Raja Warring ਨੇ Ravneet Bittu ਦੇ ਬਿਆਨਾਂ ਦਾ ਦਿੱਤਾ ਠੋਕਵਾਂ ਜਵਾਬ, ਕਿਹਾ- 'Ludhiana ਮੇਰੇ ਦਿਲ 'ਚ ਆ' | N18V

2024 ж. 1 Мам.
149 560 Рет қаралды

Raja Warring ਨੇ Ravneet Bittu ਦੇ ਬਿਆਨਾਂ ਦਾ ਦਿੱਤਾ ਠੋਕਵਾਂ ਜਵਾਬ, ਕਿਹਾ- 'Ludhiana ਮੇਰੇ ਦਿਲ 'ਚ ਆ' | N18V
#rajawarring #ravneetbittu #news18punjab #loksabhaelection2024 #elections2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZhead which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер
  • ਕੁੰਝ ਨੀਂ ਹੋਣਾਂ ਤੁਸੀਂ ਕੁਰਸੀ ਦੇ ਭੁੱਖੇ ਨੇਂ

    @jasmergiri6058@jasmergiri605811 күн бұрын
  • ਵੋਟਾਂ ਤੇ ਵਾਦ ਵਿੰਚ ਕੋਈ ਨੀ ਫੁਨ ਚੱਕਦਾ ਜੀ🙏🙏🙏🙏

    @23january33@23january3314 күн бұрын
  • ਸਿਰਫ਼ ਵੋਟਾਂ ਵੇਲੇ ਈ ਪੰਜਾਬ ਦਾਂ ਦਰਦ ਕਿਉਂ ਜਾਗ ਪੈਂਦਾ

    @luckymaan9928@luckymaan992812 күн бұрын
  • ਇਹਨਾਂ ਦਾ ਬੇੜਾ ਗ਼ਰਕ ਕਰਨਗੇ ਗੁਰੂ ਰਾਮਦਾਸ ਸਾਹਿਬ ਜੀ ਦਲ ਬਦਲੂਆ ਦਾ

    @RajinderSingh-pz8dt@RajinderSingh-pz8dt14 күн бұрын
  • ਹੁਣ ਰੁੜ ਦੇਣਗੇ ਰਾਜੇ ਨੂੰ ਹਾਰੇਗਾ

    @parwindersingh8057@parwindersingh805711 күн бұрын
  • ਵੀਰੋ ਭਰਾਵੋ 🎉 ਜ਼ਰਾ ਵੇਖੋ ਏਨਾਂ ਪੰਜਾਬ ਦੇ ਲੀਡਰਾਂ ਨੂੰ ਕਿਸੇ ਵੀ ਪਾਰਟੀ ਦੇ।ਹੋਣ।।😢 ਏਨਾਂ ਦੀ ਆਵਦੀਆਂ ਨੁੰਰਾ ਕੁਛਤਿਆਂ ਨਹੀਂ ਮੁਕਦਿਆਂ।।ਜੋ ਕਿ ਨਕਲੀ ਖੇਬੜ ਬਾਜ਼ੀ ਹੈ।। ਜਨਤਾਂ ਦਾ ਧਿਆਨ ਭਟਕਾਉਣਂ ਲਈ 😢 ਏਨਾਂ ਦੀਆਂ ਲੁੰਮੜ ਚਾਲਾਂ ਨੂੰ ਸਮਝੋਂ।। ਗਯਾਨੰ ਵਾਲੀ ਅੱਖ ਲਾ ਕੇ।।ਜਾਉ ਆਪਣਾ ਕੰਮ ਕਰੋ।। ਖੇਤੀ ਕੁਦਰਤੀ ਕਰੋ।।ਜੋ ਦੇਸ਼ਾਂ ਵਿਦੇਸ਼ਾਂ ਚ ਵਜਦੇ ਨੇ।। ਪੰਜਾਬ ਦੇ ਲੋਕਾਂ ਲਈ। ਕਰਨਾਂ ਚੋਹੁਦੇ ਨੇ ਓਨਾ ਨੂੰ ਸਾਥ ਦਿਉ ਹਰ ਹਿਲੇ ਔਨਾ ਦਾ ਸਹਾਰਾ ਬਣੋ।।🎉🎉🎉🎉

    @GurdevSingh-vd5ie@GurdevSingh-vd5ie14 күн бұрын
  • Right Raja ji

    @user-wj2bj9xn4v@user-wj2bj9xn4v12 күн бұрын
  • ਅਸੀਂ ਵੀ ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦੇ ਪੁੱਤ ਹਾਂ ਪੰਜਾਬੀ ਸੱਚ ਕਮਲਜੀਤ ਸਿੰਘ ਬਰਾੜ ਸਾਰੇ ਜੋਦੈ ਮਦਾਨ ਅੱਦਰ ਤੁਸੀਂ ਸਾਰੇ ਤਿਆਰੀ ਕਰ ਲੋ

    @gurmeetdhaliwal287@gurmeetdhaliwal28711 күн бұрын
  • ਛਾਨਨੀ ਵਿਚ ਛੇਦ ਨਾ ਕਰੋ ਸਾਰੇ ਇਕੋ ਜੇਹੇ ਹੈ

    @BhupinderSingh-ui5wb@BhupinderSingh-ui5wb14 күн бұрын
  • Indra gandhi ma munda raja warring😅

    @kissanmazdoorektazindabad4407@kissanmazdoorektazindabad440714 күн бұрын
  • ਇਹ ਜਨਤਾ ਦੀ ਸੁੱਖ ਨਹੀ ਮੰਗਦੇ ਆਪਣਿਆਂ ਲੀਡਰਾਂ ਦੀ ਹੀ ਸੁੱਖ ਮੰਗਦੇ ਹਨ ਲੋਕੋ ਤੁਹਾਡਾ ਕੱਖ ਨਹੀ ਸਵਾਰਦੇ ਲੀਡਰ ਸਾਰੇ ਪੈਸੇ ਆਪ ਹੀ ਖਾ ਜਾਣੇ ਹਨ

    @gursewak22pro93@gursewak22pro9312 күн бұрын
  • ਕਾਗਰਸ ਤਿੰਨ ਸੀਟਾ ਤੇ ਸਿਮਟ ਜਾਣੀ ਆ

    @gurdeepsinghgrewal5329@gurdeepsinghgrewal532912 күн бұрын
  • ਅੱਛਾ ਹੋਇਆ ਬਿੱਟੂ ਨੂੰ ਅਕਲ ਤਾਂ ਆਈ ਕਾਤਲ ਜਮਾਤ ਨੂੰ ਤਾਂ ਛੱਡਿਆ ਜੇਹੜੇ ਰਹਿ ਗਏ ਉਨ੍ਹਾਂ ਨੂੰ ਵੀ ਵਾਹਿਗੁਰੂ ਸੁਮੱਤ ਬਖਸ਼ੇ

    @rajindersingh-oz5jh@rajindersingh-oz5jh11 күн бұрын
    • Ehde dadde de pappan da bhaar bahut ae veer oh ni lehna kade …. Pubjab di jawani da ghaan krta ohne eh vi ohda hi khoon ae

      @navdeepbajwa9289@navdeepbajwa92898 күн бұрын
    • @@navdeepbajwa9289 ਸਹੀ ਗੱਲ ਹੈ

      @rajindersingh-oz5jh@rajindersingh-oz5jh8 күн бұрын
  • ਜਦੋਂ ਰਾਜਾ ਗਿੱਦੜਬਾਹਾ ਤੋਂ ਉੱਠੇ ਤਾਂ ਗਿੱਦੜਬਾਹਾ ਰਾਜੇ ਦੇ ਦਿਲ ਚ ਹੁੰਦਾ ਹੈ, ਅੱਜ ਲੁਧਿਆਣਾ ਰਾਜੇ ਦੇ ਦਿਲ ਚ ਹੈ, ਵੋਟਾਂ ਤੋਂ ਪਹਿਲਾਂ ਰਾਜਾ ਗਰੀਬਾਂ ਦੇ ਘਰੇ ਜਾ ਜਾ ਕੇ ਰੋਟੀ ਖਾਂਦਾ ਹੈ, ਮਾਂ ਮਾਂ ਕਰਕੇ ਗਰੀਬਾਂ ਦੀਆਂ ਬਜ਼ੁਰਗ ਔਰਤਾਂ ਦੇ ਪੈਰਾਂ ਚ ਡਿੱਗਦਾ ਹੈ, ਵੋਟਾਂ ਤੋਂ ਬਾਅਦ ਗਿੱਦੜਬਾਹਾ ਗੇੜਾ ਵੀ ਨੀ ਮਾਰਦਾ, ਕਪੜੇ ਸਵਾ ਕੇ ਟੇਲਰ ਦੇ ਪੈਸੇ ਨੀ ਦਿੰਦਾ ਧਮਕੀਆਂ ਜਰੂਰ ਦੇ ਦਿੰਦਾ ਹੈ, ਲੁਧਿਆਣੇ ਵਾਲਿਓ ਇਹ ਸਿੱਖ ਵਿਰੋਧੀ ਇਨਸਾਨ ਹੈ ਕੇਸਰੀ ਝੰਡਾ ਚੱਕਣ ਕਰਕੇ ਇਹਨੇ ਕਮਲਜੀਤ ਬਰਾੜ ਨੂੰ ਕਾਂਗਰਸ ਚੋਂ ਕੱਢਤਾ, ਓਹੀ ਬਰਾੜ ਇਹਦੇ ਸਾਹਮਣੇ ਲੁਧਿਆਣੇ ਤੋਂ ਹੀ ਖੜਾ ਹੈ ਓਹਨੂੰ ਵੋਟ ਪਾਇਓ, ਸੱਚਾ ਸੁੱਚਾ ਬੰਦਾ ਹੈ ਖਰਾ ਬੰਦਾ ਹੈ ਕਮਲਜੀਤ ਸਿੰਘ ਬਰਾੜ, ਓਹਨੂੰ ਵੋਟ ਪਾਇਓ, ਬਚ ਜਾਉਂਗੇ, ਇਹਨਾਂ ਨੇ ਜਿੱਤ ਕੇ ਫੇਰ ਬਾਤ ਨਹੀਂ ਪੁੱਛਣੀ ਤੁਹਾਡੀ, ਗਿੱਦੜਬਾਹਾ ਦੀ ਤਰਾਂ ਫੇਰ ਗੇੜਾ ਹੀ ਨਹੀਂ ਮਾਰਨਾ ਲੁਧਿਆਣੇ

    @ARTMASTER1313@ARTMASTER131311 күн бұрын
    • Please try to u🎉 me ok pls try ur self

      @rajgillgill3658@rajgillgill365811 күн бұрын
    • @@rajgillgill3658 ਪੰਜਾਬੀ ਚ ਗੱਲ ਕਰ ਬਾਈ ਕੀ ok ਤੇ ਕੀ ਟ੍ਰਾਈ ਕਰਨਾ

      @ARTMASTER1313@ARTMASTER131310 күн бұрын
    • ooo bhaiya mere tu jini marji andhbagati dalalli kar lle juthe loga de or jina marji juth bol lo sare loga nu malum hai ki Raja waring kida da banda hai bhai main kud veekyea inhu ekk Raja RmVaring kina kam karda Gariba layi , veer mere Raja Varing kyu ki ek chote pind to anda se te oo ve Badla wale ilake walo ta kush congress wale jo akaliya te BJP wale de he dalall se indi Raja Varing te Navjot sidhu bare juth bolde ne loga nu ki Raja varingg te Navjot Sidhu gal ne subde bhai mere jida BJP waleya ne Rahul Gandhi nu badnam kita paise lake oda he hu kush congress wale te Akali BJP wale milke nahi chaunde ki Raja Varingg agye jaye verro bhuat vadiya banda Raja Varring gariba de hak layi Sach bolda sach da sath dinda hai kise no yakin na hove ta kud jake Inde pind de asli gariba nu pucho ,,bhai maij photogarpi karda se ek garib bhan da veha tee gyea barat leke te otthe Raja Varingg odo MLA se ida ayea bhan walea paso jida koi pind da he munda hove te othe ine sara paisa lagayea sara viha karva ke gyea sam nu to kmal de gal othe Raje Varrring ne sirf ek photo karvai , dujji tarff Ravneet bittu bare logo to ke unde Police waleya to he puch lo jo ona nu bina vajha gala kadda bina vjha tang karda loga de jamin te kabbje kete Bittu ne kine gaiba na galat kita , Ravneet Bittu suru to he Akaliya da BJP waleya da dalall egant reha sarkar kise de hove bittu de sirf apne kam ne rukye ladvanda or chote congress waleya nu reha , verro bhano jago sache bande da onde pind se purane logo to garibo to kud jake pucho bhaiyo bhano Yee Ravneet bittu jehe dogale paise te ticket de buke palkturama nu dalalla nu jo BJP de dalall se hai ne Akali Dhal Amm Admi wale BJP wale sab ek ne veero Congress da sath devo paise se power se bukye logo to sawdhan raho sach da sache loga da Raja Varring jehe loga da sath devo

      @user-yf8lp6ov8i@user-yf8lp6ov8i8 күн бұрын
  • ਵੋਟਾ ਤੋ ਪਹਿਲਾ ਤਾ ਹਰੇਕ ਸਹਿਰ ਪਿੰਡ ਲੀਡਰਾ੍ ਦੇ ਦਿਲ ਚ ਹੁੰਦਾ਼ ਪਰ ਜਦੋ ਵੋਟਾ ਲੈ ਲੈਦੇ ਨੇ ਫਿਰ ਕਿਸੇ ਦੀ ਜਾਤ ਨੀ ਪੁੱਛਦੇ

    @pritammanshahia3030@pritammanshahia303012 күн бұрын
  • ਦਰਜੀ ਦੇ ਪੈਸੇ ਦੇ ਦੇ ਤੇਰੀ ਬੜੀ ਮੇਹਰਬਾਨੀ ਹੈ

    @BhupinderSingh-jz1di@BhupinderSingh-jz1di12 күн бұрын
    • ਸਹੀ ਗੱਲ ਐ ਵੀਰੇ

      @amitsinghamit1534@amitsinghamit153411 күн бұрын
    • veer ini galat gal na kar tenu patta tu darhji kol kam karda se jeda paise mang reha oye veer ini dalalli chatukarta na kar Bittu jeehe Te Sukdeer badal jeha de veere Raja Varring jeda garibi to choto pind to uper gyea tere jehe Ye Akali dhal BJP wale Purane congress wale jede hun BJP vich ne to dekyea ne gyea logo nu paise deke galat gala karvande ne veer Jede jede gla karde ne Akali Dhal wale purane congress BJP de dalall se hai te rahuge Veer ajj be Akali BJP ek ne andro veer dubara kisan andolan na hunda ta Ajj Akaliya ne BJP nal milke ladna se veer Jede jede vade vade Congress wale paise te power de bukye se dalall se pallturam sab BJP vich gye hun veek ajj ve sache bande Raje varge Congress vich ne gariba nal ne veer suni sunayi gala te ne ayi da main kisi party da ne par main apne akka nal Raja Varring nu vadiya kam karde vekeyea hai Raja varring gariba nu help karda paise denda garib bhana de vehha karvanda tere sara din kam karvand garib bhana de vehha te ek photo ne karvanda koi news pepper te news ne dinda nahi ta itne tere vargge dalall chota jeha kam karke apne kolo paise lake news pepper se das das din news te photo lagvande ne baki veer jithe sach hunda garib banda taraki karda othe tere varge dalall juthe log naffrat ve fellande ne jede apne app nu he sardar khande ne ki ise kida ek garib jo naam kar gyea kam karda unde thalle lagga ge bhai sach kade yukda ne lukkda ne darda ne harda ne sach jaror jeetega Raja Varring te Rahul Gandhi congress jaror jeetegi INDIA waleya di sarkar banugi tere varge dalall juthe loga de Paise te power de bukye vikye huye Ravneet bittu Akali Dhal wale BJP wale te vikye huye purane congressi jo hun BJP de dalall ne jaror harne ne

      @user-yf8lp6ov8i@user-yf8lp6ov8i8 күн бұрын
  • ਬਿੱਟੂ ਦਲ ਬਦਲੂ ਆ ਬਾਈ ਇਸ ਦਲ ਬਦਲੂ ਨੂੰ ਹਰਾਓ ਬਾਈ

    @Iqbal-cl5mz@Iqbal-cl5mz12 күн бұрын
    • 😀😀😀😀😀😀😀😀😀

      @sabhajeetpandey1217@sabhajeetpandey121711 күн бұрын
  • ਜਿਹੜੇ ਬੰਦੇ ਪਾਰਟੀ ਛੱਡ ਕੇ ਜਾਦੇਂ ਹਨ ਪਾਰਟੀ ਬਦਲਦੇ ਹਨ ,,,ਕੀ ਉਹਨਾ ਅੰਦਰ ਕੋਈ ਨਿਜੀ ਕੁਆਲਟੀ ਨਹੀ ਹੈ ਕੀ ਆਪਣੀ ਕਾਰ ਗੁਜਾਰੀ ਤੇ ਭਰੋਸਾ ਨਹੀ ਨਵੀ ਪਾਰਟੀ ਤੁਹਾਨੂੰ ਕਾਮਯਾਬ ਕਰੇਗੀ ਅਗਰ ਕੋਈ ਵਿਆਕਤੀ ਚੋਣਾ ਤੋ ਪਹਿਲਾ ਪਾਰਟੀ ਬਦਲ ਰਿਹਾ ਹੈ ਉਹ ਠੀਕ ਵਜਾ੍ਹ ਦੱਸੈ ਪਾਰਟੀ ਬਦਲਣ ਦੀ ਸਾਨੂੰ (ਭਾਰਤੀ ਪੰਜਾਬੀ ਵੋਟਰਾਂ) ਨੂੰ ਦੁੱਖ ,ਅਫਸੋਸ ਹੁੰਦਾ ਹੈ ਜਿਹੜਾ ਪੰਜਾਬ ਦਾ ਮੁੱਖ,ਮੁੱਖ ਮੰਤਰੀ ਹੋਵੇ ਉਹ ਬਿਗਾਨੀ ਪਾਰਟੀ ਵਿੱਚ ਛਾਲ ਮਾਰੇ ਉਹਦੀ ਕਾਰਗੁਜਾਰੀ ਗਈ ਢੱਠੇ ਖੂਹ ਵਿੱਚ ਕੀ ਪੰਜਾਬ ਵਾਸੀ ਬੇਵਕੂਫ ਹਨ,ਨਹੀ ਓਹਦੀ ਸੋਚ ਗੱਲਤ ਹੈ

    @sadhusinghbhullar7339@sadhusinghbhullar733911 күн бұрын
  • i apeel to peoples of Punjab pls stay with ਆਮ ਆਦਮੀ ਪਾਰਟੀ strongly ਦੂਜੀਆਂ ਫੁਕਰੀਆਂ ਪਾਰਟੀਆਂ ਦੇ ਲੀਡਰਾਂ ਦੇ ਮਗਰ ਨਾ ਲੱਗੋ

    @HarjitSingh-pb8ir@HarjitSingh-pb8ir12 күн бұрын
  • ਤੇ ਛੱਡਦੇ ਸੀਟ ਉਹਨੂੰ ਫਿਰ ਸੀਟ ਛੱਡੇਗਾ ਤੇ ਫੇਰ ਹੀ ਚੜ੍ਹਦੀ ਕਲਾ ਚ ਰਹੂਗਾ

    @JagdishSingh-cw3du@JagdishSingh-cw3du7 күн бұрын
  • ਇੱਕ ਵੀਰ ਠੀਕ ਕਹਿੰਦਾਂ ਸੀ ਕਿ ਕੁੜਤੇ ਪਜਾਮੇ ਦੇ ਪੈਸੇ ਦੇ ਦਿੱਤੇ ਕਿ ਦੇਣੇਂ ਹਨ

    @bahadursingh9718@bahadursingh971811 күн бұрын
    • ਵੀਰੇ ਅਜੇ ਤਾਂ ਕਾਂਗਰਸ ਦਾ ਖਜਾਨਾ ਖਾਲੀ ਹੈ

      @amitsinghamit1534@amitsinghamit153411 күн бұрын
  • ਠੱਗ ਬੰਦੇ ਇਕੱਠੇ ਹੋਏ ਹਨ ਪੰਜਾਬ ਦਾ ਬਰਬਾਦ ਕਰਨ ਵਾਲੇ

    @sukhwindersingh6460@sukhwindersingh646012 күн бұрын
  • For your kind information Mr warring Manchester council is bankrupt now days 😂

    @AmritpalSingh-iv6mx@AmritpalSingh-iv6mx14 күн бұрын
  • ਏਹ ਨੀਲੇ ਤੇ ਚਿੱਟੇ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਤੇ ਹੁਣ ਇਕ ਦੂਜੇ ਖ਼ਿਲਾਫ਼ ਬੋਲ ਰਹੇ ਨੇ,ਏਹ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਨੇ, ਪੰਜਾਬ ਦੀ ਬਰਬਾਦੀ ਲਈ।

    @s.psandhu590@s.psandhu5909 күн бұрын
  • Good job 👍

    @neetubains8606@neetubains860614 күн бұрын
  • ਜੇਕਰ ਤੁਸੀਂ ਵੀ ਕੁੱਝ ਨਹੀਂ ਕਹਿਣਾ ਫਿਰ ਪਿੰਡਾਂ ਵਿੱਚ ਲੋਕਾਂ ਦੇ ਸਿਰ ਨਾ ਪੜਵਾਉਣ ਲੀਡਰ

    @Jaswinder_72@Jaswinder_7214 күн бұрын
  • Raja waring 💯

    @nareshmonga4867@nareshmonga486712 күн бұрын
  • ਆਮ ਆਦਮੀ ਪਾਰਟੀ ਜਿੰਦਾਬਾਦ

    @user-in6il4ly5r@user-in6il4ly5r8 күн бұрын
  • ਬਿੱਟੂ ਨੂੰ ਉਸਦੀ ਔਕਾਤ ਦਿਖਾਓ ਜਮਾਨਤ ਜ਼ਬਤ ਕਾਰਾਊ ਜਾਖੜ ਮੁਰਦਾਬਾਦ ਹੈ ਮਤਲਬੀ ਲੋਕ ਹਨ ਏਹ

    @HARWINDERKUMAR-ol6tm@HARWINDERKUMAR-ol6tm9 күн бұрын
  • RAJA JI TUSI VI KISE DIL BJP VICH JANA HE

    @gurparkash5226@gurparkash522611 күн бұрын
  • Gud Raja varhing

    @JasveerSingh-nm4ov@JasveerSingh-nm4ov14 күн бұрын
  • Endra d put Raja

    @Pannujatt46Pannujatt46-ny9so@Pannujatt46Pannujatt46-ny9so15 күн бұрын
  • ਇੰਡਸਟਰੀ 2 ਸਾਲ ਵਿੱਚ ਘਾਟੇ ਚ ਨਹੀਂ ਆਈ ਪਹਿਲਾਂ ਤਾਂ ਤੁਸੀਂ 5 , 5 ਸਾਲ ਵਾਰੀ ਬੰਨ ਕੇ ਆਉਂਦੇ ਰਹੇ ਜੇ ਤੁਹਾਡੀ ਸਰਕਾਰ ਨੇ ਇੰਡਸਟਰੀ ਨੂੰ ਬਰਬਾਦ ਕੀਤਾ ਅਤੇ ਪੂਰੇ ਪੰਜਾਬ ਦਾ

    @amitsinghamit1534@amitsinghamit153411 күн бұрын
  • ✋-ਆਪ ੨ ------ ੧ ਜਿੰਤਣ ਜੀ 🙏🙏🙏🙏🙏🙏🙏

    @23january33@23january3314 күн бұрын
  • ਦਰਜੀ

    @harindersinghgarcha3287@harindersinghgarcha32879 күн бұрын
  • 1984 bhal ho sikha tha kitel ho

    @shamshersingh2648@shamshersingh264811 күн бұрын
  • good lick ❤❤

    @broshair4147@broshair414711 күн бұрын
  • Best human being mr amrinder wring

    @swarnpalsinghbhatthal4454@swarnpalsinghbhatthal445411 күн бұрын
  • Ludhiana ni jittda Bittu jo marzi karle

    @navdeepbajwa9289@navdeepbajwa92898 күн бұрын
  • Actually he had 2 glasses extra of that wine🥂

    @Anonymous-id2rk@Anonymous-id2rk14 күн бұрын
  • Raja waring the great... 👍🏿👍🏿👍🏿👍🏿👍🏿👌👌👌👌✌✌✌✌🙏🙏🙏🙏🙏

    @sarwanchhabra8629@sarwanchhabra86299 күн бұрын
  • ਪਹਿਲਾਂ ਵੀ ਤੁਹਾਡੀ ਸਰਕਾਰ ਰਹੀ ਸੀ ਉਦੋਂ ਪੰਜਾਬ ਦਾ ਕੀ ਸਵਾਰ ਦਿੱਤੇ

    @lakhwindergill9030@lakhwindergill903011 күн бұрын
  • Very very nice parthan Raja warring ji

    @chitwantsingh3407@chitwantsingh34079 күн бұрын
  • Amarinder Singh Raja Warring Zindabad Zindabad. Jai Congress Ji-E-Congress.

    @sitarmohammadlibra9746@sitarmohammadlibra97469 күн бұрын
  • ਟਿੱਕਾ ਲਗਾ ਕੇ ਵੋਟਾਂ ਨਹੀਂ ਪਾਉਂਦੇ ਲੋਕ ਕੰਮ ਵੇਖਦੇ ਹਨ ਤੁਸੀਂ ਸਾਰੇ ਰਲੇਮਿਲੇ ਹੋ ਆਵਦੇ ਘਰ ਹੀ ਭਰੇ ਉ।। ਨਵੇ ਕਐਡਈਡਏਟ ਨੂੰ ਮੋਕਾ ਦਿਉਂ ਚਾਹੇ ਅਜ਼ਾਦ ਉਮੀਦਵਾਰ ਨੂੰ ਜਿਤਾ ਦਿਉਂ

    @happyhappydhillon1916@happyhappydhillon191615 күн бұрын
  • ਭਾਸ਼ਾ ਵੇਖੋ ਵੜਿੰਗ ਦੀ ਬੋਲਣ ਦੀ ਅਕਲ ਨੀ ਵੇਖ ਇਸ ਤਰ੍ਹਾਂ ਮੀਡੀਆ ਵਾਲੇ ਨਾ ਦੁਰਵਰਤੋ ਕਰ ਰਿਹਾ

    @kabalsinghrandhawa9100@kabalsinghrandhawa910010 күн бұрын
  • ਐਟਮਾ ਦਾ ਹੋਣਾ ਵੀ ਜਰੂਰੀ 😂

    @710manpreetsingh5@710manpreetsingh59 күн бұрын
  • Warring Sahab you're great.No body likes Bittu.

    @charanjitsingh9943@charanjitsingh994310 күн бұрын
  • Waheguru ji Bhai Amritpal Singh Zindawad ❤❤❤❤❤

    @user-en9qr3wk3m@user-en9qr3wk3m11 күн бұрын
  • ਸ਼ਰਮ ਕਰ ਰਾਜਾ ਬੜਿੰਗ ਤੇਰੇ ਸਾਰੇ ਮੰਤਰੀ ਐਮਐਲਏ ਭੱਜ ਗਿਆ ਉਹ ਤੇਰਾ ਵੇਰਕਾ ਕਿੱਥੇ ਗਿਆ ਸਾਡਾ ਸਾਡਾ ਕਰਦਾ ਕਿੱਥੇ

    @ManjeetkaurDhaliwal-gx2ky@ManjeetkaurDhaliwal-gx2ky9 күн бұрын
  • ਉਹ 2020 ਕਮਲਜੀਤ ਬਰਾੜ ਵੀ ਸਾਡਾ ਆ ਗਿਆ ਕਿਆ ਕਹਿੰਦਾ?

    @mohansingh7391@mohansingh739111 күн бұрын
  • ਲੱਖ ਲਾਹਨਤ ਏ ਦੇਵੇ ਦੇ

    @AmandeepSingh-bu4wn@AmandeepSingh-bu4wn11 күн бұрын
  • ਸਿਆਸਤ ਦਾਨ ਆਪਣਾ ਫਿਉਚਰ ਪਾਰਟੀਆ ਜੁਆਇਨ ਕਰਨ ਵਿਚ ਸਮਝਦੇ ਹਨ ਵੋਟਾਂ ਲੋਕਾਂ ਕੋਲੋਂ ਮੰਗਦੇ ਹਨ ਜਿਤ ਕਿ ਆਪਣਾ ਫਿਉਚਰ ਬਣਾਉਦੇ ਹਨ ਕਿਹੋ ਜਿਹੀ ਸੇਵਾ ਹੈ ਇਨਾਂ ਦੀ--------। ਚੋਣਾਂ ਦਾ ਮੌਕਾ ਫੋਨ ਤਾਂ ਚੁਕਣਾ ਹੀ ਪਉ !ਜਿਤ ਕਿ ਕੰਮ ਬਹੁਤ ਵਧ ਜਾਂਦੇ ਹਨ ਫੇਰ ਆਮ ਫੋਨ ਕਿਥੇ ਚਕ ਹੁੰਦੇ ਹਨ।

    @mohankahlon4563@mohankahlon456311 күн бұрын
  • Ravneet Bittu Gadar hogyaa End bhi bura howega.

    @AshaSharma-cc1tq@AshaSharma-cc1tq10 күн бұрын
  • punjabiyo lge rho apas ch ldo chngi tarah. punjab di saari industry sadde kol shift ho rhi hai

    @DograTraveller@DograTraveller12 күн бұрын
  • Mann g good cm aap

    @varindersingh-th6bv@varindersingh-th6bv11 күн бұрын
  • Enha vicho koye ghat nahi 😮

    @rupindersodhi6869@rupindersodhi686914 күн бұрын
  • Pehla pagg ni bann da c shayad , hun bannan lagya .2024 ch .

    @shivsingla2043@shivsingla20438 күн бұрын
  • ਆਹ ਕੀ❓ ਬੜਿੰਗ ਦੇ ਮੱਥੇ ਉੱਤੇ ਵੱਟਾ ਮਾਰਕੇ ਕਿਸੇ ਨੇ ਖੂਨ ਕੱਢ ਦਿੱਤਾ । ਮੱਥਾ ਖੂਨੋ ਖੂਨ ਨਾਲ ਲਾਲ ਹੋ ਗਿਆ ।

    @joginderlalrai2874@joginderlalrai287410 күн бұрын
  • ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਹੋ ਗਿਆ ਏ ਕੀ ਬੋਲੀ ਜਾਦਾ ਕਿਵੇਂ ਲੋਕਾਂ ਦਾ ਫੁੱਦੂ ਬਣੋਦ ਇਨਾਂ ਨੂੰ ਪਰਾਟੀਆ ਵੋਟਾਂ ਨਾ ਦਿਓ ਜੇ ਲੋਕੋ ਜੇ ਕੋਈ ਪੰਜਾਬ ਦਾ ਭਲਾ ਚਾਹੁੰਦ ਓ

    @gurlalvirk3814@gurlalvirk381411 күн бұрын
  • ਪੱਤਰਕਾਰ ਵੀਰੇ ਜਿਸ ਸ਼ੀਟ ਤੋਂ ਖੜ੍ਹੇ ਹੁੰਦੇ ਹਨ ਉਸ ਸ਼ੀਟ ਨੂੰ ਮੇਰੇ ਦਿੱਲ ਵਿੱਚ ਵਸਦੀ ਹੈ।ਇੰਡੇ ਵੱਡੇ ਝੂਠ ਨਾ ਬੋਲਿਆ ਕਰੋਂ।

    @bahadursingh9718@bahadursingh971811 күн бұрын
  • ਕਿਓ ਬਗਵਾਸ਼ ਕਰੀ ਜਾਦੇ ਰਾਜਸਾਤਨ ਵਿਚ ਲੈ ਜਾਓ ਪਰਟੀ ਵਿਚ ਬੰਦੇ ਕਿਨੇ ਰਹਿ ਗ਼ੇ

    @user-xe4pr1md1e@user-xe4pr1md1e11 күн бұрын
  • raja warring ta jma v ni chahida bohat hankarea hoyea ehe bohat attitude e aha bnde vich

    @kawaljot2222@kawaljot22226 күн бұрын
  • ਇਹ ਇੰਦਰਾ ਦਾ ਪਿੱਛੇ ਤੋਂ ਆਇਆ ਬੱਚਾ ਹੈ, ਜਦੋ ਇੱਧਰ ਚੌਧਰ ਖ਼ਤਮ ਹੋ ਗਈ, ਇਹ ਵੀ ਇੰਦਰਾ ਮੰਮੀ ਦਾ ਕਸੂਰ ਕੱਢੇਗਾ, ਮੌਕਾਪ੍ਰਸਤ ਅਤੇ ਚਾਪਲੂਸ, ਦੋਗਲੀ ਕਿਸਮ ਹਨ

    @balwinderkaur-no5vy@balwinderkaur-no5vy9 күн бұрын
  • Raja waring ji,Now properties Kini hai.Transport body Rajsthan to lagane ki jarurat pai?

    @SukhdevSingh-rx3om@SukhdevSingh-rx3om14 күн бұрын
  • Bjp jitni😊

    @mohittaneja3356@mohittaneja335615 күн бұрын
  • Hun adastri jad agi😢😢hi

    @user-ql2il3ct3d@user-ql2il3ct3d7 күн бұрын
  • ਜਿਨ੍ਹਾਂ 3 4 ਪੁਸ਼ਤਾਂ ਨੇ ਕਾਗਰਸ ਵਿੱਚ ਅੰਦ ਮਾਣ ਕੇ ਹੁਣ ਉਹ ਪਾਰਟੀ ਮਾੜੀ ਹੋ ਗਈ

    @JASPREET179@JASPREET17911 күн бұрын
  • Yaar tuhada kuj ni hona 😊😊

    @lakhvirsingh5713@lakhvirsingh571312 күн бұрын
  • Raja bie good aa

    @daljindersingh9811@daljindersingh981111 күн бұрын
  • Bittu Ji ne poochha jave Harvinder Singh wala Bittu Ji ne poochha jaaye harmandir Sahib todna chahie ya nahin todna chahie tha Congress ne todiya sardar Patel sardar wali shrimati sardar wali kitna hai

    @user-ol5if5zg4u@user-ol5if5zg4u11 күн бұрын
  • Sare me me vale

    @suratsingh-zv6go@suratsingh-zv6go9 күн бұрын
  • ਕੱਲ ਨੂੰ ਇਸ ਬੰਦੇ ਨੇ ਵੀ ਦਲ ਬਦਲ ਦਿੱਤਾ ਫੇਰ

    @gurrigurri3592@gurrigurri359211 күн бұрын
  • Bittu ka haarna tay hai

    @kadirmalik7301@kadirmalik730115 күн бұрын
  • Peg te nal Tika liya aa vota Len khuc ve kar lende😂😂

    @user-dk9gd5bo1v@user-dk9gd5bo1v8 күн бұрын
  • CM BHAGBANT MANN JIDABAD

    @gurparkash5226@gurparkash522611 күн бұрын
  • 😂😂

    @user-ph3gl3vj4t@user-ph3gl3vj4t14 күн бұрын
  • Hun tak ta ludhiana dil cho bahar c

    @crazykangff6337@crazykangff633714 күн бұрын
  • Hun buses 🚌 deya bodies kithe lwauniya ne

    @mavifilms007@mavifilms00710 күн бұрын
  • Wring saying they going in other parties for better future you all political looking for future what about public future you are all rubbish

    @hardevsinghrandhawa6247@hardevsinghrandhawa624711 күн бұрын
  • Ashok prashar pappi win for sure ❤

    @ABHISHEKSHARMA-pb6eo@ABHISHEKSHARMA-pb6eo14 күн бұрын
  • U p ch yadav morh hotey hain , Punjab ch Jatt morh ne ,cngrs ne Punjab nu sab tau vadh nuksaan pauhanchaya, koi vikas nhi kitta ,bas cngrs de cell jiyada ne ,Punjab de loka di apni koi soch nhi ,jidar nu fuddu la lainde ne ,udhar maha fuddu lagg jaande ne ,kisan kanon tau illava koi modi ne Punjab de virudh kamm nhi kitta .

    @shivsingla2043@shivsingla20438 күн бұрын
  • Raja shb paise lai jaa rahy aa crora ch vik rahy ny

    @user-mx2kb8xb4o@user-mx2kb8xb4o8 күн бұрын
  • Oye fukria tuh tailor de paise deh teh

    @rupindersodhi6869@rupindersodhi686914 күн бұрын
  • Punjab de sare leader gaddar ne jisnu mauka milyea pith vich surra maryea te luttyea

    @GOODMAN-tq4ht@GOODMAN-tq4ht11 күн бұрын
  • ਸਾਰੇ ਸਿਰੇ ਦੇ ਠੱਗ ਨੇ।

    @jaswindersingh2928@jaswindersingh292812 күн бұрын
  • ਰਾਜਾ ਚਵਲ ਹੈ

    @peetabrar5905@peetabrar590510 күн бұрын
  • Raja waring apne shabad v sidhe kro. Gal ta loga loga nu kr k krde ho. Kuj ta stand ne rakho. Ohna nu pehlo e bahar kad dena c.. Lat. Maro chitra upr.. Ida de dalbadlua di aa

    @charankaur4908@charankaur49089 күн бұрын
  • ਓਹ ਬੇਅੰਤ ਸਿੰਘ ਦਾ ਪੋਤਾ ਤੇ ਤੂੰ ਇੰਦਰਾ ਦਾ ਖੋਤਾ

    @4tracker88@4tracker8811 күн бұрын
  • bhagwant maan jindabaad app ne win krna

    @user-ti8fl4dg1o@user-ti8fl4dg1o12 күн бұрын
  • Mai puchna chahuna chahuna 15 lack dau ga modi kdo kea ik jgah ds do? Congress ne 84 krwaya congress workera ne tire pa pa jla te sharm nhi aundi congress di sarkar bnaunde? Akaali dal ne ana corruption kita aa ana hisa paye aa sara punjab luty leya ? Orbit bussa kidro bniya dso ki kaam krde c jide naal orbit diya bussa pa liya? Modi ne dso ehojea ki kita jo tuc ohnde ana virudh hogye aa ? Dso jara mainu ki modi ne order dita c 84 da ? Indra gandhi te ohnde workera ne mare log. Aven pagal na bno kejriwal andr aa. Thouda CM roj kejriwal nu helicopter te ghumanda c dso jara punjab de loka ne ki lena byi sare desh ch parchar krka. Aside theka leya kejriwal nu pardhanmantri bnaun da. Congress de tym ana corruption hoi dso 25 paise da vi koi dosh lga hove modi te. Suno suno hun tuc bond leka ao ga jara dso sariya partiya nu mile ka nhi paise je ana corruption c te na lenda bond? Aj vi je RSS kise converted bnde nu punjab ch vapisi kraundi aa te sikhi ch krwaundi aa na ki kise hor dharm ch. thounu pta kine log Christian bn re ne sirf aur sirf isliyi ki ohna nu pta hi nhi ki ohna nu gumrah kita ja rea. Dso bai sare pinda ch kon kon krda aa haleluya? Hindu sikh de vich koi antar nhi aa padho jara guru granth sahib g nu dso k kini vaar Raam Krishan maadho shiv te chandi likhya aa. Dso apna nuh maas da rishta aa kise vi hindu nu gurudwara jande dekhiyo jara ohna nu sikha nalo vadh shardha aa. Dso bai jara bhagwant maan de aaun naal kini law and order khrab hoya aa sidhu marya ka nhi ? Dso kine loka di goli maar maar hatya kr dinde aa. Dso je aj raam mandir bnya aa te sb toh phle ohde vich ah dsya gya aa ki guru nanak dev g othe havan krde sn record aa. Sade nihag singha ne othe raam raam raam likhya ke nhi bai. Je kisana da mudda aa te koini har sarkar ch kamiya hundiya ne hun je agli vaar na pasand aye na deyo vote. BJP da kaam aa jedi road bniya aa ne sadak mantri pass krda aa na ki koi MP tuc sare jara socho je ave na ave modi ne te jitna hi aa jo mrzi krleo je par je tuc avda MP bna ka bhejo ga BJP da te na kaam hor tezi naal hove te sarkar nu jimevar bnavo

    @armansood511@armansood51113 күн бұрын
  • Pahala punjab nu bachhaa lo

    @user-dy6jx8ed7r@user-dy6jx8ed7r10 күн бұрын
  • Matha ta tikaa laga ka chalda ho

    @user-dy6jx8ed7r@user-dy6jx8ed7r10 күн бұрын
  • Oye tu pgl.ta nhi hongyea h guru nanak dev g havan krde c eh jhoot h ok

    @user-lb4bh7zx1o@user-lb4bh7zx1o11 күн бұрын
  • Saalyeo new generation a hun dekhi jaayeo

    @GurpreetSingh-df7nc@GurpreetSingh-df7nc11 күн бұрын
  • Aime hi chagg mari janda Pta na tho akhe papa lede oo Caval raja waring

    @sherepunjab47@sherepunjab4714 күн бұрын
  • APP g

    @rankukhosa5249@rankukhosa524914 күн бұрын
  • Wring bakvaas kar da vekhow

    @baldevsingh8799@baldevsingh87999 күн бұрын
  • Saab chor❤😂😂

    @parminderchechi3170@parminderchechi31709 күн бұрын
  • Tere punjab nu k den dss jwab de mare camat da

    @AvisidhuSingh-up3rk@AvisidhuSingh-up3rk12 күн бұрын
KZhead