WATCH VICHAR TAQRAR- ਪਹਿਲਾਂ ਪੁੱਤ ਅੰਦਰ, ਹੁਣ ਮਾਂ ਵੀ ... | Amritpal Singh | NSA | Dibrugarh Jail

2024 ж. 7 Сәу.
132 774 Рет қаралды

🔸ਪੁਲਿਸ ਨੇ ਅੰਮ੍ਰਿਤਪਾਲ ਦੀ ਮਾਤਾ ਨੂੰ ਕਿਉਂ ਕੀਤਾ ਗ੍ਰਿਫ਼ਤਾਰ ?
🔸ਧਾਰਾ- 751 ਤਹਿਤ ਗ੍ਰਿਫ਼ਤਾਰੀ, ‘ਸ਼ਾਂਤੀ ਭੰਗ ਕਰਨ ਦੇ ਇਲਜ਼ਾਮ’
🔸ਖ਼ਾਲਸਾ ਚੇਤਨਾ ਮਾਰਚ ਤੋਂ ਪਹਿਲਾਂ ਪੁਲਿਸ ਐਕਸ਼ਨ ਕਿਉਂ ?
🔸ਅੰਮ੍ਰਿਤਪਾਲ ਸਣੇ ਹੋਰ ਸਾਥੀਆਂ ’ਤੇ ਕਿਉਂ ਵਧਾਇਆ NSA ?
🔸ਵੇਖੋ ਵਿਚਾਰ ਤਕਰਾਰ, ਪਹਿਲਾਂ ਪੁੱਤ ਅੰਦਰ, ਹੁਣ ਮਾਂ ਵੀ ...
Date8/4/2024
#LatestNews #PTCNews #AmritpalSingh #PunjabPolice #Arrest #NSA #DibrugarhJail #VicharTaqrar #AmritpalSinghMother
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер
  • ਸਾਰੇ ਪੰਥ ਨੂੰ ਇਕੱਠੇ ਹੋਕੇ ਸਰਕਾਰ ਦੇ ਵਿਰੋਧ ਵਿੱਚ ਖਲੋਨਾ ਚਾਹੀਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਰਿਹਾਅ ਕਰਵਾਉ

    @Animehworld107@Animehworld107Ай бұрын
    • Nhi

      @sonuharchowal1609@sonuharchowal1609Ай бұрын
    • 🤣🤣🤣🤣🤣

      @BaldevSingh-py9yk@BaldevSingh-py9ykАй бұрын
    • ​L.

      @lakhibrar5963@lakhibrar5963Ай бұрын
    • @AmanpreetSingh-yi7bd@AmanpreetSingh-yi7bdАй бұрын
    • Lll​

      @BachitterSingh-oc3qh@BachitterSingh-oc3qh15 күн бұрын
  • ਫਿਰ ਕਿਹੜਾ ਮੱਸਿਆ ਲੱਗਣੋ ਹੱਟਗੀ , ਉਹ ਅੰਦਰ ਹੀ ਠੀਕ ਹੈ, ਗੁਰੂ ਨੂੰ ਢਾਲ ਬਣਾਉਣ ਵਾਲੇ ਨੂੰ ਗੁਰੂ ਸਜ਼ਾ ਦੇ ਰਿਹਾ ਹੈ, ਸਿਰ ਦੇਣ ਦੀਆਂ ਗੱਲਾਂ ਕਰਦਾ ਸੀ ਡੇਢ ਮਹੀਨੇ ਭੇਸ ਬਦਲ ਕੇ ਲੁਕਿਆ ਫਿਰਦਾ ਸੀ, ਇਹ ਮਾਰਚ ਸਿਆਸੀ ਮਾਰਚ ਹੈ ਅਕਾਲੀ ਅੱਗੇ ਨਹੀਂ ਆਉਦੇ ਜੋ ਮਰਜ਼ੀ ਕਰਨ

    @harmailsingh8626@harmailsingh862628 күн бұрын
  • 💥ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ💥 ਮਾਤਾ ਅਤੇ ਬਾਕੀਆਂ ਨੂੰ ਜਲਦ ਰਿਹਾਅ ਕਰੋ 👉🏻 ਕੁੱਤਾ ਭੰਡ, ਝਾੜੂ-ਪਾਰਟੀ, ਬੀਜੇਪੀ ਮੁਰਦਾਬਾਦ

    @thehunterking8711@thehunterking8711Ай бұрын
    • 🎉❤

      @majorsingh2488@majorsingh24887 күн бұрын
  • ਜਉ ਤਉ ਪੑੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ। ਸਬ ਵਾਹਿਗੁਰੂ ਦੇ ਹੁਕਮ ਵਿੱਚ ਹੈ

    @InnocentPhoenix-of6xx@InnocentPhoenix-of6xxАй бұрын
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    @kabalsinghrandhawa9100@kabalsinghrandhawa9100Ай бұрын
  • ਗਲਤ ਹੋ ਰਿਹਾ ਹੈ

    @gurjotbhinder6680@gurjotbhinder6680Ай бұрын
  • ਮਾਤਾ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ। ਤੁਸੀਂ ਮਾਤਾ ਗੁਜਰ ਕੌਰ, ਤੇ ਮਾਈ ਭਾਗੋ ਜੀ ਦੇ ਵਾਰਸ ਹੋ। ਸਲੂਟ ਆ ਤੁਹਾਨੂੰ ਤੇ ਤੁਹਾਡੇ ਪ੍ਰੀਵਾਰ ਨੂੰ। ਇਹ ਸੇਵਾ ਹਰੇਕ ਦੇ ਹਿੱਸੇ ਨਹੀਂ ਆਉਂਦੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਤੋਂ ਬਗੈਰ। ਬਾਕੀ ਇਹ ਜਿਨੀਆਂ ਵੀ ਸਰਕਾਰਾਂ ਹਨ ਸਭ ਚੋਰ ਕੁੱਤੀ ਰਲੇ ਹੋਏ ਹਨ।

    @arshsandhu9936@arshsandhu9936Ай бұрын
  • ਵਾਹਿਗੂਰ ਜੀ ਮੇਹਰ ਕਰਨ

    @balrajkaurhothi6434@balrajkaurhothi6434Ай бұрын
  • ਵਹਿਗੁਰੂ ਜੀ🙏🏽🙏🏽

    @waheguruji55@waheguruji55Ай бұрын
  • ਜ਼ਾਲਮ ਸਰਕਾਰ

    @SandeepKaur-pr4qh@SandeepKaur-pr4qhАй бұрын
  • ਵਾਹਿਗੁਰੂ ਜੀ ਕਰੀ ਕਿਰਪਾ ਮੇਰੇ ਵਾਹਿਗੁਰੂ ਜੀ

    @SurenderSingh-dj6gx@SurenderSingh-dj6gxАй бұрын
    • 🙏🙏🙏🙏🙏🙏🙏

      @jassalkaur3548@jassalkaur3548Ай бұрын
  • ਵੀਰ ਜੀ ਨਗਰਕਰੀਤਨ ਸਾਹਿਬ ਰੋਕ ਦਿੱਤਾ ਸਰਕਾਰ ਖਤਮ ਹੈ

    @GurpreetKaur-jc9xu@GurpreetKaur-jc9xuАй бұрын
    • As a hindu ma bhi Mata ji di giraftaari da virodh karda hai

      @Piratesof26@Piratesof26Ай бұрын
  • ਪੰਜਾਬੀਓ ਜਾਗੋ ਸਿੱਖਾਂ ਉੱਪਰ ਬਹੁਤ ਜਿਆਦਾ ਜ਼ੁਲਮ ਹੋਣ ਲੱਗ ਪਿਆ ਇਕੱਠੇ ਹੋਕੇ ਆਵਾਜ ਉਠਾਉਣ ਦਾ ਸਮਾਂ ਆ ਗਿਆ ਹੈ

    @thehunterking8711@thehunterking8711Ай бұрын
    • ohh bass kreya kro ..bhencho tuc sarkara nalo vadh punjab nu barbaad kita

      @deepsilon2799@deepsilon279929 күн бұрын
  • ਭੰਤੇ ਭੰਡ ਨੂੰ ਲੋਕ ਵੋਟਾਂ ਪਾ ਕੇ ਪਛਤਾ ਰਹੇ ਨੇ ਬਾਉਤ ਜਾਦਾ ਧੱਕਾ ਕਰ ਰਹੀ ਸਰਕਾਰ ਦੁਬਾਰਾ ਕਦੀ ਨਹੀਂ ਬਣੇਗਾ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਮਾਤਾ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਓਨਾ ਦੇ ਸਾਰੇ ਸਾਥੀ ਸਿੰਘਾ ਨੂੰ

    @KawalSandhu490@KawalSandhu49028 күн бұрын
  • ਬੇੜਾ ਗੱਰਕ ਜੇ ਤੇਰੇ ਜਾਲਮ ਸਰਕਾਰੇ

    @parmjeetkaur9067@parmjeetkaur9067Ай бұрын
  • ਕੋਈ ਨਹੀਂ ਜਵਾਬ ਲੋਕ ਦੇਣਗੇ ਇਹਨਾਂ ਨੂੰ ਸਮਾਂ ਆਉਣ ਤੇ

    @gurmeetkaur2413@gurmeetkaur2413Ай бұрын
  • ਜੇ ਧਾਰਾ 144 ਲੱਗੀ ਹੋਣ ਕਰਕੇ ਕੋਈ ਇਕੱਠ ਨਹੀਂ ਹੋ ਸਕਦਾ ਤਾਂ ਫ਼ਿਰ ਕੇਜਰੀਵਾਲ ਦੀ ਗਿਰਫਤਾਰੀ ਦੇ ਖਿਲਾਫ਼ ਏਨਾ ਇਕੱਠ ਕਿਵੇਂ ਹੋ ਗਿਆ , ਬਾਕੀ ਅੱਜ ਅਕਾਲੀ ਦਲ ਵਿਰੋਧ ਕਰਨ ਦਾ ਜਿਨ੍ਹਾਂ ਮਰਜ਼ੀ ਦਿਖਾਵਾ ਕਰੀ ਜਾਣ ਪਰ ਇਹ ਸੱਚ ਆ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਇਹ ਲੋਕ ਵੀ ਉਨੇ ਹੀ ਜਿੰਮੇਵਾਰ ਹਨ ਇਨ੍ਹਾਂ ਨੇ ਬਹੁਤ ਦੁਹਾਈ ਦਿੱਤੀ ਸੀ ਕਿ ਇਹ ਪੰਜਾਬ ਵਿੱਚ ਅੱਤਵਾਦ ਫੈਲਾ ਰਿਹਾ ਇਸਨੂੰ ਫੜ ਲਓ ਇਸਨੂੰ ਮਾਰ ਦਿਓ ਅੱਧਾ ਘੰਟਾ ਸਾਡੇ ਹਵਾਲੇ ਕਰੋ ਪੰਜਾਬ ਦਾ ਮਹੌਲ ਖਰਾਬ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਜਿੰਮੇਵਾਰ ਹਨ

    @SurinderKhehra-ix5ie@SurinderKhehra-ix5ieАй бұрын
    • ਅਜਿਹੇ ਲੋਕਾਂ ਨੂੰ ਅਕਾਲੀ ਕਿਵੇਂ ਕਿਹਾ ਜਾ ਸਕਦਾ ਹੈ ਜੀ 🙏💥 ਇਹ ਸਿਰਫ ਦੋ-ਮੂੰਹੇ ਸੱਪ ਬਾਦਲਕਿਆਂ ਦੀ ਪਾਰਟੀ ਹੈ ਜੀ 🙏💥

      @gurunanakgyangodrhi9604@gurunanakgyangodrhi9604Ай бұрын
    • @@gurunanakgyangodrhi9604 bai ji koi akalli kuli nhi koi sala badalka nahi ,eh sala system hi sikha de against khara hai. Kad ja ke bai ji tuc akali dal te badalka dal di gal karni band karo ge dimag nal Kam lo kuj

      @AnnoyedArcade-kh6sf@AnnoyedArcade-kh6sfАй бұрын
  • ਖਾਲਿਸਤਾਨ ਜ਼ਿੰਦਾਬਾਦ❤️

    @Rupinder_lubana@Rupinder_lubanaАй бұрын
  • ਅਜੰਸੀਆਂ ਤੇ ਭੰਡ ਡਰ ਗਏ ਹਨ ਕਿ ਕਿਧਰੇ ਪੂਰਾ ਪੰਜਾਬ ਇਕੱਠਾ ਹੋਕੇ ਡਿਬਰੂਗੜ ਕੈਦ ਸਿੱਖਾਂ ਨੂੰ ਰਿਹਾਅ ਨਾ ਕਰਵਾ ਲਵੇ

    @thehunterking8711@thehunterking8711Ай бұрын
  • ਬੱਸ ਮਰੀਆਂ ਜਮੀਰਾਂ ਵਾਲੇਓ ਖੁਸ਼ ਹੋ ਗਏ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਮਾਤਾ ਜੀ ਤੇ ਚਾਚਾ ਜੀ ਤੇ ਭੂਆ ਜੀ ਜੇਲਾਂ ਵਿੱਚ ਨੇਂ ਤੁਸੀਂ ਲੋਕ ਤਾਂ ਲੀਡਰਾਂ ਦੇ ਜੁੱਤੀਆਂ ਚੱਟਣ ਜੋਗੇ ਹੋ ਉਨਾਂ ਦੀਆਂ ਰੈਲੀਆਂ ਤੇ ਕੱਠ ਕਰਣ ਜੋਗੇ ਹੋ ਤੁਸੀਂ ਲੋਕ ਭੇਡਾਂ ਵਾਂਗ ਫ਼ਰੀ ਵਾਲੀਆਂ ਬਰੈਡ ਤੇ ਫ਼ਰੀ ਵਾਲੀਆਂ ਸ਼ਰਾਬ ਤੇ ਮਰਨ ਵਾਲੇ ਲੋਕ ਹੋ ਸੱਚ ਆ ਪਰ ਕੋੜਾ ਆ

    @balkarchauhan@balkarchauhanАй бұрын
  • ਪਾਂ ਲਵੋ ਆਮ ਆਦਮੀ ਪਾਰਟੀ ਨੂੰ ਬੋਟ

    @sukhmandersingh8034@sukhmandersingh8034Ай бұрын
  • ਇੰਨਾਂ ਨੂੰ ਵੋਟਾਂ ਮੰਗਣ ਆਇਆਂ ਨੂੰ ਵੀ ਘਰ ਦੇ ਕਿਸੇ ਕਮਰੇ ਵਿੱਚ ਬੰਦ ਕਰੋ, ਅਸੀਂ ਤਾਂ ਤੂੜੀ ਵਾਲੇ ਵਿੱਚ ਬੰਦ ਕਰਾਂਗੇ

    @thehunterking8711@thehunterking8711Ай бұрын
    • As a hindu Ma bhi Mata ji di giraftaari da vrodh karda

      @Piratesof26@Piratesof26Ай бұрын
    • @@Piratesof26 Sach Da Sath Den Layi Thanx Bro, Hindu-Muslim-Sikh Ka Khel To Kuch Bure Log Khelte Hain Woh Neta (Log) Desh Aur Janta Ke Liye Kabhi Bhi Acche Nahi Hote, Main To Yeh Manta Hu Ki Jo Insaan Kisi Bhi Dharm Ke Logo Ka Bura Nahi Chahta Woh He Accha Insaan Hota Hai, Jagte Zmeer Wala Insaan Hmesha Sach Ka Sath Deta Hai Ji

      @thehunterking8711@thehunterking8711Ай бұрын
    • @@Piratesof26ਸੱਚ👉🏻 ਜਦ ਕਿਸੇ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਤਾਂ ਕਿਸੇ ਨੇ ਕੁੱਝ ਨਹੀਂ ਬੋਲਿਆ, ਕਿਉਂਕਿ ਉਸਨੂੰ ਮਾਰਨ ਵਾਲਾ ਇੱਕ ਹਿੰਦੂ ਸੀ, ਜਦ ਇੰਦਰਾਂ ਗਾਂਧੀ ਨੂੰ ਮਾਰਿਆ ਗਿਆ ਤਾਂ ਨਿਰਦੋਸ਼ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ-2 ਕੇ ਉਨਾਂ ਨੂੰ ਜ਼ਿੰਦਾ ਜਲਾਇਆ ਗਿਆ ਅਤੇ ਉਨਾਂ ਦਾ ਤਮਾਸ਼ਾ ਦੇਖਿਆ ਗਿਆ, ਕਿਉਂਕਿ ਇੰਦਰਾਂ ਨੂੰ ਮਾਰਨ ਵਾਲਾ ਵਾਲੇ ਸਿੱਖ ਸੀ, ਏਹ ਭੇਦਭਾਵ ਗਲਤ ਹੈ

      @thehunterking8711@thehunterking8711Ай бұрын
  • ਪਾਪੀ ਪਾਪ ਕਮਾਵਦੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਵਾਲਾ ਹੈ ਵਾਹਿਗੁਰੂ ਜੀ

    @PalwinderSinghRurka@PalwinderSinghRurkaАй бұрын
  • Bhai Amritpal de mother da dosh hai kih she gave birth to a brave Sikh

    @alexgill5611@alexgill5611Ай бұрын
  • ਭੱਡਿਆ ਤੈਨੂੰ ਸ਼ਰਮ ਨੀ ਆਉਦੀ ਤੇਰੀ ਵੀ ਮਾਂ ੲਇਕ ਮਾ ਨੂੰ ਜੇਲ ਚ ਭੇਜ ਦਾ

    @parmjeetkaur9067@parmjeetkaur9067Ай бұрын
  • Waheguruji

    @jagirkaur1041@jagirkaur1041Ай бұрын
  • Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

    @JaswinderSingh-sp9ii@JaswinderSingh-sp9ii28 күн бұрын
  • ਵਹਿਗੁਰੂ ਜੀ ਕਾਂ ਖਾਲਸਾ ਵਹਿਗੁਰੂ ਜੀ ਕੀ ਫਹਿਤ 🙏🏽🙏🏽

    @waheguruji55@waheguruji55Ай бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਮਹੌਲ ਸਰਕਾਰਾਂ ਖਰਾਬ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    @harbhajansingh1444@harbhajansingh1444Ай бұрын
  • ਵਾਹਿਗੁਰੂ ਜੀ ਰਾਜ ਕਰੇਂਗਾ ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

    @sarbjitsinghsarbjitsingh6816@sarbjitsinghsarbjitsingh681629 күн бұрын
  • Punjab-Police-Zindabad❤❤❤❤❤❤❤❤❤❤❤❤

    @JaspalSingh-rf7sl@JaspalSingh-rf7sl28 күн бұрын
  • Raj karega khalsa waheguru ji 🙏 ❤❤❤❤❤❤❤❤❤❤❤

    @DharamrajKhatri@DharamrajKhatri26 күн бұрын
  • Waheguru ji Waheguru ji

    @JagroopSandhu-dy5gu@JagroopSandhu-dy5gu24 күн бұрын
  • ਹੁਣ ਗਲਬਾਤ ਨਾਲ ਮਸਲੇ ਹਲ ਨਹੀਂ ਹੋਣੇ

    @jaswindersinghnagi8769@jaswindersinghnagi876927 күн бұрын
  • ਇੰਵੇ ਲੱਗਦੈ-- ਜਿਵੇਂ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸੇ ਤਰ੍ਹਾਂ ਭਗਵੰਤ ਸਿੰਘ ਨੇ ਅਪਣੀ ਨਿਜੀ ਗ੍ਰਿਫਤਾਰੀ ਤੋਂ ਬਚਣ ਲਈ ਕੇਂਦ੍ਰੀ ਗ੍ਰਿਹ ਮੰਤਰੀ ਨਾळ ਸਮਝੌਤਾ ਕਰ ਲਿਆ ਹੈ - ਜਿਸ ਦੇ ਤਹਿਤ ਪੰਜਾਬ ਦਾ ਗ੍ਰਿਹ ਮੰਤ੍ਰਾਲਾ ਸੈਂਟਰ ਦੇ ਅਧੀਨ ਕੀਤਾ ਹੋਇਆ ਹੈ ਜੀ 🙏💥 ਜੇ ਨਹੀਂ! ਤਾਂ ਅੱਜ ਭਗਵੰਤ ਸਿੰਘ ਨੂੰ ਛੇਤੀ ਤੋਂ ਛੇਤੀ ਮਮਤਾ ਬੈਨਰਜੀ ਵਾਙੂ ਸੁਪ੍ਰੀਮ ਕੋਰਟ ਵਿੱਚ ਪੰਜਾਬੀਆਂ ਦੀ ਧਾਰਮਿਕ ਅਜਾਦੀ ਦੇ ਹੱਕ ਵਿੱਚ ਖੜ੍ਹਣਾ ਚਾਹੀਦਾ ਹੈ ਜੀ 🙏💥

    @gurunanakgyangodrhi9604@gurunanakgyangodrhi9604Ай бұрын
  • Waheguru ji mehar kro

    @user-zu7is8kw6w@user-zu7is8kw6wАй бұрын
  • ਬੱਸ ਬੇੜਾ ਗ਼ਰਕ ਹੋਣਾ ਵਾਲਾ ਹੀ ਹੈ ਇਸ ਭੰਡ ਦਾ। ਇਸ ਦਾ ਅੰਤ ਆ ਗਿਆ ਸਮਝੋ। ਪਿਛਲਾ ਇਤਿਹਾਸ ਫੋਲ ਭੰਡਾਂ, ਜਿਸ ਨੇ ਸਿੱਖਾਂ ਨਾਲ ਧੱਕਾ ਕੀਤਾ ਉਸ ਦਾ ਕੱਖ ਨਹੀ ਰਿਹਾ।ਤੇ ਤੇਰਾ ਵੀ ਇਹੀ ਹਸ਼ਰ ਹੋਣਾ ਹੈ।

    @arshsandhu9936@arshsandhu9936Ай бұрын
    • maan sarkar zindabad

      @deepsilon2799@deepsilon279929 күн бұрын
  • ਸਾਰੇ ਬੰਦੀ ਸਿੰਘ ਰਿਹਾਅ ਕਰੋ

    @prabhjotPandher493@prabhjotPandher493Ай бұрын
  • Very nice ji you

    @ParamjitsinghSingh-cm7rf@ParamjitsinghSingh-cm7rf29 күн бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲਓ ਬਦਲਾ ਲੈ ਆਓ ਬਦਲਾ ਲੈ ਆਂਦਾ ਬਦਲਾ ਸਾਡੀਆਂ ਧੀਆਂ ਭੈਣਾਂ ਮਾਵਾਂ ਸਾਡੇ ਬੱਚੇ ਚੋ ਚੁੱਕ ਕੇ ਅੰਦਰ ਸਿੱਟੀ ਜਾਂਦੇ ਆ ਇਹ ਸੀ ਬਦਲਾਅ ਚਾਹੀਦਾ ਹੁਣ ਲੈ ਲੋ ਬਦਲਾ ਤਾ ਕਹਿੰਦੇ ਸਿਮਰਜੀਤ ਸਿੰਘ ਮਾਨ ਨੂੰ ਵੋਟਾਂ ਪਾ ਲਓ ਜੇ ਬਚਣਾ ਜੇ ਤਾਂ ਮੇਰੇ ਪੰਜਾਬ ਦਾ ਕੁਛ ਨਹੀਂ ਬਚਣਾ ਛਿੱਤਰ ਬਿਲਲ ਤੁਹਾਨੂੰ ਛਿੱਤਰ ਪੈਣੀ ਚਾਹੀਦੇ ਲੋਕਾਂ ਨੂੰ ਤਾਂ ਹੀ ਇਹ ਛੱਡਣਗੇ ਬਹੁਤ ਸਬਰ ਪਰਖਦੇ ਆ ਤੇ ਬਹੁਤ ਸਾਰੇ ਸਬਰ ਪਰ ਰੱਖਿਆ ਜਾਂਦਾ ਜਗ੍ਹਾ ਜਗ੍ਹਾ ਪਤੰਗ ਪਰੇਸ਼ਾਨ ਕਰਦੇ ਆ ਤੇ ਇਹਨਾਂ ਨੂੰ ਭੱਜਣਾ ਮੁਸ਼ਕਿਲ ਹੋ ਜਾਣਾ ਮੁੜ ਕੇ ਛੇ ਵਜੇ ਤੋਂ ਬਾਅਦ ਵਰਦੀਆਂ ਝੋਲਿਆਂ ਚ ਪਾ ਪਾ ਕੇ ਨਾ ਸਿਵਲ ਕੱਪੜੇ ਪਾ ਪਾ ਨਿਕਲਦੇ ਹੁੰਦੇ ਆ ਫਿਰ ਇਹ ਹਟ ਜਾਣ ਸਬਰ ਪਰਖਣਾ ਹਟ ਜਾਣ ਸਾਡੇ

    @harbhajansingh1444@harbhajansingh1444Ай бұрын
  • ਹੁਣ ਅਸੀਂ ਸੱਚ ਹੈ ਮਤਲਬ ਪ੍ਰਸਤ ਹੋ ਗੇ ਹਾ ਦੁਸ਼ਮਣ ਦੀ ਧੀ ਭੈਣ ਮਾਂ ਨੂੰ ਅਪਣਾ ਸਮਝਦੇ ਸੀ ਰੱਬ ਬੱਲ ਦਿਦਾ ਸੀ ਪਰ ਅਸੀਂ ਤਾਂ ਆਪਣੀਆਂ ਨੂੰ ਬਚਾਉਣ ਤੋ ਮੱਰ ਗੇ ਫੇਰ ਕਹਿੰਦੇ ਕੋਈ ਅ‍ਗੇ ਲੱਗੇ ਲਾ‌ਹਣਤ ਆ

    @kulvinderhappy8671@kulvinderhappy867129 күн бұрын
  • ਹੁਣ ਹੀ ਜਾਗੋ

    @gopisekhwan1640@gopisekhwan164029 күн бұрын
  • Panth😊nu😊apeel😊no😊voott😊bjp😊amadhmee😊party😊khalistan😊jindabad

    @KarmJeet-hb6hu@KarmJeet-hb6huАй бұрын
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬੰਦਾ ਆਪਣੇ ਬੱਚਿਆਂ ਦਾ ਨਹੀਂ ਬਣਿਆ ਆਪਣੀ ਜਨਾਨੀ ਦਾ ਨਹੀਂ ਬਣਿਆ ਆਪਣੀ ਘਰਵਾਲੀ ਦਾ ਨਹੀਂ ਬਣਿਆ ਉਹ ਪਹਿਲਾਂ ਦੱਸੋ ਪੰਜਾਬ ਦਾ ਕਿੱਥੋਂ ਭਲਾ ਕਰ ਜੂਗਾ ਇਹ ਕਿੱਥੋਂ ਭਲਾ ਕਰ ਜਾਣਗੇ ਇਹ ਨਹੀਂ ਭਲਾ ਕਰ ਸਕਦੇ ਇਹ ਪੰਜਾਬ ਦੇ ਦੱਲੇ ਨੇ ਇਹ ਪੰਜਾਬ ਦੀਆਂ ਚਾਰ ਹੈ ਸੱਤ ਨਾਸ ਕਰਨ ਵਾਲੇ ਨੇ ਪੰਜਾਬ ਦੇ ਬੰਦੇ ਭਗਵੰਤ ਮਾਨ ਆਪਣੇ ਬੱਚਿਆਂ ਦਾ ਨਹੀਂ ਬਣਿਆ ਹਾਂ ਸਿਰਫ ਉਹਨੂੰ ਸ਼ਰਾਬ ਪੀਣੀ ਆਉਂਦੀ ਸ਼ਰਾਬ ਦੇ ਠੇਕੇ ਗਲੀ ਗਲੀ ਚ ਖੋਲ ਦਿੱਤੇ ਆ ਇਹਨੇ ਬਸ ਇਹੀ ਆਵਾ ਪੈਣ ਕੋਈ ਵੀ ਹਾਲ ਨਹੀਂ ਇਹਨੇ ਜਿੱਤਣਾ ਜੁੱਤਾ ਵਾਹਿਗੁਰੂ ਜੀ ਨੂੰ ਬੋਲ ਵਾਟ ਕੋਈ ਨਹੀਂ ਪੈਣੀ ਤੁਸੀਂ ਵੀ ਇੱਥੇ ਦੇਖ ਲਿਓ ਲਿਖ ਕੇ ਦੇ ਦਿੰਦਾ ਵਾ ਇਦ ਦ ਜਮਾਨਤਾਂ ਜਬਤ ਹੋਣੀਆਂ ਇਹਨਾਂ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    @harbhajansingh1444@harbhajansingh1444Ай бұрын
  • Good 👍👍👍👍👍 Maan ja ❤❤❤❤❤

    @charanjitsingh4383@charanjitsingh43834 күн бұрын
  • Satsiriakalji🎉news❤

    @Nisavarsingh@NisavarsinghАй бұрын
  • Satguru Sachhe Patshah AAP nu Chardi kala Vich rakhe

    @PritamSingh25800@PritamSingh25800Ай бұрын
  • Waheguru Sahib Jio .

    @harparkashsingh7660@harparkashsingh7660Ай бұрын
  • Amritpal should be in jail forever he is dangerous for Sikh community

    @litpnc845@litpnc845Ай бұрын
  • ਜਦੋਂ ਕਹਿੰਦੇ ਸੀ ਕਿ ਸਾਨੂੰ ਦੇ ਦਿਓ ਅਸੀਂ ੧੫ ਮਿੰਟ ਵਿਚ ਸਿੱਧਾ ਕਰ ਦੇਵਾਂਗੇ।

    @HarjinderSingh-kh1gy@HarjinderSingh-kh1gyАй бұрын
  • ਇਹ ਨੇਤਾ ਲੋਕ ਜਿਹੜੇ ਏਨੀ ਆਪਣੀ ਬੇਚਤੀ ਕਰਾਉਂਦੇ ਹਨ ਕੁਰਸੀ ਬਾਰੇ ਜੇ ਏਨੀ ਹੀ ਹਮਦਰਦੀ ਰਖਦੇ ਹਨ ਤਾਂ ਕੁਰਸੀ ਛੱਡ ਕੇ ਪਾਸੇ ਕਿਉਂ ਨਹੀਂ ਹੋ ਜਾਂਦੇ ਪਰ ਇਹਨਾਂ ਨੂੰ ਗਾਲ੍ਹਾਂ ਬਗੈਰ ਰੋਟੀ ਨਹੀਂ ਹਜਮ ਹੁੰਦੀ

    @user-ty9rx4fc1y@user-ty9rx4fc1yАй бұрын
  • Waheguru ji mehar bharyia hath rakheo sabna te sari Sikh Kom te,,,,,,

    @user-ke9if4sw3r@user-ke9if4sw3rАй бұрын
  • Punjab police jindabad

    @Preet123kalyan@Preet123kalyan24 күн бұрын
  • Waheguru ji maher karna ji sari sikh com nu ekta te chardikala bahksana ji

    @soulofgod1721@soulofgod1721Ай бұрын
  • Mr khabar ta de rahe ho but sajjan and saini. Vargi news da ruab. Banao

    @RajinderSingh-@RajinderSingh-Ай бұрын
  • ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

    @shindaraikoti3272@shindaraikoti32726 күн бұрын
  • So 😔 sad

    @GopiSinghBatala@GopiSinghBatalaАй бұрын
  • n8

    @RajuSingh-ml7zg@RajuSingh-ml7zg24 күн бұрын
  • बहुत निंदनीय काम है

    @beantsingh4563@beantsingh4563Ай бұрын
  • ਖਾਲਿਸਤਾਨ ਜ਼ਿੰਦਾਬਾਦ

    @jeeteditor4936@jeeteditor4936Ай бұрын
  • ਕੌਮ ਨੂੰ ਇਕਾਠ ਕਰਕੇ ਆਪਣੇ ਜਾਥੇਦਾਰਾ ਨੂੰ ਬਿਆਨ ਬਾਜੀ ਤੋ ਆਗੇ ਜਾ ਕਿ ਸਖਤ ਫੈਸਲਾ ਲੈਣ ॥ ਮੋਦੀ ਕੈਜੀ ਦੋਨਾ ਪਾਰਟੀ ਦਾ ਵਿਰੋਧ ਕਰੋ ॥

    @onkarsinghpurewal990@onkarsinghpurewal990Ай бұрын
  • Jo kisi ko dukh deete hain unke shAth aese hi hota hai

    @user-fj8xn5mf1m@user-fj8xn5mf1m3 күн бұрын
  • ਸਰੇਆਮ ਗਲਤ ਹੋ ਰਿਹਾ ਹੈ ਅੋਰ ਪੂਰਾ ਪੰਜ਼ਾਬ ਸੁੱਤਾ ਪਿਆ

    @TarsemSingh-zs4wl@TarsemSingh-zs4wl29 күн бұрын
  • Eh sarkara loka dia vota lai ke sailery lain lag jande aur eh Rab bande.

    @amarjitrana-wk5tl@amarjitrana-wk5tl26 күн бұрын
  • Waheguru ji maher karna Bhai Amritpal Singh Khalsa ji te sare singha nuojwana nu ekta te chardikala bahksana ji

    @soulofgod1721@soulofgod1721Ай бұрын
  • Hun,apnian,mavan,nu,andhar,karro,sha,bash,bhagwante,lakh,lakh,lahnat,teree

    @KarmJeet-hb6hu@KarmJeet-hb6huАй бұрын
  • ਪੰਜਾਬੀਓ ਇਹ ਸਰਕਾਰਾਂ ਨੇ ਕੁਝ ਨਹੀਂ ਦੇਣਾ ਇਹਨਾਂ ਨੇ ਪੰਜਾਬ ਖਤਮ ਕਰਨਾ ਤੇ ਪੰਜਾਬੀਆਂ ਨੂੰ ਸੋਚ ਵਿਚਾਰ ਕਰ ਲਓ ਜੱਥੇ ਬੰਦੀਆਂ ਨੂੰ ਜੇਲ ਚੋਂ ਬਾਹਰ ਕਢਾ ਲਵੋ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ

    @sukhwindersingh6460@sukhwindersingh6460Ай бұрын
  • ਤੈਨੂੰ ਰੱਬ ਕਰੇ ਕੇ ਧਾਰੋ ਪੀਣ ਵਾਸਤੇ ਨਾ ਮਿਲੇ ਤੋਂ ਧਾਰੋ ਪੀੜ ਤੋਂ ਤਰਸੇ ਰੋਵੇ ਤੇ ਕੁਰਲਾਵੇ ਸਾਇਦ ਤੈਨੂੰ ੲਇਹ ਸਜਾਮਿਲੇ

    @gurmeetsinghraigurmeetsing5521@gurmeetsinghraigurmeetsing5521Ай бұрын
  • Jo. V Sikh ne sare vir. Dhian. Rakho. Am. Party. Bjp. And. Akali. Ah. 3partys. Nu. Koi. Punjabi. Vote na. Pao. Baki. Cong. Bahujan. Hor. Jinu. Marji. Vote. Pao

    @RajinderSingh-@RajinderSingh-Ай бұрын
  • ਗੁਰੂ ਦੇ ਸਿੱਖ ਕਿਸੇ ਬੁਰਾ ਨਹੀਂ ਚਾਹੁੰਦੇ ਸਿੱਖ ਸ਼ੀਸ਼ ਵਾਰਦਿਆ

    @manpreetsandhu505@manpreetsandhu505Ай бұрын
  • C M ਭਗਵੰਤ ਮਾਨ ਸਰਾ ਸਰ ਧਕਾ ਕਰ ਰਿਹਾ ਹੈ , ਭਾਈ ਅਮ੍ਰਿਤਪਾਲ ਸਿੰਘ ਜੀ ਬਿਲਕੁੱਲ ਸਹੀ ਹਨ , ਵਾਹਿਗੁਰੂ ਸਬ ਦੇਖ ਰਿਹਾ ਹੈ ਕਿ ਕੀ ਸਚ ਹੈ ਕੀ ਝੂਠ ਹੈ

    @ChanchalSingh-pj1jd@ChanchalSingh-pj1jd29 күн бұрын
  • ਸਾਰਿਆਂ ਨੂੰ ਪਤਾ ਮਾਰਚ ਨਾਲ ਨਸੇ ਬੰਦ ਨਹੀ ਸਿਸੀ ਸਟਾਟ ਹੈਚੰਗੇ ਸਿੱਖ ਬ ਨੋ ਕਿਉਂ ਗਲਤ ਕੰਮ ਕਰਦੇ ਹੋ ਪੰਜਾਬ ਨੂੰ ਬਚਾਉਣ ਪਰ ਗਲਤ ਬੋਲ ਰਹੇ ਨੇ ਕੋਈ ਕੁਝ ਨਹੀਂ ਕਰ ਰਿਹਾ

    @SanataniHindu-py7mz@SanataniHindu-py7mz28 күн бұрын
  • ਦੇ ਗੈਰਾਂ ਨੂ ਵੋਟ ਪਾਉਣਗੇ ਤਾਂ ਇਸ ਤਰ੍ਹਾਂ ਹੀ ਬਣੂੰ

    @RaspalSingh-yc6sh@RaspalSingh-yc6shАй бұрын
  • ਸਿੱਖ ਕੋਮ ਕੋਲ ਕੋਈ ਪਾਵਰ ਨਹੀ ਰਿਹੀ ਅਸੀ ਗੱਲਾ ਹੀ ਵੱਡੀਆ ਵੱਡੀਆ ਕਰਨ ਵਾਲੇ ਅਸ਼ੀ ਇਥੇ ਤੀਰ ਮਾਰੇ ਉਥੇ ਤੀਰ ਮਾਰੇ ਇਹ ਲੜਾਈਆ ਲੜੀਆ ਉ ਲੜਾਈਆ ਸ਼ਬ ਝੂਠੀਆ ਗੱਲਾ ਲੱਗਦੀਆ ਸਿੰਖ ਹੀ ਸਿੰਖ ਨੂੰ ਵੇਖਣਾ ਨਹੀ ਚਾਹੁਦਾ ਅੱਜ਼ ਦੇ ਜ਼ਮਾਨੇ ਵਿੰਚ ਅਗਰ ਪੰਜ਼ਾਬ ਦਾ ਹਰ ਬੱਚਾ ਬਜ਼ੁਰਗ ਮਾਵਾ ਭੈਣਾ ਜ਼ਵਾਨ ਇੱਕ ਮੁਠ ਹੋ ਜ਼ਾਣ ਤੇ ਸਰਕਾਰ ਕੁਝ ਨਹੀ ਕਰ ਸਕਦੀ

    @TarsemSingh-zs4wl@TarsemSingh-zs4wl29 күн бұрын
  • ਸਰਕਾਰ ਨੇ ਕਨੂੰਨ ਪਰਜ਼ੋਗ ਕੀਤਾ ਹੈ ਜੀ ਗਲਤ ਕੁਝ ਨਹੀ

    @diljeetsingh83@diljeetsingh83Ай бұрын
  • 😮

    @HarpreetSingh-eq8ey@HarpreetSingh-eq8ey29 күн бұрын
  • PTC ਬੱਸ ਏ ਸਾਬਿਤ ਕਰਨਾ ਚਾਹੁੰਦਾ ਕੇ ਸਿੱਖਾਂ ਦੀ ਇੱਕੋ ਇੱਕ ਪਾਰਟੀ ਹੈ ਅਕਾਲੀ ਦੱਲ ਬਾਦਲ। PTC ਏ ਨਹੀਂ ਦੱਸੇਗਾ ਕੇ ਬਾਦਲ ਪਰਿਵਾਰ ਨੇ 84 ਦਾ ਇਨਸਾਫ਼ ਕਿਉਂ ਨਹੀਂ ਦਵਾਇਆ? ਤੇ ਸਿੱਖ ਵੀ ਕਦੇ ਨਹੀਂ ਪੁੱਛਣਗੇ।

    @snjvsingh8@snjvsingh8Ай бұрын
  • ਭੰਡ ਬੁਚੜ ਸਰਕਾਰ ਮੁਰਦਾਬਾਦ

    @amandeepkaurdhillon4971@amandeepkaurdhillon4971Ай бұрын
  • Punjab. P olice ta Delhi. Vaste Kam kardi. Nake bkom nal. Koi. Lena Dena. Nahi

    @RajinderSingh-@RajinderSingh-Ай бұрын
  • ਭੰਡ ਸਰਕਾਰ ਮੁਰਦਾਬਾਦ

    @JagjeetSingh-cz1ko@JagjeetSingh-cz1koАй бұрын
  • Kehri ankhi Kom ankhi badal ve ankhi hann eh ve jarra loka nu dasso😊😊😊

    @masterjogindersingh9356@masterjogindersingh935629 күн бұрын
  • No vote for aap

    @JaspalSingh-ys9wr@JaspalSingh-ys9wrАй бұрын
  • ਪੰਜਾਬ ਦੀ ਸਰਕਾਰ ਪੁਲੀਸ ਪ੍ਰਸ਼ਾਸਨ ਸਭ ਪੰਜਾਬ ਵਿਰੋਧੀ ਹਨ ਕੋਈ ਕਾਨੂੰਨ ਨਹੀਂ Centre ਦੀ ਸਰਕਾਰ ਨੇ ਜ਼ੁਲਮ ਦਿਆਂ ਸਾਰੀਆਂ hadda ਪਾਰ ਕੀਤੀਆਂ ਹਨ

    @harbanskaur8146@harbanskaur8146Ай бұрын
  • Khalisthan jindavad ji 🙏 ❤❤❤❤❤❤❤❤❤❤❤❤❤

    @DharamrajKhatri@DharamrajKhatri26 күн бұрын
  • Sharomni akalidal te akalidal amritsar nu mil ke chon ladni chahidi aa

    @GurwinderSingh-uv9kr@GurwinderSingh-uv9krАй бұрын
    • ਮਾਨ ਸਾਬ੍ਹ ਤਾਂ ਹਰ ਵੇਲੇ ਬਾਦਲਾਂ ਦਾ ਛੁਣ ਛਣਾਂ ਵਜਾਉਂਦੇ ਰਹਿੰਦੇ ਨੇ

      @user-cu3hn8er8q@user-cu3hn8er8qАй бұрын
  • 107/151crpc not751crpc

    @user-sc3kv1zt2h@user-sc3kv1zt2h28 күн бұрын
  • B man j bad

    @user-pl9tf4xp3o@user-pl9tf4xp3o7 күн бұрын
  • Cm. Shaliyea. Te. Kom. Da. Dhokhebaaj. As per badal. And. Capt

    @RajinderSingh-@RajinderSingh-Ай бұрын
  • Center gorment very wrong

    @user-fi6wx7ei2p@user-fi6wx7ei2pАй бұрын
  • Lakh Lakh Lantan Bhagwant Mann Sarkar KO

    @gurmukhoughera523@gurmukhoughera523Ай бұрын
  • ma nu kyu anderkita amrit pal di

    @navjotkaur3050@navjotkaur3050Ай бұрын
  • Bilkul theek krdi sarkar. Punjab da mahol hi kharab karna ina ne

    @Preet123kalyan@Preet123kalyan24 күн бұрын
  • Ha.ha.aa.vak.lo.sab.mukar.gaya.chatna.march.bara.

    @VijayKumar-oj4ys@VijayKumar-oj4ysАй бұрын
  • Dhaka kar rahi hai sarkar

    @manrajsingh5346@manrajsingh5346Ай бұрын
  • ਭਗਵੰਤ ਮਾਨ ਮੁਰਦਾਬਾਦ

    @user-mh9zv9bz8g@user-mh9zv9bz8gАй бұрын
  • Bai deep sidhu ne kiha si bhagvnta beante buchr de raste te chaluga

    @lakhveersinghsingh5100@lakhveersinghsingh5100Ай бұрын
  • Ena julm sikha te had ho gai bhagwant buchar di

    @user-th5zl1bi2b@user-th5zl1bi2bАй бұрын
  • Atki chariu khelar deo

    @jssingh-uq2qw@jssingh-uq2qwАй бұрын
  • Bahut vadiya Ji amritpal warge ghuse put pedah karn wali Mata nu bhi ander Hona chaida

    @indoindians5457@indoindians5457Ай бұрын
  • Veer ji Sarkar galat aah. Pori jindgi vich pehli vaar Delhi dormant. Modi and Bhagwant maan jugnu

    @user-gs2yu8ii5t@user-gs2yu8ii5t9 күн бұрын
KZhead