Why This Train Important For Russia ? 🇷🇺 ਰਸ਼ੀਆ ਦਾ ਤੇਲ ਦਾ ਖਜ਼ਾਨਾ
2024 ж. 2 Сәу.
51 528 Рет қаралды
Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
#punjabitraveller #russiavillagelife #russia2024 #flopyoutuber #nightliferussia #russiantrain
ਦਰਸ਼ਕਾਂ ਨੂੰ ਮੁਫ਼ਤ ਵਿੱਚ ਸੈਰ ਕਰਵਾਈ ਯੂ ਟਿਉਬਰ ਨੇ , ਧੰਨਵਾਦ।
ਕੀਨੁ ਕੀਨੁ ਬਾਈ ਦੇ ਬਲੋਗ ਦਾ ਇੰਤਜ਼ਾਰ ਰਹਿੰਦਾ❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਇ ਵੀਰੇ ਤੁਸੀਂ ਪਰ ਵਿਚ ਵਿਚਾਲੇ ਕਿਦਰੇ ਪੱਗ ਬੰਨ੍ਹ ਕੇ ਵਿ ਵਲੋਗ ਪਾਇਆ ਕਰੋ ਤਾਂ ਜੀ ਸਾਡੀ ਅਸਲ ਪਹਿਚਾਣ ਵਿ ਲੋਕਾਂ ਨੂੰ ਪਤਾ ਲੱਗ ਸਕੇ
Far ki ho jaiga pagg bann ke .Badal Sukhvi Captain Bhagwanta sare pagg e bande wa yr ki fark pya
Train ਦੇ ਸਫ਼ਰ ਦਾ ਆਪਣਾ ਹੀ ਅਨੰਦ ਹੁੰਦਾ ਹੈ।❤❤❤❤❤❤❤❤❤❤❤❤❤
ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ ਕਲਾ,ਬਖਸ਼ੇ
ਚਲਦੀ ਕਲਾ ਨਹੀਂ ਭਾਈ ਚੜ੍ਹਦੀ ਕਲਾ
❤ ਵਹਿਗੁਰੂ ਤੰਦਰੁਸਤੀ ਤੇ ਚੜਦੀਕਲਾ ਰੱਖੇ।❤
ਬਹੁਤ ਖੂਬਸੂਰਤ 👍
ਬਾਈ ਜੀ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਬਹੁਤ ਖੁਬਸੂਰਤ ਬਲੌਗ ਤੇ ਵਧੀਆ ਲੋਕ
ਬਹੁਤ ਵਧੀਆ ਬਲੈਗ ।ਸ਼ੁਕਰੀਆ ਲਾਭ ਸਿੰਘ ਯੂਬਾ ਸਿਟੀ ਕੈਲੇਫੋਰਨੀਆ
ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਹੀ ਖੂਬਸੂਰਤ ਬਲੋਗ ਬਹੁਤ ਸੋਹਣੀ ਜਾਣਕਾਰੀ ਕਿਮੇ ਦਾ ਰਿਹਾਆ ਟਰੇਨ ਦਾ ਸਫ਼ਰ❤❤❤❤❤❤❤❤❤❤❤❤❤❤❤❤❤❤❤❤❤
Very nice work dear. Keep it up 👍
ਬਹੁਤ ਸੋਹਣੀ ਵੀਡੀਓ ਆ ਪਰਗਟ ਸਿੰਘ
ਬਹੁਤ ਸੋਹਣੇ
ਧੰਨਵਾਦ ਜੀ ( ਮੇਜਰ ਸਿੰਘ ਜੈਤੋ)
Jeon jeon journey gha vdh rhi a mahol ik number hunda ja reha keep uploading ❤🎉
Nice..... God bless you Veer.....
God bless you always dear Pargat
❤❤❤ Love you all jio or jeene do God bless you all jio ❤❤❤ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Gud job Bahi ji
ਬਹੁਤ ਵਧੀਆ ਬਾਈ ਜੀ 🎉
Full sport bhra ❤️
Wadia 22 jee keep it up 🎉
Jionda vasda reh jatta❤❤carry on
Sirra pargat bai jeunda reh ❤❤
Very beautiful vlog❤❤
Very nice work bro
Sir you are a brilliant
Gach Vlog mere bhai
Shukar aa bai tusi blog upload krta bai 🥰
here is your new subscriber loving your vlogs
Nice vlog brothers❤
Great 👍 🎉
ਬਹੁਤ ਵਧੀਆ ਵੀਰ ਜੀ ਸਿਰਾਂ ਖਿੱਚ ਕੇ ਰੱਖ
Excellent blog bro. ❤from lehragaga
welcome to Siberia-Russia. lets meet in Tomsk if possible
Fabulous vlog ❤
Very nice video 🙏
Sat shiri akal g 🙏🙏
Nice video bro ❤
Very nice and knowledgeable series please like and share❤❤❤
God bless you bro
Good job bro ❤
Good job 👍
Good job
❤be happy. From fgs Sirhind.
Satshri akal ji
KAint bai
Hun bai nazaara aah reha valog dekh ke daily.
Tuhade vlog boht best hunde aa love from Punjab Amritsar 💕💕💕💕💕💕💕💕💕💕💕💕💕💕💕💕💕💕💕
❤very nice bai
Mast najara h bhai
very very nice vlog 🎉🎉🎉❤❤❤❤🙏🏻🙏🏻👍🏻👍🏻
Bai tere vlg ta wait rehnda bargat bro
Very nice
Always amazing
Good to c u eating peanut butter n honey regularly👍
PB 03 ਸਤਿ ਸ੍ਰੀ ਆਕਾਲ ਪ੍ਰਗਟ ਵੀਰ
Good bro
I love bai your videos
Kaint
Good veer ❤ ❤
ਬਹੁਤ ਘੈਂਟ ਹੈ ਬਾਈ ❤❤❤ਕੀ ਹਾਲ ਹੈ
Nice👍👍
bro wait krida thde vlog da baki fikr na kr bro boht view sucses milugi lge rho ida e apa ta sre dekhi de ghint aa gla baat❤❤🎉🎉
Pargat bai tusi v ohte ja rhe ho jithe navdeep brar gya c best wishes brother for your journey
Nice video
All the time nice volg brother keep it up like at brother ❤ Love Punjab India 🇮🇳 From Amsterdam 🇳🇱 Holland 🇳🇱 Nederland ❤️🙏
Nice vlog
Good
Nice
Nice 🎉
Siar PRA pujbe to sangrura To sira ❤❤❤😀😁
ਕਿਞੇ ਆ ਪ੍ਰਧਾਨ ਹਮੀਸ਼ ਇੰਤਜ਼ਾਰ ਰਹਿੰਦਾ ਤੇਰੇ ਞਲੌਗ
Y pardhan tempu nu kehde ne
Love from Pakistan🇵🇰 Great bhai. Me aap ki videos se sekhta hon.. Or aap jese videos bannani ki koshish krta hon. Jese k me abhi khud china me hon❤❤
Punjabi bolna nhi sikhay 😢 if u punjabi speak پنجابی۔ ۔ لارن فرام انڈین پنجابی
Osm
ਵੀਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਇੱਕ ਸਲਾਹ ਹੈ ਬਾਕੀ ਤੁਹਾਡੀ ਮਰਜ਼ੀ ਤੁਸੀਂ ਆਏ ਤੋਂ ਹੋਏ ਹੋ ਜਾਪਾਨ ਦੇ ਲਾਗੇ ਜਪਾਨ ਦਾ ਵੀ ਇੱਕ ਗੇੜਾ ਕੱਢ ਹੀ ਜਾਓ ਕਿਉਂਕਿ ਜਪਾਨ ਦੇ ਬਲੋਗ ਪੰਜਾਬੀ ਵਿੱਚ ਘੱਟ ਹੀ ਹਨ ਇੱਕ ਅਲੱਗ ਹੀ ਐਕਸਪੀਰੀਅਸ ਹੋਵੇਗਾ
❤ kiwe pargat vir
Moja kar dee bro❤
Nice 👍❤❤❤❤
Bhi Kam chok k rkh veer love u from Pakistan Punjab Faisalabad
Very nice❤❤❤❤❤
I thought u r only one vologr reach siberia & explore it 💕
Nice babe ❤❤❤
Love you brother ❤
sirra bro ❤❤
Brother ❤❤
Sat shiri akal bai ji ❤️
Good❤
Super bro
Love from Amritsar ( Patti)
Best ❤❤❤
Vodka te eve ਪੀਂਦੇ jime chah ਪੀਂਦੇ hon
Veer sirra lili fili da koi chakr ni tu c apna kamkro❤❤❤❤🎉🎉
Good 🎉🎉🎉🎉❤❤❤
22 mai pichle 18 saal ch 49 desh ghume ne, koi vlog shyed e paaya hove , par veer tu Navdeep Brar nal ek trip plan kar, hike milu, dono punjabi, aat vlog aau ge, aa cheeja jo tu dekha reha eh sub o pehla dekha chuka, followers ch fark painda ida, ohde nl vlog kar ja os toh advance ja alag fir nazaara aau, best of luck chotte veer
👌👌
Love from bhikhi ❤❤❤❤❤
ਅਸੀ ਮਾਸਕੋ ਤੋਂ ਇਸ ਟਰੇਨ ਚ ਵੜ ਗੇ ਟ੍ਰੇਨ ਦੋ ਦਿਨ ਦੋ ਰਾਤਾਂ ਰੁਕੀ ਨਾ ਅਸੀ ਭੁੱਖੇ ਮਰਗੇ ਸੀ ੳਦੋ ਯੂਕਰੇਨ ਮੁਲਕ ਨਵਾਂ ਨਵਾ ਬਣਿਆ ਸੀ ਕੋਈ ਪਾਸਪੋਰਟ ਨੀ ਦੇਖ ਦੇ ਸੀ
Hun tusi kithe rehande o
@@HarjinderKaur-sq5cx ਹੁਣ ਕਨੇਡਾ
@@HarjinderKaur-sq5cx Ji
Hun rukgi train y k chli jndi aa
@@HarpreetSingh-yi6sx ਦੇਖ ਆ ਜਾ ਕੇ
👍🏻👍🏻