Kehde Raha'n Te - Official Video | Satinder Sartaaj | Neeru Bajwa | Shayar | Latest Punjabi Song

2024 ж. 16 Сәу.
745 431 Рет қаралды

Song - Kehde Raha'n Te
Singer, Lyrics, Composer - Satinder Saraaj
Music - Gag Studioz
Mix and Master - Sameer Charegaonkar
Label - Speed Records
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
kzhead.info/tools/X6X.html...
Speed Records Haryanvi
KZhead: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
KZhead: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
KZhead - bitly.com/2hwYOnx
Facebook - / officialpoonpoon
Instagram - / poonpoonofficial

Пікірлер
  • ਸ਼ਾਇਰ movie ਮੈਂ ਜਦੋਂ ਦੀ ਦੇਖੀ a ਹੁਣ ਤੱਕ movie Cho ਬਾਹਰ ਨਿਕਲ ਨਹੀ ਸਕਿਆ love you ਸਰਤਾਜ

    @sukhdeepshayar2524@sukhdeepshayar25243 күн бұрын
    • ਇਸੇ ਡਰ ਤੋਂ ਮੈਂ ਅਜੇ ਤੱਕ ਦੇਖੀ ਨਹੀਂ,

      @peaceofmind5515@peaceofmind5515Күн бұрын
  • ਜੀਹਨੇ ਵੀ ਰੂਹਾਨੀ ਇਸ਼ਕ ਕੀਤਾ ਹੈ , ਓਹ ਬਿਨਾ ਰੋਏ ਇਸ ਫ਼ਿਲਮ ਚੋ ਬਾਹਰ ਨਹੀਂ ਆ ਸਕਦਾ , ਬਾਕੀ ਸਾਰਾ ਕੰਮ ਇਸ ਗੀਤ ਨੇ ਕਰਨਾ ❤❤❤ ਕਿਸੇ ਹੋਰ ਹੀ ਦੁਨੀਆਂ ਚ ਲੈ ਗਿਆ। ਦਿਲੋਂ ਮੁਹੱਬਤ ਬਾਈ ਸਰਤਾਜ ❤

    @sartaajizm1292@sartaajizm129213 күн бұрын
    • ਸਿਰਤਾਜ ਤੁਸੀ ਸੱਚ ਕਿਹਾ ਇਹ ਰੂਹਦਾਰੀ ਦੇ ਪਿਆਰ ਦੀ ਕਹਾਣੀ ਹੈ ਜਿਸਮ ਤੋ ਪਾਰ ਦੀਆਂ ਗੱਲਾਂ ਜੋ ਵਿਰਲੇ ਹੀ ਸਮਝ ਸਕਦੇ ਨੇ ਹਰੇਕ ਦੇ ਵਸ ਨਹੀ। ਮੈ ਆਪਦੇ ਆਪ ਨੂੰ ਖੁਸ਼ ਨਸੀਬ ਸਮਝਦੀ ਕਿ ਮੇਰੇ ਗੁਰੂ ਨੇ ਮੈਨੂ ਰੁਹਦਾਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਨੂ ਬਟਾਲਵੀ ਸਾਬ ਦੀਆਂ ਫੀਲਿੰਗ ਦੀ ਝਲਕ ਵੂ ਨਜਰ ਆਈ ਆਪਦੀ ਲਿਖਤ ਚ

      @ragiamandeepkaurmajitha5353@ragiamandeepkaurmajitha535312 күн бұрын
    • ਸਹਿਮਤ ਜੀ

      @sunilratainda6975@sunilratainda697511 күн бұрын
    • Ryt g

      @artswithnikku1273@artswithnikku127310 күн бұрын
    • Sartaj ji congratulations so beautiful song god bless you always

      @DavinderKaur-sc3ce@DavinderKaur-sc3ce9 күн бұрын
    • Sehmat

      @MunishKumar-ub3rw@MunishKumar-ub3rw6 күн бұрын
  • ਜਿੰਨਾ ਸੋਹਣਾ ਸਰਤਾਜ ਜੀ ਗਾਉਂਦੇ ਨੇ ਓਹਨੀ ਜੀ ਰੀਜ ਨਾਲ ਹਰ ਗੀਤ ਵਿਚ beat minister ਬਕਮਾਲ ਮਿਊਜ਼ਿਕ ਕਰਦੇ ਦਿਲੋ ਸਲੂਟ ਆ ਫ਼ਨਕਾਰਾਂ ਨੂੰ🙏🙏🙏💐

    @mandeepdeep2069@mandeepdeep206913 күн бұрын
    • Right brother ❣️

      @ONLYSTATUSBYLILO@ONLYSTATUSBYLILO3 күн бұрын
  • The most beautiful movie …. His journey from discovering his innocent lover boy awakening … to him becoming a true ashiq and poet through separation and destiny… to finally the spiritual journey when the poet and lover combine to turn into ibadat… ❤ So proud of how far Punjabi movie industry has come!! Well done to the team of this movie ❤❤❤❤❤❤

    @parox1139@parox11395 сағат бұрын
  • Love from Punjab Pakistan 🇵🇰 Way Sartajyaah 😘

    @hamid_gorsi@hamid_gorsi14 күн бұрын
    • Please come

      @BilalShakir-bt5vi@BilalShakir-bt5vi14 күн бұрын
    • Love pakistani people

      @Man.jit-jeet@Man.jit-jeet3 күн бұрын
  • ਜਿੰਨੀ ਤਾਰੀਫ਼ ਕੀਤੀ ਜਾਵੇ ਉਨੀ ਹੀ ਘਟ ਇਸ ਫਿਲਮ ਨੇ ਸੱਚੀ ਅੱਖਾਂ ਚੋਂ ਅੱਥਰੂ ਕੱਢ ਕੇ ਰੱਖ ਦਿੱਤੇ ❤

    @spbaling9025@spbaling902510 күн бұрын
  • ਤੇਰੇ ਸ਼ਹਿਰ ਚ ਖ਼ੁਦ ਨੂੰ ਗਿਰਵੀ ਰੱਖਿਆ, ਦਸ ਓ ਥਾਂ ਕਿਦਾ ਭੁੱਲ ਜਾਈਏ, ਕਿਤੇ ਹੋਰ ਨਾ ਕਰ ਲੀ ਸੌਦੇ ਸਜਣਾ, ਕਿ ਅਸੀਂ ਜਿਉਂਦੇ ਜੀ ਹੀ ਰੁਲ ਜਾਈਏ...... ਕੁਸ਼ਪ੍ਰੀਤ ਮਾਨ ✍️✍️

    @__kushpreetmaan@__kushpreetmaan14 күн бұрын
  • ਕਿਹੜੇ ਰਾਹਾ ਤੇ ਖਿੱਚ ਕੇ ਲੈ ਆਇਆ ਸੱਜਣ ਹੈਰਾਨੀ ਬੜੀ❤❤❤❤❤❤

    @SimranKaur-wo8ij@SimranKaur-wo8ij11 күн бұрын
  • ਰੋ ਰੋ ਕੇ ਤਾਂ ਹੰਝੂ ਵੀ ਮੁੱਕ ਗਏ ਸਨ ਮੇਰੇ, ਰਵਾ ਦਿੱਤਾ ਫੇਰ ।

    @ramansandhu827@ramansandhu82714 күн бұрын
  • Jisne chnga music sunna h chnga song sun na h .oh sartaj ji nu sun skde ne...rooh nu skoon milda h

    @preetkawal4326@preetkawal43265 күн бұрын
  • May Satinder Sartaaj's melodious voice continue to touch hearts and inspire souls with every song he sings. ❤❤❤❤❤❤❤

    @chandanboss7525@chandanboss752514 күн бұрын
  • ਕੋਣ ਕਹਿੰਦਾ ਹੈ ਕਿ ਸਕੂਨ ਦੇਣ ਵਾਲੇ ਗੀਤ ਅੱਜ ਦੇ ਟਾਈਮ ਚ ਨਹੀਂ ਬਣਦੇ ਸੁਣ ਵਾਲੇ ਤੇ depend ਕਰਦਾ ਸੱਜਣਾਂ

    @angrezsaab1594@angrezsaab159414 күн бұрын
  • ਸਰਤਾਜ ਦੇ ਗੀਤਾ ਦਾ ਕੋਈ ਜਵਾਬ ਨਹੀਂ ਜੀ ਰੂਹ ਖੁਸ਼ ਹੋ ਜਾਂਦੀ ਆ ਜੀ ਦਿਲ ਨੂੰ ਸਕੂਨ ਜਾ ਮਿਲ ਜਾਂਦਾ ਲਵ ਯੂ ਸਰਤਾਜ ਬਾਈ😍💞❤

    @ManiSingh-du1ym@ManiSingh-du1ym13 күн бұрын
  • Kyaa Baat jii Dil 🩷 Krda ee Sunii jayiye Saare Bahut Hi Jyada Khubhsurãt Geet Ne! " SHAYAR " Film De.🕊️☺️🎶❤️‍🔥🙌🏾

    @TheManpreetMani@TheManpreetMani2 күн бұрын
  • ਸਰਤਾਜ ਸਾਹਿਬ ਜੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁੱਝ ਛੱਡ ਦਿਓ ਲਿਖਣ ਵਾਸਤੇ, ਕਮਾਲ ਹੋ ਹਜੂਰ ਤੁਸੀਂ End ਕਰੀ ਜਾਂਦੇ ❤

    @MandeepSingh-fl8be@MandeepSingh-fl8be9 күн бұрын
  • ਸਿਰਤਾਜ਼ ਭਰਾ ਜਿਓੰਦਾ ਰਹਿ ..ਤੁਹਾਡੀ ਰੀਸ ਕੋਈ ਵੀ ਨਹੀਂ ਕਰ ਸਕਦਾ ਵੀਰ..ਕਿਆ ਰੂਹਾਨੀ ਅਤ ਹੈ ...ਬਾ ਕਮਾਲ

    @jeetmaan6596@jeetmaan65963 күн бұрын
  • Punjabi movies di sb to best movie❤❤schi bahut rvaya es movie ne😢😢😢😢

    @pranshuactivity29@pranshuactivity29Күн бұрын
  • ਸਰਤਾਜ ਸ਼ਾਇਰ ਜੀ, ਸਾਨੂੰ ਆਪਣੀ ਸ਼ਾਇਰੀ✍️ ਦਾ ਜ਼ਾਮ ਪਿਲਾਉ ਤਾਂ ਜੋ ਸਾਡੀ ਪਿਆਸੀ ਰੂਹ😇 ਨੂੰ ਤ੍ਰਿਪਤ ਆਵੇ। ਕੁਦਰਤੀ।

    @amitsaroay@amitsaroay14 күн бұрын
    • Right ❤❤

      @ysbhomaysbhoma2553@ysbhomaysbhoma255314 күн бұрын
  • App ji da gana sab too wadiya hunda hai

    @maurocarobello@maurocarobello14 күн бұрын
  • nale khushiyan nale fikar v bde FAVORITE LINE-

    @SanjeevKumar-kx5wk@SanjeevKumar-kx5wk14 күн бұрын
  • हर बार की तरह इस बार भी सबसे अलग,love you sartaj ji❤❤❤❤

    @balramprajapat7874@balramprajapat787414 күн бұрын
  • Ruhaniyat + Skoon ❤❤

    @lastridegaming1675@lastridegaming167514 күн бұрын
  • Jo Apna pyar ko jad kr reha ha bo like kro❤❤

    @akashbhagat786@akashbhagat786Күн бұрын
  • ਵਿਛੋੜਾ ਸ਼ਾਇਰਾਂ ਦੀ ਦੌਲਤ ਹੁੰਦੀ ਹੈ ਦੇਬੀ ❤❤

    @kakamurid5219@kakamurid521911 күн бұрын
  • Hje 3 hours hoye ne song nu aya ,bohut khoob

    @Gouravjoshibcom@Gouravjoshibcom14 күн бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    @SukhwinderSingh-wq5ip@SukhwinderSingh-wq5ip13 күн бұрын
  • Such a beautiful number. Sartaj Sir, fan from Lahore.

    @virgoiffi@virgoiffi2 күн бұрын
  • Satinder singh song are not song they are feelings❤❤

    @Chucha_92@Chucha_9214 күн бұрын
  • Love you sartaj❤🎉 ਬੋਤ ਸ਼ੋਨਾ ਗੀਤ,❤

    @VarinderSingh-uq5cy@VarinderSingh-uq5cyКүн бұрын
  • Satinder Sartaaj Legend ♥️♥️

    @ajaypooniaofficial2626@ajaypooniaofficial262614 күн бұрын
  • ਬਹੁਤ ਵਧੀਆ, ਸਕੂਨ, ਖੁਸ਼ੀ ਇਸ ਗੱਲ ਦੀ ਹੈ ਕਿ ਇਸ ਫਿਲਮ ਦਾ ਮੈਂ ਵੀ ਹਿੱਸਾ ਹਾਂ। ਬੇਸ਼ੱਕ ਇਹ ਬਹੁਤ ਹੀ ਥੋੜੇ ਸਮੇਂ ਦਾ ਹੈ।

    @manpreetkaurmanpreetkaur2323@manpreetkaurmanpreetkaur232314 күн бұрын
    • Acha tusi is movie ch ho suchi

      @vickydhaliwal8208@vickydhaliwal820814 күн бұрын
  • ਤੁਹਾਡੇ ਲਈ ਬਹੁਤ ਸਾਰੇ ਸਤਿਕਾਰ ਜਾਂ ਪਿਆਰ ਬੇਬੇ ਦੀ ਮਹੇਰ ਹੋਈ ਤਾਂ ਮਿਲਨਾ ਜਰੂਰ:😊😊

    @BishtGarima-zh5rm@BishtGarima-zh5rm7 күн бұрын
  • ਕਿਹੜੇ ਰਾਹਾਂ ਤੇ ਖਿੱਚ ਲੈ ਆਇਆ ਸੱਜਣ ❤

    @jagpreetkaur5240@jagpreetkaur524014 күн бұрын
  • Sartaaj Fan's Assemble Here 🔥🔥🔥🔥🔥🔥🔥🔥

    @Yt-Sonia@Yt-Sonia14 күн бұрын
    • ❤❤❤❤❤❤

      @JuTTJhamat@JuTTJhamat14 күн бұрын
  • Sidha Dil pe utarta hai paaji aapki awaaz ❤

    @Atulindi0001@Atulindi00017 күн бұрын
  • Ah movie vi sira hoyo geyi pehla wali movie nlo song vi bhut shonye c pehla wali movie de❤❤❤ love you sari teme no

    @hardeepsingh2883@hardeepsingh28836 күн бұрын
  • Ek hi dil aa praa kini var jitnaa ee🫶🫶

    @user-mc9zv2zk4j@user-mc9zv2zk4j8 күн бұрын
  • Waah dekh dai he dekh dai 85 ton 105 ho gye ❤❤❤

    @jaswinderkaurkang6168@jaswinderkaurkang616814 күн бұрын
  • ਬੈਰਾਗ + ਹਿਜਰ = ਸਕੂਨ ❤

    @SingerKiranGill@SingerKiranGill14 күн бұрын
    • =मौत💀

      @UnknownPerson-mq9ju@UnknownPerson-mq9ju13 күн бұрын
    • Asha ji😊

      @GurmeetSingh-yz3wl@GurmeetSingh-yz3wl13 күн бұрын
    • Tute dila Lee thik aa

      @jaggagaga1032@jaggagaga103213 күн бұрын
    • @manishakaushik7213@manishakaushik721313 күн бұрын
    • @@GurmeetSingh-yz3wl Ji बेराग+हिज्र = मौत

      @UnknownPerson-mq9ju@UnknownPerson-mq9ju13 күн бұрын
  • 0 Dislike ❤❤❤❤love u sartaj 22ji

    @amritsingh2803@amritsingh28037 күн бұрын
  • ਕਿਹੜੇ ਰਾਹਾਂ ਤੇ ❤

    @sukhbhatti6920@sukhbhatti692013 күн бұрын
  • This album breaked all records ❤❤

    @Jigs100@Jigs10014 күн бұрын
  • ਸ਼ਾਯਰ ਫਿਲਮ "ਹੀਰਾ" ਅਤੇ ਇਸ ਦੇ ਗੀਤ "ਸੁੱਚੇ ਮੋਤੀ"ਜਾਪਦੇ।

    @alkaanand1889@alkaanand188913 күн бұрын
  • Satindar sartaaz is the best singer ❤❤❤❤

    @TarunSharma-uv4du@TarunSharma-uv4du14 күн бұрын
  • ❤❤Hun ki kahiye ,shabad nhi ,rooh nu sakoon milda bohut❤❤

    @Gouravjoshibcom@Gouravjoshibcom14 күн бұрын
  • ਦੁੱਜਾ ਸ਼ਿਵ ਕੁਮਾਰ ❤

    @LakhwinderSingh-hi8dv@LakhwinderSingh-hi8dv20 сағат бұрын
  • ਰੂਹ ਦੀ ਖੁਰਾਕ ਨੇ ਸਰਤਾਜ ਜੀ ਦੇ ਗੀਤ ❤❤❤❤❤❤❤

    @kumariparveen8340@kumariparveen83409 күн бұрын
  • sartaaj ji rooh nu jisam cho khich kadn ale bol ne ❤‍🩹

    @ragadhaliwal3512@ragadhaliwal351214 күн бұрын
  • Sartaj de bol next level hunde aa

    @anterjotsingh3778@anterjotsingh377814 күн бұрын
  • ਬਹੁਤ ਸੋਣਾ ਗੀਤ ❤❤ ਬਹੁਤ ਸੋਣਾ ਲਿਖਿਆ ਏਹ 🔥🔥

    @Buntyvirk798@Buntyvirk79814 күн бұрын
  • ਤੇਰੀ ਯਾਦ ਖੁਸ਼ਬੋਆ ਦੀ ਮੁੜ ਮੁੜ ਕੇ ਬੂਹੇ ਖੋਲੇ , ਵਾਲਾ ਗਾਣਾ ਵੀ ਪਾ ਦਿਉ ਵੀਰ ਜੀ ੲੇਸੇ ਫਿਲਮ ਦਾ ਸਰਤਾਜ ਜੀ ਦਾ

    @avtarsinghavtarsingh6992@avtarsinghavtarsingh69926 күн бұрын
  • A lot of love and respect from Punjab Pakistan. What an amazing poetry and way of singing, heart touching ❤

    @SAQIRANA@SAQIRANA9 күн бұрын
  • Always Touchwood Both 🤞🤞🧿🧿

    @user-eu3sg5ly5q@user-eu3sg5ly5q5 күн бұрын
  • Saw your show in ldh and was mesmerised. Just like Tansen you made the rain fall with your notes 🎉🎉🎉

    @prabhjotsingh8459@prabhjotsingh845914 күн бұрын
  • ਬਾਾਾਾਾ ਕਮਾਲ❤❤

    @user-mc9zv2zk4j@user-mc9zv2zk4j8 күн бұрын
  • No words for you legend ❤️

    @preetmander6759@preetmander675911 күн бұрын
  • Satinder sartaaj❤❤

    @hemantpatel5215@hemantpatel52159 күн бұрын
  • ਫਿਲਮ ਬਾਹੁਤ ਵਧੀਆ ਸੀ ਦਿਲ ਰੋ ਪਿਆ ਅੱਖਾਂ ਚੋਂ ਹੰਝੂ ਆਏ 💗💗💗💗

    @avtarsinghavtarsingh6992@avtarsinghavtarsingh69926 күн бұрын
  • Hayeee sadqe Sartaj❤❤❤❤

    @ashiqhussain3601@ashiqhussain36016 күн бұрын
  • Gag Studioz my brother ❤ what a musical masterpiece 👌!

    @NaviBawaMusicOfficial@NaviBawaMusicOfficial11 күн бұрын
  • Please come Punjab Pakistan❤

    @BilalShakir-bt5vi@BilalShakir-bt5vi14 күн бұрын
  • My favourite singer roohaniyat nu choohanh wale world's no.1 singer only one dr.satnder sartaz ji❤❤❤❤❤❤

    @RamanDeep-mj7lu@RamanDeep-mj7lu10 күн бұрын
  • Ishq roll denda bandy nu Banda bhull janda apni hi zat nu 😢

    @Alihussnain-xu4hb@Alihussnain-xu4hb9 күн бұрын
  • Heart touching lyrics ❤

    @SimranBhatia5@SimranBhatia513 күн бұрын
  • What a level of shayari ♥️

    @user-nr3nz6fk7i@user-nr3nz6fk7i5 күн бұрын
  • Satinder Sartaj legend 😢

    @HappyKumar-vm4ji@HappyKumar-vm4ji14 күн бұрын
  • Satinder sartaj is the best in world ❤❤❤❤

    @PrabhjotKaur-bm1ct@PrabhjotKaur-bm1ct14 күн бұрын
  • Always masterpiece ❤❤

    @anio.gaming.@anio.gaming.14 күн бұрын
    • 👏👏👏👏👏👏

      @chandankumarshaw2670@chandankumarshaw267014 күн бұрын
  • Sirra sartaj bai ji

    @HarbansSingh-hm2ur@HarbansSingh-hm2ur14 күн бұрын
  • bahot sohni movie vry heart touching 😢

    @jazzsandhu8098@jazzsandhu80983 күн бұрын
  • ਜਿੰਦਗੀ ਦੀ ਜਮੀਨ ਤੇ ਕਰਮ ਦੇ ਬੀਜਜ , ਚੰਗੇ ਹੋਣ ਜਾ ਮਾੜੇ ਜੋ ਬੀਜੇ ਨੇ ਨਾ ਉਹ ਬਕਤ ਬਾਵਖਤਾ ਉਗਣੇ ਤਾ ਜਰੂਰ ਨੇ

    @user-pk9be1ux9q@user-pk9be1ux9q14 күн бұрын
  • Such a great movie ❤

    @kulwindersingh-vf3sz@kulwindersingh-vf3sz11 сағат бұрын
  • ਵਾਹ ਵਾਹ ਵਾਹ ਵਾਹ ਵਾਹ 🙌 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙 💙

    @sabibohaniya2624@sabibohaniya26242 күн бұрын
  • lyrics ch sartaj name sahi kro speed records check name spelling

    @KawaljeetSingh93@KawaljeetSingh935 күн бұрын
  • First ❤❤

    @deepmasana6239@deepmasana623914 күн бұрын
  • Speechless❤

    @hemlata6365@hemlata636512 күн бұрын
  • Khobsorut awaz❤

    @rajrajan4417@rajrajan44177 күн бұрын
  • ਸਕੂਨ ❤❤

    @thindgoluke3117@thindgoluke311714 күн бұрын
  • Love You Sartaj Jii❤❤❤

    @palakadlakha5275@palakadlakha527514 күн бұрын
  • Bde lucky haan asin punjabi jis nu parmatma ne Aisa mahan fankar sonpya h salute h sartaz ji

    @lalitaattari8912@lalitaattari89129 күн бұрын
  • Very nice song 👍👍👌👌

    @AartiGupta-rz9nm@AartiGupta-rz9nm14 күн бұрын
  • Love you ustaad ji dil to ❤❤❤❤❤

    @Sukh_pawar19@Sukh_pawar1914 күн бұрын
  • Nic song . . Kehde raahan te le aaya khich ke sajjan hai.....! Hairani badi.....!!

    @lakshyapreetsinghjatt6034@lakshyapreetsinghjatt60349 күн бұрын
  • Buhat he jada vadia

    @PrabhjotKaur-bm1ct@PrabhjotKaur-bm1ct9 күн бұрын
  • Mind blowing 🥀

    @Kaur_aussie@Kaur_aussie14 күн бұрын
    • @Shameem-lr4ze@Shameem-lr4ze13 күн бұрын
  • 🔥🔥

    @annienayyar5880@annienayyar58809 күн бұрын
  • Skoon ❤❤

    @simarjitkaur7524@simarjitkaur752413 күн бұрын
  • VVVVVVVVV NICE VOICE VVVVVVVVV NICE SONG SATINDER SARTAJ SIR JI 🙏🙏🙏🙏🙏🌹🙏🙏🙏🙏🙏 SATNAM SHREE WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏 🌹🌹🌹🌹🌹🌹🌹🌹🌹🌹🌹🌹🌹🌹🌹🌹 🙏🙏🙏🙏🙏🙏🙏🙏🙏🙏🙏🙏🙏🙏🙏🙏

    @rajeshjindal6284@rajeshjindal62843 күн бұрын
  • Nice man and nice singer love from pakistan ❤❤❤❤❤

    @BasharatAli-ls6iv@BasharatAli-ls6iv14 күн бұрын
  • Just mind blowing songs ❤🙌

    @arifinjoy7812@arifinjoy781214 күн бұрын
  • Skoon❤❤❤❤❤

    @ranbirkaur6830@ranbirkaur683014 күн бұрын
  • Videa Laga 😍❤️👍

    @damanjeetsingh9255@damanjeetsingh925514 күн бұрын
  • No words 🩷💜🩵💚🧡

    @meenakshisharma84@meenakshisharma8414 күн бұрын
  • Awesome

    @kapoorkaur775@kapoorkaur77514 күн бұрын
  • Very Very Very Very Very Very nice i love you sartaj ji

    @GagandeepDeep-su6db@GagandeepDeep-su6db7 күн бұрын
  • ❤️🌹❤️🌹 ਸੁਪਰ ਡੂਪਰ 🌹❤️siltute to you satindar ਸਰਤਾਜ sir neeru mam ji ❤❤

    @user-fl6zl5qs4y@user-fl6zl5qs4y13 күн бұрын
  • ❤❤

    @SONUKHAN-sj7is@SONUKHAN-sj7is14 күн бұрын
  • Satinder real fans like here❤

    @user-ez9lj1vu3q@user-ez9lj1vu3q14 күн бұрын
  • ਿਸਰਤਾਜ ਜੀ ਮੂਵੀ ਚ ਜੋ ਹੋਰ ਗੀਤ ਨੇ ੳਿਨਾ ਨੂ ਵੀ ਰੀਲੀਜ ਕਰੋ ਬਹੁਤ ਿਪਅਾਰੇ ਛੋਟੇ ਛੋਟੇ ਰੂਹਦਾਰੀ ਦੇ ਅਲਫਾਜ ਸੀ

    @ragiamandeepkaurmajitha5353@ragiamandeepkaurmajitha535312 күн бұрын
  • ❤❤❤❤❤

    @chandanboss7525@chandanboss752514 күн бұрын
KZhead