ਸਤਿੰਦਰ ਸਰਤਾਜ ਨਾਲ ਸ਼ਾਇਰਾਨਾ ਪੋਡਕਾਸਟ, About Early Life & Professor To Singer Journey | AK Talk Show

2024 ж. 16 Сәу.
403 531 Рет қаралды

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZhead Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер
  • ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    @Anmolkwatraofficial@AnmolkwatraofficialАй бұрын
    • Bhai ji bhut wadiya lagi sartaj bai nu sunnan Wale aa asi ena de muho niklya hr word kimti aa❤❤

      @Mr.Kalyanaji@Mr.KalyanajiАй бұрын
    • Bakamaal anmol ji bakamaal sab toh vadia podcast akha nam ho gayia meria

      @moneysandhu4331@moneysandhu4331Ай бұрын
    • ❤❤❤❤❤❤❤❤

      @Yashikasachdeva75@Yashikasachdeva7529 күн бұрын
    • Vadia aa Anmol nice❤

      @HappyHappy-mr3md@HappyHappy-mr3md29 күн бұрын
    • ਕਵਾਤਰਾ ਸਾਬ.. ਦਿਲ ਖੁਸ਼ ਹੋ ਗਿਆ ਅੱਜ ਤੇ..🙌💞💞

      @Kaur489@Kaur48929 күн бұрын
  • ਤੁਹਾਨੂੰ ਕਿਵੇਂ ਲੱਗਿਆ ਇਹ ਪੋਡਕਾਸਟ.?

    @Anmolkwatraofficial@AnmolkwatraofficialАй бұрын
    • Bhut bhut bhut shona lgg rea

      @karmdeepbajwa7932@karmdeepbajwa7932Ай бұрын
    • ਬਹੁਤ ਵਧੀਆ ਅਤੇ ਸਿੱਖਣ ਯੋਗ❤

      @ArshdeepSingh-vz7hv@ArshdeepSingh-vz7hvАй бұрын
    • Aahi sb to vdi wish c k tusi sartaaj sir naal podcast kro wish Puri hogii❤❤❤😇😇😇😇❣️❣️

      @-nehaverma8089@-nehaverma8089Ай бұрын
    • I love his songs and loved this podcast

      @kaurnebvlogs@kaurnebvlogsАй бұрын
    • Dil jit lya aaj ta, sartaj g nal galbaat krke

      @jatinderjugnu9545@jatinderjugnu9545Ай бұрын
  • ਮੇਰਾ ਸਕੂਨ ਸਰਤਾਜ ਜੀ ਆ ਜਦੋ ਵੀ ਮੈ ਟੈਂਸ਼ਨ ਚ ਹੁੰਦੀ ਆ ਸਰਤਾਜ ਜੀ ਦੇ ਗਾਣੇ ਸੁਣ ਦੀ ਆ ਬੱਸ ਇਕ ਖਵਾਇਸ਼ ਆ ਜਿੰਦਗੀ ਚ ਇਕ ਵਾਰ ਸਰਤਾਜ ਜੀ ਨੂੰ ਮਿਲਨਾ ਆ

    @NarinderKaur-dz3km@NarinderKaur-dz3km20 күн бұрын
    • Meri vi dili ichha ki sartaj ji naal kde milaa ......

      @NeelamRani-cu7ob@NeelamRani-cu7ob11 күн бұрын
    • mai v milna hai 😭😭😭

      @garrybal29@garrybal2910 күн бұрын
  • ਮੈਂ ਸ਼ਿਵ ਕੁਮਾਰ ਬਟਾਲਵੀ ਦੇ ਸਾਰੇ ਕਾਵਿ ਸੰਗ੍ਰਹਿ ਪੜ੍ਹੇ , ਭਰਾ ਸਤਿੰਦਰ ਸਰਤਾਜ ਦੇ ਗੀਤ ਸੁਣ ਕੇ ਲੱਗਦਾ ਕਿ ਸ਼ਿਵ ਤੋਂ ਵੀ ਅੱਗੇ ਲੰਘ ਗਏ। ਬਹੁਤ ਵਧੀਆ ਪੋਡਕਾਸਟ। ਰੂਹ ਨੂੰ ਸਕੂਨ ਮਿਲਿਆ। ਜੀਓ। ਖ਼ੁਸ਼ ਰਹੋ।

    @Rajkumari__@Rajkumari__27 күн бұрын
    • ਸ਼ਿਵ ਵਰਗਾ ਨਾ ਕੋਈ ਪਹਿਲਾਂ ਸੀਂ ਨਾ ਓਦੋਂ ਬਾਅਦ ਆਇਆ,

      @gulshankamboj5195@gulshankamboj519525 күн бұрын
    • His whole life’s poety compositions will not equal to one line of any poem of shiv ,,shiv is still the best poet

      @jaswindersinghsraa9435@jaswindersinghsraa943518 күн бұрын
    • ਇਹ ਭਾਵੇ ਦੱਸ ਵਾਰੀ ਜੰਮੇ ਸਿਵ ਵਰਗਾ ਤੇ ਕੀਤੇ ਦੂਰ ਰੇਹਾ

      @s.p5055@s.p505515 күн бұрын
    • ਸ਼ਿਵ ਕੁਮਾਰ ਬਟਾਲਵੀ ਵਰਗਾ ਨੀ ਹੈਗਾ ਏਹ 😂

      @meharshorts1@meharshorts115 күн бұрын
    • ਸਾਡੇ ਬਟਾਲੇ ਦੀ ਸ਼ਾਨ ਸੀ ਸ਼ਿਵ ਕੁਮਾਰ ਬਟਾਲਵੀ ❤

      @meharshorts1@meharshorts115 күн бұрын
  • ਕਿਵੇਂ ਲੱਗਿਆ ਇਹ ਪੌਡਕਾਸਟ ਤੁਹਾਨੂੰ ?

    @Anmolkwatraofficial@AnmolkwatraofficialАй бұрын
    • Bohut vadia lga dil nu sakoon milda aa ehh podcast dakhke ❤❤❤❤

      @user-xc5rc3eo2d@user-xc5rc3eo2dАй бұрын
    • Bhut vdiya lga tuhda dwand podcast lyi ❤

      @user-ly1ow9lc4m@user-ly1ow9lc4mАй бұрын
    • Vdya bhot ❤

      @Sargun_lamba@Sargun_lambaАй бұрын
    • Speechless,sukoon❤

      @parmrehal7927@parmrehal792729 күн бұрын
    • Waheguru kamaal

      @harinderpreethani8147@harinderpreethani814729 күн бұрын
  • ਇੰਡਸਟਰੀ ਦਾ ਸਭ ਤੋ ਘੈਂਟ ਬੰਦਾ... ਅਵਵੇ ਨੀ ਸਿੱਧੂ ਪੈਰੀ ਹੱਥ ਲੌਂਦਾ ਸੀ ( ਸਤਿੰਦਰ ਸਰਤਾਜ )❣️💯

    @user-if4nn7ff4k@user-if4nn7ff4k29 күн бұрын
    • Wahhhh

      @PritiGupta-tq5jj@PritiGupta-tq5jj22 күн бұрын
    • Kado laya a

      @sarbjitkaur7803@sarbjitkaur780320 күн бұрын
    • Sidhu aujla babbu baki industry sab respect krde ne sartaj di

      @singhmavi3246@singhmavi324619 күн бұрын
    • ​@@sarbjitkaur7803 laaye c show te Sidhu moosewala sbb di respect karda c Jo ohnu maada bolde c ohna da hi jawab dinda c moosewala

      @pendulifendculture7992@pendulifendculture799216 күн бұрын
  • ਪਹਿਲਾਂ ਪੌਡਕਾਸਟ ਆ ਜਿਸ ਨੂੰ ਦੇਖ ਅੱਖੀ ਹੰਝੂ ਵੀ ਆਏ ਤੇ ਬੁੱਲਾਂ ਤੇ ਹਾਸਾ ਵੀ ਆਇਆ ❤ great man

    @punjabimusic7206@punjabimusic720623 күн бұрын
  • ਮੇਰਾ ਸਭ ਤੋਂ ਵੱਧ ਪਸੰਦੀਦਾ ਗਾਇਕ ਸਤਿੰਦਰ ਸਰਤਾਜ ਦੀ😍😍😍🥰🤗 ਧੰਨਵਾਦ ਅਨਮੋਲ ਸਰ ਏਨੀਆਂ ਚੰਗੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ ਸਿਰਫ ਤੂਹਾਡੇ ਕਰਕੇ 👏🤗

    @simarsharmarajat4540@simarsharmarajat4540Күн бұрын
  • ਦੋਵੇਂ ਰਬੀ ਰੂਹਾਂ ਸਤਿੰਦਰ ਸੁਰਾਂ ਦਾ ਸਰਤਾਜ ਅਨਮੋਲ ਸਮਾਜ ਦਾ ਸੇਵਾਦਾਰ

    @satpalsirsasatpalsirsa6661@satpalsirsasatpalsirsa666129 күн бұрын
    • 😂😂😂😂

      @GurpreetjippyJippy-zg9xz@GurpreetjippyJippy-zg9xz29 күн бұрын
    • No doubt lovely motivated personalities ❤

      @akashrana1878@akashrana187828 күн бұрын
    • Bilkul ryt veer

      @Sewak0376@Sewak037624 күн бұрын
    • @@GurpreetjippyJippy-zg9xz😂😂😂😂😂

      @DesiVlogger395@DesiVlogger39518 күн бұрын
  • ਅਨਮੋਲ ਵੀਰ ਜੀ ਅਮਰਿੰਦਰ ਗਿੱਲ ਨੂੰ ਬੁਲਾਓ ਆਪਣੇ ਪੋਡਕਾਸਟ ਤੇ🎉

    @HarpalSinga-iu4mv@HarpalSinga-iu4mv29 күн бұрын
    • Bilkul ❤

      @manjotsingh8664@manjotsingh866429 күн бұрын
    • Bai but amrinder gill india hi ni aya kde oda sarre pyar krde aa ,, amrinder gill kde Punjab nu pyar ni krda reyal aa

      @Maharaja_jatt01@Maharaja_jatt0129 күн бұрын
    • Bilkul vere ❤

      @talwindersingh6873@talwindersingh687329 күн бұрын
    • ਜਗਤਾਰ ਸਿੰਘ ਰਤਨਗੜ੍ਹ ਵਾਲਿਆ ਨੂੰ ਵੀ ਬੁਲਾਓ ਜੀ ਓਹਨਾ ਨੂੰ ਵੀ ਸੁਣ ਕਿ ਵੇਖਿਓ ਬਾਂ ਕਮਾਲ ਜ਼ਿੰਦਗ਼ੀ ਦੇ ਕਿੱਸੇ ਤੇ ਓਹਨਾਂ ਦੀ ਹਿਮਤ ਤੇ ਬਹਾਦਰੀ ਨੂੰ ਸਲਾਮ ਹੈ ਜੀ

      @user-kirat12345@user-kirat1234529 күн бұрын
    • ਤਾਂ ਜੌ ਕਿ ਹੋਰ ਲੋਕ ਵੀ ਵਧ ਤੋਂ ਵਧ ਸਪੋਰਟ ਤੇ ਪ੍ਰਮੋਟ ਕਰਨ ਏਨਾ k saath jroor deo I ਜੀ ਰਤਨਗੜ੍ਹ ਵਾਲਿਆ ਦਾ 🙏🙏🚩

      @user-kirat12345@user-kirat1234529 күн бұрын
  • ਦੇਖ ਕੇ ਇੰਝ ਲੱਗਾ ਦੁਨੀਆ ਵਾਕਏ ਹੀ ਬਹੁਤ ਸੋਹਣੀ ਬਣਾਈ ਰੱਬ ਨੇ। ਇੰਨੇ ਪਿਆਰੇ ਲੋਕ ਦੇਖਣ ਨੂੰ ਜੋ ਮਿਲੇ❤

    @priyankasharma3222@priyankasharma322229 күн бұрын
  • ਸਿਰਫ ਦਿਲ ਟੁੱਟਣ ਨਾਲ ਸ਼ਾਇਰ ਨਹੀਂ ਬਣਦੇ ❤ Bahut sohne vichar ne sir , waheguru ji mehar rkhn ❤

    @arshdeepkaur1107@arshdeepkaur110714 күн бұрын
  • ਜਿੰਨਾ ਵਾਰਿਸ ਸ਼ਾਹ ਨਹੀ ਦੇਖਿਆ ਸੁਣਿਆ ਉਹ ਸਰਤਾਜ ਸਾਹਬ ਦੇਖ ਲੈਣ ਇਹ ਦੂਸਰੀ ਵਾਰ ਨਹੀ ਜੰਮਣਾ ❤

    @gursewaksingh5352@gursewaksingh535229 күн бұрын
    • Sahi gal hai

      @SKPoetry099@SKPoetry09925 күн бұрын
  • ਸੱਚਮੁੱਚ ਦੋਵੇਂ ਰੂਹਾਂ ,ਦੋ ਪਿਊਰ ਸੋਲ ਹੋ ਵਾਹਿਗੁਰੂ ਦੋਵਾਂ ਨੂੰ ਚੜ੍ਹਦੀਕਲਾ ਬਖਸ਼ਣ ❤❤❤

    @ranjitkaur3513@ranjitkaur351329 күн бұрын
  • Sirf sartaj sir de songs vich hi nhi balki glla vich beant sakoon ae ...❣️....life bare kuj khash sikhn nu mile ❤✨

    @Positive_station665@Positive_station66518 күн бұрын
  • ਸੀਰਤ ਦੇ ਵਿਚ ਹੋਵੇ ਜੇਕਰ ਸਾਦਗੀ ਫੇਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ...😍 Huge respect for Sartaj sir and Anmol sir 🙏😊

    @SandeepKaur-ym8df@SandeepKaur-ym8df29 күн бұрын
  • ਸਤਿੰਦਰ ਸਰਤਾਜ ਸਿਰਾਂ ਦੇ ਤਾਜ ਨੇ ❤❤❤❤😍😍😍😍😍😍🔥🔥🔥🔥

    @japjottoor8020@japjottoor8020Ай бұрын
  • ਮੇਰੀ ਮਾਂ ਬਿਮਾਰ ਸੀ ਸਾਨੂੰ ਪਤਾ ਅਸੀਂ ਸੱਤ ਦਿਨ ਹਸਪਤਾਲ ਵਿਚ ਕਿਵੇਂ ਕੱਢੇ ਮੈਂ ਤੇ ਮੇਰੇ ਵੀਰੇ ਨੇ ਸਰਤਾਜ ਨੇ ਸਹੀ ਬਿਮਾਰ ਬੰਦਾ ਤਾਂ ਔਖਾਂ ਹੀ ਔਖਾ ਨਾਲ ਵਾਲੇ ਵੀ ਔਖੇ ਵਹਿਗੁਰੂ ਤੰਦਰੁਸਤ ਰੱਖੇ ਸਭ ਨੂੰ

    @jasveersidhusidhu9912@jasveersidhusidhu991229 күн бұрын
    • Ah ki gl bni 0:07

      @PrabhKaur226@PrabhKaur22629 күн бұрын
  • 22 sartaj ne pehla rol ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪੁੱਤਰ ਦਾ ਕੀਤਾ ਸੀ। ਬਹੁਤ ਵੱਡੀ ਗੱਲ ਹੈ।

    @user-fn5og2wv8y@user-fn5og2wv8y29 күн бұрын
  • ਸ਼ਬਦ ਹੀ ਖਤਮ ਹੋ ਗਏ ਜ਼ਿਹਨ ਵਿਚੋਂ, ਕੀ ਤਾਰੀਫ ਕਰਾਂ। ਮੇਰੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਇੰਟਰਵਿਊ।ਧੰਨਵਾਦ ਅਨਮੋਲ ਜੀ ਅਤੇ ਡਾਕਟਰ ਸਤਿੰਦਰ ਸਰਤਾਜ ਜੀ 🙏🙏🙏

    @RAJESHKUMAR-vs3hz@RAJESHKUMAR-vs3hz4 күн бұрын
  • ਸਰਤਾਜ ਜਿਹਾ ਕੋਈ ਹੋਣਾ ਨਹੀਂ ਏਸ ਜੱਗ ਉੱਤੇ, ਹੀਰੇ ਕੋਹੀਨੂਰੇ ਦਾ ਵੀ ਸਾਹਮਣੇ ਇਹਦੇ ਕੋਈ ਮੁੱਲ ਨਹੀਂ, ਬੜੇ ਸ਼ਾਇਰ ਸੁਣੇ.... ਸੁਣੇ ਕਈ ਗੀਤਕਾਰ ਓਏ,,,ਹਰ ਫਨਕਾਰ ਆਪਣੀ ਜਗ੍ਹਾ ਤੇ ਠੀਕ ਏ,, ਪਰ ਸੱਚ ਜਾਣੀ ਸਰਤਾਜ ਸਿਆੰ ਕੋਈ ਵੀ ਤੇਰੇ ਤੁੱਲ ਨਹੀ । ❤ 💕🫠🫶

    @Gurvindersingh-jt4qg@Gurvindersingh-jt4qg29 күн бұрын
  • ਭਾਰੇ ਭਾਰੇ ਲਫਜ਼ਾਂ ਨੂੰ ਇੱਕ ਕਰ ਕੇ ਦਿਲਾਂ ਨੂੰ ਹੌਲਾ ਕਰਨਾ ਕੋਈ ਸਤਿੰਦਰ ਸਰਤਾਜ ਜੀ ਕੋਲੋਂ ਸਿੱਖੇ ❤🫶🏼

    @rajvirrai89@rajvirrai8929 күн бұрын
  • ਇਹ ਪਹਿਲਾ ਪੋਡਕਾਸਟ ਆ ਜੋ ਬਿਨ੍ਹਾਂ ਸਕੀਪ ਕਰਕੇ ਦੇਖਿਆ ❤

    @dopevideos65@dopevideos6529 күн бұрын
  • Hi anmol sir firstly thnku so much for podcast with Dr. Satinder sartaj ji . Today am broken like hell but now am healing podcast put a healing effect on me. His every word is soo precious, so kind, polite, too much depth in his words, voice. Thnku brother i hope again u ll do longgggg podcast with him. And again we ll try to celebrate our life .

    @RamanDeep-to4nn@RamanDeep-to4nn18 сағат бұрын
  • ਦੋ ਘੰਟੇ ਹੋਰ ਬਣਾਉਂਦੇ ਪੋਡਕਾਸਟ ਅਨਮੋਲ ਬਾਈ … ਮੈਂ ਕੈਲਗਰੀ ਤੋਂ ਐਡਮੰਟਨ ਜਾ ਵੜਨਾ ਸੀ … ਰਿਡਡੀਅਰ ਕੋਲ ਮੁੱਕ ਗਿਆ ਪੋਡਕਾਸਟ ❤❤

    @Punjabitruckersinbc@Punjabitruckersinbc29 күн бұрын
    • ਬਹੁਤ ਵਧੀਆ ਲੱਗਾ ਭਰਾ ਤੇਰਾ ਕੁਮੈਟ ਦੇਖ ਜੋ ਤੁਸੀ ਪੰਜਾਬੀ ਚ ਲਿਖਿਆ ਪ੍ਰਦੇਸੀ ਹੋ ਕੇ ਵਾਹਿਗੁਰੂ ਖੁਸ਼ ਰੱਖੇ ਤੈਨੂੰ

      @gursewaksingh5352@gursewaksingh535226 күн бұрын
  • ਕਵਤੱਰਾ ਸਾਹਬ ਇੰਨਾ ਛੋਟਾ ਕੋਈ ਪੋਡਕਾਸਟ ਹੁੰਦਾ‍‌। ਉਡੀਕ ਸਫਲ ਹੋਈ। ਸਰਤਾਜ ਸਾਹਬ ਤੁਹਾਡੇ ਸਮੇਂ ਦੀ ਕਦਰ ਕਰਦੇ ਹਾਂ। ਪਰਮਾਤਮਾ ਕੁੱਲ ਕਾਇਨਾਤ ਨੂੰ ਖ਼ੁਸ਼ੀਆਂ ਦੇਵੇ। ਪੋਡਕਾਸਟ ਬਹੁਤ ਚੰਗਾ ਲੱਗਿਆ। ਬਹੁਤ ਮਜ਼ੇਦਾਰ ਪੋਡਕਾਸਟ ਸੀ। ਮਾਫ਼ ਕਰਨਾ ਜੇ ਕੁਝ ਬੁਰਾ ਲੱਗਿਆ ਹੋਵੇ।🙏🙏❤️ ਬਹੁਤ ਬਹੁਤ ਧੰਨਵਾਦ ਜੀ

    @kanwardeep6975@kanwardeep6975Ай бұрын
  • ਸਤਿੰਦਰ ਬਾਈ ਜੀ ਦੀਆਂ ਗੱਲਾਂ ਬਹੁਤ ਪਿਆਰੀਆ ਨੇ❤ਬਾਕੀ ਅਨਮੋਲ ਬਾਈ ਤੁਹਾਡਾ ਪੋਡਕਾਸਟ ਬਹੁਤ ਵਧੀਆ ਸੀ🔥ਬਾਈ ਜੀ ਇਕ ਪੋਡਕਾਸਟ ਅਰਜਨ ਢਿੱਲੋਂ ਨਾਲ ਜ਼ਰੂਰ ਕਰਿਓ 🙏🙏

    @gurbejkamal8212@gurbejkamal821229 күн бұрын
  • ਬਹੁਤ ਸਹੀ ਕਥਨ ਆ ਕਿ .... 5 second de reels ਦੇ ਜ਼ਮਾਨੇ ਚ 7 ਮਿੰਟ ਦੇ ਗਾਣੇ ਚ ਜੇ ਕੋਈ ਸਖ਼ਸ਼ ਤੂਹਾਨੂੰ ਬੰਨ ਸਕਦਾ ਤਾ ਉਹ ਸਿਰਫ ਸਤਿੰਦਰ ਸਰਤਾਜ਼ ਜੀ ਨੇ ❤❤...you truly deserve the admiration you receive ❣️

    @JaspreetKaur-ty8dy@JaspreetKaur-ty8dy9 күн бұрын
  • ਹੁਸ਼ਿਆਰਪੁਰ ਦੀ ਸ਼ਾਨ ਡੋਕੋਟਰ ਸਤਿੰਦਰ ਸਰਤਾਜ ਜੀ ❤️

    @Itsvishu786@Itsvishu78629 күн бұрын
  • ਦਿਲ ਨੂੰ ਸਕੂਨ ਮਿਲਦਾ ਹੈ ਸਤਿੰਦਰ ਸਰਤਾਜ ਨੂੰ ਸੁਣ ਕੇ ਤੇ ਅਨਮੋਲ ਤਾਂ ਸਭ ਤੋਂ ਉੱਪਰ ਹੈ

    @SandeepSingh-bv3js@SandeepSingh-bv3js29 күн бұрын
  • ਦਿਲੋ ਸਤਿਕਾਰ ਤੁਹਾਨੂੰ ਸਰਤਾਜ sir ਜੀ god bless you 🌹🌹 ਵਾਹਿ ਗੁਰੂ ਜੀ ਸੱਭ ਤੇ ਮੇਹਰ ਕਰਨ 🌹🌹

    @user-fl6zl5qs4y@user-fl6zl5qs4y29 күн бұрын
  • Meinu ta rona aa reha sir nu dekh k...sachi Ena ਦਾ ਦੀਦਾਰ ho bhut vadi gal hai..❤❤❤❤❤❤❤❤❤❤❤❤❤❤❤❤❤❤❤❤

    @Balpreet0411Kaur@Balpreet0411Kaur12 күн бұрын
  • Satinder sartaj is not an ordinary person he is especially blessed favourite child of god may god bless him every happyness in life

    @kaurcrazy4596@kaurcrazy459629 күн бұрын
  • my first favorite singer ਸਤਿੰਦਰਸਰਤਾਜ second favorite bir singh love u ਸਰਤਾਜ ਭਾਜੀ ਨੂੰ ❤❤ਗਾਣੇ ਬਹੁਤ ਸੋਹਣੇ ਕੋਈ ਅੰਗਰੇਜ਼ੀ ਸ਼ਬਦ ਨਹੀਂ ਵਰਤਦੇ salute ਮੇਰੇ ਵਲੋਂ ਦਿਲੋਂ 🤗👏

    @harmansinghsarangra@harmansinghsarangra29 күн бұрын
  • ਸਤਿੰਦਰ ਜੀ ਬਹੁਤ ਹੀ ਸ਼ਾਨਦਾਰ ਇਨਸਾਨ ਅਨਮੋਲ ਜੀ ਸੋਹਬਤ ਨੇ ਚਾਰ ਚੰਨ ਲਾ ਦਿੱਤੇ ਇਸ ਪੋਡਕਾਸਟ ਨੂੰ ❤❤❤

    @dharindersharma4589@dharindersharma458922 күн бұрын
  • Pehla podcast bs reels ch sune aa......pehli wati koi podcast full sunya Just because of Satinder Sartaj🙏🏻 ਜੇ ਗਾਉਣਾ ਏ ਸਲੀਕੇ ਨਾਲ ਰੂਹਾਂ ਦੀ ਨਮਾਜ਼ ਨੂੰ ਇਕ ਵਾਰੀ ਸੱਜਣਾ ਸੁਣ ਲਈਂ ਸਰਤਾਜ ਨੂੰ।

    @positivelife5215@positivelife521523 күн бұрын
  • ,ਸੱਚੀ ਗੱਲ ਕਹੀ ਆ ਵੀਰ ਨੇ ਮੁਹੱਬਤ ਵਿਚ ਪੈਣ ਤੋਂ ਬਾਅਦ ਜਦੋਂ ਇਨਸਾਨ ਦਾ ਦਿਲ ਟੁਟ ਜਾਂਦਾ, ਫਿਰ ਪਹਿਲੇ ਦਿਨ ਤਾਂ ਉਹ ਬਹੁਤ ਰੋਂਦਾ। ਬਾਅਦ ਵਿਚ ਉਹ ਕੱਲੇ ਕੱਲੇ ਪਲ ਨੂੰ ਯਾਦ ਕਰਕੇ ਜੋ ਉਹ ਸ਼ਾਇਰੀ ਤੇ ਗੀਤ ਲਿਖਦੇ ਹਨ ਵਾਹ-ਕਮਾਲ ਹੁੰਦੇ ਆ। ਅਸੀਂ ਵੀ ਲਿਖਦੇ ਹਾਂ ਪਰ ਹਜ਼ੇ ਤੱਕ ਕੋਈ ਸਫਲਤਾ ਨਹੀਂ ਮਿਲੀ। ਅਸੀਂ ਤਾਂ ਕਾਪੀਆਂ ਕਾਲੀਆਂ ਕਰਦਿਆਂ ਨੇ ਹੀ ਸਵਰਗ ਵਾਸ ਹੋ ਜਾਣਾ।🙏🏻

    @antpowerhits8346@antpowerhits834629 күн бұрын
    • Same ji

      @user-kirat12345@user-kirat1234529 күн бұрын
    • 👌👌👌

      @daljeetkaur9935@daljeetkaur993529 күн бұрын
    • ਰੱਬ ਨੇ ਜਜ਼ਬਾਤਾਂ ਨੂੰ ਵਰਕਿਆਂ 'ਤੇ ਲਾਉਣ ਦੀ ਜਾਚ ਪਾ 'ਤੀ, ਤਾਂ ਇਹਨੂੰ ਸਫਲਤਾ ਹੀ ਸਮਝੋ ਜੋ ਪ੍ਰਸਿੱਧੀ ਤੋਂ ਵੀ ਉੱਤੇ ਆ 🙏

      @parvinderkaur0001@parvinderkaur000129 күн бұрын
    • Ji ਬਿਲਕੁਲ ਜੀ ਏਥੇ ਅਪਣਿਆ ਨੂੰ ਦਿਲ ਦੇ ਜਜਬਾਤ ਨੀ ਦਸ ਸੱਕਦੇ ਤੇ ਅਪਨੇ ਦਿਲ ਦੇ ਜਜ਼ਬਾਤ ਇੰਝ ਲਿੱਖ ਕੇ ਹੀ ਸ਼ੇਅਰ ਕਰ ਦਈਦੇ ਆ ਜੀ

      @user-kirat12345@user-kirat1234529 күн бұрын
    • @@user-kirat12345 koi insta account hai jiste shayri pano oo tusi

      @antpowerhits8346@antpowerhits834629 күн бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

    @RAMANDEEPKAUR-tj2dp@RAMANDEEPKAUR-tj2dpАй бұрын
  • My ideal my love Dr. Satinder sartaj .......

    @HarmandeepKaur-xk7bz@HarmandeepKaur-xk7bz29 күн бұрын
  • ਬੋਹੋਤ ਹੀ ਵਧੀਆਂ ਪੋਡਕਾਸਟ ਹੈ ਜੀ ❤️❤️🙏🙏 Legend ਸਤਿੰਦਰ ਸਰਤਾਜ ਜੀ 🙏🙏❤️❤️

    @DeepkambozHR@DeepkambozHR26 күн бұрын
  • ਅੱਜ ਤੱਕ ਕਿਸੇ ਵੀ ਕਲਾਕਾਰ ਦੀ ਇੰਟਰਵਿਊ ਪੂਰੀ ਨਹੀਂ ਦੇਖੀ ਪਰ ਸਰਤਾਜ ਵੀਰੇ ਨਾਲ ਇੱਕ ਰਿਸ਼ਤਾ ਹੀ ਅਡ ਹੈ love you satinder sartaj paji ❤❤ Love alot ❤

    @kahnuwaniamanpreet2213@kahnuwaniamanpreet221329 күн бұрын
  • ਬਹੁਤ ਵਧੀਆ ਪੋਡਕਾਸਟ

    @khushipari2636@khushipari2636Ай бұрын
  • I wish they had English translations especially those who did not understand their language. I'm from the Philippines who adores Dr. Satinder Sartaaj music, I love every beat of his songs even though I don't understand just feel it in my heart. I also want to watch his movie 😢

    @oreoshiraniandog7159@oreoshiraniandog715928 күн бұрын
    • i can help you with translation for sure

      @garrysandhu7801@garrysandhu780127 күн бұрын
  • ਅਨਮੋਲ ਬਾਈ ਜੀ ਤੁਹਾਡੇ ਬਚਨ ਵੀ ਅਨਮੋਲ ਨੇ ਤੇ ਸਰਤਾਜ ਬਾਈ ਨੇ ਤਾਂ ਦਿਲ ਹੀ ਜਿੱਤ ਲਿਆ ਸਾਡੇ ਬਡੇ ਬਾਈ ਜਗਤਾਰ ਸਿੰਘ ਰਤਨਗੜ੍ਹ ਵਾਲਿਆ ਦੀ ਵੀ inrwiew ਕਰੋ ਜੀ ਓਹਨਾ ਨੂੰ ਵੀ ਵਧ ਤੋਂ ਵਧ ਸਪੋਰਟ ਕਰੋ ਜੀ ਐਕਟਰ ਤੇ singig ਨੇ ਬਹੁਤ ਵਧੀਆ ਜੀ

    @user-kirat12345@user-kirat1234529 күн бұрын
  • ajj da shiv Kumar batalvi 😍🥰

    @rajandeepkour5247@rajandeepkour5247Ай бұрын
  • ਸਤਿੰਦਰ ਸਰਤਾਜ ਤਾਜ਼ਾ ਦੇ ਤਾਜ ਆ ❤ ਵਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ

    @jasveersidhusidhu9912@jasveersidhusidhu991229 күн бұрын
  • ਅਨਮੋਲ ਬੇਟਾ ਇਹ ਪੋਡਕਾਸਟ ਬਹੁਤ ਹੀ ਚੰਗਾ ਹੈ ਬਹੁਤ ਹੀ ਪਿਆਰਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿੰਦਰ ਦੀਆ ਗਲਾ ਸੁਣਾਈਆਂ ਹਨ ਪਰਮਾਤਮਾ ਤੁਹਾਨੂੰਦੋਨਾ ਨੂੰ ਤੰਦਰੁਸਤੀ ਕਾਮਯਾਬੀਬਖਸ਼ੇ

    @upkargill7278@upkargill727823 күн бұрын
  • ਜੇ ਰੱਬ ਨੇ ਮੈਨੂੰ ਸਿਹਤ ਅਤੇ ਤੰਦਰੁਸਤੀ ਦਿੱਤੀ ਹੈ, ਤਾਂ ਮੈਂ ਕੁਝ ਵੀ ਕਰ ਸਕਦਾ ਹਾਂ ਜਦੋਂ ਪ੍ਰਮਾਤਮਾ ਖੁਸ਼ ਹੁੰਦਾ ਹੈ ਅਤੇ ਸੇਵਕ ਨੂੰ ਕਹਿੰਦਾ ਹੈ ਕਿ ਤੁਸੀਂ ਜੋ ਮੰਗੋ, ਉਹ ਤੁਹਾਨੂੰ ਮਿਲੇਗਾ। ਇਸ ਲਈ ਸੇਵਕ ਨੂੰ ਚਾਹੀਦਾ ਹੈ ਕਿ ਸਿਹਤ, ਸਿਹਤ ਖੇਤਰ ਦੀ ਸਰਕਾਰ ਪਰਮਾਤਮਾ ਤੋਂ ਮੰਗੇ।

    @ahmadmaqsood3613@ahmadmaqsood36135 күн бұрын
  • ਅੱਜ ਇੰਝ ਲੱਗ ਰਿਹਾ ਜਿਵੇਂ ਅਨਮੋਲ ਦੀ ਜਗ੍ਹਾ ਤੇ ਮੈਂ ਬੈਠ ਕੇ ਸਵਾਲ ਕਰ ਰਿਹਾ......ਧੰਨਵਾਦ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਅਨਮੋਲ ਇਸ podcast ਲਈ 🙏🏻

    @parrymianiwala@parrymianiwala29 күн бұрын
  • ਸਰਤਾਜ ਸ਼ਾਇਰ ਦਿਲੋਂ ਢੂੰਘੇ ਨਗਮਾਂ ਨੂੰ ਛੇੜਦੇ ਜਦੋ ਨੇ ਤਰੰਗਾ ਅੱਖਾਂ ਚੋਂ ਨਦੀਆਂ ਵਾਂਗ ਵਹਿ ਤੁਰਦੀਆਂ ਨੇ ਵਾਹ ਕਿਆ ਅਜੀਜ ਸ਼ਾਇਰ ਹੈ ਸਰਤਾਜ ਸ਼ਾਇਰਾ ਮਨਕੀਰਤ ਕੌਰ ✍️

    @user-kirat12345@user-kirat1234529 күн бұрын
    • Tusi app ✍🏻 krde o

      @antpowerhits8346@antpowerhits834629 күн бұрын
    • Ji haji I am writer ✍️🤗

      @user-kirat12345@user-kirat1234529 күн бұрын
    • Kitho

      @antpowerhits8346@antpowerhits834629 күн бұрын
    • New model City machiware sahib

      @user-kirat12345@user-kirat1234529 күн бұрын
    • Geet likh de oo ya shayri

      @antpowerhits8346@antpowerhits834629 күн бұрын
  • Sartaj sir we punjabis are proud of you. A huge respect & love from Lenhda Punjab Pakistan ❤🇵🇰

    @tariqkohawar@tariqkohawar3 күн бұрын
  • ਪੰਜਾਬ ਪੰਜਾਬੀ ਪੰਜਾਬੀਅਤ ਦੀ ਸ਼ਾਨ ਸਤਿੰਦਰ ਸਰਤਾਜ 🙏🔥❤️ ਬਹੁਤ ਵਧੀਆ ਪੋਡਕਾਸਟ ਆ 👌❤️💯 38:27 ਮੈਨੂੰ 'ਤਰਨ' ਨੇ ਦੱਸਿਆ ਸੀਗਾ 🙈😍🤗

    @taranjeetkaur1495@taranjeetkaur149529 күн бұрын
    • Bhartiya aa

      @AshokVerma-vn7bv@AshokVerma-vn7bv28 күн бұрын
  • ਸਤਿੰਦਰ ਸਿੰਘ ਸਰਤਾਜ ❤ ਬਾਈ ਜਿਉਂਦਾ ਬਾਸਦਾ ਰਹਿ ਸਾਡੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਾਰਦਾ ਰਹਿ ਅਕਾਲ ਪੁਰਖ ਵਾਹਿਗੁਰੂ ਜੀ ਲਮੀਆਂ ਉਮਰਾਂ ਬਖਸ਼ੇ 🎊🎉💐🌹❤💛🙏🏻

    @GurjeetSingh-kj3ti@GurjeetSingh-kj3ti29 күн бұрын
  • ਸਰਤਾਜ ਜੀ ਦੀਆ ਗੱਲਾਂ ਸੁਣ ਕੇ ਮੁਰਦਿਆਂ ਵਿੱਚ ਵੀ ਜਾਨ ਪੈ ਸਕਦੀ ਹੈ ❣️❣️

    @harmandeepsingh6894@harmandeepsingh689428 күн бұрын
  • ❤❤ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਅਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਕਰਦੇ ਰਹੋ ਅਨਮੋਲ- ਸਰਤਾਜ ਬਾਈ ਜੀ 🙏🙏

    @sukhhrandhawa1278@sukhhrandhawa1278Ай бұрын
  • Kash asi mistri hi hunde jo sartaj sir ghr lgge hunde … ohna nu mil skde … ohna nu sun skde 😌🙏🏻

    @navdeepkaurbrar9309@navdeepkaurbrar930929 күн бұрын
    • Me Bahr cleaning da km b kita sochdi aa Kash me sartaj hona de gahr cleaning krdi tak kuch motivation sur sabar apne nal le aadi

      @sippykaur8252@sippykaur825224 күн бұрын
    • Kash me ohna de gahr di mitti le aadi ❤

      @sippykaur8252@sippykaur825224 күн бұрын
  • ਦਿਲ❤ ਨੂੰ ਸਕੂਨ ਮਿਲਿਆ ਪ੍ਰੋਡਕਾਸਟ ਦੇਖ ਕੇ ਦੋਵੇਂ ਰੱਬੀ ਰੂਹਾਂ ਨੂੰ ਦੇਖ ਕੇ ਖੁਸ਼ੀ ਹੋਈ ਵਾਹਿਗੁਰੂ ਚੜ ਦੀ ਕਲਾ ਚ ਰੱਖਣ ਹਮੇਸ਼ਾ ਖੂਸ਼ ਰਹੋ ਵਾਹਿਗੁਰੂ always bless you❤

    @SahilChumber-oq8mw@SahilChumber-oq8mw28 күн бұрын
  • ਸਤਿੰਦਰ ਸਰਤਾਜ ਜੀ ਪਰਮਾਤਮਾ ਦਾ ਅਸ਼ੀਰਵਾਦ ਨੇ, ਪਰਮਾਤਮਾ ਹੀ ਪਿਆਰ ਹੈ, ਪਿਆਰ ਸਭ ਦੀ ਝੋਲੀ ਵਿੱਚ ਹੁੰਦਾ, ਕੋਈ ਪਾ ਲੈਂਦਾ ਕੋਈ ਗਵਾ ਲੈਂਦਾ, ਕੁਝ ਕੁ ਹੁੰਦੇ ਨੇ 'ਸਰਤਾਜ' ਤੇਰੇ ਹੱਥਾਂ ਦੀ ਕਲਮ, ਕੋਈ ਲਿਖ ਲੈਂਦਾ ਕੋਈ ਗਾ ਲੈਂਦਾ। Lal g!

    @keemtilal4410@keemtilal441018 күн бұрын
  • ਬਹੁਤ ਵਧੀਆ podcast ਲਗਾ ਅਨਮੋਲ ਭਾਜੀ, ਬਹੁਤ ਖੁਸ਼ੀ ਹੋਈ ਤੇ ਰੂਹ ਖੁਸ਼ ਹੋਗੀ , ਸਤਿੰਦਰ ਜੀ ਤੋਂ ਬਾਅਦ ਦਿਲਜੀਤ ਜੀ , ਵਿਕਾਸ ਦਿਵਿਆ ਕਿਰਤੀ ਜੀ , ਸੰਦੀਪ ਮਹੇਸ਼ਵਰੀ ਜੀ , ਹੋ ਸਕੇ ਆਚਾਰਿਆ ਪ੍ਰਸ਼ਾਂਤ ਜੀ ਵੀ ਤੁਹਾਡੇ podcast ਵਿੱਚ ਆਉਣ ,

    @user-bg8im8em1y@user-bg8im8em1y29 күн бұрын
  • Peaceful soul ❤🌸

    @seema2002@seema2002Ай бұрын
    • 100% correct

      @jagwindersingh4574@jagwindersingh4574Ай бұрын
  • ਸਰਤਾਜ ਸੱਚਮੁੱਚ ਦਾ ਤਾਜ ,ਕੀ ਲਿਖਾਂ ਮੈਂ ਸਿਫਤ ਤੇਰੀ ,ਮੇਰੀ ਰੂਹ ਵਿੱਚ ਗ੍ਰਿਫਤ ਤੇਰੀ, ਜਾਗਾਂ ਚਾਹੇ ਸੋਵਾਂ, ਬਸ ਇੱਕੋ ਹੈ ਇੱਛਾ ਮੇਰੀ ਤੂੰ ਮੇਰਾ ਤੇ ਮੈਂ ਤੇਰੀ ਹੋਵਾਂ ।❤

    @noorpumar3623@noorpumar362314 күн бұрын
  • ਬਹੁਤ ਵਧੀਆ ਗੱਲਬਾਤ ਹੋਈ ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🏻 🙏🏻

    @user-tl3ps6eh1p@user-tl3ps6eh1p17 күн бұрын
  • ਦੇਖੋ ਜੀ ਵੀਰ ਨੇ ਕਿਨੀ ਸੋਹਣੀ ਗੱਲ ਕੀਤੀ ਆ ਕਿ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਲੇ ਆਪਣੀ ਮਿਹਨਤ ਦੇ ਹਿੱਸੇ ਚੋਂ ਮਹਿਗੀਆਂ ਟਿਕਟਾਂ ਲੈਣ ਕੇ ਸਾਨੂੰ ਦੇਖਣ ਆਉਂਦੇ ਨੇ ਜੇ ਅਸੀਂ ਥੋੜਾ ਜ਼ਿਆਦਾ ਸਮਾਂ ਹੋਰ ਗਾ ਦਈਏ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਾਡੇ ਗਾਉਣ ਨਾਲ ਉਹਨਾਂ ਦੇ ਚਿਹਰੇ ਤੇ ਖੁਸ਼ੀ ਆਉਂਦੀ ਆ ਤਾਂ ਇਹਨਾਂ ਲਈ (ਸਤਿੰਦਰ ❤ਸਰਤਾਜ ਜੀ 🙏🏻 ਲਈ ) ਉਹੀ ਸਭ ਕੁਝ ਆ। ਕੀ ਐਸੇ ਨੇ ਜੋ ੨ਘੰਟੇ ਕਹਿਕੇ ੧ਘੰਟੇ ਚ ਕੰਮ‌ ਨਵੇੜ ਦਿੰਦੇ ਆ

    @antpowerhits8346@antpowerhits834629 күн бұрын
  • Dil da sukoon Satinder Sartaj.Anmol god bless u.❤❤

    @user-bx2rd4en6u@user-bx2rd4en6u29 күн бұрын
  • ਮੈਨੂੰ ਤਾਂ ਇੰਝ ਲੱਗ ਰਿਹਾ ਮੇ ਕਿੰਨੀ ਕੁ ਵਾਰ ਲਾਈਕ ਕਰਾ ਇਸ ਵੀਡੀਓ ਨੂੰ , ਵੀਡਿਓ ਦੇਖ ਕੇ ਰੋਮ ਵੀ ਖੜ੍ਹੇ ਹੋ ਰਹੇ ਆ ਤੇ ਅੱਖਾਂ ਚੋ ਪਾਣੀ ਵੀ ਆਉਂਦਾ ਪਿਆ ❤❤❤❤❤❤

    @HardeepKaur-fr8kl@HardeepKaur-fr8kl29 күн бұрын
  • ਅਨਮੋਲ ਵੀਰ ਜੀ ਬਹੁਤ ਹੀ ਵਧੀਆ ਪੋਡਕਾਸਟ ❤❤ਹੈ ਦਿਲ ਨੂੰ ਟੱਚ ਕਰ ਗਿਆ ਪੋਡਕਾਸਟ ਅਨਮੋਲ ਵੀਰ ਜੀ ਇੱਕ ਬੇਨਤੀ ਹੈ ਅਨਮੋਲ ਵੀਰ ਤੁਹਾਡੇ ਅੱਗੇ ਇੱਕ ਵਾਰ ਵਿਕਾਸ ਦਿਵਿਆ ਕਿਰਤੀ ਸਰ ਨਾਲ ਪੋਡਕਾਸਟ ਕਰੋ please ਅਨਮੋਲ ਵੀਰ ਜੀ

    @jassijassi8453@jassijassi845317 күн бұрын
  • 🥰ਕੀ ਲਿਖਾਂ ਤੁਹਾਡੀ ਤਾਰੀਫ਼ ਚੇ ਇਨੇ ਵਰਡੇ ਅਸ਼ੀ ਹੋਇ ਨੀ ਕਿ ਤੁਹਾਡੇ ਲਈ ਕੁਛ ਲਿਖ ਸਕੀਏ ਬਸ ਏਨਾ ਹੀ ਲਿਖਾਰੀ ਤੁਸੀ ਜਿਉਂਦੇ ਹਸਦੇ ਰਹੋ Thank u so much sir 🥰

    @user-cq7gp1ig5g@user-cq7gp1ig5gАй бұрын
  • ਹੁਣ ਤੱਕ ਦਾ ਸੱਭ ਤੋਂ ਵਧਿਆ ਪੋਡਕਾਸਟ ❤❤❤

    @rampalsingh5245@rampalsingh5245Ай бұрын
  • Satinder sartaj sir nu mai first time suneya a..... Bohat bohat bohat jayda vadiya lgeya sun k.... Bohat kujh sikhan nu milea.... Dil and rooh khush ho gae.... Thank you sir.... GOD BLESS U BOTH OF U

    @Avineet-funny-videos@Avineet-funny-videos28 күн бұрын
  • Best to best prodcast ❤❤❤ ❤ i love this ਸਰਤਾਜ ਸਰ ਦੀਆਂ ਗੱਲਾਂ ਸੁਣ ਕੇ ਜੋ ਸਕੂਨ ਮਿਲਿਆ ਉਹ ਹੋਰ ਕਿਤੇ ਨਹੀਂ ਆਂ ਜਿਉੰਦੇ ਵਸਦੇ ਰਹਿਣ ਰੱਬ ਲੰਮੀ ਉਮਰ ਕਰੇ ਤੰਦਰੁਸਤੀ ਬਖਸ਼ੇ i love satraj sir❤❤❤

    @sisterscreativity-el1ul@sisterscreativity-el1ul19 күн бұрын
  • Satinder sartaj is the legend Aisha koi din nhi jis din Maine sartaaj ji k song na sune ho internal heel krte h best singer in Punjabi music industry I love sartaj songs Baba ji chaddi kala chh rakhe❤❤

    @GuruJiMotivationFacts@GuruJiMotivationFacts29 күн бұрын
    • Satinder Sartaj ji Great legend 🎉

      @karnailsingh2202@karnailsingh220229 күн бұрын
  • Satinder Sartaj Respect Button❤

    @A.JRECORDS@A.JRECORDS29 күн бұрын
  • ਜੋ ਜੋ ਗੱਲਾਂ ਇਸ ਸੈਸ਼ਨ ਦੇ ਵਿਚ ਹੋਈਆਂ ਸਾਰੀਆਂ ਸੱਚ ਨੇ ਜਦੋਂ ਵੀ ਕਦੇ ਸਿਰ ਤੇ ਬੋਝ ਲਗਦਾ ਕੋਈ ਵਿਚਾਰ ਦੁਬਾਰਾ ਦੁਬਾਰਾ ਘੁੰਮ ਰਿਆ ਤੇ ਉਸ ਤੋਂ ਪਿੱਛਾ ਛਡਵਾਉਣ ਲਈ ਮੈ ਆਮ ਖਾਸ ਤੌਰ ਤੇ ਸਰਤਾਜ ਜੀ ਦੇ ਗੀਤ ਹੀ ਸੁਣਦਾ ਜੋ ਮੈਨੂੰ ਅਲੱਗ ਤਰ੍ਹਾਂ ਦੀ ਸ਼ਾਂਤੀ ਦਿੰਦੇ ਨੇ ਤੇ ਮੇਰੇ phone ch ੧੦੦100 ਵਿਚੋਂ ੯੭98 ਗੀਤ ਸਰਤਾਜ ਵੀਰੇ ਦੇ ਨੇ।। ਦਿਲੋਂ ਸਤਿਕਾਰ ਤੇ ਦੁਆਵਾਂ।। ਸਰਤਾਜ ਵੀਰੇ ਅਤੇ ਅਨਮੋਲ ਵੀਰੇ ਲਈ 🙏🙏🙏🙏❤️

    @HPS7837@HPS783715 күн бұрын
  • ❤❤ ਪਿਆਰ ਦੁਆਵਾਂ ਸਜਦੇ ਸਰਤਾਜ ਜੀ ਨੂੰ 🙏❤️

    @Satnamsekhonofficial@Satnamsekhonofficial16 күн бұрын
  • Anmol bhaji ena vdia lga pordcast ke words hi ni dsn nu. Bhut kuj sikhn nu milda Satinder Sartaj ji dia galan toh, positivity mildi aa una nu sun ke. Bhaji jo tuc role nibha rhe aa zindagi ch, koi ni kr skda. Waheguru tuhanu te sab nu tandrustiya bakshe te sab nu chardi kla ch rakhe. Waheguru ji sarbat da bhala kreo

    @dharamvir4712@dharamvir4712Ай бұрын
  • Main do din phla soch ri c anmol vere sartaj sir nu ptani kdo bulan gye finally aj pura hogya realy bht Khushi hoyi skoon milya schi thanku Sartaj sir ❤❤ bht sumaat bhakshia tuc tuhde galln ne songs ne thnku sir really 🙏🙏🙏🙏 shukriya Anmol veere

    @HarpreetKaur-my5bh@HarpreetKaur-my5bhАй бұрын
  • ਸਰਤਾਜ ਜੀ ਨੂੰ ਸਮਜਨਾਂ ਹਰਕਦੇ ਵਸਦੀ ਗੱਲ ਨੀ ਹੈ ਪਰ ਮੈ ਹਰਾਨ ਹਾਂ ਕੀ ਤੁਸੀ ਅਐਨੇਂ ਵੱਡੇ ਮਹਾਨ ਪੁਰਸਾ ਦੇ ਵੀ ਕੋਲ ਜੳਗੇ ਪਾਜੀ ਵਾ ਜੀ ਵਾ ਪਰ ਤੁਹਾਡੀ ਸਮਜ ਤੋ ਬਾਰ ਹੈ ਜੀ ਸਾਡਾ ਸਰਾਂ ਪਰਵਾਰ ਦੇਖ ਰਖੇਆ ਜੀ ਤਹਾਨੂੰ ਸਲਾਮ ਹੈ ਵੀਰ ਦੀ ਤੁਸੀ ਰੱਬ ਨੂੰ ਦਰਸਨ ਕਰਾਇ ਜੀ 🙏🏻🙏🏻🙏🏻

    @user-bs1uk5xs1y@user-bs1uk5xs1y28 күн бұрын
  • ਦੋ legend ਇੱਕ ਹੀ frame ਵਿਚ ਸਰਤਾਜ ਅਤੇ ਅਨਮੋਲ ❤❤❤

    @dreamboyikone3194@dreamboyikone319429 күн бұрын
  • ਸਤਿ ਸ਼੍ਰੀ ਅਕਾਲ ਜੀ🙏🏽

    @sonusamrai@sonusamraiАй бұрын
  • Amazing podcast.i am really enjoyed this podcast.sir v bhut ghaint insaan ne.sir v bhut kind hearted person ne.heart touching podcast si.thank you so much Anmol jo tusi inne ghaint guest audience de roohbru krade ho❤️❤️

    @sunehakatha1700@sunehakatha1700Ай бұрын
  • ਭਾਜੀ ਮੈਨੂੰ ਸਰਤਾਜ ਜੀ ਦੀ ਸ਼ਾਇਰੀ ਅਵਾਜ ਬਹੁਤ ਪਸੰਦ ਆ ਮੇਰੀ ਬੇਟੀ ਆ 11ਸਾਲ ਦੀ ਮੇਰੇ ਵੱਲ ਦੇਖ ਕੇ ਓਹ ਵੀ ਪਸੰਦ ਕਰਨ ਲੱਗ ਗਈ ਇਨ੍ਹਾਂ ਨੂੰ love you brother 🥰🥰

    @gurmandeepsingh2706@gurmandeepsingh270628 күн бұрын
  • ਪਤਾ ਹੀ ਨੀ ਲੱਗਿਆ 51 ਮਿੰਟ ਕਿਵੇ ਲੰਘ ਗਏ❤ ਜੀਅ ਕਰਦੇ ਸੁਣੀ ਜਾਈਏ ਪੋਡਕਾਸਟ ਮੁੱਕੇ ਹੀ ਨਾ🙏ਸਰਤਾਜ ਸਾਬ

    @jaswindersinghturban@jaswindersinghturban22 күн бұрын
  • Bhut bdia ji stinder sartaj veer ly te koi lfj ni ji tarif beyan kr ska waheguru ji bless you veerji ❤❤

    @jagrajsingh189@jagrajsingh189Ай бұрын
  • ਗੱਲਾਂ ਵੀ ਸ਼ਾਇਰੀ ਹੀ ਲਗਦੀਆਂ ਹਨ ਡਾਕਟਰ ਸਤਿੰਦਰ ਸਰਤਾਜ ਨਾਲ 🥰 ਬਹੁਤ ਹੀ ਵਧੀਆ ਪੌਡਕਾਸਟ 👍

    @KamaljitKaur-fy3uu@KamaljitKaur-fy3uu29 күн бұрын
    • Very nice veer podcast ❤❤

      @jagdeepsingh7375@jagdeepsingh737529 күн бұрын
  • Sartaj sir best ne ohna da har ik word bahot kuj sikhaonda M te ohna de har ik song nu bahot deeply feel krdi aan ❤❤ bahot sukoon milda aw satinder sir nu sun k 🙏🥰

    @parneetkaur3373@parneetkaur33739 күн бұрын
  • ਹੰਝੂ ਨੀ ਰੁਕ ਰਹੇ ਅਨਮੋਲ ਵੀਰਾ ਪਤਾ ਨੀ ਕੀ ਹੋ ਗਿਆ ।। ਹੋਰ ਲੈ ਕੇ ਆਓ ਲੰਮੀ ਗੱਲਬਾਤ ਇਹਨਾ ਨਾਲ ❤❤ ਬਹੁਤ ਪਿਆਰ ਸਤਿਕਾਰ ਤੁਹਾਨੂੰ ਇਹਨਾਂ ਨੂੰ ਕੀ ਕਹੀਏ ਇਹ ਤਾਂ ਰੂਹ ਕੱਢ ਕੇ ਲੈ ਗਏ ਮੇਰੀ 🎉

    @gurpreetsingh626@gurpreetsingh62624 күн бұрын
  • Bhout wait si his postcard di ❤

    @suhanikamboj9601@suhanikamboj9601Ай бұрын
  • much awaited

    @rajandeepkour5247@rajandeepkour5247Ай бұрын
  • Thanks Anmol bro Sachi ਅੱਖਾਂ ਨਮ ਹੋ ਗਿਆ ਗੱਲਾਂ ਸੁਣ ਕੇ

    @gurmukhSingh-ve4st@gurmukhSingh-ve4st13 күн бұрын
  • ਵੀਰੇ ਮੈਂ ਤੁਹਾਡੀ ਦੋਨਾਂ ਦੀ ਬਹੁਤ respect ਕਰਦੀ ਹਾਂ,ਤੇ ਬਹੁਤ ਪਿਆਰ ਵੀ,ਤੇ ਤਮੰਨਾ ਹੈ ਕਿ ਜਿੰਦਗੀ ਵਿੱਚ ਇਕ ਵਾਰ ਤੁਹਾਨੂੰ ਜਰੂਰ ਮਿਲ ਸਕਾ ਤੇ ਆਪਣੇ 3 ਸਾਲ ਦੇ ਬੇਟੇ ਨੂੰ ਵੀ ਤੁਹਾਡੇ ਰੂਹ ਬ ਰੂਹ ਕਰਵਾ ਸਕਾ ਤੇ ਤੁਹਾਡਾ ਦੋਹਾਂ ਦਾ ਆਸੀਰਵਾਦ ਦਵਾ ਸਕਾ ਤਾਂ ਕਿ ਉਹ ਵੀ ਤੁਹਾਡੇ ਵਰਗਾ ਬਣ ਸਕੇ।।ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਖੂਬ ਤਰੱਕੀ ਬਖਸ਼ੇ ।।

    @navjotpannu141@navjotpannu14128 күн бұрын
  • Love you dova nu ❤❤❤my Favorite dono vere

    @KuldeepSingh-hb1wr@KuldeepSingh-hb1wr29 күн бұрын
  • Sartaaj saab ❤️🧿 Vote for podcast with diljit dosanjh bhaaji 🙏

    @Official_akay@Official_akayАй бұрын
  • Bss nika ja podcast c.....its beautiful.... postive energy.....

    @ravinderkaur2433@ravinderkaur243327 күн бұрын
  • Goosebumps ਸੱਚ ਚ ਗੂਗਸ ਬੁੰਪਸ ਆ ਗਏ, ਜੋ ਅਨਮੋਲ ਵੀਰੇ ਨੇ ਸਵਾਲ ਪੁੱਛੇ ਵਦੀਆ ਲੱਗਿਆ। ... Please make sure bro.. I want something what asks BTH???.... VD and SS ❤

    @MrMohit5533@MrMohit553328 күн бұрын
  • ਯਾਰ ਭਾਜੀ ਇਕ ਸ਼ਿਕਵਾ ਰਿਹਾ ਮੈਨੂੰ ਇਸ ਪੋਡਕਾਸਟ ਤੋਂ ਯਾਰ ਤੁਸੀਂ ਸਰਤਾਜ ਭਾਜੀ ਤੋਂ ਗਾਣਾ ਨੀ ਗਵਾਯਾ ਭੁੱਲੀਏ ਕਿਵੇਂ 😢

    @veetbains9059@veetbains9059Ай бұрын
  • Waiting waiting waiting

    @pigeon5786vlog@pigeon5786vlogАй бұрын
  • ਦੁਆਵਾਂ 🌸🌸❤️❤️

    @arshdeepkaur1107@arshdeepkaur110714 күн бұрын
  • ਦੋਵੇਂ ਰੱਬੀ ਰੂਹਾਂ ❤ਅਨਮੋਲ ਵੀਰੇ ਤੁਸੀਂ ਕਿਹਾ ਕਿ ਸਰਤਾਜ ਵੀਰ ਨੂੰ ਦੇਖਣ ਨਾਲ ਹੀ ਸਭ ਹੋ ਜਾਣਾ ਮੇਰਾ ਵੀ ਇਹ ਹੀ ਹਾਲ ਹੈ ਕਿ ਇੱਕ ਵਾਰ ਤਾਂ ਜ਼ਰੂਰ ਸਰਤਾਜ ਜੀ ਨੂੰ ਮਿਲਣਾ😊ਜੋ ਉਹ ਗਾਉਂਦੇ ਨੇ ਉਹ ਤਾਂ ਪਤਾ ਨਹੀਂ ਕਿੰਨੀ ਵਾਰੀ ਸੁਣਦੀ ਹਾਂ🙏🏻ਪੋਡਕਾਸਟ ਲਈ ਧੰਨਵਾਦ ❤ਜਿਓਦੇ ਰਹੋ ਚੜਦੀਕਲਾ ਵੀਰੇ ਜਿਵੇਂ ਤੁਸੀਂ ਕਿਹਾ ਕਿ ਪੈਰੀਂ ਹੱਥ ਹਰ ਕਿਸੇ ਦੇ ਨਹੀਂ ਲਾਉਂਦੇ ਵੀਰਾ ਵੀ ਜੋ ਖਾਸ ਇਨਸਾਨ ਨੂੰ ਹੀ ਕਹਿੰਦੀ ਹਾਂ ਮਾਨ ਹੈ ਤੁਹਾਡੇ ਤੇ😊

    @kuldeepkaur3809@kuldeepkaur380928 күн бұрын
  • Waheguru ji waheguru ji

    @harpreetkaurpreety7183@harpreetkaurpreety7183Ай бұрын
  • Vikas Diya kritika sir my favourite ❤️😍🥰

    @rajandeepkour5247@rajandeepkour5247Ай бұрын
KZhead