Putt Mehlan De ( Official Video ) | Sharry Maan | STILL - Album | Latest Punjabi Songs 2023

2023 ж. 29 Қыр.
4 469 181 Рет қаралды

The Maple Music Present official video of “ Putt Mehlan De" from Album STILL by Sharry Maan.
🔔 Subscribe To Our Channel: bit.ly/Subscribe-TheMapleMusic
Song Credits -
Song : Putt Mehlan De
Singer : Sharry Maan
Lyrics : Gora
Music : Naaz
Mix and Mastering : PIXL
Director : Japjeet Dhillon
Assit. Director: Prince Rai
Edit / Grade: Honey Matharu
Publicity Design: Gagan Lotey
Makeup: Parteek Dhillon
Online Promotions - Gold Media
Project by - Deep Grewal
Produced by: Satpal Dhaliwal
Contact us by :
Email: Contact@TheMapleMusic.com
(This Song Is Subject To Copyright of The Maple Music)
Enjoy & stay connected with us!
► Subscribe to The Maple Music: / themaplemusic
► Like us on Facebook: / themaplemusic
► Follow us on Twitter: / themaplemusic
► Follow us on Instagram: / themaplemusic
► Follow on Snapchat: / themaple. .
► Follow on Sound Cloud: / themaplemusic
All hit punjabi songs, New punjabi songs 2020, Latest punjabi songs 2020, All new punjabi songs 2020, All new latest punjabi songs 2020, Hit punjabi song, punjabi bhangra, punjabi music, punjabi bhangra music, punjabi latest songs, punjabi romantic songs, punjabi, bhangra, latest punjabi songs 2020, speed records, Punjabi Songs, New punjabi songs 2020, All new punjabi songs 2020, Hit punjabi song, sharry maan 2020, sharry maan new song , 3 peg , wedding song sharry maan, wedding song, sharry maan latest song , the maple music

Пікірлер
  • ਮੇਰਾ ਪੁੱਤ ਵੀ ਗਿਆ ਕਨੇਡਾ ਪਰ ਦਿਲ ਨੀ ਲਗਦਾ 😢😢😢😢😢

    @parmdeol4715@parmdeol47155 ай бұрын
  • ਜਿੱਥੇ ਮਾਲਕ ਰੱਖਦਾ ਉਥੇ ਰਹਿਣਾਂ ਪੈਂਦਾ....❤️🙇🏻‍♀️🥹pardesiya prawa ta mehar kareo g baba g🙏🙏

    @kuldeepvirdi7324@kuldeepvirdi73244 ай бұрын
  • ਬਾਈ ਮੈਂ ਕਦੇ ਰੋਇਆ ਨੀ ਪਰ ਆ ਗਾਣੇ ਨੇ ਰੁਆਨੇ ਤੇ ਮਜਬੂਰ ਕਰਤਾ 🇨🇦🍁

    @arunpardhan3399@arunpardhan3399Ай бұрын
  • ਜਿੰਨਾ ਸੋਹਣੇ ਅਲਫਾਜ ਬਕਮਾਲ ਅਵਾਜ ਸ਼ੈਰੀ ਮਾਨ ਦੀ ਜਿਉਂਦਾ ਰਹਿ ਵੀਰ

    @simranjeet5925@simranjeet59257 ай бұрын
  • 💯🇨🇦 ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ...ਫਿਰ ਘਰ ਤੋਂ ਦੂਰ ਕਿਉਂ ਹੁੰਦੇ😢 nice song ❤️

    @Amandeepkaur-rj7sc@Amandeepkaur-rj7sc7 ай бұрын
    • Right 😢😢😢😢😮

      @husnainrajpoot222@husnainrajpoot2227 ай бұрын
    • ............. ...... ........................ .........? ,............ 😅😅😅😅😅😅 1:58 😅😅😮

      @tarunvirdi2107@tarunvirdi21075 ай бұрын
  • ਦੁਬਈ ਆਏ ਨੂੰ ਇਕ ਸਾਲ ਹੋ ਗਿਆ ਪਰ ਪਿੰਡ ਦੀ ਯਾਦ ਬਹੁਤ ਆਉਂਦੀ... ਦਿਲਾਂ ਨੂੰ ਛੋਹ ਲੈਂਦੇ ਗੀਤ ਕਈ... 💯

    @harsimranjit2976@harsimranjit29767 ай бұрын
    • Veer menu 2 saal Hoge aa yaad ta ondi a butt majburiyan time lava rahiyan aa

      @karanthapar4958@karanthapar49587 ай бұрын
    • 😊q

      @ramnpunia9804@ramnpunia98046 ай бұрын
  • Sharry veera Dil kad laa geya 😭😭😭😭 ਬਾਪੂ ਵਾਲੀਆਂ ਲਾਈਨਾਂ ਨੇ ਰਵਾਂ ਕੇ ਰੱਖ ਦਿੱਤਾ 🥺🥺

    @jeetasingh8777@jeetasingh87777 ай бұрын
  • ਦੁਬਈ ਵਿਚ ਆਇਆ ਨੂੰ 13 ਸਾਲ ਹੋ ਗਏ ਪਰ ਪਿੰਡ ਗਾਲਿਬ ਦੀ ਯਾਦ ਹਮੇਸ਼ਾ ਆਂਦੀ ਰਹਿੰਦੀ ਆ। ਰੂਹ ਖੁਸ਼ ਹੋ ਜਾਂਦੀ ਏ ਏਦਾ ਦੇ ਗੀਤ ਸੁਣ ਕੇ❤

    @sukhpreetkalsi8410@sukhpreetkalsi84106 ай бұрын
    • Kokri

      @Gurvindersingh-dg2bl@Gurvindersingh-dg2bl6 ай бұрын
    • oh balee yr mai bee dubai hai❤❤❤

      @jaspalsingh9333@jaspalsingh93336 ай бұрын
    • Kokri jagrao kol

      @parmrajpoot3874@parmrajpoot38746 ай бұрын
    • Same in Philippines 13 saal

      @travellfromphilippines8065@travellfromphilippines80656 ай бұрын
    • Nic bro

      @deepaman3876@deepaman38766 ай бұрын
  • ਬਹੁਤ ਜ਼ਿਆਦਾ ਸੋਹਣਾ ਬਾਈ ਸੁਣ ਕੇ ਰੋਣਾ ਆ ਗਿਆ ਤੇ ਆਪਣੀਆਂ ਮਜਬੂਰੀਆਂ 🙏🏻

    @JaggiSandhu211@JaggiSandhu2117 ай бұрын
    • Chal ja india than farda ithe

      @Majorgauravaryadajija@Majorgauravaryadajija7 ай бұрын
    • ❤😂😂🎉😢😮😅😊😊

      @AnilKumar-wv8yu@AnilKumar-wv8yu7 ай бұрын
    • Vera india which bahut kam hai jo tusi ante kar raho 5:33 athe ka Roba Atha karo ape pa Emana phal davega

      @AnilKumar-wv8yu@AnilKumar-wv8yu7 ай бұрын
    • Sahi gal aa brother 🙏🏻

      @AnmolSinghanmol@AnmolSinghanmol7 ай бұрын
    • ਮਿਹਨਤ ਕਰ ਰਹੇ ਹਾ ਬਾਈ ਕੁੱਝ ਬਣ ਕੇ ਜ਼ਰੂਰ ਮੁੜਾ ਗੇ

      @JaggiSandhu211@JaggiSandhu2116 ай бұрын
  • ਇਹ ਦਰਦ ਓਦੋਂ ਜ਼ਿਆਦਾ ਹੋ ਜਾਂਦਾ ਜਦੋਂ ਪਿਛੋ ਘਰ ਦਾ ਕੋਈ ਚੱਲ ਜਾਂਦਾ ਫਿਰ ਸਾਡੇ ਤੋ ਜਿਆਦਾ ਬੇਕਿਸਮਤ ਬੰਦਾ ਕੋਈ ਨੀ ਲਗਦਾ 😢😢

    @tajindernagra@tajindernagra7 ай бұрын
    • ਯਾਰ ਜਦੋ ਸੋਚੀਂ ਦਾ ਹੁਣ ਅਸੀਂ ਦੋਬਾਰਾ ਨਹੀ ਮਿਲਨਾ ਪਿੰਡ ਜਾ ਕੇ ਓਹਨਾ ਬੰਦੀਆ ਨੂੰ ਜੋ ਸਾਡੇ ਆਣ ਤੋ ਬਾਦ ਚੱਲੇ ਗੇ ਨੇ ਬਹੁਤ ਹੀ ਦੁੱਖ ਹੁੰਦਾ ਸੋਚ ਕੇ

      @manpreet99185@manpreet991857 ай бұрын
    • Bilkul bai bhut dil ronda

      @tajindernagra@tajindernagra7 ай бұрын
    • Hji shi gal ohdu bhut dukh hunda te g v ni lgda

      @jasveerkaur801@jasveerkaur8017 ай бұрын
    • ਸਹੀ ਗੱਲ ਵੀਰ ਮੇਰੇ ਪਾਪਾ ਨੂੰ ਮਰਿਆ ਨੂੰ ਅੱਜ 24 ਦਿਨ ਹੋ ਗਏ 😭😭😭😭😭😭

      @user-jd7rr6jw3e@user-jd7rr6jw3e6 ай бұрын
    • Sahi gall aa bro 😢😢

      @gagandeepkhan6395@gagandeepkhan63955 ай бұрын
  • ਅੱਖਾਂ ਵਿੱਚ ਹੰਜੂ ਆ ਜਾਂਦੇ ਇਸ ਗੀਤ ਨੂੰ ਸੁਣਕੇ 🇦🇺🥹🥹

    @AnmolSinghanmol@AnmolSinghanmol7 ай бұрын
    • Sachi bro

      @sawaksinghsekhon2731@sawaksinghsekhon27317 ай бұрын
  • ਗਲਤੀ ਲਈ ਮਾਫੀ ਭਾਜੀ ,,ਪਰ ਮਜਬੂਰੀ ਨਾਲੋਂ ਜਿਆਦਾ ਅੱਜ ਸ਼ੌਂਕ ਬਣ ਗਿਆ ਬਾਹਰ ਜਾਣਾ ,,,ਜਿਹਨਾਂ ਕੋਲ ਏਥੇ ਪੰਜਾਬ ਚੰਗੀ ਜਮੀਨ ਜਾਇਦਾਦ ਆ ਉਹ ਵੀ ਪਤੰਦਰ ਬਾਹਰ ਜਾ ਕੇ ਦਿਹਾੜੀਆਂ ਕਰਨ ਨੂੰ ਚੰਗਾ ਸਮਝ ਬੈਠੇ ਆ

    @viral_post0007@viral_post00077 ай бұрын
    • ਸਚਾਈ ਆਖੀ ਤੁਸੀ

      @pb31malwablock41@pb31malwablock413 ай бұрын
    • Shi gal a veer

      @harinderbhatti7787@harinderbhatti77873 ай бұрын
    • ਭਾਈ ਤੂੰ ਸਮਝਿਆ ਨਹੀਂ ਗਾਣੇ ਦਾ ਅਸਲੀ ਮਤਲਬ | ਸਿੱਖਾਂ ਦੇ ਬੱਚਿਆਂ ਕੋਲ ਆਪਣਾ ਮੁਲਕ ਨਹੀਂ ਆ ਮਹਿਲ ਨਹੀਂ ਆ ਇਸੇ ਲਈ ਧੱਕੇ ਖਾਂਦੇ | ਜਮੀਨਾਂ ਜਾਇਦਾਦਾਂ ਦਾ ਕੀ ਆ ਉਹ ਤਾਂ ਸਰਕਾਰਾਂ ਕਦੀ ਵੀ ਕਾਨੂੰਨ ਬਣਾ ਕੇ ਹੜੱਪ ਸਕਦੀਆਂ ਨੇ |

      @navjotsingh4451@navjotsingh44513 ай бұрын
    • Veer ho sakta par ਮਜਬੂਰੀ ਹੋ ਸਕਦੀ

      @dallisainidalli7043@dallisainidalli7043Ай бұрын
    • So true.

      @sarbjeetkhosaUcan@sarbjeetkhosaUcan29 күн бұрын
  • ਕੰਨਾਂ ਲਈ ਨਹੀਂ ਇਹ ਗੀਤ ਰੂਹ ਲਈ ਆ...A song to feel ❤️

    @sonysir8355@sonysir83557 ай бұрын
    • ❤❤❤

      @mhk580@mhk5807 ай бұрын
    • 🎉🎉

      @hima858@hima8587 ай бұрын
    • ​@@sukhbirkaur1641it was good

      @SiyaSharma-zp9yw@SiyaSharma-zp9yw7 ай бұрын
    • Feeling this so much 💫

      @lavantikasingh9651@lavantikasingh96517 ай бұрын
    • Very good morning

      @AshutoshMishra-wc9yv@AshutoshMishra-wc9yv7 ай бұрын
  • ਵਾਹ ਓਏ ਮਾਂ ਦਿਆ ਮੱਖਣਾ ❤ ਨਜ਼ਾਰਾ ਹੀ ਲਿਆਤਾ ❤❤ ਹੁਣ ਪਿੱਛੇ ਮੁੜਕੇ ਨਾ ਦੇਖੀ ❤ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਜੁਵਾਨ ਹੋਏ ਆ ,, ਤੇ ਬੁੱਢੇ ਵੀ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਹੀ ਹੋਣਾ ❤ ਬੱਸ ਇਸੇ ਤਰ੍ਹਾਂ ਤੇਰੈ ਗੀਤਾਂ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਈ ਜਾਵੇ ❤love you brother

    @preetgill4834@preetgill48347 ай бұрын
    • Beautiful song sharry paji

      @karamjitsingh7110@karamjitsingh71107 ай бұрын
    • Feeling this so much 💫

      @bablisahu2211@bablisahu22117 ай бұрын
    • 😂😂

      @koy408@koy4087 ай бұрын
    • Huge fan

      @anshushukla5268@anshushukla52687 ай бұрын
    • Amazinggg👌

      @akhilrajpoot4229@akhilrajpoot42297 ай бұрын
  • ਕਿਸ ਕਿਸ ਦੇ ਹਾਲਾਤਾਂ ਤੇ ਇਹ ਗਾਣੇ ਦੇ ਬੋਲ ਢੁਕਦੇ ਹੈ ਵਾਹ ਭਰਾ ਸ਼ੈਰੀ ਮਾਨ। ❤❤❤❤❤

    @GkSingh-gurkirpal@GkSingh-gurkirpal7 ай бұрын
  • ਛਾ ਗਿਆ ਬਾਈ.... ਦਾਰੂ ਆਲੇ ਛੱਡ ਕੇ ਇੰਦਾ ਦੇ ਗਾਵੋ ਤਹਾਨੂੰ ਵੀ ਸਕੂਨ ਮਿਲਨਾ ਤੇ ਸਾਨੂੰ ਸੁਨਣ ਵਾਲਿਆਂ ਨੂੰ ਵੀ.... ❤

    @damanpanjab9406@damanpanjab94067 ай бұрын
  • ਵਾਹ ਬਾਈ ਮਾਨ ਸਿਆਂ। ਇਕ ਹੋਰ ਮੀਲ ਪੱਥਰ ਗੱਡ ਤਾ ਜੱਟਾ ।।।। ❤❤❤❤

    @gurpartapdhillon4264@gurpartapdhillon42647 ай бұрын
  • ਅਸੀ ਇੱਟਲੀ ਰਹਿਨੇ ਆ ਏ Song ਸੁਣ ਕੇ ਰੋਣਾ ਆ ਗਿਆ 😢

    @rajsaini9@rajsaini97 ай бұрын
    • bai Sanu vi

      @sahilagnihotri67@sahilagnihotri677 ай бұрын
    • veer mai vi 27 nu ohna wa Italy kaam kar kida te salary shi a 😢agricoltura ch

      @snehaa_vlogs1@snehaa_vlogs16 ай бұрын
    • hey bro , IT line vich kam krna chaunde ho

      @Solve-problem-with-Singh@Solve-problem-with-Singh2 ай бұрын
  • ਰੂਹ ਨੂੰ ਰਵਾ ਦਿੰਦਾ ਨਾਲੇ ਸਕੂਨ ਵੀ ਦਿੰਦਾ ਬਹੁਤ ਸੋਹਣਾ ਗੀਤ ❤❤

    @PB316@PB3166 ай бұрын
  • 🙏🏻🌹ਮਜਬੂਰੀਆਂ ਹੀ ਦੂਰੀਆਂ ਪਾ ਦਿੰਦੀਆਂ ਕਿਹਦਾ ਦਿਲ ਕਰਦਾ ਜਿਗਰ ਦੇ ਟੋਟਿਆਂ ਨੂੰ ਦੂਰ ਕਰੀਏ ਜਹਾ ਦਾਣੇ ਤਹਾ ਖਾਣੇ ਜਿੱਥੇ ਜਿੱਥੇ ਚੋਗ ਖਿਲਾਰੀ ਮਾਲਕ ਨੇ ਚੁਗਣਾ ਹੀ ਪੈਣਾ ਹੈ ਬਹੁਤ ਸੋਹਣਾ ਗੀਤ ਹੈ ਜਜਬਾਤਾਂ ਨਾਲ ਜੁੜਿਆ ਰੱਬ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ 🌹🙏🏻❤💘❤

    @khalsaforever531@khalsaforever5313 ай бұрын
  • ਬਹੁਤ ਵਧੀਆ ਬਿਆਨ ਕੀਤਾ ਪਰਦੇਸੀਆਂ ਦੀ ਜ਼ਿੰਦਗੀ ਨੂੰ 👍👍 ਗਰੇਟ ਸ਼ੈਰੀ ਮਾਨ

    @Mandeep_singh0517@Mandeep_singh05177 ай бұрын
  • ਰੋਣਾ ਆ ਗਿਆ ਸੁਣ ਕੇ ❤❤

    @pendubeats2024@pendubeats20247 ай бұрын
  • Gora bai sada love you bai

    @yaariyaaradibalkaransingh8238@yaariyaaradibalkaransingh82387 ай бұрын
  • It's not just a song it is the feeling of every international students ❣️

    @ideeparash1256@ideeparash12567 ай бұрын
    • Not only for students it's also for those who are working in abroad.

      @manveer5333@manveer53337 ай бұрын
    • ​@@manveer5333see the positivity bruh

      @PrinceSingh-do2hu@PrinceSingh-do2hu7 ай бұрын
    • Some people will work 2 weeks in their lives and sing this song. If you can’t get it done in the USA/Canada go back to India please.

      @simsingh8492@simsingh84927 ай бұрын
    • Ni bro students li ni all pardeshi li

      @rajdeepsingh4868@rajdeepsingh48687 ай бұрын
    • ​@@simsingh8492 No easy life in India unless you have money.

      @d.s.5157@d.s.51575 ай бұрын
  • Shukar aa waheguru da Punjab ch he Kam set aa Sada satisfied 🙏🙏

    @sonybharta1787@sonybharta17877 ай бұрын
    • Waheguru ji tohanu hamesha Khush rakhn veer

      @ManjinderSingh-jk9rh@ManjinderSingh-jk9rh7 ай бұрын
  • ਅਸਤਾਦ ਰੋਣਾ ਲਿਆਤਾ ਅੱਖਾਂ ਚੋਂ ਇਹ ਗਾਣੇ ਨੇ 😢 ਬਹੁਤ ਸੋਹਣਾ ਗਾਣਾ ਮਾਨ ਬਾਈ ❤❤❤

    @jaggalikharitopic@jaggalikharitopic7 ай бұрын
    • Wow nice

      @AshutoshMishra-wc9yv@AshutoshMishra-wc9yv7 ай бұрын
  • This song is a complete reality and goosebumps giving video....salute to sharry mann sir and the whole team

    @thakurparaschauhan3380@thakurparaschauhan33807 ай бұрын
  • ਹਰ ਇੱਕ ਦੀ ਕਹਾਣੀ ਬਹੁਤ ਸੁਹਣਾ ❤❤❤

    @happysidhu725@happysidhu7257 ай бұрын
  • ਸੱਚ ਬਹੁਤ ਸੋਹਣਾ ਲਿਖਿਆ ਏ ਸੱਚ a ਪਰਦੇਸੀ ਲਈ

    @psbhullar5911@psbhullar59117 ай бұрын
  • ਜਮਾ ਦਿਲ ਨੂੰ ਪਸੀਜ ਗਿਆ ❤❤❤❤

    @jasmeetsinghj02524@jasmeetsinghj025247 ай бұрын
  • ਕੋਈ ਜਵਾਬ ਨੀ , from Germany, city sunam , DIST sangrur ( ਮੇਰਾ❤ ਪੰਜਾਬ)

    @DeepThind-iv6vw@DeepThind-iv6vw7 ай бұрын
  • Any moosewala fans here😊❤

    @sanketsethi786@sanketsethi7867 ай бұрын
    • 🤚🤚

      @official_fit_jaisal1066@official_fit_jaisal1066Күн бұрын
  • Waheguru ji mehar karan bahar bithe veera bhena te ❤❤❤❤❤❤

    @jaramanjitsingh3371@jaramanjitsingh33717 ай бұрын
    • 😇😇😇

      @lootera_04@lootera_047 ай бұрын
  • Sara geet ro k sunea bai ❤

    @ravisekhon480@ravisekhon4807 ай бұрын
  • ਪੰਜਾਬ ਛੱਡਣਾਂ ਨਾ ਪੈਂਦਾ ਜੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾਂ 🙏💔

    @Gurmailchahal1@Gurmailchahal17 ай бұрын
    • Sahi aa yaar

      @jagdeepsinghghuman430@jagdeepsinghghuman4307 ай бұрын
    • Shi Bai fr koi lord pni c bhr jn di

      @jasveerkaur801@jasveerkaur8017 ай бұрын
  • ਸੱਚੀ ਗੱਲ। ਆ ਬਾਈ

    @HarpreetSingh-rw7ih@HarpreetSingh-rw7ih3 күн бұрын
  • ਆ ਗਿਆ form ਚ ਭਾਅ ਹੁਣ ਮੁੜੀ ਨਾ ਪਿੱਛੇ ਖਿੱਚੀ ਰੱਖੀਂ ਕੰਮ❤❤ ਘੈਂਟ ਆ ਗੀਤ ਪੂਰਾ

    @PanjabLife@PanjabLife7 ай бұрын
    • Loveee the songgg❤

      @akalpunjabi674@akalpunjabi6747 ай бұрын
    • First song In my Playlist💥

      @sonalikasavant4466@sonalikasavant44667 ай бұрын
    • Awesome

      @ary922@ary9227 ай бұрын
    • Ekdum mast

      @AshutoshMishra-wc9yv@AshutoshMishra-wc9yv7 ай бұрын
  • ❤dila da king ❤maan

    @Kayla-10millon@Kayla-10millon7 ай бұрын
  • ਬਿਲਕੁਲ ਸੱਚ ਆ ਵੀਰ 😢😢

    @kulwindercheema7189@kulwindercheema71897 ай бұрын
  • ਰੂਹ ਨੂੰ ਸ਼ੂਹ ਗਿਆ ਸੌਂਗ ❤❤❤

    @mrthapar353@mrthapar3535 ай бұрын
  • ਸੱਚੀ ਰੂਹ ਕੰਬ ਉੱਠੀ ਵੀਰ 😢 ਜਿਉਦਾ ਵਸਦਾ ਰਹਿ ♥️🙏♥️

    @jotsvirk6549@jotsvirk65497 ай бұрын
  • ਰੁੱਖਾਂ ਵਰਗਾ ਸਬਰ, ਖੁਹਾਂ ਜਹੀ ਗਹਿਰਾਈ, ਕੱਖਾਂ ਵਾਂਗ ਮੁਹੱਬਤ ਰੁਲੀ, ਤੇ ਉਮਰਾ ਲਈ ਜੁਦਾਈ, ❤❤❤❤

    @manpreet_singh_cinematogra3772@manpreet_singh_cinematogra37727 ай бұрын
    • 👌🏻👌🏻👌🏻

      @jassieesekhon4152@jassieesekhon41527 ай бұрын
    • 😅

      @mdrizbealam8325@mdrizbealam83257 ай бұрын
    • Good luck

      @SiyaSharma-zp9yw@SiyaSharma-zp9yw7 ай бұрын
    • Ekdum mast

      @AshutoshMishra-wc9yv@AshutoshMishra-wc9yv7 ай бұрын
  • ਜਦੋਂ ਵੀ ਮੈਂ ਇਹ ਗੀਤ ਸੁਣਿਆ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ,🥺😢😥😔

    @amritdhillon4538@amritdhillon45385 ай бұрын
  • ਰੂਹ ਹਿਲਾ ਦਿੱਤੀ

    @funnymotivationalandnature4894@funnymotivationalandnature48947 ай бұрын
  • Bahut Sara pyar ❤❤❤❤ Europe waale saare drivers wallon sharry 22 ❤❤❤❤

    @Ranyodh_Aulakh@Ranyodh_Aulakh7 ай бұрын
  • veere schi bhut ghaint likhya te ohna e vdia gayea waheguru mehar kre sare students t 🙏

    @pawanpreetsingh5792@pawanpreetsingh57927 ай бұрын
  • ਰੂਹ ਤੋਂ ਰੂਹ ਤੱਕ ❤❤❤❤❤❤❤❤❤❤❤❤❤❤

    @preet6503@preet65037 ай бұрын
  • ਬਹੁਤ ਬਹੁਤ ਸੋਹਣਾ ਲਿਖਿਆ ❤❤❤

    @preet6503@preet65037 ай бұрын
  • AWESOME CONCEPT!!! this is the thing which music industry needs...

    @akr436@akr4367 ай бұрын
  • Assi chahe mehala wale putt ni pr apa agge aun walya nu mehala de putt bnawagy apni mehnt nal ❤️❤️

    @Love_Ghuman@Love_Ghuman7 ай бұрын
  • ਬਹੁਤ ਵਧੀਆ ਅਲਫ਼ਾਜ਼,ਆਵਾਜ਼ ਅਤੇ ਅੰਦਾਜ਼...ਜੀਓ

    @malkiatbasra3929@malkiatbasra39296 ай бұрын
  • ਬਾਈ ਤੇਰੀ ਕਲਮ ਬਹੁਤ ਸੋਹਣੀ ਹੈ ਸਬਦ ਨਹੀਂ ਹੈ ਮੇਰੇ ਕੋਲ ਇਸ ਗੀਤ ਲਈ ਬਹੁਤ ਸੋਹਣਾ ਗੀਤ❤❤💞🙏 😥

    @gurshandeepsingh3780@gurshandeepsingh37805 ай бұрын
  • ਦਿਲ ਕਰਦਾ ਐ ਸਾਰੀ ਜ਼ਿੰਦਗੀ ਇਸ ਆਵਾਜ਼ ਨੂੰ ਸੁਣਦਾ ਰਹਾਂ ,, ਬਈ ਬਣੇ ਗਾਉਣਾ ਨਾ ਛੱਡ ਦੀ ਤੇਰੇ ਨਾਲ ਦਿਲੋਂ ਪਿਆਰ ਆ ❤❤,

    @gagangill3712@gagangill37127 ай бұрын
    • Feeling this so much 💫

      @bablisahu2211@bablisahu22117 ай бұрын
    • On loop now🔥

      @sammipunjabi4195@sammipunjabi41957 ай бұрын
    • On loop now🔥

      @anshushukla5268@anshushukla52687 ай бұрын
    • Killer

      @SiyaSharma-zp9yw@SiyaSharma-zp9yw7 ай бұрын
    • ❤❤

      @AshutoshMishra-wc9yv@AshutoshMishra-wc9yv7 ай бұрын
  • Bs ki kahiye sharry veere tere baare bs dil to dua aa tere layi rabb mehara bakshe tuhanu chardikla ch rakhe ❤dhmoli vallon poori support aa tuhanu ❤❤❤

    @VickySingh-tb6xz@VickySingh-tb6xz7 ай бұрын
  • ਮਹਿਲਾ ਵਾਲੇਲੋਕ ਤਾਂ ਪਹਿਲਾਂ ਦੌੜੇ ਏਥੋਂ

    @MAJHA_BELT468@MAJHA_BELT4685 ай бұрын
  • ਬਹੁਤ ਸੋਹਣਾ ਗਾਣਾ ਵੀਰੇ ❤❤

    @narinder_47@narinder_477 ай бұрын
  • Eh geet sach nal bhareya hoya hai Jo rooh nu touch karda hai ❤️‍🩹🥺

    @officiallavivirk3733@officiallavivirk37337 ай бұрын
  • Waheguru mehar kre bahar rahnde pardesi bhna veera te❤❤...

    @gurbutasingh8244@gurbutasingh82447 ай бұрын
  • ਜਿਓਂਦਾ ਰਿਹ ਸ਼ੈਰੀ ਮਾਨ

    @jatinkids4564@jatinkids45647 ай бұрын
  • ਮਜਬੂਰੀਆਂ ਕੀ ਕੀ ਕਰਾ ਦਿੰਦੀਆਂ ਬਾਈ, 😢😢😢😢😢

    @AmanDeep-lo3zx@AmanDeep-lo3zx7 ай бұрын
  • ਰਵਾਂ ਤਾਂ ਬਾਈ ਯਰ ❤ ਜਿਉਂਦਾਂ ਰਹਿ, ਏਹੋ ਜੇ ਗਾਣੇ ਗਾਉਦਾਂ ਰਹੀ, ਦੁਆਵਾਂ ❤

    @MasterCadreUnion@MasterCadreUnion7 ай бұрын
  • Heart touching song This song is dedicated to all international students ❤

    @karamsandhu@karamsandhu7 ай бұрын
  • ਰੋਣਾਂ ਕੱਢਵਾ ਤਾ ਵਾਈ

    @user-wd3vl6nt8d@user-wd3vl6nt8d7 ай бұрын
  • 14 saaaal hogey punjab sadey nu . main bhul hi geyaa koi apnaa ki hundaa , apnaa pind ki hundaaa😢😢😢😢😢

    @jaggasingh3427@jaggasingh34274 ай бұрын
  • Rooh di kuraak bnda Sharry Maan always ❤🎉

    @user-rs5cx3bg5k@user-rs5cx3bg5k7 ай бұрын
    • What a soulful voice⚡

      @lavantikasingh9651@lavantikasingh96517 ай бұрын
    • Bhut vdia awaaz aa g 🤞

      @komalkumar326@komalkumar3267 ай бұрын
    • Feeling this so much 💫

      @bhuwanrathor180@bhuwanrathor1807 ай бұрын
    • Ghaint 💗💗

      @bablisahu2211@bablisahu22117 ай бұрын
    • Good luck

      @AshutoshMishra-wc9yv@AshutoshMishra-wc9yv7 ай бұрын
  • 😢 ਰੋਣਾ ਆ ਗਿਆ ਸ਼ੈਰੀ ਬਾਈ ਗਾਣਾ ਸੁਣ ਕੇ 😢❤❤ ਬਹੁਤ ਵਧੀਆ ਗਾਣਾ ਗਾਇਆ ਬਾਈ ਤੁਸੀਂ ਰੱਬ ( ਪਰਮਾਤਮਾ ) ਤੁਹਾਨੂੰ ਹਮੇਸ਼ਾ ਤਰੱਕੀਆਂ ਬਖੱਛਣ

    @johndeeretractor8131@johndeeretractor81317 ай бұрын
    • ❤❤🎉🎉😂😂😂😂😅😅 love songs

      @user-jt1fq5tu4p@user-jt1fq5tu4p7 ай бұрын
  • 🥹😭😭🤧🤧😂😂🤣🤣🤣 ਪਿੰਡ ਯਾਦ ਆ ਗਿਆ.. Mera ਪੰਜਾਬ ਬਸ ਦਾਅ ਰਹੇ..... ਏਹ ਮਿੱਟੀ ਸਲਾਮਤ ਰਹੇ ਹਮੇਸ਼ਾ ਹਮੇਸ਼ਾ... Asi ਚਾਹੇ ਚਾਹਿਆ jah ਨਾਂਹ ਰਾਹੀਆ.. SATNAM WAHEGURU G 🙏

    @deepkamlotia9673@deepkamlotia96734 ай бұрын
  • ਰੋਣਾ ਆ ਜਾਦਾ ਯਾਰਾਂ ਇਹ ਗੀਤ ਸੁਣਕੇ ਇਕੱਲੀ ਇਕੱਲੀ ਗੱਲ ਦਿੱਲ ਚੋ ਆਉਦੀ ਆਂ🫂❤️‍🩹

    @amrindersandhu959@amrindersandhu9596 ай бұрын
  • Boht sohna likheya te gayaa veere waheguru ji tuhanu hamesha khush rakhan ❤❤❤❤🎉🎉🎉🎉

    @jagdeepkalyane1815@jagdeepkalyane18157 ай бұрын
    • 👍👍👍👍👍👍👍👍👍😘😘😘😘😘😘 love you yr very good song

      @kkcccc6602@kkcccc66027 ай бұрын
    • This song is written by my big brother named sourav and I missing him very much

      @user-em3mb3sy9c@user-em3mb3sy9c4 ай бұрын
  • Left home in 2014 still struggling to become a Surgeon and to go back to my village and live there with my parents.

    @gurmukhsingh1938@gurmukhsingh19385 ай бұрын
    • Bhai ki gl refugee ho ki tussi?

      @arunpardhan3399@arunpardhan3399Ай бұрын
  • ਨਿਸ਼ਬਦ❤❤

    @Mani__PB31_@Mani__PB31_7 ай бұрын
  • sharry bai atte di chidi album wali vibe aa rhi ene saalan vad... keep it up

    @manisandhu6652@manisandhu66527 ай бұрын
  • Bhut kaint 👍🏻 song aa, Sharry paji God bless you 🙏🏻

    @jassimehra2192@jassimehra21927 ай бұрын
    • Good luck

      @SiyaSharma-zp9yw@SiyaSharma-zp9yw7 ай бұрын
    • Very good

      @AshutoshMishra-wc9yv@AshutoshMishra-wc9yv7 ай бұрын
  • ❤❤❤ kuj bolan nu shddya e nhi bai ne🙏🏻😔

    @kisaanmajdoormorcha2534@kisaanmajdoormorcha25347 ай бұрын
  • ਸਵਾਦ ਆ ਗਿਆ

    @yograjsingh6662@yograjsingh66627 ай бұрын
  • Reality ❤No words this Song Same meri life nal judea a song❤❤❤❤❤❤

    @bhullary2586@bhullary25867 ай бұрын
  • This is the story of every student who is outside from his home and doing struggle in his life for giving his family a better future...❤😢

    @e-gurukulncertstuff@e-gurukulncertstuff7 ай бұрын
    • Wow 🥰🥰

      @ishanbirla-fe3qy@ishanbirla-fe3qy7 ай бұрын
    • Best 💯

      @ishanbirla-fe3qy@ishanbirla-fe3qy7 ай бұрын
    • Excellent ❤

      @ishanbirla-fe3qy@ishanbirla-fe3qy7 ай бұрын
    • Woww

      @toshushah4465@toshushah44657 ай бұрын
    • Gajab

      @toshushah4465@toshushah44657 ай бұрын
  • ਧੰਨ-ਧੰਨ

    @Cookiegamer234@Cookiegamer2346 ай бұрын
  • Wah jee wah took me back to my uni days in UK. Sharyy Jee Allah tuwano hasda wasdaa rakhaay

    @Latentry@Latentry7 ай бұрын
  • We Punjabis are no doubt very hardworking but we need to educate ourselves to gain skills for technical or white collar jobs also. Hasde Vasde rho mere veero...apna watan apna ghar chhdna boht aukha.

    @ravindarsingh3002@ravindarsingh30027 ай бұрын
    • Sahi gall veer, education Wale passe ni focus karde apne lok, ethe wi kinna kamm haiga

      @talwindersingh3721@talwindersingh37216 ай бұрын
    • ​@@talwindersingh3721hun ki dsa bai tainu..mere kol skill a..hune sikhya..but jis kolo sikhya..oh 1 month ch crore kma lenda..white colar job ch gulami a..so apne kam da fyida bro

      @sardarsingh5933@sardarsingh59335 ай бұрын
    • ki kam sikheya bro​@@sardarsingh5933

      @dhindsakaran@dhindsakaran4 ай бұрын
  • I am listening to this piece. Absolutely magnificent sound

    @shizukaminamoto1297@shizukaminamoto12977 ай бұрын
  • Kya likh ta yaar❤❤❤❤❤❤❤❤❤❤

    @nishanmaan140@nishanmaan1407 ай бұрын
  • ਕਿਉ ਬਕਵਾਸ ਕਰ ਰਿਹਾ ਗਏ ਈ ਬਾਹਰ ਮਹਿਲਾਂ ਵਾਲੇ ਗਰੀਬ ਕੋਲ ਤੇ ਪੈਸੇ ਈ ਹੁੰਦੇ

    @sarbhjitkaur8695@sarbhjitkaur86957 ай бұрын
  • ਬਹੁਤ ਬਹੁਤ ਹੀ ਸੋਹਣਾ ਗੀਤ ਆ ਸ਼ੈਰੀ ਬਾਈ ਜੀ ਸਿੱਧਾ ਦਿਲ ਨੂੰ ਛੂਹ ਗਿਆ 🙏🙏🙏🙏🙏🙏

    @rahmankumar2034@rahmankumar20347 ай бұрын
    • Feeling this so much 💫

      @prishasinha4237@prishasinha42377 ай бұрын
    • Killer

      @AshutoshMishra-wc9yv@AshutoshMishra-wc9yv7 ай бұрын
  • Very emotional and nice song 👌🏻👌🏻

    @HarleenKaur-ke1yd@HarleenKaur-ke1yd7 ай бұрын
  • ਇਸਤੋਂ ਸੋਹਣਾ ਗੀਤ ਹੋਰ ਕਿਹੜਾ ਹੋ ਸਕਦਾ ਭਲਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️

    @who_naresh_@who_naresh_7 ай бұрын
  • ਬਹੁਤ ਵਧੀਆ ਲਿਖਤ ਤੇ ਅਵਾਜ👌👌👌

    @jagdevsidhu1316@jagdevsidhu13167 ай бұрын
  • Such a beautiful song heart touching lyrics nd No Doubt abt ShArry’s Voice…

    @Siyalkoti.Jatt25@Siyalkoti.Jatt257 ай бұрын
  • ਲਾ ਜਵਾਬ ਆਵਾਜ਼ ਸ਼ੈਰੀ ਭਾਅ... ਸ਼ਬਦ ਤਾਂ ਕਹਿਰ ਕਰ ਛੱਡਿਆ ❤

    @jagjithanjra3509@jagjithanjra35097 ай бұрын
    • First song In my Playlist💥

      @bablisahu2211@bablisahu22117 ай бұрын
    • What a soulful voice⚡

      @akhilrajpoot4229@akhilrajpoot42297 ай бұрын
    • Mind blowing👌

      @ramiyamehta5789@ramiyamehta57897 ай бұрын
    • 😂😮😂😅😅❤😅

      @SiyaSharma-zp9yw@SiyaSharma-zp9yw7 ай бұрын
    • 😅❤😅❤😅❤

      @SiyaSharma-zp9yw@SiyaSharma-zp9yw7 ай бұрын
  • ਘਰ ਤੋਂ ਦੂਰ ਹੋਕੇ ਪਰਦੇਸੀ ਦੀ ਜ਼ਿੰਦਗੀ ਜ਼ਿੰਦਗੀ ਨਹੀ ਰਹਿੰਦੀ 😢😢 Miss you Punjab 🥹🥹

    @royalgabbru9633@royalgabbru96335 ай бұрын
  • Waheguru mehar kri sb pardesya te 🙏❤🤲 Luv u bai ❤

    @Harnekbahga@Harnekbahga7 ай бұрын
  • Literally written by gora pra from heart.... ❤❤

    @naunihalsingh1201@naunihalsingh12017 ай бұрын
  • ਸ਼ੈਰੀ 22 ❤❤❤❤

    @gurjantsingh-zk2bk@gurjantsingh-zk2bk7 ай бұрын
  • Roj bhot vari sunde eh song vere bhot vadiya lagda

    @hardeepgill7529@hardeepgill75297 ай бұрын
  • 2nd album only in 2 months 🔥💥❤️love u Sharry paaji respect 👍

    @billugujjar4039@billugujjar40397 ай бұрын
    • Ekdum mast

      @AshutoshMishra-wc9yv@AshutoshMishra-wc9yv7 ай бұрын
  • Once again he melts our hearts ❤️

    @maan213@maan2137 ай бұрын
    • ​@@ashupatel2299 it was good luck with good lyrical

      @SiyaSharma-zp9yw@SiyaSharma-zp9yw7 ай бұрын
    • 😂😂

      @krs396@krs3967 ай бұрын
    • Good 👍

      @riyachauhan7936@riyachauhan79367 ай бұрын
    • Cute ⭐⭐

      @riyachauhan7936@riyachauhan79367 ай бұрын
    • ❤❤

      @hima858@hima8587 ай бұрын
  • ਇਹ ਗੀਤ ਸੁਣ ਕੇ ਮੇਰਾ ਜੀ ਨਹੀਂ ਕਰਦਾ ਬਾਰ ਜਾਣ ਨੂੰ 😢

    @GURJANTSINGH-kn2kh@GURJANTSINGH-kn2kh4 ай бұрын
  • Syane kehnde aa rabb Kan kan vich vasya te ajj ehe geet sun ke ykeen ho gya menu rabb surann vich v vasda jo ajj sunn lye ...tera dilo satkar krde aa Bai tu oho rooh nu ajj ena khush krta bss dwawa hi nikl rhiyan tere lai ...jeunda rehh Bai ❤❤

    @deepsidhu3296@deepsidhu32967 ай бұрын
  • Sharry maan is one of the underrated artists 🥹

    @HARVINDER409@HARVINDER4097 ай бұрын
    • We are here . How he underated.. .🎉

      @singhkulwinder7152@singhkulwinder71527 ай бұрын
  • This is Sharry maan power ✍️ Masterpiece paji 🙌

    @AmritPalSingh-ew5lm@AmritPalSingh-ew5lm7 ай бұрын
    • ❤😅😮❤😮😮😂

      @SiyaSharma-zp9yw@SiyaSharma-zp9yw7 ай бұрын
    • Ekdum mast

      @AshutoshMishra-wc9yv@AshutoshMishra-wc9yv7 ай бұрын
    • Feeling this so much 💫

      @ramiyamehta5789@ramiyamehta57897 ай бұрын
KZhead