Dhundle Dhundle (Full Video) | Bunny Johal | Rhythm Boyz

2023 ж. 11 Қаз.
17 913 636 Рет қаралды

Song: Dhundle Dhundle ( Full Video)
Singer and Lyrics: Bunny Johal
Music: Black Virus Music
Mixing: Sameer
Producer: Karaj Gill
Video Director: Sagar Deol
DOP: Sagar Deol
Editor: Simar Virdi
Female Lead: Oksana
Project Conceived By : C Town
Digital Promotion: C Town Digital
Follow us on -
KZhead - bit.ly/RhythmBoyz
Facebook - / rbzent
Instagram - / rhythmboyzentertainment

Пікірлер
  • ਇਹ ਗਾਣਾ ਮੈ ਅੱਜ ਤੋ ਮਹਿੰਨਾ ਕੁ ਪਹਿਲਾ ਲਾਈਵ ਸੁਨਿਆ ਸੀ,ਬੜੀ wait ਤੋਂ ਬਾਅਦ ਅੱਜ ਸੁਨਿਆ ਬੜਾ ਸਕੂਨ ਮਿਲਿਆ ,ਜਿਓੰਦਾ ਰਹਿ ਬੰਨੀ ਜੋਹਲ ਵੀਰ ❤❤❤

    @gurnamram7654@gurnamram76546 ай бұрын
    • ❤❤❤

      @rakeshgujjar6019@rakeshgujjar60194 ай бұрын
  • *_ਖੁੱਲ੍ਹਿਆਂ ਵਾਲਾਂ ਵਿੱਚ ਨਹੀਂ ਭੁੱਲਦਾ ਕਹਿਰ ਹਸੀਨਾ ਦਾ_* ❤️ *_ਸਿਲਕੀ ਵਾਲ ਤੇ Z-Black ਸ਼ਾਲ ਪਸ਼ਮੀਨਾ ਦਾ_* ❤️ *_ਹਾਏ ਉਹਨੂੰ ਤਾਂ ਕੋਈ ਖ਼ਬਰਾਂ ਨਹੀਂ ਮੇਰੇ ਹਾਲ ਦੀਆਂ_* ❤️ *_ਅੱਜ ਵੀ ਡੰਗ ਕੇ, ਹਿੱਕ ਦੇ ਉੱਤੇ ਲਿਟੀ ਪਈ ਏ_* ❤️ *_ਧੁੰਦਲੇ ਧੁੰਦਲੇ ਨੈਣ ਨਕਸ਼ 👁️ ਉਹਦੇ ਚੇਤੇ ਨੇ_* ❤️❤️❤️❤️❤️

    @harveersingh6038@harveersingh60386 ай бұрын
    • Hoya aa na aida... Same 😅

      @kamalmithapur9195@kamalmithapur91956 ай бұрын
    • Nahi yaar chehra ta kde v nahi bhul sakda ..

      @gurjeetsingh-it2sg@gurjeetsingh-it2sg6 ай бұрын
    • I also try and see😡

      @amritpalsingh-uj9hf@amritpalsingh-uj9hf6 ай бұрын
    • ​@@gurjeetsingh-it2sggurjit kahlon ho aap

      @manpreetsandhu4518@manpreetsandhu45186 ай бұрын
    • ❤❤❤❤❤😂😢😢

      @ranikesaab3507@ranikesaab3507Ай бұрын
  • ਜੇ ਸਾਮਣੇ ਆ ਗਈ, ਪੱਕੀ ਗੱਲ ਪਹਿਚਾਣ ਲਉਂਗਾ ❤ ਰੱਬ ਦੀ ਸੌ ਨਾ ਮੁੜ ਜ਼ਿੰਦਗੀ ਚੋਂ ਜਾਣ ਦਵੂੰਗਾ ਬਾਕੀ ਤਾਂ ਸਬ ਹੱਥਾਂ ਦੀਆਂ ਲਕੀਰਾਂ ਨੇ ਪੱਤਾ ਨੀ ਰੱਬ ਨੇ ਕਿਦੇ ਹੱਥੀ ਲਿਖੀ ਪਈ ਏ ❤❤❤❤❤❤❤❤❤❤❤❤❤❤❤❤❤❤❤❤❤❤❤

    @kawalsandhu.1313@kawalsandhu.13133 ай бұрын
    • ❤❤❤❤❤😭😭

      @ranikesaab3507@ranikesaab3507Ай бұрын
    • ❤❤❤❤❤😂😂😂😂❤❤

      @BinduSaini-cv5og@BinduSaini-cv5ogАй бұрын
  • ਕਮਾਲ ਗਾਇਕੀ ਰੂਹ ਨੂੰ ਅੰਦਰ ਤਕ ਸ਼ੂਹ ਗਿਆ ਇਹ ਗੀਤ, ਬਹੁਤ ਕੁੱਝ ਯਾਦ ਕਰਵਾ ਦਿੱਤਾ, ਵੇਲੇ ਮੁੜ੍ਹ ਨੀ ਆਉਣੈ, ਜਿਉਂਦਾਂ ਰਹਿ ਬਾਈ.❤❤🙏🏻

    @wikivlogs808@wikivlogs8085 ай бұрын
    • ❤😅😂😂😅

      @VinodKumar-gp8tm@VinodKumar-gp8tm3 ай бұрын
    • ❤❤❤❤

      @ranikesaab3507@ranikesaab3507Ай бұрын
  • ਦਿਲ ਨੂੰ ਛੂਹਣ ਵਾਲਾ ਗੀਤ ਹੈ ਜਿੰਨੀ ਵਾਰ ਮਰਜੀ ਸੁਣੋ ਮਨ ਨਹੀਂ ਭਰਦਾ ਦਿਲ ਕਰਦਾ ਬਾਰ ਬਾਰ ਸੁਣੀ ਜਾਓ ਬਹੁਤ ਵਧੀਆ ਗਾਇਆ ਵੀਰ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ

    @SunilKumar-vj6pe@SunilKumar-vj6pe6 ай бұрын
    • Aa te veer mere dil di gl kehti yr tu pehla jdo live bolya c mehfil ch mai o reel pta ni kini k vaar dekhli c te hun gaana din ch bdi vaar sunida fr v dil krda suni jayia

      @buntyburj8574@buntyburj85746 ай бұрын
    • ​@@buntyburj8574Qq

      @Omprakash-dd3jq@Omprakash-dd3jq4 ай бұрын
  • ਠਾਹ-ਠਾਹ ਵਾਲੇ ਗੀਤਾਂ ਦੇ ਦੌਰ 'ਚ ਇਕ ਸਕੂਨ ਭਰਿਆ ਗੀਤ। ਅਸਲ 'ਚ ਇਹ ਗੀਤ ਹੁੰਦੇ ਨੇ❤❤❤

    @lakhanmeghian1034@lakhanmeghian10346 ай бұрын
    • Ryt ❤

      @user-cu6rc1ek9z@user-cu6rc1ek9z6 ай бұрын
    • ​@@user-cu6rc1ek9zhe foreseen yechuri

      @HimanshuSharma-ls2ws@HimanshuSharma-ls2ws6 ай бұрын
    • @rohitlangwan@rohitlangwan6 ай бұрын
    • ​@@rohitlangwan0

      @neverfoldpunjabi@neverfoldpunjabi6 ай бұрын
    • Shi batt he❤

      @princepalprincenahar367@princepalprincenahar3676 ай бұрын
  • 20 ਸਾਲ ਪੁਰਾਣੀਆਂ ਯਾਦਾਂ ਤਾਜੀਆ ਹੋ ਗਈਆ ਜਦੋ ਵੀ ਇਹ ਗਾਣਾ ਸੁਣਦਾ ਤਾ ਦਿਲ ਭਰ ਆਉਦਾ ਜਾਨੋ ਵੱਧ ਪਿਆਰੀ ਨੂੰ ਯਾਦ ਕਰਕੇ Miss you Amanਹੁਣ ਉਸ ਬਾਅਦ ਪਿਆਰੇ ਰੱਬ ਨਾਲ ਏ ਯਾਰੀ ਏ

    @preetsamar4740@preetsamar47405 ай бұрын
  • 🥲🥲ਜਾ ਯਾਰ 10 ਸਾਲ ਪੁਰਾਣੀਆ ਯਾਦਾਂ ਫਿਰ ਤਾਜਾ ਹੋ ਗਾਇਆ ਇਸ ਤਰ੍ਹਾਂ ਦੇ ਹੀ ਗਾਇਆ ਕਰੋ ਇਹ ਗੀਤ ਤੇਰੀ ਅਵਾਜ਼ ਨੂੰ ਬਹੁਤ ਛੁਟੱ ਕੀਤਾ ਪਹਿਲਾ ਵਾਰ ਸੁਣਿਆ ਤੈਨੂੰ ਵੀਰੇ

    @manpreetsamrasamra1616@manpreetsamrasamra16165 ай бұрын
  • ਕੀ ਦੱਸੀਏ ਬਈ ਤੁਹਾਡੇ ਨਾਲੋਂ ਜਿਆਦਾ ਮੈਨੂੰ ਇੰਤਜ਼ਾਰ ਸਿ ਕਿ ਜਦੋ ਗੀਤ ਅਉਗਾ ਪਰਾ ਜਦੋ ਦਾ ਪਰਾ ਗੀਤ ਸੁਣਿਆ ਦਿਲ ਨੂੰ ਬੜੀ ਖੁਸ਼ੀ ਮਿਲੀ ❤

    @stephanchaudhary4727@stephanchaudhary47276 ай бұрын
  • ਮੰਨ ਨੂੰ ਛੂ ਗਿਆ ਇਹ ਗਾਣਾ ❤ਜਿਉਦਾ ਰਹਿ ਉਏ ਵੀਰ❤

    @harpreetsingh950sahota8@harpreetsingh950sahota86 ай бұрын
  • ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀਰੇ ਮੇਰੀਆਂ ਕਾਲਜ ਦੀਆ 10 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਉਹ ਦਿਨ ਬਿਆਣ ਕਰਤੇ ਇੱਕ ਬਾਰ ਇਸ ਗੀਤ ਨੇ ਮੈ ਵੀਰੇ ਤੁਹਾਨੂੰ ਪਹਿਲਾਂ ਕਦੇ ਨਹੀਂ ਸੁਣੀਆਂ ਪਰ ਅੱਜ USA 🇺🇸 ਵਿੱਚ ਬੈਠੇ 21/12/2023 ਇਹ ਪਤਾਂ ਨਹੀਂ ਕਿੰਨੀ ਵਾਰ ਸੁਣ ਲਿਆ 😢 ਜਿਉਦਾ ਰਹੇ ਵੀਰੇ love you yr love you ❤ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 😓😓😓😓

    @deol-Malkitsingh@deol-Malkitsingh4 ай бұрын
  • ਅੱਜ ਸਾਰਾ ਦਿਨ ਹੋ ਗਿਆ ਵਾਈ ਵਾਰੀ ਵਾਰੀ ਆਹੀ ਗੀਤ ਸੁਣ ਰਿਹਾਂ, ਕਿੰਨੀ ਮਿਠਾਸ ਤੇ ਦਿਲ ਨੂੰ ਛੂ ਜਾਣ ਵਾਲੀ ਸ਼ਬਦ ❤❤❤❤

    @jaspalsingh-rt4se@jaspalsingh-rt4se5 ай бұрын
  • ਵਾਹਿਗੁਰੂ ਉਹਨੂੰ ਹਮੇਸ਼ਾ ਖੁੱਸ਼ ਰੱਖੇ। ਮੈਂ ਨਹੀ ਭੁੱਲ ਸਕਦਾ ਕਦੀ ਵੀ ਵਾਹਿਗੁਰੂ ਮੋੜ ਦਿਓ ਉਹਨੂੰ ਜੇ ਮੋੜ ਸਕਦੇ ਹੋ 😢😢😢😢😢

    @shammisaroya4373@shammisaroya43736 ай бұрын
    • Mp hai shsi sh is j et JD y bagh gggg se it te i sh ru ggh

      @user-ko3rn1co5v@user-ko3rn1co5v12 күн бұрын
  • ਆ ਵਾਲਾ ਗੀਤ ਪੁਰਾਣੇ ਗੀਤਾ ਨਾਲ ਰਲਿਆ ਮਿਲਿਆ ਆ ਕਿਹੜਾ ਕਿਹੜਾ ਵੀਰ ਇਸ ਗੱਲ ਨਾਲ ਸਹਿਮਤ ਆ ਉਹ ਜਰਾ ਹਾਜਰੀ ਲਵਾਏ ❤❤

    @jeetasimarshorts790@jeetasimarshorts7905 ай бұрын
    • ❤ryt

      @nitinb5489@nitinb54892 ай бұрын
    • Ha Bai tusi sahi keha

      @user-gz1er5kj8y@user-gz1er5kj8y2 ай бұрын
    • Sachi yrr purane geeta wangu feel hunda

      @sagarjimmy7787@sagarjimmy77872 ай бұрын
    • mein

      @ButtaKohara@ButtaKoharaАй бұрын
  • Sachii bhut hi ਸੋਹਣਾ song a ਮੈ ik ਦਿਨ ਚ ਪਤਾ ਨਹੀ kini ko ਵਾਰ sun landi ❤ਬਹੁਤ ਹੀ vadia song ❤

    @mandepgil2891@mandepgil28914 ай бұрын
  • ਬਹੁਤ ਬਹੁਤ ਬਹੁਤ ਬਹੁਤ ਸੋਹਣਾ ਗਾਣਾ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸਣ ਤੇ ਤੁਸੀਂ ਐਦਾਂ ਹੀ ਸੋਹਣੇ ਸੋਹਣੇ ਗੀਤ ਲੈ ਕੇ ਆਉ। ❤️❤️❤️❤️❤️❤️ Repeat te ਚੱਲਦਾ ਪਿਆ 😘😘😘 ਰੂਹ ਖੁਸ਼ ਹੋਗੀ ਸੁਣ ਕੇ । ਕਾਸ਼ ਕਿਤੇ ਉਹ ਟਾਇਮ ਆਜੇ ਮੁੜ ਦੁਬਾਰਾ 🤗🤗

    @yuvrajbal8799@yuvrajbal87995 ай бұрын
  • ਲਫ਼ਜ਼ ਸੁਣਦਿਆਂ ਹੀ ਵਾਪਸ ਆਪਣੇ ਉਸ ਵੇਲੇ ਚ ਖਲੋਇਆ ਜਦੋਂ ਕਦੇ ਕਾਲਜ ਵੇਲੇ ਬਹੁਤ ਕੁਝ ਨਾ ਬੋਲਕੇ ਦਿਲ ਚ ਰੱਖ ਲਿਆ ਸੀ ❤

    @DevDhiman@DevDhiman6 ай бұрын
  • ਦਿਲ ਦੀ ਗੱਲ ਕਿਸੇ ਦੇ ਬੁੱਲ੍ਹਾਂ ਤੇ ਕਿਵੇਂ ਹੌ ਸਕਦੀ😭😭😭.. ਬਹੁਤ ਸੌਹਣਾ ਗੀਤ ਜਿਸ ਦਿਨ ਦਾ ਆਇਆ ਉਸ ਰੌਜ ਤੌਂ ਸੁਣ ਰਿਹਾ❤❤ ਬਹੁਤ ਸਾਰਾ ਪਿਆਰ, ਸਤਿਕਾਰ ❤️

    @jarmankhehra8575@jarmankhehra85756 ай бұрын
  • Music v ਕਿੰਨਾ ਸੋਹਣਾ ਐ .. ਸੱਚੀ ਕਮਾਲ ਕਰੀ ਐ ਸਿੰਗਰ ਨੇ … ਬਹੁਤ ਵਾਰ ਤੇ without music ਈ ਸੁਣਿਆ ਸੀ❤❤🎉🎉

    @muskangill6217@muskangill62173 ай бұрын
  • Ajj kinne hi saala baad koi geet repeat chall reha, kine saala magro chah k v sunano rok ni paya khud nu, waaah kamaal gayeki te kamaal likhat hai... hath jod shukriyaaa........🙏❤❤❤💘💘💘

    @wikivlogs808@wikivlogs8085 ай бұрын
  • ਉਹ ਵੀ ਬਚਪਨ ਤੋਂ ਯਾਦ ਸੀ ਪਰ ਮੈਨੂੰ ਨਹੀਂ ਪਰ ਅੱਜ 'ਅਸੀਂ ਚੰਗੇ ਦੋਸਤ ਹਾਂ' ਗੀਤ ਸੁਣ ਕੇ ਮੈਨੂੰ ਵੀ ਸਭ ਕੁਝ ਯਾਦ ਆ ਗਿਆ।❤❤❤❤❤

    @sonika222@sonika2226 ай бұрын
  • ਮੈਨੂੰ ਲੱਗਿਆ ਸੀ ਸੋਹਣੇ ਗੀਤ ਆਉਣੇ ਬੰਦੇ ਹੋ ਗਏ.. ਤੁਸੀਂ ਭੁਲੇਖਾ ਦੂਰ ਕਰਤਾ ❤

    @PalGurinder1987@PalGurinder19876 ай бұрын
  • ਬਹੁਤ ਹੀ ਵਧੀਆ ਗਇਆ ਹੈ ਬੜਾ ਸਕੂਨ ਮਿਲਦਾ ਹੈ ਜਿੰਨੀ ਮਰਜ਼ੀ ਵਾਰੀ ਸੁਣ ਲਵੋ

    @sardarmuhammad1254@sardarmuhammad12543 ай бұрын
  • ਦਿਲ ਨੂੰ ਸੂਹ ਗਿਆ ਤੇਰਾ song ਜੌਹਲ ਬਾਈ 6ਸਾਲ ਵਾਲੀ feeling ਯਾਦ ਆ ਗਈ ❤❤🙏🙏 wmk🙏🙏

    @ajaypreet8668@ajaypreet86685 ай бұрын
    • Try 25 plus years feelings

      @pawanvashisht2514@pawanvashisht25143 ай бұрын
  • ਪਹਿਲਾ ਗਾਣਾ ਦੇਖਿਆ ਇਹ,ਜਿਸ ਚ ਬਚਪਨ ਦੇ ਕਿਰਦਾਰ ਚ ਮੁੰਡਾ ਮੌਨਾ ਹੈ ਤੇ ਵੱਡਾ ਹੋ ਕੇ ਸਰਦਾਰ ਬਣ ਗਿਆ 🙏🏼 ਅਦਬ ਸਤਿਕਾਰ

    @gursharansingh7776@gursharansingh77766 ай бұрын
  • ਜਿੰਨੇ ਵਾਰ ਸੁਣਿਆ ਉਹਨਾਂ ਹੋਰ ਚੰਗਾ ਲੱਗਦਾ ਤੇ ਹੋਰ ਸੁਣਨ ਨੂੰ ਦਿਲ ਕਰਦਾ ❤❤❤

    @amanpreetsingh5837@amanpreetsingh58376 ай бұрын
  • ਫਿਰੋਜ਼ਪਰ ਤੋਂ ਬਠਿੰਡੇ ਤੱਕ ਡਰਾਈਵ ਚ ਰਪੀਟ ਤੇ ਸੁਣਿਆਂ, ਬੁਹਤ ਵਧੀਆ ਗੀਤ❤❤

    @pb31malwablock41@pb31malwablock412 ай бұрын
  • ਤੇਰੇ ਗਾਣੇ ਨੇ ਵੀਰ੩੦ਸਾਲ ਬਾਅਦ ਬੋਤਲ ਹੱਥ ਫੜਾਂ ਦਿੱਤੀਆਂ ਲੰਘੀ ਜ਼ਿੰਦਗੀ ਦੁਬਾਰਾ ਸਾਹਮਣੇ ਲਿਆ ਖੜੀ ਕੱਰ ਦਿਤੀ

    @avtarcheema5244@avtarcheema52442 ай бұрын
  • Bhut sariyaa best wishes. ਵੀਰ ਮੈਂ ਸਿਰਫ਼ ਚੰਦ ਕੁਰ ਲਾਇਨਾਂ ਸੁਣੀਆਂ ਸੀ ਗੀਤ ਦੀਆਂ ਤੇ ਮੈਂ ਬਹੁਤ ਬੇਸਬਰੀ ਨਾਲ ਪੂਰੇ ਗੀਤ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਬਹੁਤ ਬਹੁਤ ਸਤਿਕਾਰ, ਪਿਆਰ, ਸ਼ੁੱਭ ਕਾਮਨਾਵਾਂ ਗੀਤ ਲਈ ਵੀਰ। ਮੈਂ ਤੇ ਮੇਰੇ ਹਮਸਫ਼ਰ ਨੇ ਬੈਠ ਕੇ ਬਹੁਤ ਵਾਰ ਇਹ ਗੀਤ ਸੁਣਿਆ ਤੇ ਸੁਣ ਰਹੇ। ਖ਼ੁਸ਼ ਰਹੋ , ਅਬਾਦ ਰਹੋ। ਤੇ ਪਲੀਜ਼ ਗੀਤ ਵਿੱਚ ਨਸ਼ੇ ਤੇ ਹਥਿਆਰਾਂ ਵਰਤੋਂ ਤੋਂ ਦੂਰ ਰਹਿਣਾ। ਗੀਤ ਇਸ ਤਰ੍ਹਾਂ ਵੀ ਬਣ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਪੇਸ਼ ਕੀਤਾ।

    @daljeetkaur4999@daljeetkaur49996 ай бұрын
    • Same amejan g

      @AvtarSingh-kr3qw@AvtarSingh-kr3qw6 ай бұрын
    • Lovey song

      @NarinderSingh-ut2cg@NarinderSingh-ut2cg6 ай бұрын
  • ਬਹੁਤ ਸੋਹਣਾ ਗੀਤ ਆ ਵੀਰ ਜੀ ਦਿਲ ਨੂੰ ਛੂ ਗਿਆ ਦਿਲ ਕਰਦਾ ਸੁਣੀ ਜਾਵਾ.. ☺️

    @Situ_masih@Situ_masih6 ай бұрын
    • Realy its lovely song

      @NarinderSingh-ut2cg@NarinderSingh-ut2cg6 ай бұрын
    • Hmm mera bhi❤

      @freefirehildamudid@freefirehildamudid6 ай бұрын
    • Same feeling

      @Gurpreetsingh-zg4gh@Gurpreetsingh-zg4gh6 ай бұрын
  • ਇਹ ਗੀਤ ਨੇ ਲਵ ਜਾਨ ਯਾਦ ਕਰਵਾ ਦਿੱਤੀ ਜੋ ਮੈਨੂੰ ਦਿਸੰਬਰ 2022 ਦੀ ਛੱਡ ਕੇ ਕਿਸੇ ਹੋਰ ਦੀ ਹੋ ਗਈ ਸੀ ਪਰ ਫਿਰ ਵੀ ਮਿਸ ਯੂੰ ਲਵ ਜਾਨ

    @gurdialsingh4720@gurdialsingh47202 ай бұрын
  • 1996 ਤੋ ਲੇ ਕੇ ਕਮਲੀ ਜਿਹੀ 2002 ਤੱਕ ਨਾਲ ਪੜੀ ਪਰ ਅੱਜ ਵੀ ਹਰ ਸਾਹ ਤੇ ਕਮਲੀ ਦਾ ਨਾ ਮਨਜੋਤ ਕੋਰ ਮਾਗਟ ਜੋਤੀ ਲਿਖੀ ਪੲੀ . ਅੱਜ ਕੱਲ ਮੇਲਬ੍ਹੋਰਨ ਅਾ❤❤❤❤❤

    @hardeepsinghgill7723@hardeepsinghgill7723Күн бұрын
  • ਪੰਜ ਸਾਲ ਦੀ ਯਾਦ ਆ ਰਹੀ ਹੈ ਇਹ ਗਾਣਾ ਸੁਣਿਆ👂

    @MalkitSingh-df5kl@MalkitSingh-df5kl5 ай бұрын
  • ਬਾਬੇ ਪਹਿਲਾ ਗੀਤ ਸੁਣਿਆ ਤੁਹਾਡਾ ਸਚੀਂ ਸੁਨ ਕੇ fan ਹੋ ਗਿਆ, ਬਾਕੀ ਅਜ-ਕਲ ਐਦਾਂ ਦੇ ਬਹੁਤ ਘਟ ਗੀਤ ਸੁਣਨ ਨੂੰ ਮਿਲਦੇ ਆ 🙌💯

    @jaggikhaira843@jaggikhaira8436 ай бұрын
  • 💫ਨੀ ਤੇਰਾ ਨਾਂ ਹਾਏ ਅੱਜ ਤੱਕ ਜੱਪਦੇ ਆ ਤੂੰ ਲੱਭਦੀ ਨਾ ਥਾ ਥਾ ਤੇ ਲੱਭਦੇ ਆ❤❤

    @jaspreetd8437@jaspreetd84372 ай бұрын
  • ਸੋਹਣੇ ਸੋਹਣੇ ਨੈਣ ਨਕਸ਼ ਓਹਦੇ ਚੇਤੇ ਨੇ ਪਰ ਸੂਰਤ ਓਹਦੀ ਅੱਖਾਂ ਮੁਹਰੋ ਮਿਟੀ ਪਈ ਏ ❤❤ ਬਹੁਤ ਸੋਹਣਾ ਗੀਤ ਤੇ ਬਹੁਤ ਸੋਹਣਾ ਗਾਇਆ

    @Buntyparjapat-ub4tt@Buntyparjapat-ub4tt4 ай бұрын
  • ਲੱਗੇ ਹੁਣ ਅਗਲੇ ਜਨਮ ਹੀ ਟੱਕਰਾਂਗੇ, ਯਾ ਮਿਲਾਂਗੇ ਕਿਸੇ ਹੋਰ ਜੂਨ ਵਿੱਚ, ਧਿਆਨ ਲਾਕੇ ਸੁਣਕੇ ਵੇਖ ਕੁੜੀਏ, ਹਰ ਕਤਰਾ ਤੈਨੂੰ ਪੁਕਾਰੇ ਮੇਰੇ ਖੂਨ ਵਿੱਚ। 🔥🔥🔥❤❤

    @arshsekhon_21@arshsekhon_216 ай бұрын
    • Nyc 😍

      @surjitsinghsurjitsingh7142@surjitsinghsurjitsingh71426 ай бұрын
    • Nice

      @MandeepKaur-ur5gr@MandeepKaur-ur5gr6 ай бұрын
    • Hye eda na keho yr pr tuc gl tuc boht vdia likhi a

      @sukhkaur_803@sukhkaur_8036 ай бұрын
    • Hye eda na keho yr pr tuc gl tuc boht vdia likhi a

      @sukhkaur_803@sukhkaur_8036 ай бұрын
    • @@sukhkaur_803 🙏🏻

      @arshsekhon_21@arshsekhon_216 ай бұрын
  • ਜਿਸ tone ਚ without music ਗਇਆ ਸੀ, ਉਹ ਬਹੁਤ ਦਿਲ ਨੂੰ ਛੂੰਹਦਾ ਸੀ

    @bolwaheguru331@bolwaheguru3316 ай бұрын
  • ਬਾਈ ਮੇਰੀ ਅੱਖਾਂ ਚ ਪਾਣੀ ਆ ਗਿਆ ਗੀਤ ਸੁਣ ਕੇ ਪੁਰਾਣੀ ਸਹੇਲੀ ਦੀ ਯਾਦ ਆਗੀ ਬੌਅਤ ਸੋਹਣਾ ਗੀਤ ਵੀਰੇ ਪੁਰਾਣੀਆ ਯਾਦਾਂ ਤਾਜ਼ਾ ਹੋ ਗਈਆ ਨੇ ਜਿਉਂਦਾ ਵੱਸਦਾ ਰਹਿ ਵੀਰੇ ❤❤👍👍

    @user-jl2tw9sm7y@user-jl2tw9sm7y2 ай бұрын
  • ਮੇਰੇ ਕੋਲ਼ ਵੀਰ ਕੋਈ ਸ਼ਬਦ ਨਹੀ ਇਸ ਗਾਣੇ ਬਾਰੇ ਨਾਮ ਵੀ ਸਕੂਨ ਪਰ ਸਕੂਨ ਵੀ ਮਿਲ ਰਿਹਾ love uhh jawanda saab ji ❤❤❤❤

    @angrejmudki-topic.5929@angrejmudki-topic.59295 ай бұрын
  • ਤੀਹ ਸਾਲ ਪਹਿਲਾਂ ਜਵਾਨੀ ਵਾਲੇ ਦਿਨ ਯਾਦ ਕਰਵ ਦਿੱਤੇ ਮੁੰਡਿਆ 👏🏻 ਆ ਗਈ ਨਵਦੀਪ “ਨਵੀ” ਦੀ ਸ਼ਕਲ ਅੱਖਾਂ ਮੂਹਰੇ 😊

    @Rajvir.S.Dhillon@Rajvir.S.Dhillon6 ай бұрын
    • video ਵੀ ਤੀਹ ਸਾਲ ਪੁਰਾਣੇ ਵਕਤ ਦੀ cahidi si

      @jabarjangsays@jabarjangsays6 ай бұрын
    • @@jabarjangsays sahi kiha 👍🏻

      @Rajvir.S.Dhillon@Rajvir.S.Dhillon6 ай бұрын
  • ਹਏ! ਬਈ ਜਾਨ ਹੀ ਕੱਢ ਲਈ ਆ!ਗਾਣੇ ਨੇ. ਪਹਿਲਾ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ ❤❤❤

    @lovepreetkaursardardisarda1243@lovepreetkaursardardisarda12436 ай бұрын
    • Hi

      @SharmaKumkum@SharmaKumkum5 ай бұрын
  • Bro sach har ikk di zindagi vich ikk chehra zroor hunda....

    @Malwapb3@Malwapb3Ай бұрын
  • Really Very ❤️ very heart touching song old memories taza ho gyian really kini vaar sun liya eh song ❤️ fr v dil krda suni java really too gud

    @Deepkaur77118@Deepkaur771188 күн бұрын
  • *ਤੱਕ ਲੇ ਕੋਈ ਇਕ ਵਾਰ ਮੁਸੀਬਤ ਪਾ ਸਕਦੀ ਏ*..... *ਹੀਰ ਤੋਂ ਸੋਹਣੀ ਮੁੜ ਕੋਈ ਕਿੱਦਾ ਆ ਸਕਦੀ ਏ * ❤......... .

    @diljeet__Moga@diljeet__Moga6 ай бұрын
  • Bahut sara dhanwad tuhade sareya layi jo gaane nu ehna pyar de rahe o . Love and respect for all of you ♥️🙏🏻

    @BunnyJohal@BunnyJohal6 ай бұрын
    • Shi kiha veer

      @rampalsidhu5444@rampalsidhu54446 ай бұрын
    • Great song bro l love you bro 💕💕💕💕💕💕💕💕💕💕💕💕💕💕

      @armyblink412@armyblink4126 ай бұрын
    • Dhanyawad to aapka hamne karna chaida Anna sohna soulfoul track Vanya tuc waheguru mahar kare aapke carrier pr

      @deep_89@deep_896 ай бұрын
    • Very nice song bro❤❤

      @shahidjutt194@shahidjutt1946 ай бұрын
    • Ryt bro❤❤❤❤

      @KhushpreetChann@KhushpreetChann6 ай бұрын
  • ਨੀ ਤੇਰਾ ਨਾਂ, ਹਾਏ ਆਜ ਤਕ ਜਪਦੇ ਆ ❤ ਤੂੰ ਲਭਦੀ ਨਾ, ਥਾਂ ਥਾਂ ਤੇ ਲਬਨੇ ਆ ❤

    @kawalsandhu.1313@kawalsandhu.13133 ай бұрын
  • ਸਹੀ ਗਲ ਕੀਤੀ ਵੀਰ ਸਾਲੀ ਅੱਜ ਵੀ ਯਾਦ ਆ ਜਾਂਦੀ ਆ ਮਠੀ ਮਠੀ ਸੂਰਤ ਹੀ ਯਾਦ ਆ ਪਰ ਪਿਆਰ ਵਾਦੇ ਹੀ ਪਿਆ ਉਹਦੇ ਲਈ ਖੱਟਿਆ ਨਹੀਂ .........$❤

    @abhivashishat129@abhivashishat1295 ай бұрын
  • Wah bai ❤ ਬਹੁਤ ਚਿਰ ਬਾਅਦ ਕੋਈ ਰੂਹ ਨੂੰ ਸਕੂਨ ਦੇਣ ਆਲਾ ਨਵਾ ਗੀਤ ਸੁਣਿਆ❤

    @investorsingh1197@investorsingh11976 ай бұрын
  • ਵਾਹ ਯਾਰ ਦਿਲ ਖੁਸ਼ ਹੋ ਗਿਆ,Bunny Johal ਨੇ ਜਿਨ੍ਹਾਂ ਸੋਹਣਾ ਲਿਖਿਆ ਉਨ੍ਹਾਂ ਹੀ ਸੋਹਣਾ ਗਾਇਆ 👏🏻👏🏻love you ਮਿੱਤਰਾ ❤🌟🌟🌟🌟🌟

    @bajwasaab6866@bajwasaab68666 ай бұрын
  • ਬਾਕੀ ਦੁਨੀਆਂ ਜਿੱਤੀ ਪੀ ਏ ਵਾਹ ......❤❤

    @itslikhari__02@itslikhari__028 күн бұрын
  • ਪਤਾ ਨੀ ਰੱਬ ਨੇ ਕੀਹਦੇ ਲੇਖੀ ਲਿਖੀ ਪਈ ਐ❤❤❤❤❤❤🎉🎉🎉🎉🎉

    @Nehianwala@Nehianwala4 ай бұрын
  • ਬੁਹਤ ਸੋਹਣਾ ਗੀਤ ਹੈ ਵੀਰ ਜੀ ਸੱਚ ਬੁਹਤMiss ਕੀਤਾ ਅੱਜ ਉਸ ਨੂੰ ਅਹਿ ਗੀਤ ਸੁਣ ਕੇ ਬੁਹਤ ਪੁਰਾਣੀ ਯਾਦ ਆ ਗਈ

    @ramparvesh1835@ramparvesh18356 ай бұрын
  • ਵਾਰ ਵਾਰ ਸੁਣ ਕੇ ਵੀ ਦਿਲ ਨੀ ਰੱਜਦਾ

    @HarjinderSingh-fd3wm@HarjinderSingh-fd3wm6 ай бұрын
  • Purani yadein taza ho jati hai ye song sunke ❤ beutiful song God bless you mere Veer nice voice

    @Rinkutusam@Rinkutusam5 ай бұрын
  • Level kr gya Bosss Love from Pakistan Punjab Lahore 🎉🎉🎉

    @muzammilch858@muzammilch8585 ай бұрын
  • ਅੱਜ ਤੁਹਾਡੇ ਗਾਣੇ ਨੇ ਮੈਨੂੰ ਅੰਦਰੋ ਰੁਲਾਇਆ ❤

    @savitaganotra9756@savitaganotra97566 ай бұрын
    • baahro v ro lena c veer..

      @Vansh.hr78@Vansh.hr786 ай бұрын
    • @@Vansh.hr78 oh ta fer galt ho janda ghrde bchare dukhi hunde fer ki inu ki ho gya

      @savitaganotra9756@savitaganotra97566 ай бұрын
  • ਬਹੁਤ ਸੋਹਣਾ, ਸਕੂਲ ਦੇ ਦਿਨ ਯਾਦ ਆ ਗਏ 😢❤❤

    @happyrahal5181@happyrahal51816 ай бұрын
    • Hanji ❤

      @ArunSingh-mt8sm@ArunSingh-mt8sm6 ай бұрын
  • Rabb kre ehe song nu top te Hove😙🤗💞😇

    @user-xp3sm1tq6h@user-xp3sm1tq6h5 ай бұрын
  • ਅੱਜ ਦੇ ਦੌਰ ਚ ਬੜਾ ਹੀ ਸਕੂਨ ਭਰਿਆ ਗੀਤ ਹੈ

    @sardarmuhammad1254@sardarmuhammad12543 ай бұрын
  • ਇਹ ਗਾਣਾ ਸੁਣ ਕੇ ਪੁਰਾਨੀ ਗੱਲਾਂ ਯਾਦ ਆ ਜਾਂਦੀ ਏ 🥺❤️‍🩹

    @DrishtiSaini-fk9ui@DrishtiSaini-fk9ui6 ай бұрын
  • ਬਹੁਤ ਖ਼ੂਬ ਕਲਮ ਅਤੇ ਗਾਇਕੀ ਭਾਜੀ, ਜੇ ਕਿੱਧਰੇ ਸ਼ਾਲ ਪਸ਼ਮੀਨਾ ਵਿਚ ਪੰਜਾਬੀ ਸੂਰਤ ਪੰਜਾਬੀ ਸੂਟ ਵਿਚ ਹੁੰਦੀ ਤਾ ਜਿਆਦਾ ਅੱਤ ਗੱਲਬਾਤ ਹੋਣੀ ਸੀ, ਗਾਣੇ ਲਈ ਮੁਬਾਰਕਾਂ ਜੀ 🎉❤

    @vineychumber6084@vineychumber60846 ай бұрын
    • Ryt main v ehe soch rahi c

      @AmandeepKaur-om6lv@AmandeepKaur-om6lv6 ай бұрын
    • True

      @playadoptme6879@playadoptme68796 ай бұрын
  • ਇਕ ehsaas ਜਾ ਜੁੜਿਆ ਏਸ song ਨਾਲ ਜੋ ਮੁੜ ਮੁੜ ਸੁਣਨ nu dil ਕਰਦਾ ,,,bhut sona song aa

    @ravifattanwala@ravifattanwala4 ай бұрын
  • ਕਿਆ ਬਾਤ ਆ ਵੀਰ ਬਹੁਤ ਸੋਹਣੀ ਲਿਖਤ ਆ,ਇਕ 2 ਅੱਖਰ ਦਿਲ ਕੱਢ ਦਾ ਵੀਰ❤

    @user-uw8qi4eu2n@user-uw8qi4eu2n19 күн бұрын
  • ਬਹੁਤ ਬਹੁਤ ਧੰਨਵਾਦ ਜੌਹਲ ਸਾਹਿਬ, ਏਨਾ ਸੋਹਣਾ ਗਾਣਾ ਗਾਉਣ ਲਈ

    @neerajthakur747@neerajthakur7476 ай бұрын
  • ਗਾਣਾ ਘੱਟ ਤੋ ਘੱਟ 30 ਮਿੰਟ ਦਾ ਚਾਹੀਦਾ ਸੀ ਯਰ ,,, ਜਿਉਂਦਾ ਰਹਿ ਯਰ ਗਾਉਣ ਵਾਲਿਆਂ ❤❤❤❤❤

    @pindabuttarmusic@pindabuttarmusic6 ай бұрын
    • 2:27 2:42

      @alisalis7652@alisalis76526 ай бұрын
    • Hii

      @pawanpk815-gp7go@pawanpk815-gp7go6 ай бұрын
    • ਬਿਲਕੁਲ ਸਹੀ ਜੀ

      @rahulthakur446@rahulthakur4466 ай бұрын
    • ​@@pawanpk815-gp7go Pp

      @malhiroop9127@malhiroop91276 ай бұрын
    • Sachi gal aa

      @confronttruth6920@confronttruth692026 күн бұрын
  • ਮੈਨੂੰ ਸਾਰੀਆਂ ਗੱਲਾਂ ਯਾਦ ਆ ਰਹੀਆਂ ਨੇ ਪਿਆਰ ਦੀਆਂ❤❤❤

    @JashanRam-pe1vg@JashanRam-pe1vg5 ай бұрын
  • ਪਤਾ ਨਹੀ ਤੂੰ ਕਿੱਥ ਹੈ, ਪਰ ਅੱਜ ਵੀ ਤੇਰੀਆ ਯਾਦਾਂ ਮੇਰੀਆ ਅੱਖਾ ਨਮ ਕਰ ਦਿੰਦੀਆਂ ਨੇ , ਮੇਰਿਆ ਅੱਖਾਂ ਦਾ ਸਾਗਰ ਹੰਝੂ ਬਣ ਕੇ ਤੇਰੀਆ ਯਾਦਾਂ ਚੇ ਬਹਿ ਜਾਂਦਾ ਹੈ 😢

    @replyboy4672@replyboy4672Ай бұрын
  • ਬਾਈ ਬਹੁਤ ਹੀ ਵਧੀਆ ਲਿਖਿਆ ਸੱਚੀ ਫਿਰ ਉਹ ਯਾਦ ਆ ਗਈ ਅੱਜ😢

    @Harman826.@Harman826.6 ай бұрын
  • ਸੋਹਣੇ ਬੋਲ ਸੋਹਣੀ ਤਰਜ਼....ਇਸ਼ਕਾਂ ਦੇ ਲੇਖੇ ਤੋਂ ਬਾਅਦ ਏ ਵੀ ਇਕ ਸਕੂਨ ਵਾਲਾ ਗਾਣਾ👌👌👌

    @harjitbajwa8378@harjitbajwa83786 ай бұрын
    • Right

      @GurpreetSingh-hv9jl@GurpreetSingh-hv9jl6 ай бұрын
  • After listen Can’t describe this feel in word’s ❤ 16/12/2023

    @narayandutttiwari007@narayandutttiwari0074 ай бұрын
    • 25/12/2023

      @_informative_boy@_informative_boy4 ай бұрын
  • Nice song veer ji 👌bhut kuch yaad a janda e ah song sun ke kas oh vi baps a jawe life ch 💔💔

    @user-cn7te2bb8w@user-cn7te2bb8w4 ай бұрын
  • ਇਹ ਗਾਣਾ ਤਾਂ ਮੇਰੇ ਦਿਲ ਨੂੰ ਛੂਹ ਗਿਆ ਸਾਰਿਆ ਪਰਾਣੀਆ ਗੱਲਾ ਯਾਦ ਆ ਗਈ

    @RajuKumar-vw3pg@RajuKumar-vw3pg6 ай бұрын
    • ਲੱਗਦਾ ਸਹੇਲੀ ਯਾਦ ਆ ਗਈ ਹੁਣ ਤੇ ਵਿਆਹ ਹੋ ਗਿਆ ਹੋਣਾ ਸਹੇਲੀ ਦਾ 🎺💀🎺

      @user-ug1em1uf3t@user-ug1em1uf3t6 ай бұрын
    • Hm 😅

      @surjeelbhatti9387@surjeelbhatti93876 ай бұрын
    • Mnu v

      @sardarnilove4499@sardarnilove44996 ай бұрын
    • Shi keha yrr😢🙄

      @krn__786@krn__7866 ай бұрын
    • @@surjeelbhatti9387aa

      @tejindersingh269@tejindersingh2696 ай бұрын
  • ਕੁਝ ਲੋਕ ਚਾਹੇ ਜ਼ਿਦਗੀ ਚੋ ਚਲੇ ਕਿਉੰ ਨਾ ਜਾਣ ਪਰ ਧੁੰਦਲੇ ਧੁੰਦਲੇ ਯਾਦ ਤਾਂ ਰਹਿਦੇ ਹੀ ਆ ❤❤ nice song i love this song❤❤❤ 🎉🎉🎉🎉🎉

    @bhupinderkaur6854@bhupinderkaur68546 ай бұрын
    • Hnji Jroor ji❤

      @PrinceSingh-wz1op@PrinceSingh-wz1op6 ай бұрын
    • Hnji lifetime nhi bhol deh💔

      @ArjunSingh-yn8xu@ArjunSingh-yn8xu6 ай бұрын
    • 💯💯

      @recoverhappiness2657@recoverhappiness26576 ай бұрын
    • Sahi gl hai

      @harnamsinghharnamsingh2470@harnamsinghharnamsingh24706 ай бұрын
    • tusi dokha dita hona pka kisi nu😅

      @rajbanga7790@rajbanga77906 ай бұрын
  • Bahut sohna song veere or voice attttt ghaint sira bomb❤❤❤❤❤❤❤😂😂😂😂😂❤❤🎉🎉🎉🎉

    @Sidhu5554@Sidhu55545 ай бұрын
  • Time travelling ਹੈ ਇਹ ਗੀਤ ਸੁੰਨ ਕਿ ਬੰਦਾ ਬੀਤੇ ਹੋਏ ਟਾਈਮ ਵਿਚ ਚਲਾ ਜਾਂਦਾ

    @rimple07@rimple074 ай бұрын
  • ਬਹੁਤ ਸੋਹਣਾ ਲਿਖਿਆ ਵੀਰ ਨੇ ਗੀਤ ਦਿਲ ਕਰ ਵਾਰ ਵਾਰ ਗੀਤ ਦਿਲ ਨੂੰ ਲੱਗਦਾ ਐ❤❤❤❤❤

    @kulwindersahotasahota@kulwindersahotasahota6 ай бұрын
  • Rythem boy's ਬਕਮਾਲ ਸਾਫ਼ ਸੁਥਰੀ ਗਾਇਕੀ, ਗੀਤਕਾਰੀ ਨੂੰ ਪ੍ਰੋਤਸਾਹਨ ♥️♥️♥️

    @mansiarora5360@mansiarora53606 ай бұрын
    • main judge ni krda ... mera fav song aa now a days jdo da sunya ... pr ik line aa k aj v dang k hikk de utte litti pyi ae .... saaf suthri ni keh skde ..😂😂😂😂

      @pb36records31@pb36records316 ай бұрын
    • @@pb36records31 ਇਕ ਅੱਧੀ ਸਤਰ ਨੂੰ ignore ਕੀਤਾ ਜਾ ਸਕਦਾ।

      @mansiarora5360@mansiarora53606 ай бұрын
    • ​@@pb36records31bai gal nu bahla serious l gya lgda 😂

      @amritdhanju1011@amritdhanju10116 ай бұрын
    • @@amritdhanju1011 hahahhaha serious ni 22 hega mera v fav aa pr saaf suthri tan gayki sartaj di hi aa ... main babbu maan da fan aa fr v saaf suthri gayki sartaj di hi aa

      @pb36records31@pb36records316 ай бұрын
  • ਹਾਏ ਓਏ ਆੜੀ .. ਬੱਸ ਪੁੱਛ ਨਾ ਕੀ ਯਾਦ ਕਰਾਤਾ ਬਾਈ ਓਏ😌😊

    @harpreetbilling8690@harpreetbilling86904 ай бұрын
  • ਦਿਲ ਤੇ ਲੱਗਿਆ ਹੈ ਇੱਕ ਇੱਕ ਸ਼ਬਦ ❤❤❤❤

    @user-fi2ik7js3y@user-fi2ik7js3y4 ай бұрын
  • ਬਹੁਤ ਸੋਹਣਾ ਗੀਤ ਵੀਰੇ ਜਿੰਨੀ ਵਾਰ ਮਰਜ਼ੀ ਗੀਤ ਸੁਣ ਲਈਏ ਮਨ ਨਹੀਂ ਭਰਦਾ love you veere❤

    @user-hk8hn9tw1k@user-hk8hn9tw1k6 ай бұрын
  • Best song 2023 ❤congratulations enter team Karaj Gill. And BUNNY JOHAL .. Chardikala mittro 🎉❤

    @TejiSandhu@TejiSandhu4 ай бұрын
  • Dhundle dhundle nain nakhs ode chete ne 🥀 wah 👌💚

    @akkhan7620@akkhan76202 ай бұрын
  • ਦਿੱਲ ਕਰਦਾ ਵਾਰ ਵਾਰ ਸੁਣਦੇ ਰਹੀਏ, ਇੰਨਾ ਵਧੀਆ ਗਾਇਆ ਤੇ ਲਿਖਿਆ ਸੈਲੂਟ ਹੈ।

    @SuchaSingh-jw4ss@SuchaSingh-jw4ss6 ай бұрын
  • ਜਾ ਯਾਰ 17 ਸਾਲ ਪੁਰਾਣੀਆਂ ਯਾਦਾਂ ਫ਼ਿਰ ਤਾਜ਼ਾ ਹੋ ਗਈਆਂ ਬੁਹਤ ਵਧੀਆ ਗਾਇਆ ਇਸ ਤਰ੍ਹਾਂ ਦੇ ਹੀ ਗਾਇਆ ਕਰੋ ਇਹ ਗੀਤ ਤੇਰੀ ਅਵਾਜ਼ ਨੂੰ ਬਹੁਤ ਛੁੱਟ ਕੀਤਾ ਪਹਿਲੀ ਵਾਰ ਸੁਣਿਆ ਤੈਨੂੰ ਵੀਰੇ ❤️ ਪਰਮਾਤਮਾ ❤️👍🏽❤️ ਤਰੱਕੀ ਬਖਸ਼ੇ 3=11=2023😊

    @sikandesingh7740@sikandesingh77406 ай бұрын
    • Y

      @SardarAhsanAhsan-pe5qi@SardarAhsanAhsan-pe5qi5 ай бұрын
    • Hi ji

      @user-rb7zd2zd7b@user-rb7zd2zd7b5 ай бұрын
    • ​@@user-rb7zd2zd7b❤0 onno, TV etc then tumii infill in okii onion iv inn unni gorilla{9

      @NG.HR05@NG.HR055 ай бұрын
    • ​1@@SardarAhsanAhsan-pe5qiwsSe FAQ 1❤❤❤❤❤

      @HarishBajwa@HarishBajwa5 ай бұрын
    • Sahi baat ha mujhe be 19sal purani baat agi yad

      @ManjeetKaur-wf9qd@ManjeetKaur-wf9qd5 ай бұрын
  • ਸਾਲ 2006 ਦੀਆਂ ਯਾਦਾਂ ਤਾਜਾ ਕਰਵਾ ਦਿਤੀਆਂ ਬਾਈ ਨੇ

    @user-xt5ed2id8w@user-xt5ed2id8w4 күн бұрын
  • Fabulous song n singing... really a loving n a soothing voice...superb

    @ruchieahuja9318@ruchieahuja93184 ай бұрын
  • ਇਸ ਗਾਣੇ ਦੀਆਂ reels ਦੇਖ ਹੀ ਬੜਾ ਸੋਹਣਾ ਲੱਗਾ ਸੀ ਬੜੀ ਵਾਰ search ਕੀਤਾ ਸ਼ੁਕਰ ਆ ਹੁਣ ਆ ਗਿਆ ❤❤

    @satnamsandhu9642@satnamsandhu96426 ай бұрын
  • ਇਸਤਕਬਾਲ ਕਿੱਥੇ ਕਰਦੀਆਂ, ਮੇਰੀਆਂ ਸਧਰਾਂ ਹੁਣ, ਮੇਰੇ ਹੀ ਚਾਵਾਂ ਦਾ,!!.!! ਧੁਰ ਅੰਦਰੋਂ ਗਾਇਆ,,,, ਬੰਨੀ ਜੌਹਲ ਸ਼ਾਬਾਸ਼, ਮਤਾਬ ਜਿਹੀ ਹਿਡੋਲ ਸ਼ਬਦਾਵਲੀ,, ਹਰ ਅੰਤਰਾ ਦਰੂਦ ਅਸਜਾਰ,,,,

    @viveksaini6973@viveksaini69736 ай бұрын
  • Skoon milda song sun k❤😊 voice heart touching

    @SahilpreetSingh-xw4cy@SahilpreetSingh-xw4cy5 ай бұрын
  • ਬਹੁਤ ਵਧੀਆ ਗਇਆ y repeat sunn reha mai eh song 😅😅😅 ਆਵਾਜ਼ ਬਹੁਤ gahint aaa y teri

    @RadhE_Krishna12383@RadhE_Krishna1238323 күн бұрын
  • ਬਹੁਤ ਸੋਹਣਾ ਵੀਰੇ….ਮਨ ਭਰ ਆਇਆ ਗਾਣਾ ਸੁਣ ਕੇ….

    @HarmanKumarB@HarmanKumarB6 ай бұрын
  • ਇਹ ਗਾਣਾ ਤਾਂ ਸੁਣ ਕੇ ਦਿਲ ❤ ਨੂੰ ਹੋਲ ਜਿਹਾ ਪੈਂਦਾ

    @AmanDeep-mg4ii@AmanDeep-mg4ii6 ай бұрын
    • Saachi

      @rahulchoudhary917@rahulchoudhary9172 ай бұрын
  • ਬਹੁਤ ਕੈਟ ਗੀਤ ਆ ਸਕੂਲ ਲਾਈਫ ਦੇ ਬੇਤੇ ਦਿਨ ਜਾਦ ਆ ਗਏ❤❤❤

    @tyloven1056@tyloven10564 ай бұрын
  • ਬਹੁਤ ਸੋਹਣਾ ਗਾਇਆ ਵੀਰ ਜੀ

    @user-kv4rm8qy8c@user-kv4rm8qy8c5 ай бұрын
  • Es duniya de shor wich bhout skoon dita es song ne ❤

    @dharmpreetdhaliwal_53@dharmpreetdhaliwal_536 ай бұрын
  • Waheguru kirpa kre veer te eni shoni Kalam te awaz mud nhi aodi❤

    @Jindamattu@Jindamattu6 ай бұрын
  • Boht vdia song aa sir very...........heart touching song Mai jini vari v sundi Bss gane vich hi gvaach jndi aa Din ch pta ni kini vari sundi aa gana But Dil hi ni rjda 😳 very beautiful song

    @Rattu714@Rattu7145 ай бұрын
  • Thanks for this song, I feel really in love with my future wife ❤❤❤❤❤

    @magandhaliwal3618@magandhaliwal36185 ай бұрын
  • ਬਹੁਤ ਬਹੁਤ ਹੀ ਵਧੀਆ ਗਾਣਾ ਜੀ..... ਪਤਾ ਨਹੀਂ ਕਿਉਂ ਨਹੀਂ ਇਦਾ ਦੇ ਗਾਣੇ ਸੁਣਨ ਨੂੰ ਮਿਲਦੇ, ਸਲੂਟ ਆ ਬਾਈ ਜੀ

    @avtarsingh-jc5hp@avtarsingh-jc5hp5 ай бұрын
KZhead