Takreeban - Official Video | Shree Brar | Punjabi Song 2023
2023 ж. 13 Қаң.
2 374 321 Рет қаралды
Shree Brar presents Official Video of Punjabi Song Takreeban.
Track Credits :-
Song - Takreeban
Singer - Shree Brar
Music - Flamme Music,Harry sharan
Mix master - Harry Sharan
Lyrics , composer - Shree Brar
Edit & Grade - Sahil Rishi
Video - Gury Sekhon
KZhead Promotion - Digital Doctor’z
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#shreebrar #punjabisong #takreeban
Takreeban…takreeban haqiqat aa …7-8 month pela mere account vich 10,000 c utaar-chara zindagi vich onde ae main chona, tuhanu jo jo face krda sab dsa tusi privar o sare mera, life ch asi uth k tofaana nal matha lona hunda ae …Zindabaad zindgi aa …love you ❤ Ea saal aapan sare milke itihaas rachan ge wmk❤️🙏🏻
Hit 🎯 uh more up🔥
🙏🙏
Waheguru ji mehr krn😇🙏
Waheguru ji Mahar kriyo 🙏 Love meri jindjaan ❣️🥰💞
Bro asi sare dilon tohade nal ha carry on 👍🏻
ਸ੍ਰੀ ਸੋਹਾਣਾ ਸਾਹਿਬ ਜ਼ਰੂਰ ਨਤਮਸਤਕ ਕਰਕੇ ਆਉਣਾ 🙏ਉੱਥੇ ਖੁਸ਼ੀਆਂ😇 ਹੱਥ ਦੇਖਕੇ ਨਹੀਂ ਹਾਲਾਤ ਦੇਖਕੇ ਵੰਡਦੇ ਨੇ ਬਾਬਾ ਹਨੂੰਮਾਨ ਸਿੰਘ ਜੀ ❤️❤️
♥️
Love you bro baba tenu ਏਨੀ ਤਰੱਕੀ ਬਕਸ਼ੇ ਕਦੀ ਕਿਸੇ ਚੀ਼ਜ ਦੀ ਥੋਰ ਨਾ ਹੋਵੇ 🙏🏼🙏🏼
I just want to say you veere , song de comments ya views dekh ke mood off na kryeo . Trust me this is amazing and we want more like this , god bless you 22
Sahi keya ....💘💘...lots of love for shree brar
❤
ਝੂਠ ਦੇ ਲੱਖਾਂ ਵਪਾਰੀ, ਸੱਚ ਇੱਥੇ ਘੱਟ ਵਿਕਦਾ, ਕਰੀ ਹੋਈ ਜੁਬਾਨ ਉੱਤੇ, ਕੋਈ ਟਾਵਾਂ ਟਾਵਾਂ ਟਿਕਦਾ। 🔥🔥🔥❤❤
ਸਹੀ ਕਿਹਾ ਬਾਈ 🙏🏽
♥️
ਬਹੁਤ ਸੋਹਣਾ ਗੀਤ Shree brar ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️
♥️♥️♥️
ਜਲਦੀ ਸੌਣਾ ਸੀ ਬਾਈ ਪਰ ਤੇਰਾ ਗਾਣਾ ਲਾ ਕੇ ਬੰਦ ਹੀ ਨਹੀ ਹੋ ਰਿਹਾ ਸਿਰਾ ਕਰਤਾ ਬਾਈ 💥💥
ਲੋਕੀ ਕਹਿੰਦੇ ਨੇ ਸਟਾਰ ਤਕਰੀਬਨ , ਪਰ ਮੇਰੀ ਕਿਸ਼ਤਾਂ ਤੇ ਕਾਰ ਤਕਰੀਬਨ ... ਵਾਹ ਕਿਆ ਗਾਣਾ ਲਿਖਿਆ ਸ਼੍ਰੀ ਬਰਾੜਾ ❤❤
ਜਜ਼ਬਾਤ ਲਿਖੇ ਆ ਬਾਈ ਨੇ ਜਮੀਰ ਵਾਲੇ ਕਲਾਕਾਰਾਂ ਦੇ ਤਕਰੀਬਨ ਸੂਰਜ ਚੜਦੇ ਆ ਹੁੰਦੇ ਅਸਤ ਤਕਰੀਬਨ 👍👍
True Artist Shree Brar♥️♥️
Right ji
ਬਹੁਤ ਵਧੀਆ ਗੀਤ ਵੀਰ ਜੀ ਅਸੀਂ ਰੱਬ ਨੂੰ ਹਮੇਸ਼ਾ ਅਰਦਾਸ ਕਰਦੇ ਹਾਂ ਵੀਰ ਨੂੰ ਤਰੱਕੀਆਂ ਬਕਸੀ 🙏🙏🙏🙏🙏💞❤💞❤💞
❤️❣️🔥 ਸਿਰਾ ਲਿਖਿਆ ਵੀਰ ਤੇ ਰੱਬ ਬਲ , ਸਮਤ ਤੇ ਤਰੱਕੀ ਬਖਸੇ ਤੁਹਾਨੂ ਕੌਮੀ ਗੀਤ ਲਿਖਣ ਲਈ। 🙏
Kissan andolan ch singers cho sab to jyada hissa Shree Brar te os to bad Jass bajwe da c and ehna ne ghate v bhut khade a es cheej da krke, dillo respect a ehna lyi❤️❤️❤️🙌🙌
Takriban pyar vich dhake bde khaye takriban iljaam juthe bade laaye . takriban maa da sath Miliya nhi .. takriban ..haale khdya me girya nhi takriban ..life char din diya yaar . takriban ..dukh bde chle mere yaar ❣️✨
ਕਈਆਂ ਲਈ ਆ ਮੈਂ ਵੀ ਮੈਹਿੰਗਾ ਬਹੁਤ ਤਕਰੀਬਨ…♥️
ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ਕਿਰਪਾ ਕਰਨ ਗਏ 🙏🏼
Sidhu 22 to baad je koi artist h ta shree Brar h jo bebak kalam da dhani h waheguru hamesha chad di kalaa ch rkhe saade heere warge praa nu
ਬਹੁਤ ਸੋਹਣਾ ਗਾਣਾ ਵਾਹਿਗੁਰੂ ਜਲਦੀ ਈ ਮਿਹਰ ਕਰਨਗੇ ਲਵਯੂ ਭਰਾ❤️❤️❤️❤️❤️❤️
ਬਹੁਤ ਸੋਹਣਾ ਲਿਖਿਆ ਵੀਰ ਜੀ 👌👌
Shree ਵੀਰ ਕਈ ਵਾਰ ਵਾਹਿਗੁਰੂ ਜੀ ਇਮਤਿਹਾਨ ਲੈਂਦੇ ਨੇ ਤੁਸੀ ਬਹੁਤ ਵਧੀਆ ਕਲਮ ਦੇ ਲਿਖਾਰੀ ਹੋ ਅਤੇ ਨਾਲ ਹੀ ਤੁਹਾਨੂੰ ਵਾਹਿਗੁਰੂ ਜੀ ਨੇ ਤੁਹਾਨੂੰ ਵਧੀਆ ਗਾਇਕੀ ਦਾ ਹੁਨਰ ਬਖਸ਼ਿਆ ਹੈ। ਤੁਸੀ ਮਿਹਨਤ ਜਾਰੀ ਰੱਖੋ ਵਾਹਿਗੁਰੂ ਜੀ ਆਪ ਹੀ ਕਾਮਯਾਬੀਆਂ ਬਖਸ਼ਣਗੇ। WMK
Chha gya shree brar bai tusi kisani tym sada dard samjya sade nal khare kisana di full support h bai g baki sukar h tym te pta lag gya tuhanu
Waheguru ji always bless and stay with you 🙏.....nice song have a great year ahead👍
ਤਕਰੀਬਨ ਸਾਰੇ ਖੇਲ ਲੇਖ ਦੇ ਆ,, ਜੋ ਜ਼ਿੰਦਗੀ ਚ ਬੰਦਾ ਹਰ ਮੋੜ ਤੇ ਨਵਾਂ ਦੇਖਦੇ ਆ।। ਗਮ ਚ ਹੌਸਲਾ,,ਸਾਥ ਵੀ ਬੜੇ ਘੱਟ ਦਿੰਦੇ,, ਤਕਰੀਬਨ ਸਾਰੇ ਦੂਜੇ ਘਰ ਲੱਗੀ ਅੱਗ ਹੀ ਸੇਕਦੇ ਆ।। Jasssaini24 ✍️
ਹੋਂਸਲਾ ਰੱਖੋ 22 ਸਹੀ ਗੱਲ ਦਸਾ ਕਿਸੇ star di life ਆਸਾਨ ਨੀ ਹੁੰਦੀ bro ❤️ ek singer ਹੋਣ ਤੇ ਕਿ ਕਿ ਝੱਲਣੇ ਪੈਂਦਾ ਤੁਹਾਡੇ ਇਸ ਗੀਤ ਨੇ ਬਹੁਤ ਵਧੀਆ ਬਿਆਨ ਕੀਤਾ ❤️❤️
Massive respect Shree Brar🙏
Gau mata ka ashirwad humesha apke sath rahega 🙏🏼🐄🕉
Shree brar bro luv u ...rabb tuhanu chardikala ch rakhe
Siraaa
Goosebumps after this song ❤️ sheer veer tusi sade alltime fevrat ho te hamesha rahogye waheguru ji tuhnu taraki bakhshn 🙏🏻
Views and like dekh ke bande ko judge mt krna .. he is very talented and voice boht tagda hai.. god bless you shree brar bro..
ਵਾਹਿਗੁਰੂ ਜੀ ਜਿੰਦਗੀ ਵਿੱਚ ਬਹੁਤ ਅੱਗੇ ਲੇਕੈ ਜਾਵੇ,, #shreebarar love uu brother,, we are all with uU,, ਇੰਨਾ ਜ਼ਿਆਦਾ ਵਧੀਆ song repeat ਤੇ ਸੁਣੀ ਜਾਉ bore ਨਹੀਂ ਹੁੰਦੇ 💓🙏🙂
Bhai pta nhi like view kyu nhi aaye bhai bht pyara song hai aap dil se likhte ho bhai love you brother
जट्ट दी कलम दा नहीं कोई मुक़ाबला श्री बराडा.. ❤️😘😘🤟
Shree bai full support h koina gabrona nai gate bade onde rende zindgi ch par tere nal de v nal nai khare tym tym di gal h jatta hun kise nu free ch gane na deyi ❤kisan ekta zindabad full support h bai
ਬਹੁਤ ਸੋਹਣਾ ਗੀਤ ਲਿੱਖਿਆ ਤੇ ਗਾਇਆ, ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ❤
Takreeban ithe mile sacheya nu haar ... 🙏🙏🙏🔥🔥🔥
Waheguru ji ❤️ mehar karyo vadde vre t, one of the artist always write and sing the truth 🙏
ਮੈਂ ਹਮੇਸ਼ਾ ਸੁਣਦਾ ਬਾਈ ਨੂੰ ਬਹੁਤ ਵਦੀਆ ਲਿੱਖਦਾ ਵਾਹਿਗੁਰੂ ਚੜਦੀ ਕਲਾ ਚ ਰੱਖਣ ਬਾਈ ਨੂੰ ❤️❤️🙏 ਅਵਾਜ ਵੀ ਬਾਲੀ ਸੋਹਣੀ ਆ ☺️
ਬਹੁਤ ਵਧੀਆ ਹੈ ਜੀ ਵੀਰੇ 🙏🏽 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ✈️
Touching some one's heart ❤ is more than anything....waheguru tanu uss toh vi vadd douge 🙏
Y Waheguru hamesha hi Thonu chardikla ch rakhn respect for Shree Brar 🙏
Respect ❤
Bhaya apki album nahi bhi ati tho bhi still apko follow krti or farmers ke song sunti kyonki mujhe apki hr post achi lgti hain .....app bhout hi intellectual person ho ....sache ho jese ho bese dikhte ho .....bro rabb khush rkhe tabnu
ਬਾਈ ਤਵਾਡਾ ਬੇਟੀ ਵਾਲਾ ਗੀਤ ਅਸੀਂ ਬੋਤ ਸੁਣਿਆ ਤੇ ਸੁਣਦੇ ਆ ਮੈਨੂੰ ਇੱਕ ਅਲੱਗ ਮਹਸੂਸ ਹੁੰਦਾ ਉਹ ਗੀਤ ਸੁਣਕੇ। ਚੜਦੀਕਲਾ ਚ ਰੱਖੇ ਰੱਬ ਤਵਾਨੂ ਤੇ ਤਵਾਡੀ ਟੀਮ ਨੂ।
Justice for Sidhu moose wala 🙏🏼🙏🏼ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Realty take over place of lyrics ❤🥺
Bhai aapne punjab ke saath saath rajsthan ki bhi shaan bhadai h👏❤️
Good song bro
ONE OF THE BEST SINGERS SHREE BRAR
vere jado v punjab aye jaroor mila ge vere buht kant banda kishan andoln vich puniabi indestri vicho saab to age khraa c love u bro love u all
Y Waheguru mehar kreee 😢❤❤❤ Luv You
Kde kde gane likhna ak tarika hunda apne dukhan nu mitan da,, n u expressed ur feelings in this song @shreebrar
I love you veer Waheguru ji chardi kalan ch rakhe hamesha,
Kya BAAT hai ❣️💥💯
ਬਹੁਤ ਵਧੀਆ ਗਾਣਾ ਬਾਈ 💯
Waheguru ji jatta Tera sath daeo ❤
Stay strong bai we are with you always ❤️
Sharee brar sir aapke likht bht deep hoti hain me schi sir pkd ke beth jata hu word kaha se lekr aaye aap every time aap ne shocked kia hai lykin ab nhi hona mene , ab me pehle se mind sett krke aaunga k kuch alag hi likha hoga aap ne ❤❤
👏👏
This song attack my heart ❤️❤️
Nice song 👌👌
ਬਾਬਾ ਮੇਹਰ ਕਰੇ ਏਦਾਂ ਦੇ ਗੀਤ ਹੋਰ ਆਉਣ ਦਿਓ ਵੀਰ
Shree brar g tuhada hr song bhut bhut bhut jiada sohna😍 hunda te takreebn song v bhut sohna ea waheguru g tuhade te mehar bhrea hath rakhn 🙏🙏
Waheguru ❤
Hats Off To Shree Brar
Tuc saade inspiration ho asi tuhade to bhut kuch sikhde aa..... Thankuuu hmesha enniya vadiya gallan dasn lyiiii..... Love you superhero.... 🙏🥺🌸😇
Bai de fan lyi ..eh song ...lifetime vaste playlist ch settt aa, powerfull lyrics
Very nice song veer g parmatma thunu hmesha chardikala vich rakhe
Damn this man is spitting facts
Sidhu toh baad tuci ho jo sach likhde ho baba Mehar krn ❣️
ਬਾਈ ਜੀ ਥੋਨੂੰ ਪਿਆਰ ਇੱਜ਼ਤ ਬਹੁਤ ਮਿਲੀ ਆ ਲੋਕਾਂ ਤੋ ਤੁਸੀ ਦਿਲ ਦੇ ਹੀਰੇ ਬੰਦੇ ਓ ਸ਼੍ਰੀ ਬਰਾੜ ਸਾਬ..ਪੈਸੇ ਭਾਵੇਂ ਘੱਟ ਕਮਾਏ ਆ ਜੱਟ ਨੇ ਬੰਦੇ ਈ ਕਮਾਏ ਆ ਏਸ ਗੱਲ ਚ ਕੋਈ ਸ਼ੱਕ ਨਹੀਂ ..ਵਾਹਿਗੁਰੂ ਛੇਤੀ ਮੇਹਰ ਕਰੁ ਬਾਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀਕਲਾ ਚ ਰੱਖੇ ਬਾਈ ❤️❤️❤️🙏🙏🙏
Very beautiful song 🎧 ❤❤
Heart teaching song ❤❤❤❤
Shree brar ❤️👌👍
Bahut vadya bhaji Repeat te laa laa sun reha te saare flashback life de saamne aa rahe Baba ji hamesha twanu charhdikala ch rakhan
ਯਾਰੀਆ ਦੀ ਗੱਲ ਜੇ ਚੱਲ ਪਈ ਪਹਿਲੀਆ ਚ ਤੇਰਾ ਯਾਰ ਹੋਊ 😊 ਗਾਣਾ ਜੀਹਦਾ ਕਾਰ ਚ ਚੱਲਦਾ ਬੱਲੀਏ ਓ ਸ਼੍ਰੀ ਬਰਾੜ ਹੋਊ 🤩✌ ਵੈਰੀ ਜੇ ਚੁੱਕਣ ਸਿਰੀਆ ਮਿੱਠੀਏ ਫਿਰ ਤਾੜ ਤਾੜ ਹੋਊ 😎 ਸਾਡੇ ਨਾਲ ਜਿੰਨੇ ਕਰੀ ਗਦਾਰੀ ਲਿਸਟਾ ਚ ਬਾਹਰ ਹੋਊ? 💯 ਕੱਟੜ ਹਾ ਫੈਨ ਨੀ ਜਿਸਦੇ ਬੱਬੂ ਮਾਨ ਤੇ ਸ਼੍ਰੀ ਬਰਾੜ ਭਾਊ 😘🤩❤❤❤❤❤🤗😍
ਜੱਟਾ ਤੂੰ ਜਾਨ ਆ ਸਾਡੀ ਓਏ ਸ੍ਰੀ ਬਰਾੜਾ, ਤੂੰ ਕਿਸਾਨੀ, ਜਵਾਨੀ ਤੇ ਪੰਥ ਲਈ ਧੱਕ ਪਾਈ ਰੱਖੀ ਆ । ਸਿੱਖੀ ਲਈ ਖੜਦਾ ਡਟ ਕੇ ਬਾਈ ਤੂੰ
Osm song....ik din ch 10 waar sunn lea....keep it up paaji 👍❤️
🙏ਵਾਹਿਗੁਰੂ ਭਲੀ 💯ਕਰੇ ❣️ਬਾਈ ✅
Waheguru ji always with you always blessed you ji 🖤🎶🎵👏👏😍
Keep it up my favorite shree brar🙌🙌🙌
Paji stay strong .I understand ur feelings through ur song.u always think that we are with u who love ur songs soo much
Waa shre yaraa❤ dedication for me luv u bro
Connected with each and every word, love ❤ you brother ....baba mehr kre
Shree Veere love you at heart tere lyi ta punjab da Sara youth jaaan vaardu Tuc eh kmaya Veere tuhada pyaar punjab lyi koum lyi waste ni jna ❤️❤️🙏
ਮੱਥਾ ਟੇਕਾ ਰੋਕੇ ਮੈ ਸੋਹਾਣੇ ਤਕਰੀਬਨ। ਬਾਬਾ ਜੀ ਪਾਰ ਲਵਾਦੋ।
Respect Paaji. You have done enough for other artists, farmers & audience but i guess now it's time to do something for yourself. Tusi hamesha charhdi kala ch raho nale wait kar rahe aa tuhadi pehli album da and i wish hor bhot saariyan albuma sunan nu mile but sirf tuhadi voice ch.. Love you Paaji
ਬਾਈ ਜਾਦਾ ਪੈਸੇ ਵਾਲਿਆਂ ਨੂੰ ਲੋਕ ਮੌਕੇ ਦੇ ਹਿਸਾਬ ਭੁੱਲ ਜਾਂਦੇ ਨੇ।। ਪਰ ਇਤਿਹਾਸ ਗਾਇਨ ਕਰਨ ਵਾਲਿਆਂ ਨੂੰ ਲੋਕ ਹਮੇਸ਼ਾ ਯਾਦ ਕਰਕੇ ਆ।।
This is harsh I am 18 and this song has always given my soul peace ☮️ what an great work bro lots of love you brother Brar.
ਸ਼੍ਰੀ ਸੋਹਾਣਾ ਸਾਹਿਬ ❤️🙏🏻
Veere waheguru ji tenu Sariyan kushiyan den ❤ Hosla rakhi Har raat ton baad, savera hai
Heart touching Song💯 God always bless you veere😇😇🙏
Ajj di album …. Mind blowing ♥️
Bohut vdia song veer
ਵਾਹਿਗੁਰੂ ਜੀ Siraa bor
Loka kehnde ne star takreeban Sadi kistaan te car takreeban Hun kehnde shree brar takreeban
Bai ji bhot honsla hai nave punjab nu thoda❤️
Respect📈 after listening this ❣️ Love From MP ❣️
Yar swaad a gya gana sun k emotions likhy aa bai ne🙌❤️
Not taqreeban you are a shining star broooooo♥️👑🇵🇰