Chaupai Sahib | Nitnem | Gurbani | Shabad | Kirtan Roop | Bhai Charnpreet Singh Ji | Nvi Nanaksar

2016 ж. 9 Қыр.
31 728 283 Рет қаралды

Benti Chaupai or Chaupai sahib is a prayer/Bani composed by tenth Sikh Guru, Guru Gobind Singh. This Bani is one of the five Banis recited by the initiated Sikh every morning. It is also a part of evening prayer of the Sikhs called Rehras sahib. The Benti Chaupee can be read at any time during the day to provide protection, positive focus and energy.
Chaupai Sahib ji is recited for protection and has 29 verses in Sri Dasam Granth Sahib. this Sri Chaupai Sahib Path in kirtan form sung by Bhai Charanpreet Singh ji Jagraon Wale
Titel : Chaupai Sahib - kirtan Roopi
Voice : Bhai CharanPreet Singh Ji Jagraon Wale
Label: Nvi Nanaksar
Producers : Sharanjit Singh (Prince)
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
Please Subscribe and click on the Bell Icon so that you get notification every time we upload a new video.
Thanks for Watching my video
If You like the video , don't forget to share and leave your comments"
Visit Our Channel For More Video : / nvinanaksar
ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
/ nvinanaksar
Office : New Uttam Bhandar (Sikh Store) Nanaksar Kaleran
N.V.I. NANAKSAR RECORDING CO. (+91)98553-03440
#NviINanaksar#ChaupaiSahib#KirtanRoop#BhaiCharnpreetSinghJi#JagraonWale#gurbani#ShabadGurbani#Gurbanikirtan#kirtan#sweetvoice#greatvoice#gurugobindsingh#nitnem#nitnembani#Gurubani#amritbani#amritgurbani#gurbaninoor

Пікірлер
  • ਵਾਹਿਗੁਰੂ ਜੀ ਪੰਜਾਬ ਦੀਆਂ ਮਾਂਵਾ ਦੀਆਂ ਅੱਖਾਂ ਹਰ ਸਮੇ ਭਰੀਆਂ ਰਹਿੰਦੀਆਂ ਨੇ ਜੀ😭🙏🏻ਕੁਝ ਬੱਚੇ ਨਸ਼ਾ ਕਰਨ ਲੱਗ ਗਏ ਤੇ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਮੈ ਵੀ 20 ਸਾਲ ਤੋ ਪ੍ਰਦੇਸ ਵਿੱਚ ਹਾਂ ਆਪਣੇ ਵਤਨ ਨਹੀ ਆ ਸਕਦਾ ਜੀ ਸਰਕਾਰਾ ਦੀਆਂ ਨਲੇਕੀਆ ਕਰਕੇ ਜੀ 😭ਵਾਹਿਗੁਰੂ ਜੀ ਸੋਹਣੇ ਪੰਜਾਬ ਨੂੰ ਬਚਾ ਲਵੋ ਜੀ ਵਾਹਿਗੁਰੂ ਜੀ ਪੰਜਾਬ ਲਈ ਬਹੁਤ ਦਰਦ ਹੈ ਜੀ🙏🏻ਗੁਰੂ ਜੀ ਕਰੋ ਆਪਣੀ ਮੇਹਰ ਪੰਜਾਬ ਤੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

    @PalsinghSingh-bz3zy@PalsinghSingh-bz3zy8 ай бұрын
  • ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਲਾਲਚੀਆ ਨੂੰ ਸਹੀ ਰਸਤਾ ਦਿਖਾਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਤੇ ਮੇਹਰ ਕਰੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻 😭ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ ਕਿਰਪਾ ਕਰਕੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01023 сағат бұрын
  • वाहेगुरुकाखालसावाहेगुरुजीकीफतेह

    @sarla2876@sarla28769 күн бұрын
  • ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤ੴ❤🙏🙏

    @khehra63@khehra637 ай бұрын
  • ਸਤਿਨਾਮ ਵਾਹਿਗੁਰੂ ਜੀ ਮਿਹਰ ਕਰੋ ਆਪਣੇ ਬੱਚਿਆਂ ਤੇ

    @navjotpandhu9365@navjotpandhu9365 Жыл бұрын
    • ❤❤❤😊😮

      @kamleshkumari9155@kamleshkumari91552 ай бұрын
  • ਵਾਹਿਗੁਰੂ ਜੀ ਇਸ ਕੂਕਰ ਦਾ ਹਰ ਸਾਹ ਆਪ ਜੀ ਦੀ ਕਿਰਪਾ ਨਾਲ ਚੱਲ ਰਿਹਾਂ ਹੈ ਜੀ ਵਾਹਿਗੁਰੂ ਜੀ ਮੈ ਆਪ ਜੀ ਦੀ ਅਮਾਨਤ ਹਾਂ ਜੀ ਜਦੋ ਮਰਜੀ ਲੈ ਜਾਣਾ ਜੀ ਵਾਹਿਗੁਰੂ ਜੀ ਮੋਤ ਅਸਾਨ ਕਰ ਦੇਣਾ ਜੀ ਇੱਕ ਚੁਟਕੀ ਵਾਲੀ ਹੋਵੇ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਉਸ ਸਮੇ ਲੈ ਜਾਣਾ ਵਾਹਿਗੁਰੂ ਜੀ ਜਦੋ ਮੈ ਆਪ ਜੀ ਦਾ ਸਿਮਰਨਿ ਕਰ ਰਿਹਾਂ ਹੋਵਾ ਮੈਨੂੰ ਜਾਣ ਵਿੱਚ ਵਧੀਆਂ ਲੱਗੇ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਬਹੁਤ ਗੁਨਾਹ ਹੋਏ ਨੇ ਜਿੰਦਗੀ ਵਿੱਚ ਜੀ ਮਾਫ ਕਰ ਦਿਉ😭ਵਾਹਿਗੁਰੂ ਜੀ ਮੈਨੂੰ ਵੀ ਤੇ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਵੀ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ🙏🏻ਵਾਹਿਗੁਰੂ ਕਿਰਪਾ ਕਰਕੇ ਸਾਰੇ ਭੁਲੇ ਰਾਹੀਆਂ ਨੂੰ ਮਾਫ ਕਰਕੇ ਵਾਹਿਗੁਰੂ ਜੀ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਕਾਲ ਦਾ ਅਸਰ ਲੋਕਾਂ ਨੂੰ ਪਾਗਲ ਕਰ ਦਿੰਦਾ ਹੈ ਜੀ ਸਾਰੇ ਕਾਲ ਦੇ ਅਸਰ ਵਿੱਚ ਗਲਤੀ ਕਰ ਦਿੰਦੇ ਨੇ ਜੀ ਵਾਹਿਗੁਰੂ ਜੀ ਤੁਸੀ ਆਪਣੇ ਬੱਚਿਆ ਨੂੰ ਮਾਫ ਕਰ ਦਿਉ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

    @GodIsOne010@GodIsOne010Ай бұрын
  • ਵਾਹਿਗੁਰੂ ਜੀ ਮੇਹਰ ਕਰੋ ਜੀ 🙏🌸❤️

    @PrabhRandhawas@PrabhRandhawas11 сағат бұрын
  • ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਜੋੜ ਕੇ ਰੱਖਣਾ ਜੀ ਜੋ ਵੀ ਚੌਪਈ ਸਾਹਿਬ ਸੁਣ ਰਹਾ ਉਸ ਦੇ ਪਰਿਵਾਰ ਦੇ ਬੱਚਿਆਂ ਤੇ ਮਾਪਿਆਂ ਮੇਹਰ ਕਰਦੇ ਰਹਿਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    @baljits8ngh761@baljits8ngh761Ай бұрын
    • ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ ਮਾਂ ਮਿੱਣ ਮਿੱਣ ਕੇ ਬੱਚੇ ਵੱਡੇ ਕਰਦੀ ਹੈ ਜੀ ਪਤਾ ਨਹੀ ਕਹਿੰੜਾ ਜਾਲਮ ਆ ਕੇ ਗੋਲੀ ਮਾਰ ਦਿੰਦਾ ਹੈ ਜੀ ਮਾਂ😭ਦੀ ਕੁੱਖ ਖਾਲੀ ਕਰ ਦਿੰਦਾ ਹੈ ਜੀ🙏🏻ਮਾਂ ਇੱਕ ਲਾਸ ਬਣ ਕੇ ਰਹਿ ਜਾਦੀ ਹੈ ਜੀ🙏🏻ਵਾਹਿਗੁਰੂ ਜੀ ਮਾਂਵਾ ਦੀਆ ਕੁਖਾ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਛੋਟੇ ਛੋਟੇ ਬੱਚੇ ਨਸ਼ਾ ਕਰ ਰਹਿ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਰਹਿਮ ਰਹਿਮ ਰਹਿਮ ਦੀ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
    • 🎉waha Guruji

      @preetikaur9967@preetikaur996715 күн бұрын
    • Sathanamge❤😊

      @user-ec9cb4bh8l@user-ec9cb4bh8l13 күн бұрын
  • ਬਾਣੀ ਕੋਈ ਵੀ ਹੋਵੇ ਚੰਗੀ ਹੈ ਜੀ ਪਰ ਮੇਰੀ ਜਿੰਦਗੀ ਵਾਹਿਗੁਰੂ ਜੀ ਨੇ ਬਦਲੀ ਹੈ ਜੀ 🙏🏻ਵਾਹਿਗੁਰੂ ਜੀ ਹਮੇਸ਼ਾ ਆਪਣੇ ਬੱਚਿਆਂ ਦਾ ਧਿਆਨ ਰੱਖਦਾ ਹੈ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻

    @GodIsOne010@GodIsOne010Ай бұрын
  • Waheguruu ji meri life thodi kirpa nal hi chaldia

    @SatwinderKaur-qy7cy@SatwinderKaur-qy7cyАй бұрын
  • ਵਾਹਿਗੁਰੂ ਬਾਣੀ ਪੜਨ ਤੇ ਸੁਣਨ ਵਾਲਿਆਂ ਪਰਿਵਾਰਾ ਦੇ ਬੱਚਿਆਂ ਨੂੰ ਸੇਵਾ ਸਿਮਰਨਿ ਜਰੂਰ ਜਰੂਰ ਬਖਸੋ ਜੀ ਵਾਹਿਗੁਰੂ ਜੀ ਜਿਹੜੀਆਂ ਸੰਗਤਾਂ ਬਾਣੀ ਪੜਦੀਆਂ ਨੇ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆ ਕਰਕੇ ਕਿਸੇ ਵੀ ਮਾਂ ਬਾਪ ਦੇ ਅੱਖਾਂ ਵਿੱਚ ਰੋਣਾ ਨਾ ਹੋਵੋ ਕਿਰਪਾ ਕਰਕੇ ਮੇਰੇ ਵਾਹਿਗੁਰੂ ਜੀ🙏🏻ਬੱਚਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਆਪਣੇ ਮਾਂ ਬਾਪ ਜੀ ਦੀ ਦਿਲੋ ਸੇਵਾ ਕਰੋ ਜੀ ਥੋੜਾ ਆਪਣਾ ਟਾਇਮ ਵੀ ਜਰੂਰ ਦੇਵੋ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
    • ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️ ਵਾਹਿਗੁਰੂ ਜੀ☝️

      @GodIsOne010@GodIsOne010Ай бұрын
    • Waheguru ji

      @jobanjitsingh6989@jobanjitsingh69896 күн бұрын
    • ❤​@@GodIsOne010

      @sakshimalhotra6892@sakshimalhotra68922 күн бұрын
    • ❤❤❤❤⁰

      @satishkochar7670@satishkochar7670Күн бұрын
    • 0

      @satishkochar7670@satishkochar7670Күн бұрын
  • ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਸੀਂ ਮੇਰੇ ਬਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ👏👏👏👏👏 ❤😇❤😇❤😇❤😇❤👏❣️👏❣️👏❣️👏❣️👏❣️

    @amarjitkaur884@amarjitkaur88411 ай бұрын
    • Waheguru ji Mehar Karo ji❤❤❤❤❤

      @user-zz4qq8bp9r@user-zz4qq8bp9r2 ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
    • @@user-zz4qq8bp9r 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • ਵਾਹਿਗੁਰੂ ਜੀ ਅੱਜ ਫਿਰ ਆਪ ਜੀ ਦੀ ਮੇਹਰ ਨਾਲ ਦਿਨ ਦੇਖਣ ਨੂੰ ਮਿਲਿਆ ਜੀ🙏🏻ਸਾਡੇ ਵੱਲੋ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸੁਕਰੀਆਂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਧਨ ਧਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻

    @kamaljitsingh5790@kamaljitsingh5790Ай бұрын
  • ਵਾਹਿ ਗੁਰੂ ਜੀ ਮੇਹਰ ਕਰੋ , ਧੰਨ ਗੁਰੂ ਰਾਮ ਦਾਸ ਜੀ ਰੱਖੀ ਗਰੀਬ ਦੀ ਲਾਜ ਪਾਤਸ਼ਾਹ ਕਰੀ ਨਾ ਕਿਸੇ ਦਾ ਮੋਹਤਾਜ਼ ਪਾਤਸ਼ਾਹ 🙏🙏

    @riya6100@riya6100Ай бұрын
    • ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
    • 0​@@GodIsOne010

      @SatnamWaheguru-rr6il@SatnamWaheguru-rr6il7 күн бұрын
  • ਸਤਿਨਾਮ ਸ਼ੀ ਵਾਹਿਗੁਰੂ ਜੀ 🙏🌸❤️

    @Khalsaahere@Khalsaahere8 ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • ਰੱਬ ਦਾ ਰੂਪ ਇੱਕ ਹੈ ਜੀ☝️ ਰੱਬ ਕਣ ਕਣ ਵਿੱਚ ਹੈ ❤️ਰੱਬਾ ਤੁਹੀ ਤੁਹੀ ਪਲ ਪਲ ਹਰ ਪਲ ਵਾਹਿਗੁਰੂ ਜੀ❤️ਵਾਹਿਗੁਰੂ ਜੀ ਤੁਸੀ ਇੱਕ ਹੋ ਜੀ☝️ਵਾਹਿਗੁਰੂ ਜੀ ਆਪਣੀ ਬਣਾਈ ਪਿਆਰੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ ਵਾਹਿਗੁਰੂ ਜੀ ਦੁਨੀਆਂ ਦੀ 😭ਨਫਰਤ ਖਤਮ ਕਰ ਦਿਉ ਜੀ ਕਰੋ ਰਹਿਮ ਰਹਿਮ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01019 күн бұрын
  • ਵਾਹਿਗੁਰੂ ਜੀ ਅੱਜ ਦਾ ਦਿਨ ਸਾਰਿਆ ਨੂੰ ਆਪ ਜੀ ਦੀ ਕਿਰਪਾ ਨਾਲ ਮਿਲਿਆਂ ਹੈ ਜੀ ਅੱਜ ਦਾ ਦਿਨ ਆਪ ਜੀ ਦੀ ਕਿਰਪਾ ਨਾਲ ਬਹੁਤ ਵਧੀਆਂ ਰਿਹਾ ਜੀ 🙏🏻ਵਾਹਿਗੁਰੂ ਆਪ ਜੀ ਦਾ ਅਰਬਾਂ ਖਰਬਾ ਵਾਰੀ ਸੁਕਰਨਾ ਜੀ ਸਾਰੇ ਬਾਣੀ ਪੜਨ ਤੇ ਸੁਣਨ ਵਾਲਿਆ ਵੱਲੋ ਜੀ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚੇ ਨੇਕ ਹੋ ਜਾਣ ਤੇ ਸਹੀ ਰਸਤੇ ਤੇ ਚਲਣ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਦਾਸ ਦਾ ਹਰ ਇੱਕ ਸਾਹ ਆਪ ਜੀ ਦਾ ਸੁਕਰਾਂਨਾ ਕਰਦਾ ਹੈ ਜੀ 🙏🏻ਵਾਹਿਗੁਰੂ ਜੀ ਸਾਰੇ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਹੋਰ ਬਾਣੀ ਪੜਨ ਦਾ ਤੇ ਸੇਵਾ ਦਾ ਬਲ ਬਖਸੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੀ ਜਿੰਦਗੀ ਅਸਾਨ ਬਣਾ ਦਿਉ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਵਾਹਿਗੁਰੂ ਜੀ ਕਿਰਪਾ ਕਰਕੇ ਹਰ ਘਰ ਵਿੱਚ ਸਭ ਦੇ ਮਾਂ ਬਾਪ❤️ਖੁਸੀ ਖੁਸੀ ਰਹਿਣ ਜੀ 🙏🏻ਵਾਹਿਗੁਰੂ ਜੀ ਦੁਨੀਆ ਦੇ ਸਾਰੇ ਮਾਂ ਬਾਪ ਨੂੰ ਸਿਹਤ ਤੇ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਘਰ ਵਿੱਚ ਪਿਆਰ ਬਖਸੋ ਜੀ 🙏🏻ਵਾਹਿਗੁਰੂ ਜੀ ਸਭ ਤੇਮੇਹਰ ਕਰੋ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਬਖਸੋ ਜੀ🙏🏻ਵਾਹਿਗੁਰੂ ਜੀ ਭੁਲਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਮੈਨੂੰ ਕੂਕਰ ਨੂੰ ਆਪ ਜੀ ਦੇ ਦਰ ਤੇ ਥਾਂ ਬਖਸੋ ਜੀ ਵਾਹਿਗੁਰੂ ਜੀ ਮੈਨੂੰ ਪਾਪੀ ਇਨਸ਼ਾਨ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne0102 ай бұрын
  • ਜਿਸ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਜੀ ਉਹ ਘਰ ਕਿਸਮਤ ਵਾਲਾ ਘਰ ਹੈ ਜੀ ਉਸ ਘਰ ਤੇ ਗੁਰੂ ਅਰਜਨ ਦੇਵ ਜੀ ਦੀ ਮੇਹਰ ਹੈ ਜੀ 🙏🏻ਸੁਖਮਨੀ ਸਾਹਿਬ ਜੀ ਸੁੱਖਾਂ ਦੀ ਮਣੀ ਹੈ ਜੀ 🙏🏻ਦਿਲ ਤੋ ਪਾਠ ਕਰਨ ਵਾਲਿਆਂ ਦੇ ਦਿਲ ਬਦਲ ਦਿੱਤੇ ਸੁਖਮਨੀ ਸਾਹਿਬ ਜੀ ਨੇ ਜੀ🙏🏻ਉਹ ਸੰਗਤ ਹੁਣ ਨੇਕ ਇਨਸ਼ਾਨ ਬਣ ਗਈ ਹੈ ਜੀ🙏🏻ਵਾਹਿਗੁਰੂ ਜੀ ਸਾਨੂੰ ਸਭ ਨੂੰ ਸੁਖਮਨੀ ਸਾਹਿਬ ਜੀ ਨਾਲ ਜੋੜ ਦਿਉ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਡੇ ਗੁਨਾਹ ਮਾਫ ਕਰਕੇ ਸਾਨੂੰ ਬਾਣੀ ਨਾਲ ਜੋੜ ਦਿਉ ਤੇ ਬਖਸ ਦਿਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਦੁਨੀਆਂ ਦੀ ਹਰ ਮਾਂ ਅਰਾਮ ਦੀ ਨੀਦ ਸੋਵੇ ਜੀ🙏🏻ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

    @bhalbhindersingh8421@bhalbhindersingh842120 күн бұрын
  • ਧੰਨ ਧੰਨ ਪਿਤਾ ਗੁਰੂ ਮਹਾਰਾਜਨ ਜੀ ਤੇ Dan Dan ਹੀ ਤੁਸਾਂ ਜੀ ਸੋਹਣੀ ਕਲਮ, ਕੀ ਤਰੀਫ਼ ਕਰੂ ਕੋਈ

    @White_fog_125_com@White_fog_125_com2 ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
    • Vahegur

      @GURUKINAGRI423@GURUKINAGRI423Ай бұрын
    • @@GURUKINAGRI423Waheguru*

      @user-kg8rx7tz4s@user-kg8rx7tz4s18 күн бұрын
    • @santokhmoore7492@santokhmoore74925 күн бұрын
  • ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌸❤️

    @Khalsaahere@Khalsaahere9 ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
    • @@GodIsOne010hi it’s oil for

      @Paytonfannn@Paytonfannn7 күн бұрын
    • @@GodIsOne010😅😊😅😅😮😮😅😅😅😊😊😊😊😊😊😊😊😊😊😊😊😊😊😊😊😊😅😅

      @Paytonfannn@Paytonfannn7 күн бұрын
    • @@GodIsOne010😊😅😅😊😅😊😊😊😊😊😊😅😊😊😅😅😊😅😊😅😅😅😅😅😊😅😅😅😊😅😅😅😮😅😊😮😊😊😮😅😊😅😅😅😅😅😊😅😊😊😊

      @Paytonfannn@Paytonfannn7 күн бұрын
  • ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    @PalsinghSingh-bz3zy@PalsinghSingh-bz3zy17 күн бұрын
  • ਅੱਜ ਫਿਰ ਮੇਹਰਬਾਨ ਹੋਇਆਂ ਸਾਡਾ ਵਾਹਿਗੁਰੂ ਜੀ ਸਾਨੂੰ ਫਿਰ ਦਿਨ ਦੇਖਣ ਨੂੰ ਮਿਲਿਆਂ ਜੀ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਹਮੇਸ਼ਾ ਲਈ ਬਖਸ ਦਿਉ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • 🙏🏻ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ🙏🏻 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ❤️❤️🙏🏻 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 💐💐💐💐💐💐💐💐💐💐💐

    @GodIsOne010@GodIsOne0102 жыл бұрын
  • ਗੁਰੂ ਗੋਬਿੰਦ ਸਿੰਘ ਜੀ ਸਾਨੂੰ ਤੁਹਾਡੀ ਬਹੁਤ ਬਹੁਤ ਲੋੜ ਹੈ ਜੀ ਪੰਜਾਬ ਖਤਮ ਹੋ ਗਿਆਂ ਜੀ ਭੇਜੋ ਗੁਰੂ ਜੀ ਆਪਣਾ ਕੋਈ ਸ਼ੇਰ ਪੁੱਤਰ ਜੀ ਮਾਂਵਾ ਦੇ ਪੁੱਤ ਖਤਮ ਹੋ ਰਹੇ ਨੇ ਜੀ ਨਸ਼ਾ ਪੰਜਾਬ ਨੂੰ ਖਾਂ ਗਿਆ ਜੀ ਬਾਕੀ ਪ੍ਰਦੇਸ ਜਾ ਰਹੇ ਨੇ ਮਾੜੇ ਲੀਡਰਾ ਦੀਆਂ ਗਲਤੀਆਂ ਕਰਕੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
    • Àà1Welcome to Gboard clipboard, any text you copy will be saved here.A№¢a

      @cookiepie06@cookiepie0618 күн бұрын
    • I am also withyou

      @sukhdarshanpunglia6214@sukhdarshanpunglia621412 күн бұрын
    • Bani pado ji bachiya nu padao sher banayo Guru Gobind Singh Ji n Bani diti hai sanu 🙏🙏🙏 waheguru ji

      @educationnotes6079@educationnotes607910 күн бұрын
    • Guru Sahib ji ne ta sher hi bnaea pr appa pehl ni krde jo koi krda onu fsa dita jnda bs,🙏🙏🙏

      @jm78982@jm789827 күн бұрын
  • ਧੰਨ ਧੰਨ ਗੁਰੂ ਗੋਬਿੰਦ ਸਿੰਘ ਰੱਖੀ ਸਾਡੀ ਸਭ ਦੀ ਲਾਜ ਗੁਰੂ ਕਰੀ ਨਾਂ ਸਾਨੂੰ ਕਿਸੇ ਦਾ ਮੋਹਤਾਜ ਗੁਰੂ ਜੀ ਅਸੀ ਗਰੀਬ ਆਪ ਜੀ ਭਰੋਸੇ ਹਾਂ ਜੀ🙏🏻ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਪਰਿਵਾਰ ਤੇ ਮੇਹਰ ਕਰਨਾ ਜੀ ਵਾਹਿਗੁਰੂ ਜੀ ਉਹਨਾਂ ਦੇ ਬੱਚਿਆਂ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਗੋਬਿੰਦ ਸਿਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ❤❤❤❤❤😅😅

    @user-qe7ey6mq8m@user-qe7ey6mq8mАй бұрын
  • ਵਾਹਿਗੁਰੂ ਜੀ ਮੇਹਰ ਕਰਨ ਗੁਰੂ ਸਾਹਿਬ ਜੀ ਦੇ ਕੀਰਤਨੀਏਂ ਜਿੱਥੇ ਨੇ ਬਹੁਤ ਹੀ ਵਿਰਾਗ ਮੲਈ ਚੌਪਈ ਸਾਹਿਬ ਦੀ ਬਾਣੀ ਉਚਾਰਨ ਕੀਤੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

    @tarlochanbrar71@tarlochanbrar71 Жыл бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

    @Canada-wale257@Canada-wale25710 ай бұрын
  • SatNamWaheyGuruji Waheyguruji jikakhalasawaheygurujikiFathay dandAnguru Nanakdevji DandanBabaDeepSingji

    @sarla2876@sarla287620 күн бұрын
  • ਵਾਹਿਗੁਰੂ ਜੀ ਸਾਡਾ ਸਾਰਿਆਂ ਦਾ ਮੰਨ ਬਦਲ ਦਿਉ ਜੀ ਅਸੀ ਹਰ ਸਮੇ ਵਾਹਿਗੁਰੂ ਜੀ ਦਾ ਸਿਮਰਨਿ ਕਰਦਾ ਰਹੀਏ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੀ ਜਿੰਦਗੀ ਖੁਸੀਆਂ ਨਾਲ ਭਰ ਦਿਉ ਜੀ ਵਾਹਿਗੁਰੂ ਜੀ ਸਭ ਬਾਣੀ ਪੜਨ ਤੇ ਸੁਨਣ ਵਾਲਿਆ ਨੂੰ ਵਾਹਿਗੁਰੂ ਜੀ ਆਪਣੇ ਨਾਲ ਜੋੜ ਲਵੋ ਜੀ ਕਿਰਪਾ ਕਰੋ ਵਾਹਿਗੁਰੂ ਜੀ 🙏🏻

    @GodIsOne010@GodIsOne010Ай бұрын
  • 🙏🏻🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਪਲ ਪਲ ਪਲ ਪਲ ਪਲ ਪਲ ਪਲ ਹਰ ਪਲ ਪਲ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

    @GodIsOne010@GodIsOne0102 жыл бұрын
    • ❤️ਸਾਤਿਨਾਮੁ ਵਾਹਿਗੁਰੂ ਜੀ❤️ 🙏🏻🙏🏻🙏🏻🙏🏻🙏🏻🙏🏻🙏🏻🙏🏻

      @GodIsOne010@GodIsOne0102 жыл бұрын
    • @@GodIsOne010 use

      @harkiratsingh8783@harkiratsingh87832 жыл бұрын
    • @@GodIsOne010 0⁰

      @amarjeetkaur5024@amarjeetkaur50245 ай бұрын
  • ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

    @SATNAMSINGH-oc5sj@SATNAMSINGH-oc5sj2 жыл бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • ਵਾਹਿਗੁਰੂ ਜੀ ਇਸ ਗੁਨਾਹਗਾਰ ਦੇ ਗੁਨਾਹ ਮਾਫ ਕਰੋ ਜੀ ਵਾਹਿਗੁਰੂ ਜੀ ਬਾਣੀ ਪੜਨ ਤੇ ਸੁਨਣ ਵਾਲਿਆਂ ਦੇ ਗੁਨਾਹ ਮਾਫ ਕਰੋ ਜੀ🙏🏻ਉਹਨਾਂ ਦੀਆਂ ਪ੍ਰੇਸ਼ਾਨੀਆਂ ਖਤਮ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

    @GodIsOne010@GodIsOne010Ай бұрын
  • ਸੁੱਖ ਵੇਲੇ ਹਮੇਸ਼ਾ ਵਾਹਿਗੁਰੂ ਜੀ ਦਾ ਸੁਕਰਾਨਾਂ ਕਰਦੇ ਰਹੋ ਜੀ ❤️ਦੁੱਖ ਵੇਲੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਰਹੋ ਜੀ ਦੁੱਖ ਖਤਮ ਵੀ ਹੋ ਜਾਵੇ ਪਰ ਅਰਦਾਸ ਹਮੇਸ਼ਾ ਕਰਦੇ ਰਹੋ ਜੀ ❤️ਹਰ ਵੇਲੇ ਸਿਮਰਨਿ ਕਰਦੇ ਰਹੋ ਜੀ ਦੁੱਖ ਹੋਵੇ ਜਾਂ ਸੁੱਖ ਹੋਵੇ ਹਰ ਵੇਲੇ ਸਿਮਰਨਿ ਜਰੂਰ ਕਰਦੇ ਰਹੋ ਜੀ ❤️ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️

    @GodIsOne010@GodIsOne010Ай бұрын
  • ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਵਾਹਿਗੁਰੂ ਜੀ ਮਿਹਰ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

    @JagtarSingh-wk9cc@JagtarSingh-wk9cc7 ай бұрын
    • Waheguru giii

      @navdeepkaur1046@navdeepkaur10465 ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਸੇਵਾ ਸਿਮਰਨਿ ਬਖਸੋ ਜੀ ਤੇ ਬਹੁਤ ਬਹੁਤ ਤਰੱਕੀ ਤੇ ਸਿਹਤ ਬਖਸੋ ਜੀ🙏🏻ਸਭ ਹਮੇਸਾਂ ਸਹੀ ਰਸਤਾ ਦਿਖਾਉ ਜੀ ਤੇ ਕਾਲ ਤੋ ਬਚਾਉ ਜੀ 🙏🏻ਬਾਣੀ ਪੜਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਇਨਸ਼ਾਨ ਬਣਾਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਵਾਰ ਵਾਰ ਗੁਰੂ ਤੋ ਮੰਗਣ ਵਾਲੇ ਇਨਸ਼ਾਨ ਨੇ ਇੱਕ ਸੰਨਿਆਸ਼ੀ ਤੋ ਪੁੱਛਿਆ ਕੀ ਮੈ ਬਹੁਤ ਅਰਦਾਸਾਂ ਕਰਦਾ ਹਾਂ ਆਪਣੇ ਰੱਬ ਅੱਗੇ ਪਰ ਕੁਝ ਨਹੀ ਮਿੰਲਦਾ ਜੀ ਥੱਕ ਚੁੱਕਿਆ ਹਾਂ ਜੀ 🙏🏻ਕੁਝ ਦੱਸ ਕੇ ਮੇਰੀ ਮਦਦ ਕਰੋ ਜੀ 🙏🏻ਸੰਨਿਆਸ਼ੀ ਨੇ ਕਿਹਾ ਅੱਜ ਤੋ ਬਾਅਦ ਕੁਝ ਨਹੀ ਮੰਗਣਾ ਸਭ ਕੁਝ ਬਿੰਨਾ ਮੰਗੇ ਮਿਲੋ ਜੀ🙏🏻ਉਹ ਕਹਿੰਦੇ ਕਿਵੋ ਜੀ 🙏🏻ਸੰਨਿਆਸ਼ੀ ਕਹਿੰਦਾ ਸਾਰੇ ਲੋਕ ਮੰਗਣ ਆਉਦੇ ਨੇ ਜੀ ਕੋਈ ਇੱਕ ਦੋ ਇਨਸ਼ਾਨ ਹੀ ਹੋਣਗੇ ਜੋ ਮੰਗਦੇ ਨਹੀ ਜੀ🙏🏻ਵਾਹਿਗੁਰੂ ਜੀ ਦਿਲਾ ਦੀਆਂ ਜਾਣਦੇ ਨੇ ਜੀ ਭਰੋਸਾ ਰੱਖੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • ਪੰਜਾਬ ਦੇ ਭੈਣ ਭਾਰਾਵੋ ਕਿਰਪਾ ਕਰਕੇ ਏਕਤਾ ਰੱਖੋ ਜੀ ਪੜੋਸੀ ਨੂੰ ਪਿਆਰ ਕਰੋ ਪੜੋਸੀ ਦੇ ਬੱਚੇ ਨੂੰ ਆਪਣਾ ਸਮਝੋ ਜੀ ਇੱਕਠੇ ਹੋ ਕੇ ਲੜਾਈ ਲੜੋ ਜੀ ਆਪਣੇ ਆਪਣੇ ਪਿੰਡ ਨੂੰ ਸੰਭਾਲੋ ਜੀ 🙏🏻ਮਾੜੇ ਲੀਡਰਾ ਨੂੰ ਪਿੰਡ ਵਿੱਚ ਨਾ ਵੜਨ ਦੇਵੋ ਜੀ 🙏🏻ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰੋ ਜੀ🙏🏻ਪਿਆਰ ਵੰਡੋ ਜੀ ਵਾਪਸ ਆਪ ਕੋਲ ਪਿਆਰ ਚੱਲ ਕੇ ਆਵੇਗਾ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • Shukrana babaji maharaj ji ❤️🙏🏻

    @factogamer9640@factogamer964010 ай бұрын
  • Prabh ki preet sada sukh hoye 🙏 Prabh ki preet dukh lage na koye 🙏🙏

    @dhillonakashgopy6628@dhillonakashgopy66282 жыл бұрын
    • Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji

      @GodIsOne010@GodIsOne0102 жыл бұрын
    • ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ☝️ 🙏🏻ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻 Waheguru ji 🙏🏻Sab te Mehar kro ji please ji 🙏🏻Satnam ji Waheguru 🙏🏻

      @GodIsOne010@GodIsOne0102 жыл бұрын
    • DHAN DHAN Guru Gobind Singh ji 🙏🌹🌹🌹🌹🌹

      @sahdevsingh9057@sahdevsingh90572 жыл бұрын
    • 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

      @GodIsOne010@GodIsOne0102 жыл бұрын
    • @@sahdevsingh9057 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

      @GodIsOne010@GodIsOne0102 жыл бұрын
  • ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਕਰਿੳ ਜੀ 🙏🌸❤️

    @PrabhRandhawas@PrabhRandhawas24 күн бұрын
  • ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻ਅਸੀ ਸਾਰੇ ਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਜਿੰਨਾਂ ਸੁਕਰਾਂਨਾ ਕਰੀਏ ਥੋੜਾ ਹੈ ਜੀ🙏🏻ਗੁਰੂ ਗੋਬਿੰਦ ਸਿੰਘ ਜੀ ਤੁਹੀ ਤੁਹੀ ਪਲ ਪਲ ਹਰ ਪਲ ਗੁਰੂ ਜੀ❤️ਧੰਨ ਧੰਨ ਗੁਰੂ ਤੇਗ ਬਹਾਦਰ ਸਿੰਘ ਜੀ❤️ਗੁਰੂ ਗੋਬਿੰਦ ਸਿੰਘ ਜੀ ਦਾ ਦੇਣ ਅਸੀ ਕਦੇ ਨਹੀ ਦੇ ਸਕਦੇ ਜੀ🙏🏻ਸਾਡੇ ਲਈ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਜੀ❤️ਸਾਤਿਨਾਮੁ ਵਾਹਿਗੁਰੂ ਜੀ❤️

    @GodIsOne010@GodIsOne010Ай бұрын
  • Satnam waheguru ji sab da bhla kareo ji ♥️🙏🙏🙏🙏🙏 satnam waheguru ji ka Khalsa waheguru ji ki Fateh ♥️🙏🙏🙏🙏🙏

    @shanayateshwar1543@shanayateshwar15432 жыл бұрын
    • 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

      @GodIsOne010@GodIsOne0102 жыл бұрын
    • Waheguru ji

      @gargiarora4727@gargiarora4727 Жыл бұрын
  • ਵਾਹਿਗੁਰੂ ਸਾਹਿਬ ਜੀ 🙏🏼🙏🏼

    @SATNAMSINGH-oc5sj@SATNAMSINGH-oc5sj Жыл бұрын
  • ❤️❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @GodIsOne010@GodIsOne010Ай бұрын
  • ਅੱਜ ਤੋ ਅਸੀ ਪਾਪਾ ਵਾਲੇ ਰਸਤੇ ਨਹੀ ਜਾਵਾਂਗਾ ਵਾਹਿਗੁਰੂ ਜੀ ਸਾਨੂੰ ਬਖਸ ਲਵੋ ਵਾਹਿਗੁਰੂ ਜੀ 😭ਸਾਨੂੰ ਆਪਣੇ ਦਰ ਦੇ ਕੂਕਰ ਲਵੋ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne010Ай бұрын
  • SAT NAAM SHIRI WAHEGURU JI Dhan Dhan Baba Deep Singu Ji Dhan Dhan Dashmesh Pita Shiri Guru Gobind Singh Ji

    @sultanahmed9228@sultanahmed92282 жыл бұрын
    • Hello

      @manpreetsahni8182@manpreetsahni81822 жыл бұрын
    • Hi

      @manpreetsahni8182@manpreetsahni81822 жыл бұрын
    • Waheguru ji 🙏

      @upasanadheerdheer4158@upasanadheerdheer41582 жыл бұрын
    • Hello ji

      @jashnjot3521@jashnjot3521 Жыл бұрын
  • waheguru ji sarbat da bhla kro ji 🙏❤🙏❤🙏🙏🙏❤🙏❤🙏🙏🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤

    @jassbrar3523@jassbrar35232 жыл бұрын
    • Put k buy

      @ajmersingh6732@ajmersingh67322 жыл бұрын
    • Jrjr

      @singhpalwinder7728@singhpalwinder77282 жыл бұрын
    • 👋👋

      @singhpalwinder7728@singhpalwinder77282 жыл бұрын
    • ❤️❤️

      @jethalalthuglifeviedo4570@jethalalthuglifeviedo45702 жыл бұрын
    • 🙏🙏🙏🙏

      @jethalalthuglifeviedo4570@jethalalthuglifeviedo45702 жыл бұрын
  • ਵਾਹਿਗੁਰੂ ਜੀ ❤ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਬੱਚੇ ਬਣਾ ਦਿਉ ਜੀ 🙏🏻ਵਾਹਿਗੁਰੂ ਜੀ ਹਰ ਘਰ ਦੇ ਮਾਂ ਬਾਪ ਨੂੰ ਖੁਸੀ ਤੇ ਬੱਚਿਆ ਪਿਆਰ ਬਖਸੋ ਜੀ🙏🏻ਹਰ ਘਰ ਦਾ ਬੱਚਾ ਆਪਣੇ ਮਾਂ ਬਾਪ ਨੂੰ ਪਿਆਰ ਕਰੇ ਤੇ ਆਪਣੇ ਮਾਂ ਨੂੰ ਟਾਇਮ ਦੇਵੇ ਆਪ ਜੀ ਦੀ ਕਿਰਪਾ ਨਾਲ ਜੀ🙏🏻ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਕਰਕੇ ਜੀ ਦੁਨੀਆ ਦੀ ਨਫਰਤ ਖਤਮ ਹੋ ਜਾਣੀ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01023 күн бұрын
  • ਵਾਹਿਗੁਰੂ ਜੀ ਮੇਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਧੰਨ ਧੰਨ ਰਾਮਦਾਸ ਗੁਰੂ ਜੀ ਧੰਨ ਧੰਨ ਬਾਬਾ ਦੀਪ ਜੀ 🙏🏻

    @_jass_06@_jass_06Ай бұрын
    • ਵਾਹਿਗੁਰੂ ਜੀ ਆਪ ਜੀ ਦੇ ਬੱਚਿਆ ਨੂੰ ਸਿਹਤ ਬਖਸੇ ਜੀ ਵਾਹਿਗੁਰੂ ਜੀ ਆਪ ਜੀ ਦੇ ਬੱਚਿਆ ਨੂੰ ਸੇਵਾ ਸਿਮਰਨਿ ਬਖਸੇ ਜੀ ਤੇ ਬਹੁਤ ਤਰੱਕੀ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ 🙏🏽❤️

    @siwalisharma7602@siwalisharma7602 Жыл бұрын
  • Heart touching bani🙏🙏❤️🤲🙏

    @manpreetkaur5265@manpreetkaur5265 Жыл бұрын
    • 😢😢m3😂😂😂😂e

      @sukhmangurtaj5848@sukhmangurtaj58483 ай бұрын
  • SatNamWaheyGuruji Waheyguruji jikakhalasawaheygurujikiFathay dandAnguru Nanakdevji

    @sarla2876@sarla287620 күн бұрын
  • Waheguru ji।da khlsa waheguru ji।di fateh fateh ,❣️ nanak naam chrdi kala। Tere। Bhane sarabat da bhla ,,

    @kirat1697@kirat16973 жыл бұрын
    • Waheguruji

      @balrajsingh4671@balrajsingh46713 жыл бұрын
    • Waheguru ji

      @rajbrar3431@rajbrar34312 жыл бұрын
  • ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸਰਬੱਤ ਦੇ ਰੋਗਾਂ ਨੂੰ ਠੀਕ ਕਰ ਦਿਓ ਬਾਬਾ ਜੀ 🙏❤️

    @PrabhRandhawas@PrabhRandhawas2 ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
    • ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਤੇ ਬਹੁਤ ਤਰੱਕੀ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

      @GodIsOne010@GodIsOne010Ай бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

    @GurwinderSandhu-tu8mb@GurwinderSandhu-tu8mb42 минут бұрын
  • ਵਾਹਿਗੁਰੂ ਜੀ ਸਭ ਦਾ ਭਲਾ ਕਰਏਓ ਜੀ

    @jaswindersidhu2783@jaswindersidhu2783Ай бұрын
    • Waheguru Ji Ka Khalsa Waheguru Ji Ki Fateh Gurugovindji Sahib Ka Gurudware Wale BABA Ka Aasirwad 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

      @gulambhaikadodiya6572@gulambhaikadodiya657226 күн бұрын
  • ਵਾਹਿਗੁਰੂ ਜੀ 🙇‍♀️♥️🙏

    @jasveenkaur912@jasveenkaur9122 жыл бұрын
  • ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏❤️

    @pardeepsingh3223@pardeepsingh3223 Жыл бұрын
    • Satnam SRI waheguru ji

      @LakhveerSingh-iu3oy@LakhveerSingh-iu3oy7 ай бұрын
  • ਵਾਹਿਗੁਰੂ ਜੀ ਜਿਸ ਤਰਾਂ ਆਪ ਜੀ ਦੀ ਕਿਰਪਾਂ ਨਾਲ ਸਭ ਦਾ ਦਿਨ ਸੁੱਖਾਂ ਭਰਿਆਂ ਬਤੀਤ ਹੋਇਆਂ ਵਾਹਿਗੁਰੂ ਜੀ ❤️ਵਾਹਿਗੁਰੂ ਜੀ ਕਿਰਪਾਂ ਕਰੋ ਸਾਡੇ ਪਾਪੀਆਂ ਤੇ ਵਾਹਿਗੁਰੂ ਜੀ ਰਾਤ ਵੀ ਸਭ ਦੀ ਸੁੱਖਾਂ ਭਰੀ ਬਤੀਤ ਹੋਵੇ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਸਾਹ ਹਮੇਸ਼ਾ ਅਸਾਨ ਬਣਾ ਦਿਉ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਬਖਸ ਦਿਉ ਵਾਹਿਗੁਰੂ ਜੀ 🙏🏻ਸਾਨੂੰ ਵਾਹਿਗੁਰੂ ਜੀ ਆਪਣੇ ਤੋ ਦੂਰ ਇੱਕ ਪਲ ਵੀ ਦੂਰ ਨਾ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ🙏🏻ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਕਿਰਪਾ ਕਰੋ ਵਾਹਿਗੁਰੂ ਜੀ ਦੁਨੀਆਂ ਨੂੰ ਇੱਕ ਮੋਕਾ ਦੇ ਕੇ ਇੱਕ ਕਰ ਦਿਉ ਹਮੇਸ਼ਾ ਲਈ ਜੀ 🙏🏻ਵਾਹਿਗੁਰੂ ਜੀ ਅਗਰ ਅਸੀ ਆਪ ਜੀ ਦਾ ਸੁਕਰਾਂਨਾ ਅਰਬਾਂ ਖਰਬਾਂ ਵਿੱਚ ਵੀ ਕਰੀਏ ਬਹੁਤ ਬਹੁਤ ਘੱਟ ਹੈ ਜੀ🙏🏻ਵਾਹਿਗੁਰੂ ਜੀ ਆਪ ਜੀ ਤੋ ਬਿਨਾਂ ਜੋ ਵੀ ਗਿਣਤੀ ਵਿੱਚ ਆਉਦਾ ਜੀ ਉਨੀ ਅਰਬਾਂ ਖਰਬਾਂ ਵਾਰੀ ਆਪ ਜੀ ਦਾ ਸੁਕਰਾਨਾਂ ਜੀ🙏🏻ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਕਾਮ ਕ੍ਰੋਧ ਲੋਭ ਮੋਹ ਤੋ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01018 күн бұрын
  • ਵਾਹਿਗੁਰੂ ਜੀ 🥰🌺🌺💕🌷🙏🌼🌹🙏

    @gurwinderkaurgill2802@gurwinderkaurgill2802Ай бұрын
  • Waheguru ji mere te mere puri pariwar de rakhsa kereyo ❤️🙏

    @divjotgamer8179@divjotgamer81792 жыл бұрын
    • 🙏🙏🙏🙏🙏🌹🌹🌹🌹❤️❤️

      @inderpalkaur2906@inderpalkaur29062 жыл бұрын
    • Are you also divjot gamer

      @manpreetsahni8182@manpreetsahni81822 жыл бұрын
    • @@manpreetsahni8182 yes

      @divjotgamer8179@divjotgamer81792 жыл бұрын
    • @Divjot Singh do you play fortnite

      @manpreetsahni8182@manpreetsahni81822 жыл бұрын
    • Wahe guru paar utaran haar wahe guru

      @garvitmunjal2655@garvitmunjal26552 жыл бұрын
  • ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏🌸❤️

    @PrabhRandhawas@PrabhRandhawas9 күн бұрын
  • ਪਿੰਡਾ ਵਾਲੇ ਵੀਰੋ ਏਕਤਾ ਰੱਖੋ ਪੜੋੜੀ ਤੇ ਆਪਣਿਆਂ ਦੀ ਨਫਰਤ ਤੋ ਉੱਪਰ ਉਠੋ ਇੱਕਠੇ ਹੋ ਕੇ ਪੰਜਾਬ ਬਚਾਉ ਜੀ ਨਸ਼ਾ ਰੋਕੋ ਨਸਾਂ ਵੇਚਣ ਵਾਲਿਆਂ ਨੂੰ ਠੋਕੋ ਇੱਕਠੇ ਹੋ ਕੇ ਜੀ🙏🏻ਇੱਕ ਦੋ ਨੂੰ ਇੱਕਠ ਹੋ ਕੇ ਠੋਕੋ ਫਿਰ ਕੋਈ ਨਸ਼ਾਂ ਨਹੀ ਵੇਚੇਗਾ ਜੀ 🙏🏻ਵਾਹਿਗੁਰੂ ਜੀ ਮਾਂਵਾਂ ਕਿੰਨੀਆ ਮਸੀਬਤਾ ਵਿੱਚੋ ਬੱਚੇ ਪਾਲਦੀਆਂ ਨੇ ਮਿੱਣ ਮਿੱਣ ਵੱਡੇ ਕਰਦੀਆਂ ਨੇ ਨਸ਼ਾ ਮਾਂਵਾਂ ਦੇ ਲਾਢਲੇ ਖਾ ਜਾਦਾ ਹੈ ਜੀ😭ਪਰ ਲੀਡਰਾ ਦਾ ਢਿੱਡ ਫਿਰ ਵੀ ਨਹੀ ਭਰਦਾ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01027 күн бұрын
  • 🙏🌹❤️ 🥀 ਵਾਹਿਗੁਰੂ ਜੀ 🥀❤️🌹🙏

    @manishwadhwani3355@manishwadhwani33552 жыл бұрын
    • Waheguru ji waheguru ji waheguru ji waheguru ji waheguru ji waheguru ji

      @GurmeetKaur-jt7dh@GurmeetKaur-jt7dh2 жыл бұрын
    • Waheguru ji waheguru ji waheguru ji waheguru ju

      @GurmeetKaur-jt7dh@GurmeetKaur-jt7dh2 жыл бұрын
    • 🙏🙏🙏🙏🙏🙏🙏🙏🙏🙏

      @GurmeetKaur-jt7dh@GurmeetKaur-jt7dh2 жыл бұрын
    • 💖💖🧡🧡💛💛💚💚💙💙💜💜💔💔💕💕💞💞💓💓

      @GurmeetKaur-jt7dh@GurmeetKaur-jt7dh2 жыл бұрын
    • 🌾🌾💐💐🌷🌷🌹🌹🥀🥀🌻🌻🌼🌼🌸🌸🌺🌺🎋🎋🍁🍁🎋🎋🍀🍀💐💐🌻🌻

      @GurmeetKaur-jt7dh@GurmeetKaur-jt7dh2 жыл бұрын
  • ਸਤਿਨਾਮ ਸ੍ਰੀ ਵਾਹਿਗੁਰੂ ਜੀ

    @gurusevaksingh682@gurusevaksingh682Ай бұрын
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟ ਕੋਟ ਪ੍ਰਣਾਮ

    @princerao590@princerao5903 ай бұрын
    • 🙏🙏🙏🙏🙏🙏🙏🙏🙏🙏🙏🙏🙏🙏🙏❤️❤️🙏🙏🙏🙏🙏🙏

      @preetkaursandani@preetkaursandaniАй бұрын
    • ❤❤❤

      @user-nn2wc1nn7m@user-nn2wc1nn7mАй бұрын
  • ਵਾਹਿਗੁਰੂ ਜੀ 🙏🏻🌹🙏🏻

    @baljeetkaur1579@baljeetkaur1579 Жыл бұрын
    • 🎉

      @chhindosingh9440@chhindosingh94407 ай бұрын
    • Wehguru wehguru wehguru wehguru wehguru ji 🌺🙏🌺

      @sharanjeetgill7758@sharanjeetgill77587 ай бұрын
    • Lleel

      @MalkitSingh-ou8ob@MalkitSingh-ou8ob6 ай бұрын
    • ❤🎉

      @HARDEEPSINGH-zg9wb@HARDEEPSINGH-zg9wb2 ай бұрын
    • 🎉

      @surindersingh8919@surindersingh89192 ай бұрын
  • ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਜੀ 🙏🌸❤️

    @PrabhRandhawas@PrabhRandhawas7 күн бұрын
  • ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ji🙏🙏🙏🙏🙏💐💐💐💐💐❤️❤️❤️❤️❤️❤️❤️❤️ waheguru ji waheguru ji ♥️♥️♥️♥️♥️♥️♥️♥️♥️

    @blushingbeautyartist4377@blushingbeautyartist437720 күн бұрын
    • ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

      @GodIsOne010@GodIsOne01020 күн бұрын
  • Baba je sada kisan an te mehar rakhi

    @Arshsaini-eq2np@Arshsaini-eq2np3 жыл бұрын
    • Hello

      @videshnetamnetam9096@videshnetamnetam90963 жыл бұрын
    • @Jeffrey Mauricethis isnt the right platform to discuss this @!

      @ramniksingh5482@ramniksingh54823 жыл бұрын
  • Satnam shri Waheguru sahib g. Waheguru ji mehr karna g 🙏❤️🙏❤️🙏❤️🙏❤️💐❤️💐❤️💐❤️💐❤️💐🙏❤️🌺🌺🌺🌺🌹🌹🌹🌹🌹🥀🥀🥀🥀🎊🎊🎊🎊

    @baljinderkaur7844@baljinderkaur78442 жыл бұрын
    • ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻 ਵਾਹਿਗੁਰੂ ਜੀ 🙏🏻ਵਹਿਗੁਰੂ ਜੀ🙏🏻

      @GodIsOne010@GodIsOne0102 жыл бұрын
    • Waheguru g 🙏🙏🌺🌺

      @baljinderkaur7844@baljinderkaur78442 жыл бұрын
    • @@baljinderkaur7844 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 🙏🏻🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ 🙏🏻🙏🏻 🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

      @GodIsOne010@GodIsOne0102 жыл бұрын
    • ​u,!:dzfe

      @kulwindersingh4939@kulwindersingh49392 ай бұрын
  • ❤ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻

    @Vloger___2121@Vloger___2121Ай бұрын
  • ਵਾਹਿਗੁਰੂ ਜੀ ਮੇਹਰ ਕਰੀ ਸਭ ਤੇ

    @vinodkamboj3891@vinodkamboj3891Ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • Wheguru. Ji 🙏🙏🙏🙏🙏❤️

    @prabhnoorkaurgursewaksingh7748@prabhnoorkaurgursewaksingh77482 жыл бұрын
  • Bahut mithi awaaz ji sun ke anand aunda hai❤

    @user-fd9hl8rm9i@user-fd9hl8rm9i9 ай бұрын
    • Bahut hi vadiya aawaj mithi and ਧੀਵੀ ❤🙏

      @Brarzone22@Brarzone22Ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • ❤️❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਤੇਗ ਬਹਾਦਰ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @GodIsOne010@GodIsOne010Ай бұрын
  • ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿੳ ਜੀ 🙏❤️🌸

    @PrabhRandhawas@PrabhRandhawasАй бұрын
  • ਵਾਹਿਗੁਰੂ ਜੀ 🙏🏻🙏🏻🙏🏻

    @b.sgrewal1815@b.sgrewal1815 Жыл бұрын
  • Waheguru ji da khalsa waheguru ji di fateh 🙏🏻🙏🏻🙏🏻🙏🏻🙏🏻 waheguru ji sab nu Khushi baksho ji 🙏🏻🙏🏻

    @paramjeetkaur8990@paramjeetkaur89903 жыл бұрын
    • 0pppppppppppppp1

      @charnjitsingh9516@charnjitsingh95163 жыл бұрын
    • ​@@charnjitsingh9516😢

      @GurpreetSingh-do8xd@GurpreetSingh-do8xd9 ай бұрын
  • Satnam shri waheguru ji 🙏 🙌

    @mamtasharma7715@mamtasharma7715Ай бұрын
  • ਵਾਹਿਗੁਰੂ ਜੀ

    @truck_life8924@truck_life8924Ай бұрын
  • Waheguru ji mere te mere puri pariwar de raksha kareyo ❤🙏

    @divjotgamer8179@divjotgamer81792 жыл бұрын
    • Waheguru ji 😊😊😊🙏

      @nikhitaabhimanyuvohra506@nikhitaabhimanyuvohra5062 жыл бұрын
    • @@nikhitaabhimanyuvohra506 l0

      @sukhpreetkaur7054@sukhpreetkaur70542 жыл бұрын
  • ❤️❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @GodIsOne010@GodIsOne010Ай бұрын
  • ਕਿੰਨੇ ਗੁਰੂ ਦੇ ਪਿਆਰੇ ਅੱਜ ੧੩/੦੪/੨੦੨੪ / ਨੂੰ ਗੁਰੂ ਗੋਬਿੰਦ ਸਿੰਘ ਦਾ ਸੁਕਰਾਨਾਂ ਕਰਦੇ ਨੇ ਜੀ🙏🏻13/04/2024/ ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਪੰਜ ਪਿਆਰੇ ਜੀ🙏🏻 ਵਾਹਿਗੁਰੂ ਜੀ ਸਿੱਖਾਂ ਤੇ ਮੇਹਰ ਕਰੋ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻

    @GodIsOne010@GodIsOne0106 күн бұрын
  • ਵਾਹਿਗੁਰੂ ਜੀ ਮੇਹਰ ਕਰੋ ਜੀ 🙏🏽🙏🏽🙏🏽

    @b.sgrewal1815@b.sgrewal181510 ай бұрын
    • 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹 🌹ਵਾਹਿਗੁਰੂ ਜੀ 🌹

      @GodIsOne010@GodIsOne010Ай бұрын
  • DHAN DHAN SHRI GURU AAD GURU GRANTH SAHEB JI🙏🕉 MERE GURU PITA 🙏MERE GURU MATA JI🙏🕉🌸

    @apnerabdidiwanivijaylaxmi1126@apnerabdidiwanivijaylaxmi11262 жыл бұрын
    • Satnam ji Waheguru ji Waheguru Ji Waheguru ji Waheguru Waheguru ji Waheguru Ji

      @GodIsOne010@GodIsOne0102 жыл бұрын
    • Baljinder.singh

      @BaljinderSingh-ku8xw@BaljinderSingh-ku8xw2 жыл бұрын
    • NICE🙏

      @mohansinghmohansingh9829@mohansinghmohansingh9829 Жыл бұрын
    • @@GodIsOne010 0

      @ranasinghbrar5643@ranasinghbrar5643 Жыл бұрын
  • ❤️❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਬਾਬਾ ਜੁਝਾਰ ਸਿੰਘ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @GodIsOne010@GodIsOne010Ай бұрын
  • ਬਖਸ 😭ਲਵੋ ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ 😭ਬਖਸ ਲਵੋ😭ਸਾਨੂੰ ਪਾਪੀਆਂ ਨੂੰ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਪਰਿਵਾਰਾ ਨੂੰ ਸਹੀ ਰਸਤਾ ਦਿਖਾਉ ਵਾਹਿਗੁਰੂ ਜੀ ਸਭ ਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਰਹਿਮ😭ਕਰੋ ਜੀ ਸਾਨੂੰ ਗੁਰਬਾਣੀ ਬਖਸੋ ਜੀ 🙏🏻ਸਾਨੂੰ ਜਰੂਰਮੰਦ ਲੋਕਾਂ ਦੀ ਸੇਵਾ ਬਖਸ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਨੂੰ ਕਾਮ ਕ੍ਰੋਧ ਲੋਭ ਮੋਹ ਤੋ ਬਚਾ😭ਲਵੋ ਲਵੋ ਰਹਿਮ ਕਰੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    @GodIsOne010@GodIsOne01023 күн бұрын
  • Waheguru ji waheguru ji waheguru ji waheguru ji waheguru ji waheguru ji waheguru ji waheguru ji ❤️🙏🙏🙏🙏🙏👏❤️❤️❤️❤️❤️

    @blushingbeautyartist4377@blushingbeautyartist437723 күн бұрын
  • ❤️❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਰਾਮਦਾਸ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @GodIsOne010@GodIsOne010Ай бұрын
  • ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌿🌹🌾

    @Jupitor6893@Jupitor68932 жыл бұрын
    • Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji

      @GodIsOne010@GodIsOne0102 жыл бұрын
    • Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji Satnam ji Waheguru ji 🙏🏻❤️🙏🏻❤️🙏🏻❤️🙏🏻❤️

      @GodIsOne010@GodIsOne0102 жыл бұрын
    • @@GodIsOne010 .

      @noorikhan9169@noorikhan91692 жыл бұрын
    • @@noorikhan9169 Allah Aap se Razi ho ja Satnam ji Waheguru ji

      @GodIsOne010@GodIsOne0102 жыл бұрын
    • @@GodIsOne010 5£ ○12°•

      @noorsidhunoorsidhu5670@noorsidhunoorsidhu56702 жыл бұрын
  • ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡਾ ਹਰ ਕੰਮ ਆਪ ਜੀ ਦੀ ਕਿਰਪਾ ਨਾਲ ਚੱਲ ਰਿਹਾ ਹੈ ਜੀ 🙏🏻ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਵਾਹਿਗੁਰੂ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਆਪ ਜੀ ਦਾ ਬਹੁਤ ਬਹੁਤ ਬਹੁਤ ਬਹੁਤ ਸੁਕਰਾਨਾਂ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ❤️ਵਾਹਿਗੁਰੂ ਜੀ❤️ਵਾਹਿਗੁਰੂ ਜੀ❤️ਵਾਹਿਗੁਰੂ ਜੀ❤️ਵਾਹਿਗੁਰੂ ਜੀ❤️

    @GodIsOne010@GodIsOne010Ай бұрын
  • ❤️❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਗੁਰੂ ਹਰ ਕ੍ਰਿਸ਼ਨ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    @GodIsOne010@GodIsOne010Ай бұрын
KZhead