Bhulliye Kive’n (Official Video) - Satinder Sartaaj | Neeru Bajwa | Shayar | New Punjabi Songs 2024
Neeru Bajwa Entertainment Present the romantic number 'Bhulliye Kive’n' by Satinder Sartaaj from upcoming Punjabi movie 'Shayar' featuring Satinder Sartaaj & Neeru Bajwa. Releasing Worldwide on 19th April 2024.
Song - Bhulliye Kive’n (Official Video)
Movie - Shayar
Singer - Satinder Sartaaj ft Neeru Bajwa
Lyrics & Composer - Satinder Sartaaj
Music - Beat Minister
Publicity Design / Artwork - Gary Rajowal
Online Promotions - Pro Media
Label - Speed Records
Movie Credits:-
Directed by - Uday Pratap Singh
Written by - Jagdeep Warring
Produced by - Santosh Subhash Thite
Singer | Lyricist | Composer - Satinder Sartaaj
Qawwali Lyrics - Harinder Kaur
Music by - Beat Minister, Gag Studioz, Gurmeet Singh
Mix and Master Sameer Charegaonkar
Co-Producer - Upkar Singh
DOP - Sandeep Patil
Editor - Bharat S Raawat
Associate Director - Varinder Sharma
First AD - Nitin Kalra
Background Score - Raju Singh
Sound Designer - Parikshit Lalvani
DI Colorist - Robert Lang (After Studios)
Choreographer - Arvind Thakur
Costumes - Nitasha Bhateja
Art - Alok Halder
VFX - Shudhanshu Jaiswal
Line Production - Mandeep Taunque Films
Post Production - Varun Bansal (Final Step)
Publicity Design - Bir Singh
Visual Promotion - Move-e-wale
Poster Stills - K Raj Famous Films
World Wide Distribution - OMJEE GROUP
Writer - Jagdeep Warring (Singh cut deyo)
Production designer -- Alok Halder, Mrinal G Das
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
kzhead.info/tools/X6X.html...
Speed Records Haryanvi
KZhead: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
KZhead: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
KZhead - bitly.com/2hwYOnx
Facebook - / officialpoonpoon
Instagram - / poonpoonofficial
ਦਿਲ ਟੁੱਟਦਾ ਹੈ ਤਾਂ ਆਵਾਜ਼ ਨਹੀਂ ਆਉਂਦੀ ਹਰ ਕਿਸੇ ਨੂੰ ਮੁਹੱਬਤ ਰਾਸ ਨਹੀਂ ਆਉਂਦੀ ਇਹ ਤਾਂ ਆਪਣੇ ਆਪਣੇ ਨਸੀਬ ਦੀ ਗੱਲ ਏ ਸੱਜਣਾ ਕੋਈ ਭੁੱਲਦਾ ਨਹੀਂ ਤੇ ਕਿਸੇ ਨੂੰ ਯਾਦ ਹੀ ਨਹੀਂ ਆਉਦੀ... MD Barnala
ਸੱਚ ਦੱਸਿਆ ਜੇ ਕਿਸ ਕਿਸ ਨੂੰ ਇਸ ਗੀਤ ਦੀ ਬੜੇ ਲੰਬੇ ਸਮੇਂ ਤੋਂ ਉਡੀਕ ਸੀ ❣️❣️
😅 0:00 https i😮😮😅😮🎉r I 😂😢am
😊
Ul😊
Hmmm
Sachi bahut wait si kdo aave ❤❤❤
ਜਿਵੇਂ ਪੇਟ ਨੂੰ ਰੋਟੀ ਦੀ ਭੁੱਖ ਰਹਿੰਦੀ ਏ ਉਂਝ ਹੀ ਰੂਹ ਨੂੰ ਸਰਤਾਜ ਸਰ ਦੀ ਆਵਾਜ਼ ਦੀ ਭੁੱਖ ਰਹਿੰਦੀ ਏ ❤😇
❤❤❤❤❤❤❤❤❤
@@ManntKharoudyoutube.com/@RajinderKaur-bs9sy?feature=shared
ਬਾਈ ਜੀ ਸਰਤਾਜ ਦੀ ਨਹੀਂ, ਗੁਰਬਾਣੀ ਦੀ ਭੁੱਖ ਪਾਲੀਏ
@@royalpunjabi2463 Bilkul ji 😇
Kalmar hai yaar ❤
ਇਹ ਗੀਤ ਉਹਦੀ ਯਾਦ ਦਵਾਉਂਦੈ । ਇੱਕ ਖੋਹ ਪੈਂਦੀ ਆ ਦਿਲ 'ਚ ਜਦੋਂ ਵੀ ਸੁਣਦਾਂ । ਹਾਂ ਮੈਂ ਕੱਲਿਆਂ ਗੱਲਾਂ ਕਰਦਾ ਹਾਂ, ਉਹਦੇ ਨਾਲ । ਇਹ ਗੀਤ ਸੁਣਕੇ, ਦਿਲ ਕਰਦੈ ਉੱਚੀ ਉੱਚੀ ਰੋਵਾਂ ਪਰ ਮੁੰਡੇ ਰੋਅ ਨੀਂ ਸਕਦੇ ।
❤
Kou nhi rooa skda
❤❤
@❤SukhDeep-kd4yb
Sachi gal baaaai
ਇਹ ਇਸ਼ਕ ਅਜਿਹਾ ਜੋ ਅੰਦਰ ਨੀ ਤੜਿਆ ਜਾਣਾ ਵਾਰਿਸ ਸ਼ਾਹ ਦੇ ਮਗਰੋਂ ਸਰਤਾਜ ਹੀ ਪੜਿਆ ਜਾਣਾ❤❤❤❤
👌
Ahahahaha bahut khoob
Bhut khoob ❤️
Bht vdia & Sach likheaa...
waah waah waah❤❤❤❤❤❤
ਸਰਤਾਜ ਵੀਰ ਦੀ ਲਿਖਤ ਲਈ ਸ਼ਬਦ ਨਹੀਂ ਵਾਰ ਵਾਰ ਸੁਣ ਕੇ ਵੀ ਮਨ ਨੀ ਭਰਦਾ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ❤🙏🙏
ਮੈਨੂੰ ਇੰਜ ਕਿਓਂ ਲਗ ਰਿਹਾ ਕੀ ਇਹ ਗੀਤ ਮੇਰੇ ਲਈ ਬਣਾਯਾ ਗਿਆ !!? 🥺❤️
Aaj kon kon phli baar suna ye song❤
Me
Love from pakistan ❤❤
Me too
ਸੁਣਿਆ ਵੀ ਤੇ ਰੋਇਆ ਵੀ
I m
ਰੋਕਾ ਕਿੰਝ ਮੈ ਖਿੱਯਾਲਾਂ ਦੀ ਪਰਵਾਜ਼ ਨੂੰ ਤੂੰ ਸ਼ਾਇਰ ਬਣਾਗਇ ਏ ਸਰਤਾਜ ਨੂੰ ❤ Shayar saab 🎉🎉🎉 ❤
ਕਿਹਨਾਂ ਨੇ ਇਹ ਗੀਤ ਪਹਿਲਾ ਸਟੇਜ ਤੋਂ ਬਹੁਤ ਵਾਰ ਲ ਸੁਣਿਆਂ
hmm
Me
kzhead.info/sun/m69ye7iAj4OunZ8/bejne.htmlsi=N59fdi--IJ7FZDa2
Ha rapet te
Me. 2015 ch first time stage te sunya c
ਅੱਖਾਂ ਬੰਦ ਕਰਕੇ ਸੁਣੋ, ਸਕੂਨ ਹੀ ਸਕੂਨ 💯❤️💔
ਤੂੰ ਬਾਈ ਜਾਨ ਲੈ ਲੈਣੀ ਆਸ਼ਿਕਾ ਦੀ਼਼਼਼
ਵਾਹ! ਬਾਕਮਾਲ ਗੀਤ। ਇਸ ਗੀਤ ਨੇ ਤਾਂ ਫਿਲਮ ਦੀ ਉਡੀਕ ਹੋਰ ਵਧਾ ਦਿੱਤੀ ਹੈ❤️❤️
ਕਿਸ ਕਿਸ ਨੂੰ ਇਸ ਗਾਨੇ ਦੀ ਬੇਸਬਰੀ ਨਾਲ ੳਡੀਕ ਸੀ। ❤
✋
Me
❤
Me
Yy mainu boht c yr 😢
ਆਏ ਹਾਏ,,, ਦਿਲ ਦੇ ਵਿੱਚ ਦੀ ਨਿਕਲ਼ ਜਾਂਦੀ ਆ ਸਰਤਾਜ਼ ਦੀ ਅਵਾਜ਼ ❤❤❤❤❤ਨਾਲ ਇਹ ਗੀਤ ਤਾਂ ਸਾਡਾ ਸ਼ੁਰੂ ਤੋਂ ਹੀ ਮਨਪਸੰਦ ਆ, ਜਦੋਂ ਤੋਂ ਲਾਈਵ ਸੁਣਿਆ,,,😊❤❤❤
ਸੱਚੇ ਆਸਿਕ਼ ਦੀ ਸੱਚੀ ਕਹਾਣੀ ਆ ਜੀਹਨੇ ਕਿਸੇ ਨੂੰ ਦਿਲ ਤੋ ਪਿਆਰ ਕੀਤਾ ਓਹਦੀ ਸੱਚੀ ਕਹਾਣੀ ਲਗਦੀ ਆ ਆਹਾ ਫਿਲਮ ਬਹੁਤ ਅਹਿਸਾਸ ਹੁੰਦਾ ਵੀ ਸਾਇਦ ਐਹੋ ਜਿਹੀ ਹਰ ਇਕ ਦੀ ਜ਼ਿੰਦਗੀ ਨਹੀਂ ਹੋਣੀ ਚਾਹੀਦੀ❤
All most fvrt song and satinder Sartaaj voice ossm ਕਹਿ ਹਮਦਮ ਕਦੀ ਤੇ ਕਦੀ ਬਾਵਰਾ ਤੂੰ ਮੁਹੱਬਤਾਂ ਸਿਖਾਇਆ ਸੀ ਭੁੱਲੀਏ ਕਿਵੇਂ 😊💐🥀
ਤੇਰੀ ਯਾਦ ਨੇ ਪੱਥਰ ਕੀਤਾ ਅਸੀ ਡੋਲੀਏ ਕੀਵੇ? ਤੇਰੀਆਂ ਪੀੜਾਂ ਦੀ ਕੱਸੀ ਇਹ ਗੱਠ ਅਸੀਂ ਖੋਲੀਏ ਕੀਵੇ?(ਪ੍ਰੀਤ...) ਬਹੁਤ ਪਿਆਰਾ ਗੀਤ🎉 ਸੁਰਤਾਜ਼ ਵੀਰ❤
ਇਹ ਇਸ਼ਕ ਵੀ ਬਾ ਕਮਾਲ ਆ ਕਿੰਨੇ ਦਿੱਲ ਤੋੜਦਾ ਤੇ ਬਰਬਾਦ ਕਰ ਦਿੰਦਾ❤
ਕੌਣ-ਕੌਣ ਰੋਇਆ ਸੁਣ ਕੇ ਲਾਇਕ ਕਰ ਦਿਓ 😢😢😢
ਆ ਸਾਨੂੰ ਤੂੰ ਦਿਲ ਚੋਂ ਭੁਲਾਵੇਂਗਾ ਕਿੱਦਾਂ, ਫ਼ਰੇਬਾਂ ਦੀ ਹੱਟੀ ਚਲਾਵੇਂਗਾ ਕਿੱਦਾਂ, ਜਦੋਂ ਆਈ ਤਨਹਾਈਆਂ ਵਿੱਚ ਯਾਦ ਕਿਧਰੇ, ਓਦੋਂ ਸਾਨੂੰ ਦੱਸ ਵੇ ਬੁਲਾਵੇਂਗਾ ਕਿੱਦਾਂ...❤
❤ ਕੋਈ ਬਾਹਰੋਂ ਲੰਘਿਆ ਮੈਂ ਆਹਟ ਪਹਿਚਾਣੀ
Mai booha khol takkya hwa c nimani .@@RANJiTSiNGHEngg
Beautiful
ਕਿੰਨੇ ਓਹਨੇ ਪੀਤੇ ਹੋਣੇ ਜੀਹਨੇ ਦਸਿਆ ਹੰਝੂ ਖਾਰੇ ਨੇ ਕਿੰਨੇ ਆਸ਼ਿਕ ਦੂਰ ਕਰਾਤੇ ਇਹ ਜਾਤਾ ਦੇ ਬਟਵਾਰੇ ਨੇ ❤🩹
@@KiranDeep-pc3wo 🥹🥲😭
ਦਿਲ ਕਰਦਾ ਸੁਣੀ ਜਾਵਾ ਪਰ song ਜਲਦੀ ਖਤਮ ਹੋ ਗਿਆ 😢
Ee song pura sartaj sir de apne chanel te parso aya 7 min to jada
Son Lea ❣️ ਸਕੂਨ ਦਾ ਨਾਮ ਸਰਤਾਜ 😍
ਵਾਹ ਬੀ ਵਾਹ । ਜਿਵੇ ਜਿਵੇ ਚੱਲੇ ਸਰਤਾਜ ਦਾ ਗੀਤ ਰੂਹਾਂ ਵਾਲੀ ਗੱਲ ਪਹੁੰਚ ਜਾਦੀ ਰੂਹਾਂ ਤੀਕ ,
Jindgi ta bnda kalla ਕੱਟ ਲੈੰਦਾਂ ਔਖੇ ਸੋਖੇ ਪਰ ਉਹ ਇਨਸਾਨ ਦਿਲ ਵਿਚੋ ਕਦੇ ਵੀ ਬਾਹਰ ਨਹੀ ਜਾਦਾਂ ਜਿਸਨੂੰ ਅਸੀ ਰੂਹ ਤੋਂ ਮੁਹੱਬਤ ਕਰਦੇ
ਆ ਹੁੰਦਾ ਇੱਕ ਵਧੀਆ ਗਾਣਾ ਜਿਸ ਨੂੰ ਬਾਰ - ਬਾਰ ਸੁਣਨ ਨੂੰ ਦਿਲ ਕਰੇ ❤️
ਮੇਰੇ ਦਿਲ ਦਾ ਹਾਲ ਸੁਣਾ ਦਿੱਤਾ ਸਰਤਾਜ ਜੀ ਨੇ, ਸੱਚੀ ਬਹੁਤ ਪਿਆਰਾ ਗਾਇਆ , ਬਹੁਤ ਸੋਹਣੀ ਆਵਾਜ਼ ਦਾ ਮਾਲਕ ਏ ਸਰਤਾਜ ਵੀਰ , ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਾਡੇ ਵੀਰ ਨੂੰ 🙏🙏🙏👍👍👍
ਰਵਾ ਕੇ ਰੱਖ ਦਿੰਦੀ ਤੇਰੀ ਯਾਦ🥺ਜੋ ਇਸ ਗੀਤ ਸੁਣਨ ਤੋਂ ਬਾਅਦ ਆਈ ਜਾਂਦੀ ਆ😭😭
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Poori kich pounda fr 😂😂😂❤❤ dhak pounda full 😂...
ਇਹ ਹਰੇਕ ਗਾਣੇ ਚ ਆਕੇ ਆਵਦੀਆਂ ਦਲੀਲਾਂ ਦੇਣ ਲੱਗ jndi a, ਪੁੱਛਿਆ ਤੈਥੋਂ,,ਚਲ ਚਲ
/@@@SunnyGill899
Tusi v likhde ho?
ਖਿੱਚ ਪੈਂਦੀ ਆ ਖਿੱਚ ਕੇ ਖਿੱਚ
ਮੈਨੂੰ ਲੱਗਦਾ ਜੇ ਇਹ ਗੀਤ ਸੁਣ ਕੇ ਹੰਝੂ ਨੀ ਕਰੇ, ਤਾਂ ਫਿਰ ਤੁਸੀਂ ਕਦੇ ਵਿਛੋੜਾ ਨੀ ਝੱਲਿਆ
😢😢
Rona onda hi nhi bs dard h ander jo khatam krda hai mnu andro andri
Jini var vi sunia ro pia 😢😢😢
ਬਾਈ ਹੌਲ ਪੈਂਦੇ
Bai jarurri nhi aa ke rona ave akha pame khush dikhan prr bnde da dil ronda
ਤੂੰ ਜੋ ਤਰਜਾ ਸੁਣਾਇਆ ਭੁਲਿਏ ਕਿਵੇਂ ❤❤❤
ਮਨ ਦਾ ਦੀਵਾ ਬੁਝਿਆ ਬੁਝਿਆ ਲੱਗਦਾ ਏ ਮੇਰਾ ਸੂਰਜ ਹੋਰ ਕਿਸੇ ਘਰ ਮੱਘਦਾ ਏ ਸੁਪਨੇ , ਵਾਅਦੇ,ਕੌਲ,'ਕਰਾਰ ਸੀ ਮੇਰੇ ਨਾਲ ਸੁਣਿਆ ਅੱਜਕਲ੍ਹ ਹੋਰ ਕਿਸੇ ਨਾ' ਹੱਸਦਾ ਏ ਆਪਣੀ ਮਰਜ਼ੀ ਦੀ ਓਹ,ਜ਼ਿੰਦਗੀ ਜਿਉਂਦਾ ਏ ਜਾਂ ਚੀਸਾਂ ਨੂੰ ਹਾਸਿਆਂ ਥੱਲੇ ਦੱਬਦਾ ਏ ? ਕਰਦਾ ਮੈਨੂੰ ਚੇਤੇ ਜਾਂ ਫਿਰ ਭੁੱਲ ਗਿਆ ਏ ਮੁਰਜਾਇਆ ਏ ਜਾਂ ਪਹਿਲਾਂ ਨਾਲੋਂ ਫੱਬਦਾ ਏ ? ਕਦੇ ਤਾਂ ਆ ਕੇ ਦਿਲ ਦਾ ਹਾਲ ਸੁਣਾਵੇ ਓਹ ਭਾਵੇਂ ਕੇ ਓਹਦਾ ਓਥੇ ਵੀ ਦਿਲ ਲੱਗਦਾ ਏ ... ਅਮੋਲਕ ਨਿਮਾਣਾ...
❤ End Galbaàt ⚘🏹
NYC
ਭੁੱਲਦਾ ਕੋਈ ਵੀ ਨੀਂ ਯਾਦ ਸਭ ਕਰਦੇ ਨੇ😢😢
Live "ਭੁੱਲੀਏ ਕਿਵੇਂ" is better than from record version. By the way both version feeling like (Insomnia) ❤👌. Love u sir
Right ❤ live da feel hi alag hai
❤❤
Live version is better 😢 Ye bhi achha hai wese❤
Realy❤
ਸਮਝ ਨਹੀਂ ਆਉਂਦੀ ਸੰਗੀਤ ਸੁਣਾ ਜਾ ਬੋਲ ਅੱਖਾਂ ਬੰਦ ਕਰ ਸੁਣਾ ਜਾ ਫਿਰ ਅੱਖਾਂ ਖੋਲ ❤
ਤੇਰੇ ਵਰਗੀ ਹੈ ਤੇਰੀ ਯਾਦ 😢ਤੋਂ ਭੁੱਲ ਗਈ ਤੇਰੀ ਯਾਦ ਨੂੰ ਵੀ ਰੋਕ ਲੈ ਉਹ ਕਿਉ ਆ ਰਹੀ ਜਿਵੇਂ ਪਹਿਲਾਂ ਤੋਂ ਕਰਦੀ ਸੀ ਹੁਣ ਹੁਣ ਤੇਰੀ ਯਾਦ ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ ਰੋਣਾ ਨਹੀਂ ਰੋਕਦਾ song ਸਨ ਕਿ nyc song my life
ਪਤਾ ਨਹੀਂ ਕੀ ਆ ਇਸ ਗੀਤ ਚ ਮੈ ਜਿਨਾ ਮਰਜ਼ੀ ਸੁਣੀ ਜਾਵਾ ਮੇਰਾ ਦਿਲ ਹੀ ਨਹੀਂ ਭਰਦਾ ਮੇਰਾ ਵਾਰ ਵਾਰ ਸੁਣਨ ਨੂੰ ਜੀਅ ਕਰਦਾ ❤ ਸਾਰਾ ਸਮਾਂ ਮੈਂ ਆਹੀ ਗੀਤ ਸੁਣਦੀ ਆ ❤❤❤❤
Speachless bs ਮਨ ਦੇ ਵਲਵਲੇ ਅੱਖਾਂ ਰਾਹੀਂ ਵੇਹ ਤੁਰੇ ਨੇ🥺🥺😓😭😭😭
❤❤😢 ਸਰਤਾਜ ਦੀ ਆਵਾਜ਼ ਤੇ ਸਾਰੰਗੀ ਦੀਆਂ ਤਾਰਾਂ ਚੋਂ ਨਿਕਲਦੀ ਧੁਨ ਮਨ ਨੂੰ ਧਰਵਾਸ ਦਿੰਦੀ ਜਾਪਦੀ ਹੈ ❤❤😢
Love Satinder Sartaaj ❤️🙏🏼❤️ from Pakistan 🇵🇰
Love you Brother
Hi bro menu urdu sikhni h...😊
Sikha du ga bhai@@RanjeetKumar-ey1ve
Urdu sekhna koi mushkil Nahi dost
Or Sab Theek Thak Hai
ਜ਼ਿੰਦਗੀ ਦਾ ਇੱਕ ਮਕਸਦ ਇਹ ਵੀ ਹੈ ਕਿ ਵੀਰੇ ਨੂੰ ਕਿਤੇ ਨਾ ਕਿਤੇ ਮਿਲ ਲਵਾਂ
ਪੰਜਾਬੀ ਮਾਂ ਬੋਲੀ ਤੋ ਸੋਹਣਾ ਕੁੱਝ ਨਹੀ ਬਹੁਤ ਸੋਹਣਾ ਗੀਤ ❤
यह सादगी सरताज़ भाई 😰❤️ यह लिखावट यह आपकी आवाज़ हम पहाड़ी है लेकिन आपके गाने बिना हमारा बिलकुल भी नहीं चलता 😰♥️♥️♥️👌🏻🙏
Respect ❤
Tere wargi ae bilkul teri yaad vi, aape arzaan kre aape irshaad vi How ??? Bestest line ever❤❤❤
ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ❤🎉❤🎉❤🎉❤🎉❤
Satinder Saab Ki Likhai Mein Ek Alag Hi Sadgi Hi Halke Alfaazo Mein Bhi Gehri Baat Likh Dete Hai 😊❤️🎧
😭 Crying through each and every word! ਬਿਆਨ ਨੀ ਕੀਤਾ ਜਾ ਸਕਦਾ ਜੋ ਦਰਦ ਪਰੋਇਆ ਹੈ ਡਰ. ਸਰਤਾਜ ਨੇ ਇਸ ਨਜ਼ਮੇਂ ਵਿੱਚ। ❤️
ਇਹ ਸਿਰਫ ਸੋਂਗ ਹੀ ਨਹੀਂ ਸਗੋਂ ਇੱਕ ਤੋਹਫਾ ਐ ਸਾਡੇ ਲਈ ਜਿਸ ਸੋਂਗ ਦੀ ਕੁਝ੍ ਸਤਰਾਂ ਦਿੱਲ ਚ ਘਰ ਕਰ ਗਈਆ ਸੀ ਉਹ ਪੁਰਾ ਸੋਂਗ ਸੁਣ ਕੇ ਰੂਹ ਤ੍ਰਿਪਤ ਹੋ ਗਯੀ ❤ 🌺✨
ਲੰਬਾ ਸਮਾਂ ⌛ਜਰੂਰ ਲਿਆ ਇਸ ਗਾਣੇ ਨੇ ਆਉਣ ਚ... ਸ਼ਾਇਦ ਸ਼ਾਇਰ ਫਿਲਮ ਨੇ ਹੀ ਇਸ ਲਿਖਤ ਦਾ ਸੇਹਰਾ ਆਪਣੇ ਸਿਰ ਲੈਣਾ ਸੀ, ਤੇ ਕਿੰਨੇ ਢੁੱਕਵੇਂ ਬੋਲ ਬੋਲੇ ਨੇ ਸ਼ਾਇਰ ਨੇ। ਸਤਿੰਦਰ ਸ਼ਾਇਰ ਜੀ ਤੁਹਾਡੀ ਆਵਾਜ਼ ਹੀ❤ ਫਿਲਮ ਦੀ ਰੂਹ ਹੈ। ਕੁਦਰਤੀ।
ਆਹਾ ਅਨੰਦ ਆ ਗਿਆ ❤️💔🥺🥺🥺 ਸਚੀ ਓਹਨੂੰ ਕਿਵੇਂ ਭੁੱਲ ਸਕਦੇ ਆ
ਹਾਏ ਮੇਰੀ ਤਾਂ ਰੱਬ ਨੇ ਸੁਣ ਲਈ😓 ਆ ਗੀਤ ਦੀ ਇੰਤਜ਼ਾਰ ਪਤਾ ਨਹੀਂ ਕਦੋਂ ਦੀ ਸੀ । ਮੇਰੀ ਉਮਰ ਵੀ ਲੱਗ ਜਾਵੇ ਸਰਤਾਜ ਤੁਹਾਨੂੰ ❤😘😘😘
❤❤❤❤
ਬਹੁਤ ਵਧੀਆ,7-8 ਵਾਰ ਸੁਨਣ ਤੋਂ ਬਾਅਦ ਵ ਮਾਨ ਨਹੀਂ ਰੱਜਦਾ..
ਇਹ ਗਾਣਾ ਸੁਣ ਕੇ ਇੱਕ ਸ਼ਖ਼ਸ ਨੂੰ ਯਾਦ ਕਰਕੇ ਬਹੁਤ ਰੋਣਾ ਆਇਆ ....😢 ਬਹੁਤ ਸੋਹਣਾ ਗੀਤ❤
ਪਿਆਰ ਦੀ ਯਾਦ ਨੂੰ ਰੱਬ ਦੀ ਯਾਦ ਵਿੱਚ ਬਦਲੋ ਸਕੂਨ ਮਿਲੇਗਾ ਰੱਬ ਹੀ ਦਿੱਲ ਦੀ ਪੀੜ ਸਮਝਦਾ ਹੈ
ਇਮਾਨਦਾਰੀ ਨਾਲ ਕਹਾਂ ਤਾਂ ਮੈਂ ਕਾਫੀ ਸਮੇਂ ਤੋਂ ਇਸ ਗੀਤ ਦੀ ਉਡੀਕ ਕਰ ਰਿਹਾ ਸੀ ❣❣
Miss u Hpreet Sardarni ji 😔😔 ਤੂੰ ਜੋ ਮਹੋਬਤਾਂ ਸਿਖਾਈਆ ਅਸੀ ਭੁੱਲੀਏ ਕਿਵੇਂ ❤️😘
Ek arse tu intezaar se is Sangeet daa kamaal krdita tussi Ustaad Satinder❤ Love from doojy paasy Pakistan tuu
Kamaal ee krti sartaaj ji...... waiting for the movie
🍃 ਤੇਰੇ ਵਰਗੀ ਹੈ ਬਿਲਕੁਲ,,ਤੇਰੀ ਯਾਦ ਵੀ,,🥺 ਆਪੇ ਅਰਜ਼ਾਂ ਕਰੇ ਆਪੇ ਇਰਸ਼ਾਦ ਵੀ,,🤲🏻🤦❤️🩹 ਕਿਨਾਂ ਸਕੂਨ ਏ ਇਹਨਾਂ ਲਫਜ਼ਾਂ ਵਿੱਚ 🐥🐥
ਜੋ ਤੇਰੇ ਨਾਲ ਖੁੱਲ ਗਏ ਸੀ, ਹੋਰ ਨਾਲ ਖੁੱਲੀਏ ਕਿਵੇਂ, ਤੂੰ ਜੌ ਨੀਂਦਾ ਚੁਰਾਈਆ ਭੁੱਲੀਏ ਕਿਵੇਂ 😢😢
India ke Great Singer Satinder sartaaj ji ❤😊 Satinder sartaaj Fan like ❤😊😊😊😊😊😊😊😊😊😊😊😊😊😊😊
♥️ਤੂੰ ਜੋ ਨਜਰਾਂ ਮਿਲਾਈਆਂ ਅਸੀ ਭੁਲੀਏ ਕਿਵੇ🥺 ♥️ਤੂੰ ਜੋ ਨੀਦਾਂ ਚੁਰਾਈਆਂ ਅਸੀ ਭੁਲੀਏ ਕਿਵੇ🥀 ♥️ਕਹਿ ਕੇ ਹਮ ਦਮ ਕਦਿ ਤੇ ਕਦਿ ਬਾਵਰਾ💘 ♥️ਤੂੰ ਮੁਹਬੱਤਾਂ ਸਿਖਾਈਆਂ ਅਸੀ ਭੁਲੀਏ ਕਿਵੇ💞 ♥️ਤੂੰ ਜੋ ਨਜਰਾਂ ਮਿਲਾਈਆਂ ਅਸੀ ਭੁਲੀਏ ਕਿਵੇ.....! ✍ਸਰਤਾਜ🥀
ਇਹ ਹੁੰਦੀ ਹੈ ਸਾਫ਼ ਸੁੱਥਰੀ ਗਾਇਕੀ ਅੱਤੇ ਸਾਫ਼ ਸੁਥਰੇ ਗੀਤ। ਸੁਣ ਕੇ ਰੂਹ ਨੂੰ ਸੁਕੂਨ ਮਿਲਦਾ ਹੈ ਇੰਜ਼ ਜਾਪਦਾ ਹੈ ਰੂਹ ਕਿਤੇ ਜੁੜ ਗਈ ਹੋਵੇ ❤
ਬਾਕਮਾਲ ਲਫ਼ਜ਼ ਤੇ ਬਾਕਮਾਲ ਗਾਇਕੀ, ਰੂਹ ਨੂੰ ਸਕੂਨ ਮਿਲਦਾ, ਇਹ ਗਾਣਾ ਸੁਣਕੇ...
ਹਾਏ ਓਏ ਕੀ ਕੀ ਦਸੀਏ ਯਾਰ ❤ ਰੋਕਾਂ ਕਿਵੇਂ ਮੈਂ ਖਿਆਲਾ ਦੀ ਪਰਵਾਜ਼ ਨੂੰ ❤❤❤❤❤❤
ਸਰਤਾਜ ਸਾਬ੍ਹ ਇਹਨੀ ਬਾਕਮਾਲ ਸੋਹਣੀ ਲਿਖਤ ਤੇ ਆਵਾਜ਼ ਹਰ ਲਫਜ਼ ਇਹਨਾ ਸੋਹਣਾ ਤੇ ਦਿਲ ਨੂੰ ਸੋਹੰਦਾ ❤❤❤❤
ਸਰਤਾਜ ਦੇ ਗੀਤ ਫਿਲਮ ਦੀ expectation ਵਧਾ ਦਿੰਦੇ ਆ ਕਲੀ ਜੋਟਾ ਨਾਲ਼ ਇੰਝ ਈ ਹੋਇਆ ਪਰ
😢ਕੋਣ ਕੋਣ ੲਿਸ ਗਾਣੇ ਨੂੰ ਸੁਣ ਕੇ ਰੋਇਆ 😢
ਹਮੇਸ਼ਾ ਵਾਂਗ ਦਿੱਲ ਦੇ ਕਰੀਬ ਏ ਗੀਤ ਤੇ ਸਰਤਾਜ ਸਾਬ ❤❤
Asi be tuhade dil de Kareeb he a but tusi Sanu Dhyan nal takiya he nhi kdi ....❤....
Bahut jyada heart touching song, dil ke kareeb ❤ Roka kinj mein khiyalan di parvaaz nu Tu ta shayar bana gayi sartaaz nu Ye line sidhi dil par lagi hai.❣️❣️ Bahut badiya bhai Keep doing good work. God bless you ❤️
ਹੁਣ ਚੁੱਪ ਵੱਟ ਲਈ ਜੇ... ਹਾਲਾਤ ਏਦਾਂ ਦੇ ਬਣ ਗੇ ਨੇ... ਜੀ ਨਹੀਂ ਕਰਦਾ ਕੁਝ ਵੀ ਕਰਨ ਨੂੰ... ਓਹਦੇ ਬਾਅਦ ਸਭ ਕੁਝ ਬਦਲ ਗਿਆ... ਪਤਾ ਹੀ ਨੀ ਕਿੰਨੀ ਵਾਰ ਸੁਣ ਲਿਆ ਗੀਤ ਹਰ ਵਾਰ ਅੱਖਾਂ ਚੋਂ ਹੰਝੂ ਮੱਲੋ-ਜ਼ੋਰੀ ਆ ਜਾਂਦੇ ਨੇ ਗੱਚ ਭਰ ਜਾਂਦਾ... ਉਹ ਭੁੱਲ ਕਿਉਂ ਨੀ ਹੋ ਰਹੀ ਮੈਥੋਂ
Saccha pyar hoga jo bhul nai paa re varna ajkl ka pyar??nafrt se b bura hai..
@@SunitaSharma-jh8ye ਹਾਂਜੀ...31 ਦਸੰਬਰ 2024 ਨੂੰ ਨੌ ਸਾਲ ਹੋ ਜਾਣੇ ਆ... ਉਹ ਅੱਜ ਵੀ ਚੇਤਿਆਂ 'ਚ ਆ... ਉਸਦਾ ਜਨਮ ਦਿਨ... ਕਿੱਥੇ ਮਿਲੇ... ਹਰ ਗੱਲ ਅੱਜ ਵੀ ਜ਼ਹਿਨ ਚ ਮੌਜੂਦ ਆ... ਲੱਗਦਾ ਉਹ ਮੇਰੇ ਅਟੁੱਟ ਹਿੱਸਾ ਬਣ ਗਈ ਆ... ਏਸੇ ਲਈ ਮੈਂ ਅੱਜ ਤੱਕ ਵਿਵਾਹ ਨੀ ਕਰਾਇਆ
ਨਿਰਾ ❤ਇਸ਼ਕ
Sartaj se love krne wale like karo❤❤❤
ਤੂੰ ਮੁਹੱਬਤ ਸਿਖਾਈਆਂ ਅਸੀਂ ਭੁੱਲੀਏ ਕਿਵੇਂ 😢💔🥀
Rooh nu sakoon dindy nai tuhadi song ❤❤❤❤❤❤GBU satinder ji 🎉🎉🎉🎉🎉
ਸ਼ਰਤਾਜ ਦੇ ਸੋਂਗ ਨੂੰ ਭੁਲਿਏ ਕਿਵੇਂ ❤❤❤❤
ਰੂਹ ਤੋਂ ਰੂਹ ਤੱਕ ਪਹੁੰਚਣ ਵਾਲੇ ਲਫ਼ਜ਼❤
ਨਜ਼ਰੋਂ ਸੇ ਬਾਤ ਹੋਣੇ ਦੋ ਨਜ਼ਰੋਂ ਜੈਸੀ ਔਰ ਬਾਤ ਕਹਾਂ ਤੇਰੀ ਮਾਸੂਮੀਅਤ ਬਯਾ ਕਰ ਦੇ ਐਸੀ ਜ਼ੁਬਾਂ ਕੀ ਔਕਾਤ ਕਹਾਂ 🥰🥰🥰🥰❣️❣️❣️
ਜੇ ਆਉਦੀ ਯਾਦ ਨਾ ਆਵੇ ਮੈ ਮਰ ਜਾਵਾਂ ❤yaad ਹੀ ਆ
ਤੇਰੇ ਗੀਤ ਮੇਹਰਮਾ ਦਿਲ ਦਾ ਸਾਜ਼ ਬਣ ਗਏ ਨੇ.....ਜੋ ਲਕੋਇਆ ਨਾ ਜਾਵੇ ਓ ਰਾਜ਼ ਬਣ ਗਏ ਨੇ।
Bhul vi gaye tanvi ਯਾਦ ਆ ਸਾਨੂੰ ਉਹ
ਉਡੀਕ ਪੂਰੀ ਹੋਈ ਏਹ ਗੀਤ ਦੀ ਵੀਰ ❤❤
ਸਰਤਾਜ ਵੀਰੇ ਵਰਗਾ ਲਿਖਣਾ ਤੇ ਗਾਉਣਾ ਬਹੁਤ ਵੱਡੀ ਗੱਲ ਹੈ ਹਰ ਕਿਸੇ ਦੇ ਵਸ ਦੀ ਗੱਲ ਨਹੀ❤❤
I don't understand the song but I can identify the real singer who sings whatever is itself masterpiece ❤️❤️
ਮੈਂ ਤਾਂ ਕਾਲਿਆਂ ਵੀ ਤੇਰੇ ਨਾਲ ਗੱਲਾਂ ਕਰਾ ❤
Koi muqabla nahi sartaj ji daa.. Biggest fan❤🎉
ਕਮੇਂਟ ਆ ਵਿਚ ਸਾਰੇ ਸ਼ਾਇਰ ਇੱਕਠੇ ਹੋ ਗਏ ਨੇ ਅੱਜ
ਖਿਆਲ ਤਾ ਉਸ ਦੇ ਬਹੁਤ ਆਂਦੇ ਨੇ ਪਰ ਕੁਛ ਕਿਆ ਗਾਲਾ ਕਰ ਕੇ ਮਨ ਮਨ ਚੇ ਰੋ ਲੈਨੇ ਆ 😢😢
सुना है कोई है नही तुम्हारे पास मन बहलाने को, कहो तो भेज दू अपना दिल फिर से दुखाने को…! 😢😢
Finally......"bhulliye kiwen"❤ ......one of fav song of sartaaj sahab.......ab tk showes ki vedio recording me suna tha .....or boht jyada suna tha .....finally release ho gya .......... purity and the emotions😇🥰
Without dukh b satinder sartaj k sad songs achy lagte😅
Kis ny Ya Song 10 bar sun liya hai😃
Who think satinder sartaj is legend of Punjabi love music❤🫀🔥
क्या शायर हो भाई आप कितनी बार सुन लिया मन ही नी भरता उस्ताद ❤❤❤❤❤❤❤❤❤
ਰੂਹ ਨੂੰ ਸਕੂਨ ਦੇਣ ਵਾਲੇ ਲਫਜ
ਗੀਤ ਦੀ ਉਡੀਕ ਸੀ, ਉਸ ਦਰਦ ਦੀ ਨਹੀਂ ਜੋਂ ਇਸ ਗੀਤ ਨੇ ਦਿੱਤਾ।😢
ਤੇਰੇ ਵਰਗੀ ਏ ਬਿਲਕੁੱਲ ਤੇਰੀ ਯਾਦ ਵੀ ❣️❣️
🥺🥺🥺🥺
Finally this old song of sartaj is officially released ❤ i was waiting for it so long🙏
Same here bro.
I Am Pakistani but Beautiful sad song😢
Beat ਮਨਿਸਟਰ ਬਾਈ ਜੀ ❤ ❤❤❤ ਥੋਡੇ ਤੋਂ ਬਿਨਾ ਕੋਈ ਸਮਝ ਨਹੀਂ ਸਕਦਾ । ਸਤਿੰਦਰ ਸਰਤਾਜ ਬਾਈ ਜੀ ਨੂੰ। ❤❤❤❤ ਸਕੂਨ ਵਾਲਾ ਮਿਊਜ਼ਿਕ ਦਿਨੇ ਓ ਤੁਸੀ ❤❤
Kuj lok hunde ni dwavaan varge ohvi release krdo sartaj g
No one else can take the place of this artist ❣️