TENU CHETE KARDA (Official Video) Simar Dorraha | MixSingh | XL Album

2021 ж. 19 Мам.
20 113 527 Рет қаралды

✅ Subscribe! ➜ / mixsingh​
🔔 Click On The Bell + Turn On Notifications.
► MixSingh & Super Artiste Presents "Tenu Chete Karda"
Third Track From The Xtra Large Album
Beautifully Sung & Written By Simar Dorraha,
Music & Project Produced By MixSingh,
A Film By Ballie Singh
Stream Full Audios of 'XL' Album
Spotify - bit.ly/XLspotify
Apple Music - bit.ly/XLmixsingh
🎧 Song Credits:
Title - Tenu Chete Karda
Singer/Lyrics - Simar Dorraha
Music/Mix - MixSingh
Master - Vanila Sound Lab Inc
Video - Ballie singh
Dop - Robin kalra
Associatie- Ban e randhawa
Female Lead - Twinkle Arora
Assistent- Rajan kamboj, Harpreet singh , Harjaspreet singh
Makeup- Honey makeover,manu,neeraj
Stills/making- Jim singh photography
Production- Dosanjh productions
Special thanks- yuvraj thind
Editor/DI Colorist - Karan Singh
Flute - Anurag Rastogi Ji
Project Managed By Jaspreet Singh
___________________________________
All Copyrights Reserved by MixSingh
(On Behalf of Mix it Up Studio - Mohali)
For Enquiries : info@mixsingh.com
www.mixsingh.com

Пікірлер
  • ਕੌਣ ਕੌਣ ਇਸ ਗਾਣੇ ਨੂੰ ਸਭ ਤੂੰ ਜ਼ਿਆਦਾ ਪਸੰਦ ਕਰਦਾ ਆ 🍁🍁

    @officiallakesh7@officiallakesh72 жыл бұрын
    • Siraa

      @gagandeepsinghgill767@gagandeepsinghgill7672 жыл бұрын
    • ❤️❤️❤️

      @simranlal4787@simranlal47872 жыл бұрын
    • ❤️ bhut kaint

      @BalrajSingh-xl8be@BalrajSingh-xl8be2 жыл бұрын
    • ਬਹੁਤ ਪਸੰਦ ਆ ਗਾਣਾ ਬਹੁਤ ਕੁਜ ਯਾਦ ਆਉਂਦਾ ਸੁਣਕੇ ਗਾਣਾ 😒

      @gopirandhawa6752@gopirandhawa67522 жыл бұрын
    • Asiqqqq bai😪

      @jaskaranpreet4097@jaskaranpreet40972 жыл бұрын
  • ਯਾਰ ਇਹਨਾਂ ਜਜ਼ਬਾਤਾਂ ਦੀ ਕੋਈ ਕੀਮਤ‌ ਹੀ ਨਹੀਂ, ਸ਼ਿਮਰਾ‌ ਕਿਤਾਬ‌ ਪਟਿਆਲੇ ਬੱਸ‌ ਸਟੈਂਡ ਤੋ ਮਿਲੀ ਨਹੀਂ,ਬਾਕੀ ਪਿਆਰ ਮੁਹੱਬਤ ਦੁਆਵਾਂ ❤️❤️❤️

    @FlopYouTuber@FlopYouTuber3 жыл бұрын
    • Madan book depu uni

      @tractorjunction1226@tractorjunction12263 жыл бұрын
    • Koi ni kra dinne aa hilla

      @balbirsinghnk@balbirsinghnk3 жыл бұрын
    • Bro online kitab ghar te jake order krde

      @BhullarTracker@BhullarTracker2 жыл бұрын
    • Veere online buy krlo

      @montytandon9216@montytandon92162 жыл бұрын
    • kzhead.info/sun/hsusn6iFbml_naM/bejne.html

      @legend.rx1@legend.rx12 жыл бұрын
  • ਕਿਸ ਕਿਸ ਨੂੰ ਸਕੂਲ ਵਾਲਾ ਪਿਆਰ ਯਾਦ ਆਇਆ 😢

    @onlylove63@onlylove634 ай бұрын
    • menu yaad hai miss you relya miss you 😥😥

      @sukhvaishali-jq9wt@sukhvaishali-jq9wt2 ай бұрын
    • Haii

      @n.rshorts6979@n.rshorts6979Ай бұрын
    • 😅😊😊😊

      @pardeeprao8616@pardeeprao8616Ай бұрын
    • Miss this days

      @WaheguruJi-sv9zx@WaheguruJi-sv9zx22 күн бұрын
    • Love you ❤ raman

      @majorsingh386@majorsingh38619 күн бұрын
  • ਨਾ ਜ਼ਖਮ ਭਰੇ,ਨਾ ਸ਼ਰਾਬ ਸਹਾਰਾ ਹੋਈ ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ😢

    @user-jb2jf2og8m@user-jb2jf2og8m5 ай бұрын
    • @newchanneljattda123@newchanneljattda123Ай бұрын
    • @Rohitgds@RohitgdsАй бұрын
  • ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਣੀ ਏ ਕਿ ਨਾ ਉਹ ਗੀਤ ਪਿਆਰਾਂ ਵਾਲੇ ਅੱਜ ਵੀ ਗਾਉਣੀ ਏ ਕਿ ਨਾ❤

    @user-kk8kp9nb2h@user-kk8kp9nb2h3 жыл бұрын
  • ਹੱਸਦੀ - ਹੱਸਦੀ ਜੀ ਛੱਡ ਗਈ ਕੁਝ ਅਣਜਾਣ ਜਾਹ ਹੋ ਗਿਆ ਸੀ ਕਈ ਸਾਲ ਪਹਿਲਾਂ ਇਕ ਮੁੰਡਾ ਇੱਕ ਆਮ ਜੀ ਕੁੜੀ ਪਿੱਛੇ ਲੱਗ ਬਦਨਾਮ ਜਾਹ ਹੋ ਗਿਆ ਸੀ

    @SUKHi_CHAHAL007@SUKHi_CHAHAL0072 жыл бұрын
    • Shi gal aa ji

      @gurvindergurigurvindersing8333@gurvindergurigurvindersing83332 жыл бұрын
    • ❤💞

      @channimahinangal5161@channimahinangal51612 жыл бұрын
    • 6

      @krishandhaliwal9158@krishandhaliwal91582 жыл бұрын
    • 😞😞😞

      @anmolcemex195@anmolcemex1952 жыл бұрын
    • ❤️❤️

      @armandeepsingh2253a@armandeepsingh2253a2 жыл бұрын
  • ਹਰ ਇੱਕ ਬੰਦਾ ਜੋ ਕਿਸੇ ਨੂੰ ਪਿਆਰ ਕਰਦਾ ਏ ਉਸਨੂ ਇਹ ਗੀਤ ਸੁਣ ਕੇ ਸਕੂਨ ਤਾਂ ਮਿਲਦਾ ਹੀ ਹੈ ਇਹ ਗੀਤ ਸੁਣ ਕੇ ਸਕੂਲ ਦੀਆਂ ਯਾਦਾਂ ਆਣ ਲੱਗ ਜਾਂਦੀਆਂ।

    @Sardarnijeet@Sardarnijeet Жыл бұрын
    • Bilkul g

      @dilbaagsingh3909@dilbaagsingh3909 Жыл бұрын
    • @BikramSingh-yy4ho@BikramSingh-yy4ho11 ай бұрын
    • Right 👍 ji UAE Dubai to ji 🙏

      @garrysafri8345@garrysafri83455 ай бұрын
    • Sahi gal tuhadi

      @AmritpalSingh-ls5xt@AmritpalSingh-ls5xtАй бұрын
    • 100% agree

      @PradeepParmar-lx6oi@PradeepParmar-lx6oi21 күн бұрын
  • ਕਿ ਹਰ ਗਲਤੀ ਤੋਂ ਬਾਅਦ ਹੀ ਮੁਕਰ ਗਿਆ ਹਾ ਮੈ ਨੀ ਤੂੰ ਮੁੜ ਵਾਪਸ ਆਜਾ ਜ਼ਿੰਦਗੀ ਵਿਚ ਹੁਣ ਸੁਧਰ ਗਿਆ ਹਾ ਮੈ 👌❤️

    @deepbazzarh895@deepbazzarh895 Жыл бұрын
    • Jo chd ke chl jnde oo kdi vapis nhi onde hunde

      @user-ol6pf2bc1d@user-ol6pf2bc1d2 ай бұрын
    • Hanji je aa v jawe ta muh na hi lagaeya jawe ta changa aa🖖​@@user-ol6pf2bc1d

      @Savleendhillon858@Savleendhillon85823 күн бұрын
  • ਮੰਨਿਆ ਕਿ ਹਰ ਗਲਤੀ ਤੋਂ ਬਾਅਦ ਈ ਮੁੱਕਰ ਗਿਆ ਆ ਮੈਂ ਹਾਂ ਵਾਪਿਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 🙃🙃

    @user-kk8kp9nb2h@user-kk8kp9nb2h3 жыл бұрын
    • Sira y 😭😭😭😭

      @harpreetmishal3109@harpreetmishal31092 жыл бұрын
    • 😭😭😭😭😭 gaggi

      @sonurai4262@sonurai4262 Жыл бұрын
    • Meri v

      @SushilKumar-xr1lj@SushilKumar-xr1lj Жыл бұрын
    • ♥️♥️

      @Prince_5911_@Prince_5911_ Жыл бұрын
  • ਯਾਰ ਪਹਿਲੀ ਵਾਰ ਸੁਣਿਆ ਅੰਦਰ ਤਕ ਰੂਹ ਹਿੱਲ ਗਈ ਕੋਈ ਸ਼ਬਦ ਨੀ ਕੱਲੀ ਕੱਲੀ ਲਾਈਨ ਦਿਲ ਨੂੰ ਛੂਹ ਗਈ 👍🙏❤️

    @satveersingh8192@satveersingh81922 жыл бұрын
    • ❤️❤️

      @amankirat2733@amankirat27332 жыл бұрын
    • 👌👌👌👌😍😍

      @Yuvisinghgoatchannel@Yuvisinghgoatchannel2 жыл бұрын
    • @@amankirat2733 ,

      @mallsaab610@mallsaab6102 жыл бұрын
    • Its very nyc song 💕💕💕💕💕💕💕

      @muskanimran7523@muskanimran75232 жыл бұрын
    • मेने भी पहली बार सुना सॉन्ग फिर लगातार चार पांच बार सुना बहुत अच्छा लगा सॉन्ग , really very nice song 💞

      @RajputRatho@RajputRatho2 жыл бұрын
  • 7 ਸਾਲਾਂ ਦੇ ਪਿਆਰ ਨੂੰ ਯਾਦ ਕਰ ਕੇ ਅੱਖਾਂ ਪਾਣੀ ਨਾਲ ਭਰ ਜਾਂਦੀਆਂ ਅੱਜ ਵੀ 😔😔😔😔😔😔😔😔

    @dilbaagsingh3909@dilbaagsingh39097 ай бұрын
    • Don't worry buddy bhut kuj aa life ch , kuj ta sikha hi ta hona ohne v tahanu

      @Savleendhillon766@Savleendhillon766Ай бұрын
    • Move on 😎😎

      @Savleendhillon766@Savleendhillon766Ай бұрын
    • 😢😢😢😢

      @rajansahonta8882@rajansahonta888211 күн бұрын
  • ਕਿਦੇ ਕਿਦੇ ਵਿਛੜੇ ਸਜਣ ਯਾਦ ਆਉਦੇ ਨੇ। ਇਹ ਗੀਤ ਸੁਣ ਕੇ ❤❤❤

    @sukh9158@sukh9158 Жыл бұрын
    • Teri bhen yaad aundi pyi mnu ta 😭😭🥲

      @badmunda6605@badmunda66059 ай бұрын
    • Sab nu e o the va g 😭😭😭😭😭

      @JagjitSingh-ig7ll@JagjitSingh-ig7ll2 ай бұрын
    • Mainu yaad vi Onda te Ron vi bcoz ohne kdi support hi nhi kita atlast chd gya te hun viah ohda

      @user-ol6pf2bc1d@user-ol6pf2bc1d2 ай бұрын
    • ​@@badmunda6605teri v kise nu yadd aundi honi

      @Savleendhillon858@Savleendhillon85823 күн бұрын
  • ਮੰਨਿਆ ਕਿ ਹਰ ਗਲਤੀ ਤੋਂ ਬਾਅਦ ਹੀ ਮੁਕਰ ਗਿਆ ਹਾਂ ਮੈਂ ਨੀ ਮੁੜ ਵਾਪਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 👌

    @amus7571@amus75713 жыл бұрын
    • Bai eh cheej m 2020 ch likhaa...te 2018 ch post pai c....j kaho t m proov kr dinaa eh copy kriaa meri post mai proov kr dina sbh 964631417

      @pawanjassi3645@pawanjassi36452 жыл бұрын
    • @@pawanjassi3645 number ta pure likh denda fake praa

      @wayahead-topic5595@wayahead-topic55952 жыл бұрын
    • End

      @kingsingh6482@kingsingh64822 жыл бұрын
    • Yr sab chd jande a sale dokhebaj

      @girlisdokhebajspeaciloneca4301@girlisdokhebajspeaciloneca43012 жыл бұрын
    • So nice

      @rajniaddiwal1894@rajniaddiwal1894 Жыл бұрын
  • ਬਚਪਨ ਵਾਲ਼ੇ ਪਿਆਰ ਕਦੇ ਵੀ ਭੁੱਲਦੇ ਹੁੰਦੇ ਨਾ ❤️❤️❤️❤️❤️

    @simrat1984_@simrat1984_3 жыл бұрын
    • Good

      @GurpreetSingh-pn8qy@GurpreetSingh-pn8qy2 жыл бұрын
    • shi gall pra

      @amzingeffectword7119@amzingeffectword71192 жыл бұрын
    • Ryt ji...

      @sumandeepkaur5566@sumandeepkaur55662 жыл бұрын
    • Miss you sanju

      @sharrydeep3089@sharrydeep3089 Жыл бұрын
    • Ryt

      @beantkaur52@beantkaur527 ай бұрын
  • ਜਦ ਕਿਧਰੇ ਵੀ ਕਾਲਜ ਕੋਲੋਂ ਲੱਗਦੇ ਆਂ, ਗੱਲਾਂ ਫੇਰ ਪੁਰਾਣੀਆਂ ਚੇਤੇ ਆਉਂਦੀਆਂ ਨੇ..👬 ❤

    @manukaur428@manukaur42810 ай бұрын
  • ਨਾ ਜਨਮ ਭਰੇ,ਨਾ ਸਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ PREET

    @kindakhosa4380@kindakhosa4380 Жыл бұрын
    • Jkhm Hunda pra jnm Ni😂😂😂

      @am_arsh7779@am_arsh77798 ай бұрын
    • 😢

      @voiceforstray@voiceforstray8 ай бұрын
  • ਵਾਰ ਵਾਰ ਰਪੀਟ ਤੇ ਕੌਣ ਕੌਣ ਸੁਣਨ ਡਿਅਾ ਭਾੳੂ 👍

    @jimjimkidstv8419@jimjimkidstv84192 жыл бұрын
  • Waah!!!!!!!!!!!! Kya baat aw ❤️ ਸੁਧਰ ਗਿਆ ਹਾਂ ਵਾਪਸ ਆ ਜਾ ❤️❤️

    @kuljeetsingh798@kuljeetsingh7982 жыл бұрын
    • Koi na bhi aajo

      @karanaujla8002@karanaujla80022 жыл бұрын
  • ਇਹ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ ❤❤❤❤❤

    @user-hc7wc7ej8w@user-hc7wc7ej8w7 ай бұрын
  • ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਦੀ ਏ ਕੇ ਨਈ ( R 💔 🥺 )

    @itstinku8409@itstinku8409 Жыл бұрын
  • ਮੰਨਿਆ ਕੇ ਹਰ ਗ਼ਲਤੀ ਤੋ ਮੁਕਰ ਗਿਆ ਹਾ ਮੈ ਵਾਪਸ ਆਜਾ ਹੁਣ ਜ਼ਿੰਦਗੀ ਵਿੱਚ ਸੁਧਰ ਗਿਆ ਹਾ ਮੈ°..🍂

    @baljeetlittran7429@baljeetlittran74293 жыл бұрын
  • ਗੈਰੀ ਸੰਧੂ ਤੇ ਸ਼ੈਰੀ ਮਾਨ ਤੋ ਬਾਅਦ ਬੜੇ ਚਿਰਾਂ ਬਾਅਦ ਗੁਨ ਗੁਨੋਣ ਨੂੰ ਜੀ ਕੀਤਾ ਬਾਈ ਆਹ ਗਾਣਾ ਸੁਣ ਕੇ❤

    @earnandstudytalk4805@earnandstudytalk48053 жыл бұрын
    • ਬਾਈ ਕੁਲਬੀਰ ਝਿੰਜਰ ਵੀ

      @karan-pl8mk@karan-pl8mk2 жыл бұрын
    • Sahi gal a bai

      @sepicaltvpunjab6963@sepicaltvpunjab69632 жыл бұрын
    • Pakki gl a y sharry maan di jhalk ji mehsoos hoi a

      @jassbrar8845@jassbrar88452 жыл бұрын
    • kzhead.info/sun/eJd6dtplnIBumWw/bejne.html

      @legend.rx1@legend.rx12 жыл бұрын
    • @@karan-pl8mk right

      @RiyaSharma-nf2kr@RiyaSharma-nf2kr2 жыл бұрын
  • ਜਿਨ੍ਹਾਂ ਵਾਰ ਸੁਣਦਾ ਹੋਰ ਸੁਣੋ ਨੂੰ ਜੀ ਕਰਦਾ ਦਿਲ ਨੂੰ ਸਕੂਨ ਮਿਲਦਾ ਸਕੂਲ ਟਾਈਮ ਦੀ ਗੱਲ ਹੋਰ ਸੀ ❤️

    @ssdhillongaming_22@ssdhillongaming_2211 ай бұрын
  • ਪਿਆਰ ਮੈਥੋਂ ਮੇਰਾ ਵਿਛੜ ਗਿਆ ਸਭ ਰੌਲਾ ਸੀ ਜਾਤਾਂ ਦਾ,, ਮੈਂ ਰੱਬ ਸੀ ਮੰਨਦਾ ਓਹਦੇ ਬੋਲਾਂ ਨੂੰ ਓਹਨੇ ਬਣਾਤਾ ਸੀ ਮਖੌਲ ਮੇਰੇ ਜਜ਼ਬਾਤਾਂ ਦਾ 💔🥺

    @ramansidhu2516@ramansidhu25167 ай бұрын
    • 😢😢

      @jasbir6492@jasbir64923 ай бұрын
    • @@jasbir6492 ❤️❤️

      @ramansidhu2516@ramansidhu25163 ай бұрын
    • Move on buddy

      @Savleendhillon766@Savleendhillon766Ай бұрын
    • @@Savleendhillon766 ☺️,,,,done but bhulda ni ਹੁੰਦਾ ਕੋਈ ,ਜਿਹਨੂੰ ਦਿਲੋ ਚਾਹਿਆ ਹੋਵੇ,,

      @ramansidhu2516@ramansidhu251624 күн бұрын
    • @@ramansidhu2516 I'm well aware of this but I've come a long way now 🥲🥲

      @Savleendhillon766@Savleendhillon76624 күн бұрын
  • ਸਿਮਰ ਦੋਰਾਹਾ 22 ਬਹੁਤ ਵਧੀਆ ਗੀਤਕਾਰ ਅਤੇ ਗਾਇਕ super 🔥🔥🔥🎉 of ❤️❤️❤️

    @sanjivkataria7042@sanjivkataria70422 жыл бұрын
    • Veer ji song bhot vadiya ❤️❤️❤️❤️❤️❤️❤️❤️

      @manpreetkour2425@manpreetkour24252 жыл бұрын
    • Nyc song❤

      @user-qn9nk4po4f@user-qn9nk4po4f8 ай бұрын
  • ਚਲ ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 🙈❤️

    @simrat1984_@simrat1984_3 жыл бұрын
    • Nice line ea yar

      @dalbirsaini961@dalbirsaini9613 жыл бұрын
    • Baii sira ♥️

      @tanjeetsingh9093@tanjeetsingh90933 жыл бұрын
    • ❤️❤️❤️❤️

      @gurpreetsinghgill6436@gurpreetsinghgill64362 жыл бұрын
  • ਨਿਸ਼ਾਨ ਫਿਰ ਵੀ ਰਹਿ ਜਾਂਦੇ ਨੇ ਜਵਾਬ,, ਟੁੱਟ ਕਿ ਜੁੜਣਾ ਸੌਖਾ ਨਹੀਂ ਹੁੰਦਾ।। 😌😌

    @sarbbrar367@sarbbrar367 Жыл бұрын
  • ਵਾਪਸ ਆਜਾ jaan ਬੁਹਤ ਯਾਦ ਆਉਦੀ ਆ ਤੁਹਾਡੀ❤️😢😢

    @sehajsandhu4810@sehajsandhu4810 Жыл бұрын
  • ਕੁਝ ਲਾਈਨ ਦਾ ਸ਼ਬਦ ਮੇਰਾ ਜਿੰਦਗੀ ਨਾਲ ਇੰਝ ਮੈਚ ਜਿਵੇ ਮੇਰਾ ਜਜ਼ਬਾਤ ਕਾਪੀ ਤੇ ਲਿਖਿਆ ਹੋਣਾ

    @ranjeetmaan469@ranjeetmaan4693 жыл бұрын
  • ਕਿਨੂੰ ਕਿਨੂੰ ਯਾਦ ਆਇਆ ਪੁਰਾਣਾ ਟਾਈਮ ❤️❤️🥺

    @hardevblesar6925@hardevblesar69253 жыл бұрын
    • 😪

      @RamandeepKaur-sr3lg@RamandeepKaur-sr3lg3 жыл бұрын
    • @@RamandeepKaur-sr3lg 😥

      @BuntySingh-rt1iy@BuntySingh-rt1iy3 жыл бұрын
    • A hi gya pra?

      @unitedpunjab.7153@unitedpunjab.71533 жыл бұрын
    • Sab nu aia hona

      @kaimmy69@kaimmy693 жыл бұрын
    • 😥

      @rajveerkaur1106@rajveerkaur11063 жыл бұрын
  • ਸਿਮਰ ਤੁਸੀ ਬਹੁਤ ਸੋਹਣਾ ਗਾਉਂਦੇ ਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੇ ਗਾਣੇ ਮੈਨੂੰ ਬਹੁਤ ਰਵਾਉਂਦੇ ਆ ਕਿਉਂਕਿ ਤੁਹਾਡੇ ਗਾਣੇ ਵਿਚ ਮੇਰੇ ਓਧੇ ਤੇ ਓਦ੍ਹੀ ਸੇਹਲੀ ਤੇ ਸੁੱਟ ਕਰਦੇ ਆ ਤੇ ਮੈ ਬਸ ਤੀਸਰੀ ਬਣ ਕੇ ਚੁੱਪ ਚਾਪ ਦੇਖਦੀ ਰਹਿਨੀ ਹਾਂ 😔😔💔💔 God bless you 🎈

    @ankitasharma3224@ankitasharma32246 күн бұрын
  • ਜਿਸ ਦਿਨ ਆਹ song ਆਇਆ ਸੀ ਮੈਂ ਹਰ ਰੋਜ ਆਹ song ਨੂੰ ਸੁਣ ਕੇ ਸੋਨਾ

    @amandjramkot5942@amandjramkot5942 Жыл бұрын
  • ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤

    @thetrendingshort@thetrendingshort2 жыл бұрын
    • Right ✅↔️

      @nehagoswami8647@nehagoswami86472 жыл бұрын
    • Ryt❤

      @KamalPreet-gg8qq@KamalPreet-gg8qq2 жыл бұрын
    • ❤️........✈️

      @gulshanattri9833@gulshanattri98332 жыл бұрын
    • @@gulshanattri9833 same ✈😔

      @nehagoswami8647@nehagoswami86472 жыл бұрын
    • @@nehagoswami8647 ਹੋਸਲਾ 🤷

      @gulshanattri9833@gulshanattri98332 жыл бұрын
  • ਸਕੂਲ ਲਾਈਫ ਯਾਦ ਕਰਾ ਦਿੱਤੀ ਆ ਬਾਈ love u ❤️❤️❤️

    @rohitbadhan9829@rohitbadhan98292 жыл бұрын
    • Hlo

      @BarkatAli-xb5dr@BarkatAli-xb5dr2 жыл бұрын
    • School nu paper pan ja rahi aa eh gana sundi

      @RiasatAli-nm5ql@RiasatAli-nm5ql2 жыл бұрын
    • Yes bro

      @sukhjotbhariofficial8534@sukhjotbhariofficial85342 жыл бұрын
    • @@BarkatAli-xb5dr 😍🙏😍💖💖💓🧡💛❤️🥀🌹💐

      @jantajanta5526@jantajanta55262 жыл бұрын
    • Shi gll aa vrr

      @JagdeepSingh-wn1wp@JagdeepSingh-wn1wp2 жыл бұрын
  • ਸਹੀ ਗੱਲ ਆ ਯਾਰ ੳ ਸਕੂਲ ਟਾਇਮ ੳ ਗੱਲਾਂ ੳੁਸ ਦੀ ਹਰ ਗੱਲ ਹਰ ਗ਼ਲਤੀ ਸਭ ਯਾਦ ਆ ਗਿਆ ਦਿਲ ਨੂੰ ਛੂਹ ਗਿਆ 😘😭😭😭😭😭

    @karmakarma6138@karmakarma6138 Жыл бұрын
  • ਚਲ ਵਾਪਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈ 😍❤❤

    @karanchahal6212@karanchahal62123 жыл бұрын
  • ਮੇਰਾ ਪਹਿਲਾ ਪਿਆਰ ਯਾਦ ਆ ਜਾਂਦਾ। ਆ ਸੋੰਗ ਸੁਣ ਕੇ love u simaran ❤️❤️❤️miss u

    @gopytarntarniya4071@gopytarntarniya40712 жыл бұрын
    • Manu y sarabjeet yaad aa jandiaa

      @karanpauldhaliwal5101@karanpauldhaliwal51012 жыл бұрын
    • Yes

      @princemaan4725@princemaan47252 жыл бұрын
    • Hun kinva pyar ah y jii 😄😄😄

      @ranjhajogi371@ranjhajogi3712 жыл бұрын
    • @@ranjhajogi371 😁😁😂😂

      @jassasidhu728@jassasidhu7282 жыл бұрын
    • O veera mera v phala payyar simaran he si

      @KaranSingh-ln1kl@KaranSingh-ln1kl2 жыл бұрын
  • ਨਾ ਜਖਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ। A ❤

    @officialgaming1474@officialgaming14749 ай бұрын
  • ਜਜ਼ਬਾਤ ਲਿਖੇ ਹੋਏ ਆ ਬਾਈ ਬਹੁਤ ਕੁਝ ਚੇਤੇ ਕਰਵਾ ਦਿੱਤਾ 🥹🥹🥹😘

    @mohitkumar-ix1le@mohitkumar-ix1le16 күн бұрын
  • 🔥🔥ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ ਤੈਨੂੰ ਚੇਤੇ ਆਉਂਦਾ ਕੇ ਨਹੀਂ 🔥🔥🌺

    @dhillonsa_b@dhillonsa_b3 жыл бұрын
    • yes

      @arshvirsingh9606@arshvirsingh96063 жыл бұрын
  • ਯਾਰ ਗਾਣਾ ਕਾਹਦਾ ਸ਼ੱਕਰ ਆ ਵੀਰ luvv uu simAr doraha 🥰❤️

    @jassshah421@jassshah4213 жыл бұрын
  • ਮੈਨੂ ਅਪਣਾ ਪੁਰਾਣਾ ਟਾਈਮ ਯਾਦ ਆ ਗਿਆ 😢😢l miss you simar

    @luvcricket@luvcricket7 ай бұрын
  • ਸਾਥ ਬਣ ਕੇ ਨਾ ਮਿਲ਼ੀ ਉਹ ਖ਼ੁਆਬ ਜਿਉਂਣ ਨੂੰ ਜੋਂ ਕੱਠੇ ਦੇਖੇ ਸੀ ਇੱਕ ਜ਼ਿੰਦਗੀ ਬਨਾਉਣ ਨੂੰ ਛੱਡ ਹੁਣ ਤਾਂ ਰੁੱਤਾਂ ਵਾਂਗੂੰ ਬਦਲ ਦਿੱਤਾ ਤਕਦੀਰ ਨੇ ਮਿਲਣਾ ਤਾਂ ਨਹੀਂ ਪਰ ਮਿਲਾਂਗੇ ਜ਼ਰੂਰ ਰੂਹਾਂ ਦੇ ਸਰੀਰ ਨੂੰ ❣️🌪️🌀

    @babbujass@babbujass21 күн бұрын
  • ਸਿਮਰ ਥੋਨੂੰ ਰੱਬ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ। ਤੁਸੀ ਏਦਾ ਹੀ ਗਾਉਂਦੇ ਰਹੋ। ਥੋਡੇ songs ਦੇ ਇਕ ਇਕ ਬੋਲ ਦਿਲ ਨੂੰ ਛੂੰਦੇ ਨੇ

    @tanurana7609@tanurana7609 Жыл бұрын
  • ਚੜਾਈਆਂ ਤੇ ਆ ਦੋਰਾਹਾ Ranjha Bullet Tainu chete Karda 👍🏻👍🏻👍🏻👍🏻

    @mahi7781____@mahi7781____3 жыл бұрын
  • ਬੁਹਤ gantttt ਗੀਤ ਸਦਾ ਬਹਾਰ ❤

    @user-ws9ue4rk6t@user-ws9ue4rk6t8 ай бұрын
  • Bachpan vale pyar kde v bhulde hunde na🙃🥀❤️

    @jassraiinnocent...6839@jassraiinnocent...6839 Жыл бұрын
  • Jehde iss comment nu padh rahe ne Oh life vich bahut uchhe mukam te pahuchan . Ehi dua aa meri uss rabb to 🙏🙏🙏🙏🙏

    @mann234_@mann234_3 жыл бұрын
    • 🙏🙏

      @mahi7781____@mahi7781____3 жыл бұрын
    • tnx

      @Musafiredilll@Musafiredilll2 жыл бұрын
    • God bless you

      @Savleendhillon858@Savleendhillon85823 күн бұрын
  • Thank You Audio Nu Ehna Pyar Den Lai, Asi 10 Dina Vich Official Video Leke Hazir aa 😇 Share, Support & Channel Subscribe Kar Leo 💯

    @MixSingh@MixSingh3 жыл бұрын
    • ਤੇਰਾ ਉਹਦੇ ਨਾਲ ਵੀ ਦਿਲ ਜਿਹਾ ਡਰਦਾ ਐ ਕਿ ਨਈ? ਹੱਦ ਇਸ਼ਕੇ ਦੀ ਨੱਪਣ ਨੂੰ ਹਾਮੀ ਭਰਦਾ ਐ ਕਿ ਨਈ? ਉਹ ਗੁੱਸਾ ਕਰਜੂ ਗੀਤ ਕੇਈ ਮੇਰਾ ਗਾਈਂ ਨਾ ਤੇਰੇ ਉਤੇ ਸ਼ਾਇਰੀ ਉਹ ਬਣਾਉਂਦਾ ਕਿ ਨਈ? ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ ਤੈਨੂੰ ਵੀ ਕਿਤੇ ਉਹਦਾ ਚੇਤਾ ਆਉਦਾ ਕਿ ਨਈ? ~ਜੱਸੀ ਰਾਏਕੋਟੀ ਸਿਮਰ ਦੋਰਾਹਾ

      @Jassa_raikotii@Jassa_raikotii3 жыл бұрын
    • Video aa gyi

      @jishooter9@jishooter93 жыл бұрын
    • Toofan gana record kro mix singh bro😘

      @anshuljamwal1912@anshuljamwal19123 жыл бұрын
    • Pura knt song a veere Congratulations to @simar_doraha @mixsingh And all team

      @Arsh-jb1yk@Arsh-jb1yk3 жыл бұрын
    • Draha ❤️❤️

      @simrat1984_@simrat1984_3 жыл бұрын
  • Bahut vadiya song aa jo jo v chad ke gye aa sab de naam yaad aa jande ne 💔💔💔

    @kiranriya238@kiranriya2388 ай бұрын
  • ਮੇਰਾ ਮਨਪਸੰਦ ਗਾਇਕ ਤੁਹਾਨੂੰ ਪਿਆਰ ਕਰਦਾ ਹੈ ਭਰਾ..❤️

    @MukeshKumar-dg2rc@MukeshKumar-dg2rc Жыл бұрын
  • ਕੌਣ ਕੌਣ ਇਹ ਗਾਣਾ ਹਰ ਰੋਜ਼ ਸੁਣਦਾ 🖤

    @satnamsingh4575@satnamsingh45752 жыл бұрын
  • Kon kon aa jo eh song rojj sunda aa baar baar ❣️❣️

    @silentgamer97790@silentgamer97790 Жыл бұрын
  • Kya gana likhya bai 💥🤩 siraaaaa ,❤

    @_13_nayak__@_13_nayak__8 ай бұрын
  • Jihnna neaa kise nu pyar kitta 😢ohi smj sakde nea iss song nuu 💔💔

    @PrabhJotkaur-xs3qk@PrabhJotkaur-xs3qk4 ай бұрын
  • Bumb ❤️❤️

    @BIRRAMGARHIA@BIRRAMGARHIA3 жыл бұрын
    • Yss bro

      @dhindsajatt4538@dhindsajatt45383 жыл бұрын
    • kzhead.info/sun/ft5wpZh7r6KsgHk/bejne.html Tenu chete krda keroke

      @mentalmafia3272@mentalmafia32723 жыл бұрын
    • 👍🏻👍🏻 att

      @armaandeepsingh4645@armaandeepsingh46453 жыл бұрын
    • Bhai ramgarh pind aa tera

      @user-tk9vp5sk4p@user-tk9vp5sk4p3 жыл бұрын
    • kzhead.info/sun/dbqAiZeBbaJpgac/bejne.html

      @AjaySingh-tv2mq@AjaySingh-tv2mq3 жыл бұрын
  • ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 😔

    @parveenharry6958@parveenharry69583 жыл бұрын
    • ki gll hogi eda di why r u sad ??

      @kaurjasvir3670@kaurjasvir36702 жыл бұрын
    • @@kaurjasvir3670 bas ji kise di yaad ah gi

      @parveenharry6958@parveenharry69582 жыл бұрын
    • Right brother time toh bad pata lagde ki khoya 😥😥

      @jass536@jass5362 жыл бұрын
    • @@jass536 sahi gal ah hun kar v ki sakde

      @parveenharry6958@parveenharry69582 жыл бұрын
    • @@parveenharry6958 ਉਹ ਦੇ ਕਰਕੇ ਸੁਧਰ ਗਿਆ ਹਣ ਉਹ ਵਾਪਸ ਨਹੀ ਆਉਦੀ ਮਨ ਆਕ ਜਾਦਾ ਕਦੇ ਕਦੇ

      @jass536@jass5362 жыл бұрын
  • ਦੋ ਗੁੱਤਾਂ ਵਿਚ ਪੌਲਾ ਚੇਹਰਾ ਚੇਤੇ ਏ ਮੈਨੂੰ ❤️

    @Sardarnijeet@Sardarnijeet Жыл бұрын
  • ਛਲ਼ਾ ਤੈਨੂੰ ਦਿੱਤਾ ਸੀ ਤੂੰ ਪਾਉਂਦੀ ਐ ਕੇ ਨਾ ਗੀਤ ਹੁਣ ਵਿ ਪਿਆਰਾ ਵਾਲੇ ਗਾਉਂਦੀ ਐ ਕੇ ਨਾ🥀

    @nitinkashyap7614@nitinkashyap7614 Жыл бұрын
  • ਨਾ ਜ਼ਖ਼ਮ ਭਰੇ, ਨਾ ਸ਼ਰਾਬ ਸਹਾਰਾ ਹੋਈ, ਨਾ ਤੂੰ ਮਿੱਲੀ ਨਾ ਮੁਹੱਬਤ ਦੁਬਾਰਾ ਹੋਈ,Rattu

    @rattunaresh8579@rattunaresh85792 жыл бұрын
    • Wah ji wah nice

      @amankaur9391@amankaur9391 Жыл бұрын
    • @@amankaur9391 🙏🙏🙏

      @rattunaresh8579@rattunaresh8579 Жыл бұрын
    • 👌

      @mannakahma@mannakahma Жыл бұрын
    • 1a11a

      @ersimranmirock9652@ersimranmirock9652 Жыл бұрын
    • @@amankaur9391 a11a1a111aaa1aa1a1a11a1111

      @ersimranmirock9652@ersimranmirock9652 Жыл бұрын
  • Je koi wapis aa jawe Rooh nu mehkan la jawe Begani ik saanjh tod ke Apna pyar pa jawe Koi dillo fer chahwe menu Te dil ch vasaawe menu J fer koi door jaawe ta Naal ohde mere saah jawe J koi wapis aa jawe Rooh nu mehkan la jawe....🧡

    @amritt777@amritt7773 жыл бұрын
    • Nice bro

      @gurlalcheema4817@gurlalcheema48173 жыл бұрын
    • @@gurlalcheema4817 mehrbani veer ji🧡

      @amritt777@amritt7773 жыл бұрын
    • @@amritt777 veer try karo song likhan di te gaon di

      @gurlalcheema4817@gurlalcheema48173 жыл бұрын
    • @@gurlalcheema4817 Gall purani yaada taziya karr gyi ae Tenu chete krke rooh jehi thar gyi ae Hass pya c soch k tenu naal mere Yaad haqiqat aayi te akh bhar gyi ae Hona nai c eda galati kisdi c Jo wakh hogye apa bin kasoor ton ni Viah tere te roya c chup krke Doli jandi vekhi c mai door ton ni Wade jhoothe pai gye sath na shadn de Tenu rok na hoya mai majboor ton ni

      @amritt777@amritt7773 жыл бұрын
    • @@gurlalcheema4817 likhida paji

      @amritt777@amritt7773 жыл бұрын
  • Boht sohna geet aaa bai love u pra❤❤❤

    @user-lc6yg4wf2v@user-lc6yg4wf2v8 ай бұрын
  • Gaana bhuta sohna aa jima mara nal hoyi khani aa same sad 😢 feelings ah song sunka yaad aa jadi aa uhdi 😢😢

    @gurdeetamakker4933@gurdeetamakker49338 ай бұрын
  • ਬਹੁਤ ਸੋਹਣਾ ਗਾਣਾ ਯਰ ❤️❤️

    @lakhwindersingh6189@lakhwindersingh61892 жыл бұрын
    • ❤️❤️❤️❤️

      @palikhatak8112@palikhatak81122 жыл бұрын
  • ਬਾਈ ਸਿਮਰ ਕੀ ਕਹਾਂ ਯਾਰ, ਸੁਣਦਾ ਤਾਂ ਮੈਂ ਤੈਨੂੰ ਬਹੁਤ ਟੈਮ ਤੋਂ ਆ, ਪਰ ਆਹ ਗਾਣਾ ਤਾਂ ਯਾਰ ਸੱਚੀਂ ਖ਼ਤਮ ਆ, ਮੈਨੂੰ ਲੱਗਦਾ ਮੈਂ ਇਹ ਗਾਣਾ ਦੋ ਤਿੰਨ ਸੌ ਵਾਰ ਸੁਣ ਲਿਆ ਹੋਏ, ਮੈਨੂੰ ਪਤਾ ਗੱਲਾਂ ਤਾਂ ਤੂੰ ਆਪਦੀਆਂ ਹੀ ਲਿਖਦਾਂ ਗੀਤਾਂ ਚ, ਪਰ ਐਵੇਂ ਲੱਗਦਾ ਵੀ ਮੇਰੇ ਨਾਲ ਵੀ ਆਹੀ ਹੋਇਆ, ਬਾਈ ਬਣਕੇ ਇੱਕ ਐਹੋ ਜਾ ਹੋਰ ਕੱਢਦੇ ਗਾਣਾ....🙏♥️🌸

    @mrmeetpics@mrmeetpics3 жыл бұрын
    • 🙏🙏🙏

      @arshvirsingh9606@arshvirsingh96063 жыл бұрын
  • Kaintttttt banda aa doraha velly aa bilkul sade warga

    @ShanuBhatti-cy5fc@ShanuBhatti-cy5fc Жыл бұрын
  • Y song ending wahli ghaint c❤❤❤

    @gsmehra1349@gsmehra13498 ай бұрын
  • Simar Dhroha Fans Like Thoko 💯🔥

    @HAMAN_01@HAMAN_013 жыл бұрын
  • ਨਵੀ ਜਿਦਗੀ ਦੇਗੇ ਧੋਖੇ ਤੇਰੇ ਕੁੜੀਏ ਨੀ... ਨਹੀਂ ਮੁੰਡਾ ਹੁਣ ਨੂੰ ਕਦੋ ਦਾ ਮਰ ਜਾਂਦਾ✍️✍️😔😔

    @gaggulikhari3749@gaggulikhari37493 жыл бұрын
  • Kenu kenu ay gana sun kay apna school wala Pyar chateay onda ay ❤❤

    @RahulDhilwana-mo6xq@RahulDhilwana-mo6xq2 ай бұрын
  • ਸਿਮਰ ਵੀਰ ਨੂੰ ਪਿਆਰ ਕਰਦਾ ਵਾ❤

    @user-qs7pc6nd3y@user-qs7pc6nd3y6 ай бұрын
  • ਆ ਵਾਪਸ ਆਜਾ ਸੁਧਾਰ ਗਿਆ ਮੈਂ 🥺🥺

    @moosevalafanclub6739@moosevalafanclub67392 жыл бұрын
  • ਬਹੁਤ ਸੋਹਣੀ ਵੀਡੀਓ ਬਨਾਈ ਆ ਵੀਰੇ ਵਹਿਗੁਰੂ ਮੇਹਰ ਕਰੇ ਏਦਾਂ ਹੀ ਕੰਮ ਖਿੱਚੀ ਰੱਖ ਦਿਲੋਂ ਬਹੁਤ ਸਾਰੀਆਂ ਦੁਆਵਾਂ ਤੇ ਪਿਆਰ ਤੁਹਾਡੇ ਲਈ ਧੰਨਵਾਦ ਮੈਨੂੰ ਬਹੁਤ ਮਾਣ ਆ ਤੁਹਾਡੇ ਤੇ ਵੀ ਮੇਰਾ ਸਹਿਪਾਠੀ ਨੇ ਤਰੱਕੀ ਕੀਤੀ ਤੇ ਸਾਡੇ ਕਾਲਜ ਦਾ ਉਹ ਹੀਰਾ ਚਮਕਦਾ ਬਣਿਆ ਕਿਉਂਕਿ ਮੈਂ ਤੁਹਾਡੇ ਨਾਲ ਸਰਕਾਰੀ ਕਾਲਜ ਲੁਧਿਆਣਾ ਵਿਖੇ ਪੜ੍ਹਿਆ ਮੈਂ ਬਹੁਤ ਨੇੜੇ ਤੋਂ ਜਾਣਦਾ ਹਾਂ ਸਿਮਰ ਦੁਰਾਹੇ ਨੂੰ ਬਹੁਤ ਬਦੀਆ ਇਨਸਾਨ ਹੈ ਸਿਮਰ

    @avijotsingh2085@avijotsingh20853 жыл бұрын
    • Hnji y dil da nice person aw veera ♥️💞🙏🏻

      @babbukaransidhu7015@babbukaransidhu70153 жыл бұрын
  • Boht hi vadia likhat aa veere

    @ramanbinpalke4505@ramanbinpalke45058 ай бұрын
  • ਦਿਲ ਨਹੀ ਲਗਦਾ ...😟 Pleas I really miss you...😭 Pleas come back..💔💔💔

    @GopiGopi-mx3wz@GopiGopi-mx3wz8 ай бұрын
  • Challa tainu dita c tu pauni ae k na geet pyaran wale ajj v gauni aen k naa 🙈❤️

    @simrat1984_@simrat1984_3 жыл бұрын
    • Challa tainu Dita c Tu pauni ae ke na Geet pyaran wale ajj v gauni aen k naa

      @samdeepsingh7261@samdeepsingh72613 жыл бұрын
  • Simar bai likhda ta hega e knt aa banda v knt lgda mnu insta te follow v kita hoyia y nu Love u bro rabb tnu hor v traki deve god bless you ❤️❤️❤️

    @nathasingh5879@nathasingh58793 жыл бұрын
    • Sachio follow krea k

      @ManpreetKaur-he3du@ManpreetKaur-he3du3 жыл бұрын
    • @@ManpreetKaur-he3du 😂

      @jotjot3947@jotjot39473 жыл бұрын
  • Mil jandi j tu ewe rulde na❤.Bachpan wale par KDE ve bhulde na❤

    @jagandeepsingh1594@jagandeepsingh159410 ай бұрын
  • Me ਗਾਣੇ ਨੂੰ ਤੇ ਸਿਮਰ ਬਾਈ ਨੂੰ ਬਹੁਤ ਪਿਆਰ ਕਰਦਾ

    @only_status.@only_status. Жыл бұрын
  • ਦਿਲ ਦੇ ਬਹੁਤ ਨੇੜੇ ਆ ਇਹ ਸੌਂਗ ❤️

    @punjabicraft5297@punjabicraft52973 жыл бұрын
    • Papu

      @AkKumar-lk5zm@AkKumar-lk5zm2 жыл бұрын
    • Ok

      @AkKumar-lk5zm@AkKumar-lk5zm2 жыл бұрын
    • Ha

      @AkKumar-lk5zm@AkKumar-lk5zm2 жыл бұрын
    • Buhat ydd

      @gurmansingh4356@gurmansingh4356 Жыл бұрын
  • ਬਚਪਨ ਵਾਲੇ ਪਿਆਰ ਕਦੀ ਵੀ ਭੁੱਲਦੇ ਹੁੰਦੇ ਨਹੀਂ❤️😌

    @karanwaraich1221@karanwaraich12213 жыл бұрын
  • Main eh song nu roj sunda ajj v ohdi wait kr rea

    @itshappygillmusic710@itshappygillmusic7105 ай бұрын
  • Vire kinne sohna likheya te gaaya a. Reality song💯

    @RavinderSingh-wj6fc@RavinderSingh-wj6fc8 ай бұрын
  • Bai mnu bhut pssnd aaya ehe song simar bai ne relate bht chnngi tarah kita 🥺🤧 hor kis. Kis nu pssnd aaya

    @sahilNeet2025@sahilNeet20253 жыл бұрын
  • People who are watching this comments, l wish there parents still Alive for more than)) 💯+ years, God bless U & U R family 😇❤️

    @SSC_Aspirant106@SSC_Aspirant1063 жыл бұрын
    • Likes ke liye kya kya krte ho tum bhi

      @Ujjwal_Dutta@Ujjwal_Dutta3 жыл бұрын
  • God Gifted Talent....Simar Doraha..🎤🔥

    @Bains270@Bains270 Жыл бұрын
  • Ghaint song Simar doraha sirraaa bai ❤️❤️👌❤️👌❤️

    @jaswantsinghaklia@jaswantsinghaklia8 ай бұрын
  • ਕਈ ਵਾਰੀ ਹਜੇ ਵੀ ਸੁਪਨਿਆ ਵਿੱਚ ਆਉਂਦੀ ਏ 🌺

    @baljeetlittran7429@baljeetlittran74293 жыл бұрын
  • ਵੀਰੇ ਯਾਰ ਗੀਤ ਬਹੁਤ ਸੋਹਣਾ ਏ ਯਾਰ ਪਤਾ ਨਹੀਂ ਦਿਨ ਚ ਕਿੰਨੀ ਕੁ ਵਾਰ ਮੈ ਸੁਣ ਇਹ ਹੀ ਗੀਤ ਨੂੰ love u veere ਤੇਰੀਆਂ ਵੀਰੇ story ਦੇਖ ਮੈ Insta ਤੇ ਰੋਜ ਮੈ ਡੂੰਘੀਆਂ ਸੱਟਾਂ ਵੱਜੀਆਂ ਲੱਗਦੀਆਂ ਨੇ ਵੀਰੇ ਜਿਸ ਹਿਸਾਬ ਨਾਲ ਤੁਹਾਡੇ ਗੀਤ ਨੇ ਵੀਰੇ ਮਿਲਣ ਨੂੰ ਦਿਲ ਕਰਦਾ ਸੀ ਤੈਨੂੰ ਯਾਰ ਮੇਰੇ ਤਹਾਡੇ ਕੋਲ ਹੀ ਨਾਨਕੇ ਨੇ ਜਟਾਣੇ ਪਿੰਡ ਵੀਰੇ reply ਕਰ ਦਿਓ ਯਾਰ ਨਹੀ ਮੈ ਕੋਈ ਸਿੰਗਰ ਨੂੰ ਨੀ ਕਿਹਾ ਵੀਰੇ reply ਕਰਨ ਨੂੰ ਬਸ ਅੱਜ ਤੁਹਾਨੂੰ ਕਿਹਾ

    @JaspreetSingh-ek5sd@JaspreetSingh-ek5sd3 жыл бұрын
    • Brother Simar dorahe hi hunda jad kade ayea mil lyi ini tension kyo lena

      @shanty-qk8ge@shanty-qk8ge3 жыл бұрын
    • @@shanty-qk8ge ਧੰਨਵਾਦ ਵੀਰੇ ਯਾਰ ਪਰ ਯਾਰ ਮਿਲਾ ਦਿਓ ਤੁਸੀਂ ਮੈਨੂੰ ਮੈ ਸੋਮਵਾਰ. ਨੂੰ ਆ ਰਿਹਾ ਦੋਹਾਰੇ ਨੂੰ ਪਰ ਯਾਰ ਲਾਰੇ ਨਾ ਲਗਾਏ ਓਹ 😥 ਆ ਵੀਰੇ ਲਈ ਲਾਇਨਾਂ ਦੇਖੀਓ ਜਰੂਰ ਪਤਾ ਨੀ ਕਿਵੇਂ ਲੱਗਣ ਗਿਆ ਵੀਰੇ ਨੂੰ ਪਤਾ ਨਹੀਂ ਕਿਵੇਂ ਓਹ ਮੇਰੀ🧍 ਜ਼ਿੰਦਗੀ ਵਿੱਚ ਆ👫🏻 ਗਈ ਹੱਸਦਾ 😃ਰਹਿੰਦਾ ਸੀ simrn ਪਤਾ ਨੀ ਕਿਵੇਂ ਓਹ ਰਵਾ😭 ਗਈ ਪਿਆਰ 😍ਮੈਨੂੰ ਓਹ ਕਰਦੀ ਨਾ ਨਾ ਪਿਆਰ ਮੈ 👉🏻ਓਹਨੂੰ ਕਰਦਾ ਪਰ ਯਾਰ ਪਤਾ ਨਹੀਂ ਫ਼ੇਰ ਵੀ ਮੈਨੂੰ ਓਹਦੀ ਯਾਦ ਜਹੀ ਖਾ ਗਈ 😔 ।।।।।। ✍ਜੱਸ✍।।।।।।।

      @JaspreetSingh-ek5sd@JaspreetSingh-ek5sd2 жыл бұрын
  • ਤੈਨੂੰ ਹੁਣ ਵੀ ਉਹਦਾ ਚੇਤਾ ਆਉਂਦਾ ਕੇ ਨਹੀਂ😔💔

    @user-cf7iq5xy5t@user-cf7iq5xy5t3 ай бұрын
  • Sira feelings aakhan Rahi bahar nikal diyan ne ❤❤❤

    @akhil_0769@akhil_0769Ай бұрын
  • ਮੈਨੂੰ ਬਹੁਤ ਸੋਨਾ ਲੱਗਾ ਗੀਤ, 🥰😍😍

    @ajaydeepsingh5511@ajaydeepsingh55112 жыл бұрын
  • Tainu chete karda munda kinneya saalan ton Tainu vi kade oda cheta aunda ki nahi. Dil te lagdi gal. ♥️♥️♥️♥️♥️♥️♥️♥️

    @mahi7781____@mahi7781____3 жыл бұрын
  • Patiala bus stand yaad aw reha kise nu ❤🎉

    @Kamalgolan87@Kamalgolan87 Жыл бұрын
  • Sira line bachpan Wale pyaar kde bhulde hunde nhi❤

    @user-ou7qc4nc3v@user-ou7qc4nc3v7 ай бұрын
  • ਮੇਰੇ ਗੀਤ ਵੀ ਜਿਆਦਾਤਰ ਏਦਾਂ ਦੇ ਵਿਸ਼ਿਆਂ ਤੇ ਲਿਖੇ ਹੋਏ ਆ ਆ ਗੀਤ ਨਾਲ ਮੈਚ ਕਰਦਾ ਇਕ ਗੀਤ ਮੇਰੇ ਕੋਲ ਵੀ ਹੈਗਾ ਹੁਣ ਤਾਂ ਡਰ ਲਗਦਾ ਛੇਤੀ ਕਰਨੇ ਪੈਣੇ ਆ ਕਿਤੇ ਸਿਮਰ ਵੀਰਾ ਹੋਰ ਨਾ ਏਦਾ ਦੇ ਗਾਣੇ ਕਰ ਲਵੇ ਕਿਤੇ ਮੇਰੇ ਗੀਤਾਂ ਦਾ ਕੋਈ ਮਤਲਵ ਨਾ ਰਵੇ ਬਾਕੀ ਵੀਰ ਬਹੁਤ ਸੋਹਣੇ ਗੀਤ ਲਿਖਦਾ ਆਵਾਜ਼ ਵੀ ਬਹੁਤ ਸੋਹਣੀ ਆ ਲਵ ਯੂ ਵੀਰੇ

    @geetrecord6697@geetrecord66973 жыл бұрын
    • Kardo kardo vr

      @vbsidhu883@vbsidhu8833 жыл бұрын
    • @@vbsidhu883 hnji veer jrur Jldi

      @geetrecord6697@geetrecord66973 жыл бұрын
  • Pta nhi kaha se chale the , Or Ab kaha agye hain Wo to nhi hai magar , Hum uske ho k reh gye hain......

    @vrunrohtakiya7@vrunrohtakiya72 жыл бұрын
  • I am fan simar dorahha❤❤

    @kamalthaper5524@kamalthaper55244 ай бұрын
  • ਇਹ ਗਾਣਾ ਮੇਰੇ ਲਈ ਬਣਿਆ ਹੈ 😢

    @07_ALA_@07_ALA_9 ай бұрын
  • ਗੀਤ ਮੂੰਹ ਤੇ ਚੜ੍ਹਿਆ ਪਿਆ ਪਰ ਵੀਡਓ ਅੱਜ ਪਹਿਲੀ ਵਾਰ ਦੇਖੀ ਆ ਬਹੁਤ ਵਧੀਆ ਬਣਾਈ ਆ

    @pardeepsinghh9930@pardeepsinghh99302 жыл бұрын
KZhead