Tainu Bhulna (Full Video)- Simar Doraha -Shipra Goyal

2022 ж. 29 Мау.
12 487 032 Рет қаралды

Tainu Bhulna (Full Video)- Simar Doraha -Shipra Goyal -Latest New Punjabi Songs 2022 - Punjabi Songs
Subscribe! / @tuneslayentertainments
Click On The Bell + Turn On Notifications.
TuneSlay Entertainment Presents "TAINU BHULNA". Beautifully Sung &
Written By Simar Doraha and Shipra Goyal
Music by Goldboy and Video by Sukh Brar.
Song Credits:
Title -Tainu Bhulna
Singer/Lyrics - Simar Doraha
Female Singer - Shipra Goyal
Female Lead - Ginni Kapoor & Sana Sultan
Music - Goldboy
Video- Sukh Brar
Produced by - Anuj Mishra & Yashvardhan
Distribution- Believe Digital
Online Promotions - Being Digital
Project- Kartik Skater & Aman Madahar
Direction team - Jzeet, Pardeep Gill, Jashan Brar
Actors - Simar Doraha, Aman Madahar, Gini Kapoor
Dop- Nishan Singh
Edit/di - Jagjeet Singh dhanoa
Choregrapher- Deush Mehra
Casting- Senty Virk
Makeover - Honey Kalsi
Hair Stylist- RD
Costume Stylist- Rajat
Line Production - HS Dhaliwal
Bts - Karamjit GilI
Label Contact- 9041855611

Пікірлер
  • Hanji mitro pyaareo kive lag reha ganna tohanu pasand ayea ja nahi sach sach dseo fer mai wait kr reha tohade comments da 💔

    @simardoraha9390@simardoraha9390 Жыл бұрын
    • Veer g buhut Shona gana ❤❤

      @gurinderpal3397@gurinderpal3397 Жыл бұрын
    • Simar 22 🥺 tuhada geet bhot vdia lgeya ciraa krata 22 geet sunke rona aw gya 22 schiyo💔🥺

      @gurpreetsaini1556@gurpreetsaini1556 Жыл бұрын
    • Bahut badhiya a veer ji song 🙌

      @amrikbining3619@amrikbining3619 Жыл бұрын
    • Bahut vadia gaana aa ustad g ❤❤

      @karanbainsbains8519@karanbainsbains8519 Жыл бұрын
    • Happy birthday ustad g ❤❤😊😊

      @karanbainsbains8519@karanbainsbains8519 Жыл бұрын
  • ਅੱਖਾਂ ਸਿੱਲੀਆਂ ਕਰ ਦਿੱਤੀਆ ਤੇਰੇ ਗਾਣੇ ਨੇ, ਦਿਲ ਨੂੰ ਛੂਹਦੀ ਹਰ ਇੱਕ ਲਾਈਨ ਯਾਰਾ, ਕਿੰਨਾ ਪਿਆਰ ਏ ਕਰਦਾ ਉਹ ਵੀ ਪੁੱਛਣਾ ਚਾਹੁੰਦੀ ਸੀ ਦੁਆਰਾ!

    @ravinder.na6443@ravinder.na6443 Жыл бұрын
    • Same yr 😭😭😭

      @jasmelsandhujasmelsandhu@jasmelsandhujasmelsandhu Жыл бұрын
  • Kihne Kihne Note Kitta ਦੇਖ਼ ਜਿਗਰਾ ਉਹ ਕਹੇ ਮੁੜਨੇ ਨੂੰ, ਤੇਰੇ ਕੋਲ ਮੁੜਨ ਨੂੰ ਕਹੇ, ਨਾਲੇ ਕਹੇ ਪ੍ਰੀਤ ❤️ ਸਿਮਰ ਦੀ ਆ..... ਤੈਨੂੰ ਭੁੱਲਣਾ ਅੜੀਏ ਔਖਾ ਪਿਆਰ ਤਾਂ ਉਹ ਵੀ ਕਰਦੀ ਆ..... ❤️

    @ajayurapar@ajayurapar Жыл бұрын
    • Nice👍

      @pushpindersingh5211@pushpindersingh5211 Жыл бұрын
    • 🥺💔

      @tavu_@tavu_ Жыл бұрын
    • Ryt g very hearting song

      @varinderkaur1118@varinderkaur1118 Жыл бұрын
    • ?

      @manjit_20@manjit_20 Жыл бұрын
    • preet👩‍❤️‍👩simar

      @Hindimovies358@Hindimovies358 Жыл бұрын
  • ਜੇ ਸੱਚ ਪੁੱਛੇਂ ਤਾਂ ਜਿੰਨਾ ਤੇਰੇ ਲਈ ਰੋਇਆ ਮੈ ਕਿਸੇ ਲਈ ਰੋਇਆਂ ਹੀ ਨਹੀ 🥺 ਮਿਲੀਆ ਤਾ ਬਹੁਤ ਨੇ ਤੇਰੇ ਬਾਅਦ ਪਰ ਤੇਰੇ ਜਿੰਨਾ ਪਿਆਰ ਕਿਸੇ ਨਾਲ ਹੋਇਆ ਹੀ ਨਹੀਂ 😢😞✍️ ਦਰਸ਼😢

    @officialadarshgill@officialadarshgill8 ай бұрын
    • 😢

      @BobbyGill-pz8hb@BobbyGill-pz8hb8 ай бұрын
    • hmm

      @avatarnanak1817@avatarnanak18177 ай бұрын
    • ,👌👌👌

      @sardarnig917@sardarnig9172 ай бұрын
    • 🙁🙁

      @endlessvicky8634@endlessvicky86342 ай бұрын
    • ❤❤

      @GurwinderSingh-rq5gt@GurwinderSingh-rq5gt2 ай бұрын
  • ਵੀਰ ਇਹੋ ਜਿਹੇ ਗੀਤ ਅੱਜਕਲ੍ਹ ਬਹੁਤ ਘੱਟ ਹੀ ਆਉਂਦੇ ਸੀ ਚੰਗਾ ਹੋਇਆ ਤੁਸੀ ਇਹੋ ਜਿਹਾ ਗੀਤ ਲੈਕੇ ਆਏ ਜੀ ਸੱਚੀ ਰੂਹ ਖੁਸ ਹੋ ਗਈ ਜਿਨੀ ਵਾਰੀ ਮੈਂ ਗੀਤ ਸੁਣਦਾ ਉਨੇ ਵਾਰੀ ਕਮੇਂਟ ਕਰਦਾ ਕਿਉ ਕੇ ਚੰਗਾ ਹੀ ਇਨਾਂ ਲਗਦਾ ਏ ਗੀਤ ਤੇਰਾ ਸਿਮਰ ਦੋਰਾਹਾ ਸੱਚੀ ਬਹੁਤ ਘੈਂਟ ਗਾਉਂਦਾ ਏ

    @goldysandhu4630@goldysandhu4630 Жыл бұрын
  • ਯਾਰ ਸੱਚੀ ਬਹੁਤ ਸੋਹਣਾ ਗੀਤ ਹੈ ਧੁ ਪਾਂ ਦਿੱਤੀ ਦਿਲ ਵਿਚ ਇਹੋ ਜਿਹਾ ਗੀਤ ਮੈਨੂੰ ਬਹੁਤ ਪਸੰਦ ਹੈ ਪੁਰਾਣਾ ਟਾਈਮ ਚੇਤੇ ਕਰਵਾ ਦਿੱਤਾ ਪਤੰਦਰ ਨੇ ਸੱਚੀ ਲਿਖਤ ਬਹੁਤ ਸੋਹਣੀ ਹੈ ਦਿਲ ਵਿਚ ਦੁਬਾਰਾ ਚੇਤੇ ਆ ਗਿਆ ਪੁਰਾਣਾ ਟਾਈਮ 👌👌👌ਸੱਚੀ ਬਹੁਤ ਚੇਤਾ ਆਇਆ ਅੱਜ ਗੀਤ ਸੁਣਕੇ ਸਭ ਦੀ ਇਕ ਨਾ ਸਟੋਰੀ ਹੁੰਦੀ ਹੈ ਕਵਾਰੇ ਹੁੰਦੀਆ ਦੀ ਭਾਵੇਂ ਕੋਈ ਜਿਨਾ ਮਰਜੀ ਭੋਲਾ ਬੰਨੀ ਜਾਵੇ ਸਹੀ ਲਗੇ ਕਮੇਂਟ ਤਾਂ ਦਸਿਓ ਜੀ ਯਾਦ ਆ ਗਈ ਅੱਜ

    @goldysandhu4630@goldysandhu4630 Жыл бұрын
    • yes kuj yaadan yaad aa gyiaaa eh song sun ke

      @khushgillgill7208@khushgillgill7208 Жыл бұрын
    • Haaa y a gyi yaad☹️☹️

      @kaur_deep_3196@kaur_deep_3196 Жыл бұрын
    • Ryt ji jma 😊😊

      @seemu0001@seemu000111 ай бұрын
  • ਸੱਚੀ ਕਹਾਣੀ ਤੇ ਆਧਾਰਿਤ love you ਦੋਰਾਹਾ saab ♥️♥️

    @NavBajwa-zc5ls@NavBajwa-zc5ls5 ай бұрын
  • ਕਈ ਵਾਰ ਜਿੰਦਗੀ ਇਹੋ ਜਿਹੇ ਮੋੜ ਤੇ ਆ ਜਾਂਦੀ ਹੈ ਕਿ ਕਿਸੇ ਸਕਸ਼ ਨੂੰ ਜਾਂਦੇ ਨੂੰ ਚਾ ਕਿ ਵੀ ਰੋਕ ਨਹੀਂ ਸਕਦੇ

    @lavpreetsingh1813@lavpreetsingh181310 ай бұрын
  • Same story ਜਦੋਂ ਉਸ ਦੀ ਯਾਦ ਆਉਂਦੀ ਆ ਤਾਂ ਇਹ ਗੀਤ ਸਹਾਰਾ‌ ਦਿੰਦਾ,😭😭😭😭😭😭😭

    @user-nd6en4ls4x@user-nd6en4ls4x Жыл бұрын
    • 😢😢ryt ji

      @seemu0001@seemu000111 ай бұрын
    • Same with me

      @MandeepKaur-uu2ws@MandeepKaur-uu2ws8 ай бұрын
    • Same with hasband

      @HarbansSingh-qj5vc@HarbansSingh-qj5vc6 ай бұрын
  • Bhut ghaint song simar doraha 💯❤️ ਅਪਣੇ ਆਪ ਨੂੰ ਬਰਬਾਦ ਕਰਨਾ ਪੈਂਦਾ ਕਿਸੇ ਲਈ ਕੁਝ ਬਣਨ ਲਈ ❤️

    @Armylover-ug4pm@Armylover-ug4pm Жыл бұрын
  • ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    @Thealtafmalik_@Thealtafmalik_ Жыл бұрын
    • 💞

      @azadkaurmavimohali3148@azadkaurmavimohali3148 Жыл бұрын
    • ❤❤💯

      @itsdeep9733@itsdeep9733 Жыл бұрын
    • Manpreet tuada har ik de gane te ehi cmt hunda … kuj hor v likh lea kro tareef ch

      @ramanjotsingh2358@ramanjotsingh2358 Жыл бұрын
    • @@azadkaurmavimohali3148 Ll lll ਿ

      @majorsingh6070@majorsingh6070 Жыл бұрын
    • ✨♠

      @Baaz___751@Baaz___751 Жыл бұрын
  • ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ ਪਰ ਕਦੇ-ਕਦੇ ਆਪਣਾ ਆਪ ਹੀ ਨੀ ਸਾਂਭਿਆ ਜਾਂਦਾ😣😭😢😢

    @MangalSingh-ph3nh@MangalSingh-ph3nhАй бұрын
  • ਕੋਈ ਕਿਸੇ ਨੂੰ ਨੀ ਛੱਡ ਦਾ ਬੱਸ ਜਿੰਮੇਵਾਰੀ ਤੇ ਮਜਬੂਰੀ ਹੁੰਦੀ a ਉਹ ਇਨਸਾਨ ਦਿਲ ਵਿੱਚੋ ਨਹੀਂ ਨਿਕਲਦਾ ਮਰ k ਵੀ ਹਰ ਇਨਸਾਨ ਦੀ ਕੋਈ ਨਾਂ ਕੋਈ ਵਜ੍ਹਾ ਹੁੰਦੀ a 😭😭😭😭😭😭😭😭😌😌

    @preetkambojpreetkamboj3857@preetkambojpreetkamboj3857 Жыл бұрын
    • Pyr rooh wale kethte bhulde ne ❤❤❤❤❤❤ Mohabbat G ❤vsss Time Majboori kha k kddna panda 😢 Je Sacha pyr milda hunda ta Mohabbtt❤da apna Desh hona C ❤ khush raho ❤

      @mohitsharma4068@mohitsharma406810 ай бұрын
    • Mare sath yhi hua bro😢

      @sapnasaini3382@sapnasaini33827 ай бұрын
    • 😢😢😢😢😢

      @sahibdeepsingh5318@sahibdeepsingh53186 ай бұрын
    • Shi gal aa❤

      @sonugagdiya9829@sonugagdiya98296 ай бұрын
    • Vja v dsni chydi a ....

      @GurpreetSingh-zn3sz@GurpreetSingh-zn3sz5 ай бұрын
  • Hanji Kive Lgya Tuhanu Gaana ? Apni Apni Favourite Line Dso Khedi aw ❤️? #SimarDiraha #ShipraGoyal

    @tuneslayentertainments@tuneslayentertainments Жыл бұрын
    • Gazab, hila diya gaane ne

      @Harsh-lh2ud@Harsh-lh2ud Жыл бұрын
    • ❤️❤️

      @sukhsidhu2441@sukhsidhu2441 Жыл бұрын
    • Ghaint aa y

      @ravi_mehmi_0912@ravi_mehmi_0912 Жыл бұрын
    • ਓਹਦੇ ਬਾਰੇ ਦੱਸ ਜਿਹਦੇ ਪਿੱਛੇ ਮੈਨੂੰ ਛੱਡਿਆ

      @ravi_mehmi_0912@ravi_mehmi_0912 Жыл бұрын
    • Preet simar di h fav. My line

      @on_youtube_dreamer3962@on_youtube_dreamer3962 Жыл бұрын
  • ਯਾਦ ਤੇਰੀ ਭੁਲਾ ਨਹੀਂ ਹੁੰਦੀ, ਤੇਰੇ ਵਾਂਗ ਉਹ ਚਾਹ ਨਹੀਂ ਹੁੰਦੀ, ਕੀ ਕਰਾਂ ਮੈਨੂੰ ਸਮਝ ਨੀ ਆਉਂਦੀ, ਉਹਨੂੰ ਵੀ ਮੇਰੇ ਤੋਂ ਨਾਹ ਨਹੀਂ ਹੁੰਦੀ। 🔥🔥🔥💔💔

    @arshsekhon_21@arshsekhon_21 Жыл бұрын
    • bai ji tuc likhya ehna sohna ?

      @Chaklorana@Chaklorana Жыл бұрын
    • @@Chaklorana hnji shabdan nal pyar aa menu ❤🤝

      @arshsekhon_21@arshsekhon_21 Жыл бұрын
    • @@arshsekhon_21 bhot sohna likhde o bai cary on❤🤝

      @Chaklorana@Chaklorana Жыл бұрын
    • @@Chaklorana thnks bai

      @arshsekhon_21@arshsekhon_21 Жыл бұрын
    • Wow. Yrrr?? song... ch shayri : sirraaa likhya bai😍😍😍😍😘😘😘😘😘

      @laddi_putt3656@laddi_putt3656 Жыл бұрын
  • ਬਹੁਤ ਹੀ ਪਿਆਰੀ ਲਿਖਤ, ਸੱਚੀ ਸੁਣਕੇ ਦਿਲ ਨੂੰ ਬਹੁਤ ਵਧੀਆ ਲੱਗਾ, ਸੱਚਾ ਪਿਆਰ ਹਮੇਸ਼ਾ ਅਧੂਰਾ ਹੀ ਰਹਿ ਜਾਂਦਾ, ਨਾ ਚਾਹੁੰਦੇ ਹੋਏ ਵੀ ਦੂਰ ਹੋ ਜਾਈ ਦਾ

    @SUKHSAAB650@SUKHSAAB650 Жыл бұрын
    • Right 😭😭

      @jasvindarjassi7382@jasvindarjassi7382 Жыл бұрын
    • Very nic song heart touching song ma ta 100 bar sun lea g

      @jyotisidhu2896@jyotisidhu2896 Жыл бұрын
  • ਮੇਰਾ ਪਿਆਰ ਤੈਨੂੰ ਕਦੇ ਦਿਸਿਆ ਹੀ ਨੀ ਗੁਰਦਿੱਤ, ਪਰ ਮੈ ਤੇਰੀ ਖੁਸ਼ੀ ਵਿਚ ਖੁਸ਼ ਆ😥😥😥😥

    @kirankaur4929@kirankaur4929 Жыл бұрын
    • ❤❤❤

      @JagseerSingh-xu8gv@JagseerSingh-xu8gv4 ай бұрын
    • Sahi yrr 😭😭😭😭😭😭

      @MandeepKaur-ti9cw@MandeepKaur-ti9cwАй бұрын
  • ਮੈਨੂੰ ਇਹ ਗਾਣਾ ਬਹੁਤ ਵਧੀਆ ਲਗਿਆ। ਤੁਸੀ ਲਿਖਦੇ ਵੀ ਬਹੁਤ ਵਧੀਆ ਹੋ। ਮਾਲਕ ਤੁਹਾਡੇ ਤੇ ਜ਼ਿੰਦਗੀ ਭਰ ਹੀ ਮੇਹਰ ਕਰੇ।। ❣️💞 love You So Much 🥰 Simar Doraha 😘

    @Jass_status_lyrics@Jass_status_lyrics Жыл бұрын
  • ਇੱਕ _ ਤੇਰੀ ਕਲਮ ਇੱਕ _ ਹਰ ਲਫਜ਼ ਦੀ ਸੱਚਾਈ ਧੁਰੋਂ ਲਿਖਦਾਂ _ ਤੇ ਰੂਹ ਤੋਂ ਗਾਉਣਾਂ ਗਾਣੇ ਸੁਣਨ ਦਾ ਮਜਾ ਤਾਂ ਹੁਣ ਆਇਆ ਜਿੰਦਗੀ ਚ ਮਰੇ ਹੋਏ ਬੰਦੇ ਚ ਵੀ ਜਾਨ ਪਾ ਦਿੰਨਾ _ ਤੂੰ ਤਾਂ ਯਾਰ

    @honeyr1332@honeyr1332 Жыл бұрын
    • Ryt ☺️☺️☺️

      @PBGAMER-yx3ef@PBGAMER-yx3ef Жыл бұрын
    • Ryt

      @rajupandit266@rajupandit266 Жыл бұрын
    • Shandar

      @lovejitsingh2111@lovejitsingh2111 Жыл бұрын
    • @@PBGAMER-yx3ef thnx bro

      @honeyr1332@honeyr1332 Жыл бұрын
    • @@rajupandit266 thankx bro

      @honeyr1332@honeyr1332 Жыл бұрын
  • ਤੂੰ ਕਦੇ ਦਾ ਵਾਪਿਸ ਆਏਗੀ ਰੋ k ਗਲ ਨਾਲ ਲਏਗੀ ਇੱਕ ਆਸ ਮੇਰਾ ਦਿਲ ਰਹਿੰਦਾ a ਸ਼ਾਮ ਨੂੰ ਪੈੱਗ ਜਦੋਂ ਲਾ ਕੇ ਕਮਲਾ ਦਿਲ ਮੇਰਾ ਰੋ ਪੈਂਦਾ a

    @dharmamaan-cs3tc@dharmamaan-cs3tc Жыл бұрын
    • Dost peg la ke ki hunda fer otar janda morning nu fer tri di jga fer peg la lenda 😂😂😂

      @AvtarSingh-fm5px@AvtarSingh-fm5px15 күн бұрын
  • ਕੁੰਜ ਗੱਲਾਂ ਵਿੱਚ ਤੇਰਾ ਜ਼ਿਕਰ ਜਾ ਰਹਿੰਦਾ ਲੱਖ ਦੂਰ ਹੋਗੀ ਤਾ ਵੀ ਤੇਰਾ ਫਿਕਰ ਜਾ ਰਹਿੰਦਾ ✍️

    @preetghasiwala69@preetghasiwala69 Жыл бұрын
  • ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਰਾਹਾ ਸਾਬ੍ਹ ਲਵ ਯੂ ਟਰੱਕ ਭਰ ਕੇ ਸੋਂਗ ਦੀ ਐਂਡ ਗੱਲ ਬਾਤ ਏ 🔥🔥💥💥

    @JassRatol@JassRatol Жыл бұрын
    • ਦੇਖੀ ਪਲਟਾ ਨਾ ❌ ਦੲੀ😁😅

      @mr.-rihan_28@mr.-rihan_28 Жыл бұрын
    • @@mr.-rihan_28 😁😁

      @JassRatol@JassRatol Жыл бұрын
  • ਭਰਾ ਲਿਖਣੀ ਬਾਰੇ ਦੱਸਣ ਦੀ ਤਾ ਲੋੜ ਵੀ ਨੀ ਸਭ ਨੂੰ ਪਤਾ ਆ ਕਿ ਤੂੰ ਘੈਟ ਲਿਖਦਾ ਆ ਪਰ ਤੂੰ ਗੋਂਦਾ ਵੀ ਕੈਰ ਪੋਂਦਾ 💥💥💯

    @janitkumar8295@janitkumar8295 Жыл бұрын
  • ਬਹੁਤ ਵਧੀਆ ਗੀਤ ਐ ਦਿਲ ਨੂੰ ਛੂਹ ਗਿਆ। ਦੱਸੋ ਤੁਹਾਡੇ ਸਾਰੇਆਂ ਨੂੰ ਵੀ ਲਗਿਆ। ❤️❤️❤️❤️❤️❤️❤️❤️❤️❤️❤️❤️

    @dhruvsethi28@dhruvsethi28 Жыл бұрын
    • Hajji brother ncy song😍😍😍😍

      @harmansingh4552@harmansingh4552 Жыл бұрын
    • Niece song

      @AkbarKhan-xn8er@AkbarKhan-xn8er Жыл бұрын
    • nic aa ji

      @nirvailsandhu6238@nirvailsandhu6238 Жыл бұрын
  • ਮੈਨੂੰ ਵੀ ਅੱਜ ਤੱਕ ਇਕ ਹੀ ਗੱਲ ਸਤੋਦੀ ਆ ਕਿ........ ਓਨੇ ਛੱਡਿਆ ਹੀ ਕਿਉ?......... ਸ਼ਾਇਦ ਜੇ ਵਜ੍ਹਾ ਪਤਾ ਲੱਗ ਜਾਵੇ ਤਾਂ ਜਿਉਣਾ ਸੌਖਾ ਹੋ ਜਾਂਦੀ ਹੈ 💔💔🥀😔

    @Baaz_gharu@Baaz_gharu5 ай бұрын
  • ਤੈਨੂੰ ਭੁੱਲਣਾ ਅੜੀਏ ਔਖਾ,ਪਿਆਰ ਤਾਂ ਓਹ ਵੀ ਕਰਦੀ ਆ ❤️❤️❤️

    @sukhsahotapb11wala19@sukhsahotapb11wala19 Жыл бұрын
  • ਪਿਆਰ ਤਾਂ ਓਵੀ ਕਰਦੀ ਹੋਵੇਗੀ , ਨਾਮ simar ਦਾ ਲੈਂਦੀ ਹੋਵੇਗੀ, ਮਜਬੂਰੀ ਕਹਿ ਕੇ ਛੱਡ ਗਈ ਸੀ ਤੈਨੂੰ ਹੁਣ ਸੁਪਨੇ ਵਿੱਚ ਓਹੀ ਦੁਰਾਹਾ- ਦੁਰਾਹਾ ਕਹਿੰਦੀ ਹੋਵੇਗੀ...!

    @shayeraligudduraj4680@shayeraligudduraj4680 Жыл бұрын
  • ਜੇ ਸੱਚ ਪੁੱਛੇ ਤਾ ਜਿੰਨਾ ਤੇਰੇ ਲਈ ਪਰੋਇਆ ਮੈ ਕਿਸੇ ਲਈ ਰੋਇਆ ਹੀ ਨਹੀਂ ✍😔 ਮਿਲੀਆਂ ਤਾ ਬਹੁਤ ਨੇ ਤੇਰੇ ਬਾਅਦ ਪਰ ਤੇਰੇ ਜਿੰਨਾ ਪਿਆਰ ਕਿਸੇ ਨਾਲ ਹੋਇਆ ਹੀ ਨਹੀਂ ✍😔😔

    @SartajSingh-gw2vs@SartajSingh-gw2vs7 ай бұрын
  • ਵਾਹ ਓਏ ਬਾਈ ਜਿਓੰਦਾ ਰਹ ਬਾਈ ਵਾਹਿਗੁਰੂ ਮੇਹਰ ਰੱਖੇ ਵੀਰ ਤੇ❤❤❤

    @JasjeevanBhatti@JasjeevanBhatti6 ай бұрын
  • Yr mera nl te real life cha aa sab hoye aw 😭😭😭😭😭sahi song veera bht vadiya 👍

    @priyaattri9643@priyaattri9643 Жыл бұрын
  • ਮੇਰੀ ਜਿੰਦਗੀ ਦੀ ਸਚਾਈ ਆਂ ਬਹੁਤ ਰੋਈ ਆਂ ਮੈਂ ਆਂ ਗੀਤ ਸੁਣ ਕੇ.. ਗਲਤ ਮੈਂ ਵੀ ਨਹੀਂ ਤੇ ਮੈਂ ਵੀ ਨਹੀਂ...😭😭😭

    @chrnjitkaur6748@chrnjitkaur6748 Жыл бұрын
    • Yr mere nal v eda he hoeaa tusi Mandeep ta nhi

      @PardeepSingh-dr7rv@PardeepSingh-dr7rv Жыл бұрын
    • Nhi ji

      @chrnjitkaur6748@chrnjitkaur6748 Жыл бұрын
    • @@chrnjitkaur6748 okk g soory

      @PardeepSingh-dr7rv@PardeepSingh-dr7rv Жыл бұрын
    • Mtlb

      @NgoAzadhelpingzonefirozepur@NgoAzadhelpingzonefirozepur Жыл бұрын
    • 😢😢😢😢😢​@@PardeepSingh-dr7rv

      @jashanpb19@jashanpb19Ай бұрын
  • ਪ੍ਰੀਤ ਮਾਨ ਦੀ ਸੀ ਪਰ ਸੁਪਨਾ ਬਣ k ਰਹਿ ਗਈ ਓਹਨੇ ਵਾਪਿਸ ਨੀ ਆਉਣਾ miss u jane

    @dharmamaan-cs3tc@dharmamaan-cs3tc Жыл бұрын
  • ਜਨਮ ਦਿਨ ਮੁਬਾਰਕ ਕਾਕੇ ਵਾਹਿਗੁਰੂ ਅੰਗ ਸੰਗ ਸਹਾਈ ਹੋਣ ਤੰਦਰੁਸਤੀ ਬਖਸ਼ਣ ਹਰ ਮੈਦਾਨ ਫਤਹਿ ਹੋਵੋ ਹਮੇਸ਼ਾ ਹੱਸਦੇ ਵਸਦੇ ਰਹੋ ਵਾਹਿਗੁਰੂ ਖ਼ੂਬ ਤਰੱਕੀ ਦਵੇ ।🎂🎉 ਬਹੁਤ ਖੂਬ ਲਿਖਿਆ ਤੇ ਗਾਇਆ ਹੈ ਸੰਗੀਤ ਵੀ ਬਹੁੱਤ ਵਧੀਆ ਹੈ ਵੀਡੀਓ 👌👌 #simardoraha

    @azadkaurmavimohali3148@azadkaurmavimohali3148 Жыл бұрын
  • ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹ ਹੈ ਤੇਰੇ ਕੋਲ ਗਵਾਹ ਮੈ ਕਿਹਾ ਦੋ ਹੀ ਨੇ ਇੱਕ ਤਾਰੇ ਓਹ ਬੋਲ ਨੀ ਸਕਦੇ ਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨੀ ਸਕਦੀ 😔 Tera gupi ✍️

    @GurpreetSingh-im3ux@GurpreetSingh-im3ux6 ай бұрын
  • ਜਿਧੇ ਤੇਰੀ ਖੁਸ਼ੀ ਆ ਜਾਨੇ ਓੁਧੇ ਮੇ ਖੁਸ਼ ਅਾ ਪਰ ਗਾਣੇ ਨੇ ਸਿਰਾ ਹੀ ਲਾਤਾ ਜਾਨੇ ❤❤❤

    @manimehramehra7635@manimehramehra76354 ай бұрын
  • ਸੂਬਾ ਉੱਠਦੇ ਹੀ ਤੇਰੀ ਯਾਦ ਆਵੇ ਸੁਭਾ ਉਠਦਿਆਂ ਹੀ ਉਹਦੀ ਯਾਦ ਆਵੇ ਤੇ ਘਰਵਾਲੀ ਚਾਹ ਦਾ ਗਲਾਸ ਬਣਾਵੇ ਤੈਨੂੰ ਭੁੱਲਣਾ ਬੜਾ ਔਖਾ ਪਿਆਰ ਤਾਂ ਉਹਵੀ ਕਰਦੀ ਹੈ

    @gurpreetlovegurpreet7236@gurpreetlovegurpreet7236 Жыл бұрын
    • ਕਿਝ,ਕਰਾਂ,ਪਿਆਰ,ਮਿਲੇ,ਤਾਂ,ਸਹੀ,ਬਸ,ਜਲਦੀ

      @PawanDeep-mh8rb@PawanDeep-mh8rb Жыл бұрын
    • @@PawanDeep-mh8rb 😊

      @gurpreetlovegurpreet7236@gurpreetlovegurpreet7236 Жыл бұрын
    • 😌😌😌😌

      @lahkhveersingh1630@lahkhveersingh1630 Жыл бұрын
    • 😢😢😢😢😢

      @seemu0001@seemu000111 ай бұрын
    • @@seemu0001 🙏

      @gurpreetlovegurpreet7236@gurpreetlovegurpreet723611 ай бұрын
  • Tuhade is song ne ta rwa ta schiii veere 😭😭😭😭😭😭😭 Bhhut sohna likhde ho tusi Rabb tuhade var wish puri kre veere ❤️🎯❤️❤️

    @JasleenKaur-yn7uj@JasleenKaur-yn7uj Жыл бұрын
  • ਮੈ ਤੇਰੇ ਵਾਰੇ ਕਿਨਾਂ ਸੋਚਦਾ ਹਾਂ ਇਹ ਮੇਰੇ ਜ਼ਜ਼ਬਾਤ ਜਾਣਦੇ ਨੇ ਮੇਰਾ ਪਿਛੇ ਮੁੜਨਾ ਵਾਜਿਬ ਸੀ ਇਹ ਮੇਰੇ ਹਾਲਾਤ ਜਾਣਦੇ ਨੇ ਦਫ਼ਨਾ ਨਹੀਂ ਸਕਦਾ ਮੈਂ ਮੇਰੀ ਖਾਤਰ ਖੁਸ਼ੀ ਤੇਰੀ ਤੂੰ ਦੂਰ ਹੋ ਕੇ ਵੀ ਨਜ਼ਦੀਕ ਆ ਮੇਰੇ ਇਹ ਮੇਰੇ ਅਹਿਸਾਸ ਜਾਣਦੇ ਨੇ ਖ਼ੁਦ ਤੇ ਬੜਾ ਅਫਸੋਸ ਆ ਤੂੰ ਕਾਬਿਲ ਮੇਰੀ ਹੋਈ ਨਹੀਂ ਪਰ ਹੁਣ ਵੀ ਮੇਰੀ ਨਜ਼ਰ ਵਿਚ ਕਿ ਰੁਤਬਾ ਆ ਤੇਰਾ ਇਹ ਮੇਰੇ ਖਾਸ ਜਾਣਦੇ ਨੇ ! Raman ✍️✍️

    @RamandeepsinghKazal-ef5gd@RamandeepsinghKazal-ef5gd9 ай бұрын
    • Good line

      @rahulbansal2839@rahulbansal28397 ай бұрын
    • Hlo

      @X_MandeepKhamba@X_MandeepKhamba7 ай бұрын
  • ਸਾਡੇ ਆਲਾ always on top 🙏

    @preetsohi6675@preetsohi6675 Жыл бұрын
  • 22 ji bhut sona song c ♥️ bhut wari kise time pyar vich kuj majburi a jndia ta door hona penda 🥺🥺🥺

    @dharmpreetsheemar8640@dharmpreetsheemar8640 Жыл бұрын
  • ਮੁੜਕੇ ਤਾਂ ਯਾਦਾਂ ਆਉਂਦੀਆਂ ਨੇ ਵਕਤ ਨਹੀ ,💐

    @RamandeepSingh-yw7bm@RamandeepSingh-yw7bm6 ай бұрын
  • ਘੈਟ ਆ ਯਾਰ 22 ਗਾਨਾ ❤ ਲਵ ਯੁ ❤

    @rohitarora64@rohitarora647 ай бұрын
  • No one can't beat Simar doraha 💔

    @gauravchaudhary9363@gauravchaudhary9363 Жыл бұрын
    • Dsi jaroor kina k krdi a

      @preetkaur5742@preetkaur5742 Жыл бұрын
    • ❤❤❤

      @AshwaniKumar-gd5ic@AshwaniKumar-gd5ic4 ай бұрын
  • Yarra Tera har ik geet dill te Jake lagda yr love you brother ❤️👌

    @happysingh-je7rt@happysingh-je7rt Жыл бұрын
  • ਬਹੁਤ ਵਧੀਆ ਲਿਖਿਆ ਵੀਰ ਜੀ ਰੂਹਾ ਨੂੰ ਝੰਜੋੜ ਕੇ ਰੱਖ ਦਿੱਤਾ ਸਾਰਿਆਂ ਰਿਸਤਿਆ ਦੀ ਮਜਬੂਰੀ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਦੀ ਬਹੁਤ ਵਧੀਆ ਕਲਾ ਵੀਰ ਜੀ

    @ksrajan8185@ksrajan8185 Жыл бұрын
  • nice song boht wdia song ❤❤❤... but ਜਿਹੜੇ ਆਪਣੇ ਹੁਦੇ ੳਹ ਕਦੀ ਛਡ ਕੇ ਨਿ ਜਾਦੇ .. ਜੇ ਛਡ ੲ ਗਏ ਤਾ ਆਪਣੇ ਕਦੀ ਵਿ ਨਿ ਸਿ ੳਹ fake love wale

    @kauritalyton8560@kauritalyton8560 Жыл бұрын
  • Shipra Goyal voice 🔥🔥

    @RajveerKaur-pv8jy@RajveerKaur-pv8jy Жыл бұрын
  • ਗੀਤ ਬਹੁਤ ਸੋਹਣਾ

    @VarinderSingh-gj1fn@VarinderSingh-gj1fn Жыл бұрын
  • vadde bai bahut vadiya song menu Ta inj Lagda ki tusi Mere te song Banaya ik ik gal Song ch saari meri life de aa inj lagda mainu.... 😊 love you bai

    @navjitsinghcareofajitsingh16@navjitsinghcareofajitsingh16 Жыл бұрын
  • Bai ji ajj to 4 saal piche di saari story dikhati beshak ohh nhi mili Parr Rona aa gya ehh song sun ke

    @pankajalchauhan7862@pankajalchauhan7862 Жыл бұрын
  • Waheguru sade bai Sidhu moosewale nu khush rakhe💔💔

    @mannujatt7033@mannujatt7033 Жыл бұрын
  • Sirra simar bai

    @btkarday3300@btkarday3300 Жыл бұрын
  • Aina changa kinjh ho skda koi..👌

    @gurikahlon8927@gurikahlon8927 Жыл бұрын
  • Ida kisea nl v naa hva Ida di majboori Pyr ch naa ee aava Sara jna apn nl da Khush rahn God bless all g

    @kirandeepkaur5153@kirandeepkaur5153 Жыл бұрын
    • @koiun dwrru haji Ida ee aa

      @kirandeepkaur5153@kirandeepkaur5153 Жыл бұрын
  • Jo pyar sacha karda onu pyar nai milda😢😢😢

    @manpreetpb31wala71@manpreetpb31wala71 Жыл бұрын
  • ਬਹੁਤ ਡੂੰਗੀ ਸੱਟ ਲੱਗੀ ਆ 22 ਦੇ

    @Atwal_Saab_G1729@Atwal_Saab_G1729 Жыл бұрын
  • Yr kuj mtlbi insan v hunde Jo sirf jism di bhuk lai hi pyr krde ne te pyr krn vale di kdar ni krde pr song ta sohna aa veer da

    @amrikhans2979@amrikhans29795 ай бұрын
  • ❤❤❤❤ ਆਤ ਬਾਬੇ😊😊🎉

    @RajveerSingh-oh9gi@RajveerSingh-oh9gi10 ай бұрын
  • Mere Tah Dil nu lg gya veere tera eh song God bless you Simar veere

    @kajaldhaliwal1536@kajaldhaliwal1536 Жыл бұрын
  • ਬਾਬੇ ਪਹਿਲਾਂ ਆਲੀ ਦੀ ਯਾਦ ਆਗੀ ਗੀਤ ਸੁਣਕੇ🥺

    @nantdeepPB29@nantdeepPB29 Жыл бұрын
    • Sahi gal bai ji 😭😭😭😭😭💔💔💔💔

      @vinnykumarvinny3075@vinnykumarvinny3075 Жыл бұрын
  • ਗਾਣਾ ਸੁਣ ਕੇ ਰਹਿਆ ਨੀ ਗੲੀਆ ਵੀਰੇ ਕੂਮੈਂਟ ਕਰੇ ਬਿਨ੍ਹਾਂ,❤️ ਦਿਲੋਂ ਸਲੂਟ ਆ ਵੀਰੇ 👍🙋 ਨੈਣਾਂ ਦੇਵੀਂ ਜਾਨੇ ਆ ਜਦੋਂ ਰਾਹ ਵਿਚ ਆਉਂਦਾ ਦੁਰਾਹਾ

    @jaggisingh9819@jaggisingh9819 Жыл бұрын
  • Kise nu bhulna Jaan nikle Tu vii akhoa hunda ee raab kidi kise da pyar kise Tu door nhi Karri bhut dard hunda

    @user-up3pn8hz2n@user-up3pn8hz2n8 ай бұрын
  • ਜਨਮ ਦਿਨ ਮੁਬਾਰਕਾਂ ❤️ Simar veere good bless you ....🎂🎉💓 ਕਲਮ ਵੀ ਕਮਾਲ . ❤️👌

    @arshbhattiofficial6224@arshbhattiofficial6224 Жыл бұрын
  • ਗੀਤ ਜਮਾਂ ਦਿਲ ਨੂੰ ਟੁੰਬਣ ਵਾਲਾ ਹੈ

    @RajKaur-qk3uu@RajKaur-qk3uu Жыл бұрын
    • Haji

      @gurpreetlovegurpreet7236@gurpreetlovegurpreet7236 Жыл бұрын
  • ਵੀਰੇ bhut ਸੋਹਣਾ song hy 👌👌👌👌 ਸੱਚੀ love u simer ji😊

    @sonuasp1505@sonuasp1505 Жыл бұрын
  • ਐਵੇਂ ਲੱਗਦਾ ਜਿਵੇਂ ਇਹ ਮੇਰੇ ਦਿਲ ਦੇ ਬੋਲ ਹੋਣ 🥺🥺🥺💔💔💔💔

    @harmanbrar2443@harmanbrar2443 Жыл бұрын
  • Simar Dorraha Bai Songs kaint . Swad agaya Simar pajji de Song Sunkrr . Simar pajji Voice 😍👌❤️🤩🔥 . Simar Dorraha Never Fails to Entertain with Amazing , Unique, interesting Songs . ❤️❤️❤️. Happy Birthday Simar pajji. Keep Growing pajji. Waheguru Ji aap ke lambi umar dee . God bless you Simar pajji .

    @MohitKumar-pk4sf@MohitKumar-pk4sf Жыл бұрын
  • So nyc song love you simar veera both vdia likhda tusi 💯💯👍👍❤️❤️❤️❤️

    @AmanDeep-uu8xk@AmanDeep-uu8xk Жыл бұрын
  • ਸੌਂਹ ਲੱਗੇ ਬਾਈ ਬਿਲਕੁਲ ਸੱਚ ਆ

    @mirjabirk6921@mirjabirk6921 Жыл бұрын
  • Niccc ji bhut bar sundi jado sad hundi aa mai lagda mera life poori eh song vich hi poori ho gayi 😭😭😭😭😭😭

    @gagandeepsidhu5076@gagandeepsidhu5076 Жыл бұрын
  • This girl rocks it everytime. Superb work. Sana

    @bhawansuthar4311@bhawansuthar4311 Жыл бұрын
  • ਵੀਰੇ ਤੇਰੀ ਲਿਖਣੀ ਬਹੁਤ ਵਧਿਆ ਆ ਮੈਨੂੰ ਲੱਗਦਾ preet ਭਾਬੀ ਨੇ ਸੁਣ ਲਿਆ ਹੋਣਾ ਗੀਤ

    @sandhusaab4837@sandhusaab4837 Жыл бұрын
    • 😂

      @jagreetmaan2860@jagreetmaan2860 Жыл бұрын
    • Hnji sun liya

      @dilpreetkaur2451@dilpreetkaur2451 Жыл бұрын
    • 💯

      @sinrecord2113@sinrecord2113 Жыл бұрын
    • Preet kon a

      @Raman79009@Raman79009 Жыл бұрын
    • @@dilpreetkaur2451 acha😟

      @officalguri0055@officalguri0055 Жыл бұрын
  • Bohat he vadia song har 1gal SMG aundi ea bai

    @jagjeetsingh6545@jagjeetsingh654510 ай бұрын
  • Waah veer repeat te chlda roj e

    @SunnySingh-pw1fy@SunnySingh-pw1fy Жыл бұрын
  • Masterpiece❤️🌍

    @gurkiratsandhu9516@gurkiratsandhu9516 Жыл бұрын
  • Awesome very sweet vocals both of u. Really heart 💖 touched lines.

    @BaljitSingh-mf3qt@BaljitSingh-mf3qt Жыл бұрын
  • Jan o simar bai tusi❤❤❤❤

    @user-uc3cq2fu1u@user-uc3cq2fu1u7 ай бұрын
  • @simar doraha ਵੀਰੇ love you yr Var var ਸੁਣਕੇ v Mann ni ਭਰ ਰਿਹਾ

    @happybains4928@happybains49284 ай бұрын
  • Same story aa meri😥emotional krta bhra

    @amanrandhawa6347@amanrandhawa6347 Жыл бұрын
  • Sana you definitely will go a long way with these skills. Keep up the pace.

    @shyampanwar2748@shyampanwar2748 Жыл бұрын
  • Bhai bhot emotional song h sachi mera t aakha bhi bhar aaea 🥺🥺🥺

    @SumanDevi-zt2rr@SumanDevi-zt2rr7 ай бұрын
  • Kya concept a vr bhot hi vadia main phela ni dekhea. Kise gane ch eda de family situation

    @AjaySingh-bd9em@AjaySingh-bd9em Жыл бұрын
  • Heart touching song

    @billasidhu6565@billasidhu6565 Жыл бұрын
  • Damn!! Only Simar can bring these masterpieces to us.

    @GuriKambojYT@GuriKambojYT Жыл бұрын
    • @dueeh nyyu yeah right

      @GuriKambojYT@GuriKambojYT Жыл бұрын
  • Lyrics on next level 💯🔥 bahut ghaint

    @tejj007@tejj007 Жыл бұрын
  • ਰੁਵਾ ਈ ਦਿੱਤਾ ❤ ਕਮਾਲ ਦੀ ਲਿਖ਼ਤ ਦਰਦ ❤

    @preetmaurmusic9522@preetmaurmusic95222 ай бұрын
  • Sachi Bhoot Sona Song aa ❤️❤️❤️❤️🥰🥰🥰🥰😍😍😍😍💔💔💔💔😭😭😭😭😢😢😢😢🥺🥺🥺🥺

    @rashwinderkaur2336@rashwinderkaur2336 Жыл бұрын
  • She is going to a long way for sure. Go Sana.

    @ruhaansaini8752@ruhaansaini8752 Жыл бұрын
  • ਕਦੇ ਧੋਖੇ ਨਹੀਂ ਸੀ ਖਾਦੇ 💔💔💔

    @makhansingh4785@makhansingh47853 ай бұрын
  • Tu dilo pyar kre sanu Eni sadi kismat kithe Mai milna nhi tenu Tu lbda eh menu jithe 💔💔

    @user-iy6qz4hi4n@user-iy6qz4hi4n6 ай бұрын
  • This song is another level 👌❤🔥

    @lovepreet4731@lovepreet4731 Жыл бұрын
  • Pyar bhulna bhut aukha hunda apna😢😢😢😕😕

    @manpreetsinghjatt1242@manpreetsinghjatt1242 Жыл бұрын
    • Ryt bro😢

      @Vishwajeetchauhan58@Vishwajeetchauhan583 ай бұрын
  • Koi words hi haini.... Love you Simar 22❤️❤️❤️❤️❤️

    @priyankakamboj649@priyankakamboj6499 ай бұрын
  • repeat sun rhe a song astaaad❣️ bht sohnaa song ..... swad agea babe❣️

    @harrycheema1813@harrycheema1813 Жыл бұрын
  • Fabulous voice ❤️💟

    @deepjill1029@deepjill1029 Жыл бұрын
  • Extraordinary performance girl....superb....i loved the way you grooved.

    @_.v.a.s.u_.8075@_.v.a.s.u_.8075 Жыл бұрын
  • ਵਾਹ ਬਾਈ ਵਾਹ ਕਿਆ ਬਾਤ ਏ ਜੀ 🥺

    @Gindikotla@Gindikotla Жыл бұрын
  • ਲਵ ਯੂ bro nyc song Ludhiana wale end

    @pawanravi8205@pawanravi8205 Жыл бұрын
  • The little girl is damn cute. Loved her expressions ❤️❤️❤️

    @guk9002@guk9002 Жыл бұрын
  • Very fantastic song I AM NOT TELL YOU ANY WORD BECAUSE THIS SONG TOUCH MY HEART❤❤❤❤👌👌👌👌

    @brar9402@brar9402 Жыл бұрын
KZhead