Raah Warga (Official Video) Arjan Dhillon | Roopi Gill I Brown Studios

2023 ж. 4 Мам.
11 615 726 Рет қаралды

Brown Studio & Harwinder Sidhu Presents
Song - Raah Warga
Singer/Lyrics/Composer - Arjan Dhillon
Starring - Arjan Dhillon & Roopi Gill
Music - Jay B
Video - Sagar Deol
Producer - Harwinder Sidhu
Label - Brown Studios
Promotions - Gold Media Entertainment

Пікірлер
  • 😔😔😔 ਝੋਟਾ ਯਾਦ ਕਰਾਤਾਂ ਜੀਉਦਾ ਰਹਿ ਭਦੌੜ ਅਲਿਆ #legends never die 😒

    @amarpreetbains94@amarpreetbains94 Жыл бұрын
    • 😢💔

      @user-qh8tj1cn8j@user-qh8tj1cn8j2 ай бұрын
  • ਅਰਜਨ ਢਿੱਲੋਂ ਨੂ ਨੈਸ਼ਨਲ ਐਵਾਰਡ ਮਿਲਣਾ ਚਾਹੀਦਾ ਹੈ।ਕਿਉੰਕੀ ਐਨੀ ਸੁਰੀਲੀ ਆਵਾਜ਼।ਗੀਤ ਦੇ ਬੋਲ ਇੱਕ ਖੁਸ਼ਨਮਾ ਅਹਿਸਾਸ ਕਰਵਾ ਰਹੇ ਨੇ।ਕੌਣ ਸਹਿਮਤ ਹੈ.??❣️❣️

    @vikasllb8663@vikasllb8663 Жыл бұрын
    • Yss

      @randeepkaur5890@randeepkaur5890 Жыл бұрын
    • Award tan ptc wale vi dinde aa jo vi award lyi kehnde aa hje nhi award laina hje bhut kujj krrna❤❤

      @charanjitdhillon8170@charanjitdhillon81708 ай бұрын
    • ​@@randeepkaur5890know 😊0

      @Sandeepmaan-eg7wc@Sandeepmaan-eg7wc7 ай бұрын
    • ​@@charanjitdhillon8170pipe 0l

      @Sandeepmaan-eg7wc@Sandeepmaan-eg7wc7 ай бұрын
    • 👍👍

      @SandySingh-fn7ey@SandySingh-fn7ey5 ай бұрын
  • ਤੇਰਾ ਗੀਤ ਸੁਣ ਕੇ ਅਰਜਨਾ ਵੇ ਫੋਟੋਂ ਜੱਟ ਦੀ ਅੱਖਾਂ ਮੂਹਰੇ ਆ ਗਈ ਵੇ Miss u legend never die rest in power sidhu bro everyday miss you so much 💔🕊️

    @tiwana.004@tiwana.004 Жыл бұрын
    • Jai ganga maiya.🚩🚩

      @vikasllb8663@vikasllb8663 Жыл бұрын
    • shi gal aaa bro

      @YaarBordraWale@YaarBordraWale Жыл бұрын
    • ❤❤

      @AmandeepKaur-qq3hi@AmandeepKaur-qq3hi Жыл бұрын
    • @@vikasllb8663 tuci jehre hindu rashtra nu support krde je na tohada shivji rol dena asi

      @bazsingh5406@bazsingh540611 ай бұрын
    • @@bazsingh5406 o bharava me vi sikh aa ...fer eve das guru ji ne chandi di var kyu likhi.

      @vikasllb8663@vikasllb866311 ай бұрын
  • ਸੱਚੀ ਅੱਖਾਂ ਭਰ ਆਈਆ ਗਾਣੇ ਵਿਚ ਸਿੰਧੂ 22 ਦੀਆਂ ਯਾਦਾ 😢😢❤ ਜਿਉਦਾ ਰਿਹ ਅਰਜਨ ਬਾਈ ਜੀ

    @rajatsinghrajput1860@rajatsinghrajput1860 Жыл бұрын
  • ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ #justicforsidhumoosewala

    @onlysidhumoosewala399@onlysidhumoosewala399 Жыл бұрын
    • #ju#justicforsidhumoosewala

      @sidhumoosevwala3506@sidhumoosevwala3506 Жыл бұрын
    • @@sidhumoosevwala3506 Veer ji ni milna hai nu unfollow insaaf umeed tutt chukya hun 💔

      @sxmir2448@sxmir2448 Жыл бұрын
    • ❤❤❤

      @nav___1212@nav___1212 Жыл бұрын
    • Tu hrek ganne ch hi aa comment kr dina

      @turbankingamrindersingh2197@turbankingamrindersingh2197 Жыл бұрын
    • I agree with you bro

      @Gurmankainth1@Gurmankainth1 Жыл бұрын
  • Arjun ਦੇ ਹਰ ਗੀਤ ਦੀ ਉਡੀਕ ਰਹਿੰਦੀ ਤੇ ਹਰ ਵਾਰ ਹੀ ਦਿਲ ਜਿੱਤ ਜਾਂਦਾ ਜਿਉਂਦਾ ਰਹਿ ਅਰਜੁਨਾ ਏਦੇ ਰੱਬ ਹੋਰ ਤਰਕੀਆ ਬਖਸੇ 👌👌💥

    @Bhatti_Saab308@Bhatti_Saab308 Жыл бұрын
    • Bewfa 2.0: kzhead.info/sun/Y7tyZcaghHSedas/bejne.html (vibes)

      @sanadelbachari3170@sanadelbachari3170 Жыл бұрын
    • ​@@sanadelbachari3170 p

      @KulbhushanSingh-kg4sc@KulbhushanSingh-kg4sc Жыл бұрын
    • Your voice tunes the life of lifeless people.

      @harshit482@harshit482 Жыл бұрын
    • just one word to say that its just waaaaaaooo

      @harshit482@harshit482 Жыл бұрын
    • you are the best singer in the industry

      @harshit482@harshit482 Жыл бұрын
  • ਫੈਨ ਨੀ ਕਿਸੇ ਦੇ ਪਰ ਬਾਈ ਗਾਣੇ ਸਾਲੇ ਦਿਲ ਨੂੰ ਲੱਗਦੇ ਨੇ ਤੇਰੇ ਬਹੁਤ ਗੱਲਾ ਸੱਚੀਆ ਹੀ ਨੇ ❤❤❤❤

    @JATT-rr5xp@JATT-rr5xp Жыл бұрын
  • Only Sidhu Moose Wala Fans Can Feel This Song😭💔🕊

    @free5ab@free5ab Жыл бұрын
    • 😢😢😢😢❤

      @JasveerSingh-xc6hd@JasveerSingh-xc6hd11 ай бұрын
    • 💔

      @Lovepreetedits@Lovepreetedits10 ай бұрын
    • 💔🕊️

      @rajpreet_1354@rajpreet_13549 ай бұрын
    • Sidhu yaad aaunda ae😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😮😮😮😮😢😢😢😢😢😢😮😮😢😢😢😢😢😢😢😢😢😢😮😢😢😢😢😢😢😢😢😢😢😢😢

      @angrejsingh95180@angrejsingh95180Ай бұрын
  • ਸਾਰੀ ਦੁਨੀਆ ਤੋ ਸੋਹਣਾ ਉਹ ਪੰਜਾਬ ਵਰਗਾ ✍💥❤🙏RESPECT 22

    @GagandeepDhaliwal-et6bd@GagandeepDhaliwal-et6bd Жыл бұрын
  • 90 ਦੇ ਟਾਈਮ ਜੇ ਆਲਾ ਗੀਤ ਆ ਇਹ 💚💜

    @krn_70@krn_70 Жыл бұрын
    • Sahi aa

      @meetgogna9141@meetgogna9141 Жыл бұрын
  • ਓਹ ਰਾਹ ਵੀ ਕਿੰਨਾ ਸੋਹਣਾ ਹੋਣਾ ਹਾਰਿਆ ਭਰਿਆ ਖੁੱਲਾ ਡੁੱਲ੍ਹਾ ਸਾਡੇ ਸਿੱਧੂ ਵਾਈ ਵਰਗਾ❤

    @jagsirsingh8284@jagsirsingh8284 Жыл бұрын
  • ਬਾਈ ਤੇਰਾ ਗਾਣਾ ਸੁਣ ਕੇ ਬਾਈ ਸਿੱਧੂ ਦੀ ਯਾਦ😢😢 ਆ ਗਈ ਬਾਈ ਜਮਾ ਸਿੱਧੂ ਬਾਈ ਤੇ ਜਚਦਾ ਆ ਜਿਓਦਾ ਰਹਿਣ ਬਾਈ ਅਰਜੁਨ I Miss you legend ❤❤❤❤❤

    @lovepreetgill3405@lovepreetgill3405 Жыл бұрын
  • ਭਦੌੜ ਪਿੰਡ ਨੂੰ ਪਿਆਰ ਕਰਨ ਵਾਲੇ ਆਂਜੋ ਜਿੰਦ ਜਾਨ ਲਵ ਜੂ ਸਾਰਿਆਂ ਨੂੰ ❤❤😊

    @GurtejSingh-de2ic@GurtejSingh-de2ic Жыл бұрын
  • ਰੱਬ ਰੱਖੇ ਆਬਾਦ, ਅਰਜਣ ਦੀ ਕਲਮ ਤੇ ਆਵਾਜ਼ !

    @GURJOTSINGH0727@GURJOTSINGH0727 Жыл бұрын
  • ਜ਼ੋ ਮੈਨੂੰ ਪੰਜ ਸਾਲ ਹੱਦੋਂ ਵੱਧ ਪਿਆਰ ਕਰਕੇ ਪਤਾ ਨੀ ਕਿਉਂ ਛੱਡ ਗੲਈ ਇਹ ਗੀਤ ਸੁਣਕੇ ਉਹਨੂੰ ਸ਼ਾਇਦ ਯਾਦ ਤਾਂ ਆਈ ਹੋਉ ਮੇਰੀ,,, ਧੰਨਵਾਦ ਅਰਜਨ ਬਾਈ ਆਪਣੇ ਸਾਰੇ ਭਦੋੜ ਪਿੰਡ ਨੂੰ ਮਾਨ ਆ ਥੋਡੇ ਤੇ ਰੱਬ ਥੋਡੀ ਕਲਮ ਵਿੱਚ ਵਾਧਾ ਕਰੇ

    @mandeepmaan6787@mandeepmaan6787 Жыл бұрын
    • ❤❤

      @Mandep539@Mandep5393 ай бұрын
  • Sidhu bai te hi songs gayaa injh lagi jandaa 🥺 Miss you bai 😔 legend never die ❤️

    @13_anmol24@13_anmol24 Жыл бұрын
    • Tribute aa

      @vipkiller623@vipkiller623 Жыл бұрын
    • @@vipkiller623 k4yf3

      @MahinderSingh-ki5br@MahinderSingh-ki5br9 ай бұрын
  • ਕੀ ਦੱਸੀਏ ਤੇ ਕੀ ਲਿਖੀਏ ਵੇ,, ਬਸ ਉੱਤੋਂ-ਉੱਤੋਂ ਖ਼ੁਸ ਦਿਖੀਏ ਵੇ,, ਜਿਦੀ ਅੱਜ ਤਾਈਂ ਇਬਾਦਤ ਕਰਦੇ ਹਾਂ… ਉਹ ਸੱਚੀੰਓ ਬਣ ਗਿਆ ਖ਼ੁਦਾ ਵਰਗਾ… ਇੱਕ ਮੁੰਡਾਂ ਚੇਤੇ ਆਉਦਾ ਏ ॥ ❤️

    @varindervirrk123@varindervirrk123 Жыл бұрын
    • ਬਹੁਤ ਖੂਬਸੂਰਤ ਲਾਇਨਾਂ ਨੇ ਜੀ

      @kulwindermannkulwindermann785@kulwindermannkulwindermann785 Жыл бұрын
    • Waah❤️🥺

      @jatinderkaur3386@jatinderkaur3386 Жыл бұрын
    • Sirra❤

      @babbuyt18@babbuyt18 Жыл бұрын
    • Nyc

      @surjitsinghsurjitsingh7142@surjitsinghsurjitsingh7142 Жыл бұрын
    • Nice

      @krmjitkr1@krmjitkr1 Жыл бұрын
  • 🌿Composition 💫ਕਿੱਥੇ ਬਹਿ ਕੇ ਬਣੋਨਾ ਪਤੰਦਰਾ 💫💥🌸

    @balkaranpawar1650@balkaranpawar1650 Жыл бұрын
  • ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|❤

    @thetrendingshort@thetrendingshort Жыл бұрын
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    @kanwardeepsingh9819@kanwardeepsingh98199 ай бұрын
  • ਨਾਂ ਲੱਖ ਹੋਏ ਨਾ ਕੱਖ ਹੋਈ ਨਾਂ ਜੁੜੇ ਨਾ ਵੱਖ ਹੋਏ ❤ ✍️✍️👍#arjandhillon

    @stephanchaudhary4727@stephanchaudhary4727 Жыл бұрын
  • ਕਿਨੇ ਈ ਵਾਰ ਗੀਤ ਸੁਣ ਲਿਆਂ, ਫਿਰ ਵੀ ਦਿਲ ਨਹੀ ਭਰਦਾ ਜੀ ਕਰਦਾ ਸੁਣੀ ਜਾਈਏ, ਰੂਹਾਂ ਵਾਲਾ ਗੀਤ ❤

    @MasterCadreUnion@MasterCadreUnion Жыл бұрын
  • ਅਰਜਨ ਬਾਈ ਸਿਰਾ ਕਰਤਾ ਜੱਟ ਯਾਦ ਕਰਾ ਤਾ ਜੱਟਾ ਤੂੰ ਕਦੇ ਨੀ ਪੂੱਲਦਾ ਸਦਾ ਦਿਲਾ ਚ ਰਹੂ ਗਾ.😔😥

    @13_.jass__94@13_.jass__94 Жыл бұрын
  • ਬਹੁਤ ਵਦੀਆ ਗੀਤ ਅਤੇ ਦੂਜੀ ਅਰਜਨ ਦੀ ਆਵਾਜ਼ ਜਿਨੀ ਤਰੀਫ ਕੀਤੀ ਜਾਵੇ ਓਨੀ ਘੱਟ ਆ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ ❤❤

    @sunilajnoud4161@sunilajnoud4161 Жыл бұрын
  • ਉਡੀਕ ਤੇਰੀ ਸੀ ਕਰੀ ਸਾਲ, ਤੂੰ ਪੁੱਛਿਆ ਹੀ ਨਹੀਂ ਮੇਰਾ ਹਾਲ, ਜਦੋਂ ਸੀ ਪਏ ਵਿਛੋੜੇ ਦਿਲਾ, ਰੋ ਰੋ ਅੱਖਾਂ ਸੀ ਹੋਈਆਂ ਲਾਲ। 🔥🔥🔥❤❤

    @arshsekhon_21@arshsekhon_21 Жыл бұрын
    • Eh line kehde paire ch a bro

      @sukhijhajj965@sukhijhajj965 Жыл бұрын
    • Nyc line ji

      @surjitsinghsurjitsingh7142@surjitsinghsurjitsingh7142 Жыл бұрын
    • ਉਡੀਕ ਤੇਰੀ ਕਰੀ ਕਿੰਨੇ ਹੀ ਸਾਲ ਤੂੰ ਪੁੱਛਿਆ ਹੀ ਨੀ ਸਾਡਾ ਹਾਲ ਜਦੋਂ ਸੀ ਪਏ ਵਿਛੋੜੇ ਦਿਲਾ ਰੋ ਰੋ ਕੇ ਅੱਖਾਂ ਹੋਗੀਆਂ ਸੀ ਲਾਲ

      @arshpreet921@arshpreet921 Жыл бұрын
    • ਉਡੀਕ ਤੇਰੀ ਸੀ ਕਰੀ ਸਾਲ ਤੂੰ ਪੁੱਛਿਆ ਹੀ ਨੀ ਮੇਰਾ ਹਾਲ ਜਦੋਂ ਦੀ ਪਏ ਵਿਛੋੜੇ ਦਿਲਾ ਰੋ ਰੋ ਅੱਖਾਂ ਹੋਗੀਆਂ ਸੀ ਲਾਲ

      @arshpreet921@arshpreet921 Жыл бұрын
    • Sahi gal a yr m v pura saal wait kita na cll na msg

      @sukhkaur_803@sukhkaur_803 Жыл бұрын
  • ਥੋਡੇ ਤੋਂ ਉਤੇ ਵਾਲਾ ਤਾਂ ਰੱਬ ਨੂੰ ਪਿਆਰਾ ਹੋ ਗਿਆ ਵੀਰ, ਰੱਬ ਤਰੱਕੀ ਦੇਵੇ ਤੈਨੂੰ ਹੋਰ, ਬਹੁਤ ਸੋਹਣਾ ਗੀਤ ❤️ justiceforsidhumoosewala

    @shellyRoojam@shellyRoojam Жыл бұрын
    • koi kise to utte ni.apne ap ch hrek bnda e mhaan ae.

      @awaara_4138@awaara_4138 Жыл бұрын
    • Insaan de palle kuj ni veer Khaali aiye aa khaali he jna Uppr thalle koi ni saare he vadia

      @inder0735@inder0735 Жыл бұрын
    • SHEEP SPOTED 😊

      @Sonu_quotes_75@Sonu_quotes_75 Жыл бұрын
  • ਨਿਗਾਹ ਕਰਦੇ ਸਵੱਲੀ ਪਿਆਰਾਂ ਦੀ ਸਾਡੀ ਨੀਤ ਨਹੀਂ ਏ ਵਪਾਰਾਂ ਦੀ ਤੇਰੇ (ਮਨੂੰ ਲੱਧੜ) ਦੀ ਪ੍ਰੀਤ ਰੂਹਾਨੀ ਏ ਜਿਸਮਾਂ ਦੀ ਨਹੀਂ ਹੋ ਜੱਗ ਮੰਨਿਆ ਤੂੰ ਮੰਨ ਜਾਂ ਨਾਂ ਮੰਨ ਮੇਰੀ ਸ਼ਹਿਜ਼ਾਦੀਏ ਨੀ ਅਸਾਂ ਨੇ ਤਾਂ ਤੈਨੂੰ ਰੱਬ ਮੰਨਿਆਂ Mannu.Ladhar ਲਿਖਾਰੀ ✍️❣️

    @mannuladhar1@mannuladhar1 Жыл бұрын
  • 22 ਗੀਤ ਸੁਣ ਕੇ ਅੱਖਾਂ ਚੋਂ ਪਾਣੀ ਆ ਗਿਆ 😢😢 sidhu moose wala

    @AnmolKumar-hi5fw@AnmolKumar-hi5fw Жыл бұрын
  • ਜਿਸ ਹਾਲ ਚ ਅੜੀਏ ਤੂ ਖੁਸ ਹੈ ਤੇਰਾ ਦਿਲ ਰਾਜੀ ਤੇ ਸਾਡਾ ਰੱਬ ਰਾਜੀ ਨਾ ਫਿਕਰ ਕਰੀ ਬੇ ਫ਼ਿਕਰਾ ਦਾ ਤੂੰ ਛੱਡ ਜਿੱਤਣ ਹਾਰਨ ਦੀ ਬਾਜੀ ਅਸੀਂ ਹਾਰ ਗਏ ਤਾਂ ਕੀ ਹੋਇਆ ਤੇਰੀ ਜਿੱਤ ਦੀ ਖ਼ੁਸ਼ੀ ਮਨਾਵਾਂਗੇ ਤੈਨੂੰ ਇਸ ਜਨਮ ਵਿੱਚ ਨਹੀਂ ਪਾਇਆ ਤੈਨੂੰ ਅਗਲੇ ਜਨਮ ਵਿਚ ਪਾਵਾਂਗੇ 👈👈 💔💔💔 😢😢

    @vlograi4462@vlograi4462 Жыл бұрын
  • ਨਾ ਲੱਖ ਹੋਏ ਨਾ ਕੱਖ ਹੋਏ, ਅਸੀਂ ਨਾ ਜੁੜੇ ਨਾ ਵੱਖ ਹੋਏ 🌺

    @bootasinghdhanaula1337@bootasinghdhanaula1337 Жыл бұрын
    • @harpinder71vlogs@harpinder71vlogs Жыл бұрын
    • ❤❤

      @Sidhubrar0008@Sidhubrar000813 күн бұрын
  • ਸਿੰਧੂ ਬਾਈ ਯਾਦ ਆਉਂਦਾ ਆ ਗਾਣਾ ਸੁਣਕੇ 😢

    @user-hq6qv8ce4x@user-hq6qv8ce4xАй бұрын
  • ਮੁੱਲ ਸਾਡੇ ਤੋ ਨਾ ਉਤਾਰ ਹੋਇਆ ਸਿ ਅਰਜਨ ਮਹਿੰਗੇ ਭਾਅ ਵਰਗਾ❤️❤️

    @user-eo4lz1yc7c@user-eo4lz1yc7c Жыл бұрын
  • ਕਿਤੇ ਟਕਰੂ ਮਨ ਸਮਜਾਉਨੇ ਆਂ 🥺💯

    @Manjotkalyan34@Manjotkalyan34 Жыл бұрын
    • ❤❤❤❤

      @onkarsingh7823@onkarsingh7823 Жыл бұрын
    • ਪਛਤਾਵੇ ਨੇ , ਪਛਤਾਉਨੇ ਆਂ

      @ravkhaira9@ravkhaira9 Жыл бұрын
    • Nyc

      @surjitsinghsurjitsingh7142@surjitsinghsurjitsingh7142 Жыл бұрын
    • 💓💓💓🎶

      @Maanfans777@Maanfans777 Жыл бұрын
    • ਬਾਈ ਤੂੰ ਅੱਜ ਫਿਰ ਯਾਦ ਕਰਨ ਨੂੰ ਮਜਬੂਰ😔 ਕਰਤਾ ਉਹਦੇ ਨਾਲ ਬਿਤਾਏ ਪਲਾਂ ਨੂੰ 😥 ਅੱਜ ਪੰਜਵਾਂ ਸਾਲ ਚੱਲੀ ਜਾਂਦਾ ਵੱਖ ਹੋਇਆ 🙏🙏💓 2015 ਚ ਸਫਰ ਸ਼ੁਰੂ ਕੀਤਾ ਸੀ 🗿🗿

      @Maanfans777@Maanfans777 Жыл бұрын
  • Long Live Rehna Jaat Dil vich Ni ❣️ Legend Never Die 😢

    @BlackLife4666@BlackLife4666 Жыл бұрын
  • Arjan bai di kalam ve sidhu bai vangu a ❤❤

    @sahajdeep4791@sahajdeep4791 Жыл бұрын
  • ਬਹੁਤ ਸੋਹਣਾ ਗੀਤ ਆ ❤#justice for sidhumoosewala 💔❤

    @LovepreetSingh-wn1ew@LovepreetSingh-wn1ew Жыл бұрын
  • "Exam : Life Changer" "Dhoni : Game changer" "Tiktok : Gender changer" "Arjan Dhillon : Mood changer" 🔥🔥🔥

    @bars_records@bars_records Жыл бұрын
    • I like Arjan Dhillon but What about Moosewala ?

      @mindtest26k70@mindtest26k70 Жыл бұрын
    • Ah same comment ikk hor song te kita😂

      @meprabh@meprabh Жыл бұрын
  • ਸਾਰਾ ਗੀਤ ਹੀ ਸਿੱਧੂ ਲਈ ਹੈ। ਅਰਜੁਨ ਵੀਰ ਬਹੁਤ ਬਹੁਤ ਧੰਨਵਾਦ ਉਸ ਜੱਟ ਨੂੰ ਯਾਦ ਕਰਨ ਲਈ ❤❤❤❤miss you Sidhu veer

    @simarjeetbhullar2421@simarjeetbhullar2421 Жыл бұрын
  • Miss you😢😢 ਬਾਈ ਦੀਪ ਸਿੱਧੂ love u ਸਾਡੇ ਆਲਿਆ ❤

    @nattrajoana@nattrajoana Жыл бұрын
  • ਮੜਕ ਕਈਆਂ ਦੀ ਭੰਨ ਦਾ ਹੋਉ , ਪੱਗ ਜਦੋਂ ਕਦੀ ਉਹ ਬੰਨ ਦਾ ਹੋਉ।✍️❤️‍🩹

    @lovekaur7976@lovekaur7976 Жыл бұрын
    • Asha ji

      @Rajpaldeol-jn1sb@Rajpaldeol-jn1sb Жыл бұрын
  • Arjan dhillon is not just a name he is emotion of billions people's heart across the world 🌎

    @orhan_beam@orhan_beam Жыл бұрын
    • Awaj dasdi aw tari mehnat vr❤

      @gurtejsingh4138@gurtejsingh4138 Жыл бұрын
    • Pra name hi haiga pc 😂 kedi gallan krde ho Cringe

      @jaypee8818@jaypee8818 Жыл бұрын
    • ​@Jay pee NV. 😊

      @ajsingh428@ajsingh428 Жыл бұрын
    • I am Punjabi not Indian

      @SIDHU_MOOSE_WALA_59117@SIDHU_MOOSE_WALA_59117 Жыл бұрын
    • ​@@gurtejsingh4138 p❤❤

      @harbanssingh6328@harbanssingh632811 ай бұрын
  • ਜੱਟਾਂ ਦੇ ਪੁੱਤਾਂ ਤੇ ਇਲਜਾਮ ਲੱਗਦੇ ਟੌਰ ਨਾ ਜਿਉਣ ਦੇ ਸਾਡੇ ਪਿੰਡ ਏਸ ਗੀਤ ਦੀ ਸ਼ੂਟਿੰਗ ਹੋਈ 🔥🔥

    @DigitalSekhon@DigitalSekhon Жыл бұрын
    • Kehda pind 22

      @gursharan4476@gursharan447611 ай бұрын
  • Sara git sidhu bai te aa..😭😭😭miss uu sidhu bai....😭❤

    @sunnykhatri70@sunnykhatri7011 ай бұрын
  • Tu paak khuda de naam warga, Sade Pind nu jande Raah warga, Tenu bhuliye b ta kinjh sajna, Tu aunde jande saah warga ♥️

    @kaurpreet5160@kaurpreet5160 Жыл бұрын
  • ਦਿਲ ਸੱਜਣਾ ਨੇ ਦੁਖਾਇਆ ਅਸੀ ਕਸੂਰ ਰੱਬ ਦਾ ਕੱਢੀ ਗਏ ਟੁੱਟੀ ਨੂੰ ਕਿੰਨੇ ਚਿਰ ਹੋਏ ਤੁਸੀ ਭੁੱਲ ਗਏ ਸਾਨੂੰ ਅਸੀ ਯਾਦ ਕਰ ਕਰ ਪੀਤੀ ਗਏ ਤੁਸੀ ਬੱਚਿਆਂ ਵਾਲੇ ਹੋਗੇ ਅਸੀ ਨਸ਼ਿਆ ਵਿੱਚ ਰੁੱਲ ਗਏ ,💔💔💔💔💔💔

    @dilpreetsidhu0273@dilpreetsidhu027310 ай бұрын
    • Sera bro

      @jassasingh2578@jassasingh257810 ай бұрын
  • Eh geet arjan ne sidhu layi Gaya hai but oh controversy toh dur rehna chahda va ehna dona de pind jyada dur nai ❤❤❤❤❤ love you arjan 22 and miss you sidhu 22

    @highwayrider9165@highwayrider916510 ай бұрын
    • Right brother

      @vickySingh-tg4gt@vickySingh-tg4gt10 ай бұрын
  • Arjan + lyrics+ voice + concept=❤️‍🔥❤️‍🔥

    @alamjeetvirk@alamjeetvirk Жыл бұрын
    • Books Diya ne jo mai pad chukya veer

      @jassamander@jassamander Жыл бұрын
    • ​@@jassamanderkehdi book bro

      @kaintsongs1584@kaintsongs1584 Жыл бұрын
  • ਏ ਗਾਣਾ ਜਿਵੇਂ ਸਿੱਧੂ ਲਈ ਗਾਇਆ ਬਾਈ ਨੇ, ਏਦਾ ਲੱਗਿਆ 😢

    @desicreators2427@desicreators24272 ай бұрын
  • Song sun ke sidhu moosewala di yaad aa gyi❤❤

    @sanampreetsingh4493@sanampreetsingh4493 Жыл бұрын
  • ਤੇਰੇ ਇਸ਼ਕ ਵਿੱਚ ਖੁੱਭੇ , ਜੌ ਮਿੱਟੀ ਵਿੱਚ ਖੁੱਭੇ ਰੁੱਖ ਸੱਜਣਾ , ਤੂੰ ਹਸਦਾ ਬਹੁਤ ਸੋਹਣਾ ਐ , ਪਰ ਮੇਰੇ ਦਿਲ ਦੇ ਕੋਲੋਂ ਨਾ ਜਾ ਸੱਜਣਾ ✨📝

    @bhuwan_003@bhuwan_003 Жыл бұрын
    • ਆਮ ਜਹੀ ਮੈਨੂੰ ਓਹ ਖਾਸ ਲਿਖ ਲਿਆ ਕਰਦਾ ਐ, ਕਿ ਕਰਾ ਅਰਜਨ ਨੂੰ ਸੁਣਿਆ ਕਰਦਾ ਐ ✨💜

      @bhuwan_003@bhuwan_003 Жыл бұрын
    • Wah kya bat e

      @jassbhullar4099@jassbhullar4099 Жыл бұрын
  • Geet'an da SURGEON.... ARJAN💓

    @ManveerSingh-nm4lw@ManveerSingh-nm4lw Жыл бұрын
  • Aha ganaa sun ke Sidhu Moose wala bai da chetaa anda gya ✔️🥺🥺🙌

    @amandeepkaur4431@amandeepkaur44319 ай бұрын
  • रुला ता यार 😭

    @arunchouhan5407@arunchouhan5407 Жыл бұрын
  • ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    @Thealtafmalik_@Thealtafmalik_ Жыл бұрын
    • Nyc

      @surjitsinghsurjitsingh7142@surjitsinghsurjitsingh7142 Жыл бұрын
  • It's 2023 still the magic of this song never becomes old ❣

    @hindiromanticsongs88@hindiromanticsongs88 Жыл бұрын
    • Bai ਹਰੇਕ ਵਾਰ ਇਕੋ ਕਮੇਂਟ ਕਰ ਕਰ ਥੱਕਦੇ ਨੀ ਕਦੇ ਦਿਲੋਂ ਵੀ ਤਰੀਫ ਕਰ ਦਿਆ ਕਰੋ ਹਲੇ ਕਲ ਗਾਣਾ ਆਇਆ ਤੁਸੀ ਕਹਿੰਦੇ ਗਾਣੇ ਦਾ ਜਾਦੂ 2023 ਚ ਵੀ ਘਟਿਆ ਨੀ

      @Mr.-MSB@Mr.-MSB Жыл бұрын
    • Bai kehde gaane di gal karda Gaan tan kal aaya 😂😂😂

      @theuniversaltech@theuniversaltech Жыл бұрын
    • aho .. mai v socha gana kite sunya sunya lgda.. shyd 60-65 di gal aa.. jd pehli vaar sunya c.. 🤔🤣👌👌

      @jaspreet1@jaspreet1 Жыл бұрын
    • ​@@theuniversaltechqq1qqq

      @gaganfurniturevood@gaganfurniturevood10 ай бұрын
    • ​@@theuniversaltech11q

      @gaganfurniturevood@gaganfurniturevood10 ай бұрын
  • LEGEND NEVER DIE 😢

    @user-vk9uc7nf4e@user-vk9uc7nf4e Жыл бұрын
    • Eh hoyi gll duje de gaane vich vi jatt dhakk pa dinda ❤

      @bazsingh5406@bazsingh540611 ай бұрын
  • 😢😢😢😢sidhu😢😢😢😢

    @user-pk2hj4zd7w@user-pk2hj4zd7w10 ай бұрын
  • ਫ ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ

    @riprecords1372@riprecords1372 Жыл бұрын
  • ਅਰਜਨਾਂ ਹੁਣ ਤਾਂ ਐਲਬਮ ਦੀ ਉਡੀਕ ਆ ਬਾਕੀ ਗਾਣਾ ਦਿੱਲ ਤੇ ਵੱਜਦਾ ❤

    @Gurjeet_Lehar@Gurjeet_Lehar Жыл бұрын
    • OEM

      @malkeetkaur9240@malkeetkaur9240 Жыл бұрын
  • kal mera exam tha aur jis gadi se hum ja rahe the usme yahi gana baj Raha tha mene tab isse pahli baar suna aur is gane se mujhe kaphi relax mahsus hua

    @t4_tanya_414@t4_tanya_414 Жыл бұрын
  • ਬਹੁਤ ਸੋਹਣਾ ਲਿਖਿਆ ਗੀਤ ਵੀਰ ਏਦਾਂ ਦੇ ਗੀਤ ਹੋਰ ਆੳਉਣ ਤੁਹਾਨੂੰ ਰੱਬ ਖ਼ੁਸ਼ ਰੱਖੇ 😮❤😊😊

    @GAMING71829@GAMING7182911 ай бұрын
  • ਮਰਦੇ ਨੂੰ ਉਧਾਰੇ ਸ਼ਾਹ ਵਰਗਾ ❤💯

    @user-zo1ii9zm4g@user-zo1ii9zm4g Жыл бұрын
  • ਦਿਲ ਨੂੰ ਲਗਿਆ ਗੀਤ ਵੀਰ ❤❤

    @JASSARADAAKA@JASSARADAAKA Жыл бұрын
  • Waheguru arjan nu lmbi umar deve 👏🏻👏🏻👏🏻❤️👌🏻

    @charanjitdhillon8170@charanjitdhillon8170 Жыл бұрын
  • ਦਿਲ ਦਾ ਰਾਜਾ ਅਰਜਨ ਬਾਈ❤

    @GurpreetSingh-gn6cs@GurpreetSingh-gn6cs Жыл бұрын
  • Hearing this song sidhu's come in my brain😢

    @mandeepsingh-jr4ry@mandeepsingh-jr4ry Жыл бұрын
    • ❤️❤️

      @kaurramandeep773@kaurramandeep773 Жыл бұрын
  • Miss u sidhu y😔😔

    @satnampb135@satnampb135 Жыл бұрын
  • ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ 🙏

    @KaurKaur-rn8oe@KaurKaur-rn8oe Жыл бұрын
  • ਅਰਜਨਾ ਆਪ ਬੀਤੇਆ ਲਿਖਤਾ ਚ 💓💓🙏

    @Maanfans777@Maanfans777 Жыл бұрын
  • ਅਗਰ ਸਿੱਧੂ ਮੁੱਸੇਵਾਲੇ ਤੋਂ ਕੋਈ ਗਾਇਕ ਪੰਜਾਬੀ ਗਾਇਕੀ ਵਿੱਚ ਆਪਣੀ ਛਾਪ ਛੱਡ ਰਿਹਾ। ਤਾ ੳ ਅਰਜਨ ਢਿੱਲੋਂ ਬਾਬਾ ਨਾਨਕ ਜੀ ਭਾਈ ਨੂੰ ਸਦਾ ਸਲਾਮਤ ਰੱਖੇਂ ਕਲਮ ਐਵੇਂ ਹੀ ਆਬਾਦ ਰਹੇ 🙏🙏🙏

    @user-gk6kc2xe8j@user-gk6kc2xe8j11 ай бұрын
  • Arjan dhillon aaj de time da ShivKumarBatalvi h ❤

    @ssssss73735@ssssss73735 Жыл бұрын
  • No expensive cars , no alcohol only tea and pure love ♥️ this song is justtttt 🥺🌍♥️I am waiting for our hero

    @GudduSingh-tl7ik@GudduSingh-tl7ik Жыл бұрын
  • Pure gem of Panjabi industry #arjandhillon 💎♥️

    @arshdeepsingh2894@arshdeepsingh2894 Жыл бұрын
  • ਕਲਮ ਕਰਾਮਾਤ ਵਰਗੀ 💯❤️

    @laddipannu4@laddipannu4 Жыл бұрын
  • Miss u Sidhu moose Wala ♥️🕊️ Legend never die Arjan dhillon paji song bhut ghaint a Waheguru mehra kera tera te

    @RajveerSingh-ds7gu@RajveerSingh-ds7gu Жыл бұрын
  • Eh lyrics pure meri story naal judiaa hoya saal ho gyaa takkkk ni hoya par aj v mohabaat e ohde naal oh v ganne bhut gaunda c sachi na judde na wakh ee 😭😭😭😭

    @aman_batalvi2133@aman_batalvi2133 Жыл бұрын
  • ਸਰੂਰ ਐਲਬਮ ਦੀ ਉਡੀਕ ਆ ਹੁਣ 🔥

    @SangeetRecords7@SangeetRecords7 Жыл бұрын
  • 29/May/2022 ਤੋ ਪਹਿਲਾਂ ਜਿਨ੍ਹੇ ਵੀ ਉਦਾਸ ਗੀਤ(sad songs)ਸੁਣਦੇ ਸੀ ਤਾਂ ਆਪਣਾ ਪਿਆਰ ਚੇਤੇ ਆ ਜਾਦਾਂ ਸੀ ਸਕੂਲ ਕਾਲਜਾ ਵੇਲੇ ਦਾ,ਪਰ ਇਸ ਤਰੀਕ ਤੋ ਬਾਅਦ ਕੋਈ ਵੀ ਗਾਣਾ ਆਵੇ ਇਸ ਤਰਾ ਦਾ ਸੈਡ ਸੌਗ ਤਾ ਸ਼ਭਦੀਪ ਸਿੱਘ ਸਿੱਧੂ ਵੀਰ ਸਿੱਧੂ ਮੂਸੇਵਾਲਾ ਦੀ ਤਸਵੀਰ ਆਪਣੇ ਆਪ ਅੱਖਾ ਮੁਹਰ ਘੁੰਮ ਜਾਂਦੀ,ਅਰਜਣਾਂ ❤ਤੇਰੀ ਤਾਂ ਕੀ ਸਿਫਤ ਕਰੀਏ ਤੇਰੀ ਕਲਮ ਤਾ ਸੱਚੀ ਮੇਰੀ ਜਿੰਦਗੀ ਨੂੰ ਹੀ ਲਿਖਦੀ ਲਗਦੀ ਹਰ ਗਾਣੇ ਚ,ਜਾਨੇ ਖਿਆਲ ਰੱਖਿਆ ਕਰ ਤੁੰ ਵੀ ਇੱਕ ਵੀ ਹੋਰ ਝਟਕਾ ਸਾਡੇ ਪੰਜਾਬੀਆ ਤੋ ਹੁਣ ਸਹਿ ਨੀ ਹੋਣਾ ਫਿਰ ਜਾ ਤਾ ਬਗਾਵਤਾ ਹੋਣ ਗੀਆਂ ਜਾਂ ਫਿਰ ਬਰਬਾਦੀ ਹੋਉ ਗੀ, ਕੱਲਾ ਕੱਲਾ ਬੋਲ ਤੇਰਾ ਜਿਵੇ ਮੇਰੇ ਭਰਾ ਸਿੱਧੂ ਦੀ ਸੂਰਤ,ਕੱਦ ਕਾਠ,ਜਿੰਦਗੀ ਮੋਤ ਨੂਮ ਦਰਸੌਦਾ ਹੋਵੇ!!! Legend never die”.🪦 💐⭐️

    @satvirdevgan95@satvirdevgan95 Жыл бұрын
  • Justice for Sidhu Moose Wala 😢

    @udaydeep1167@udaydeep116711 ай бұрын
  • Punjabi industry in safe hands 🙏🙏

    @user-jaa289@user-jaa289 Жыл бұрын
    • @chamanpreetverma1869@chamanpreetverma1869 Жыл бұрын
    • sahi aa

      @jaspreet1@jaspreet1 Жыл бұрын
  • No one can replace the heavenly voice of arjan dhillon ❤💯🔥

    @solvedeasyway7199@solvedeasyway7199 Жыл бұрын
    • Bewfa 2.0: kzhead.info/sun/Y7tyZcaghHSedas/bejne.html (vibes)

      @sanadelbachari3170@sanadelbachari3170 Жыл бұрын
    • LEGEND only Sidhu moosewala ❤❤

      @jasssidhu4333@jasssidhu43339 ай бұрын
  • Indirectly arjan Dillon tribute to sidhu mossewala 🥺❤️‍🩹

    @Micky_2030@Micky_203011 ай бұрын
  • Legend never die ❤❤

    @AmarpreetAmar-rh2ch@AmarpreetAmar-rh2ch Жыл бұрын
  • they are so underrated. They should get more fame and more love. Love you guys

    @poonamnishad6203@poonamnishad6203 Жыл бұрын
    • support

      @Singing_meri_jaan@Singing_meri_jaan Жыл бұрын
    • Not everyone sing for Fame

      @lovebrar99@lovebrar9910 ай бұрын
  • Lyrics match with the nature beauty in video ♥️

    @ekamjot7799@ekamjot7799 Жыл бұрын
  • ♥️♥️♥️😍😍😍 ਓ ਮਾਤਰਾਂ ਛੱਡ ਛੱਡ ਤੁਰਦਾ ਸੀ ♥️ਓ ਮੜਕ ਕਇਆ ਦੀ ਭਨਦਾ ਹੋਓ ਪੱਗ ਜਦੋਂ ਵੀ ਬਣਦਾ ਹੋਓ😘😍😍😍😍😍♥️♥️♥️

    @k.k.kamboj856@k.k.kamboj856 Жыл бұрын
  • Boht hi sohna likhda te gonda sirasa kra dinda chahe koi vi song gave quality hi kuj bakhri Dhillon saab di

    @BaldevSingh-dl9np@BaldevSingh-dl9np Жыл бұрын
  • Sidhu moose wala jindabadd Legend never die ❤️

    @punjabisongarsh111k@punjabisongarsh111k Жыл бұрын
  • Legend never die

    @sidhu2529@sidhu2529 Жыл бұрын
  • ਗੀਤ ਅਰਜਨ ਦਾ ਤੇ ਅੱਖਾਂ ਮੂਹਰੇ ਸਿੱਧੂ ਮੂਸੇ ਵਾਲਾ 😘

    @maantourtravels6563@maantourtravels6563 Жыл бұрын
  • Miss u sidhu jaan😢😢

    @BalwinderSingh-jz9js@BalwinderSingh-jz9js Жыл бұрын
  • LEGEND NEVER DIE😢

    @mrmewalbaba@mrmewalbaba Жыл бұрын
    • Fudu

      @harmansinghvlogs6630@harmansinghvlogs6630 Жыл бұрын
    • ​@@harmansinghvlogs6630Tu ghoosa

      @theikky2122@theikky2122 Жыл бұрын
    • @@satgursingh5108 teri maa v raandi krgeya te teri bhen v bhen de lodeya ... Tera munda mare panchoda truck fe tyre thale aje gaanduya fr lagu tainu pta...

      @theikky2122@theikky2122 Жыл бұрын
    • @@jassbrargumtiwala lun fadla salya

      @karandhanday7599@karandhanday7599 Жыл бұрын
    • Sidhu moose wala ❤️😢

      @randhir4537@randhir453711 ай бұрын
  • No words for direction. So smooth and natural cinema felt like watching a hollywood movie. Hope to explore more content like this. And also Arjan's voice goes so well with the video. Nothing can be better than this. It is packed with perfection already.

    @shubamrae9985@shubamrae9985 Жыл бұрын
  • Asi Naa judde Naa wakh hoye 😢 arjna sira geet bnaya 👍

    @kambojjatti8052@kambojjatti8052 Жыл бұрын
  • Sidhu di death to baad arjan bai sabh ton vadia gaunda❤❤

    @manveersingh2526@manveersingh2526 Жыл бұрын
  • The more you listen to the song, the more you will fall in love with it, this song deserves all the love and appreciation! their vocals, their chemistry, their cinematography are so beautiful and perfect!!

    @MixCumbiasSonideras2023@MixCumbiasSonideras2023 Жыл бұрын
  • Nice lyrics support Punjab❤ Please not divide caste all caste are punjabi ❤❤❤❤

    @Cricket_Gill@Cricket_Gill Жыл бұрын
  • ਐਵੇਂ ਲਗਦਾ ਜਿਵੇਂ ਇਹ song ਸਿੱਧੂ ਵਾਸਤੇ ਹੀ ਲਿਖਿਆ ਹੋਵੇ❤ miss u mosse wala😢

    @aman5399@aman539910 ай бұрын
  • *Fallen in love with this song. I so can relate to the movie as iam too a cancer patient so please everyone keep me in your prayers.*

    @BollywoodMashupIndia@BollywoodMashupIndia4 ай бұрын
  • Legends never die

    @princeneel6873@princeneel6873 Жыл бұрын
KZhead