Shree Brar : Pash ( Official Song ) New Punjabi Songs 2023 | Latest Punjabi Songs

2023 ж. 24 Ақп.
193 642 Рет қаралды

Singer -Writer - Shree Brar
Music-Harry sharan

Пікірлер
  • waheguru ji tuhanu sab nu tarakkiyan-tandrustiyan den...zindabad♠

    @ShreeBrar@ShreeBrar Жыл бұрын
    • Bahot Shona Geet na veere love you tusi bhot Sona likha da ho or bhota Sona gaata ho aap ka jsa koi na veere waheguru mehar kariyO 🙏🏻

      @rohittakdaina@rohittakdaina Жыл бұрын
    • waheguru mehar kare tere baba

      @manroopbhullar786@manroopbhullar786 Жыл бұрын
    • 🙏🙏🙏🙏

      @MoosaJatt855@MoosaJatt855 Жыл бұрын
    • Waheguru g tuhadi lami umra bakhshe

      @jpsingh4438@jpsingh4438 Жыл бұрын
    • 🔥🔥🔥

      @harmansandhu6663@harmansandhu6663 Жыл бұрын
  • ਮੈਂ ਸਰੀਰ ਦੇ ਮਰਨ ਨੂੰ ਮੌਤ ਨੀ ਮੰਨਦਾ, ਜਮੀਰ ਦੇ ਮਰਨ ਨੂੰ ਮੌਤ ਮੰਨਦਾ ਹਾਂ..⚔️⛳️

    @harp.aulakh@harp.aulakh Жыл бұрын
  • ਜਿਹੜੇ ਅਣਖ ਨਾਲ ਜਿੰਦਗੀ ਜਿਉਦੇ ਨੇ ਉਹਨਾ ਦੀਆ ਹੀ ਗੱਲਾ ਹੁੰਦੀਆ ਬਾਈ ਜਿਉਦਾ ਰਹਿ 💯✅⛳

    @sippy_sidhu_13@sippy_sidhu_13 Жыл бұрын
  • ਕੁੱਝ ਲਿਖਤਾਂ ਬਵਾਲ ਕਰ ਜਾਂਦੀਆਂ, ਜਿੱਥੇ ਕੰਮ ਕਰਨ ਨਾ ਹਥਿਆਰ, ਉੱਥੇ ਕਲਮਾਂ ਕਮਾਲ ਕਰ ਜਾਂਦੀਆਂ, ਜ਼ੁਰਤ ਰੱਖਦਾ ਜੋ ਸੱਚ ਨੂੰ ਲਿਖਣ ਦੀ, 'ਸੋਚ ਬਾਗ਼ੀ' ਉਹਦੇ ਨਾਮ ਕਰ ਜਾਂਦੀਆਂ। ਰਾਵੀ ✍🏻

    @raavikaur0090@raavikaur0090 Жыл бұрын
    • ਸੋਹਣਾ ਨਾਮ ਤੁਹਾਡਾ

      @user-og4in5yx2i@user-og4in5yx2i Жыл бұрын
    • Bhut sohna likhy sis rab tri kalam nu eve he shakti dve changa likhan ly 🙏🙏🙏

      @preetsaini8491@preetsaini8491 Жыл бұрын
    • Continue ji

      @satbirkaura@satbirkaura Жыл бұрын
    • @@satbirkaura sure 😇

      @raavikaur0090@raavikaur0090 Жыл бұрын
  • ਸ੍ਰੀ ਬਰਾੜ ਹੋਰੀਂ ਸਿਸਟਮ ਨੂੰ ਨੇੜੇ ਤੋਂ ਦੇਖਦੇ ਹਨ । ਪੂਰੀ ਸਪੋਰਟ ਆ ਬਾਈ ਸ੍ਰੀ ਬਰਾੜ ਨੂੰ 🚩🚩🚩🚩🚩🚩🚩

    @Gurlove0751@Gurlove0751 Жыл бұрын
  • ਜਿਓਣਾ ਅਣਖ ਨਾਲ, ਮਰਨਾ ਧਰਮ ਵਾਸਤੇ ⚔️💙

    @voice.of.punjab@voice.of.punjab Жыл бұрын
  • ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    @Thealtafmalik_@Thealtafmalik_ Жыл бұрын
    • Kainthhh song bro

      @Kuwait522@Kuwait522 Жыл бұрын
    • Nice line

      @ManjeetSingh-hu3is@ManjeetSingh-hu3is Жыл бұрын
    • Har jagh tuhade ehi same comment hunda kyo..

      @bablukhojalewala7592@bablukhojalewala7592 Жыл бұрын
    • Sahi keha Manpreet

      @Jatt673@Jatt673 Жыл бұрын
  • ਗੱਲ ਕੱਲ ਦੀ ਨੀ ਗੱਲ ਅੱਜ ਦੀ ਏ , ਜ਼ਰਾ ਸੋਚਿਉ ਦੁਨੀਆਂ ਠੱਗ ਦੀ ਏ, ਸ੍ਰੀ ਸਮਝਿਆ ਕਲਯੁੱਗ ਦੇ ਰੰਗ ਨੂੰ, ਤਾਂ ਹੀ ਲਿਖ਼ਦੇ ਨੂੰ ਕਲਮ ਤਾਂ ਫੱਬਦੀ ਏ.......❤️👍

    @gurpreetmatt_05@gurpreetmatt_05 Жыл бұрын
  • ਜ਼ਿੰਦਗੀ ਜਿਉਣੀ ਆ, ਕੱਟਣੀ ਨਹੀ⚔️💙

    @voice.of.punjab@voice.of.punjab Жыл бұрын
    • Zingdi ni hunda zindgi hundi

      @mandeepkaur0604@mandeepkaur0604 Жыл бұрын
    • @@mandeepkaur0604 *ਅੱਜਕੱਲ੍ਹ ਇਹ ਹਿਸਾਬ-ਕਿਤਾਬ ਆ ਬੱਸ ਕੋਈ ਚੱਕਵੀ ਜਹੀ ਗੱਲ ਕਰਦੋ ਇਹ ਨੀਂ ਦੇਖਣਾ ਉਹ ਸਹੀ ਜਾਂ ਗਲਤ*

      @gurjeetgill5962@gurjeetgill5962 Жыл бұрын
    • ✅️

      @proud2514@proud2514 Жыл бұрын
    • ਆਪਾ ਤਾ ਕਦੀ ਕਦੀ ਜਿੰਦਗੀ ਜਿਉਂਦੇ ਹਾਂ ਪਰ ਕਦੀ ਕਦੀ ਕੱਟਣੀ ਵੀ ਪੈਂਦੀ ਆ ਬਾਈ

      @simranvlogs137@simranvlogs137 Жыл бұрын
    • @@mandeepkaur0604 ਧੰਨਵਾਦ ਦੱਸਣ ਲਈ🙏🏻

      @voice.of.punjab@voice.of.punjab Жыл бұрын
  • ਸ਼੍ਰੀ ਬਰਾੜ ਨੂੰ ਫੁੱਲ ਸਮਰਥਨ ❤️

    @luv_preet@luv_preet Жыл бұрын
  • ਜਿਹੜਿਆਂ ਰਾਹਾਂ ਤੇ ਅਸੀਂ ਤੁਰੇ ਹੋਏ ਆਂ ਸਾਨੂੰ ਵੀ ਪਤਾ ਆ ਬਹੁਤੀ ਲੰਮੀ ਰੇਸ ਨਈ ਜਿਹਦਾ ਦਿਲ ਕਰੇ ਲਾ ਦਿੰਦਾ ਧਮਕੀ , ਜਿਹਦਾ ਦਿਲ ਕਰੇ ਪਾ ਦਿੰਦਾ ਕੇਸ ਨੀ। ਮੇਰੀ ਮਾਂ ਮੈਨੂੰ ਪਾਉਂਦੀ ਦਿਸੇ ਵੈਣ ਗੋਰੀਏ ਕਲਮ ਜਦੋਂ ਜਾਂਦੀ ਮੇਰੀ ਪਾਸ਼ ਦੇ ਉੱਤੇ ਪੁੱਛਦੀ ਜੇ ਮੇਰੀ ਨੈੱਟ ਵਰਥ ਬਿੱਲੋ ਨੀ ਅਜੈਸੀ ਮਿਲੀਅਨ ਰੱਖੂ ਮੇਰੀ ਲਾਸ਼ ਦੇ ਉੱਤੇ -੨ ਆਵਾਂ ਭਾਵੇਂ ਨਾ ਮੈਂ ਆਵਾਂ ਚੱਲਿਆ ਚਅ ਨੀ ! ਐਨਾਂ ਪਤਾ ਆਉਂਦਾ ਨਈਉ ਦੱਲਿਆਂ ਚਅ ਨੀ। ਆ ਗਈ ਜਿੱਥੇ ਮੌਤ ਹਿੱਕ ਤਾਣ ਜਾਉਂਗਾ । ਮੰਗਦਾਂ ਖੈਰਾਤ ਅੱਡ ਪੱਲਿਆਂ ਚਅ ਨਈ। ਟਰੇਸ ਉੱਤੇ ਚੱਲਦੇ ਨੰਬਰ ਜੱਟੀਏ, ਪੂਰੀ ਨਿਗਰਾਨੀ ਗੱਲਬਾਤ ਦੇ ਉੱਤੇ। ਪੁੱਛਦੀ ਜੇ ਮੇਰੀ ਨੈੱਟ ਵਰਥ ਬਿੱਲੋ, ਨੀ ਅਜੈਸੀ ਮਿਲੀਅਨ ਰੱਖੂ ਮੇਰੀ ਲਾਸ਼ ਦੇ ਉੱਤੇ -੨ ❤️❤️👌👌👌

    @jugrajsandhu1801@jugrajsandhu1801 Жыл бұрын
  • ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip Жыл бұрын
  • ਆਵਾ ਜਾ ਨਾ ਆਵਾ ਮੈ ਚੱਲਿਆ ਚ ਨੀ ਪਰ ਏਨਾ ਪਤਾ ਆਉਦਾ ਨਹੀਓ ਦੱਲਿਆ ਚ ਨੀ ❤🔥🔥

    @ManmeetSandhu-Music@ManmeetSandhu-Music Жыл бұрын
  • After moose wala tere tu bhote waddi ummed awww kaum nu shreee veere .. Teri kalam ch kaumi dard aww ♥️

    @vtoor6362@vtoor6362 Жыл бұрын
  • ਬਹੁਤ ਸੋਹਣਾ ਗੀਤ ਐ ਬਰਾੜਾ ਵਸਦਾ ਰਹਿ ਜਿਉਂਦਾ ਰਹਿ ਲਿਖਦਾ ਰਹਿ ਤੇ ਗਾਉਂਦਾ ਰਹਿ ਜ਼ਾਲਮ ਦੀਆਂ ਜੜ੍ਹਾਂ ਹਿਲਾ ਕੇ ਜ਼ੁਲਮ ਅੱਗੇ ਹਿੱਕ ਡਾਉਂਦਾ ਰਹਿ

    @carferrari6956@carferrari6956 Жыл бұрын
  • ਡਰ ਵਾਹਿਗੁਰੂ ਜੀ ਹੋਣਾ ਚਾਹੀਦਾ ਦਰਦ ਕੌਮ ਤੇ ਪੰਜਾਬ ਲਈ ਤੇ ......ਬੰਦ ਸਰਕਾਰ ਦੀ ਕਰਕੇ ਰੱਖਣੀ ਚਾਹੀਦੀ ਬਾਕੀ ਮੌਤ ਤਾਂ ਇਕ ਦਿਨ ਸਾਰਿਆਂ ਨੂੰ ਆਉਣੀ

    @officialsukh7715@officialsukh7715 Жыл бұрын
  • ਸਰਕਾਰ ਤੇ ਹਕੂਮਤ ਉਹਨਾ ਨੂੰ ਦਬਾਉਣ ਦੀ ਕੌਸ਼ਿਸ ਕਰਦੀ ਆ ਜਿਹੜੇ ਚ ਸੱਚ ਬੋਲਣ ਹਿੰਮਤ ਹੁੰਦੀ ਆ ਰੱਬ ਮਿਹਰ ਕਰੇ

    @singhkulbir1755@singhkulbir1755 Жыл бұрын
  • Love you Brar veera... Bhot vadiya song aa... 💯🔥 Please safe rho bhot agency aa tuhanu marvan ch lagiya na.... Sidhu 22 to baad tuhadi Kalam nhi rukni chahidi.... Rabb tuhanu meri umar bhi la Deva.... Long live rehne tusi mera heart 💜🤎❤️ ch.. Love you jatta ❣️

    @sandeepdaksh5592@sandeepdaksh5592 Жыл бұрын
  • ਬਰਾੜ ਬਾਈ ਜੀ ਤੁਹਾਡੀ ਸੱਚ ਬੋਲਣ ਦੀ ਬੇਬਾਕੀ, ਦਲੇਰੀ ਅਤੇ ਨਿਡਰਤਾ ਨੂੰ salute ✌️✌️

    @khabrandakhuh@khabrandakhuh Жыл бұрын
    • Bada att banda shiri

      @Jatt673@Jatt673 Жыл бұрын
  • ਬਹੁਤ ਸੋਹਣਾ ਆ ਬਾਈ ਪਰਮਾਤਮਾ ਤੈਨੂੰ ਖੁਸ਼ ਰੱਖੇ

    @official_bathinde_wala@official_bathinde_wala Жыл бұрын
  • ਵੀਰੇ ਐ ਗੀਤ ਤਿੰਨ ਮਿੰਟ ਦਾ ਚਾਹੀਦਾ ਸਾਨੂੰ 🔥🔥🔥🔥🔥👌👌

    @riprecords1372@riprecords1372 Жыл бұрын
  • ਬਹੁਤ ਵਧੀਆ ਗੀਤ ਵੀਰ ਇਹ ਗੀਤ ਆ 5 k mint da hona chahida ਜਿਉਂਦੇ ਰਹਿ ਭਰਾਵਾਂ

    @amninderboparai5580@amninderboparai5580 Жыл бұрын
  • ਜਿਵੇਂ sidhu y ne last ride Gaya c ove vrr shree brar ne v pash Gaya keep it up brr jionda ਰਹਿ vrr 🙏🙏

    @swaich168.@swaich168. Жыл бұрын
  • ਇਸ ਗੀਤ ਤੋਂ ਸਾਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਦਾ ਹੈ ਜ਼ਮੀਰ ਕਿਸ ਨੂੰ ਆਖਦੇ ਹਨ ਇਨਸਾਨ ਥੋੜਾ ਜੀਅ ਲਾਵੇਂ ਪਰ ਸ਼ਾਨ ਨਾਲ ਜਿਵੇਂ ਕੇ ਵੱਡੇ ਵੀਰ ਦੀਪ ਬਾਈ ਜੀ ਸ਼ਭਦੀਪ ਬਾਈ ਜੀ

    @mukhtair2294@mukhtair22947 ай бұрын
  • One of finest vocal of punjabi music industry.. #Brar_Saab...😍

    @itz_kds_dynasty650@itz_kds_dynasty650 Жыл бұрын
  • ਮਾਣ ਆ ਵੀਰ ਤੇਰੇ ਤੇ ਜਿਉਂਦਾ ਰਹਿ ♥️♥️

    @PanjabLife@PanjabLife Жыл бұрын
  • Shree Brar Veere naal hmesha khade aa ,, Veere Di soch Nu salute aa

    @jashanrandhawa250@jashanrandhawa250 Жыл бұрын
  • ਸ਼੍ਰੀ ਬਰਾੜ 🙏 ਖ਼ੁਦਾ ਤੇਰੀ ਹਿਫ਼ਾਜ਼ਤ ਕਰੇ ਵੀਰ । ਕਦੀ ਸਿੱਧੂ ਗਾਉਂਦਾ ਸੀ ਅਸੀ ਸਮਝ ਨਹੀਂ ਸਕੇ। ਧਮਕੀ ਸਵੇਰੇ ਚਾਹ ਨਾਲ ਗੋਲੀ ਆਲੀ ਮਿਲਦੀ ਐ, ਅੱਜ ਤੁਸੀਂ ਕਹਿੰਦੇ ਪਏ ਹੋ। ਵਾਹਿਗੁਰੂ ਤੁਹਾਡੀ ਹਿਫ਼ਾਜ਼ਤ ਕਰੇ 🙏

    @simarsingh401@simarsingh401 Жыл бұрын
  • ਚੰਗਾ ਕੰਮ ਜਾਰੀ ਰੱਖ ਵੀਰੇ 🧡🧡 #ShreeBrar

    @bhullaroye@bhullaroye Жыл бұрын
  • ਸਰੀਰ ਨੂੰ ਤੇ ਕੈਦ ਕਰ ਲਵੋਗੇ ਪਰ ਕਲ਼ਮ ਨੂੰ ਨੀ ਕੈਦ ਕਰ ਸਕਦੇ ਜਿਹਨਾ ਸਾਹ ਚਲਣਗੇ ਕਲਮ ਚਲੇਗੀ ਬਰਾੜ ਚੜਦੀਕਲਾ ਰਹਿਣਾ ਸਦਾ

    @singhkulbir1755@singhkulbir1755 Жыл бұрын
  • ਲਵ ਯੂ ਐ ਰਾਜਸਥਾਨ ਵਾਲੇਆਂ,,,ਫੁਲ ਸਪੋਟ ਐ ਪੰਜਾਬ ਆਲੇਆ ਵੱਲੋਂ

    @manjitsingh8577@manjitsingh8577 Жыл бұрын
  • ❤️❤️❤️❤️🔥🔥🔥🔥🚩🚩🚩🚩💪💪💪💪💪ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ

    @rajveerkaurakku7675@rajveerkaurakku7675 Жыл бұрын
  • Keep it up⛳

    @davindersingh9144@davindersingh9144 Жыл бұрын
  • ਪਰਵਾ ਨਾ ਕਰੀਂ ਜੱਟਾਂ ♥️

    @sahilsandhu4539@sahilsandhu4539 Жыл бұрын
  • ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵੀਰ ਨੂੰ 🙏

    @woodwarkhs2910@woodwarkhs2910 Жыл бұрын
  • ਬਿੱਲਕੁਲ ਸਹੀ ਗੱਲ ਆ ਵੀਰ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ । 🙏🏻🙏🏻🙏🏻🙏🏻🙏🏻

    @dharmindersinghkhalsa7713@dharmindersinghkhalsa7713 Жыл бұрын
  • Jeyonda reh yaara . Jaagdia jameera aale khade aa tere naal . Dalleya da sala pata nahi . Love you veere Melbourne valon poora poora ❤

    @Dhindsa25@Dhindsa25 Жыл бұрын
  • Support Shree Brar 💪💪 Never Fold Never Back Down. Stay Strong and Safe. ਨਹੀਂ ਤਾਂ ਬਾਅਦ ਵਿੱਚ ਸਿੱਧੂ ਪਾਜੀ ਵਾਂਗ ਤੁਸੀਂ ਇਸ ਦੇ ਗੀਤ ਸੁਣਦੇ ਰਹੋਗੇ।

    @bishnoi1029_@bishnoi1029_ Жыл бұрын
  • Wmk ਰੱਬ ਚੜ੍ਹਦੀ ਕਲਾਂ ਚ ਰੱਖੇ 45 da rkhhh je koi aya bina soche chkkdio kmm bss ahi hall aa hun lok nll ne 💓

    @sandhu_z7712@sandhu_z7712 Жыл бұрын
  • Veere zindagi juni Aa pr kde ve galat kadam na chakke koi te bhout he kat kalakar rehge Aa changi kalam wale waheguru ji ❤️ Mehar kran ge 🙏🙏

    @Hardeepsingh-ug3qy@Hardeepsingh-ug3qy Жыл бұрын
  • ਇਹ ਬੰਦਾ ਓਹ ਆ ਜਿਸਨੂੰ ਕਿਸਮਤ ਕਹਿੰਦੀ ਦੱਬ ਕੇ ਰੱਖ ਕੰਮ ❤️❤️❤️❤️ਹਾਰਦਾ ਨੀ ਦਬਦਾ ਨਈ,,, shree brar 🥰🥰 ਸੱਚਾ ਬੰਦਾ ਤੇ ਘੈਂਟ ਲਿਖਾਰੀ

    @gurwindersingh7203@gurwindersingh7203 Жыл бұрын
    • Gand banda. Eh sala pagoda

      @arshdeepchatha3688@arshdeepchatha3688 Жыл бұрын
  • Baii kise v tra di lod hoi dssi nle khyal rkhi avda ❤♠️

    @sukhmandersingh5378@sukhmandersingh5378 Жыл бұрын
  • ਬਿਲਕੁਲ ਸਹੀਆ ਬਾਈ ਤੇਰੀ ਗਿਣਤੀ ਹਮੇਸਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਵਿੱਚ ਹੀ ਆਉ।

    @user-hb7ko7ky2i@user-hb7ko7ky2i Жыл бұрын
  • Avan phavan Kalyan vich ni Par ava na shree dallyan vich ni❤️⛳⛳

    @Deep.1822@Deep.1822 Жыл бұрын
  • Waheguru ji lambi Umar kran veer di 🙏🙏🙏

    @SukhpreetSingh-ks5if@SukhpreetSingh-ks5if Жыл бұрын
  • ਆਵਾ ਜਾ ਨਾ ਆਵਾ ਚਲਇਆ ਨੀ । ਪਰ ਏਨਾ ਪਤਾ ਓਂਦਾ ਨਾਇਯੋਂ ਦਲਿਆਂ ਚ ਨੀ👌👌👌

    @kuldeepmatharu7583@kuldeepmatharu7583 Жыл бұрын
  • Jatta naal aa tere..Gairat janam ton hi naal mildi aa , fame tan ajj hai kal nhi..salute aa vir

    @amanmahal1720@amanmahal1720 Жыл бұрын
  • Sach di awaz veer da name sahi baithda aa waheguru mehr kre brar sahb veer te 🙏🙏🙏🙏

    @mentaljijaji@mentaljijaji Жыл бұрын
  • Tere lai ta bol hi nai aa 22 mere valo sirra, kiant, att. Waheguru ji chadikala vich rakhan veer nu🙏🙏🙏

    @ginnypannu4998@ginnypannu4998 Жыл бұрын
  • Wishing u all of the SucceSS nd HapPinesS bro❤❤.... waheguru ji lamiya umra bkhshn 🙏🏼🌸

    @simransidhu7271@simransidhu7271 Жыл бұрын
  • Shree Brar janne love u ..yrr tere geet sunke ikk alag vibes andi aa ..ander aagg hi lg jndi a

    @Habibi_32@Habibi_32 Жыл бұрын
  • Song & Voice 💯👌🏻🔥

    @mrsingh9070@mrsingh90709 ай бұрын
  • ਰੱਬ ਲੰਮੀਆਂ ਉਮਰਾਂ ਬਖਸ਼ੇ ਵੀਰ ਨੂੰ

    @HappySingh-ul7qq@HappySingh-ul7qq Жыл бұрын
  • ਬੋਹਤ ਸੋਹਣੀ ਲਿਖਤ ਆ 22 ਦਿਲੋਂ support ਆ ਤੈਨੂੰ ਜਿੰਦਾ ਰਹਿ shree brar

    @gursewaksinghk@gursewaksinghk Жыл бұрын
  • ✍🏼🔥Awan Bhawe Na M Awan Challeya Ch Ni , Ehna Pta Onda Na M Dalleya Ch Ni 💯👏🙌

    @lovepreetsidhu7596@lovepreetsidhu7596 Жыл бұрын
  • ਰੱਬ ਬਹੁਤ ਤਰੱਕੀਆਂ ਬਖਸ਼ੇ ਵੀਰ ਨੂੰ 👍👌

    @kulbirbaggar613@kulbirbaggar613 Жыл бұрын
  • 👍🏻👍🏻👍🏻 siraa gall baat . Jeona anakh naal

    @tractorandfarmingvlogs8931@tractorandfarmingvlogs8931 Жыл бұрын
  • ਜਿਊਦਾ ਰਹਿ ਸੋਹਣਿਆ ❤️✍️👌🏻

    @panjabtimes8913@panjabtimes8913 Жыл бұрын
  • bhut vdiya veere.... majboor krdi aa govt baagi hon nu ...

    @deepsaini891@deepsaini891 Жыл бұрын
  • Shiri Brar ni tu jatta tu sher Brar aaaa luv u 22 ..

    @Jatt673@Jatt673 Жыл бұрын
  • Bahut vadiaa ਭਾਊ ਜੀ rab ਨਾਲ ਆ ਤੁਹਾਡੇ

    @lovejotsingh2355@lovejotsingh2355 Жыл бұрын
  • Sira⛳

    @davindersingh9144@davindersingh9144 Жыл бұрын
  • Munda Aj da aa pash ni gabru te gaddi doone g class ni 💯⚔️

    @Gurpinder1111@Gurpinder1111 Жыл бұрын
  • Moosewaale ton baad jis bnde di kalam sach boldi oh shreee vere thodi kalam aa love you meri jaan diyaan rakh apna bss veere ❤️❤️❤️❤️🔥

    @sidhumoos1994@sidhumoos1994 Жыл бұрын
  • Shree Brar ♥️♥️ Love from Cheney Ke Dograan Narowal Jatt⚔️

    @Cheney_ke_wala@Cheney_ke_wala Жыл бұрын
  • PURA GAANA 🔥🔥🔥🔥 SHREE BRAR DI KALAM KA KOI JAWAB NI🔥🔥🔥

    @Gupshup242@Gupshup242 Жыл бұрын
  • ❤❤

    @PreetFeelStatus@PreetFeelStatus Жыл бұрын
  • ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 👌👌🔥🔥🔥

    @jagvirsinghbenipal5182@jagvirsinghbenipal5182 Жыл бұрын
  • Waah Shree brar siraaa

    @teranonu1682@teranonu1682 Жыл бұрын
  • ਜਵਾਨਾਂ ਰੱਬ ਮਿਹਰ ਭਰਿਆ ਹੱਥ ਰੱਖੂ ਜਿਊਦਾ ਰਹਿ

    @jaideepsandhu5337@jaideepsandhu5337 Жыл бұрын
  • ਮਰਦ ਦਲੇਰ👌❤️💯💪

    @preetguri1994@preetguri1994 Жыл бұрын
  • Shree brar jagdi jmeer aala 22 gob bless❤

    @sukhdeepsingh7112@sukhdeepsingh7112 Жыл бұрын
  • waheguru sadia umra ਤੁਹਾਡੇ ਨਾਮ ਲਿਖੇ 🤍 ਪੰਥ ਤੇ ਪੰਜਾਬ ਨੂੰ ਜਰੂਰਤ ਆਹ ਤੁਹਾਡੀ ❤️

    @mralone0777@mralone0777 Жыл бұрын
  • tere wargi himmat v RABB kise kise nu dinda lgea reh bs bhrawa

    @jaggiratheala@jaggiratheala Жыл бұрын
  • Good bro wahe guru g thunu chardikala vich rakhe

    @rajveerkaur339@rajveerkaur339 Жыл бұрын
  • Shree Brar 💐

    @gurisandhu3160@gurisandhu3160 Жыл бұрын
  • Waheguru mehar karee chardikallaaa cha rakhe bro tainu

    @gurshabrai9988@gurshabrai9988 Жыл бұрын
  • Punjab shree brar ✅💯🔥🔥🔥

    @gurpreetsinghbrar3336@gurpreetsinghbrar3336 Жыл бұрын
  • Veere rabb tenu maaade sme to bachawe 🙏🙏🙌

    @happysinghal8516@happysinghal8516 Жыл бұрын
  • Veer ji bahout bahut dhanwad

    @japneetsingh5015@japneetsingh5015 Жыл бұрын
  • Waheguru chardikala ch rakhe hmesha thonu ❤️❤️❤️❤️❤️❤️ mere veer

    @bindisohalishergill7016@bindisohalishergill7016 Жыл бұрын
  • Bhai Rab thono mri umar ve la de Ustad Sidhu to bd toci jey safe Rho love from Pakistan ❤️🇵🇰

    @ABiDMoosewala@ABiDMoosewala Жыл бұрын
  • Koi res nhi teri jatta 😍❣❣❣

    @worldwide__cinema__0001@worldwide__cinema__0001 Жыл бұрын
  • Bahut vdiya bai g...guru wale ban jao

    @Singhsandhukhalsa@Singhsandhukhalsa Жыл бұрын
  • Kya baat a jatta tere wrge singer oho ne Jo panjab layi jeonde ne te panjab thode layi khda milu ga

    @srs670@srs670 Жыл бұрын
  • Nice 👌👌 waheguru ji 🙏

    @Veerpalkaur-yl3kn@Veerpalkaur-yl3kn Жыл бұрын
  • Nice veer . Aaun doh geet

    @GurpreetSingh-xs3zj@GurpreetSingh-xs3zj Жыл бұрын
  • Khich k rakh jatta dabna niii kise toh💪💪

    @gumnaambande3847@gumnaambande3847 Жыл бұрын
  • Bhot wadia veer👍

    @jantisandhu6021@jantisandhu6021 Жыл бұрын
  • Bahut vadiya paaji keept up

    @moursaabproductions@moursaabproductions Жыл бұрын
  • Veer ji lge rho tusi ❤

    @Sheoran8000@Sheoran8000 Жыл бұрын
  • Waheguru ji chardikala ch rakhyo veer nu 🙏

    @jagroopsingh2611@jagroopsingh2611 Жыл бұрын
  • Love u jatta ❤️❤️❤️

    @gauravjeetbatth6823@gauravjeetbatth6823 Жыл бұрын
  • ਬਾਈ ਤੇਰੀ ਕਲਮ ਨੁ ਸਲੂਟ aw,,shree brar

    @ManjeetSingh-qs9jq@ManjeetSingh-qs9jq Жыл бұрын
  • Lambi umar hova chota veer di har gall wazndar ha wheaguru nal ha

    @manrajsingh.9r.187@manrajsingh.9r.187 Жыл бұрын
  • Waheguru ji mehar kre tuhade upar hamesha veer ji.

    @gurpalsingh1402@gurpalsingh1402 Жыл бұрын
  • Jyonda rha jatta rab tenu tarakyea bakshe🙏🙏

    @gurwinderghuman7240@gurwinderghuman7240 Жыл бұрын
  • Aaa kiti shree veer gall Such likhya y ❤❤❤❤❤❤

    @dimplegarg7546@dimplegarg7546 Жыл бұрын
  • Ghaint aa bro as always.

    @Akash.Singh.1.1.1.1.1@Akash.Singh.1.1.1.1.1 Жыл бұрын
  • Bhai amritpal singh khalsa wang tuhade nal vi pure punjab dyan duwawan ne veer waheguru mehar karange veer je meri pahunch hundi tan main kasam khake a gall keh sakda aa ke apni papa di gun wala licence apne name karwake bilkul free akhri sah takk tuhadi family di te tuhadi surakheya karda par meri koi pahunch nhi aa veer par fer vi jinne yoga haiga aa apne rom rom nu tuhada karzai samnjhda aa kyonki tusi punjab de har os bande nal stand kita jo punjab te koum nu pyar karda aa 🙏🙏🙏🙏

    @mentaljijaji@mentaljijaji Жыл бұрын
KZhead