DHOKHA 2 (Official Video) Manjit Sahota | Bablu Sodhi | Latest Punjabi Song 2023 | Super Studios

2023 ж. 20 Там.
6 291 182 Рет қаралды

Super Studios presents "Dhokha 2" sung by Manjit Sahota & Lyrics by "Bablu Sodhi".
Subscribe Channel : bit.ly/3zOWRem
Like - Share - Spread - Love
► ♪Full Song Available on♪
ingrv.es/dhokha-2-5m9-7
Credits :-
Song : Dhokha 2
Singer : Manjit Sahota
Lyrics/Composer : Bablu Sodhi
Music : Ary B
Male Lead : Inderjeet
Female Lead : Muskan Verma
Editor/Colorist : Harmanvir
Dop : Vicky Malhi
Co Director : Roop Johal
Spl. Thanks : Ladi Kangarh,Abhijot Singh, Deep Sodhi
Director : Joban Hanzra, Jaskaran Singh
Video - The Originals
KZhead Promotions : Harpreet Harry
Label : Super Studios
Digital Distribution & Reels Promotions : Digital King
/ itsdigitalking
#Dhokha2 #manjitsahota #trending #BabluSodhi #newpunjabisong #latestnewsong2023 #dhokha
Enjoy And Stay Connected With Artist || Bablu Sodhi
Spotify :- spoti.fi/3ltFMzF
Click to Subscribe - bit.ly/3zOWRem

Пікірлер
  • Bhut e Sohni Likhat te Awaaj👌❤️

    @kaurbmusic@kaurbmusic8 ай бұрын
    • Kiyo ki hoea ji

      @sunysuny5299@sunysuny52998 ай бұрын
    • Menu ladga mere te hi ayea

      @sunysuny5299@sunysuny52998 ай бұрын
    • Mara time

      @sunysuny5299@sunysuny52998 ай бұрын
    • 😊

      @__sukhrajjhunir167@__sukhrajjhunir1678 ай бұрын
    • Thanks

      @sunysuny5299@sunysuny52998 ай бұрын
  • ਸਾਲਾਂ ਆਸਕਾ ਨਾਲ ਮਾੜਾ ਕਿਉ ਹੁੰਦਾ ਰੱਬਾ ਆ ਗੱਲ ਦਾ ਜਵਾਬ ਤਾਂ ਦੇ ਦੇ ਯਰ💔

    @Rmaan-ky9kn@Rmaan-ky9kn7 ай бұрын
    • Ohi ta gall aa bhai rab shai bhande naal maddi kio karda aa 😢 sacha mil v jave ta kuj time rehda aa

      @CalmLabrador-gl2me@CalmLabrador-gl2me28 күн бұрын
    • Mainu socha mil v geya se par kuj time reha aa fir marriage v ho ge fir death ho ge 😢😢😢😢😢

      @CalmLabrador-gl2me@CalmLabrador-gl2me28 күн бұрын
    • Nice

      @Ankit_jarout_wala_97055@Ankit_jarout_wala_9705518 күн бұрын
    • ਰਬ ਤੁਹਾਨੂੰ ਆਸਕੀ ਕਰਨ ਨੂੰ ਕਹਿੰਦਾ ਭਲਾ

      @BalwinderSingh-yu4tq@BalwinderSingh-yu4tq6 күн бұрын
  • ਵੀਰ ਤੁਹਾਡਾ ਗਾਣਾ ਸੁਣ ਕੇ ਅੱਖਾਂ ਚ ਸੱਚੀ ਪਾਣੀ ਆ ਗਿਆ ਬਹੁਤ ਵਧੀਆ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

    @Ranakahlon-op3dp@Ranakahlon-op3dp8 ай бұрын
  • ❤ਸਹੀ ਗੱਲ ਆ ਭਰਾ ਸਾਲ਼ਾ ਜ਼ੀਦਾ ਦਿਲੋ ਕਰੋ ਹੋਈ ਹੀ ਸਾਲ਼ਾ ਜੜ੍ਹਾਂ ਵਡ ਦਾ ਆ ❤ 💕💕💕💕💕💕ਕੋਈ ਸਾਲ਼ਾ ਰੂਹ ਤੋਂ ਨੀ ਕਰ ਦਾ ਸਭ ਜਿਸਮਾਂ ਦੇ ਤੇ ਪੈਸੇ ਦੇ ਭੁੱਖੇ ਆ ਮੁਕੀ ਗੱਲ ਇਥੇ ਕੋਈ ਸਾਲ਼ਾ ਕਿਸੇ ਦੇ ਨੀ ਪਿੱਛੇ ਆ 💕💕💕💕💕 🙏🏻🙏🏻ਵਾਹਿਗੁਰੂ ਹਮੇਸ਼ਾ ਹੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਭਰਾ 🙏🏻🙏🏻🙏🏻

    @vickysandhu2296@vickysandhu22968 ай бұрын
    • Hm jane bro 🙂 jiste beet di ohi jane 😊

      @kaimmehtaapb07@kaimmehtaapb078 ай бұрын
    • Veer merya jehra bina jisma ton sachdi mohabbat karda ohda hi mazak ban da aj kal.

      @KamaljotToor@KamaljotToor8 ай бұрын
    • 🙏🏽🙏🏽

      @harjindersinghhoney@harjindersinghhoneyАй бұрын
  • ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    @Thealtafmalik_@Thealtafmalik_8 ай бұрын
    • Sahi kiha g bahut hi Dard bhreya song a g

      @sunysuny5299@sunysuny52998 ай бұрын
    • 🥺🥺🥺

      @kumaranil7725@kumaranil77258 ай бұрын
    • schi yar bahut nona a

      @rajsaabdholi8811@rajsaabdholi88118 ай бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip8 ай бұрын
  • ਬੋਲਣ ਨੂੰ ਕੋਈ ਸਬਦ ਨਹੀ ਏ ਵੀਰ ਲਵ ਯੂ ਜੀ ❤❤

    @gurchrangiriguri@gurchrangiriguri8 ай бұрын
  • ਯਾਦ ਪੁਰਾਣੀ ਦਬਾਉਣ ਵਾਲਾ ਗੀਤ ਅੱਜ ਫੇਰ ਓ ਕਮਲੀ ਚੇਤੇ ਆ ਗਈ ਵੀਰ ਦਾ ਗੀਤ ਸੁਣ ਕੇ😢😢

    @actermodalartistswritterpu2842@actermodalartistswritterpu28428 ай бұрын
    • Sahi khea veer

      @kaluhinda4533@kaluhinda45338 ай бұрын
    • Hanji y

      @actermodalartistswritterpu2842@actermodalartistswritterpu28428 ай бұрын
    • Att a bro

      @user-og3fj2te3n@user-og3fj2te3n7 ай бұрын
    • Sahi keha bhra 😢😢

      @jashanKalyan-sm1os@jashanKalyan-sm1os7 ай бұрын
    • ਬਿਲਕੁਲ ❤

      @rewatch_punjab@rewatch_punjabАй бұрын
  • ਦਿਲ ਨੂੰ ਛੂਹ ਜਾਣ ਵਾਲਾ ਗੀਤ❤❤

    @Vrun-xj7qe@Vrun-xj7qe8 ай бұрын
  • ਬਹੁਤ ਰੋਇਆ ਗੀਤ ਸੁਣਕੇ 😭😭😭😭😭😭😭😭

    @gurmejsingh9295@gurmejsingh92958 ай бұрын
    • Same to you bhai

      @rameshverma2043@rameshverma20438 ай бұрын
    • Raly mera b hall hy😢😢😢

      @djtejasdjtejas1645@djtejasdjtejas16458 ай бұрын
    • Same to you bai

      @user-ei1mv7dl5i@user-ei1mv7dl5i7 ай бұрын
    • ron wali kedi bemari a

      @user-su6re7wl6d@user-su6re7wl6d7 ай бұрын
    • 😂😂❤

      @ManiBhagsar@ManiBhagsar7 ай бұрын
  • ਵਾਹ ਜੀ ਵਾਹ ਕਮਾਲ ਦੀ ਆਵਾਜ਼ ❤❤ ਮੇਹਰ ਕਰੇ ਬਾਬਾ

    @desigermany8275@desigermany82757 ай бұрын
  • ਦਿਲ ਦਿਆ ਗੱਲਾਂ ਕਰਦਾ shr Song ch bai ਬੋਹਤ ਸੋਹਣਾ song aa

    @JagtarSingh-to1ji@JagtarSingh-to1ji8 ай бұрын
  • ਜਲਦੀ ਮੁਕ ਗਿਆ ਆ ਬਾਈ ਗੀਤ😢😢 ਦੋ ਕ ਪਹਿਰੇ ਹੋਰ ਕੱਡ ਦਾ 😢😢😢 Lyris

    @vishvjeetsingh3707@vishvjeetsingh37078 ай бұрын
    • Bro sahi aa 😊 purane song 10 10 mint chàl jande di 😊 par as song jina vi si hega siraa 😊

      @kaimmehtaapb07@kaimmehtaapb078 ай бұрын
  • ਕਿਆ ਬਾਤ ਆ ਬਾਬੇ ਸਿਰਾ ਈ ਲਾਇਆ ਪਿਆ ਆ... 💯🚩

    @mangli307@mangli3078 ай бұрын
    • 😮😮❤❤

      @user-nn8ct9jg7l@user-nn8ct9jg7l8 ай бұрын
    • Love you veer

      @user-qx5cu6nm7p@user-qx5cu6nm7p8 ай бұрын
    • 😊😊tyyy😊

      @JassiGill-sv9lf@JassiGill-sv9lf8 ай бұрын
    • ​@@user-nn8ct9jg7loi🎉😮😮😊😊🎉

      @SUKHWINDERSINGH-ly5jo@SUKHWINDERSINGH-ly5jo8 ай бұрын
  • ਗਰਮੀਆਂ ਦੇ ਦਿਨਾਂ ਵਿੱਚ ਬਾਰਿਸ਼ ਮੌਸਮ ਨੂੰ ਸੁਹਾਨਾ ਕਰ ਗਿਆ ਏ ਕੋਈ ਆਪਣਾ ਸੀ ਅੱਜ ਉਹ ਵੀ ਬੇਗਾਨਾ ਕਰ ਗਿਆ ਏ 😥😥😥😥😥😥

    @jassferozpuria683@jassferozpuria6837 ай бұрын
    • M

      @user-dv9hh4ym5x@user-dv9hh4ym5xАй бұрын
  • ਬਹੁਤ ਖੂਬਸੂਰਤ ਗੀਤ ਵੀਰ ਜੀ ❤❤❤❤❤❤

    @harmeetkaur4342@harmeetkaur43428 ай бұрын
    • Yup 😢🩵💚❤️

      @kaimmehtaapb07@kaimmehtaapb078 ай бұрын
    • hmm g

      @rajvirsingh-zi6th@rajvirsingh-zi6th5 ай бұрын
  • Manjeet Bhai jdon tera pehla geet sunya c na odon da yaar tu mera favourite ban gya .tere song di wait rehndi .Love you bro God bless you.

    @Mann-ex6db@Mann-ex6db8 ай бұрын
  • ਅਵਾਜ਼ ਤੇ ਲਿਖਤ ਬਾਕਮਾਲ ਹੈ ਹੀ ਪਰ ਮਾਡਲ ਕੁੁੜੀ ਵਾਲ਼ਾ ਮੀਲ ਪੱਥਰ ਗੱਡ ਦਿੱਤਾ ਸੱਚੀਂ ਸਿਰਾ ❤

    @balvirsingh9650@balvirsingh96508 ай бұрын
  • ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ ਨੀ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ

    @gurjeetsinghguri1914@gurjeetsinghguri19148 ай бұрын
    • Sahi gal.ha bro Bro mere pind da ha writer

      @raitelecomnathewal2243@raitelecomnathewal22435 ай бұрын
  • ਬਹੁਤ ਵਧੀਆ ਆਵਾਜ਼ ❤❤❤❤❤

    @ranjeetsinghsandhu8635@ranjeetsinghsandhu86358 ай бұрын
  • ਮੈ ਕਿਸਮਤ ਦਾ ਸਭ ਤੋ ਚਹੇਤਾ ਖਿਡੌਣਾ ਹਾ,, ਜੋ ਮੈਨੂੰ ਰੋਜ਼ ਜੋੜਦੀ ਆ ਫਿਰ ਤੋੜਣ ਲਈ,,,,,ਦੁੱਖ ਨੂੰ ਜਰਨਾ..... ਸੱਚ ਤੇ ਅੜਨਾ..... ਕਿਸੇ ਲਈ ਮਰਨਾ..... ਜਣੇ ਖਣੇ ਦੇ ਵੱਸ ਦਾ ਨਈ.......///

    @parmindersinghparmindersin2915@parmindersinghparmindersin29158 ай бұрын
    • ਸਿਰਾ ਬਾਈ ਜੀ

      @parmindersinghparmindersin2915@parmindersinghparmindersin29158 ай бұрын
  • ਗਿੱਲ ਵਰਗੇ ਕਿੰਨੇ ਪੀਛੇ ਲਾਏ ਸੀ❤❤❤❤❤❤❤❤❤❤❤❤ ਬਾਈ ਜੀ ਮੇਹਰ ਰੱਖੇ ਵਾਹਿਗੁਰੂ ਜੀ

    @gillsultanlahoriya741@gillsultanlahoriya7418 ай бұрын
  • 2024 ch kon sun reha song aa❤bhaut vadia lagda song veer da

    @user-re1tl1nc1l@user-re1tl1nc1l4 ай бұрын
  • ਧੋਖੇ ਦੀ ਯਾਦ ਦਵਾ ਗਿਆ ਗੀਤ 💔

    @jashan8290@jashan82908 ай бұрын
  • Aa hundi aa asli gayki baki lok ta chika marn waleya nu hi sira bamb end aakhi rakhde aa.. Asli sur aa hunde aa. Lv u manjit sir 👍👍👍👍👍👍👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍👍👍👍👍👍👍👍👍👍👍👍👍👍👍👍👍👍👍👍

    @gorasingh9212@gorasingh92128 ай бұрын
  • ਆਏ ਹਾਏ ਦਿਲ ਵਿੱਚ ਦੀ ਲੰਗ ਗਿਆ ਵੀਰੇ ਤੇਰਾ ਗਾਇਆ ਗੀਤ❤❤❤❤❤❤

    @Dharnatjhinjer@Dharnatjhinjer8 ай бұрын
  • ਉਸ ਵਕਤ ਦੀ ਯਾਦ ਦੀਵਾ ਗਿਆ ਇਹ ਗੀਤ ਜਦੋਂ ਸਾਡੇ ਤੇ ਮਾੜਾ ਟਾਈਮ ਸੀ ,😢😢😢😢

    @semdeolsemdeol2292@semdeolsemdeol22928 ай бұрын
    • Chlo shukar aa langh ta gya na jihna te ajj v chal rya ohna nu pushu ki haal aa ohna da

      @saadh_1saadu@saadh_1saadu8 ай бұрын
    • ppp BB

      @preet_likhari_pb31wala27@preet_likhari_pb31wala278 ай бұрын
    • Hm same bhut mushkil।naal bhul reha par 1 sad song ohdi yaad taji kar dinda 🙂😢

      @kaimmehtaapb07@kaimmehtaapb078 ай бұрын
    • ​@@saadh_1saaduveer ji ryt ☺️ par koi।smj ni skda jiste beet di ohi jane 😊

      @kaimmehtaapb07@kaimmehtaapb078 ай бұрын
    • 22 a geet na purna time yàad kr ta judo oo sano sad gei see

      @kaladhillon8764@kaladhillon87648 ай бұрын
  • Manjt sahota vr main vi tera lyi gana likhye c dhoka 2 chlo koi naa nai tuhde tak pahunche ..main greeb family' ton belong krda tuhde gall nai ho payi koi dhoka 3 te Mila is malik di kirpa Naa love u bro ❤

    @manpreetkumar1796@manpreetkumar17968 ай бұрын
    • Ok bro g

      @raitelecomnathewal2243@raitelecomnathewal22435 ай бұрын
  • ਧੋਖਾ ਇੱਕਲਾ ਪਿਆਰ ਵਾਲਾ ਨੀ , ਕਿਸੇ ਵੀ ਤਰਾਂ ਦਾ ਹੋਵੇ ਜਿਉਂਦੇ ਜੀਅ ਦਿਨ ਰਾਤ ਦੁੱਖ ਦਿਂਦੇ ਨੇ 🙏 🙏

    @MAAN_786@MAAN_7865 күн бұрын
  • Sira bhai ji baba nanak ji tohanu hamesha kush rakhe chardikala vich rakhe ji ❤

    @dharmindersingh7023@dharmindersingh70238 ай бұрын
  • Ma ta manjit bai de song de wait karda rana❤

    @pindersandhu3500@pindersandhu35008 ай бұрын
  • Inderjeet ❤ne Song da sira hi kra ta inocent ❤jiha. ☺️

    @dikshabhagat16@dikshabhagat168 ай бұрын
    • Sahi gal ha

      @raitelecomnathewal2243@raitelecomnathewal22435 ай бұрын
  • Kya baat hai paji voice bhut surelye aa 🔥🔥👍👍

    @LOVEPREETSINGH-ry3rw@LOVEPREETSINGH-ry3rw8 ай бұрын
  • Baut ghaint song ji paji ji siraaa ji

    @sahilboparaimusic7216@sahilboparaimusic72168 ай бұрын
  • ਬਹੁਤ ਜ਼ਿਆਦਾ ਸੋਹਣਾ ਜੀ❤️❤️🙏🏻🙏🏻

    @yudhvirsingh2482@yudhvirsingh24828 ай бұрын
  • ਸੋਹਣਾ ਲਿਖਿਆ ਬਬਲੂ ਬਾਈ ਪਰ ਸਥਾਈ ਮੇਲ ਖਾਂਦੀ ਆ ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦਸ ਜਾ ਨੀ

    @kakamurid5219@kakamurid52198 ай бұрын
  • Bhut hi jada sohna song E Manjit paji And Bablu sodhi paji ❤️❤️❤️❤️❤️❤️

    @thekdrecord@thekdrecord8 ай бұрын
  • ਮੁੰਡੇ ਤਾਂ ਨਸਾ ਕਰਕੇ ਕੁਛ ਪਲ ਓਸ ਬੇਵਫ਼ਾ ਨੂੰ ਭੁੱਲ ਵੀ ਜਾਂਦੇ ਨੇ। ਪਰ ਅਸੀਂ ਕੁੜੀਆਂ ਕੀ ਕਰੀਏ 😢

    @shehnazkhan.@shehnazkhan.7 ай бұрын
    • Nhi bhul hunda ji

      @gurirupana9471@gurirupana94717 ай бұрын
    • Mera sab kush barbad Hogya Nasha kar kare

      @danishshaikh3980@danishshaikh39804 ай бұрын
  • ਬਹੁਤ ਵਧੀਆ ਗੀਤ ਹੈ

    @manjeetdhillon2408@manjeetdhillon24088 ай бұрын
  • ਇਕੱਲੀ ਇਕੱਲੀ ਗੱਲ ਲੱਗਦੀ ਆ ❤ ਤੇ ਬਾਈ 💔💔💔

    @kabaddiinout2036@kabaddiinout20368 ай бұрын
  • ਬਹੁਤ ਵਧੀਆ ਕਲਮ , ਸੰਗੀਤ ਤੇ ਆਵਾਜ਼

    @RanjitSingh-qk2nt@RanjitSingh-qk2nt8 ай бұрын
  • ਕਿਆ ਬਾਤ ਆ ਭਾਊ ਬਹੁਤ ਸੋਹਣਾ ਗੀਤ ਆ

    @jagdeephundal1078@jagdeephundal10788 ай бұрын
  • ਜੁਗ ਜੁਗ ਜੀਉ ਸਹੋਤਾ ਸਾਬ

    @dharamjeetsinghdharma7441@dharamjeetsinghdharma74418 ай бұрын
  • Bhut sohna likhta bhra😮

    @user-dd8we7cm2v@user-dd8we7cm2v8 ай бұрын
  • Siraa ❤👍

    @itsdeep4732@itsdeep47328 ай бұрын
  • Awesome love from Germany

    @saijiimmigrationsmalta@saijiimmigrationsmalta8 ай бұрын
  • Nice song brother❤❤god bless you🙏

    @rahulghahru2829@rahulghahru28298 ай бұрын
  • ਬਹੁਤ ਸੋਹਣਾ ਗੀਤ ਆ

    @user-vb4dw1lu6r@user-vb4dw1lu6r8 ай бұрын
  • ਬਹੁਤ ਵਧੀਆ 👌

    @g.p.singhkhalsa9874@g.p.singhkhalsa98748 ай бұрын
  • Beautiful song ❤❤🎉🎉 all the best 👍💯

    @kaur2853@kaur28538 ай бұрын
    • ❤❤❤

      @ajjubeimaan786@ajjubeimaan7868 ай бұрын
  • Waheguru ji 🙏hamesha chddikla ch rkhe veer ji

    @chamkaursingh5231@chamkaursingh52318 ай бұрын
  • ਬੇਹੱਦ ਪਿਆਰ ਕਰਕੇ ਵੀ ਜਦੋਂ ਕੋਈ ਆਪਣਾ ਨਹੀਂ ਬਣਦਾ ਫੇਰ ਕੀ ਕਰੀਏ 😢😢😢

    @shehnazkhan.@shehnazkhan.7 ай бұрын
  • ਵੀਰ ਰੱਬ ਤੈਨੂੰ ਹੋਰ ਵ ਉਚਆ ਦੇਬੇ

    @gssahota2867@gssahota28678 ай бұрын
  • Masha ali same voice❤❤❤

    @user-bz1nj6px1k@user-bz1nj6px1k6 ай бұрын
  • ❤nice song

    @polagandhi5685@polagandhi56858 ай бұрын
  • ਬਾਬੇ ਜਵਾ ਸਿਰਾ ਲਾ ਦਿੱਤਾ ❤❤

    @rupinderrupinder1239@rupinderrupinder12398 ай бұрын
  • ਬਾਈ ਜੀ ਸਿਰਾ ਲਾਤਾ ❤❤

    @gurdittamaan1129@gurdittamaan11298 ай бұрын
  • Awesome song veere, Waheguru Mehar kre eda hi ganeya di lina la do..... Gud Job

    @GurpreetSingh-by2vl@GurpreetSingh-by2vl8 ай бұрын
  • ❤no words fr uh lyrics 😢

    @sukhwindersingh-do8yx@sukhwindersingh-do8yx8 ай бұрын
  • Inder bhaiya ❤❤

    @dipanshusalal8283@dipanshusalal82838 ай бұрын
  • Siraaa karta bro 🙏

    @gurpreetmahey@gurpreetmahey8 ай бұрын
  • College time yaad aa geya ...❤

    @amanchandel_04@amanchandel_047 ай бұрын
    • Sahi gal ha bro g

      @raitelecomnathewal2243@raitelecomnathewal22435 ай бұрын
  • ਅ ਗੀਤ ਸੁਣ ਕੇ ਰੋਣਾ ਆ ਜਾਂਦਾ ਵਾ 😢😢

    @malkeetsingh1030@malkeetsingh10308 ай бұрын
  • ਬਹੁਤ ਘੈਂਟ ਗੀਤ ਆ ਵੀਰ

    @GurbajSingh11@GurbajSingh118 ай бұрын
  • ਬਹੁਤ ਕੇਂਟ ਜਾਣ ਸਹੋਤਾ ਸਾਬਜੀ

    @gssahota2867@gssahota28678 ай бұрын
  • Song bhout sohna a ❤❤❤ hart touching ❤❤❤

    @user-nx3or7ru2q@user-nx3or7ru2q8 ай бұрын
  • Insta ty reel dekhn ton baad poora song sunya akkee. Baa Kmaal song 👌👌👌👌

    @gursewakkailon2621@gursewakkailon26215 ай бұрын
  • Very gud song & vdo beta ❤❤❤❤❤

    @gurdialsingh2852@gurdialsingh28528 ай бұрын
  • Nice song ❤❤💯

    @AjayKumar-kb1pi@AjayKumar-kb1pi8 ай бұрын
  • Beautiful voice and lyrics ❤️😍

    @jeetugee9713@jeetugee97137 ай бұрын
  • Bhut sunder ❤❤❤

    @sunnyrana1558@sunnyrana15588 ай бұрын
  • ਸੋਹਣਾ ਲਗਾ ਗਾਣਾ 😊

    @user-eo6pt4ky8e@user-eo6pt4ky8e2 ай бұрын
  • Ssa Ji , Kive Lagea Gaana Apni Fav Line Comments ch Jaroor Daseo , ❤❤Subscribe Channel : bit.ly/3zOWRem

    @SuperStudios123@SuperStudios1238 ай бұрын
    • 👌👌👌👌👌👌👌👌👌🙏❤

      @AvtarSingh-gz4xu@AvtarSingh-gz4xu8 ай бұрын
    • Sira e a song pra dil nu lga 👌👌👌👌❤️❤️❤️❤️

      @VarinderSingh-bg6rx@VarinderSingh-bg6rx8 ай бұрын
    • ​@@VarinderSingh-bg6rx0

      @AshishKumar-yk7te@AshishKumar-yk7te8 ай бұрын
    • Bohat jada vadiya ❤❤❤

      @jassicheater656@jassicheater6568 ай бұрын
  • Nice voice 🎉❤

    @Narenderkumar-xc9zs@Narenderkumar-xc9zs7 ай бұрын
  • Sirra ji lata fer ik vaar 22 ji

    @LoveGill-wo3me@LoveGill-wo3me8 ай бұрын
  • Wahhh❤❤❤❤❤❤❤❤

    @jassicheater656@jassicheater6568 ай бұрын
  • चुप चाप चले जाएंगे तेरा शहर छोड़कर कभी उफ़ ना करेंगे ले जाना चाहे जान निकालकर, याद रहेगी तेरी मासूम सूरत अब टूट जाएगी बसी थी जो दिल में मूरत, सुना है रब्ब जल्दी सुनता है लड़कियों की प्रीत जल्दी मरे दुआ करो तुम हाथ जोड़कर,,, 😭😭 तेरा प्रीत...

    @khantwalamaan3660@khantwalamaan36608 ай бұрын
  • Yaar chale bahar wala bro Inder ❤ ਬਹੁਤ ਸੋਣਾ ਗੀਤ ਭਰਾ

    @i_prince.x_@i_prince.x_Ай бұрын
  • Bhut vadiya song ❤❤

    @shyarilover-rk6sq@shyarilover-rk6sq6 ай бұрын
  • ਬਹੁਤ ਵਧੀਆ ਗੀਤ

    @vsgaming3252@vsgaming32527 ай бұрын
  • ਸਿਰਾ ਗੀਤ ਆ ਵੀਰੇ

    @855lover7@855lover77 ай бұрын
  • ਓਹੇ ਹੋਏ ਸਿਰਾ ❤

    @sumitrana4647@sumitrana46478 ай бұрын
  • Miss you Manpreet Tera Sukhraj 😭😭😭

    @hardeepsingh8010@hardeepsingh80108 ай бұрын
  • ਮੈਨੂੰ ਜਦੋਂ ਵੀ ਉਹ ਧੋਖੇਬਾਜ਼ਨ ਦੀ ਯਾਦ ਆਉਂਦੀ ਹੈ ਤਾਂ ਮੈਂ ਇਹ song ਸੁਣ ਲੈਣਾ ਹਾਂ

    @4k_neuter_video@4k_neuter_video3 ай бұрын
  • Very nice manjeet bai

    @hanssandeep1620@hanssandeep16208 ай бұрын
  • Sira la Dita veere

    @NarinderSingh-qe8yp@NarinderSingh-qe8yp8 ай бұрын
  • ਖ਼ੂਬਸੂਰਤ ਕਿਆ ਅਵਾਜ਼ ਆ

    @SamajikMuddeChannel@SamajikMuddeChannel8 ай бұрын
  • Sahi gall aaj day time tay love bhai g waheguru ji mehar kare tuhadi awaj tay tilen tay 🎉🎉🎉🎉

    @djtejasdjtejas1645@djtejasdjtejas16457 ай бұрын
  • ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਬਾਈ ਜੀ ਜਿਉਂਦਾ ਰਹਿ ਬਾਈ ਜੀ 🙏❤

    @inderjeetsinghchak9175@inderjeetsinghchak9175Ай бұрын
  • ਕਿਆ ਬਾਤਾਂ ਨੇ ❤

    @LovePreet-xj4cu@LovePreet-xj4cu8 ай бұрын
  • ਬਹੁਤ ਵਧੀਆ ਗੀਤ ਗਾਇਆ ਬਾਈ ਜੀ 👍

    @ranjitbrar0910@ranjitbrar09108 ай бұрын
  • Yr sachi rona a gia a geet sunke 😢😮

    @rajanDhaliwal-bx2bq@rajanDhaliwal-bx2bq8 ай бұрын
  • Dokha Song ohde vargi rees ni bai 🥺 Part 2 vi kaint aaa Par Pehla bala attt aaaa

    @upsccivilservices7587@upsccivilservices75878 ай бұрын
  • Dhoka 3 ka wait kren gy bablu veer ji

    @user-fu1rh5ne6p@user-fu1rh5ne6p8 ай бұрын
  • 😢😢😢😢😢 ਬਬਲੂ ਸੋਢੀ 🖊️

    @grewalsharn007@grewalsharn0078 ай бұрын
  • ਵੀਰੇ ਤੁਹਾਡੀ ਆਵਾਜ ਬਹੁਤ ਸੁਰੀਲੀ ਆ ਵਹਿਗੁਰੂ ਮੇਹਰ ਕਰੇ ਵੀਰ ਜੀ ਤੇ

    @harmanpreetkaur424@harmanpreetkaur4247 ай бұрын
  • Sirra sahota Saab ❤❤

    @SatnamSingh-go6pm@SatnamSingh-go6pm8 ай бұрын
  • ਬਾਈ ਗੀਤ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਐ ਜੀ ਕਰਦਾ ਵਾਰ ਵਾਰ ਸੁਣੀ ਜਾਈਏ ❤❤

    @user-yv1vx4kb3i@user-yv1vx4kb3i8 ай бұрын
  • Bahut vadiya veer

    @SalwinderSingh-ew7wl@SalwinderSingh-ew7wl7 ай бұрын
  • Sera bhi ji ❤️ Sony shota

    @premjitshotashota4230@premjitshotashota42308 ай бұрын
KZhead