Coldest Village on Earth ( -72•C) | ਖੂਨ ਜੰਮ ਗਿਆ ਇੰਨੀ ਠੰਡ🥶😱

2024 ж. 20 Сәу.
54 562 Рет қаралды

Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Yakutsk #flopyoutuber #hitchhiking #russia2024 #roadofbone #oymyakon

Пікірлер
  • I faced a lot of challenges during my this journey, sometimes i was about to give up but i really feel glad that i did it and that feeling is priceless. I Did by Hitchhiking Not By Taxi So I Am First Punjabi Traveller By Hitchhiking, Taxi Laike Jaana Sbto Easy aa j paise aa tuhade kol Guide krdo ✅

    @FlopYouTuber@FlopYouTuberАй бұрын
    • Pargat bro visa kine din da tere kol

      @ranjitsinghrai5332@ranjitsinghrai5332Ай бұрын
    • ❤❤

      @criminal_ur@criminal_urАй бұрын
    • Y tu pehla punjabi ni ethe gea tetho pehla hor v munda gea 2 var navdeep utuber a

      @g1chouhan987@g1chouhan987Ай бұрын
    • ਬਾਈ ਪਿੰਡ ਆਕੇ ਗਰਮੀ ਬਹੁਤ ਲੱਗੂ 😂 । ਫਿਰ ਕਹਿਣਾ ਚਾਰ ਮਹੀਨੇ ਹੋਰ ਲਾ ਆਉਦਾ ਰਸੀਆਂ ਚ।

      @gursewakjhajj6875@gursewakjhajj6875Ай бұрын
    • @@g1chouhan987 oh gl omyakon di krda bro

      @criminal_ur@criminal_urАй бұрын
  • ਪਹਿਲਾ ਬਰਾੜ ਸਾਹਿਬ ਨੇ ਟੈਕਸੀ ਤੇ ਆਇਆ ਸੀ floper ਜੀ ਹਿੱਚ ਹਿਕਿੰਗ ਕਰਕੇ ਆਇਆ ਜੋ ਬਹੁਤ ਹੀ ਖ਼ਤਰਨਾਕ ਸਫ਼ਰ ਆ ਕੋਈ ਛੱਕ ਨਹੀਂ ਵੀਰ ਜੀ

    @balvindersingh3813@balvindersingh3813Ай бұрын
    • ਬਿਲਕੁਲ ਠੀਕ ਗੱਲ ਜੀ

      @sarajmanes4505@sarajmanes4505Ай бұрын
    • Lift laike gya 2021 ch Navdeep 2023 ch Taxi eh flop Jeaulous krda ohde to Nai tan 2nd punjabi kehde avde ap nu ki janda eh Natak krn di ki lod aa? Akhe lift laike jaan wala phelan kal nu koi khu main lamba paike jaan wala phela Jdo 1 tan pubjabi gya phelan othe 2nd eh hai othe kehda 1000 gya b ohna ch eh lift laike jaan wala phela

      @PunjabSingh-ux6gx@PunjabSingh-ux6gxАй бұрын
    • @@PunjabSingh-ux6gx ਸਹੀ ਕਿਹਾ

      @BalkarSingh-ec8mo@BalkarSingh-ec8moАй бұрын
    • @@PunjabSingh-ux6gx ਮੈਨੂੰ ਬਾਅਦ ਵਿੱਚ ਯਾਦ ਆਇਆ ਵੀਰ ਜੀ

      @balvindersingh3813@balvindersingh381329 күн бұрын
    • ​@@PunjabSingh-ux6gxsahi gal kal nu koi kehdu main ghat dina (DAYS) Ch paunchan wala pehla punjabi bnaya,Niki niki gal vakhri kr k keh den ge k pehla punjabi,Gal bai sahi teri j dooja keh ਦਿੰਦਾ fer kehda ghata pe jana c jehda hun award mil gya

      @user-ss3zu4uf4b@user-ss3zu4uf4b10 күн бұрын
  • ਵਾਹ ਪ੍ਰਗਟ ਯਾਰ ਤੇਰਾ ਬਲਾਗ ਪੌਣ ਤਾਂ ਤਰੀਕਾ ਈ ਨਿਰਾਲਾ ਹੈ ਧੰਨਵਾਦ ਯਾਰ।

    @jasmersinghjassbrar3673@jasmersinghjassbrar3673Ай бұрын
  • Good ਪ੍ਰਗਟ ਵੀਰ ਸਾਰੇ ਵੀਰ ਆਪਣੇ ਪੰਜਾਬੀ ਭਰਾ ਨੂੰ ਸਪੋਟ ਕਰੋ real te Dil da saaf bnda ❤

    @kamalsidhu7525@kamalsidhu7525Ай бұрын
    • ❤ ਧੰਨਵਾਦ ਵੀਰ ਜੀ 🙏💐🌹

      @babbutanejavlogs4944@babbutanejavlogs4944Ай бұрын
  • ਐਵੇਂ ਲੱਗਦੈ ਜਿਵੇਂ ਪਰੀਆਂ ਦੇ ਦੇਸ਼ ਚ ਪੰਜਾਬ ਦਾ ਪਰਾ ਫਿਰਦਾ ਹੋਵੇ

    @pcheekupadda@pcheekupaddaАй бұрын
  • ਬਹੁਤ ਵਧੀਆ ਊਮੀਉਗੋਨ ਪ੍ਰਗਟ ਵੀਰ ਪੰਜਾਬੀਆ ਨੂੰ ਮਾਣ ਹੋਣਾ ਚਾਹੀਦਾ ਕਿ ਪ੍ਰਗਟ ਪੰਜਾਬ ਦਾ ਰਹਿਣ ਵਾਲਾ ਜਵਾਨ ਜਿਸ ਨੇ ਰਸੀਆ ਦੇ ਸੱਭ ਠੰਡੇ ਸਹਿਰ ਵਿੱਚ ਲਿਫਟਾ ਲੈ ਕਿ ਗਿਆ ਅਤੇ ਆਪਣੀ ਜਾਨ ਪਰਵਾਹ ਕੀਤੇ ਬਿਨਾ $

    @IqbalSingh-nd8gm@IqbalSingh-nd8gmАй бұрын
  • ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਾਡੇ ਪੰਜਾਬ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ ਤੁਸੀ ਦੁਨੀਆ ਦੇ ਸਭ ਤੋ ਠੰਢੇ ਪਿੰਡ ਵਿੱਚ ਉਹ ਵੀ ਬਿਨਾ ਬਸ ਟੈਕਸੀ ਤੋ ਜਾਕੇ ਆਏ ਲੱਖ ਲੱਖ ਵਧਾਈਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਛੋਟੇ ਵੀਰ 🙏🙏👌👌👍👍👏👏✌✌❤❤

    @sarajmanes4505@sarajmanes4505Ай бұрын
  • ਬਹੁਤ ਵਧੀਆ ਬਾਈ ਜੀ 🙏ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖਣ ❤

    @13BabbuDhaliwal@13BabbuDhaliwalАй бұрын
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

    @SukhwinderSingh-wq5ip@SukhwinderSingh-wq5ipАй бұрын
  • ਦਿਲ ਤੋ ਸਲੂਟ ਵੀਰੇ ਇਹ ਕਿਸੇ ਕਿਸੇ ਦੀ ਕਿਸਮਤ ਵਿੱਚ ਘੁੰਮਣਾ 🌹🌹🌹

    @ajaypayal66@ajaypayal66Ай бұрын
  • Super🎉

    @WhereRushal@WhereRushalАй бұрын
  • ਪੰਜਾਬੀ ਜਿੰਦਾਬਾਦ.ംംം ਸੈਲਾਨੀ ਦੀਵਾਨਾ. ംംം

    @surinder7094@surinder70948 күн бұрын
  • ਬਹੁਤ ਬਹੁਤ ਵਧੀਆ ਬਲੋਗ ਦੇਖ ਕੇ ਨਜ਼ਾਰਾ ਆ ਗਿਆ ਧੰਨਵਾਦ ਜੀ

    @hsgill4083@hsgill4083Ай бұрын
  • ਬਹੁਤ ਸ਼ਾਨਦਾਰ ਉਮੀਉ ਕੋਨ ਦਾ ਸਫ਼ਰ ਪ੍ਰਗਟ ਵੀਰੇ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਘੁੰਮੀ ਤਾਂ ਸਾਰੀ ਦੁਨੀਆਂ ਜਾਂਦੀ ਆ ਜੇ ਕੋਈ ਵਧੀਆ ਕਰ ਰਹਿ ਤਾਂ ਹੋਂਸਲਾ ਬਜਾਈ ਕਰੀਆਂ ਕਰੀਆਂ ਕਰੋਂ ਪੰਜਾਬੀਓ ਲੱਤਾਂ ਖੀਚਣ ਵਾਲੀਆਂ ਦੀ ਗਿਣਤੀ ਵਿੱਚ ਨਾਂ ਆਇਆਂ ਕਰੋ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    @bhindajand3960@bhindajand3960Ай бұрын
    • ❤🙏👍 ਧੰਨਵਾਦ ਵੀਰ ਜੀ ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🪷🫶👃❤️

      @babbutanejavlogs4944@babbutanejavlogs4944Ай бұрын
  • Bai ਪੈਸਿਆਂ ਦਾ ਕਿਵੇਂ ਕਰਦੇ ਓ ਤੇ ਪਰਮਾਤਮਾ ਛੱਢੀ ਕਲਾ ਤੇ ਪੈਸਿਆਂ ਵੱਲੋਂ ਕੋਈ ਤੋਟ ਨਾ shade ❤

    @Jodhveer_sandhu@Jodhveer_sandhu9 күн бұрын
  • ਸਵਾਦ ਲਿਆ ਤਾਂ ਪਰਗਟ ਵਾਹ ਕਿਆ ਖ਼ੂਬ ਨਜ਼ਾਰਾ ਹੈ🎉

    @user-wv6xq3mu5w@user-wv6xq3mu5wАй бұрын
  • ਵਾਹਿਗੁਰੂ ਜੀ ਕਿਰਪਾ ਕਰਨ ਸਾਡਾ ਪੰਜਾਬੀ ਵੀਰ ਦੁਨੀਆ ਦੀ ਸਭ ਤੋਂ ਠੰਡੀ ਜਗਾ ਤੇ ਜਾ ਪੁਚਇਆ ਉਹ ਵੀ ਧਰਤੀ ਦੇ ਜਮਾ ਉਪਰਲੀ ਸਾਈਡ ਤੇ ਸੌਕ ਤਾ ਮੈਨੂੰ ਵੀ ਬਹੁਤ ਸੀ ਇਥੇ ਜਾਵਾ ਪਰ ਐਕਸੀਡੈਂਟ ਹੋਣ ਕਾਰਣ ਲਤ ਕਟੀ ਗਈ ਤੇ ਸੁਪਨਿਆਂ ਤੇ ਪਾਣੀ ਹੀ ਫਿਰ ਗਿਆ

    @parmindersingh4236@parmindersingh423629 күн бұрын
    • Koini ਵਾਹਿਗੁਰੂ ਮੇਹਰ ਕਰਨ ਤੁਸੀ ਇੰਡੀਆ ਵਿੱਚ ਘੁੰਮ ਲਓ ਲਤ ਲਗਵਾ ਕੇ,, ਹੁਣ ਤਾਂ ਬਹੁਤ ਵਧੀਆ ਲਤ ਲੱਗ ਜਾਂਦੀ ਆ ਬਾਈ ਪੂਰਾ ਕੁਮ ਕਰਦੀ ਆ,,

      @satwinderkaur6072@satwinderkaur607227 күн бұрын
  • ਨਵਦੀਪ ਬਰਾੜ ਜ਼ਿੰਦਾਬਾਦ, ਫਲਾਪ ਪ੍ਰਗਟ ਜ਼ਿੰਦਾਬਾਦ ❤❤❤❤❤

    @paramjitsinghsingh251@paramjitsinghsingh251Ай бұрын
  • Sanu apne Punjabi bhrava nu support karna chahida Pehli gal ta punjabi bahut ghat ghum de ne. Je koi es tra travelling karda hai ta sanu support karni chahidi hai. Pargat da channel jina mashoor hai te jina vadiya content eh munda lai k aunda os hisab nal million to vad subscribers kado de ho jane chahide si. Es lai keep supporting our people like the people of isreal

    @ranjitsinghrai5332@ranjitsinghrai5332Ай бұрын
  • Congrats.... Tusi ethe aaye Punjab da name ucha kita.... Tusi history da part ban gaye.. Rehendi dunia Tak tuhada naam rahega...bahut Maan and khusi gal hai ... Parmatma tuhahdi har khwahish poori karey.... Khush raho abaad raho...

    @reshamsingh7609@reshamsingh7609Ай бұрын
    • God bless you forever Veer...

      @reshamsingh7609@reshamsingh7609Ай бұрын
  • ਮਾਨਸਾ ਬਠਿੰਡੇ ਵਾਲੇ ਲਾਈਕ ਕਰੇ

    @Farminglifestyle500@Farminglifestyle50029 күн бұрын
  • ਸਤਿ ਸ਼੍ਰੀ ਅਕਾਲ ਭਾਜੀ ...🙏✨️✨️ ਤੁਹਾਡੇ vilogs ਦਾ ਇੰਤਜਾਰ ਰਹਿੰਦਾ ਹਮੇਸ਼ਾ...😍

    @showmanwaraich@showmanwaraichАй бұрын
  • ❤ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਗਟ ਸਿੰਘ ਲਿਫ਼ਟ ਲੈਕੇ ਓਮੀਓਕੌਨ ਜਾਣ ਵਾਲਾ ਪਹਿਲਾ ਪੰਜਾਬੀ ਹੋਣ ਤੇ ਵਾਹਿਗੁਰੂ ਜੀ ਜਵਾਨਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

    @HarpreetSingh-ux1ex@HarpreetSingh-ux1exАй бұрын
  • ਬਾਈ ਜੀ ਲਿਫਟ ਵਾਲਾ ਕੰਮ ਖੱਜਲ ਖੁਆਰੀ ਵਾਲਾ ਪਰ ਤੈ ਸਾਰਾ ਖੁਦ ਕੀਤਾ ਤੇਰੇ ਹੌਸਲੇ ਨੂੰ ਸਲਾਮ❤

    @killersaini4531@killersaini453129 күн бұрын
    • Ami lagda best experience esch aa

      @FlopYouTuber@FlopYouTuber29 күн бұрын
  • ਬਹੁਤ ਹੀ ਖੂਬਸੂਰਤ ਦੇਸ਼ ਦਿਖਾਣ ਲਈ ਆਪ ਜੀ ਦਾ ਧੰਨਵਾਦ ਜੀ

    @hsgill4083@hsgill4083Ай бұрын
  • 🙏❤️ ਪ੍ਰਗਟ ਵੀਰ ਜੀ 🙏 ਜੀ ਵਾਹਿਗੁਰੂ ਜੀ ਤੁਹਾਨੂੰ ਸਾਰੇ ਸਫ਼ਰਾਂ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤ ਰੱਖਣ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਸਾਰੇ ਪੰਜਾਬੀਆਂ ਵਲੋਗਰ ਭੈਣਾਂ ਵੀਰਾਂ ਨੂੰ ਸਪੋਟ ਕਰਿਆਂ ਕਰੋ ਜੀ 🙏💐❤️ 👍🫶🌹

    @babbutanejavlogs4944@babbutanejavlogs4944Ай бұрын
  • ਭਾਈ ਸਾਹਿਬ ਜੀ ਦੀਪਕਾ ਸਿੰਘ ਆਈ ਸੀ ਪਿਛਲੇ ਸਾਲ ਸੁਨਾਮ ਵਾਲੇ ਨੇ ਵੀ ਸਾਕੀਪੈਟ ਲਾਤੇ ਸੀ ਜੀ ਹਾਂ

    @jagsirsingh4983@jagsirsingh498327 күн бұрын
  • ਪਰਗਟ ਵੀਰ ਬਹੁਤ ਵਧੀਆ ਵੀਰ ਜੀਓ ਵੀਰ ❤❤

    @gurvindersinghbawasran3336@gurvindersinghbawasran3336Ай бұрын
  • ਬਹੁਤ ਵਧੀਆ❤❤❤❤

    @user-bc2yb6uz7h@user-bc2yb6uz7h27 күн бұрын
  • Love from❤❤😊 Lainda Punjab (Pakistan)❤❤❤

    @user-me6ic9pb6b@user-me6ic9pb6bАй бұрын
  • Nazara agya bai bhot vdia lgya

    @satveersingh4258@satveersingh4258Ай бұрын
  • 🌷good ਵਲੋਗ

    @rajindersingh-so4hw@rajindersingh-so4hwАй бұрын
  • 2000 per head ta thik aa ਉਜਾੜ ch facility v aa... adventure v ...👍 Very detailed & knowledge full video...👌👌💕💕💕💕💕

    @showmanwaraich@showmanwaraichАй бұрын
  • Good bro really i love your contant your traveling journey ❤❤❤

    @pawanfrompanjab@pawanfrompanjabАй бұрын
  • ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ ਬਖਸ਼ੇ

    @PalwinderSingh-tg1fk@PalwinderSingh-tg1fkАй бұрын
  • Mera pargat verra luv u berre mein thoda bhot tyoo karda verre pargat verre bhot sara pyarr mere gharde b thonu bhot pyarr krde apne bache mangu sMjh de mein jroor milna thonu ik war jindghi ch luv u berre gbu 🩷🫶🏻

    @sachin7567@sachin7567Ай бұрын
  • Waheguru bless you bai ji 📽✌

    @tejsinghtejsangha7202@tejsinghtejsangha720219 күн бұрын
  • ❤❤🎉 congratulations 🎉 darling ❤❤❤❤ love you darling khich k rkh meter 🎉🎉❤❤❤

    @justtrending2710@justtrending2710Ай бұрын
  • Hard working bro 🎉 Mehnata de mull painde veere

    @R_kumar991@R_kumar99127 күн бұрын
  • Navdeep Brar ithe ho k gya sab toh pehle,hun oh antarctika v gya hoya

    @user-df6jq9gf6n@user-df6jq9gf6nАй бұрын
  • Navdeep Singh sat Sri akal ji Ehni barf ch rehna kise tapsya toh ghatt nahi

    @jagjitsingh816@jagjitsingh816Ай бұрын
  • ਸਤਿ ਸ੍ਰੀ ਅਕਾਲ ਪਰਗਟ ਵੀਰ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    @GurmeetSingh-rt6or@GurmeetSingh-rt6orАй бұрын
  • That's Drill to tight the screws or to make the holes

    @JaskaranSingh-mi8ly@JaskaranSingh-mi8lyАй бұрын
  • ਸਤਿ ਸ਼੍ਰੀ ਆਕਾਲ ਵੀਰ। ਬਹੁਤ ਵਧੀਆ vlog ਹੁੰਦੇ ਆ ਤੁਹਾਡੇ। ਤੁਹਾਡੀ ਪਿੰਡ ਵਾਲੀ ਕੋਠੀ ਤਿਆਰ ਹੋ ਗਈ ਆ ਜੀ?

    @amritnazavlogs@amritnazavlogsАй бұрын
  • Two Punjabi vlogger reached their Navdeep Brar and Prajat ( flopyouber) 🎉🎉🎉🎉🎉🎉❤❤❤❤

    @unknowntourist8667@unknowntourist8667Ай бұрын
  • God bless you forever Veer...bahut bahut badhai...

    @reshamsingh7609@reshamsingh7609Ай бұрын
  • Very Good , best wishes...

    @er.ajitpalsingh1492@er.ajitpalsingh1492Ай бұрын
  • ਨਵਦੀਪ ਬਰਾੜ ਤੇਰੇ ਨਾਲੋਂ ਪਹਿਲਾਂ ਇਥੇ ਸਭ ਕੁਝ ਦੇਖ ਕੇ ਚਲਾ ਗਿਆ ਭਰਾ 🙏

    @jassimaan8598@jassimaan8598Ай бұрын
    • Bilkul sahi ji ..

      @BalvirSingh-wg2kn@BalvirSingh-wg2knАй бұрын
    • ਕਹਿੜਾ ਨਵਦੀਪ ਬਰਾੜ ? ਜੇ ਉਹ ਪਹਿਲਾਂ ਆਕੇ ਚਲਾ ਗਿਆ ਤਾਂ ਦੁਨੀਆਂ ਜਿਉਣਾਂ ਛੱਡ ਦੇਵੇਂ, ਸਾਡੇ ਪਿੰਡ ਵਾਲੇ ਰੁਲਦੂ ਬਾਪੂ ਦੇ ਟੱਟੇ ਦੇ ਦੀਏ ਇਨਾਂਮ ਚ ਨਵਦੀਪ ਨੂੰ

      @yeslive9152@yeslive9152Ай бұрын
    • Fr ki hoe aa a na awe pargt vi good bnda

      @reshamsingh1041@reshamsingh104115 күн бұрын
  • Respect bai tere lai 🙌🏻🫶🏻 certificate mill giyaa bai nu Punjab daa pehla Banda joo hitchhiking krke omiakon pchoncha te register ch naam likhyaa ke ayee ❤💪🏻

    @ALPHA_PUNJABI@ALPHA_PUNJABIАй бұрын
  • Y jannat e yar lycky e tu🎉

    @Pandheraman1@Pandheraman17 күн бұрын
  • Navdeep brar is first punjabi gursikh

    @Jass-nl4gf@Jass-nl4gf29 күн бұрын
  • Veer g me todi video Sidhu moose wake paji naal dekhi fr thannu instgram te follow kitta hun KZhead te subscribe kitta todi video dekh bhot Vida feel hunda jida ho hi duniya hundi ❤❤❤❤

    @Manveer_pc_5911@Manveer_pc_59112 күн бұрын
  • Nice bro God bless you dear

    @HarpalSingh-uv9ko@HarpalSingh-uv9ko29 күн бұрын
  • ਬਹੁਤ ਵਧੀਆ ਜੀ

    @balrajsingh4182@balrajsingh4182Ай бұрын
  • *Love you brother from Multan Punjab Pakistan 🇵🇰 ❤*

    @mazharlangrial555@mazharlangrial555Ай бұрын
  • Best of luck Pargat veer, veer waheguru ji thanu taraki baksha, main thada china tu start krke sara vlog dekh raha hai

    @user-jc5nx7gm1p@user-jc5nx7gm1pАй бұрын
  • Veere boht jada struggle krr reha

    @ranjodhrathod7692@ranjodhrathod7692Ай бұрын
  • Wah mr pargat congrats

    @MontyBrar-mu4ek@MontyBrar-mu4ekАй бұрын
  • Pargat on Top ♥️🥇

    @gurjeetjandu3107@gurjeetjandu310729 күн бұрын
  • Very beautiful✨ view

    @MontyBrar-mu4ek@MontyBrar-mu4ek29 күн бұрын
  • veer ji vlog ik din baad late aaya tuhda tension hundi tuhdi 😔😔😔😔😔😔❤❤❤❤❤love from punjab /pathankot

    @romansajan-km6en@romansajan-km6enАй бұрын
  • Bhut khoob ustad g ❤❤❤❤

    @HarpreetSingh-ft4rq@HarpreetSingh-ft4rq29 күн бұрын
  • Vaah

    @gaganpreet7535@gaganpreet7535Ай бұрын
  • Pargat vadia kar reha lagya reh kive v negative comments nu serious na lye

    @MontyBrar-mu4ek@MontyBrar-mu4ek29 күн бұрын
  • sarre navdeep navdeep kri jaa rhe aa.. main ohde v vlog dekhe aa pr 22 boht frk aa pargat 22 te navdeep 22 de vlogs ch asli challenges te culture ta pargat 22 de channel te hi milu.. boht frk aa taxi te jaan te ewe jaan ch. ewe jaan ch 22 de kine relations bne ne locals nal.

    @HarkeetSingh-fu6ry@HarkeetSingh-fu6ryАй бұрын
  • Yar everest da base camp dekhya hota eh everest da top hill camp lagda

    @MontyBrar-mu4ek@MontyBrar-mu4ekАй бұрын
  • ਪਹਿਲਾਂ ਨਵਦੀਪ ਸਿੰਘ ਬਰਾੜ ਨੇ ਸਭਕੁਝ ਦਿਖਾ ਦਿੱਤਾ, ਧੰਨਵਾਦ ਬੇਟਾ ਜੀ

    @Kanwarnau-nihal-singh70@Kanwarnau-nihal-singh70Ай бұрын
  • Congratulations on your achievement well done ❤❤❤❤

    @dg9358@dg9358Ай бұрын
  • Chak jaata comment from bathinda

    @kulveerkaur2298@kulveerkaur229829 күн бұрын
  • Ghaint🎉🎉🎉

    @RajBains-cl4zn@RajBains-cl4znАй бұрын
  • Good job ਮਿੱਤਰ

    @user-km5zk8zm5h@user-km5zk8zm5hАй бұрын
  • ❤❤❤❤ maja aa gya .. love from Pakistan have a safe journey brother..love you

    @muhammadafzal9210@muhammadafzal9210Ай бұрын
  • ਸਤਿ ਸ੍ਰੀ ਆਕਾਲ ਬਾਈ ਜੀ ਵਲੋਗ ਬਹੁਤ ਵਧੀਆ ਲੱਗਿਆ ਬਾਈ ਜੀ ❤❤❤

    @swaransingh483@swaransingh483Ай бұрын
  • Att krayi ona jatta

    @gunchanger6126@gunchanger6126Ай бұрын
  • Good keep it up

    @stylemyspace4267@stylemyspace4267Ай бұрын
  • Kida paji love you jaan from phagwara❤❤❤

    @user-zv7sb6kl1m@user-zv7sb6kl1mАй бұрын
  • Good vgood Veera ji

    @khattramotorsirhind4154@khattramotorsirhind4154Ай бұрын
  • Whaguru ji kirpa krna veer tai ❤

    @hunnygaming445@hunnygaming445Ай бұрын
  • Great Effort

    @user-qy2rt6ld1q@user-qy2rt6ld1q12 күн бұрын
  • Veera bhut sona vlog tuhda

    @Gurdaspur-ala5@Gurdaspur-ala5Ай бұрын
  • Flop veer nu dilo respect a ❤❤❤ love u bro God bless you

    @manjinderjatt9132@manjinderjatt9132Ай бұрын
  • Nice thinking

    @user-qy2rt6ld1q@user-qy2rt6ld1q12 күн бұрын
  • Great effort

    @gurvirsinghkhanghura3819@gurvirsinghkhanghura3819Ай бұрын
  • Singapore v try kro veer

    @Jass0888@Jass0888Ай бұрын
  • Chk ka rakha pinda alaya

    @VickySingh-to8qq@VickySingh-to8qqАй бұрын
  • Congratulations brother stay blessed always new milestone of adventures ❤

    @amnindersingh2709@amnindersingh2709Ай бұрын
  • good work parget

    @yadwindersingh9325@yadwindersingh9325Ай бұрын
  • Superman. Bai. Ji. ❤❤❤❤❤😊

    @laxmamdass2903@laxmamdass29039 күн бұрын
  • Tnx pargat bro love a bro❤❤ blog lyi

    @lallymona7297@lallymona729729 күн бұрын
  • Sirra bai jma

    @lovejitdhaliwal812@lovejitdhaliwal8129 күн бұрын
  • bhut vaddiyan veer ❤

    @terabally4556@terabally4556Ай бұрын
  • Proud of you Pargat Singh God bless you 🙏 ❤❤

    @RajwinderSingh-xv4og@RajwinderSingh-xv4ogАй бұрын
  • Nice jaata

    @SukhpreetBhamaddi@SukhpreetBhamaddi28 күн бұрын
  • Yar main taa j dhup na dekha 2 din ch menu ghutan g hon lag jandi ah

    @MontyBrar-mu4ek@MontyBrar-mu4ek29 күн бұрын
  • nazara aa giya vir 🎉🎉🎉❤❤

    @Davinder62@Davinder62Ай бұрын
  • Nice vlog brothers

    @arvindrokna1675@arvindrokna167527 күн бұрын
  • Very very nice big

    @JassneetKaur-uj3cc@JassneetKaur-uj3ccАй бұрын
  • (-80) aa lekh bro

    @MandeepAthwal-vf2ky@MandeepAthwal-vf2kyАй бұрын
  • Welldone brother

    @jujharmunna3679@jujharmunna367929 күн бұрын
  • 🎉 Sat seri akal Bhai jee Amazing video bro Salute to you

    @Sandhu45871@Sandhu45871Ай бұрын
KZhead