CHORAN NU MORR PART 2 | PUNJABI FUNNY VIDEO | NAV LEHAL

2022 ж. 31 Нау.
2 349 789 Рет қаралды

Choran Nu Morr Part 2
Story & Dialogue: Nav Lehal
Dop: Kamaljit singh
Music: Manpreet Dhillon XAD films
Video By :Nav Lehal
Colorist Suresh Kalsi
Directed By :Nav Lehal
Artist: Harinder Bhullar, Deedar Gill, Gurpreet Singh Shandhu, Nav Lehal, Guri singh Harjit, Mahakpreet Singh, Jatinder china, Raja, Sukha, Gopi
Label:Nav Lehal
Spacial Thanks: Mani Harika, Harinder Bhullar, Deedar Gill, Gurpreet Singh Shandhu, Kamaljit Singh
Enjoy & stay connected with us!
Subscribe Us: tinyurl.com/NavLehalYT
Follow Us On Instagram: / navlehal02
Like Us On FB: / iamnavlehal

Пікірлер
  • Thank you for support 🙏❤️

    @NavLehal@NavLehal2 жыл бұрын
    • Love u Bro ❤️

      @sukhartis@sukhartis2 жыл бұрын
    • Siraa

      @amanshahi9922@amanshahi99222 жыл бұрын
    • Bohat vadya nav bhaji 😂😂😂😂

      @GursewakLikhari@GursewakLikhari2 жыл бұрын
    • Sirra Janab thoda jldi paya kro video

      @ravishergill7779@ravishergill77792 жыл бұрын
    • Bahot bahot vadia bro love you jeonde raho hass de rahaoo was de raho Ji love you bro 🙏🏻🤣🤣🤣🤣🤣🤣🤣🤣🤣🤣🤣🤣🤣🤣🤣🤣❤️

      @bindibai191@bindibai1912 жыл бұрын
  • ਲੋਕ ਕਹਿੰਦੇ producer dxx ਗੰਦੀਆਂ ਵੀਡੀਓ ਪਾਉਂਦਾ ਪਰ Nav lehal ਵੀਰ ਦੀ ਵੀਡੀਓ ਸਾਰਾ ਪਰਿਵਾਰ ਵੇਖ ਸਕਦਾ ਇਸਨੂੰ share ਜਰੂਰ ਕਰਿਆ ਕਰੋ।🙏🙏🙏🙏

    @itsfunnn205@itsfunnn2052 жыл бұрын
    • shi kiha veer sare vekh de aa

      @subh9713@subh9713Ай бұрын
  • ਮੈਂ ਜਿੰਦਗੀ ਵਿੱਚ ਇਨ੍ਹਾਂ ਕਦੇ ਵੀ ਨਹੀਂ ਹੱਸਿਆ ਭਾਵੇਂ ਘੁੱਗੀ ਹੋਵੇ ਭਾਵੇਂ ਭੱਲਾ ਜੀ ਬਿੰਨੋ ਢਿੱਲੋ ਕਪਿਲ ਸ਼ਰਮਾ ਡਾਕਟਰ ਮਸ਼ਹੂਰ ਗੁਲਾਟੀ ਜੀ ਹੌਵੇ... ਬਾਈ ਜੀ ਤੁਸੀ ਤਾਂ ਸਭ ਨੂੰ ਹੀ ਪਿੱਛੇ ਛੱਡ ਦਿੱਤਾ ਹੈ....Thanks so much 😀😀😀😀

    @technicalrai8709@technicalrai8709 Жыл бұрын
    • Sahi keha mai ek din bohat hsseya . Same to same hor mai v kdi ni kise di vdo te hassega enaa. Aur baar baar vdo dekhia

      @kulwinderkumar3822@kulwinderkumar38228 ай бұрын
  • ਗਲ ਕਮੇਡੀ ਦੀ ਨਹੀਂ , ਕਮੇਡੀ ਤਾਂ ਸਾਰੇ ਕਰ ਲੈਂਦੇ ਆ , ਪਰ ਨਵ ਵੀਰ ਤੁਹਾਡੀਆਂ ਵੀਡੀਓ ਮੈ ਹੁਣੇ ਆਪਣੀ ਭੈਣ ਤੇ ਬਾਪੂ ਨੂੰ ਸੇੰਡ ਕਰਕੇ ਹਟਿਆ , ਪੂਰੀ ਤਰਾਂ ਪਰਵਾਰਕ ਕਮੇਡੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ 🎉🎉❤❤

    @VarinderSingh-gr6gr@VarinderSingh-gr6gr9 күн бұрын
  • ਅਣਖ ਸੁਣੀ ਆ ਕਦੇ, ਦਿਖਾਵਾਂਗੇ ਵੀ🤣🤣🤣

    @bipandeepsingh4824@bipandeepsingh48242 жыл бұрын
  • ਕਿਆ ਬਾਤ ਨਵ ਬਈ ਐਕਟਿੰਗ ਤਾ 100 ਨੂੰ 70 ਨਾਲ ਗੁਣਾ ਕਰਲੋ ਏਨੇ ਨੰਬਰ ਬਣਦੇ ਨੇ🎯 So Good👌👌

    @agriadvice@agriadvice2 жыл бұрын
    • 💥🔥🔥

      @MacroDiscovery@MacroDiscovery2 жыл бұрын
  • Mubaraka bai g . kmaal di acting sareya di .. all dialouge ne Hasseya 👍👍👍❤️❤️😂

    @TokraTv@TokraTv2 жыл бұрын
    • @@punjabipitara9659 ਤੂੰ ਫਾੜਲਾ ਸਾਲਿਆ ਤੈਨੂੰ ਉਹਨੇਂ ਕੀ ਕਹਿਤਾ

      @princepansotra6055@princepansotra60552 жыл бұрын
    • tuhi v veer ji sirrra kronde o ek video nav lehal veer hunna nall mill k bannao sirra hoju❤️😂

      @eaglepb0681@eaglepb06812 жыл бұрын
    • ek nawa trend set hoju ❤️

      @eaglepb0681@eaglepb06812 жыл бұрын
    • 🔥🔥💥

      @MacroDiscovery@MacroDiscovery2 жыл бұрын
  • ਲੂਣ ਵਾਲਾ ਕੰਮ ਸਿਰਾ ਹੀ ਸੀ ਢਿੱਡ ਦਰਦ ਕਰਨ ਲਾਤਾ 🤣🤣🤣🤣😅😅😂😂

    @manpreetcheema855@manpreetcheema8552 жыл бұрын
  • ਮਾਝੇ ਆਲੇ ਨਜ਼ਾਰਾ ਆ ਗਿਆ ਸੱਚੀ masterpiece a 🤣🤣🤣👍✌👌💯💯💯

    @navjotkamalpuria1960@navjotkamalpuria19602 жыл бұрын
    • 👌💯💯💯

      @sinrecord2113@sinrecord21132 жыл бұрын
    • ਬਹੁਤ ਵਧੀਆ ਵੀਰ ਦੀਆਂ ਫਿਲਮਾਂ। ਡੀ। ਡੀ। ਪੰਜਾਬੀ ਤੇ। ਪਰੋਗਰਾਮ ਚਲਾਉ। ਵੀਰ ਜੀ

      @user-wi8qv7ue5v@user-wi8qv7ue5vАй бұрын
  • ਉਹ ਆ ਗਿਆ ਉਹ ਆ ਗਿਆ ਹੁਣ ਨੀ ਹੱਸਣ ਤੋ ਕੋਈ ਰੋਕ ਸਕਦਾ ❤️❤️❤️❤️

    @gurpreepsandhu7586@gurpreepsandhu75862 жыл бұрын
    • 💥🔥

      @MacroDiscovery@MacroDiscovery2 жыл бұрын
    • Shi gl aa

      @ghaintbnde2769@ghaintbnde2769 Жыл бұрын
  • ਚੰਗੀ ਕਮੇਡੀ ਨਾਲ ਕੌੜਾ ਸੱਚ ਵੀ ਪੇਸ਼ ਕੀਤਾ.. ਮੁਬਾਰਕਾਂ ਸਾਰੀ ਟੀਮ ਨੂੰ

    @gaganj1t@gaganj1t2 жыл бұрын
  • 22:34 most cute expression “ਵੀਰ ਜੀ ਹੁਣ ਤੁਹੀ ਹਾਡੇ ਪਟੇ ਮਾਰੋਗੇ “ 🤣🤣

    @kulghs@kulghs2 жыл бұрын
  • ਇਹਦੀ ਤਾਂ ਇੱਕੋ ਪਟੇ ਨਾਲ ਗਰਾਮਰ ਹਿੱਲ ਗਈ 🤣

    @yashjamal5056@yashjamal50562 жыл бұрын
  • 🤣🤣🤣🤣🤣 ਇਹ ਨੂੰ ਕਹਿੰਦੇ ਆ ਅਸਲੀ ਐਕਟਰ..ਬਹੁਤ ਖੂਬ ਮੇਰੇ ਸਾਰੇ ਭਰਾ..

    @vishal420ghuman@vishal420ghuman2 жыл бұрын
  • ਬਖਤੌਰਾ: ਲੂਣ ਲਿਆਂਦਾ ਜੇ ਨਾਲ। ਲੇਹਲ: ਓ ਲੂਣ ਨਹੀਂ।ਦੂਜਾ ਲੂਣ ਬਖਤੌਰਾ: ਪਾਕਿਸਤਾਨੀ। ਸਿਰਾ ਕੀਤਾ ਪਿਆ।

    @kawalhanjra7327@kawalhanjra73272 жыл бұрын
  • ਮਾਝੇ ਦੀ ਗੱਲ ਬਾਤ ਹੀ ਵੱਖਰੀ ਆ ਨਜ਼ਾਰਾ ਆ ਗਿਆ

    @navjotkamalpuria1960@navjotkamalpuria19602 жыл бұрын
  • ਕਾਚਾ ਬਦਾਮ 🤣🤣🤣😂 ਅਜੇ ਤਾਂ ਮੈਨੂੰ ਦੱਸਣਾ ਨਹੀਂ ਆਉਣ ਡਿਆ 🤣🤣 70ਨਾਲ਼ ਗੁਣਾ 😂😂

    @msshergill1112@msshergill11122 жыл бұрын
  • ਪਹਿਲਾ ਵਾਰ ਈ ਅਣਖ ਕੇ ਕੀਤਾ 😂😂😂🤣🤣🤣😂😂😂🤠🤠🤠🥳🥳

    @diipabuttar3465@diipabuttar34652 жыл бұрын
  • ਵੀਰ ਨੇ ਸਾਡੇ ਵਡਾਲੇ ਜੌਹਲ ਦਾ ਨਾਂ ਬਦਨਾਮ ਕਰਾ ਤਾ ਈ 🤣🤣👍👌

    @gurindersingh3352@gurindersingh33522 жыл бұрын
  • ਮੈਨੂੰ ਵੀਡਿਓ ਇਨੀ ਅੱਤ ਲੱਗੀ ਕੇ ਇਹਨੂੰ 70 ਨਾਲ ਗੁਣਾ ਕਰਦੋ 😊

    @diamondinthedirt.3731@diamondinthedirt.3731 Жыл бұрын
  • 🎉🔥🔥🔥🔥🔥🔥 CONGRATULATIONS all artist 🔥🔥🔥🔥🔥🔥

    @gurisinghharjit4775@gurisinghharjit47752 жыл бұрын
    • 💥💥💥

      @MacroDiscovery@MacroDiscovery2 жыл бұрын
    • Tu BHT overacting krda hun

      @vneetsingh7702@vneetsingh77022 жыл бұрын
  • Part 3 ਦੀ ਉਡੀਕ ਆ ਬਾਈ ਜੀ 😁🤣🙌🏼 ਕਮਾਲ ਦੀ ਐਕਟਿੰਗ ਆ ਸਾਰੇ ਵੀਰਾਂ ਦੀ

    @bhullarsaab7503@bhullarsaab75032 жыл бұрын
    • Part 3 on road bro

      @diipabuttar3465@diipabuttar34652 жыл бұрын
    • 💥💥🔥🔥

      @MacroDiscovery@MacroDiscovery2 жыл бұрын
  • Level ho gya yar swad a gya🤣 ❤Love from lehnda Punjab Narowal ❤ 🇵🇰

    @Cheney_ke_wala@Cheney_ke_wala2 жыл бұрын
  • पाजी बहुत बढ़िया ,मैं 20 बार देख लई पर फिर भी मन नहीं बरदा कमाल कर देती पाजी Hats off

    @hitankshkumar7908@hitankshkumar79082 жыл бұрын
  • Paji thde to upper haini kuj.... ਭਾਨੇ ਨੂੰ ਕਾਚਾ ਬਦਾਮ ਆਲਾ ,ਡਾਉਨਲੋਡ ਘੈਂਟ ਸੀ😂

    @kulvirsaroya2455@kulvirsaroya24552 жыл бұрын
  • Hahaha..🤣🤣 ਨਜਾਰਾ ਲਿਆ ਤਾ ਪੂਰਾ ਵੀਡੀਓ ਆਲਾ👌👌 ਵੈਰੀ ਨਾਈਸ👍👍

    @kangsaab2252@kangsaab22522 жыл бұрын
  • ਦੀਦਾਰ ਗਿੱਲ ਨੇ v sirra ਲਾ ਦਿੱਤਾ ਕਾਲਾ ਲੂਣ😂😅

    @labhsingh1294@labhsingh12945 ай бұрын
  • Inspector Nachna we janda hai te Nachana we❤❤❤😅😅😅😂

    @sangra8561@sangra8561Ай бұрын
  • ਵਾਹ ਜੀ ਵਾਹ ਨਜ਼ਾਰਾ ਆ ਗਿਆ ਦੇਖ਼ ਕੇ 🤣🤣🤣😂😂👌👌👌

    @msshergill1112@msshergill11122 жыл бұрын
  • ਇਕੋ ਪਟੇ ਨਾ ਗ਼ਰਾਮਰ ਹਿਲ ਗਈ 😄😄😄😄👌🏻👌🏻👌🏻

    @deepgagan4203@deepgagan420328 күн бұрын
  • ਸਦਕੇ ਨਵ ਲਹਿਲ ਜੀ ❤️🤗 ਚੜਦੀਕਲਾ ਵਿੱਚ ਰਹੋ 🙏🏻💕👌🏻

    @JaspreetSingh-nu3dz@JaspreetSingh-nu3dz2 жыл бұрын
  • ਕਹਿਰ ਕਰ ਛੱਡਿਆ ਬਾਉ ਜੀ😂🔥

    @jaggi3273@jaggi32732 жыл бұрын
  • ਸਿਰਾ ਕਰਾਇਆ ਪਿਆ ਬਾਈ... 👌👌👌

    @Davinderdhaula@Davinderdhaula2 жыл бұрын
  • Hahahahahahahahaha End Kita j veer g

    @chg8968@chg89682 жыл бұрын
  • 😂😂😂😂👍nice bro

    @kirantutorialz33@kirantutorialz332 жыл бұрын
  • 1:45 ਹੁਣੇ ਖਵਾਈਏ ਭਾਨੇ ਨੂੰ ਕਾਚਾ ਬਦਾਮ 😹😹😹🤣🤣🤣😂 ਸਿਰਾ dialogue 😹

    @Sandhusaab56@Sandhusaab562 жыл бұрын
  • Plz ਨਵ ਵੀਰ ਜੀ part 3 ਵੀ ਸੇਤੀ ਅੱਪਲੋਡ ਕਰੋ ਬਹੁਤ ਮਜ਼ਾ ਆਉਂਦਾ 8ਤੋਂ10 ਵਾਰ ਬਾਰ ਬਾਰ ਵੇਖ ਕੇ ਵੀ ਬੋਰ ਨਹੀਂ ਹੋਈ ਦਾ ਸਾਰੇ ਬੰਦੇ ਅੱਤ ❤️❤️❤️👍👍👍

    @user-ql6vx6oq1m@user-ql6vx6oq1m Жыл бұрын
  • ਜਾ ਜਾਕੇ ਗੁਡੀਆਂ ਗੁਡੀਆਂ ਲੁਟ ਜਾ ਕੇ 😀😀😀😀👌🏻👌🏻👌🏻👌🏻

    @deepgagan4203@deepgagan420328 күн бұрын
  • ਉੱਤਲੇ ਲੈਵਲ ਦਾ ਜਮੀਰ🤣🤣ਦਮੂਸੇ ਨਾਲ ਕੁਟ ਕੇ ਭਰੀ ਅਣਖ🤣🤣🤣🤣

    @amarjitnagra8520@amarjitnagra85202 жыл бұрын
  • ❤️ ਪੰਜਾਬੀ ਸਾਡੀ ਮਾਂ ਬੋਲੀ ❤️ GBU ❤️

    @VkrmRandhawa@VkrmRandhawa2 жыл бұрын
  • ਰਿਸ ਨੀ ਕੋਈ ਯਾਰ ਤੁਹਾਡੀ 👌🏻👌🏻👌🏻👌🏻

    @user-bs1uk5xs1y@user-bs1uk5xs1yАй бұрын
  • ਨਜਾਰਾ ਆ ਗਿਆ ਜੀ। ਅਣਖ ਤੇ ਪਟੇ 🤣🤣🤣

    @hardeepgill3785@hardeepgill37852 жыл бұрын
  • 100 din chor da fer 100 din chor da 👌👌👌😂😂😂

    @SuperHarry786@SuperHarry7862 жыл бұрын
  • ਬਹੁਤ ਖੂਬ ਵੀਰੇ ਸਿਰਾ ਲਾਇਆ ਪਿਆ 👌👌

    @majhe-aale@majhe-aale2 жыл бұрын
  • Boht vadya story bnai te acting bi boht vadya krdi sari tem

    @avitaj74@avitaj74Ай бұрын
  • ਪਹਿਲਾ ਵਾਰ ਅੱਣਖ ਤੇ ਕਿਤਾ😂😂

    @jaggajatt4901@jaggajatt4901Ай бұрын
  • Thanedaar Di v galbaat aa puri acting 👌👌

    @Chacchaa@Chacchaa2 жыл бұрын
    • Harinder Bhullar ne bai oh sab to best actor punjabi film industry de ...boht movies ch km kita ohna

      @pardeepsingh7773@pardeepsingh77732 жыл бұрын
    • @@pardeepsingh7773 Thanx Buddy 🥰

      @HarinderBhullar@HarinderBhullar2 жыл бұрын
    • @@HarinderBhullar bai original account va aha thoda

      @arshbhullar9497@arshbhullar94972 жыл бұрын
    • @@HarinderBhullar big fan sir

      @arshbhullar9497@arshbhullar94972 жыл бұрын
    • @@arshbhullar9497 Bilkul ji aahi hai Mera Official KZhead Channel…🙏

      @HarinderBhullar@HarinderBhullar2 жыл бұрын
  • All actors are Oscar awards

    @navdeep7294@navdeep72942 жыл бұрын
    • ਧੰਨਵਾਦ ਜੀ 🙏

      @sukhartis@sukhartis2 жыл бұрын
    • Your english is eilts

      @van-game1123@van-game11232 жыл бұрын
    • Kehna ki chunde ho🤣

      @Harmankaler@Harmankaler2 жыл бұрын
    • @@van-game1123 🤣🤣🤣

      @bhagwantmaan1387@bhagwantmaan13872 жыл бұрын
    • @@van-game1123 your also 😂

      @balraj3610@balraj36102 жыл бұрын
  • ਓ ਭਾਨੇ ਨੇ ਬੰਦਾ ਮਾਰਤਾ ਈ ਓਏ😂😂

    @judgewahla@judgewahla26 күн бұрын
  • Sirra kam va veer

    @inderwalia3853@inderwalia38532 жыл бұрын
  • Nav lehal sir your acting so brilant 🔥🔥🔥❤️❤️very funny video☺️😍😍

    @INOCENT055@INOCENT0552 жыл бұрын
  • 6:34 best scene ever Banda marta e oye 🤣🤣🤣🤣🤣

    @manpreet_singh_bajwa@manpreet_singh_bajwa2 жыл бұрын
  • ਪਹਿਲਾ ਵਾਰ ਉਹਨਾਂ ਮੇਰੀ ਅਣਖ ਤੇ ਕੀਤਾ ਐ 😂🤣

    @harpinderkhatti3635@harpinderkhatti3635 Жыл бұрын
  • ਬਹੁਤ ਵਧਿਆ ਕੰਮ ਕੀਤਾ ਸਾਰਿਆ ਨੇ👍👍😂😂

    @lakhvirsingh2451@lakhvirsingh2451 Жыл бұрын
  • Oscar award by nav lehal bai g 👍👍👍👍❤️❤️❤️

    @guripreet9581@guripreet95812 жыл бұрын
  • Veer ji sira kraunde rehnde ne 👏🤣🤣🤣

    @thor5890@thor58902 жыл бұрын
  • ਇਹ ਤਾਂ ਘੜਾਮ ਕਰਕੇ ਡਿੱਗਿਆ ਤੇ ਘੜਾਚ ਹੀ ਹੋ ਗਿਆ 😂😂😂😂

    @SukhdeepSingh-yv5ol@SukhdeepSingh-yv5ol Жыл бұрын
  • Nav veere tuhdi ਐਕਟਿੰਗ ਬਹੁਤ ਵਧੀਆ ਜੀ 😂❤❤❤

    @user-nw3en8xe3n@user-nw3en8xe3n15 күн бұрын
  • 100 % reality shown in this video about Punjab police 👮‍♂️ character.

    @sammann305@sammann3052 жыл бұрын
  • Shukar kita tuhanu ve vlog de yaad aei....😂😂

    @rpreetsandhu7642@rpreetsandhu76422 жыл бұрын
    • Enu vlog kehnde aa ??

      @GurpreetSingh-se5jt@GurpreetSingh-se5jt2 жыл бұрын
    • Vlog,🤣🤣🤣🤣🤣😂😂😂😂😂

      @GurpreetSingh-xr6rv@GurpreetSingh-xr6rv2 жыл бұрын
    • Vlog?!

      @sukhraj_singh1999@sukhraj_singh19992 жыл бұрын
    • Eh vlog aan matlab vlog bnaun vale sadai aan

      @statusmaker2978@statusmaker29782 жыл бұрын
  • ਗੋਲ ਗੱਪੇਆ ਦੀ ਕਾਂਜੀ 😄😄😄😄👌🏻👌🏻👌🏻👌🏻

    @deepgagan4203@deepgagan420328 күн бұрын
  • ਕਮਾਲ ਦੀ ਐਕਟਿੰਗ ਕੀਤੀ ਸਾਰਿਆਂ ਨੇ ਬਹੁਤ ਵਧੀਆ ਲੇਹਲ ਭਾਜੀ

    @drkiranrandhawa9323@drkiranrandhawa93232 жыл бұрын
  • What a. Concept 😁 awesome , oscar 🤟🤟🤟🔥❤️❤️❤️❤️

    @Og.5911@Og.59112 жыл бұрын
  • Great Acting and Story Line. Keep up the Good work everyone.

    @damanjeetrandhawa9430@damanjeetrandhawa94302 жыл бұрын
  • ਭਾਨੇ ਨੇ ਬੰਦਾ ਮਾਰ ਤਾ ਓਏ...😂

    @pawandeep_703@pawandeep_703Ай бұрын
  • Va Ji va kea baat hai JNAB ji 👍

    @user-lw5bq7xd3w@user-lw5bq7xd3w4 ай бұрын
  • Yar hass hass vakhiyan tut gyiya😂😂😂😂 roti kha rea c puri khadi ni gyi. 4 war repeat ch dekh lya and part 1 v hun dekhya. Har war ona hi mja aya yr😂 waiting for next parts gbu

    @Official_lovenav7@Official_lovenav72 жыл бұрын
    • Minu bass bhane ne banda maarta oye enu chukk ke leke jao oye thane leke jao oye och hi nazara aya hor baaki normal si

      @royal-de9ml@royal-de9ml2 жыл бұрын
  • Aj e main tuhdia purania videos dekh rea c bai😂 soch rea c kafi tym hogya video nhi pai new te aj e pati tuc😂♥️

    @selmonbhoi9966@selmonbhoi99662 жыл бұрын
  • ਕਾਚਾ🥜 ਬਦਾਮ 😆😉

    @LovepreetSingh-kq3vf@LovepreetSingh-kq3vf4 ай бұрын
  • ਗੰਡਾਸੇ ਤੇ ਲਿਖਿਆ ਮੌਤ 😂😂👌

    @xyz3483@xyz34832 жыл бұрын
  • ਸ਼ੁਕਰ ਕਰੋ ਕਿਤੇ 20 ਪਟਿਆਂ ਨੂੰ 70ਨਾਲ ਗੁਣਾਂ ਨੀ ਕੀਤਾ ਥਾਣੇਦਾਰ ਨੇ😂😂 ਨਹੀਂ ਤੇ ਰਾਤ ਦੀ ਰੋਟੀ ਚ ਵੀ ਲੈਗਪੀਸ ਵੀ ਤੁਹਾਡੇ ਈ ਪਕਣੇ ਸੀ

    @JOHALDESIWEB@JOHALDESIWEB2 жыл бұрын
    • 😀😀😂😂🤣🤣

      @gursharansinghchahal9197@gursharansinghchahal91972 жыл бұрын
    • 💥🔥🔥

      @MacroDiscovery@MacroDiscovery2 жыл бұрын
    • 🤣🤣🤣🤣🤣🤣

      @GurmeetKaur-rs5xg@GurmeetKaur-rs5xg2 жыл бұрын
    • 😄😄😄😄

      @angelsandhu2159@angelsandhu21592 жыл бұрын
    • @@GurmeetKaur-rs5xg ❤️❤️

      @Harmanpreet766@Harmanpreet766 Жыл бұрын
  • 10:07 ਲੂਣ ਲੈਕੇ ਆਏ ਨਾਲ ਨਹੀ ਦੂਜਾ ਲੂਣ ਦੂਜਾ ਕਿਹੜਾ ਪਾਕਿਸਤਾਨੀ 😂😂😂😂

    @Pardeep261@Pardeep2615 ай бұрын
  • Kirpa babe di☹️🤘

    @mannugameryt2575@mannugameryt25752 жыл бұрын
  • Very funny video bro 😂😂

    @AvtarNijjar001@AvtarNijjar0012 жыл бұрын
  • It Deserves Oscar 👏

    @RavinderDhillon@RavinderDhillon2 жыл бұрын
    • 💥🔥🔥💥

      @MacroDiscovery@MacroDiscovery2 жыл бұрын
  • Bai bahut vadiaa video aa ਆਪਣੇ ਵੱਲੋਂ ਫੁੱਲ ਸਪੋਰਟ ਆ 😊

    @user-kd6dr1fj4x@user-kd6dr1fj4xАй бұрын
  • ਬਹੁਤ ਵਧੀਆ ਕੰਮ ਕੀਤਾ ਸਾਰੇ ਵੀਰਾਂ ਨੇ ।👌

    @Sardars001@Sardars0012 жыл бұрын
  • Att veere att🤣🤣🤣🤣🤣🤣

    @sukhbirkaur2609@sukhbirkaur26092 жыл бұрын
  • End was awesome 😎

    @MrSingh-1177@MrSingh-11772 жыл бұрын
  • Sira bhau patti tu

    @speedrecord4631@speedrecord46312 жыл бұрын
  • ਓਹ ਲੂਣ ਨਈ ਦੂਜਾ ਲੂਣ 😂😂

    @user-uo6rl5rh7g@user-uo6rl5rh7g2 ай бұрын
  • Best short movie in punjabi history. Really enjoyed bro. Can't stop laughing

    @herrysingh8224@herrysingh82242 жыл бұрын
  • Waiting for next episode 🤙

    @punjab280@punjab2802 жыл бұрын
  • Bai oye siraaa kra taaa yrrr,🤣🤣🤣🤣😂🤣🤣

    @kulwinderkhosa2367@kulwinderkhosa23675 ай бұрын
  • ਨਵ ਯਾਰ ਇਹ ਸਕਰਿਪਟ ਕਿੰਨੇ ਲਿਖੀ ਆ ਕਮਾਲ ਦੀ ਐਕਟਿੰਗ ਸੀ ਹਰ ਇੱਕ ਐਕਟਰ ਦੀ ਜਦੋਂ ਕਦੇ ਹੱਸ ਹੱਸ ਕੇ ਅੱਥਰੂ ਅੱਥਰੂ ਕੱਢਣ ਨੂੰ ਦਿਲ ਕਰਦਾ ਓਦੋਂ ਹੀ ਫਿਲਮ ਵੇਖ ਲਈ ਦੀ ਆ।

    @AnmolSingh-gf9gj@AnmolSingh-gf9gj Жыл бұрын
  • ਬਹੁਤ ਵਧੀਆ

    @gurjeetsingh4647@gurjeetsingh46472 жыл бұрын
  • Pind wadala johal Nanke pandheri near khjala Grocery gehriyo Otherwise Jandiala Loved it introducing tarsika and dhapayia Mehta rd area 👌 dhan dhan kra ti je just as usual my big brothers and Chacha’s do all the time in my childhood! Reference kuldip lehal ( seattle) close friend

    @hartejjohal2865@hartejjohal28652 жыл бұрын
    • Jisde ptta firya oh sade pind guru ki wadali da . Deedar gill wadali

      @harrymann4456@harrymann44562 жыл бұрын
  • Oh Great ਪਾਜੀ

    @user-gl7le1ep2i@user-gl7le1ep2i4 ай бұрын
  • Sirra kita pya 👍👍👌👌

    @agyapalbhinder4439@agyapalbhinder44392 жыл бұрын
  • Awesome video. Raised my hemoglobin.

    @malvinderjitsingh1@malvinderjitsingh12 жыл бұрын
  • Fully entertaining and pure talent keep it up 🤙

    @jgvmedia5963@jgvmedia59632 жыл бұрын
  • Superb ...maza aagya yaara

    @macsingh8383@macsingh83832 жыл бұрын
  • Sirra bai ❤❤❤❤

    @bhaustatus4908@bhaustatus49084 ай бұрын
  • Bai tere talent nu salute ❤❤❤

    @mannugameryt2575@mannugameryt25752 жыл бұрын
  • Bhut gaint 😃😃😃

    @PunjabiParistoOfficial@PunjabiParistoOfficial2 жыл бұрын
  • 12:46 ਉਤਲੇ ਲੈਵਲ ਦਾ ਜ਼ਮੀਰ 😂😂😂

    @KUKOO_@KUKOO_Ай бұрын
  • Siirra hi la ta bai👌

    @pawansingh_01259@pawansingh_012597 ай бұрын
  • ↖️Love from Baba Nanak ji di dharti ♥️♥️♥️♥️♥️♥️🇵🇰♥️♥️♥️♥️♥️♥️ Lok Rang Punjab Da The Folk Music Experts

    @LokRangPunjabDa@LokRangPunjabDa2 жыл бұрын
  • Nav Lehal bahi, do vaari teri pith lagi aa, agla content eda da banao police te bhana ragre jaan, hor maza aauga, every body played his role excellently. Waheguru kirpa karan

    @navneetsingh7910@navneetsingh79102 жыл бұрын
  • ਕਾਲਾ ਲੂਣ 😄😄👌🏻👌🏻

    @deepgagan4203@deepgagan420328 күн бұрын
KZhead