Telefoon (Full Song) Babbu Maan | Latest Punjabi Songs 2017 | Hey Yolo & Swag Music

2017 ж. 14 Қар.
26 087 956 Рет қаралды

Hey Yolo, Swag Music & Munish Sharma Presents
/ heyyolomusic
Song - Telefoon
Singer - Babbu Maan
Music - Babbu Maan
Lyrics - Babbu Maan
Directed & Concept - Babbu Maan
Label - Hey Yolo & Swag Music
Produced By - Munish Sharma
/ munish-sharma-77683034...
/ officialmunishsharma
Editor - Harmeet S Kalra
/ officialharmeetskalra
D.O.P - Inder Sohi
Like || Comment || Share
Hear it on Saavn - bit.ly/2yE6QBm
Listen to it on Gaana...... - bit.ly/2zFDLZP
Listen to Telephone at wynk.in/u/1013YVZDFxnh4A on Wynk Music
Play & Download in HD on JioMusic - bit.ly/2zEsh9m
Operator Codes : -
Airtel Subscribers Direct Dial to 5432116417791
Vodafone Subscribers for Caller Tune Direct Dial 5379940107
Idea Subscribers for Dialer Tone Direct Dial 567899940107
Aircel Subscribers SMS DT SPACE 6908764 to 53000
BSNL North Subscribers SMS BT SPACE 6908764 to 56700
BSNL South Subscribers SMS BT SPACE 9940107 to 56700

Пікірлер
  • 2024 ਚ ਕੋਣ ਕੋਣ ਸੁਣ ਰਿਹਾ

    @harbablnssingh8599@harbablnssingh8599Ай бұрын
    • Main bhi

      @Golu-gl9ik@Golu-gl9ikАй бұрын
    • 🖐️

      @vickySingh-qr8hc@vickySingh-qr8hc25 күн бұрын
    • ਕੌਣ ਨਹੀਂ ਸੁਣ ਰਹਿ ਆ

      @khosagori2215@khosagori221520 күн бұрын
    • Mai v

      @user-iv1wg7de7w@user-iv1wg7de7w11 күн бұрын
    • @bhagwantsing0001@bhagwantsing00017 күн бұрын
  • ਇਹ ਗੀਤ ਸਪੈਸ਼ਲ ਜਿਹੜੇ ਸਾਡੇ ਭੈਣ ਭਰਾ ਗੁੰਗੇ ਜਾ ਬੋਲੇ ਆ ਉਹਨਾਂ ਨੂੰ ਸਮਰਪਿਤ ਕੀਤਾ ਆ ਮਾਨ ਸਾਬ ਨੇ ਮਾਨ ਸਾਬ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਬਹੁਤ ਜਾਂਦੇ ਆ ਤੇ ਉਥੇ ਕਿਸੇ ਭੈਣ ਭਰਾ ਨੇ ਮਾਨ ਸਾਬ ਨੂੰ ਇਸ਼ਾਰੇ ਨਾਲ ਸਮਝਾਇਆ ਸੀ ਕਿ ਸਾਡੇ ਲਈ ਕੋਈ ਗਾਣਾ ਬਣਾਉ ਫਿਰ ਇਹ ਗੀਤ ਸਪੈਸ਼ਲ ਲਿਖਿਆ ਮਾਨ ਸਾਬ ਨੇ ਦਿਲੋਂ ਲਵ ਯੂ ਆ ਜੱਟਾ

    @user-ur5pu2dz6z@user-ur5pu2dz6z3 жыл бұрын
    • Babbu maan sab ji da song remake Kita sun ke dasna ji kida da laga kzhead.info/sun/ZpWCea-gioyXm3A/bejne.html

      @gurbaazbhogal2947@gurbaazbhogal29473 жыл бұрын
    • @@gurbaazbhogal2947 ਉਕੇ ਜੀ

      @user-ur5pu2dz6z@user-ur5pu2dz6z3 жыл бұрын
    • ਜਿਹੜੇ ਬੋਲੇ ਨੇ ਉਹ ਕਿਵੇੱ ਸੁਨਣਗੇ ਵੀਰੇ ਇਹ ਗਾਣਾ ?

      @Kalirana_00@Kalirana_002 жыл бұрын
    • 🥰🙏✍️🎤

      @Pb11waleitalyton@Pb11waleitalyton2 жыл бұрын
    • Babu maan no1soog ji

      @ranveersinghrinku4191@ranveersinghrinku41912 жыл бұрын
  • 100 ਵਾਰ ਤੋਂ ਵੀ ਵੱਧ ਸੁਣ ਲਿਆ ਹੋਣਾ ਏ ਗਾਣਾ ,ਹਾਲੇ ਵੀ ਸੁਣਨੇ ਨੂੰ ਦਿਲ ਕਰਦਾ ਹੈ ਵਾਰ ਵਾਰ,,ਵਾ ਵੇ ਮਾਨਾ ਵਾਹ...............,

    @amarsukhi2925@amarsukhi29252 жыл бұрын
    • Mere wala hall

      @happynpk3276@happynpk3276 Жыл бұрын
    • ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ? ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਪਰਮੇਸ਼ੁਰ ਹੈ। ਯਿਸੂ ਸਵਰਗ ਦਾ ਰਸਤਾ ਹੈ। ਯਿਸੂ ਸਾਡੇ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂ ਜੋ ਯਿਸੂ ਵਿੱਚ ਵਿਸ਼ਵਾਸ ਕਰਨ ਵਾਲੇ ਸਾਰੇ ਸਵਰਗ ਵਿੱਚ ਸਦੀਵੀ ਜੀਵਨ ਪ੍ਰਾਪਤ ਕਰ ਸਕਣ। ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋ ਅਤੇ ਤੁਹਾਨੂੰ ਬਚਾਇਆ ਜਾਵੇਗਾ. ਯੂਹੰਨਾ 3:16

      @JesusChrist-Gives-Eternal-Life@JesusChrist-Gives-Eternal-Life7 ай бұрын
    • @@JesusChrist-Gives-Eternal-Life chal oye ithe gal chaldi a babbu maan di ok apni gal apne kol rakh thik a sala nikal itho

      @KuldeepSingh-fz2yl@KuldeepSingh-fz2yl7 ай бұрын
    • ​@@JesusChrist-Gives-Eternal-Life🎉

      @jagseersingh6318@jagseersingh63182 ай бұрын
  • ਸੁਹਾਵਣਾ ਮੌਸਮ ਅਤੇ ਚਾਹ ਨਾਲ ਕੁਸ਼ ਗਰਮ ਅਤੇ ਇਹ ਗੀਤ ਚਲਦਾ ਹੋਵੇ - ਜੰਨਤ ਨਸੀਬ ਹੋਗੀ❤

    @harmansingh1087@harmansingh1087Ай бұрын
  • ਹੈ ਕੋਈ ਜੋ ਅੱਜ ਸੁਣ ਰਿਹਾ ਼਼ ਟੈਲੀਫੋਨ ਉਸਤਾਦ ਬੱਬੁ ਮਾਨ ਼

    @jaswindermann85jaswinder38@jaswindermann85jaswinder383 жыл бұрын
    • W

      @jaggisingh7551@jaggisingh75513 жыл бұрын
    • Wwww

      @jaggisingh7551@jaggisingh75513 жыл бұрын
    • Hnji

      @kamalbrar461@kamalbrar4613 жыл бұрын
    • @@jaggisingh7551 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

      @hindersandhu2622@hindersandhu26223 жыл бұрын
    • Nyc

      @kuljitsingh8269@kuljitsingh82693 жыл бұрын
  • @5:11 ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ When he talks about Environment Too ਉਸਤਾਦ ਉਸਤਾਦ ਹੀ ਆ

    @Jindabrar@Jindabrar6 жыл бұрын
    • babbu g tusi tusi ho great

      @jagpalsingh2683@jagpalsingh26836 жыл бұрын
  • 2021 ਵਿੱਚ ਜੋ ਸੁਣ ਰਿਹਾ ਦੱਸੋ ਜਿੰਨੀ ਵਾਰ ਵੀ ਸੁਣਦਾ ਇਹ ਗਾਣਾ ਉਨਾ ਸੋਹਣਾ ਲੱਗਦਾ

    @gurpreetsekhon5064@gurpreetsekhon50643 жыл бұрын
    • Main din cho 5 6vari sundi aa my favourite Babbu Maan

      @PinkyPinky-lu2ul@PinkyPinky-lu2ul2 жыл бұрын
    • @@PinkyPinky-lu2ul yyyyyyyyyyyyyyyyyyyyyyyyyyyýyyyyyyyýyyyyyyyyyýy6yýyýy6yyýýyýyýyyyyýyyyyyyyyyyyýyyyyyyyyyyyyyyyýyyyyyýyyyyyyyyyyýyyy6ýyyyyyyyyyyy6ýyyyyýyyýyýýyýyyyyyyyyy6yyyýýyyyýýý66yyyýýyýýýyýýýýýýyýyyýyyúýýýúýyýýýýýyýýýýýýý

      @simranjeetsinghsimran4072@simranjeetsinghsimran40722 жыл бұрын
    • @@PinkyPinky-lu2ul ai pp a

      @mohittomar9798@mohittomar97982 жыл бұрын
    • Nice

      @HardevSingh-yc5mp@HardevSingh-yc5mp2 жыл бұрын
    • @@PinkyPinky-lu2ul u u u u,u u,u,u,u u u u,u u,u u,u,,u u u Uzi , u,u u,u,u u u u,u guys,

      @rajamehta1799@rajamehta17992 жыл бұрын
  • In London 2023 listen to telephone

    @Princesingh-jp8mh@Princesingh-jp8mh4 ай бұрын
  • ਇਹ ਤਾਂ ਜੀ ਸਿਨਮੇ ਚ release ਕਰਨਾ ਸੀ। ਤੁਸੀਂ 100 ਰੁਪਈਆ ਟਿਕਟ ਰੱਖ ਲੈਂਦੇ ਭਾਂਵੇ, ਲੋਕਾਂ ਨੇ repeat ਤੇ ਲਵਾ ਕੇ ਸਿਨਮੇ ਚ ਹੀ ਬੈਠੇ ਰਹਿਣਾ ਸੀ।

    @9176694134@91766941346 жыл бұрын
    • harry virk bhai siraaaaa laaaataaaa yr tu taaan...

      @rakeshkumar-et3jz@rakeshkumar-et3jz6 жыл бұрын
    • harry virk sahi gal

      @rockyarora7611@rockyarora76116 жыл бұрын
    • Inna fuddu taan tu hi hona

      @Anonymous-us6je@Anonymous-us6je5 жыл бұрын
    • Ha bro. Att yr

      @sidhuji2835@sidhuji28355 жыл бұрын
    • ਰਾਈਟ ਜੀ

      @sidhuclothhousebhadaur6671@sidhuclothhousebhadaur66714 жыл бұрын
  • Pakke fan kro like lockdown ch ustaad g nu sunan aale

    @rockyykcor9241@rockyykcor92413 жыл бұрын
    • 😍✌

      @karanparwaaz2319@karanparwaaz23193 жыл бұрын
    • ਕੱਲੇ ਲਾਕਡਾਊਨ ਚ ਕਿਓ ਸਦਾ ਹੀ ਸੁਣਦੇ ਆ ਬਾਈ

      @amandeepsingh8531@amandeepsingh85312 жыл бұрын
  • ਜਦੋਂ ਗਾਣਾ ਆਇਆ ਸੀ 100੍ਰview ਸੀ ਅੱਜ ਵੀ ਇਹ ਗਾਣਾ 100 ਵੀ ਵਾਰ ਸੁਣ ਰਿਹਾ ਕਿਸੇ ਵਜ੍ਹਾ ਕਰਕੇ

    @kulwindersingh5566@kulwindersingh5566 Жыл бұрын
  • ਬੱਬੂ ਨੇ ਉਹ ਦੌਰ ਗਇਆ ਜਦੋਂ ਸਾਡਾ ਪੰਜਾਬ .....ਪੰਜਾਬ ਸੀ

    @dilpreet8812@dilpreet8812Ай бұрын
  • ਖੰਟ ਵਾਲਾ ਯੂਰਪ ਕਿੱਲ ਲਾ ਗਿਆ ਵੱਡੇ ਵੱਡੇ ਿਸੰਗਰਾਂ ਤੇ ਭਾਰੀ ਪੈ ਗਿਆ 100 million ਵਾਲੇ ਕਿੱਥੇ ਰਹਿ ਗੇ ਿੲਹ ਤੇ 3 ਮਿਲੀਅਨ ਵਾਲਾ ਈ ਗਰਦਾ ਠਾਈ ਜਾਂਦਾ ਜ਼ਿੰਦਾਬਾਦ ਮਾਨ 👌💪🏻 Kehda Rees Kr Lao Ustad Babbu Maan Di 😘😘 Jatt Ne Paa Dita Gah Germany Ch Ik hor International Award Punjabi Maa Boli Lyi Congratulations Maan Sb and All Fanzzzzzz lub U All 😘😘😘😘

    @kulwindersingh312@kulwindersingh3126 жыл бұрын
    • nice

      @rangijaggi2023@rangijaggi20236 жыл бұрын
    • yaar tera paji I like on ur comment baki babu maan ta ustaad va

      @simmamarok8227@simmamarok82276 жыл бұрын
  • Ajh you tube te sare vaar vaar babu maan da song he sun rhye aa Ina nice te awsome song vaar vaar sun riya hr koi .... 20 time mai he sun liya .... kudi di acting bot nice ea... masoom jiya chera ... te babu maan da Red kurta pajama te dojhi vala rool bot he nice ea ... EVERYTHING IS VERY NICE

    @goldyjaku9495@goldyjaku94956 жыл бұрын
    • Goldy Jaku

      @shindasidhu4931@shindasidhu49316 жыл бұрын
    • 👌👌👌👌👌

      @butabutapamal4074@butabutapamal40746 жыл бұрын
  • ਬਹੁਤ ਵਧੀਆ ਗਾਣਾ ਪਤਾ ਨਹੀਂ ਕਿੰਨੇ ਬਾਰੀ ਸੁਣਿਆ ❤❤ ਮਾਨ ਸਾਹਿਬ ਜਿੰਦਾਬਾਦ🙏🙏❤❤

    @sonibhatti3256@sonibhatti32563 жыл бұрын
  • Maan Saab future ch ki kuj hona a ..oh sab tuc 5 7 saal pehla apne song ch ds dinne o ...Dillon salute a ustad jii

    @deepromana4014@deepromana40143 жыл бұрын
  • ਬੱਬੂ ਮਾਨ ਉਹ ਫਨਕਾਰ ਆ ਜਿਸ ਤੇ ਆਉਣ ਵਾਲੇ ਸਮੇਂ ਵਿੱਚ ਪਾੜੇ ਪੀ ਐਚ ਡੀ ਕਰਿਆ ਕਰਨਗੇ

    @sidhuclothhousebhadaur6671@sidhuclothhousebhadaur66714 жыл бұрын
    • Babbu maan sab ji da song remake Kita sun ke dasna ji kida da laga kzhead.info/sun/ZpWCea-gioyXm3A/bejne.html

      @gurbaazbhogal2947@gurbaazbhogal29473 жыл бұрын
    • @@gurbaazbhogal2947 ਬਹੁਤ ਵਦੀਆ ਭੈਣ

      @sidhuclothhousebhadaur6671@sidhuclothhousebhadaur66713 жыл бұрын
    • nice song

      @ramandeepgujjarwal7368@ramandeepgujjarwal73683 жыл бұрын
  • ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ।

    @oyesunny9873@oyesunny98736 жыл бұрын
  • ਗੂੰਗੀ ਕੁੜੀ ਦੇ ਜਜ਼ਬਾਤ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੇ ਹਨ Maan Saab ਦੇ ਹੱਥਾਂ ਦੀ bani ਚਾਹ pinn nu dil ਕਰਦੈ

    @jatindernikkachani9843@jatindernikkachani9843 Жыл бұрын
  • ਸਾਨੂੰ ਨਹੀਂ ਚਾਹੀਦੀ ਤਰੱਕੀ ਮਹਿਰਮਾ, ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ ਭੈਂਚੋ ਕੌਣ ਕਰਲੂ ਇਸ ਡੂੰਘਾਈ ਦੀ ਰੀਸ💔

    @kuldeepak12345@kuldeepak1234510 ай бұрын
  • ਟਿਕੀ ਰਾਤ ਨੂੰ ਮੋਟਰ ਤੇ ਜਦੋ ਟਰੈਕਟਰ ਤੇ ਫੁੱਲ ਅਵਾਜ਼ ਛੱਡ ਕੇ ਇਹ ਗੀਤ ਲੱਗਾ ਹੁੰਦਾ ਧਰਮ ਨਾਲ ਕਲੇਜੇ ਚ ਧੂ ਜੀ ਪਾਉਦਾਂ ਇਹ ਗੀਤ ਮੇਰਾਂ ਸਾਲਾ ਨਜ਼ਾਰਾਂ ਈ ਵੱਖਰਾਂ ਹੁੰਦਾਂ ਸੁਣਨ ਦਾ ਇੱਦਾ ਦੇ ਗੀਤ ਵਾਰ ਵਾਰ ਨੀ ਬਣਦੇ

    @jassa66@jassa664 жыл бұрын
    • sahi gal a bai

      @harrydhesi2028@harrydhesi20284 жыл бұрын
    • Babbu maan sab ji da song remake Kita sun ke dasna ji kida da laga kzhead.info/sun/ZpWCea-gioyXm3A/bejne.html

      @gurbaazbhogal2947@gurbaazbhogal29473 жыл бұрын
    • @@gurbaazbhogal2947 bot sohna banya

      @jassa66@jassa663 жыл бұрын
    • kzhead.info/sun/i8hslad8i4x3fmw/bejne.html ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ Plzzzz like nd share Alll Ustad Fans

      @ruvradio6859@ruvradio68593 жыл бұрын
    • kzhead.info/sun/i8hslad8i4x3fmw/bejne.html ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ Plzzzz like nd share Alll Ustad Fans

      @ruvradio6859@ruvradio68593 жыл бұрын
  • ਰੱਬ ਦੀ ਸੁੰਹ ਲੱਗੇ ਜੇ 15 ਤਾਰੀਕ ਤੋਂ ਬਾਅਦ ਹੋਰ ਕੋਈ ਗੀਤ ਸੁਣਿਆ ਹੋਵੇ। ਆਹੀ ਚਲ ਰਿਹਾ ਬਾਈ।

    @zxjatinder686@zxjatinder6866 жыл бұрын
    • zxjatinder same to u vire

      @navidhaliwalfanbabbumaanda8422@navidhaliwalfanbabbumaanda84226 жыл бұрын
    • same 2 u

      @sandeepmaan4756@sandeepmaan47566 жыл бұрын
    • Bilkul bai sirrra e launda 🥰

      @rajindersinghgill4403@rajindersinghgill4403 Жыл бұрын
    • Hanji

      @sattasandha1313@sattasandha1313 Жыл бұрын
    • @@navidhaliwalfanbabbumaanda8422 q

      @sagarsingh3947@sagarsingh3947 Жыл бұрын
  • 2023 ਆ ਗਿਆ।ਤੇ ਅਸੀਂ ਹਾਲੇ ਤਕ ਉਸਤਾਦ ਨੂੰ ਸੁਣੀ ਜਾਂਦੇ ਆ। ਮਾਨ ਸਾਹਬ ਸੀਰਾ ਈ ਆ

    @anoopsaharan8177@anoopsaharan8177 Жыл бұрын
  • Is video ch khaas ki he,bike te dhody,ikk jaa reha imaadaar te dujja dudh ch paani paa reha,bai hasske Lang janda te,kenda saanu nahi cahidi trakki mehrma👌👌👌✍️

    @Pb11waleitalyton@Pb11waleitalyton2 жыл бұрын
  • Oh balle balle maan saab att krati...sara india, singra nal phreya pya .. pr ehni pyari te mithib awwaz kise di v nai.... lyrics da ta koi jwab hi nai...video ch kuri ne ta lajwab acting kite ......loovvvv uuuu maannn ssaaabbb ji....

    @saraisaab7095@saraisaab70956 жыл бұрын
  • ਇਹ ਮੇਰਾ ਦੂਜਾ ਕਮੈਂਟ ਹੈ। ਸੱਚੀ ਮੈਨੂੰ ਮੇਰੇ ਪਰਮਾਤਮਾ ਦੀ ਸੋਹੰ ਲੱਗੇ ਬਸ ਗੀਤ repeat moad ਤੇ ਚਲ ਰਿਹਾ ਹੈ। ਕਸ਼ਿਸ਼ ਹੈ ਜਾਦੂ ਹੈ ਮਾਨ ਸਾਹਬ ਦੀ ਆਵਾਜ਼ ਵਿੱਚ। ਬਹੁਤ ਹੀ ਮੀਠੀ ਆਵਾਜ਼ ਸਿੱਦਾ ਦਿਲ ਤੇ ਉਤਰ ਗਿਆ ਇਹ ਗੀਤ। REPLY

    @munishinsha9593@munishinsha95936 жыл бұрын
    • Mai ve

      @Hakamsinghwaraich@Hakamsinghwaraich6 жыл бұрын
    • munish arora sahi gl prava❤👌

      @Writerpreet123@Writerpreet1236 жыл бұрын
    • munish arora It's reallty sauu lge

      @MohitKumar-cb1vc@MohitKumar-cb1vc6 жыл бұрын
  • ਕਿਸਾਨ ਬਿਨਾਂ ਦਾਣੇ ਨੀ ਮਾਨ ਬਿਨਾਂ ਗਾਣੇ ਨੀ ...." 🤍💛

    @MandeepMandeepsingh-up8qr@MandeepMandeepsingh-up8qrАй бұрын
  • ਪੂਰੇ ਪੰਜਾਬ ਚ ਇੱਕੋ ਇੱਕ ਨਾਮ ਐ ਨਾਮ ਬਦਨਾਮ ਖੰਟੀਆਂ ਭੇਡਾਂ ਰੰਡੀਆਂ ਰੋਂਦੀਆਂ ਬਹੁਤ ਨੇ ਕਦੋਂ ਜਾਉ ਸਮਸ਼ਾਨ ਖੰਟੀਆਂ ਲੱਖਾਂ ਦੀ ਗਿਣਤੀ ਚ ਹੋ ਜਾਵੇ ਇਕੱਠ ਪੰਜਾਬ ਦੀ ਸ਼ਾਨ ਖੰਟੀਆਂ

    @ManisranMaan-mq2xt@ManisranMaan-mq2xt6 ай бұрын
  • ਹੈ ਕੋਈ ਜਿਹੜਾ ਅੱਜ ਆ ਗੀਤ ਸੁਣ ਰਿਹਾ ਹੋਵੇ ਸਾਫ ਸੁਥਰੀ ਅਵਾਜ ਦਾ ਮਾਲਕ ਬਾਈ ਬੱਬੂ ਮਾਨ ਲਾਸਟ ਆਲਾ ਫੈਨ #DSM68

    @babbumaandsm3893@babbumaandsm38934 жыл бұрын
    • 🙏🙏🙏🙏🙏👏👏👏

      @simranjeetkaur3237@simranjeetkaur32374 жыл бұрын
    • Sahi gal aa

      @gopychahal2823@gopychahal28234 жыл бұрын
    • Hanji alwys babbumaan 👍👍🙏

      @LakhwinderSingh-lv5ye@LakhwinderSingh-lv5ye4 жыл бұрын
    • 9am Sveere suni da veere

      @lallykallyrakkar9695@lallykallyrakkar96954 жыл бұрын
    • Bhot badhia gonda jatt burrrrrrrrrrrrrrrrrrrrrrrra

      @user-xb4pl6ct1z@user-xb4pl6ct1z4 жыл бұрын
  • Is bande vich pta nhi kahda jadoo magic aa k banda apne ap fan bn janda ta dil ton pyar krda maan saab nu..singer ta bhut ne par Ustaad varga koi nhi.love you Ustaad G

    @triar8824@triar88245 жыл бұрын
    • Adap are all uy

      @prabhjotsingh3173@prabhjotsingh31735 жыл бұрын
    • T Riar 2

      @pawankhullar8231@pawankhullar82315 жыл бұрын
    • Sahi gal a y

      @RaviRaj-tk1mt@RaviRaj-tk1mt5 жыл бұрын
    • Sahi kha aap ne

      @sapnagola5748@sapnagola57484 жыл бұрын
    • shi gal y

      @pushwindersingh5886@pushwindersingh58864 жыл бұрын
  • 6,2,2024 ਚ ਕੌਣ ਕੌਣ ਸੁਣ ਰਿਹਾ ਇਸ ਮੰਤਰ ਮੁਗਦ ਗਾਣੇ ਨੂੰ ਦਸੋ ਜੀ ❤❤❤❤❤❤❤

    @JasdeepSingh-jd7sz@JasdeepSingh-jd7sz3 ай бұрын
    • 4:35

      @nirbhairatol8091@nirbhairatol80913 ай бұрын
    • @nirbhairatol8091@nirbhairatol80913 ай бұрын
    • @@nirbhairatol8091 ਗੁਡ ਬਾਈ ਜੀ

      @JasdeepSingh-jd7sz@JasdeepSingh-jd7sz3 ай бұрын
    • 7.3.2024

      @multanisingh2410@multanisingh24102 ай бұрын
    • 9.3.2024

      @user-ek1wl2bm7h@user-ek1wl2bm7hАй бұрын
  • ਵਾਹ ਅੱਜ ਫੇਰ ਸੁਣ ਕੇ ਓਹੀ ਫੀਲਿੰਗ ਆਂਦੀ ਜੋ ਪਹਿਲੀ ਵਾਰ ਸੁਣ ਕੇ ਆਈ ਸੀ

    @imdilvir@imdilvir2 жыл бұрын
    • I am sorry

      @karanveer9422@karanveer94222 жыл бұрын
    • @@karanveer9422 kis gal di parawa

      @imdilvir@imdilvir2 жыл бұрын
    • ਸਹੀ ਕਿਹਾ ਜੀ

      @harmanmasih4844@harmanmasih4844 Жыл бұрын
    • @@harmanmasih4844 hanji g 🙏🙏

      @imdilvir@imdilvir Жыл бұрын
    • ​@@karanveer9422 s

      @lovepreetSingh-hw5ln@lovepreetSingh-hw5ln Жыл бұрын
  • Koi hathyar ni , koi lacharpuna ni, koi mehngi cara ni , koi nangpuna ni .bilkul saaf suthre song hunde ustaad de. Real ustaad jinu loka ne ustaad kiha. Oda akj kl kai lalli shali ture firde astaad bne

    @joker73213@joker732134 жыл бұрын
    • Chaklo rivalvar asla kabja Lena ai

      @nitinkaler7895@nitinkaler78953 жыл бұрын
    • Babbu maan sab ji da song remake Kita sun ke dasna ji kida da laga kzhead.info/sun/ZpWCea-gioyXm3A/bejne.html

      @gurbaazbhogal2947@gurbaazbhogal29473 жыл бұрын
  • ਪਹਿਲਾਂ ਕੱਡਿਆ ਗੀਤ ਮਹਿੰਦੀ, ਫਿਰ ਸਮੁੰਦਰ ❤ਦਿਲ ਤੇ ਛਾ ਗਿਆ, ਅੱਤ ਸਿਰਾ ਐਂਡ ਲੰਡੂ ਜੇ ਸਿੰਗਰ ਕਰਾਉਂਦੇ ਨੇ, ਮੁੰਡਾ ਮਾਨਾਂ ਦਾ ਟੈਲੀਫੋਨ ਨਾਲ਼ ਫਿਰ ਧੰਨ ਧੰਨ ਕਰਾ ਗਿਆ

    @avigillRJ13@avigillRJ136 жыл бұрын
    • Avi Gill ...y aatt hai ...Babbu maan

      @baljindersingh6434@baljindersingh64346 жыл бұрын
    • Avi Gill sirra bai

      @anki29shena@anki29shena6 жыл бұрын
  • Maan Saab de song jdo marzi sun lao hamesha new wali feeling hundi song vich. Bai di awaz rooh nu sakon dindi 💖

    @RajvirSingh-tu5ft@RajvirSingh-tu5ft3 жыл бұрын
    • Sahi gal

      @sunnysingh-hf3jo@sunnysingh-hf3jo3 жыл бұрын
  • ਦੇਸ ਪਰਾਏ ਦੇ ਵਿਚ ਕਿੱਧਰੇ ਰਹਿੰਦੀ ਹੋਣੀ ਆ... ਵੱਡੀਆਂ ਕਾਰਾਂ ਦੇ ਝੂਟੇ ਵੀ ਲੈਂਦੀ ਹੋਣੀ ਐ,, ਟਿਕੀ ਰਾਤ ਵਿੱਚ ਜਦ ਮੰਜੇ ਤੇ ਪੈਂਦੀ ਹੋਣੀ ਐ,, ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,, ਇੱਕ ਸੀ ਪਾਗ਼ਲ ਦਵੀ ਜਵਾਨ ਚ ਕਹਿੰਦੀ ਹੋਣੀ ਐ,,, ਹਾਏ ਇਕ ਸੀ ਪਾਗ਼ਲ,, ਅੱਖਾਂ ਮੀਚ ਕੇ ਦਿਲ ਵਿਚ ਬੈਠੇ ਪੁੱਛ ਆਪਣੇ ਭਗਵਾਨ ਤੋਂ,,, ਕਿਹੜੇ ਜਨਮ ਦਾ ਬਦਲਾ ਲੇ ਲਿਆ ਤੂੰ ਦੱਸ ਬੇਈਮਾਨ ਤੋਂ,,, ਮੇ ਸੁਣਿਆ ਐ ਦੇਸ ਤੇਰੇ ਵਿਚ ਬਰਫ ਪਵੇ ਆਸਮਾਨ ਤੋਂ,, ਤੂੰ ਕੀ ਲੈਣਾ ਗਰਦਾ ਦੇ ਵਿਚ ਗੁੰਨੇ ਹੋਏ ਮਾਨ ਤੋਂ,,, ਚਿਹਰਾ ਛਪਦਾ ਹੋਣਾ ਜਾ ਲਾਉਂਦੀ ਮਹਿੰਦੀ ਹੋਣੀ ਆ,, ਇੱਕ ਸੀ ਪਾਗ਼ਲ ਇੱਕ ਸੀ ਪਾਗ਼ਲ ,,, ਇੱਕ ਸੀ ਪਾਗ਼ਲ ਦਵੀ ਜਵਾਨ ਕਹਿੰਦੀ ਹੋਣੀ ਆ,,, ਵੱਟਾ ਖੋਤਦਾ ਕਦ ਬੰਨ ਬੈਠਾ ਮੇ ਗਮਾ ਦੀਆ ਪੰਡਾ,,, ਕੱਦ ਮੇਰੇ ਸਿਰ ਤੇ ਤੂੰ ਧਰ ਗਈ ਗੋਲ ਮਾਰਕੇ ਗੰਢਾ,, ਤੇਰੇ ਤਕ ਮੇਰੀ ਪਹੁੰਚ ਰਹੀ ਨਾ ਕਿਸ ਮਹਿਰਮ ਨਾਲ ਵੰਡਾ,, ਦੁਖਾ ਦਾ ਐ ਪੀਣਾ ਤੂੰ ਦੱਸ ਕਿੱਥੇ ਬਹਿ ਕੇ ਛੰਡਾ,,, ਪਿੱਛਲੇ ਪਹਿਰ ਤਾ ਤੁਵੀ ਹੌਂਕੇ ਲੈਂਦੀ ਹੋਣੀ ਆ,, ਇੱਕ ਸੀ ਪਾਗ਼ਲ ਇਕ ਸੀ ਪਾਗ਼ਲ ,,, ਇੱਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਐ,,, ਹਾਏ ਇਕ ਸੀ ਪਾਗ਼ਲ,, ਰਾਜਿਆ ਰਨਕਾ ਦੇ ਅੜੀਏ ਦੱਸ ਕਿੱਥੇ ਰਿਸ਼ਤੇ ਜੁੜਦੇ ਨੇ,, ਪੰਛੀ ਤੇ ਪਰਦੇਸੀ ਲੋਕੋ ਕਿੱਥੇ ਉਡ ਕੇ ਮੁੜਦੇ ਨੇ,, ਖਬਰੇ ਤੇਰਾ ਸੌਂਕ ਸੀ ਜਾ ਫਿਰ ਤੇਰੀ ਐ ਮਜਬੂਰੀ ਸੀ,,, ਪਲ ਪਲ ਹੱਡੀਆਂ ਖੋਰੀ ਜਾਂਦਾ ਪਾਰਾ ਸੀ ਜਾ ਚੂਰੀ ਸੀ,, ਆਪਣੀਆਂ ਕਰੀਆ ਦੇ ਨੁਕਸਾਨ ਤਾਂ ਸਹਿੰਦੀ ਹੋਣੀ ਆ,,ਇਕ ਸੀ ਪਾਗ਼ਲ ਇਕ ਸੀ ਪਾਗ਼ਲ ਇਕ ਸੀ ਪਾਗ਼ਲ ਦਵੀ ਜਵਾਨ ਚ ਕਿਹਦੀ ਹੋਣੀ ਆ,,, ਹਾਏ ਇਕ ਸੀ ਪਾਗ਼ਲ,,,

    @pardeepsandhi182@pardeepsandhi1822 жыл бұрын
    • ਉਹ ਬਲੇ 22ਜੀ ❤❤

      @JasderpSingh-cf1xb@JasderpSingh-cf1xb Жыл бұрын
  • बचपन से सुनते आये है,,बुढ़ापे तक सुनना है,,दिन सुरु होता है बबू मान से ,,नींद आ जाती है बबू मान को सुनते सुनते,,,अब फिर से मान साहब का दौर आ गया,, पता नही कब मुलाकात होगी हमारे भगवान से ,, I love babbu maan Mere dil me is janam me koi or singer jagah nhi bna skta jo maan ke liye hai...Love u

    @AapKiPrisha@AapKiPrisha6 жыл бұрын
    • Sandy Jat Bhai sabah Apni vi tamana ha apne bhgwaan ss milne ki dost

      @rahulshera7163@rahulshera71636 жыл бұрын
    • i will meet soon

      @AapKiPrisha@AapKiPrisha6 жыл бұрын
    • Sandy Jat 😍

      @vikthakur1824@vikthakur18246 жыл бұрын
    • Waah o jatta edhr v ehi haal aa bss

      @harjotaujla008@harjotaujla0086 жыл бұрын
    • Sandy Jat Yes

      @butabutapamal4074@butabutapamal40746 жыл бұрын
  • ਅੱਜ ਬੱਬੂ ਮਾਨ ਦੀ ਇੰਟਵਿਊ ਚੱਲ ਰਹੀ ਸੀ ਫੇਸਬੁੱਕ ਉਸਤੇ ਗਲ ਕੀਤੀ ਸੀ ਮਾਨ ਸਾਹਬ ਨੇ ਇਸ ਗਾਣੇ ਦੀ ਮੈਂ ਤਾਂ ਦੇਖਣ ਆਇਆ 16.4.2020 ਨੂੰ ਕੌਣ ਕੌਣ ਦੇਖਦਾ ਕਰੋ ਲਾਈਕ

    @kuldeepboparai5841@kuldeepboparai58414 жыл бұрын
    • Babbu maan sab ji da song remake Kita sun ke dasna ji kida da laga kzhead.info/sun/ZpWCea-gioyXm3A/bejne.html

      @gurbaazbhogal2947@gurbaazbhogal29473 жыл бұрын
    • @@gurbaazbhogal2947 bahut vdhia ji sirra kita👌👌

      @kuldeepboparai5841@kuldeepboparai58413 жыл бұрын
    • ਅਸੀਂ ਤਾ all time ਸੁਣੀ ਦਾ ਮਾਨ ਸਾਬ ਨੂੰ

      @JatinderSingh-wh3dd@JatinderSingh-wh3dd3 жыл бұрын
  • ਉਸਤਾਦ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ; ਅਵਾਜ ਰੂਹ ਵਿਚ ਸਿੱਧੀ ਵਜਦੀ

    @kalajandu3909@kalajandu39099 ай бұрын
  • ਨਿਰਾ ਸਕੂਨ ❤️❤️👌🏻

    @JasvirSingh-be2py@JasvirSingh-be2py3 жыл бұрын
  • Velly Saada Germany Awards Vich Firda Jaan To Pehla Wekho Ki Tohfa Deke Gya Kehnda Chakko Suno Jad Nu Main Mudd Ke Aya Award Show Cho Sada Maan Beyimaan Luv From Lahore Pakistan Aaja Veer Udeek De Tenu Ethe Asi Sab

    @iamhabibi3828@iamhabibi38286 жыл бұрын
  • ਲਾਜ਼ਵਾਬ ਬੁਹਤ ਹੀ ਸਕੂਨ ਦਾਇਕ ਗੀਤ ਆ ਬੇਚੈਨ ਦਿੱਲ ਨੂੰ ਅਰਾਮ ਮਿਲ ਗਿਆ ਇਹ ਆ 21ਵੀਂ ਸਦੀ ਦਾ ਮਹਾਨ ਸ਼ਾਇਰ..।।

    @user-mr5iz1vi3u@user-mr5iz1vi3u6 жыл бұрын
  • ਬੱਬੂ ਬਾੲੀ ਦੇ ਗੀਤਾਂ ਬਿਨ ਨਹੀ ਸਰਦਾ, ਕਿਸੇ ਮਰਜੀ ਸੁਣ ਦੇ ਖ ਲਿਆ❤❤

    @Amrit-maan-@Amrit-maan-6 ай бұрын
  • Jeonda reh veer iss Tarah gaonda reh babbu maan Punjab di shaan

    @dilbagsingh5247@dilbagsingh52473 жыл бұрын
  • "Babbu Maan Saab" ਨੇ ਸਾਬਤ ਕਰ ਦਿੱਤਾ ਹੈ ਕਿ, ਉੱਚੇ ਦਰਜੇ ਦੀ ਵੀਡੀਓ ਲਈ ਮਹਿੰਗੀਆਂ ਕਾਰਾਂ, ਵੱਡੇ ਸ਼ਹਿਰ, ਜਿਆਦਾ ਪੈਸਾ... ਇਹਨਾਂ ਸਭ ਚੀਜ਼ਾਂ ਦੀ ਲੋੜ ਨਹੀਂ ਪੈਂਦੀ, ਇਹਨਾਂ ਤੋਂ ਇਲਾਵਾ ਵੀਡੀਓ ਬਣ ਸਕਦੀ ਹੈ ਅਤੇ ਮਹਿੰਗੇ ਭਾਅ ਦੀਆਂ ਵੀਡੀਓ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਸਕਦੀ ਹੈ।। jeonda reh maana♥️

    @nirmannguys@nirmannguys6 жыл бұрын
    • sahi gall bro

      @shreddedunion9201@shreddedunion92016 жыл бұрын
    • Thanks bhaji.....tuhadi gal sunke ek gal smjh aa gyi main hamesha yaad rkhunga dhanvaad tuhada........🙏🙏🙏🙏🙏🙏🙏🙏

      @aryan5901@aryan59015 жыл бұрын
    • I am a great fan of babbu maan he is a great artist I always pray for his wellbeing I pray he may rise to more glorious heights with utmost love his greatest fan

      @jatinderdhatt2854@jatinderdhatt28545 жыл бұрын
  • पंजाब की शान " बब्बू मान"। इस गीत को सुनने के बाद बस एक कहावत याद आ रही है कि " सौ सुनार की एक लोहार की"। बब्बू मान आपका कोई सानी नहीं। अदभुत मनमोहक गीत 😊😊

    @atulkumarsingh4924@atulkumarsingh49246 жыл бұрын
  • ਰੂਹ ਦੀ ਖੁਰਾਕ ਮਾਨਾ ❤️❤️🔥🔥

    @pardeepsandhi182@pardeepsandhi1822 жыл бұрын
  • 2021 di shuruaat ch v ustaad repeat te chlda❤❤

    @ajeetpal5646@ajeetpal56463 жыл бұрын
  • ਅਜੀਬ ਜਿਹਾ ਨਸ਼ਾ ਇਹ ਸੌਗ ਚ ਵੀ ਰੂਹ ਤੱਕ ਅਸਰ ਕਰਦਾ ਸਕੂਨ ਜਿਹਾ ਮਿਲਦਾ ਜਿੰਨੀ ਵਾਰ ਵੀ ਸੁਣੋ ❤🤗❣

    @babbumaankattadfan1705@babbumaankattadfan17054 жыл бұрын
    • Ha g y

      @AmandeepSingh-zo5sj@AmandeepSingh-zo5sj3 жыл бұрын
    • Right bro.bhut sukon milda yr

      @RaviKumar-jd6js@RaviKumar-jd6js3 жыл бұрын
    • Maan saab.... Luv u ..

      @oneonlymaansaab5397@oneonlymaansaab53973 жыл бұрын
    • Bilkul shi bro 👍♥️♥️

      @PARDEEPSHARMA-gx7me@PARDEEPSHARMA-gx7me3 жыл бұрын
    • Gal baat maan Saab warga koi nai aa

      @amargill6337@amargill63373 жыл бұрын
  • 2021 ch sun reha song......best song of the decade

    @gurjantsohal1787@gurjantsohal17872 жыл бұрын
  • Ustaad da tod koi nai Full feeling waale geet aa ustaad de... Lagda satt dungi khaayi baitha.... Khant wala maan...

    @HARSHUL......21@HARSHUL......213 жыл бұрын
  • ਲੋਕੀ ਏਵੈ ਸਾਲੇ ਬੋਲਦੇ ਕੇ ਬੱਬੂ ਮਾਨ ਏਦਾ ਤੇ ਓਦਾ ਜੋ ਚੀਜ ਬੱਬੂ ਮਾਨ ਆ ਓਹ ਅੱਜ ਕੱਲ ਦੇ ਜਵਾਕ ਕੀ ਜਾਨਣ। ੲੈਨੀ ਡੂੰਗੀ ਸੋਚ ਆ ੲੈਨੀ ਡੂੰਗੀ ਕਲਮ ਆ ਜੋ ਕਿਸੇ ਵਿਰਲੇ ਦੀ ਹੀ ਹੋ ਸਕਦੀ ਆ। ਕਿ੍ਪਾ ਕਰੇ ਰੱਬ ਤੇਰੇ ਤੇ ਬਾਈ ਜੀ। ਬਾਕੀ ਜੰਟਾਂ ਨੀ ਬੋਲਿਆ ਹਜੇ ਤੇ ਨਾਂ ਓਹ ਪੇਜ ਵਾਲਾ ਜਿਸ ਨੇ ਗਲਤ ਨਾ ਤੇ ਪੇਜ ਬਣਾਇਆ ਬਾਈ ਦਾ। ਅਕਲ ਦੇ ਲੋਕਾ ਨੂੰ ਰੱਬਾ

    @preetmani4849@preetmani48496 жыл бұрын
  • ਸੱਚ ਤੇ ਕੱਚ ਹਮੇਸ਼ਾ ਚੁਭਦਾ ਹੁੰਦਾ " ਨਕਲੀ ਲੀਜਿੰਡ ਕਿੱਥੋਂ ਰੀਸ ਕਰੂ ਅਸਲੀ ਉੱਚੀਆਂ ਮਹਿਕਾਂ ਦੀ ਅਡਵ ਪੰਜਾਬੀ ਸਦਾ ਪਹਿਲੇ ਨੰਬਰ ਤੇ ਜਦੋਂ ਗੱਲ ਚੱਲੇ ' ਹੱਕ ਸੱਚ ਲਈ ਹੇਕਾਂ ' ਦੀ ਗਾਇਕ ਮੂਸੈਵਾਲ ਜੋ ਵੀ ਆ ਤੈਨੂੰ ਕੁਝ ਗੱਲਾਂ ਸਮਝਾਉਣੇ ਆ ਜੇ ਤੂੰ ਸਮਝਣਾ ਚਾਹੁੰਦਾ ਤੇ ਸਮਝਣ ਦੇ ਲਾਇਕ ਵੀ ਹੈਂ ਜਾਂ ਨਹੀਂ ਤੂੰ ਹਰੇਕ ਥਾਂ ਢੁੱਚ ਡਾਉਣਾ , ਤੇ ਲੋਕਪ੍ਰਿਯਤਾ ਭਾਲਦੇਂ ਭਾਵੇਂ ਉਹ ਚੰਗੇ ਪਾਸੇ ਘੱਟ ਮਾੜੇ ਪਾਸਿਓਂ ਜਿਆਦਾ ਕਿਉਂ ਨਾ ਹੋਵੇ " ਮਾਈ ਭਾਗੋ "ਦੇ ਬਾਰੇ ਤੂੰ ਬੱਜ਼ਰ ਗਲਤੀ ਕੀਤੀ, ਐਨ ਆਰ ਆਈ ਤੇ ਪੁੱਠਾ ਤੂੰ ਬੋਲਿਆ, ਟਰੱਕਾਂ ਵਾਲਿਆਂ ਦੇ ਖਿਲਾਫ ਤੂੰ ਬੋਲਿਆ, ਸਟੇਜਾਂ ਤੇ ਗਾਲਾਂ ਕੱਢੀ ਜਾਂਣੇ, ਆਰਮਡ ਲਾਅ ਤੋੜ ਕਰੋਨਾ ਟਾਇਮ ਤੂੰ ਬਿਬਾਦ ਪੈਦਾ ਕੀਤੇ , ਆਵਦੇ ਆਪ ਨੂੰ ਹੀ ਅਸ਼ੋਕ ਤੇ ਸਿਕੰਦਰ ਤੋਂ ਵੀ ਮਹਾਨ ਸਮਝੀ ਜਾਂਦਾ, ਗਲਤੀਆਂ ਕਰਦੈਂ ਫਿਰ ਜਦੋਂ ਖਮਿਆਜ਼ਾ ਭੁਗਤਣਾ ਪੈਂਦਾ ਹੈ ਮਾਂ ਪਿਓ ਨੂੰ ਮੂਹਰੇ ਲਾ ਦੈਦਾਂ , ਲੱਖ ਲਾਹਨਤਾਂ ਓਸ ਪੰਜਾਬੀ ਦੇ ਜਿਹਦੇ ਮਾਂ ਪਿਓ ਨੂੰ ਆਪਣੇ ਪੁੱਤਰ ਲਈ ਮਾਫੀ ਮੰਗਣ ਦੀ ਨੌਬਤ ਆ ਜਾਏ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਸੀ ਅਜਿਹਾ ਬੰਦਾ ਕੇਵਲ ਭੇਡਾਂ ਦਾ ਹੀ ਲੰਡੂ ਲੀਜਿੰਡ ਹੋ ਵੇਗਾ ਪੰਜਾਬੀ ਸਮਾਜ ਦਾ ਨਹੀਂ, ਸਿਰ ਤੇ ਤੇਰੇ ਪੱਗ ਆ ਘੱਟੋ ਘੱਟ ਪੱਗ ਦੀ ਤਾਂ ਲਾਜ ਰੱਖ ਲੈ ਭਰਾਵਾ, ਪਹਿਲਾਂ ਸ਼ਰੇਆਮ ਗੋਲੀਆਂ ਚਲਾ ਕੇ ਸ਼ੋਅ ਕਰਦਾ ਜਦੋਂ ਪਰਚਾ ਹੁੰਦਾ ਫਿਰ ਵਿੱਚੇ ਮੂਤਦਾ, ਮਾਫੀਆਂ ਮੰਗਦੈਂ , ਸਤਿਕਾਰ ਦੀ ਕੋਈ ਗੱਲ ਨਹੀਂ ਨਿਕਲਦੀ ਤੇਰੇ ਮੂੰਹੋਂ, ਛੋਟੀ ਉਮਰ ਦੇ ਫੈਨਜ ਨੂੰ ਗਲਤ ਮਾਰਗ ਦਰਸ਼ਨ ਦੇ ਵੱਲ ਧੱਕਦਾਂ , ਗਾਇਕੀ ਦੇ ਖੇਤਰ ਕੀ ਹਰੇਕ ਖੇਤਰ ਵਿੱਚ ਮਹਾਨ ਤੋਂ ਮਹਾਨ ਧੀਂਗ ਵਿਅਕਤੀ ਹੋਏ ਹਨ, ਤੇ ਹੁੰਦੇ ਰਹਿਣਗੇ ਕਦੇ ਕੋਈ ਅਜਿਹਾ ਨਹੀਂ ਆਇਆ ਨਾਂ ਹੀ ਆਵੇਗਾ ਜੋ ਇਹ ਕਹਿ ਸਕੇ ਕਿ ਦੁਨੀਆਂ ਤੇ ਬਸ ਮੈਂ ਹੀ ਹਾਂ ਜਾਂ ਹੋਇਆਂ ਇਸ ਖੇਤਰ ਦਾ ਗੌਡ , ਲੀਜਿੰਡ, ਮਹਾਨ, ਪਤਾ ਨੀ ਤੇਰੇ ਮਾਂ ਪਿਓ ਨੇ ਕਿਉਂ ਨੀ ਸਮਝਾਇਆ ਜਾਂ ਤੂੰ ਸਮਝਣਾ ਈ ਨਹੀਂ ਚਾਇਆ ਇਸ ਫੋਕੀ ਲੋਕਪ੍ਰਿਯਤਾ ਸ਼ੋਹਰਤ ਲਈ, ਬਾਕੀ ਰਹੀ ਗੱਲ ਪੁਰਾਣੇ ਧੜੱਲੇਦਾਰਾਂ ਗਾਇਕਾਂ ਦੀ , ਜੇ ਤੂੰ ਆਵਦੇ ਆਪ ਨੂੰ ਇਹ ਸਮਝਦੈਂ ਕਿ ਤੂੰ ਆਵਦੇ ਸਿਰ ਤੇ ਆਪ ਪਤਾ ਨੀ ਕਿਹੜਾ ਪਹਾੜ ਢਾਹ ਕੇ ਵੱਡਾ ਗੀਤਕਾਰ ਬਣਿਆ, ਸੋਚ ਇਵੇਂ ਹੀ ਬਾਕੀ ਸਾਰਿਆਂ ਨੇ ਮਿਹਨਤ ਕੀਤੀ ਹੋਣੀ ਆ ਪਹਾੜਾਂ ਨੂੰ ਢਾਹੁਣ ਵਿੱਚ ਸਗੋਂ ਓਸ ਟਾਇਮ ਤਾਂ ਅੱਜ ਨਾਲੋਂ ਵੀ ਕਿਤੇ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਉਹਨਾਂ ਨੇ ਤਾਂ ਕਦੇ ਇਸ ਤਰ੍ਹਾਂ ਦੀਆਂ ਮਹਾਨਗੀਆਂ ਪੇਸ਼ ਨਹੀਂ ਕੀਤੀਆਂ, ਜੇਕਰ ਬਾਕਿਆਈ ਤੇਰਾ ਕੋਈ ਕਿਸੇ ਨਾਲ ਨਿੱਜੀ ਮਸਲਾ ਹੈ ਜਾਂ ਤੈਨੂੰ ਅਸਲੀਂ ਕੋਈ ਤੰਗ ਕਰ ਰਿਹਾ , ਤੇਰੇ ਨਾਲ ਕਿਸੇ ਨੇ ਕੀ ਗਲਤ ਕੀਤਾ ਤੱਥਾਂ ਦੇ ਆਧਾਰ ਤੇ ਖੁਦ ਵਾਰਤਾਲਾਪ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ , ਕਾਨੂੰਨੀ ਕਾਰਵਾਈ ਕਰ ਫਿਰ ਵੀ ਨਾਂ ਸੁਣਵਾਈ ਹੋਵੇ ਤਾਂ ਲੋਕ ਸਾਹਮਣੇ ਸਹੀ ਢੰਗ ਨਾਲ ਪੇਸ਼ ਕਰ , ਤੂੰ ਤਾਂ ਸਦਾ ਹੀ ਕਹਿਣਾ ਕਿ ਉੱਪਰ ਤੱਕ ਮਾਰਾਂ ਨੇ ਫਿਰ ਤੈਨੂੰ ਕੌਣ ਤੰਗ ਕਰਦਾ ਭਲਾਂ , ਵੱਡਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਸਾਡੀ ਕੌਮ ਦੇ ਇਤਿਹਾਸ ਨੇ ਸਿਖਾਇਆ, ਸਿੱਖ ਕੌਮ ਕਈ ਮਹਾਨ ਲੀਜਿੰਡ ਹੋਏ ਆ , ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਸਿੱਖ ਮਿਸਲਾਂ ਦੇ ਬਹਾਦਰ, ਸਰਦਾਰ ਭਗਤ ਸਿੰਘ, ਸਰਦਾਰ ਊਧਮ ਸਿੰਘ, ਤੇ ਹੋਰ ਕਈ ਮਹਾਨ ਜਤੀ ਸਤੀ ਵੀ ਹੋਏ ਆ ਉਹ ਹੀ ਹਨ ਅਸਲ ਹੀਰੋ, ਅਸਲ ਲੀਜਿੰਡ, ਅਸਲੋਂ ਮਹਾਨ, ਜ਼ਰਾ ਵੇਖ ਨਿਗਾਹਾਂ ਮਾਰ ਕੇ ਸਾਰਾ ਇਤਿਹਾਸ ਬਹਾਦਰੀਆਂ , ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਕੌਮ ਸ਼ਹੀਦਾਂ ਦੇ ਦੇਣ ਨਹੀਂ ਦੇ ਸਕਦੀ, ਜੇ ਹੋ ਸਕੇ ਤਾਂ ਜ਼ਰਾ ਗੌਰ ਕਰੀਂ ਤੇ ਕੁਝ ਚੰਗਾ ਲਿਖਣ ਤੇ ਗਾਉਣ ਦੀ ਕੋਸ਼ਿਸ਼ ਕਰੀਂ ਵਾਹ ਵਾਹ ਵੀ ਆਪੇ ਹੁੰਦੀ ਰਹੂਗੀ , ਇੱਕ ਗੱਲ ਹੋਰ ਤੇਰੇ ਵਰਗਾ ਪੱਲੀਚੱਕ ਸਿੰਗਰ ਲੱਖ ਕੋਸ਼ਿਸ਼ਾਂ ਕਰਲੇ ਫਿਰ ਵੀ ਹਰਭਜਨ ਮਾਨ, ਵਰਗੇ ਕਲਾਕਾਰ ਦਾ ਪੈਰ ਵੀ ਨਹੀਂ ਬਣ ਸਕਦਾ , ਲਾ ਕੇ ਵੇਖ ਜੇਰ ਸਤਿੰਦਰ ਸਰਤਾਜ ਵਰਗਾ ਕੋਈ ਛੰਦ ਨਹੀਂ ਲਿਖ ਸਕਦਾ, ਜੇ ਥੋੜੀ ਜਿਹੀ ਵੀ ਅਣਖ ਹੈ ਤਾਂ ਘੱਟੋ ਘੱਟ ਕੋਸ਼ਿਸ਼ ਤਾਂ ਤੂੰ ਕਰ ਸਕਦਾਂ , ਅਡਵ ਪੰਜਾਬੀ ਗੀਤ ਸੁਣਕੇ ਤੈਨੂੰ ਕੀ ਗਲਤ ਲੱਭਿਆ ਗੀਤ ਤੇ ਪੜਚੋਲ ਕਰਨ ਲਈ ਤੈਨੂੰ ਖੁੱਲ੍ਹਾ ਚੈਲੰਜ 👈👈 ਦੂਜੀ ਗੱਲ ਇਹ ਹੈ ਕਿ ਤੂੰ ਵਾਰ ਵਾਰ ਇਹੀ ਕਹਿਣਾ ਮੈਂ ਕਿਸੇ ਨੂੰ ਕੁਸ ਕਹਿੰਦਾ ਨੀ ਵਾਈ ਮੈਂ ਤਾ ਆਮ ਨਰਮ ਜਾ ਬੰਦਾ ਆਂ , ਤੇ ਗਾਲਾਂ ਤੂੰ ਹਰ ਦੂਜੀ ਗੱਲ ਤੇ ਕੱਢੀ ਜਾਨਾ , ਤੂੰ ਦੂਸਰਿਆਂ ਨੂੰ ਕਹਿਣਾ ਮੇਰੇ ਤੇ ਪੁਰਾਣੇ ਕਲਾਕਾਰ ਮੱਚਦੇ ਨੇ ਜੇ ਕਰਦੇ ਨੇ ਬੋ ਕਰਦੇ ਨੇ ਫਿਰ ਤੂੰ ਕਿਉਂ ਮੱਚਿਆ ਅਡਵ ਪੰਜਾਬੀ ਗੀਤ ਸੁਣਕੇ ਤੈਨੂੰ ਕੀ ਗਲਤ ਲੱਭਿਆ ਗਾਣੇ ਵਿੱਚ ਬਾਕੀ ਰਹੀ ਗੱਲ ਲੋਕਪ੍ਰਿਯਤਾ ਦੀ " ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ " ਦੀ ਸਹੁੰ ਖਾ ਕੇ ਲੋਕਾਂ ਸਾਹਮਣੇ ਕਹਿ ਕਿ ਤੂੰ ਆਪਣੀ ਲੋਕਪ੍ਰਿਯਤਾ ਕਰਾਉਣ ਲਈ ਅੱਜ ਤੱਕ ਕੋਈ ਵੀ ਗਲਤ ਢੰਗ ਨਾਲ ਉਪਰਾਲੇ ਨਹੀਂ ਕੀਤੇ ਇੱਕ ਗੱਲ ਹੋਰ ਜੋ ਤੂੰ ਫੈਨਾਂ ਨੂੰ ਗੱਲਾਂ ਵਿੱਚ ਵੱਡੇ ਛੋਟੇ ਭਰਾ ਕਹਿਣਾ , ਵਧੀਆ ਗੱਲ ਆ, ਇਹੀ ਗੱਲ ਆਪਣੇ ਮਾਂ ਪਿਓ ਦੀ ਸਹੁੰ ਖਾ ਕੇ ਲੋਕਾਂ ਸਾਹਮਣੇ ਕਹਿ ਕਿ ਤੂੰ ਉਹਨਾਂ ਨੂੰ ਅਸਲੀਅਤ ਵਿੱਚ ਵੀ ਗਲਤ ਗਾਈਡ ਨਹੀਂ ਕਰਦਾ ਤੇ ਨਾਂ ਹੀ ਕਰਨਾ ਚਾਹੀਦਾ ਜੋ ਤੂੰ ਗਾਣਿਆਂ ਵਿਚ ਹਥਿਆਰਾਂ ਤੇ ਨਾਂਰਾਂ ਥੀਮ ਆਮ ਵਰਤਦਾਂ ਤੂੰ ਵਾਰ ਵਾਰ ਇਹੀ ਕਹਿਣਾ ਤੇਰੀ ਕਲਮ ਚ ਦਮ ਆ ਹਾਂ ਹੋ ਸਕਦਾ, ਪਰ ਫਿਰ ਪਤਾ ਲੱਗੂ ਆ ਜੇਕਰ ਸਾਰੀਆਂ ਗੱਲਾਂ ਦਾ ਜਵਾਬ ਆਪ ਹਰ ਪੱਖ ਤੋਂ ਸਿਧਾਂਤਕ ਆਧਾਰ ਤੇ ਖੁਦ ਦੇਵੇਂ, ਚਰਚਾ ਲਈ ਤਿਆਰ ਗੌਰ ਜਰੂਰ ਕਰੀਂ ਆਪ ਆਪਣੇ ਫੈਨਾਂ ਤੋਂ ਨਹੀਂ ਉਹਨਾਂ ਦੁਆਰਾ ਕੁਝ ਵੀ ਜਵਾਬ ਨਹੀਂ ਜੇ ਅਣਖ ਹੈ ਤਾਂ ਖੁਦ ਵਾਜਬ ਬਿਆਨ ਦੇਵੀ ਫੈਨਜ ਲਈ ਮਾਫ ,

    @mandeepratol5158@mandeepratol51583 жыл бұрын
    • ਅੜਬ ਪੰਜਾਬੀ ਬਹੁਤ ਜਾਣਿਆ ਦੇ ਚੁੱਬਿਆ ਗਾ

      @vsgaming9118@vsgaming9118 Жыл бұрын
    • Deep Bai bare v daso avde Bai da hun daso ki vichar ena lamba comment ta karts c

      @gursewakbrar2405@gursewakbrar2405 Жыл бұрын
  • ਕੌਣ ਜਾਣੇ ਬੇਈਮਾਨ ਦੀ ਅੱਥਰੀ ਸੋਚ ਨੂੰ ❤❤❤❤❤ love u Maan beimaan ❤❤

    @gagansidhu8262@gagansidhu82622 ай бұрын
  • Maan sahib jindabad jisne be Maan sahib ke gaane sune he vo baar baar sune ga

    @Prince-xd7ol@Prince-xd7ol2 жыл бұрын
  • 💞ਸਾਨੂੰ ਨੀ ਚਾਹੀਦੀ ਤਰੱਕੀ ਮਹਿਰਮਾ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾ 🙏ੲਿਹ ਬਸ ਮਾਨ ੲੀ ਲਿਖ ਸਕਦਾ👌👌

    @Randhawa548@Randhawa5483 жыл бұрын
  • Kis kis daa favourite singer hai Maan like kro Love you Maan 😄😅

    @pintutripathi1154@pintutripathi11545 жыл бұрын
    • Hello hi

      @DeepakVerma-my9ih@DeepakVerma-my9ih4 жыл бұрын
    • I love you Mann sabb

      @rajwantkaurmundi7529@rajwantkaurmundi75294 жыл бұрын
    • Love you maan sab

      @mangumehra1192@mangumehra11924 жыл бұрын
    • Pra puch kida nahi ha

      @loveneetsingh4071@loveneetsingh40714 жыл бұрын
    • Na eh ta jaeak aa

      @kulwantsingh8499@kulwantsingh84994 жыл бұрын
  • Kise nu suni jayiye par sakoon ethe aa k hee milda 🔥 Jiyo astaad dilon pyar stkar duavan

    @demonsingh2596@demonsingh25962 жыл бұрын
  • ਇਸ਼ਕੇ ਦੀ ਸ਼ੰਤਰੰਜ਼ ਨੀ ਅੜ੍ਹੀਏ,,💞 ਬਾਜ਼ੀ ਹੱਥ ਨਾਂ ਆਈ,,✋

    @gurwindersingh7336@gurwindersingh73363 жыл бұрын
  • Eh sirf babbu maan hi kr skda .. ajj jado da song aya hai .. youtube te hi repeat te chali janda maana . Tu ta meri jaan hai babbu maan .. sirf tenu hi dekh reha bar bar song ch ... mera dhyan ta sirf tere wal hi c . Love u babbu maan

    @ravinderwarring01@ravinderwarring016 жыл бұрын
    • Ravinder Warring wag g wag bth sohni gal aw bro Mera Channel subscribe kr do

      @hayerjatt6635@hayerjatt66356 жыл бұрын
  • 10M rare and organic views and that's without any TV and sponsored promotions. *Babbu Maan* for you.

    @446.1@446.16 жыл бұрын
    • thedark0de sahi keha ji

      @amarjitsingh740@amarjitsingh7406 жыл бұрын
    • How you know this is real and others have fake

      @bhavmeetsingh4904@bhavmeetsingh49046 жыл бұрын
    • sehgal bhavmeet view count hee das rahe ya bro. Fake view hunde tan 1.7M ni hune c. Boted views de usually jyada likes hunde ya. And fake view wali videos te comment v different countries de lokan de hunde ya. Boted views hunde ya so obviously loki comment krde ya

      @446.1@446.16 жыл бұрын
  • जब तक sas है तब तक बब्बू मान ही सुन्हे गे लव यू उस्ताद बब्बू मान ❤❤

    @kakaji1566@kakaji1566 Жыл бұрын
  • Rab khus rkhe sda mere Geeta de rab ustad babbu maan ji nu

    @jhonymohanl4410@jhonymohanl44108 ай бұрын
  • ਲੋਕੀ ਕਹਿੰਦੇ ਲੰਘ ਗਿਅਾ ਦੌਰ, ਮੈਂ ਤਾਂ ਅੱਜ ਵੀ ਸੁਣਦਾ ਅਾਂ, ਉਹਦੇ ਬੋਲ ਹੀ ਅੈਸੇ ਨੇ, ਲੱਖਾਂ ਚੋਂ ਚੁਣਦਾ ਅਾ | 26/8/2020

    @Valmikiaandolan@Valmikiaandolan3 жыл бұрын
    • 22 saal hoge sunde nu

      @amritpalsingh7597@amritpalsingh7597 Жыл бұрын
    • 2024 ❤❤❤

      @amarjeetbatth1135@amarjeetbatth1135Ай бұрын
  • ਜੋ ਬੋਲ ਨੀ ਸਕਦੇ ੳੁਹਨਾ ਲੲੀ ਸਪੈਸ਼ਲ ਗੀਤ ਬਣਾੲਿਅਾ ਬੱਬੂ ਮਾਨ ਸਾਬ ਨੇ ਕਮਾਲ ਮਾਨ ਸਾਬ ਸੋਚ ਤੁਹਾਡੀ ਹਰ ਰੰਗ ਪੇਸ਼ ਕੀਤਾ

    @Randhawa548@Randhawa5483 жыл бұрын
    • Hi

      @SunilKumar-kd2jb@SunilKumar-kd2jb3 жыл бұрын
  • Aaj v nwaa lagda bhai bht reejh naal gaya te likhya ✍✍2023 waale attendance here👇👇👇👇👇

    @kaursim786@kaursim786 Жыл бұрын
    • Hlo😊

      @inderjeetSingh-fl3gc@inderjeetSingh-fl3gcАй бұрын
  • Ajj v repeat chlda bai song eh, dhuri the_brotherhood_salon. Love you ustaad babbu maan Saab ji

    @SandeepSingh-cd4cb@SandeepSingh-cd4cb Жыл бұрын
  • eh geet raat nu headphone laa k suneyo .... te music nu feel kreo te babbu maan di awaaz nu v feel kreo .... j es geet da nasha na ho gya .... tusi alagg duniya vich na gye ta main ajj ton baad awde aap nu babbu maan da fan ni kehnda #challenge #tryonce

    @gurinderkhangura7222@gurinderkhangura72225 жыл бұрын
    • Gurinder Khangura Sahi gal aa vrrr

      @alketchoudhary7948@alketchoudhary79485 жыл бұрын
    • Babbu mann

      @dalrajsingh1336@dalrajsingh13364 жыл бұрын
    • ਸਹੀ ਗੱਲ ਆ ਮੇਰੇ ਭਰਾ, ਰੋਜ਼ ਸੁਣਦਾ ਗੀਤ ਲਿਖ ਕੇ ਦੱਸ ਨੀ ਸਕਦਾ ਕਿੰਨਾ ਪਿਆਰਾ ਗਾਣਾ ਤੇ ਕਿੰਨੇ ਪਿਆਰੇ ਬੋਲ ਤੇ ਕਿੰਨੇ ਪਿਆਰੇ ਸੁਰ, babbu maan love fan

      @ajnabi867@ajnabi8674 жыл бұрын
    • Love you Maan Saab zindabad 👌

      @princecharaya500@princecharaya5004 жыл бұрын
    • Right

      @babbumaankattadfan1705@babbumaankattadfan17054 жыл бұрын
  • ਸਪੈਸ਼ਲ ਲਿਖਿਆ ਉਸਤਾਦ ਨੇ ਲਾਇਕ ਕਰੋ ਦੋ ਹਜਾਰ ਵੀਹ ਵਾਲੇ ❤❤❤❤👌👌👌👌👌

    @amangaggi8799@amangaggi87993 жыл бұрын
  • Har saal jatta Tere nal shru Tere nal khatam baimaan.. baimaan dec31 2020

    @jarrybaimaan3910@jarrybaimaan39103 жыл бұрын
  • Real music Even african can enjoy the song Thats why Maan Sahab is legend Rooh nu sukoon Oyye hoyyee hoyyee

    @bittugujjar7706@bittugujjar77066 ай бұрын
  • ਜਿਵੇ ਬੇੲੀਮਾਨ ਰੂਹ ਨਾਲ ਲਿਖਦਾ ਤੇ ਗਾੳੁਦਾ ੲਿਸ ਸ਼ਿਦਤ ਨਾਲ ਕੋੲੀ ਸੱਚੇ ਰੱਬ ਦੀ ਸਿਫਤ ਬੰਦਗੀ ਗਾਵੇ ਤਾਂ ਬਾਬੇ ਕਬੀਰ ਤੇ ਫਰੀਦ ਜੀ ਵਾਂਗੂ ਭਗਤ ਸਾਹਿਬਾਨਾਂ ਵਿੱਚ ਨਾਮ ਦਰਜ ਹੋ ਜਾਵੇ.

    @jindroop803@jindroop8036 жыл бұрын
    • bot sohna likhea tuc

      @artistichustlersoul@artistichustlersoul6 жыл бұрын
    • nic song

      @manshukhurana2219@manshukhurana22196 жыл бұрын
    • ahhahahahaha saale kutte

      @kanpreetkaur1085@kanpreetkaur10856 жыл бұрын
  • ਬੱਬੂ ਮਾਨ ਨੂੰ ਵੇਖ ਏਦਾੰ ਲੱਗਦਾ ਜਿਵੇੰ ਕੋਈ ਘਰ ਦਾ ਜੀਅ ਰੁੱਸ ਕੇ ਘਰ ਛੱਡਕੇ ਗਿਆ ਹੁੰਦਾ ਮੁੜ ਆ ਵੀਰਾ ਪਾਕਿਸਤਾਨ ਗੇੜਾ ਮਾਰ ਜਾਹ ਜਿਹੜੀ ਛੱਡਕੇ ਗਈ ਬੇਈਮਾਨ ਨੂੰ ਵੇਖਦੀ ਓਹ ਵੀ ਹੋਣੀ ਚੋਰੀ ਚੋਰੀ

    @iamhabibi3828@iamhabibi38286 жыл бұрын
    • ਉਹ ਹੋ ਕੀਆ ਬਾਤਾਂ ਨੇ 22ਜੀ ਨਿਰਾ ਇਸ਼ਕ ਜਜਬਾਤ ਪੇਸ਼ ਕਰਤੇ ਨੇ ਜੀ ❤❤❤❤❤

      @JasderpSingh-cf1xb@JasderpSingh-cf1xb Жыл бұрын
  • ਅੱਜ ਤੋਂ ਪੰਜਾਹ ਸਾਲ ਬਾਅਦ ਵੀ ਇਹ ਗੀਤ ਸੁਣਿਆ ਜਾਊਗਾ। ਅਸਲੀ ਕਲਾਕਾਰੀ ਸਮੇਂ ਦੀ ਮੁਹਤਾਜ ਨਹੀਂ ਹੁੰਦੀ।

    @SukhjinderSingh-xr5gb@SukhjinderSingh-xr5gb3 жыл бұрын
  • ਜਦੋ ਤਕ ਅਸੀਂ ਵਾ ਜਰੂਰ ਸੁਣਾ ਗ਼ੇ ਜੱਟਾ ਤੈਨੂੰ ਸਾਡੇ ਚਲੇ ਜਾਣ ਤੂੰ ਬਾਦ ਤੈਨੂੰ ਅਗਲੀ ਪੀੜੀ ਦੇ ਬੁਦੀ ਵਾਲੇ ਲੋਕ ਜਰੂਰ ਸੁਣਨ ਗੇ ਇੱਕ ਸੀ ਪਾਗਲ ਜਸਦੀਪ ਟਰੱਕਾ ਵਾਲਾ❤❤❤❤

    @JasderpSingh-cf1xb@JasderpSingh-cf1xb Жыл бұрын
    • ਆਏ ਹਾਏ ਜਸਦੀਪ ਸਿਆ, ਤੇਰੀ ਉਮਰ ਲੰਬੀ ਕਰੇ ਵਾਹਿਗੁਰੂ #welovebabbumaan

      @37aala@37aala Жыл бұрын
    • @@37aala same two you ਜੀ ਬੁਹਤ ਬੁਹਤ ਦਿਲੋਂ ਧੰਨਵਾਦ ਵੀਰ ਜੀ ਲਵ ਯੂ ਮਾਨ ਸਾਬ ਅਤੇ ਫੈਨਸ .ਜੀਓ ਜੀਓ 22ਜੀ

      @JasderpSingh-cf1xb@JasderpSingh-cf1xb Жыл бұрын
  • babbu bai de geet te fans walo cmt read karn da b wakhra e swad hunda😊😊

    @sarbjitmaan2537@sarbjitmaan25376 жыл бұрын
  • "ਸਾਂਭ ਕੇ ਸੰਦੂਕੇ ਦਰੀਆਂ ਮੈਂ ਰੱਖੀਆਂ ਰੇਸ਼ਮੀ ਵਿਛਾਉਣੇ ਨਾਲੇ ਦੋ ਦੋ ਪੱਖੀਆ" ਇਕ ਕੁੜੀ ਦੇ ਜਜ਼ਬਾਤਾਂ ਨੂੰ ਬੱਬੂ ਮਾਨ ਆਪਣੀ ਆਵਾਜ਼ ਵਿੱਚ ਕਿੰਨੀ ਸਹਿਜਤਾ ਨਾਲ ਕਹਿ ਗਿਆ।ਇਹ ਕਲਾ,ਸਹਿਜਤਾ,ਰੋਮਾਂਚ,ਰਚਨਾਤਮਕਤਾ ਬੱਬੂ ਮਾਨ ਦੇ ਹਿੱਸੇ ਆਈ।

    @navpreetmehmi3815@navpreetmehmi38155 жыл бұрын
    • Sahi gal a bai

      @sukhjeetchahal9236@sukhjeetchahal92365 жыл бұрын
    • Babbu maan sab sameena kadaran keemtan nalj jurria punjabian da chaheetah kalmar hai us de fan us nu pagalpan di haddad take piair kare han janta apne favourite filmstar noo jo top the singer vi hai Frishte di Tran samjhde han

      @jatinderdhatt2854@jatinderdhatt28544 жыл бұрын
  • Mai eh song 1 ਦਿਨ ਚ 4 5 ਵਾਰ jroor ਸੁਣਦਾ ਆ cafe ਚ

    @LovepreetSingh-sz2te@LovepreetSingh-sz2te10 ай бұрын
  • Rooh nu sukoon den wala geet Ustaad Babbu Maan ❤️❤️❤️💕💕💕

    @deepunagpal2144@deepunagpal2144 Жыл бұрын
  • 2020 Ch sunan wale like kro j love u maan Saab j

    @sanddeep2652@sanddeep26524 жыл бұрын
    • Babbu maan sab ji da song remake Kita sun ke dasna ji kida da laga kzhead.info/sun/ZpWCea-gioyXm3A/bejne.html

      @gurbaazbhogal2947@gurbaazbhogal29473 жыл бұрын
    • kzhead.info/sun/i8hslad8i4x3fmw/bejne.html ਫੁੱਲ song ਸੁਣ ਕੇ ਸਿੱਧੂ ਮੂਸੇ ਵਾਲੇ ਦੀ ਠੋਕੀ ਮੰਜੀ Plzzzz like nd share Alll Ustad Fans

      @ruvradio6859@ruvradio68593 жыл бұрын
    • . ,,Ch g

      @inderjitsran2539@inderjitsran25393 жыл бұрын
  • 2019 ch kon kon sun reha hai maan da song🙏🙏🙏

    @kulwindersingh5721@kulwindersingh57215 жыл бұрын
    • Babu maan de song hamesha hi sune jane aa ji

      @kamleshmutti7669@kamleshmutti76695 жыл бұрын
    • Roz

      @kuwar4277@kuwar42775 жыл бұрын
    • Suna bina nind a na aawa laadle

      @naveenpunia5927@naveenpunia59275 жыл бұрын
    • M

      @vikrantsharamaa@vikrantsharamaa5 жыл бұрын
    • Yes

      @mahigrewal4921@mahigrewal49215 жыл бұрын
  • ਆਤਮਾ ਖੁਸ਼ ਹੋ ਜਾਂਦੀ ਉਸਤਾਦ ਦੇ ਗੀਤ ਸੁਣਕੇ ❤👍

    @officialParamjitkhokhar3213@officialParamjitkhokhar32134 ай бұрын
  • ਮੈ ਵੀ ਗੁੰਗਾ ਭਾੲੀ ਤੇ ਏ ਗੀਤ ਸੁਣ ਕੇ ਮੈਨੂੰ ਕੋਜ ਅੇਕਸੰਨ ਸੇਖ ਗਿਅਾ i love yeu ❤❤bai

    @IqbalSinghI@IqbalSinghI6 ай бұрын
  • ਜੰਗਲ਼ ਦੀ ਕਿਸੇ ਜੜੀ ਬੂਟੀ ਵਰਗਾ ਏ ਤੂੰ ਮਾਨਾ ਕਿਸੇ ਨੂੰ ਜ਼ਹਿਰ ਲੱਗਦਾ ਏ ਕਿਸੇ ਨੂੰ ਦਵਾਈ

    @neetu.shatraa.aalaaa@neetu.shatraa.aalaaa4 жыл бұрын
    • Y g eh heera saanb lo

      @GurpreetSingh-mw6jl@GurpreetSingh-mw6jl4 жыл бұрын
    • I love you maan saab

      @GurpreetSingh-mw6jl@GurpreetSingh-mw6jl4 жыл бұрын
    • love u mAAn Sabh

      @taranveerdhillon924@taranveerdhillon9244 жыл бұрын
    • ਰਾਈਟ ਵੀਰ

      @sidhuclothhousebhadaur6671@sidhuclothhousebhadaur66714 жыл бұрын
    • Babbu maan sab ji da song remake Kita sun ke dasna ji kida da laga kzhead.info/sun/ZpWCea-gioyXm3A/bejne.html

      @gurbaazbhogal2947@gurbaazbhogal29473 жыл бұрын
  • ਬੱਬੂ ਮਾਨ ਉਹ ਫਨਕਾਰ ਹੈ ਜਿਸ ਤੇ ਆਉਣ ਵਾਲੇ ਸਮੇ ਵਿੱਚ ਪਾੜੇ ਪੀ. ਐਚ . ਡੀ ਕਰਿਆ ਕਰਨ ਗੇ

    @prabhshah4383@prabhshah43836 жыл бұрын
    • ਸਹੀ ਗੱਲ ਵੀਰ ਜੀ 👌👍

      @Paramjit.4270@Paramjit.4270Ай бұрын
  • Sada v kmmm v dodhiya da baa jisn v psnd hhh te like

    @nanakdassbhagat3415@nanakdassbhagat34153 жыл бұрын
  • ਮੈਂ ਤੇਰੇ ਫੈਨਾਂ ਦਾ ਫੈਨ ਹਾਂ 💕 Love you respected Brother Maan Saab 🦅

    @karmasingh1900@karmasingh190010 ай бұрын
  • ਕੰਮ ਆਉਣਾ ਚਾਹੀਦਾ ਹੈ ਚਲਣਾ ਸੁਭਾਵਿਕ ਆ ਚਲ ਜਾਂਦਾ ਪਰ ਚਲਦਾ ਰਹਿਣਾ ਔਖਾ ਸੱਚੀ ਬਾਈ ਤੇਰੀ ਰੀਸ ਕਿੱਥੇ ਹੋਣੀ ਕਿਸੇ ਤੋ ਜਿਓਦਾਂ ਰਿਰ ਬਾਈ

    @dr.harpreetsingh6647@dr.harpreetsingh66476 жыл бұрын
  • ਗਾਣਾ ਸੁਣ ਕੇ ਸੰਨ 1990-95 ਦੇ ਪਿੰਡਾਂ ਦੀ ਯਾਦ ਆ ਗਈ ਰੁਹ ਨੂੰ ਸਕੂਨ ਦੇਣ ਵਾਲਾ ਗੀਤ ਆ ਤੇ ਪਹਿਲੀ ਵਾਰ ਬੱਬੂ ਮਾਨ ਨੇ ਆਪਣੇ ਮਾਤਾ ਪਿਤਾ ਦੀ ਫੋਟੋ ਕਿਸੇ ਗਾਣੇ ਵਿੱਚ ਲਈ । ਜਿਉਂਦਾ ਰਹਿ ਮਾਨਾਂ 👍👍👍

    @gurmindersingh7116@gurmindersingh71166 жыл бұрын
    • Great fan of babbu maan love you maan sab

      @jatinderdhatt2854@jatinderdhatt28545 жыл бұрын
    • 👏 ਧੰਨਵਾਦ ਜੀ 👏

      @mr.pipatt6026@mr.pipatt602611 ай бұрын
    • L

      @HarcharanjeetSingh-fc5fr@HarcharanjeetSingh-fc5fr9 ай бұрын
    • ;

      @HarcharanjeetSingh-fc5fr@HarcharanjeetSingh-fc5fr9 ай бұрын
    • 9)

      @pindusingh536@pindusingh5367 ай бұрын
  • ਜਿੰਨੇ ਸੋਹਣੇ ਗੀਤ ਉੱਨੇ ਵਿਉਜ ਘੱਟ ਹੁੰਦੇ ਆ 🙏🙏🙏🙏

    @mundafanbabbumannda8062@mundafanbabbumannda8062 Жыл бұрын
  • ਲੁਵ ਜੂ ਬਾਈ ਜੀ ❤

    @jayeye47@jayeye472 жыл бұрын
  • ਉਸਤਾਦ ਜੀ ਸਵਾਦ ਆ ਗਿਆ ਜਿਉਦੇ ਰਹੋ ਲਬੀ ਉਮਰ ਹੋਵੇ ਸੋਡੀ ਕਟੜ ਫੈਨ ਸਿਧੂ ਭਦੋੜ 2019

    @RajinderSingh-ut8cm@RajinderSingh-ut8cm4 жыл бұрын
  • ਫਿਲਮਾਂ ਨਾਲੋ ਵੱਡੇ ਪੱਧਰ ਤੇ ਤਾ ਮਾਨ ਸਾਬ ਦਾ ਗੀਤ ਰਲਿਜ ਹੁੰਦਾ।।।। । ਬੁਰਾਆਆਆਆਆ

    @JarnailSingh-yo8cw@JarnailSingh-yo8cw6 жыл бұрын
    • Wow

      @hilariousharryandlonglarry1609@hilariousharryandlonglarry16096 жыл бұрын
    • Ryt 💯😊 22 ji

      @officialmaan2279@officialmaan22794 ай бұрын
  • ਛੱਡਿਆ ਨੀ ਕੋਈ ਵਿਸ਼ਾ ਪੰਜਾਬਣ ਸਾਰੇ ਈ ਗਾ ਦਿੱਤੇ

    @sukhwindermultani7243@sukhwindermultani72433 жыл бұрын
  • Vaar vaar sunn nu dil krda ih gana rooh nu skoon jiha bhut milda ih geet sun k love you maan saab💐💐💐💐💐💐

    @ShamsherSingh-dy6wr@ShamsherSingh-dy6wr3 жыл бұрын
  • 12 saal bhakti karke v shayad mann nu ena sakoon na mile jina maan saab da gana sun k aa janda ..simple gall v krda ta awaj dil Ch utar jandi gana Sun k cant describe in words .. love u Maan saab

    @creativemind6426@creativemind64266 жыл бұрын
    • yes brother u are right

      @rajatsonda8077@rajatsonda80776 жыл бұрын
    • ਵਾਹ ਜੀ ਵਾਹ ❤❤

      @JasderpSingh-cf1xb@JasderpSingh-cf1xb Жыл бұрын
  • Legend Babbu Maan Saab 🙏 Hmesha ik nva te sohna concept hunda. Na koi promotion na kuchh hor. Real💯. #longlivemaansaab

    @khalisbeats248@khalisbeats2486 жыл бұрын
    • Very nice song

      @PraveenSingh-vj6vi@PraveenSingh-vj6vi6 жыл бұрын
    • Khalis Beats vohat vadiya song maan saab

      @PraveenSingh-vj6vi@PraveenSingh-vj6vi6 жыл бұрын
  • 2021 ch kon kon sunda eh song Like kar k deso 7Jun 2021

    @Babbusingh75085@Babbusingh750853 жыл бұрын
  • ਵਾਹ ਮੇਰੈ ਬਾਈ

    @harmanvlogs395@harmanvlogs3952 жыл бұрын
  • ਰੂਹਾਂ ਦੇ ਮਿਲਾਪ ਦਾ ਵੇਰਾਗ ਛਿੜਿਆ ❤❤❤

    @gpsandhu1276@gpsandhu12766 жыл бұрын
    • ਵੈਰਾਗ

      @satindersidhu8059@satindersidhu80596 жыл бұрын
    • ਸੱਚ ਕਿਹਾ 22ਜੀ ❤❤❤❤

      @JasderpSingh-cf1xb@JasderpSingh-cf1xb Жыл бұрын
KZhead