Bediyan (Official Video) - Shree Brar - Rupinder Handa-Latest Punjabi Song 2023

2023 ж. 25 Қаң.
975 515 Рет қаралды

Welcome to the Official Channel Of Punjabi Singer & Lyricst Shree Brar.
Credits:-
Song - Bediyan
Singer - Shree Brar, Rupinder Handa
Music - Harry Sharan
Lyrics ,composer - Shree Brar
Video - TurbanMan
Poster - Hungryman Designs
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#bediyan #shreebrar #rupinderhanda

Пікірлер
  • ਇਸ ਤਰਾਂ ਦੇ ਗਾਣਿਆਂ ਨੂੰ ਲਿਖਣ ਤੇ ਗਾਉਣ ਕਰਕੇ ਸਾਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ , ਅਸੀ ਗਾ ਕੇ ਆਪਣਾ ਫਰਜ਼ ਅਦਾ ਕੀਤਾ ਹੁਣ ਤੁਸੀਂ share ਕਰਕੇ ਆਪਣਾ ਫਰਜ਼ ਅਦਾ ਕਰੋ ਜੀ . ਇਹਦੇ ਨਾਲ ਹੀ ਮੋਹਾਲੀ ਧਰਨੇ ਵਿਚ ਵੀ ਜ਼ਰੂਰ ਸ਼ਾਮਲ ਹੋਵੋ🙏

    @ShreeBrar@ShreeBrar Жыл бұрын
    • very nice song 🌺👍

      @manojrana5240@manojrana5240 Жыл бұрын
    • God bless you king❤️ love you...we always support u💯🌍

      @garimasinghthakur2955@garimasinghthakur2955 Жыл бұрын
    • Veer ji mar gyi sadi jmeer asi ta guruaa de bole bol bhul gye 🙏🙏

      @ksaulakh1872@ksaulakh1872 Жыл бұрын
    • Waheguru

      @akashlashpat6043@akashlashpat6043 Жыл бұрын
    • Dhanwaad shree brar da

      @user-je7bl1cr9c@user-je7bl1cr9c Жыл бұрын
  • ਸੱਚ ਬੋਲਣ ਲਈ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਸਲੂਟ ਬਾਈ ਤੈਨੂੰ ❤🙏

    @GurpreetSingh-ri7zi@GurpreetSingh-ri7zi Жыл бұрын
    • ❤️❤️❤️

      @singhamninder8553@singhamninder8553 Жыл бұрын
    • We want khalisthan 💪💪💪

      @singhamninder8553@singhamninder8553 Жыл бұрын
    • Good bro ß Best

      @JodhSingh-jn4xm@JodhSingh-jn4xm Жыл бұрын
  • ਬੁਹਤ ਸੋਹਣੀ ਲਿਖਤ ਤੇ ਕੌਮ ਨੂੰ ਜਾਗਰੂਕ ਕਰਨ ਵਾਲਾ ਗੀਤ ਬੰਦੀ ਸਿੰਘ ਰਿਹਾ ਕਰੋ 🙏🙏 #justiceforsidhumoosewala

    @SukhjinderSingh-zm5nv@SukhjinderSingh-zm5nv2 ай бұрын
  • ਧੰਨਵਾਦ ਵੀਰੇ ਜ਼ੋਸ ਭਰੇ ਗਾਣੇ ਲਿਖਣ ਲਈ ਵਾਹਿਗੁਰੂ ਚੜ੍ਹਦੀ ਕਲਾ ਕਰੇਗਾ ਸਾਰੀ ਕੌਮ ਤੇਰੇ ਨਾਲ ਆ ਸਿਰਫ ਇਕ ਹੀ ਅਵਾਜ ਦਿਤੀ ਸੀ ਤੂੰ ਸਾਰੇ ਤੇਰੇ ਹੱਕ ਵਿੱਚ ਆ ਕੇ ਖੜ ਗਏ। 🙏🙏

    @bubbykahlon1@bubbykahlon1 Жыл бұрын
  • ਕੌਮ ਨੂੰ ਹਲੂਣਾ ਦੇਣ ਵਾਲਾ ਬਹੁਤ ਵਧੀਆ ਗਾਣਾ..ਧੰਨਵਾਦੀ ਆ ਸਿੱਖ ਕੌਮ ਤੁਹਾਡੀ 🙏

    @samandeepsingh7129@samandeepsingh7129 Жыл бұрын
  • Salute a ਵੀਰ ਤੁਹਾਨੂੰ ਕਿਰਸਾਨੀ ਸਘੰਰਸ ਚ ਵੀ ਤੁਸੀਂ ਬਹੁਤ ਯੋਗਦਾਨ ਪਾਇਆ ❤

    @amninderboparai5580@amninderboparai5580 Жыл бұрын
  • ਰੁਪਿੰਦਰ ਹਾਂਡਾ ਤੇ ਸ੍ਰੀ ਬਰਾੜ ਨੇ ਇਕ ਵਾਰ ਫੇਰ ਆਪਣੇ ਆਪ ਨੂੰ ਇਤਿਹਾਸ ਚ ਦਰਜ ਕਰਵਾ ਲਿਆ ਹੈ,

    @dhaliwalraz8371@dhaliwalraz8371 Жыл бұрын
  • Shree brar is a real lion of sikh komm and rupinder hunda ve ik real sherni a Tusii dona neh youth nu ik acha massage deta sanu proud aa tuhade te waheguru ji tuhade dona nu chardikala ch rakhn

    @meetsingh1643@meetsingh1643 Жыл бұрын
  • ਪੰਜਾਬ ਨੂੰ ਹੁਣ ਇਹੋ ਜਹੇ ਗੀਤਾ ਦੀ ਹੀ ਲੋੜ ਆ ❤

    @user-io2em3xi3v@user-io2em3xi3v Жыл бұрын
    • Hnji sahi aaa

      @kulwantsidhu8513@kulwantsidhu8513 Жыл бұрын
    • Yes

      @jashpalsingh1875@jashpalsingh1875 Жыл бұрын
    • Bilkul g

      @Putt_pindan_de@Putt_pindan_de Жыл бұрын
    • Bhai sahib g saada youth sport nhi krda

      @bichitrsandhu678@bichitrsandhu678 Жыл бұрын
    • Gallan nl kujh nhi hona. Shree da haal dekh

      @deepsidhu551@deepsidhu551 Жыл бұрын
  • ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੋ

    @pargatchahar5412@pargatchahar5412 Жыл бұрын
  • ਸੱਚ ਸੱਚ ਵਾਹਿਗੁਰੂ ਭਲੀ ਕਰੇ ਬੰਦੀ ਸਿੰਘਾਂ ਨੂੰ ਰਿਹਾਈ ਲਈ ਆਉ ਮੋਹਾਲੀ ਮੋਰਚੇ ਤੇ ਸ਼ਾਮਲ ਹੋਇਏ

    @gurjeetsingh2072@gurjeetsingh2072 Жыл бұрын
  • My Salute to Shree Brar and Rupinder Handa having a Courage to speak the truth in the song. Akal purkh Waheguru Ji bless both you with long healthy, Wealthy, successful and prosper long life. Pls people support both of them with your blessings and by sharing ❤️ their songs to others.

    @user-jw3pq9li1v@user-jw3pq9li1v Жыл бұрын
  • ਵੀਰੇ ਬਹੁਤ ਹੀ ਵਧੀਆ ਉਪਰਾਲਾ ਆ ਬਾਬਾ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਤੇ ਬੰਦੀ ਸਿੰਘਾਂ ਨੂੰ ਹਰ ਤੱਤੀ ਵਾ ਤੋਂ ਬਚਾ ਕੇ ਰੱਖੇ 🙏🏻🙏🏻🙏🏻

    @IqbalSingh-ze1ud@IqbalSingh-ze1ud Жыл бұрын
  • Shree Brar Veer time'ਆਉਣ ਤੇ ਪੰਜਾਬ ਦੀ ਤੇ ਪੰਜਾਬ ਦੇ ਮੁੱਦਿਆਂ ਤੇ ਜਰੂਰ ਲਿੱਖਦਾ ਤੇ ਗਾਉਂਦਾ ਪੰਜਾਬ ਦੇ ਹੱਕ ਦੇ ਲਈ ਵੀਰ ਦਾ ਧੰਨਵਾਦ ਗੀਤ ਸੁਣਨ ਵਾਲੇ ਵੀਰ ਗੀਤ ਨੂੰ ਤੇ shree Brar ਦੇ ਇਸ ਪਲੇਟਫੋਰਮ ਨੂੰ ਜਰੂਰ ਸਪੋਟ ਕਰੋ ਧੰਨਵਾਦ 🙏🙏

    @jorawarsingh3531@jorawarsingh3531 Жыл бұрын
  • ਰੂਹ ਨੂੰ ਛੂਹ ਗਿਆ ਗੀਤ ❤❤

    @majorbhullar7213@majorbhullar72138 ай бұрын
  • Salute 🫡 ਬਾਈ ਜਿਉਂਦਾ ਰਹਿ ❤। 🚩🚩

    @RsSandhu-lz8qz@RsSandhu-lz8qz11 күн бұрын
  • ਦੋਵੇਂ ਕਲਾਕਾਰਾਂ ਨੂੰ ਦਿਲ ਤੋਂ ਸਲਾਮ

    @gsinghz320@gsinghz320 Жыл бұрын
    • 🙏

      @davindersinghdavindersingh9375@davindersinghdavindersingh9375 Жыл бұрын
  • ਜਿਉਂਦਾ ਰਹਿ ਸ਼੍ਰੀ ਬਰਾੜ ਵੀਰਿਆ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਰੁਪਿੰਦਰ ਹਾਂਡਾ ਭੈਣ ਨੂੰ ਵੀ🙏🙏🙏🙏

    @SinghGurpreet01@SinghGurpreet01 Жыл бұрын
  • ਸਰਕਾਰਾਂ ਨੂੰ ਸੋਚਣ ਲ਼ਈ ਮਜ਼ਬੂਰ ਕਰਨ ਵਾਲਾ ਗੀਤ

    @gurparbsinghcheema730@gurparbsinghcheema730 Жыл бұрын
  • Moose wala Marta bai ohdi awaj ta kise na kise ch bolugi bahut vadhiya song veere dil to salam aa tuhanu

    @gagandeepsinghdeep2804@gagandeepsinghdeep2804 Жыл бұрын
  • ਬਾਈ ਜੀ ਤੁਹਾਡੀ ਕਲਮ ਨੂੰ ਸਲਾਮ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਅਰਦਾਸ ਕਰਦੇ ਹਾਂ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਤੁਸੀਂ ਹੋਰ ਵਧਿਆ ਲਿਖੋ ♥️🙏

    @parvinder_singh_babbar@parvinder_singh_babbar Жыл бұрын
  • ਬਰਾੜ ਵੀਰੇ ਨਹੀਂ ਰੀਸਾਂ ਤੇਰੀਆਂ 😍❣️❣️❣️❣️🙏 ਬਹੁਤ ਵਧੀਆ ਕਾਰਜ ਕੀਤਾ ਵੀਰੇ ਇਹੋ ਜਿਹੇ ਗੀਤਾਂ ਦੀ ਪੰਜਾਬ ਨੂੰ ਬਹੁਤ ਲੋੜ ਆ ਸਮੇਂ ਦੇ ਹਿਸਾਬ ਨਾਲ ❣️❣️❣️

    @varindersingh6181@varindersingh6181 Жыл бұрын
  • ਸਲੂਟ ਹੈ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸ਼ੀਰੀ ਬਰਾੜ ਨੂੰ

    @JasmeetSingh-yb9kx@JasmeetSingh-yb9kx Жыл бұрын
  • ❤❤ great

    @ANAMIKA-ec1lv@ANAMIKA-ec1lv Жыл бұрын
  • ਬਾਈ ਜਿਉਂਦਾ ਵਸਦਾ ਰਹਿ, ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤ ਰੱਖੇ....

    @sunnysalaria189@sunnysalaria189 Жыл бұрын
  • Salute ਆ ਜੀ 🙏🏻 ਸੱਚ ਦੀ ਆਵਾਜ਼ ਰੱਬ ਦੀ ਆਵਾਜ਼ 🙏🏻

    @tajwrsingh5990@tajwrsingh5990 Жыл бұрын
  • ਸ਼੍ਰੀ vera ਹੀ ਸੱਚ ਗਾ ਸਕਦਾ ਆ. ਹੋਰ ਹੈਨੀ ਹੁਣ ਕੋਈ ਇੰਡਸਟਰੀ ch ਮਰਦ... Love ਯੂ ਸ਼੍ਰੀ ਬਰਾੜ ਵੇਰੇ ਬਹੁਤ ਸਾਰਾ ਪਿਆਰ thoude laye ਆ ❤️❤️❤️❤️🙏🙏🙏👌👌👌👌👌👌👌👌👍👍👍👍👍👍

    @satbirkaura@satbirkaura Жыл бұрын
  • Bhut proud hunda ji thode vicharr sunke te ganne sunke 🙏🙏. Baba ji thonu hamesha chaddi kala vich rakhan

    @divjotsingh673@divjotsingh673 Жыл бұрын
  • ਸ਼੍ਰੀ ਬਰਾੜ ਬਈ ਬਹੁਤ ਵਧੀਆ ਸੋਚ ਆ ਬਈ ਰੱਬ ਤੈਨੂੰ ਲਾਮੀ ਉਮਰ ਬਕਸ਼ੇ। ਵਹਿਗੁਰੂ ਮੇਹਰ ਭਰਿਆ ਹੱਥ ਰੱਖੀ ਬਈ ਤੇ ਸਿਰ

    @nashatarsingh4214@nashatarsingh4214 Жыл бұрын
  • ਬਹੁਤ ਵਧੀਆ ਸੱਚ ਬੋਲੀਆ ਬਰਾੜ ਸਾਬ ਮਹਾਨ ਲੇਖਕ ਗਾਈਕ। ਇਤਿਹਾਸ ਵਿੱਚ ਵੀਰ ਤੇਰਾ ਨਾਮ ਸੁਨਹਿਰੀ ਪੰਨੀਆ ਚ ਲਿਖੀਆ ਜਾਓਗਾ🙏🏻🙏🏻

    @lakhveersinghchahal8681@lakhveersinghchahal8681 Жыл бұрын
  • ਸੱਚ ਤੇ ਖੜ੍ਹਨ ਤੇ ਸੱਚ ਲਈ ਲੜਨ ਦਾ ਹਮੇਸ਼ਾ ਮੁੱਲ ਮੋੜਨਾ ਪੈਂਦਾ ਹੈ

    @malkitsidhu8098@malkitsidhu8098 Жыл бұрын
  • ਬਹੁਤ ਸੋਹਣੀ ਲੇਖਣੀ ਤੇ ਬਹੁਤ ਖੂਬਸੂਰਤ ਗਾਇਕੀ! ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ, ਤੇ ਤੁਹਾਡੀ ਕਲਮ ਨੂੰ ਹੋਰ ਬਰਕਤ ਬਖਸ਼ਣ, ਤਾਂ ਕਿ ਤੁਸੀਂ ਹਮੇਸ਼ਾਂ ਸੱਚ ਦੇ ਨਾਲ ਖੜ੍ਹ ਸਕੋਂ 🙏🙏🙏

    @simeranbrar@simeranbrar Жыл бұрын
  • Salute ਬਰਾੜ ਬਾਈ ਜੀ।। ਵਾਹਿਗੁਰੂ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ

    @SukhwinderSingh-jg8lb@SukhwinderSingh-jg8lb Жыл бұрын
  • ਬਹੁਤ ਵੱਧੀਆਂ ਜੀ ਤੁਸੀ ਇਦਾ ਹੀ ਕੌਮ ਲਈ ਗਾਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾਂ ਚ ਰੱਖਣ❤❤❤🙏🙏👍👍👍

    @user-wi5bb4op3n@user-wi5bb4op3n7 ай бұрын
  • bohat dhanwaad brar saab koum nu haluna den vaste

    @jaggicheema6692@jaggicheema66929 күн бұрын
  • ਤੇਰੇ ਵਾਂਗੂ ਵੀਰ ਰੱਬ ਸੱਭ ਨੂੰ ਸੱਚ ਬੋਲਣ ਲਿਖਣ ਦੀ ਮੱਤ ਸਮੱਤ ਬਖਸ਼ਣ !

    @Gillrampurawala.@Gillrampurawala. Жыл бұрын
  • ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ

    @riprecords1372@riprecords1372 Жыл бұрын
  • ਬੁਹਤ ਧੰਨਵਾਦ ਜੀ ਏਦਾ ਦੇ ਸੱਚ ਦਿਖਾਉਣ ਲਈ 🙏🙏

    @Fateh-yn2gy@Fateh-yn2gy Жыл бұрын
  • ਵਾਹੇਗੁਰੂ ਤੂਹਾਨੂੰ ਚੜਦੀ ਕਲ੍ਹਾ ਵਿਚ ਰੱਖੇ 🙏🙏 ਬੁਹਤ ਸੋਹਣਾ ਲਿਖਿਆ ਤੇ ਗਾਇਆ ਏ

    @charanjitsingh2793@charanjitsingh2793 Жыл бұрын
    • (ਵਾਹਿਗੁਰੂ ) Correct ker lo ji🙏

      @singh215@singh215 Жыл бұрын
  • ਬਹੁਤ ਵਧੀਆ ਲਗਦਾ ਬਾਈ ਜਦੋਂ ਕੋਈ ਗਾਇਕ ਪੰਜਾਬ ਅਤੇ ਉਸ ਦੇ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਕਰਦਾ।

    @ajeet_3847@ajeet_3847 Жыл бұрын
  • ਕੌਮ ਨੂੰ ਹਲੂਣਾ ਦੇਣ ਵਾਲਾ ਵੀਰ ਸ਼੍ਰੀ ਬਰਾੜ ਤੈਨੂੰ ❤️ ਤੋਂ ਸਲਾਮ ਵੀਰ 🙏🏻🙏🏻🙏🏻🙏🏻🙏🏻🙏🏻👍

    @uppalomkar1032@uppalomkar1032 Жыл бұрын
  • ਚੜ੍ਹਦੀਕਲਾ ਵਿੱਚ ਰਹਿ ਵੀਰ ਸੱਚ ਕਹਿਣਾ ਹਰ ਕਿਸੇ ਦੇ ਹਿੱਸੇ ਨਹੀ ਆਉਦਾ ਇਹ ਜਾਗਦੀ ਜਮੀਰ ਵਾਲੇ ਹੀ ਕਹਿ ਸਕਦੇ ਹਨ ਤੁਸੀ ਜਿਉਦੇ ਹੋ

    @vcrbczx6454@vcrbczx6454 Жыл бұрын
  • ਦਿਲ ਦਿਆਂ ਗਹਿਰਾਈਆਂ ਚ ਧੰਨਵਾਦ,ਇਹ ਗੀਤ ਲਿਖਣ ਤੇ ਗਾਉਣ ਲਈ 🙏🙏🙏

    @pawanpreetsandhu4632@pawanpreetsandhu4632 Жыл бұрын
  • ਸੱਚ ਲਿਖਣਾ ਸੱਚ ਗਾਉਣਾ ਜਣੇ-ਖਣੇ ਦੇ ਵੱਸ ਦੀ ਗੱਲ ਨਹੀਂ ਜਿਉਂਦਾ ਰਹਿ ਵੀਰਾ ਵਾਹਿਗੁਰੂ ਚੜ੍ਹਦੀ ਕਲ੍ਹਾ ਤੇ ਤਰੱਕੀਆਂ ਬਖਸ਼ੇ💐

    @virksarkariya2177@virksarkariya2177 Жыл бұрын
  • Shukar hai waheguru ji kise nu ta ehh Dard Samaj aya

    @jasvirkaurgrewal7058@jasvirkaurgrewal7058 Жыл бұрын
  • ਰੋਂਦਿਆਂ ਦੇ ਨਾਲ ਕੋਈ ਰੋਂਦਾ ਨਹੀਂ , ਹਸਦਿਆਂ ਦੇ ਨਾਲ ਹਸਦੀ ਆ। ਇਹ ਦੋ ਧਾਰੀ ਤਲਵਾਰ ਦੁਨੀਆਂ , ਜੋ ਸਾਨੂੰ ਜੀਣਾ ਦਸਦੀ ਆ। 🙏🏻🙏🏻

    @madanlikhari7394@madanlikhari7394 Жыл бұрын
  • ਬਹੁਤ ਖੂਬਸੂਰਤ ਗਾਇਕੀ! ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

    @gursewaksinghk@gursewaksinghk Жыл бұрын
  • ਜਿਉਂਦਾ ਰਿਹ ਵੀਰਾ🙏🔥⛳।

    @prabhleenkaur346@prabhleenkaur346 Жыл бұрын
  • Shree brar brave warrior

    @ShahpuriaRecords@ShahpuriaRecords7 ай бұрын
  • Very emotional song😔😔 support kro sab veer ikathe ho k ehna lyi struggle kriye Jo apne veer rihaa ho skkn

    @gurmeetsinghkhosa2431@gurmeetsinghkhosa2431 Жыл бұрын
  • ਬਹੁਤ ਸੋਹਣਾ ਗੀਤ.... ਕੌਮ ਨੂੰ ਜਗਾਉਣ ਵਾਲਾ ਗੀਤ.... ਵਾਹਿਗੁਰੂ ਮਿਹਰ ਕਰਨ 🙏

    @mandysandhu6504@mandysandhu6504 Жыл бұрын
  • 'Bediyan' is a powerful and emotive tribute to the freedom of Sikh prisoners. The lyrics are thought-provoking and the melody is moving, making it a truly impactful piece of art. The message of the song to support the Mohali protest movement is an important one, and it is clear that the artists have put their hearts and souls into creating a piece that will raise awareness and inspire action. Bravo!

    @FatehPratapSingh@FatehPratapSingh Жыл бұрын
    • Agreed bro ❤️❤️❤️❤️

      @GagandeepSingh-tb5jx@GagandeepSingh-tb5jx Жыл бұрын
  • ਬਹੁਤ ਖੂਬ ਵੀਰ ਰੱਬ ਤੁਹਾਨੂੰ ਚੱੜਦੀ ਕਲਾ ਬਖਸ਼ੇ

    @jagrajsekhon9353@jagrajsekhon9353 Жыл бұрын
  • Salaam hai sade shree brar veere nu 🙏loka di mri jmeer jagun lyi boht boht dhanwaad

    @harrywithsukh1753@harrywithsukh175311 ай бұрын
  • ਵੀਰ ਤੈਨੂੰ ਦਿਲੋਂ ਸਲਾਮ ਆ ਤੁ ਹਰ ਵਾਰ ਪੰਜਾਬ ਲਈ ਖੜਦਾ 🙏🙏

    @sonurattanpal9282@sonurattanpal9282 Жыл бұрын
  • ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਬੰਦੀ ਸਿੰਘ ਰਿਹਾਅ ਹੋ ਜਾਣ

    @hrs9314@hrs9314 Жыл бұрын
  • ਕੋਈ ਲਫਜ਼ ਨਹੀਂ ਵੀਰ ਤੇਰੀ ਕਲਮ ਜੋ ਲਿਖਦੀ ਆ ਓਹਦੇ ਲਈ 🙏🏿 ਵਾਹਿਗੁਰੂ ਜੀ ਮਿਹਰ ਕਰਨ ਸਾਡੀ ਸਿੱਖ ਕੌਮ ਤੇ ਬਾਕੀ ਕੌਮਾਂ ਤੇ ਵੀ 🙏🏿

    @gurmeetsinghsedewalia2656@gurmeetsinghsedewalia2656 Жыл бұрын
  • Brar veere, Malak tuhanu hor v vadh sohna te sach likhan di daat bakshe❤️🙏🏻Keep Growing On Path Of Truth💯⛳

    @i.cour-jshn@i.cour-jshn Жыл бұрын
  • ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸ਼੍ਰੀ ਬਰਾੜ

    @prabhjotkhalsa5318@prabhjotkhalsa5318 Жыл бұрын
  • ਬੱਲੇ ਬਾਈ ਤੇਰੀ ਲਿੱਖਤ ਤੇ ਮਾਣ ਆ ਜੀਉਂਦਾ ਰਹਿ ❣️🙏

    @vijayjones6@vijayjones6 Жыл бұрын
  • Bhot vadiaa vrre wmk thode te 🙏🏻🙏🏻🙏🏻🙏🏻

    @gursahibgill6493@gursahibgill6493 Жыл бұрын
  • Respect ❤ ਰਬ ਤੈਨੂੰ ਚੜਦੀਕਲਾ ਚ ਰਖੇ ਬਾਈ

    @jobankamboj2364@jobankamboj2364 Жыл бұрын
  • ਬਹੁਤ ਵਧੀਆ ਵੀਰੇ ਭੈਣੇ,,,,ਧੰਨਵਾਦ ਤੁਹਾਡਾ ਹੱਕ ਸੱਚ ਲਈ ਖੜੇ ਹੋਣ ਲਈ

    @satvirkaur6459@satvirkaur6459 Жыл бұрын
  • ✨👍🏼 Kalam te awaaj nu sajda! Bhut shukria panth de nal khdn lyi !! Punjab need artists like you.

    @letslaughlive9670@letslaughlive9670 Жыл бұрын
  • I salute both of you for the courageous voice for the Victims of Injustice .

    @iqbalgill5198@iqbalgill5198 Жыл бұрын
  • ਬਹੁਤ ਸੋਹਣਾ ਗਾਣਾ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏

    @karanaujla9005@karanaujla9005 Жыл бұрын
  • 100% singing+100%lyrics+100%composer, best of luck for all team

    @charanjitsingh2793@charanjitsingh2793 Жыл бұрын
  • ਤੁਹਾਡੀ ਸੋਚ ਨੂੰ ਸਲਾਮ ਆ ਸ੍ਰ ਇਹੋ ਜਿਹੇ ਗਾਣੇ ਸੁਣ ਕੇ ਬਹੁਤ ਵਧੀਆ ਲਗਦਾ ਕਿ ਅੱਜ ਵੀ ਕੱਈ ਗੀਤਕਾਰ ਸਾਡੇ ਹੱਕਾਂ ਲੱਈ ਲਿਖਨਾਂ ਜਾਨਦੇ ਨੇ Love you sir jionde vasde raho ਮੈਂ ਵੀ ਤੁਹਾਡੇ ਵਰਗਾ ਹੀ ਗੀਤਕਾਰ ਬਨਨਾ ਚਾਹੁੰਨਾਂ ਼਼਼਼

    @Karanbrar-0999@Karanbrar-0999 Жыл бұрын
  • ਬਹੁਤ ਵਧੀਆ ਗੀਤ ਹੈ ਸਭ ਨੂੰ ਇਹਨਾਂ ਵੀਰਾਂ ਲਈ ਆਵਾਜ਼ ਚੁੱਕਣੀ ਚਾਹੀਦੀ ਹੈ।

    @surjitkaur6089@surjitkaur6089 Жыл бұрын
  • ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ। ਕੁਝ ਕਮਿਊਨਟੀ ਨੂੰ ਇਹ ਗੀਤ ਬੜਾ ਚੁੱਭ ਰਿਹਾ, ਬਰਾੜ ਬਾਈ ਆਪਣਾ ਪੂਰਾ ਖਿਆਲ ਰਖੋ ਅਸੀਂ ਮੂੱਸੇਵਾਲੇ ਵਾਂਗੂੰ ਆਪਣਾ ਕੋਈ ਹੋਰ ਹੀਰਾ ਨਹੀਂ ਗਵਾਉਣਾ ਚਾਹੁੰਦੇ, ਬੇਨਤੀ ਕਰ ਸਕਦੇ,ਪੈਸੇ ਚਾਰ ਘੱਟ ਕਮਾ ਲੋ ਸੁਰੱਖਿਅਤ ਰਹੋ।

    @Aarambhseantttak@Aarambhseantttak Жыл бұрын
  • Veer waheguru saabb nu tohade warga dimaag dawe ❤ enee good lyrics ✍️ ❤❤ , waheguru mehar kari sikh koom tee❤❤

    @sidhumoosewala9787@sidhumoosewala9787 Жыл бұрын
  • ਬਹੁਤ ਵਧੀਆ ਸੋਚ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    @singhgurjant028@singhgurjant028 Жыл бұрын
  • Shree Brar veer de nal nal bhen rupinder handa da v dhanwad karna banda hai jo same same te Punjab de hakk ch awaj buland karde ne

    @himmatcreationsandplayingt2944@himmatcreationsandplayingt2944 Жыл бұрын
  • Keep it up veere waheguru mehr krn thode te jeonda wsda reh ASI tere nll aw

    @navibrar7421@navibrar7421 Жыл бұрын
  • *🙏😢ਅੱਜ ਦਾ ਵਿਚਾਰ😢🙏* *ਅਜ਼ਾਦੀ ਦਾ ਹਰਜਾਨਾ:-ਇੱਕ ਪੀੜ੍ਹੀ ਖਾ ਲਈ ਵੰਡ ਦੇ ਰੌਲਿਆਂ, ਦੂਜੀ ਪੀੜ੍ਹੀ ਅੱਤਵਾਦੀ ਕਹਿ ਮਾਰਤੀ। ਤੀਜੀ ਪੀੜ੍ਹੀ ਕੀਤੀ ਬਰਬਾਦ ਨਸ਼ਿਆਂ, ਚੌਥੀ ਪੀੜ੍ਹੀ ਪੰਜਾਬ ਨੇ ਜਹਾਜੇ ਚਾੜ੍ਹਤੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ🚩*

    @baldevjassar8059@baldevjassar8059 Жыл бұрын
    • We r rising

      @gaganchahal8969@gaganchahal8969 Жыл бұрын
  • ਵਾਹਿਗੁਰੂ ਸ਼ੀ ਬਰਾੜ ਸ਼ੇਰਾਂ ਤੰਦਰੁਸਤੀ ਬਖ਼ਸ਼ਣ ਚੜਦੀਕਲਾ ਵਿੱਚ ਰਹਿਣਾ ਹਮੇਸ਼ਾ। ਵਾਹਿਗੁਰੂ ਅੰਗ ਸੰਗ ਸਹਾਈ ਹੋਣ

    @kaurmann3702@kaurmann3702 Жыл бұрын
  • ਵਹਿਗੁਰੂ ਤੇਰੀ ਕਲਮ ਤੇ ਜਿਗਰਾ ਮਜਬੂਤ ਬਣਾਈ ਰੱਖੇ

    @gaganswaggy3103@gaganswaggy3103 Жыл бұрын
  • ਪ੍ਰਮਾਤਮਾ ਤੁਹਾਨੰੂ ਚੜ੍ਹਦੀਆਂ ਕਲਾ ਬਖ਼ਸ਼ਣ🙏🙏

    @parmrandhawa3833@parmrandhawa3833 Жыл бұрын
  • We all need to stand for Shree Brar.🙏🙏

    @tarsemkaur2786@tarsemkaur2786 Жыл бұрын
    • Nal a veer Ji

      @nofarmersnofood96@nofarmersnofood96 Жыл бұрын
    • Nal aa veer

      @Khuiyanwala@Khuiyanwala Жыл бұрын
    • Nal a veer g

      @sukhpreetsingh1437@sukhpreetsingh1437 Жыл бұрын
  • One of the best songs by Shree Brar and Rupinder Handa 👌👌 it deserves to have millions of views and likes

    @guneetkaur2001@guneetkaur2001 Жыл бұрын
  • Es nu sirf geet da naam ke na chadd deo saare. Hun time agya jinna ne saade lai apna saara jeewan jail ch katt ta. Hun saadi youth di vaari h ehna lai agge ho k khadan di. Kro Kirpaa Laao Morcha saare mil ke Khalsa Ji 🚩🙏….baki @shreebrar ne gaana sachh likhya boht sohna 🙏🙏

    @SinghTalks085@SinghTalks085 Жыл бұрын
  • Bahut bahut dhanwad bai ji

    @japneetsingh5015@japneetsingh5015 Жыл бұрын
  • ਬਹੁਤ ਸੋਹਣਾ ਗੀਤ ਹੈ ਫੁੱਲ ਸਮਰਥਨ ਹੈ ਵੀਰ ਸ੍ਰੀ ਬਰਾੜ ਨੂੰ

    @officialsukh7715@officialsukh7715 Жыл бұрын
  • ਬਹੁਤ ਵਧੀਆ ਜੀ ਸ਼੍ਰੀ ਬਰਾੜ ਜੀ ਰੁਪਿੰਦਰ ਜੀ ਧੰਨਵਾਦ ਜੀ 🙏🙏

    @lachhmikaur1297@lachhmikaur1297 Жыл бұрын
  • ਸੱਚ ਲਿਖਣ ਲਈ ਤੁਹਾਡੇ ਨਾਲ ਆ ਵੀਰ ❤❤ ਬਹੁਤ ਸਾਰਾ ਪਿਆਰ ਵੀਰੇ ❤❤❤❤❤❤❤❤❤❤❤❤

    @uppalsingh9744@uppalsingh9744 Жыл бұрын
  • ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ 🙏🙏🙏

    @lovepreetsingh4198@lovepreetsingh4198 Жыл бұрын
  • Hanumangarh aalia daa maan bda taa brar saab tusi punjab ch. Love from hanumangarh your home land

    @deepsingh2807@deepsingh2807 Жыл бұрын
  • ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ

    @preetsingh1799@preetsingh1799 Жыл бұрын
  • Sach volan te parche hunde ne👍👍👍🚩🚩🚩Shreebrar veer panth thode nl aa🚩🚩🚩🙏🙏🙏

    @ronaksingh5770@ronaksingh5770 Жыл бұрын
  • ਬਹੁਤ ਸੋਹਣਾ ਗੀਤ ਗਾਇਆ @shreebrar ਵੀਰਾ ਤੇ ਭੈਣ@Rupinderhanda ਤੁਸੀ ਵਾਹਿਗੁਰੂ ਜੀ ਤੁਹਾਡੇ ਦੋਵਾਂ ਨੂੰ ਚੜ੍ਹਦੀ ਕਲਾ ਚ ਰੱਖਣ🙏

    @manpreetsharma699@manpreetsharma699 Жыл бұрын
  • ਕਿਸਾਨੀ ਸੰਘਰਸ਼ ਵਾਂਗ ਏਸ ਰਿਹਾਈ ਮੋਰਚੇ ਵਿੱਚ ਵੀ ਆਪਣੇ ਗੀਤਾਂ ਜਰੀਏ ਪੂਰੀ ਕੌਮ ਨੂੰ ਹੋਕਾ ਅਤੇ ਸਰਕਾਰਾਂ ਨੂੰ ਹਲੂਣਾ ਦਿੰਦੇ ਰਹੋ ਕਲਾਕਾਰੋ 🙏🏻

    @sainiharpreet8854@sainiharpreet8854 Жыл бұрын
  • 💯💯

    @ManpreetKaur-zz3dg@ManpreetKaur-zz3dg Жыл бұрын
  • Bhut vadia 22 ewe jigra waheguru har artist nu e jigra ਦਵੇ

    @sukhsingh9908@sukhsingh9908 Жыл бұрын
  • Waheguru g❤️🙏🏻

    @sehajbhandohal@sehajbhandohal Жыл бұрын
  • ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    @mansanjhkaurkandal2846@mansanjhkaurkandal2846 Жыл бұрын
  • ਤੇਰੀਆਂ ਲਿਖਤਾਂ ਨੂੰ ਸਲਾਮ ❤️🔥

    @bhupindersidhu1066@bhupindersidhu1066 Жыл бұрын
  • ਦੋਵੇਂ ਕਲਾਕਾਰ ਆਪਣੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹਿੱਕ ਠੋਕ ਕੇ ਗੱਲ ਕਰਦੇ ਨੇ , ਤੋਂ ਦੋਵੇਂ ਹੀ ਸਾਡੇ ਛੋਟੇ ਵੀਰ ਹਰਿਆਣੇ ਤੋਂ ਨੇ। ਵਾਹਿਗੁਰੂ ਚੜਦੀ ਕਲਾ ਚ ਰੱਖੇ ਤੇ ਅੰਗ ਸੰਗ ਸਹਾਈ ਹੋਣ 🙏🏻🙏🏻🙏🏻।

    @Gaganpreetsinghgrewal@Gaganpreetsinghgrewal Жыл бұрын
  • Waheguru y teri lambi umar kre ❤

    @navnagra1055@navnagra1055 Жыл бұрын
  • REAL LYRICIST ARTIST ♥️PROUD OF U BRAR

    @khansohail9710@khansohail9710 Жыл бұрын
  • ਵਾਹ ਓਏ ਜੱਟਾ ਜਿਉਂਦਾ ਰਹਿ ਕਮਾਲ ਦੀ ਕਲਮ ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਹਮੇਸ਼ਾਂ ਖੁਸ਼ ਰੱਖਣ । ਦਬੀ ਨਾਂ ਜੱਟਾ ਭੌਂਕੀ ਜਾਣ ਦੇ ਕੁੱਤਿਆਂ ਨੂੰ ਇਸ ਤਰ੍ਹਾਂ ਹੀ ਲਿਖਦਾ ਅਤੇ ਗਾਉਂਦਾ ਰਹਿ ਵੀਰ ਮੇਰਾ

    @samgalib7569@samgalib7569 Жыл бұрын
KZhead