Chamkila ਮੈਂ ਨਹੀਂ ਮਰਵਾਇਆ, ਸ਼ਿੰਦਾ-ਮਾਣਕ ਤੇ ਸਦੀਕ ਦਾ ਕੀ ਰੋਲ? Jaswant Sandila ਦਾ Podcast | Punjabi | Mitti

2024 ж. 16 Мам.
71 332 Рет қаралды

#Mitti #Punjab #punjabi
Chamkila ਮੈਂ ਨਹੀਂ ਮਰਵਾਇਆ, ਸ਼ਿੰਦਾ-ਮਾਣਕ ਤੇ ਸਦੀਕ ਦਾ ਕੀ ਰੋਲ? Jaswant Sandila ਦਾ Podcast | Punjabi | Mitti
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
Podcast ਦੇ ਅੰਸ਼ (Chapters)
0:00 Highlights
4:20 Interview Start
5:25 ਸੰਗੀਤ ਦੀ ਸ਼ੁਰੂਵਾਤ ਕਦੋਂ ਹੋਈ
10:44 ਕਾਲਜ ਦੀ ਟੋਹਰ
15:10 ਪਹਿਲਾ ਰਿਕੋਰਡ
23:15 ਪਰਮਿੰਦਰ ਸੰਧੂ ਕਿਵੇਂ ਮਿਲੇ?
26:05 ਚਮਕੀਲੇ ਦੀ ਕਲਾਕਾਰੀ ਸੁਣੋ
31:00 ਨੱਛਤਰ ਛੱਤਾ ਕਿਉਂ ਪਿੱਛੇ ਰਹਿ ਗਿਆ?
33:20 ਚਮਕੀਲਾ ਮੈਂ ਨਹੀਂ ਮਰਵਾਇਆ
34:30 AK ਵਾਲੇ ਤੇ ਜੱਥੇਦਾਰ ਵਾਲਾ ਕਿੱਸਾ
42:20 ਬੋਸਕੀ ਵਰਗੀ ਕੁੜੀ
45:39 ਚੋਰ ਨਾਲੇ ਚਤੁਰਾਈ
48:22 ਚਰਨਜੀਤ ਅਹੂਜਾ ਨੇ ਨਾਂਹ ਕਰਤੀ
53:30 ਸ਼ਿੰਦਾ ਠਾਣੇਦਾਰ ਸੀ ਤਾਂ ਮੈਂ ਨਾਂਹ ਕਰਤੀ
59:00 ਭਗਵੰਤ ਮਾਨ ਨੇ ਪਹਿਲੇ ਵਿਆਹ ਨੂੰ ਦੱਸਿਆ ਭਿਆਨਕ ਘਟਨਾ
01:03:38 ਜਦੋ ਸ਼ਰਾਬੀਆਂ ਨੇ ਘੇਰ ਲਿਆ
01:10:00 ਰੋਣ ਕਿਉਂ ਲੱਗ ਪਏ ਸੰਦੀਲਾ
01:16:50 ਸ਼ਰਾਰਤੀ ਮਾਮੇ ਦੀ ਘਟਨਾ
01:19:00 ਗੋਲੀਆਂ ਸੀ ਦੋ ਚੱਲੀਆਂ
01:22:00 ਦੇਬੀ ਮਖ਼ਸੂਸਪੂਰੀ ਕਿਉਂ ਧੰਨਵਾਦ ਕਰਦਾ
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер
  • ਚਮਕ ਚਮਕ ਦਾ ਚਮਕੀਲਾ ਬਾਪੂ ਜੀ ਸਾਡੇ ਦਿਲਾਂ ਚੋ ਚਮਕਦਾ ਰਹੋਗਾ

    @user-dt5vi1wf7j@user-dt5vi1wf7jАй бұрын
  • ਸੰਦੀਲੇ ਬਾਈ,ਦੇ ਗੀਤ ਤਾਂ ਸਾਰੇ ਹੀ ਹਿੱਟ ਨੇ,ਪਰ ਅੱਡੇ ਉੱਤੇ ਸੱਜਣ ਖੜ੍ਹੇ। ਦਿਲ ਨੂੰ ਬਹੁਤ ਭਾਉਂਦਾ,ਤੇ ਕੈਸਿਟ ਲਾ ਕੇ ਅੱਜ ਵੀ ਬੜੀ ਰੀਝ ਨਾਲ ਸੁਣੀਦਾ।ਬਾਈ ਜੀ,ਅਖਾੜੇ ਦਾ ਕੀ ਰੇਟ ਰੱਖਿਆ,ਦੋ ਦਿਨ ਲਵਾਉਣ ਦਾ ਮੂਡ ਆ, ਸੰਦੀਲਾ ਸਾਹਿਬ ਨੂੰ ਪਰਮਾਤਮਾ ਬਹੁਤ ਲੰਮੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ੇ।

    @JAGJEETSingh-lv1dm@JAGJEETSingh-lv1dmАй бұрын
  • ਅਮਰ ਸਿੰਘ ਚਮਕੀਲਾ ਅਤੇ ਅਮਰ ਜੋਤ ਸਦਾ ਲਈ ਅਮਰ ਹੋ ਗਏ ਹਨ।

    @harjindernehal323@harjindernehal323Ай бұрын
  • ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

    @jaspalmehak1770@jaspalmehak1770Ай бұрын
  • ਜੋ ਬਾਈ ਚਮਕੀਲੇ ਨਾਲ ਉਸ ਟਾਈਮ ਤੇ ਹੋਇਆ ਸੀ ਉਹ ਹੁਣ ਸਿੱਧੂ ਬਾਈ ਨਾਲ ਹੋਇਆ ਕੋਈ ਬਾਹਰੋਂ ਨਹੀਂ ਨਾਲ ਦੇ ਹੀ ਦੁਸ਼ਮਣ ਹੁੰਦੇ ਨੇ

    @Sukhjohal8126@Sukhjohal812629 күн бұрын
  • ਬਾਈ ਜੀ ਪਰਮਿੰਦਰ ਸੰਧੂ ਤੇ ਸੰਦੀਲਾ ਦੀ ਜੋੜੀ ਬਾਹ ਕਮਾਲ ਸੀ ਉਹ ਗਾਣੇ ਅੱਜ ਵੀ ਚਮਕ ਦੇ ਹਨ ਤ ਚਮਕਦੇ ਰਹਿਣਗੇ ਧੰਨਵਾਦ।

    @user-dd6ko2cl4q@user-dd6ko2cl4qАй бұрын
  • ਸਦੀਲਾ ਸਾਬ ਬਹੁਤਵਾਧਿਆਂ ਇਨਸਾਨ ਨੇ ਚੰਗਾ ਗਾਉਦੇ ਰਾਹੇ ਨੇ ਗੀਤਕਾਰੀ ਵੀ ਵਾਧਿਆਂ ਸੀ ।ਪੁਰਾਣੇ ਦੌਰ ਦੇ ਕਲਾਕਾਰ ਨੇ ਸੁਣਕੇ ਬਹੁਤ ਚੰਗੇ ਲੱਗੇ ।

    @jobanjoban8243@jobanjoban8243Ай бұрын
  • 22 ਸੰਦੀਲਾ ਜੀ ਆਪ ਨੂੰ ਨੇੜੇ ਤੋਂ ਸੁਣਨ ਦਾ 2-3 ਵਾਰ ਮੌਕਾ ਮਿਲਿਆ। ਇੱਕ ਮੇਰੇ ਧਮੋਟ ਨੇੜੇ ਪਿੰਡ ਜੰਡਾਲੀ ਫਰਵਰੀ 1987 ਵਿੱਚ ਅਤੇ ਇੱਕ ਧਮੋਟ ਨੇੜੇ ਹੀ ਪਿੰਡ ਚਾਪੜਾ ਵਿਖੇ ਅਤੇ ਦੋਰਾਹਾ ਨੇੜੇ ਇੱਕ ਢਾਬੇ ਤੇ ਵੇਖਣ ਦਾ ਸ਼ੁਭ ਅਵਸਰ ਨਸ਼ੀਬ ਹੋਇਆ। ਸੋ ਵਾਹਿਗੁਰੂ ਜੀ ਆਪ ਚੜ੍ਹਦੀ ਕਲਾ ਵਿੱਚ ਰੱਖਣ।

    @HarjitSingh-zi4mp@HarjitSingh-zi4mp21 күн бұрын
  • ਚਮਕੀਲੇ ਨੂੰ ਖਤਮ ਕਰਵਾਉਣ ਵਿੱਚ ਇਹੋ ਜਿਹੇ ਕਲਾਕਾਰਾਂ ਦਾ ਵੀ ਹੱਥ ਸੀ, ਮੰਨਦੇ ਜਾਂ ਨਹੀਂ ਇਹ ਵੱਖਰੀ ਗੱਲ ਜੇ

    @simsingh3152@simsingh315228 күн бұрын
  • Bahut hi wadia interview Sandila saheb bahut wadia inssan han

    @Happy-Devan2211@Happy-Devan2211Ай бұрын
  • ਬਹੁਤ ਹੀ ਸੰਮਝਦਾਰ ਕਲਾਕਾਰ ਓ ਤੁਸੀਂ,ਪਰ ਚਮਕੀਲਾ ਤਾਂ ਚਮਕੀਲਾ ਈ ਸੀ,ਸੁਰ,ਪਰਫਾਮੈਂਸ,ਕਲਮ ਦਾ ਧਨੀ,,,,,ਸਦਾ ਅਮਰ ਰਹੂੰਗੀ ਜੋੜੀ, ,

    @palpatrewala@palpatrewalaАй бұрын
  • Legend y chamkila amrjot ji🙏

    @krishandev3633@krishandev3633Ай бұрын
  • ਤੁਹਾਡੇ ਗਾਣੇ ਡਰਾਈਵਰਾਂ ਸਿਵਾਏ ਬਲਦੇਵ ਸਿੰਘ ਸਡਕਨਾਮਾ ਲਈ ਬਹੁਤ ਵਧੀਆ ਹਨ

    @kashmirlal3629@kashmirlal3629Ай бұрын
  • ਅਸੀਂ ਸੰਦੀਲਾ ਦੇ ਤਿੰਨ ਅਖਾੜੇ ਲਗਵਾਏ ਸਨ 1985 1988 ਤੇ 1990 ਵਿਚl ਦੋ ਪਿੰਡ ਦੌਲਾ ਮੁਕਤਸਰ ਵਿਖੇ ਅਤੇ ਇੱਕ ਪਿੰਡ ਛੱਤੇਆਣਾ ਵਿਚ I

    @JaswantSingh-sw9qi@JaswantSingh-sw9qiАй бұрын
  • ਬੋਸਕੀ ਇੱਕ ਕੱਪੜੇ ਦੀ ਕਿਸਮ ਹੁੰਦੀ ਸੀ ਇੱਕ ਦੋ ਘੋੜਾ ਬੋਸਕੀ ਹੁੰਦੀ ਸੀ ਜੀ ਇੱਕ ਟੈਰਾਲੀਨ ਹੁੰਦੀ ਸੀ ਇੱਕ ਮੋਰਾਕੀਨ ਹੁੰਦੀ ਸੀ ਇੱਕ ਆਰਕੰਡੀ ਦੀ ਪੱਗ ਹੁੰਦੀ ਸੀ ਜੀ ਇੱਕ ਲੇਡਮਿੰਟ ਦਾ ਕੱਪੜਾ ਹੁੰਦਾ ਸੀ ਜੀ ਇੱਕ ਟਸਰ ਦਾ ਕੱਪੜਾ ਹੁੰਦਾ ਸੀ ਜੀ ਬਾਅਦ ਵਿੱਚ ਢਾਕੇ ਦੀ ਮਲਮਲ ਬਹੁਤ ਮਸ਼ਹੂਰ ਹੋੲਈ ਸੀ ਜੀ

    @nirmalchoudhary9190@nirmalchoudhary9190Ай бұрын
    • ਕੇਸਮਿੰਟ ਦੀਆਂ ਚਾਦਰਾਂ ਹੁੰਦੀਆਂ ਸਨ

      @jasmelsingh8819@jasmelsingh881926 күн бұрын
    • ​@@jasmelsingh8819to you ❤😂

      @user-li2sp7kv3y@user-li2sp7kv3y21 күн бұрын
    • Polyester da kapda huda c

      @dayasingh3989@dayasingh398919 күн бұрын
    • @@dayasingh3989 ਉਹ ਤਾਂ ਹੁਣ ਵੀ ਹੁੰਦਾ ਹੈ।

      @jasmelsingh8819@jasmelsingh881919 күн бұрын
    • ਇਕ ਚੁੰਘਣਪਾਲ ਹੁੰਦਾ ਸੀ ਤੇਰੇ ਕੋਲ ਚੁੰਘਣਪਾਲ ਦਾ ਟੱਟੀ ਰੰਗਾ ਕੁੜਤਾ ਪਜਾਮਾ ਹੁੰਦਾ ਸੀ ਯਾਦ ਆ

      @jaggajatt2524@jaggajatt252414 күн бұрын
  • chamkila🎤 punjab ka king👑

    @shambhubawa6018@shambhubawa6018Ай бұрын
  • ❤,ਤੁਵੀਆ ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤

    @Kuldeepsingh-gt1dj@Kuldeepsingh-gt1dj29 күн бұрын
  • ਸੰਦੀਲਾ ਸਾਬ ਤੁਹਾਡਾ ਛਿੰਦੇ ਦਾ ਗਾਇਆ ਹੋਇਆ ਗੀਤ ,ਛੜਿਆ ਜੇਠਾਂ ਨੂੰ ਰੱਬਾ ਦੇਈਂ ਇਹੋ ਜਿਹੀਆਂ ਭਰਜਾਈਆਂ ,ਉਹ ਸਮੇਂ ਚੰਗੇ ਸੀ ਉਸ ਗੀਤ ਚ ਇਕ ਅੰਤਰਾਂ ਇਤਰਾਜ਼ਯੋਗ ਹੈ ਜੇ ਅੱਜ ਦਾ ਟਾਈਮ ਹੁੰਦਾਂ ਤਾਂ Rss ਵਾਲਿਆਂ ਨੇ 295 ਲਵਾ ਦੇਣੀ ਸੀ । ਫਿਰ ਵੀ ਬਹੁਤ ਵਧੀਆ ਗੀਤ ਲਿਖੇ ।

    @malkitdhillon870@malkitdhillon870Ай бұрын
  • ਚਮਕੀਲਾ ਜਿੰਦਾਬਾਦ ਸੀ ਜ਼ਿੰਦਾਬਾਦ ਹੈਂ ਜਿੰਦਾਬਾਦ ਰਹੇਗਾ

    @RanjitSingh-gn5gf@RanjitSingh-gn5gfАй бұрын
  • Sa va kamaal amar singh chamkila amarjot

    @harneksingh8105@harneksingh8105Ай бұрын
  • ਸੰਦੀਲਾ ਸਹਿਬ ਦੀ ਹਰ ਗੱਲ ਸੱਚੀ ਹੁੰਦੀ ਏ ਤੇ ਹਾਕਮ ਬਖਤੜੀ ਵਾਲੇ ਦੀ ਹਰ ਗੱਲ ਝੂਠ ਹੁੰਦੀ ਏ

    @BharpoorSingh-ds6ef@BharpoorSingh-ds6efАй бұрын
  • Bahut vadiya gallan ajj pehli vari vichar suny Sandily de very nice person ❤🎉

    @SSDeol@SSDeolАй бұрын
  • Chamkila amarjot 🌟 star kalakar amar❤️

    @user-fz3ir2ks8d@user-fz3ir2ks8dАй бұрын
  • Bai ji Bahut hi sohni gall baat kiti a te Sandila Sahb ji nu Salute a🙏🙏🙏🙏

    @EknoorsidhuofficialSidhu@EknoorsidhuofficialSidhuАй бұрын
  • Chamkila all time God diljit veer thank you

    @roshansahijbangar@roshansahijbangarАй бұрын
  • ਇੰਟਰਵਿਊ ਦੇ ਹੈਡਿੰਗ ਵਿੱਚ ਚਮਕੀਲੇ ਦਾ ਨਾ ਇਸ ਕਰਕੇ ਵਰਤਿਆ ਕਿ ਇਸਤੋਂ ਬਿਨਾ ਇੰਟਰਵਿਉ ਸੁਣਨੀ ਨਹੀ ?

    @DarshanBhullar@DarshanBhullarАй бұрын
    • Sahi keha 22 ji

      @jagdeepsingh6540@jagdeepsingh6540Ай бұрын
    • Right bai

      @lakhycheema7566@lakhycheema7566Ай бұрын
  • ਸੰਦੀਲਾ ਸਾਹਬ ਵਧੀਆ ਇਨਸਾਨ ਵਾ ਵਾਲੀਆਂ ਕੰਟਰਵਾਸੀ ਵਿੱਚ ਨਹੀਂ ਰਹੇ

    @GurjeetSingh-nn9zn@GurjeetSingh-nn9znАй бұрын
  • Chamkila movie ❤❤

    @godisone7399@godisone7399Ай бұрын
  • ❤ chAmkila

    @user-xc6pr9wl6n@user-xc6pr9wl6nАй бұрын
  • Very nice song bro Godblos you

    @user-ji1nl3wh1s@user-ji1nl3wh1sАй бұрын
  • Sapasht, sacha te saf dil insan hai jasbant samdila ji.

    @user-iu9nl2yn3o@user-iu9nl2yn3oАй бұрын
  • Ssa Sandila g.Tuhadi Parminder Sandhu nall bhut Hitt jory bni c.Tusi sade malwa ilake ch Malout.lambi. killianwali side bhut Akhade Lgae aa.

    @balwindersidhu5201@balwindersidhu5201Ай бұрын
  • ਚਮਕੀਲਾ ਜੀ ਹੋਰਾਂ ਨੂੰ ਮਰਵਾਣ “ਚ ਇਸ ਦਾ ਵੀ ਪੂਰਾ ਹੱਥ ਐ।

    @jaspalsandhu8361@jaspalsandhu8361Ай бұрын
    • Oh ta deepa heera singa n mari Chamkila kehda c tusi hik vich v baji jis n bajna pistol dab vich a

      @pamajawadha5325@pamajawadha532528 күн бұрын
  • Sandila is ustad singer writer 👏👍

    @daljitsingh1686@daljitsingh1686Ай бұрын
  • Love you bro 🎉🎉

    @sukhpindersingh1204@sukhpindersingh1204Ай бұрын
  • Sandila sahib Good PersoinJi

    @tarlochansingh7722@tarlochansingh7722Ай бұрын
  • ਸੰਦੀਲਾ ਤੇ ਪਰਮਿੰਦਰ ਸੰਧੂ ਦੇ ਵੀ ਬੜੇ ਆਖਾੜੇ ਲੱਗਦੇ ਸੀ ਉਸ ਸਮੇਂ ਦੋਗਾਣੇ ਬੜੇ ਹਿੱਟ ਸੀ ਅੱਜ ਵੀ ਸੁਣਦੇ ਹਾਂ।

    @gurjantsingh7964@gurjantsingh7964Ай бұрын
    • Ina de song v minu boht pasnd aa ..mai boht bari ine de song sundi rehndi aaa

      @sukhkamal5843@sukhkamal584329 күн бұрын
  • ਨਹੀ ਕਲਾਕਾਰਾਂ ਨੇ ਕਰਵਾਇਆ ਚਮਕੀਲੇ ਦਾ ਕਤਲ ਚਮਕੀਲੇ ਦਾ ਕਤਲ ਅੱਤਵਾਦੀਆਂ ਨੇ ਕੀਤਾ ਇਹ ਸੱਚ ਹੈ ਹਜਾਰ ਫੀਸਦੀ ਸੱਚ

    @gurlabhsingh8072@gurlabhsingh807228 күн бұрын
  • ਮਰਨ ਤੋਂ 9 ਦਿਨ ਪਹਿਲਾਂ ਚਮਕੀਲੇ ਤੇ ਅਮਰਜੋਤ ਦਾ ਅਖਾੜਾ ਲੱਗਿਆ ਸੀ ਪਿੰਡ ਭੜੀ ਪਨੈਚਾਂ ਵਿਖੇ ਨਾਲ ਸੰਦੀਲਾ ਤੇ ਪਰਮਿੰਦਰ ਸੰਧੂ ਉਸ ਟਾਇਮ ਚਮਕੀਲੇ ਦੀ ਬਹੁਤ ਚੜ੍ਹਤ ਸੀ ਲੋਕ ਚਮਕੀਲੇ ਨੂੰ ਹੀ ਵਾਰ ਵਾਰ ਗਾਉ

    @rajpaltiwana9249@rajpaltiwana924921 күн бұрын
  • ਸਿਰਾਂ ਗੱਲ ਬਾਤ ਜੀ

    @rajindersingh1387@rajindersingh1387Ай бұрын
  • S jaswant singh sandila sab ji bhut vadia gal bat kiti tuhdi gala sunan nu dil nhi akda

    @pamajawadha5325@pamajawadha532528 күн бұрын
  • Heera banda ah sandila kuon singer songwriter te hai hi wadda par es ne bahut mahaan bandia di sangat v bahut keeti hoie hai!!! He is punjabi legend am from Ohio usa god bless I wish he live longer

    @jpsamra6308@jpsamra630829 күн бұрын
  • Bahut vadia interview

    @karanbaraich2300@karanbaraich230028 күн бұрын
  • ਸਿੰਦਾ, ਕੁਲਦੀਪ ਮਾਣਕ, ਪਾਲੀ ਦੇਤਵਾਲ਼ੀਆ, ਤੇ ਇਹ ਸੰਦੀਲਾ, ਚਾਰਾਂ ਦਾ ਹੱਥ ਐ ਜੀ। ਚਮਕੀਲਾ ਜੀ ਹੋਰਾਂ ਨੂੰ ਮਰਵਾਣ “ਚ। ਇੱਕ ਔਰਤ ਸੀ ਇਨ੍ਹਾਂ ਨਾਲ਼ ਰਲ਼ੀ ਹੋਈ।

    @jaspalsandhu8361@jaspalsandhu8361Ай бұрын
    • Manak bahut hankariya banda c

      @maggentatree-4304@maggentatree-4304Ай бұрын
  • ਸੰਦੀਲਾ ਬਾਈ ਜੀ 🙏 ਰਾਹੀਂ ਬਾਈ ਹਿੰਮਤ ਸਿੰਘ ਸੇਖੋਂ ਪਿੰਡ ਜਵੱਦੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️ ☝️☝️☝️☝️☝️☝️✍️✍️✍️✍️💯

    @user-gd9pp9hy2r@user-gd9pp9hy2r5 күн бұрын
  • Very nice interview ❤❤❤

    @sonifirozpuria7776@sonifirozpuria777629 күн бұрын
  • ਇਕ ਵਾਰੀ ਚਮਕੀਲਾ ਘਰ ਜਾਕੇ ਕੁਟਿਆ ਸੀ ਜਮਾਲਪੁਰ ਕੋਠੀ ਬੰਦੇ ਨੇ ਬਲਬੀਰ ਲਹਿਰੇ ਤੇ ਗਾਮੀ ਸੰਗਤਪੁਰੀ ਨੂੰ ਆਹਾਤੇ ਵਿੱਚੋ ਕਿਹਾ ਸੀ ਆਜੋ ਕੁੱਟਣ ਚਲੀਏ ਸਾਲਾ ਚਾਮਲਿਆ ਫਿਰਦਾ ਜੀਪ ਵਿੱਚ ਗਏ ਸੀ ਸੰਦੀਲਾ ਸਾਹਬ ਦੱਸਣਾ 🙏🏼🙏🏼

    @user-gk3dt9ey6w@user-gk3dt9ey6wАй бұрын
  • padiya likhya bnda very nice man 👍

    @royaljatt7771@royaljatt7771Ай бұрын
  • ਜਸਵੰਤ ਸੰਦੀਲਾ ਪਰਮਜੀਤ ਸੰਧੂ ਦੀ ਜੋੜੀ ਨੇ ਯਾਦਗਾਰ ਗੀਤ ਗਾਏ

    @user-rl8nv9mm2z@user-rl8nv9mm2z29 күн бұрын
  • BIBI AMARJOT AND AMAR SINGH CHAMKIA WERE KILLED BY THE SHOOTER WHO WERE HIRED BY THE SINGERS OF THAT TIME

    @baldevparkash4046@baldevparkash404629 күн бұрын
    • Thenoo ona ne dasiya? 😂

      @premdeewani5389@premdeewani538928 күн бұрын
  • ਉਈ ਦੰਦ ਕੱਢੀ ਜਾਂਦਾ ਮੈ ਜਾ starting ਚ ਹੀ ਛੱਡ ਰਿਹਾ😂😂😂

    @thevakeelablu646@thevakeelablu64619 күн бұрын
  • Bahut vadia singer Jaswant Sandila

    @karanbaraich2300@karanbaraich230028 күн бұрын
  • ਸੰਦੀਲਾਂ ਵਧੀਆ ਕਲਾਕਾਰ ਏ ਨਾਲੇ ਚੋਰ ਨਾਲੇ ਚੁਤਰਾਈਆਂ ਬਹੁਤ ਸੁਣਿਆ।

    @jagroopsinghjagga1513@jagroopsinghjagga1513Ай бұрын
    • . Hans hans ke gana

      @HarjinderSingh-jt3uf@HarjinderSingh-jt3uf12 күн бұрын
  • Naccshttar saata vi enaa kalakaara ne marviyaaa si

    @happyc2496@happyc2496Ай бұрын
  • Jd INSAN di chadat hundi e kisi b field ch ta pehla yaar dost , rishtedar hi dushman bnde ne us wqkt eh hi hoya CHAMKILA ji nal ..... guru gud te chaila chakkar ho gya BABBI AMAR JI ne music world ch ASMAN nu touch kr lya c so Salute e Great singer nu .... tu eh b dss tussi kiwe bchge ??

    @JeetuSaini54@JeetuSaini54Ай бұрын
  • Very good g

    @kulwindersohi2203@kulwindersohi2203Ай бұрын
  • ਚਮਕੀਲਾ ਸਾਹਿਬ ਤਾ ਚਮਕੀਲਾ ਸਾਹਿਬ ਸੀ ❤❤❤❤

    @naibsingh5171@naibsingh517126 күн бұрын
  • Sandila Sahib may you live long!

    @RajinderSingh-ts2oy@RajinderSingh-ts2oy29 күн бұрын
  • Sandila Sahib jugo jug jivo.

    @jasvirgill3622@jasvirgill362229 күн бұрын
  • ਹਾਂਜੀ ਸੰਦੀਲਾ ਸਾਹਿਬ ਤੁਹਾਨੂੰ ਅੱਜ ਤੱਕ ਕਿਸੇ ਵੀ ਸ਼ੋਅ ਵਿੱਚ ਦੁਆਬਾ ਬਚਨ ਨਹੀਂ ਦੇਖਿਆ ਤੇ ਤੁਸੀਂ ਗੱਲਾਂ ਇੰਨੀਆਂ ਵੱਡੀਆਂ ਵੱਡੀਆਂ ਕਰਦੇ ਆਂ ਮਾਲਕ ਨੇ ਜਾਂ ਤਾਂ ਤੁਹਾਡੀ ਵੀ ਲੈਣੀ ਕੋਈ ਟਾਈਮ ਆਊਗਾ

    @premchand1309@premchand1309Ай бұрын
  • great and very intellectual singer.

    @RoshanLal-dw1br@RoshanLal-dw1br28 күн бұрын
  • Always Amar Legend Jodi

    @gurinayaadrukhi6759@gurinayaadrukhi6759Ай бұрын
  • ਅੰਮਿਤਾ ਪ੍ਰੀਤਮ ਵੀ ਬਹੁਤ ਚਾਹੁੰਦੇ ਸਨ ਸਾਹਿਰ ਲੁਧਿਆਣਵੀ ਸਾਹਿਬ ਨੂੰ

    @karamjeetsingh2352@karamjeetsingh235218 күн бұрын
  • This is your work

    @dhaulkhurd4572@dhaulkhurd4572Ай бұрын
  • Chamkila ehna sariya te bharu c ajj de Sidhu moosewala de wanghu jida chamkila marwa dita ehda e Sidhu

    @taranvirbains7209@taranvirbains7209Ай бұрын
  • ਸੰਧੀਲਾ ਸਾਬ ਦੀਆਂ ਗੱਲਾਂ ਬਹੁਤ ਵਧੀਆਂ ਨੇ। ਕੁੜੀ ਕੁੰਜ ਵਰਗੀ। ਤੇ ਹੋਮ ਮਨਿਸਟਰ ਵਾਲੀ HMV ਕੰਪਨੀ ਆਲੀ ਗੱਲ। 😅😅😅

    @Lamba1909@Lamba190928 күн бұрын
  • chamkila. chamkila. hoi. pai. e❤❤❤❤❤

    @sukhrajgill4542@sukhrajgill454220 күн бұрын
  • ਚਮਕੀਲੇ ਤੋਂ ਬਾਅਦ ਹੋਰ ਤਾਂ ਕੋਈ ਮਰਿਆ ਨਹੀਂ ? Take care of your health bro.

    @kanwaljitsidhu@kanwaljitsidhu28 күн бұрын
  • ਰੱਖ ਸਾਂਭਕੇ ਦਿਲ ਵਿੱਚ ਤੂੰ,, ਬੰਦਿਆਂ ਚੀਜ਼ ਬੜੀ ਅਣਮੁੱਲ਼ੀ,, ਨਾਂ ਮਿਲੇ ਬਾਜ਼ਾਰਾ ਚੋਂ,, ਐ ਗੱਲ ਕਦੇ ਨਾਂ ਬੰਦਿਆਂ ਭੁੱਲੀ,, ਤੂੰ ਖੁਦ ਸਿਆਣਾ ਏ,,ਗੱਲ ਸਮਝ ਲਵੀਂ ਹੁਣ ਆਪੇ,, ਇੱਕ ਵਾਰੀ ਜੇ ਤੁਰਗੇ,,ਬੰਦਿਆਂ ਨਹੀਂ ਲੱਬਣੇ ਫਿਰ ਮਾਪੇ,, ਮੋਨੂੰ ਭਾਮੜੀ

    @Mandeepbhamri590@Mandeepbhamri59025 күн бұрын
  • ਇਹਨੂੰ ਕਹਿੰਦੇ ਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਦੇਖ ਲਓ ਅੱਜ ਤੱਕ ਇਹ ਬੰਦਾ ਕਦੀ ਅੱਗੇ ਨਹੀਂ ਸੀ ਆਇਆ ਮੰਨਿਆ ਕਿ ਗੀਤਕਾਰੀ ਦੇ ਵਿੱਚ ਇਹਦਾ ਨਾਮ ਹੈ ਤੇ ਇਹਦੇ ਗੀਤ ਵੀ ਮਕਬੂਲ ਹੋਏ ਪਰ ਇਹਦਾ ਤਾਂ ਕਦੇ ਨਾਂ ਵੀ ਨਹੀਂ ਸੁਣਿਆ ਕੇ ਅਮਰ ਸਿੰਘ ਚਮਕੀਲੇ ਨੂੰ ਇਹਨੇ ਮਰਾਏ ਸੀ ਇਹ ਸਭ ਮਸ਼ਹੂਰ ਹੋਣ ਦੀਆਂ ਗੱਲਾਂ ਨੇ ਕਿਉਂਕਿ ਅੱਜ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਚਮਕੀਲੇ ਤੇ ਫਿਲਮ ਵੀ ਬਣ ਚੁੱਕੀ ਹੈ ਚਮਕੀਲੇ ਦਾ ਨਾਂ ਬੋਲੀਵੁੱਡ ਤੱਕ ਹੋ ਚੁੱਕਿਆ ਹੈ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਚਮਕੀਲਾ ਜਾਤੀਵਾਦ ਦਾ ਸ਼ਿਕਾਰ ਹੋਇਆ ਹੈ ਜਦ ਕਿ ਉਹਦੇ ਸਮਕਾਲੀ ਉਹਤੋਂ ਵੀ ਗੰਦੇ ਗੀਤ ਗਾਉਂਦੇ ਸੀ ਤੇ ਇਹ ਗੱਲ ਇਹ ਵੀ ਹੈ ਕਿ ਚਮਕੀਲੇ ਦੇ ਗੀਤਾਂ ਨਾਲ ਮਾਹੌਲ ਖਰਾਬ ਨਹੀਂ ਸੀ ਹੋਇਆ ਸਗੋਂ ਮਾਹੌਲ ਨੂੰ ਵੇਖ ਕੇ ਚਮਕੀਲੇ ਨੇ ਗੀਤ ਬਣਾਏ ਸਨ ਤੇ ਅੱਜ ਤੱਕ ਇਤਿਹਾਸ ਗਵਾਹ ਹੈ ਕਿ ਉੱਚੀ ਜਾਤ ਵਾਲੇ ਕਦੇ ਗਰੀਬ ਦੇ ਬੱਚੇ ਨੂੰ ਵੇਖ ਕੇ ਨਹੀਂ ਜਰਦੇ ਗਰੀਬ ਦੀ ਆਵਾਜ਼ ਹਮੇਸ਼ਾ ਦਵਾਈ ਗਈ ਹੈ ਸੋ ਚਮਕੀਲਾ ਵੀ ਗਰੀਬ ਦਾ ਬੱਚਾ ਸੀ

    @lavishlovie-wo7mf@lavishlovie-wo7mf28 күн бұрын
    • Veer ji uchi Jatt kehre kalakar di ce

      @GurpreetSingh-xh2dr@GurpreetSingh-xh2dr27 күн бұрын
  • ਖੰਨੇ ਏਰੀਏ ਵਿੱਚ ਅਖਾੜੇ ਵਿਚ ਸੰਦੀਲੇ ਤੇ ਚਮਕੀਲੇ ਦਾ ਕੀ ਰੌਲ਼ਾ ਸੀ।

    @A13579b@A13579bАй бұрын
    • 😅8😅

      @KuldeepMavi-cl7pc@KuldeepMavi-cl7pcАй бұрын
    • Matlab daso hit n daso

      @pamajawadha5325@pamajawadha532528 күн бұрын
  • ਬਾਪੂ ਵਾਕਿਆਂ ਹੀ ਰੱਬ ਹੁੰਦਾ

    @jarmejasinghbrar9111@jarmejasinghbrar9111Ай бұрын
  • ਸੋਹਣ ਸਿੰਘ ਸੀਤਲ ਨਹੀਂ ਜੀ ਸੋਹਣ ਸਿੰਘ ਸੀਤਲ | ਸ਼ਾਹਾਂ ਦਾ ਕਰਜ਼ ਬੁਰਾ 'ਦਿਲ ਦਾ ਮਾਮਲਾ' ਫਿਲਮ ਚ ਹੈ

    @Bawarecordsofficial@BawarecordsofficialАй бұрын
  • ਇਹੇ ਇੰਟਰਵਿਊ ਹੋਰ ਲੰਬੀ ਕਰ ਲੈਣੀ ਸੀ ਹਣ ਪਤਰਕਾਰ ਚਮਕੀਲੇ ਦੇ ਨਾ ਤੇ ਰੋਟੀਆਂ ਛੇਕ ਰਹੇ ਨੇ ਜੋ ਹੁੰਦਾ ਮਾਲਕ ਦੇ ਹੁਕਮ ਵਿੱਚ ਹੁੰਦਾ ਮਾਲਕ ਦਾ ਹੁਕਮ ਹੋਵੇ ਲੋਕ ਸਿਆਣੇ ਬਨਣ ਕੁਮੈਂਟਾਂ ਵਿੱਚ ਲੋਕ ਇਹਨਾ ਨੂੰ ਲਾਹਨਤਾਂ ਪਾਉਣ ।ਕੋਈ ਮੁਦੇ ਦੀ ਗੱਲ ਕਰ ਲਵੋ

    @jaswindersingh6019@jaswindersingh601920 күн бұрын
  • Singers ne hi marwaya aa...Ehna sabh di dukaan band kar ditti si ohne..

    @jeet-Seattle@jeet-Seattle29 күн бұрын
  • ਸਾਡੇ ਪਿੰਡ ਪ੍ਰੋਗਰਾਮ ਸੀ ਗੰਗੂ ਗਿਲ ਨੇ ਕਰੀਆ ਸੀ

    @raman52463@raman52463Ай бұрын
  • ਸੁਪਰ

    @randhirs1256@randhirs125613 күн бұрын
  • ਸੰਦੀਲਾ ਨੂੰ ਇਤਨਾ ਜਿਆਦਾ ਮੁੜਕੇ ਕਿਉਂ ਆ ਰਿਹਾ ਹੈIਵਾਰ ਵਾਰ ਅਪਣਾ ਚਿਹਰਾ ਸਾਫ ਕਰ ਰਿਹਾ ਹੈ ਜਾਂ ਖਾੜਕੂਆਂ ਤੋਂ ਡਰ ਲੱਗ ਰਿਹਾ ਹੈ I

    @JaswantSingh-sw9qi@JaswantSingh-sw9qiАй бұрын
  • Chamkila ta wadda nam aa

    @kulvirsingh1742@kulvirsingh1742Ай бұрын
  • ਸੰਦੀਲਾ ਸਾਹਿਬ ਤੁਸੀਂ ਸਫਾਈਆਂ ਦਾ ਬਹੁਤ ਦਿੰਦੇ ਆ ਸੰਦੀਲਾ ਸਾਹਿਬ ਤੁਸੀਂ ਸਫਾਈਆਂ ਦਾ ਬਹੁਤ ਦਿਨੇ ਆ ਤੁਹਾਡਾ ਅਖਾੜਾ ਅੱਜ ਤੱਕ ਕਿਸੇ ਕਿਤੇ ਕਿਤੇ ਵੀ ਜਗ੍ਹਾ ਤੇ ਕਿਸੇ😊

    @premchand1309@premchand1309Ай бұрын
  • Nice

    @harmeetsinghsingh1632@harmeetsinghsingh163218 күн бұрын
  • Very good Analysis sandeela sab. Slaute you

    @harmeshsharma7487@harmeshsharma748719 күн бұрын
  • Amar Chamkila & Amarjot..Amar hogy

    @karamtatla3109@karamtatla310929 күн бұрын
  • ਅਸੀ ਦਾਨਾ ਮੰਡੀ ਵਿਚ ਸਿੰਦੀਲਾ ਸਾਬ ਨੂੰ ਮਿਲਦੇ ਸੀ

    @PritamSingh-gw1iq@PritamSingh-gw1iq26 күн бұрын
  • ਜੇ ਕਾਨੂੰਨ ਨਾ ਦੀ ਕੋਈ ਚੀਜ ਹੈ ਪੰਜਾਬ ਵਿੱਚ ਤਾ ਇਹ ਤਾ ਦੱਸੋ ਫਿਰ ਚਮਕੀਲਾ ਕਿਸ ਨੇ ਅਤੇ ਕਿਉਂ ਮਰਵਾਇਆ,,,,,,,,,,

    @gurwinderbenipal9510@gurwinderbenipal951021 күн бұрын
  • Ah press report nu na tn koi swal puchn da dhang ah na bethan da dhang ah v kise de sahmne kive bethi da hunda

    @InderjitSingh-yw9ll@InderjitSingh-yw9llАй бұрын
  • ਚੈਨਲ ਵਾਲੇ ਨੂ ਸਵਾਲ ਵੀ ਨੀ ਪੁੱਛਣਾ ਆਉਦਾ

    @AjmerSingh-er1kl@AjmerSingh-er1kl10 күн бұрын
  • Oh bhai he’s telling the truth of chamkila’s but he’s lying about nachater chatta his family said Manak give him poison in the alcohol so he knew how he died

    @daljitsingh1686@daljitsingh1686Ай бұрын
  • taj mehal har ik dw dimag ch hunda hae par har ik di parsthiti sahi nahi hundi shahjahan di parsthiti sahi c us neamtaj di yad ch banata ❤ I love chamkila and sandila❤❤

    @jaswindersingh4199@jaswindersingh4199Ай бұрын
  • Veer eh geet vich dabwali bhinder da namm quon lya doli vicho navi dhu lahidi

    @GurpreetSingh-xh2dr@GurpreetSingh-xh2dr27 күн бұрын
  • ✨✨✨✨✨✨✨✨✨

    @ProfessorSKVirk@ProfessorSKVirkАй бұрын
  • Hun jo Marzi kahi jao par ik gall tan pakki e ke zelsi Tan tusi saare hi karde c Eh subhavik v hai shayad Main v tuhade yhan te hunda Ta ho sakda main v zelsi Karda hunda. Kyon k aapan insaan han Saadhu sant nahi han......❤

    @user-mh8zs6kt6s@user-mh8zs6kt6s24 күн бұрын
  • Biant Singh Cm Kps Gill Ne Punjab Da Mahol Sahi Kitta

    @MalkitSingh-gz6zb@MalkitSingh-gz6zb20 күн бұрын
  • ਚਮਕੀਲਾ ਅਸਲ ਸੱਚ 👉 ਇਕਲਾ ਚਮਕੀਲਾ ਅਮਰਜੋਤ ਨਹੀ ਵੀਰੋ ਉਹਨਾਂ ਵੇਲਿਆਂ ਚ ਹਜਾਰਾਂ ਕਾਮਯਾਬ ਸ਼ਰੀਫ ਲੋਕ ਪੈਸੇ ਨਾ ਦੇਣ ਕਰਕੇ ਮਾਰੇ ਸੀ ਇਹਨਾਂ ਮੰਗ ਖਾਣੇ ਲੁਟੇਰੇ ਖਾਲਿਸਤਾਨੀ ਅੱਤਵਾਦੀਆਂ ਨੇ ਚਮਕੀਲਾ ਮਸ਼ਹੂਰ ਸੀ ਇਸ ਲਈ ਉਸ ਬਾਰੇ ਸਭ ਨੂੰ ਪਤਾ ਬਾਕੀ ਚਮਕੀਲੇ ਦੀ ਮੌਤ ਦਾ ਅਸਲ ਸੱਚ ਜੋ ਕਿਸੀ ਵੀ ਇੰਟਰਵਿਊ ਜਾ ਕਿਤਾਬ ਵਿਚ ਨਹੀ ਦੱਸਿਆ ਗਿਆ ਸਭ ਡਰਦੇ ਆ ਵੀਰੋ ਇਹਨਾਂ ਮੰਗ ਖਾਣੇ ਖਾਲਿਸਤਾਨੀਆ ਤੋਂ ਤੇ ਅਸਲ ਸੱਚ ਨਹੀ ਬੋਲਦੇ ਚਮਕੀਲਾ ਕਲਾਕਾਰਾਂ ਨੇ ਨਹੀ ਦੱਲੇ ਮੰਗ ਖਾਣੇ ਅੱਤਵਾਦੀਆਂ ਨੇ ਪੈਸੇ ਲਈ ਮਾਰਿਆ ਹੈ ਕਿਉ ਕਿ ਚਮਕੀਲਾ ਇਹਨਾ ਹਰਾਮ ਖਾਣੀਆਂ ਨੂੰ ਪੈਸੇ ਦੇ ਦੇ ਕੇ ਅੱਕ ਚੁੱਕਾ ਸੀ ਹਰ ਦੂਜੇ ਦਿਨ ਕੋਈ ਨਾ ਕੋਈ ਦੱਲਾ ਚਮਕੀਲੇ ਦੇ ਦਫਤਰ ਪਾਹੁੰਚ ਜਾਦਾ ਸੀ ਤੇ ਬੰਦੂਕ ਦੇ ਜੋਰ ਤੇ ਉਸ ਸ਼ਰੀਫ ਬੰਦੇ ਨੂੰ ਮੌਤ ਦਾ ਡਰ ਦਿਖਾ ਕੇ ਪੈਸੇ ਲੈ ਜਾਦੇ ਸੀ ਪਰ ਆਖਰ ਚ ਚਮਕੀਲਾ ਅੱਕ ਚੁੱਕਾ ਸੀ ਕਿ ਮਿਹਨਤ ਮੈ ਕਰਦਾ ਦਿਨ ਰਾਤ ਮੈ ਮਰਦਾ ਤੇ ਮੇਰੀ ਸਾਰੀ ਮਿਹਨਤ ਦੀ ਕਮਾਈ ਇਹ ਮੰਗ ਖਾਣੇ ਲੁਟੇਰੇ ਖਾਲਿਸਤਾਨੀ ਅੱਤਵਾਦੀ ਲੈ ਜਾਦੇ ਆ ਫੇਰ ਚਮਕੀਲੇ ਨੇ ਸਾਫ ਮਨਾ ਕਰਤਾ ਸੀ ਪੈਸੇ ਦੇਣ ਤੋਂ ਕਿਉ ਕਿ ਚਮਕੀਲਾ ਸੋਚ ਰਿਹਾਂ ਸੀ ਨਿੱਤ ਡਰ ਡਰ ਜਿਉਣ ਨਾਲੋਂ ਚੰਗਾ ਮੌਤ ਹੈ। ਇਸ ਲਈ ਦੱਲੇ ਚੌਰ ਮੰਗ ਖਾਣੇ ਅੱਤਵਾਦੀਆਂ ਨੇ ਦੁਨਿਆਂ ਦੀ ਉਸ ਮਹਾਨ ਫਨਕਾਰ ਜੋੜੀ ਨੂੰ ਪੈਸੇ ਦੀ ਫਿਰੌਤੀ ਲਈ ਕਤਲ ਕਰਕੇ ਮਾਰ ਦਿੱਤਾ ਪਰ ਚਮਕੀਲਾ ਤੇ ਅਮਰਜੋਤ ਸਦਾ ਸਦਾ ਲਈ ਅਮਰ ਹੋ ਗਏ ਇਹਨਾ ਗੱਲਾ ਕਰਕੇ ਅੱਤਵਾਦੀਆਂ ਦੀ ਮੂਵਮੈਂਟ ਫੇਲ ਵੀ ਤਾਂ ਹੀ ਹੋਈ ਕਿਉਂ ਕੇ ਦੱਲੇ ਖਾੜਕੂ ਚਮਕੀਲੇ ਵਰਗੇ ਹਜਾਰਾਂ ਸ਼ਰੀਫ ਲੋਕਾਂ ਕੋਲੋਂ ਪੈਸੇ ਦੀ ਫਿਰੌਤੀ ਲੈਦੇ ਸੀ ਇਹਨਾਂ ਗੱਲਾਂ ਕਰਕੇ ਦੱਲੇ ਖਾੜਕੂ ਪੰਜਾਬ ਪੁਲਸ ਦੇ ਹੱਥੋਂ ਕੁੱਤੇ ਦੀ ਮੌਤ ਮਾਰੇ ਵੀ ਗਏ ਉਸ ਵੇਲੇ ਦੇ ਪੁਰਾਣੇ ਪੁਲਸ ਵਾਲੇ ਦੱਸਦੇ ਆ ਕਿ ਰਾਤ ਨੂੰ ਕੇ ਪੀ ਐਸ ਗਿੱਲ ਅੱਤਵਾਦੀਆਂ ਨੂੰ ਫੜ ਕੇ ਥਾਣੇ ਲੈ ਜਾਂਦਾ ਸੀ ਤੇ ਥਾਣੇ ਲਿਜਾ ਕੇ ਅੱਤਵਾਦੀ ਨੂੰ ਨੰਗਾ ਕਰਕੇ ਪਹਿਲਾਂ ਲੰਨ ਚੁਘਾਉਂਦਾ ਸੀ ਫੇਰ ਕਾਂ ਦੇ ਸਿਰ ਜਿਨਾਂ ਮਾਲ ਖਾਕੇ ਸਾਰੀ ਰਾਤ ਅੱਤਵਾਦੀਆਂ ਦੀ ਬੁੰਡ ਲੈਂਦਾ ਸੀ ਫੇਰ ਬੁੰਡ ਚ ਗੋਲੀਆਂ ਮਾਰਕੇ ਮਾਰ ਦਿੰਦਾ ਸੀ। ਭਰੋਸੇਯੋਗ ਸੂਤਰਾਂ ਤੋ ਇਹ ਵੀ ਪਤਾ ਚੱਲਦਾ ਕਿ ਕਈ ਖਾੜਕੂ ਬੁੰਡ ਦਿੰਦੇ ਦਿੰਦੇ ਡਰ ਨਾਲ ਹੀ ਮਰ ਜਾਂਦੇ ਸੀ ਬਿਨਾਂ ਗੋਲੀਆਂ ਤੋਂ।। ਕੇ ਪੀ ਐਸ ਗਿੱਲ ਜਿੰਦਾਬਾਦ ਪੰਜਾਬ ਦਾ ਸ਼ੇਰ ਅਸਲੀ ਜੱਟ।। Kps gill jindavad sumedh saini jindavad beant singh jindavad amar singh chamkila jindavad biba amarjot jindavad Legend jodi chamkila amarjot jindavad

    @jaggajatt2524@jaggajatt252414 күн бұрын
  • Chamkila Marke Vi Zinda Ho Giya

    @MalkitSingh-gz6zb@MalkitSingh-gz6zb20 күн бұрын
  • 1999 10 12 the ਅਖ਼ਾੜਾ ਸੀ ਮੇਰੇ ਵਿਆਹ ਦੇ ਦਿਨ ਸੰਦੀਲੇ ਦਾ 10 ਦਸੰਬਰ ਬਜੀਤਪੁਰ ਭੋਮਾ

    @user-bi4ux1ox2s@user-bi4ux1ox2s29 күн бұрын
  • Thode ch sab ton vaadda naam ohhda hi aa 😂😂😂😂😂😂😂😂😂😂😂 ohi rhnaa

    @lakhycheema7566@lakhycheema7566Ай бұрын
  • Bai ji a background walea nu chup krvalea kro.

    @balwantbrarofficialproduct5340@balwantbrarofficialproduct5340Ай бұрын
  • MARRNA SABH NE AA BIBI AMARJOT AUR AMAR SINGH CHAMKILA MAR KE V AMAR HO GAYE.....

    @baldevparkash4046@baldevparkash404629 күн бұрын
  • Or ranjit mani

    @SukchainDindsha@SukchainDindsha21 күн бұрын
KZhead