ਰਸ਼ੀਆ🇷🇺ਦੇ ਬਾਡਰ ਤੇ ਪੁਲਿਸ ਨੇ ਮੈਨੂੰ ਫੜਿਆ😱 | First Day in Russia🇷🇺
2024 ж. 19 Нау.
78 378 Рет қаралды
Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
#punjabitraveller #Russia2024 #flopyoutuber #punjabivlogger
Welcome Back To Russia 3.0🇷🇺❤️✅
❤
Bhut vdia vlog banuna bai tu Waheguru chardikla ch Rakhe Taraki dave y🙏🙏♥️
Siraa bro tuu ❤
Nice y ❤
Hindi me bola kro vire samajh nhi andi punjabi
ਵੈਸੇ ਤਾਂ ਸਾਡੇ ਤੋਂ ਜਾਇਆਂ ਨੀ ਜਾਣਾ ਕਦੇ ਪਰ ਸੋਡੀ ਵੀਡੀਓ ਦੇਖ ਕੇ ਇੰਜ ਲਗਦਾ ਜਿਵੇਂ ਖੁਦ ਘੁੱਮ ਰਹੇ ਹੁਣੇ ਆ❤
ਕਿਉ ਨੀ ਜਾ ਸਕਦੇ ਵੀਰ ?
Sahi galna
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਬਾਈ ਜ਼ਿੰਦਗੀ ਦੀਆਂ ਅਣਭੁੱਲ ਯਾਦਾਂ ਤੇ
ਮੇਰੇ ਸਾਰੇ ਵੀਰ ਵੀਡੀਓ ਨੂੰ ਲਾਈਕ ਕਰਿਆ ਕਰੋ ਆਪਣਾ ਪੰਜਾਬੀ ਵੀਰ ਛਾਇਆ ਪਿਆ
ਬਾਈ ਜੀ ਬਹੁਤ ਵਧੀਆ ਬਲੋਗ ਧੰਨ ਧੰਨ ਕਰਵਾਈ ਪਈ ਧੰਨਵਾਦ ਜੀ
ਬਾਈ ਜੀ ਬਹੁਤ ਵਧੀਆ ਵਲੌਗ ਸ਼ਾਨਦਾਰ ਨਜ਼ਾਰੇ
Bai yar ikgal taa manne pauge bac you are punjabi a d speak so many languages hor you tubers nu taa english v Changi taraan ne aaondi great yar
bai ji....carry on.....nice video..and awesome palaces you visit....when you come back to india....we want to meet up you....i want to go with tou
ਬਹੁਤ ਸੋਹਣੀ ਵੀਡੀਓ 👍
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤❤
Very good brother ji God bless you
Veere main Haryane to a .daily tuhadi video nal mein apne din da end krda. 🙏🙏
Nice..... God bless you Veer...
loved your dedication towards traveling❤ Keep it up brother
Whaguru kirpa kray veer tai
Very detailed information 👌 🎉🎉
Jionda vasda reh jatta❤❤carry on
God bless you beta ji
ਬਹੁਤ ਵਧਿਆ ਵੀਡੀਓ ਹੁੰਦੀਆਂ ਵੀਰ ਤੇਰੀਆਂ ਸਵਾਦ ਆਉਦਾ ਪੁਰਾ ਦੇਖ ਕੇ ਬਾਬਾ ਮੇਹਰ ਭਰੀਆਂ ਹੱਥ ਰੱਖੇ ਤੇਰੇ ਤੇ love you Bro❤
Bhai yr tu wait hi bhot krona va vlog roj paiya kr bhai ghaint aa tera kam jatta kich k rakh❤
Bai bahut wadiya you deserve more views..
Bro yrr sala peg v laa lena aa 😂par jina time tare blog nhi dekhda sali ninde hi nhi ondi ik gal aa bro tu jama punjabi bolda end laa dena gallan gallan ch swaad a jande tariye gallan sunka bro dil khush ho janda luv u bro ❤️❤️❤️❤️❤️❤️❤️❤️❤️
Lud ju veer keep it up ❤
ਧੰਨਵਾਦ ਜੀ ( ਮੇਜਰ ਸਿੰਘ ਜੈਤੋ)
बहुत बड़िया वलोग लगा वीर जी 🙏🙏🙏🙏🇮🇳🇮🇳
Waheguru ji 🙏
ਬਹੁਤ ਵਧੀਆ ਬਾਈ ਜੀ
Bhut mazaa aa raha bro God bless you
pargat veer bhole nu dubara miln jao
So be positive always
Veere subtitles v add karea Karo nll hor language ch gll krde o jdo
ਸਤਿ ਸ੍ਰੀ ਅਕਾਲ ਪਰਗਟ ਵੀਰ ਕਿਮੇ ਚਲ ਰਸ਼ੀਅ ਦਾ ਸਫ਼ਰ ਭੋਲਾ ਬਾਈ ਕੋਲ ਵੀ ਜਾਇਆ❤❤
ਬਹੁਤ ਵਧੀਆ ਵਲੌਗ
👍 👌 💛 nice vlog ji
ਪ੍ਰਗਟ ਬਾਈ ਰੋਜ਼ ਪਾਇਆ ਕਰ ਵੀਡਿਓ ਸਵਾਦ ਆਜਾਂਦਾ
Bai dekh la tera vlog morning 4 20 am te dekh reha very nice vlog
ਪ੍ਰਗਟ ਭਰਾ ਤੇਰੇ vlog ਦੇ ਨਜ਼ਾਰੇ। ਜਿਵੇਂ ਅੰਬਰਾਂ ਦੇ ਵਿਚ ਟਿਮਕਦੇ ਨੇ ਤਾਰੇ।❤❤❤❤❤❤❤❤❤❤❤❤❤❤❤❤❤
Good job 👏 keep it 🆙🇦🇺👍
Pargat singh ji great person ❤❤❤
Bhut acha vlog brothers
ਬਹੁਤ ਵਧੀਆ ਵੀਰ ❤
beautifull vlog❤❤
I watch your all blogs at night and I forgot all stress or tiredness of the day.❤
Jila patiala vir ❤❤❤patran ghait tour sare
Nyc vlog vr🔥❤️
ਪਰਗਟ ਬਾਈ ਕੁੜੀ ਨੂੰ ਦੋ ਮਿੰਟ ਲਾ ਕੇ ਦਲੇਰ ਮਹਿੰਦੀ ਦਾ ਤੂੰਣਕ ਧੁਣਕ ਤਨ 😂ਦਾਦਾ ਦਾ ਵਾਲਾ ਗਾਣਾ ਦੋ ਲਾਈਨਾਂ ਸਿਖਾ ਈ ਦਿੰਦਾ
Best wishes❤❤ Sangrur
Bhut wadhiya bro❤❤
Bohat vadia lagda video bai Teri dekh ke
ehna da purana system ve advance hai 👌👌
#ਪੰਜਾਬ
❤❤ ਸਤਿ ਸ੍ਰੀ ਆਕਾਲ ਵੀਰ ਜੀ ਬੋਲੇ ਨੂੰ ਮਿਲਣ ਜਾਊ ਗੇ ❤❤❤
❤❤ Swad aw janda dekh ke ❤❤
Well come beta ji
Russia 3.0 Best of Luck Bro ❤
Bahut badhiya ji
Bhai aap puri शेर करबा देते हो जय हिंद जय bharat
Waiting your next vlog
Bnda ghaint ha bai ❤
Very nice
Mera v pehli war China ch ik din da over stay ho gya c, ik din lyi kuj nai kehnde
Good 👍
Ustad ji nl le jeya kro pra ikle ghuman da jee ni krda vse me 5 country ghum chuka ji
❤❤❤❤❤❤❤❤❤❤❤love u darling khich k rkh meter ❤❤❤❤❤❤❤❤❤❤❤
Good job
ਬੋਲੇ ਕੋਲ ਚਲਾ ਜਾਂਦਾ ਪਰਗਟ ਵੀਰ ਅਸੀਂ ਤਲਵੰਡੀ ਭਾਈ ਤੋਂ ਐ ਜੀ
Good ji
Nice video bro
Nice veer
Nice
bai ji next time jadon tusi jao ge sanu v l k jaeo nal ....
Good bro
Nice 🎉
Pji jehre Russia army 🪖 ch bharti kite kite tuhanu ve na kr leen tusi ta sade favourite ooo❤❤❤❤❤😂
Ok❤❤❤❤ NYC video
Nice video ❤❤❤
Very Very nice bro
Love you brother ❤
Bhola kol jna
Very👍 nice
Nice paji ❤❤
Vdiya bhai 6
Sir..app vlog ki length...15 mintues ke under rkha kro....❤
Sat shri akal ji
Gr8
ਪ੍ਰਗਟ ਵੀਰ ਜਿਵੇਂ ਤੁਸੀਂ ਠੰਡੇ ਥਾ ਗਏ ਜ ਦਮਲਾ ਬਣ ਲਿਆ ਕਰੋ ਬਾਹਰ ਦੇ ਲੋਕ ਨਾਲੇ ਸਰਦਾਰ ਬੰਦੇ ਦੀ ਇੱਜ਼ਤ ਕਰਦੇ ਨੇ
ਪ੍ਰਧਾਨ ਤੇਰੇ ਞਲੌਗ ਦੇਖ ਕੇ ਸਞਾਦ ਆ ਜਾਦਾ
Nic bro ❤❤❤❤
Khoobsurat
ਬਾਈ ਜੀ ਸਤਿ ਸ੍ਰੀ ਆਕਾਲ ਪ੍ਰਗਟ ਵੀਰ ਭੋਲਾ ਯਾਰ ਕਿਥੇ ਹੈ
❤
Nice vlog paji
nice views
at 12:30 girls ignored him once again insulted haha 😂😂😂😂
Love you bro 💞💞
🙏🏻🙏🏻👌👌
Svalbard ja Veer
How to apply Russia tourist Visa
ਲੋਕਲ ਲੋਕਾਂ ਨਾਲ ਗੱਲ ਕਰੀਏ ਕਰ ਦੇਖਣ ਵਾਲਿਆ ਨੂੰ ਵਧੀਆ ਲੱਗਦਾ ਪਰਾ