Gallan | G khan ( Official Punjabi Video Song ) | Bhana Sidhu | Fresh Media Records

2023 ж. 21 Қыр.
5 489 154 Рет қаралды

Song - Gallan
Singer - G khan
Featuring - Bhana sidhu & Jaanvir kaur
Lyrics - karan kotha & brar saab
Music - Jeeta
Mix/Master - SparrowMix
Video by - Honey Virk
Assistant dir - Prince sandhu , artoon shanty & N-JDL Singh
Art dir. - Dheeraj verma
Associate dir. - Vendy Yaduwanshi
Editor / DI - Honey Virk
Production - Bawa Maan
Make up - Neeraj
Casting - Sanjh creatives
Costume - Arzoo
Juniors casting - davinder jang
Featuring - Bhaana sidhu & Jaanvir kaur
Dop - Gavy khaira
Vfx - Shivam sindhani
Artist Manager - Sahil
Producer - Garry sandhu
Project by - Billa Sembhi

Пікірлер
  • ਭਾਨਾ ਸਿੱਧੂ ਬਾਈ ਵੀ ਗਾਣੇ ਚ ਦੇਖ ਕੇ ਵਧੀਆ ਲੱਗਾ ਖਰੇ ਬੰਦਿਆ ਦੀ ਸਪੋਰਟ ਹਮੇਸ਼ਾ ਕਰੋ ਸੋਹਣਾ ਗਾਣਾ ਆ g ਖਾਨ ਬਾਈ 👍

    @penduunionzindaad@penduunionzindaad7 ай бұрын
    • Zikar da likheya song us nu sport kro j krni aa Spotify de Jake suno song title change krk gayea ehna nu green nu hmesha hi dbonde aa vde look glat gll aa ehna lai

      @jinderbhullarvlogs@jinderbhullarvlogs7 ай бұрын
    • ​@@jinderbhullarvlogsqqq😂±+±+

      @lavigaming2246@lavigaming22467 ай бұрын
    • ਗਰੀਬ ਮਾਰ ਕਰਗੇ ਰਲ ਮਿਲ ਕੇ ਇਹ ਗਾਣਾ ਜਿਕਰ ਵੀਰ ਦਾ ਹੈ, ਰੱਬ ਦੀ ਮਾਰ ਤੋ ਜਮਾ ਨਹੀ ਡਰਦੇ ਇਹੋ ਜੇ ਘਟੀਆ ਸੋਚ ਵਾਲੇ ਸਿੰਗਰ

      @ShivaDpmsocialworker@ShivaDpmsocialworker7 ай бұрын
    • ​@@jinderbhullarvlogszikar brar

      @user-zr2gs6mk9f@user-zr2gs6mk9f6 ай бұрын
    • Very nice 💯 songs 💕😍😍

      @harpreetgillgill8961@harpreetgillgill89612 ай бұрын
  • ਹਰ ਵਾਰੀ ਰੂਹ ਖੁਸ਼ ਹੋ ਜਾਂਦੀ ਆ ਬਾਈ ਤੇਰੇ ਗੀਤ ਸੁਣ ਕੇ❤❤

    @nirmalsinghnikku2955@nirmalsinghnikku29557 ай бұрын
  • ਦਿਲ ਕਰਦਾ ਸੁਣੀ ਜਾਵਾਂ ਗਾਣਾ ਸਿੱਧਾ ਦਿਲ ਤੇ ਲੱਗਾ 😔😔

    @preetkaurkaur1503@preetkaurkaur15037 ай бұрын
    • Buhat vaar sunida ida lagda jive meri life te ee likhia hunda

      @sukhchainsingh2574@sukhchainsingh25743 ай бұрын
  • ਬਹੁਤ ਸੋਹਣ ਗਾਇਆ ਤੇ ਲਿਖਿਆ ਭਰਾ ਰੱਬ ਤਰਕੀਆ ਦੇਵੇ

    @legendsidhupb316@legendsidhupb3167 ай бұрын
    • Beautiful song ❤❤

      @amritjitsingh8823@amritjitsingh88232 ай бұрын
  • ਓ ਯਾਰ ਕਿਥੋਂ ਖੜਨੇ, ਜੋ ਬਣਗੇ ਵਪਾਰੀ ਨੇ 👏 🙌💯

    @jaggikhaira843@jaggikhaira8437 ай бұрын
    • Kay bat hai psji

      @sahiljawalka2377@sahiljawalka23773 ай бұрын
  • ਇਸ ਗਾਣੇ ਦੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾਂ❤❤❤❤❤❤❤🎉🎉🎉🎉🎉🎉🎉

    @Balwindersingh-zo1uh@Balwindersingh-zo1uh7 ай бұрын
  • ਵੀਰੇ ਜੋ ਕੁੱਝ ਲਿਖਿਆ ਤੁਸੀਂ ਆਹ ਗੀਤ ਵਿੱਚ ਉਹ ਸਭ ਮੇਰੇ ਨਾਲ ਹੋਇਆ ਆ....😭😭😭, ਮੈਨੂੰ ਐਵੇ ਲੱਗਦਾ ਆ ਵੀ ਗਾਣੇ ਚ ਤੁਸੀ ਨੀ ਮੈਂ ਆ...😭😭, 12 ਦਿਨ ਹੋ ਗਏ ਅੱਜ ਮੈਨੂੰ ਇਹ ਗੀਤ ਲਗਾਤਾਰ ਸੁਣਦੇ ਨੂੰ💝

    @bablolohat8730@bablolohat87307 ай бұрын
    • ਵੀਰ ਗੱਲ ਸੁਣ 🙏 ਗੱਡੀ ਤੇ ਨੱਢੀ ਤੇ ਵਿਸ਼ਵਾਸ ਨਹੀਂ ਕਰੀਦਾ 😊 ਹੀਰ ਨੇ ਤਾ ਰਾਂਝਾ ਮਰਵਾ ਤਾਂ ਸੀ 😎

      @user-ds8rm1pk4v@user-ds8rm1pk4v7 ай бұрын
    • 😢😢😢😢😢😢😢😢😢😢😢😢😢😢😢😢😢😢😢😢😢😢

      @LovepreetSingh-ym8nm@LovepreetSingh-ym8nm5 ай бұрын
    • Laddi te Jyoti de sotri a

      @user-oh3re2oe1t@user-oh3re2oe1t5 ай бұрын
    • ​@@user-ds8rm1pk4vheer ne ranjha kado te kithe marvea c? veer eh jankari sanu v de do veere

      @sidhuhardeep8238@sidhuhardeep82385 ай бұрын
    • Very nice 💯 Same story 😭

      @happymalwaigidhamoga5051@happymalwaigidhamoga50514 ай бұрын
  • ਆ ਗੀਤ ਮੈਂ ਇੱਕ ਦਿਨ ਵਿੱਚ ਸੱਤ ਅੱਠ ਵਾਰ ਸੁਣਦਾ ਮੈਨੂੰ ਸਕੂਨ ਮਿਲਦਾ ਗੀਤ ਸੁਣਕੇ

    @KulwantSingh-vf4wg@KulwantSingh-vf4wg6 ай бұрын
  • ਦਿਲ ਨੂੰ ਸੂਹ ਗਿਆ ਇਹ ਗੀਤ 50-60 ਬਾਰੀ ਸੁਣ ਲਿਆ ਜੀਅ ਹੀ ਨੀ ਭਰਿਆ ❤❤❤❤❤❤

    @sunny_shayar_0001@sunny_shayar_00017 ай бұрын
    • 50 60vaar dhakka ni veer k sachi sunea

      @manpreetsingh-nw3br@manpreetsingh-nw3br7 ай бұрын
    • Fudu singer G khan tu...😡.. Phla mnu vdya lgda c . Par hun nhi huni meri Zikar nal gal hoi h salyo tusi ohda gaana delete karwata,m sarya nu dsna chona hai

      @navdeepsidhu8711@navdeepsidhu87117 ай бұрын
    • Sachi gal yr main v 100 var sun liya

      @kulwindersinghchuhan4029@kulwindersinghchuhan40297 ай бұрын
    • ਗੀਤ ਤਾਂ ਬਹੁਤ ਸੋਹਣਾ ਆ ❤❤ ਪਰ ਜਦੋਂ ਯਾਰ ਬਣ ਕੇ ਬੰਦੇ ਚਵਲਾ ਮਾਰਦੇ ਆ ਬੰਦੇ ਨੂੰ ਦੁੱਖ ਉੱਦੋ ਲਗਦਾ ਆ 😏😏

      @sajankumar8961@sajankumar89616 ай бұрын
    • ਮੇਰੇ ਖ਼ਿਆਲ ਨਾਲ ਜਿਆਦਾ ਹੀ ਹੂ

      @sunny_shayar_0001@sunny_shayar_00016 ай бұрын
  • ਬਹੁਤ ਸੋਹਣਾ ਗਾਇਆ ਗਿਆ ਅੱਜ ਆਪਣੇ ਸਜਣਾ ਦੀ। ਯਾਦ ਆ ਗਈ ❤❤❤

    @DeepnaharDeep-vf1lo@DeepnaharDeep-vf1lo7 ай бұрын
  • ਗਾਣਾ ਬੜਾ ਹੀ ਸੋਹਣਾ ਲੱਗਿਆ ਵੀਰੇ, ਤੇ ਭਾਨੇ ਬਾਈ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ ਪਰ ਯਰ ਭਾਨਾ ਬਾਈ ਅਸਲੀਅਤ ਚ ਇਹੋ ਜਿਆ ਹੈਨੀ, ਤਾਂ ਕਰਕੇ ਇਹ ਕਿਰਦਾਰ ਮਨ ਨੂੰ ਜਚਿਆ ਜਾ ਨੀ, ਵੀ ਬਾਈ ਐਂ ਕਰ ਸਕਦਾ, ਓਹ ਤਾਂ ਨਾਲ ਖੜ੍ਹਕੇ ਸਾਥ ਦੇਣ ਆਲਿਆਂ ਚੋਂ ਆ। ਬਾਕੀ ਸਾਰਾ ਕੁਸ਼ ਬਹੁਤ ਸੋਹਣਾ ਸੀ।❤❤

    @Sandeepsingh-kf6re@Sandeepsingh-kf6re3 ай бұрын
  • ਜਦੋਂ ਕਿਸੇ ਨੂੰ ਦੂਰੀਆਂ ਪਸੰਦ ਆਉਣ ਲੱਗ ਜਾਣ ਤਾਂ ਉਸ ਤੋਂ ਵਕਤ ਮੰਗਣਾ ਹੀ ਛੱਡ ਦਿਓ 💔

    @amanpreetkumartaneja@amanpreetkumartaneja7 ай бұрын
    • Nice

      @GurpreetSingh-zr5rv@GurpreetSingh-zr5rv4 ай бұрын
    • Hyeee yrr kini ਹੋਣੀ ਸ਼ਾਇਰੀ ਲਿੱਖੀ ਆ❤

      @user-nd9uh7cx3f@user-nd9uh7cx3f2 ай бұрын
    • @rajhamr2148@rajhamr2148Ай бұрын
    • Right bro ❤️

      @akash7511s@akash7511sАй бұрын
    • Bilkul sahi kaha veer ji

      @narinderpaalnikaa4478@narinderpaalnikaa447815 күн бұрын
  • ਵਾਂ ਉਹ ਵੀਰ ‌ਕਿਆਂ ਗੀਤ ਸੀ ਜਾਨ ਹੀ ਲੈ ਗਿਆ God bless you 🖤

    @sewakkhurd1893@sewakkhurd18937 ай бұрын
  • ❤ ਦਿਲ ਨੂੰ ਛੂਹ ਗਿਆ song ❤

    @ManDeep-um8vs@ManDeep-um8vs7 ай бұрын
  • Video ਬਹੁਤ ਬਹੁਤ ਸਿਰਾ ❤❤❤❤

    @HarwinderSingh-nz5ui@HarwinderSingh-nz5uiАй бұрын
  • ਜੇੜ੍ਹੇ ਯਾਰੀ ਵਿੱਚ ਗਦਾਰੀ ਕਰਦੇ ਉਹ ਓਥੇ ਹੀ ਰਹਿ ਜਾਂਦੇ ਹਨ ਤੇ ਜਿੰਨਾ ਨਾਲ ਹੁੰਦੀ ਹੈ ਮਾਲਕ ਓਹਨੂੰ ਆਪੇ ਦਿੰਦਾ ਬਾਬੇ ਬਹੁਤ ਵਧੀਆ ਸਟੋਰੀ ਸੀ 🤗💝❤️ love you g khan paaji 😍

    @kulwindertweets@kulwindertweets7 ай бұрын
    • ਸਹੀ ਗੱਲ ਵੀਰੇ

      @hoshiarbains4730@hoshiarbains47307 ай бұрын
  • ਵਾਹ ਵਾਹ ਜੀਉ ਕਮਾਲ ਕਰਤੀ ਬੜੇ ਸਮੇਂ ਬਾਅਦ ਕੋਈ ਗੀਤ ਦਿਲ ਨੂੰ ਛੂਹਿਆ ❤️❤️❤️❤️❤️

    @jaspreetjassi1178@jaspreetjassi11787 ай бұрын
  • ਬਾਈ ਸੱਚੀ ਅੱਖਾਂ ਚੋ ਪਾਣੀ ਨਿੱਕਲ ਆਇਆ ਗਾਣਾ ਸੁਣਕੇ ....love u dilla❤

    @rohitrai8369@rohitrai83697 ай бұрын
    • Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

      @rajbhardwaj8963@rajbhardwaj89637 ай бұрын
    • Sahi gl a 22 same hi song a

      @officiallove529@officiallove5297 ай бұрын
  • ਰੋਜ਼ ਸੁਣੀ ਦਾ ਇਹ ਗਾਣਾ .. ਇਕ ਵਾਰ ਵੀ ਮਨ ਨੀ ਅਕਦਾ ❤❤😊

    @jassghumanpb0634@jassghumanpb06346 ай бұрын
  • ਦਿਲ ਦੀ ਗੱਲ ਆ ਜੋ ਹੋਈ ਆ ਮੇਰੇ ਨਾਲ ਸੋ ਲੱਗੇ ਰੋਣਾ ਨਿਕਲ ਗਿਆ ਗੱਲਾਂ ਜਾਦ ਕਰ ਕੇ ਹਏ ਤੇ ਤੇਰਾ ਗੀਤ। ਸੁਣ ਕੇ love bro 😘❤️

    @nelasandhu9767@nelasandhu97677 ай бұрын
  • ਇਸ ਗਾਣੇ ਦੀ ਵੀਡੀਓ ਵਾਂਗ ਮੇਰੀ ਵੀ ਸੇਮ ਕਹਾਣੀ ਸੀ 😢😢💔💔🥀🥀 NYC Song #G_Khan bro❤❤

    @gopalchaudharyy6405@gopalchaudharyy64057 ай бұрын
  • Beautiful song lyrics and composition . ਜਿਊੁਂਦੇ ਵੱਸਦੇ ਰਹੋ । G khan ਵੀਰ ਨੇ ਬਹੁਤ ਰੂਹ ਨਾਲ ਗਾਇਆ ਹੈ। very soulful song

    @oshorajkumar@oshorajkumar7 ай бұрын
    • Fudu singer G khan tu...😡.. Phla mnu vdya lgda c . Par hun nhi huni meri Zikar nal gal hoi h salyo tusi ohda gaana delete karwata,m sarya nu dsna chona hai

      @navdeepsidhu8711@navdeepsidhu87117 ай бұрын
  • ਸੇਮ ਗੱਲ ਏਹ ਮੇਰੇ ਨਾਲ ਹੋਈ 22 ਹੁਣ ਤਕ ਦਾ ਸਭ ਤੋਂ ਸੋਹਣਾ ਗੀਤ ਗਾਇਆ g Khan ਨੇ

    @RAJINDERKUMAR-bc1to@RAJINDERKUMAR-bc1to3 ай бұрын
  • ਹੁਣ ਦੇ ਸਮੇਂ ਪਿਆਰ ਕੋਈ ਨੀ 🥀 ਖ਼ਾਨ ਸਾਬ ❤ ਬਹੁਤ ਸੋਹਣਾ ਗੀਤ ❤

    @sodhisahibrecords926@sodhisahibrecords9267 ай бұрын
    • ਨਹੀਂ ਯਾਰ ਹੁਣ ਵੀ ਪਿਆਰ ਕਰਨ ਵਾਲੇ ਹੈ ਜਿਹੜੀ ਕੁੜੀ ਨਾਲ ਮੈਂ ਪਿਆਰ ਕਰਦਾ ਉਹ ਇਹੋ ਜਿਹੀ ਨਈ ਆ ਉਸ ਨੇ ਵਿਆਹ ਵ ਕਰਵਾਇਆ ਮਜਬੂਰ ਹੋ ਕੇ ਉਹ ਬਹੁਤ ਸਾਫ ਦਿਲ ਕੁੜੀ ਆ ਹੁਣ ਵੀ ਕਦੀ੨ ਗੱਲ ਹੁੰਦੀ Jinder ❤️k Aman

      @AmanAman47-kf6sk@AmanAman47-kf6sk7 ай бұрын
    • Veer khan saab ni G khan 😅

      @user-zr6ui6ti5v@user-zr6ui6ti5v7 ай бұрын
    • ਬੇਬੇ ਬਾਪੂ ਕਰਦੇ ❤sab tu jnda appnu payr ❤

      @navidarpokpb29moga54@navidarpokpb29moga547 ай бұрын
    • ​@@AmanAman47-kf6sk😊😊

      @sukhvirsingh1042@sukhvirsingh10427 ай бұрын
  • ਬਹੁਤ ਸੋਹਣਾ ਗੀਤ ਬਰੋਥਰ ਵਾਹਿਗੁਰੂ ਹੋਰ ਤਰਕੀਆ ਬਖਸ਼ੇ 🎉🎉

    @moosajatt514@moosajatt5147 ай бұрын
  • ਭਾਜੀ ਬਹੁਤ ਸੋਹਣਾ ਗਨਾ ਗਇਆ ਤੁਸੀ ਐਂਡ ਹੀ ਲਾਇਆ ਦਿਲ ਨੂੰ ਬਹੁਤ ਸਕੂਨ ਮਿਲਿਆ ਜੋ ਕੀਤੀਆ ਗਲਾ ਟਾ ਕਿੱਤਾ ਵਾਅਦਾ ਸਭ ਭਲ ਗਈ ਉਸ ਨਾ ਤਾਂ ਦਿਲ ਹੀ ਤੋੜਤਾ c tohada song ਬਹੁਤ ਸੋਹਣਾ ਲੱਗਿਆ । ਸਹੀ ਬੋਲਿਆ ਤੁਸੀ

    @user-ss6ug5kx6g@user-ss6ug5kx6g7 ай бұрын
  • Bhuttt hi jyada sohna song G khan bai.. sachi rooh nu skoon mill gya.. hnji aagye aakhan vich song sun k.. love you baii❣️❣️❣️❣️❣️

    @ManavKumar-bv7cm@ManavKumar-bv7cm7 ай бұрын
  • ਇਸ ਗਾਣੇ ਦੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾਂ 🎉🎉

    @TravelGemPrince@TravelGemPrince7 ай бұрын
    • Thx bro 😊

      @dilpreetdilpreetsingh2860@dilpreetdilpreetsingh28607 ай бұрын
  • ਤੇਰੇ ਲੇਖੇ ਲਾਤੀ ਮੈਂ ਸਾਰੀ ਅਪਨੀ ਉਮਰ ਜਵਾਨੀ ਦੀ, ਦੇਕੇ ਤੂੰ ਤੁਰ ਗਈ ਮੈਨੂੰ ਸਜ਼ਾ ਕੀਤੀ ਮੇਰੀ ਨਾਦਾਨੀ ਦੀ, ਸਮਝ ਕੇ ਤੇਰੇ ਜਜ਼ਬਾਤ ਮੈਂ ਤੈਨੂੰ ਅਪਣਾਇਆ ਸੀ, ਪਹਿਲਾਂ ਰੱਬ ਉਹ ਭੁੱਲਿਆ ਦੂਜੇ ਰੱਬ ਮਾਪੇ ਭੁੱਲ ਕੇ, ਮੈਂ ਤੈਨੂੰ ਆਪਣਾ ਰੱਬ ਬਣਾਇਆ ਸੀ, ਹੁਣ ਜੀਣ ਦੀ ਨਾ ਰਹੀ ਵਜਾਹ ਕੋਈ ਤੇ ਹੱਸਣਾ ਵੀ ਭੁੱਲਿਆ ਏ, ਕਿਉਂਕਿ ਮੈਂ ਅੱਲੜੇ ਖੁਦ ਤੋਂ ਵੀ ਵੱਧ ਕੇ ਤੈਨੂੰ ਚਾਹਿਆ ਸੀ, 😔😔💔💔🥺🥺

    @mehracreaters6429@mehracreaters64297 ай бұрын
    • Nice line yaar

      @goldysandhu4630@goldysandhu46307 ай бұрын
    • Sooo nice lines...❣️

      @ManavKumar-bv7cm@ManavKumar-bv7cm7 ай бұрын
    • Shi aa g

      @bobbydhaliwal3492@bobbydhaliwal34927 ай бұрын
  • ਭਾਨਾ ਸਿੱਧੂ 👌

    @rickyjohal1020@rickyjohal10207 ай бұрын
  • ਅੱਛਾ ਮਤਲਬ ਢੋਲਕੀ ਮਗਰ ਭਾਨਾ ਵਜਾਈ ਗਿਆ

    @Gill_0005@Gill_00057 ай бұрын
  • End gallbat ਗੈਰੀ ਸੰਧੂ ਵੀਰ। ਇੱਕ ਹੀ ਦਿਲ ਕਿੰਨੀ ਵਾਰ ਜਿੱਤੇਂਗਾ❤

    @mohalistatus@mohalistatus7 ай бұрын
    • Ryt 💯👍

      @fatehshergill1398@fatehshergill13987 ай бұрын
    • G khan aa veere😜

      @preetraniamusic-361@preetraniamusic-3617 ай бұрын
    • @@preetraniamusic-361 bai. Chele di gall ni kitti me ustad di kitti aaa

      @mohalistatus@mohalistatus7 ай бұрын
    • L

      @neerajchahal7822@neerajchahal78227 ай бұрын
    • @neerajchahal7822@neerajchahal78227 ай бұрын
  • ਬੇਹੱਦ ਖੂਬਸੂਰਤ , ਲੇਖਣੀ , ਗਾਇਕੀ , ਸੰਗੀਤ , ਵੀਡਿਉ ਬਾਕਮਾਲ , ਬੇਮਿਸਾਲ ❤

    @Devilofficial13@Devilofficial137 ай бұрын
  • ਸਵੇਰੇ ਕੌਣ ਸੁਣ ਰਿਆ song ਮੈ ਆ time ਰੋਜ ਸੁਣਦਾ

    @user-rv4ju2ov6y@user-rv4ju2ov6y5 ай бұрын
  • Bhot sohna song bhai dil aai krda roi jawa

    @user-rp5gp7hc2z@user-rp5gp7hc2z7 ай бұрын
  • ਆ ਤੇਂ ਬਾਈ ਜੀ ਤੁਸੀਂ ਮੇਰੀ ਹੀ ਹੱਡਬੀਤੀ ਲਿਖ ਦਿਤੀ ਮੇਹਰਬਾਨੀ ਜੀ ਬਹੁਤ ਸੋਹਣਾ ਵੀਰ ਜੀ 🙏🙏🙏🙏🙏

    @user-vc4xq9gp5x@user-vc4xq9gp5x7 ай бұрын
    • 😢❤

      @rohini3610@rohini36107 ай бұрын
  • ਬਹੁਤ ਸੋਹਣਾ ਗਾਣਾ ਵੀਰ , ਤੇ ਥੋੜੀ ਅਵਾਜ ਦਾ ਵੀ ਕੋਈ ਤੋੜ ਨਹੀਂ ❤❤❤❤❤

    @Knowledgechannelhere@Knowledgechannelhere7 ай бұрын
    • Ih ਗਾਣਾ zikrr ਨਾਮ ਦੇ artist ਦਾ ਆ ਇਸਣੇ ਚੋਰੀਂ ਕੀਤਾ। yaarane ਨਾਮ ਤੋਂ Spotify ਤੇ ਪਿਆ 2022 ਦਾ ਸੁਣ ਲਿਓ same lyrics same composition

      @rajbhardwaj8963@rajbhardwaj89637 ай бұрын
  • Bhut sohna gana bro ❤❤❤❤

    @ipardeepbagri@ipardeepbagri7 ай бұрын
  • Aa chkkkk siraaa song viree❤

    @tarunthakur4@tarunthakur47 ай бұрын
  • ਬਹੁਤ ਘੈਂਟ ਬਾਈ ਵਾਰੀ ਵਾਰੀ ਆਹੀ ਗੀਤ ਚੱਲੀ ਜਾਂਦਾ ❤❤❤❤ਸੋਹਣਾ ਗੀਤ ਬਾਈ ਜੀ ❤❤😭😭😭

    @sandeepchahal9690@sandeepchahal96907 ай бұрын
  • Bahut vdia song❤

    @ragveersingh7776@ragveersingh77767 ай бұрын
  • Bahut se sad song sune but esa dil ko chhune wala kbhi ni suna... Jis rooh se g khan bhai ne gaya wo koi or ni isko gaa skta tha luv uhh g khan pajiiiiiiiiiii @gkhan

    @princevishuchamba@princevishuchamba6 ай бұрын
  • ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    @karmitakaur3390@karmitakaur33907 ай бұрын
    • Very nice song

      @HARWINDERSINGH-ic4iw@HARWINDERSINGH-ic4iw7 ай бұрын
    • Hlo g

      @HARWINDERSINGH-ic4iw@HARWINDERSINGH-ic4iw7 ай бұрын
    • ਲਿਖਾਈ ਚ ਗਲਤੀਆਂ ਨੇ ਤੁਹਾਡੇ

      @mandeep1103@mandeep11037 ай бұрын
    • Punjabi word rong ne sister thohada.thanu.lagia

      @prabhjot6504@prabhjot65047 ай бұрын
    • You right

      @usamawithkhizarreaction@usamawithkhizarreaction7 ай бұрын
  • ਭਾਨੇ ਬਾਈ ਦੇ ਫੈਂਨ ਕੋਣ ਕੋਣ ❤️❤️❤️❤️🤘

    @manindermaan3701@manindermaan37017 ай бұрын
    • Loda bhana ta 😂

      @ramandhurkot8903@ramandhurkot89037 ай бұрын
    • C nhi bai ji haga aa ❤

      @Cacaocricketpunjabreels@Cacaocricketpunjabreels5 ай бұрын
    • ਬਾਈ ਮਰੇ ਨੀ ਹੈਗੇ ਆ ਹੁਣ ਵੀ 😂

      @musiconlyon5239@musiconlyon52395 ай бұрын
    • C ni vire hege aa❤

      @user-qs9th1xy1j@user-qs9th1xy1j5 ай бұрын
    • Koii nhii

      @jaskarangamer8541@jaskarangamer85415 ай бұрын
  • ਬਹੁਤ ਵਧੀਆ ਗੀਤ ਲਿਖਿਆ🥲🥲🥲🥲🥲ਜੀ ਖਾਨ ਵੀਰੇ ਨੇ ਬਹੁਤ ਵਧੀਆ ਗਾਣਾ ਬੋਲਿਆ love you ustad ustad ji ❤❤❤❤❤❤❤❤

    @lovesingh3230@lovesingh32307 ай бұрын
  • Wowww es song ch awaj ch alag hi aakoon c bhut war sune aa pr dil hi ni parda voice hi bhut sohni lgi es song ch ❤❤🎉💞💞

    @Riya-rt2gr@Riya-rt2gr7 ай бұрын
  • ਅੱਜ ਦੇ ਸਮੇਂ ਵਿੱਚ ਕੋਈ ਪਿਆਰ ਨਹੀ ਰਿਹਾ ਬਹੁਤ ਸੋਹਣਾ ਗੀਤ ਜੀ ਖਾਨ ਤੇ ਗੈਰੀ ਸੰਧੂ ਉਸ‌ਤਦ ਜੀ 👌💯❤️❤️❤️

    @sandhu4586@sandhu45867 ай бұрын
    • NICE

      @DuniaDiSair1@DuniaDiSair17 ай бұрын
  • Congratulations Garry Sandhu paji and g khan paji 👌👌👍👍👍🎉🎉🎉🎊🎊🎊🥰🥰🥰🥰❤️❤️❤️🇺🇸🇺🇸

    @onkarsingh3956@onkarsingh39567 ай бұрын
  • Heart touching song aa bhut vidye lgye song so nice song ❤❤

    @BhupinderSingh-kr5yj@BhupinderSingh-kr5yj7 ай бұрын
  • Bai boht sohna song likhia veer dil jitt lya veer ne ❤❤❤

    @strugglependu619@strugglependu6197 ай бұрын
  • SOUND + G KHAN VOICE= 💕🥺💥

    @saurav_394@saurav_3947 ай бұрын
  • ਵਾਰ ਵਾਰ ਸੁਣਨ ਨੂੰ ਦਿਲ ਕਰਦਾ🥳❤

    @suraj2652@suraj26527 ай бұрын
  • End gaalbaat Bhai ganne di sunke man bhar aya boht vdia Bhai song

    @user-nd2eu9wi6e@user-nd2eu9wi6e7 ай бұрын
  • ਸਵਾਦ ਆ ਗਿਆ ਸੁਣਕੇ ਜੀ ਖਾਨ ਦਿਲ ਦਾ ਰਾਜਾ ਬੰਦਾ

    @HappySingh-tc8we@HappySingh-tc8we2 ай бұрын
  • ਬਹੁਤ ਸੋਣਾ ਗੀਤ ਲਗੀਆ ਦਿਲ ਖੁਸ਼ ਹੋ ਗਿਆ ਆ ❤❤

    @GurpreetChauhan-qj6np@GurpreetChauhan-qj6np7 ай бұрын
  • Bhot knt song bai love ju❤

    @SandeepSingh-jj9tl@SandeepSingh-jj9tl7 ай бұрын
  • ਜ਼ਿਆਦਾ ਤਰ ਤੇ ਯਰ ਕੁੜੀਆ ਹੀ ਧੋਖਾ ਦਿੰਦਿਆ ਨੇ ਮੇਰੇ ਵਰਗਾ ਪਾਗਲ ਹੋ ਜਾਂਦਾ ਸੋ ਜਿੰਨੀਆ ਵੀ ਕੁੜੀਆ ਮੇਰਾ ਇਹ ਕਮੇਂਟ ਪੜ ਰਹਿਆ ਨੇ ਹੱਥ 🙏🙏ਬੰਨ ਕੇ ਬੇਨਤੀ ਹੈ ਕਿ ਇਸ ਤਰਾ ਧੋਖਾ ਨਾ ਦਿਆ ਕਰੋ 🙏😭😭😭

    @jagtarjhuner1@jagtarjhuner17 ай бұрын
  • Ustad ਜੀ...😊G❤️Khan G😊 bht ghaint Song...✌🏻

    @inder_official7279@inder_official72797 ай бұрын
  • Bhana Sidhu 22 💖💯

    @Majhailrecordz2.0@Majhailrecordz2.07 ай бұрын
    • 😂😂

      @TDOTSTUDIOS@TDOTSTUDIOS7 ай бұрын
  • Super song g khan bro

    @sayamkumar8906@sayamkumar89067 ай бұрын
  • Kyaa baat hai veer ji ❤dil te lagda gana sida ❤️‍🩹🥀👍

    @shadowgaming2186@shadowgaming21867 ай бұрын
  • ਯਾਰ ਬਾਈ ਗਾਣਾ ਹੀ ਬਹੁਤ ਸੋਹਣਾ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ 👌👌👌👍👍

    @bhoolamudki37@bhoolamudki377 ай бұрын
  • G Khan u osm u best ur sugari voice...love Ginni🥰❤️

    @gaganpritkaur1817@gaganpritkaur18177 ай бұрын
  • Bohtt sohna gana broo always blessed

    @gurpreetsingh-dx5qz@gurpreetsingh-dx5qz7 ай бұрын
  • Wahh skoon milea dil nu song sun k❤❤

    @RamLal-jx8kz@RamLal-jx8kz7 ай бұрын
  • Nice bro 👍 roj suni da war war. Oh diyan gallan yaad aa jndiyan 😢

    @brarbrar960@brarbrar9607 ай бұрын
  • ਜੀ ਖਾਨ, ਭਾਨਾ ਝੋਟਾ ਜਿੰਦਾਵਾਦ ❤❤

    @gurpreetdhandli8389@gurpreetdhandli83897 ай бұрын
  • Love you jatta ❤❤❤

    @Jxssbarber007@Jxssbarber0077 ай бұрын
    • ❤❤

      @gillgill2717@gillgill27175 ай бұрын
  • ਭਾਨੇ ਬਾਈ ਦੀ ਐਕਟਿੰਗ ❤ ਜੀ ਖਾਨ ਬਾਈ ਸਿਰਾ 😍

    @ManmojiVlogger@ManmojiVlogger7 ай бұрын
  • Mn khush ho gya baii swer tu sham Tak ahi song chlda 1:56

    @user-lu9ru6lg9w@user-lu9ru6lg9w3 ай бұрын
  • Bohut sohna song aa veer g.. ❤❤❤❤

    @sunildadra1244@sunildadra12446 ай бұрын
  • Skoon jeha c awaaz ch G Khan Bai luv you aa❤❤❤❤❤

    @teragarrie3896@teragarrie38967 ай бұрын
  • Kya baat a gkhan bai bhot sirra gana❤

    @Sidhu_troll@Sidhu_troll7 ай бұрын
  • G Khan ta fer G khan he aa wah👌👌❤️❤️🙏

    @HarishsheemarHarishkumar@HarishsheemarHarishkumar2 ай бұрын
  • Wah masha Allah everything super voice, video, very good all team member's Allah bless you g khan(gulshan) 🎉🎉🎉

    @octavemusicacademyashiqali4611@octavemusicacademyashiqali46117 ай бұрын
  • Waiting for Garry Sandhu and G Khan's one more duet...❤🤩🤘🏻

    @parul15@parul157 ай бұрын
    • Me bhi aapki trh dono ka fen hun ji❤❤

      @akshaykhan-ux4os@akshaykhan-ux4os7 ай бұрын
    • Hi

      @VinodKumar-sn5fr@VinodKumar-sn5fr7 ай бұрын
    • @@VinodKumar-sn5fr ha ji

      @akshaykhan-ux4os@akshaykhan-ux4os7 ай бұрын
    • Hello

      @VinodKumar-sn5fr@VinodKumar-sn5fr7 ай бұрын
  • Boht ghntt bro ❤️❤️

    @gursangatsingh5974@gursangatsingh59747 ай бұрын
  • Kiya bat aa ustad g ❤ gana enni var sunliya ki mai pura yaad hogeya

    @Sarif_munda5911@Sarif_munda59112 ай бұрын
  • Bhot khoob Veer Dil Khush Krta ❤

    @Pawan_NY@Pawan_NY7 ай бұрын
  • Waheguru tuhanu hmesha khus rakhan ji❤❤

    @reshamkhattra5776@reshamkhattra57767 ай бұрын
  • Bht jyada vdia 👏👏👏👏👏 reality aa es song ch.....wow !

    @ShardabanoRajput-vl3on@ShardabanoRajput-vl3on7 ай бұрын
  • Ajj song sunke purani yaad jo mai bhulna chonda c taazi hogi

    @GagandeepSingh-zj9zt@GagandeepSingh-zj9zt7 ай бұрын
  • Garry Sandhu local is very very nice in the Punjabi industry no one can sing a song As Garry sandhu 🎉

    @ranjotsingh7553@ranjotsingh75537 ай бұрын
  • bht vdia song G khan Bai Good wishes To all Team Garry Sandhu Fresh media 😍

    @sukhwinderbrar7194@sukhwinderbrar71947 ай бұрын
  • ਸਾਡੇ ਪਿੰਡ ਭਦੌੜ ਦੀ ਸਾਨ ਬਾਈ ਜੀ ਖਾਨ

    @baljeetkaur2551@baljeetkaur25517 ай бұрын
  • G Khan saab att kra diti song di tan ajj kal de yaar te kudiyan sab fake aa ... Mja aa gya song sun ke bhai g 🎉🎉

    @parveshsampla3343@parveshsampla33437 ай бұрын
  • G khan always come with something different 👍💯

    @neelamdevi29@neelamdevi297 ай бұрын
  • ਯਾਰ ਮੈਂ ਹਰ ਰੋਜ਼ ਸੁਣਦਾ ਇਹ ਗੀਤ ਪਤਾ ਹੀ ਨਹੀਂ ਕਿੰਨੇ ਕ ਵਾਰ, ਸੱਚੀ ਰੂਹ ਨੂੰ ਟਚ ਕਰਦੇ ਨੇ ਗੀਤ ਦੇ ਬੋਲ

    @RajSingh-vq8ly@RajSingh-vq8ly7 ай бұрын
  • Sirraa baai ji ghaint glbat ❤❤

    @JonasMomi@JonasMomi7 ай бұрын
  • g khan 22 bhot ji hi vadeya song ji rab chun ke awaj dinda bhot sona veer ji geet 💔😔🎤

    @khoslasaab7600@khoslasaab76007 ай бұрын
  • Waah G Khaan Saab Bhut Hee Jiada Sohna Song ❤❤❤❤

    @Makhansinghazad-ed7so@Makhansinghazad-ed7so7 ай бұрын
  • I love Garry Sandhu ❤❤❤ And Big Fan You Garry bai G ❤❤ from Pakistan ❤❤❤

    @ranasaveedharoon4187@ranasaveedharoon41877 ай бұрын
  • sira khan sabb ❤

    @lakshloht@lakshloht7 ай бұрын
  • lyrics+Music+voice+Headphones+alone+light off= 🥺🥺

    @manpreetbhatoya7545@manpreetbhatoya75454 ай бұрын
  • Beautiful voice with peaceful music.... superb ❤️

    @preetisainiofficial7115@preetisainiofficial71157 ай бұрын
    • ❤️😭

      @spgurdaspuriya6282@spgurdaspuriya62827 ай бұрын
  • Underrated singer but his voice is soulfull ❤

    @Rohitkumar-fo6kj@Rohitkumar-fo6kj7 ай бұрын
  • ਵੈਸੇ ਤਾਂ ਭਾਨਾ ਬਾਈ ਨੇਂ ਕਰੈਕਟਰ ਵਧੀਆ ਕੀਤਾ,, ਪਰ ਬਾਈ ਦੀ ਗੱਲ ਬਾਤ ਐ,, ਬਾਈ ਹਮੇਸ਼ਾ ਪੰਜਾਬ ਦੀ ਗੱਲ ਕਰਦਾ,, ਲਵ ਯੂ ਬਾਈ

    @GurpreetSingh-js5cm@GurpreetSingh-js5cm7 ай бұрын
  • Mainu te bhana sidhu bhut kaintt lgda.....❤❤

    @KajalSharma-bw2bt@KajalSharma-bw2bt2 ай бұрын
  • ਉਸਤਾਦ ਜੀ ਮਨ ਖੁਸ ਹੋ ਜਾਂਦਾ ਸੁਣ ਕੇ ਤੁਹਾਡੀ ਅਵਾਜ ਮੇਰਾ ਸੁਪਨਾ ਤੁਹਾਨੂੰ ਮਿਲਣ ਦਾ

    @sandeepsingh-dn4xg@sandeepsingh-dn4xg7 ай бұрын
  • ਭਾਨੇ ਭਰਾ ਤੇਰੇ ਕਰਕੇ ਪਹਿਲੀ ਵਾਰ ਅੱਜ ehda G khan ਦਾ ਕੋਈ ਗਾਣਾ ਸੁਣਿਆ ❤❤ ਭਾਨਾ ਸਿੱਧੂ

    @jassarsarbjit5606@jassarsarbjit56067 ай бұрын
    • Me to

      @tiwana.004@tiwana.0047 ай бұрын
    • Veer fr sare sun

      @Farmers327@Farmers3277 ай бұрын
    • ​@@tiwana.004the lord ❤

      @LovePreet-wi6lc@LovePreet-wi6lc7 ай бұрын
    • 😊😊

      @sarvjeetsarv9732@sarvjeetsarv97327 ай бұрын
    • Award deiye hun tenu

      @abhikaler786@abhikaler7867 ай бұрын
KZhead