Kuz Saal I Arjan Dhillon I Chobar I Brown Studios

2024 ж. 23 Сәу.
883 881 Рет қаралды

Brown Studios & Harwinder Sidhu Presents
Title: Kuz Saal
Album: Chobar
Singer, Lyrics & Composer: Arjan Dhillon
Female Lead: Charnpreet Dhillon
Music: Mxrci
Producer: Harwinder Sidhu
Manager: Jaspreet Kaur Dhanjal
Video : Ethereal Tape
Director: Ravan Khosa
DOP & Creative Director: Channa Bambay Aala
Assistant : Laddi Sandhu
Editor: Gobindpuria
Color : Onkar Singh Colorist
Make Up: Kashish Art
Label : Brown Studios

Пікірлер
  • ਹੁਣ ਤੱਕ ਇਹੀ ਸੁਣਦੇ ਸੀ ਕਿ ਚੜਦੀ ਜਵਾਨੀ ਚ ਪਿਆਰ ਹੋ ਗਿਆ, ਸ਼ੁਕਰ ਆ ਕਿਸੇ ਨੇ ਸਾਡੇ ਵਰਗਿਆਂ ਦੀ ਵੀ ਗੱਲ ਕੀਤੀ ਜਿੰਨਾਂ ਨੇ ਪਹਿਲਾਂ ਪੜ੍ਹਾਈ ਨੂੰ ਤੇ ਫਿਰ ਕਮਾਈ ਨੂੰ ਵਕਤ ਦਿੱਤਾ ਤਾਂ ਕਿ ਪਰਿਵਾਰ ਪਾਲਣ ਜੋਗੇ ਹੋ ਜਾਈਏ...ਫਿਰ ਬਾਕੀ ਸਮਾਂ ਮਹੁੱਬਤ ਲਈ ਸਾਂਭਿਆ❤❤❤❤

    @veerinderkaur1725@veerinderkaur17259 күн бұрын
    • 33 ਸਾਲ ਹੋ ਗਏ ਮੈਂਨੂੰ ਲੱਗਦਾ ਹੁਣ ਰਹਿ ਗਈ ਨਹੀਂ ਉਮਰ ਮੋਹੱਬਤ ਲਈ ਜਦੋਂ ਵੀ ਮੌਕਾ ਆਉਣਾ ਉਹ ਜਿੰਮੇਵਾਰੀਆ ਹੁਣੀਆ ਬਸ ਪੇਕਿਆਂ ਵਾਂਗ

      @fansidhumossewaladii@fansidhumossewaladii3 күн бұрын
    • ​@@fansidhumossewaladii ਮੁਹੱਬਤ ਲਈ ਕੋਈ ਉਮਰ ਨਈ ਹੁੰਦੀ ਜੀ ❤❤

      @gurpreetsinghgurpreetsingh2923@gurpreetsinghgurpreetsingh29232 күн бұрын
  • ਨਵੇਂ ਮੁੰਡੇ ਜਿਹੜੇ ਗਾਣੇ ਗਾ ਰਹੇ ਆ ਹੁਣ ਉਹਨਾਂ ਦੇ ਵਿੱਚ ਅਰਜਨ ਦੀ ਲਿਖਤ ਕਮਾਲ ਹੈ ਤੇ ਨਿਰਵੈਰ ਪੰਨੂ ਵੀ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਹੈ

    @MonuSinghjudge@MonuSinghjudge6 күн бұрын
  • ਸਾਰੀ ਉਮਰ ਤਾਂ ਸਾਡੀ ਅਰਜਣਾ ਪੜ੍ਹਾਈਆਂ-ਕਮਾਈਆਂ ਚ ਹੀ ਲੰਘ ਜਾਣੀ ਲਗਦਾ! ❤😂😢

    @deepshorts_11@deepshorts_1110 күн бұрын
    • 😂😂😅

      @Arshdeep_kaur23@Arshdeep_kaur236 күн бұрын
  • ਅਰਜਨ ਨੂੰ ਪਿਆਰ ਕਰਨ ਵਾਲੇ 👍♥️

    @kalyanvideocreation@kalyanvideocreation10 күн бұрын
  • Arjan 😍ਕੁਝ ਸਾਲ ਮੈਂ ਪਾਸੇ ਰੱਖ ਲਏ ਨੇ ਤੇਰੇ ਨਾਲ ਬਿਤਾਉਣੇ ਨੂੰ Great Feel For Lovers

    @Willpower2570@Willpower257010 күн бұрын
  • ਅਰਜਨ ਸਿਆਂ ਤੇਰੀ ਗਾਇਕੀ ਨੇ ਸਾਰਿਆ ਦੇ ਦਿਲਾਂ ਤੇ ਰਾਜ ਕਰਨਾ ਜਦੋਂ ਤੱਕ ਇਹ ਦੁਨੀਆ ਆ ਤੇਰੇ ਵਰਗਾ ਲਿਖਣਾ ਤੇ ਗਾਣਾ ਸੌਖਾ ਨੀ ਸਿੱਧੂ ਤੋਂ ਬਾਅਦ ਤੈਨੂੰ ਸੁਣੀਦਾ ਅਰਜਨ ਔਜਲਾ ਤੇ ਸ਼ੁਭ ਇਸ ਇੰਡਸਟਰੀ ਦੇ ਹੀਰੇ ਹਨ ਸਿੱਧੂ ਤੋਂ ਇਲਾਵਾ

    @Harjotarora642@Harjotarora6424 күн бұрын
  • ਹਰ ਮੂਹੋ ਅਰਜਨ ਦੀ ਸਿਫ਼ਤ ਹੁੰਦੀ ਆ ਕੁੜੀਆ ਤੋਂ ਸੋਹਣੀ ਇਹਦੀ ਲਿਖਤ ਹੁੰਦੀ ਆ ❤❤

    @pardhanrecords9497@pardhanrecords949710 күн бұрын
  • ਅੱਜ ਖੇਤ ਤੂੜੀ ਬਣਾ ਰਹੇ ਸੀ ਫਿਰ notification ਆਇਆ ਇਹ ਗੀਤ ਦਾ ਤੂੜੀ ਆਲੀ ਮਸ਼ੀਨ ਰੋਕ ਕੇ ਬੰਦ ਕਰਕੇ ਇਹ ਗੀਤ ਸੁਣਿਆ। ❤ 👍 Nice Song

    @user-xu8wt8bn2g@user-xu8wt8bn2g10 күн бұрын
    • ਕਿਦਾਂ ਰਿਚਾਰਜ ਖਤਮ ਹੋਣਾ ਸੀ ਕੇ ਅਜ 😂😂 ਜੋ ਮਸ਼ੀਨ ਰੋਕ ਕੇ ਸੁਣਨਾਂ ਪਿਆ ਗਾਣਾ 😂😂

      @Sarbjeet.1@Sarbjeet.110 күн бұрын
    • Bai Yr tu gaana sonan lyi mashin rok ti asi trali dik rhe se v ayi ni 😅

      @ratandeep4051@ratandeep405110 күн бұрын
    • @@ratandeep4051 shi aa 😂😂

      @Sarbjeet.1@Sarbjeet.110 күн бұрын
    • Tu jmi siraa la tiya patthar vrga fan a phir ta❤jma

      @Nonamewith@Nonamewith9 күн бұрын
    • Pra majha tenu labhn dia charaa khaan. Nu

      @ranjodhranjodh5376@ranjodhranjodh53769 күн бұрын
  • ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    @karmitakaur3390@karmitakaur339010 күн бұрын
    • I love you darling ❤❤❤

      @Parbhat63-ph7vh@Parbhat63-ph7vh10 күн бұрын
  • Sanu velly bna k 22 ap ashq bn gyaa 😂❤❤

    @user-yd8zo4lz3y@user-yd8zo4lz3y10 күн бұрын
    • 😂😂😂😂

      @Rajwantkaur10_9@Rajwantkaur10_910 күн бұрын
    • 😂😂😂😂😂😂

      @sardaarji241@sardaarji24110 күн бұрын
    • Bai de vich vi ❤ jazbaat hai bro

      @PrinceGardgill@PrinceGardgill10 күн бұрын
    • Aien😅😉

      @sukhiwander7494@sukhiwander749410 күн бұрын
    • 😅😂

      @noorangadsingh1746@noorangadsingh174610 күн бұрын
  • ਕਹਿੰਦਾ ਜਿੰਨੀ ਤਰੀਫ ਕੀਤੀ ਜਾਵੇ ਉਹ ਵੀ ਘੱਟ ਅਾ ਓਹਨੂੰ ਕਹਿੰਦੇ ਅਾ ਭਦੌੜ ਅਰਜਣ ਵੈਲੀ ਜਿਹੜਾ ਹਰ ਵਾਰੀ ਕਰਾਉਂਦਾ ਅੱਤ ਅਾ 💯

    @its_____gobind@its_____gobind10 күн бұрын
  • ਮੁੰਡਾ ਵਿਗੜਦਾ ਜਾਂਦਾ ਦਿਨੋ ਦਿਨ 😂❤🔥

    @_deeppb29@_deeppb2910 күн бұрын
  • ਕੌਫੀ ਦਾ 🥤 ਕੱਪ ਤੇਰੇ ਨਾਲ ਗੱਪਸ਼ਪ ਅਰਜਨ ਦੇ ਗਾਣੇ ਤੇ ਕੀਤੇ ਦੂਰ ਹੋਣ ਟਿਕਾਣੇ ❤❤

    @YOGI_3@YOGI_310 күн бұрын
  • ਜਿਨਾ ਮੇਰੇ ਵਰਗਿਆ ਦੀ ਉਮਰ 40 ਜਾ 40+ ਹੋ ਗਈ ਆ ਤੇ ਕੰਮ ਕਾਰ ਕਰ ਕੇ ਆਪਣੀ ਫੈਮਿਲੀ ਤੋਂ ਦੂਰ ਹਨ ਓਹ ਇਸ ਗੀਤ ਨੂੰ ਸਮਜਨ ਗੇ

    @surindersinghuppal2892@surindersinghuppal289210 күн бұрын
  • ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ ਤੈਨੂੰ ਰੱਜ ਰੱਜ ਚਾਉਣੇ ਨੂੰ❤

    @Manpreet_thind02@Manpreet_thind0210 күн бұрын
  • ਇੱਕ ਤਾਂ ਅਰਜਨ ਦਾ ਗਾਣਾ, ਦੂਜਾ ਬਾਈ ਰਵਨ ਖੋਸੇ ਦਾ ਵੀਡੀਓ, ਹੋਰ ਕੀ ਰੱਬ ਚਾਹੀਂਦਾ। ਕਮਾਲ ਬਕਮਾਲ

    @khushpreetsingh7261@khushpreetsingh726110 күн бұрын
  • ਅਰਜਨ ਵਾਈ ਸਮਾਨ ਪੂਰਾ ਰੱਜ ਕੇ ਖਾਂਦਾ ਹੋਇਆ ਸੀ ਅੱਜ ਤੇਰਾ ਗਾਣਾ ਸੁਣ ਕੇ ਜਵਾਨੀ ਯਾਦ ਆ ਗਈ ਹੁਣ ਕੰਮ ਕਾਰ ਵਿੱਚ ਫ਼ਸੇ ਹੋਏ ਆ

    @gurwindersingh4713@gurwindersingh471310 күн бұрын
  • ajj de time ch real view sirf kuj k singers de aunde jiwe ki arjan & Raka

    @lavi.official96@lavi.official962 күн бұрын
  • ਅਰਜਨਾ ਸੱਚੀ ਇਨੀ ਮੌਤ ਨਾ ਕਰਾਇਆ ਕਰ। ❤

    @jatinpandit7551@jatinpandit755110 күн бұрын
    • Sahi gal aaa yr

      @Macez9@Macez910 күн бұрын
  • ਕੁਝ ਸਾਲ ਮੈਂ ਪਾਸੇ ਰੱਖ ਲੈਣੇ ਨੇ 💯✅ ਤੇਰੇ ਨਾਲ ਬਿਤਾਉਣੇ ਨੂੰ।।💜

    @Harnoor_kaur_sidhu@Harnoor_kaur_sidhu5 күн бұрын
  • ਸੱਚੀ ਬਹੁਤ ਪਿਆਰਾ ਗੀਤ ਆ ❤❤

    @lakhwindersingh4221@lakhwindersingh422110 күн бұрын
  • Jdo koi Hor song sunan lgde udo he 22 Tera gaana aa janda Fr tere gaane side e ho jayida 😂😂😂 ATT e krwaunda 22 ❤️

    @Karansharma04@Karansharma0410 күн бұрын
  • ਵਹਿਗੁਰੂ ਅੱਗੇ ਅਰਦਾਸ ਕਰਿਓ ਸਾਰੇ ਜਣੇ , ਜਿਹਦੇ ਲਈ ਇਹ ਗੀਤ ਸੁਣਦਾ ਰਹਿਨਾਂ, ਵਹਿਗੁਰੂ ਜੀ ਮਿਲਾ ਦੇਣ ਸਦ੍ਹਾ ਲਈ 🙏🏻

    @parwindersarao2811@parwindersarao28118 күн бұрын
  • Bhut sohna song . . Kuj saal main paase rakh laye ne.....! Tere naal bitaune nu....!!

    @lakshyapreetsinghjatt6034@lakshyapreetsinghjatt60342 күн бұрын
  • Any moosewala fans here 😊❤️

    @itz__gopi__oo7@itz__gopi__oo78 күн бұрын
  • Enni feel wala song bakmaal video composition voice and dard bhut hi zyada dil nu touch wala gaana jeo Arjan and God bless you ❤❤❤❤❤

    @charanjitdhillon8170@charanjitdhillon817010 күн бұрын
  • That scene when she was doing crochet and he was doing her braid 😍

    @magicalartbypri@magicalartbypri6 күн бұрын
  • ਦਿਲ ਵਿਚ ਦਰਦ ਲਕੋਈ ਬੈਠਾ ਆ ਅਰਜਨ ਰਾਤਾ ਨੂੰ ਵੀ ਰੋਈ ਬੈਠਾ ਆ ❤

    @hemant1772@hemant177210 күн бұрын
  • ਅਰਜਨਾ ਬਕਮਾਲ❤❤ ਯਰ ਸਲੂਟ ਆ ਤੈਨੂੰ ਤੇ ਤੇਰੀ ਕਲਮ ਨੂੰ❤❤

    @rupindersandhu9283@rupindersandhu92835 күн бұрын
  • Round a applause for RAVAN KHOSA(Video Director) 🙌🫡

    @sengh97@sengh9710 күн бұрын
  • Thank god music ch koi change ni kraya ❤️🫰🏼song ta always fvrt hai ❤

    @ijasskaur_@ijasskaur_10 күн бұрын
  • 😊 ਕੁਝ ਸਾਲ ਮੈਂ ਪਾਸੇ ਰੱਖ ਲਏ ਨੇ❤ ਤੇਰੇ ਨਾਲ ਬਿਤਾਉਣੀ ਨੂੰ ☺️❤️

    @NavdeepKaur-ut7hn@NavdeepKaur-ut7hn10 күн бұрын
  • ਸੋਹਣੀ ਵੀਡਿਓ ਰਵਨੇ ਦੀ ਅੱਖ ਤੋਂ । ❤❤❤

    @rajdeepsingh9194@rajdeepsingh919410 күн бұрын
  • ਇੱਕ ਹੀ ਦਿਲ ਹੈ ਕਿੰਨੀ ਵਾਰ ਜਿੱਤੇਗਾ ਅਰਜਣਾ ❤❤ ਬਹੁਤ ਸਾਰਾ ਪਿਆਰ ਬਾਈ💐

    @sandeeprunner9165@sandeeprunner91656 күн бұрын
  • Arjan ta arjan aa❤

    @sidhu_5911a@sidhu_5911a10 күн бұрын
  • ਅਰਜਨ ਹਸਤਿੰਦਰ ਨਿਰਵੈਰ ਤਿੰਨੇ ਸਿਰਾ ਨੇ ਕਰੋ ਲਾਈਕ ਜੋ ਮੰਨਦੇ ਨੇ

    @user-mj1yi3lf5y@user-mj1yi3lf5y9 күн бұрын
  • ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ, ਤੈਨੂੰ ਰੱਜ ਰੱਜ ਚਾਉਣੇ ਨੂੰ ❤😢✍️

    @kalyanvideocreation@kalyanvideocreation10 күн бұрын
  • Tere gaane sun sun ke mera v likhan nu ji karda ❤ love you arjan

    @user-dv8vg4ke8q@user-dv8vg4ke8q10 күн бұрын
  • 22 har din shon lge yeh song Sunday main bhut hi pyara song h 22 love u

    @newupkarnashamuktikanderpu8269@newupkarnashamuktikanderpu826910 күн бұрын
  • ਸੱਤ ਜਨਮ ਬਹੁਤ ਥੋੜ੍ਹੇ ਨੇ , ਕਿਉਂਕਿ ਮੇਰਾ ਮਹਿਬੂਬ ਬਹੁਤ ਪਿਆਰਾ ਆ, ਉਸਨੂੰ ਰੱਜ ਰੱਜ ਚਾਹੁੰਨੇ ਨੂੰ 100 ਜਨਮ ਵੀ ਘੱਟ ਆ।

    @InderjitSingh-nu3lm@InderjitSingh-nu3lm3 күн бұрын
  • ਐਨਾ ਪਿਆਰਾ ਗੀਤ ਕਿ ਵਾਰ ਵਾਰ ਸੁਣਨ ਨੂੰ ਜੀਅ ਕਰਦੈ ।❤🎉

    @jarnailsingh-cs6ge@jarnailsingh-cs6ge7 күн бұрын
  • Kuj saal mm pse rkh le ne arjan de geet sun ne nu❤🌸

    @ManpreetSingh-pd6yd@ManpreetSingh-pd6yd10 күн бұрын
  • Shukar aa ess gaane ch ainak taan le hi gyi a 😂

    @daman_gill_29@daman_gill_2910 күн бұрын
  • Hairstyle braid wale scene ne end e kraati ❤

    @user-cl7yy8cu4i@user-cl7yy8cu4i10 күн бұрын
  • ਬੋਹਤ ਮਿਠਾਸ ਭਰੀ ਅਵਾਜ ਹੈ ਅਰਜਨ ਬਾਈ ਦੀ ❤❤

    @PawanAulakh.@PawanAulakh.9 күн бұрын
  • ਅਰਜਨ ਦਿਲੋਂ ਅੱਤ ਕਰਾ ਰੱਖੀ ਆ ਬਈ 💥✅💯

    @Parminder_virdi@Parminder_virdi9 күн бұрын
  • Arjan de different lyrics sirra ❤

    @Farmingsolutions724@Farmingsolutions7246 күн бұрын
  • Bai j ho ske tan danabaad di vi video le ke ayo . ❤❤❤❤

    @JasveerSingh-xc1js@JasveerSingh-xc1js10 күн бұрын
  • Arjan is dhillon , female lead is also dhillon Bhai Behen ka romantic video 💀

    @lassi.ka.beta.gaumutr@lassi.ka.beta.gaumutr10 күн бұрын
    • Tu naa khaali chhitarr

      @karenbains7526@karenbains752610 күн бұрын
    • @@karenbains7526 tere kyu mirach ladri hai gendu

      @lassi.ka.beta.gaumutr@lassi.ka.beta.gaumutr10 күн бұрын
    • @@karenbains7526 mirach ladri hai tere

      @lassi.ka.beta.gaumutr@lassi.ka.beta.gaumutr10 күн бұрын
  • bhut sohna gana aj kal da sach dsya

    @ekamjeetsandhu4859@ekamjeetsandhu48593 күн бұрын
  • ਕੁਝ ਸਾਲ ਮੈਂ ਪਾਸੇ ਰੱਖ ਲਏ ਨੇਂ ਤੇਰੇ ਨਾਲ ਬਿਤਾਉਣੇ ਨੂੰਂ 🥰🥰

    @user-qb1py6gx4o@user-qb1py6gx4o10 күн бұрын
  • Gaana video naalon sohna a

    @sarbsidak-Book@sarbsidak-Book10 күн бұрын
  • A song nu jinni war marzi sunn lo kde bore ne hunde 😘😘❤️

    @nargisgangarh8594@nargisgangarh859410 күн бұрын
  • This is one of the best romantic punjabi song but this video can’t justify the level of song. They could have add more story and emotions into it. Anyhow, i love this song❤️🔥

    @Poshautomobile@Poshautomobile7 күн бұрын
  • ❤❤❤arjan dhillon nu sun de raho te like kro

    @ashumittal814@ashumittal81410 күн бұрын
  • Really Heart touching Song Dil De Jazbaat Kehte Arjan Sir🔥🔥♥️♥️

    @sahildhawan5011@sahildhawan501110 күн бұрын
  • Arjan bai ji ehe ji song hor v lai k ayo romantic song bhut vdia hunde A thode ❤❤❤

    @jagdeepmajhuke1938@jagdeepmajhuke193810 күн бұрын
  • ਅਰਜਨ ਨੇ ਐਨਕਾ ਲਾ ਲਿਤੀਆ

    @amritpalsingh35304@amritpalsingh353049 күн бұрын
  • ਕੁਝ ਸਾਲ ਮੈ ਪਾਸੇ ਰੱਖਲੇ ਨੇ ਤੇਰੇਨਾਲ ਬਿਤਾਉਣੇ ਨੂੰ 👌

    @jinderpoohla@jinderpoohla7 күн бұрын
  • ਬਹੁਤ ਪਿਆਰੀ video 👌👌👌

    @sukhwinderk.teacher2404@sukhwinderk.teacher24048 күн бұрын
  • Amazing composer ❤lyrics ❤

    @jassipandheR2122@jassipandheR21226 күн бұрын
  • Arjan de fan kro ❤

    @sidhu_5911a@sidhu_5911a10 күн бұрын
  • arjan de gane bhoth vdia hunde ne pr pta ni views kio.ni.krde lok

    @RajbirdhillonRajbir-rb9js@RajbirdhillonRajbir-rb9js8 күн бұрын
  • Arjan arjan iko aw rrkane

    @Maninehal7@Maninehal710 күн бұрын
  • Apne pyar nu kon kon eh song send kr rea a 😊

    @Mehmi_entertainment@Mehmi_entertainment10 күн бұрын
  • Disclaimer : this song is a vibe and feeling

    @jasnoorsamra07@jasnoorsamra079 күн бұрын
  • Khon khon sidhu moose wale nu miss kr reha hai like kro ❤

    @sarbdeepsingh587@sarbdeepsingh58710 күн бұрын
  • Arjan Dhillon like 👍 please 🙏

    @BSingh-st5hn@BSingh-st5hn8 күн бұрын
  • ਮੁੰਡਾ ਬਰਨਾਲੇ ਤੋ ਆ

    @rajdeepsingh5419@rajdeepsingh54193 күн бұрын
  • Arjan dhillon di awaj gajab hai Likhai bhi gjb Bande ka alg hi zone hai ❤❤

    @KMlesh-Naughariwaala@KMlesh-Naughariwaala9 күн бұрын
  • Arjan Big Love from Pakistan 🇵🇰

    @saraaan6619@saraaan661910 күн бұрын
  • Y wahla sohna ganna yrr❤❤❤❤💝💝💝💝💯🥺

    @UsmanKhan-nb4tt@UsmanKhan-nb4tt4 күн бұрын
  • Kuz saal si jo tere nal katne c mere jajbat c arjan nal vadne si ❤️

    @Saabphoto@Saabphoto9 күн бұрын
  • Bhot Shona song aa g❤❤

    @indermaan4651@indermaan4651Күн бұрын
  • beautiful song bro ❤️

    @VikramSingh-hj1vv@VikramSingh-hj1vvКүн бұрын
  • ਪਿਆਰ ਬਕਵਾਸ ਹੈ 😢😢😢

    @PanjabiKnowledge@PanjabiKnowledge10 күн бұрын
  • Congratulations arjana for trending

    @criminal_ur@criminal_ur7 күн бұрын
  • This song dont need a video, best way to listen with closed eyes ❤

    @surindersingh9694@surindersingh969410 күн бұрын
  • I have heard this 🎵 song many times ⏲️ in one day ....14 times repeat and repeat

    @malwinderkaur5080@malwinderkaur50806 күн бұрын
  • Ye song Naya purana joda sad sune ge

    @gohdu418@gohdu41810 күн бұрын
  • Aa kudi toh sohni arjna teri likhat aa❤‍🔥

    @Hindu_sanatan11@Hindu_sanatan119 күн бұрын
  • Yrrr ehde tareef lyi lafaz hai ni mere kol😅❤❤❤

    @itzjagjit8622@itzjagjit862210 күн бұрын
  • Sari Thakawat uter gai swere da bus ch Dhake kha reha c ❤

    @gur-simran-jot8197@gur-simran-jot819710 күн бұрын
  • Always great arjan bai 😆

    @Sahil_Choudhary3564@Sahil_Choudhary356410 күн бұрын
  • Kinni sohni line hai sachhi

    @anterjotsingh3778@anterjotsingh37789 күн бұрын
  • Door baitha da ki hunda rusna manoona ❤❤❤ right

    @sweetyranirani8648@sweetyranirani86486 күн бұрын
  • Bohut Sona song aa yr Dil nu lagda sidha ❤❤❤❤

    @GovindSingh-cu9ix@GovindSingh-cu9ix10 күн бұрын
  • Sir sab to vadi gall ek ek lafaz samaj aaunda es tarah ajjkal bahut ghat he likhde ne ❤

    @gurwindersingh107@gurwindersingh1075 күн бұрын
  • ਬੱਬੂ ਮਾਨ ਤੋਂ ਇਲਾਵਾ ਜੇ ਕਿਸੇ ਨੂੰ ਸੁਣਿਆ ਤਾਂ ਅਰਜਨ ਤੇ ਹਸਤਿੰਦਰ ਨੂੰ । ਵਧੀਆ ਗੀਤ ਵਧੀਆ ਗਾਇਕੀ ਦੋਵਾਂ ਦੀ ਨਵੇਂ ਕਲਾਕਰਾਂ ਚੋੰ ।

    @dilsandhu8762@dilsandhu876210 күн бұрын
    • Sehi keha bro donoo hi sirra

      @youngsoorma_vlogs@youngsoorma_vlogs10 күн бұрын
    • ਸੱਚ ਆ ਬਾਈ

      @sukh_gill.@sukh_gill.10 күн бұрын
    • Ja aujla , amrinder te Garry

      @Chrisingh@Chrisingh10 күн бұрын
    • Sartaj to uper kuj ni bai

      @JaspreetSingh-le6gs@JaspreetSingh-le6gs10 күн бұрын
    • Sahi gal y teri te nirvair Pannu v aa

      @user-fx4zw5br5t@user-fx4zw5br5t9 күн бұрын
  • Simplicity the song holds ❤️

    @swagyz_ravi@swagyz_ravi10 күн бұрын
  • NYC song veer sad Song Kat aunde

    @SidhuManjeet-rk9xy@SidhuManjeet-rk9xy2 күн бұрын
  • Babbu Maan toh baad je mai psnd krda ta eh bnda ehh bss ❤❤

    @babbumaan3843@babbumaan38434 күн бұрын
  • ਬਹੁਤ ਵਧੀਆ ❤

    @AshokSingh-zp6rx@AshokSingh-zp6rx10 күн бұрын
  • ਬੁਹਤ ਵਧੀਆ song ਯਾਰ ❤

    @HarpreetSingh-cf9fw@HarpreetSingh-cf9fw10 күн бұрын
  • Bahut vadiya arjan veer ❤😘😘love cool vibe music. .

    @entertainmediaproduction930@entertainmediaproduction93010 күн бұрын
  • I live, I love, I fight, I cry, but I never give up❤

    @Gillx_____@Gillx_____10 күн бұрын
  • ਅਰਜਨ ਅਰਜਨ ਹੀ ਆ ❤

    @Mr_raman746@Mr_raman74610 күн бұрын
  • Kuj saal❤❤

    @___sunny___.302@___sunny___.30210 күн бұрын
  • 🎉 ਸਮੁੰਦਰ ਕੰਢੇ ਸਾਰੇ ਸਾਂਲ, ਗਏ

    @sunny_ss07@sunny_ss0710 күн бұрын
  • Balle Chacha ❤❤

    @Jagangill007@Jagangill0077 күн бұрын
KZhead