Pind Geda (Official Video) Navi Bawa | Latest Punjabi Song 2024

2024 ж. 18 Қаң.
2 112 917 Рет қаралды

Singer/Music - Navi Bawa
Lyrics - Jass Gill
Video - YAADU BRAR
Mix n Master - Sound Squad Studios
Starring - Ekan Brar, Santosh Malhotra, Jaswinderjit Singh, Sukhjinder Sandhu, Balwinder
DOP/Editor - Annkur Kashyap
Colourist - Post production 7
Distribution - EYP Creations
Project by - Manjot Bawa
Special thanks - Arsh
Navi Bawa Social:
Facebook - / navibawaofficial
Instagram - / navibawaofficial
Twitter - / navibawamusic
Snapchat - / navibawamusic
Spotify - spoti.fi/3RodSTH
Apple Music - apple.co/3Rr8wXV

Пікірлер
  • ਚੱਲ ਇੱਕ ਪਿੰਡ ਗੇੜਾ ਲਾ ਆਉਨੇ ਆਂ🌾 ਜੇ ਗੀਤ ਨੇ ਪਿੰਡ ਗੇੜਾ ਲਵਾਇਆ ਤਾਂ ਅੱਗੇ ਸਾਂਝਾ ਜਰੂਰ ਕਰਿਓ 🙏

    @NaviBawaMusicOfficial@NaviBawaMusicOfficial3 ай бұрын
    • 22 mere kol lirics hai 2 k song likhe hoye bro 💥 tusi dasseo j ga skde bro hle kal hi likhe aw 😅 baki awaj te gana sira wa 22 thoda 🎉

      @THELORD-xp8hl@THELORD-xp8hl3 ай бұрын
    • ਕਿਆ ਗੀਤ ਬਣਾਇਆ ,, ਚਾਹੇ 100 ਵਾਰ ਸੁਣਲੋ❤️❤️🙏🙏👌🏾👌🏾

      @singhsaab-jj9jr@singhsaab-jj9jr3 ай бұрын
    • Menu two month hoye a aye nu🇬🇧 song sunke dil karda vaps chal jawa very very nice song

      @anoorthind1675@anoorthind16753 ай бұрын
    • Bro eedan de geet karda reha u ll be here long time.

      @navideol2644@navideol26443 ай бұрын
    • ਧਰਮ ਨਾਲ ਬਾਈ 40,50 ਥਾਂ ਸ਼ੇਅਰ ਕਰਤਾ ਬਾਕੀ 110,115 ਵਾਰੀ ਸੁਣ ਲਿਆ ਹੁਣ ਤੱਕ ਬਾਕੀ 29 ਚੱਲਿਆ ਸੱਚੀ ਤੇਰਾ ਗੀਤ ਸੁਣ ਕਾਲਜ਼ੇ ਚ ਹੋਰ ਧੂਹ ਪੈਗੀ ਜੇ ਖੰਭ ਹੁੰਦੇ ਤਾਂ ਪਿੰਡ ਉੱਡ ਕੇ ਪਹੁੰਚ ਜਾਵਾਂ ਜਿਉਂਦਾ ਰਹਿ ਸੋਹਣਿਆ 🙏🙏🙏

      @ginnibhangu2666@ginnibhangu26663 ай бұрын
  • ਹਾਏ ਕਿੰਨਾ ਨਿੱਘਾ ਜੇਹਾ ਗੀਤ ਆ। ਪਤਾ ਨੀ ਕਿੱਥੇ ਲੁਕਿਆ ਸੀ ਹੁਣ ਤੱਕ! ਹੁਣ ਏਹੀ ਚੱਲਦਾ ਰਹਿੰਦਾ। ਇੱਦਾਂ ਲਗਦਾ ਜਿਵੇਂ ਮੈਂ ਆਵਦੇ ਬਚਪਨ ਆਵਦੇ ਪਿੰਡ ਆਵਦੇ ਮਾਪਿਆਂ ਕੋਲ ਪਹੁੰਚ ਗਈ ਹੋਵਾਂ ਜਿਉਂਦਾ ਰਹਿ ਬਾਈ । ਕਿੰਨਾ ਸੋਹਣਾ ਗਾਇਆ ਤੁਸੀਂ। ਸਾਰੇ ਜਜ਼ਬਾਤ ਪਰੋ ਦਿੱਤੇ ਗੀਤ ਚ।❤

    @kaursukh6634@kaursukh66342 ай бұрын
  • ਗੀਤ ਇਹੋ ਜਹੇ ਹੀ ਬਣਨੇ ਚਾਹੀਦੇ ਨੇ, ਫੋਕੀ ਫੂ ਫ਼ਾਂ ਤੋਂ ਦੂਰ ਠੰਡੀ ਹਵਾ ਦੇ ਬੁੱਲੇ ਵਰਗਾ ਗਾਣਾ❤️❤️

    @singhsaab-jj9jr@singhsaab-jj9jr3 ай бұрын
    • Right

      @priyakaur5522@priyakaur5522Ай бұрын
    • ❤❤❤❤❤❤

      @parminderdhillon5046@parminderdhillon5046Ай бұрын
  • ਇਹ ਗੀਤ 2024 ਦਾ ਸਬਤੋਂ ਬੈਸਟ ਗੀਤ ਸਾਬਿਤ ਹੋਊ❤️❤️

    @singhsaab-jj9jr@singhsaab-jj9jr3 ай бұрын
  • ਕੀ ਕੋਈ ਗੀਤ ਐਨਾ ਸੋਹਣਾ ਵੀ ਹੋ ਸਕਦਾ ਯਰ

    @ManpreetSingh-wt1ii@ManpreetSingh-wt1ii2 ай бұрын
  • ਬੱਸ ਵਾਹਿਗੁਰੂ ਅਗੇ ਇਹੀ ਅਰਦਾਸ ਹੈ ਕਿ ਜੱਸ ਕਲਮ ਨੂੰ ਕਦੇ ਰੁਕਨ ਨਾਂ ਦੇਵੀ ਨਵੀਂ ਦੀ ਅਵਾਜ਼ ਨੂੰ ਬੁਲੰਦੀਆਂ ਵਖਸੀਂ ਦਾਤਿਆ ❤❤

    @gurbagsinghdhillon3624@gurbagsinghdhillon36243 ай бұрын
    • NYC song

      @siftazkaur7104@siftazkaur71043 ай бұрын
    • End hai

      @vicka1811@vicka1811Ай бұрын
  • ਅਸੀ ਅੱਜ hospital ਗਏ ਸੀ ਤੇ ਦੇਖਿਆ ਉੱਥੇ ਬੇਬੇ ਬਾਪੂ ਰੋ ਰਹੇ ਸੀ ਬਾਪੂ ਬਿਮਾਰ ਸੀ ਓਨਾ ਦਾ ਬੇਟਾ ਕੈਨੇਡਾ ਚੋ ਏ ਮਾਂ ਪਿਉ ਰੋ ਰਹੇ ਨੇ ਕੀ ਫਾਈਦਾ ਕਮਾਈ ਦਾ ਆਜੋ ਮੁੜ ਪੰਜਾਬ ਨੂੰ ਵੀਰੋ

    @rajveerkaur2128@rajveerkaur21283 ай бұрын
    • 🙏

      @NaviBawaMusicOfficial@NaviBawaMusicOfficial3 ай бұрын
    • Ryt 💯 ji

      @amandeepsidhu9987@amandeepsidhu9987Ай бұрын
  • ਵੀਰੇ ਸ਼ਬਦ ਮੁੱਕ ਗੇ ਦਿਲ ਖੁਸ਼ ਕਰਤਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ

    @amantoor4360@amantoor43603 ай бұрын
  • ਮਾ ਦਾ ਦਰਵਾਜ਼ੇ ਵੱਲ ਨੂੰ ਦੇਖਣਾ ਹਏ😢❤ ਪਿੰਡ ਘਰ bs ਮਾ ਪਿਓ ਨਾਲ ਹੀ ਹੁੰਦੇ

    @Raazkaur@Raazkaur3 ай бұрын
  • ਬਹੁਤ ਵਧੀਆ ਗੀਤ ਲਿਖਿਆ ਮੇਰੇ ਭਤੀਜੇ ਜਸਪ੍ਰੀਤ ਗਿੱਲ ਨੇ

    @jagtargill9203@jagtargill92033 ай бұрын
    • God bless u sir and all your family with great prosperity and health.

      @luxelifevisions@luxelifevisionsАй бұрын
  • ਬਾਹਰਲੇ ਲੋਕ ਪਿੰਡ ਨੂੰ ਤਰਸਦੇ ਆ ਤੇ ਪਿੰਡ ਵਾਲੇ ਬਾਹਰ ਜਾਣ ਨੂੰ ਅਜੀਬ ਜਿੰਦਗੀ ਆ

    @bawa_pics@bawa_pics3 ай бұрын
    • Sachi gal a bro

      @IqbalSingh-sb9mg@IqbalSingh-sb9mg2 ай бұрын
    • True a bro. Asi Punjab jana chunde ja ni hunda bohot yad aundi ghardia di te india vale kehnde jaldi bahar chal jayie

      @preetsialka4560@preetsialka4560Ай бұрын
    • @@preetsialka4560 ਘਰ ਚੋਂ ਇੱਕ ਬੰਦਾ ਤਾਂ ਬਾਹਰ ਹੋਣਾ ਜਰੂਰੀ ਹੈ ਸਾਰੇ ਸੁੱਖ ਦੀ ਰੋਟੀ ਖਾ ਸਕਣ ਜੋ ਨਹੀਂ ਤਾਂ ਫਿਕਰ ਹੀ ਲੱਗਿਆ ਰਹਿੰਦਾ ਇਸ ਕਰਕੇ ਅਸੀਂ ਬਾਹਰ ਜਾਣਾ ਚਾਹੁੰਦੇ ਆ💔

      @bawa_pics@bawa_picsАй бұрын
    • ਸੱਚੀ ਗੱਲ ਬਈ 🇲🇾🇲🇾😔

      @Sabi_gill@Sabi_gillАй бұрын
    • ਅਸਲ ਵਿੱਚ ਬੰਦੇ ਦੀ ਇਹੀ ਫਿਤਰਤ ਆ ਕਿ ਬੰਦੇ ਕੋਲ ਜੋ ਕੁਝ ਹੁੰਦਾ ਹੈ ਉਹਦੀ ਕਦਰ ਨਹੀਂ ਕਰਦਾ

      @pathoflove2674@pathoflove2674Ай бұрын
  • ਵੱਡੇ ਵੀਰ ਜੀ ।। ਇਕ 🙏ਬੇਨਤੀ ਗਾਣੇ ਹਮੇਸ਼ਾ ਦਿਲ ❤ ਨੂੰ ਛੋਣ ਵਾਲੇ ਲਿਆਈਊ ।।ਅੱਜ ਵੀਰ ਜੀ ਦੋ ਈ .ਜਾ .ਤਾ ਗੈਗਸਟਰ ਸੋਗ ਜਾ ਆਸ਼ਕੀ ਵਾਲੇ ਗੀਤ।। ਵਾਹਿਗੁਰੂ ਜੀ ਤੁਹਡੇ ਤੇ ਮੇਹਰ ਭਰਿਆ ਹੱਥ ਰੱਖੇ🙏❤️❤️🌹🌹

    @sikandersingha8375@sikandersingha83752 ай бұрын
  • Y duty te c tera song sun ke pind jan nu dill kr aayaa ❤❤❤😢😢

    @Dhillon839@Dhillon8393 ай бұрын
  • ਜੱਸ ਅਤੇ ਬਾਵਾ ਨੇ ਕਮਾਲ ਹੀ ਕਰਤੀ ਧਰਮਾਂ ਨੱਥੋਹੇੜੀ

    @bholasingh2919@bholasingh29193 ай бұрын
  • ਇਹ ਗੀਤ ਸੁਣ ਕੇ ਪਿੰਡ ਆਉਣ ਤਾਂਘ ਹੋਰ ਵਧ ਗਈ ਫਰਵਰੀ ਦੇ ਇੰਡ ਤੇ ਪਿੰਡ ਗੇੜਾ ਲਾ ਆਉਣੇ ਆਂ

    @dhadivirsaranjitsinghlakha4101@dhadivirsaranjitsinghlakha41013 ай бұрын
  • ਹਵਾ ਦੇ ਬੁੱਲ੍ਹੇ ਵਰਗਾ ਗੀਤ ❤ ਮਾਂ ਭੈਣ ਭਰਾ ਪਿਓ ਰਿਸ਼ਤੇਦਾਰ ਯਾਰ ਦੋਸਤ ਪਿੰਡ ਤੇ ਪਿਆਰ ਸਾਰੇ ਇੱਕ ਫਿਲਮ ਵਾਂਗੂ ਅੱਖਾਂ ਅੱਗੇ ਘੁੰਮ ਗਏ ਗੀਤ ਮਹਿਸੂਸ ਕਰਕੇ ❤❤❤❤

    @amriksingh8491@amriksingh849125 күн бұрын
  • ਜਿਉਂਦਾ ਰਹਿ ਬਾਈ,,ਬਹੁਤ ਸੋਹਣਾ ਗੀਤ ਅਵਾਮ ਦੀ ਝੋਲੀ ਪਾਇਆ,,,ਰੱਬ ਤੈਨੂੰ ਤਰੱਕੀਆਂ ਬਖਸ਼ੇ,,,ਇਹੋ ਜੇ ਹੋਰ ਗੀਤ ਲ਼ੈ ਕੇ ਆਓ ਵੀਰ,,,ਦਿਲੋ ਦੁਆਵਾਂ

    @user-ys5sz5fy3k@user-ys5sz5fy3k24 күн бұрын
  • ਰਿਪੀਟ ਤੇ ਚਲ ਰਿਹਾ ਗੀਤ ਪਰਸੋਂ ਦਾ, ❤️❤️

    @singhsaab-jj9jr@singhsaab-jj9jr3 ай бұрын
  • We live in USA since 20 years but we r coming back forever next year with whole family , our kids born here but they also ready to come back to India with us BAS baba Nanak ethey bad condition hon karke aye c hun bahut good condition ch aa Gaye aa BAS hun Hor ni pind to door rehan nu dil karda Waheguru kirpa Kari ke asi apne ghar apne pind vapis ja sakhiye sada India Wala ghar jaldi ready ho jave hun hor ni sabar hunda Ludhiana,jagraon ,mullanpur eh route te Jaan nu tars Gaye aa

    @Gorillataggamer@Gorillataggamer3 ай бұрын
    • Bhut vadiya ji....pinda vargi rees ni..... waheguru kirpa kre....pind ja k tuhde te....proud to...tusi ena vdda step chuck rehe....am in UK... from one year....but want to go back......one day.....

      @AmandeepKaur-mw3qd@AmandeepKaur-mw3qd3 ай бұрын
    • No words bai ❤ salute

      @NaviBawaMusicOfficial@NaviBawaMusicOfficial3 ай бұрын
    • Please don’t forget that Punjab is no longer what it used to be 20 years ago. Before jumping to quick conclusions and deciding to return forever make sure to visit it for one to two months to get a good sense about how life there is. Wish you all the best! Raab rakha 🙏

      @RobinSingh-vp4ju@RobinSingh-vp4ju3 ай бұрын
    • Bhut vadia asi vapas ja rahe aa hun hor ni reha janda eithe bhut dil tadaf da Punjab nu

      @ravinderbrar5340@ravinderbrar53403 ай бұрын
    • We go there for 5 months back three years ago my kids like to go back again bcz they love india we spend 20 years in USA my both kids born and raise here they are in high school now but they want to move india they says mom dad why u come here when u had nice place like Punjab my both kids want to see us happy bcz they know our parents missing their motherhood they are going back with us for our happiness our both kids love to us a lot they want to live with us whatever is country they don’t care they just cares about us

      @Gorillataggamer@Gorillataggamer3 ай бұрын
  • ਜੁਗ ਜੁਗ ਜੀ ਵੀਰੇ ਗੀਤ ਸੁਣ ਕੇ ਪੇਕੇ ਪਿੰਡ ਦੀ ਯਾਦ ਆ ਗਈ ❤

    @kiranjitkaur2024@kiranjitkaur20243 ай бұрын
  • ਇਹ ਗੀਤ trending ਚ ਹੋਣਾ ਚਾਹੀਦਾ❤️👌🏾

    @singhsaab-jj9jr@singhsaab-jj9jr3 ай бұрын
  • ਬਹੁਤ ਹੀ ਪਿਆਰਾ ਗੀਤ,,, ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਹੈ,, ਮੈਨੂੰ ਮਾਣ ਹੈ ਮੇਰੇ ਪਿੰਡ ਨੱਥੋਹੇੜੀ ਤੇ ਜੱਸ ਗਿੱਲ ਤੂੰ ਦੁਬਾਰਾ ਤੋਂ ਪਿੰਡ ਨੱਥੋਹੇੜੀ ਦਾ ਨਾਂ ਦੁਨੀਆਂ ਦੀ ਜ਼ੁਬਾਨ ਤੇ ਲਿਆਂਦਾ ਹੈ। ਗਾਇਕ ਨਵੀ ਬਾਵਾ ਵੱਲੋਂ ਬਹੁਤ ਹੀ ਪਿਆਰਾ ਗਾਇਆ ਹੈ

    @studentera8965@studentera89653 ай бұрын
    • ਧੰਨਵਾਦ ਵੀਰ ਮੇਰਿਆ

      @jassgill8895@jassgill88953 ай бұрын
    • ਗਿੱਲ ਨੱਥੋਹੇੜੀ ਵਾਲ਼ਾ

      @charnjeetmiancharnjeetmian6367@charnjeetmiancharnjeetmian63673 ай бұрын
    • @@jassgill8895 veer eh pind kithe aa? Kehda district aa?

      @rickysohi4630@rickysohi46303 ай бұрын
    • Veer jass da number hegga?

      @rickysohi4630@rickysohi46303 ай бұрын
    • @@rickysohi4630 ਇਹ ਪਿੰਡ ਨੱਥੋਹੇੜੀ ਜ਼ਿਲ੍ਹਾ ਮਾਲੇਰਕੋਟਲਾ ਦਾ ਹੈ। ਮਾਲੇਰਕੋਟਲਾ ਤੋਂ ਰਾਏਕੋਟ ਰੋੜ ਤੇ ਪਿੰਡ ਸ਼ੇਰਗੜ੍ਹ ਚੀਮਾ ਤੋਂ 3 ਕਿਲੋਮੀਟਰ ਦੂਰ ਉੱਤਰ ਵੱਲ ਹੈ।।। ਅਗਰ ਨੰਬਰ ਦੀ ਜ਼ਰੂਰਤ ਹੈ ਤਾਂ ਮੈਂ ਦੇ ਸਕਦਾ ਹਾਂ ਮੇਰਾ ਪਿੰਡ ਨੱਥੋਹੇੜੀ ਹੀ ਹੈ। ਪਰ ਮੈਂ ਪਿੰਡ ਨਹੀਂ ਰਹਿ ਰਿਹਾ। ਇਹ ਮੇਰੇ ਲਈ ਬੱਚਿਆਂ ਵਾਂਗ ਹੈ।

      @studentera8965@studentera89653 ай бұрын
  • ਰੂਹ ਦਾ ਗੀਤ…ਹਰ ਘਰੋਂ ਦੂਰ ਵੱਸਦੀ ਰੂਹ ਨੂੰ ਠਾਰਨ ਵਾਲ਼ਾ ਗੀਤ..✍️ਬਹੁਤ ਸੋਹਣਾ ਲਿਖਿਆ ਜੱਸ ਵੀਰ ਨੇ ਤੇ ਨਵੀ ਨੇ ਬਾਖੂਬੀ ਨਿਭਾਇਆ…ਇਹ ਗੀਤ ਹਮੇਸ਼ਾ ਦਿਲ ਦੇ ਕਰੀਬ ਰਹੂ 🌾❤️

    @baagibhangu@baagibhangu3 ай бұрын
  • ਗਾਣਾ ਸੁਣ ਦੇ ਸਾਰ ਪਿੰਡ ਦੀ ਸੈਰ ਹੋ ਗਈ ਸੱਚੀ ਪਿੰਡ ਦੀ ਬਹੁਤ ਯਾਦ ਆਉਂਦੀ ਯਾਰ ਤੁਹਾਡੇ ਬੋਲੇ ਬੋਲ ਬਹੁਤ ਵਧੀਆ ਹੈ

    @NirmalSingh-mi2vg@NirmalSingh-mi2vg3 ай бұрын
  • ਜਿਉਂਦਾ ਰਹਿ ਵੀਰੇ ਸਵੇਰੇ ਸਵੇਰ ਕੰਮ ‘ਤੇ ਬੈਠੇ ਤੇਰਾ ਗੀਤ ਸੁਣਿਆ ਸੌਂਹ ਰੱਬ ਦੀ ਅੱਖਾਂ ਨਮ ਹੋ ਗਈਆਂ ਬਹੁਤ ਸਾਰਾ ਪਿਆਰ ਵੀਰੇ

    @manpreetsidhu7238@manpreetsidhu72383 ай бұрын
    • ❤🙏

      @NaviBawaMusicOfficial@NaviBawaMusicOfficial3 ай бұрын
  • ਵੀਰੇ ਛੇ ਸਾਲਾ ਵਿੱਚ ਪਹਿਲੀ ਵਾਰ ਰੁਇਆ . ਬਹੁਤ ਯਾਦਾं ਤਾਜੀਆ ਹੋ ਗਈਆ ॥Gold Coast Brisbane ਤੌ

    @GurjantSingh-xc4rr@GurjantSingh-xc4rr3 ай бұрын
    • ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ।। ਵਾਹਿਗੁਰੂ ਜੀ ਬਹੁਤ ਤਰੱਕੀ ਬਕੱਛੇ ।।🙏

      @sikandersingha8375@sikandersingha83752 ай бұрын
  • ਬੁਹਤ ਵਧੀਆ ਜੱਸ ਵੀਰ ਇਕ ਵਾਰ ਫਿਰ ਆਪਣੇ ਪਿੰਡ ਨੱਥੋਹੇੜੀ ਦਾ ਨਾਮ ਗੂੰਜ ਰਿਹਾ, ਵਾਹਿਗੁਰੂ ਤਰੱਕੀ ਬਖਸ਼ੇ ਤੇਰੀ ਕਲਮ ਏਦਾ ਹੀ ਚੱਲਦੀ ਰਹੇ

    @SatnamSingh-im7oh@SatnamSingh-im7oh3 ай бұрын
  • Bohut ਹੀ ਸੋਹਣਾ ਗਾਣਾ ਮੇਰੇ ਦਿਲ ਦੀ ਗੱਲ਼ ਬਿਆਨ ਕਰਤੀ ❤❤

    @user-th9nl8gt8g@user-th9nl8gt8g27 күн бұрын
  • ਤਿੱਨ ਦਿਨ ਤੋਂ ਲਗਾਤਾਰ ਸੁਣ ਰਹੇ ਹਾਂ ਫ਼ੇਰ ਵੀ ਦਿਲ ਨਹੀਂ ਭਰਦਾ ਬਾਈ ਜੀ।

    @EntertainmentHub-td4cn@EntertainmentHub-td4cn2 ай бұрын
  • ਕੋਈ ਕੋਈ ਗੀਤ ਦਿਲ ਨੂੰ ਟੁੰਬ ਜਾਂਦਾ । ਇਹ ਗੀਤ ਮੇਰੇ ਦਿਲ ਨੂੰ ਟੁੰਬ ਗਿਆ

    @sukhpalsinghsandhu9963@sukhpalsinghsandhu99632 ай бұрын
  • ਰੂਹ ਖੁਸ਼ ਕਰਤੀ ਬਾਈ ਗੋਣ ਵਾਲਾ ਤੇ ਲਿਖਣ ਵਾਲਾ ਜਿਓਂਦਾ ਰਹੇ❤

    @billapunia0001@billapunia00013 ай бұрын
  • ਵੀਰੇ ਬਹੁਤ ਸੋਹਣਾ ਲਿਖਿਆ ਗੀਤ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਦੇਣਾ ਏਦਾਂ ਹੀਂ ਲਿੱਖਦੇ ਗੋਂਦੇ ਰੱਵੋ ਤੁਸੀਂ 😍

    @TECHINFO_ASR@TECHINFO_ASR2 ай бұрын
  • ਜਿਉਂਦੇ ਰਹੋ ਪਿਆਰੇ ਬਾਈ ❤ ਬਾਕਮਾਲ ਕੰਮ। ਲਿਖਤ, ਆਵਾਜ਼, ਸੰਗੀਤ। ⚘❣ ਬਹੁਤ ਸਮੇਂ ਬਾਅਦ ਕੁੱਝ ਅਜਿਹਾ ਸੁਣ ਕੇ ਰੂਹ ਨੂੰ ਸੱਚਾ ਸਕੂਨ ਮਿਲਿਆ 🌸⚘ Musically Full ਓਹੀ Vibe ਤੇ ਓਹੀ ਮਹਿਕ ਜੋ ਪਿੰਡ ਦੀ ਮਿੱਟੀ ਚੋਂ ਆਂਉਦੀ ਹੈ । ਵਾਹ ਵਾਹ ਵਾਹ ਬਹੁਤ ਦੁਆਵਾਂ ਨਵੀ ਵੀਰੇ❣🌸🙌

    @Ravigillmusic@Ravigillmusic3 ай бұрын
    • Shukria veer ❤🙏

      @NaviBawaMusicOfficial@NaviBawaMusicOfficial3 ай бұрын
  • ਬਹੁਤ ਸੋਹਣਾ ਗੀਤ ਆ ਵੀਰੇ ਼ ਅੱਜ ਯਾਦ ❤ ਮਾਂ ❤ ਦੀ ਆ ਗਈ ਼ ਅੱਜITALY🇮🇹ਵਿੱਚ ਪੂਰੇ 15ਸਾਲ ਹੋ ਗਏ ਹੁਣ PIND ਨੂੰ ਜਾਣਾ ਬੱਸ🛫🛬

    @PUNJAB373@PUNJAB3733 ай бұрын
    • Kitha ho Italy ch

      @garrysmith5445@garrysmith54453 ай бұрын
  • ਜਿਉਂਦਾ ਰਹਿ ਵੀਰੇ |

    @luxelifevisions@luxelifevisionsАй бұрын
  • ਜੱਸ ਮਾਣ ਏ ਵੀਰ ਤੇਰੇ ਤੇ ਯਾਦਾ ਤਾਜ਼ਾ ਕਰ ਦਿੱਤੀਆਂ ਬਾਕੀ ਵੀਰ ਦੀ ਅਵਾਜ ਬਹੁਤ ਮਿੱਠੀ ਏ ♥️♥️🙏🙏🙏

    @Deshmerapunjab13@Deshmerapunjab133 ай бұрын
  • Just Amazing yaar kya baat hai bhai love❤ from Punjab Pakistan 🇵🇰 iss song 🎵 ki importance Village wale hi smajh sakte hain kyun ke wahan ghar to alag hote hain par dil sab ke aik hi hote hain Agar subha baron ki larai hoti hai to sham ko unhi gharon ke bache ikathe khail rahe hote hain 😂Shadi ya footgi kisi aik ghar main hoti hai par us ghar se zayada sath wale gharon main Shor hota hai 😂aik dusre se kitne bhi gela hon bure time py sab sath khare hote hain 😂 yehi to khoobsurati hai apne villages ki ❤ Who agree with me?

    @mahichaudhary2306@mahichaudhary23062 ай бұрын
  • ਹਰ ਰੋਜ਼ ਪੰਜ -ਛੇ ਵਾਰ ਇਹ ਗੀਤ ਸੁਨਣ ਤੋਂ ਬਾਅਦ ਵੀ ਮਨ ਨਹੀਂ ਭਰਦਾ।ਵਾਰ-ਵਾਰ ਸੁਣਦਾ ਹਾਂ।

    @cpsinghrana5366@cpsinghrana53662 ай бұрын
  • ਬਹੁਤ ਸੋਹਣਾ ਗੀਤ ਆ ਜੱਗਾ ਵੀਰ ਦੀ ਗਲ ਕੀਤੀ ਆ ਵੀਰ ਨੇ ਚੜ੍ਹਦੀਕਲਾ ਵੀਰ

    @harvindersingh3217@harvindersingh32172 ай бұрын
  • ਦਿਲਾ ਰਹਿ ਜੀ ਸਹਾਲਾ ਕਿਤੇ ਕਰਦਾ ਵੀਰ ਉਸ ਗੀਤ ਤੋਂ favourate ਓ ਤੁਸੀ❤❤❤❤❤❤❤❤❤❤❤

    @ranjitmalhi7719@ranjitmalhi77193 ай бұрын
  • ਬਹੁਤ ਖੂਬ ਅਨੰਦ ਹੀ ਅਨੰਦ

    @khankhanapreetdhaliwal3937@khankhanapreetdhaliwal39373 ай бұрын
  • ਬਾਈ ਗੀਤ ਸੁਣ ਕੇ ਪਿੰਡ ਜਾਣ ਨੂੰ ਦਿਲ ਕਰ ਆਇਆ 😢❤

    @SatnamsinghAdiwal@SatnamsinghAdiwal6 күн бұрын
  • ਬਾਈ ਰੋਣਾ ਆ ਗਿਆ 😢 ਤੇਰਾ ਸੋਂਗ ਸੁਣ ਕੇ,, Im Bahrain 🇧🇭

    @Rinku-Ludihiana@Rinku-Ludihiana3 ай бұрын
    • U from Ludhiana

      @tayyabgorsi8295@tayyabgorsi829516 күн бұрын
  • ਪਤਾ ਨਹੀਂ ਲੋਕ ਪੈਸੇ ਪਿੱਛੇ ਆਪਣੇ ਮਾਂ ਬਾਪ ਨੂੰ ਕਿਉਂ ਛੱਡ ਜਾਂਦੇ ਨੇ। ਆਪਣੇ ਘਰ ਵਰਗੀ ਮੌਜ ਕਿਤੇ ਨਹੀਂ

    @deepjhingerkhanaldeepjhing2731@deepjhingerkhanaldeepjhing273125 күн бұрын
    • Shi gal aa vere ..bas pese pure karke pind vapas jana apa ta .. maa to Bina ji nhi lagda ki Karna pese nu

      @SonuMehra-yo4sc@SonuMehra-yo4sc21 күн бұрын
  • ਵੀਰ ਕੱਲ ਨੂੰ ਆਪਣੇ ਦੇਸ ਪੰਜਾਬ ਜਾਣਾ ਪਰਦੇਸ ਤੋ ਇਹ ਗਾਣਾ ਜਾਦ ਆ ਗੀਆ

    @beantsingh9284@beantsingh92843 ай бұрын
  • ਵੀਰੇ ਪਿੰਡ ਜਾਣ ਨੂੰ ਮੰਨ ਕਰ ਆਇਆ, 10 ਸਾਲ ਹੋ ਗਏ ਪਿੰਡ ਗਏ ❤

    @instacare8190@instacare8190Ай бұрын
  • ਜੀਓ ਵੀਰ ਪਿਆਰੇ… ਬੜਾ ਸੋਹਣੇ ਦ੍ਰਿਸ਼ ਜਿਉਣ ਵਾਲੇ ਹੋ ਤੁਸੀਂ.. ਬੇਹੱਦ ਸੋਹਣਾ ਸ਼ਬਦ ਸ਼ਬਦ💐

    @oasisstudio3457@oasisstudio34573 ай бұрын
    • ❤🙏

      @NaviBawaMusicOfficial@NaviBawaMusicOfficial3 ай бұрын
  • ਬਹੁਤ ਸੋਹਣਾ ਗੀਤ ਲਿਖਿਆ ਵੀਰ ਅਤੇ ਗਾਇਆ ਵੀ ਬਹੁਤ ਸੋਹਣਾ ਨਵੀ ਵੀਰ ਨੇ ….❤❤❤❤

    @dimplegarg7546@dimplegarg75463 ай бұрын
  • Bahut sohna geet mere veer J comment padh rhe ta tuhanu dsna c k pind pyi rooh ne v sun lya geet ♥️♥️🕊️💞

    @parry143@parry1433 ай бұрын
  • Bahut pyara song aa veerji so cute 🥰💕 very nice voice bro ❤❤❤❤❤

    @yadwindersingh420@yadwindersingh4208 сағат бұрын
  • ਪਿੰਡ ਛੱਡਣੇ ਤੋਂ ਬਾਅਦ ਪਤਾ ਲੱਗਿਆ ਦੁਨੀਆ ਹੀ ਛੱਡਗੇ ਕਈ ਹਾਣੀ ਨਾਲ ਦੇ 💔😭 ਬਾਈ ਓਏ ਆ ਲਾਈਨ ਸਿੱਧੀ ਸੀਨੇ ਤੇ ਆ ਕੇ ਵੱਜੀ ਬਹੁਤ ਰੋਇਆ ਮੈਂ ਇਹ ਸੁਣਕੇ ਭਿੱਜੀਆਂ ਅੱਖਾਂ ਨਾਲ ਕੂਮੈਂਟ ਕਰ ਰਿਹਾਂ ! ਮੇਰਾ ਖਾਸ ਦੋਸਤ ਜੱਸੀ ਯਾਦ ਆ ਗਿਆ 😒🙏

    @rinkumattran3202@rinkumattran32023 ай бұрын
  • ਬੋਤ ਹੀ ਸੋਹਣਾ ਗੀਤ ਆ ..ਲਾਇਕ ਕਰਨ ਦਾ option ਹੀ ਇਕ ਵਾਰ ਹੈ 😅.......ਦਿਲ ਨੂੰ ਸਕੂਨ ਜਾ ਮਿਲਦਾ song ਸੁਣ ਕੇ ....ਵਾਹਿਗੁਰੂ ਜੀ ਥੋਨੂੰ ਤਰੱਕੀਆ ਬਕ੍ਸ਼ਨ 🎉

    @RamanKaur-yi8wo@RamanKaur-yi8wo3 ай бұрын
    • God bless u putt

      @baljeetkaur4928@baljeetkaur49283 ай бұрын
  • Veer g foji veera nu v Ghar di yaad aa gyi gaana sun k🙏

    @Gurpreet-pr2ww@Gurpreet-pr2ww10 сағат бұрын
  • Every international student can feel this😢. Great song

    @chachachaudhary787@chachachaudhary7873 ай бұрын
    • @NaviBawaMusicOfficial@NaviBawaMusicOfficial3 ай бұрын
  • ਵੀਰੇ ਸਹੁਰੇ ਘਰੋ ਵੀ ਪੇਕੇ ਪਿੰਡ ਦੀ ਤਾਂਘ ਉੱਠ ਪੲਈ ਤੇਰਾ ਗੀਤ ਸੁਣ ਕੇ thanks

    @kamalsandhu6177@kamalsandhu61773 ай бұрын
    • Bahut satkar bhain 🙏

      @NaviBawaMusicOfficial@NaviBawaMusicOfficial3 ай бұрын
    • 🙏🏻🙏🏻

      @Jassmangilldhillon@Jassmangilldhillon3 ай бұрын
    • Bilkul sahi keha 😢

      @amutweetycreations@amutweetycreations3 ай бұрын
    • ਵਾਹ ਭੈਣੇ 🙏🙏🙏

      @ginnibhangu2666@ginnibhangu26663 ай бұрын
    • ,,,🙏

      @BalvirSingh-mn4re@BalvirSingh-mn4re3 ай бұрын
  • Boht sohna likheya te gayaa veere waheguru ji tuhanu hamesha khush rakhan sun ke swaad aa geya ❤❤❤❤

    @jagdeepkalyane1815@jagdeepkalyane18153 ай бұрын
  • ਲਵ ਯੂ ਵੀਰਾ...ਬਹੁਤ ਸੋਹਣਾ ਗੀਤ

    @HarpreetSingh-dk6gm@HarpreetSingh-dk6gm3 ай бұрын
  • ਬਾਈ ਰਵਾ ਹੀ ਦਿੱਤਾ ਯਾਰ ਦਿਲ ਹੀ ਰੱਜ ਰਿਹਾ ਗਾਣੇ ਨਾਲ

    @amrindersidhu5781@amrindersidhu5781Ай бұрын
  • Din vch 3-4 vaar ahh song play hunda a veere bs uhh din di wait jdoo pind mud jana aw

    @beantkaur2463@beantkaur24633 ай бұрын
  • ❤️❤️❤️❤️ ਮੈਂ ਜਦੋਂ ਬਰਨਾਲੇ ਫੋਜੀ ਦੀ ਚੱਕੀ ਕੋਲ ਦੀ ਲੰਘੇਆ. ਉਦੋਂ ਮੇਰੇ ਹੈਡਫੋਨਾਂ ਚ ਇਹ ਗਾਣਾ ਚਲਦਾ ਸੀ.. 🤣❤️❤️❤️

    @singerkdeep2014@singerkdeep20143 ай бұрын
  • Wha bhi aat kar dee

    @yarranmullay489@yarranmullay4892 ай бұрын
  • Tenu Tere Mehlan Di Mubark Hove Sanu Sade Kachyan Te Maan Bada Aye😊

    @_honeyvirdi_1_@_honeyvirdi_1_3 ай бұрын
  • Jass gill bro nyc song jeunda RHA sada yar

    @gurwinderchahal5419@gurwinderchahal54193 ай бұрын
  • Nice song bro 👍👌 pind Di yaad aa gai bro

    @sukhgrewal6347@sukhgrewal63473 ай бұрын
  • Hlo veer g is din ch 10,10 vari a vala song sun k v mnn ni bharda, Sara Bachpan akhan sahmne aa janda. Love this song

    @GURWINDERKaur-cl5qc@GURWINDERKaur-cl5qcАй бұрын
  • Pind di yaad aagi veere 😢 bhut sohna geet ❤️

    @Nikka26@Nikka26Күн бұрын
  • Most underrated singer you are best ❤

    @user-me7zv4hy2i@user-me7zv4hy2i3 ай бұрын
  • ਮੈਂ ਪੰਜਾਬ ਵਿੱਚ ਆ ਫਿਰ ਵੀ ਦਿਲ ਨੂੰ ਕੁਝ ਹੋਇਆ song ਸੁਣ ਕੇ

    @ramanchauhan8686@ramanchauhan86862 ай бұрын
  • God bless you with happiness 😊 jioo mere vereeooo

    @sahibblessings@sahibblessings3 ай бұрын
  • Rona hi aaya Janda eh song sun ke . Din vich 20 bari sun leya . Dil hi ni bharda . It’s been 15 years living away from family but dil hje vi othe jan nu krda . Very good song brother

    @tribhuvanbhatti7660@tribhuvanbhatti766025 күн бұрын
  • Love this song. Visiting Punjab and experiencing everything first hand. Fikran Gayab😊

    @Punjabi_singh@Punjabi_singh3 ай бұрын
  • Great combination of emotions, voice and lyrics - Jass Gill ❤️

    @ranbirkghuman@ranbirkghuman3 ай бұрын
  • Sira gal baat aa vere bas piche yada hi reh janiya

    @gurvinderSingh-io8xi@gurvinderSingh-io8xiАй бұрын
  • Jabrdast mere vrrr love ❤️❤️❤️❤️ u broo

    @pintunirwan4388@pintunirwan438813 күн бұрын
  • ਯਰ ਬਹੁਤ ਦਿਲ ਕਰਦਾ ਪਿੰਡ ਜਾਣ ਦਾ ਵਿਆਹ ਵੀ ਆ ਸਗੋਂ ਦੋ ਇਕ ਮਾਰਚ ਤੇ ਇਕ ਅਪ੍ਰੈਲ ਪਰ ਪੈਸੇ ਹੈਨੀ ਯਰ ਕਿੱਦਾਂ ਜਾਵਾਂ ਸਮਝ ਨਹੀਂ ਲਗ ਰਹੀ ਆਪ ਖ਼ਰਚਾ ਕਰ ਕੇ ਜਾਵਾਂ ਜਾ ਫਿਰ ਓਹਨਾ ਨੂੰ ਵਿਆਹ ਲਈ ਮਦਦ ਦੇਵਾਂ

    @GURPREETSINGH-469@GURPREETSINGH-4693 ай бұрын
  • ਆ ਜਾਵੋ ਭਰਾਵੋ ਪੰਜਾਬ,,ਪੰਜਾਬ ਤਾਂ ਬੁੱਢੇ ਬਾਪ ਵਾਂਗ ਆਪਣੇ ਪੁੱਤਾਂ ਨੂੰ ਅੱਜ ਵੀ ਉਡੀਕੀ ਜਾਂਦਾ

    @gagandeepsinghsandhu7862@gagandeepsinghsandhu78623 ай бұрын
    • 🙏🙏

      @NaviBawaMusicOfficial@NaviBawaMusicOfficial3 ай бұрын
  • Bhut yaad aai pind di Rona aa gye veer love you ❤😢❤

    @ranosodhi8785@ranosodhi8785Ай бұрын
  • Bai bhule hoye kyi yaad kra ty ❤❤❤

    @RohitKumar-zq7qz@RohitKumar-zq7qz20 сағат бұрын
  • Sachi verre boht pyaar wa mnu mera pind tuhada gana sunn kk boht skoon mileya ❤

    @ManpreetKaur-jm3rg@ManpreetKaur-jm3rg2 ай бұрын
  • Bahut sona te emotional ganna Aa bai 🥺❤️ g krn la ta Tuhi Pind Jann nu

    @harmindersingh565@harmindersingh5653 ай бұрын
  • ਵਾਹਿਗੁਰੂ ਜੀ ਤੁਹਾਡੇ ਤੇ ਗੀਤ ਲਿਖਣ ਵਾਲ਼ੇ ਨੂੰ ਲੰਬੀਆਂ ਉਮਰਾਂ ਬਖਸ਼ੇ। ਅੱਖਾਂ ਚ ਹੰਜੂ ਲਿਆ ਤੇ ਵੀਰ।ਬੇਟਾ ਬਾਹਰ ਹੈ ਬੜਾ ਯਾਦ ਆਇਆ ਬਾਈ।❤

    @YashPal-zf8zq@YashPal-zf8zq16 күн бұрын
  • दुःख, दर्द, पीड़ा, अकेलापन सब ख़त्म हो जाता हैं , जब पता चलता है की अब घर जाना है 🥺♥️

    @surajbigwig...3375@surajbigwig...33753 ай бұрын
  • Boht sohna gaya veere🎉❤❤

    @nidhirawal4254@nidhirawal425414 күн бұрын
  • Sachii Yaar Ghar Di Yaad AA gyi Dil krda hune udh ja

    @LovepreetSingh-fn2du@LovepreetSingh-fn2du2 ай бұрын
  • ❤❤❤❤ Sirra 22

    @MahipalSingh-br9do@MahipalSingh-br9do5 күн бұрын
  • ਕਿਆ ਬਾਤ ਆ 22 ਰੂਹ ਖੁਸ਼ ਕਰਤੀ 35 ਵਾਰ ਸੁਣ ਲਿਆ ਮਨ ਕਰਦਾ ਸੁਨੀ ਜਾਵਾ ਬਸ

    @user-sz2bj7tn1f@user-sz2bj7tn1f3 ай бұрын
  • ਵਾਹ ਓਏ ਸੱਜਣਾਂ❤

    @user-uo4xu4me1u@user-uo4xu4me1u3 ай бұрын
  • ਪੁੱਤਰਾ ਧੀਆ ਨੂੰ ਪਿੰਡ ਵੱਲ ਮੋੜਨ ਵਾਲਾ ਬੜਾ ਪਿਆਰਾ ਗੌਣ ਆ ।ਲਿਖਤ ਤੇ ਗਾਇਕੀ ਪੱਖੋ ਖਰਾ 💖💖💖💖💖💖💖🙏🙏🙏🙏

    @narulapatto5234@narulapatto52343 ай бұрын
  • ਹੁਣ ਜਾਣਾ ਪਉਗਾ ਪਿੰਡ ਹੁਣ ਆਪਣੇ ਕਬੂਤਰ ਵੀ ਰੱਖੇ ਹੋਏ ਆ ਪਿੰਡ

    @tarsvirsinghtars9214@tarsvirsinghtars9214Ай бұрын
  • Bhot sohne aa ganna❤❤

    @balrajsingh9454@balrajsingh9454Күн бұрын
  • ਬਹੁਤ ਘੈਂਟ ਗਾਣਾ ਤੇ ਆਵਾਜ਼ ਹੈ ਵੀਰ, keep up good work, industry ਨੂੰ ਤੁਹਾਡੇ ਵਰਗੇ singers ਦੀ ਲੋੜ ਹੈ

    @maujandmasti@maujandmasti3 ай бұрын
  • ਓਹ ਹੀ ਸਮਜ ਸਕਦਾ ਜਿਹੜਾ ਘਰੋ ਦੂਰ ਹ , ਧਨਵਾਦ ਵੀਰ ਜੀ ਏਨੇ ਸੋਹਣੇ ਗੀਤ ਦੇ ਬੋਲਾਂ ਲਈ

    @user-yt6wr5wf3s@user-yt6wr5wf3sАй бұрын
  • ਜੀਓ ਵੀਰ ❤

    @jotulidran1848@jotulidran18483 ай бұрын
  • In two days, I have already listened to this song 8-9 times daily. Today, it's the third day, and I've listened to it for the 6th time while working. Thank you, brother, for such songs.

    @parveenkhatkar_@parveenkhatkar_2 ай бұрын
  • Kon kon Instagram se aaya like ❤

    @Suhailkhanshorts603@Suhailkhanshorts6038 күн бұрын
  • ਬਹੁਤ ਬਹੁਤ ਬਹੁਤ ਵਧੀਆ ਲਿਖਿਆ ਵੀਰ

    @ParamjeetSingh-qz7cl@ParamjeetSingh-qz7cl3 ай бұрын
  • ਜਜ਼ਬਾਤ ਈ ਪ੍ਰੋ ਤੇ ਕਲਮ ਚ ਵੀਰ ਨੇ

    @harjitcheema8390@harjitcheema83903 ай бұрын
  • Pta nhi kyu aive e bus roi jaida pindo sohre ghar aon tak Bina gal to...kuj na kuj hai jo missing a😢

    @sipabrar5525@sipabrar5525Ай бұрын
  • Sachi veerejdo gana sunde a sachi dil krda sb kuj shd k ik geda la aiye pind pr ki kriye mjbooriya boht ne from italy

    @sarvjeetkaur8634@sarvjeetkaur863429 күн бұрын
  • Bhai ji bahut acha song hai

    @user-dh8uq7vp3b@user-dh8uq7vp3b3 ай бұрын
KZhead