ADAB MISTRI (Full Comedy Video) Nav Lehal Funny Video I Kaku Mehnian I New Punjabi Comedy Video 2024

2024 ж. 8 Сәу.
2 685 862 Рет қаралды

Adab Mistri
Music : Manna Singh
Dop : Kamaljit Singh
Video By : Nav Lehal
Artist : Nav Lehal, Harinder Bhullar, Aman Bal, Kaku Mehnian, Gurpreet Sandhu, Narinder sarai, Vansh, Mehak, Bikka, Sukha, Ladi Daduana, Balkara, Gurpreet Lehal, Kewal
Spacial Thanks : Harinder Bhullar, Gurpreet Sandhu, Aman Bal, Chhina Bakery
Enjoy & stay connected with us!
Subscribe Us: tinyurl.com/NavLehalYT
Follow Us On Instagram: / navlehal02
Like Us On FB: / iamnavlehal

Пікірлер
  • dhanwad ji tohada Sareya da Enna pyaar den layi😍😍❤❤🙏

    @NavLehal@NavLehalАй бұрын
    • Thodda dhnwad vr g lokaan de chehre te khushi leonn laii❤waheguru ji tandrustiann te trakiann bakhshn sari team nu

      @ranjitsingh482@ranjitsingh482Ай бұрын
    • ❤ ਇਕ ਸੈਕੰਡ ਵੀ ਅੱਖ ਪਾਸੇ ਹੋ ਜ਼ ਵੀਡਿਓ ਤੋਂ ਹੋ ਨਹੀਂ ਸਕਦਾ 😊

      @sandhu.malaysia..ala7750@sandhu.malaysia..ala7750Ай бұрын
    • Agla bhaag paado jaldi thekedar saab 😂😂❤❤love from Hoshiarpur punjab

      @NishanSinghWrainch@NishanSinghWrainchАй бұрын
    • ❤❤❤

      @namdevgill8005@namdevgill8005Ай бұрын
    • Veere tusi kohar singh Wale to ho , baki video sachi sirra hi aa😅😅

      @Rxreact@RxreactАй бұрын
  • ਕਮੇਟੀ ਵਾਲੀ ਨੇ ਸਾਡੀ ਕਮੇਟੀ ਕੁੱਟ ਲੀ ਸਾਡੀ ਮਾਂਮੀ ਨੇ ਕਮੇਟੀ ਵਾਲੀ ਦੀ ਜਾ ਕੇ ਗਿੱਚੀ ਗੁਟ ਲੀ 😂😂ਬਹੁਤ ਵਧੀਆ ਕਮੇਡੀ ਤੁਹਾਡੀ ਵੀਰੇ

    @user-mb5yl1kq3h@user-mb5yl1kq3h8 күн бұрын
  • ਮਜ਼ਾ ਆ ਗਿਆ ਵੀਡੀਓ ਦੇਖ ਕੇ । ਸਾਰਿਆਂ ਦੀ ਐਕਟਿੰਗ ਅੱਤ ਸੀ,ਛੋਟੇ ਬੱਚੇ ਦੀਆਂ ਗੱਲਾਂ ਸੁਣ ਕੇ ਤਾਂ ਹਾਸਾ ਨਹੀਂ ਸੀ ਰੁਕਦਾ।

    @gagandeep4908@gagandeep4908Ай бұрын
  • ਸਾਫ ਸੁਥਰੀ ਕਮੇਡੀ ਲਈ ਬਹੁਤ ਧੰਨਵਾਦ ਭਾਊ। ਨਹੀਂ ਤਾਂ ਅੱਜਕਲ੍ਹ ਸਭ ਕਿਤੇ ਕਮੇਡੀ ਲੁੱਚ ਗੜੁੱਚ ਹੀ ਰਹਿ ਗਈ ਸੀ। ਬਹੁਤ ਜ਼ਿਆਦਾ ਤਰੱਕੀ ਕਰੋਗੇ

    @Walkamritsar02@Walkamritsar02Ай бұрын
  • ਸਾਰੇ ਐਕਟਰਾਂ ਦੀ ਐਕਟਿੰਗ ਬਾਕਮਾਲ ਆ ਬਹੁਤ ਸੋਹਣੀ ਵੀਡੀਉ ਆ ਨਵ ਲਹਿਲ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ

    @hunterfreefire2041@hunterfreefire204116 күн бұрын
  • ਸਾਡੇ ਮਾਝੇ ਆਲੀ ਬੋਲੀ 😂 ਕੱਢਦੀ ਕੇ ਨਹੀਂ ਵੱਟ ਫਿਰ😂❤

    @PrinceGamer_47@PrinceGamer_47Ай бұрын
    • 👍👍

      @PalwinderDhillon-mo3wt@PalwinderDhillon-mo3wtАй бұрын
    • 👍👍

      @jassalgopi3215@jassalgopi3215Ай бұрын
    • You right

      @kiranbirkaurthind6338@kiranbirkaurthind6338Ай бұрын
    • So true, current aa poora boli aa.

      @user-sd7dm2zg7b@user-sd7dm2zg7bАй бұрын
    • ਸਹੀ ਗੱਲ ਆ

      @HARJINDERSINGH-oi4qm@HARJINDERSINGH-oi4qmАй бұрын
  • ਇਥੇ ਖੋਤੀ ਨੱਪਣੀ ਆ 😂😂😂😂 ਆ ਨੀਕੇ ਭੁਝੰਗੀ ਦੀ ਮਿਹਨਤ ਦਾ ਵੀ ਮੁੱਲ ਪਾਤਾ ਵੀਰ ਵਧੀਆ ਲੱਗਿਆ 😂😂❤

    @gagandeepsingh5760@gagandeepsingh5760Ай бұрын
  • ਜੇ ਅਸੀਂ ਵੀਰ ਹੱਸ,-ਹੱਸ ਕੇ ਮਰ ਗਏ,,, ਤੇਰੇ ਸਿਰ ਇਲਜ਼ਾਮ ਆਉਣਾ ਆ 😂😂😂😂❤️

    @user-vz2lj8dx2s@user-vz2lj8dx2sАй бұрын
  • ਮਾਝੇ ਆਲੇ ਸ਼ਾ ਗਏ😅😅😅good

    @manngagan3931@manngagan3931Ай бұрын
  • ਬੜੇ ਦਿਨਾਂ ਤੋਂ ਇੰਤਜ਼ਾਰ ਸੀ 😂👍

    @msshergill1112@msshergill1112Ай бұрын
    • thank you 🙏

      @NavLehal@NavLehalАй бұрын
    • kzhead.info/sun/o9dwmbFonYRrlY0/bejne.htmlsi=8aKkwHXGvPV_WrQi

      @karamsaini3472@karamsaini3472Ай бұрын
    • Bhut vdia video bhaji

      @sanjhachulha2016@sanjhachulha2016Ай бұрын
    • @@NavLehal VC ob. bcbbbbgfn ol ohtoo

      @rajinderangel6542@rajinderangel6542Ай бұрын
    • Att 😂

      @rupinderrimpi5318@rupinderrimpi5318Ай бұрын
  • ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

    @SukhwinderSingh-wq5ip@SukhwinderSingh-wq5ipАй бұрын
    • thank you 🙏

      @NavLehal@NavLehalАй бұрын
  • ਏਸ ਤੋਂ ਉਪਰ ਕੋਈ ਨਹੀ ਬਾਈ।

    @jassacheema6686@jassacheema6686Ай бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • ਜਿਨ੍ਹਾਂ ਤੂੰ ਰਾਸ਼ਨ ਖਾਂਦਾ ੲੇ,ਇਹਨੇ ਵਿੱਚ ਚੁੰਨੀ ਚੜਾਅ ਹੋ ਜਾਂਦਾ😂😂😂😂😄😄😄

    @user-zj1rc2bh2r@user-zj1rc2bh2rАй бұрын
  • ਬਾਬੇ ਤੈਨੂੰ ਪੰਜਾਬੀ ਸਿਨੇਮਾ ਚ ਲੀਡ ਰੋਲ ਚ ਵੇਖਣਾਂ ਇੱਕ ਦਿਨ ਬਾਬਾ ਮੇਹਰ ਕਰੇ ⛳🔥💫💯

    @manibharwal3427@manibharwal3427Ай бұрын
    • 👍

      @Travelwith0018@Travelwith0018Ай бұрын
    • thank you 🙏

      @NavLehal@NavLehalАй бұрын
    • ​@@NavLehalਕੰਧਾਂ ਈ ਕਰਨ ਆਲੀਆ ਰਹਿੰਦੀਆਂ 🎉😂

      @user-st1fb4xx3z@user-st1fb4xx3zАй бұрын
  • Hari pagg wale di acting sira poori 😂😂😂 ਕਮੇਟੀ ਚੋਂ ਜਿਵੇਂ ਸੱਚੀਂ ਘਾਟਾ ਪੈਗਿਆ ਹੁੰਦਾ

    @sidhu4506@sidhu4506Ай бұрын
  • ਕੈਰੀ ਓਂਨ ਜੱਟਾ ਫ਼ਿਲਮ ਨੂੰ ਵੀ ਪਿੱਛੇ ਕਰ ਦਿੱਤਾ ਪਵਨ ਨੇ .........very funny 👍👍

    @satbirsingh5905@satbirsingh5905Ай бұрын
  • ਵੀਰ ਜੀ ਬਹੁਤ ਸੋਹਣਿਆ ਵੀਡਿਓ ਬਨੁੰਦੇ ਤੁਸੀ ਮੇਰੇ ਵਲੋ ਬਹੁਤ ਬਹੁਤ ਪਿਆਰ ਤੇ ਸਤਿਕਾਰ ਤੇ ਬਹੁਤ ਧਨਵਾਦ ਸਾਨੂੰ ਹਸਾਉਣ ਲਈ ਪ੍ਰਦੇਸਾ ਚ ❤

    @ShamsherSingh-vw6eq@ShamsherSingh-vw6eqАй бұрын
  • ਆ ਗਏ ਮਾਝੇ ਆਲੇ comedy majhe di ..

    @Pb46alle@Pb46alleАй бұрын
  • ਅੱਜ ਉਹਨਾਂ ਡਾਲਰਾਂ ਦਾ ਚਾਹ ਨਾ ਰਿਹਾ ਕਦੇ ਪੰਜਾਂ ਵਾਲੇ ਨੋਟ ਨਹੀਂ ਸੀ ਫੀਲਿੰਗ ਬੜੀ ❤

    @GurpreetSingh-ys2rx@GurpreetSingh-ys2rxАй бұрын
    • thank you 🙏

      @NavLehal@NavLehalАй бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • Love from Pakistan Punjab 🇵🇰🇵🇰🇵🇰

    @nazimmehmood5712@nazimmehmood5712Ай бұрын
  • ਸਾਡੇ ਮਾਝੇ ਵਾਲੇ ਕੱਢ ਦੇ ਵੱਟ ਪੂਰੇ 👌🏻🤣

    @Badboykh@BadboykhАй бұрын
  • ਠੇਕੇਦਾਰ ਸਾਬ 😂😂😂😂😂

    @GurpreetPb41-cp4wt@GurpreetPb41-cp4wtАй бұрын
  • ਵੀਰ ਬਹੁਤ ਹੀ ਵਧੀਆ ਵੀਡਿਓ ਸੁੱਧ ਪੰਜਾਬੀ ਸੁਣਕੇ ਮਜਾ ਆ ਗਿਆ ਲੱਗੇ ਰਹੋ ਲੋਕਾਂ ਨੂੰ ਹਸਾਉਣ ਵਾਸਤੇ ਆਉਣਾ ਵਾਲਾ ਟਾਈਮ ਤੁਹਡਾ ਹੀ ਆ ਸਾਰੀ ਟੀਮ ਨੂੰ good luck

    @surajmahey5857@surajmahey5857Ай бұрын
    • thank you 🙏

      @NavLehal@NavLehalАй бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • BETTER THAN ENTIRE PUNJABI FILM INDUSTRY😤🌪️

    @gurkiratsingh69@gurkiratsingh69Ай бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • ਯਾਰ ਸਿਰਾ ਲਾਤਾ 😂😂

    @royalking652@royalking65229 күн бұрын
  • ਕਮੇਟੀ ਵਾਲਾ ਹਿੱਸਾ ਤਾਂ ਏਂਡ ਕੀਤਾ ਪਿਆ 😂😂

    @harsimranjit2976@harsimranjit2976Ай бұрын
    • thank you

      @NavLehal@NavLehalАй бұрын
    • ​@@NavLehalba kamaal

      @sonydhaliwal1576@sonydhaliwal1576Ай бұрын
  • ਕੋਈ ਜਵਾਬ ਨਹੀਂ ਐਕਟਿੰਗ ਤੇ ਸਟੋਰੀ ਦਾ

    @Navdeepajaibwali@NavdeepajaibwaliАй бұрын
    • thank you

      @NavLehal@NavLehalАй бұрын
  • ਮਾਝੇ ਆਲਿਆ ਦਾ ਚਲੇ ਦੌਰ ਨੀ ❤❤

    @gopysran6444@gopysran644411 күн бұрын
  • ਅੜਬ ਮਿਸਤਰੀ ਪਾਰਟ ² ਆਲ਼ੇ ਲਾੳ ਹਾਜ਼ਰੀ 😂😂

    @KARAM947@KARAM947Ай бұрын
  • ਜਲਦੀ ਆਉਣ ਦਿਓ part 2 ਵੀਰ ਜੀ ਘੈਂਟ ਗੱਲਬਾਤ 😂❤

    @preetsidhwan3762@preetsidhwan3762Ай бұрын
  • ਬਾ - ਕਮਾਲ Script ਤੇ ਓਦੁ ਵੀ ਬਾ - ਕਮਾਲ ਅਦਾਕਾਰੀ ❤ ਵੀਰ

    @KambojSaab1299@KambojSaab1299Ай бұрын
    • thank you 🙏

      @NavLehal@NavLehalАй бұрын
  • ਬਹੁਤ ਵਧੀਆ!! ਸਾਫ਼ ਸੁਥਰੀ ਪ੍ਰੀਵਾਰਿਕ ਕਮੇਡੀ ਵੀਡੀਓ,🌹🌹🙏🙏🌹🌹

    @jaswantsinghpradhan7470@jaswantsinghpradhan7470Ай бұрын
    • thank you 🙏

      @NavLehal@NavLehalАй бұрын
    • @@NavLehalਬੱਚੇ ਦੀਆਂ ਮੋਨੇ ਸਿਰ ਵਾਲੀਆਂ ਵੀਡੀਓ ਅਪਲੋਡ ਨਾ ਕਰਿਆ ਕਰੋ ਪਲੀਜ਼🙏🙏

      @jaswantsinghpradhan7470@jaswantsinghpradhan7470Ай бұрын
  • ਬਹੁਤ ਵਧੀਆ ਵੀਰ ਜੀ ,ਚਕਾਦੋ ਭਾਜੀ ਹੁਣਾਂ ਨੂੰ ਇਹਨਾਂ ਨੂੰ ਬਾਹਲੀ ਲੋੜ ਆ

    @balbal8399@balbal8399Ай бұрын
  • Jinnia Punjabi Comedy Filma ne, ohna nalo hazaar guna vadia a😂

    @laddisandhu2807@laddisandhu2807Ай бұрын
    • thank you

      @NavLehal@NavLehalАй бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • Nav + kaku huna nal collaboration ♥ sira km end dialoge

    @Allinone-pv6jm@Allinone-pv6jmАй бұрын
    • thank you

      @NavLehal@NavLehalАй бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • Attt purri ਕਰਾਈ ਏ ❤❤

    @Mandeepkaurvlogs123@Mandeepkaurvlogs123Ай бұрын
  • ਵੀਰ ਜੀ ਬਹੁਤ ਹੀ ਵਧੀਆ ਵੀਡੀਓ ਬਹੁਤ ਹਾਸਾ ਆਇਆ ਮੈਂ ਬਹੁਤ ਲੋਕਾਂ ਨੂੰ ਸ਼ੇਅਰ ਕੀਤੀ ਆ। ਮੇਰੀ ਵੀ ਬੰਗਲਾ ਦੇਸ਼ ਤੱਕ ਤੂਤੀ ਬੋਲਦੀ ਆ।

    @bikramjitsingh1828@bikramjitsingh1828Ай бұрын
  • ਭਰਾਵਾ ਹਸਾ ਹਸਾ ਕੇ ਵੱਖੀਆਂ ਦੁਖਣੀਆਂ ਲਾ ਛੱਡੀਆਂ 😂😂😂😂😂

    @JayS-iw3vi@JayS-iw3viАй бұрын
    • thank you

      @NavLehal@NavLehalАй бұрын
  • ਕਮੇਟੀ ਵਾਲੀ game kaint c😅😅😅

    @HarpreetSingh-ue1vq@HarpreetSingh-ue1vqАй бұрын
  • Sare maje aale kithe hoye ne bahut vadiya😄😄😄😄😄

    @bsingh7697@bsingh7697Ай бұрын
  • ਅਜੋ ਫਿਰ ਬਾਹਰ ਚਲਦੇ ਆ,😂😂😂😂

    @Davindergill1313@Davindergill1313Ай бұрын
  • ਬੰਗਲਾਦੇਸ ਤੱਕ ਤੂਤੀ ਬੋਲਦੀ😂😂❤

    @comedykingnarindergill5032@comedykingnarindergill5032Ай бұрын
  • ਅੱਤ ਬਹੁਤ ਕਰੋਂਦਾ ਨਵ ਵੀਰ ❤❤

    @GurSandhu-qk3oc@GurSandhu-qk3ocАй бұрын
    • thank you

      @NavLehal@NavLehalАй бұрын
  • ਅੱਤ ਤੋਂ ਵੱਧ siraaaaaa ਕਰਵਾਇਆ

    @samartime1@samartime1Ай бұрын
    • thank you 🙏

      @NavLehal@NavLehalАй бұрын
  • 💯💯 ਪ੍ਰਸੰਟ ਸਚਾਈ ਆ

    @AmandeepsinghKahlon-rs2lb@AmandeepsinghKahlon-rs2lbАй бұрын
  • ਆਹ ਕਮੇਟੀ ਵਾਲਿਆਂ ਦੀ ਤਾਂ 😂😂 ਪਾੜ ਦਿੱਤੀ ਏ 😅😅 ਆਹ ਮਿਸਤਰੀ ਦੇ ਵੀ ਢੂੰਗੇ ਵਿੱਚ ਦੇ ਝਰੀਗੁੱਲਾ 😂😂

    @gurditsingh1792@gurditsingh1792Ай бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • ਮਿਸਤਰੀ ਕਹਿੰਦਾ ਇਹਨੂੰ ਚੁੱਪ ਕਰਾਦੇ, ਮੈਂ ਪੌਣੇ ਦੀ ਜਗਾਹ ਲਾ ਦੇਣਾ 😂😂😂😂😂😂

    @surinderbawa2992@surinderbawa2992Ай бұрын
    • thank you

      @NavLehal@NavLehalАй бұрын
    • @@NavLehal wel come brother 💞

      @surinderbawa2992@surinderbawa2992Ай бұрын
  • Shote miya suban allah

    @PawanKumar-qx4yx@PawanKumar-qx4yxАй бұрын
  • ਕਮਾਲ ਕਰਤੀ ਵੀਰ ❤

    @savjitsingh8947@savjitsingh8947Ай бұрын
  • ਵਾਹਿਗੁਰੂ ਜੀ,ਸਾਡੇ ਵੀਰ ਲੇਹਰੀ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ 🙏🥰🥰🙏

    @parambariar5282@parambariar5282Ай бұрын
  • ਨਵ ਵੀਰ ਮੈਨੂੰ ਤਾ ਤੁਹਾਡਾ ਭਲਾ ਜਿਹਾ ਮੂੰਹ ਦੇਖ ਕੇ ਹੀ ਹਾਸਾ ਆ ਜਾਂਦਾ ਆ 😂😂

    @dalwindersinghdhillon2988@dalwindersinghdhillon2988Ай бұрын
    • kzhead.info/sun/o9dwmbFonYRrlY0/bejne.htmlsi=8aKkwHXGvPV_WrQi

      @karamsaini3472@karamsaini3472Ай бұрын
  • ਸਿਰਾ ਮਾਝੇ ਆਲੇ 👌👌👌👌

    @Ranveeraliqawal@RanveeraliqawalАй бұрын
  • ਤੇਰੇ ਨਾਲੋਂ ਤਾਂ ਗਰਮਾਲੇ ਵੱਡੇ ਆ😅😅😅😅

    @panjabpb38@panjabpb38Ай бұрын
  • ਲਿਖ਼ਤ ਬਹੁਤ ਵਧੀਆ 😅😅❤❤❤❤❤

    @saddepalle6881@saddepalle6881Ай бұрын
  • ਵਾਕਿਆ ਹੀ ਅੱਤ ਕਰਵਾ ਦਿੱਤੀ ਵੀਡੀਓ ਸੰਦ ਨੂੰ ਸੰਦ ਹੀ ਟੱਕਰੇ ਨੇ ਮਿਸਤਰੀ ਤਾ ਵਧੀਆ ਗੁਣੀਏ ਵਿੱਚ ਕਰਤਾ ਈ ਅਗਲਾ ਭਾਗ ਭੇਜੋ

    @GurdeepSingh-su5ev@GurdeepSingh-su5evАй бұрын
    • thank you

      @NavLehal@NavLehalАй бұрын
  • Y sirrrrraaaaaaaaa. 😂😂😂😂

    @NarpalDhillon13@NarpalDhillon1316 күн бұрын
  • ਵਾਈ ਜੀ ਸਿਰਾ ਕਰਤਾ ਦਿਲ ਖੁਸ਼ ਹੋ ਗਿਆ

    @hnyfacts4760@hnyfacts4760Ай бұрын
    • thank you 🙏

      @NavLehal@NavLehalАй бұрын
  • ਠਾਣੇਦਾਰ ਦੀ ਐਕਟਿੰਗ ਵੀ ਸਿਰਾ 😂😂😂😂 ਰਜਨੀਕਾਂਤ 😂😂

    @rockchahal2508@rockchahal2508Ай бұрын
    • thank you 🙏

      @NavLehal@NavLehalАй бұрын
    • kzhead.info/sun/nsahaLqfZIKHoI0/bejne.htmlsi=cPVEaUiXrq143zHn

      @Preet_team@Preet_team17 күн бұрын
  • ਪਾਜੀ ਸਾਨੂੰ ਅਗਲੀ ਵੀਡੀਓ ਅਗਲੇ ਹੀ ਹਫਤੇ ਚਾਹੀਦੀ ☹️☹️

    @navcheema9850@navcheema9850Ай бұрын
    • ਸਹੀ

      @petecheema@petecheemaАй бұрын
    • Next part

      @swaraj855ala5@swaraj855ala5Ай бұрын
    • Agle sal auni 😂

      @gurpreetsuaan9650@gurpreetsuaan965029 күн бұрын
  • ਭੈਣ ਜੀ ਪਹਿਲਾ ਨੀ ਮਿਲ ਸਕਦੇ ❤😂

    @user-nw3en8xe3n@user-nw3en8xe3n15 күн бұрын
  • ਨਵ ਭਾਜੀ ਕਿਰਦਾਰ ਵਿੱਚ ਜਾਣ ਫ਼ੂਕ ਦਿੱਤੀ ਆ ਤੁਸੀ ਦਿਲੋ ਸਲੂਟ ਆ ਤੁਹਾਡੀ ਕਾਮੇਡੀ ਨੂੰ 💜💜

    @JatinderSingh-xj8ym@JatinderSingh-xj8ymАй бұрын
    • thank you 🙏

      @NavLehal@NavLehalАй бұрын
  • ਵਾਹ ਯਾਰ.. ਕਿਆ ਬਾਤ ਆ.. ਸਾਰਿਆਂ ਨੇ ਬਹੁਤ ਵਧੀਆ ਅਦਾਕਾਰੀ ਕੀਤੀ❤

    @sanjeevwalia1728@sanjeevwalia1728Ай бұрын
    • thank you

      @NavLehal@NavLehalАй бұрын
  • ਮਿਸਤਰੀ ਜਵਾਕ ਨੂੰ ਕਹਿੰਦਾ ਤੇਰੇ ਤੋਂ ਵੱਡੇ ਤਾ ਸਾਡੇ ਕੋਲ ਗਰਮਾਲੇ ਆ 😅😂😂

    @ibnation_kabaddi@ibnation_kabaddiАй бұрын
  • ਮਿਸਤਰੀ ਵਾਲਾ best part ਸੀ 😂😂😂😂😂😂

    @DSR888@DSR888Ай бұрын
  • ਇਹ ਬਾਈ ਇੱਕ ਦਿਨ ਫਿਲਮਾਂ ਵਿਚ ਜ਼ਰੂਰ ਕੰਮ ਕਰੇਗਾ,,

    @BalbirSingh-zv9nk@BalbirSingh-zv9nkАй бұрын
    • thank you 🙏

      @NavLehal@NavLehalАй бұрын
  • ਵੀਰੇ ਆਂ ਛੋਟੇ ਵੀਰ ਨੂੰ ਨਾਲ ਲੈ ਕੇ ਸੱਚੀ ਉਹਦੀ ਮਿਹਨਤ ਦਾਂ ਮੁੱਲ ਪਾਂ ਤਾ ਤੁਸੀ।

    @manvirsingh8176@manvirsingh8176Ай бұрын
  • Kyaaa bataan ❤❤❤❤❤

    @sajjansingh1963@sajjansingh19636 күн бұрын
  • Punjabi super star sira acting milna a ik baar jaroor

    @Bableenaryasecretstar@BableenaryasecretstarАй бұрын
  • ਬਹੁਤ ਵਧੀਆ ਤੇ ਸਭ ਤੋਂ ਅਲੱਗ ਕੰਮ ਕਰਦੇ ਇਹ

    @rajvinderaujla5191@rajvinderaujla5191Ай бұрын
    • thank you

      @NavLehal@NavLehalАй бұрын
  • 😂😂😂 ਹੁਣ ਠੇਕੇ ਵੱਜਣਗੇ , ਠੇਕੇ 😂😂

    @Coding_here@Coding_hereАй бұрын
  • ਬਹੁਤ ਵਧੀਆ

    @SukhwinderSingh-bc5rb@SukhwinderSingh-bc5rb2 күн бұрын
  • Bohut vadiya comedy Te dialogues 😂

    @RavinderSingh-nm4wp@RavinderSingh-nm4wpАй бұрын
  • ਭੈਣ ਜੀ ਪਾਣੀ ਮਿਲੂਗਾ ਘੁੱਟ ਕ😂😂😂

    @manjeetsingh308@manjeetsingh308Ай бұрын
  • ਨਜ਼ਾਰਾ ਆਗਿਆ yr😂😂😂

    @gurpreetnagra305@gurpreetnagra305Ай бұрын
    • thank you

      @NavLehal@NavLehalАй бұрын
    • ❤❤❤

      @user-sj5ho9sf4v@user-sj5ho9sf4vАй бұрын
  • ❤❤❤❤ਜੈ ਮਾਲਕਾਂ ਦੀ 🙏🏻🙏🏻🙏🏻🙏🏻🙏🏻

    @MEREMALAKJI1@MEREMALAKJI1Ай бұрын
  • ਬਹੁਤ ਵਧੀਆ ਸਿਰਾ ਲਾਇਆ ਪਿਆ

    @gurpreetchand2677@gurpreetchand2677Ай бұрын
  • ਵੀਰ ਜੀ ਆਪ ਜੀ ਦੀ ਵੀਡਿਉ ਵੇਖ ਕੇ ਬਹੁਤ ਦਿਲ ਖੁਸ਼ ਹੁੰਦਾ ਆ❤❤❤

    @gurditsingh5158@gurditsingh5158Ай бұрын
  • ਸ਼ੁੱਕਰ ਆ ਕਿਤੇ ਘੁੱਗੀ ਵਾਲਾ ਦਾਉਰ ਲਿਆਦਾ ਭਰਾ .. ਪਿਉਰ ਪਿੰਡ ਦੀਆ ਗੱਲਾ

    @LongtimeinfieldLevel@LongtimeinfieldLevelАй бұрын
    • thank you

      @NavLehal@NavLehalАй бұрын
  • Kammal di acting, kammal di story, super moovie !!!

    @NarinderKumar-uz4hy@NarinderKumar-uz4hyАй бұрын
    • thank you 🙏

      @NavLehal@NavLehalАй бұрын
  • 🤣🤣🤣🤣🤣🤣sirrrraaaaaa oyyee 😂😂😂😂😂😂

    @parampalsingh259@parampalsingh259Ай бұрын
  • ਆ ਓਹੀ ਲੀੜੇ ਨੀ ਜਿਹੜੇ ਸਿਲੰਡਰ ਵੇਚ ਕੇ ਲਯਾਦੇ ਸੀ 😂

    @jobanmahla2416@jobanmahla2416Ай бұрын
  • ਡੈਡੀ ਜੀ 😂😂😂😂😂

    @GurpreetPb41-cp4wt@GurpreetPb41-cp4wtАй бұрын
  • ਸਿਰਾ ਲਾਤੀ ਗੱਲ ਬਾਤ ਬਾਬੇ

    @user-iz9dn9cf9t@user-iz9dn9cf9t16 күн бұрын
  • bout vadiya ਵੀਡਿਓ

    @GurdeepSingh-ec1fb@GurdeepSingh-ec1fb22 күн бұрын
  • ਇਥੇ ਖੋਤੀ ਨਪਨੀ ਨਾਇਸ ਲਾਇਨ 😂😂😅👌

    @rajamishal7281@rajamishal7281Ай бұрын
  • Jatta vatt kadd te E jioo hajaar baras jioo👍

    @harwindersekhon8226@harwindersekhon8226Ай бұрын
  • Siraaa🤣🤣🤣🤣

    @PreetSidhu-fs3lv@PreetSidhu-fs3lv21 күн бұрын
  • ਸਿਰਾ ਬੇਬੇ😂😂

    @varindersingh601@varindersingh60123 күн бұрын
  • ਸਿਰਾ ਗੱਲ ਬਾਤ😂😂

    @jagsirsinghaulakh3786@jagsirsinghaulakh3786Ай бұрын
    • thank you

      @NavLehal@NavLehalАй бұрын
  • Sirra yrr jma appa bs es bnde de fan hi aa hor kise de ni ❤❤

    @lovedeepsandhu5195@lovedeepsandhu5195Ай бұрын
  • End krati je paji😂😂😂😂 ❤❤❤❤

    @sksubmersiblewinding7038@sksubmersiblewinding703815 күн бұрын
  • Very good veer g😂,,a lots of love from lehenda punjab Pakistan 🇵🇰

    @AtifGujjar5911@AtifGujjar5911Ай бұрын
  • ਬੰਗਲਾਦੇਸ਼ ਤੱਕ ਤੂਤੀ ਬੋਲਦੀ ਆ 😂😂

    @Sidhudev@SidhudevАй бұрын
  • ਬੱਲੇ ਮਝੈਲ ਜੱਟਾ ਵੀਹਾ ਪੁਜਾਈ ਜਾਣ ਡਿਆ ❤

    @Punjab-pb-46@Punjab-pb-46Ай бұрын
  • 🤪Sirrrrra mistari😂

    @SaleemSehbajpur-zk9jr@SaleemSehbajpur-zk9jr12 күн бұрын
  • Aattt kra te 😂😂😂😂😂😂😂😂😂😂😂😂😂😂

    @lahvirlucky8750@lahvirlucky8750Ай бұрын
  • ਸੱਚੀ ਗੁਰੂਆਂ ਢਿੱਡੀ ਪੀੜਾਂ ਪਾਦਿੱਤੀਆਂ ਓਏ😅

    @brandsardar6676@brandsardar6676Ай бұрын
  • Favourite ਕਲਾਕਾਰ ਬਾਈ ਆਪਣਾ 👌🏻👌🏻

    @BrarWinnipeg@BrarWinnipegАй бұрын
  • ਬਹੁਤ ਘੈਂਟ ਵੀਡੀਓ ਵੀਰ ਮਜਾ ਆ ਗਿਆ ਵੀਡੀਓ ਦੇਖ ਕੇ ❤️❤️💯💯😂😂😂😂🔥🔥🔥

    @LovepreetSingh-vn4ui@LovepreetSingh-vn4uiАй бұрын
  • Siraa laa ta 22 ji❤❤❤

    @MintuKumar-pc4lu@MintuKumar-pc4lu19 күн бұрын
KZhead