AARTI {Aqeedat-e-Sartaaj} | SATINDER SARTAAJ | 550th Birth Fiesta of Guru Nanak Dev Ji | Devotional

2019 ж. 5 Қар.
37 867 528 Рет қаралды

Saga Music presents, on the auspicious occasion of Guru Nanak Dev Ji's 550th birth fiesta celebrations... we are offereing our devotion through the universal worship - AARTI {Aqeedat-e-Sartaaj}
Credits:
Title: AARTI {Aqeedat-e-Sartaaj}
Singer: Satinder Sartaaj
Music Programmed by: Beat Minister
Video: Sandeep Sharma
Additional Programming: Kawaljit Singh and Gursimran Panesar
Recorded by: Beat Minister and Suresh Sharma
Mixed and Mastered by: Sameer Charegaonkar
Producer: Sumeet Singh
Label: Saga Music
Digital Managed By: Unisys Infosolutions
Musical Instruments:
Acoustic Guitar - Gursimran Panesar
Dilruba - Prof Amandeep Singh
Bass Guitar - Abhilash Nayyar
Mandolin and Rabab - Chandrakant Lakshpati
Tabla - Shibbu
Mridangam - Kaushal
Shakers, Tambourines, Manjeera - KC and Yusuf
Afro Percussions, Nagara, Wood Blocks - KC
Duff - Hemant Krishan
➤For Satinder Sartaaj Tshirts: bit.ly/satinder-sartaj
Follow us on:
Facebook: / sagahits
Instagram : / sagamusicofficial
Twitter: / saga_hits
For online streaming/playing/buying:
---------
➤iTunes - geo.music.apple.com/in/album/...
➤Gaana - gaana.com/album/aarti-aqeedat...
➤Saavn - www.jiosaavn.com/album/aarti-...
➤Google - play.google.com/store/music/a...
➤Spotify - open.spotify.com/album/38mt7F...
➤Art Track - • Aarti (Aqeedat-E-Sartaaj)
➤Wynk - wynk.in/music/album/aarti-aqe...

Пікірлер
  • ਸਾਢੇ ਪੰਜ ਸਦੀਆਂ ਬਾਅਦ ਦੇ ਕੱਤਕ ਦਾ ਇਹ ਇਤਿਹਾਸਿਕ ਦਿਨ ਜੋ ਭਾਗਾਂ ਨਾਲ਼ ਸਾਡੀ ਜ਼ਿੰਦਗੀ ‘ਚ ਆਇਆ ਹੈ.. ਤੇ 72 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦੇ ਦੀਦਾਰ ਖੁੱਲ੍ਹੇ ਨੇ..ਇਸ ਮੁਬਾਰਕ ਮੌਕੇ ‘ਤੇ ਸਰਬੱਤ ਲੋਕਾਈ ਦੇ ਓਸ ਪੀਰ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਨਜ਼ਰਾਨੇ ਦੇ ਤੌਰ ਤੇ “ਆਰਤੀ” {ਅਕ਼ੀਦਤ-ਏ-ਸਰਤਾਜ} ਪੇਸ਼ ਕਰਦੇ ਹਾਂ ਜੀ 🙏🏻 On the Auspicious occasion of Guru Nanak Dev ji’s 550th Birth fiesta celebrations.. We are offering our devotion through the Universal Worship #AARTI🤲🏽{Aqeedat-e- Sartaaj}🙏🏻

    @SartaajOfficial@SartaajOfficial4 жыл бұрын
    • I Love you veeggg

      @amarjeetmaanamarjeetmaan1562@amarjeetmaanamarjeetmaan15624 жыл бұрын
    • 🥰🥰🥰🥰😍

      @komalpreet1515@komalpreet15154 жыл бұрын
    • I am big fan all time sar gg..

      @lovesandhu5809@lovesandhu58094 жыл бұрын
    • Me too brooo

      @komalpreet1515@komalpreet15154 жыл бұрын
    • 🥰🥰😍😍😍😍😍

      @komalpreet1515@komalpreet15154 жыл бұрын
  • ਇਹ ਚੀਜ਼ ਸਰਤਾਜ ਹੀ ਗਾ ਸਕਦਾ ਸੀ ਕੋਣ ਕੋਣ ਸਹਿਮਤ ਏ👍

    @davidavi9893@davidavi98934 жыл бұрын
    • Waheguru kirpa karn aap hor v Gurbani gavo ji waheguru ji ka Khalsa waheguru Ji ki fateh

      @vinaypaldhanju4724@vinaypaldhanju47244 жыл бұрын
    • Mere kol ajwi eda e sunaduga sem veere

      @SukhdevSingh-nm5tm@SukhdevSingh-nm5tm4 жыл бұрын
    • ਵੀਰ ਜੀ ਇਹ ਚੀਜ ਨੀ। ਇਹ ਆਰਤੀ ਏ ਜਾਂ ਫਿਰ ਸਬਦ ਵੀ ਕਹਿ ਸਕਦੇ ਹਾਂ

      @laddisheemar@laddisheemar4 жыл бұрын
    • yes

      @rajpreetkaur-nav7@rajpreetkaur-nav74 жыл бұрын
    • Laddi Punjabi Fgghhhhh

      @user-nf5zk8hh5s@user-nf5zk8hh5s4 жыл бұрын
  • ਇਹ ਪਹਿਲਾ ਸਿੰਗਰ ਆ ਜਿਸ ਨੇ ਆਰਤੀ ਸਾਹਿਬ ਪੇਸ਼ ਕੀਤੀ ਨਹੀ ਤਾ ਠਾ ਠਾ ਤੋ ਬਿਨਾ ਹੋਰ ਕੳਝ ਸਿੰਗਰਾ ਨੂੰ ਆਉਦਾ ਨਹੀ ਵਾਹਿਗੁਰੂ ਮੇਹਰ ਕਰੇ ਸਤਿੰਦਰ ਸਰਤਾਜ ਤੇ

    @josansingh5362@josansingh53624 жыл бұрын
    • Excellent voice

      @parvindersigh8037@parvindersigh80374 жыл бұрын
    • Sahi h Bai

      @djpunjabnewsongh7684@djpunjabnewsongh76844 жыл бұрын
    • Hnji u r ryt bro.Bs.satinder sartaj, kanwar grewal and Bir Singh r best singers baki ta sab kannjar khaaana a.

      @HarwinderSingh-tu1oi@HarwinderSingh-tu1oi4 жыл бұрын
    • Verre tusi bilkul sahi hoo🙏🙏🙏waheguru jii tuhade te mehar barya hath rakhan

      @poonamvig9259@poonamvig92594 жыл бұрын
    • Rab di rooh hai veer ji sartaj sahib

      @sandhusaab345@sandhusaab3454 жыл бұрын
  • I'm a Pakistani Muslim and I really love Gurbani, Kirtan and Ardaas. Love for all ❤🇵🇰🪯

    @AliRaza-jx5fr@AliRaza-jx5fr5 ай бұрын
    • ❤️

      @sahib.sandhu7@sahib.sandhu75 ай бұрын
    • Veer ji es khich di jroor koi vjaah hoegi jroor...appna pshokkdd ptaa kro❤

      @tajindersingh965@tajindersingh9652 ай бұрын
    • ❤ waheguru tada pala kare

      @user-jw2mp6gb6o@user-jw2mp6gb6o2 ай бұрын
    • Love from Punjab bhaijaan ❤

      @bestthings4052@bestthings40522 ай бұрын
    • ❤❤

      @anshuanmol8446@anshuanmol84462 ай бұрын
  • Plz ਸਾਰੇ ਮੇਰੇ ਬੱਚੇ ਨੂੰ ਵੀ ਆਈਦਾ ਹੀ ਦੁਵਾਵਾਂ ਦੋ plz ਕਿਓਕੀ ਮੈਂ ਜਦ ਪਹਿਲੀ ਵਾਰ pregnant ਸੀ ਤਾਂ ਮੇਰਾ misscarage ਹੋ ਗਿਆ ਸੀ 4 month ਦਾ baby boy ਸੀ and ਹੁਣ ਫੇਰ ਮੈਂ ਦੂਸਰੀ ਵਾਰ 3 month pregnant ਹਾਂ ਸਾਰੇ ਜਣੇ plz ਮੇਰੇ ਬੱਚੇ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਇਸ ਵਾਰ ਮੇਰਾ ਬੱਚਾ ਤੰਦਰੁਸਤ ਪੈਦਾ ਹੋਵੇ 🙏 ਵਾਹਿਗੁਰੂ ਜੀ🙏

    @jasskang1818@jasskang1818Ай бұрын
    • ਵਾਹਿਗੁਰੂ ਮੇਹਰ ਕਰੇ 🙏🏼

      @jackdanials3302@jackdanials330216 күн бұрын
    • Waheguru kirpan krn Maat garbh me aapan simran de Teh tum rakhanhaareee

      @Bhoomika-ux8xn@Bhoomika-ux8xn15 күн бұрын
    • Waheguru ji mar karn ji

      @user-tx4be3bx6x@user-tx4be3bx6x12 күн бұрын
    • God bless you both ❤

      @revivebeautysalon4739@revivebeautysalon47396 күн бұрын
    • Waheguru mehr kre 🙏🏻🙏🏻🙏🏻 fikr na kro ji malak sab thik kruga ❤️

      @princeganger6754@princeganger6754Күн бұрын
  • ਚੰਗੇ ਤੇ ਮਿੱਠੇ ਬੋਲ ਵੀ👌 tranding ਚ ਆ ਜਾਂਦੇ!!👌 ਸਰਤਾਜ ਵੀਰ ਨੇ ਸਾਬਿਤ ਕਰਤਾ ਇਸ ਸ਼ਬਦ ਰਾਹੀਂ!!👌 ਓਹੀ like ਕਰੇ ਜੋ ਸਹਿਮਤ ਨੇ!!👍👍 ਵਾਹਿਗੁਰੂ ਜੀ 🙏🙏

    @anubehl1463@anubehl14634 жыл бұрын
    • Bikul sahi gal 🙏

      @Adronedude007@Adronedude0074 жыл бұрын
    • Ajj kal fahide layi Har koi kuj v kar sakda Per Waheguru di baani gaun lai v adambar rache ja rahe ne

      @amroop@amroop4 жыл бұрын
    • Waheguru

      @santramchohan6861@santramchohan68614 жыл бұрын
    • 🙏🙏🙏🙏

      @baljit86@baljit864 жыл бұрын
  • ਕਈ ਸਾਲਾਂ ਬਾਅਦ ਕਿਸੇ ਸਿੰਗਰ ਕੋਲੋਂ ਪਾਵਨ ਬਾਣੀ ਆਰਤੀ ਸਾਹਿਬ ਜੀ ਸੁਣੀ ਏ ਧਨ ਬਾਬਾ ਨਾਨਕ ਤੇਰੀ ਵੱਡੀ ਕਮਾਈ ਤੇਰੀ ਮਹਿਮਾਂ ਅਪਰਮ ਪਾਰ ਏ ਸਾਡੇ ਸਤਿਕਾਰਯੋਗ ਸਰਤਾਜ ਜੀ ਨੂੰ ਬਹੁਤ ਬਹੁਤ ਮੁਬਾਰਕ ਨਾਲੇ ਚੜਦੀਕਲਾ ਬਖਸਣ ਗੁਰੂ ਜੀ

    @parvindersigh8037@parvindersigh80374 жыл бұрын
    • ਵੀਰ ਜੀ ਚੌਪਈ ਸਾਹਿਬ ਦਾ ਪਾਠ ਵੀ ਸੁਣ ਕੇ ਦੇਖਿਓ ਸਰਤਾਜ ਜੀ ਨੇ ਹੀ ਗਾਇਆ ਓਹੋ ਵੀ ਰੂਹ ਖੁਸ਼ ਹੋ ਜਾਂਦੀ ਹੈ

      @Princepawar@Princepawar4 жыл бұрын
    • E te hmesha dill to bolde a ese lai change lagde a

      @familymodicare2145@familymodicare21454 жыл бұрын
    • Waheguru Ji kirpa krn veer ty

      @karamjeet1082@karamjeet10824 жыл бұрын
    • Parvinder Singh kzhead.info/sun/i7yQqbx7qpqHf2g/bejne.html 1st see arti ede hundi hai guru Ghar na ki gana bana ke kzhead.info/sun/iZ2kf9V-g6qBm6s/bejne.html

      @balwindersingh-yl8gt@balwindersingh-yl8gt4 жыл бұрын
    • Waheguru

      @harsimrankaur7tha914@harsimrankaur7tha9144 жыл бұрын
  • ਜਦੋ ਤੋਂ ਆਰਤੀ ਸੁਨਣੀ ਸੁਰੂ ਕੀਤੀ ਹੈ, ਸਭ ਕਮ ਫਤਿਹ ਹੋ ਰਹੇ ਨੇ, ਮਨ ਬਹੁਤ ਸਾਨਤ ਹੋ ਗਿਆ😊 ੴ

    @gurvindersingh1695@gurvindersingh169520 күн бұрын
  • ਗੁਰੂ ਰਵਿਦਾਸ ਜੀ ਕੀ ਆਰਤੀ ਬੜੇ ਅਨੋਖੇ ਢੰਗ ਨਾਲ ਪ੍ਰਸਤੁਤ ਕੀਤੀ ਹੈ ਭਾਈ ਸਰਤਾਜ ਜੀ ਮੈਂ ਇਹ ਆਰਤੀ ਰੋਜ਼ ਸਵੇਰੇ ਪੜ੍ਹਦੀ ਹਾਂ

    @sarojwason929@sarojwason9293 ай бұрын
    • ਭੈਣ ਜੀ ਇਸ ਦੀ ਵਿਆਖਿਆ ਵੀਨਾਲ ਕਰਿਆ ਕਰੋ ਜੀ

      @Djxhx-xm9yt@Djxhx-xm9yt2 ай бұрын
    • aarti shaam de time nhi padhi di???

      @jasveen_kaur@jasveen_kaur2 ай бұрын
    • @@jasveen_kaur ਭੈਣ ਜੀ ਆਪਾ ਬਾਹਮਣ ਨੀ ਗੁਰੂ ਸਾਹਿਬ ਜੀ ਕਹਿੰਦੇ ਆਰਤੀ ਤਾ ਰਬ ਦੀ ਹਰ ਘੜੀ ਹੋ ਰਹੀ ਆ ਤ ਪੜ ਵੀ ਸਕਦੇ ਆ

      @Djxhx-xm9yt@Djxhx-xm9yt2 ай бұрын
    • Jai guru dev ji 🌹 🙏

      @baldevrajmall2687@baldevrajmall26872 ай бұрын
    • jai guru ravidas Maharaj ji

      @user-jassal-sab@user-jassal-sab2 ай бұрын
  • ਕਿਸੇ ਸਿੰਗਰ ਨੇ ਪਹਿਲੀ ਵਾਰ ਏਡੀ ਵਿੱਡੀ ਕੋਸਿਸ ਕੀਤੀ ਆ ਸਰਤਾਜ ਵੀਰ ਬੜੀ ਵੱਡੀ ਸੋਚ ਦਾ ਮਾਲਕ ਆ ਵੀਰ ਇਸ ਸ਼ਬਦ ਲੲਈ ਕੋਈ ਸ਼ਬਦ ਹੇਨੀ ਜਿਉਦਾ ਰਹਿ ਮਾਨ ਪੰਜਾਬੀ ਬੋਲੀ ਦਾ ਸਬ ਵੱਡੀ ਗੱਲ ਕਿ ਹਕਾਰ ਤੇ ਫੁਕਰ ਪੁਣੇ ਤੋ ਕੋਹਾ ਦੂਰ

    @gurjantguri2836@gurjantguri28364 жыл бұрын
    • Agreee bro

      @sandeeppawar7726@sandeeppawar77264 жыл бұрын
    • ਵੀਰ ਜੀ ਦੂਜੀ ਵਾਰ ਸਰਤਾਜ ਸਾਬ ਦੀ...ਪਹਿਲੀ ਵਾਰ ਉਨ੍ਹਾਂ ਨੇ ਚੌਪਈ ਸਾਹਿਬ ਗਾਇਆ ਹੋਇਆ

      @sardarjaspreetsingh535@sardarjaspreetsingh5354 жыл бұрын
    • Very very nice g🙏🙏

      @gurshabadsingh2682@gurshabadsingh26824 жыл бұрын
    • Aarti k sath Apne aur konse shlok liye hai ? Please betao

      @vaishnavibhatia9691@vaishnavibhatia96914 жыл бұрын
    • Shi kiha phla singer aa jisne iddi vddi koshish kitti aa wmk🙏🙏

      @Deepkaur77118@Deepkaur771184 жыл бұрын
  • ਮੈਂ 6 month pregnant aa te eh aarti ਮੈਂ ਆਪ ਤੇ ਆਪਣੇ ਬੱਚੇ ਲਈ ਸੁਣਦੀ ਆ te menu bhot vdiya ਫੀਲ਼ hunda ਹੈ te ਮਨ ਨੂੰ ਸ਼ਾਂਤੀ ਮਿਲਦੀ ਹੈ,,,, ਤੇ ਆਰਤੀ ਸੁਣ ਕੇ ਮੇਰਾ ਬੇਬੀ ਮੈਨੂੰ reaction ਦਿੰਦਾ ਹੈ ਜਿਵੇਂ ਕਿ oh ਸੁਣ ਰਿਹਾ ਹੋਵੇ ,,,😍😍😍😍🤗🤗🤗

    @malkeetkaur5318@malkeetkaur53182 жыл бұрын
    • Waheguru tahanu tandrust baby deve gbu

      @sanchanralh9309@sanchanralh93092 жыл бұрын
    • @@sanchanralh9309 thank you 😊😊🙏🙏

      @malkeetkaur5318@malkeetkaur53182 жыл бұрын
    • Waheguru ji kirpa karo g sister baby ta waheguru waheguru waheguru waheguru waheguru g Maher para 👋rakho g ...

      @inderjeetsingh8178@inderjeetsingh81782 жыл бұрын
    • Take care

      @HarpreetKaur-os8xx@HarpreetKaur-os8xx2 жыл бұрын
    • @@HarpreetKaur-os8xx thnk u dear☺☺

      @malkeetkaur5318@malkeetkaur53182 жыл бұрын
  • ਸਤਿਗੁਰੂ ਰਵਿਦਾਸ ਜੀ ਦੀ ਅਾਰਤੀ ਮੇ ਹਰ ਰੋਜ ਸੁਣ ਰਿਹਾ ਸਕੁਨ ਬਹੁਤ ਮਿਲ ਰਿਹਾ ਸੁਣ ਕੇ

    @jassibarpagga5814@jassibarpagga58142 ай бұрын
    • Amal v krde ho, k nhi ? 🙏🙏

      @tusharverma5460@tusharverma5460Ай бұрын
  • ਜਦੋਂ ਵੀ ਸ਼ਬਦ ਸੁਣਦਾ ਹਾਂ ਮਨ ਨੂੰ ਸ਼ਾਂਤੀ ਮਿਲਦੀ ਹੈ...... ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਰਵਿਦਾਸ ਜੀ ਅਤੇ ਸ੍ਰੀ ਗੁਰੂ ਕਬੀਰ ਸਾਹਿਬ ਜੀ ਦੁਨੀਆ ਤੇ ਜਾਤ ਪਾਤ ਵਹਿਮ ਭਰਮ ਨੂੰ ਖ਼ਤਮ ਤੇ ਸੱਭ ਨੂੰ ਏਕ ਕਰਨ ਆਏ ਸੀ.... ਪਰ ਅਸੀਂ ਪਾਪੀ ਲ਼ੋਕ ਇਹਨਾ ਨੂੰ ਵੰਡ ਕੇ ਵੇਹ ਗਏ ਆ 😢😢😢......ਕੋਈ ਉੱਚਾ ਨੀ ਕੋਈ ਨਿਵਾ ਜੀ। 🙏ਵਾਹਿਗੁਰੂ ਜੀ 🙏

    @ravneetsheanmar1430@ravneetsheanmar14305 ай бұрын
    • ਸਹੀ ਕਿਹਾ ਜੀ ਜਿਹੜੇ ਆਪਣੇ ਅਆਗੂ ਬਣੇ ਹੋਏ ਨੇ ਉਹ ਸਰਕਾਰ ਦੇ ਮਗਰ ਲੱਗੇ ਹੋਏ ਨੇ ਦੋਗਲੇ ਨੇ ਸਾਰੇ ਪਾਪੀ

      @Djxhx-xm9yt@Djxhx-xm9yt2 ай бұрын
    • Jai guru dev ji 🌹 🙏

      @baldevrajmall2687@baldevrajmall26872 ай бұрын
    • ❤😊😊😊😊❤❤❤❤❤❤❤❤❤❤ 😊

      @AnoopSingh-uy9to@AnoopSingh-uy9toАй бұрын
  • ਵੀਰੇ ਮੈ ਸਾਰੀ ਆਰਤੀ ਸੁਣੀ ਭਾਵੇ ਕਈ ਸ਼ਬਦ ਮੈਨੂੰ ਸਮਝ ਨਹੀ ਆਏ ਪਰ ਦਿੱਲ ਬਾਗੋਬਾਗ ਹੋ ਗਿਆ ਰੱਬ ਰਾਖਾ 🙏

    @BaljitKaur-gg6os@BaljitKaur-gg6os4 жыл бұрын
    • sikh prayer da khass hissa... can search meaning also..... the total picture of universe and God

      @blazingfalconsmotorcyclecl770@blazingfalconsmotorcyclecl7704 жыл бұрын
    • Ok sister

      @morindalive@morindalive4 жыл бұрын
    • Jdo koi is shabad tin uper kuch gavega menu daseo. Siraa lagata sartaaj g

      @JatinderSingh-bd8zc@JatinderSingh-bd8zc4 жыл бұрын
    • Sach keha waheguru ji

      @ramandeepsingh4537@ramandeepsingh45374 жыл бұрын
    • ਵੀਰ ਜੀ ਕਈ ਸ਼ਬਦ ਬੀਰ ਰਸ ਦੇ ਹਨ ਜੀ।। ਜਿਵੇ ਕਿ ਖਗ ਖੰਡ ਬਿਹੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਰਪੰਡਗ।।

      @waliaproduction1974@waliaproduction19744 жыл бұрын
  • ਜੀਓ ਬਾਬਾ ਇੱਕ ਇੱਕ like ਸਰਤਾਜ ਸਾਹਿਬ ਲਈ ਹੋ ਜਾਵੇ ਦੋਸਤੋ

    @gurwinderkahlon341@gurwinderkahlon3414 жыл бұрын
    • Jarur veer ji rooh khush hogi

      @amandeepsingh9563@amandeepsingh95634 жыл бұрын
    • @@amandeepsingh9563 ਜਿਵੇ ਅਨਹਦ ਨਾਦ ਚਲਦੇ ਹੋਣ

      @gurwinderkahlon341@gurwinderkahlon3414 жыл бұрын
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤

    @user-pw9if1vo1x@user-pw9if1vo1x8 күн бұрын
  • I'm a Hindu and im listening this 5th time in a row... what a masterpiece... Waheguru ji..Har Har Mahadev 💓

    @gubbaraaa@gubbaraaa2 ай бұрын
    • har har mahadev I am a sikh

      @hhhuthhhjj5599@hhhuthhhjj55992 ай бұрын
    • ❤️ जय मात करणी। चंडी स्तुति पाठ आरती आदि शक्ति भवानी की गुरु गोविंद सिंह जी ने की थी 😊हिमालय देव भूमि में। मुगलों से लड़ने से पहले। बाकी प्रमाण सतिंदर सरताज जी ने एक एक दिया हैं। 😊 लोप चंडका होई गई सुरपत कऊ द राज, दानव मार अभेख करि किने संतन काज। या ते प्रसंन भए है महां मुनि देवन के तप में सुख पावै जगय करै इक बेद रैर भव ताप हरै मिली धिआनहि लावै। झालर ताल म्रिदंग उपंग रबाब लीए सुर साज मिलावै किंनर गंध्रब गान करै गनि जछ अपछर निरत दिखावै संखन की धुन घंटनि की करि फुलन की बरखा बरखावै आरती कोटि करै सुर सुंदरि पेख पुरंदर के बलि जावैं। दानव दांछन हैं कै प्रदछन भाल मैं कुंकुम अछत लावै होत कुलाहल देव पुरी मिलि देवन के कुलि मंगल गावै। दशम ग्रंथ साहिब। ✍👏🪴❤️ जय गुरु गोविंद सिंह जी। नवरात्रि की हार्दिक शुभ कामनाएं। जय माता दी जय भवानी,

      @user-rp4xm8ds5y@user-rp4xm8ds5yАй бұрын
    • Waheguru ji ka khalsa Waheguru ji ki fateh

      @atambedi6909@atambedi690926 күн бұрын
  • ਇਕ ਹੀ ਦਿਲ ਹੈ ਸਰਤਾਜ ਜੀ । ਕਿੱਨੀ ਵਾਰੀ ਜਿਤੋਗੇ ।

    @ammysinghhans@ammysinghhans4 жыл бұрын
    • Veere oh dil jittan lai khed da ta ik vaar haar v janda. .par sartaaj veer apne rang ch hi gaunda lgda

      @ManjitSingh-lc8hc@ManjitSingh-lc8hc4 жыл бұрын
    • True

      @rajanpreetkaur2674@rajanpreetkaur26744 жыл бұрын
    • Boht sundr likhya hai aap ji ne

      @kuldeepkaur1942@kuldeepkaur19424 жыл бұрын
    • Satnam ji

      @balvindermann8922@balvindermann89224 жыл бұрын
    • @@kuldeepkaur1942 baani guru grndh sahib g di aa sartaj ne nei likheya

      @Pendujanta1313@Pendujanta13134 жыл бұрын
  • ਜਿਸਨੇ ਆਰਤੀ ਪੂਰੀ ਸੁਣੀ ਹੈ ਉਸਨੂੰ ਮੇਰੇ ਵੱਲੋੰ "Guru Naanak Dev ji" ਦੇ ੫੫੦ ਸਾਲਾਂ ਦੀ ਲੱਖ ਲੱਖ ਵਧਾਈ ਹੋਵੇ ਜੀ..

    @gobinda_sardaar@gobinda_sardaar4 жыл бұрын
    • ਧਨ ਨਾਨਕ ਤੁਹੀ ਨਿਰੰਕਾਰ

      @parvindersigh8037@parvindersigh80374 жыл бұрын
    • ਸਤਿੰਦਰ ਸਰਤਾਜ ਜੀ ਦੁਨੀਆਂ ਦੇ ਸਭਤੋਂ ਵਦੀਆਂ ਸਿੰਗਰ ਨੇ ਪ੍ਰਮਾਤਮਾ ਚੜ੍ਹਦੀਕਲਾ ਬਖਸੇ

      @parvindersigh8037@parvindersigh80374 жыл бұрын
    • Satnam shri wahaguru ji

      @not_damanjotfootball@not_damanjotfootball4 жыл бұрын
    • Rooh khush kar ditti veere ne

      @Gurinderkhalsa13@Gurinderkhalsa134 жыл бұрын
    • ਵਾਹਿਗੁਰੂ ਜੀ

      @gurjitsingh4102@gurjitsingh41024 жыл бұрын
  • ਗੁਰਬਾਨੀ ਹੋਰ ਆਰਤੀ ਸਿਰਫ ਸਰਤਾਜ ਜੀ ਹੀ ਗਾ ਸਕਦੇ ਸੀ ਹੋਰ ਸਬ ਗਾਇਕ ਤਾਂ ਗੁੰਡਾ ਗਰਦੀ ਵਾਲੇ ਗੀਤ ਹੀ ਗਾ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਸਰਤਾਜ ਜੀ

    @user-jassal-sab@user-jassal-sabАй бұрын
    • ਤੇ ਇੱਕ ਦਿਲਜੀਤ ਵੀ 🙏🏻

      @Deepsidhudubai@DeepsidhudubaiАй бұрын
  • I am a Hindu and I am listening this 12th time in a week.... What a lovely and beautiful Aarti Waheguru ji ki jai

    @prakashchand4398@prakashchand43982 ай бұрын
    • This is kinda cute bro..waheguru ji ki jai..haha..wowww❤

      @ankushbhokal9900@ankushbhokal9900Ай бұрын
    • Waheguru ji ki jai nahi hoti .... 🙏waheguru ji ka Khalsa waheguru ji ki Fateh hundi hai ji🙏

      @sannysandeep557@sannysandeep55724 күн бұрын
  • ਗੋਪਾਲ ਤੇਰਾ ਆਰਤਾ ।।ਦਿਆਲ ਤੇਰਾ ਆਰਤਾ ।। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ।। ਵਾਹ ਜੀ ਵਾਹ , ਬਹੁਤ ਖੂਬ ਸਤਿੰਦਰ ਸਿੰਘ ਸਰਤਾਜ , ਸ਼ਬਦ ਨਹੀਂ ਹੈਗੇ ਤਾਰੀਫ਼ ਕਰਨ ਲਈ , ਆਨੰਦ ਆ ਗਿਆ ਸੁਣ ਕੇ ....

    @manrajsingh5077@manrajsingh50774 жыл бұрын
    • Like you songs my dear !!!! Gretings from México 🇲🇽

      @jadeygonzalez597@jadeygonzalez5974 жыл бұрын
    • ਵੀਰ ਜੀ ਸਤਿੰਦਰਪਾਲ ਸਿੰਘ ਸਰਤਾਜ ਆ ਉਹਨਾਂ ਦਾ ਪੂਰਾ ਨਾਮ।

      @raghveersingh2453@raghveersingh24534 жыл бұрын
    • Great....no words to explain

      @user-xi7rq8ly6s@user-xi7rq8ly6s5 ай бұрын
  • ਆਰਤੀ ਸੁਣਨ ਨਾਲ ਮਨ ਦੇ ਅੰਦਰ ਇਕ ਅਜੀਬ ਜਿਹਾ ਠਹਿਰਾਓ ਹੋਇਆ। ਦਿਲ ਕਰਦਾ ਸੁਣੀ ਜਾਵਾ, ਦੁਨੀਆ ਦੀ ਸਾਰੀ ਲਾਲਸਾਵਾਂ ਨੂੰ ਭੁੱਲ ਕੇ ਬਹੁਤ ਬਹੁਤ ਧੰਨਵਾਦ

    @AnilKumar-bf4uh@AnilKumar-bf4uh4 жыл бұрын
    • Nice veer g

      @rajinderkumar5733@rajinderkumar57334 жыл бұрын
    • Bilkul theek kiha tusi veer g🙏🙏🙏🙏🙏

      @jagjitsingh9749@jagjitsingh97493 жыл бұрын
    • Sri sat guru balak ji se aur and satguru udhey galat ha veer rajveer sgpc nu tere comment bare patha lagha ta theek nahi hovega remove kar mera veer

      @oban7037@oban70373 жыл бұрын
    • @@RAJEEVKUMAR-xk5pz aave kush v

      @user-yr4od6vv4y@user-yr4od6vv4y3 жыл бұрын
    • @@user-yr4od6vv4y ki hoa

      @RAJEEVKUMAR-xk5pz@RAJEEVKUMAR-xk5pz3 жыл бұрын
  • I am Hindu but listen this Aarti everyday ❤

    @vinaysharma3050@vinaysharma30506 ай бұрын
    • ये है ही आदि शक्ति भवानी माता जी की स्तुति। 🙏

      @user-rp4xm8ds5y@user-rp4xm8ds5yАй бұрын
  • ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🌹🙏

    @rbarecordz1277@rbarecordz12774 ай бұрын
  • ਗੁਰੂ ਨਾਨਕ ਦੇਵ ਜੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਇੱਕੋ ਰੱਬੀ ਰੂਪੀ ਸੀ। 🙏🙏

    @kiranjot4245@kiranjot4245 Жыл бұрын
    • @Veebha_Rai@Veebha_Rai11 ай бұрын
    • ❤,🙏🙏

      @rekharani3363@rekharani336311 ай бұрын
  • ਰੱਬ ਦਾ ਸ਼ੁਕਰ ਅ ਸਰਤਾਜ ਜੰਮਿਆ ਪੰਜਾਬ ਚ

    @harvindersinghtanda7950@harvindersinghtanda79504 жыл бұрын
    • Vvvvvvvvvvvv Bai Vvvvvvvvvvvv sai gal keeti a verji Tusi

      @amarjeetmaanamarjeetmaan1562@amarjeetmaanamarjeetmaan15624 жыл бұрын
    • Shi gal aa veer

      @sukhdeepsingh5299@sukhdeepsingh52994 жыл бұрын
    • @@amarjeetmaanamarjeetmaan1562 🥰🥰

      @harvindersinghtanda7950@harvindersinghtanda79504 жыл бұрын
    • @@sukhdeepsingh5299 🥰

      @harvindersinghtanda7950@harvindersinghtanda79504 жыл бұрын
    • ਵੀਰ ਜੀ ਸ਼ੁਕਰ ਆ ਵੀ ਕਿ ਆਪਾ ਸਾਰੇ ਪੰਜਾਬ ਚ ਜਨਮੇ

      @vinayheer6661@vinayheer66614 жыл бұрын
  • ਅਨੰਦ ਅਨੰਦ, ਰੂਹ ਖਿੜ ਜਾਂਦੀ ਹੈ ਜਦੋਂ ਮੈਂ ਆਰਤੀ ਸੁਣਦਾ ਹਾਂ 🙏

    @balvirkumar9241@balvirkumar924112 күн бұрын
  • I am in Maharashtra but aarti sun ke sukun milta... Sat Shri akal sarya nu ..

    @akashlabade7280@akashlabade7280Ай бұрын
    • ❤️ जय मात करणी। चंडी स्तुति पाठ आरती आदि शक्ति भवानी की गुरु गोविंद सिंह जी ने की थी 😊हिमालय देव भूमि में। मुगलों से लड़ने से पहले। बाकी प्रमाण सतिंदर सरताज जी ने एक एक दिया हैं। 😊 लोप चंडका होई गई सुरपत कऊ द राज, दानव मार अभेख करि किने संतन काज। या ते प्रसंन भए है महां मुनि देवन के तप में सुख पावै जगय करै इक बेद रैर भव ताप हरै मिली धिआनहि लावै। झालर ताल म्रिदंग उपंग रबाब लीए सुर साज मिलावै किंनर गंध्रब गान करै गनि जछ अपछर निरत दिखावै संखन की धुन घंटनि की करि फुलन की बरखा बरखावै आरती कोटि करै सुर सुंदरि पेख पुरंदर के बलि जावैं। दानव दांछन हैं कै प्रदछन भाल मैं कुंकुम अछत लावै होत कुलाहल देव पुरी मिलि देवन के कुलि मंगल गावै। दशम ग्रंथ साहिब। ✍👏🪴❤️ जय गुरु गोविंद सिंह जी। नवरात्रि की हार्दिक शुभ कामनाएं। जय माता दी जय भवानी,

      @user-rp4xm8ds5y@user-rp4xm8ds5yАй бұрын
  • ਅੱਜ ਸਾਰਾ ਦਿਨ ਵਿੱਚ 17:48 ਮਿੰਟ ਮੇਰੇ ਲੀ ਬਹੁਤ ਕੀਮਤੀ ਤੇ ਨਾ ਬਿਆਨ ਕਰਨ ਵਾਲੇ ਨੇ ਏਨਾਂ ਸਕੂਨ ਰੂਹ ਨੂੰ ਮਿਲਿਆਂ ਸ਼ਬਦ ਨੀ ਹੈਗੇ ਕੋਲ ਕੀ ਬਿਆਨ ਕਰਾ ਬਹੁਤ ਵਧੀਆਂ ਉਪਰਾਲਾ ਸਾਰੀ ਟੀਮ ਵੱਲੋਂ।

    @surinderaulakh8817@surinderaulakh88174 жыл бұрын
  • ਕੁੱਝ ਕਹਿਣ ਨੂੰ ਜੀ ਹੀ ਨਹੀ ਕਰਦਾ, ਚੁੱਪ ਹੀ ਭਲੀ ਹੈ 🙌🏻❣🍀

    @GurdeepSingh-mg4cg@GurdeepSingh-mg4cg4 жыл бұрын
    • fer v tusi comment likhta😀😀

      @harpreetsingh-ot9pd@harpreetsingh-ot9pd4 жыл бұрын
    • @@harpreetsingh-ot9pd ਦਰਾਸਲ ਪਹਿਲਾ ਬਹੁਤ ਲੰਮਾ ਲਿਖਤਾ ਸੀ, 10 ਕੁ ਲਾਇਨਾ ਦੀ ਟਿਪਣੀ ਸੀ, ਫਿਰ ਮਿਟਾ ਕੇ ਇਹ ਬਹਿਤਰ ਲੱਗਿਆ

      @GurdeepSingh-mg4cg@GurdeepSingh-mg4cg4 жыл бұрын
    • ??

      @simranjeetsinghbedi4799@simranjeetsinghbedi47994 жыл бұрын
    • @@GurdeepSingh-mg4cg kedi tipni c ?

      @simranofficial1258@simranofficial12584 жыл бұрын
  • ❤ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ❤

    @singhsukhdeep8206@singhsukhdeep82065 күн бұрын
  • Waheguru ji Charana nal Jodi rakhi 🌹 🌺 🙏 ♥️

    @HarpreetkaurDhaliwal-nd8ql@HarpreetkaurDhaliwal-nd8qlАй бұрын
  • Ang 13 ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥ {ਪੰਨਾ 13} ਪਦ ਅਰਥ: ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ। ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ) । ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ।1। ਭਵ ਖੰਡਨ = ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ = {ਅਨ-ਹਤ} ਜੋ ਬਿਨਾ ਵਜਾਏ ਵੱਜੇ, ਇੱਕ-ਰਸ। ਸ਼ਬਦ = ਆਵਾਜ਼, ਜੀਵਨ-ਰੌ। ਭੇਰੀ = ਡੱਫ, ਨਗਾਰਾ।1। ਰਹਾਉ। ਸਹਸ = ਹਜ਼ਾਰਾਂ। ਤਵ = ਤੇਰੇ। ਨੈਨ = ਅੱਖਾਂ। ਨਨ = ਕੋਈ ਨਹੀਂ। ਹਹਿ = {'ਹੈ' ਤੋਂ ਬਹੁ-ਵਚਨ}। ਤੋਹਿ ਕਉ = ਤੇਰੇ, ਤੈਨੂੰ, ਤੇਰੇ ਵਾਸਤੇ। ਮੂਰਤਿ = ਸ਼ਕਲ। ਨਾ = ਕੋਈ ਨਹੀਂ। ਤੋੁਹੀ = ਤੇਰੀ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ 'ਤੁਹੀ' ਹੈ, ਇਥੇ 'ਤੋਹੀ' ਪੜ੍ਹਨਾ ਹੈ}। ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਤਿਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ।2। ਜੋਤਿ = ਚਾਨਣ, ਪ੍ਰਕਾਸ਼। ਸੋਇ = ਉਹ ਪ੍ਰਭੂ। ਤਿਸ ਦੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ = ਸਿੱਖਿਆ ਨਾਲ।3। ਮਕਰੰਦ = ਫੁੱਲਾਂ ਦੀ ਵਿਚਲੀ ਧੂੜ {Pollen-dust}, ਫੁੱਲਾਂ ਦਾ ਰਸ। ਮਨੋ = ਮਨ। ਅਨਦਿਨੋੁ = {ਅੱਖਰ 'ਨ' ਦੇ ਨਾਲ ਦੋ ਲਗਾਂ ਹਨ- ੋ ਅਤੇ ੁ। ਅਸਲ ਲਫ਼ਜ਼ 'ਅਨਦਿਨੁ' ਹੈ, ਇਥੇ 'ਅਨਦਿਨੋ' ਪੜ੍ਹਨਾ ਹੈ} ਹਰ ਰੋਜ਼। ਮੋਹਿ = ਮੈਨੂੰ। ਆਹੀ = ਹੈ, ਰਹਿੰਦੀ ਹੈ। ਸਾਰਿੰਗ = ਪਪੀਹਾ। ਕਉ = ਨੂੰ। ਜਾ ਤੇ = ਜਿਸ ਤੋਂ, ਜਿਸ ਨਾਲ। ਤੇਰੈ ਨਾਇ = ਤੇਰੇ ਨਾਮ ਵਿਚ।4। ਅਰਥ: ਸਾਰਾ ਆਕਾਸ਼ (ਮਾਨੋ) ਥਾਲ ਹੈ। ਸੂਰਜ ਤੇ ਚੰਦ (ਉਸ ਥਾਲ ਵਿਚ) ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ, ਮਾਨੋ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ।1। ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! (ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕੋ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਾਗਾਰੇ ਵੱਜ ਰਹੇ ਹਨ।1। ਰਹਾਉ। (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, (ਪਰ ਨਿਰਾਕਾਰ ਹੋਣ ਕਰਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।1। ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। (ਗੁਰੂ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) । (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ।3। ਹੇ ਹਰੀ! ਤੇਰੇ ਚਰਨ-ਰੂਪ ਕੌਲ-ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।4।3।

    @honeysuniara2488@honeysuniara24884 жыл бұрын
    • Wah g wah

      @buttasingh7564@buttasingh75643 жыл бұрын
    • Waheguru g 🙏

      @manpreetmani3343@manpreetmani33432 ай бұрын
    • ਵਾਹਿਗੁਰੂ ਜੀ।

      @daljeetkaur3480@daljeetkaur3480Ай бұрын
  • ਜਿਉਦਾ ਵਸਦਾ ਰਹਿ ਸਰਤਾਜ ਵੀਰ ਰੱਬ ਕਰੇ ਤੂੰ ਜਿੰਨੀ ਵਾਰ ਵੀ ਜਨਮ ਲਵੇ ਅਾਪਣੇ ਪੰਜਾਬ ਵਿੱਚ ਹੀ ਅਾਵੇ

    @KuldeepSingh-cp2dd@KuldeepSingh-cp2dd4 жыл бұрын
    • ਸਹੀ ਗਲ ਵਾ ਬਾਈ

      @dilrajsingh9784@dilrajsingh97844 жыл бұрын
    • Bilkul sahi kiha hi

      @akashdeepsingh221@akashdeepsingh2214 жыл бұрын
    • Ji*

      @akashdeepsingh221@akashdeepsingh2214 жыл бұрын
    • Bilkul bai..eh v bhut vddi seva kr reha apni kaum di mitti di

      @AnilKumar-ob2fl@AnilKumar-ob2fl4 жыл бұрын
    • Sahi gall aw bai ji

      @parmjeet1432@parmjeet14324 жыл бұрын
  • ह्रदय को शांति और मन को परलोक में ले जाने वाली अब तक की सबसे सुंदर आरती 🙏🙏🙏 इससे अच्छी आरती इंटरनैट पर नही सुनी 🙏🙏🙏 आपको बहुत बहुत धन्यावाद ऐसा गाने के लिए 🙏🙏🙏 सतिन्दर जी 🙏🙏🙏❤️❤️❤️❤️❤️❤️❤️❤️❤️

    @rajnishKumar-zc8eg@rajnishKumar-zc8eg4 ай бұрын
    • Really true bro.

      @ManujSharma1@ManujSharma1Ай бұрын
  • ਸਤਿ ਸ੍ਰੀ ਅਕਾਲ ਜੀ ਮੈਂ ਹਰ ਰੋਜ ਸਵੇਰੇ ਸਵੇਰੇ ਸੁਣਦਾ ਹਾਂ ਮਨ ਨੂੰ ਬਹੁਤ ਸਕੂਨ ਮਿਲਦਾ ❤️👍

    @baljitsaroya4476@baljitsaroya44764 күн бұрын
  • ਮੇਰੀ 8 ਮਹੀਨਿਆਂ ਦੀ ਬੇਟੀ ਨੂੰ ਇਹ ਸ਼ਬਦ ਬਹੁਤ ਪਸੰਦ ਹੈ। ਉਹ ਉਦੋਂ ਦੀ ਸੁਣਦੀ ਜਦੋਂ 4 ਮਹੀਨਿਆਂ ਦੀ ਸੀ, ਉਹਦੇ ਲਈ ਇਹ ਲੋਰੀ ਦੀ ਤਰਾਂ ਕੰਮ ਕਰਦਾ .. ਮੈਂ ਤੇ ਮੇਰੇ ਹਸਬੈਂਡ ਇਹੀ ਸ਼ਬਦ ਪਲੇ ਕਰਕੇ ਉਹਨੂੰ ਸੁਲਾਂਦੇ ਆ। ਹੋਰ ਬਹੁਤ ਤਰਾਂ ਦਾ ਸੰਗੀਤ ਅਸੀਂ ਉਹਨੂੰ ਸੁਣਾਆ ਪਰ ਉਹ ਇਹੀ ਸੁਣ ਕੇ ਸ਼ਾਂਤ ਰਹਿੰਦੀ ਹੈ। ਸਾਨੂੰ ਇਹ ਕੋਈ ਰੱਬੀ ਸਬੱਬ ਲੱਗਦਾ। ਸ਼ਾਇਦ ਉਹ ਸਰਤਾਜ ਜੀ ਦੀ ਸਭ ਦੋ ਛੋਟੀ ਫੈਨ ਹੈ ☺️

    @pardeepkaur2961@pardeepkaur29613 жыл бұрын
    • Hanji eh rabbi sabub hi hai ji aatmik Shanti mildi hai ji eh shabd sun ke ,,,,,,, nanak naam charhdi klaa ,,,Tere bhane srbat da bhla

      @GillSaab-uw8mc@GillSaab-uw8mc2 жыл бұрын
    • Waheguru ji

      @YAMAHA_FAN.@YAMAHA_FAN.2 жыл бұрын
    • 🙏🙏🙏🙏🙏🙏🙏🙏🙏🙏🙏🙏🙏🙏

      @lakhasingh1124@lakhasingh11242 жыл бұрын
    • Satnam sri waheguru ji

      @MajorSingh-vp5bz@MajorSingh-vp5bz Жыл бұрын
    • Good luck 🤞

      @tarlochanbainka2535@tarlochanbainka2535 Жыл бұрын
  • ਸਾਨੂੰ ਬੜਾ ਮਾਨ ਏ ਸਾਡੇ ਪੰਜਾਬੀ ਕਲਾਕਾਰ ਸਤਿੰਦਰ ਸਰਤਾਜ ਜੀ ਤੇ ਜਿੰਨਾ ਕਰਕੇ ਅੱਜ ਪੰਜਾਬੀ ਸਭਿਅਤਾ ਪੰਜਾਬੀ ਸੱਭਿਆਚਾਰ ਜਿੰਦਾ ਹੈ ਅਤੇ ਅਵਾਜ ਦਾ ਕੋਈ ਮੁਕਾਬਲਾ ਨੀ ਵੀਰ ਦਾ ਆਰਤੀ ਸਾਹਿਬ ਜੀ ਦਾ ਬਹੁਤ ਹੀ ਵਦੀਆਂ ਗਾਇਣ ਕਿੱਤਾ

    @parvindersigh8037@parvindersigh80374 жыл бұрын
    • Yes!! We are very fortunate to have Satinder Sartaj as an intellectual singer and lyricist otherwise there is too much junk in the punjabi singing industry in these days.

      @sbal3463@sbal34634 жыл бұрын
    • 😍

      @RajwinderSingh-ff1lc@RajwinderSingh-ff1lc4 жыл бұрын
    • Nice pic I love you

      @jogakingsinghsaab2010@jogakingsinghsaab20104 жыл бұрын
    • 🌁⛄🌇🌅💐🌹🌷🌺🌸🌻🌼💮🌱🌿🍃🍀🍂🍁🌾🌲🌳🌴🌵🌍🌎🌏🌑🌒🌓🌔🌕🌖🌗🌘🌃

      @sukhchainsingh9072@sukhchainsingh90724 жыл бұрын
    • 🙏🙏🙏🙏🙏🙏🙏🙏🙏

      @surindersingh2719@surindersingh27192 жыл бұрын
  • I daily listen this aarti 6 to 7 times. Isko sun kar alag hi duniya mai chali jati hu. 🎉🎉❤❤🎉🎉

    @meenakshisharma7238@meenakshisharma72384 ай бұрын
    • 😊😊😊😊😊❤❤

      @rajkumargulatiya4546@rajkumargulatiya45464 ай бұрын
    • Bohat ache sistar rab ap ko hemesha khush rakhe

      @sarbjit353@sarbjit3534 ай бұрын
  • AARti na. Mare jindgi badl. Te. Waheguru ji. Sb. Ta kerpa. Kreo. 🙏🙏🙏❤️❤️❤️

    @user-kf6qs3zd2s@user-kf6qs3zd2sАй бұрын
  • ਚੌਪਈ ਸਾਹਿਬ ਤੋ ਬਾਅਦ ਆਰਤੀ ਸਾਹਿਬ ਬਹੁਤ ਵਧੀਆ ਸਰਤਾਜ

    @pravjot9312@pravjot93124 жыл бұрын
    • Excellent voice dhan guru nanak aarti sahib

      @parvindersigh8037@parvindersigh80374 жыл бұрын
    • ਸਰਤਾਜ ਸਾਬ ਸਾਬ ਕਹਾਉਣ ਦੇ ਹੱਕਦਾਰ ਸਤਿਦੰਰ ਸਰਤਾਜ ਸਾਬ ਨੇ। ਆਪਾ ਇੰਨਾ ਨੂੰ ਸਰਤਾਜ ਸਾਬ ਕਿਹਾ ਕਰੀਏ ਵੀਰ।

      @avengers520@avengers5204 жыл бұрын
    • kzhead.info/sun/lbRpoZeDpmZ-do0/bejne.html...

      @RAJEEVKUMAR-xk5pz@RAJEEVKUMAR-xk5pz3 жыл бұрын
    • @Lovepreet ਸਿੰਘ ਲੋਹਬਾਣਾ You don't know who guru Nanak sahib ji Maharaj ji is. Fool

      @ishkaranbrar313@ishkaranbrar3133 жыл бұрын
  • ਸਰਤਾਜ ਸਿੰਹਾ, ਤੂੰ ਬੇਸ਼ਕੀਮਤੀ ਗਹਿਣਾ ਏਂ ਪੰਜਾਬੀ ਬੋਲੀ ਦਾ । ਸ਼ਾਇਦ ਤੈਨੂੰ ਪਤਾ ਨੀ । ਗੁਰ ਨਾਨਕ ਪਾਤਸ਼ਾਹ ਤੈਨੂੰ ਲੰਮੀ ਉਮਰ ਬਖਸ਼ਣ

    @kuldeepbhullar9167@kuldeepbhullar91674 жыл бұрын
    • ਗੁਰਦਾਸ ਮਾਨ ਪੰਜਾਬੀ ਬੋਲੀ ਦਾ ਗ਼ਦਾਰ?

      @saabjii9310@saabjii93104 жыл бұрын
    • ਵੀਰ ਜੀ ਜੇ ਚੰਗਾ ਨਹੀਂ ਤਾਂ ਮਾੜਾ ਵੀ ਨਾ ਬੋਲੋ ਮੇਰੀ ਬੇਨਤੀ ❤️🙏

      @saabjii9310@saabjii93104 жыл бұрын
    • Jassa Owan hnji haiga

      @tarmanguraya7756@tarmanguraya77564 жыл бұрын
  • ਗੁਰੂ ਨਾਨਕ ਦੇਵ ਜੀ ਦੇ 554th ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਵਧਾਈ ਹੋਵੇ

    @RanjitkaurKhalsa@RanjitkaurKhalsa5 ай бұрын
  • ਜਿੰਦਗੀ ਵਿੱਚ ਕੋਈ ਵੀ ਚੀਜ ਸਹੀ ਢੰਗ ਨਾਲ ਕੀਤੀ ਜਾਵੇ ਤੇ ਓਹ ਮਨ ਅੰਦਰ ਵੜ ਕੇ ਰਹਿ ਜਾਂਦੀ ਹੈ ਜਿਵੇਂ ਇਹ ਆਰਤੀ ਜਿਵੇਂ ਇਹ ਸੰਗੀਤ ਜਿਵੇਂ ਇਹ ਅਹਿਸਾਸ ❤

    @vishusam3038@vishusam3038Ай бұрын
    • Waheguru ji Bhohat Shona gya hai is no Shon ka Bhoot Anth oda Kirpa Karo Sara ta Nala a bir ji ta vi waheguru ji 🎉🎉🥰🥰🤩

      @user-dr8kp2zt8u@user-dr8kp2zt8u28 күн бұрын
  • I am a Korean Buddhist but respect Sikhism. Love to my Sikh brothers and sisters.

    @DjayMun@DjayMun3 жыл бұрын
    • awesome, sat Sri akaal

      @babber2536@babber25363 жыл бұрын
    • Thanks man appreciate it

      @anarchy5501@anarchy55012 жыл бұрын
    • Where are from Korea I am also in Korea near pocheon first person I see interest in Sikhism

      @harindersarao2548@harindersarao25482 жыл бұрын
    • Thanks mate 😊

      @mohandeepkaur917@mohandeepkaur9172 жыл бұрын
    • Likewise, buddhism inspires so much!!

      @drsarusingh675@drsarusingh6752 жыл бұрын
  • ਜਦੋਂ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸਾਹ ਦੀ ਬਾਣੀਂ ਸੁਰੂ ਹੋ ਜਾਂਦੀ ਏ ਇਕ ਅਕਿਹ ਅਨੰਦ ਸੁਰੂ ਹੋ ਜਾਂਦਾ ।👏

    @smeepsidhu8270@smeepsidhu82704 жыл бұрын
    • Galt keha g tusi y ji sari Bani hi aannd my aa o vakhri gal aa k tuhanu thorhi Ch aannd aaonda

      @ranjitsinghsingh8523@ranjitsinghsingh85234 жыл бұрын
    • Kina ne likhi si 😂😂😂😂😂

      @navjotsinghdandiwal4408@navjotsinghdandiwal44084 жыл бұрын
    • Gagandeep Singh very funny last ch bani likhan aale da name aaya radhaswami da ta gurbani ch kite name be ni tu kehnda os ne likhi o khud bani nu follow karda gurbani akal purkh di aa kise hor di nhi aa ok

      @SatwinderSingh-mk7xp@SatwinderSingh-mk7xp4 жыл бұрын
    • Schi gall aa

      @harshpreetsingh2877@harshpreetsingh28774 жыл бұрын
    • @@Tubechannel1316 kdo likhi c 18th cen ch ta radha swami hai ni c,

      @blazingfalconsmotorcyclecl770@blazingfalconsmotorcyclecl7704 жыл бұрын
  • जय जय गुरु रविदास जी कि जय हो 🙏🏻

    @imineverywhere8429@imineverywhere84292 ай бұрын
  • ਬਹੁਤ ਹੀ ਸੋਹਣੀ ਅਵਾਜ਼ ਵਿੱਚ ਵੀਰ ਨੇ ਆਰਤੀ ਸਾਹਿਬ ਦਾ ਪਾਠ ਕੀਤਾ ਹੈ🙏🏻🙏🏻🙏🏻🙏🏻🙏🏻🙏🏻🙏🏻🙏🏻🌹🌹

    @gurtajvirsandhu6905@gurtajvirsandhu69055 ай бұрын
  • ਏਹ ਹੈ ਅਸਲ ਸੰਗੀਤ ਦੀ ਧਾਰਾ ਜਿੱਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਦੇ ਦੁੱਖ ਤਕਲੀਫਾਂ ਬਹਿ ਜਾਣ ਗੇ

    @charanjitparshar3931@charanjitparshar39314 жыл бұрын
    • Waheguru ji🙏🙏🙏

      @gurwinderkaur3859@gurwinderkaur38594 жыл бұрын
    • @@gurwinderkaur3859 🙏

      @kohenoortractorsalepurchas9911@kohenoortractorsalepurchas99114 жыл бұрын
  • ਜਦੋਂ ਮੈਂ ਆਰਤੀ ਸੁਣੀ ਤਾਂ ਮੇਰੇ ਹੰਝੂ ਡਿੱਗ ਪਏ🙏WMK🙏ਤੁਹਾਡੇ ਲਈ ਬਹੁਤ ਵੱਡਾ ਸਤਿਕਾਰ...

    @NeetuSingh-rw9pw@NeetuSingh-rw9pw4 жыл бұрын
    • Neetu Singh same here dil nu lgii sida

      @happysingh1988@happysingh19884 жыл бұрын
    • It means U were very Near to God at that time. Rabb Di full Kirpa si tuhade te

      @tajinderkaur6321@tajinderkaur63214 жыл бұрын
    • Agreed

      @harinderkaur1598@harinderkaur15984 жыл бұрын
    • Neetu Singh see in gurudware arti ede hundi hai? guru Ghar puri maryada nal hundi hai arti srtaj ne gana bana ke mjak udaya hai tuhanu sab nu pata nahi kyu galti nazr nahi aundi

      @balwindersingh-yl8gt@balwindersingh-yl8gt4 жыл бұрын
    • @@tajinderkaur6321 sahi kiha bhain ji tusi

      @rajudhaliwalbathinda5893@rajudhaliwalbathinda58932 жыл бұрын
  • ਅੱਜ ਮੈਨੂੰ ਲਗਭੱਗ ਇੱਕ ਮਹੀਨਾਂ ਹੋ ਗਿਆ ਮੈਂ ਆਹ ਸ਼ਬਦ ਸਵੇਰੇ ਤੇ ਸਾਮ ਨੂੰ ਰੋਜ ਸੁਣਦਾ ਦਿੱਲ ਨੁੰ ਸੁਕੂਨ ਮਿਲ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    @manindermaan3036@manindermaan30364 ай бұрын
  • ਜਦੋ ਦੇ ਇਹ ਅਰਤੀ ਸੁਣ ਰਹੇ ਹਾਂ, ਦਿਨਾਂ ਵਿਚ ਹੀ ਸਭ ਕੁਝ ਠੀਕ ਹੋ ਰਿਹਾ ਹੈ, ਵਾਹਿਗੁਰੂ ਇਸ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ, ਸਰਤਾਜ ਵੀਰ ਨੂੰ ਤਰੱਕੀਆਂ ਅਤੇ ਲੰਮੀਆਂ ਉਮਰਾਂ ਬਖਸ਼ਣ

    @user-jh4so3tk6d@user-jh4so3tk6d7 күн бұрын
  • 🙏ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ🙏ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ🙏ਦੌਨਾ ਗੂਰੂਆ ਜੀ ਦੀ ਬਾਣੀ ਤੇ ਸੋਚ ਇੱਕ ਸੀ||| 🙏ਆਰਤੀ ਸੁਣ ਬਹੁਤ ਅਨੰਦ ਆਉਦਾ🙏||||

    @jagdevpaul2720@jagdevpaul27204 жыл бұрын
    • ਜੈ ਗੁਰੂ ਦੇਵ ਜੀ 🙏 🙏 🙏 🙏 🙏

      @ashwanitapraniya@ashwanitapraniya4 жыл бұрын
    • Jai guru Dev g 🙏🙏🙏🙏🙏🙏

      @amardeepkaur4943@amardeepkaur49434 жыл бұрын
    • Jai guru dev veer ji

      @bantigill8639@bantigill86394 жыл бұрын
    • kzhead.info/sun/gLqjdqmkZKB-YKs/bejne.html Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

      @gurdeep7z597@gurdeep7z5974 жыл бұрын
  • ਚੰਗੇ ਭਾਗ ਹਨ ਜੋ ਸੁਣ ਰਹੇ ਹਨ🙏🙏

    @PRITPALSINGH-wr5ly@PRITPALSINGH-wr5ly4 жыл бұрын
    • PREET sahi ji

      @kulwinderbhathal9777@kulwinderbhathal97774 жыл бұрын
  • I am Indian but full spot Sikh Community 🎉💯💯✍🏼

    @DEEPAKKUMAR-hs9wz@DEEPAKKUMAR-hs9wz5 ай бұрын
  • ਆਰਤੀ ਸੁਣ ਕੇ ਬਹੁਤ ਸਕੂਨ ਮਿਲਦਾ, ਮਨ ਸ਼ਾਂਤ ਰਹਿੰਦਾ 🙏 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏

    @veenadhanju5113@veenadhanju51132 ай бұрын
  • Is Century ka best poet and singer hah Sitandar Sartaaj if Agree hit like ..love From 🇵🇰

    @balaghatabbas1671@balaghatabbas16714 жыл бұрын
    • This baani ( Aarti) wrote by Guru Nanak dev ji in 16th century

      @HarpreetSingh-mm1ny@HarpreetSingh-mm1ny4 жыл бұрын
    • @@HarpreetSingh-mm1ny Main janta hn ..aur ap ka bhe shukria Naam mention karny k liye .

      @balaghatabbas1671@balaghatabbas16714 жыл бұрын
    • True❤️

      @lovepreet-9440@lovepreet-94404 жыл бұрын
    • Agree bhai

      @JatinderSingh-zc2zs@JatinderSingh-zc2zs4 жыл бұрын
    • @@JatinderSingh-zc2zs Geonday Wasday Ravo

      @balaghatabbas1671@balaghatabbas16714 жыл бұрын
  • ਜਦੋਂ ਵੀ ਮੈਂ ਇਸ ਨੂੰ ਸੁਣਦੀ ਹਾਂ ਫਿਰ ਹੋਰ ਕੁਝ ਸੁਣ ਹੀ ਨਹੀ ਸਕਦੀ... ਫਿਰ ਮਨ ਕੁੱਛ ਨਹੀ accept ਕਰਦਾ,ਦੁਨੀਆ ਦਾ ਕੋਈ ਸੰਗੀਤ ਨਹੀ ਸੁਣਿਆ ਜਾ ਸਕਦਾ ਇਸ ਆਰਤੀ ਨੂੰ ਸੁਣ ਕੇ, 🙏🙏🙏🙏🙏🙏🙏ਸ਼ੁਕਰ ਹੈ ਪਰਮਾਤਮਾ ਦਾ ਸਰਤਾਜ ਵਰਗਾ ਗਾਇਕ ਸਾਡੇ ਸਮੇਂ ਚ ਭੇਜਣ ਲਈ..... 🙏🙏🙏

    @amancheema5188@amancheema51883 жыл бұрын
    • ਸਹੀ ਕਿਹਾ ਭੈਣ, ਮਨ ਨੂੰ ਸ਼ਾਤੀ ਮਿਲਦੀ ਇਹ ਆਰਤੀ ਸੁਣ ਕੇ 🙏🙏

      @gudiyasharma1776@gudiyasharma17763 жыл бұрын
    • kzhead.info/sun/iaiteMuhjZOfhac/bejne.html

      @kaumiyodhadeepsidhu7299@kaumiyodhadeepsidhu72993 жыл бұрын
    • Yes sister

      @LakhwinderSingh-zh9hs@LakhwinderSingh-zh9hs3 жыл бұрын
    • @@rsseehra72 31 ਰਾਗ

      @kaumiyodhadeepsidhu7299@kaumiyodhadeepsidhu72993 жыл бұрын
    • ਸਰਤਾਜ ਸਾਬ ਦੇ ਸਟੇਟਸ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਜੀ kzhead.info/tools/ylYv-QxSxgMJrdXol5gEQA.html

      @punjabipunjabistan9975@punjabipunjabistan99752 жыл бұрын
  • ਵਹਿਗੁਰੂ ਜੀ ਐਨੀ ਮਿੱਠੀ ਆਵਾਜ਼ ਆਪ ਜੀ ਦੀ ਹੈ ਜਾ ਖਾਨ ਸਾਹਿਬ ਜੀ ਦੀ ਜਿਹਨਾਂ ਨੂੰ ਗੁਰਬਾਣੀ ਦੇ ਸ਼ਬਦਾਂ ਨੂੰ ਬਹੁਤ ਵਧੀਆ ਆਵਾਜ਼ ਵਿਚ ਰਿਕਾਰਡ ਕੀਤਾ ਹੈ

    @technicalgaming9227@technicalgaming92273 ай бұрын
  • ਗੁਰਬਾਣੀ ਨੂੰ ਗਾਉਣਾ ਗ਼ਲਤ ਹੈ ਸਰਤਾਜ ਵੀਰੇ ਰਹਿਤਨਾਮੇ ਪੜ ਪਹਿਲਾ

    @user-pm7xr2js9f@user-pm7xr2js9f6 күн бұрын
    • ਰਹਿਤ ਨਾਮੇ ਤੇ ਲੋੜ ਤੁਹਾਨੂੰ ਤੇ ਸੁੱਚੇ ਲੰਗਾਹ ਵਰਗੇ ਨੂੰ ਆ,,, ਰਹਿਤਨਾਮੇ ਦੀ ਲੋੜ ਓਨਾ ਨੂੰ ਆ ਜਿਹੜੇ ਸਿੱਖੀ ਅਸੂਲਾਂ ਤੋਂ ਦੂਰ ਹੋਕੇ ਗੰਦ ਪਾਉਂਦੇ, ਦੂਜੇ ਲੋਕਾਂ ਨੂੰ ਗਲੀ ਦੇਂਦੇ,,, ਸਿੱਖ ਹੋਕੇ ਨਸ਼ੇ ਵੇਚਦੇ, ਗਰੀਬਾ ਦਾ ਹੱਕ ਖਾਂਦੇ, ਸਵੇਰੇ ਗੁਰੂਘਰ ਜਾਕੇ ਬਾਕੀ ਸਾਰਾ ਦਿਨ ਠੱਗਿਆ ਮਾਰਦੇ ,,,, ਦੁੱਕੀ ਤਿੱਕੀ ਆਪਣੇ ਨਾਮ ਪਿੱਛੇ ਖਾਲਸਾ ਲਗਾਈ ਫਿਰਦਾ, ਕੰਮ ਚਾਵਲਾਂ ਵਾਲੇ ਕਰਦੇ

      @Alfred_554@Alfred_5542 күн бұрын
  • ❤️ ਟਾਹਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈਦੇ...❤️

    @arzoiproductions@arzoiproductions4 жыл бұрын
    • ਲੰਘਾ ਨਹੀਂ ਵੀਰ ਜੀ ਲੱਖਾਂ ਹੈ

      @hasandeepsingh4065@hasandeepsingh40654 жыл бұрын
    • @@hasandeepsingh4065 ਹਾਂਜੀ ਭੈਣੇ ਮੈਂ notice ਹੀ ਨੀ ਕੀਤਾ Thnq🤗🤗

      @arzoiproductions@arzoiproductions4 жыл бұрын
  • ਰੋਹਾਨੀਅਤ ਦਾ ਸਰਤਾਜ ਸਤਿੰਦਰ ਸਰਤਾਜ ਲਈ ਕਰੋ 👍👍 ਮੇਰੇ ਵਾਗ ਜਿਸ ਜਿਸ ਨੂੰ ਸਕੂਨ ਆਇਆ ਆਰਤੀ ਸੁਣ ਜਰੂਰ ਲਾਇਕ👍👍 👐👐 One and only ..DOCTOR Satinder Sartaj

    @PB19Entertainment@PB19Entertainment4 жыл бұрын
    • PB19 Entertainment Right veer g boht skoon mil raheya dil krda war war suni jawa😊

      @Gurinderkhalsa13@Gurinderkhalsa134 жыл бұрын
    • @@Gurinderkhalsa13 ਹਨਜੀ ਖਾਲਸਾ ਜੀ ਕੋਈ ਦਿਮਾਗੀ ਕਸਰਤ ਕਰਨ ਦੀ ਲੋੜ ਨੀ । ਸੌਣ ਤੂੰ ਪਹਿਲਾ ਪਹਿਲਾ ਬਾਬਾ ਜੀ ਨੂੰ ਸੁਣ ਲ਼ੋ ।ਅਰਾਮ ਏ ਅਰਾਮ ਆ

      @PB19Entertainment@PB19Entertainment4 жыл бұрын
    • Sachi sun ke ruh nu sukoon ta milda hai nal hi lgda jive sachkhand baithe aa

      @KulwinderKaur-jh6xg@KulwinderKaur-jh6xg6 ай бұрын
    • Gurbani di ta koi rees nhi

      @KulwinderKaur-jh6xg@KulwinderKaur-jh6xg6 ай бұрын
    • Man bachan or karm to v insaan shudh hunda hai...waheguru ki ka khalsa waheguru ji ki fateh

      @KulwinderKaur-jh6xg@KulwinderKaur-jh6xg6 ай бұрын
  • ਵਾਹਿਗੁਰੂ ਜੀ ਨੇ ਬਹਿਤ ਹੀ ਸਕੂਨ ਭਰੀ ਆਵਾਜ਼ ਦੀ ਦਾਤ ਬਖਸ਼ੀ ਹੈ ਸਰਤਾਜ ਵੀਰ ਜੀ ਨੂੰ❤❤❤❤❤❤❤❤

    @jashandeep_music7394@jashandeep_music73944 күн бұрын
  • Waaah aarti.. Sach pechan asal.. Guru granth sahib ji di shaan. Guruya di bani eh aarti.. Kaise kmaal ki waaj sartaj sahib.. Satgur satgur satgur. Arti ❤❤❤❤jai Guru dev ji..

    @alexsingh6722@alexsingh67222 ай бұрын
  • ਉਸਦੀ ਆਵਾਜ਼ ਅਤੇ ਇਸ ਆਰਤੀ ਦਾ ਸ਼ਬਦ ਮੈਨੂੰ ਇਕ ਹੋਰ ਸੰਸਾਰ ਵਿੱਚ ਲੈ ਗਏ ਸ਼ੁਕਰੀਆ ਸਤਿੰਦਰ ਸਰਤਾਜ ❤️❤️

    @Vinaykumar-ks2xt@Vinaykumar-ks2xt4 жыл бұрын
    • bilkul sahi sir

      @paramjitkaur19@paramjitkaur194 жыл бұрын
    • Bitta nhi Gurumukhi daa Betta Gurumukhi saddi punjabiya de jaan hhh jnab

      @SanjeevKumar-dh8ge@SanjeevKumar-dh8ge4 жыл бұрын
    • Same fr me

      @dhanrajkumarverma@dhanrajkumarverma4 жыл бұрын
    • Same with me. I can listen all day.

      @sbal3463@sbal34634 жыл бұрын
    • Wow thank you satinder sartaj for this beautiful AARTI 🙏🏻🙏🏻🙏🏻

      @manpreetsingh1977@manpreetsingh19774 жыл бұрын
  • ਕਿਸੇ ਦਾ ਬਾਬਾ ਕਿਸੇ ਦਾ ਅੱਲਾ ਕਿਸੇ ਦਾ ਪੀਰ ਬਾਬਾ ਨਾਨਕ ਸਾਰੀ ਦੁਨੀਆ ਦਾ ਚਾਨਣਹਾਰਾ ਵਾਹਿਗੁਰੂ ਜੀ ਮੇਹਰ ਕਰਨੀ ਸਾਰੀ ਦੁਨੀਆਂ ਤੇ ਹਰ ਕੋਈ ਆਪਣੇ ਘਰ ਖੁਸ਼ੀ ਰੋਟੀ ਖਾਂਦਾ ਰਹੇ 😍😍😍

    @mintubhaikavlogs@mintubhaikavlogs4 жыл бұрын
  • ਬਹੁਤ ਵਾਰ ਸੁਣਿਆ, ਐਨਾ ਰਸੀਲਾ, ਸ਼ਾਂਤਮਈ, ਮੰਨ ਅਤੇ ਮਸਤਿਕ ਨੂੰ ਕੀਲ ਦੇਣ ਵਾਲਾ ਇਹ ਸ਼ਬਦ। ਕਮਾਲ ਦੀ ਗੁਰਬਾਣੀ, ਬੜੇ ਅਦਬ, ਪਿਆਰ ਸਤਿਕਾਰ ਨਾਲ ਵਿਨਯਾ ਗਿਆ। ਨਮਨ।

    @mohinderahuja8543@mohinderahuja85435 ай бұрын
  • 🙏ਹਰਿ ਕੇ ਨਾਮ ਬਿਨ ਝੂੱਠੇ ਸਗਲ ਪਸਾਰੇ🙏 🙏ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏

    @PardeepSingh-zs3hc@PardeepSingh-zs3hc6 ай бұрын
  • Welcome to Pakistan my sikh brother and sisters Love from Pakistan

    @bilalgujjar9909@bilalgujjar99094 жыл бұрын
    • 🙏🙏🙏🙏🙏Thanks for this love and respect brother 🙏🙏🙏🙏🙏🙏🙏

      @jpsalrakha5296@jpsalrakha52964 жыл бұрын
    • Nice and thanks again

      @niharikakaler3452@niharikakaler34524 жыл бұрын
    • 🙏

      @anukaur7123@anukaur71234 жыл бұрын
    • 💐

      @listenmaninder@listenmaninder4 жыл бұрын
    • 🙏🙏🙏🙏

      @dhalwinderdhillon9116@dhalwinderdhillon91164 жыл бұрын
  • ਜਦੋਂ ਵੀ ਗਾਇਆ ਜੋ ਵੀ ਗਾਇਆ ਸਭ ਤੋਂ ਹੱਟ ਕੇ ਈ ਗਾਇਆ ਅਤੀ ਉੱਤਮ ਗਾਇਆ ਦਿਲੋਂ ਧੰਨਵਾਦ ਦਿਲੋਂ ਸਲਾਮ ਏ ਸਤਿੰਦਰ ਸਰਤਾਜ ਨੂੰ

    @manjitkaur9832@manjitkaur98324 жыл бұрын
    • Manjit Kaur kzhead.info/sun/gLqjdqmkZKB-YKs/bejne.html Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

      @gurdeep7z597@gurdeep7z5974 жыл бұрын
    • Waheguru ji mehr krrn aap tey betta ji

      @summerdeepsingh6754@summerdeepsingh67544 жыл бұрын
    • Galattttttttttttt......wrong.....ulta pulti kahani mat sikhai bachon ko ..Asli kahani yh nhi hai....sikhon ke 16 guru they.. Sri Saturu Nanak Dev Ji Sri Saturu Angad Dev Ji Sri Saturu Amar Das Ji Sri Saturu Raam Das Ji Sri Saturu Arjan Dev Ji Sri Saturu Har Gobind Sahib Ji Sri Saturu Har Rai Sahib Ji Sri Saturu Har Krishan Sahib Ji Sri Saturu Tegh Bahadur Sahib Ji Sri Saturu Gobind Singh Ji Sri Satguru Balak Singh Ji Sri Satguru Ram Singh Ji Sri Satguru Hari Singh Ji Sri Satguru Partap Singh Ji Sri Satguru Jagjit Singh Ji Sri Satguru Uday Singh Ji......w

      @RAJEEVKUMAR-xk5pz@RAJEEVKUMAR-xk5pz3 жыл бұрын
    • @@RAJEEVKUMAR-xk5pz why Hindus trying to damage Sikhi always. Just leave us alone.

      @justiceprovider9822@justiceprovider98223 жыл бұрын
    • @@justiceprovider9822 naamdhari sikh

      @RAJEEVKUMAR-xk5pz@RAJEEVKUMAR-xk5pz3 жыл бұрын
  • Hare krishn ❤🙏

    @deepgym5475@deepgym5475Ай бұрын
  • ਵਾਹਿਗੁਰੂ ਜੀ🙏🙏🙏 ਮੈਂ ਸਿੰਰਦਰ ਸਰਤਾਜ ਜਿਹੀ ਗਾਇਕੀ ਅੱਜ ਦੇ ਕਿਸੇ ਹੋਰ ਗਾਇਕ ਵਿੱਚ ਨਹੀਂ ਦੇਖੀ,,👍👍👍👍

    @gurpreetdhaliwal7609@gurpreetdhaliwal76094 жыл бұрын
    • Sai gal vr sodi

      @Sukhtrader@Sukhtrader4 жыл бұрын
  • ਕਹਿ ਰਵਿਦਾਸ ਨਾਮ ਤੇਰੋ ਆਰਤੀ🙏🏻🙏🏻🙏🏻🙏🏻

    @ravigabru9897@ravigabru98974 жыл бұрын
    • Ravi Gabru 🙏🙏🙏

      @visusodhi9583@visusodhi95834 жыл бұрын
    • Ravidaas ji

      @as_gamingyt9901@as_gamingyt99014 жыл бұрын
    • Waheguru g

      @sardarsaab8654@sardarsaab86544 жыл бұрын
    • Siri Guru Ravidas ji maharaj

      @luckydj2999@luckydj29994 жыл бұрын
    • 🙏🙏🙏🙏🙏🙏Jieo🙏🙏🙏🙏

      @tandanhairstylenewlook8315@tandanhairstylenewlook83154 жыл бұрын
  • Jai guru ravidas maharaj 🙏🙏🙏🙏🙏🙏

    @user-id5vn7gl6i@user-id5vn7gl6i6 ай бұрын
    • Jai guru dev ji 🌹 🙏

      @baldevrajmall2687@baldevrajmall26872 ай бұрын
  • ❤️🙏🏻🧿❤️SHREE SATNAAM SHREE WAHEGURU SAHIBJI❤️🙏🏻🧿❤️

    @ishabedi6266@ishabedi62665 ай бұрын
  • ਤਾਰੀਫ ਕਰਨ ਲਈ ਜਿੰਨੇ ਵੀ ਸ਼ਬਦ ਕਹਾ ਓਨੇ ਹੀ ਘੱਟ ਨੇ ਜੁਗ ਜੁਗ ਜੀਵੇ ਸਤਿੰਦਰ ਸਰਤਾਜ

    @jaspreetsingh9189@jaspreetsingh91894 жыл бұрын
  • ਸਕੂਨ ਭਰੇ 18 ਮਿੰਟ 💚 ਬਾਬਾ ਨਾਨਕ ਮਿਹਰ ਰੱਖੇ ਸੁਣਨ ਵਾਲਿਆ ਤੇ।

    @gopikhokhar6047@gopikhokhar60474 жыл бұрын
    • Sahi keyaa gopi jo

      @parvindersigh8037@parvindersigh80374 жыл бұрын
    • 🙏🏻🙏🏻

      @shikha2108@shikha2108 Жыл бұрын
    • 🙏🙏

      @mannusharma-lz7xy@mannusharma-lz7xy4 ай бұрын
  • ਵਾਹਿਗੁਰੂ ਜੀ

    @sonysidhu5866@sonysidhu586615 күн бұрын
  • सतनाम श्री वाहेगुरु जी 🙏🕉️

    @poojathakur4604@poojathakur460421 күн бұрын
  • ਦਿਲਾਂ ਦਾ ਸਰਤਾਜ। ਵਾਹਿਗੁਰੂ ਦਾ ਸ਼ੁਕਰ ਹੈ ਪੰਜਾਬ ਕੋਲ ਸਰਤਾਜ ਵਰਗਾ ਹੀਰਾ ਹੈ

    @indersidhu2946@indersidhu29464 жыл бұрын
    • Sai gall aa vre. Jyada ta hun ਗੰਨਾਂ - ਗੁੰਨਾਂ joge e reh ge...

      @GurkiratSingh-rd1yt@GurkiratSingh-rd1yt4 жыл бұрын
    • Satnam wahagur ji

      @billarattewalia6578@billarattewalia65784 жыл бұрын
    • Bilkul sachi gall 22 ji

      @parvindersingh2@parvindersingh24 жыл бұрын
    • Inder Sidhu well said, in his voice aarti te bas rooh nu jor rahi aa waheguru nal

      @jeetparmar9558@jeetparmar95584 жыл бұрын
  • ਆਰਤੀ ਧਨਾਸਰੀ ਮਹਲਾ ੧ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ ਧਨਾਸਰੀ ਭਗਤ ਰਵਿਦਾਸ ਜੀ ਕੀ ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥ ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥ ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥ ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥ ਸ੍ਰੀ ਸੈਣੁ ॥ ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ਵਾਰਨੇ ਜਾਉ ਕਮਲਾ ਪਤੀ ॥੧॥ ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥ ਊਤਮੁ ਦੀਅਰਾ ਨਿਰਮਲ ਬਾਤੀ ॥ ਤੁਹੀ ਨਿਰੰਜਨੁ ਕਮਲਾ ਪਾਤੀ ॥੨॥ ਰਾਮਾ ਭਗਤਿ ਰਾਮਾਨੰਦੁ ਜਾਨੈ ॥ ਪੂਰਨ ਪਰਮਾਨੰਦੁ ਬਖਾਨੈ ॥੩॥ ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥ ਪ੍ਰਭਾਤੀ ॥ ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥ ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥ ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥ ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯ੍ਯਾਰਾ ॥ ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥ ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥

    @khushhalrandhawa3602@khushhalrandhawa36024 жыл бұрын
    • Bhut badia veer g

      @jaspreetsingh7586@jaspreetsingh75864 жыл бұрын
    • Waheguru ji

      @sharanjitkaur8208@sharanjitkaur82084 жыл бұрын
    • Nice one

      @gurtejsingh6018@gurtejsingh60184 жыл бұрын
    • 🙏🙏🙏

      @Colorchart64@Colorchart644 жыл бұрын
    • ਕਿ੍ਰਪਾ 📝🙏🏻

      @jogasingh5654@jogasingh56544 жыл бұрын
  • PURE DEVOTION ♥️✨ ONE LISTENED COULD FEEL✨

    @iampuniet3899@iampuniet38996 ай бұрын
  • I listened aarti at the whole period of my pregnancy by which after my delivery my baby listened aarti very seriously

    @lovepreetsandhu5036@lovepreetsandhu50362 ай бұрын
    • 🙏🙏🙏🙏🙏

      @sandeepsingh7796@sandeepsingh7796Ай бұрын
  • ਜਿਸਨੇ ਆਰਤੀ ਪੂਰੀ ਸੁਣੀ ਹੈ ਉਸਨੂੰ ਮੇਰੇ ਵਲੋਂ ਧਨ ਗੁਰੂ ਨਾਨਕ ਦੇਵ ਜੀ ਦੇ 550 ਸਾਲ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ

    @parvindersigh8037@parvindersigh80374 жыл бұрын
    • Shri Guru Nanak Dev Ji da Sikh kive da ae Character of a Sikh open This Link kzhead.info/sun/eb6FhKqphGiCkoU/bejne.html

      @KhalsaForceTv@KhalsaForceTv4 жыл бұрын
    • Roz sunidi hai

      @sunnyrajput1719@sunnyrajput17194 жыл бұрын
    • Mai tan 4 ਰੋਜ ਤੋਂ ਸੁਣ ਰਿਹਾ

      @Parramfantasyteams@Parramfantasyteams4 жыл бұрын
    • Parvinder Singh this is wrong arti ede hundi hai? guru ghar bhut maryada nal arti kiti jandi ha.na ki is tarah eh apman hai puri tarah see arti kzhead.info/sun/i7yQqbx7qpqHf2g/bejne.html

      @balwindersingh-yl8gt@balwindersingh-yl8gt4 жыл бұрын
    • Thousand time...or abhi bh jab dil karta hain sun leten hain

      @dinesh12375@dinesh123753 жыл бұрын
  • ਜੈ ਬਾਬਾ ਰਵਿਦਾਸ ਜੀ - ਜੈ ਬਾਬਾ ਕਬੀਰ ਜੀ - ਜੈ ਬਾਬਾ ਨਾਨਕ ਦੇਵ ਜੀ - ਜੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Sartaj g ਤੁਸੀਂ no. 1 te aa all singers ਚੋਂ

    @nitishbali4486@nitishbali44864 жыл бұрын
    • rabb sartaj nu lambi Umar deve

      @suhkrajsingh1001@suhkrajsingh10014 жыл бұрын
    • Jay da ki malab

      @manjitkathar7291@manjitkathar72914 жыл бұрын
    • Waheguru ji

      @baljeetbhullar6221@baljeetbhullar62214 жыл бұрын
    • ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

      @Gaganpreetsinghgrewal@Gaganpreetsinghgrewal4 жыл бұрын
    • Nitish Bali kzhead.info/sun/gLqjdqmkZKB-YKs/bejne.html Gurbani nu pyaar krn wale channel subscribe kro ji. Sade channel t daily post rahi gurbani sikhai ja rhi aa. Plz sare ek vaar jrur channel t aao.

      @gurdeep7z597@gurdeep7z5974 жыл бұрын
  • M Singapore rehnde and m jd v kam te jande ande m hmesha gurbani sunde bhut vdia feel hunda waheguru ji

    @simranpreetkaur6679@simranpreetkaur66792 ай бұрын
  • ਵਾਹਿਗੁਰੂ ਜੀ ❤🙏

    @Sdeep-kq7re@Sdeep-kq7reАй бұрын
  • ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤

    @rohitjakhu@rohitjakhu8 ай бұрын
    • Nu pp p

      @mohitdveansh8756@mohitdveansh87566 ай бұрын
    • ਜੈ ਗੁਰਦੇਵ ਜੀ ਧੰਨ ਗੁਰੂਦੇਵ ਜੀ

      @pawankumar1538@pawankumar15383 ай бұрын
    • Jai guru dev ji 🌹 🙏

      @baldevrajmall2687@baldevrajmall26872 ай бұрын
  • Sri ਗੁਰੂ ਨਾਨਕ ਦੇਵ ਜੀ ਦੇ 551 ਪ੍ਕਾਸ਼ ਪੂਰਬ ਤੇ ਕੌਣ ਕੌਣ ਸੁਣ िਰਹਾ ਹੈ ਜੀ,,,,

    @mikasurkhpuria2579@mikasurkhpuria25793 жыл бұрын
  • This gurbani gives so much peace ❤

    @kaur4948@kaur494814 күн бұрын
  • वेदों की ऋचा। जिसे दशम पिता गुरु गोविंद सिंह जी महाराज जी ने मुस्लिम आक्रमणकारियों से युद्ध लड़ने से पहले इस आरती का पाठ किया था। दशम ग्रंथ साहिब की चंडी स्तुति का पाठ है ये। जो उत्तराखंड देव भूमि में भक्ति के दौरान गाया गया था। गोविंद सिंह जी की कुल देवी आदि शक्ति को नमन मेरा। आज नवरात्रि शुरू हुआ हैं। बहुत बहुत शुभकामनाएं🪴🚩🙏😊 सतिंदर सरताज जी आपने प्रमाण सहित गाया हैं। वार पोरी माहला। साधुवाद, सुनकर आत्मा तृप्त हो गई

    @user-rp4xm8ds5y@user-rp4xm8ds5yАй бұрын
  • ਖੂਬਸੂਰਤ👌🏻👌🏻💕💕 ਵਾਹਿਗੁਰੂ ਜੀ🙏🏻🙏🏻🙏🏻🙏🏻💕💕💕💕💕🙏🏻🙏🏻🙏🏻🙏🏻🙏🏻🙏🏻🙏🏻

    @jotindersingh4026@jotindersingh40264 жыл бұрын
  • ਧੰਨ ਗੁਰੂ ਨਾਨਕ ਦੇਵ ਜੀ 🙏 ਸਿਰਫ ਸਤਿੰਦਰ ਸਰਤਾਜ ਹੀ ਏਨਾ ਸੋਹਣਾ ਗਾ ਸਕਦਾ.. ਰੱਬ ਮੇਹਰ ਕਰੇ ਤੁਹਾਡੇ ਤੇ, ਤੇ ਸਭਤੇ ਜੋ ਸੁਣ ਰਿਹਾ |

    @1990sukh@1990sukh4 жыл бұрын
    • Goog veer ji

      @nothingnothing9078@nothingnothing90783 жыл бұрын
  • Thanks so much for making this and also adding subtitles 🙏

    @raunaqss@raunaqss5 ай бұрын
  • Satnam shri Waheguru ji 🙏🏻❤️

    @kuldeepchoudhary6273@kuldeepchoudhary62733 ай бұрын
  • ਸਰਤਾਜ ਸਾਬ ਮੈਂ ਰੋਜ਼ਾਨਾ ਸੁਣਦਾ ਬੜਾ ਸੁਕੂਨ ਮਿਲਦਾ ਸੁਣ ਕੇ

    @manpreetmanbir9062@manpreetmanbir90624 жыл бұрын
    • Good job sir

      @parvindersigh8037@parvindersigh80374 жыл бұрын
    • ਮੈਂ ਜਦੋਂ ਕਿਸੇ ਪੰਜਾਬੀ ਨੂੰ ਆਨਲਾਈਨ ਇਸ ਤਰਾਂ ਪੰਜਾਬੀ ਭਾਸ਼ਾ ਵਰਤਦੇ ਦੇਖਦਾਂ ਤਾਂ ਬੜਾ ਸਕੂਨ ਮਿਲਦਾ

      @amritpalsingh2715@amritpalsingh27154 жыл бұрын
    • main v

      @jashanvirk5966@jashanvirk59664 жыл бұрын
    • Hanji sir mai skoon lyi eh roz sunda haa.. pardes vch bhut taqleef hundi aa kyi paaso ta krke sirf eh ik eho jhe singer ne jo sun k skoon milda

      @inderbrindpur3443@inderbrindpur34434 жыл бұрын
    • ਮੈ ਞੀ

      @ravindersingh-jf9xq@ravindersingh-jf9xq4 жыл бұрын
  • ਸੁਣਦੇ ਸੁਣਦੇ ਅੱਖਾਂ ਨਮ ਹੋ ਗਈਆਂ । ਧੰਨ ਬਾਬਾ ਜੀ

    @aqeedatnawab8021@aqeedatnawab80214 жыл бұрын
    • kzhead.info/sun/n6qOibuZg3irhJs/bejne.html

      @LIVEPUNJABS@LIVEPUNJABS4 жыл бұрын
    • Right

      @gurbhejsingh8573@gurbhejsingh85734 жыл бұрын
    • Dhan guru nanak ❤

      @jaspreetsinghjaspreetsingh1075@jaspreetsinghjaspreetsingh10752 жыл бұрын
  • Mera baccha iss arti ko sun kar hi sota hai infact kabhi bhout jyada ro raha ho toh yahi sunkar shaant hota hai he is just 4months old thanks for this masterpiece sartaj ji 🫶❤️

    @manmohanthappa7120@manmohanthappa71205 ай бұрын
  • Waheguru ji Mahar Karo Sabb Te All World 😊❤🙏

    @Shiva_Singh_Vlogs13@Shiva_Singh_Vlogs134 ай бұрын
KZhead