Journalist Prabhjot Singh ਨੇ ਉਸ ਸਾਰੇ ਦੌਰ ਦੀ ਰਿਪੋਰਟਿੰਗ ਕੀਤੀ ਸੀ । Chamkila । THE KHALAS TV

2024 ж. 15 Сәу.
20 657 Рет қаралды

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер
  • ਚਮਕੀਲੇ ਦੀ ਮੌਤ ਨੇ ਸਾਡੇ ਤੋਂ " ਰੰਗਲਾ ਪੰਜਾਬ " ਦਾ ਖਿਤਾਬ ਖੋਹ ਲਿਆ, ਜਿਸਨੂੰ ਦੋਵਾਰਾ ਹਾਸਲ ਕਰਨਾ ਨਾ ਮੁਮਕਿਨ ਹੈ 😭

    @KamalSingh-lj3ic@KamalSingh-lj3ic15 күн бұрын
    • ਬਿਲਕੁਲ ਸਹੀ ਜੀ 😢😢😢

      @tirathsingh6539@tirathsingh65392 күн бұрын
  • ਫਿਲਮ ਆਉਣ ਤੋਂ ਪਹਿਲਾਂ ਸਾਰੇ ਟੀਵੀ ਚੈਨਲ ਸੁੱਤੇ ਪਏ ਸੀ । ਹੁਣ ਸਾਰੇ ਉੱਠ ਕੇ ਬੋਲਣ ਲਗ ਪਏ ਨੇ । 😂😂😂😂

    @folksaajmusic8278@folksaajmusic827815 күн бұрын
    • Uk to call aa jande eh be karan pr Film ch khalistani groups nu direct jimedar nhi dekhaya gya katal da so hun eh dekha rahe ne

      @gurwindersidhu6542@gurwindersidhu654213 күн бұрын
  • ਜਦ ਪੰਜਾਬ ਵਿੱਚ ਚਮਕੀਲੇ ਦੀ ਚੜ੍ਹਾਈ ਸੀ ਓਦੋਂ ਹੀ ਬੰਦੂਕਾਂ ਵਾਲਿਆਂ ਦਾ ਜ਼ੋਰ ਸੀ , ਲਗਭਗ 1978-88 ਦੇ ਵਿਚਾਲੇ। ਖਾੜਕੂਆਂ ਨੂੰ ਉਸ ਵੱਲੋਂ ਗਾਏ ਜਾਂਦੇ ਗਾਣਿਆਂ ਦੇ ਵਿਸਾ਼ ਵਸਤੂ ਤੇ ਉਜ਼ਰ ਸੀ ਅਤੇ ਉਹ ਸਮਾਜ ਦੀ ਭਲਾਈ ਵਾਸਤੇ ਉਸ ਨੂੰ ਅਜਿਹਾ ਕਰਨੋਂ ਵਰਜਦੇ ਸੀ।ਬਾਜ ਨਾ ਆਉਣ ਕਾਰਨ ਚਮਕੀਲੇ ਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ। ਇੱਥੋਂ ਤੱਕ ਗੱਲ ਸਮਝ ਆ ਗਈ। ਪਰ ਇਹ ਨਹੀਂ ਸਮਝ ਆਈ ਕਿ ਲੱਚਰ ਗਾਉਣ ਵਾਲਿਆਂ ਨੂੰ ਤਾਂ ਵਰਜਿਆ/ਧਮਕਾਇਆ ਜਾਂਦਾ ਰਿਹਾ ਪਰ ਲੱਚਰ ਸੁਣਨ ਵਾਲਿਆਂ ਨੂੰ ਕਿਸੇ ਨਹੀਂ ਘੂਰਿਆ।ਯਾਦ ਰਹੇ ਉਹਨੀਂ ਦਿਨੀਂ ਖਾੜਕੂਆਂ ਦੀ ਇੱਕ ਘੁਰਕੀ ਨਾਲ਼ ਬਰਾਤਾਂ ਦੀ ਗਿਣਤੀ ਤੈਅ ਹੋ ਜਾਂਦੀ ਸੀ,ਸਕੂਲੀ ਵਰਦੀਆਂ ਦੇ ਰੰਗ ਬਦਲ ਜਾਂਦੇ ਸੀ, ਗੱਡੀਆਂ ਦੀਆਂ ਪਲੇਟਾਂ ਦਾ ਲਿੱਪੀਆਂਤਰ ਹੋ ਜਾਂਦਾ ਸੀ, ਖਾਸ ਅਖ਼ਬਾਰਾਂ ਦੀ ਵਿਕਰੀ ਬੰਦ ਹੋ ਜਾਂਦੀ ਸੀ ਆਦਿ ਆਦਿ। ਲਿਹਾਜ਼ਾ ਅਜਿਹੇ ਮਾਹੌਲ ਵਿੱਚ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਜਾਰੀ ਇੱਕੋ ਸਖ਼ਤ ਜਿਹਾ ਫ਼ਰਮਾਨ ਕਾਫੀ ਸੀ ਚਮਕੀਲੇ ਵਰਗੀ ਵਹਿਬਤ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ।ਮਜਾਲ ਆ ਮੁੜਕੇ ਕੋਈ ਉਹਦੇ ਖਾੜੇ ਵਿਚ ਜਾਣਾਂ ਤਾਂ ਦੂਰ ਉਹਦੀ ਰ੍ਹੀਲ ਵੀ ਖਰੀਦ ਜਾਂਦਾ। ਪਰ ਹੈਰਾਨੀਜਨਕ ਤੌਰ ਤੇ ਵ੍ਹਰਦੀ ਅੱਗ ਵਿੱਚ ਚਮਕੀਲੇ ਦੇ ਖਾੜੇ ਮਾਝੇ ਮਾਲਵੇ ਦੁਆਬੇ,ਧੁਰ ਪੁਆਧ ਤੱਕ ਲੱਗਦੇ ਰਹੇ ਉਹ ਵੀ ਸਾਲ ਦੇ ਤਿੰਨ ਸੌ ਛਿਆਹਟ! ਉਹਦੀ ਤਾਂ ਮੌਤ ਵੀ ਖਾੜਾ ਲਾਉਂਦੇ ਦੀ ਹੀ ਹੋਈ।ਪੰਜਾਬ ਦੀਆਂ ਸੁੰਨ-ਮਸਾਣ ਸੜਕਾਂ ਤੋਂ ਦੀ ਹੁੰਦੀ ਚਮਕੀਲੇ ਦੀ ਅੰਬੈਸਡਰ ਕਾਰ ਅੱਧੀ ਅੱਧੀ ਰਾਤ ਲੁਦੇਹਾਣੇ ਮੁੜਦੀ।ਤਵੇ ਉਹਦੇ ਅੱਡ ਰਕਾੜ ਤੋੜੀ ਜਾਂਦੇ ਸੀ । ਤਾਂ ਫਿਰ ਕੀ ਇਹ ਮੰਨ ਲਈਏ ਕਿ ਉਹਦੇ ਸਰੋਤੇ ਉਸਦੇ ਏਨੇ ਸ਼ੈਦਾਈ ਸੀ ਤੇ ਚਮਕੀਲਾ ਏਨਾਂ ਦਲੇਰ ਸੀ ਬਈ ਦੋਨਾਂ ਨੂੰ ਈ ਗੋਲ਼ੀ ਦਾ ਡਰ ਨੀ ਸੀ ਰਿਹਾ? ਜਾਂ ਖਾੜਕੂਆਂ ਨੂੰ ਚਮਕੀਲੇ ਦੇ ਟੱਬਰਾਂ ਦੇ ਤੋਰੀ ਫੁਲਕੇ ਦਾ ਏਨਾ ਫ਼ਿਕਰ ਸੀ ਜਿਹੜਾ ਉਹਨੂੰ ਖ੍ਹੁਲ ਦਈ‌ ਰੱਖੀ। ਕਿਤੇ ਐਂ ਤਾਂ ਨੀ ਕਿ ਚਮਕੀਲੇ ਦੇ ਨਿਰਵਿਘਨ ਅਖਾੜੇ ਲੱਗਣ ਤੇ ਤਵੇ ਵੱਜਣ ਨਾਲ਼ ਹੀ ਜੱਥੇਬੰਦੀਆਂ ਨੂੰ 'ਲਾਭ' ਹੁੰਦਾ ਹੋਵੇ? ਸਿੱਧੇ ਲਫ਼ਜ਼ਾਂ ਵਿਚ ਚਮਕੀਲਾ ਸੰਘਰਸ਼ ਵਿੱਚ ਵਿੱਤੀ ਯੋਗਦਾਨ ਪਾਉਂਦਾ ਰਿਹਾ ਤੇ ਆਪਦੇ ਹਿਸਾਬ ਨਾਲ ਗਾਉਂਦਾ ਰਿਹਾ।

    @84manjit@84manjit15 күн бұрын
    • ਬੇਟਾ ਜੀ! ਸਾਲ ਚ 366 ਤੋਂ ਵੱਧ ਅਖਾੜੇ ਲਗਦੇ ਸਨ | ਚਮਕੀਲੇ ਨੇ ਕਈ ਕੁੜੀਆਂ ਦੇ ਵਿਆਹ ਵੀ ਕੀਤੇ ਸਨ | ਅਖਾੜੇ ਚ ਕੁੜੀਆਂ ਬੁੜੀਆਂ ਵੇਖਣ ਜਾਂਦੀਆਂ ਸਨ | ਜੇ ਚਮਕੀਲਾ ਗਲਤ ਸੀ ਤਾਂ ਇਹ ਨਫਰਤ ਕਰਦੀਆਂ | ਗੱਲ ਕੀ ਚਮਕੀਲੇ ਨੂੰ ਕੋਈ ਲੁੱਕ ਕੇ ਤੇ ਕੋਈ ਸ਼ਰੇਆਮ ਸੁਣਦਾ ਸੀ |

      @Sukhdev-ln1vy@Sukhdev-ln1vy15 күн бұрын
    • Lacher sunan vaalea nu kive rokde unna de sunda kon ce, unna ne Kai pinda ch madia dhah ditia ke aapne vad badre nhi pujne loka ne fer samadha bna laiya, unna ne kudia de gidhe band kron de koshish keete kuch nhi hoya, unna ne pinda de nukad natak band kron ly jor la lea keuon ke eh nukad natak comrade karde ce kisana nu jaghon ly uste kuch nhi hoya, sachai eh hain log hun dar de mahool ch reh reh ke darno hat gaye ce, eh pinda ch aake amli bande kudte ce fer pinda de lok kehde tusi nihang singh aap ta bang peene ho enna amliya nu keuon marde ho,

      @gurwindersidhu6542@gurwindersidhu654214 күн бұрын
    • ​@@Sukhdev-ln1vyBai ager chamkila apan chmaar bhai na hunda ,ager Jatt hunda shayd AJ jeunda hunda,,.??🤔🤔

      @user-by4sp1bz6p@user-by4sp1bz6p13 күн бұрын
  • ਕਲਾਕਾਰ ਨਿੱਤ ਜੰਮਦੇ ਨਹੀਂ ਜੰਮਦਾ 👑ਚਮਕੀਲਾ👑

    @Nooooooo0000@Nooooooo000014 күн бұрын
  • ਬਹੁਤ ਸਾਰੇ ਵਿਦਵਾਨ ਲੋਕ ਵੀ, ਅਤੇ ਕੁਦਰਤ ਵੱਲੋਂ ਬਖਸ਼ਿਸ਼ ਕਲਾ ਦੇ ਧਨੀ ਵੀ ਇਸ ਸਮੇਂ ਨਜਾਇਜ ਮਾਰ ਦਿੱਤੇ ਗਏ। ਇਹ ਜ਼ਖ਼ਮ ਸਦੀਆਂ ਤੱਕ ਰਿਸਦੇ ਰਹਿਣਗੇ। ਚਮਕੀਲਾ ਤੇ ਅਮਰਜੋਤ ਸਦਾ ਲਈ ਅਮਰ ਹੋ ਗਏ।ਤਲਵਾਰ ਮੈਂ ਕਲਗੀਧਰ ਦੀ ਹਾਂ,ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਅਮਰ ਗੀਤ ਨੇ।

    @surjitseet797@surjitseet79716 күн бұрын
    • R u right ji.wrong person entervew ale jehnde kul duniya di hun simty bhal rahe ne

      @mahibhangra@mahibhangra16 күн бұрын
    • ਆਪਣੇ ਘਰ ਵਿੱਚ ਸੁਣ ਆਪਣੀ ਮਾਂ ਤੇ ਭੈਣ ਨਾਲ ਬੈਠ ਕੇ

      @ZujharSingh-jm1tu@ZujharSingh-jm1tu16 күн бұрын
    • ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਵੀਰ ਜੀ

      @BharpoorSingh-ds6ef@BharpoorSingh-ds6ef15 күн бұрын
    • ​@@ZujharSingh-jm1tu ਕਿਉਂ ਮਾਵਾਂ ਭੈਣਾਂ ਨੂੰ ਸਣਾਉਣੇ ਜ਼ਰੂਰੀ ਨੇ । ਨਾਲੇ ਉਸ ਟਾਈਮ ਕਿਹੜਾ ਮਾਵਾਂ ਭੈਣਾਂ ਸੁਣਦੀਆਂ ਨੀ ਸੀ। ਚਮਕੀਲੇ ਦੇ ਅਖਾੜਿਆਂ ਵਿੱਚ ਮਰਦਾਂ ਦੇ ਬਰਾਬਰ ਹੀ ਔਰਤਾਂ ਹੁੰਦੀਆਂ ਸੀ। ਪਰ ਫਿਰ ਵੀ ਅੱਜ ਜਿਨ੍ਹਾਂ ਗੰਦ ਨਹੀਂ ਸੀ। ਅੱਜ ਕਿੱਥੇ ਨੇ ਉਹ ਜਿਨ੍ਹਾਂ ਨੇ ਚਮਕੀਲਾ ਮਾਰਿਆ ਸੀ। ਅੱਜ ਹਰ ਇੱਕ ਮੁੰਡੇ ਤੇ ਕੁੜੀ ਦੇ ਹੱਥ ਵਿਚ ਮੋਬਾਈਲ ਏ ਤੇ ਉਹ ਗੰਦੀਆਂ ਰੀਲਾਂ ਬਣਾਉਂਦੇ ਤੇ ਦੇਖਦੇ ਨੇ। ਵੱਸ ਉਸ ਵਿਚਾਰੇ ਦੀ ਚੜਾਈ ਵੇਖੀ ਨੀ ਗਈ ਕੁਝ ਕੁੱਤੇ ਲੋਕਾਂ ਤੋਂ। ਨਾਲੇ ਮੂਸੇ ਵਾਲਾ ਕਿਹੜਾ ਗੰਦਾ ਗਾਉਂਦਾ ਸੀ ਉਸ ਵਿਚਾਰੇ ਨਾਲ ਵੀ ਚਮਕੀਲੇ ਵਾਲੀ ਹੀ ਹੋਈ ਹੈ

      @lakhwinderchahal78@lakhwinderchahal7815 күн бұрын
    • ਇਕ ਵੀ ਗਾਣਾ ਅਸ਼ਲੀਲ ਨਹੀਂ ਸੀ ਚਮਕੀਲੇ ਦਾ। ਅਖਾੜੇ ਵਿੱਚ ਬਹੁਤ ਔਰਤਾਂ ਹੁੰਦੀਆਂ ਸਨ। ਜਿਸ ਨੇ ਵੀ ਚਮਕੀਲਾ ਮਾਰਿਆ ਰੱਬ ਕਰੇ ਓਹਨਾ ਦਾ ਕੱਖ ਨਾ ਰਹੇ।

      @SukhwinderSingh-dq2xt@SukhwinderSingh-dq2xt15 күн бұрын
  • ਲੋਕ ਜੋ ਸੁਣਦੇ ਸੀ ਉਹ ਚਮਕੀਲਾ ਗਾਉਂਦਾ ਸੀ ਛਿੰਦੇ ਸਦੀਕ ਮਾਣਕ ਰਮਲਾ ਯਮਲੇ ਨਰਿੰਦਰ ਬਾਬਾ ਹੋਰ ਕਈਆ ਨੇ ਗਾਇਆ ਫਿਰ ਇਸ ਗਰੀਬ ਨੂੰ ਕਿਉ ਮਾਰਿਆ ਧਾਰਮਿਕ ਚਮਕੀਲੇ ਦਾ ਕੋਈ ਤੋੜ ਨਹੀਂ

    @SANDHU_171@SANDHU_17115 күн бұрын
    • Jo jayada papular ce usnu marya, singers cho chamkile nu, actors cho Varinder nu , writers cho pass nu, hun kisne keeta eh km koi be ho sakda, ho sakta govt da km hove loka de chahte klakaara nu marva ke Khalistani groups te ilzaam la do taki log unna to nafrat karan, fer khalistani groups da ve km ho sakda ke enna papular artist nu maar ke youth nu filma te music vaale passe to hta ke aapne vl karna, ja fer eh km music te Film industry de dusre artist da ho sakda

      @gurwindersidhu6542@gurwindersidhu654213 күн бұрын
    • 😂😂😂😅😅 KHALISTANI ATANKWADI NE NAHI MAARAYA😅😅😅😅😮😮😮😢😊....HOR

      @aulakhsimran3437@aulakhsimran34379 күн бұрын
  • ਇੱਕ ਨਾਮ ਜੋ ਤਵਾਰੀਖ ਦੇ ਪੰਨਿਆਂ ਤੇ ਧਰੂ ਤਾਰੇ ਵਾਂਗ ਚਮਕਦਾ ਰਹੇਗਾ.. ਅਮਰ ਸਿੰਘ ਚਮਕੀਲਾ ਓਹ ਚਮਕੀਲਾ ਜਿਸਨੇ 'ਜਮੀਨੀ ਟੱਟੂਆਂ' ਦੇ ਪਰਿਵਾਰਿਕ ਅਤੇ ਗਲੇ ਸੜੇ ਸੱਭਿਆਚਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ ਕਿ ਅਣਖੀ ਸੂਰਮੇ ਜਮੀਨ ਖਾਤਰ ਜਮੀਰ ਨਾਲ ਸਮਝੋਤਾ ਵੀ ਕਰਨਾਂ ਜਾਂਣਦੇ ਨੇ, "ਖੁਸ਼ ਰੱਖਿਆ ਕਰ ਨੀ ਤੂੰ ਨਿਆਣਿਆਂ ਦੇ ਤਾਏ ਨੂੰ" ਵਰਗੇ ਗੀਤ ਲਿਖਕੇ.. 'ਜੀਜਾ ਲੱਕ ਮਿਣ ਲੈ' ਵਰਗਿਆਂ ਲਿਖਤਾਂ ਨਾਲ ਰਿਸ਼ਤਿਆਂ ਦੀ ਆੜ ਚ ਪਲ ਰਹੇ ਗੰਦ ਨੂੰ ਬਾਹੋਂ ਫੜਕੇ ਸੱਥ ਚ ਲਿਆ ਖੜਾ ਕੀਤਾ.. ਜਿਸਨੇ ਨੌਜਵਾਨੀ ਦੇ ਅੰਦਰ ਘੁੱਟੀਆਂ ਭਾਵਨਾਵਾਂ ਨੂੰ ਗਾਇਆ ਤੇ ਸਮਾਜਿਕ ਬੰਧਨਾਂ ਦੇ ਪੱਰਖੱਚੇ ਉਡਾਏ 'ਤੈਨੂੰ ਘੁੱਟਕੇ ਕਾਲਜੇ ਲਾਉਣ ਨੂੰ ਵੇ ਮੇਰਾ ਜੀ ਕਰਦਾ' ਅਤੇ "ਕੰਨ ਕਰ ਗੱਲ ਸੁਣ ਮੱਖਣਾਂ, ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾਂ" ਵਰਗੇ ਗਾਣਿਆਂ ਨਾਲ ਸੈਕਸ ਵਰਗੀਆਂ ਸ਼ਰੀਰਕ ਜਰੂਰਤਾਂ ਦੀ ਮਹੱਤਤਾ 'ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾਂ ਮੰਨਦੀ ਮੇਰੀ' ਵਰਗੇ ਗਾਣੇ ਲਿਖਕੇ ਸਮਝਾਈ' ਉਹਨੇ ਸ਼ਰੀਰਕ ਤੇ ਬੌਧਿਕ ਪੱਧਰ ਤੇ ਅਣਜੋੜ ਰਿਸ਼ਤੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਜਰੂਰਤ ਵੱਲ ਇਹੋ ਜਿਹੇ ਗਾਣਿਆਂ ਰਾਹੀ ਧਿਆਨ ਦੁਆਇਆ "ਮੈਂ ਰੀਠੇ ਖੇਡਣ ਲਾ ਲਈ ਕੰਤ ਨਿਆਣੇ ਨੇ" ਬੇਸ਼ੱਕ ਅਨਪੜ ਸੀ ਪਰ ਚਮਕੀਲੇ ਨੇ male dominating society ਅਤੇ ਸ਼ਰਾਬ ਦੀ ਗੁਲਾਮੀ ਵਰਗੀਆਂ ਅਲਾਮਤਾਂ ਨੂੰ ਕਲਮਬੱਧ ਕੀਤਾ "ਫੜਕੇ ਘੋਟਣਾਂ ਤੱਕਲੇ ਵਰਗੀ ਕਰ ਦੇਈਏ" ਕਹਿਣ ਵਾਲੇ ਅੜੀਅਲ ਮਰਦ ਤੋਂ ਅਖੀਰ ਚ ਗਲਤੀਆਂ ਦਾ ਅਹਿਸਾਸ ਕਰਵਾਕੇ ਮਾਫੀ ਮੰਗਵਾਈ ਤੇ ਕਹਾਇਆ 'ਅੜੇ ਥੁੜੇ ਤੋਂ ਪੈਰਾਂ ਤੇ ਸਿਰ ਧਰ ਲਈਏ' ਅਣਖ ਦੇ ਨਾਮ ਤੇ ਹੁੰਦੀਆਂ ਲੜਾਈਆਂ ਅਤੇ ਦੁਸ਼ਮਣੀਆਂ ਨੂੰ 'ਟਕੂਏ ਤੇ ਟਕੂਆ ਖੜਕੇ' ਵਰਗੇ ਗੀਤਾਂ ਰਾਹੀ ਸਫਿਆਂ ਤੇ ਚਿੱਤਰਿਆ ਤੇ ਸੁਰਾਂ ਚ ਪਰੋਇਆ. ਓਹਨੇ ਸੱਭਿਆਚਾਰ ਅਤੇ ਸ਼ਰਾਫਤ ਦਾ ਮਖੌਟਾ ਪਾ ਕੇ ਝੂਠ ਦੀ ਬੁੱਕਲ ਮਾਰੀ ਬੈਠੇ ਸਮਾਜ ਅੰਦਰਲੇ ਦਿਮਾਗੀ ਗੰਦ ਨੂੰ ਉਜਾਗਰ ਕੀਤਾ "ਓਹ ਤੱਕਦਾ ਰਿਹਾ ਵੇ ਮੈਂ ਸਿਖਰ ਦੁਪਿਹਰੇ ਨਾਂਉਦੀ ਸੀ" ਗਾ ਕੇ, "ਮਾਰ ਲਾ ਹੋਰ ਟਰਾਈ ਵੇ ਇਕ ਵਾਰੀ ਜੀਜਾ" ਗਾ ਕੇ ਪੰਜਾਬੀਆਂ ਦੇ ਪੁਤਰ ਮੋਹ ਦੀ ਲਾਲਸਾ ਨੂੰ ਜੱਗ ਜ਼ਾਹਰ ਕੀਤਾ, ਜਦੋਂ ਸੰਤਾਲੀਆਂ ਦੀ ਨੋਕ ਤੇ ਧਰਮ ਸਿਖਾਇਆ ਜਾ ਰਿਹਾ ਸੀ ਤਾਂ ਚਮਕੀਲੇ ਦੀ ਤੂੰਬੀ ਧਰਮਾਂ ਦੇ ਇੱਸ ਸੱਚ ਨੂੰ ਫੜਕੇ ਸਟੇਜ ਤੇ ਧੂਈ ਫਿਰਦੀ ਸੀ ਕੇ ਬਹੁਗਿਣਤੀ ਯੂਥ ਮੱਸਿਆ ਪੁੱਨਿਆਂ ਨੂੰ ਧਾਰਮਿਕ ਸਥਾਨਾਂ ਤੇ ਰੱਬ ਦੇ ਦਰਸ਼ਨਾਂ ਲਈ ਨਹੀ ਜਾਂਦਾ ਬਲਕਿ ਹੋਰ ਕਿਸੇ ਮਕਸਦ ਨਾਲ ਜਾਂਦਾ ਹੈ "ਕੁੱਦ ਕੁੱਦ ਮਾਰੇ ਚੂੰਭਿਆਂ ਰੰਨ ਪਤਲੀ ਤਲਾਅ ਦੇ ਕੰਢੇ ਨਾਹਵੇ" ਗਾ ਕੇ, ਚਮਕੀਲੇ ਦੀ ਤੂੰਬੀ ਅੱਜ ਵੀ ਮਾਨਸਾ ਤੋਂ ਲੈ ਕੇ ਚੰਡੀਗੜ ਤੱਕ ਗੱਭਰੂਆਂ ਦੀਆਂ ਕਾਰਾਂ ਚ ਗੂੰਜਦੀ ਹੈ, ਮੋਟਰਾਂ ਤੇ ਟੁਣਕਦੀ ਹੈ, 5 ਸਟਾਰ ਦੇ ਕਮਰਿਆਂ ਚ ਰੌਣਕ ਲਾਉਦੀ ਹੈ। ਪਰ ਓਹਨੂੰ ਮਾਰਨ ਵਾਲੇ ਦਾ ਨਾਮ ਕੌਣ ਜਾਣਦਾ , ਦਿਲਾਂ ਤੇ ਰਾਜ ਕਰਨ ਲਈ ਪਿਆਰ ਹੁੰਦਾ ਨਾ ਕਿ ਹਥਿਆਰ । ਭੁੱਲ ਚੁੱਕ ਲਈ ਮੁਆਫੀ

    @pappubrar8006@pappubrar800616 күн бұрын
    • Tahi ta paji inha de chaloonay larde😂😂😂😂

      @AmliDasBandeNai@AmliDasBandeNai15 күн бұрын
    • ਬੇਟਾ | ਚਮਕੀਲੇ ਨੇ ਆਪਣੇ ਗੀਤਾਂ ਚ ਪੁਰਾਣੇ ਪੰਜਾਬੀ ਅਖਾਣ _ ਲੋਕ ਮੁਹਾਵਰੇ ਇਸ ਤਰ੍ਹਾਂ ਫਿੱਟ ਕੀਤੇ ਹਨ ਜਿਵੇਂ ਮਾਲਾ ਵਿੱਚ ਮਣਕੇ ਪਰੋਏ ਹੁੰਦੇ ਹਨ | ਇਹ ਕੰਮ ਨਾ ਕੋਈ ਕਰ ਸਕਿਆ ਤੇ ਨਾ ਕਿਸੇ ਤੋਂ ਹੋਣਾ ਹੈ |

      @Sukhdev-ln1vy@Sukhdev-ln1vy15 күн бұрын
    • Wah wah 👌👌 verre dil khush likht ,tarif layi koi shabd ni ❤❤

      @user-by4sp1bz6p@user-by4sp1bz6p13 күн бұрын
    • Eçcellent pappu brar.

      @SukhwinderSingh-ge4fv@SukhwinderSingh-ge4fv8 күн бұрын
  • Amar Singh chamkila zindabaad ❤

    @bhupinderroadways4483@bhupinderroadways448316 күн бұрын
  • Chamkila is first rockstar of punjab

    @PAWANKUMAR-hq5qd@PAWANKUMAR-hq5qd16 күн бұрын
  • ਕੰਮ ਕੀਤਾ ਠੱਗਾ ਨੇ ਨਾਮ ਲਗਾ ਤਾਂ ਸਿੰਘਾ ਦਾ । ਨੋਧ ਸਿੰਘ ਜਵੰਦੇ ਨਾਲ ਗੱਲ ਕਰੋ ਜੋ ਮਨੇਜਰ ਸੀ ਚਮਕੀਲੇ ਦਾ ।ਚਮਕੀਲੇ ਨੂੰ ਅਸਲੀ ਖਾੜਕੂ ਸਿੰਘ ਕਿੰਨਾ ਪਿਆਰ ਕਰਦੇ ਸੀ ।ਇੱਥੇ ਇੱਥੇ ਇੱਥੇ ਖੜੇ ਉਦੇ ਨਾਲ। ਬਾਬਾ ਮਨੋਚਾਲ ਨਾਲ ਕਿੰਨਾ ਪਿਆਰ ਸੀ ਬਾਬੇ ਪਿਆਰੇ ਸਿੰਘ ਕਿੰਨਾ ਪਿਆਰ ਸੀ ।ਕਾਰਡ ਦਫਰਤ ਵਿੱਚ ਦੇ ਕੇ ਜਾਂਦੇ ਸੀ ਜੇ ਲੋੜ ਪਈ ਆ ਦਿਖਾ ਦੇ ਉਹ। ਜੇ ਚਮਕੀਲੇ ਨੇ ਗਇਆ ਤਾਂ ਸਾਡੇ ਸਮਾਜ ਵਿੱਚ ਸੀ ਤੇ ਹੁਣ ਵੀ ਹੈਗਾ ਇਹ ਬਹੁਤ ਸਦੀਆਂ ਤੋਂ ਚੱਲ ਰਿਹਾ .ਪੁਰਾਣੇ ਸਮੇਂ ਵਿੱਚ ਗੁਰੂਕਲ ਵਿੱਚ ਕਾਮਾਂ ਸੂਤਰ ਕੋਕ ਸ਼ਾਸਤਰ ਤੇ ਮੰਦਿਰ ਵਿੱਚ ਦਿਵਾਰਾ ਤੇ ਸੰਭੋਗ ਚਿੱਤਰ ਬਣਾਏ ਜਾਂਦੇ ਸੀ ਤਾਂ ਲੋਕਾ ਅੰਦਰ ਸ਼ਕਤੀ ਬਣੀ ਰਹੇ ਦਸਵ ਗ੍ਰੰਥ ਵਿੱਚ ਤਿਆਰਿਆ ਚਰਿੱਤਰ ਲਿਖੇ ਗਏ ਨੇ ਸੰਸਾਰ ਲਈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ(ਹਜ਼ੂਰ ਸਾਹਿਬ) । ਸਿੱਖੀ ਸਿਧਾਤਾ ਦੇ ਸਾਬ ਨਾਲ ਤਾਂ ਔਰਤ ਦਾ ਕਤਲ ਬਣਦਾ ਨੀ ਉਸ ਕੋਲ ਚਾਰ ਮਹੀਨੇ ਦਾ ਜਵਾਕ ਸੀ..। ਨਾ ਨਿਹੱਥੇ ਤੇ ਤਾਂ ਬੇਕਸੂਰ ਲੋਕਾਂ ਤੇ ਸਮਾਜ ਸੱਚ ਨੂੰ ਕਿਉ ਨਹੀ ਸਵੀਕਾਰ ਕਰਦੇ ਸਾਡੇ ਸਮਾਜ ਵਿੱਚ ਇਹ ਕੁਝ ਹੈ। ਕਿ ਕੋਈ ਲਿਖਾਰੀ ਆਪਣੀ ਸਮਝੀ ਨਹੀ ਲਿਖ ਸਕਦਾ ਜਾਂ ਨਹੀ ਜੀਅ ਸਕਦਾ। ਜੇ ਗੰਦ ਸੀ ਕਿਉ ਸੁਣਿਆ ਗਿਆ ਕਿਉ ਸਭ ਤੋਂ ਵੱਧ ਵਿਕਿਆ ਸੁਣਾਇਆ ਕਿਉਂਕਿ 300 ਆਖਾੜੇ ਲੱਗੇ ਸਾਲ ਵਿੱਚ ਕਿਉ ਕੁੜੀਆ ਬੁੜਿਆ ਨੇ ਕੋਠੇ ਤੋੜ ਕੇ ਨੱਚ ਨੱਚ ਤੇ ਕਿਉਂਕਿ ਕਹਿੰਦੀ ਸੀ ਸਾਨੂੰ ਵੀ ਸੁਣਾ ਗਾਣੇ ਜਾਂ ਤੇਰੇ ਗਾਣੇ ਸਾਡੇ ਵਾਰ ਨਹੀ ਚੱਕ ਸਕਦੇ ਕਿਉਂਕਿ ਘਰੇ ਨਹੀ ਜਾਂਦੀਆਂ ਸੰਗੀਤ ਧੁੰਨਾ ਨੂੰ ਕਿੰਨਾ ਘਾਟਾ ਪਾਇਆ ।ਕਿ ਪਤਾ ਕਿੰਨੀਆਂ ਹੋਰ ਧੁੰਨਾ ਤੂੰਬੀ ਵਿੱਚੋ ਨਿਕਲਨੀਆ ਸੀ ।ਹਾਸ ਰਸ ਈ ਖਤਮ ਕਰਤਾ । ਜੋ ਪੰਜਾਬੀ ਸਾਹਿਤ ਦੇ ਆਖਣੇ ਠੇਠ ਪੰਜਾਬੀ ਦੇ ਸ਼ਬਦ ਗਾਣੇ ਤੋਂ ਸਿੱਖਣੇ ਸੀ ਉਹ ਵੀ ਮਾਰ ਤੇ ਨਾਲ ਹੀ। ਆਪਣਾ ਸਿਸਟਮ ਈ ਗੰਦਾ ।ਪੰਜਾਬ ਦੇ ਸਾਹਿਤਕਾਰਾਂ ਸੰਗੀਤਕਾਰਾਂ ਗੀਤਕਾਰਾ ਨੂੰ ਕੋਈ ਮਤਲਬ ਨਹੀ ਜਦੋ ਕੋਈ ਇਹਨਾ ਦਾ ਮਰੂ ਉਦੋ ਪਤਾ ਲੱਗੋ ।ਕੋਈ ਫ਼ਿਕਰ ਨਹੀ ਪੈਦਾ ਚਮਕੀਲੇ ਅਮਰਜੋਤ ਦਿਲਸਾਦ ਪਾਸ ਦੇ ਮਰਨ ਤੋਂ । ਬੰਦੇ ਪੰਜਾਬ ਵਿੱਚ ਆਜ਼ਾਦੀ ਨਾਲ ਜੀ ਵੀ ਨਹੀ ਸਕਦਾ ।ਇਹੀ ਅਜਾਦੀ ਹੈ ਸਾਡੇ ਲਈ ਆਉਣ ਵਾਲੇ ਜਵਾਕਾਂ ਨੂੰ ਕੀ ਦੱਸਾਂ ਗੇ

    @user-qg5pt9rs2d@user-qg5pt9rs2d15 күн бұрын
  • Chamkila legend❤❤❤❤❤❤

    @user-qf9ip3le5b@user-qf9ip3le5b16 күн бұрын
  • Great chamkeela

    @kishansinghsabarwall2860@kishansinghsabarwall286016 күн бұрын
  • Shaheed amar Singh chmkila jindabaad

    @surinderpaul722@surinderpaul72216 күн бұрын
  • ਕੋਟਦੂਨੇ ਵਾਲੇ ਪਡਿਊਸਰ ਨੂੰ ਕਿਉਂ ਨਹੀਂ ਮਾਰਿਆ ਕਿ ਜੱਟ ਕਰਕੇ

    @JaskarnSingh-raunta@JaskarnSingh-raunta15 күн бұрын
    • Kharku Singh rihaa krwaao usdaa bhi bandobast ho jaavega😂

      @AmrikSingh-sm4iq@AmrikSingh-sm4iq13 күн бұрын
    • ​@@AmrikSingh-sm4iq kiun bai bahr kharku khtm hoge ,,😂

      @user-by4sp1bz6p@user-by4sp1bz6p13 күн бұрын
  • ਕਾਨੂੰਨ ਨਾਲ ਹਟਾਇਆ ਜਾ ਸਕਦਾ ਸੀ । ਲੋਕਾਂ ਦੇ ਨਜਾਇਜ ਪੁਤ ਨਾ ਮਰੋ ।ਵਰਿੰਦਰ ਨੂੰ ਮਾਰ ਦਿਤਾ । ਹੁਣ ਕਿਤੇ ਫਿਲਮਾਂ ਬਣਨੋ ਹਟ ਗਈਆਂ ।

    @darbarasingh9145@darbarasingh914515 күн бұрын
  • ਚੰਗਾ ਮਾੜੇ ਗੋਣ ਹਰ ਬੰਦੇ ਵਿੱਚ ਹੁੰਦੇ ਨੇ ਪਰ ਬੰਦਾ ਮਰਣਾ ਬਹੁਤ ਮਾੜੀ ਗੱਲ ਹੈ ਹੀਰਾ ਸੀ ਚਮਕੀਲਾ

    @PritamSingh-gw1iq@PritamSingh-gw1iq7 күн бұрын
  • ਬਹੁਤ ਵਧੀਆ ਪਰਦਾ ਉਠਾਇਆ ਪ੍ਰਭਜੋਤ ਜੀ। ਬਹੁਤੇ ਲੋਕ ਤਹਿ ਤੱਕ ਜਾ ਕੇ ਸੋਚਦੇ ਨਹੀ। ਜਿੰਨੀ ਦੇਰ ਵੋਟ ਰਾਜਨੀਤੀ ਰਹੇਗੀ ਇਸ ਤਰਾਂ ਹੀ ਰਹੇਗਾ। ਬਾਕੀ ਬੀਬੀ ਜੀ ਤੁਹਾਡਾ ਚੈਨਲ ਵਧੀਆ ਕੰਮ ਕਰ ਰਿਹਾ ਹੈ। ਸਭ ਮਸਲੇ ਵਿਚਾਰਦਾ ਹੈ। ਹੱਕ ਸੱਚ ਦੀ ਲੜਾਈ ਹਮੇਸ਼ਾਂ ਹਾਰਦੀ ਰਹੀ ਹੈ॥

    @karamjitkaursandhu5562@karamjitkaursandhu556216 күн бұрын
  • The Legend Of Panjab ❤ Amar Singh Chamkila ❤

    @sukhrajsingh8435@sukhrajsingh843512 күн бұрын
  • Love you chamkila legend

    @arshsingh2937@arshsingh293714 күн бұрын
  • Legend never died

    @sukhjitsinghsingh9490@sukhjitsinghsingh949016 күн бұрын
  • All time super hit Jodi amar Singh Chamkila ji and amar jot ji ❣️❣️❣️❣️❣️

    @kamalsingh4523@kamalsingh452313 күн бұрын
  • ਚਮਕੀਲੇ ਨੂ ਮਾਰਨ ਤੋ ਬਾਅਦ ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜ਼ਾਰ ਰੁਪਿਆ ਲੈ ਗਏ ਸੀ. ਇਹ ਕਹਿ ਕੇ ਚਮਕੀਲੇ ਨੂ ਤੁਸੀ ਕਿਊ ਸੱਦਿਆ. ਇਹ ਸਁਚ ਹੈ. ਲੁਟਿਰੇਆ ਨੇ ੳਸ ਟਾੲਈਮ ਬਹੁਤ ਅਁਤ ਚੁਕੀ ਹੋਈ ਸੀ. ਪਰਞਾਰਾ ਦੇ ਪਰਞਾਰ ਮਾਰ ਦਿਤੇ ਸੀ. ਅਸਲੀ ਸਿੰਘ ਤਾ ਸਰਕਾਰ ਨਾਲ ਲੜਦੇ ਸੀ. ਮੌਤ ਦੇ ਸੌਦਾਗਰ ਮਮੂਲੀ ਗਲਤੀ ਤੋ ਅਆਮ ਲੋਕਾ ਨੂ ਹੀ ਮਾਰਨ ਲਗ ਗਏ ਸੀ. ੲਇਸ ਲੲਈ ਲੋਕਾ ਨੇ ਇਹਨਾ ਤੋ ਤੰਗ ਅਆ ਕਿ ਲੁਟਿਰੇਆ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਇਕ ਇਹਨਾ ਨੇ ਔਰਤ ਮਾਰੀ ਸੀ. ਸਞੇਰ ਹੋਣ ਤੇ ਮਰੀ ਹੋੲਈ ਮਾ ਨੂ ੳਸ ਦੀ ਤਿਨ ਸਾਲ ਦੀ ਬੱਚੀ ਦੁਧ ਚੂਁਘ ਰਹੀ ਸੀ. ਇਹ ਸਨ ਖਾੜਕੂ. ? ? ?

    @randhirs1256@randhirs1256Күн бұрын
  • Legend Chamkila Legend

    @Singh47Singh-jr7jt@Singh47Singh-jr7jt15 күн бұрын
  • ਵਾਹਿਗੁਰੂ ਜੀ ਪਿਆਰੀ ਬੇਟੀ ਹਰਸ਼ਰਨ ਕੌਰ ਜੀ 🙏🙏👌👌👌👌👌👌👌❤️❤️❤️

    @sewasingh5142@sewasingh514216 күн бұрын
    • ਧਨਵਾਦ ਪੁਤਰ🙏🙏👌👌👌👌❤️❤️❤️

      @sewasingh5142@sewasingh514215 күн бұрын
  • Chamkila badhiya kalakar si

    @47records65@47records6514 күн бұрын
  • Movie available on Netflix

    @akhiljain8827@akhiljain882716 күн бұрын
  • ਬਾਈ ਜੀ ਪੰਜਾਬ ਵਿੱਚੋਂ ਉਜੜ ਕਿ ਓਹਨਾ ਦਰਦ ਕਿਸੇ ਨਹੀਂਬੋਲਿਆ ਸਾਰਾ ਟੱਬਰ ਖਤਮ ਹੋ ਗਿਆ

    @user-shama88@user-shama889 күн бұрын
  • Waheguru ji

    @sidhurureke@sidhurureke15 күн бұрын
  • Parabjot singh ji bahut vadhiya keh rehe hn bilkul sahi gall aa ji

    @majorverygoodbhatti4101@majorverygoodbhatti41016 күн бұрын
  • Yug Jug Amar Chamkila Ji

    @motilal2396@motilal239615 күн бұрын
  • Diljeet ne dudh da dudh te paani da paani karta .sajiya da ki kasoor si.amrjot de 2 month de bache da ki kasoor si.puri duniya nu eh ota lg gya bhen meriye kon sahi si te kon galat si

    @mahibhangra@mahibhangra16 күн бұрын
  • Kuldeep manak ,shinda doshi😂

    @paranpalsingh4574@paranpalsingh457415 күн бұрын
  • ਦਰਸਕਾ ਦਾ ਨਜਰੀਆ? ਕੇਹੜੇ ਦਰਸਕ? ਜੋ ਜਰਦੇ ਦੀ ਪੁੜੀ ਤੇ ਕੈਸਰ ਦੀ ਚੇਤਾਵਨੀ ਨਹੀ ਪੜਦੇ? ਮੂਰਖ ਦਰਸਕਾ ਕੋਲ ਤਾ ਨਜਰੀਆ ਹੀ ਹੁੰਦਾ ਨਹੀਂ।

    @GurwinderSingh-hr4ee@GurwinderSingh-hr4ee10 күн бұрын
  • Very nice.

    @GurmeetsinghSingh-qr2jo@GurmeetsinghSingh-qr2joКүн бұрын
  • Eh sab kush jaat krke hoea g!

    @rooplal9026@rooplal902614 күн бұрын
  • ਜੇ ਗਲਤ ਸੀ ਸੈਸਰ ਬੋਰਡ ਕੀ ਕਰਨਾ ।

    @darbarasingh9145@darbarasingh914515 күн бұрын
  • Thik kiha

    @BalwinderPadda-mt7bd@BalwinderPadda-mt7bd12 күн бұрын
  • par.ithe.taan.dalewal.Saab.side Keh.rahe.ne.k.chamkile.nu.sidha.kharkuan.ne.sodha.laea

    @Satnamharuwal@Satnamharuwal15 күн бұрын
  • ❤❤❤

    @DarshanSingh-yi2ix@DarshanSingh-yi2ix13 күн бұрын
  • ਲੁਟਿਰੇਆ ਨੇ ਮਾਰਿਆ. ਲੁਟੇਰੇ ਪੈਸੇ ਲੁਟਦੇ ਸੀ .ਬਁਚਿਆ ਨੂ ਯਤੀਮ ਬਣਾਇਆ. ਰੇਲ ਗੱਡੀਆਂ ਞਿਚ ਬੰਬ ਰਖਕੇ ਨਿਰਦੋਸ ਲੋਕ ਮਾਰੇ. ਅਸਲੀ ਸਿੰਘ ਦੀ ਲੜਾਈ ਸਰਕਾਰ ਨਾਲ .ਸੀ ਪਰ ਲੁਟਿਰੇਆ ਨੇ ਆਮ ਲੋਕਾ ਨੂ ਹੀ ਮਾਮੂਲੀ ਗਲਤੀ ਤੋ ਮਾਰਨਾ ਸੂਰੂ ਕਰ ਦਿਤਾ ਸੀ. ਇਹਨਾ ਮੌਤ ਦੇ ਸੁਦਾਗਰਾ ਨੇ ਹਿਦੂ ਞੀਰਾ ਨੂ ਬਁਸਾ ਚੋ ਕਁਢਕੇ ਮਾਰਿਆ. ਬਁਚੇ ਯਤੀਮ ਕੀਤੇ. ਸਿਘ ਚਮਕੀਲੇ ਨੂ ਚਲਦੇ ਪ੍ਰੋਗਰਾਮ ਞਿਚ ਲਿਬੜਾ ਬੱਸ ਞਾਲਿਆ ਦੇ ਘਰ ੲਇਨਾਮ ਦੇ ਕੇ ਧਾਰਮਕ ਗੀਤ ਸੁਣ ਕਿ ਚਲੇ ਗਏ ਸੀ. ਤਰਨਤਾਰਨ ਞਿਖੇ ਞੀ ਅਖਾੜੇ ਞਿਚ ਇਨਾਮ ਦੇ ਗਏ ਸੀ. ਲੁਟਿਰੇਆ ਨੇ ਚਮਕੀਲੇ ਨੂ ਮਾਰਿਆ. ਫਿਰੌਤੀ ਨਾ ਦੇਞੜਣ ਕਰਕੇ. ਇਕ ਗਁਲ ਦਁਸ . ਇਹਨਾ ਮੌਤ ਦੇ ਸੁਦਾਗਰਾ ਦਾ ਆਮਦਨ ਦਾ ਕੀ ਸਾਧਨ ਸੀ. ਇਹ ਲੋਕਾ ਤੋ ਜਬਰੀ ਪੈਸੈ ਞਸੂਲ ਕਰਦੇ ਸੀ. ਪੈਸੈ ਲੁਟ ਕਿ ਐਸ ਕਰਦੇ ਸੀ. ਦੀਪਾ ਚਮਕੀਲੇ ਤੋ ਤਿਨ ਞਾਰੀ ਪੈਸੈ ਲੈ ਗਿਆ ਸੀ.

    @randhirs1256@randhirs1256Күн бұрын
  • ਇਸ ਚੈਨਲ ਨੂੰ ਪਤਾ ਨਹੀ ਕੀ ਹੋਇਆ ਪਿਛਲੇ ਕੁਝ ਸਮੇਂ 😢😢

    @balbirdhaliwal6599@balbirdhaliwal659916 күн бұрын
    • eh video jarrori c. evi loki singhan nu badnaam krde aa. mareya black cats ne c ohnu. news media sirf weater channel hi ban ke nai rehna chahida. they are doing good.

      @ieltsbaba8400@ieltsbaba840016 күн бұрын
    • Jehde kehde ne black cats ne mareya si.30 bad vi aj tuhade bande jimevariya le rahe ne. Chamkile di movies to ik gal Sikh lyi ki sache insn 3 hi bande si.1chamkila.2.sidhu museala.3. diljeet dosangh.baki sabh chor lutere ne.rehndi duniya tak chamkile da paal ehna de sirro ni lehna

      @mahibhangra@mahibhangra16 күн бұрын
    • @@mahibhangra gande gane gaun wala banda c chamkila. Sidhu and diljeet naal compare na kr 22. Nale bollywood movie ton hi sikhna reh gya hun? Je es interview nu sara suneya hunda tan kaafi kuch mil jana c sikhan nu. Prabhjot singh os time da news reporter c jo facts das reha. Tusi nai agree krna tan na kro.

      @ieltsbaba8400@ieltsbaba840016 күн бұрын
  • ਕੁਝ ਲੋਕ ਚਮਕੀਲੇ ਦੀ ਤੁਲਨਾ ਸਿੱਧੂ ਮੂਸੇਵਾਲੇ ਨਾਲ ਕਰਦੇ ਹਨ ਜਦਕਿ ਇਹਨਾਂ ਸੋਚ ਵਿੱਚ ਜਮੀਨ ਆਸਮਾਨ ਦਾ ਫਕਰ ਸੀ ਸਿੱਧੂ ਦੇ ਗਾਣੇ ਅਖਣੀ ਤੇ ਜੋਸ ਭਰਨ ਵਾਲੇ ਸਨ ਪਰ ਚਮੀਕਲੇ ਦੇ ਗਾਣੇ ਜਵਾਨੀ ਨੂੰ ਕਰੈਕਟਰ ਲੈਸ ਕਰਨ ਵਾਲੇ ਸਨ

    @mampreetsingh6594@mampreetsingh659415 күн бұрын
    • Ja oye vadya gyaniya..sidhu nu chatti chall tu...chamkilay de gaanay sunkay gunde ne bande se na fukriya marde se.

      @AmliDasBandeNai@AmliDasBandeNai15 күн бұрын
    • Sidhu fukarpune Wale geet gauda reya

      @user-xc6pr9wl6n@user-xc6pr9wl6n15 күн бұрын
    • Sidhu aap chamkile da fan ce usde song sunda ce, thoda aapna chriter mada ta chamkila ke kare jije saali de riste nu tusi bhen bhai vala keh sakde ho

      @gurwindersidhu6542@gurwindersidhu654213 күн бұрын
    • AJJ JO PUNJAB CHO MAHAUL HAI OH SIDHU DE GEET DE KARKE HAI..AJJ HAREK NAUJAWAN HATHEYAR CHUKKI FIRDA AA GUNDAGARDI TA HI JIYADA HAI PUNJAB CHO

      @majorverygoodbhatti4101@majorverygoodbhatti41016 күн бұрын
  • ਤੁਸੀਂ ਚਮਕੀਲਾ ਚੁਮਕੀਲੇ ਦੇ ਚੱਕਰਾ ਚ ਨਾ ਪਵੋ ਤੁਹਡੇ ਘਰ ਚ ਜੇ ਗੀਤ ਲੱਗੇ ਅੱਟੇ ਵਾਗੂ ਗੁਨਤੀ ਵਗਾਨੇ ਪੁਤ ਨੇ ਤੁਆਨੂੰ ਸਰਮ ਆਵੇਗੀ ਜਾ ਨਹੀਂ

    @SinghHarcharn-dg8ys@SinghHarcharn-dg8ys16 күн бұрын
    • tu apne ghare porn vekhda??? dimag v hunda k ni ki vekhna ki nai

      @lovecooper6@lovecooper616 күн бұрын
    • ਦਸਮ ਗ੍ਰੰਥ ਦੇ ਤ੍ਰਿਆ ਚਰਿੱਤਰਾਂ ਬਾਰੇ ਕੀ ਖਿਆਲ ਆ??? ਉਹ ਪੜੇ ਜਾ ਸਕਦੇ ਆ ਪਰਿਵਾਰ ਚ ਬਹਿ ਕੇ???

      @amritpal3879@amritpal387916 күн бұрын
    • ​Dasm granth guru gobind singj je de bani darj us nu dasm granth kehnde han tu jis grznth de gal karda oh koi kise de likht ho sakdi guru gobind singh je de nhi

      @anmolsingh1416@anmolsingh141615 күн бұрын
    • ​@amritpal3879 😂😂😂 sehi kiha

      @AmliDasBandeNai@AmliDasBandeNai15 күн бұрын
    • ਨਾ ਸੁਣੋ ਫਿਰ, ਤੁਹਾਨੂੰ ਕਿਸਨੇ ਕਿਹਾ ਸੁਨਣ ਨੂੰ, ਨੈਟ ਤੇ ਗੰਦੀਆਂ ਫ਼ਿਲਮਾਂ ਵੀ ਬਹੁਤ ਨੇ 😮

      @KamalSingh-lj3ic@KamalSingh-lj3ic15 күн бұрын
  • Greatest Legend Diamond Jodi Ustad Amar Singh Chamkila Sahib ji, Mata Amarjot Kaur & 2 Musician killed by khalistani terriorists. Reason of this murder extortion 50000 gave the khalistani militants that time. Then khalistani terriorists are demanding another extortion. So khalistani militants had admitted this murder 👍

    @user-iu7ov8rs9s@user-iu7ov8rs9s15 күн бұрын
  • Ehi sachayi aa mAi dr bhatia keh reha

    @gurpreetkumar7950@gurpreetkumar795016 күн бұрын
  • ਹੁਣ ਸਭ ਕੁਝ ਹਟ ਗਿਆ । ਸਭ ਅਕ ਭਾਸਾ ਬੋਲੋ ।

    @darbarasingh9145@darbarasingh914515 күн бұрын
  • Hun ta 43 ich Lcd lagi sab de Ghar par ek bhi filam nhi dekh sakde apne pariwar vich beth kar hun o kithe gaye hun karo gand khatam gla Kari jande hun ek puri filam hi dekh kar dikha do apni family vich beth kar ye basarm hoke naa oth ke tur gaye bahar Ghar to baad vich bache hi dekh de ne puri filam

    @mohitsangar9687@mohitsangar968714 күн бұрын
  • Klakaran ne mareya

    @gurpreetkumar7950@gurpreetkumar795016 күн бұрын
  • Amar Singh chamkila good ❤❤❤🎉🎉

    @satnamsattu8461@satnamsattu846111 күн бұрын
  • Chamkila. AZ. We. Gazda. Wazda. He. 👌

    @user-uq5bf5rz5c@user-uq5bf5rz5c4 күн бұрын
  • Sada legend deepa heran wala jine chamkila thokya ❤❤❤❤

    @atindersinghasr7225@atindersinghasr722515 күн бұрын
    • Deepa lutera ce Amritsar vaale khadkua ne khud keha ce usde naal unna da koi lena dena nhi ce,oh aap deepe nu maran nu ferde ce, saalea 17 saal de lutera nu Shaheeda naal jod reha tera khak na rahe, jake haar pa usda statue bna de aapne pind ch agle din Tainu khakdu chakan ge fer, oh saalea kahi jande a adi nhi kuch keeta tu saalea RSS vaalea tu paisa laike khalistani da naam jod reha

      @gurwindersidhu6542@gurwindersidhu654213 күн бұрын
    • @@gurwindersidhu6542 deepa kcf da banda oh jathebandi taut bandya nu mardi jehde singha vich luke baithe aaj tak jehde udo de singh jinde kise ne nahi keha deepa mada si chooth bolna thode wargya nu wadhu onda par ethe ni chlna

      @atindersinghasr7225@atindersinghasr722513 күн бұрын
    • @@atindersinghasr7225 acha fer kcf ne usnu koi tribute nhi dita saalea jhoot keuon bolda mere nanke lutere ekakte ho ke bhindravale force banai ferde cd lut marr karde ce

      @gurwindersidhu6542@gurwindersidhu654213 күн бұрын
    • @@atindersinghasr7225 deepe da naam koi nhi janda usde pind, Amritsar vaale khadkua ne duggri pind ch keha ce oh deepe nu sodha laun ge jake dugri pind de loka to puchh, keyon gap mari jana

      @gurwindersidhu6542@gurwindersidhu654213 күн бұрын
    • @@atindersinghasr7225 Deepa bahut soorma ce ek aurat de Goli mari usda 21 den de bache de maa maari, oh bacha aapne maa to bina mar gya, rabb ne chamkile nu oh papularity diti ke 36 saal be usde geet chalde a, deepe nu torcher karke maarya pure pind de samne

      @gurwindersidhu6542@gurwindersidhu654213 күн бұрын
  • Chamkila. Jindaawaad. Baking. Tusi. Sare. Murdawaad

    @user-uq5bf5rz5c@user-uq5bf5rz5c4 күн бұрын
  • Cast da rola c Sara Jasmin sandlas da bund padu swag sahi song aa

    @prithvisingh6241@prithvisingh624112 күн бұрын
  • Je chamkila sarkar da banda hunda ta mareya bhi nahi janda c

    @AadarshKumar-ms8vb@AadarshKumar-ms8vb14 күн бұрын
  • chamkila da smjh sakde aa …. but amarjot jo preganant c ohnu kharku ni maar sakde … guru de singh kde v nihathe aurat te hath ni chuk sakde

    @lovecooper6@lovecooper616 күн бұрын
  • Khadku jnani nu nai maar sakde

    @gurpreetkumar7950@gurpreetkumar795016 күн бұрын
  • ਚਮਕੀਲਾ ਸਾਹਬ 16 ਕਲਾ ਸੰਪੂਰਨ ਸੀ

    @jassisingh2885@jassisingh288513 күн бұрын
  • o. Bibba. Chamkila. Jindawaad. OK.

    @user-uq5bf5rz5c@user-uq5bf5rz5c4 күн бұрын
  • ਗੀਤ ਹੁਣ ਵੀਚੱਲੀ ਜਾਦੇ ਆ

    @reshamsahota1259@reshamsahota12594 күн бұрын
  • Now He is justifi kharkuvaad They did wrong work

    @JOGINDER311@JOGINDER31113 күн бұрын
  • ਚਮਕੀਲਾ ਸਟੇਜ ਤੋਂ ਗਾਉਂਦਾ ਸੀ ਅੱਖ ਬਚਾਕੇ ਆਜਾ ਸਾਲੀਏ ਸਾਢੂ ਤੋਂ,ਅਮਰਜੋਤ ਵੀ ਕਹਿੰਦੀ ਜੀਜਾ ਵੇ ਲੱਕ ਮਿਣ ਲੈ,ਕੰਜਰੋ ਜੇ ਇਹ ਗਾਣਾ ਤੁਹਾਡੇ ਘਰ ਲੱਗਾ ਹੋਵੇ,

    @amriksingh9443@amriksingh944315 күн бұрын
    • Te ghar ch he gaunde ce hor aasmaan ch gaunde ce akhada ghar lagda ce vedios dekh jake kudiyan ta aap sundea ce pehle line ch beth ke,

      @gurwindersidhu6542@gurwindersidhu654213 күн бұрын
  • Eah jdo jhad nahi se eah firkowad se jando hinduo nu busan vichon kd ke dihlwan vich marya se eah patrkar chood bol riha hai oh Kalla dor ASI handhay hai pakistan de paley hoye at wadi ne Punjab nu barbad kr Dita se

    @kamalsharma631@kamalsharma63114 күн бұрын
  • Jd eh Jodi Mari gai meri umr 10 saal di c gande geet kehra chamkila ikala gaunda c os smey de hor klakaar kehra Bhajan krde c fir uhna nu kyon ni mariya? Bs gal tan ethe mukdi aa k hor klakaran ton os di chadhai jri ni gai

    @AnnoyedBacon-du9so@AnnoyedBacon-du9so13 күн бұрын
  • Sardar ji te madam ji chamkila mare nu 36 sal ho gaye hun tusian kis gal nu justify kar rahe kade badshah te hani vee sun layo par ki chamkila mar gaya ????

    @JagdishKumar-lk9ux@JagdishKumar-lk9ux15 күн бұрын
  • ਉਹ ਸੁਣ ਰਿਹਾ ਤਾ ਕੀ ਮਤਲਬ

    @22rai53@22rai539 күн бұрын
  • Chamkila is Legend Person.

    @malkitsingh8608@malkitsingh860814 күн бұрын
  • Chamkila killed because he was ravidassia sikh...

    @sonuduggal-cr8le@sonuduggal-cr8le11 күн бұрын
    • Ryt g

      @satpalsinghsingh2571@satpalsinghsingh257121 сағат бұрын
  • Share like ਮਿਲਜੇ ਜਾਂ ਨਹੀਂ? ਤੇਰਾ ਕੰਮ ਹੋ ਗਿਆ?

    @444xy@444xy13 күн бұрын
  • ਚਲੋ

    @22rai53@22rai539 күн бұрын
  • Sb kuj jatiwwaj di bja hai!😅

    @rooplal9026@rooplal902614 күн бұрын
  • Patarkar Sahib ji chamkile varge singer je loka da dhayan duje pase laun ly geet ga rahe ce fer ta z Plus secretary deni chahide ce govt nu tusi thode ta sharam karo Sikh ho ke jhoot bolde hoye, loka nu khalistan baare koi jankari nhi ce asi ve pinda ch rehne a meri galbaat hoye us time de loka naal, unna ne keha ke khalistan vaare sirf educated loka nu pta hona sanu kuch pta nhi ce be eh movement keuon chal rahe a,sanu lagea ke Saint bhindravale nu maar dita gya sayad usda badla len ly ladai chal rahe a, tusi aaj ve pinda de bajurag loka nu pucch lo unnq nu aaj be nhi pta ke khalistan ke hain, eh chamkile de karan nhi khalistani groups de sb to badi galti karke hoya ke oh aapne movement da maksad loka nu dasan ch fail ho gaye, oh chunde ta chamkile varge singers nu aapne vl karke unna to geeta rahi aapne movement da aim aam lokq tak pahuchaya karde, unna ne ta klakaar he maar dete, sachai kadvi hai pr sach ehi hai ke aam loka tak aapne movement pahchan vich fail ho gaye te jado loka nu pta nhi ce Tsui lad kis ly rahe ho ta fer loka da dhayan kive bhatak sakda, kisaan andolan de time filma aaya song aye pr loka da dhayan nhi bhatkya kehon ke kisaan unions ne unna nu Changi tarah samaja dita ce andolan keuon ho reha

    @gurwindersidhu6542@gurwindersidhu654213 күн бұрын
  • Prabhjot ji loveshinder dallewaal hona fi vidieo sunn lao

    @kulbirdhillon243@kulbirdhillon24315 күн бұрын
  • Duke.da.banda.c.forutea.magda.c

    @lakhbirsinghlakhbirsingh7543@lakhbirsinghlakhbirsingh75435 күн бұрын
  • Don't discuss cheap subjects like this.

    @navtejsinghjaswal3707@navtejsinghjaswal370715 күн бұрын
    • Ki kriye 22 ternding ch a topic nle ik gal hor Ghuh khanh ayea ethe

      @gourav5742@gourav574214 күн бұрын
    • Cheap ke hunda fer sex karna cheap hain ta thoda janam ve na hunda

      @gurwindersidhu6542@gurwindersidhu654213 күн бұрын
  • ਕੇ ਪੀ ਐਸ ਗਿੱਲ ਜ਼ਿੰਦਾਬਾਦ

    @BharpoorSingh-ds6ef@BharpoorSingh-ds6ef15 күн бұрын
  • ਹੁਣ ਵੀ ਆਤੰਕਵਾਦ ਦੇ ਸਮਰਥਨ ਹੀ ਬੋਲ ਰਿਹਾ ਹੈ। ਸਬ ਨੂ ਸਰਕਾਰ ਨੇ ਮਰਵਾਯਾ। ਆਤੰਕਵਾਦੀ ਤਾਂ ਸਾਰੇ ਸੰਤ ਸੀ।

    @Shimla.Serenity@Shimla.Serenity11 күн бұрын
  • ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ ਜ਼ਿੰਦਾਬਾਦ ਜੀ ਨੇ ਚਮਕੀਲਾ thokya ❤❤❤❤

    @atindersinghasr7225@atindersinghasr722515 күн бұрын
    • Bhai Sahib ji Manak, Chhinda, Sadique, Gurdas Mann and so on singers bare ki khial hai.

      @gurvindersingh7522@gurvindersingh752213 күн бұрын
    • Atinder singh deepa lutera ce firoti lainda ce jake puchh pind usde, koi naam nhi lainda tusi kuch lok laike UK vaalea to paise comment kari jane ho je enna jindabaad boli jana usde pind jake bol , media te aa te bol Deepa khalistani ce, Amritsar vaale khadkua ne khud keha Deepa laal singh saade bande nhi

      @gurwindersidhu6542@gurwindersidhu654213 күн бұрын
  • Real 🦁 Sant K P S GILL Jindbaad

    @jaibheemjaiambedkarsahib6863@jaibheemjaiambedkarsahib686316 күн бұрын
    • Uhde kol chalaa jaa je ina pyaar karda aa 😂😂

      @amberambergris4375@amberambergris437516 күн бұрын
    • 🤣🤣🤣🤣

      @user-pe5kk5ij9e@user-pe5kk5ij9e16 күн бұрын
    • Jai bhim kps gill zindabaad

      @kamalpreet3283@kamalpreet328315 күн бұрын
    • Real sant nhi reall kanjar hraamda katil jnania nu nirwasyer karn vzla vehshi drinda

      @anmolsingh1416@anmolsingh141615 күн бұрын
    • ​@@kamalpreet3283jai lol jai kanjar kps gil murdabaad

      @anmolsingh1416@anmolsingh141615 күн бұрын
  • Menu msg kro .mai sab kucch dasda

    @gurpreetkumar7950@gurpreetkumar795016 күн бұрын
    • ਦੱਸੋ ਬਾਈ ਨੰਬਰ ਦਿਓ

      @PunjabiNagme-ky3vj@PunjabiNagme-ky3vj15 күн бұрын
KZhead