ਸੋਨੇ ਨਾਲ ਭਰੀਆਂ ਰਾਜਿਆਂ ਦੀਆਂ ਗੁਫਾਵਾਂ Valley of Kings Luxor | Punjabi Travel Couple | Ripan Khushi

2024 ж. 23 Сәу.
160 289 Рет қаралды

Пікірлер
  • ਰਿਪਨ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਜਾਣਕਾਰੀ ਹਰ ਕੋਈ ਨਹੀਂ ਦੇ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਬਖਸ਼ਸ ਕਰਨ ਜੀ

    @JagtarSingh-wg1wy@JagtarSingh-wg1wy14 күн бұрын
  • ਰਿੰਪਨ ਵੀਰ ਮਿਸਰ ਦੇਸ਼ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

    @harpalsingh1449@harpalsingh144914 күн бұрын
  • ਏਥੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਵੀ ਖਤਮ ਕਰ ਦਿਤੀਆਂ ਗਈਆਂ

    @palwindersingh1252@palwindersingh125213 күн бұрын
  • ਬਹੁਤ ਵਧੀਆ ਬਲੋਗ ਵੀਰ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤❤

    @harbhajansingh8872@harbhajansingh887214 күн бұрын
  • ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿਲੋਂ ਧੰਨਵਾਦ 5000 ਹਜ਼ਾਰ ਸਾਲ ਤਾਂ ਬਹੁਤ ਹੂੰਦੇ ਨੇ ਸਾਡੇ ਵਾਲੀਆਂ ਨੇ ਤਾਂ 100 ਵੀ ਪੂਰੇ ਨਹੀਂ ਕੀਤੇ ਸਾਰੀਆਂ ਵਿਰਾਸਤਾਂ ਗੂਵਾ ਵੀ ਲਈ ਆ ਕੁੱਝ ਢੈਹ ਢੇਰੀ ਹੋ ਗਈਆਂ ਬਾਕੀ ਆਪ ਢਾਹ ਦਿੱਤੀਆਂ

    @bhindajand3960@bhindajand396013 күн бұрын
  • Dhan Guru Nanak Dev g Chadikala Rakhna 🙏

    @SatnamSingh-fe3tg@SatnamSingh-fe3tg14 күн бұрын
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    @manikatron4278@manikatron427814 күн бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

    @baljindersingh7802@baljindersingh780214 күн бұрын
  • Khushi ripan khush raho ji ❤❤❤❤❤🎉🎉🎉🎉

    @user-uv7ri3bu3q@user-uv7ri3bu3q14 күн бұрын
  • ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਮਿਸਰ ਦੇਸ਼ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਲੋਕਾਂ ਨੇ 7000ਸਾਲ ਪੁਰਾਣੀਆਂ ਵਸਤਾਂ ਸ਼ੰਬਾਲ ਕੇ ਰੱਖੀਆਂ ਹੋਈਆਂ ਹਨ ਪਰ ਸਾਡੀ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਬਨਾਮ ਮਾਰ ਸੇਵਾ ਵਾਲੇ ਬਾਬਿਆਂ ਨੇ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਬਤ ਸਾਰੀਆਂ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਹਨ ਵਾਹਿਗੁਰੂ ਭਲ਼ਾ ਕਰੇ ਧੰਨਵਾਦ ਜੀ

    @hsgill4083@hsgill408313 күн бұрын
  • ਧੰਨ ਤੁਸੀਂ ਹੋ ਭਾਈ ਜੋ ਦੁਨੀਆ ਜਾਂਦੇ ਲੋਕਾਂ ਨੂੰ ਦਿਖਾਈ ੌ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਬਖਸ਼ੇ❤❤ ਧੰਨਵਾਦ ਧਾਲੀਵਾਲ

    @DilbagSingh-xh8sd@DilbagSingh-xh8sd14 күн бұрын
    • ❤❤❤❤❤

      @karanjeet2093@karanjeet209313 күн бұрын
  • Waheguru ji 🙏 kirpa kare

    @Searchboy77@Searchboy7713 күн бұрын
  • ਵਾਹਿਗੁਰੂ ਮਿਹਰ ਭਰਿਆ ਹੱਥ ਸਿਰ ਤੇ ਰੱਖਿਉ ਇਸ ਜੋੜੀ ਸਭ ਦਾ ਭਲਾ ਹੋਵੇ

    @sandeepkaur331@sandeepkaur33113 күн бұрын
  • Best Thanks for valley of kings 🤴 Luxor in Egypt 🇪🇬 ❤❤❤❤❤❤

    @sushilgarggarg1478@sushilgarggarg147814 күн бұрын
  • ਜਿਉਂਦੇ ਜੀ ਨਰਕ ਤੇ ਮੈ ਉਹਦੇ ਬਹੁਤ ਸ਼ੁਕਰਗੁਜ਼ਾਰ ਹਾਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

    @SukhwinderSingh-wq5ip@SukhwinderSingh-wq5ip12 күн бұрын
  • Waheguru ji tuhanu hamesha Khush rakhan

    @ravisapkota6935@ravisapkota693514 күн бұрын
  • much love from pakistan veer g Hazrat Yousuf nabi b hoye ny ty 2 ya 3 rajy de wazir khzana ve hoye ny ty ohna dy dor dy vich he 2 ya 3 rajy ny ek Allah ty yekn keta ty mesir dy Aawam ny b ek rub ty yakin keta ty jis badsha dy wazir khzana ny Yousuf no khredya se ous da name kotifor se kotifor ny yusuf apni begum zulekha no hadya yani thofha tan dy deta se yousuf buht he khobsurt hondy se ty jis waqt yousuf khridy gye se ous waqt ouna de oumr 20 sall ya is tu kam honi wan ty zulekha yousuf dy Ishq vich andhi ho gee se ty buht lambi history h please is bare mein thodi bahut Jarur Baat Karen

    @azeemiqbal9417@azeemiqbal941713 күн бұрын
  • Thanks for see valley 🙏 of luxor in Egypt 🇪🇬 ❤❤❤❤❤❤❤

    @sushilgarggarg1478@sushilgarggarg147814 күн бұрын
  • ਇਕ ਗੁਫਾ ਪੁੱਟ ਲਿਓ ਹੋਲੀ ਕ ਦੇਣੀ , ਕਹੀ ਤਾਂ ਆਪਾਂ ਚਲਾ ਹੀ ਲਈਦੀ ਆ ... 🤪 ਕਿਲੋ / ਡੇੜ ਕਿਲੋ ਸੋਨੇ ਨਾਲ ਤਾਂ ਬੈਗ ਨੀ ਭਾਰਾ ਹੋਣ ਲਗਾ ... ਪਾਈਆ ਕ ਮੈਂ ਵੀ ਲੈਜੂਗਾ ਬਰਨਾਲੇ ਆ ਕੇ ... ਰੇਟ ਬਹੁਤਾ ਹੀ ਞਧੀ ਜਾਂਦਾ... 😅

    @showmanwaraich@showmanwaraich14 күн бұрын
    • Shi gal a g😇😇💕

      @manjinder4876@manjinder487612 күн бұрын
  • ਰਿਪਨ ਪੁੱਤਰ ਤੇ ਖੁਸੀ ਤੁਸੀ ਵਧੀਆ ਦੇਸਾਂ ਦੇ ਵਲੋਗ ਦਖਾ ਰਹੇ ਹੋ ਅਸੀ ਪੰਜਾਬ ਵਿਚ ਬੇਠ ਕੇ ਮਿਸਰ ਦੇਸ ਦੇਖ ਲਿਆ ਪਰ ਤੁਹਾਡਾ ਧੰਨਵਾਦ

    @avtargrewal3723@avtargrewal37239 күн бұрын
  • ਰਿੰਪਨ ਵੀਰ ਮਿਸਰ ਦੇਸ਼ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ,, dhan ha ena vadda pahaada da vich kiva banaya ha ji,, bhout vadhia jaankari ditti dinda ha ji

    @KamalSingh-dl6yc@KamalSingh-dl6yc13 күн бұрын
  • ਬਹੁਤ ਵਦੀਆਂ ਤਰੀਕੇ ਨਾਲ ਦੱਸਦੇ ਹੋ ਤੁਸੀਂ , ਅਸੀਂ ਹਰ ਰੋਜ ਤੁਹਾਡਾ ਵੇਲੋਗ ਦੇਖਦੇ ਹਾਂ, ਮੈਂ ਵੀ ਆਪਣਾ youtub ਚੈਨਲ ਨਵਾਂ ਸਟਾਰਟ ਕੀਤਾ ਤੁਹਾਨੂ ਵੇਖ ਕੇ. Very positive and my favourite couple.

    @23samraatinder2ndD@23samraatinder2ndD13 күн бұрын
  • Enjoy a tour of Valley of Luxor in Egypt 🇪🇬 💙 ❤️ ❤❤❤❤

    @sushilgarggarg1478@sushilgarggarg147814 күн бұрын
  • ਬਹੁਤ ਵੱਖਰਾ ਇਤਿਹਾਸ ਦੇਖਣ ਨੂੰ ਮਿਲਿਆ ਜਾਣਕਾਰੀ ਲਈ ਸ਼ੁਕਰੀਆ 🎉

    @Harpreet14159@Harpreet1415913 күн бұрын
  • Bahut vadhia 22ji kairon Taran Taran pastor Tehal Singh

    @tehalsingh2310@tehalsingh231013 күн бұрын
  • India vich vi 33.35 digree.tak gey Ripan ji.

    @inderpreet9079@inderpreet907914 күн бұрын
  • Sat shari akal veer and bhan 🙏🙏🙏 thude vlog dekh k bhut kj dekhn nu milda only thude varge Waheguru bless u 🙏🙏🙏❤️❤️😘

    @kirankaur6877@kirankaur687714 күн бұрын
  • Iam always first looking daily vlog 8P.M.on you tube and 7A.M on face book daily

    @sushilgarggarg1478@sushilgarggarg147814 күн бұрын
  • ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 👍🏻

    @santokhsingh2519@santokhsingh251914 күн бұрын
  • ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ❤❤❤❤

    @paramjitsinghsingh251@paramjitsinghsingh25113 күн бұрын
  • ਮੇਰੇ ਪਿੰਡਾਂ ਦੀ ਬੋਲੀ ਜੋ ਦੇਰ ਬਾਅਦ ਸੁਣੀ(ਚੱਲ ਵੜਾਂਗੇ)

    @karamjeetsingh2352@karamjeetsingh235214 күн бұрын
  • Very beautiful tombs u showed us and gave us information about the kings Thanks

    @jasbirpurewal9930@jasbirpurewal993013 күн бұрын
  • ਤੁਹਾਡਾ ਬਹੁਤ - ਬਹੁਤ ਧੰਨਵਾਦ ਸਾਨੂੰ ਘਰੇ ਬੈਠਿਆਂ ਨੂੰ ਮਿਸਰ , Egypt ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਅਤੇ ਨਵੀਆਂ - ਨਵੀਆਂ ਚੀਜ਼ਾ ਦਿਖਾਓਣ ਲਈ ।

    @bharatsidhu1879@bharatsidhu187910 күн бұрын
  • Ripan veer ji and Khushi di SSA ji

    @user-vs5ru2gd7g@user-vs5ru2gd7g13 күн бұрын
  • Satnam wahaguru ji 🙏 ❤❤❤❤

    @sushilgarggarg1478@sushilgarggarg147814 күн бұрын
  • Ripan kaka ji menu lagda main tuhade naal hi hann . Bahut shukria main tuhadr naal hi ghumm riha han .tusin bahut achhe trike naal dasde hon .

    @jaswantpanesar282@jaswantpanesar28213 күн бұрын
  • 3000 saal pahle ye sab Pahad kaatkar mandir banana vo bhi bina kisi tecnology ke It's really amazing Bahut mehnati log rahe hoge us time ke log

    @Mastvillager@Mastvillager13 күн бұрын
    • ਰਾਜੇ ਡੰਡੇ ਨਾਲ ਮਿਹਨਤੀ ਬਣਾ ਲੈਂਦੇ ਸਨ | ਰਾਜੇ ਨੂੰ ਰੱਬ ਦਾ ਦੂਤ ਸਮਝਦੇ ਸਨ |

      @shivdevsingh3626@shivdevsingh362613 күн бұрын
  • Very beautiful valley of Luxor jionda jagda itihaas vikhaun lai aap jian da bahut 2 dhanbad Raj Joga

    @RajKumar-tl1ov@RajKumar-tl1ov13 күн бұрын
  • जीदें लोकां नू फ़्री च मिल सकदे... मरे होयां वास्ते एनी टिकट ते मेहनत 🤗🤗

    @swarnjitsingh3571@swarnjitsingh357113 күн бұрын
  • ਨਵੀਂਆਂ ਨਵੀਆਂ ਚੀਜਾਂ ਦਿਖਾਉਣ ਦਾ ਬਹੁਤ ਧੰਨਵਾਦ

    @ratanjit9675@ratanjit967513 күн бұрын
  • Shaheen studio vlog ❤

    @Shaheenstudiovlog@Shaheenstudiovlog13 күн бұрын
  • Thank.you.rippan.and.khushi.god.bless.you.nai.nai. dunia.dakhau 😂❤❤❤❤❤

    @surjitkaur7530@surjitkaur753013 күн бұрын
  • jehri kabar tusi Ramses 2 di kabar dekhi ohde teh movie bani a (exodus gods and kings)

    @unitedjbworld@unitedjbworld13 күн бұрын
  • Best exploring of the historical place..rab rakha ji

    @gurdipsahni7982@gurdipsahni798214 күн бұрын
  • Veer g agli trip Manipur di jaroor karyo

    @killerakashvlogs4960@killerakashvlogs496013 күн бұрын
  • Nile river flows south to north . Not north to south

    @desrajsingh1338@desrajsingh133813 күн бұрын
  • Tusi KV62 Tutankhamun de tomb ch nai gye othey ohdi mummy v payi hoi hai oh jada vadia c dekhan layi

    @harsimrankaur5144@harsimrankaur514413 күн бұрын
  • Enjoy a tour of Egypt 🇪🇬 ❤️ 💙 ❤❤❤

    @sushilgarggarg1478@sushilgarggarg147814 күн бұрын
  • sardar g zintha bad api kushi no salam gujranwala punjab pakistan

    @cockerelaseelpakistan8850@cockerelaseelpakistan885014 күн бұрын
  • ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    @manjindersinghbhullar8221@manjindersinghbhullar822113 күн бұрын
  • ਸਤਿ ਸ੍ਰੀ ਅਕਾਲ ਰਿਪਨ ਖੁਸ਼ੀ🙏❤

    @user-ui2hs9fn3e@user-ui2hs9fn3e14 күн бұрын
  • Sat Shri akal ji 🙏

    @Searchboy77@Searchboy7713 күн бұрын
  • Waheguru ji 🙏

    @navroopkaur1991@navroopkaur199113 күн бұрын
  • THANKS FOR LISTENING MY ADVICE TO VISIT LUXOR .....I VISITED IN 2007.

    @maslamchful@maslamchful14 күн бұрын
  • ਬਹੁਤ ਵਧੀਆ ਵਲੌਗ ਵਾਹਿਗੁਰੂ ਮੇਹਰ ਕਰਨ

    @baljitkaur691@baljitkaur69113 күн бұрын
  • Always Blessed 🙏🏻

    @parmjeetkaur8473@parmjeetkaur847314 күн бұрын
  • Sat Shri Akal ji 🙏🙏

    @amitthakur8569@amitthakur856913 күн бұрын
  • It is pronounced “toomb “. Not tomb. Thanks

    @kiranchahil5352@kiranchahil535212 күн бұрын
  • Weldone both ripan and khusi ❤

    @user-jv9ey5vm6n@user-jv9ey5vm6n13 күн бұрын
  • Waheguru ji bless u🙏🙏🙏

    @ManpreetKaur-hp2br@ManpreetKaur-hp2br13 күн бұрын
  • Waheguru ji 🙏🙏🙏🇮🇳🌹🇮🇳🙏🙏🙏

    @tejpalpannu2293@tejpalpannu229311 күн бұрын
  • Sohal Dhanaula 🙏

    @JagjitSingh-db4oq@JagjitSingh-db4oq14 күн бұрын
  • Love 💕💕 you work bro thanks Love ❤ from Pakistan

    @zahoorahmad456@zahoorahmad45614 күн бұрын
  • Waheguru ji 🙏☺️❤️

    @rupinderuppal9094@rupinderuppal909414 күн бұрын
  • ਬਹੁਤ ਵਧੀਆ ਵਲੌਗ ❤ ਖੁਸਂ ਰਹੋ❤

    @user-dz1tj6ke4s@user-dz1tj6ke4s13 күн бұрын
  • Sat Sri Akal Ripan Veer and Khushi ji

    @user-dh6xx4oh8u@user-dh6xx4oh8u13 күн бұрын
  • ਹੋ ਸਕਦਾ ਤੁਸੀਂ ਠੀਕ ਕਹਿ ਰਹੇ ਹੋ ਕਿ ਹ ਦਰਿਆ ਉਤਰ ਤੋਂ ਦੱਖਣ ਵਲ ਵਗ ਰਿਹਾ ਪਰ ਮੇਰੀ ਜਾਣਕਾਰੀ ਅਨੁਸਾਰ ਦੁਨੀਆਂ ਦਾ ਇਕੋ ਇਕ ਦਰਿਆ ਹੈ ਜੋਂ ਦੱਖਣ ਤੋਂ ਉੱਤਰ ਵੱਲ ਵਗਦਾ ਹੈ।

    @ranbirsinghjogich197@ranbirsinghjogich19713 күн бұрын
    • ਨੀਲ ਦਰਿਆ ਉਤਰ ਤੋਂ ਦੱਖਣ ਵੱਲ ਹੀ ਵਗਦਾ ਹੈ ਵੀਰ

      @ParamjitKaur-de4uc@ParamjitKaur-de4uc13 күн бұрын
  • God bless both of you and your channel 💐🌹🌻🌼💐🌸🌹🙏🙏

    @AnjuSharma-it1nu@AnjuSharma-it1nu14 күн бұрын
  • Good bai ji from moga punjab Ajit pal singh thanks very much

    @user-fw4lf5qm8c@user-fw4lf5qm8c13 күн бұрын
  • I love you bata and bati

    @baljindersingh7802@baljindersingh780214 күн бұрын
  • ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    @manjitsinghkandholavpobadh3753@manjitsinghkandholavpobadh375313 күн бұрын
  • Very good morning ji❤❤gbu always ji ❤❤❤❤

    @hansaliwalapreet812@hansaliwalapreet81214 күн бұрын
  • Satt Shiri akal ji Rauwal ludhiana

    @user-ep5yu1cf7i@user-ep5yu1cf7i13 күн бұрын
  • Sat shri akal ji bohat dhanwad sukhria maherbani ji dunia darshan karwon lyi

    @amardeepsinghbhattikala189@amardeepsinghbhattikala18914 күн бұрын
  • Misinformation: ਨੀਲ ਦਰਿਆ ਨੌਰਥ ਤੋਂ ਸਾਊਥ ਨਹੀ ਵਗਦਾ। ਸਾਊਥ ਤੋਂ ਨਾਰਥ ਜਾਂਦਾ ਹੈ। ਦੁਨੀਆਂ ਦਾ ਕੋਈ ਦਰਿਆ ਸਮੁੰਦਰ ਵਿੱਚੋਂ ਨਿਕਲਕੇ ਪਹਾੜਾਂ ਵੱਲ ਖਤਮ ਨਹੀ ਹੁੰਦਾ।

    @deolarts8958@deolarts895813 күн бұрын
  • Nile river south se north jaanda hai.

    @shinderbhagikebhagike1261@shinderbhagikebhagike126113 күн бұрын
  • Paaji sign language nu HIEROGLYPHS kehende ne🙏🙏

    @santasingh1172@santasingh117213 күн бұрын
  • Bhaut vadia vlog waheguru ji mehar kran ji

    @SatinderKaur-vp1zk@SatinderKaur-vp1zk13 күн бұрын
  • bhut vadia lgda bai vdo bai ripan khusi tuhade bhut maja anda dekh ke

    @himmatgill2090@himmatgill209013 күн бұрын
  • Thanks from vill bukanwala Moga Punjab

    @sarjitsinghgill3649@sarjitsinghgill364914 күн бұрын
  • ਬਹੁਤ ਵਧੀਆ ਜਾਣਕਾਰੀ

    @ranjeetbrar99@ranjeetbrar9914 күн бұрын
  • Aa car chandigarh zop che bi aa

    @studysoniam7072@studysoniam707213 күн бұрын
  • I'm in confusion wether the Nile flows South to North or North to South Plz clear this

    @lakhvinderbhullar7870@lakhvinderbhullar787013 күн бұрын
  • ਡੂੰਘੀਆਂ ਤਾਂ ਕਰਦੇ ਸੀ ਕਿ ਠੰਡੀ ਰਹੇ

    @MANJEETSINGH-nz1qh@MANJEETSINGH-nz1qh12 күн бұрын
  • ਬਹੁਤ। ਵਧੀਆ। ਵਲੋਗ

    @darasran556@darasran55614 күн бұрын
  • ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

    @MajorSingh-po6xd@MajorSingh-po6xd14 күн бұрын
  • sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤

    @chamkaur_sher_gill@chamkaur_sher_gill14 күн бұрын
  • ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️❤️🙏🏾🙏🏾🙏🏾🙏🏾

    @KuldeepSingh-ug2di@KuldeepSingh-ug2di13 күн бұрын
  • ❤❤❤

    @sukhicheema7196@sukhicheema719610 күн бұрын
  • Very nice ,thanks for your Episodes .Happy to hear your sweat pbi in desert of Egypt

    @raghbirchand9878@raghbirchand987814 күн бұрын
  • Mashallha g tosi grayt o g mashallha g 🎉❤😂😂😂

    @Ghaznfarinformitiacas@Ghaznfarinformitiacas13 күн бұрын
  • Sara Kuj bda Vdia Veere Thanku tuc sanu ghar bethe sara kuj ghuma rhe ♥️ Ik gal kehni khushi nu 😂 Jehra gal gal te aaa hnn aa hnn kehde aa oh na kehn krn Boht ajeeb lgde 😂😂😂

    @user-qw9me2vc8o@user-qw9me2vc8o13 күн бұрын
  • ਇਨਾ ਵਿਚ ਆਕਸੀਜਨ ਕਿਵੇ ਮਿਲ਼ਦੀ ਹੈ

    @user-ou5np4ut5y@user-ou5np4ut5y13 күн бұрын
  • Harjinder kaur cheema very good very nice wide 🎉😅

    @inderrandhawa1938@inderrandhawa193813 күн бұрын
  • Bro Niles river flows from south to north, not from north to south. Make sure to deliver right information.

    @theearthchannel1880@theearthchannel188013 күн бұрын
  • ਚੰਗਾ ਲੱਗਾ ਵਲੋਗ ਵੱਲੋਂ ਨੇਕਾ ਮੱਲ੍ਹਾਂ ਬੇਦੀਆ

    @user-yx1mi3rj5v@user-yx1mi3rj5v14 күн бұрын
  • Not Sun sit, it is a sun set.

    @manngurcharan4060@manngurcharan406013 күн бұрын
  • Sat shiri Akal g Bai g penn g Bohat Bohat Tanbad g Sade Ambale da na Lita g

    @mangakakru1861@mangakakru186113 күн бұрын
  • ❤❤❤❤❤❤❤❤

    @KulwantSingh-dd4nc@KulwantSingh-dd4nc13 күн бұрын
  • ਸਤਿ ਸ੍ਰੀ ਅਕਾਲ ਜੀ

    @bhinder_singh_.8093@bhinder_singh_.809313 күн бұрын
KZhead