Shree Brar : Le Haal Vekh ( Official Video) New Punjabi Songs 2023 | Latest Punjabi Songs

2023 ж. 7 Қаң.
347 347 Рет қаралды

Shree Brar is presenting the latest track "Le Haal Vekh".
Do watch & share the track.
Credits:-
Song - Le Haal Vekh
Singer/Lyrics/Composer: Shree Brar
Music - Harry Sharan
Publicity Design: JaysalVFX
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#lehaalvekh #shreebrar

Пікірлер
  • Edan de geet ya mudde sirf ek geet ban k reh jande ne …kafi kosis kar rhe aa lamme same to ..edan de song share ghat kite jande ne ..esnu share jarur kro te age v karwao tan jo asi es chiz nu rok skiye ya es te sara panjab vichar kar ske…waheguru ji Shree brar

    @ShreeBrar@ShreeBrar Жыл бұрын
    • Jarur veer ji m taa veere tuhada suru to hi fan aa Share & support aali killi poori dabbi pyi aa bro ❤️

      @malkeetpabla5655@malkeetpabla5655 Жыл бұрын
    • Kuj dina pahla twitter te eh photo pa ke swal kita c ki eh sb ho ki reha asi ehde agge sir jhukone aa bt lok turr rahe aa nd aj ehde te thode eh alfaaz sunke sachi mann bhar aya 🙏🏻 loka di samjh ni ho ki reha

      @raavikaur0090@raavikaur0090 Жыл бұрын
    • ਇਹ ਤਾਂ ਸੋਚਾਂ ਤੋਂ ਵੀ ਪਾਰ ਦੇ ਨਿਕਲੇ ਨੇ, ਬੰਦੇ ਸਿਆਸੀ ਸਾਰੇ ਸ਼ਰਮਸਾਰ ਨਿਕਲੇ ਨੇ, ਬਲਾਤਕਾਰੀ ਪੈਰੋਲ ਤੇ ਇਹਨਾਂ ਬਾਹਰ ਕੱਢੇ ਨੇ, ਸਿੰਘ ਸਾਡੇ ਸਜਾਵਾਂ ਕੱਟਕੇ ਵੀ ਜੇਲਾਂ ਚ ਰੱਖੇ ਨੇ, ਦੱਸ ਪੰਜਾਬ ਸਿਆਂ ਕਿਹਨਾਂ ਤੋਂ ਇਨਸਾਫ ਭਾਲਦਾ, ਸਾਡੇ ਚੁਣੇ ਲੀਡਰ ਸਾਰੇ ਹੀ ਗ਼ਦਾਰ ਨਿਕਲੇ ਨੇ। ਰਾਵੀ ✍🏻

      @raavikaur0090@raavikaur0090 Жыл бұрын
    • ਬਿਲਕੁਲ ਸਹੀ ਕਿਹਾ ਵੀਰ ਸ਼੍ਰੀ ਬਰਾੜ ਨੇ ਕਲਮ ਨੂੰ ਸਲਾਮ ਹੈ ਤੇ ਸੋਚ ਨੂੰ ਜੀ🙏

      @SINGHGURSEWAK54@SINGHGURSEWAK54 Жыл бұрын
    • Aawda khyaal rkhi jattaa Agge Punjab nu bhut wda ghaata pya

      @godofcricket8223@godofcricket8223 Жыл бұрын
  • ਵੀਰ ਜੀ ਤੁਹਾਨੂੰ ਸਭ ਕਲਾਕਾਰ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਸਾਰੇ ਪੂਰਨ ਸਿੱਖੀ ਸਰੂਪ ਵਿੱਚ ਆਉ ਤੁਹਾਡੇ ਮਗਰ ਸਾਰੀ ਨੋਜਵਾਨ ਪੀੜੀ ਆਪੇ ਆ ਜਾਉ🙏🏼

    @Financefortez@Financefortez Жыл бұрын
    • Sikhi saroop ch agle ne feem , taskar ala gaane kidan kddne

      @AnkushSharma-wi3er@AnkushSharma-wi3er Жыл бұрын
    • ਜਦੋ ਮਹਾਰਾਜ ਨੇ ਚਾਹੁਣਾ ਆਪੇ ਹੋ ਜਾਣਾ, ਬਾਈ ਤੇਰੇ ਕਹੇ ਤੇ ਨੀ। ਮੇਰੀ ਮਾਂ ੧੫ ਸਾਲ ਕਹੀ ਗਈ, ਲਗਭਗ ਹਰ ਰੋਜ਼, ਜਦੋ ਵਕਤ ਆਇਆ ਬਸ ਉਦੋ ਹੀ ਆਇਆ।

      @akds2fx@akds2fx Жыл бұрын
    • ਵੀਰ ਜੀ ਜਰੂਰੀ ਨਹੀਂ ਕੇ ਸਿੱਖ ਹੀ ਬਣਨਾ। ਇੱਦਾ ਹੀ ਸਾਰੇ ਇਕੱਠੇ ਹੋ ਜਾਣ ਤਾਂ ਵੀ ਕੋਈ ਗੱਲ ਨਹੀਂ । ਜਰੂਰੀ ਨਹੀਂ ਕੇ ਬਾਣਾ ਪਾ ਕੇ ਹੀ ਬੰਦੇ ਨੇ ਸਹੀ ਹੋਣਾ । ਬਾਣਾ ਪਾ ਕੇ ਵੀ ਬਹੁਤ ਲੋਕ ਇੱਦਾ ਦੇ ਹੈ ਜੋ ਆਪਣੇ ਗੁਰੂ ਦਾ ਨਾਮ ਬਦਨਾਮ ਕਰ ਰਹੇ ਆ । ਇਸ ਲਈ ਜਿਹੜਾ ਜਿੱਦਾਂ ਦਾ ਵੀ ਆ ਉਸ ਨੂੰ ਪੰਜਾਬ ਦੇ ਹੱਕ ਵਿੱਚ ਸਹੀ ਰਹਿਣਾ ਚਾਹੀਦਾ ਆ 🙏🙏🙏

      @yellowgreen0786@yellowgreen0786 Жыл бұрын
    • Mann de ha tuhadi Sikh bn jaan ge oh like dekho ha ethe kinne ko ne asle da gana hunda 10 milion hunda hun oh Sikh ni apa nu bn na paina a pehla veer g ohna di te roji roti eh ohna v ki krn

      @navsingh2225@navsingh2225 Жыл бұрын
    • ਵਾਹਿਗੁਰੂ ‌ਕਿਰਪਾ‌‌‌ ਕਰੇਂ ਥੋਡ਼ੇ ਓਤੇ ਬਰਾੜ ਸਾਹਿਬ ਜੀ

      @jagseermaan1964@jagseermaan1964 Жыл бұрын
  • ਸ਼ੁਕਰੀਆ ਵੀਰ ਲੋੜ ਹੈ ਤੁਹਾਡੀ ਕਲਮ ਦੀ ਕੌਮ ਨੂੰ। ਜਾਗਰੂਕ ਕਰਦੇ ਰਹੋ ਵਾਹਿਗੁਰੂ ਮਿਹਰ ਕਰੇ😍😍

    @jattmehkma5497@jattmehkma5497 Жыл бұрын
  • ਸਾਡੀ ਕੌਮ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਐ । ਮੇਹਰ ਕਰੀ ਰੱਬਾ 🙏🏻😓 । ਇਹ ਗੀਤ ਨੂੰ ਦੱਬਕੇ ਸ਼ੇਅਰ ਕਰੋ ਭਾਈ 👍👍

    @lyrics_vibezz@lyrics_vibezz Жыл бұрын
    • @shreebrar thanks bro 😊

      @lyrics_vibezz@lyrics_vibezz Жыл бұрын
    • ਕੋਈ ਨਹੀ ਭੁੱਲਦਾ ਪਿਆ ਬਾਈ ਜੀ, ਬੱਸ ਕਈ ਵਾਰੀ ਸਮਾ ਹੀ ਮੁਸ਼ਕਿਲ ਆ ਜਾਂਦਾ। 1700 ਤੋਂ ਲੈਕੇ 2023 ਤੱਕ ਦਾ ਇਤਹਾਸ ਚੱਕ ਕੇ ਦੇਖਲੋ ਜਦੋਂ ਜਦੋਂ ਲੱਗਿਆ ਸਿੱਖ ਖਤਮ ਹੋ ਗਏ ਹਨ, ਓਦੋ ਓਦੋ ਹੀ ਕੋਈ ਐਸਾ ਹੁਲਾਰਾ ਆਉਂਦਾ ਕੌਮ ਫੇਰ ਨੋ ਬਰ ਨੋ ਹੋ ਜਾਂਦੀ। ਗੁਰੁ ਸਾਹਿਬ ਕਿਸੇ ਨਾ ਕਿਸੇ ਰੂਪ ਚ ਆਕੇ ਕੌਮ ਚ ਫੇਰ ਓਹੀ ਜੋਸ਼ ਭਰ ਦੰਦੇ ਹਨ।

      @musclehutbodybuilding2583@musclehutbodybuilding2583 Жыл бұрын
    • Sahi keha veer ji Tusi Ta hi ta kes kat rahe ne

      @jagdeepsingh9546f@jagdeepsingh9546f Жыл бұрын
  • ਬਾਈ ਮੈਂ ਜਦ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਤਾਂ ਮੈਂ ਵੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਸੀ ਕਿ ਇਹ ਖੰਡੇ ਉੱਪਰ ਲੋਕ ਤੁਰੇ ਫਿਰਦੇ ਸੀ ਬਾਈ ਜਿਵੇਂ ਮੈਂ ਸੋਚਿਆ ਸੀ ਓਹੀ ਤੂੰ ਆਪਣੀ ਕਲਮ ਰਾਹੀਂ ਬਿਆਨ ਕਰਤਾ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏 🙏🙏

    @HardeepSingh-zp2dl@HardeepSingh-zp2dl Жыл бұрын
  • ਇਕ ਐਸੇ ਗੀਤਕਾਰ ਹੈ ਸ਼੍ਰੀ ਬਰਾੜ ਜੀ ਜਿਨ੍ਹਾਂ ਦੀ ਸੱਚੀ ਤੇ ਵਧੀਆ ਲਿਖਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ🙏🏻🙏🏻🙌🙌।

    @kaurrose9011@kaurrose9011 Жыл бұрын
  • Shree brar nu pasand karn wale like kro🙏❤️👍

    @fariyadkhan4660@fariyadkhan4660 Жыл бұрын
  • Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    @Thealtafmalik_@Thealtafmalik_ Жыл бұрын
  • ਸ੍ਰੀ ਬਰਾੜ ਵੀਰੇ ਵਾਹਿਗੁਰੂ ਜੀ ਤੇਰੀ ਲੰਬੀ ਉਮਰ ਕਰਨ ਵੀਰੇ ਮੈਨੂੰ ਮਾਣ ਹੈ ਤੇਰੇ ਤੇ

    @sardar_avtarsingh3005@sardar_avtarsingh3005 Жыл бұрын
  • Salute hai ਬਾਈ... ਸੋਚ nu...

    @deepbhullar2932@deepbhullar2932 Жыл бұрын
  • ਸ੍ਰੀ ਬਰਾੜ ਕੌਮ ਦਾ ਹੀਰਾ, ਸਰਕਾਰਾਂ ਵਾਸਤੇ ਕੰਡਾ ਚੁੱਭਦਾ, ਬਹੁਤ ਵਧੀਆ ਲਿਖਿਆ ਤੇ ਗਾਇਆ, ਬੇੜੀਆਂ ਗੀਤ ਵੀ ਜ਼ਬਰਦਸਤ। ਬਰਾੜ ਬਾਈ ਆਪਣਾ ਪੂਰਾ ਖਿਆਲ ਰਖੋ ਸਾਡੀ ਬੇਨਤੀ ਆਪ ਨੂੰ , ਅਸੀਂ ਮੂਸੇਵਾਲੇ ਵਰਗਾ ਹੋਰ ਹੀਰਾ ਨਹੀਂ ਗਵਾਉਣਾ ਚਾਹੁੰਦੇ, ਆਪ ਪੈਸੇ ਚਾਰ ਘੱਟ ਕਮਾ ਲੋ। ਅਸੀਂ ਨਿਮਾਣੇ ਕਰ ਕੁੱਝ ਨਹੀਂ ਸਕਦੇ ,ਬੇਨਤੀ ਕਰ ਸਕਦੇ।

    @Aarambhseantttak@Aarambhseantttak Жыл бұрын
  • ਧੰਨਵਾਦ ਵੀਰ ਨਿਸ਼ਾਨ ਸਾਹਿਬ ਵਾਲੇ ਮੁੱਦੇ ਨੂੰ ਗੀਤ ਚ ਵਿਖਾਉਣ ਲਈ

    @Legenbande@Legenbande Жыл бұрын
  • ਸਾਫ਼ ਸੁਥਰੀ ਕਲਮ ਤੇ ਸੋਚ ਨੂੰ ਸਲਾਮ 🙏🙏 ਵਾਹਿਗੁਰੂ ਜੀ ਮਿਹਰ ਰੱਖਣ ਵੀਰ ਤੁਹਾਡੇ ਤੇ😇😇

    @Sarabchahal0049@Sarabchahal0049 Жыл бұрын
  • ਬਹੁਤ ਸੇਧ ਦੇਣ ਦੀ ਕੋਸ਼ਿਸ ਕੀਤੀ ਹੈ ਬਾਈ ਜੀ 👌🏻❣️🙏🏻

    @ManpreetSingh-cr4uo@ManpreetSingh-cr4uo Жыл бұрын
  • ਪਹਿਲੀ ਬਾਰ ਕਿਸੇ ਸ਼ਿੰਗਰ ਨੇ ਪੰਜਾਬ ਦੇ ਅੰਦਰ ਦੀ ਗਲ ਬਾਤ ਕੀਤੀ ਆ ...ਜੋ ਜਾਤ ਪਾਤ ਤੇ ਧਰਮ ਦੇ ਭੇਦਭਾਵ ਦੀ ਗਲ ਨੁ ਲੋਕਾ ਮੁਰੇ ਲੇਕੇ ਆਏ... 🙏👍👆🔥

    @Bhartripanwar@Bhartripanwar Жыл бұрын
  • ਵਾਹਿਗੁਰੂ ਮਿਹਰ ਕਰੀ ਪੰਜਾਬ ਤੇ ਜੋ ਸਾਡੀ ਕੋਮ ਵਾਹਿਗੁਰੂ ਨਾਲ ਜੋੜਣ ਦੀ ਥਾਂ ਖਾਲਸੇ ਦੀ ਨਿਰਦਰ ਕਰਦੀ ਪਈ ਅਸੀ ਗੁਰੂ ਨਾਲੋ ਬਿਲਕੁਲ ਤੋੜਨ ਗਾਏਆ ਹਾ ਅਸੀ ਗੁਰੂ ਤੋ ਬਹੁਤ ਦੂਰ ਹੋ ਗੇ ਹਾ ਬਾਕੀ ਵਾਹਿਗੁਰੂ ਮਿਹਰ ਕਰੀ ਪੰਜਾਬ ਤੇ

    @panjabipanjabzindabad5812@panjabipanjabzindabad5812 Жыл бұрын
  • ਸਹੀ ਜਾ ਰਿਹਾ ਯਾਰਾਂ,❤️❤️🙏 ਵਾਹਿਗੁਰੂ ਜੀ 🙏

    @RavinderSingh-cb9wo@RavinderSingh-cb9wo Жыл бұрын
    • 👍

      @RavinderSingh-cb9wo@RavinderSingh-cb9wo Жыл бұрын
  • ਇੱਕੋ ਇੱਕ ਕਲਾਕਾਰ ਜੋ ਸੱਚ ਦੀ ਗੱਲ ਕਰਦਾ Well done ji ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ

    @ManjotBrar5210@ManjotBrar5210 Жыл бұрын
  • ਕੋਈ ਜਵਾਬ ਨੀ 22 ਜੀ ਤੁਹਾਡਾ 👌🏼👌🏼👌🏼👌🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻

    @GaganDeep-ry9dz@GaganDeep-ry9dz Жыл бұрын
  • ਸੱਚੇ ਪਾਤਸ਼ਾਹ ਸਿੱਧੇ ਰਾਹ ਤੇ ਪਾ ਦੋ ਸਾਨੂੰ 🙏🧎🦅 ।ਤੁਰ ਪਏ ਆ ਹੋਰ ਈ ਰਾਵਾ ਨੂੰ ।ਕਿੱਥੇ ਆ ਪੰਜਾਬ ਦੇ ਸ਼ੇਰ ਕੇਂਦੇ ਆ ਲੋਕ ਮਾਵਾ ਨੂੰ ।

    @G_jatt883@G_jatt883 Жыл бұрын
  • ਸ਼ੁਕਰ ਆ ਵੀਰੇ, ਆਪਣੇ, ਆਪਣਿਆਂ ਨੂੰ ਸਮਝਾਉਣ ਤਾਂ ਲੱਗੇ, ਸਹੀ ਗਲਤ ਕੀ ਐ,ਦਰਸਾਉਣ ਤਾਂ ਲੱਗੇ।🙏🏼

    @beingreal4742@beingreal4742 Жыл бұрын
  • ਵਾਹਿਗੁਰੂ ਜੀ 🙏🙏ਮਿਹਰ ਰੱਖਿਉ ਸੋੜੇ ਬੱਚਿਆਂ ਤੇ

    @sonofkabaddi@sonofkabaddi Жыл бұрын
  • 2-2 ਗੁਰੂ ਘਰ ਵਾਲੀ ਜਮਾ ਸਹੀ ਆ ਸਲਾਮ ਬਾਈ ਸੱਚ ਲਿਖਣ ਲਈ ✅✅

    @sarbjitsingh7753@sarbjitsingh7753 Жыл бұрын
  • ਜਿੰਨੇਂ ਸੋਹਣੇ ਗੀਤ ਉਨੇ ਵਿਊਜ ਕੱਟ ਪਤਾ ਨੀ ਕੀ ਗੱਲ ਆ ਸਾਡੇ ਪਾਗ਼ਲ ਲੋਕਾਂ ਨੂੰ ਗੰਦ ਮੰਦ ਸੁਣਨ ਨੂੰ ਦੇਂਦੇ ਜਿੰਨਾ ਮਰਜ਼ੀ ਚੰਗਾ ਗੀਤ ਕੋਈ ਸੁਣਕੇ ਰਾਜ਼ੀ ਨੀ ਆ 😘😘😘🙏🙏🙏

    @mundafanbabbumannda8062@mundafanbabbumannda8062 Жыл бұрын
  • ਜਾਤਾਂ ਪਾਤਾਂ ਤੋਂ ਉੱਪਰ ਉੱਠੋ , ਲੋਕ ਏਕਤਾ ਜਿੰਦਾਬਾਦ

    @gurdatsinghghudda2409@gurdatsinghghudda2409 Жыл бұрын
  • ਬਹੁਤ ਵਧੀਆ ਲਿਖਿਆ ਵੀਰ ਜੀ ਸ਼ਾਇਦ ਤੁਹਾਡੇ ਸ਼ਬਦ ਸੁਣ ਕੇ ਖੰਡੇ ਦੀ ਬੇਅਬਦੀ ਨਾ ਹੋਵੇ

    @entertainmentworld9133@entertainmentworld9133 Жыл бұрын
  • ਸੱਚ ਲਿਖਦਾ ਏ ਬਰਾੜਾ ਤਾਂਇਓਂ ਲੱਗਦੈ ਏ ਮਾੜਾ॥💯🤝

    @khan-b-music@khan-b-music Жыл бұрын
  • ...ਜਿੰਨਾ ਚਿਰ ਲਿਖੂਗੀ ਏ ਸੱਚ ਲਿਖੂਗੀ... ਹੋਰਾ ਵਾਂਗੂ ਕਲ਼ਮ ਗੁਲਾਮ ਨਹੀ ਮੇਰੀ.....

    @manpreetsidhu119@manpreetsidhu119 Жыл бұрын
  • ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ

    @mankiratsinghbaidwan5039@mankiratsinghbaidwan5039 Жыл бұрын
  • ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸ਼੍ਰੀ ਬਰਾੜ

    @prabhjotkhalsa5318@prabhjotkhalsa5318 Жыл бұрын
  • ਕਲਮ ਬਹੁਤ ਵਧੀਆ ਵੀਰ ਤੇਰੀ,,,ਕੌਮ ਨੂੰ ਲੋੜ ਹੈ ਸਿੱਧੂ ਤੋ ਬਾਦ ਕਿਸੇ ਮਜ਼ਬੂਤ ਕਲਮ ਦੀ,,

    @Harvir_Singh_Amg@Harvir_Singh_Amg Жыл бұрын
  • ਆ ਕਿਸੇ ਵੀ ਨੀ ਸੋਚਿਆ ਜੋ ਤੁਸੀਂ ਲਿਖਿਆ ਬਾਈ Siraaa Karaa Taaaa Shree Brara🔥🙌🔥🙏🙏

    @nishansahotaofficial@nishansahotaofficial Жыл бұрын
  • ਕੌਮ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਲਾਕਾਰਾ ਅਤੇ ਫਿੱਟਕਾਰ ਵੀ..!!☝🏻💯

    @sainiharpreet8854@sainiharpreet8854 Жыл бұрын
  • Boht vadia 👍 Saade punjab eho je geetan di lod a🙏

    @harmanbains8727@harmanbains8727 Жыл бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip Жыл бұрын
  • ਬਹੁਤ ਸਤਿਕਾਰ ਤੇ ਪਿਆਰ ਵੀਰ ਜੋ ਸਾਨੂੰ ਤੇ ਦੁਨਿਆ ਨੂੰ ਸੇਧ, ਸ਼ੀਸ਼ਾ, ਇਤਿਹਾਸ ਤੇ ਧਰਮ ਬਾਰੇ ਦੱਸਿਆ ਤੇ ਸਾਨੂੰ ਗੁਨਾਹਗਾਰਾਂ ਨੂੰ ਗਲਤੀਆਂ ਕਰਨ ਤੋ ਰੋਕਿਆ, ਵਾਹਿਗੁਰੂ ਆਪ ਜੀ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ

    @ajaibsingh838@ajaibsingh83811 ай бұрын
  • ਬਾਈ ਤੇਰੀ ਕਲਮ ਦੀ ਤਾਰੀਫ ਕਰਨ ਲਈ ਸ਼ਬਦ ਹੀ ਨੀ ਮਿਲਦੇ,ਹਰ ਵਾਰੀ ਐਨਾ ਸੱਚ ਬਿਆਨ ਕਰਦਾ ਬਾਈ ਤੂੰ।ਸਲਾਮ ਆ ਬਾਈ ਤੈਨੂੰ।❤❤

    @charanveersingh6598@charanveersingh6598 Жыл бұрын
  • ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ 👌🏻🦅

    @Jaga_006@Jaga_006 Жыл бұрын
  • Facts: Shree Brar Has A Guts To Speak A Truth!

    @truegamerz123@truegamerz123 Жыл бұрын
  • ਬਾਈ ਲੋਕ ਕੁੱਜ਼ ਜਿਆਦਾ ਅਡਵਾਂਸ ਹੋ ਗੇ ❤️ਪਰ ਲੈ ਹਾਲ ਦੇਖ

    @ogchahal@ogchahal Жыл бұрын
  • ਸਹੀ ਗੱਲ ਹੈ ਬਾਈ ਜਾਤਾਂ ਪਾਤਾਂ ਵਿੱਚ ਉਲਝੇ ਪਏ ਆ

    @gurdatsinghghudda2409@gurdatsinghghudda2409 Жыл бұрын
  • ਬਾਈ ਤੇਰੀ ਕਲਮ ਤੇ ਸੋਚ ਨੂੰ ਸਲਾਮ 🌹🌹🌹🌹love you bai

    @Sharmadk524@Sharmadk524 Жыл бұрын
  • Waheguru ❤️ bhra fan aw tere te teri soch te Kalam nu salute✨❤️🙏🏻

    @sndhuxguri@sndhuxguri Жыл бұрын
  • ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰਖਣ ਤੁਸੀ ਏਸੇ ਤਰਾ ਕੋਮ ਨੂੰ ਜਗਾਈ ਰਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    @daljitkaur912@daljitkaur912 Жыл бұрын
  • ਬਰਾੜ y,,, 5ਮਿੰਟ ਦਾ ਤਾਂ ਕਰ ਦਿੰਦਾ,,, ਬਹੁਤ ਸੋਹਣਾ ਸੱਚ

    @naturehumanity9493@naturehumanity9493 Жыл бұрын
  • Veere slaam aa tuhadi kalm nu waheguru hamesha tuhade ang sang sahaai Rehan.🙏🙏🙏

    @gpkhehra9894@gpkhehra9894 Жыл бұрын
  • Salute ae thodi kalam nu 👍👍🙏 Harek topic te tusi boht vadia likhde oo Hor koi singer nhi jo eho je topics te gana kade Lyrics ta sirra hai Keep it up

    @arpanbrar3003@arpanbrar3003 Жыл бұрын
  • Bhot vdiya brar saab 🙏🏻

    @KaranCalifornia@KaranCalifornia Жыл бұрын
  • ਜਿਉਂਦਾ ਰਹਿ ਵੀਰ, ਬਹੁਤ ਸੋਹਣੀ ਲਿਖਤ

    @AmandeepKaur-bd7pd@AmandeepKaur-bd7pd Жыл бұрын
  • ਵੀਰ ਜੀ ਬਹੁਤ ਵਧੀਆ ਗਾਇਆ ਗੀਤ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ 🙏🙏🙏🙏🙏🌹🌹💞❤💞

    @tarsemsingh2484@tarsemsingh2484 Жыл бұрын
  • Waheguru ji 🙏🙏🙏🙏🙏🙏 Bohat sohna geet veer ji 🙏🙏❤❤❤

    @buntyak473@buntyak473 Жыл бұрын
  • ਇਹ ਉਹ ਪੀੜੀ ਹੈ ਜਿਸ ਤੇ ਇਹੋ ਜਿਹੇ ਗੀਤਾਂ ਦਾ ਖੁਮਾਰ ਕੁਝ ਕੁ ਟਾਈਮ ਰਹਿੰਦਾ

    @Advertisdiscountdeal@Advertisdiscountdeal Жыл бұрын
  • ਜਿੱਥੇ ak47 ਕੰਮ ਨਹੀਂ ਕਰਦੀ ਉਥੇ ਸੱਚ ਦੀ ਕਲਮ ਕੰਮ ਕਰਦੀ ਏ ਸਲੂਟ ਆ ਵੀਰ ਤੈਨੂੰ

    @Dancy273@Dancy273 Жыл бұрын
  • Salute veer ji tuhadi soch tai tuhadi kalam nu🙏🙏👍

    @simranpreetkaur5857@simranpreetkaur5857 Жыл бұрын
    • ਕੋਈ ਹੋਰ ਕਹਿਣ ਦੀ ਲੌੜ ਨਹੀਂ 😥😢😥😢🫡🫡🫡

      @Itzbhullar0008@Itzbhullar0008 Жыл бұрын
  • ਬਹੁਤ ਹੀ ਵਧੀਆ ਸੋਚ ਵੀਰ ਮੇਰੇ 🙏🙏🙏

    @sharnkaur5215@sharnkaur5215 Жыл бұрын
  • ਸੱਚ, ਬਹੁਤ ਖੂਬ, ਜਿਉਂਦੇ ਰਹੋ।

    @VarinderSingh5grain@VarinderSingh5grain Жыл бұрын
  • Bhai.. ko bahut bahut pyar ... Samajik soch ko badlne ke bahut prayas hai.. aap ke .. bhai..🙏🤍.. Dheeyan bhi keemti song tha.. 😍😍

    @kamal.jeetsandhu@kamal.jeetsandhu Жыл бұрын
  • Respect Going Up Brar Ji ❣️

    @YashOpinion@YashOpinion Жыл бұрын
  • Love u bai boht sohna geet waheguru mehar kara g 🙏🙏🙏

    @RoyalSikhGaming55@RoyalSikhGaming55 Жыл бұрын
  • ਵਾਹਿਗੁਰੂ ਜੀ ਸ੍ਰੀ ਬਰਾੜ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏 ਐਹੋ ਜਿਹੇ ਗਾਣੇ ਦੀ ਪੰਜਾਬ ਨੂੰ ਲੋੜ ਆ

    @karanaujla9005@karanaujla9005 Жыл бұрын
  • ਵਾਹਿਗੁਰੂ ਜੀ ਦੀ ਅਪਾਰ ਕਿਰਪਾ ਕਰਕੇ ਇਸ ਤਰ੍ਹਾਂ ਦੇ ਇਹਸਾਸ ਗੀਤਾਂ ਵਿਚ ਲਿਖ ਦੇਂਦੇ ਹੋ

    @gurmitjudge6496@gurmitjudge6496 Жыл бұрын
  • Waheguru ji 🙏🙏🙏🙏🙏

    @kulwantkaur4522@kulwantkaur4522 Жыл бұрын
  • Dhan dhan satguru tera hi aasra ❤❤❤❤🔥🔥🔥🔥🔥

    @ajayabajayab8715@ajayabajayab8715 Жыл бұрын
  • ਵੰਡਤਾ ਪੰਜਾਬ ਮੇਰਾ ਸਿਆਸਤਦਾਨਾਂ ਨੇ.., ਧਰਮਾਂ, ਜ਼ਾਤਾਂ-ਪਾਤਾਂ ਵਿੱਚ ਸ਼ੈਤਾਨਾਂ ਨੇ….😢😢😢

    @happybeimaan@happybeimaan Жыл бұрын
  • ❤❤❤❤❤❤❤❤🙏🙏dhan dhan baba deep Singh ji bhuttt vdiya veer ji 🤗🙏👌👌

    @AmandeepKaur-we9ge@AmandeepKaur-we9ge7 ай бұрын
  • Salute to u broo always heart touching......sidhu and only u forever listening.......one gem gone 😭😭but you always take care pls bro

    @HarmeetSingh-bo5ol@HarmeetSingh-bo5ol Жыл бұрын
  • ਬਹੁਤ ਸੋਹਣਾ ਗੀਤ ❤️❤️

    @harpreetsingh-vz6dz@harpreetsingh-vz6dz Жыл бұрын
  • ਜਟਦ੍ਲ ਭਰ ਆਉਦਾ ਆਪਣੇ ਲੋਕਾ ਦਾ ਹਾਲ ਤੇ ਸੋਚ ਵੇਖਕੇ।

    @gurbindersinghgurbindersin5449@gurbindersinghgurbindersin5449 Жыл бұрын
  • ਬਿਲਕੁਲ ਬਰਾੜ ਸਾਹਿਬ ਬਾਈ ਜੀ ਥੋਡ਼ੇ ਨਾਲ਼ ਹਾਂ ਜੀ ਤੇਰੇ ਓਤੇ ਕਿਰਪਾ ਕਰੇ ‌ਵਾਹਿਗੁਰੂ

    @jagseermaan1964@jagseermaan1964 Жыл бұрын
  • ਸ੍ਰੀ ਬਰਾੜ ਬਾਈ ਗੀਤ ਦੇ ਬੋਲ ਬਹੁਤ ਡੂੰਗੇ ਆ ਪਰ ਸਾਡੇ ਲੋਕਾਂ ਨੇ ਤਾਂ ਧਰਮ ਨੂੰ ਦੁਕਾਨਦਾਰੀ ਸਮਝ ਲਿਆ, ਵਾਹਿਗੁਰੂ ਜੀ ਮਿਹਰ ਕਰਯੋ 🙏❤️ ਖ਼ਾਲਿਸਤਾਨ ਜ਼ਿੰਦਾਬਾਦ ❤️❤️❤️❤️

    @PBX29.93@PBX29.93 Жыл бұрын
  • Bai eho je hor songs kaddo te loka nu jaagruk karo 🙏✍️ Parmatma tuhade te hath bnyai rakhe ❤🙏✔️

    @jashan3275@jashan3275 Жыл бұрын
  • ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਸ਼੍ਰੀ ਬਰਾੜ ਤੇ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

    @dharmindersinghkhalsa7713@dharmindersinghkhalsa7713 Жыл бұрын
  • True lines 💯🙌

    @PBMajhaTV@PBMajhaTV Жыл бұрын
  • Heart touching ❤️

    @mohammadhatim8362@mohammadhatim8362 Жыл бұрын
  • ਇਸ ਤਰ੍ਹਾਂ ਦੇ ਮਸਲੇ ਕੌਮ ਚ ਬਹੁਤ ਨੇ ਜਿਸ ਤੇ ਮਿੰਟ ਮਿੰਟ ਚ ਭਾਵਨਾ ਭੜਕ ਜਾਦੀ ਏ ਸੋ ਬਾਣੀ ਦੇ ਗਿਅਾਨ ਨੂੰ ਸਮਝੋ ਫਿਰ ਸਭ ਸਾਫ ਦਿਸੂ

    @manjindersinghtalwan4135@manjindersinghtalwan4135 Жыл бұрын
  • Jyonda reh bai.... Boht dhanwad bai ohna sare geetkaran te gaykan de jo sadi kaum, punjab te itihaas te gaunde aa...

    @immortalcyanogen779@immortalcyanogen779 Жыл бұрын
  • Waheguru Ji

    @Jaskaran_singh68@Jaskaran_singh68 Жыл бұрын
  • Waheguru g 😢😢😢🙏🙏

    @user-vd1rg3qw2u@user-vd1rg3qw2u Жыл бұрын
  • ਪਤਾ ਨਹੀ ਲੱਗਦਾ ਲੋਕਾ ਦਾ ਚੰਗੇ ਗੀਤ ਕਈ ਨਹੀਂ ਸੁਣਦੇ

    @gaganbhangwan2140@gaganbhangwan2140 Жыл бұрын
  • Dilooooo respect bai ❤❤❤❤❤❤🙏🏻🙏🏻🙏🏻🙏🏻🙏🏻🙏🏻

    @sukhbrar5622@sukhbrar5622 Жыл бұрын
  • ਵਾਹਿਗੁਰੂ ਜੀ

    @savjitsingh8947@savjitsingh89477 ай бұрын
  • ਬਿਲਕੁਲ ਸਹੀ ਗੱਲ ਆ ਵੀਰ ਏ ਇਸ ਵਾਰ ਦੀ ਗੱਲ ਏ

    @user-bv7wv5wl4y@user-bv7wv5wl4y Жыл бұрын
  • Waheguru ji ..bahut wadiya

    @sikhheritage1313@sikhheritage13137 ай бұрын
  • Love❤ from Indian occupied Punjab🙏🙏🙏🙏🙏🙏🙏🙏

    @n.5845@n.5845 Жыл бұрын
  • Enu khande sher Punjab da God bless you bro

    @ravinderkaur1748@ravinderkaur1748 Жыл бұрын
  • ਸਹੀ ਝੰਡਾ ਵਰਤਿਆ ਥੰਬਨੇਲ ਚ 🙏🏻

    @Arshgrewal94@Arshgrewal94 Жыл бұрын
  • ਸਿੱਧੂ।।ਦੀਪ ਸਿੱਧੂ ।ਤੋ ਬਾਅਦ ਆ ਵੀਰ ਆ ਜੇੜ੍ਹਾ ਬੋਲ ਰਿਹਾ ਕੁਝ❤❤❤❤

    @parvinbaljot7161@parvinbaljot7161 Жыл бұрын
  • ਬਹੁਤ ਵਧੀਆ ਸੋਚ ਆ ਵੀਰੇ ਤੇਰੀ , ਇਹੋ ਜਿਹੇ ਗਾਣੇ ਗਾਇਆ ਕਰੋ , ਸਿੱਧੂ ਨੂੰ ਤਾ ਮਰਵਾਤਾ ਸਰਕਾਰ ਨੇ

    @manjindersingh4571@manjindersingh4571 Жыл бұрын
  • ਪਹਿਲਾਂ ਸਾਰੇ ਸਿੱਖਾਂ ਨੂੰ ਜਾਤਾਂ ਪਾਤਾਂ ਦੇ ਰੋਲੇ ਮਕੋਣੇ ਪੈਣੇ ਆ ਗੱਲ ਇਹ ਵੀ ਹੈ ਅਸੀਂ ਆਪਾਂ ਆਪਣੀ ਜਾਤਾਂ ਪਾਤਾਂ ਭੁੱਲ ਨਹੀ ਸਕਦੇ ਆ ਪਰ ਇਹ ਇਹ ਜਾਤਾਂ ਪਾਤਾਂ ਇੱਕ ਲਿਮਟ ਤੱਕ ਰੱਖੋ ਤੇ ਸਭ ਤੋਂ ਵੱਡੀ ਗੱਲ ਸਾਡੀ ਕੌਮ ਦੇ ਸਿੱਖਾਂ ਦੇ ਸ਼ਹੀਦਾ ਨੂੰ ਜਾਤਾਂ ਵਿੱਚ ਤਾਂ ਬਿਲਕੁਲ ਨਾ ਵੰਡੋ ਤੇ ਜਿਹੜਾ ਗੁਰੂ ਗੌਬਿੰਦ ਸਿੰਘ ਜੀ ਦਾ ਅਸਲੀ ਸਿੱਖ ਹੈ ਉਹ ਕਦੇ ਨੀ ਕਹੁ ਵੀ ਮੈਂ ਮਜ਼ਬੀ ਸਿੱਖ ਜਾ ਰਵੀਦਾਸਿਆ ਸਿੱਖ ਜਾ ਜੱਟ ਸਿੱਖ ਆ ਉਹ ਕਹੇਗਾ ਕਿ ਮੈਂ ਗੁਰੂ ਦਾ ਸਿੱਖ ਹਾਂ ਇੱਕ ਹੋਰ ਬੇਨਤੀ ਹੈ ਕਿ ਚੰਡੀਗੜ੍ਹ ਵਿੱਚ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਪੱਕਾ ਮੋਰਚਾ ਲੱਗਾ ਹੈ ਉੱਥੇ ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਲਗਵਾਉਣ ਤਾਂ ਜੋ ਜ਼ਲਦੀ ਤੋਂ ਜਲਦੀ ਇਹ ਮੋਰਚਾ ਫ਼ਤਿਹ ਹੋ ਸਕੇ ਤੇ ਅਸੀਂ ਜ਼ਲਦੀ ਤੋਂ ਜਲਦੀ ਅਪਣੇ ਬੰਦੀ ਸਿੰਘਾਂ ਨੂੰ ਜੇਲਾਂ ਵਿੱਚੋਂ ਰਿਹਾ ਕਰਵਾ ਸਕੀਏ

    @Karan_0201_@Karan_0201_ Жыл бұрын
  • Hath jodd🙏 ke vinti h, jaat-paat vich na vando, ik bano ik veer ji, assi ik hovange te shktishali bnage, sab dhrma da aadar krna h, te sikhi nu aur ucha krna hai, वाहेगुरु जी दा खालसा श्री वाहेगुरु जी दी फ़तेह 🙏

    @saranjeetsingh5564@saranjeetsingh5564 Жыл бұрын
  • Veere rabb tainu eda hi hmesha chardikala ch rkhe. Tu hmesha edda hi gouda rhe. Likhda rhe. Slaam aa teri soch nu

    @fatehmann3723@fatehmann3723 Жыл бұрын
  • ਬਾਈ ਜੀ ਸਹੀ ਗੱਲ ਆ ਜੀ ਬਹੁਤ ਬੇਅਦਬੀ ਹੁੰਦੀ ਆ ਜੀ ਫਤਿਹਗੜ੍ਹ ਸਾਹਿਬ ਚ ਖੰਡਾ ਸਾਹਿਬ ਜੀ ਦੀ

    @GuriSimar319@GuriSimar319 Жыл бұрын
  • ਸ਼ੀਸ਼ਾ ਦਿਖਾਇਆ ਬਾਈ ਲੋਕਾਂ ਨੂੰ

    @bhupinderjhuj@bhupinderjhuj Жыл бұрын
  • Shree bai sachi gal aa jini sikhi tuhade andr aa na ,,, ehni tan bane valeyan kol v ni aa ,,,,,,, It's humble request tusi bot Jada youth di hope oo tusi lge rho guru sahab ne vadu kirpa krni aa ,,,nale tusi v sikhi saroop ch aao ,,, waheguru ji ka khalsa waheguru ji ki Fateh

    @bankerspoint394@bankerspoint394 Жыл бұрын
  • ਇਹ ਸੋਚ ਵੀ ਕਿਸੇ ਵਿਰਲੇ ਦੀ ਹੋਣੀ ਚਾਹੀਦੀ ਹੈ

    @user-nz3vs7dl4h@user-nz3vs7dl4h Жыл бұрын
  • Shree Brar #freshrecordz

    @295recordz.@295recordz. Жыл бұрын
  • ਬਾਈ ਤੇਰਾ ਗੀਤ ਸੁਨਣ ਤੋਂ ਪਹਿਲਾ ਹੀ ਲਾਈਕ ਕਰ ਦੇਈਦਾ ਪਤਾ ਹੈ ਵਧੀਆ ਤੇ ਕੁਝ ਵੱਖਰਾ ਹੁੰਦਾ ਹਰ ਵਾਰ ਬਹੁਤ ਖੂਬਸੂਰਤ

    @amritsar8947@amritsar8947 Жыл бұрын
  • Waah veerji shabad nii es chij vastey ❤

    @Yuvrajsingh-sv2ws@Yuvrajsingh-sv2ws Жыл бұрын
  • ਪੰਜਾਬੀਅਤ ਨੂੰ ਲੈ ਕੇ ਤੁਹਾਡੀ ਸੋਚ ਵਹੁਤ ਵਧੀਆ ਜੀ ਧੰਨਵਾਦ

    @gurindersohi6314@gurindersohi6314 Жыл бұрын
  • veer ji hor ess tarha de geet le ke ao❤

    @user-gamebhai111@user-gamebhai111 Жыл бұрын
KZhead