Ticktan Tere Shehar Diyan (Full Video) Gagan Balran | Iris Music| Punjabi Songs 2022 | Leaf Records

2022 ж. 28 Қыр.
2 562 288 Рет қаралды

Leaf Records Presents "Ticktan Tere Shehar Diyan" :
Singer and Composer - Gagan Balran
instagram.com/gaganbalranofficial
Lyrics & Voiceover - Aman Bareta
instagram.com/aman_bareta
Music - Iris music
Story & Screenplay - Gurjind Maan
Female Lead - Raavi Kaur Bal
DOP - Navjot Baidwan
Directed by - Tejinder Dhiman
Edit & Di Colorist- Raj Ghuman
Chief AD - Buntie Chahal
Art - Dheeraj Sandhu
Still & making- K Raj (Famous Films)
Costume Designer - She & Scissors by Kirti
Project by- Sandhu Kuldeep
Production- Ardas Films (Akash Sandhu)
Online promotions- Gold Media
Instagram reels promotions - Boss music productions
Label - Leaf records
Stream on Audio Platforms :
Spotify - open.spotify.com/track/0MPPK2...
Itunes - music.apple.com/in/album/tick...
Amazon Prime Music - music.amazon.in/albums/B0BGQN...
Resso - m.resso.com/ZSRC62BD3/
YT Music - • Album - Ticktan Tere S...
Apple Music - music.apple.com/in/album/tick...
Lyrics
Kahde tere hath mai chumme
Pudiyan c do zehar diyan
Battuye de vich ajj v payian
Ticktan tere shehar diyan
Kde kde hun haal tu puche
Puche bss swada nu
Fikke suit ch photo teri
Goorha krdi yadan nu
Chaa k v na chddiyan picha
Chaha pichle pehr diyan
Battuye de vich ajj v payian
Ticktan tere shehar diyan
Tere utte hakk reha na
Hun ki tainu kehna ae
Kithe pul di khatar rukda
Pani ne tan vehna ae
Geetan de vich dard ni adiye
Simte nhi smete ton
Tu jaane kahto Amnaa
Mudya nhi barete ton
Gal bhar aya tere gal vich
Bahan dekh k gair diyan
Battuye de vich ajj v payian
Ticktan tere shehar diyan
Kaun reham di nigah maarda
Hunda piche chddya te
Uttar jaan svariyan sajjnaa
Aapo apne addyan te
Fir v khush ho layiye
Khabran sunke teri khair diyan
Battuye de vich ajj v payian
Ticktan tere shehar diyan
ਕਾਹਦੇ ਤੇਰੇ ਹੱਥ ਮੈਂ ਚੁੰਮੇ
ਪੁੜੀਆਂ ਸੀ ਦੋ ਜ਼ਹਿਰ ਦੀਆਂ
ਬਟੂਏ ਦੇ ਵਿਚ ਅੱਜ ਵੀ ਪਈਆਂ
ਟਿਕਟਾਂ ਤੇਰੇ ਸ਼ਹਿਰ ਦੀਆਂ
ਕਦੇ ਕਦੇ ਹੁਣ ਹਾਲ ਤੂੰ ਪੁੱਛੇਂ
ਪੁੱਛੇਂ ਬੱਸ ਸਵਾਦਾਂ ਨੂੰ
ਫਿੱਕੇ ਸੂਟ ਚ ਫੋਟੋ ਤੇਰੀ
ਗੂੜ੍ਹਾ ਕਰਦੀ ਯਾਦਾਂ ਨੂੰ
ਚਾਹਕੇ ਵੀ ਨਾ ਛੱਡਦੀਆਂ ਪਿੱਛਾ
ਚਾਹਾਂ ਪਿਛਲੇ ਪਹਿਰ ਦੀਆਂ
ਬਟੂਏ ਦੇ ਵਿਚ ਅੱਜ ਵੀ ਪਈਆਂ
ਟਿਕਟਾਂ ਤੇਰੇ ਸ਼ਹਿਰ ਦੀਆਂ
ਤੇਰੇ ਉੱਤੇ ਹੱਕ ਰਿਹਾ ਨਾ
ਹੁਣ ਕੀ ਤੈਨੂੰ ਕਹਿਣਾ ਏ
ਕਿੱਥੇ ਪੁਲ ਦੀ ਖ਼ਾਤਰ ਰੁਕਦਾ
ਪਾਣੀ ਨੇ ਤਾਂ ਵਹਿਣਾ ਏ
ਗੀਤਾਂ ਦੇ ਵਿਚ ਦਰਦ ਨੀ ਅੜੀਏ
ਸਿਮਟੇ ਨਹੀਂ ਸਮੇਟੇ ਤੋਂ
ਤੂੰ ਵੀ ਜਾਣੇ ਕਾਹਤੋਂ ਅਮਨਾ
ਮੁੜਿਆ ਨਹੀਂ ਬਰੇਟੇ ਤੋਂ
ਗਲ ਭਰ ਆਇਆ ਤੇਰੇ ਗਲ ਵਿਚ
ਬਾਹਾਂ ਦੇਖਕੇ ਗੈਰ ਦੀਆਂ
ਬਟੂਏ ਦੇ ਵਿਚ ਅੱਜ ਵੀ ਪਈਆਂ
ਟਿਕਟਾਂ ਤੇਰੇ ਸ਼ਹਿਰ ਦੀਆਂ
ਕੌਣ ਰਹਿਮ ਦੀ ਨਿਗ੍ਹਾ ਮਾਰਦਾ
ਹੁੰਦਾ ਪਿੱਛੇ ਛੱਡਿਆਂ ਤੇ
ਉੱਤਰ ਜਾਣ ਸਵਾਰੀਆਂ ਸੱਜਣਾ
ਆਪੋ ਆਪਣੇ ਅੱਡਿਆਂ ਤੇ
ਫਿਰ ਵੀ ਖੁਸ਼ ਹੋ ਲਈਏ ਖਬਰਾਂ
ਸੁਣਕੇ ਤੇਰੀ ਖ਼ੈਰ ਦੀਆਂ
ਬਟੂਏ ਦੇ ਵਿੱਚ ਅੱਜ ਵੀ ਪਈਆਂ
ਟਿਕਟਾਂ ਤੇਰੇ ਸ਼ਹਿਰ ਦੀਆਂ
ਬਟੂਏ ਦੇ ਵਿਚ ਅੱਜ ਵੀ ਪਈਆਂ
ਟਿਕਟਾਂ ਤੇਰੇ ਸ਼ਹਿਰ ਦੀਆਂ
#ticktanttereshehardiyan #punjabisong #whatsappstatus #punjabisongs2022 #punjabisongs

Пікірлер
  • Like Te Comment Krke Dso Gaana Kida Da Lgya ?? Subscribe to our channel - Leaf Records

    @LeafRecords@LeafRecords Жыл бұрын
    • ਬਹੁਤ ਸੋਹਣਾਂ ਵੀਰੇ❤

      @Kissantelevision@Kissantelevision Жыл бұрын
    • Koi tod ni vre ehda💥💥🏹🏹💕💕👌👌

      @beingunick8228@beingunick8228 Жыл бұрын
    • 💥💥💥🏹🏹💕💕💕

      @beingunick8228@beingunick8228 Жыл бұрын
    • 👌👌👌👌👌👌👌😍😍😍

      @beingunick8228@beingunick8228 Жыл бұрын
    • 👌👌💕💕🏹🏹💥💥😍😍

      @beingunick8228@beingunick8228 Жыл бұрын
  • ਕਹਿੰਦਾ ਸੌਖਾ ਨਹੀਂ ਭੁਲਣਾ ਹੋਰ ਕਿਸੇ ਤੇ ਡੁਲ੍ਹਣਾ ਮੈ ਖੁਸ਼ੀਆਂ ਦਿੱਤੀਆਂ ਸੱਜਣਾਂ ਤੈਨੂੰ ਹਰ ਇੱਕ ਪਹਿਰ ਦੀਆਂ ਮੈ ਟੈਟੂ ਬਣਾ ਕੇ ਬਾਹ ਤੇ ਛਾਪੀਆਂ ਟਿਕਟਾਂ ਤੇਰੇ ਸ਼ਹਿਰ ਦੀਆਂ 😊

    @deepmandeep4712@deepmandeep471211 ай бұрын
  • ਅਕਸਰ ਹੁੰਦਾ ਜੋ ਗੀਤ ਕਲਾਕਾਰ ਲਾਈਵ ਚ ਗਾਉਦਾ ਤੇ ਦਿਲ ਨੂੰ ਸੋਹਣਾ ਲੱਗੇ ਉਹ ਜਦ ਕਲਾਕਾਰ ਰਿਕਾਉਡ ਕਰਾਉਦਾ ਤਾਂ ਉਹ ਸਵਾਦ ਨੀ ਆਉਦਾ ਪਰ ਪਹਿਲਾ ਗੀਤ ਆ ਜੋ ਮੈਨੂੰ ਪਰਸਨਲੀ ਬਹੁਤ ਸੋਹਣਾ ਲੱਗਿਆ ਜਿਵੇ ਲਾਈਵ ਚ ਸੁਣਿਆ ਉਨਾ ਹੀ ਅੱਜ ਸਵਾਦ ਆਇਆ ਗਾਣਾ ਸੁਣਕੇ ਖੂਬ ਤਰੱਕੀਆਂ ਕਰ ਛੋਟੇ ਵੀਰ ਆਪਣੇ ਇਲਾਕੇ ਦੀ ਸ਼ਾਨ ਆ ਮਾਣ ਆ ਤੇਰੇ ਤੇ ❤❤❤❤❤❤❤❤

    @luckydhillondehla@luckydhillondehla Жыл бұрын
    • Nic y nc

      @sukhdeepsingh8870@sukhdeepsingh8870 Жыл бұрын
    • Nice

      @Manishtoor.26024@Manishtoor.26024 Жыл бұрын
    • ਅਮਨ ਵੀਰੇ ਸਲਾਮ ਆ ਤੇਰੀ ਲਿਖਤ ਨੂੰ ਦਿਲ ਕਰਦਾ ਉਹ ਹੱਥਾ ਨੂੰ ਚੁੰਮਣ ਨੂੰ ਕਰਦਾ ਜਿੰਨਾ ਨੇ ਇੰਨੀ ਹ ਸੋਹਣੇ ਗੀਤ ਨੂੰ ਆਪ ਲਿਖਿਆ ...ਵਾਹਿਗੁਰੂ ਹੋਰ ਤਰੱਕੀ ਦੇਵੇ ਤੇ ਬੁਰੀਆਂ ਨਜਰਾ ਤੋਂ ਦੂਰ ਰੱਖੇ ....

      @indergunike@indergunike Жыл бұрын
    • 16 aane saach veer

      @kiranbirkailey@kiranbirkailey Жыл бұрын
    • Mandeep mandi v same aw y Live ch ❤❤

      @amandandiwal2144@amandandiwal214410 ай бұрын
  • ਮੇਰੀ ਲਾਈਫ ਵਰਗਾ ਗੀਤ ਆ।।।ਕਨੇਡਾ ਵਿਚ ਹੁਣ ਸਿਰਫ ਉਸਦੀਆ ਯਾਦਾ ਸਹਾਰੇ ਰਹਿਨੇ ਆ।ਟਰਾਲੇ ਅੰਦਰ ਇਹ ਵੀਹ ਬਾਰ ਸੁਣ ਲਿਆ।।।।ਜਦੋ ਕੋਈ ਵਿਆਹ ਦੀ ਗਲ ਕਰਦਾ ਮੇਰੇ ਦੀ ਲਗਦਾ ਸੂਈਆ ਮਾਰਦਾ

    @GurleenKaur-ht7fn@GurleenKaur-ht7fn Жыл бұрын
    • Aggge tn vdna painda

      @kulversingh3771@kulversingh37715 ай бұрын
    • Tusi ki krde ho

      @GURPREETSINGH-xn9uq@GURPREETSINGH-xn9uq5 ай бұрын
    • Wah veer

      @user-ih1ds5qi8s@user-ih1ds5qi8s5 ай бұрын
    • Bai sbb di life awe hi aa

      @gurlalvirk741@gurlalvirk7415 ай бұрын
    • Girl ho tuci ji

      @user-zj2zr5vj6u@user-zj2zr5vj6u2 ай бұрын
  • ਅੱਜ ਵੀ ਅੱਖਾਂ ਸਾਹਮਣੇ ਆਵੇ, ਉਹਦਾ ਚਿਹਰਾ ਤੇ ਉਹਦੇ ਲੰਮੇ ਵਾਲ । ਕਾਛ ਰੱਬ ਨਾਲ ਵੀ ਐਸੀ ਮੁਹੱਬਤ ਹੋਜੇ, ਜੈਸੀ ਹੋਈ ਸੀ ਉਸ ਕੁੜੀ ਦੇ ਨਾਲ...।

    @ranjitkalupuriyalyrics9959@ranjitkalupuriyalyrics99596 ай бұрын
  • ਕੀ ਪਤਾ ਮਨ ਕਦੋਂ ਡੋਲ ਜਾਏ ਤੁਰਨਾ ਛੱਡਾਂ ਨਹਿਰ ਦੇ ਨਾਲ, ਬਰੇਟੇ ਆਲਾ ❤️

    @MasterCadreUnion@MasterCadreUnion Жыл бұрын
  • 22 yr ❤️ਤੇ ਲੱਗ ਗਿਆ ਤੁਹਾਡਾ ਗਾਣਾ ਬਹੁਤ ਸੋਹਣਾ ਲਿਖਿਆ ਹੈ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ,❤️❤️

    @kingladhar1808@kingladhar1808 Жыл бұрын
  • ਜਿਹੜਾ ਜਿਹੜਾ ਵੀਰ ਆਪਣੀ ਮਾਂ ਨੂੰ ਪਿਆਰ ਕਰਦਾ ਲਾਈਕ ਕਰੋ❤🤗🤗

    @gurpinderbrar1212@gurpinderbrar1212 Жыл бұрын
  • ਕੀ ਲਿਖ ਤਾਂ ਯਾਰ it took mere 20 years back best lyrics ever killing man ਵਾਹਿਗੁਰੂ ਕਾਮਯਾਬੀਆਂ ਬਖਸ਼ੇ

    @Myview007-ni4yg@Myview007-ni4yg21 күн бұрын
  • ਬਹੂਤ ਸੋਹਣਾ ਗਾਈਆਂ ਤੇ ਬਹੂਤ ਸੋਹਣੀ ਵੀਡੀਉ ਬਣਾਈ ਆ ਵੀਰ , ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

    @GagandeepSingh-kf6ip@GagandeepSingh-kf6ip Жыл бұрын
  • ਫਿਰ ਵੀ ਖੁਸ਼ ਹੋ ਲਈਏ ਖਬਰਾਂ... ਸੁਣ ਕੇ ਤੇਰੀ ਖੈਰ ਦੀਆਂ. ❤️❤️

    @ranjitrana3225@ranjitrana3225 Жыл бұрын
    • @user-ql3xe3wb6x@user-ql3xe3wb6x2 ай бұрын
  • ਬਾਈ ਜਦੋ ਸਾਲਾ ਸੁਵਾਦ ਜਾ ਆਉਣ ਲੱਗਾ ਗੀਤ ਪੂਰਾ ਹੋ ਗਿਆ ਸੱਚੀ ਯਰ ਉਸ ਕਮਲੀ ਦੀ ਯਾਦ ਬਹੁਤ ਆਉਦੀ ਆ ਜਿਸ ਦਿਨ ਇਹ ਗੀਤ ਆਇਆ 😥😥😥😥😥😥😥😥

    @gurpinderbrar1212@gurpinderbrar1212 Жыл бұрын
  • ਬਹੁਤ ਕਮਾਲ ਦਾ ਹੁੰਦਾ ਸੀ ਉਹ ਟਾਈਮ ਵੀ ਜਦੋਂ ਸਫਰ ਕਰਦੇ ਉਹ ਮੇਰੇ ਮੋਢੇ ਤੇ ਸਿਰ ਰੱਖਦੀ ਸੀ....🥀

    @ravigill2578@ravigill2578 Жыл бұрын
  • ਵਾਲ਼ੇ ਚਿਰਾਂ ਤੋਂ ਉਡੀਕ ਸੀ ਬਾਈ, ਜਿੰਨੇ ਸੋਹਣੇ ਸ਼ਬਦ ਲਿਖੇ ਆ ਓਨਾ ਈ ਸੋਹਣਾ ਗਾਇਆ, ਬਹੁਤ ਸਕੂਨ ਦਿੰਦੇ ਆ ਇਹੋਜੇ ਗੀਤ, ਦੋ ਤਿੰਨ ਪਹਿਰੇ ਹੋਰ ਕਰ ਦਿੰਦੇ ਬਾਈ ਬਨੇ ਯਰ ❤️

    @MasterCadreUnion@MasterCadreUnion Жыл бұрын
    • Lyricist Aman Bareta Singer a Bai Gagan Balran

      @KBOINDIA@KBOINDIA Жыл бұрын
    • 👍🏻👍🏻

      @gagandeepkaur9843@gagandeepkaur9843 Жыл бұрын
    • kzhead.info/sun/et6hcceKcIRqm2zL/bejne.htmlttps://kzhead.info/sun/et6hcceKcIRqm2zL/bejne.htmlttps://kzhead.info/sun/et6hcceKcIRqm2w/bejne.html

      @harmanpindiala8528@harmanpindiala8528 Жыл бұрын
    • ਬਿਲਕੁ ਸਹੀ ਕਿਹਾ ਵੀਰ ਨੇ। ਜੀ ਕਰਦਾ ਹੋਰ ਪਹਿਰੇ ਸੁਣੀ ਜਾਈਏ

      @dharmindersingh4792@dharmindersingh4792 Жыл бұрын
    • Veer g mai try kita es song da duja part likhya j koi Gagan veer nl contact kra skda ta kra do j ona nu chnga lggya ta kr lain nhi ta koi gl nii apne ਵੱਲੋਂ ta try kita vdia likhn da bki rabb rakha

      @gilllakhwinderaugarh174@gilllakhwinderaugarh174 Жыл бұрын
  • ਮੈਂ ਰਿਹਾ ਮੰਜ਼ਿਲ ਦੇ ਰਸਤੇ ਲੱਭਦਾ, ਤੂੰ ਬਣਾ ਲਿਆ ਸਾਥੀ ਗੈਰਾਂ ਨੂੰ, ਤੂੰ ਮੰਗਦੀ ਰਹੀ ਰੱਬ ਕੋਲੋਂ ਮੇਰੀ ਮੌਤ, ਮੈਂ ਮੰਗਦਾ ਰਿਹਾ ਤੇਰੀਆਂ ਖੈਰਾਂ ਨੂੰ। 🔥🔥🔥💔💔

    @arshsekhon_21@arshsekhon_21 Жыл бұрын
    • Kya ਬਾਤ ❤️

      @MasterCadreUnion@MasterCadreUnion Жыл бұрын
    • 🔥

      @sukhwantsingh1111@sukhwantsingh1111 Жыл бұрын
    • @@MasterCadreUnion shukria

      @arshsekhon_21@arshsekhon_21 Жыл бұрын
    • @@sukhwantsingh1111 ⚡

      @arshsekhon_21@arshsekhon_21 Жыл бұрын
    • Kya baat aa bai..... 👌

      @hfdairypunjab@hfdairypunjab Жыл бұрын
  • ਵਾ ਕਮਾਲ ਗਾਣਾ ਇੱਕ ਵਾਰ ਬੀਤੇ ਸਮੇਂ ਚ ਲਹਿ ਜਾਂਦਾ 🌸❤️

    @arshbhattiofficial6224@arshbhattiofficial6224 Жыл бұрын
  • ਬਹੁਤ ਹੀ ਸੋਹਣਾ ਗੀਤ ਲਿਖਿਆ ਵੀਰ ਨੇ ਤੇ ਬਹੁਤ ਹੀ ਸੋਹਣਾ ਗਾਇਆ ਬਾਈ ਨੇ । ਹਰ ਕਿਸੇ ਨੂੰ ਇੰਤਜ਼ਾਰ ਸੀ ਇਸ ਗੀਤ ਦਾ, ਇਸ ਗੀਤ ਦੇ ਬੋਲ ਤੇ compose ਨਾਲ ਹਰ ਕਿਸੇ ਨੂੰ ਆਪਣੀ ਲੱਗਦੀ ਆ। ਮਾਲਕ ਤਰੱਕੀਆਂ ਬਖਸ਼ੇ ❣️❣️🙏🏻🙏🏻

    @Preet_naamsot@Preet_naamsot Жыл бұрын
  • ਬਹੁਤ ਹੀ ਸੋਹਣਾ ਗਾਇਆ ਗਗਨ ਵੀਰੇ ਤੇ ਲਿਖਤ ਵੀ ਬਹੁਤ ਸੋਹਣੀ ਆ ਅਮਨ ਬਰੇਟਾ ਵੀਰੇ ....❤🎉

    @balveers1005@balveers1005 Жыл бұрын
  • ਬਾਈ ਕਦੇ ਨੀ ਭੱਜਿਆ ਹੋਣਾ ਐਨਾ ਜਿੰਨਾ ਐਸ ਗਾਨੇ ਚ ਭੱਜਿਆ ਪਰ ਗਾਣਾ🌹 ਬਹੁਤ ਸੋਹਣਾ ਗਾਇਆ 😍😍

    @avtarsingh7120@avtarsingh7120 Жыл бұрын
  • Sirra lata pra koi hega vi nhi yad karan nu pr fr vi feeling ayi jandi aa

    @nishansandhu1386@nishansandhu1386 Жыл бұрын
  • ਬਹੁਤ ਬਹੁਤ ਹੀ ਸੋਹਣਾ ਲਿਖਿਆ ਅਤੇ ਗਾਇਆ ਹੈ ਵੀਰ, ਜਮਾਂ ਸੱਚ ਏਦਾ ਹੀ ਲੱਗਦਾ ਜਿਵੇਂ ਇਹ ਗੀਤ ਤਾਂ ਜਮਾਂ ਹੀ ਮੇਰੇ ਤੇ ਹੈ

    @kindakuldeepsidhu6033@kindakuldeepsidhu6033 Жыл бұрын
  • ਮੁੜ ਤਾਂ ਆਏ ਸੀ ਅਸੀਂ ਵੀ ਸੱਜਣਾ ਪਰ ਤੇਰੇ ਸ਼ਹਿਰ ਨੇ ਪੈਰ ਪਾਉਣ ਨੀ ਦਿੱਤਾ ਕੱਟ ਤਾਂ ਜਾਣੀ ਸੀ ਜ਼ਿੰਦਗੀ ਕੱਲਿਆ ਦੀ ਪਰ ਤੇਰੀਆਂ ਯਾਦਾਂ ਨੇ ਜਿਉਣ ਨੀ ਦਿੱਤਾ 💔 Lakhjaan

    @lakhjaanbhullar617@lakhjaanbhullar617 Жыл бұрын
    • Bahut sohni wording

      @Jobsmarket47@Jobsmarket47 Жыл бұрын
    • Wa ji wa

      @ramkalilalka886@ramkalilalka886 Жыл бұрын
    • Lakhjaan bhullar sirra Veere

      @hargundeep7636@hargundeep7636 Жыл бұрын
  • ਭਜਾ ਭਜਾ ਈ ਥਕਾ ਤਾਂ ਮੁੰਡਾ ਸਾਡਾ ਡਰੈਕਟਰ ਸਾਬ 😑 😁 ਕਮਾਲ ਦੀ ਲਿਖਤ.. ਕਮਾਲ ਦਾ ਗਾਇਆ.. ਵੀਡੀਓ ਆਲੇ ਭਾਈ ਵਲੋਂ ਵੀ ਓਨਾ ਈ ਇਨਸਾਫ਼ ਕੀਤਾ ਗਿਆ ਗੀਤ ਨਾਲ ❤ ਕਈਆਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਪਲ.. ਜਿਨ੍ਹਾਂ ਨੂੰ ਦਿਲੋਂ ਚਾਹ ਕੇ ਵੀ ਓਨਾ ਦੇ ਹਮਸਫ਼ਰ ਨਸੀਬ ਨਾ ਹੋ ਸਕੇ..

    @bikrambahrain6389@bikrambahrain6389 Жыл бұрын
    • 👍

      @lovepreetkaur9912@lovepreetkaur9912 Жыл бұрын
  • ਜਿੰਦਗੀ ਦਾ ਪਹਿਲਾ ਤੇ ਆਖਰੀ ਦਰਦ 💔 ਜਿਸ ਨਾਲ ਬੰਦਾ ਪਲ ਪਲ ਮਰਦਾ

    @gurlalsingh477@gurlalsingh477Ай бұрын
  • ਦੁਬਈ ਵਿੱਚ ਬਾਰ ਬਾਰ ਸੁਣਿਆ ❤

    @pindugill1615@pindugill1615Ай бұрын
  • ਬੜੇ ਚਿਰ ਪਿੱਛੋਂ ਕੋਈ ਇਹਨਾਂ ਦਿਲ ਨੂੰ ਲੱਗਣ ਵਾਲਾ ਗਾਣਾ ਆਇਆ ਸਲੂਟ ਅਮਨ ਬਰੇਟੇ ਤੇ ਗਗਨ ਬਾਈ ਨੂੰ

    @preetkamal357@preetkamal357 Жыл бұрын
  • ਜਿਉਂਦੇ ਵਸਦੇ ਰਹੋ ਬਾਈ ਓਏ ❤️🙏 ਸਾਰੀ ਟੀਮ ਦਾ ਲੱਖ ਲੱਖ ਸ਼ੁਕਰਾਨਾ ਬਾਈ ਤੁਸੀਂ ਆਸਾਂ ਤੇ ਖਰੇ ਉੱਤਰੇ ਹੋ ❤️❤️👌👌 ਬਸ ਇਹੋ ਜਿਹੇ ਗਾਣੇ ਆਉਂਦੇ ਹੀ ਰਹਿਣ....❤️

    @Pawan_bakhtu@Pawan_bakhtu Жыл бұрын
    • ਭੁਲਿਆ ਨੂੰ ਯਾਦ ਕਰਾਉਂਦੇ ਨੇ ਜਦੋਂ ਇਹੋ ਜਿਹੇ ਗੀਤ ਸੱਜਣਾਂ ਆਉਂਦੇ ੲ

      @garrysandhu4426@garrysandhu4426 Жыл бұрын
    • @user-po2oz2vy7k@user-po2oz2vy7k10 ай бұрын
  • ਐਵੇ ਲੱਗਦਾ ਜਿਵੇਂ ਮੇਰੀ ਜ਼ਿੰਦਗੀ ਦਾ ਸੱਚ ਹੀ ਲਿਖਤਾਂ ਹੋਵੇ ਗਾਣਾ ਸੁਣ ਕੇ ਅੱਖਾਂ ਭਰ ਆਈਆਂ ਤੇ ਦਿਲ ਤੜਫਣ ਉਠਿਆਂ ਉਸਦੀ ਯਾਦ ਵਿੱਚ। ਬਹੁਤ ਹੀ ਜ਼ਿਆਦਾ ਵਧੀਆ ਗੀਤ ਲੱਗਿਆਂ ❤❤❤❤❤❤❤❤❤❤❤

    @HAPPYSINGH-vc9ux@HAPPYSINGH-vc9ux Жыл бұрын
  • Bhut khoon❤❤

    @nirvairsingh9006@nirvairsingh90067 ай бұрын
  • ਇਹਨੂੰ ਕਹਿੰਦੇ ਆ ਸਦਾ ਬਹਾਰ ਗੀਤ ❤️

    @Resham855@Resham855 Жыл бұрын
  • ਤੇਰੇ ਸ਼ਹਿਰ ਨੇ ਮੇਰਾ ਸਬ ਲੁਟਿਆ ਭਾਂਵੇ ਕੀਤਾ ਆ ਤਬਾਹ ਫਿਰ ਵੀ ਚੰਦਰੇ ਦਿਲ ਨੂੰ ਚੰਗਾ ਲੱਗੇ ਤੇਰੇ ਗਰਾਂ😭😭🥀🥀

    @dhandhanbababhumanshahgmah7095@dhandhanbababhumanshahgmah7095 Жыл бұрын
  • ਬਾਰੀ ਜਮਾ ਸਿਰਾ ਲਾਤਾ। ਨਿਰੇ ਜਜ਼ਬਾਤ ਲਿਖੇ ਆ ਬਾਈ। 😢😢

    @lovepunjab2939@lovepunjab2939Ай бұрын
  • mere kol v pyiya jatta ticktan. mai v kuj likhna chauda c eda da kuj. pr hun ni likhya jana. lgda ehi likhna chauda c mai. bs sunn k swaad aa gya. mnu lgda ehh mai ee likhya te mai ee bolya❤❤ luv u brdr. Rabb traki bakhshe pra nu. chlu hun repeat te. j kde likhya kuj ta ethe comment ch likhu ga. koi read kruga ta rply jrur kreyo changa maada koi v.

    @sandhuz2610@sandhuz2610 Жыл бұрын
  • ਬਹੁਤ ਸੋਹਣਾ ਲਿਖਿਆ ਅਮਨ, ਤਰੱਕੀਆਂ ਮਾਣੇ ਪੁੱਤਰਾ

    @ParveenKumar-kr6wc@ParveenKumar-kr6wc Жыл бұрын
  • ਆਏਏਏ ਓਏਏ ਮਨ ਭਾਵੁਕ ਹੋ ਗਿਆ ਵੀਰੇ 🙏🙏🙏 ਲਿਖਤ , ਆਵਾਜ, ਮਿਊਜ਼ਿਕ, ਵੀਡੀਓ ਬਾਕਾਮਾਲ ਵੀਰੇ ਹਿੱਟ ਆ ਗਗਨ ਵੀਰੇ

    @rinkumattran3202@rinkumattran3202 Жыл бұрын
  • ਫਿੱਕੇ ਸੂਟ ਚ ਫੋਟੋ ਤੇਰੀ ਗੂੜਾ ਕਰਦੀ ਯਾਦਾਂ ਨੂੰ ❤️

    @princekainth5487@princekainth5487 Жыл бұрын
  • Bs koi shbd ni boln nu enaa sohna gana jdo v sunu da akha bhr aundia ❣️❣️🤗

    @khanealaap3185@khanealaap3185 Жыл бұрын
  • ਬਹੁਤ ਸੋਹਣਾ ਗੀਤ, ਵੀਡੀਓ , ਵਾਹਿਗੁਰੂ ਭਰਾ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ,,,,,

    @rajpalsingh9012@rajpalsingh9012 Жыл бұрын
    • Yes bro

      @Casco807@Casco80710 ай бұрын
  • ਬਹੁਤ ਸੋਹਣਾ ਗੀਤ ਆ ਵੀਰ ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ 👌❤️👍

    @dilshadmalik6083@dilshadmalik6083 Жыл бұрын
  • ਬਹੁਤ ਸਮੇਂ ਬਾਅਦ ਦਿਲ ਨੂੰ ਛੂਹ ਜਾਣ ਵਾਲਾ ਗਾਣਾ ਸੁਣਿਆ,ਅਵਾਜ,ਲਿੱਖਤ,ਸੰਗੀਤ ਤੇ ਵਿਡੀਉ ਸਾਰਾ ਕੁੱਝ ਵੱਧੀਆ ਪਰ ਲਿੱਖਤ ਸਭ ਤੋਂ ਉਪਰ ਵੱਡੀ ਗੱਲ ਸਾਰਾ ਪੰਜ਼ਾਬੀ ਵਿੱਚ ਏ,ਨਹੀ ਅੱਜ ਕੱਲ ਤਾਂ ਅੰਗਰੇਜ਼ੀ ਦੇ ਸ਼ਬਦ ਜਰੂਰ ਵਰਤਦੇ ਨੇ ਜੀੳ 🙏

    @youngfarmer5815@youngfarmer5815 Жыл бұрын
  • ਕੀ ਪਤਾ ਮਨ ਕਦੋਂ ਡੋਲ ਜੇ, ਤੁਰਨਾ ਛੱਡਾਂ ਨਹਿਰ ਦੇ ਨਾਲ 💖✍️👌

    @tejindergill4465@tejindergill4465 Жыл бұрын
  • bhri wait c es gaane di ❤ boht boht mubarka aman berata te gaganbalran vr nu v ❤️❤️

    @akashsandhu906@akashsandhu906 Жыл бұрын
  • Goosebumps ❤️❤️.. This deserve best Punjabi University da maan gagan balran🌹

    @jotaujla1937@jotaujla1937 Жыл бұрын
  • Y ji bareta apna shar aa bahut sona y ji prod of you

    @sakandersingh5721@sakandersingh57218 ай бұрын
  • Bhot sohna geet ❤❤🎉 Bhot sara pyaar 💓

    @munishjindal3991@munishjindal3991 Жыл бұрын
  • ਬੁਹਤ ਖੂਬਸੂਰਤ ਅਲਫਾਜ਼ ਆਵਾਜ਼ ਅੰਦਾਜ਼ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ 💥⛳

    @sanjogdeep6672@sanjogdeep6672 Жыл бұрын
  • Bai bout Sona Gaya mainu ghudde veer di story cho pta laga ❤

    @SUKHWINDER342@SUKHWINDER342 Жыл бұрын
  • ਬਹੁਤ ਬਹੁਤ ਵਧਾਈਆਂ ਗਗਨ ਤੇ ਅਮਨ ਨੂੰ ਬਹੁਤ ਹੀ ਸੋਹਣਾ ਤੇ ਪਿਆਰਾ ਗੀਤ, ਪਰਮਾਤਮਾ ਤਰੱਕੀਆਂ ਦੇਵੇ

    @DHINDSA-mu6im@DHINDSA-mu6im Жыл бұрын
  • ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ 💐 ਪ੍ਰਮਾਤਮਾ ਤਰੱਕੀਆਂ ਬਖਸ਼ੇ 🙏🏻

    @hardeepsidhu3537@hardeepsidhu3537 Жыл бұрын
  • excellent gagan paaji ❤️❤️❤️❤️ take love from Bangladesh 🇧🇩🇧🇩

    @hillolacoustic391@hillolacoustic391 Жыл бұрын
  • Bht sira laya 22 swaad aunda yaar gane da din vich ghato ghat 25 vaar sunde aa yaar ..

    @gurnamdhillon8742@gurnamdhillon8742 Жыл бұрын
  • bht sohna gaya veer.. menu lga jiwe tu meri jindagi te bnaya geet.. 😔😔 jisnu chonde c naseeb ni hoya.. bus te jande c odo miln.. vdia tym c bot oho . aj car vch v oho njara nhi a...

    @sonubhullar6577@sonubhullar6577 Жыл бұрын
  • On repeat 🥳 bhut ਪਿਆਰਾ ਗਾਣਾ ਏ ਯਾਰ

    @deep4952@deep4952 Жыл бұрын
  • Bhout sohna song... Waheguru mehr bhrya hth rkhn tuhade te hmesha🤗

    @sarbchouhan1812@sarbchouhan1812 Жыл бұрын
  • Veere koi shabad ni yrr Ajj usa baithe nu Gana sunn apni Kahani akhan sahmne aa gyi yrr.. lyrics video hearttouching bai

    @amanindervirk6489@amanindervirk6489 Жыл бұрын
  • Wah baj gagan & aman bareta,,,kya likheya te gaya brothers,,,bahut khoob,,,,bahut sunder,,,var var sun riha,,,jini var sun riha,rooh nu tuch krda yaaro song.... waheguru trakkiyan deve veero,,,good luck

    @kuljinderbrar03@kuljinderbrar03 Жыл бұрын
  • Shona geet veer.. waheguru ji meher kre..pind Di shaan ❤️❤️

    @ksbalran5406@ksbalran5406 Жыл бұрын
  • ਆਪਾਂ ਮਿਲਾਗੇ ਚਿੱਟੇ ਧੌਲਿਆਂ ਵਿੱਚ ਚਮਕਦਾ ਇਸ਼ਕ ਲੈ ਕੇ ਬੱਸ ਤੂੰ ਆਪਣੇ ਸਬਰ ਨੂੰ ਸਦਾ ਜਵਾਨ ਰੱਖੀ🥺🥺 ..... ✍️Raman Tara

    @ramantara6654@ramantara6654 Жыл бұрын
    • Nyc veer ji

      @jaspreetsinghghotra1236@jaspreetsinghghotra1236 Жыл бұрын
    • @@jaspreetsinghghotra1236 🤗🤗😌❤

      @ramantara6654@ramantara6654 Жыл бұрын
    • Shi aa vre

      @sandeepsrg4898@sandeepsrg4898 Жыл бұрын
    • @@sandeepsrg4898 thnk u g 😌💖💖

      @ramantara6654@ramantara6654 Жыл бұрын
    • Very nice 👌

      @gsaabwallia3377@gsaabwallia3377 Жыл бұрын
  • Jinna sohna geet likhea te gaaya. Onni hi sohni video bnai❤️

    @honeykhera2876@honeykhera2876 Жыл бұрын
  • M crying Fateh tu c menu eh song send kitaa menu bhot sohnaa lgaaaa

    @kaurrahania563@kaurrahania563 Жыл бұрын
  • Such a lovely voice Gagan🌸...nd Lyrics💜

    @loveleendhaliwal6387@loveleendhaliwal6387 Жыл бұрын
  • Waheguru tarakiya bakshe Gangne 🥰🥰

    @aashiq_kalam_da@aashiq_kalam_da Жыл бұрын
  • ਕੋਈ ਸ਼ਬਦ ਨਹੀਂ 👍👍👏👏❤️❤️

    @rindukaurkamboj313@rindukaurkamboj313 Жыл бұрын
  • ਗਗਨ ਬੱਲਰਾਂ ਤੇਰੇ ਤਾਂ ਫੈਨ ਆਂ ਮੁੱਢ ਤੋਂ 🌸

    @Arashriaz@Arashriaz Жыл бұрын
  • Boht time baad vadia Gaana sunya ❤️❤️❤️👌

    @anmolpreetsingh8855@anmolpreetsingh8855 Жыл бұрын
  • This video is very good, light and compact, very comfortable to listen to, and it has the feeling of dancing! ! ! Great

    @maurocarobello@maurocarobello Жыл бұрын
  • Jina live sunn ch mjaa c record krake v ohna e ayea keep it up

    @kingra_youtube97@kingra_youtube97 Жыл бұрын
  • Video shoot bahut hi Kamal Da hai ta song ve ❤❤❤

    @Rajveer_gamer__@Rajveer_gamer__5 ай бұрын
  • ❣️❣️ਬਹੁਤ ਹੀ ਵਧੀਆ ਗੀਤ ਆ ਜੀ ਮੁਬਾਰਕਾਂ ਸਾਰੀ ਹੀ ਟੀਮ ਨੂੰ , ਖ਼ਾਸ ਕਰਕੇ ਅਮਨ ਬਰੇਟਾ (ਗੀਤਕਾਰ) ਨੂੰ , ਬਹੁਤ ਵਧੀਆ ਕਲਮ ਆ ਜੀ ❣️❣️

    @bittusaroye7526@bittusaroye7526 Жыл бұрын
  • ਪੁਰਾਣੇ ਦਿਨ ਯਾਦ ਆ ਗਏ very nice song ❤

    @ranjodhsinghaulakh@ranjodhsinghaulakh Жыл бұрын
  • Wadia gagan veer Star baan gya sadda bhraa

    @princesingla8857@princesingla8857 Жыл бұрын
  • Waaah ajihe geet chaahide aaaa 🥰🥰🥰👌🏼👌🏼

    @soniram9292@soniram9292 Жыл бұрын
  • Nyc voice and wonderful written 👌🏻👌🏻

    @vdiavdiavideoslyisubscribe4446@vdiavdiavideoslyisubscribe4446 Жыл бұрын
  • Waheguru chardiklan ch rakhe thnu ❤🌸🙏

    @Gurix_99@Gurix_99 Жыл бұрын
  • Ticketa reh giya hun . Yaadna vich 👍🏻

    @RAVINDERSINGH-jn3dp@RAVINDERSINGH-jn3dp10 ай бұрын
  • Jug jug trakiaa kr veer❤️✍🏻👌🏻

    @diljitwaraich6346@diljitwaraich6346 Жыл бұрын
  • ਬਹੁਤ ਸੋਹਣਾ ਲਿਖਿਆ ਅਮਨੇ ਵੀਰ ਤੇ ਗਾਇਆ ਵੀ ਖੂਬ ਤੇ ਫਿਲਮਾਇਆ ਵੀ ਬਾਖੂਬ 🌸 ਬਹੁਤ ਮੁਬਾਰਕਾਂ ਸਾਰੀ ਟੀਮ ਨੂੰ❤️

    @Arashriaz@Arashriaz Жыл бұрын
  • Beautiful lyrics and video too ❤️🌸

    @ManpreetKaur-ex7op@ManpreetKaur-ex7op Жыл бұрын
    • Jii

      @nirmaldandiwal1938@nirmaldandiwal1938 Жыл бұрын
  • ਬਾਈ ਆ ਗਾਣਾ ਸੁਣ ਕੇ ਪੁਰਾਣੀਆ ਗੱਲਾਂ ਚੇਤੇ ਆ ਜਾਂਦੀਆ 😔😔💔💔

    @ankitbhatti4139@ankitbhatti4139 Жыл бұрын
  • ਬਾਈ ਜੀ ਕੋਈ ਲਫਜ਼ ਈ ਨਹੀਂ ਬਣਿਆ ..... ਕਿ ਸਿਫਤ ਕਰਾਂ .....ਰੱਬ ਤਰੱਕੀ ਦੇਵੇ ਤੁਹਾਨੂੰ ।

    @lovepreetsingh-ie9kd@lovepreetsingh-ie9kd Жыл бұрын
  • Always best brother gagan ❤❤❤

    @garrykaler330@garrykaler330 Жыл бұрын
  • Bhot vadiya song aa veere te video vii bhot shoni #wmk 🙏🏻

    @ramanrana6991@ramanrana6991 Жыл бұрын
  • ❤❤ਰੱਬ ਹੋਰ ਤਰੱਕੀਆਂ ਦੇਵੇ ਦਿਲ ਨੂੰ ਟੱਚ ਕਰਦੀ ਸੋਹਣੀ ਆਵਾਜ਼ ਦੇ ਨਾਲ਼ ਸੋਹਣਾ ਲਿਖਾਰੀ ✍️✍️✍️🙏🙏🙏❤❤❤

    @manpreetsinghkaler5423@manpreetsinghkaler5423 Жыл бұрын
  • Your voice 🔥🔥no words for it ❤️❤️

    @MandeepKaur-jc4ne@MandeepKaur-jc4ne Жыл бұрын
    • Meri ta jaan hi kad lai

      @GURPREETSINGH-xn9uq@GURPREETSINGH-xn9uq5 ай бұрын
  • rab kare bhai hmasha chadi kal ch rahe 🙏🙏🙏

    @Jyotimuwal123@Jyotimuwal123 Жыл бұрын
  • ਕਿਹਨੂੰ ਕਿਹਨੂੰ ਆਪਣਾ ਪਿਆਰ ਯਾਦ ਆ ਗਿਆ ਦੱਸਿਓ ਬਾਈ ਜੀ ਇੱਕ ਵਾਰ,,,,,,,,,,,,,,,,,,

    @KulwinderSingh-hr7lf@KulwinderSingh-hr7lf Жыл бұрын
  • ਪੁਰਾਣੀ ਯਾਦ ਦਵਾਤੀ ਯਰ ਤੂੰ ਮੈਨੂੰ ਐਵੇਂ ਲੱਗਦਾ ਜਿਵੇਂ ਮੇਰੇ ਤੇ ਲਿਖਿਆ ਹੋਵੇ ਵੀਡਿਉ ਵੀ ਓਦਾਂ ਹੀ ਆ ਮੇਰੇ ਨਾਲ ਕਈ ਵਾਰ ਹੋ ਚੁੱਕਿਆ ਏਸ ਤਰਾਂ ਰੋਣਾ ਆ ਗਿਆ ਬਾਈ ਦੇਖ਼ ਕੇ ਯਰ, ਜਿਉਂਦਾ ਵਸਦਾ ਰਹਿ,ਲਵ ਯੂ

    @sandeepsony711@sandeepsony711 Жыл бұрын
  • ਜਵਾਂ ਅਲੱਗ ਗਾਣਾ ਆਮਨੇ ਵੀਰੇ ਬੜਾ ਵਧੀਆ ਲਗਦਾ🌸

    @kaashdeep0196@kaashdeep0196 Жыл бұрын
  • Bahut hi sohn gaya bro video v bahut sohni jeeyo❤️

    @meetsandhu54@meetsandhu54 Жыл бұрын
  • ਦੋ ਨਵੇਂ ਸਿਤਾਰੇ ਅਮਨ ਬਰੇਟਾ, ਗਗਨ ਬੱਲਰਾਂ ਬਹੁਤ ਸੋਹਣਾ ਲਿਖਿਆ ਤੇ ਗਾਇਆ✍️✍️👌👌🎤🎤

    @jhoneydhaliwal7703@jhoneydhaliwal7703 Жыл бұрын
  • ਬਹੁਤ ਸੋਹਣਾ ਲਿਖਿਆ ਤੇ ਗਾਇਆ ,,☣️

    @gurzjeetsingh8550@gurzjeetsingh8550 Жыл бұрын
  • Haye hoye bai gagan veer os kmli de jaad aaa gye tera geet son kha sachi rona aa gya geet son kha os kmli de fr to jaad aaa gye ajj oo mere ne kisa hor de ho gye os nu gdya waila lai ga main greeb os da paida vikh da he ra ga 😓😓😓😓😓miss yr

    @gurpinderbrar1212@gurpinderbrar1212 Жыл бұрын
  • ਬਹੁਤ ਸਹੋਣਾ ਗਾਇਆ ਬਾਈ 🫡👌ਵਾਹਿਗੁਰੂ ਮੇਹਰ ਕਰੇ ਚੜ੍ਹਦੀ ਕਲਾ ਚ ਰਹੋ ਬਾਈ

    @sarvsidhu7894@sarvsidhu7894 Жыл бұрын
  • Bhot sona gana ♥️ best of luck 👌👌💃

    @arshgamerz9794@arshgamerz9794 Жыл бұрын
  • M ajj ton kyi sal phla ratia vich bhai nu sunya c vaih jdo bhai ne manak sahb da song gaya c bhut mhnt vkhi m thodi bhut sohni awaaz future bright ... Salute to ur struggle...

    @rakeshkathana2741@rakeshkathana2741 Жыл бұрын
  • Wah y kya kamal likhat a te gaya v boht sohna yr ❤️❤️

    @navidhanoa7073@navidhanoa7073 Жыл бұрын
  • Sirraa song bai..dil nu touch kr gya..

    @harmanbawa9961@harmanbawa9961 Жыл бұрын
  • Me hmesha kol rkhda ticktna ..jdo me ohde nal bus ch phili var travel kita c...❣️

    @duggan_aala3250@duggan_aala3250 Жыл бұрын
  • Eh Geet kujh ku Dina ch mere dil de Ina kreeb ho gya k main byan ni kr skda

    @jagveersingh4841@jagveersingh4841 Жыл бұрын
  • Bhaut sohna song..nd video v bhaut sohni👌👌❤

    @RM_Music_@RM_Music_ Жыл бұрын
KZhead