Viah Hona : Manjit Sahota | Ary B | Bablu Sodhi | Latest Punjabi Song 2023 | Super Studios

2023 ж. 31 Қаз.
1 453 277 Рет қаралды

Super Studios & Bablu Sodhi presents official video of "Viah Hona" sung by Manjit Sahota & Lyrics by "Deep Kaur Vehniwal". From Ep "Sick Five"
Subscribe Channel : bit.ly/3zOWRem
Like - Share - Spread - Love
► ♪Full Song Available on♪
INgrooves.lnk.to/SickFive
Credits :-
Song : Viah Hona
Singer : Manjit Sahota
Lyrics : Deep Kaur Vehniwal
Music : Ary B
Dop : Goldy Sandhu
Editor : Bhullar Editing Studio
Video : Stalinveer
Spl. Thanks : Ladi Kangarh,Abhijot Singh, Deep Sodhi
KZhead Promotions : Harpreet Harry
Album : Sick Five
Producer : Bablu Sodhi
Label : Super Studios
Digital Distribution & Reels Promotions : Digital King
/ itsdigitalking
Lyrics:-
Kayi saal reha oh, Mere nal reha oh,
Chete ta aunde howage pr taal reha oh,
Ja tu kithe te oh kithe ohnu kise ne keha hona..
Eh keh k chad geya kamli nu chad apna kehda viah hona...
Mai pagal na pehchaan ski ohda bhola jeha chera..
Beshk oh aj kise hor da ae pr odu c mera..
Deep nu chad k ohnu v thoda fark te peya hona..
Eh keh k chad geya kamli nu chad apna kehda viah hona
Kde phull dinda c oh mainu kde ambro taare lahunda c..
Han Holi holi frk pea pehla pehla ta chaunda c..
Mere nl jina khush c oh mere bad ohna nai rea hona..
Eh keh k chad geya kamli nu chad apna kehda viah hona
#viahhona #manjitsahota #trending #sickfive #BabluSodhi #newpunjabisong #latestnewsong2023 #dhokha
Enjoy And Stay Connected With Artist || Bablu Sodhi
Spotify :- spoti.fi/3ltFMzF
Click to Subscribe - bit.ly/3zOWRem

Пікірлер
  • ਲੱਗਦਾ ਲਿਖਣ ਵਾਲੀ ਕੁੜੀ ਨੇ ਆਪਣੀ ਆਪ ਬੀਤੀ ਲਿੱਖ ਦਿੱਤੀ ❤❤

    @salariafashion2040@salariafashion20406 ай бұрын
  • ਬੜੀ ਲੰਮੀ ਮੇਰੇ ਇਸ਼ਕ ਦੀ ਕਹਾਣੀ ਕੋਈ ਹੋਰ ਵਿਆਹ ਲੈ ਗਿਆ ਦਿਲ ਮੇਰੇ ਦੀ ਰਾਣੀ ਕੀ ਆਖਾਂ ਰੱਬ ਨੂੰ ਸਾਰਾ ਕਸੂਰ ਉਹਦਾ ਹੋਇਆ ਜਦ ਤੈਨੂੰ ਪਤਾ ਸੀ ਅਸੀ ਇੱਕ ਪਿੰਡ ਦੇ ਫੇਰ ਪਿਆਰ ਕਾਹਤੋ ਹੋਇਆ ਏ ਤੋ ਕਹਾਣੀ ਅਧੂਰੀ ਵਾਹੀ ਸੀ ਫੇਰ ਨੂੰ ਮਿਲਨ ਨਾ ਦਿੰਦਾ ਇੰਜ ਟੁੱਟਣ ਨਾਲੋ ਚੰਗਾ ਸਾਨੂੰ ਇੱਕ ਦੂਜੇ ਨਾਲ ਜੁੜਨ ਨਾਂਹ ਦਿੰਦਾ ਦੱਸ ਕੀ ਮਿਲਿਆ ਤੈਨੂੰ ਸਾਡਾ ਵਿਛੋੜਾ ਪਾਕੇ ਸਾਰੀ ਉਮਰ ਪਛਤਾਉਂਦਾ ਰਹੋ ਫੋਟੋ ਉਹਦੀ ਹਿੱਕ ਨਾਲ raina 💔

    @rainabuttar@rainabuttarАй бұрын
    • Same story😭

      @armansingh6937@armansingh693721 күн бұрын
    • 😢😢😢

      @rajwinderkaur-sp7cb@rajwinderkaur-sp7cb15 күн бұрын
    • I miss you my love 😢😢😢😢

      @sumankour701@sumankour70110 күн бұрын
    • Same story

      @HardeepJass-cm1lc@HardeepJass-cm1lc7 күн бұрын
  • ਕੁਝ ਮੈ‌ ਘਰੋ‌ ਮਾੜਾ ਸੀ , ਤੇ ਕੁਝ ਰੋਲਾਂ ਜ਼ਾਤਾ ਦਾ ਸੀ 💔💔🥀🥀

    @NishanSingh-sk9gf@NishanSingh-sk9gf5 ай бұрын
    • 😢😢

      @Devender_barupal29@Devender_barupal294 ай бұрын
    • 😢❤

      @user-dq3kn5nf7p@user-dq3kn5nf7p4 ай бұрын
    • ❤😢

      @KhanSaab-hu8lk@KhanSaab-hu8lk4 ай бұрын
    • Same

      @sanjeevkumar-zd5ul@sanjeevkumar-zd5ul4 ай бұрын
    • Sahi gal pra Mare nal vi eda hi hoyea 😢

      @lakhilakhvirsingh9447@lakhilakhvirsingh94474 ай бұрын
  • ਛੱਡਣ ਵਾਲੇ ਛੱਡ ਜਾਂਦੇ ਪਿਆਰ ਕਰਨ ਵਾਲੇ ਭੁੱਲਦੇ ਨਹੀਂ 😭😭😭😢

    @kaimmehtaapb07@kaimmehtaapb074 ай бұрын
    • Shadan wale shad jande dilon kadan wale khad jnde pr pyaar krn wale kadi kise nu bhul da nai tahi ta kise hor ta kadi dulde nhi tahi ta kise hor ta dhul da nahi

      @user-uf3pr9nf4z@user-uf3pr9nf4z7 күн бұрын
  • ਛੱਡਣ ਵਾਲੇ ਛੱਡ ਜਾਂਦੇ ਮਿੰਨਤਾਂ ਤੇ ਮੰਨਤਾਂ ਕਿਸੇ ਕੰਮ ਨਹੀਂ ਆਉਂਦੀਆਂ 😔

    @Rmn_ikwan@Rmn_ikwan2 ай бұрын
  • ਤੂੰ ਜੇ ਸਾਥ ਦਿੰਦੀ ਸੀ ਰੱਬ ਵੀ ਜਿੱਤ ਲਿਆ ਸੀ ਮੈਂ ਬਸ ਹੁਣ ਵੀ ਠੀਕ ਆ ਪਰ ਪਹਿਲਾਂ ਵਰਗਾ ਨਹੀ😢😢😢😢😢😢😢😢😢😢😢😢😢😢

    @gurdhaliwal907@gurdhaliwal9076 ай бұрын
    • 😢😢

      @user-sb1zt3nb6o@user-sb1zt3nb6o5 ай бұрын
    • @@user-sb1zt3nb6o sachi yr,😳

      @gurdhaliwal907@gurdhaliwal9074 ай бұрын
    • 😢😢😢😢😢😢😢😢😢😢😢😢😢😢😢😢❤❤❤❤❤❤❤❤❤😢😢😢

      @user-dq3kn5nf7p@user-dq3kn5nf7p4 ай бұрын
    • Same yr 😢

      @marikasingh2312@marikasingh231229 күн бұрын
    • 😭😭

      @jyotibhagat329@jyotibhagat32919 күн бұрын
  • ਇਹ ਗਾਣਾ ਓਹਨਾਂ ਕੁੜੀਆਂ ਨੂੰ ਤਾਂ ਚੂਰ ਚੂਰ ਕਰ ਦਿੰਦਾ ਹੋਣਾ ਜਿਨ੍ਹਾਂ ਦਾ ਦਿਲ ਬੁਰੇ ਤਰੀਕੇ ਨਾਲ ਟੁੱਟਿਆ ਹੋਇਆ 😢 ਗਾਣਾ ਤਾਂ ਇਹ ਕੁੜੀਆ ਲਈ ਆ ਪਰ ਮੈਂ ਆਪਣੇ ਤੇ ਲਾ ਕੇ ਕਦੇ ਕਦੇ ਰੋ ਪੈਨਾ 😓😓💔💔

    @SANDEEP_9062@SANDEEP_90623 ай бұрын
    • Hm

      @user-wz9mk7ej3o@user-wz9mk7ej3o3 ай бұрын
    • Ji

      @ManpreetJassar-xo7uy@ManpreetJassar-xo7uy2 ай бұрын
    • 7 saal da relation c te viah de laare launda reha te nede aa k hor kitte viah kra lya😢😢

      @KDeep-ls1pb@KDeep-ls1pb2 ай бұрын
    • 😢😢

      @user-qb9rc1pp1w@user-qb9rc1pp1w2 ай бұрын
    • @@KDeep-ls1pb m relationship ch ta ni rhi but kise nu 7 saal to chahundi c, kise hor nu ohdi jagah ni de ski kde, baad ch odi sis sadi family di member bn gai, meri himmat ee ni pai kde ohnu dasan di ahi soch k ki sada kehda viah hona ,like ta oh vi bohot karda va c .

      @ManpreetJassar-xo7uy@ManpreetJassar-xo7uy2 ай бұрын
  • ਮਾੜੇ ਬੰਦੇ ਦਾ ਕਾਹਦਾ ਇਸ਼ਕ 👊👊

    @jasspreetsinghmeet6904@jasspreetsinghmeet6904Ай бұрын
  • ਅੱਜ ਦੇ ਟਾਈਮ ਵਿਚ ਘਰ ਦੇਖਦੇ ਆ, ਮੁੰਡਾ ਨਹੀਂ ਕਿ ਨਸ਼ਾ ਨਹੀਂ ਕਰਦਾ ਕਮਾਈ ਕਰਦਾ, ਕਏ ਵਾਰ ਬੰਦੇ ਤੇ ਜੁਮੇਵਾਰੀ ਇੰਨੀ ਹੁੰਦੀ ਆ ਕਿ ਉਹ ਘਰ ਨਹੀਂ ਬਣਾ ਪਾਉਂਦਾ 😭😭

    @jagseersingh5506@jagseersingh55063 ай бұрын
    • Sahi gal aa

      @ManpreetJassar-xo7uy@ManpreetJassar-xo7uy2 ай бұрын
  • ਦਿਲ ਨੂੰ ਛੂਹ ਗਿਆ ਬਾਈ ਆ ਗਾਣਾ ❤

    @krishanmoyal3814@krishanmoyal38146 ай бұрын
  • ਯਾਰ ਕਿੰਨਾ ਸੋਹਣਾ ਗੀਤ ਬੋਲਿਆ❤❤❤❤ ਦਿਲ ਨੂੰ ਛੂ ਜਾਂਦਾ ਗੀਤ ਸਮੇਂ ਦੇ ਨਾਲ ਹੀ ਲਿਖਿਆ ਸਮਾਂ ਵੀ ਇਦਾਂ ਦਾ ਹੀ ਚੱਲ ਰਿਹਾ😢😢😢 ਮੇਰੀ ਲਾਵ ਸਟੋਰੀ ਦੇ ਨਾਲ ਸੇਮ ਮੈਚ ਕਰਦਾ ਹੈ😢😢😢😢😢😢

    @lovesingh3230@lovesingh32302 ай бұрын
    • 😢😢

      @user-zo8qi3pd9t@user-zo8qi3pd9t2 ай бұрын
  • ਕੁਝ ਮੈ ਘਰੋ ਮਾੜਾ ਸੀ , ਦੂਜਾ ਰੌਲਾ ਕਨੇਡਾ ਦਾ ਸੀ💔

    @preetgehlote@preetgehlote3 ай бұрын
  • ਇਕ like Deep Kaur vehniwal ਲਈ ਵੀ

    @kakamurid5219@kakamurid52196 ай бұрын
  • ਅਜੀਬ ਜਿਹੀ ਹੈ ਮੁਹੱਬਤ ਤੇਰੀ ਨਾ ਮਿਲ ਸਕੀ ਨਾ ਖਤਮ ਹੋਈ ।।

    @simar4345@simar43453 ай бұрын
  • ਤੁਹਾਡਾ ਹਰ ਗਾਣਾ ਰੂਹ ਨੂੰ ਸਕੂਨ ਦਿੰਦਾ 👏❤

    @JASMAN_...@JASMAN_...6 ай бұрын
    • Hji

      @user-ff9nk5fh6n@user-ff9nk5fh6n3 ай бұрын
  • ਯਾਰ ਏਦਾ ਨਹੀ ਹੋਣਾ ਚਾਈ ਦਾ ☹️😢।।,,,

    @Mojmast761@Mojmast7615 ай бұрын
  • ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    @karmitakaur3390@karmitakaur33906 ай бұрын
    • ❤❤

      @kaimmehta851@kaimmehta8516 ай бұрын
    • ❤❤❤❤

      @ravisuman3488@ravisuman34886 ай бұрын
    • ​@@kaimmehta851❤❤❤

      @naturam3577@naturam35776 ай бұрын
    • ❤❤❤❤❤❤

      @kohlimonu1457@kohlimonu14576 ай бұрын
    • @@kaimmehta851❤❤❤❤0

      @LovepreetSingh-od5de@LovepreetSingh-od5de6 ай бұрын
  • ਸਭ ਤੋਂ ਪਹਿਲਾ ਭੈਣ ਦੀਪ ਕੋਰ ਨੂੰ ਵਧਾਈ ਜੀ ਬਹੁਤ ਸੋਹਣਾ ਲਿਖਿਆਂ ਜੀ ਦਿਲ ਤੋਂ ਧੰਨਵਾਦ ਜੀ ਗਾਇਆ ਵੀ ਬਹੁਤ ਸੋਹਣਾ ਜੀ❤️❤️🙏🏻🙏🏻

    @yudhvirsingh2482@yudhvirsingh24826 ай бұрын
    • Bhen deep kour ji bouhat wadia song likhya tusi te gaya v bouht sona

      @user-xw5tu1lp3e@user-xw5tu1lp3e2 ай бұрын
  • Rabba kush rakhi meri jaan nu jithe v hove😢😭😭😭💔💔💔💔

    @subashsandhu5753@subashsandhu57536 ай бұрын
  • ਬਹੁਤ ਵਦੀਆ ਆਵਾਜ਼ ਦੇ ਮਾਲਕ ਨੇ..... ਪ੍ਰਮਾਤਮਾ ਲੰਬੀ ਉਮਰ ਬਖ਼ਸ਼ਣ 🙏

    @thakurrohit5821@thakurrohit58216 ай бұрын
  • ਅਖੀਰ ਵਿੱਚ ਬਹੁਤ ਬਹੁਤ ਸੋਹਣਾ ਮੈਸੇਜ 👌👌 ਬਾ-ਕਮਾਲ 👌👌 ਬਾਬਾ ਤਰੱਕੀਆਂ ਬਖਸ਼ੇ 🙏🙏

    @sajandhanaula001@sajandhanaula0016 ай бұрын
  • ਭਾਜੀ ਕੀ ਲਿਖ ਦਿੱਤਾ ਬਹੁਤ ਪਿਆਰਾ ਗੀਤ ਕੋਈ ਸਮਾਂ ਚੇਤੇ ਆ ਜਾਂਦਾ

    @RajKumar-ns2so@RajKumar-ns2so6 ай бұрын
  • ਬਹੁਤ ਵਧੀਆ ਗੀਤ ਸਹੋਤਾ ਸਾਬ ❤❤🎉🎉

    @pammasingh8274@pammasingh82746 ай бұрын
  • ਜਾਤਪਾਤ ਨੇ ਰੋਲ ਦਿੱਤਾ ਮੈਨੂੰ। ਪਰ ਯਾਦ ਅੱਜ ਵੀ ਆਉੰਦੀ ਅਹ।

    @singhshergill7780@singhshergill77803 ай бұрын
  • ਆਪਣਾ ਪੁਰਾਣਾ ਟਾਈਮ ਯਾਦ ਆ ਗਿਆ, ਹੁਣ ਕੇ ਗੀਤ 😊😊😊

    @manishkajla6769@manishkajla67696 ай бұрын
    • Shi gal aa

      @ManpreetJassar-xo7uy@ManpreetJassar-xo7uy2 ай бұрын
    • Miss u school life 😢😢😢

      @gurikirat2871@gurikirat287111 күн бұрын
  • ਕਿਆ ਬਾਤ ਹੈ ਗਾਣਾ ਖ਼ਤਮ ਹੋਏ ਦਾ ਪਤਾ ਹੀ ਨਹੀਂ ਲੱਗਿਆ ਇਨ੍ਹਾਂ ਜ਼ਿਆਦਾ ਖੁੱਬ ਗ‌ਏ ਸੀ

    @gumnaamgalib@gumnaamgalib6 ай бұрын
  • Haye rabba ki ksoor c sada ki assi ik nhi ho sky pyaar v bahut c par majburiyan ne ik na hoon dita ajj ohvi dukhi mai v dukhi ki fiyda zindgi jiyon da 😭😭😭😭😭

    @simransimi503@simransimi5035 ай бұрын
    • Same😭😭😭😭😭😭

      @pb47fattewala@pb47fattewala3 ай бұрын
    • Mape samaj nu khush krn de chakar ch apne bachya nu tah Umar di pal pal di mout de dinde a...

      @jassusaini8491@jassusaini849124 күн бұрын
  • ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏🙏ਤੁਹਾਡੇ ਇਸ ਗੀਤ ਨੂੰ ਢੇਰ ਸਾਰਾ ਪਿਆਰ ਮਿਲੇ KZhead ਪੂਰੇ ਪੰਜਾਬ ਦੇ ਲੋਕਾਂ ਤੱਕ ਪਹੁੰਚਾ ਦੇਵੇ❤❤❤👌👌👌

    @harman3275@harman32756 ай бұрын
  • Wow great voice ❤ waheguru ji mehar krn...gaana khoob viral hove🤞

    @PrabhjotkaurSandhu-qo7bc@PrabhjotkaurSandhu-qo7bc6 ай бұрын
    • @jagwindersingh7812@jagwindersingh78126 ай бұрын
  • ਜਿੰਨਾ ਸੋਹਣਾ ਗਾਣਾ ਓਹਨਾ ਸੋਹਣਾ ਵਿਡੀਓ ਨਈ ਬਣਿਆ

    @likhariproductions4395@likhariproductions43956 ай бұрын
  • Ohda viah hon vala a kise nal😭😭

    @jaswantsingh377@jaswantsingh3772 күн бұрын
  • ਸਾਡੇ ਦੋਵਾਂ ਵਿੱਚ ਤਾ ਕੋਈ ਤੀਜਾ ਆ ਗਿਆ ਸੀ ਤੇ ਉਹ ਮੈਨੂੰ ਛੱਡ ਕੇ ਉਹਦੇ ਕੋਲ ਚਲਾ ਗਿਆ,ਮੈ ਰੋਜ ਸੋਚਦੀ ਆ ਕੇ ਕਮੀ ਕਿਥੇ ਰਹਿ ਗਈ ਸੀ ਮੇਰੇ ਪਿਆਰ ਚੋ ਜੋ ਜਿਹੜਾ ਉਹ ਕਿਸੇ ਹੋਰ ਦਾ ਹੋ ਗਿਆ,ਪਰ ਮੈ ਅੱਜ ਵੀ ਉਸ ਨੂੰ ਬਹੁਤ ਪਿਆਰ ਕਰਦੀ ਆ ,I Miss you so much putt 😔😪😭💔 🙏🏻 plz come back in my life jaan 😢😭😪

    @jassisidhujassisidhu7385@jassisidhujassisidhu738516 күн бұрын
  • ਜੋ ਛੱਡ ਜਾਂਦੇ ਨੇ ਓ ਕਦੇ ਨਾ ਵਾਪਸ ਅਣਦੇ

    @loveleshpunj7266@loveleshpunj72666 ай бұрын
    • Shi gll a veere 🥺🥺😭😭😭

      @amitajmattu1097@amitajmattu10973 ай бұрын
  • ਕਿਆ ਬਾਤ ਜਨਾਬ ਜੀ ਬਹੁਤ ਵਧੀਆ ਗਾਣਾ ਬੋਲਿਆ ਲਵ ਯੂ ਤੇ ਬਹੁਤ ਹੀ ਸੋਹਣਾ ਗੀਤ ਆ😢😢😢😢😢😢 ਤੇ ਸਮਾਂ ਤੇ ਬੋਲਿਆ ਲਵ ਯੂ 😢😢😢😢

    @lovesingh3230@lovesingh32305 күн бұрын
  • kya baata...ajj di dhokhebaaj dunia ch eda de song jroori ne...jiunda reh vre❤️❤️❤️🙏

    @Gurvinderromana007@Gurvinderromana0076 ай бұрын
  • ਆਪਣਾ ਕਿਹੜਾ ਵਿਆਹ ਹੋਣਾ😢😢😢

    @ManpreetKaur-fe2ut@ManpreetKaur-fe2ut3 ай бұрын
  • ਇੱਥੇ ਘਰ ਜਿੰਦਿਆਂ ਨਾਲ ਖੜਦੇ ਆ ਕੁੰਡਿਆਂ ਨਾਲ ਨਹੀਂ ਲੋਕ ਕੁੜੀਆਂ ਜਮੀਨਾਂ ਨਾਲ ਵਿਆਉਂਦੇ ਆ ਮੁੰਡਿਆਂ ਨਾਲ ਨਹੀਂ💔✍️

    @SandeepMahi-yd9le@SandeepMahi-yd9le2 ай бұрын
    • Ryt

      @princechahal7198@princechahal719822 күн бұрын
  • ਬਹੁਤ ਸੋਹਣਾ ਗਾਣਾ , ਦੀਪ kaur ਗੀਤਕਾਰ ਵਾਹਿਗੁਰੂ ਤੁਹਾਨੂੰ ਤਰੱਕੀ ਬਖ਼ਸ਼ੇ

    @nikkabhairomunna56@nikkabhairomunna565 ай бұрын
  • ਬਹੁਤ vdia ਲਿਖੇ ਬੋਲ ਵੀਰੇ ਦਿਲ ਤੇ ਕੱਲਾ ਕਲਾ ਟੱਪਾ ਲਗਦਾ ❤❤❤❤❤❤

    @Simran.kaur.Ferozepur@Simran.kaur.Ferozepur5 ай бұрын
  • ਛੱਡਣ ਵਾਲੇ ਛੱਡ ਜਾਂਦੇ ਪਿਆਰ ਕਰਨ ਵਾਲੇ ਭੁੱਲਦੇ ਨਹੀਂ 😭😭😭

    @kaimmehtaapb07@kaimmehtaapb074 ай бұрын
  • ਇਹ ਗੱਲ ਮੁੰਡੇ ਹੀ ਨੀ ਕੁੜੀਆਂ ਵੀ ਕਹਿਦੀ ਆ 💔💔

    @Kuldeepsingh-en1kc@Kuldeepsingh-en1kc10 күн бұрын
  • ਬਹੁਤ ਸਹੋਣਾ ਲਿਖਿਆ ਗਾਣਾ ਕੁੜੀ ਨੇ ❤

    @vickychotianmusic26@vickychotianmusic265 күн бұрын
  • ਬਹੁਤ ਮਿੱਠੀ ਆਵਾਜ਼ ... ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ।।

    @RanjitSingh-qk2nt@RanjitSingh-qk2nt6 ай бұрын
  • Eh sara credit mam deep Kaur nu bohat sohna likhyea bohat Dil to bohat dunde zazbaat 😢 same here mere nal v ehi chalda Hale tak 17 saal da pyaar ah 😅 pr ek nahi hoye Hale pta nahi kado hova ga 😅 bus intzaar he kr rehe Hale tak😅

    @user-uf3pr9nf4z@user-uf3pr9nf4z5 ай бұрын
  • ਦਿਲ ਨੂੰ ਛੂਹ ਗਿਆ ਬਾਈ ਆ ਗਾਣਾ

    @gurneetatwal13@gurneetatwal135 ай бұрын
  • ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗਣ ਦੀ ਅਰਦਾਸ ਕਰਦੇ ਹਾਂ 🙏

    @harpreetaulakh6221@harpreetaulakh62216 ай бұрын
  • 😢 ਗਾਣਾ ਤਾਂ ਇਹ ਕੁੜੀਆ ਲਈ ਆ ਪਰ ਮੈਂ ਆਪਣੇ ਤੇ ਲਾ ਕੇ ਕਦੇ ਕਦੇ ਰੋ ਪੈਨਾ 😓😓💔💔

    @SANDEEP_9062@SANDEEP_90629 күн бұрын
  • Staying alone is always better than living with someone.😢

    @sunilsangral1195@sunilsangral11955 ай бұрын
  • ਮੈਂਨੂੰ ਸਬਰ ਨਾ ਸਿਖਾ ਮੈਂ ਨਾ ਆਉਣ ਵਾਲਿਆਂ ਦੀ ਵੀ ਉਡੀਕ ਕੀਤੀ ਆ....#only_jind_jaan

    @sattikalra5313@sattikalra53133 ай бұрын
    • Ki reply Likha tenu yr ❤❤

      @RaviLahoria@RaviLahoria2 күн бұрын
    • @@RaviLahoria as u wish bro Jo thuhada Dil krda . But kuch ta reply krna🙏

      @sattikalra5313@sattikalra53132 күн бұрын
  • Je koi kise noopyr krda oda viah jroor hona chahida chahe halat jida de b honek doosre noo shdna ni hahida 😢

    @jaswindersahota6497@jaswindersahota64974 ай бұрын
  • ਦੀਪ ਕੌਰ ਜੀ ਬਹੁਤ ਹੀ ਕਮਾਲ ਦੀ ਲਿਖਤ ਤੁਹਾਡੀ। ਅਤੇ ਮਨਜੀਤ ਬਾਈ ਦੀ ਬਾਕਾਮਾਲ ਅਵਾਜ ।।। ❤❤❤

    @mastermind7902@mastermind79024 ай бұрын
  • Wonderful song paji waheguru ji tahanu char di kala vich rakhe paji 🙏❤️❤️🥰🥰🥰🥰❤️❤️

    @sahotra_saab786@sahotra_saab7866 ай бұрын
  • Bai tere gaane dil nu touch krde aa 💖 Raab tenu Chad di kala ch rkhe

    @sahilbhatti-ke1jj@sahilbhatti-ke1jj4 ай бұрын
  • ਪਿਆਰ ਰੂਹ ਦਾ ਹੁੰਦਾ ਐਂ ਜਿਸਮਾਂ ਦਾ ਨਹੀ

    @kulwantsingh-cy1es@kulwantsingh-cy1esАй бұрын
  • Bhaji jdo v song sunda rona aa jnda😞😞😞😞😞

    @nwansharia8253@nwansharia82536 ай бұрын
  • Sachi time yaad aa Gya awda😢😢

    @user-zg3ux1vh6f@user-zg3ux1vh6f3 ай бұрын
  • Bhai ਧੱਕੇ ਨਾਲ਼ ਹੀ ਅੱਖਾਂ ਚੋਂ ਪਾਣੀ ਨਿਕਲ ਔਂਦਾ ਯਰ ਸਿਰਾ song aa bhai 😢😢😢

    @maalvarecord@maalvarecord3 ай бұрын
  • God bless you bro bhut wait hundi tuhda song di osm Yr

    @DeepSingh-rx5le@DeepSingh-rx5le6 ай бұрын
  • Most beautiful thing eh ganna ik kudi ne likheya We need more

    @gouravgouravjyoti2590@gouravgouravjyoti25906 ай бұрын
  • ਦਿਲੋਂ ਕੀਤਾ ਸੀ ਤੇਰਾ ਕਮਲੀਏ ਤੂੰ ਉਸ ਮੋੜ ਤੇ ਛੱਡ ਗਈ ਜਿੱਥੇ ਮੈਨੂੰ ਤੇਰੀ ਬਹੁਤ ਲੋੜ ਸੀ ਕਾਸ਼ ਤੂੰ ਨਾ ਬੱਦਲੀ ਹੁੰਦੀ ਤਾਂ ਮੈ ਏਦਾ ਦਾ ਨਾ ਹੁੰਦਾ ਮਿਸ ਯੂ ਜਾਨ ਪ੍ਰੀਤੀ

    @GurmeetSingh-ns5gj@GurmeetSingh-ns5gjАй бұрын
  • ਇਕ ਪਿੰਡ ਦੇ ਕਰਨ ਮੇਰਾ ਤੇ ਉਹਦਾ ਵਿਆਹ ਨਹੀਂ ਹੋਇਆ

    @IkbalsinghKalasingh@IkbalsinghKalasingh2 ай бұрын
    • Ena sach nhi boli da

      @RaviLahoria@RaviLahoria2 күн бұрын
  • ਬਹੁਤ ਵਧੀਆ ਆਵਾਜ਼ ❤❤❤

    @ranjeetsinghsandhu8635@ranjeetsinghsandhu86356 ай бұрын
  • Hyyye song kya baat hai yrr 😢😢😢😢😢

    @Gagandeep-dt4un@Gagandeep-dt4un5 ай бұрын
  • Bhot shone song aa❤❤❤❤❤

    @sumankour701@sumankour7015 ай бұрын
  • bhai bahut dino se rone ko dil kr rha tha… ajj roya hu….end song yrr❤❤

    @double-srecords7680@double-srecords76805 ай бұрын
  • Bhut jhyda nice song weheguru di kirpa nl age vi edda song ohnde rhn ❤❤❤

    @KiranMehra-dt8qr@KiranMehra-dt8qr4 ай бұрын
  • Kise ne ta kudia diyan feelings nu song rahi dsea😢

    @sukhpreetkaur3606@sukhpreetkaur36065 ай бұрын
  • Rula dinda eh gana purani aa yadaan yadh kra dinda te sanu sada ikk pind hi maar gya

    @MadhuKaur-iq8st@MadhuKaur-iq8stАй бұрын
  • Kya baat paji end 💯 yrr❤

    @kumarraghujagotra@kumarraghujagotra3 ай бұрын
  • ਆਜਾ ਪੁੱਤ ਵਾਪਸ 💔💔

    @sastriparshad1306@sastriparshad13063 ай бұрын
  • ਸਾਰਾ ਦੇ ਮਹਿਲ ਵੀ ਢਹਿ ਜਾਦੇ ਨੇ ਜੋ ਸਭ ਦਾ ਸੋਚਦੇ ਨੇ ਉਹੀ ਅਕਸਰ ਕੱਲੇ ਰਹਿ ਜਾਂਦੇ ਨੇ••••! 🥀🥀

    @harpreetgill1822@harpreetgill18225 ай бұрын
  • Heart touching song . . Ae keh Chad giya kamli nu....! Chad apna kehda viah hona .....!!

    @lakshyapreetsinghjatt6034@lakshyapreetsinghjatt60345 ай бұрын
  • ਬਾਈ ਬੋਹਤ ਸੋਹਣਾ ਗਨਾ ਊ ।।।

    @Ashib88Status@Ashib88Status6 ай бұрын
  • Dil ta mil hi jane c je koi bahke mulakat hundi Apa bde khush rahna c je apni iko jaat hundi Fir hundi ka koi shikayat dunia nu Chahe sadi kini bi gal baat hundi Apa bde khush rahna c je apni iko jaat hundi

    @_kamla_ja_likhari_4359@_kamla_ja_likhari_43593 ай бұрын
  • ਦਿਲ ਨੂੰ ਸਕੂਨ ਨੀ ਮਿਲਦਾ ਬਾੲਈ

    @sastriparshad1306@sastriparshad13063 ай бұрын
  • Sohna song bro ji ❤❤

    @gurditsekhon2988@gurditsekhon2988Ай бұрын
  • Bahut Sakoon a Song ch ❤️ Good Singing 🎙️Nice Lyrics ✍️ Nice Music 🎵

    @js_ghuman1@js_ghuman1Ай бұрын
  • Aa song sun ke odi yaad dula dindi aa 🥺

    @jashandeep-jj4md@jashandeep-jj4md12 күн бұрын
  • bhot sohne lyrics aa song de❤🎉

    @sanju-cl5zc@sanju-cl5zc6 ай бұрын
  • Jaroori c eh song kaddna ki pta same all lines kise di real life ch kise naal hoyiea hon 😄

    @ManpreetKaur-xp4qv@ManpreetKaur-xp4qv4 ай бұрын
  • Bast song. Mare nal eda ho chuka. Shyd ta a song mnu jiyda feel ho Raha par ekk sawal da jawb mnu ajj b nhi milya ki pyr hmsha glte insan nl kyo hunda

    @user-vt9sk9yz3r@user-vt9sk9yz3r5 ай бұрын
  • Vdia song a Bai ji purane din yaad krwa gya 💫💔

    @gurleen_chaudharyUP21@gurleen_chaudharyUP216 ай бұрын
  • Bhoht vadiya song h yr❤❤

    @saleemmohammad4827@saleemmohammad48274 ай бұрын
  • Sabar har jaga krna sikhiya me te rabda dhanvad krdi si ki raba menu sabar bakshiya ohi sabar jdo tere te kita me ta dhur andro roe me ena vi ki sbar raba 😓💔

    @kqq7754@kqq77543 ай бұрын
  • Shi aaa yrrr ena time kad ka mera nal ahi gal kah shad giya😢😢

    @Sahejveer-hm9dm@Sahejveer-hm9dm14 күн бұрын
  • Bhut sohni acting bhut sohni awaj ❤..... waheguru ji tuhnu chardikla ch rakhe

    @__affiya6503@__affiya65036 ай бұрын
  • It made me cry😢 ❤❤❤❤❤

    @rakeshdiljaan445@rakeshdiljaan4456 ай бұрын
  • Bhut vadiya Sahi gal ha

    @sandhushally420@sandhushally4203 ай бұрын
  • Wag mar karo ji bro ta❤❤❤

    @SunnyGill-uh5vy@SunnyGill-uh5vy4 ай бұрын
  • Bohat dil de karib se mera lavi putt miss you 😢😢

    @RajdeepKaurdheer-ly8op@RajdeepKaurdheer-ly8op3 ай бұрын
  • Hurt touching song song sun ke aapna past yaad aya gya 😭😭😭😭😭😭😭😭😭😭😭😭😭😭😭😭😭

    @Preet577@Preet577Күн бұрын
  • Wow so nice song mera vargyia de km aonde aa jina de veere dil totyia hunda😢😢

    @user-gh5qf5ck3u@user-gh5qf5ck3u3 ай бұрын
  • ਸੱਭ ਖੁਸ਼ੀਆਂ ਮਿਲਾਕੇ ਦੇਖ ਲਈਆਂ,ਤੇਰੇ ਵਿਛੜਨ ਦਾ ਗਮ ਜਿਆਦਾ ਏ.....ਰੱਤੂ

    @rattunaresh9820@rattunaresh98206 ай бұрын
    • Hyee jihnu lggi hove ohi janda

      @gursewaksingg5411@gursewaksingg54116 ай бұрын
  • heart touching 😢

    @akanshaaggarwal5355@akanshaaggarwal53554 ай бұрын
  • Boht sohna Song Veera🤗🙏👌

    @honeybalahri3541@honeybalahri35415 ай бұрын
  • Where tears comes from😔

    @parveensisodiap7244@parveensisodiap72446 ай бұрын
  • Video ਦੇ thru ਬਹੁਤ ਸੋਹਣਾ ਸੁਨੇਹਾ ਦਿੱਤਾ ❤❤

    @ShaanKaur-oh9st@ShaanKaur-oh9st6 ай бұрын
  • Dukh ni koi mai ta sb mna le c bus oh ni mna payi mai te pura utrya❤

    @gaggu1825@gaggu1825Ай бұрын
  • My favourite song.... gal sari jaata di aa ...

    @nehatakhi5465@nehatakhi5465Ай бұрын
  • Bai song bhut Ghant aa ❤❤❤

    @user-ik5iw4uz8z@user-ik5iw4uz8z3 ай бұрын
KZhead