ਜੌਰਡਨ ਦੀ ਰਾਜਧਾਨੀ ਵਿੱਚ ਸਾਡਾ ਪਹਿਲਾ ਦਿਨ Amman Jordan | Punjabi Travel Couple | Ripan Khushi

2024 ж. 1 Мам.
135 946 Рет қаралды

Пікірлер
  • ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ ਖੁੱਲ੍ਹ ਗਏ ਹਨ 🙏

    @HarpreetSingh-ux1ex@HarpreetSingh-ux1ex18 күн бұрын
    • ਹੁਣ ਓਹਦਾ ਮੰਨ ਫੁੱਲ ਖਿੜੇ ਵੇਖ ਕੇ,,,,ਯੂਰਪ ਜਾਣ ਨੂੰ ਕਰਨ ਲੱਗ ਪਿਐ 😂😂😂

      @safepureliving6464@safepureliving646417 күн бұрын
    • ਸੰਗਤਾ ਲਈ ਕਬਾੜ 25 ਮਈ ਨੂੰ ਖੁਲਣਗੇ ।

      @gurtejsinghsidhu9161@gurtejsinghsidhu916117 күн бұрын
  • ਰਿਪਨ ਤੇ ਖੁਸ਼ੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਜੋਰਡਨ ਪਹੁੰਚਣ ਤੇ ਮੈਂ ਤੁਹਾਡਾ ਵਲੋਗ ਅੱਜ ਤਿੰਨ ਮਿੰਟ ਤੁਹਾਡੇ ਪੋਸਟ ਕਰਨ ਤੋਂ ਬਾਅਦ ਵੇਖ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੰਨੀ ਜਲਦੀ ਤੁਹਾਡਾ ਵਲੋਗ

    @-paramjeetkamboj@-paramjeetkamboj18 күн бұрын
  • ਰਿਪਨ ਖੁਸ਼ੀ ਸਤਿ ਸ਼੍ਰੀ ਅਕਾਲ। ਵਲੌਗ ਤਾਂ ਹੋਰ ਵੀ ਬਹੁਤ ਸਾਰੇ ਲੋਕ ਬਣਾਉਂਦੇ ਨੇ ਪਰ ਇੱਕ ਗੱਲ ਨੋਟ ਕਰਨ ਵਾਲੀ ਆ ਤੁਸੀਂ ਦਿਖਾਉਣ ਦੇ ਨਾਲ-ਨਾਲ ਜਾਣਕਾਰੀ ਬਹੁਤ ਦਿੰਦੇ ਹੋ। ਜਿਸ ਨਾਲ ਵਲੌਗ ਰੌਚਿਕ ਲੱਗਦਾ ਅਤੇ ਇੰਞ ਲੱਗਦਾ ਜਿਵੇਂ ਅਸੀਂ ਆਪ ਵੀ ਤੁਹਾਡੇ ਨਾਲ ਹੀ ਦੇਖਦੇ,ਘੁੰਮਦੇ ਹੋਈਏ। ਇਸ ਗੱਲ ਨਾਲ ਵਲੌਗ ਦੇਖਣ ਵਾਲੇ ਵੀ ਬਹੁਤੇ ਸਹਿਮਤ ਹੋਣਗੇ। ਸੋ ਰਿਪਨ ਖੁਸ਼ੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ। ਹਮੇਸ਼ਾ ਹੱਸਦੇ-ਵੱਸਦੇ ਰਹੋ❤

    @teachercouple36@teachercouple3617 күн бұрын
  • ਵਾਹਿਗੁਰੂ ਚੜਦੀਆਂ ਕਲਾਂ ਬਖਸੇ ਰਿਪਨ ਖੁਸੀ ਨੂੰ ਸਭ ਦਾ ਭਲਾ ਕਰੇ ਪ੍ਰਮਾਤਮਾ

    @sandeepkaur331@sandeepkaur33118 күн бұрын
    • Hlo ji

      @Ravikumar-in5eh@Ravikumar-in5eh17 күн бұрын
    • How r u ji

      @Ravikumar-in5eh@Ravikumar-in5eh17 күн бұрын
  • ਜ਼ਿੰਦਗੀ ਵਿੱਚ ਇਹੋ ਜਿਹੀਆਂ ਥਾਵਾਂ ਵ ਵਿਖਾਈਆਂ ਰਿਪਨ ਤੇ ਖੁਸ਼ੀ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਹੀ ਪਿਆਰੇ ਜੋੜੇ ਦਾ ਦਿਲੋਂ ਧੰਨਵਾਦ ਕਰਦੇ ਹਾਂ

    @manjeetkaurwaraich1059@manjeetkaurwaraich105918 күн бұрын
  • Jordan ਦੇਖ ਕੇ ਤੇ ਤੁਹਾਡੀ ਵਲੋਂ ਦਿਤੀ ਵਧੀਆ ਜਾਣਕਾਰੀ ਲਈ ਧੰਨਵਾਦ ਪ੍ਰਮਾਤਮਾ ਤੁਹਾਨੂੰ ਦੋਹਾਂ ਨੂੰ ਖ਼ੂਹ ਰੱਖੇ

    @gurpalsingh7037@gurpalsingh703718 күн бұрын
    • ਬਿਲਕੁਲ ਗਲਤ ਜਾਣਕਾਰੀ ਵੀਰ ਇਹਨਾ google ਕਰਨਾ ਹੁੰਦਾ ਮੈਂ 4 ਸਾਲ ਲਾਏ ਵੀਰ ਸਿਰੇ ਦੇ ਠਗ ਤੇ ਗੰਦ ਲੋਕ ਆ ਏਥੋਂ ਤੇ ਗਰਮੀ Punjab ਨਾਲੋ ਕਈ ਹਿੱਸੇ ਜਿਆਦਾ ਪੈਂਦੀ ਆ ਤੇ ਕੰਮ ਨਾ ਦੇ ਬਰਾਬਰ ਇਹਨਾ ਤੇ ਨਾ ਯਕੀਨ ਕਰਿਆ ਕਰੋ ਏਹਨਾਂ ਤਾਂ 2 ਦਿਨ ਲਾ ਕੇ ਆ ਜਾਣਾ ਹੁੰਦਾ 2 ਦਿਨਾ ਚ ਕੁੱਝ ਨੀ ਪਤਾ ਲਗਦਾ

      @Hammayt007@Hammayt00717 күн бұрын
  • ਰਿਪਨ ਖੁਸ਼ੀ ਜੀ ਨਵੇਂ ਦੇਸ਼ ਵਿਚ ਪੁਹੰਚਣ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ, ਜੋਰਡਨ ਦੀਆਂ ਪੁਰਾਣੀਆਂ ਵਿਰਾਸਤੀ ਵਿਲੱਖਣ ਚੀਜ਼ਾਂ ਵਿਖਾਉਣ ਵਾਸਤੇ ਬਹੁਤ ਸਾਰਾਂ ਧੰਨਵਾਦ

    @davinderpal987@davinderpal98718 күн бұрын
  • ਤੁਹਾਡਾ ਬਹੁਤ - ਬਹੁਤ ਧੰਨਵਾਦ ਜੌਰਡਨ ਦੇਸ਼ ਦਾ ਝਾਕਾ - ਬਾਕਾ ਦਿਖਾਉਣ ਲਈ । ਬਹੁਤ ਵੱਧੀਆ ਲੱਗੀ ਜੌਰਡਨ ਦੀ ਰਾਜਧਾਨੀ ਅਮਾਨ ।

    @bharatsidhu1879@bharatsidhu187918 күн бұрын
  • ਰਿਪਨ। ਤੇ।ਖੁਸੀ।ਬਹੁਤ। ਬਹੁਤ। ਧਨਵਾਦ। ਸਾਨੂੰ। ਨਵੇ।ਦੇਸ।ਵਖੋਣ। ਦੇ।ਲਈ। ❤❤❤❤❤❤❤🎉🎉🎉🎉🎉🎉🎉

    @darasran556@darasran55618 күн бұрын
  • Thoda slow chalya karo art nu focus karde time camera slowly move karea karo, walking time avde te camera ghat rakh ke surrounding te jiyada focus karea karo general suggestions han gussa na kareo only for improvement

    @GurvinderSingh-xb7rx@GurvinderSingh-xb7rx18 күн бұрын
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

    @SukhwinderSingh-wq5ip@SukhwinderSingh-wq5ip16 күн бұрын
  • Dhan Guru Nanak Dev g Chadikala Rakhna 🙏

    @SatnamSingh-fe3tg@SatnamSingh-fe3tg18 күн бұрын
  • ਨਵੇਂ ਦੇਸ਼ ਦੀ ਸੈਰ ਕਰਵਾਉਣ ਲਈ ਧੰਨਵਾਦ ਰਿਪਨ ਜੀ

    @gurparwindersingh6511@gurparwindersingh651117 күн бұрын
  • Wah kiya bat hy theatre dekhny ka maza a gey ur masjid bhi mashallah bohut peyari thi

    @asimarajput7686@asimarajput768618 күн бұрын
  • ਬਹੁਤ ਵਧੀਆ ਬਹੁਤ ਮਿਹਨਤ ਕਰਦੇ ਹੋ ਤਾਂ ਦੁਨੀਆ ਨੂੰ ਦਰਸ਼ਨ ਕਰਾਉਂਦੇ ਹੋ❤❤❤❤❤❤ ਭੈਣੀ ਜੱਸਾ ਧਾਲੀਵਾਲ

    @DilbagSingh-xh8sd@DilbagSingh-xh8sd18 күн бұрын
  • ਆਉ ਹੁਣ ਨਵੇਂ ਸਫ਼ਰ ਵੱਲ ਵਧੀਏ ਸਾਰੇ 😊

    @ManjitKaur-cl7su@ManjitKaur-cl7su18 күн бұрын
    • Hlo dear

      @Ravikumar-in5eh@Ravikumar-in5eh17 күн бұрын
  • Yes Ripan Ronaan theatre is my dream.tuci dekhea bhut vdea lgega thx God bless to both of you ❤❤

    @parvindersingh3692@parvindersingh369218 күн бұрын
  • ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਦਾ ਧੰਨਵਾਦ ,ਬੈਨੀਪਾਲ ਜਰਮਨ

    @harbansbenipal3256@harbansbenipal325618 күн бұрын
  • ਰਿਪਨ। ਬੇਟਾ। ਜੀ। ਖੁਸ਼ੀ। ਬੇਟੀ। ਦੀ। ਅਵਾਜ਼। ਮਧਮ। ਆਉਦੀ। ਕਿਰਪਾ। ਕਰਕੇ। ਖੁਸ਼ੀ। ਸਪੀਕਰ। ਦੀ। ਵਰਤੋ। ਕਰੇ। ਮੇਹਰਬਾਨੀ

    @darshangill26@darshangill2618 күн бұрын
  • Wahiguru g chadikala vich rakhe repan khushi nu 🙏🥰🥰

    @jagsirsingh3898@jagsirsingh389816 күн бұрын
  • ਰਿਪਨ ਖੁਸ਼ੀ ਅਤੇ ਢਿੱਲੋਂ ਪਰਿਵਾਰ ਦਾ ਬਹੁਤ ਧੰਨਵਾਦ। ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਹਨ। ਰਿਪਨ ਮੇਰੀ ਕੁਨੈਕਟ ਫਲਾਈਟ ਮਿਸ ਹੋਣ ਕਰਕੇ 2013 ਵਿਚ ਇਕ ਰਾਤ ਅਮਾਨ ਰਹਿਣ ਦਾ ਮੌਕਾ ਮਿਲਿਆ ਸੀ।❤❤🌹🙏🙏🇺🇸

    @satdevsharma7039@satdevsharma703917 күн бұрын
  • ਰਿਪਨ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਜੋਰਡਨ ਵਿੱਚ ਤੁਸੀ ਈਸਾਈ ਧਰਮ ਦੇ ਬਾਰੇ ਵੇਖਿਆ ਤੇ ਦੱਸਿਆ ਜੋਰਡਨ ਵਿੱਚ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਬਪਤਿਸਮਾ ਲਿਆ ਸੀ ਯਰਦਨ ਨਦੀ ਵਿੱਚ। ਲਾਲ ਸਮੁੰਦਰ ਵੀ ਦੇਖ ਕੇ ਆਇਉ ਈਸਾਈ ਧਰਮ ਗ੍ੰਥ ਵਿੱਚ ਬਹੁਤ ਜਿਕਰ ਹੈ ਲਾਲ ਸਮੁੰਦਰ ਦਾ

    @AaronSahota-br5ze@AaronSahota-br5ze18 күн бұрын
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    @manikatron4278@manikatron427818 күн бұрын
  • Gurudawra sahib Jana kal nu friday nu holiday hundi a bahut punjabi aunde ne Friday nu

    @Yuvindgursirat@Yuvindgursirat18 күн бұрын
  • Veer saamne wala view jaade dkhaya kro , vlog tuhaade bahut vdia ne baki 👍

    @arshvirsingh7751@arshvirsingh775118 күн бұрын
  • ਜਾਰਡਨ ਦਾ ਗੁਰਦਵਾਰਾ ਸਾਹਬ ਹੋਵੇ ਤਾਂ ਜ਼ਰੂਰ ਦਰਸ਼ਨ ਕਰਵਾਇਓ !!!

    @safepureliving6464@safepureliving646417 күн бұрын
  • Ripn da favourite dialogue kaml hogi😅

    @arunmbawa4421@arunmbawa442113 күн бұрын
  • Waheguru mehar Karn g

    @Ramandeep_kaur566@Ramandeep_kaur56617 күн бұрын
  • Best wishes for New country Jordan 🇯🇴 ❤❤❤❤

    @sushilgarggarg1478@sushilgarggarg147818 күн бұрын
  • Best of luck Amman 👍 capital of Jordan 🇯🇴 ❤❤❤❤❤❤❤❤❤❤❤❤❤❤

    @sushilgarggarg1478@sushilgarggarg147818 күн бұрын
  • ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

    @MajorSingh-po6xd@MajorSingh-po6xd17 күн бұрын
  • Good luck Khushi ਤੇ ripan ❤

    @RamgarhiaJheeta@RamgarhiaJheeta18 күн бұрын
  • Khushi.ripanji🎉good😂jorden❤

    @Nisavarsingh@Nisavarsingh12 күн бұрын
  • Best of luck new country Jordan 🇯🇴 ❤❤❤❤❤

    @sushilgarggarg1478@sushilgarggarg147818 күн бұрын
  • ਧੰਨਵਾਦ ਵੀਰ ਜੀ ਨਵਾ ਦੇਸ ਜੋਰਡਨ ਦਿਖਾਉਣ ਲਈ❤❤❤❤❤

    @deep_hardeep2800@deep_hardeep280017 күн бұрын
  • ਤੁਸੀਂ ਉਲਟ ਚਲਦੇ ੳ ਗਰਮੀਆਂ ਯੂਰਪ ਤੇ ਸਰਦੀਆਂ ਚ ਅਰਬ ਜਾ ਸਹਾਰਾ ਰੇਗਿਸਤਾਨ ਘੁੰਮਆ ਕਰੋ

    @sonudhaliwal2577@sonudhaliwal257718 күн бұрын
  • ਰਿਪਨ ਜੀ ਤੁਸੀਂ ਸਾਨੂੰ ਜੌਰਡਨ ਦੀਆਂ ਇਤਿਹਾਸਕ ਇਮਾਰਤਾਂ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

    @JagtarSingh-wg1wy@JagtarSingh-wg1wy18 күн бұрын
  • ❤ Jordan be tarikhi country Hy agye agye PTC pechy pechy hum

    @AliNawaz-bk8hv@AliNawaz-bk8hv17 күн бұрын
  • Ripan lag gia pata khushy bare thanks bhi

    @jaswantsinghcheema1021@jaswantsinghcheema102118 күн бұрын
  • Sir Jo Mena Bible m read Kara tha vo sab kush appna dikhaya h thankyou so much ( neal nadhi or missar ,jorden

    @surinder9892@surinder989218 күн бұрын
  • Sat shri akal Ripan and Khushi ji 🙏🙏 Best of luck new country Jordan 🇯🇴 dikhayan layi thank you 🙏🙏 Atwal from uk 🇬🇧🙏🙏🙏🙏👍👍👍👍

    @Editor_cool@Editor_cool17 күн бұрын
  • Waheguru ji bless you.❤

    @jeetm30@jeetm3018 күн бұрын
  • Sat sri akal bai ji te bhen ji jordan bhut sohna hai ji

    @JasvinderSingh-ww1sv@JasvinderSingh-ww1sv18 күн бұрын
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤

    @harbhajansingh8872@harbhajansingh887218 күн бұрын
  • 1984to 1988 work in Jordan 🇯🇴 *visit every way beautiful &very Liberal country

    @jogabining4759@jogabining475917 күн бұрын
  • ਹਾਏ ਦਿਲ ਖੁਸ਼ ਕਰਤਾ ਅੱਜ ਵੀਰੇ ਮੇਰੇ ਯਿਸੂ ਮਸੀਹ ਬਾਰੇ ਦਸ k ਬਿਲਕੁਲ ਠੀਕ ਕਿਆ TUC ❤❤❤❤❤

    @rajsahotafoujiifoujan6445@rajsahotafoujiifoujan644517 күн бұрын
  • Welcome 🙏 to New country Jordan 🇯🇴 ❤❤❤❤❤

    @sushilgarggarg1478@sushilgarggarg147818 күн бұрын
  • ਰਾਤ ਨੂੰ ਰੋਟੀ ਖਾਂਦੇ ਸਮੇਂ ਨਾਲ਼ ਨਾਲ਼ ਤੂਹਾਡੇ vlog ਦੇਖਦੇ ਹਾਂ sade family ❤❤❤❤❤

    @khalsalabourjobwork8661@khalsalabourjobwork866117 күн бұрын
  • ਜਾਰਡਨ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ

    @gurdeepsingh4397@gurdeepsingh439717 күн бұрын
  • First day in Amman city capital of Jordan 🇯🇴 ❤❤❤❤❤

    @sushilgarggarg1478@sushilgarggarg147818 күн бұрын
  • Sat Sri Akal Ripan ji and Khushi ji Gurdaspur Kalanaur ❤S❤S❤K❤

    @user-dh6xx4oh8u@user-dh6xx4oh8u18 күн бұрын
  • Soo nice couples and person gd bless you always paji 🙏

    @dilawarsingh387@dilawarsingh38717 күн бұрын
  • Sada chardikala ch rahu bacheo gbu

    @rsbuttar@rsbuttar18 күн бұрын
  • bhut vadia lgda bai ripan khusi tuhade volog dekh ke bhut maja anda God bless you bai ripan khusi sat shiri akal ji tusi chardicala ch rakhn

    @himmatgill2090@himmatgill209018 күн бұрын
  • Ripan khusy putter very 2 good inflation thanks putter g

    @jaswantsinghcheema1021@jaswantsinghcheema102118 күн бұрын
  • Main 5 sall jorden reha bhot vdiya country a

    @manjinderbadyalbadyal541@manjinderbadyalbadyal54118 күн бұрын
  • ਬਹੁਤ ਵਧੀਆ ਜੋਰਡਨ ਦੇਸ਼ ਵੀਰੇ

    @paramjitsingh2635@paramjitsingh263518 күн бұрын
  • Waheguru ji tuhanu hmesha trakeya bakhshe ❤❤❤❤❤❤ tuci bhut vdiya kmm kr rhe ooo sade vrgeya nu ghr betheya nu sarrr krva rhe oo 🧿🧿🧿🧿🧿🧿

    @manojbhardwaze1264@manojbhardwaze126418 күн бұрын
  • Thanks from vill bukanwala Moga Punjab

    @sarjitsinghgill3649@sarjitsinghgill364918 күн бұрын
  • Sat Sri akal Ripen khushi waheguru tuhanu tarikiia bkhshn

    @DaljeetSingh-jx3hc@DaljeetSingh-jx3hc18 күн бұрын
  • hlo ripan khusi vlog ta ma tv te dekh rahi a ma insta te thodi story drkhi ammy virk wali boht wadya lAgya v o v thode vlog dekhde a prode both of uu❤

    @user-fy2xh7xg6f@user-fy2xh7xg6f18 күн бұрын
  • Bhaut bhaut thanks waheguru ji mehar kran ji

    @SatinderKaur-vp1zk@SatinderKaur-vp1zk18 күн бұрын
  • ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️

    @paramjitsinghsingh251@paramjitsinghsingh25118 күн бұрын
  • Waheguru ji 🙏 kirpa kare

    @Searchboy77@Searchboy7718 күн бұрын
  • ਵੀਰ ਜੀ ਜੋਰਡਨ ਵਿਚ ਤੁਹਾਡਾ ਸਵਾਗਤ ਹੈ 🎉

    @jagdesaab2103@jagdesaab210318 күн бұрын
  • Madam INDIA Is INDIA ❤❤❤Tanks you

    @ratanlalarora7982@ratanlalarora798218 күн бұрын
  • Waheguru ji❤❤

    @ravinderkaur3844@ravinderkaur384417 күн бұрын
  • Thax brother masjid deakhon lai

    @rafimohammad4430@rafimohammad443017 күн бұрын
  • Waheguru ji 🙏🤲❤️

    @rupinderuppal9094@rupinderuppal909418 күн бұрын
  • God bless you brother ji

    @bholabhatti6591@bholabhatti659117 күн бұрын
  • Satnam wahaguru I ❤❤❤❤

    @sushilgarggarg1478@sushilgarggarg147818 күн бұрын
  • Sat shiri akaal ji Waheguru ji tuhanu hamesha chardikla vich rakhan ji Bhut Bhut dhanwadh ji

    @kawaljitsinghbhatia5118@kawaljitsinghbhatia511818 күн бұрын
  • ਵੀਰ ਜੀ ਜੋਰਡਨ ਦੇ ਮਾਰਕਾ ਵਿਚ ਵੀ ਜ਼ਰੂਰ ਆਇਉਂ 🎉

    @jagdesaab2103@jagdesaab210318 күн бұрын
  • Love from Punjab Pakistan❤🇵🇰

    @ShakeelHussainVlogs@ShakeelHussainVlogs18 күн бұрын
  • Happy journey ripon nd khushi g

    @manjitsinghdhot3427@manjitsinghdhot342718 күн бұрын
  • thanks bro bahut info mildi hai tuhadi videos dekhke

    @Think-abroad@Think-abroad17 күн бұрын
  • Jistra Sindhu ghati ki sabhyta ,Hadappa,Mohanjodaro h usi tra Citadal v purani sabhyta h

    @dilrajmavi636@dilrajmavi63617 күн бұрын
  • You are lucky person because you see Egypt and Jordan

    @user-uq8vs5cp3m@user-uq8vs5cp3m18 күн бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    @baljindersingh7802@baljindersingh780218 күн бұрын
  • Waheguru ji Waheguru ji🙏🙏❤❤

    @NirmalSingh-yh8kk@NirmalSingh-yh8kk18 күн бұрын
  • Ripen ਬਾਈ tusi apana namm roman rakh lo kio ki roman ve rajj karda raha te bai tusi ve sade dilla te rajj karda 😊

    @moneysingh6906@moneysingh690617 күн бұрын
  • Ripan g very thanks for looking other countries

    @suchasingh2663@suchasingh266318 күн бұрын
  • Sat Shri Akal ji 🙏🙏

    @amitthakur8569@amitthakur856917 күн бұрын
  • Waheguru ji🙏

    @navroopkaur1991@navroopkaur199117 күн бұрын
  • ਛਡ ਖਹਿੜਾ ਯੂਰਪ ਦਾ ਫੁੱਲ ਖਿਲਗੇ ਫੁੱਲਾਂ ਦੀ ਘਾਟੀ ਅਜੋ

    @blackrider_badesha4132@blackrider_badesha413214 күн бұрын
  • Hloo ji sat shari akal veer ji and bhan veere ek rqst c vlog thuda hor lamba kr leya kro 35 mint da bna leya kro veer ji please 🙏🙏

    @kirankaur6877@kirankaur687718 күн бұрын
  • Sat Shri akal ji 🙏

    @Searchboy77@Searchboy7718 күн бұрын
  • Gurdwara Sahib jayo ji jarror Amman vich hi aa

    @Manipb09-@Manipb09-18 күн бұрын
  • Happy journey love you both of you ❤😊

    @ParwinderSingh-ru6mc@ParwinderSingh-ru6mc18 күн бұрын
  • God bless you rk b singh u s a

    @BalwinderSingh-qe8jv@BalwinderSingh-qe8jv18 күн бұрын
  • God bless you 🤗🤗

    @KulwinderKaur-us9jy@KulwinderKaur-us9jy18 күн бұрын
  • Gurudwara jarur jayeo Jordan 💗

    @RakeshKumar-ue5td@RakeshKumar-ue5td17 күн бұрын
  • God bless both of you and your channel 💐🌹💐🌹💐🌹💐🌹💐🌹👍👍

    @AnjuSharma-it1nu@AnjuSharma-it1nu18 күн бұрын
  • ਇਤਹਾਸਕ ਥਾਂ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ

    @user-yx1mi3rj5v@user-yx1mi3rj5v18 күн бұрын
  • much love from pakistan

    @azeemiqbal9417@azeemiqbal941717 күн бұрын
  • I love this mosque theme you played.

    @jimmysandhu5018@jimmysandhu501817 күн бұрын
  • paji ਸ਼ਾ ਗੇ ਤੁਸੀ Ammy virk ਪਾਜੀ ਵੀ velod dakh de tuhda ❤❤❤❤

    @AmritpalSingh-mg6ix@AmritpalSingh-mg6ix17 күн бұрын
  • Love 💕💕 you work bro thanks Love ❤ from Pakistan

    @zahoorahmad456@zahoorahmad45618 күн бұрын
  • ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

    @KuldeepSingh-ug2di@KuldeepSingh-ug2di18 күн бұрын
  • Welcome to jordan bro and bhàbhi

    @beantdhillon6095@beantdhillon609518 күн бұрын
KZhead