Jhanjraan da Joda | Gagan Balran | Beat Minister | Leaf Records | Punjabi Songs 2021
Leaf Records Presents -
Song - Jhanjraan Da Joda
Singer - Gagan Balran
Music - Beat Minister
Lyrics - Raman Lakhesar
Female Lead - Mahi Sharma
Director - Puneet S Bedi , Mohit Middha
DOP - Mintu Plaha
Producer - Gurpreet Singh
Editing & Coloring - Prabh Saini
Associate Director - Shubham, Ramandeep Singh and Gavy
Video - Frame Singh
Designs - Roop Kamal Singh
Online Promotions and Digital Partner - Gold Media Entertainment
Spotify: goldmedia.digital/skf0m
Apple Music: goldmedia.digital/rgdm6
Amazon Prime Music: goldmedia.digital/o3ctd
Wynk: goldmedia.digital/57h6u
Gaana: goldmedia.digital/on3cd
JioSaavn: goldmedia.digital/75kt5
iTunes: goldmedia.digital/rgdm6
YT Music: goldmedia.digital/wgv9d
Subscribe us -
KZhead - / leafrecords
Instagram - instagram.com/leaf.records
Facebook - facebook.com/leafrecordss
Contact Information
Email - info@leafrecords.ca
Whatsapp - +14034022596
Like Te Comment Krke Dso Gaana Kida Da Lgya ?? Subscribe to our channel - Leaf Records
Bhut siraaaa song bai
👍👌👌👌👍👌
Sirrraaa la gya mera yaar
👍👍
🙌🙌🙌
ਪੰਜਾਬੀ ਯੂਨੀਵਰਸਿਟੀ ਦੀ ਸ਼ਾਨ ਗਗਨ ਬੱਲਰਾਂ ❤❤👌
ਮਲ੍ਹਿਆਂ ਦੇ ਬੇਰਾਂ ਜਿਹਾ ਰੰਗ ਹੋ ਜਾਂਦੈ , ਤਾਂ ਹੀ ਮੇਰਾ ਨਾਂਅ ਲੈਣੋਂ ਟਲਦੀ ਐ ਉਹ ❤️
ਬਾਬੇ ਸਿਰਾ ਲਾਤਾ 👌👌👌
ਵਾਹ ਬਈ ਵਾਹ! ਬੇਹੱਦ ਪਿਆਰਾ ਗੀਤ। ਕੱਲਾ ਕੱਲਾ ਕਾਜ਼ ਬੜੀ ਸ਼ਿੱਦਤ ਅਤੇ ਰੀਝ ਨਾਲ ਹੋਇਆ। ਸ਼ਾਬਾਸ਼ ਮਿੱਤਰੋ।
ਗਗਨ ਬਾਈ ਦੀ ਅਵਾਜ ਦੇ ਨਾਲ ਨਾਲ ਗੀਤ ਦਾ ਕੱਲਾ ਕੱਲਾ ਬੋਲ ਚੁਣ ਚੁਣ ਕੇ ਰੀਝ ਨਾਲ ਲਿਖਿਆ ਹੋਇਆ ਹੈ... ਹਰ ਪੱਖ ਤੋਂ ਕਮਾਲ ਗਾਣਾ👌👌👌
Lyrics bhut jayda ghint likhe aa babe,,,,Gaya v ghint aa,,,ਰੱਬ ਤਰੱਕੀਆਂ ਬਖਸੇ ਵੀਰਾ ਨੂੰ
ਬਹੁਤ ਸੋਹਣੀ ਲਿਖਤ ਤੇ ਗਗਨਜੀਤ ਬੱਲਰਾਂ ਜੀ ਗਾਇਆ ਵੀ ਬਾ-ਕਮਾਲ 👌👍👍👍
ਰਮਨ ਲਖੇਸਰ 😍😍 ਸਿਰਾ ਲਾਤਾ ਭਰਾ
ਬਹੁਤ ਮੁਬਾਰਕਾਂ ਵੀਰ ‘ਗਗਨ ਬੱਲਰਾਂ’ । ਬਹੁਤ ਖ਼ੂਬਸੂਰਤ ਬਿੰਬ ਵਰਤੇ ਆ ਲਿਖਣ ਵਾਲੇ ਵੀਰ ਨੇ। ਪੰਜਾਬੀ ਗਾਇਕੀ ਨੂੰ ਚੰਗੇ ਲੇਖਕਾਂ ਤੇ ਚੰਗੇ ਗਵੱਈਆਂ ਦੀ ਬਹੁਤ ਲੋੜ ਆ। ਆਸ ਆ ਤੁਸੀਂ ਇਹ ਚੰਗੀ ਗਾਇਕੀ ਤੇ ਗੀਤਕਾਰੀ ਦੀ ਕਸਰ ਪੂਰੀ ਕਰਨ ਦੀ ਕੋਸ਼ਿਸ਼ ਕਰੋਂਗੇ।
ਰੱਬ ਤੇਨੁ ਹਮੇਸ਼ਾ ਤੰਦਰੁਸਤੀ ਅਤੇ ਚੜਦੀ ਕਲਾ ਚ ਰਾਖੇ ਮੇਰੇ ਵੀਰ ਗਗਨ ਖੁਬ ਤਰੱਕੀਆਂ ਕਰੋ
ਬਹੁਤ ਸੋਹਣਾ ਵਾਹਿਗੁਰੂ ਤਰੱਕੀਆਂ ਬਖਸ਼ਣ ♥️
ਬਹੁਤ ਵਧੀਆ ਗਗਨ ਬਾਈ🌸
ਬਹੁਤ ਸੋਹਣਾ ਗੀਤ ਗਗਨ ਵੀਰ👌👌✌️
ਰਾਤ ਰਾਣੀ ਪਿੰਡੇ ਉੱਤੇ ਮਲਦੀ ਆ ਓ👌
ਅੱਗੇ ਲਈ ਵੀ ਸ਼ੁਭ ਕਾਮਨਾਵਾਂ 😊😊
ਕੁਲ ਮਿਲਾ ਕਿ ਬਹੁਤ ਸੋਹਣਾ ਸੋਹਣਾ ਲਿਖਿਆ ਤੇ ਗਾਇਆ 👌👌👌
ਬਹੁਤ ਵਧੀਆ ਗੀਤ ਗਗਨ ਬਾਈ,,❤️❤️ ਲਵ ਜੂ ਬਾਈ
ਬਹੁਤ ਸੋਹਣਾ ਗੀਤ..ਮਾਣ ਆ ਜਮਾਤੀ ਯਾਰ ਤੇ ..ਲਿਖਿਆ ਵੀ ਸਿਰਾ ❤
Same to you asi v ekthe padhde c g
@@paramjeet6240 kithe pd dy c tuci?
@@bikrambahrain6389 University College moonak
@@paramjeet6240 hi
Asi v othe hi stdy kiti c y
ਬਹੁਤ ਹੀ ਸੋਹਣੀ ਆਵਾਜ ਚ ਲਿਖਤ ਵੀਰ ਗਗਨ ਬੱਲਰਾਂ ਦਾ ਗੀਤ ❤️❤️👌👌👌
Kya likheya veer ne wah wah wah
ਬਹੁਤ-ਬਹੁਤ ਮੁਬਾਰਕਾਂ ਗਗਨ ਵੀਰ। ਲਿਖਿਆ ਵੀ ਬਹੁਤ ਸੋਹਣਾ ਵੀਰ ਨੇ ਤੇ ਤੂੰ ਗਾਇਆ ਵੀ ਬਾ- ਕਮਾਲ। ਵਾਹਿਗੁਰੂ ਜੀ ਤਰੱਕੀਆਂ ਬਖਸ਼ਣ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏
ਬਹੁਤ ਸੋਹਣਾ ਗੀਤ ਵੀਰੇ.... ਰੱਬ ਹੋਰ ਤਰੱਕੀਆਂ ਬਖਸ਼ੇ.... 💞💞🌺🌺🌺💖💖🌷🌷💫💫💫❤️❤️❤️
ਬਹੁਤ ਹੀ ਵਧੀਆ ਗੀਤ ਵੀਰ ਪਰਮਾਤਮਾ ਚੜਦੀ ਕਲਾ ਚ ਰੱਖੇ 👌👌🤘🤘🤘
""Any school and college students here.... 💛
Ghaint bai ❤️
ਬਹੁਤ ਹੀ ਵਧੀਆ y Proud to be@gaganbalran
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏
I m from Uttar Pradesh but I like Punjabi culture 🙏🙏👍👍❤️for Punjab 😘😘❤️❤️👌👌🙏🙏Jai Guru Nanak Dev Ji🙏🙏
Sooo sweet 😊
@@prashantsharma4311 🙏🙏❤️❤️
🔥🔥🔥
👌👌👌👌👌👌👌 ਬਹੁਤ ਬਹੁਤ ਮੁਬਾਰਕਾਂ ਗਗਨ ..
ਬਹੁਤ ਵਧੀਆ ਛੋਟੇ ਵੀਰ ਦਿਨ ਦੁਗਣੀ ਰਾਤ ਚੌਗੁਣੀ ਤਰਕੀ ਕਰੋ
ਸੋਹਣੀ ਵੀਡੀਓ ਸੋਹਣਾ ਗੀਤ 🔥
No words to say about song repeat chal reha kal da 👌👌👌👌❤️
ਸ਼ਬਦ ਬੜੇ ਸੋਹਣੇ ਸੋਹਣੇ ਵਰਤੇ ਗੀਤ ਚ ਕਈ💖💖💖🌿🌼
ਬਾਈ ਖਿਚੀ ਰੱਖ ਕੰਮ ਤੇਰੇ ਨਾਲ ਆ lord shiva school ch c y hana
ਬਹੁਤ ਸੋਹਣਾ ਗਾਇਆ ਵੀਰ carry on
NYC song y
Bhut Sohna Gaana good luck Raman Lakhesar.......
ਬਹੁਤ ਵਧੀਆ ਗਾਇਆ
Congo gagan bhra❤️❤️❤️
ਹਿੱਟ ਆ ਉਸਤਾਦ
BHUT SOHNI LIKHAT @ SWEET VOICE
Wah ji wah Sirrrrra song 👌👌👌👌👌
ਸੋਹਣਾ ਗੀਤ👌👌
ਸਿਰਾ ਬਾਬੇ 👍👍🔥🔥😀
Boht sohna ganna veere😘😘😘😘❤❤❤❤
Superb song ❤️... GBU bro
❤️👌👌 ਸਿਰਾਂ ਲਿਖਤ 💕
ਘੈਂਟ ਗੱਲਬਾਤ ❤️
Bht sohna ❤️❤️❤️..Good luck bro 👍👍
ghaint gana gagan bro jrur suno te share kryo bhai good luck to all team ✊🏻
Jede Lakhesar aa oh like kryo ☺️☺️
ਵਾਰੀ ਵਾਰੀ ਸੁਨਣ ਨੂੰ ਜੀਅ ਕਰਦੈ ਪੁੱਤ ਓਏ ਕਿਆ ਬਾਤ
Boht sohna song ♥️ your voice is awesome 🌝 🥀🥀🥀
Nice and Powerful vioce of Gagan balran and Vadiya lyrics Raman lakhesar
ਬਹੁਤ ਸੋਹਣਾ ਗੀਤ ਗਗਨ 👌👍
Galbaat pori...👌🏻
Nice lyrics and voice too ❤❤❤❤
Bht sohna song aa veer ..osto sohni tuhadi awaaz 👌👌👌👌.....veer tuc abohar jo akhada laaya rooh khush krti ...sbb bht tareefa kr rahe c ...rab tuhanu khoob trakii bhkshe ..tuc bht age jaoge🙏🙏
Kaint song
Siraaa ਪਾਜੀ ਅਤ ਕਰਾ ਤੀ
Very very very beautiful song Raman bro. .......many many congratulations to all the team
Best wishes to all people associated with this song
V nic . . Mitran ne mele cho laa ke ditti jo......! Gaani ohi gal vich paayi lagdi.....!!
ਬਹੁਤ ਸੋਹਣਾ ਗਾਇਆ ਜੀ
Amazing👌
Bamb Lata veer🔥🔥
Jine v nhi sunya plz oho Sare sunyo bhot sona song aa 👍👍
Eho j geet ghatt ee sunan nu milde aa .. bahut khoobsurat veer .. piyaar ❤️
Good work ❤️
siraa song 22. beautiful lyrics
ਬਹੁਤ ਸੋਹਣਾ ਗੀਤ ਗਗਨ ਵੀਰ
Att siraaaa kokaaaaa Bhut vadia bro God bless you
Boht sohna song a gagan y best of luck bro
Best off luck bro...God bless u
Bahut sonaa hearttouching ❤❤❤👍
ਬਹੁਤ ਹੀ ਸੋਹਣਾ ਗੀਤ ਵੀਰ ❤️❤️❤️
Fantastic😍
End ❤️👍👍
😄 first time takayaa 🪴 mahi Sharma is proud of punjabi film industry 🪴👌❤️❤️ from Pakistan 23/11/22
22 ਨੇ ਮੇਰੇ ਗੋਤ ਦਾ ਨਾਂ ਲਿਆ ਲਖੇਸਰ
SONG DE LYRICS BHUT GHAIT AA
Very nice 👌👌👌 voice gagan bro
Bache ka role sabse best
Att karati bro🎻🎻
Lyrics and vocal both are fabulous gorgeous and i am feel very glad from this song after long time
Lyrics +vocal+mahi sharma ❤❤
Bahut vdia vereee ❤️❤️
ਬਹੁਤ ਸੋਹਣਾ ਗੀਤ ਵੀਰ Like tay share kroooo vr saray❤️❤️❤️
Very nice song👌👌👌👌👌
Bhut hi wadiya lyrics a beer ne likhe good bro hathiya to te 100000 runa sahi song a bor ho gai bar bar bakbas hatiyar sun ke
kzhead.info/sun/nK6fmqx7hquQZZvN/bejne.html
ਘੈਟ ਐ ਉਸਤਾਦ ਜੀ ਲਵ ਯੂ ਬਾਈ ❤❤❤❤
After long time kuch acha sunne ko Mila Grt rhthym patterns
ਸਿਰਾ ਹੋ ਗਿਆ ਬਾਈ 👌👌👌❤️❤️❤️
Kya baat ae bai.... Siraa laa ditaa...Kudi di sifat de nazare leyate😘😘😘😘😘😘😍😍😍😍😍😍😍😍😍😍😍😍
kzhead.info/sun/nK6fmqx7hquQZZs/bejne.html k
Siraaaa bai
🔥🔥😍
Paajii keya gaya ❤️❤️❤️ dil khus ho geya. Carry on paaji take love ❤️
Sirra Bhai ji waheguru mhar krrrn
Sirrrraaaa