Chajj Da Vichar (2031) || ਅੰਮ੍ਰਿਤਪਾਲ ਸਿੰਘ ਨਾਲ ਕੀ ਹੋਊ

2024 ж. 28 Сәу.
77 483 Рет қаралды

#primeasiatv #chajjdavichar #swarnsinghtehna #harmanthind #bathinda #election2024news #loksabhaelection2024 #election2024news #punjab #punjabnewstoday #punjab #khadoorsahib #amritpalsingh #amritpal #amritpalsinghlatestnews
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZhead: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер
  • ਅੰਮ੍ਰਿਤ ਪਾਲ ਸਿੰਘ ਜਿੱਤੂ

    @mommata7773@mommata777321 күн бұрын
  • ਪੰਜਾਬ ਦੇ ਹਰ ਜ਼ਿਲ੍ਹੇ ਚੋਂ ਹਰ ਪਿੰਡ ਚੋਂ ਨੌਜਵਾਨ ਖਡੂਰ ਸਾਹਿਬ ਜਾ ਕੇ ਵਾਰੋ ਵਾਰੀ ਅਮ੍ਰਿਤਪਾਲ ਦੇ ਹਕ਼ ਚ ਪਰਚਾਰ ਕਰਨ.. ਤੇ ਲੋਕਾਂ ਨੂੰ ਦੱਸਣ ਕੀ ਅਮ੍ਰਿਤਪਾਲ ਪੰਜਾਬ ਦੇ ਹੱਕਾ ਲਈ ਖੜਾ..

    @navdeepsingh-to9ip@navdeepsingh-to9ip21 күн бұрын
  • ਅੰਮਿਰਤਪਾਲ ਸਿੰਘ ਜੀ ਦੀ ਜਿੱਤ ਪੱਕੀ ਆ ਵਾਹਿਗੁਰੂ ਜੀ ਕਿਰਪਾ ਕਰਨਗੇ 🙏🙏

    @balrajsingh-62@balrajsingh-6221 күн бұрын
  • ਅਮਿ੍ਤਪਾਲ ਸਿੰਘ ਖਾਲਸਾ ਦੀ ਜਿੱਤ ਪੱਕੀ ਹੈ ਇਹ ਬੱਚਾ ਨਿਰਦੋਸ਼ ਡਿਬਰੂਗੜ ਜੇਲ ਵਿੱਚ ਬੰਦ ਕੀਤਾ ਹੈ ਵਾਹਿਗੁਰੂ ਜੀ ਜ਼ਰੂਰ ਸੁਣੇਗਾ ਕਿਰਪਾ ਕਰੇਗਾ

    @gurarpansingh3475@gurarpansingh347521 күн бұрын
  • ਟਹਿਣਾ ਸਾਹਿਬ ਥੋਡਾ ਵਹਿਮ ਕੱਢ ਦਿਉ ਅਮ੍ਰਿਤ ਪਾਲ ਖਾਲਸਾ ਜੀ ਜਿਤ ਕੇ

    @ArshdeepSingh-oh4qk@ArshdeepSingh-oh4qk21 күн бұрын
  • ਰਾਤ ਨਹੀਂ ਖੁਆਬ ਬਦਲਦਾ ਹੈ, ਮੰਜ਼ਿਲ ਨਹੀਂ ਕਾਰਵਾਂ ਬਦਲਦਾ ਹੈ ਜਜ਼ਬਾ ਰੱਖੋ ਜਿੱਤਣ ਦਾ, ਕਿਓਂ ਕੇ ਕਿਸਮਤ *ਬਦਲੇ ਨਾ ਬਦਲੇ ਵਕ਼ਤ ਜ਼ਰੂਰ ਬਦਲਦਾ ਹੈ*

    @deepbrar.@deepbrar.21 күн бұрын
  • 🎉ਮਾਝੇ ਦੇ ਸੂਰਬੀਰਾਂ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏

    @lakhmirsinghkhalsa8282@lakhmirsinghkhalsa828221 күн бұрын
    • ਕਿਰਪਾਨ ਸਤਿਕਾਰਯੋਗ ਹੈ,ਜਿਤਾ ਤੇ ਦੇਵਾਂਗੇ,, ਪਰ ਇਹ ਨਾਂ ਹੋਵੇ,ਕਿ ਪਾਰਲੀਮੈਂਟ ਵਿੱਚ ਫਿਰ ਵੀ ਨਾ ਪਹੁੰਚੇ, ਢਾਈ ਫੁੱਟ ਵਾਲੀ ਕਿਰਪਾਨ ਦਾ ਬਹਾਨਾ ਬਣਾ ਲਵੋ,

      @sarabsingh5487@sarabsingh548721 күн бұрын
  • ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

    @GurcharanSandhu-gf4yc@GurcharanSandhu-gf4yc21 күн бұрын
  • ਪੱਕੀ ਜਿੱਤ ਹੈ ਪੁੱਛਣ ਵਾਲੀ ਕੋਈ ਗੱਲ ਨਹੀ ਬਣਦੀ✌

    @Seerat1213@Seerat121321 күн бұрын
  • ਜਿਤੁਗਾ ਪੱਕਾ ਜਿਤਾ ਕੇ ਰਹਾਂਗੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਹੋਊ ਭਾਈ ਸਾਬ ਦੀ ✌️

    @BoSS-tu1df@BoSS-tu1df21 күн бұрын
    • ਭਾਈ ਸਾਹਿਬ ਦਾ ਮਤਲਬ ਕੀ ਹੁੰਦਾ ਹੈ

      @sukhjindersinghgrewal3618@sukhjindersinghgrewal361821 күн бұрын
  • Vote for Amrit pal Singh ji khalsa jindabad

    @sahibjotsingh9217@sahibjotsingh921721 күн бұрын
  • ਭਾਈ ਸਾਹਿਬ ਜਿਦੰਾਵਾਦ

    @user-ze2ln7hn4b@user-ze2ln7hn4b21 күн бұрын
  • ਜਿਹੜਾ ਕੰਮ ਧਰਨੇ ਮੁਜਾਹਰੇ ਨਹੀ ਕਰ ਸਕੇ ਉਹ ਹਲਕਾ ਖਡੂਰ ਕਰੇਗਾ

    @amritpalmalhi1267@amritpalmalhi126721 күн бұрын
    • ❤❤❤

      @armaansinghsidhu3796@armaansinghsidhu379621 күн бұрын
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    @SukhwinderSingh-wq5ip@SukhwinderSingh-wq5ip21 күн бұрын
  • ਦੌਲਤ ਤੋਂ ਵੱਡਾ ਹਥਿਆਰ ਕਲਮ ਹੁੰਦੀ ਹੈ, ਬਸ *ਸ਼ਰਤ ਇਹ ਹੈ ਕੇ ਉਹ ਵਿਕੀ ਹੋਈ ਨਾ ਹੋਵੇ*

    @deepbrar.@deepbrar.21 күн бұрын
  • ਅੰਮਿ੍ਤਪਾਲ ਸਿੰਘ ਨੂੰ ਵੋਟਾ ਪਾਉ ਜੀ

    @butasingh4752@butasingh475221 күн бұрын
  • ਹਰਮਨ ਦੀ ਗੱਲ ਸਹੀ ਹੈ ਬਿਲਕੁਲ ਪਰ ਟਹਿਣੇ ਦਾ ਵਹਿਮ ਨਿਕਲ ਜਾਵੇਗਾ

    @ArshdeepSingh-oh4qk@ArshdeepSingh-oh4qk21 күн бұрын
  • ਬੰਦਾ ਸਾਰੀ ਉਮਰ ਬਦਲਦਾ ਹੈ ਜਿਹੜਾ ਨਹੀਂ ਬਦਲਦਾ ਉਹ ਕੰਮਾਂ ਤੋਂ ਟਲਦਾ ਹੈ

    @SatnamSingh-bc5zm@SatnamSingh-bc5zm21 күн бұрын
  • ਵਾਹਿਗੁਰੂਜੀ❤❤❤❤❤❤ਬੇਟਾਜੀ।ਧੰਨਵਾਦਜੀ।ਬੇਟਾਜੀ🎉🎉

    @karamjeetkaurguddi4284@karamjeetkaurguddi428421 күн бұрын
  • ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

    @palasingh5151@palasingh515121 күн бұрын
  • ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ winner

    @punjab8442@punjab844220 күн бұрын
  • ਅਸੀ ਆਪ ਬਾਗੀ ਸਾਡਾ ਬਾਪ ਬਾਗੀ ਸਾਡਾ ਯਾਰ ਬਾਗੀ ਸਾਡਾ ਕਿਰਦਾਰ ਬਾਗੀ ਦਿੱਲ ਚ ਤਾਗ ਨਿਸ਼ਾਨ ਖਾਲਸੇ ਦਾ ਲਹਿਰਾਵਾਗੇ ਅਗਲੀਆ ਚੋਣਾ ਚ ਪੂਰੇ ਪੰਜਾਬ ਨੂੰ ਹੱਥ ਪਾਵਾਗੇ

    @lakhi_pb1639@lakhi_pb163921 күн бұрын
    • ਇਸ ਵਾਰ ਹੀ ਪੰਜਾਬ ਦੀਆਂ ਸਾਰੀਆਂ 13 + 1 ਚੰਡੀਗੜ੍ਹ,, ਸੀਟਾਂ ਤੇ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ

      @drgssidhumaur5870@drgssidhumaur587021 күн бұрын
  • ਲਹਿਰਾਂ ਦਾ ਬਹੁਤ ਫਰਕ ਪੈਂਦਾ, ਛੋਟੇ ਸਮੇਂ ਵਿੱਚ ਜੋ ਸਿੱਖ ਲਹਿਰ ਸ਼ੁਰੂ ਕੀਤੀ ਉਸ ਨਾਲ ਸਿੱਖ ਕੌਮ ਵਿੱਚ ਬਹੁਤ ਉਤਸ਼ਾਹ ਹੈ। ਅਤੇ ਸਿੱਖ ਸਮਾਜ ਚਾਹੁੰਦਾ ਹੈ ਕਿ ਸਿੱਖ ਨੌਜਵਾਨ ਹੀ ਕੌਮ ਦੀ ਅਗਵਾਈ ਕਰੇ

    @amretkhmer2217@amretkhmer221721 күн бұрын
  • ਸਾਡੀ ਕਣਕ ਤਾਂ ਹਁਥੀਂ ਵਁਢੀ ਸੀ ਅਜੇ ਕਁਢਣੀ ਐ ਭਿਁਜ ਗਈ ਹੈ ਜੀ ਤਰਵੰਡੀ ਸਾਬੋ ਸ਼ੇਖਪੁਰਾ ਧੰਨਵਾਦ 🙏🏻🙏🏻🙏🏻

    @Karmjitkaur-gk1xq@Karmjitkaur-gk1xq21 күн бұрын
    • BHRA,TEHNA,SAAB,TAU,SAU,MUN,KUNUK,LAI,JAVNEE,TEHNE,MEEH,NHI,AEAA, HAI RS DHALIWALL FDK PUNJAB ❤

      @JasPinder-gx3xs@JasPinder-gx3xs21 күн бұрын
  • ਟਹਿਣਾ ਸਾਹਿਬ ਜਿਸ ਬੰਦੇ ਨਾਲ ਪਿਆਰ ਹੋਵੇ ਔਹਦੇ ਬਾਰੇ ਮਾੜਾ ਨਹੀ ਸੋਚੀ ਦਾ ਚੜਦੀ ਕਲਾ ਦੀ ਅਰਦਾਸ ਕਰੀਦੀ ਹੈ

    @AjmerSingh-vt6ol@AjmerSingh-vt6ol14 күн бұрын
  • Amritpal khalsa Jindabad

    @gill176@gill17621 күн бұрын
  • ਇਹ ਦਬਦਬਾ, ਇਹ ਹਕੂਮਤ, ਇਹ ਨਸ਼ਾ ਤੇ ਦੌਲਤ *ਸਭ ਕਿਰਾਏਦਾਰ ਹਨ ਘਰ ਬਦਲਦੇ ਰਹਿੰਦੇ ਹਨ*

    @deepbrar.@deepbrar.21 күн бұрын
    • Deep brar ji mai phla v tuhanu likhia c k tusi bahut suljhe hoye kvi ho Tusi kitho ho Apna nover jarur likho

      @nasibkaurdhillon6823@nasibkaurdhillon682321 күн бұрын
    • @@nasibkaurdhillon6823 ਮੈਂ ਲੰਡਨ ਤੋਂ ਹਾਂ ਜੀ 😍🙏 ਦੀਦੀ

      @deepbrar.@deepbrar.21 күн бұрын
  • Amritpal good

    @user-he4kx2ol6o@user-he4kx2ol6o21 күн бұрын
  • Waheguru g amritpal nu bhut baddi jit hasil kraon waheguru g kirpa krna

    @harjeetsingh752@harjeetsingh75221 күн бұрын
  • ਬਦਲਵਾਈ ਐ ਦਸ% ਦੇ ਕਰੀਬ ਵਾਢੀ ਬਾਕੀ ਐ ਜੀ❤❤

    @gurcharansinghmann1814@gurcharansinghmann181421 күн бұрын
  • ਜਿੱਤ ਹੋਣੀ ਪੱਕੀ ਹੈ

    @harjotmahal4156@harjotmahal415620 күн бұрын
  • ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

    @BalkarSingh-ko2qy@BalkarSingh-ko2qy21 күн бұрын
  • ਜਿਹੜੀ ਮਾਂ ਬੱਚਿਆਂ ਨੂੰ ਛੱਡ ਕੇ ਚਲੀ ਜਾਂਦੀ ਹੈ ਉਸਨੂੰ ਸਮਾਜ ਕੰਜ਼ਰੀ ਬੋਲਦਾ ਹੈ। ਪਰੰਤੂ ਜੋ ਆਪਣੀ ਮਾਂ ਨੂੰ ਛੱਡ ਕੇ ਜਾਂਦੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੋਗੇ। ਭਾਵ ਕਿ ਮਾਂ ਦੇ ਕਰੈਕਟਰ ਤੇ///////////////

    @GurmeetSingh-pv1sh@GurmeetSingh-pv1sh21 күн бұрын
  • ਟੈਣਾ ਸਾਬ੍ਹ ਬਹੁਤ ਘੱਟ ਲੋਕ ਹਨ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਮਰੀਆਂ ਜਮੀਰਾਂ ਵਾਲਿਆਂ ਗਿਣਤੀ ਬਹੁਤ ਜਾਦਾ ਹੈ

    @JagtarSingh-hf4ck@JagtarSingh-hf4ck21 күн бұрын
  • ਟਹਿਣਾ ਸਾਬ ਇੱਥੇ ਤਾਂ ਦੁਨੀਆਂ ਨੇ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ। ਉਨ੍ਹਾਂ ਦੀ ਅਪਣੀ ਜੁਬਾਨੀ ਹੈ ਕਿ :- ਕੋਈ ਕਹੇ ਭੂਤਨਾ, ਕੋਈ ਕਹੇ ਬੇਤਾਲਾ,ਕੋਈ ਕਹੇ ਨਾਨਕ ਆਦਮੀ ਵਿਚਾਰਾ।

    @amriksingh1813@amriksingh181321 күн бұрын
  • S S A 🙏🙏🙏🙏🙏🙏🙏🙏🙏🙏🙏 to all members present in this program

    @ajaibsinghpanesarCanada@ajaibsinghpanesarCanada21 күн бұрын
  • ਟਹਿਣਾ ਸਾਹਿਬ ਕਲਾਂ ਵਰਤ ਰਹੀ ਆ ਨੈਗੇਟਿਵ ਰੋਲ ਅਦਾ ਕਰ ਪੰਜਾਬ ਦੇ ਭਵਿੱਖ ਤੇ ਪੰਥ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦੱਲ ਦੱਲ ਵਿੱਚੌ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਅਗਵਾਈ ਹੀ ਸਮਰੱਥ ਆ!!!

    @mohanaujlainfotainmentlive7422@mohanaujlainfotainmentlive742220 күн бұрын
  • ਇੰਨਸਾਨੀਅਤ ਨਾਤੇ ਭਾਈ ਅੰਮਿਰਤਪਾਲ ਸਿੰਘ ਖਾਲਸਾ ਨੂੰ ਜਿਤਾਉਣਾ ਜਰੂਰੀ ਹਕੂਮਤ ਨੂੰ ਸਬਕ ਸਿਖਾਉ

    @BaljeetSingh-sd7jl@BaljeetSingh-sd7jl20 күн бұрын
  • ਖਾਲਸਾ ਜੀ ਦੀ ਜਿੱਤ ਪੱਕੀ ਆ ਜੀ

    @gurbajsingh4034@gurbajsingh403420 күн бұрын
  • ਭਾਈ ਅੰਮਿਰਤਪਾਲ ਸਿੰਘ ਖ਼ਾਲਸਾ ਜੀ ਦੀ ਜਿੱਤ ਪੱਕੀ ਹੈ, ਸਾਰੀ ਦੁਨੀਆ ਭਾਈ ਅੰਮਿਰਤਪਾਲ ਸਿੰਘ ਦੇ ਨਾਲ ਹਨ। 🎉

    @rbrar3859@rbrar385921 күн бұрын
    • ਵੀਰ ਸਾਰੀ ਦੁਨੀਆ ਨਾਲ ਤੇ ਹੈ ਪਰ ਬੋਟ ਤਾਂ ਖਡੂਰ ਸਾਹਿਬ ਹਲਕੇ ਦੀਆਂ ਹੀ ਪਾਉਣੀ ਹੈ

      @harwindersingh1555@harwindersingh155521 күн бұрын
    • ਚੜਦੀ ਕਲਾ ਵਾਹਿਗੁਰੂ ਮੇਹਰ ਕਰਨ

      @basakhasingh4865@basakhasingh486521 күн бұрын
    • ¹❤❤​@@harwindersingh1555

      @HardevSinghAujla@HardevSinghAujla21 күн бұрын
    • ਸਾਰੀ ਦੁਨੀਆਂ?

      @rakeshraswanta1312@rakeshraswanta131220 күн бұрын
    • ਸਾਰੀ ਦੁਨੀਆ ਦੀ ਗੱਲ ਕਰਦੇ ਹੋ ਪਰ ਧਰਨੇ ਤੇ ਤਾ ਢਾਈ ਲੋਕ ਨੀ ਪਹੁੰਚੇ ।

      @preetboy143@preetboy14320 күн бұрын
  • Waheguru ji mehar karna ji

    @manjitkaushal931@manjitkaushal93120 күн бұрын
  • ਸਾਡੇ ਦੇਸ਼ ਕੋਈ ਡੈਮੋਕਰੇਸੀ ਨਹੀਂ, ਲੋਕ ਵੀ ਟਹਿਣਾ ਸਾਬ ਬੇਸ਼ਰਮ ਨੇ

    @Balwindersingh-rr8zj@Balwindersingh-rr8zj21 күн бұрын
  • Sure win. God bless you putt ❤❤❤. From Canada 🇨🇦.

    @parminderpandher5594@parminderpandher559421 күн бұрын
  • Very good program 👍🙏🙏👌

    @kashmirdegun7160@kashmirdegun716021 күн бұрын
  • ਅੰਮਿ੍ਤਪਾਲ ਜਿਤੇ ਗਾ ਮਾਂਗਟ

    @user-hn5wb1tv4m@user-hn5wb1tv4m21 күн бұрын
  • ਭਾਈ ਸਾਹਿਬ ਭਾਈ ਅੰਮਿ੍ਤਪਾਲ ਸਿੰਘ ਜੀ, ਜਿੰਦਾਬਾਦ ਸੀ, ਜਿੰਦਾਬਾਦ ਹੈ, ਤੇ ਜਿੰਦਾਬਾਦ ਰਹਿਣ ਗੇ। ਬਾਕੀ ਹੁਣ ਤੁਹਾਡੇ ਵੱਸ ਹੈ ਕਿ ਤੁਸੀਂ ਹੁਣ ਧੌਣ ਉੱਚੀ ਕਰ ਕਿ ਜਿਉਣਾ ਹੈ ਜਾਂ ਗੁਲਾਮੀ ਦਾ ਰਾਹ ਚੁਣਨਾ ਹੈ।

    @arshsandhu9936@arshsandhu993621 күн бұрын
  • ਅਰਦਾਸ ਵਿੱਚ ਹਰ ਰੋਜ਼ ਕਹਿੰਦੇ ਹਾਂ ਰਾਜ਼ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਭਾਈ ਸਾਹਿਬ ਜ਼ਿੰਦਾਬਾਦ

    @sahilbaisal7374@sahilbaisal737421 күн бұрын
  • ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ *ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ*

    @deepbrar.@deepbrar.21 күн бұрын
  • Waheghru ji 🙏

    @lakhwinderbhullar2624@lakhwinderbhullar262420 күн бұрын
  • Waheguru ji 👍

    @user-tk2lr9me9k@user-tk2lr9me9k20 күн бұрын
  • Very Very good 👍

    @lakhwinderbhullar2624@lakhwinderbhullar262420 күн бұрын
  • ਸਤਿ ਸ੍ਰੀ ਅਕਾਲ 🙏🙏

    @GurmeetKaur-zh6nk@GurmeetKaur-zh6nk21 күн бұрын
  • Waheguru ji mehar karan ❤❤❤

    @narindersinghothi3064@narindersinghothi306421 күн бұрын
  • ਟਹਿਣਾ ਸਾਹਿਬ ਉਨਾਂ ਚਿਰ ਸੁਧਾਰ ਨਹੀਂ ਹੁੰਦਾ ਜਿੰਨਾ ਚਿਰ ਦੁਨੀਆਂ ਇੱਕ ਝੰਡੇ ਥੱਲੇ ਨਹੀਂ ਲੜਦੀ ਨਾਰਾ ਇਹ ਨਹੀਂ ਹੋਣਾ ਚਾਹੀਦਾ ਸਾਡਾ ਹੱਕ ਇਥੇ ਰੱਖ ਨਾਅਰਾ ਇਹ ਹੋਣਾ ਚਾਹੀਦਾ ਹੈ ਕਿ ਹੱਕ ਸਾਰਿਆਂ ਦਾ ਬਰਾਬਰ ਰੱਖ

    @user-yw2nu8nc4q@user-yw2nu8nc4q21 күн бұрын
  • Very nice Very True

    @gurmitshergill3904@gurmitshergill390420 күн бұрын
  • Very nice 🙏🙏🙏🙏🙏

    @BoharDhillon-hw3uc@BoharDhillon-hw3uc21 күн бұрын
  • 243rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

    @jarnailsingh9949@jarnailsingh994921 күн бұрын
  • ਕੋਈ ਜਿੱਤੇ ਕੋਈ ਹਾਰੇ, ਆਪਣੇ ਕਿਰਤੀ ਲੋਕਾਂ ਨੂੰ ਕੰਮ ਕਰਕੇ ਹੀ ਰੋਟੀ ਖਾਣੀ ਪੈਦੀ ਹੈ, ਬਾਅਦ ਵਿੱਚ ਕਿਸੇ ਨੂੰ ਕੋਈ ਨਹੀਂ ਪੁੱਛਦਾ, ਪਹਿਲਾਂ ਕਿਹੜਾ ਵੋਟਾਂ ਨਹੀਂ ਪਈਆਂ, ਵੋਟਾ ਲੈਕੇ ਆਪੋ ਆਪਣੀਆਂ ਕੁਰਸੀਆਂ ਤੇ ਬੈਠ ਜਾਂਦੇ ਨੇ

    @sukhwinderkaur7145@sukhwinderkaur714520 күн бұрын
  • ਟਹਿਣਾ ਸਾਬ ਜੀ ,ਤੁਸੀਂ ਗੂਗਲ ਤੋਂ ਸਰਚ ਕਰ ਕੇ ਵੇਖੋ,(ਦੁਨੀਆ ਦਾ ਸਭ ਤੋਂ ਝੂਠਾ ਪ੍ਰਧਾਨ ਕੌਣ ਹੈ )ਰਿਜਲਟ ਦੇਖੋ ।❤❤❤❤❤❤

    @gurcharansinghmann1814@gurcharansinghmann181421 күн бұрын
  • Mehtab Singh veer Amrit pal d nal

    @mehtabsingh395@mehtabsingh39521 күн бұрын
  • Khdoor Sahib de vasiyo Valtohi chngi trah maanjdyo

    @pardeep52@pardeep5221 күн бұрын
  • WEHEGURU JI MEHER KARYE

    @GurjitSingh-bv9vh@GurjitSingh-bv9vh20 күн бұрын
  • Vote for Democracy and against Injustice

    @AshokSingh-cu5th@AshokSingh-cu5th20 күн бұрын
  • ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਕਣਕ ਦੀ ਵਾਢੀ ਤਾਂ ਹੋ ਗਈ ਹੈ ਮੀਂਹ ਸਵੇਰੇ ਨੌਂ ਵਜੇ ਤੋਂ ਲੈਕੇ ਸ਼ਾਮ ਤਿੰਨ ਵਜੇ ਤੱਕ ਰੁਕ ਰੁਕ ਕੇ ਪੈਦਾ ਰਿਹਾ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

    @user-hz3hc3st7z@user-hz3hc3st7z21 күн бұрын
  • We should proud and cast vote to S.Amritpal Singh khalsa

    @gursewaksingh-uc3nd@gursewaksingh-uc3nd21 күн бұрын
  • ਭਾਬੀ ਅਮ੍ਰਿਤਪਾਲ ਜੀ ਜਰੂਰ ਜਿਤਨਗੇ

    @GurkiratSingh-fs1dx@GurkiratSingh-fs1dx20 күн бұрын
  • ਬਸ ਅੱਜ ਦੀ ਗੱਲ ਬਿਲਕੁਲ ਸਹੀ

    @sukhwindergoraya8792@sukhwindergoraya879221 күн бұрын
  • Amritpal jit jarrooi

    @tejinderpalsingh7817@tejinderpalsingh781721 күн бұрын
  • Majha patti ilak Amrit pal Singh Khalsa jindabad

    @jassbajwa1737@jassbajwa173721 күн бұрын
  • Good teana sab ❤❤

    @GurmukhSingh-mw1jg@GurmukhSingh-mw1jg20 күн бұрын
  • ਜਗਦੀ ਜਮੀਰ ਵਾਲੇ ਵੋਟਾਂ ਪਾਉਣਗੇ ਤਾ ਜਰੂਰ ਜਿੱਤਣਗੇ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ ਫਹਿਤੇ ਜਰੂਰ ਹੋਵੇਗੀ ਵਾਹਿਗੁਰੂ ਜੀ 🙏🙏🙏🙏🙏

    @KK-op8ev@KK-op8ev21 күн бұрын
  • ✅✅✅ 🙏🙏🙏🙏🙏

    @boharsingh7725@boharsingh772521 күн бұрын
  • ਬਾਬਾ ਜੀ ਦੀ ਬੇਅਦਬੀ ਇਹਦੀ ਹਾਰ ਇਹੋ ਹੀ ਸਜ਼ਾ ਲੌਕੌ ਆਪਣੇ ਆਪ ਨੂੰ ਬਦਲੇ

    @charanjitbasra4543@charanjitbasra454321 күн бұрын
  • ਸਤਿ ਸ੍ਰੀ ਅਕਾਲ ਜੀ 🙏🙏

    @kirankaur4504@kirankaur450421 күн бұрын
  • Very good Tehnna bai je 🙏Im Bint Rai JODHPUR PAKHAR ( Maur Mandi ) Bathinda

    @user-nq5or5fx4q@user-nq5or5fx4q21 күн бұрын
  • ❤❤❤❤❤

    @user-yn2vk1jd6g@user-yn2vk1jd6g21 күн бұрын
  • ਕਾਂਗਰਸ ਨੇ ਜਾਣ ਬੁੱਝ ਕੇ ਖਹਿਰਾ ਸਾਹਿਬ ਨੂੰ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਟਿਕਟ ਗਲਤ ਦਿੱਤੀ ਹੈ। ਹੋਰ ਕਿਸੇ ਸੀਟ ਤੋਂ ਚੋਣ ਲੜਾ ਸਕਦੇ ਸਨ। ਰਾਜਾ ਵੜਿੰਗ ਨੂ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਚਾਹੀਦੀ ਹੈ।

    @chahatveersingh1991@chahatveersingh199121 күн бұрын
  • ਸਤਿ ਸ੍ਰੀ ਅਕਾਲ ਜੀ

    @gurpreetsinghdhaliwal807@gurpreetsinghdhaliwal80720 күн бұрын
  • Verynice

    @jaswantrandhawa2975@jaswantrandhawa297521 күн бұрын
  • First

    @Izuku25@Izuku2521 күн бұрын
  • S S A 🙏🙏 Tehna Sahib ji and Harman Thind ji

    @ajaibsinghpanesarCanada@ajaibsinghpanesarCanada21 күн бұрын
  • ਜਿਨਾਂ ਚਿਰ ਹੰਕਾਰੀ ਸੁਭਾਅ ਨਹੀਂ ਛੱਡਦਾ ਕੁੱਝ ਵੀ ਪਲੇ ਨਹੀਂ ਪੈਣਾਂ।

    @ksdhaliwal3670@ksdhaliwal367021 күн бұрын
  • O only but hero

    @yudhvirsingh809@yudhvirsingh80921 күн бұрын
  • Vote for work not person only App honest CM your good future Amritpal only gang

    @charanjitbasra4543@charanjitbasra454321 күн бұрын
  • Nothing wrong if public votes him❤ From others much better ❤❤❤❤❤❤❤❤❤❤❤❤❤❤❤

    @HSG1957@HSG195721 күн бұрын
  • ਸਤਿ ਸ੍ਰੀ ਅਕਾਲ ਜੀ😊😊

    @rajveerkor-nr5eh@rajveerkor-nr5eh21 күн бұрын
  • Very nice and factual program 👌 👏

    @ParamjitSingh-pu5gr@ParamjitSingh-pu5gr21 күн бұрын
  • 🙏🏻

    @amanbrar273@amanbrar27321 күн бұрын
  • Tehna Saab sirra bamb aat

    @dilbagahimadkhan2346@dilbagahimadkhan234621 күн бұрын
  • 🌹🙏🙏💚

    @user-of9sx5ih7r@user-of9sx5ih7r21 күн бұрын
  • 🙏🙏🙏🙏

    @ManjitSingh-ey5gv@ManjitSingh-ey5gv21 күн бұрын
  • jito

    @SandeepSandeep-sm8kg@SandeepSandeep-sm8kg20 күн бұрын
  • Very good ji thana and Harman ji thinks

    @jagtargill-rc4gy@jagtargill-rc4gy21 күн бұрын
  • Jitu vade frk nal jitu ji

    @pawankaur2316@pawankaur231621 күн бұрын
  • Sahi gal ha ge

    @bhupindersingh6164@bhupindersingh616421 күн бұрын
  • ਸਹੀ ਗੱਲ ਹੈ ਪੈਰਾਂ ਨੂੰ ਹੱਥ ਲਾਉਣ ਦੀ ਅਕਾਲੀ ਕਾਂਗਰਸੀ ਆਗੂਆਂ ਦੇ ਚਾਪਲੂਸ ਪਹਿਲਾਂ ਅਮਰਿੰਦਰ ਸਿੰਘ ਦੇ ਪ੍ਰਕਾਸ਼ ਬਾਦਲ ਦੇ ਪੈਰੀਂ ਹੱਥ ਲਾਈ ਗਏ ਹੁਣ ਓਹਨਾ ਦੇ ਪੁੱਤ ਪੋਤਿਆਂ ਦੇ

    @kuldeepbega@kuldeepbega20 күн бұрын
  • ਈ ਵੀ ਐਮ ਦੀ ਖੇਡ ਹੈ ਜਿਸ ਦੀ ਮਰਜ਼ੀ ਸਰਕਾਰ ਬਣਾਈ ਜਾ ਸਕਦੀ ਹੈ । ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਬੈਲਟ ਪੇਪਰ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਹਨ। ।

    @chahatveersingh1991@chahatveersingh199121 күн бұрын
  • ✌️

    @user-he4kx2ol6o@user-he4kx2ol6o21 күн бұрын
  • Taina Saab jad v tuhada show dekhda manu yaad aa janda moosewale da 2:22 song, show da naam rakhde aa chaj da vichar

    @GabbarSinghpunjab@GabbarSinghpunjab21 күн бұрын
  • ਗਿੱਲਾਂ ਅਕਸਰ ਸਿਆਸਤਦਾਨਾਂ ਦੇ, ਉੱਚੇ ਕਿਰਦਾਰ ਨੀ ਹੁੰਦੇ ਇਹਨਾਂ ਦੇ ਪਿਆਰ ਤੇ ਦੋਸਤਾਨੇ ਜ਼ਿਆਦਾ ਹੰਢਣਸਾਰ ਨੀ ਹੁੰਦੇ ਤਾਂ ਹੀ ਤਾਂ ਇਹਨਾਂ ਦੀ ਜੇਬ 'ਚ ਰਿਸ਼ਤਿਆਂ ਦੇ ਬਹੁਤੇ ਭਾਰ ਨੀ ਹੁੰਦੇ

    @dilpreetsingh2093@dilpreetsingh209318 күн бұрын
KZhead