►"AMBARSARIYA FILMS" Presents "Cover video " Of "Photo" ( Cover Video ) By Romey Gill
Ambarsariya Films paying Tribute to Great Singer Romey Gill.
Copyright Original credit of Song Vocal Lyrics - Rommy Gill
Original song vocal by Romey Gill
So Must Watch & Like, Comments, Share #AmbarsariyaFilms #RommyGill #Robinzaildar _______________________
Special Thanks - Gill Malkit
Starring - Joban Lahoriya & Saniya Khera
Father Character- Baldev Singh
Mother Character- Manjit Kaur
Brother Character - Gill Malkit
Bhabi character - Neha Thakur
► Full Cover Video Credits :-
Song - Photo (Cover Video)
Singer - Rommy Gill
Director - Robin Zaildar
Make Up - Taman gill(@artistrybytaman)
Dubbing - Rich boy
Edited & CC - Turkamal
Project - Ambarsariya Films
Venue sponsored by Hotel DNR Pride
Greateful to Aulakh family
Instagram Promotion -
Ambarsariya Fims , Crown Digital , Zaildar Productions media,
Online Promotion & Digital Partner - Ambarsariya Films & Crown Digital
► Label - Ambarsariya Films ► Enjoy and stay connected with Ambarsariya Films
Instagram - instagram.com/ambarsariyafilm...
Facebook - / ambarsariyafilms
* KZhead Channel
* E Mail - Ambarsariyafilms@gmail.com
* For Inquiries :- (+918727099919 ) ►
Romey gill da kaun kaun fan aa comment vich dasso
Nice work bro
Appa
Bhot acha song 🎶 my favorite😍💕
Nehro par bangla, dhru tara, veer all songs forever
ਜਬਰਦਸਤ
2024 ਵਾਲੇ ਹਾਜਰੀ ਲਵਾਉਣ ਜੀ
Haajhar bai ji😢
ਹਾਜਰ ਜੀ
2024 ਚ ਕੌਣ ਕੌਣ ਸੁਣ ਰਿਹਾ ਆ ਸੋਂਗ ❣️
ਅੱਜ ਕੌਣ ਕੌਣ ਸੁਣ ਰਿਹਾ ਏਹ੍ਹ ਸੋਂਗ😊😊😊😊😊
5 June 2023
28 June 2023
23 -7 -23
Main ajj pehli war suneya eh song ....sohna a music 😊
5 agaust 2023
ਹੰਜੀ ਕੌਣ ਕੌਣ ਸੁਣ 2024ਵਿੱਚ❤❤
ਬਾਈ ਜੇਹੜੇ ਪੈਸੇ ਆਉਣ KZhead ਵੱਲੋਂ ਘੱਟੋ ਘੱਟ ਬਾਈ ਦੀ ਫੈਮਿਲੀ ਨੂੰ ਦਿੱਤੇ ਜਾਣ ਤੇ ਸਾਰੇ ਆਪਣੇ according ਮਦਦ ਕਰਿਓ ਮੈਂ ਇੰਟਰਵਿਊ ਸੁਣੀ ਸੀ ਬਾਈ ਦੀ ਘਰਵਾਲੀ ਦੀ ਕਿ ਆਰਥਿਕ ਪੱਖੋਂ ਫੈਮਿਲੀ ਠੀਕ ਠਾਕ ਹੀ ਹੈ 🙏🏼
You right
Amrit SimaR banda tu changa simar singhaa chngi soch teri veer
Romney Gill..?
Sunit Thakur romey gill
bai kro fir apa kuch
ਰੋਮੀ ਗਿੱਲ❤️ ਹੋਣਾ ਦੀ ਰੀਸ ਕਿੱਥੋਂ ਕਰਨੀ ਅੱਜ ਦੀ ਕਤੀੜ ਨੇ
Sahi gl a
Sahi biklul koi nhi Romny Gill di gal nhi ress Kar sakda
Yes bro
Sahi gal bro
ਬਾਈ ਜੀ ਰੂਹ ਖੁਸ਼ ਕਰਤੀ
Rommy ਗਿੱਲ ਬਾਈ ਜੀ ਅੱਜ ਵੀ ਸਾਡੇ ਦਿਲਾਂ ਵਿੱਚ ਨੇ ਨਾਲੇ ਸਦਾ ਲਈ ਰਹਿਣ ਗੇ
ਮੇਰਾ ਪਿੰਡ ਲਲਤੋਂ ਹੈ ਆ ਗੀਤ ਲਲਤੋਂ ਕਲਾਂ North ਨੇ ਲਿਖਿਆਂ ਪੂਰਾ ਘੈਂਟ ਗੀਤ ਰੋਮੀ ਗਿੱਲ ਦੀ ਆਵਾਜ਼ ਬਹੁਤ ਸੋਹਣੀ ਹੈ ♥️♥️♥️♥️♥️♥️🌹🌹🌹
ਸੱਚੀ ਬਾਈ ਰੋਮੀ ਬਾਈ ਚੇਤੇ ਕਰਵਾ ਦਿੱਤਾ ਮੈ ਅੱਜ ਵੀ ਕਈ ਬਾਰ ਉਸ ਦੇ ਗਾਣੇ ਬਹੁਤ ਬਾਰ ਸੁਣਦਾ ਬੜਾ ਸੁਕੂਨ ਮਿਲਦਾ❤️
ਅੱਜ ਦੇ ਸਿੰਗਰ ਤਾਂ ਬਾਈ ਏਨਾਂ ਅੱਗੇ ਕੁਝ ਵੀ ਨਹੀਂ
ਵੀਰ ਜੀ ਅੱਜ ਰੋਮੀ ਗਿੱਲ ਜੀ ਨੂੰ ਫਿਰ ਤੋਂ ਜਿੰਦਾ ਕਰਤਾ ਸਾਡੇ ਦਿਲਾਂ ਚ ਮੈ ਇਹ ਗਾਣਾ ਬਹੁਤ ਵਾਰੀ ਸੁਣਦਾ ਰਹਿਨਾ
ਮੁੰਡੇ ਕੋਲੋਂ ਗਲ ਨੀ ਬਣੀ Rommy Gill very Best singer Love Rommy sir God Blessed you
2024 ❤ ch kon kon sun riya a song ❤ bahut sona song a
I love you romi veer ਵੀਡੀਓ ਪੁਰਾਣੇ ਸਮੇਂ ਦੀ ਹੁੰਦੀ ਤਾਂ ਮਝਾਂ ਆ ਜਾਣਾ ਸੀ
ਯਾਰ ਬਾਈ ਦਾ ਹਰੇਕ ਗੀਤ ਹੋਰਨਾਂ ਤੋਂ ਹਟ ਕੇ ਹੁੰਦਾ ਸੀ ਬਾਕੀ ਉਹਨਾਂ ਦਿਨਾਂ ਚ ਮਿਊਜ਼ਿਕ ਤਾਂ ਜਵਾ ਅੱਤ ਹੁੰਦਾ ਸੀ
ਬਹੁਤ ਅਡਵਾਂਸ ਸੀ ਓਸ ਵੇਲੇ ਰੋਮੀ ਦਾ ਸੰਗੀਤ। ਜੈਜ਼ੀ ਬੈਂਸ ਨੂੰ ਟੱਕਰ ਦਿੱਤੀ ਸੀ ਪੂਰੀ ਪੌਪ ਮਿਊਜ਼ਿਕ ਚ। ਕਿਸੇ ਵੀ ਗਾਇਕ ਨੇ ਰੋਮੀ ਦੇ ਮਰਨ ਦਾ ਸੋਗ ਨਹੀਂ ਮਨਾਇਆ। ਨਾਮ ਤੱਕ ਨਹੀਂ ਲੈਂਦੇ ਰੋਮੀ ਦਾ
ਪੁਰਾਣੀ ਯਾਦ ਤਾਜ਼ਾ ਹੋਗੀ
Apni v bai
Bai ek gal ha os time t gill de song wich music siraa hunda kon kon sun da rah bai nu
ik gill te dooja AS KANG
2020 July
ਕੋਨ ਕੌਣ 2023 ch sun ਰਿਹਾ song ❤❤❤
ਜੌਬਨ ਲਾਹੌਰੀਆ ਵੀਰ ਬਹੁਤ ਸੋਹਣੀ ਮੌਡਲਿੰਗ ਕੀਤੀ ਤੁਸੀ, ਮੈ ਤਾਂ ਰਾਤ ਦਾ ਘੱਟੋ ਘੱਟ 45/50 ਵਾਰ ਦੇਖ ਲਿਆ ਹੋਣਾ ਗੀਤ
ਸੱਭ ਮੋਜ ਹੈ ਕੁਦਰਤ ਦੀ 😀🙏🏻🙏🏻🙏🏻
Sadke veer tere, yaada taajiya kar gya 22
ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ। ਮੈਂ ਓਹ ਟਾਈਮ ਤੇ ਇਕ ਫਿਲਮ ਲਿਖੀ ਆ ਕੁਸ਼ ਕ ਬਾਕੀ ਆ ਬੱਸ ਜਲਦੀ ਲ਼ੈ ਕ ਆਮਾਗਾ। ਤੁਹਾਨੂੰ ਸਭ ਕੁਸ਼ ਯਾਦ ਆਵੇਗਾ ਉਹ ਟਾਈਮ। ਯੂ ਟਿਊਬ ਤੇ ਗੁਰਪ੍ਰੀਤ ਸਿੱਧੂ ਦੇ ਨਾਮ ਤੇ ਪੇਜ ਲਾਈਕ ਕਰ ਲਿਓ ਇਥੇ ਪੁਰਾਣੀਆ ਹੱਡਬੀਤੀਆਂ ਮਿਲਣ ਗਈਆਂ।
ਬਹੁਤ ਬਾਕਮਾਲ ਗਾਇਕ ਸੀ ਹਰ ਤਰ੍ਹਾਂ ਦੇ ਗੀਤ ਬੜੀ ਸਿਦਤ ਨਾਲ ਗਾਉਂਦਾ ਸੀ ਰੋਮੀ ਗਿੱਲ ਦੇ ਮਰਨ ਨਾਲ kiss n tell ਵੀ ਮਗਰੋਂ ਕਦੇ ਨਜ਼ਰ ਨਹੀਂ ਆਇਆ
😃😂🤣
ਬਾਈ ਰੋਮੀ ਵੀ ਸਿਰਾ ਕਰਾਉਦੇ ਸੀ miss u y ji
Vajjda sunida oochi uchi romey gill🔥
ਕੌਣ ਕੌਣ ਸੁਣ ਰਿਹਾ ਏ ਬਾਈ ਨੂੰ 2023 ਮਾਰਚ ਵਿੱਚ
ਗਾਣਿਅਾ ਚ ਗੁਰੂਬਾਣੀ ਭਰਣ ਵਾਲੇ ਨੂੰ ਹਰਦੁ ਲਾਹਨਤ
ਬਹੁਤ ਵਧੀਆ ਕਲਾਕਾਰ ਸੀ ਰੋਮੀ ਗਿੱਲ
Romey y bhut lambhe tym ton naal a eh song. ❤
ਬਹੁਤ ਹੀ ਸੋਹਣਾ ਗਾਣਾ, ਗੱਡੀ ਚ ਰਪੀਟ ਚੱਲਦਾ ਰਹਿੰਦਾ।
ਰੋਮੀ ਗਿੱਲ ਵਾਂਗੂ ਬਾਈ ਸਿੱਧੂ ਦੇ ਗੀਤ ਵੀ ਸਦਾ ਅਮਰ ਰੈਨ ਗੇ
ਕੋਈ ਸਬਦ ਨਹੀਂ ਵੀਰ ਲਈ ।
ਕਿੰਨੀ unique ਅਵਾਜ ਹੈ 👌🏻👌🏻👌🏻
Bahut badhiya baat chalegi
All time hit , ਸੁਨ ਕੇ ਦਿਲ ਨਹੀਂ ਭਰਦਾ ,ਮੇਰੇ ਤਾ ਦਿਲ ਚ ਵਸਦਾ ਆਹ ਗੀਤ , ਮੈ ਇਸ ਨੂੰ ਬਾਰ ਬਾਰ ਹਰ ਬਾਰ ਗਾਹੋਦਾ ਪਰ ਦਿਲ ਨੀ ਭਰਦਾ , ਵਾਹ ਕਯਾ ਅਵਾਜ਼ ਆ
Kon kon sun reha August 29 2023
Bhot kaint song hai ajj v sun rahe han
Ghaint song aj v sunde aa bai aa song or Raati daru pee k roe ni
Romi gill Marn to baad vi jisda naam gunjda hove te aaj vi jisnu koi yaad karda hove
romey gill is best singer
ਗਾਣਾ ਸਿਰਾ ਆ ਵੀਡਿਓ ਵਾਲੇ ਨੇ ਸਾਰੀ ਜੱਖਣਾ ਹੀ ਵੱਡਤੀ
ਸਿਰਾਂ ਲਾਤਾ ਬਾਈ ਜੀ
ਅੱਤ ਆ
Song bht ghaint a
Miss u romey chachu 🙏 te ambarsariya films nu rab chardi kalaa bkshe jeonde vasde raho khush raho waheguru mehr kre
ursabhi gill y romey da namber hai tode kol 9988979000
Karmjeet Singh ਬਾਈ ਜੀ ਰੋਮੀ ਗਿੱਲ ਦੀ ਤਾਂ death ਹੋ ਚੁੱਕੀ ਹੈ।
@@karanjotsinghvirk7957 kive ho gyi c 22 death
@@amanrupal5787 heart ਅਟੈਕ ਕਿਹੰਦੇ ਦਾਰੂ ਜ਼ਿਆਦਾ ਪੀਂਦਾ ਸੀ ਬਹੁਤ ਤਕੜਾ ਫ਼ਨਕਾਰ ਤੇ down to earth ਬੰਦਾ ਸੀ ਜਦੋਂ ਪੂਰੀ ਚੜਾਈ ਸੀ ਓਦੋ ਵੀ ਬਿਨਾਂ ਕਿਸੇ ਬੌਸਰਾ ਤੋਂਂ ਓਵੇਂ ਹੀ ਭੀੜ ਚ ਮੇਲਿਆ ਚ ਤੁਰਿਆ ਫਿਰਦਾ ਹੁੰਦਾ ਸੀ ਰੋਮੀ ਬਹੁਤ ਤਕੜਾ ਫ਼ਨਕਾਰ ਸੀ ਤੇ ਸਿਧਾ ਬੰਦਾ ਸੀ ਬਾਈਂ
Jdo eh gana Romey gill da udho bhut jyada hitt hoya c hun os tym naalo v jyada viral Ho gya Assi taan deck waliya reela ch bhrawa k lee k aande hunde c bhut Ghaint tym c oh…
Use to listen during school time, before going to school....Golden moments of life.Will never come back .I just love this song 💓💓💓
Yah 👌🏻✌🏻 ohi tym yaad onda
Same here ma ve ahe song la ka school jnda se
Not used to... If you want to write a comment in English better learn English. For your kind information it's use to not used to... Better write in Panjabi next time as it is a Punjabi song.. Good luck
ਠਰਕੀ
@@mickygill17 ok kake by mistake used type ho geya c use to e hunda
a song bhut suneyaaaaa😊
Ek sidhu de fan te doje Romy gill de 👍👌
sirrrra song ç ajj b sirrrra laya piyaa
Sirra song a me ta peg la ke roj sun da ❤
Sira aa bai ajj v buht buht sohna lagda a song jr
Rommy bai nal ik vaar stage te bhangra compitition ch mulakaat hoyi c bahut vdia insaan c
I am wondering why legends singers life is too short like Chamkila ji, Bindrahyea ji, Dilraj Akhtar ji, Rome Gill ji😭😢😥😭😢😥😭 I am always missing those voice ♥😢💔
Afeem bahit buri cheez hondi hai paaji
ਰੋਮੀ ਬਾਈ ਦੀ ਰੀਸ ਨਹੀਂ ਹੋਣੀ ਅੱਜ ਦੇ ਸਿਗਰਾ ਤੋਂ
Krke himt masa jaan ma bhcahi nhi ta aqki be Dannga mura jandi khendde♥️
Att kra ti veere bhut ghaint song a a bai da
Veera video bhuat gaintt bani a ..simphal jahi...siraa kara ta
Aaj tk v aaye phone ch Rommy de Gaane.......
ਵੀਰ,ਰੱਬ, ਤੈਨੂੰ, ਤਰੱਕੀ, ਵਕਸੇ
Bhut bdiya video banyi Veera Rommy Gill. Atttt
Old is gold ✌️✌️ vdiaa act kita Joban veere👍👍👍 congratulations to whole team 🤗🤗
Tiktok wale good
Ssa kamal bajwa Kamal thody papa da name sroop singh aa hardan ton ho na tusi Mai thody guwand pind ton aa tiktok te thonu phusda huna prr tusi reply nhi kardy Pls etthe reply karyeo
Le so kha
Your channel is going a long way, congratulations!
Right
Veer mera fav song a jma siraa 👌👌👌👌
Siraaaaaa gal bat hai usdad
Sira se ustad Romy gill
Daljeet mattu vi kaint aa song ja ni jothiye jhotha Tera pyar
Bht gaint song aa
ਅੱਤ
Aj v jawan e geet
2020 ch sun rea koi k nhi
Kis kis nu aaj v psad like kro
Mere phn ch aaj v hai aa song
ਕਦੇ ਵੀ ਪੁਰਾਣਾ ਨੀ ਹੋਣਾ ਏਹ ਗਾਣਾ😢
Yaar koi hai jinnu eh song 2023 vich vdia lagda
Me
I am leaving this comment here so after a month or a year when someone likes it, i get reminded of this masterpiece ❤
*Mere kol Nokia da phone hunda c 😄 Bohat sunya eh song te DVD player te repeat sunya 22 main das Ni sakda kina Sona time c oo*
Kede year di gal a
@@chanpreetatwal4185 2006 ja 2007 de vich
Sdaabhaarrrr🙏🏻👍🏻
Bhaut ghaint 👌🏽👌🏽👌🏽👌🏽👌🏽 work bro ....Yaad krwa te old dayssss.....
ਤੜ੍ਹਕੇ ਤੜ੍ਰਕੀ ਰਪੀਟ ਤੇ ਚੱਲੀ ਜਾਂਦਾ
Bai g pta ni kini vaar sun liya❤
Rock star c bai. Really miss you
5 may 2023 Wale Aajao 😊😅
Baldev Singh Anjan Ji bahut wadiya act, whole team great work
Sira. Bi
2023 kon sunnda y nu phelan wale a lenged sirra ganna
boht sohni video bnai a veer. khas kar jede munde ne bhabi da role kita oh v sahi a jma 👌🏻
thats why maa maa hi hundi a
ਮੇਰਾ ਮਨ ਪਸੰਦ ਦਾ ਗਾਣਾ ਹੈ ਜੀ
ਇਹ ਪਿੰਡ ਦੀ ਕਿਥੋਂ ਲੱਗਦੀ ਹੈ ਕੰਜਰ ਦੀ।
Video and song dono Ghaint ❤
Haji nice ji veeji
ਮੈਂ ਬਹੁਤ ਸੁਣਦਾ ਇਹੋ ਗਾਣਾ
Legends always legend...sirra Romey bayi...👌👌
Nice a ji song
Siraguruji
Speech less song
2023 vich kon kon sun raha Hai ji
Legend never dies ❤
AMBARSARIYA FILMS" -- MAKING GOOD EFFORTS --- WE SALUTE --TRIBUTE TO ROMY GILL
Romey gill sira awaj