PANJAB | Shree Brar | New Punjabi 2023 Song

2023 ж. 24 Шіл.
286 689 Рет қаралды

Shree Brar Presents official visualizer for new Punjabi Song PANJAB by Shree Brar. The song is about the floods which took place in Punjab.
Song - Panjab
Singer/Lyrics/Composer - Shree Brar
Team Believe Artist Services - linktr.ee/believeartistservic...
Stay Connected With the Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#shreebrar #panjab #punjabisong

Пікірлер
  • Asi jithe kite duniya vich dukh di ghari aawe jake nal kharde ae..Par sade te jido aundi ae sada waheguru nu chhad k koi hath nhi farda….mainu a v pta main ena Geeta nal aapni mout nu sad reha par fer v aakhri saah tak Punjab lai likhan ge bina bike te bina dare Zindabaad Full Song # Punjab on KZhead- share and support #shreebrar

    @ShreeBrar@ShreeBrar10 ай бұрын
    • Panjab ✅

      @abhijot_virk@abhijot_virk10 ай бұрын
    • shree brar bai love u❤

      @TodayGana@TodayGana10 ай бұрын
    • Waheguru Ji Mehar Karo Punjab Te

      @AjayMediaProduction@AjayMediaProduction10 ай бұрын
    • Dabda Ni Punjab Singh ❤️

      @PardhyumanSingh@PardhyumanSingh10 ай бұрын
    • ❤❤

      @dhillon9985@dhillon998510 ай бұрын
  • ਵਾਹ! ਸ਼੍ਰੀ ਬਰਾੜਾ ਇੰਨਾ ਦੁੱਖ ਪੰਜਾਬ ਲਈ❤️❤️❤️

    @user-wv2zx5fq7y@user-wv2zx5fq7y9 ай бұрын
  • ਚਿੰਤਾ ਨਾ ਕਰ ਪੰਜਾਬ ਸਿਆਂ,, ਅਸੀਂ ਹੈਗੇ ਆਂ 💪💪♥️♥️✌️✌️

    @kamalbajwa3397@kamalbajwa33979 ай бұрын
  • ਆਹਾ ਜੱਟਾ ਦਿੱਲ ਨੂੰ ਛੂਹ ਗੀਆਂ ਤੇਰੀਆਂ ਗੱਲਾਂ ਬਹੁਤ ਖੂਬ ਲਿਖਿਆ ਤੇ ਗਾਇਆ 🎉🎉🎉❤❤❤ heart touching memories ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ❤❤🎉🎉

    @iqbalsingh3240@iqbalsingh32409 ай бұрын
  • ♥️ਪੰਜਾਬ ਦਾ ਪੁੱਤ 💎ਪੰਜਾਬ ਦੀ ਕਲਮ ਬਾਬਾ ਹੋਰ ਵੀ ਭਾਗ ਲਾਵੇ ਤੁਹਾਡੀ ਕਲਮ ਹਮੇਸ਼ਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦੇ ਰਹੋ ਵੀਰ ♥️🥀ਬਾਬਾ ਨਾਨਕ ਹੋਰ ਤਰੱਕੀ ਬਖਸ਼ੇ ਵੀਰ ਤੁਹਾਡੇ ਸਾਰੇ ਗੀਤ ਵਧੀਆ ਹੁੰਦੇ ਨੇ

    @taranjeet1665@taranjeet166510 ай бұрын
  • ਬਹੁਤ ਵਧੀਆ ਲਿਖਿਆ ਹੈ ਵੀਰੇ 🙏🏽💯👌 ਬਾਬਾ ਭਲੀ ਕਰੇ ਪੰਜਾਬ ਸਿਆਂ 🙏🏽✈️

    @gamezindagidi7185@gamezindagidi71859 ай бұрын
  • ਇਸ ਧਰਤੀ ਤੇ ਜਿੰਨੇ ਚਿਰ ਜਿਉਂਦੇ ਹਾਂ ਪੰਜਾਬ ਸਾਡੀ ਰਗਾਂ ਦੇ ਅੰਦਰ ਵੱਸਦਾ ਹੈ

    @lakhvindersingh1957@lakhvindersingh19579 ай бұрын
  • Ryt shree brar Rajasthan nu ban Punjab ne laye c asi nhi👌💖💖

    @Kayamat__777@Kayamat__7779 ай бұрын
  • ਮਾਣ ਏ ਜੱਟਾ ਤੇਰੇ ਤੇ ਜਿੰਨਾ ਚਿਰ ਤੂੰ ਜਿਉਂਦਾ ਪੰਜਾਬ ਦੀ ਗੱਲ ਕਰਦਾ ਰਹੀ ❤

    @user-xb9sp3sh6i@user-xb9sp3sh6i9 ай бұрын
  • ਸੁਰੂਆਤ ਦੇ ਦੋ ਬੋਲਾ ਨਾਲ ਹੀ ਅੱਖਾਂ ਚ ਪਾਣੀ ਆਗਿਆ ਸੱਚ ਲਿਖਦਾ ਗਾਉਂਦਾ ਸ਼੍ਰੀ ਬਰਾੜ ਵੀਰਾਂ ਅਰਦਾਸਿ ਕਰਦੇ ਹਾਂ ਬਾਬਾ ਹੋਰ ਭਾਗ ਲਾਵੇ ਕਲਮ ਨੂੰ ❤

    @parvinder_singh_babbar@parvinder_singh_babbar9 ай бұрын
  • ਵਾਹਿਗੁਰੂ ਜੀ ਮੇਹਰ ਕਰਨ 🙏 🙏 ਹੋਰ ਤਰੱਕੀ ਕਰਨ ਦੀ ਹਿੰਮਤ ਬਖਸ਼ਣ

    @HardeepSingh-ue4oi@HardeepSingh-ue4oi9 ай бұрын
  • ਸਦਕੇ ਜਾਂਦਾ ਤੇਰੀ ਕਹੀ ਗੱਲ ਤੇ......ਵਾਹਿਗੁਰੂ ਜੀ ਏਦਾਂ ਦਾ ਜੋਸ਼ ਤੇ ਹੋਸ਼ ਬਖਸ਼ੇ......chardi kalaah

    @pardipsinghchandi2688@pardipsinghchandi26889 ай бұрын
  • ਮਾਣ ਆ ਵੀਰ ਤੇਰੇ ਤੇ, ਤੇਰੀ ਕਲਮ ਚੌਂ ਹਮੇਸ਼ਾ ਅੱਗ ਈ ਨਿੱਕਲਦੀ ਆ, ਵਾਹਿਗੁਰੂ ਕਿਰਪਾ ਰੱਖੇ

    @deepgill43@deepgill439 ай бұрын
  • ਸ੍ਰੀ ਬਰਾੜ ਆਪ ਰਾਜਸਥਾਨ ਤੌ ਹੈ ਅੱਜ ਰਾਜਸਥਾਨ ਦੇ ਹਨੂੰਮਾਨਗੜ੍ਹ ਗੰਗਾਨਗਰ ਜਿਲ੍ਹੇ ਦੇ ਹਰ ਪਿੰਡ ਚੋਂ ਟਰਾਲੀਆਂ ਭਰ ਭਰ ਕੇ ਰਾਸ਼ਨ ਦੀਆਂ ਪੰਜਾਬ ਗਈਆਂ ਹਰਿਆਣੇ ਦੇ ਹਰ ਪਿੰਡ ਚ ਪਨੀਰੀ ਲੱਗੀ ਹੈ ਪੰਜਾਬ ਹਾਲੇ ਭਰਾਵਾਂ ਵਾਸਤੇ ਫਿਰ ਵੀ ਕਹਿੰਨੇ ਔ ਆਪਣਿਆਂ ਨੇ ਬੁਹੇ ਪੇੜਤੇ love Punjabi ❤Punjabiyat

    @talvindarbrar6057@talvindarbrar605710 ай бұрын
    • bai ehne sarkara nu keha v gate band krte nehara ale na ki Rajasthan de loka nu Rajasthan sade nal se farmer protest time asi v Rajasthan nal a

      @kabaddiamrit3711@kabaddiamrit371110 ай бұрын
    • ਸਿੱਖ ਹੀ ਸਿੱਖਾਂ ਦੀ ਮਦਦ ਕਰ ਰਹੇ ਆ

      @lovedeepsingh1405@lovedeepsingh14059 ай бұрын
    • ਨਹਿਰ ਦੀ ਗਲ a,, ke ਰਾਜਸਥਾਨ ਨੇ ਨਹਿਰ ਬੰਦ krti te ਪਾਕ ਨੇ ਖੋਲਤੀ

      @__pal@__pal9 ай бұрын
    • ਰਾਜਸਥਾਨ ਵਾਲੇ ਆਪ ਆ ਕੇ ਗੇਟ ਬੰਦ ਕਰਕੇ ਗਏ ਕੇ 22 ਸਾਡੇ ਲੋਕਾਂ ਦੇ ਨਰਮੇ ਮਚੀ ਜਾਂਦੇ ਘੱਗਰ ਦਰਿਆ ਦਾ ਪਾਣੀ ਚਕ ਕੇ ਰਾਜਸਥਾਨ ਨਹਿਰ ਚ ਪਾਇਆ ਫੇਰ ਕਿਤੇ ਜਾ ਕੇ ਲੋਕਾਂ ਦੇ ਇਕ ਵਾਰੀ ਪਾਣੀ ਦੀ ਲਗੀ ਹੈ

      @talvindarbrar6057@talvindarbrar60579 ай бұрын
    • Veere ethe gll sarkara d hai na k aam bande d... Hr jgah Aam bande nu lda k poltics khedi jandi ..... Eh punjab to jo sewa jandi oh v Aam bande hi krde ne sarkara nhi..... Nale country koyi v hove Aam banda Aam bande d help krke hi khush aa mere veer....Smjo es gll nu🙏. Te Sarkara de jaal nu v smjo

      @kuldeepaullakh7923@kuldeepaullakh79239 ай бұрын
  • ਰੱਬ ਤੈਨੂੰ ਹਮੇਸ਼ਾ ਖੁਸ ਰੱਖੇ

    @Harwindermahla9@Harwindermahla99 ай бұрын
  • ਬਹੁਤ ਵਧੀਆ ਪੰਜਾਬ ਦਾ ਦਰਦ ਬਿਆਨ ਕੀਤਾ ਹੈ ਜੀ।

    @kultarsinghcheema-ml3uq@kultarsinghcheema-ml3uq9 ай бұрын
  • ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    @Thealtafmalik_@Thealtafmalik_10 ай бұрын
    • Saalo tum khalistani ho

      @itz_sanjeev3795@itz_sanjeev37959 ай бұрын
    • ਸਕਦਾ ya ਸਕਦੀ?

      @ambarsariya0780@ambarsariya07809 ай бұрын
    • @@ambarsariya0780 bhi yeh fudu language samaj ni aai isko English ya Hindi mei likh fir batata hu

      @itz_sanjeev3795@itz_sanjeev37959 ай бұрын
    • @@itz_sanjeev3795 hindi fudu language hai panjabi ni.

      @goravvv6860@goravvv68609 ай бұрын
    • ​@@ambarsariya0780chl koi na

      @lakhvirkalyan9556@lakhvirkalyan95569 ай бұрын
  • ਸੱਚ ਕੌੜਾ ਹੁੰਦਾ ਸੁਣਨਾ ਵੀਰ ਨੇ ਸੱਚ ਲਿੱਖ ਦਿੱਤਾ... #PANJAB🙏

    @harsimranjit2976@harsimranjit297610 ай бұрын
  • ਸ਼੍ਰੀ ਬਰਾੜ ਬਹੁਤ ਵਧੀਆ ਲਿਖਿਆ ਤੇ ਗਾਇਆ ਹਰਵਾਰ ਦੀ ਤਰਾ ਵਾਹਿਗੁਰੂ ਹਮੇਸ਼ਾ ਤੇਰੈ ਅੰਗ ਸੰਗ ਰਹੇ ਤੱਤੀ ਵਾ ਨਾ ਲੱਗੇ

    @sukhdevsingh617@sukhdevsingh6179 ай бұрын
  • ਵੀਰ ਇਹ ਸਾਡੇ ਆਪਣੇ ਨਹੀਂ ਆ,,ਅਪਣਾ ਸਾਡਾ ਲੇਹੰਦਾ ਪੰਜਾਬ ਆ ❤❤❤

    @singhsandhu8651@singhsandhu86519 ай бұрын
  • ਵਾਹ ਓਏ ਬਾਈ❤ ਹਰ ਵਾਰ ਦੀ ਤਰਾਂ ਸੱਚ ਨੂੰ ਗਾਣੇ ਚ ਪ੍ਰੋ ਕੇ ਕਮਾਲ ਕਰਤੀ ਜੀ। ਪੰਜਾਬ ਨੂੰ ਤੁਹਾਡੇ ਤੇ ਮਾਣ ਐ ਮੇਰੇ ਵੀਰ❤🙏🏻

    @official_lamberdar@official_lamberdar10 ай бұрын
  • ਵਾਹਿਗੁਰੂ ਜੀ chardikla bakhshe veer ਜੀ ਨੂੰ ❤🙏🏽🌷

    @martinamorgenstern4002@martinamorgenstern400210 ай бұрын
  • Panjab yaad rakhu hmesha tenu vdde veer,Sare yaad rehn ge kon Panjab nll khdeya te kine gadari kiti,Dil ch jgaah bnna geya bai tu v❤️

    @panjab1033@panjab10339 ай бұрын
  • ਦਰਦ ਮਹਿਸੂਸ ਹੋ ਰਿਹਾ ਦਿਲੋ ਆ ਰਿਹਾ । ਸਲੂਟ ਆ ਵੀਰ। ❤

    @kulwindersinghbadwal@kulwindersinghbadwal9 ай бұрын
  • ਵੀਰ ਜੀ ਮਾਣ ਸਾਨੂੰ ਤੇਰੇ ਤੇ ਹੋਰ ਕਈ ਪੰਜਾਬ ਲਈ ਲਿਖੇ ਨਾਂ ਲਿਖੇ ਪਰ ਤੇਰੀ ਕਲਮ ਹਮੇਸ਼ਾ ਪੰਜਾਬ ਦੇ ਹੱਕ ਲਈ ਚੱਲੀ ਹੈ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ। ❤️❤️❤️❤️❤️🙏🙏🙏🙏🙏

    @pargatchahar5412@pargatchahar541210 ай бұрын
  • ਪੰਜਾਬ ਜੀਦਾਵਾਦ ਪੰਜਾਬੀ ਮਾਂ ਬੋਲੀ ਜੀਦਾਵਾਦ ਵੀਰੇ ਦਿਲੋ ਧੰਨਵਾਦ ਗੀਤ ਰਾਹੀ ਸਾਰੇ ਪੰਜਾਬੀਆ ਦਾ ਦਰਦ ਤੇ ਪੰਜਾਬੀਆ ਦੀ ਯੂਰਤ ਦੱਸਣ ਦਾ ਆਪਾ ਸਾਰੀਆ ਨੇ ਹੀ ਆਪਣੇ ਰਗਲੇ ਪੰਜਾਬ ਦਾ ਦੁੱਖ ਸੁੱਖ ਦੇਖਣਾ ਇਨਾ ਗੰਦੀਆ ਸਰਕਾਰਾ ਨੇ ਤਾ ਨੂੰ ਦਿੱਲੀ ਦੇ ਮੂਹਰੇ ਗਿਰਵੀ ਰੱਖਿਆ ਆ ਕੋਈ ਨਾ ਪੰਜਾਬ ਸਿਆ ਖੜੇ ਆ ਤੇਰੇ ਨਾਲ ਮੋਡਾ ਨਾਲ ਮੋਡਾ ਲੈ ਕੇ ਤੇਰੇ ਯਾਏ ਧੀਆ ਪੁੱਤ 👏🙏❤

    @harrymahi1784@harrymahi17849 ай бұрын
  • ਜੁੱਗ ਜੁੱਗ ਜੀਉ ਬਾਈ ਜੀ, ਵਾਹਿਗੁਰੂ ਜੀ ਮਿਹਰ ਕਰਨ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਹੱਕ ਸੱਚ ਦੇ ਨਾਲ ਖੜ੍ਹਨ ਤੇ ਬੋਲਣ ਵਾਲੇ ਯੋਧੇ ਹੀ ਹੁੰਦੇ ਨੇ, ਹਿੱਕ ਤੇ ਦੀਵਾ ਲਾਉਂਦਾ 'ਪੰਜਾਬ' ਏਸ ਮਿੱਟੀ ਦੀ ਖ਼ਾਸੀਅਤ ਆ, ਜਦ ਵੀ ਜੁਲਮ ਦੀ ਅੱਤ ਹੁੰਦੀ ਆਈ ਆ, ਓਦੋਂ ਇਸ ਧਰਤੀ ਤੇ ਯੋਧੇ ਜਨਮ ਲੈਂਦੇ ਆਏ ਨੇ ਲੈਂਦੇ ਰਹਿਣਗੇ।

    @DeepMaan-um5ri@DeepMaan-um5ri9 ай бұрын
  • ਵੀਰ ਜੀ ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਹੁੰਦੇ ਆ ਤੇ ਸੱਚ ਹੁੰਦਾ ਹੈ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਤੇ ਤੁਹਾਡੀ ਲਿਖਤ ਚ ਚੜਦੀਕਲਾ ਬਖਸ਼ਣ ❤❤❤❤❤

    @malkeetsog641@malkeetsog6419 ай бұрын
  • ਪੰਜਾਬ ਮੰਗ ਕੇ ਨਹੀਓਂ ਖਾਂਦਾ ਤੁਹਾਡੇ ਤੋਂ ਦਲਿਓ 🔥। ਅਜ਼ਾਦੀ ਹੀ ਹੱਲ ਖਾਲਸਤਾਨ ਜ਼ਿੰਦਾਬਾਦ 🚩🔥❤️

    @LEGEND-dw2wx@LEGEND-dw2wx9 ай бұрын
  • ❤🙏ਪੰਜਾਬ Panjab...✨️💪💎💐

    @RupinderSingh27@RupinderSingh279 ай бұрын
  • ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip9 ай бұрын
  • Bhut badiya paaji ❤ My Beautiful Punjab ♥️ Love From Uttar Pradesh Jai Shri Ram 🙏🚩 Sat Shri Akal 🙏🪯 Jai Hind,Jai Bharat 🇮🇳♥️

    @jaibundelkhand6126@jaibundelkhand612610 ай бұрын
  • ਪੰਜਾਬ ਵਿੱਚ ਦੋ ਨਸਲਾਂ ਨੇ ਇੱਕ ਸਰਦਾਰਾਂ ਦੀ ਤੇ ਇੱਕ ਗਦਾਰਾਂ ਦੀ ਇੱਕ ਸਿਰ ਤੇ ਪੱਗ ਸਜਾਉਣ ਵਾਲਿਆਂ ਦੀ ਤੇ ਇੱਕ ਪੱਗ ਵਿੱਚ ਸਿਰ ਫਸਾਉਣ ਵਾਲਿਆਂ ਦੀ। ਰੱਬ ਮੇਹਰ ਰੱਖੇ ਮੇਰੇ ਪੰਜਾਬ ਦੇ ਲੋਕਾਂ ਤੇ।

    @turbanatordarsh9136@turbanatordarsh913610 ай бұрын
    • 1984 ਦੇ ਦੋਰ ਤੇ ਬੁਰੇ ਹਾਲਾਤਾਂ ਤੇ ਮੇਰੇ ਵਲੋਂ ਵੀਹ ਸਾਲ ਪਹਿਲਾਂ ਕੁਝ ਸ਼ਬਦ ਲਿਖੇ ਸਨ ਜੋ ਅੱਜ ਵੀ ਯਾਦ ਨੇ।ਕੈਸੀ ਚੱਲ ਪਈ ਇਹ ਹਵਾ ਸਭ ਸੜ ਕੇ ਹੋ ਗਿਆ ਸਵਾਹ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਸਾਡੇ ਨਾਲ ਤਾਂ ਮੁੱਦਤਾਂ ਤੋਂ ਇਹ ਹੁੰਦੀ ਆਈ ਏ ਪਰ ਹੁਣ ਤਾਂ ਸਾਡੇ ਘਰ ਨੂੰ ਅੱਗ ਆਪਣਿਆਂ ਨੇ ਲਾਈ ਏ ਸਾਡੇ ਘਰ ਵਿੱਚ ਲੱਗੀ ਅੱਗ ਨੂੰ ਕੋਈ ਨਾ ਸਕਿਆ ਬੁਝਾ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਦੇਸ਼ ਕੌਮ ਤੋਂ ਜ਼ਿੰਦਗੀਆਂ ਵਾਰਨ ਵਾਲੇ ਇਹ ਸੂਰੇ ਆਪਣਿਆਂ ਲਈ ਹੋ ਗਏ ਅੱਜ ਐਨੇ ਬੁਰੇ ਹਿੰਦੂ ਸਿੱਖ ਸੀ ਭਾਈ ਭਾਈ ਸਾਨੂੰ ਕੋਈ ਨਾ ਸਕਿਆ ਸੀ ਲੜਾ ਭਾਈ ਭਾਈ ਦਾ ਦੁਸ਼ਮਣ ਬਣਿਆਂ ਕੀ ਬਣੀ ਇਸਦੀ ਵਜ੍ਹਾ। ਕੈਸੀ ਚੱਲ ਪਈ ਇਹ ਹਵਾ ਸਭ ਸੜ ਕੇ ਹੋ ਗਿਆ ਸਵਾਹ।

      @turbanatordarsh9136@turbanatordarsh913610 ай бұрын
  • ShreeBarar...She..GL aa 22 ji 👉💙💙⚡️⚡️

    @birbalmehma5723@birbalmehma57239 ай бұрын
  • ਬਹੁਤ ਸੋਹਣੀ ਕਲਮ ਐ ਬਾਈ ਦੀ ਹਰ ਵਾਰੀ ਸਚਾਈ ਲਿਖਦੀ ਆ ❤

    @banybirdi@banybirdi9 ай бұрын
  • ਵੀਰ ਮੇ ਰਾਜਸਥਨ ਤੋਂ ਆ ਤੇ ਸਾਡਾ ਨਰਮਾ ਖਰਾਬ ਹੋਈ ਜਾਂਦਾ ਤੇ ਆ ਦੋਗਲੀਆਂ ਸਰਕਾਰਾਂ ਨੇ ਪਾਣੀ ਬੰਦ ਕਰ ਰੱਖਿਆ

    @RJ31_TRUST@RJ31_TRUST10 ай бұрын
  • ❤ਪੰਜਾਬ ਪੰਜਾਬੀਅਤ ਜਿ਼ੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨ ਆਪਸੀ ਪਿਆਰ ਸਤਿਕਾਰ ਬਣਾਈ ਰੱਖਣ❤

    @gurdevsinghgill9176@gurdevsinghgill917610 ай бұрын
  • Punjab de vafaadar putt ho tuci bai ji Love you saade singera nu jina videsha vich reh ke bhi apni motherland Punjab parti vafaadar ne koi nhi ehi hosla hona chahida baaki Punjab ate punjabiyat ladegi inaa haalata naal jhukegi nhi jhoojhegi Raaj krega Khalsa aaki rhe na koi 🪯💪🪯

    @AmrikSingh-sm4iq@AmrikSingh-sm4iq9 ай бұрын
  • Wah 22 wah

    @harman6857@harman68579 ай бұрын
  • ਸ੍ਰੀ ਬਰਾੜ ਬਾਈ ਬਹੁਤ ਖੂਬ ਲਿਖਿਆ, ਪੰਜਾਬ ਦਾ ਦੁੱਖ ਬਿਆਨ ਕੀਤਾ 😢😢😢

    @Aus._93-99@Aus._93-9910 ай бұрын
  • ਵਾਹਿਗੁਰੂ ਚੜਧੀ ਕਲਾ ਚ ਰੱਖੇ ਵੀਰ ਨੂੰ

    @manpreetsingh8665@manpreetsingh86659 ай бұрын
  • ਅਸੀ ਪੁੱਤਹਾਂ ਦੇਸ਼ ਪੰਜਾਬ ਦੇ ❤

    @sandhuboyzunitedstateofpun1683@sandhuboyzunitedstateofpun16839 ай бұрын
  • Dillo dhanwaadii aa pakistan dee ❤❤❤❤

    @user-to7kq4zv1f@user-to7kq4zv1f9 ай бұрын
  • ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਬਰਾੜ ਵੀਰੇ।

    @GurpreetSingh-jl5pf@GurpreetSingh-jl5pf10 ай бұрын
  • Jeo veere ' waheguru tuhanu hamesha Charrdi Kalha ch rakhe

    @manrajsingh6490@manrajsingh64909 ай бұрын
  • Zeonda reh shri brara...rabb tainu lambi umar bakshe te punjab de muddean te tu evan hi bebaki naal likhe......

    @harpreetkhara4561@harpreetkhara45619 ай бұрын
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    @komalbajwa8338@komalbajwa83389 ай бұрын
  • ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

    @dharmindersinghkhalsa7713@dharmindersinghkhalsa77139 ай бұрын
  • Such aaa bai. Rab chardikala ch rakhye tenu teri kalam nu 🙏🙏🙏

    @jaggijatt5940@jaggijatt59409 ай бұрын
  • Waheguru sarbat Da Bhala kre ❤

    @JattPB1200@JattPB12009 ай бұрын
  • ਗੈਰ ਓਹ ਨੀਂ ਬਰਾੜਾ ਗੈਰ ਤਾਂ ਏਹੇ ਆ ਜੋ ਹਰ ਗੱਲ ਤੇ ਬੇਗਾਨਗੀ ਦਾ ਅਹਿਸਾਸ ਕਰੌਂਦੇ ਆ

    @beantbrar7706@beantbrar77069 ай бұрын
  • Veere ik sidhu bai te ik tuhaadi geetkaari nu salaam a❤

    @user-xv5rh6zc2d@user-xv5rh6zc2d9 ай бұрын
  • Heart touching lyrics your love for panjab outstanding..... #rockstar #shribrar # feel proud be a part of panjab ❤❤

    @ramandhaliwal9713@ramandhaliwal971310 ай бұрын
  • Waheguru ji bai shree brar nu chardikala ch rakhi

    @funshun2215@funshun22159 ай бұрын
  • ਜਿਉਂਦਾ ਰਹਿ ਵੀਰਾ , ਸਦਾ ਆਪਣੇ ਦੇਸ਼ ਪੰਜਾਬ ਤੇ ਗੁਰੂਆਂ ਦੀ ਗੱਲ ਲਿਖਦਾ ਗਾਉਂਦਾ ਰਹਿ । ਵਾਹਿਗੁਰੂ ਚੜਦੀ ਕਲਾ ਵਿੱਚ ਰੱਖੂ। ਬਾਕੀ ਦੱਲੇ ਤੇ ਦੋਖੀਆਂ ਦੀ ਟੈਂਸ਼ਨ ਨਹੀਂ ਲੈਣੀ ਸਗੋ ਇਹਨਾਂ ਦੇ ਆਪਾਂ ਬਾਂਹ ਦੇ ਕੇ ਹੱਕ ਲੈਣੇ ਆ ਸਮਾਂ ਆਊ

    @ranjodhsingh4471@ranjodhsingh44719 ай бұрын
  • ਜਿਉਂਦਾ ਰਹਿ ਵੀਰਾ

    @Harvir_Singh_Amg@Harvir_Singh_Amg9 ай бұрын
  • ਸ਼ਬਦਾਂ ਨੂੰ ਕਲਮ ਨਾਲ ਜੋੜਨਾਂ ਇਹ ਸਿਰਫ ਤੁਸੀਂ ਕਰ ਸਕਦੇ ਹੋ। ਬਹੁਤ ਹੀ ਸੋਹਣਾ ਲਿਖਿਆ।❤😇😇

    @gumnaamawaaz3345@gumnaamawaaz334510 ай бұрын
  • ਸ਼੍ਰੀ ਵੀਰੇ ਇਹੀ ਆ ਪੂਰਾ ਗਾਣਾ??? ਤੁਹਾਡੇ ਤੋਂ ਉਮੀਦ ਹੁੰਦੀ ਆ ਵੀਰੇ ਵੀ ਤੁਸੀ ਬੋਲੋਗੇ wait ਕਰ ਰਹੇ ਸੀ ਤੁਹਾਡੇ ਬੋਲਣ ਦੀ ਧੰਨਵਾਦ ❤️🙏ਪੰਜਾਬ ਦੇ ਜਾਏ ਲੱਗੇ ਹੋਏ ਆ ਦਿਨ ਰਾਤ ਇੱਕ ਕਰਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਵੀਰੇ ਹੋਰ ਤਾਂ ਕਿਸੇ ਨੇ ਸਾਡਾ ਹੱਥ ਨੀ ਫੜਿਆ 😔ਸਾਡਾ ਗੁਰੂ ਪਾਤਿਸ਼ਾਹ ਨਾਲ ਆ ਬਸ 🙏

    @Kaurk1984@Kaurk198410 ай бұрын
  • ❤❤❤ chardi kalan Rakhe whahegu ji....

    @PUNJABISHAHADKIRTAN@PUNJABISHAHADKIRTAN9 ай бұрын
  • ਬੋਤ ਸੋਨੀਆ ਨੇ ਲਾਈਨਾਂ,,,👌❤️

    @rk___1516@rk___15169 ай бұрын
  • Shree Brara Punjab Da Dard Mehsoos Karda Ae 🙌

    @nidabaig@nidabaig10 ай бұрын
  • Proud to be Punjabi

    @kabbadijunction3090@kabbadijunction30909 ай бұрын
  • ਬਹੁਤ ਵਧੀਆ ਲਿਖਿਆ ਭਰਾ

    @ramphalkaler@ramphalkaler9 ай бұрын
  • ਕਦੀ ਯਾਮੇ ਤੇ ਗੱਡੀਆਂ ਲੁੱਟਣ ਨੂੰ ਪ੍ਰਮੋਟ ਕਰਦਾ ਤੇ ਕਦੀ ਇਹਨੂੰ ਪੰਜਾਬ ਚੇਤੇ ਆ ਜਾਂਦਾ

    @hehe295@hehe2959 ай бұрын
  • Waheguru chardikla bkshe veer nu ❤

    @MarshalPreet@MarshalPreet10 ай бұрын
  • Shree Brar Veere Slaam Aa tuhaadi kalam nu te tuhaanu God bless you❤❤❤

    @chhindersingh9928@chhindersingh992810 ай бұрын
  • Waheguru ji ka khalsa Waheguru ji ki fateh🙏🏻 Meri hath jod k benti h, panjab de loka di vad to vad madat kiti jawwe. Har koi sajan bhai/bibi jo ona kolo madad ho sakdi h ohh jarur karan.

    @simrankaur-ki8lx@simrankaur-ki8lx9 ай бұрын
  • ਵਾਹਿਗੁਰੂ ਜੀ।।।।

    @sidhusehaj8001@sidhusehaj80019 ай бұрын
  • ❤❤shree brar bai 🙏⛳ pray for punjab 🙏 bss shree bai hii aa jo huj Punjab bare bol reha kuj 🙏 Wmk 🙏 #justiceforsidhumoosewala

    @moosa_legend@moosa_legend10 ай бұрын
  • ਮਰਨਾ ਤੇ ਸੀ ਪਰ ਦੁੱਖ ਏ ਕੇ ਆਪਣੇ ਮਾਰ ਜਾਂਦੇ👆 ਜਿੰਦਗੀ ਦੇ ਸੂਰਜ☀️ ਨੇ ਇਕ ਦਿਨ ਡੁੱਬਣਾ ਸੀ ਪਰ ਹੌਂਸਲਾ ਹੋਰ ਵੱਧ ਜਾਂਦਾ ਜੇ ਆਪਣੇ ਬੇੜੀ ਨੂੰ ਤਾਰ ਜਾਂਦੇ👆

    @HarpreetSingh-jn1sb@HarpreetSingh-jn1sb10 ай бұрын
  • ਇਹ ਹੁੰਦੀ ਹੈ ਗੀਤਕਾਰੀ ਪੰਜਾਬ ਦਾ ਅਸਲੀ ਪੁੱਤ ਤੇ ਅਸਲੀ ਗੀਤਕਾਰ

    @amanbrar4581@amanbrar45819 ай бұрын
  • ਬਹੁਤ ਵਧੀਆ ਵੀਰ।

    @harjotmahal4156@harjotmahal41569 ай бұрын
  • ਕੋਈ ਸ਼ਬਦ ਨੀ ਬਰਾੜਾ ਬੋਲਣ ਲਈ Waheguru hamesha khush rakhe 🙏🙏 #welovepanjab

    @SHAGANPREETSINGH-fv9ni@SHAGANPREETSINGH-fv9ni10 ай бұрын
  • Kya ikali ikali gal jma sach.... Love bro. Sidhu toh baad toh changa lagga....love you jatta

    @mod7767@mod776710 ай бұрын
  • Bai ji bht vdya ji ❤️ rbb mehr kre ❤ Waheguru ji ❤🙏🏻

    @jodhpuri6284@jodhpuri62849 ай бұрын
  • ❤❤ Kam se Kam 10 too 15 mant da Geet Hundal ta Har ak Bande da ❤ rona c

    @Mundepindya@Mundepindya9 ай бұрын
  • Waheguru g tuhadi lami umra kre . Ankhi yodhiya. Itihaas ch tuhada jikar jurur karaiya karangye aon waliya pediya nu dasiya karangye ❤❤❤

    @jpsingh4438@jpsingh443810 ай бұрын
  • Great veer...sade khet ch pani bhar gya..naali de nal c..es saal hun aukha he tappu 😟

    @OhiSandhu@OhiSandhu10 ай бұрын
  • #sanjhapanjab #puranapanjab #Panjab ❤️👑 #ShreeBrar Veere ❤️ 👐 Bhut Shona likhya Panjab Te👌Malak Hak Sach Likhn Lyi Hor Rang Bhag Lgave Khush Raho Always Veer Ji ❤👐

    @narinderkaur8899@narinderkaur88999 ай бұрын
  • ਬਾਂਹ ਦੇ ਕੇ ਲੈਣਾ ਏ ਜਵਾਬ ਤੁਹਾਡੇ ਤੋਂ,😡 ਪੰਜਾਬ ਤੁਹਾਡੇ ਤੋਂ ਖਾਂਦਾ ਮੰਗ ਕੇ ਨਹੀਂ ਦੱਲਿਓ🙏🏻💪🏻💪🏻

    @gursangamsingh11@gursangamsingh119 ай бұрын
  • ਵਾਹਿਗੁਰੂ ਚੜਦੀਕਲਾ ਬਖ਼ਸ਼ਣ ⛳🙏🏻

    @Gurmailchahal1@Gurmailchahal110 ай бұрын
  • Gjb song veer waheguru ji Chardikal che rake 🙏

    @GurmeetSingh-xr1kx@GurmeetSingh-xr1kx10 ай бұрын
  • ਵੀਰ ਬੇਨਤੀ ਹੈ, ਇੱਸ ਗਾਣੇ ਨੂੰ ਪੂਰਾ release ਕਰਿਓ ਹੋਰ ਵੀ ਵਧੀਆਂ ਕਰਕੇ,,, 👍👍👍👍

    @panjaabnews5176@panjaabnews51769 ай бұрын
  • ਪੰਜਾਬ ਕੱਲੇ ਨੇ ਪੂਰੇ ਹਿੰਦੁਸਤਾਨ ਨੂੰ ਬਚਾਇਆ ਪਰ ਪੂਰੇ ਹਿੰਦੁਤਾਨ ਤੋਂ ਕੱਲਾ ਪੰਜਾਬ ਨੀ ਬਚਾ ਹੂੰਦਾ

    @user-nn3zx7zu1u@user-nn3zx7zu1u9 ай бұрын
  • Punjab punjabiat zindabaad Great person or singer shree brar

    @pawanpreetsingh5792@pawanpreetsingh579210 ай бұрын
  • ਵਧੀਆ ਲਿਖਿਆ ਤੇ ਗਾਇਆ ਧੰਨਵਾਦ ਜੀ ।

    @user-nz3vs7dl4h@user-nz3vs7dl4h10 ай бұрын
  • balle jatta❤ sach tu hi bolda sareya cho

    @kampipatara8526@kampipatara85269 ай бұрын
  • Jeonda vasda reh bire sirra likh de o tuc 👌🏻👌🏻👌🏻👌🏻👌🏻👌🏻👌🏻👌🏻👌🏻👌🏻❤️❤️❤️❤️❤️❤️❤️❤️❤️

    @Anmolpandher60@Anmolpandher609 ай бұрын
  • Sidhu ton baad veere tere song Sunda har roz Waheguru tere te hath rakhe ❤❤❤ shree brar

    @parmjitsinghsingh9752@parmjitsinghsingh975210 ай бұрын
  • We can feel pen of panjab love from rajasthan ❤❤❤❤

    @goldminesclips4987@goldminesclips498710 ай бұрын
  • ਬਹੁਤ ਵਧੀਆ ਵੀਰ

    @KarmjeetDeol-mt5jl@KarmjeetDeol-mt5jl9 ай бұрын
  • Waheguru ji Sarbat da bhalla kreo

    @combatx3373@combatx33739 ай бұрын
  • Punjab ❌ Panjab ✅

    @abhijot_virk@abhijot_virk10 ай бұрын
  • Waheguru ji chardikla ch rakhe punjab nu ❤

    @jodhakhairaUP@jodhakhairaUP10 ай бұрын
  • Sheer Brar 22 g. God bless you. U always wrote truth about Panjab.

    @SunnySingh-in9pu@SunnySingh-in9pu9 ай бұрын
  • ਬਿਲਕੁਲ ਸੱਚ ਕਿਹਾ ਵੀਰ ਜੀ । ❤

    @HarjeetSingh-cf8yj@HarjeetSingh-cf8yj10 ай бұрын
  • Chardikala rakhe Sade vadde veere di hmesha waheguru ❤

    @gursimarsingh98@gursimarsingh9810 ай бұрын
  • Waheguru ji mehar kro punjab te bai thodi kalam ne har bar punjab da sath dita e 🙏🙏🙏

    @SIMARRAIPURIA@SIMARRAIPURIA10 ай бұрын
  • Shree BRARA mann aa tere te bhaii🙏

    @RavinderSingh-ei2fm@RavinderSingh-ei2fm9 ай бұрын
  • ਇਸ ਕਲਮ ਨਾਲ ਵੀਰ ਸਾਰੇ ਖੜਿਆ ਕਰੋ ਉਹ ਆਪਣੀ ਜੁਰਤ ਨਾਲ ਆਪਣਾ ਕੰਮ ਕਰ ਰਿਹਾ ਪਰ ਆਪਾ ਨਹੀਂ

    @gurbhejbatth4374@gurbhejbatth43749 ай бұрын
KZhead