Shree Brar : Rihai Anthem ( Official Video) New Punjabi Songs 2023 | Latest Punjabi Songs

2023 ж. 17 Ақп.
299 771 Рет қаралды

Singer-Shree Brar
Lyrics-Shree Brar
Music-Harry sharan
Video-Shree Brar

Пікірлер
  • Sab kuj Daa te aa panjab lai,par jidd ae ek khare hai ,aakhri saah tak aakhri raah tak…Zindabaad..apni Zimmedari samj ke share jarur krna ji 🙏🏻

    @ShreeBrar@ShreeBrar Жыл бұрын
    • ❤❤❤❤

      @Amanjandali@Amanjandali Жыл бұрын
    • Waheguru Jio ❤️❤️❤️❤️🙏

      @gurpreetgrewal9796@gurpreetgrewal9796 Жыл бұрын
    • Waheguru lambiya umra bakshe veere tainu ... Jeyonda reh 22

      @gurpreetgrewal9796@gurpreetgrewal9796 Жыл бұрын
    • Kisaan Ekta Zindabaad 🌾

      @Invincibleproductions@Invincibleproductions Жыл бұрын
    • ਵੀਰਾ ਜਾਗਦੀਆਂ ਜਮੀਰਾਂ ਵਾਲੇ ਸਾਰੇ ਤੇਰੇ ਨਾਲ ਆਂ ਫ਼ਿਕਰ ਨਾ ਕਰ। ਸ਼ੇਰ ਜਿੰਨਾ ਚਿਰ ਜਿਉਂਦੇ ਆ ਅਣਖ ਗੈਰਤ ਤੇ ਆਜ਼ਾਦੀ ਨਾਲ ਜਿਊਣਗੇ , ਮਰਾਂਗੇ ਤਾਂ ਵੀ ਅਣਖੀ ਰਹਿ ਕੇ ਮਰਾਂਗੇ।

      @ranjodhsingh4471@ranjodhsingh4471 Жыл бұрын
  • ਇਹ ਬੰਦਾ ਰਾਜਸਥਾਨ ਦਾ ਹੋਕੇ ਪੰਜਾਬ ਲਈ ਫ਼ਿਕਰਮੰਦ ਐ, ਇਕ ਸਾਡੇ ਪੰਜਾਬ ਆਲੇ ਲਾਹਨਤੀ ਨੇ ਜਿਹਨਾਂ ਦੇ ਮੁਹ ਪੰਜਾਬ ਦੇ ਪੱਖ ਲਈ ਖੁਲਦੇ ਹੀ ਨੀ,,,ਜਿਉਦਾ ਰਹਿ ਸ੍ਰੀ ਬਰਾੜ ਬਾਈ,, ਪੰਜਾਬ ਨੂੰ ਦਿਲੋਂ ਪਿਆਰ ਕਰਨ ਆਲੇ ਲੋਕ ਹਮੇਸ਼ਾ ਤੇਰੇ ਨਾਲ ਖੜਨਗੇ ♥️

    @manjitsingh8577@manjitsingh8577 Жыл бұрын
    • ❤🎉

      @LabanaLucky@LabanaLucky10 ай бұрын
    • Mai ta ena di interview vich ena to sunya k eh bathinda de a

      @jaswinderkaurdhillon@jaswinderkaurdhillon10 ай бұрын
    • Fact

      @nameisMr@nameisMr9 ай бұрын
  • ਮੈਂ ਸਿੱਖ ਹਾਂ , ਤੇ ਅਸੀਂ ਪੰਜਾਬੀ ਹਾਂ,, ਸਾਡੇ ਬੁਜ਼ੁਰਗ ਪੜਦਾਦਾ ਸੰਨ 1927 ਵਿੱਚ ਪੰਜਾਬ ਦੇ ਮੌਜੂਦਾ ਜਿਲੇ ਫਾਜ਼ਿਲਕਾ ਦੇ ਨਾਲ ਲਗਦੇ ਰਾਜਸਥਾਨ ਦੇ ਇਲਾਕੇ ਜਿਲੇ ਗੰਗਾਨਗਰ ਵਿੱਚ ਆ ਜ਼ਮੀਨ ਖਰੀਦੀ, ਉਸ ਵਕਤ ਹੁਣ ਵਾਲਾ ਸਿਖਾਂ ਨਾਲ ਧੱਕੇ ਵਾਲਾ ਰਾਜ ਨਹੀਂ ਸੀ , 1927 ਵਿੱਚ ਨਹਿਰ ਆਉਣ ਤੇ ਬੀਕਾਨੇਰ ਰਿਆਸਤ ਸੇ ਰਾਜੇ ਨੇ ਸਪੈਸ਼ਲ ਪੰਜਾਬੀਆਂ ਨੂੰ ਜ਼ਮੀਨ ਲੈਣ ਲਈ ਸਦਿਆ,, ਰਾਜੇ ਦਾ ਕਹਿਣਾ ਸੀ ਕਿ ਪੰਜਾਬੀ ਕਿਸਾਨ ਨਹਿਰ ਦੀ ਖੇਤੀ ਦੇ ਮਾਹਿਰ ਨੇ ,, ਸਾਡੇ ਬੁਜ਼ੁਰਗਾਂ ਨੇ ਆ ਕੇ ਗੰਗਾਨਗਰ ਜਿਲੇ ਨੂੰ ਪੰਜਾਬ ਬਣਾ ਦਿੱਤਾ, ਲਹਿਰਾਂ ਬਹਿਰਾਂ ਹੋ ਗਈਆਂ , ਬਾਅਦ ਵਿੱਚ 300 ਕਿਲੋਮੀਟਰ ਏਰੀਆ ਵਿੱਚ ਫੈਲੇ ਗੰਗਾਨਗਰ ਜਿਲੇ ਦੇ 2 ਜਿਲੇ ਬਣ ਗਏ, ਇੱਕ ਗੰਗਾਨਗਰ ਤੇ ਇੱਕ ਹਨੁਮਾਂਨਗੜ੍ਹ ,, ਤੇ ਹੁਣ ਸ੍ਰੀ ਬਰਾੜ ਦਾ ਜਨਮ ਹਨੁਮਾਂਨਗੜ੍ਹ ਜਿਲ੍ਹੇ ਵਿੱਚ "ਸਿਲਵਾਲਾ ਖੁਰਦ" ਪਿੰਡ ਹੈ , , ਇਥੇ ਹੀ ਵੱਡਾ ਹੋਇਆ ,,100 ਸਾਲ ਹੋ ਗਏ ਲਗਭਗ ਬੁਜ਼ੁਰਗਾਂ ਦੇ ਪੰਜਾਬ ਛੱਡੇ ,, ਫੇਰ ਵੀ ਉਸ ਚ ਸਿੱਖੀ ਤੇ ਪੰਜਾਬ ਜਿੰਦਾ ਹੈ , ,, ਪੰਜਾਬ ਪੰਜਾਬੀਅਤ , ਸਿੱਖੀ ਸਾਡੇ ਦਿਲ ਵਿਚ ਹ ,, ਸਿਰਫ ਹਕ਼ ਮੰਗ ਰਹੇ ਹਾਂ ,, ਕੋਈ ਕਿਸੇ ਨਾਲ ਵੈਰ ਨਹੀਂ

    @jagdevdhillon99@jagdevdhillon99 Жыл бұрын
    • 🙏🏻

      @ShreeBrar@ShreeBrar Жыл бұрын
  • ਸਾਨੂੰ ਮਾਨ ਆ ਵੀਰ shree brar ਤੇ ਪਰਮਾਤਮਾ ਸਦਾ ਆਪਣੀ ਮੇਹਰ ਬਣਾ ਕੇ ਰੱਖੇ ਤੁਹਾਡੇ ਤੇ 🙏🙏🙏

    @jagasingh6695@jagasingh6695 Жыл бұрын
  • ਸ਼੍ਰੀ ਬਰਾੜ ਜੀ ਪੰਜਾਬ ਦੇ ਲੋਕਾਂ ਤੇ ਲੋਕਾਂ ਦੇ ਹਰੇਕ ਮੁੱਦਿਆਂ ਵਿਚ ਹਮੇਸ਼ਾ ਨਿਡਰ ਹੋ ਕੇ ਖੜ੍ਹਦੇ ਵੀ ਹੋ ਤੇ ਲੋਕਾਂ ਨੂੰ ਉਤਸਾਹਿਤ ਕਰਨ ਲਈ ਹਮੇਸ਼ਾ ਆਪਣੀ ਕਲਮ ਨਾਲ ਲੋਕਾਂ ਵਿਚ ਜੋਸ਼ ਵੀ ਭਰਦੇ ਹੋ ।✍️✍️👏👏🙏🏻🙏🏻

    @kaurrose9011@kaurrose9011 Жыл бұрын
  • ਜੇ ਕੋਈ ਜਾਗਦੀ ਜ਼ਮੀਰ ਵਾਲਾ ਕਲਾਕਾਰ ਹੈਗਾ ਤਾਂ ਓਹ ਹੈ ਸ੍ਰੀ ਬਰਾੜ ਸੱਚ ਗਾਉਣ ਦੀ ਜੁਰਤ ਰੱਖਦਾ ❤️🙏🏻

    @jaskaranbrar4969@jaskaranbrar4969 Жыл бұрын
    • Ryt

      @Kids_Tv_videos_baby_1234@Kids_Tv_videos_baby_1234 Жыл бұрын
    • bah oe y sheri brar

      @gurpreetSingh-ce3ch@gurpreetSingh-ce3ch Жыл бұрын
    • A v sach bolda te sidhu v theek hai g

      @sabbi-bathin7682@sabbi-bathin7682 Жыл бұрын
    • Yes bro

      @sin__sidhu@sin__sidhu Жыл бұрын
    • 22 shree brar warge Bano

      @sin__sidhu@sin__sidhu Жыл бұрын
  • ਬਾਈ ਜੀ ਤੁਹਾਡੀ ਕਲਮ ਤੇ ਪੰਜਾਬੀਅਤ ਨੂੰ ਮਾਣ ਹੈ। ਬੰਦੀ ਸਿੰਘ ਰਿਹਾ ਕਰੋ।

    @sahildhiman3938@sahildhiman3938 Жыл бұрын
  • ਵਾਹਿਗੁਰੂ ਜੀ ਮੇਹਰ ਕਰਿਓ ਤੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉ 🙏🙏🌹

    @MandeepKaur-ou2xl@MandeepKaur-ou2xl Жыл бұрын
  • ਜਿਊਂਦਾ ਰਹਿ ਸ੍ਰੀ ਬਰਾੜ ਵੀਰੇ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ ਵਧੀਆ ਲਾਹਨਤਾਂ ਪਾਈਆਂ ਸਿੱਖ ਕੌਮ ਦੇ ਠੇਕੇਦਾਰਾਂ ਨੂੰ

    @Pritam_kaur_jattana@Pritam_kaur_jattana Жыл бұрын
  • ਬਸ ਦੱਬ ਕੇ ਰੱਖੋ ਕਿੱਲੀ,,, ਆਪੇ ਮੂਹਰੇ ਲੱਗੂ ਦਿੱਲੀ,,,✊✊✊💪💪🚩🚩🚩🚩 ਫਤਿਹ 🚩🚩🚩🚩

    @amritaulakh6562@amritaulakh6562 Жыл бұрын
  • ਬਹੁਤ ਵਧੀਆ ਗੀਤ.....ਜਿਉਂਦੇ ਵਸਦੇ ਰਹੋ ਵੀਰੇ, ਹਮੇਸ਼ਾਂ ਸਚ ਲਿਖਦੇ ਤੇ ਗਾਉਂਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ।🙏🙏

    @simeranbrar@simeranbrar Жыл бұрын
  • ਧੰਨਵਾਦ ਸ਼ੇਰਾਂ ਵਾਹਿਗੁਰੂ ਅੰਗ ਸੰਗ ਸਹਾਈ ਹੋਣ #FreeSikhPoliticalPrisoners

    @kaurmann3702@kaurmann3702 Жыл бұрын
  • ਹਮੇਸ਼ਾ ਕੌਮ ਲਈ ਖੜਨ ਵਾਲਾ ਪੰਜਾਬ ਦਾ ਪੁੱਤ Shree Brar ਇਨੀਆ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਫਿਰ ਵੀ ਕੌਮ ਲਈ ਹਮੇਸ਼ਾਂ ਖੜਾ ਭਰਾ ਸਾਡਾ ⛳

    @arshbawa2311@arshbawa2311 Жыл бұрын
  • Panjab Di awaaz "Shree Brar" Baba hamesha ਚੜ੍ਹਦੀਕਲਾ ch rakhe. Respect

    @Deep_Grewal0295@Deep_Grewal0295 Жыл бұрын
  • ❤️ ਵੀਰ ਨੂੰ ਸਪੋਰਟ ਕਰੋ ਸਾਰੇ ਵੀਰ ਨੂੰ ਤਮਕੀ ਦਿੰਦੀ ਸਰਕਾਰੀ।#ਬੰਦੀ ਸਿੰਘ ਰਿਹਾਈ

    @sainigurnoor1403@sainigurnoor1403 Жыл бұрын
  • ਜਿਉਂਦਾ ਰਹਿ ਸ਼ੇਰਾ ਸਵਾਦ ਲਿਆਤਾ 🙏🙏🙏

    @jassubasra@jassubasra Жыл бұрын
  • ਸੋਚ ਬੋਲਣਾ ਔਖਾਂ ਬਹੁਤਿਆਂ ਲਈ, ਪਰ ਇਹ ਬੰਦੇ ਨੇ ਹਮੇਸ਼ਾ ਸੱਚ ਗਾਇਆਂ ਤੇ ਪੰਜਾਬ ਲਈ ਆਵਾਜ਼ ਬਣਿਆਂ 💯

    @SangeetRecords7@SangeetRecords7 Жыл бұрын
    • 🙏

      @sukhveersingh3056@sukhveersingh3056 Жыл бұрын
    • Punjab di awaj shri brar

      @pavangrewal5713@pavangrewal5713 Жыл бұрын
    • Shree Brar 💯💪

      @subhashsharma9203@subhashsharma9203 Жыл бұрын
    • Shi gal a bhai

      @Pawan_xr@Pawan_xr Жыл бұрын
  • Kallaaa Sherr Khadaa.........Shree Brar

    @RvSingh-yo6gi@RvSingh-yo6gi Жыл бұрын
  • ਗੁਰੂ ਕਲਗੀਧਰ ਪਤਸ਼ਾਹ ਹਮੇਸ਼ਾ ਤੈਨੂੰ ਚੜ੍ਹਦੀਕਲਾ ਚ ਰੱਖਣ ਵੀਰ

    @jagroopsingh4111@jagroopsingh4111 Жыл бұрын
  • ਬਾਈ ਵੈਸੇ ਤਾਂ ਮੈ ਜਾਣਾ ਹੀ ਸੀ ਪਰ ਵੀਰੇ ਦਾ ਗਾਣਾ ਸੁਣਕੇ ਹੁਣੇ ਹੀ ਜਾਣ ਨੂੰ ਦਿਲ ਕਰਨ ਲੱਗ ਪਿਆ ਅਜੋ ਹੁਣ ਸਾਰਿਆ ਦੀ ਲੋੜ ਹੈ ❤️❤️❤️

    @kisanimehkma3489@kisanimehkma3489 Жыл бұрын
  • Always With You । Punjab Haryana Bhaichara Jindabad

    @NationalMediaTvA@NationalMediaTvA Жыл бұрын
  • ਨਿਡਰ ਕਲਮ ਜਿਉਂਦਾ ਰਹਿ ਸ਼੍ਰੀ ਬਾਈ ਪੰਜਾਬ ਦਾ ਪੁੱਤ 🙏❤️

    @SABBALYT@SABBALYT Жыл бұрын
  • ਇਹ ਦੇਸ਼ ਦੇਸ਼ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

    @sikhpanth96@sikhpanth96 Жыл бұрын
  • ਬਹੁਤ ਵਧੀਆ ਜਿਉਂਦਾ ਰਹਿ ਵੀਰਾ Love You Jatta

    @ranjodhsingh4471@ranjodhsingh4471 Жыл бұрын
  • Proud of you Shree Brar👏👏 Boht vadia anthem👌 Waheguru ji hamesha chardi kalan ch rakhan 🙏🏻

    @guneetkaur2001@guneetkaur2001 Жыл бұрын
    • Waheguru ji

      @GurjeetSingh-bv3ty@GurjeetSingh-bv3ty Жыл бұрын
  • ਜੀ ਓਏ ਜੱਟਾਂ,, ਤੇਰੇ ਤੋਂ ਏਹੋ ਉਮੀਦ ਹੁੰਦੀ ਐ

    @manjitsingh8577@manjitsingh8577 Жыл бұрын
  • ਬਾਹ ਬਈ shree ਤੇਰਾ ਲੋਹੇ ਦਾ ਜਿਗਰਾ ਜਿਹੜਾ ਐਨਾ ਵੱਡਾ ਯੋਗਦਾਨ ਪਾਇਆ ਤੂੰ ਪਰਮਾਤਮਾ ਹਮੇਸਾ ਤੈਨੂ ਗਾਉਣ ਦਾ ਤੇ ਲਿਖਣ ਦਾ ਬਲ ਬਖਸ਼ੇ ਤੇ ਤੂੰ ਪੰਜਾਬ ਦੀ ਜਵਾਨੀ ਨੂੰ ਹਮੇਸਾ ਜਗਾੳਦਾ ਰਹੇ 🫡

    @manidanter3280@manidanter3280 Жыл бұрын
  • ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ । ਜਿਉਂਦਾ ਰਹਿ ਸ਼੍ਰੀ ਬਰਾੜ ਵੀਰ ਸੱਚ ਲਿਖਣ ਤੇ ਬੋਲਣ ਲਈ

    @singhgurpreet719@singhgurpreet719 Жыл бұрын
  • Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    @Thealtafmalik_@Thealtafmalik_ Жыл бұрын
    • Really Bahot vadhiya

      @shergillfamily1672@shergillfamily1672 Жыл бұрын
    • Why not justice for 84

      @veergrewal5809@veergrewal5809 Жыл бұрын
  • ਜਾਗਦੀ ਜਮੀਰ ਵਾਲਾ ਕਲਾਕਾਰ ਬਹੁਤ ਵਧੀਆ ਲਞ ਯੂ ਬਾਈ ❤

    @rajsandhu8532@rajsandhu8532 Жыл бұрын
  • 🙏🙏🙏 ਸਾਨੂੰ ਮਾਨ ਆ ਵੀਰ shree brar ਤੇ ਪਰਮਾਤਮਾ ਸਦਾ ਆਪਣੀ ਮੇਹਰ ਬਣਾ ਕੇ ਰੱਖੇ ਤੁਹਾਡੇ ਤੇ

    @gursewaksinghk@gursewaksinghk Жыл бұрын
  • ਇੱਕ ਵਾਰ ਜ਼ਰੂਰ ਮੋਹਾਲੀ ਜਾਓ ਕਿਰਪਾ ਕਰਕੇ ਜੀ ਸਾਰਿਆਂ ਨੂੰ ਜ਼ਰੂਰੀ ਬੇਨਤੀ ਆ ਜੀ 🙏🙏🙏

    @raii678@raii678 Жыл бұрын
    • @@yadavmanisha4354 ਬੰਦੀ ਸਿੰਘ ਜੋ 35-35 ਸਾਲ ਤੋ ਜ਼ੇਲਾ ਚ ਬੰਦ ਨੇਂ ਓਹਨਾ ਦੀ ਰਿਹਾਈ ਲਈ ਹੈ ਓਹਨਾ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਵੀਹ ਵੀਹ ਸਾਲ ਪਰ ਅੱਜ ਵੀ ਅੰਦਰ ਨੇਂ 35-35 ਸਾਲ ਤੋ ਜੋ ਕੇ ਕਾਨੂੰਨ ਅਨੁਸਾਰ ਵੀ ਗਲਤ ਹੈ ।

      @user-ec4hy2tf4t@user-ec4hy2tf4t Жыл бұрын
    • Bro aa singh morche te ja ni sakda kyu ki EDi Jann nu khatra ay sikh de hak de song lakda ta kark Sara song v Ghar vich record kita dekho notice karo

      @iamsidhu6647@iamsidhu6647 Жыл бұрын
    • Bai jaroor jao sare.. ma 3 var ja aaya .. mainu eh gal samj aa gyi k mainu lod a morche di , morche da mere bina v sar jana

      @akds2fx@akds2fx Жыл бұрын
    • Lahnat aa mainu apne aap te mai ja nhi paa rea mohali..

      @prabhsingh2283@prabhsingh2283 Жыл бұрын
    • ​@@yadavmanisha4354Manisha ji jin logon ko 30,30 years ho gye jail me band hai unki Rihai ke morcha lagya hai, sja poori hone ke baad bhi Bharat sarkar bahar nahi nikal rahi 🙏

      @sattibains4818@sattibains4818 Жыл бұрын
  • ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ brother ❤

    @AmandeepSingh-fu9ko@AmandeepSingh-fu9ko Жыл бұрын
  • ਸ੍ਰੀ ਬਰਾੜ ਬਹੁਤ ਨਿਡਰ ਤੇ ਦਲੇਰ ਗਇਕ ਏ 🙏🙏

    @greatalexander9993@greatalexander9993 Жыл бұрын
  • ਵੀਰ ਬਹੁਤ ਬਹੁਤ ਧੰਨਵਾਦ ਵੀਰ ਸੱਚ ਲਿਖਣ ਤੇ ਗਾਉਣ ਲੲਈ ਬਾਈ ਆਪਣਾ ਖਿਆਲ ਰੱਖੋ। ਪੰਜਾਬ ਤੇ ਪੰਥ ਦੇ ਹੱਕ ਵਿੱਚ ਬੋਲਣ ਵਾਲੇ ਸਰਕਾਰਾ ਨੂੰ ਬਹੁਤ ਰੜਕਦੇ ਨੇ।

    @sarbabehniwal204@sarbabehniwal204 Жыл бұрын
  • ਸ਼੍ਰੀ ਬਰਾੜ ਵੀਰੇ ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ ਹੈ ਸੱਚ ਨਾਲ ਖੜਣ ਵਾਲਾ ਸਾਡਾ ਵੀਰ ਸ਼੍ਰੀ ਬਰਾੜ ਗੁਰੂ ਸਾਹਿਬ ਸਦਾ ਹੀ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਲੰਬੀਆਂ ਉਮਰਾ ਮਾਣੋ ਖੁਸ਼ ਰਹੋ ਸਦਾ ਹੀ 🙏

    @mahabirsingh2266@mahabirsingh2266 Жыл бұрын
  • ਜੀ ਉਏ ਵੀਰੀਆ… ਰੱਬ ਤੇਰੀ ਕਲਮ ਨੰੂ ਹੋਰ ਸਮਰੱਥਾ ਦੇਵੇ🙏

    @GurjantSingh0004@GurjantSingh0004 Жыл бұрын
  • ਵੀਰਾ ਸਲੂਟ ਤੁਹਾਡੀ ਕਲਮ ਨੂੰ ❤️

    @protestagainstcorruptsyste2096@protestagainstcorruptsyste2096 Жыл бұрын
  • ਵਿੱਚੇ ਟੱਢਰੀ ਠੋਕ ਤਾ ਜੱਟ ਨੇ ❤ ਘੈਟ ਸੌਗ

    @talwindersinghbajwa7196@talwindersinghbajwa7196 Жыл бұрын
  • ਬੋਹਤ ਸੋਹਣੀ ਲਿਖਤ ਆ 22 ਦਿਲੋਂ support ਆ ਤੈਨੂੰ ਜਿੰਦਾ ਰਹਿ shree brar

    @gursewaksinghk@gursewaksinghk Жыл бұрын
  • Bohut vadiya kalam Bai ji waheguru mehar kre🙏

    @gurisandhu5827@gurisandhu5827 Жыл бұрын
  • This was suggested to me while listening to the song “Dupe- All Blue “ 🥵🥵

    @nuevacancion1242@nuevacancion1242 Жыл бұрын
  • Shree Brar ਵੀਰ ਦੀ ਕਲਮ ਤੇ ਗਾਇਕੀ ਲਾਜਵਾਬ Salute bro👍 God bless you

    @agiakarjhand@agiakarjhand Жыл бұрын
  • 🌹🙏🏻 ਵਾਹਿਗੁਰੂ ਜੀ ਬੇਨਤੀ ਹੈ ਸੰਗਤਾਂ ਨੂੰ ਵੱਧ ਚੜ੍ਹ ਕੇ ਮੋਰਚੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ

    @baljeetsingh1643@baljeetsingh1643 Жыл бұрын
  • ਜਿਉਂਦਾ ਰਹਿ ਵੀਰ ਪਰਮਾਤਮਾ ਤਰੱਕੀਆਂ ਬਖਸ਼ੇ 🙏

    @amninderboparai5580@amninderboparai5580 Жыл бұрын
  • ਰੱਬ ਚੜਦੀਕਲਾ ਬਕਸ਼ੇ ਵੀਰ ਤੁਹਾਨੂੰ ਤੇ ਬਾਲ ਤੇ ਸਹਿਮਤ ਬਕਸ਼ੇ ਕੌਮ ਨਾਲ ਖੜ੍ਹਨ ਲਈ। 🙏❤️🔥

    @LEGEND-dw2wx@LEGEND-dw2wx Жыл бұрын
  • ❤ ਨਹੀਂ ਰੀਸ ਜੱਟਾ ਤੇਰੀ ਕਲਮ ਦੀ ਵਾਹਿਗੁਰੂ ਜੀ ਚੜਦੀਕਲ੍ਹਾਂ ਵਿੱਚ ਰੱਖਣ ❤️🙏🏻

    @Dhillon_pb88@Dhillon_pb88 Жыл бұрын
  • ਬਹੁਤ ਵਧੀਆ bro ਫੁੱਲ ਸਪੋਰਟ

    @surjeetSingh-pu9dr@surjeetSingh-pu9dr Жыл бұрын
  • ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਵੀਰ 🦅

    @Jaga_006@Jaga_006 Жыл бұрын
  • ਬਾਕਮਾਲ ਕਲਮ …..ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤️🙏

    @rrcc112@rrcc112 Жыл бұрын
  • ਜਿਉਂਦਾ ਰਹਿ ਵੀਰ

    @BhaiAmritpalSingh39@BhaiAmritpalSingh39 Жыл бұрын
  • Kisan anthem ਵਾਰੀ ਤਾਂ ਸਾਰੇ ਸਿੰਗਰ ਮੂਰੇ ਹੋ ਹੋ ਕੇ ਗਾ ਰਹੇ ਸੀ! ਹੁਣ ਕਿੱਥੇ ਨੇ ਉਹ ਸਾਰੇ ?? 🔥

    @vikramjitsinghjajj8627@vikramjitsinghjajj8627 Жыл бұрын
  • Love from Delhi . Yes we support Punjab.. always humesha.. haryana valo aaau aage

    @Ishroop-world@Ishroop-world Жыл бұрын
    • Love from wahe gur, khalistan lode pe

      @devsuthar1377@devsuthar1377 Жыл бұрын
    • Haryana already there

      @004spaw@004spaw Жыл бұрын
    • Shree brar jo kar rya oh apne cariar nu da te layi betha sanu shree brar nal kharana chahida

      @vazirsandhu9951@vazirsandhu9951 Жыл бұрын
  • Punjab di awaj . Sach di awaj. Don't care anyone who disturbing you from your aim. Waheguru mehar kre vir te. Full support ❤️❤️❤️

    @GurdevSingh-jj3di@GurdevSingh-jj3di Жыл бұрын
  • ਸ੍ਰੀ ਬਰਾੜ ਰੱਬ ਲੰਬੀ ਉਮਰ ਕਰੇ ਵੀਰ ਤੇਰੀ ਚੜਦੀਕਲਾ ਚ ਰਿਹ ਭਾਊ

    @jagdeephundal1078@jagdeephundal1078 Жыл бұрын
  • ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip Жыл бұрын
  • ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ੇ ਬਾਈ 🙏❤❤

    @rajdeepsingh530@rajdeepsingh530 Жыл бұрын
  • Waheguru ji । Bhut wdya veere ❤️ । Rab chardikala ch rakhe hmesha thonu ❤️ । Bandi singha di rihahi hak sade ।

    @bindisohalishergill7016@bindisohalishergill7016 Жыл бұрын
  • Bhot bhot dhanwaad veer g asi tuhade naal ah 👍

    @mahakgill4237@mahakgill4237 Жыл бұрын
  • 1:41 Veere huge respect for u Shree Brar tere ang sang rhen guru Gobind Singh Ji Maharaj. Waheguru ehnu kuch na krvayeyo. Jigra chaida es type da music kadan laiye . We know u are going through tuff time veere , saw all u interviews on yt . But when Guru Sahab is with u, no one can dare to touch u . Appa nhi chanhde ki Deep and Sidhu de bad tu chala jave 🥺. #IsupportShreeBrar 🙏

    @simardeepsingh3527@simardeepsingh3527 Жыл бұрын
  • Buland awaaz Shree brar zindabad ❤️🔥

    @ohitaran5946@ohitaran5946 Жыл бұрын
  • Meri Sare Veera Age Hath Jodke Benti Va Sanu Vad Toh Vad Apne Praa Shree Brar Da Sath Denna Chaida Shree Brar Iko Ik Singer Va Jinne Sida Matha Sentar Na Matha Lya Bki Shree Brar Iko Singer Va Jine Khul Ke Support kiti Bandi Singha Nu Waheguru Ji Hamesha Chardi Kalan Vich Rakhe Shree Brar Nu

    @Dhillonjatt13@Dhillonjatt13 Жыл бұрын
    • Bilkul bai g shree bai nal hun sarkar koi na koi parcha payu ya koi sachim pau sanu nal kharna chahida

      @samirusa8692@samirusa8692 Жыл бұрын
  • ਵਾਹਿਗੁਰੂ ਵੀਰ ਨੂੰ ਇਵੇਂ ਈ ਹੌਸਲਾ ਬਖ਼ਸ਼ੇ ❤❤

    @robinpreetsingh667@robinpreetsingh667 Жыл бұрын
  • ਵਾਹਿਗੁਰੂ ਮੇਹਰ ਕਰੇ ਭਰਾ ਤੇ ! ਬੇਖੋਫ ਤੇ ਸੱਚ ਦਾ ਪਹਿਰੇਦਾਰ🙏🏼🙏🏼🙏🏼🙏🏼

    @daljeetsingh9355@daljeetsingh9355 Жыл бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🏻⚔️

    @harwindersinghbrar5358@harwindersinghbrar5358 Жыл бұрын
  • ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

    @lakhvirsingh5093@lakhvirsingh5093 Жыл бұрын
  • ਬਹੁਤ ਖੂਬ ਵੀਰ shree brar🙏🙏❣️

    @jagasingh6695@jagasingh6695 Жыл бұрын
  • Keep it up veere👍 ਵਾਹਿਗੁਰੂ ਜੀ ਮਿਹਰਾਂ ਭਰਿਆ ਹੱਥ ਰੱਖਣ ਤੁਹਾਡੇ ਤੇ 😇

    @Sarabchahal0049@Sarabchahal0049 Жыл бұрын
  • Baba ji hamesha shree veera nu chardikla vich rakhn🙏🏻🙏🏻😊😊♥️

    @yuvrajsinghwaraich2848@yuvrajsinghwaraich2848 Жыл бұрын
  • ਜਾਗਦੀ ਜ਼ਮੀਰ 👍 ਸਲੂਟ ਆ ਵੀਰ 🙏

    @arsh_pb2333@arsh_pb2333 Жыл бұрын
  • ਵਾਹਿਰੁਗੂ ਅੰਗ ਸੰਗ ਸਹਾਈ ਹੌਵੇ ਵੀਰ ਤੇਰੇ

    @sandhu1575@sandhu1575 Жыл бұрын
  • Waheguru chardikala bakshe 🙏🏻❤️ eda hi apne songs through honsla dinde rho vece govt sach boln wale nu dabb laindi aa bt asi dabna nai nd thode nl aa we always support u shree brar veer❤️

    @raavikaur0090@raavikaur0090 Жыл бұрын
  • Waheguru mehar rakhn veere tere te bhut satkar te pyar from Jammu ❤️🙇🏼‍♂️ #justiceforsidhumoosewala

    @ronakraina8722@ronakraina8722 Жыл бұрын
  • ਪੰਜਾਬ ਲਈ ਇੱਕਲਾ ਸ੍ਰੀ ਬਰਾੜ ਹੀ ਖੁੱਲ ਕੇ ਬੋਲ ਰਿਹਾ ਹੈ ਕੀ ਬਾਕੀ ਸਿੰਗਰ ਪੰਜਾਬ ਵਿੱਚ ਨਹੀਂ ਰਹਿੰਦੇ। Love you😘 Shree brar y

    @dharmindersingh1114@dharmindersingh1114 Жыл бұрын
  • ਜਿਉਂਦਾ ਰਹਿ ਸ਼੍ਰੀ ਬਰਾੜ ਵੀਰਿਆ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਤੇਰੀਆਂ 🙏❤️

    @PanjabLife@PanjabLife Жыл бұрын
  • ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

    @sikhpanth96@sikhpanth96 Жыл бұрын
  • Waheguru ji 👏👏👏👏👏

    @satinderpalsingh6055@satinderpalsingh6055 Жыл бұрын
  • ਜੇ ਕੋਈ ਜਾਗਦੀ ਜ਼ਮੀਰ ਵਾਲਾ ਕਲਾਕਾਰ ਹੈਗਾ ਤਾਂ ਓਹ ਹੈ Shree brar

    @rashpalgoraya739@rashpalgoraya739 Жыл бұрын
  • ਪੁਂਜਾਬ ਦਾ ਪੁੱਤ 👌👌👌👌

    @sharrymeet7259@sharrymeet7259 Жыл бұрын
  • Shree Brar puttra you are our another TRUE AND BRAVE SON WHO HAS THE COURAGE TO SAY THE TRUTH!!! STAY IN CHARDI KLA 🙏🏼

    @navi2011ful@navi2011ful Жыл бұрын
  • ਵਾਹਿਗੁਰੂ ਮੇਹਰ ਕਰੇ.... ਘੈਂਟ ਬਾਈ ਜੀ

    @rubalsohal5676@rubalsohal5676 Жыл бұрын
  • ਵਾਹਿਗੁਰੂ ਜੀ 👍

    @ptandarbadhniwala8551@ptandarbadhniwala8551 Жыл бұрын
  • O waheguru mehar kriii fateh bakshi apna panth nu..

    @sunpreetsingh2863@sunpreetsingh2863 Жыл бұрын
  • WAHEGURU JI SARBAT DA BHALA KAREO WAHEGURU JI

    @kabelsingh713@kabelsingh713 Жыл бұрын
  • Waheguru ji ❤️🚩

    @KaranKumar-mq5qy@KaranKumar-mq5qy Жыл бұрын
  • ਬਹੁਤ ਸੋਹਣਾ ਗੀਤ ਸ਼੍ਰੀ ਬਰਾੜ ਵੀਰੇ...... 🙏🙏

    @Sareefshayar@Sareefshayar Жыл бұрын
  • Sach bolan di himmat kise kise ch hundi aa🙏🏻❤️

    @jotsohi6539@jotsohi6539 Жыл бұрын
  • Waheguru chardikala ch rakhe shree brar🙏

    @baljitghomanbaljitghoman887@baljitghomanbaljitghoman887 Жыл бұрын
  • Mere veer shree brar te rabb ji mehar da hath sir te bnaye rakhe rabb ji

    @satbirkaura@satbirkaura Жыл бұрын
  • Sidhu mussewala toh bad Jo Sach bolan di jurat rakhda oh siri brar bot vadiya kalam a bot vadiya song a🙏🙏

    @ParwinderSingh-sq7lr@ParwinderSingh-sq7lr Жыл бұрын
  • ਕਿਸੇ ਪੰਜਾਬੀ ਸਿੰਗਰ ਦੀ ਹਿੰਮਤ ਨਹੀਂ ਜਿਹੜਾ ਪੰਜਾਬ ਲਈ ਪੰਜਾਬ ਦੇ ਗੱਲਾਂ ਦੀ ਗੱਲ ਕਰ ਪਾਏ #justicesidhumoosewala

    @preetsandhux@preetsandhux Жыл бұрын
  • Shree brar 🙏🏻🙏🏻🙏🏻 rab tohade te hamesha mehar rakhe.

    @Aman-cz6qm@Aman-cz6qm Жыл бұрын
  • Waheguru ji hamesha tuhanu charhdi kala ch rakhan 🙏

    @RajinderKaur-ny1vz@RajinderKaur-ny1vz Жыл бұрын
  • ਬਹੁਤ ਵਧੀਆ ਚੰਦ ਲਾਈਨਾ ਸ੍ਰੀ ਬਰਾੜ ਸੁਪਰ ਸਟਾਰ

    @daljitkaur912@daljitkaur912 Жыл бұрын
  • ਬੋਹਤ ਵਧੀਆ ਬਾਈ ਜੀ ਏਦਾ ਹੀ ਰੱਖੋ ਖਿੱਚ ਕੇ ਕੰਮ❤️💪🏻💪🏻✊🏻

    @DeepSingh-os8xb@DeepSingh-os8xb Жыл бұрын
  • Always proud of u brar Saab ❤️ from RJ31❤

    @goramaanshahpini1490@goramaanshahpini1490 Жыл бұрын
  • Shree brar bahut vadia , All artist learn something from brar Tusin sach di awaz bano punjab di awaz bano ❤❤

    @Gurpreetsingh-pv3wl@Gurpreetsingh-pv3wl Жыл бұрын
    • Chardikala 🙏🏻always rabb tuhade naal hai ❤️

      @Gurpreetsingh-pv3wl@Gurpreetsingh-pv3wl Жыл бұрын
  • ਬਹੁਤ ਵਧੀਆ ਗੀਤ.....ਜਿਉਂਦੇ ਵਸਦੇ ਰਹੋ

    @gursewaksinghk@gursewaksinghk Жыл бұрын
  • ਸਿੰਗਰ ਤਾਂ ਬਹੁਤ ਨੇ ਬਾਈ ਤੇਰੀ ਰੀਸ ਨੀ ਹੁਣੀ ਕਿਸੇ ਕੋਲੋ ❤️🔥

    @sukhdhillon007@sukhdhillon007 Жыл бұрын
  • Sri barar Sacha kalakar a. Waheguru hamesa kush rakn barar veer nu

    @deolboy9173@deolboy9173 Жыл бұрын
KZhead