Mirza Dilshad Akhtar

2016 ж. 20 Там.
1 565 355 Рет қаралды

Пікірлер
  • 2024 vich kon kon sun reha 🥰🥰 favourite one dilshad akhtar 🙏🙏rest in peace 🙏🙏

    @Gurpreet_toor@Gurpreet_toor4 ай бұрын
    • Sun reha ji

      @rama-ol2fx@rama-ol2fx10 күн бұрын
  • ਇਹੋ ਜਿਹੇ ਗੀਤ ਸੁਣ ਕੇ ਬਚਪਨ ਯਾਦ ਆ ਜਾਦਾ ਜਦੋ ਪੈਸੇ ਇੱਕਠੇ ਕਰਕੇ v c r ਲੈ ਕੇ ਆਉਣਾ ਉਹ ਤਾ ਯਾਰੋ ਗੱਲਾ ਹੀ ਯਾਦ ਰਹਿਗੀਆ ਬਚਪਨ ਵਾਲੀਆ

    @sukhveermehra820@sukhveermehra8202 жыл бұрын
    • Ryt

      @jasvirsandha6425@jasvirsandha6425 Жыл бұрын
    • Sahi gl a veer 😢

      @bajwasaab7378@bajwasaab7378 Жыл бұрын
    • Sahi gal hei bachpan bhut vadiya c

      @jassipeter8083@jassipeter8083 Жыл бұрын
    • ਬਿਲਕੁਲ ਬਾਈ ਜੀ

      @dilpreetsingh9522@dilpreetsingh9522 Жыл бұрын
    • Ha ji veer

      @komaldj8312@komaldj8312 Жыл бұрын
  • ਦਿਲਸ਼ਾਦ ਅਖ਼ਤਰ ਬਾਈ ਬਹੁਤ ਵਧੀਆ ਗਾਇਕ ਸੀ ਬਹੁਤ ਵਧੀਆ ਗਾਇਕ ਲਾਇਕ

    @Amansmoothgaming@Amansmoothgaming Жыл бұрын
  • ਪੁਰਾਣੇ ਸਮਿਆਂ ਦੇ ਗੀਤ ਸੁਣ ਕੇ ਰੁਹ ਖੁਸ਼ ਹੁੰਦੀ ਆ ਸੱਚੀ ਗੱਲ ਹੈ

    @user-xs2oq6rx4k@user-xs2oq6rx4k5 ай бұрын
  • ਜਿਉਣਾਂ ਮੌੜ, ਬਾਗ਼ੀ ਸੂਰਮੇਂ, ਬੱਦਲਾ ਜੱਟੀ ਦਾ, ਇਹਨਾਂ ਫਿਲਮਾਂ ਵਿੱਚ ਬੱਚਪਨ ਗੁਜ਼ਰਿਆ, ਬਹੁਤ ਯਾਦ ਆਉਂਦੀ ਐ ਉਸ ਟਾਇਮ ਦੀ

    @jagtaraingh76@jagtaraingh76 Жыл бұрын
    • Sachi Gal a Bai ji

      @shindagillgillshinda4370@shindagillgillshinda43708 ай бұрын
    • ​@@shindagillgillshinda4370Putt Jatta De Film binaa Punjabi movies di nhi bnnn skdi?? Sarriaa hi Siraa Bai g Punjab Zindabad Punjabi Zindabad

      @mannusandhu3637@mannusandhu36377 ай бұрын
  • ਇਹੋ ਜਿਹੇ ਗੀਤ ਅੱਜ ਕੱਲ ਦੇ ਨਿਆਣੇ ਕਿ ਜਾਣਨ ਕੀ ਸਵਾਦ ਆਉਂਦਾ ਹੈ

    @jaspalsingh9068@jaspalsingh9068 Жыл бұрын
    • Very nice

      @KaramjitSingh-fg4ls@KaramjitSingh-fg4ls Жыл бұрын
  • ਏਹੋਜੇ ਕਲਾਕਾਰ ਸਾਰੀ ਉਮਰ ਨੀ ਲੱਭਣੇ ਗੱਗੂ ਗਿੱਲ❣️💕 ਬਾਈ ਜੀ

    @user-gs1dh9nz7d@user-gs1dh9nz7d2 жыл бұрын
  • ਜਦ ਵੀ ਆਹ ਗੀਤ ਸੁਣਦਾ ਸਾਲ਼ਾ ਪੁਰਾਣਾ ਸਮਾ ਯਾਦ ਆ ਜਾਂਦਾ....ਰੂਹ ਨੂੰ ਸੁਕੂਨ ਮਿਲਦਾ।ਹੁਣ ਕੌਣ ਗਾਲੂ ਇਹੋ ਜਾ ਮਿਰਜ਼ਾ❤❤

    @prabhjotsingh8726@prabhjotsingh87263 ай бұрын
    • ਬਿੱਲਕੁੱਲ ਠੀਕ

      @user-jb5sb4jz9s@user-jb5sb4jz9s2 ай бұрын
  • ਬਹੁਤ ਹੀ ਵਧੀਆ ਅਵਾਜ ਸੀ ਬਾਈ ਦਿਲਸ਼ਾਦ ਅਖਤਰ ਦੀ ਤੇ ਗੁੱਗੂ ਗਿੱਲ ਸਾਹਬ ਦੀ ਕੋਈ ਰੀਸ ਨਹੀਂ ਕਰ ਸਕਦਾ

    @pammamamdotiafzr4626@pammamamdotiafzr4626 Жыл бұрын
  • Ankah jatta de ਫਿਲਮ ਦਾ ਇਹ ਗੀਤ ਬਹੁਤ ਸੁਪਰ ਹਿੱਟ ਸੀ VCR ਦੇ ਵੇਲੇ ਮੁੜ ਮੁੜ ਸੁਣਦੇ ਹੁੰਦੇ ਸੀ

    @tarsem7935@tarsem79359 ай бұрын
  • ਅੱਜ ਅਪਣਾ ਬਚਪਨ ਯਾਦ ਆ ਗਿਆ ਬਲੈਕ ਵਾਈਟ ਟੀਵੀ ਤੇ ਦੇਖੀਆ ਸੀ ਇਹ ਫਿਲਮ ਬਹੁਤ ਵਧੀਆ ਟਾਈਮ ਸੀ ਹੁਣ ਨਹੀਂ ਰਹੀਆਂ ਉਹ ਗੱਲਾ

    @jaskaransingh1388@jaskaransingh13882 жыл бұрын
    • Bilkul sahi kaha bhai

      @v.k.sinhmar7462@v.k.sinhmar7462 Жыл бұрын
  • ਰੋਜ ਇੱਕ ਵਾਰ ਮੈ ਏਹੇ ਗਾਣਾ ਸੁਣਦਾ ਹੀ ਸੁਣਦਾ ਹਾ

    @manpreetsinghmanpreetsingh8187@manpreetsinghmanpreetsingh81878 ай бұрын
  • ਦਿਲਸਾਦ ਅਖਤਰ ਬਾਈ ਤੂ ❤ ਦਿਲਾ ਵਿਚ ਵਸਦਾ ਏ❤

    @AmanGrewal-dj6nw@AmanGrewal-dj6nw Жыл бұрын
  • ਦਿਲਸਾਦ ਅਖ਼ਤਰ ਬਹੁਤ ਵਧੀਆ ਗਾਇਕ ਸੀ

    @AmanGrewal-dj6nw@AmanGrewal-dj6nw2 жыл бұрын
    • Geetkar Ni Bai GAYAK Si Ajj di Gurlez Akhtar de TAYA Ji Si DILSHAD Bai 🙏

      @varinder3847@varinder3847 Жыл бұрын
    • ⁠@@varinder3847ਮੇਰੇ ਸਕੇ ਚਾਚਾਜੀ ਸੀ।ਗੁਰਲੇਜ਼ ਦੇ ਤਾਯਾਜੀ ਨਹੀਂ ਸੀ ਜੀ।ਗੁਰਲੇਜ਼ ਸਾਡੇ ਪੜਦਾਦਾ ਜੀ ਦੇ ਅੱਗੇ ਮਾਮਾਜੀ ਦੀ ਪੋਤਰੀ ਨੇ🙏🏼

      @Tanny2k91@Tanny2k919 ай бұрын
    • @@Tanny2k91 Bai Mai ta Jo padiya Si AKHBAR ch ohi dasiya ay Mere Ina naal koi sakki rishtedari Ni hegi

      @varinder3847@varinder38479 ай бұрын
    • @@varinder3847 ਠੀਕ ਹੈ ਬਾਈ ਜੀ ਗੁੱਸਾ ਨਾ ਕਰੋ।ਮਾਫ ਕਰ ਦਿਉ ਜੇ ਕੁੱਝ ਗਲਤ ਬੋਲਿਆ ਗਿਆ ਮੇਰੇ ਤੋਂ ਤਾਂ🙏🏼।ਪਰ ਮੈਂ ਉਹੀ ਦੱਸਿਆ ਜੋ ਸੱਚ ਹੈ ਜੀ🙏🏼

      @Tanny2k91@Tanny2k919 ай бұрын
    • @@Tanny2k91maar kyo dita c isnu ki reason c

      @gurmukhgs8597@gurmukhgs8597Ай бұрын
  • ਯਾਰ ਸੱਭ ਕੁਝ ਇਹੋ ਹੀ ਸੀ ਐਵੇਂ ਜਿੰਦਗੀ ਨੂੰ ਸਿਆਪੇ ਆ ਮਜਾ ਆ ਗਿਆ

    @gurjantsingh-ss4km@gurjantsingh-ss4km2 жыл бұрын
  • ਜੋਸ਼ ਭਰਨ ਵਾਲਾ ਬਹੁਤ ਹੀ ਵਧੀਆ ਗੀਤ

    @SukhdevSingh-ln7zs@SukhdevSingh-ln7zs Жыл бұрын
    • Right

      @karansidhu1016@karansidhu101611 ай бұрын
  • ਦਿਲ ❤ ਨੂੰ ਸਕੂਨ ਮਿਲ ਗਿਆ ਬਾਈ ਪੁਰਾਣੇ ਗੀਤ ਸੁਣਕੇ 😊😊😊

    @gurpreetgurigoda7681@gurpreetgurigoda76819 ай бұрын
  • ਵਾਹ।ਕਯਾ ਕਲਾਕਾਰ ਸੀ। ਪੁਰਾਣੇ ਸਮਿਆਂ ਵਿੱਚ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।

    @amarjeetsingh5637@amarjeetsingh56372 жыл бұрын
  • ਬਹੁਤ ਹੀ ਵਧੀਆ ਗੀਤ ਕਲਾਕਾਰ ਵੀ ਬਹੁਤ ਹੀ ਵਧੀਆ ਧੰਨਵਾਦ ਸਾਰੇ ਵੀਰਾ ਦਾ ਬਚਪਨ ਯਾਦ ਆ ਗਿਆ ਵੀ ਸੀ ਆਰ ਲਿਆ ਕੇ ਦੇਖਿਆ ਕਰਦੇ ਸੀ ੲਿਹ ਫਿਲਮਾਂ

    @amrikdhillon9977@amrikdhillon99772 жыл бұрын
    • ਬਿਲਕੁੱਲ ਸਹੀ ਕਿਹਾ

      @msshergill1112@msshergill11122 жыл бұрын
    • Koi shak ni bhaji

      @gurpreetsinghjalandhar8596@gurpreetsinghjalandhar85962 жыл бұрын
    • ਭਾਜੀ ਸਮਾਂ ੲੀ ਬੜਾ ਸਰੀਫ ਸੀ ਯਾਰ

      @gurpreetsinghjalandhar8596@gurpreetsinghjalandhar85962 жыл бұрын
    • Ha g

      @Preet-tt7hf@Preet-tt7hf2 жыл бұрын
    • Bhut changa sama c oh

      @vineetbhatt1286@vineetbhatt12862 жыл бұрын
  • 10 10 din school ehi dialoge chalde c sari film yaad hundi c..... bai time ni mud k auna 😔

    @ramandeepsidhu3097@ramandeepsidhu3097 Жыл бұрын
    • Sahi gll veera😢

      @baljitveet4814@baljitveet481411 ай бұрын
  • ਕਿਆ ਬਾਤਾਂ ਨੇ ਪੁਰਾਣੇ ਗੀਤਾਂ ਨੂੰ ਵੇਖ ਜੋਸ਼ ਆਉਦਾ

    @mkumae3002@mkumae300211 ай бұрын
  • ਮੇਰੀ ਜਿੰਦਗੀ ਦਾ ਸਵਰਗ ਦੀ ਓਹ ਸਮਾ

    @manraj513@manraj513 Жыл бұрын
  • ਉਹ ਕੱਚੇ ਘਰ ਕੱਚੀਆਂ ਗਲੀਆਂ ਮੀਂਹ ਦਾ ਪਾਣੀ ਪੈਸੇ ਇਕੱਠੇ ਕਰਕੇ vcr ਉਹ 1990ਦੇ ਦਿਨ 😭ਮੋੜ ਲਿਆਵੋ ਕਿਤੋ

    @gurbajmaan9605@gurbajmaan9605 Жыл бұрын
    • ਸੱਚੀ ਦਿਲ ਦੀ ਗੱਲ ਕੀਤੀ ਹੈ ਵੀਰ,

      @jagtaraingh76@jagtaraingh76 Жыл бұрын
    • 😭 va

      @GURMITMISTERI05@GURMITMISTERI05 Жыл бұрын
    • Punjab vich reh ke kamm di aadat dubara paa lo. Angrez banan di jidd chadd do. Bihari nauker nu ghar na vaado. Baccheyan nu jameen Te virse naal jodo. Fukri te dikhawa chaddo. Apne hatth naal kamm kero. Jeep te bullet da saath Chadd do. Fer dekhyo

      @sidhubrar417@sidhubrar417 Жыл бұрын
    • ਓਹ ਨੀ ਮੁੜ ਦੇ ਬਾਈ. ਓਹ ਸਮੇ ਤਾਂ ਸਵਰਗ ਸੀ

      @dmovies1990@dmovies1990 Жыл бұрын
    • ❤️

      @harrapacivilization2779@harrapacivilization2779 Жыл бұрын
  • 1996.97.ਯਾਦ.ਆਜਾਦ.

    @kamljitkgf8892@kamljitkgf8892 Жыл бұрын
  • ਵਰਿੰਦਰ ,ਦਿਲਸ਼ਾਦ ਅਖ਼ਤਰ,ਅਮਰ ਸਿੰਘ ਚਮਕੀਲਾ, ਸੁਰਜੀਤ ਬਿੰਦਰਖੀਆ, ਕੁਲਵਿੰਦਰ ਢਿੱਲੋਂ, ਸਿੱਧੂ ਮੂਸੇਵਾਲਾ। legends never die

    @gurbhejrandhawa1978@gurbhejrandhawa1978 Жыл бұрын
    • Sahi gal. Kahi tusi

      @VinayKumar-547@VinayKumar-54711 ай бұрын
    • ਦਿਲਸਾਦ ਅੱਖਤਰ, ਚਮਕੀਲਾ,ਸਿੱਧੂ ਮੂਸੇਆਲਾ, ਵਰਿੰਦਰ ਇਹ ਚਾਰੇ ਜਾਲਮਾ ਦੀ ਗੋਲੀ ਦਾ ਸ਼ਿਕਾਰ ਓਦੋਂ ਬਣੇ ਜਦੋਂ ਪੀਕ ਤੇ ਸੀ ਬਹੁਤ ਅੱਗੇ ਜਾਣਾ ਸੀ ਦਿਲਸ਼ਾਦ ਨੇ ਵੀ ਸੁਖਵਿੰਦਰ ਦੀ ਤਰ੍ਹਾਂ ਬਾਲੀਵੁੱਡ ਵਿੱਚ ਚਲੇ ਜਾਣਾ ਸੀ ਕਿਉਂਕਿ ਬਾਬੂ ਸਿੰਘ ਮਾਨ ਤੇ ਟੀ ਸ਼ਿਰੀਜ ਦੇ ਸੰਪਰਕ ਵਿੱਚ ਆ ਚੁੱਕਾ ਸੀ ਚਮਕੀਲਾ ਖੁਦ ਸ੍ਰੀ ਦੇਵੀ ਨਾਲ ਫਿਲਮ ਬਣਾਉਣ ਲਈ ਤਿਆਰ ਸੀ ਤੇ ਮੂਸੇਆਲਾ ਤਾਂ ਤੁਸੀਂ ਜਾਣਦੇ ਈ ਓ❤❤❤😢😢

      @Jasleen.photography@Jasleen.photography9 ай бұрын
    • ⁠@@Jasleen.photographyਤਰੱਕੀ ਨਹੀਂ ਜਾਂਦੀ ਵੀਰਿਆ ਲੋਕਾਂ ਤੋਂ , ਦਿਲ ਰੋਂਦਾ ਇਹਨਾਂ ਨੂੰ ਯਾਦ ਕਰਕੇ😢😢

      @gurbhejrandhawa1978@gurbhejrandhawa19788 ай бұрын
    • ​@@Jasleen.photographyqaaaaaààa

      @hardeepsingh-xs2kg@hardeepsingh-xs2kg7 ай бұрын
    • ​@@VinayKumar-547❤❤❤❤❤❤❤❤

      @user-ys4pc4he4f@user-ys4pc4he4f5 ай бұрын
  • Miss my old days before 25 years ❤️

    @santokhsingh2619@santokhsingh26192 жыл бұрын
  • Old is gold c time kya baatan c ❤️❤️❤️❤️🙏

    @GuriBeri-vd5cz@GuriBeri-vd5cz9 ай бұрын
  • बचपन का जमाना याद आ जाता है सारी रात जागना और VCR देखना दिनमे आंख मे नींद का रडकना

    @BaljitSingh-gu1mi@BaljitSingh-gu1mi Жыл бұрын
    • Ha yhar

      @AnkitSharma-xj6gn@AnkitSharma-xj6gn9 ай бұрын
  • 🌹🌹🌹ਭਰਾਵਾਂ ਮੇਰਾ ਤਾ 1990 ਦਾ ਜਨਮ ਹੋਇਆ....2024 ਦੀ ਗੱਲ ਕਰ 🌹🌹🌹💕 🌹🌹ਪੁਰਾਣਾ ਸਮਾਂ ਕਦੇ ਵਾਪਸ ਨਹੀਂ ਆਓਣਾ 💕💕🌹🌹

    @FATEH_78666@FATEH_786662 ай бұрын
  • ਰੱਬਾ ਮੇਰਾ ਵਸਦਾ ਰਹੇ ਸੋਹਣਾ ਪੰਜਾਬ ❤❤❤

    @GurpreetSingh-pv8cf@GurpreetSingh-pv8cf3 ай бұрын
  • ਰੋਜ਼ ਦੀ ਰੋਜ਼ ਜਿਨਾਂ ਗਾਣਾ ਸੁਣਦਾ ਆ ਓਨਾ ਹੋਰ ਸੁਣੇਨ ਨੂੰ ਜੀ ਕਰਦਾ ਆ

    @manpreetsinghmanpreetsingh8187@manpreetsinghmanpreetsingh81878 ай бұрын
  • 2004 ਤੱਕ ਅਸੀਂ ਵੀ ਵੇਖਦੇ ਰਹੇ ਆ ਵੀ-ਸੀ-ਆਰ ਤੇ ਇਹ ਫਿਲਮਾਂ 😢 3:14

    @user-cy8gc1bl5u@user-cy8gc1bl5u4 ай бұрын
  • 40 saal de Hoge appa v gana sunke VCR Wala bachpan akha murre ahh Jada Kade na bhulan Wala time

    @user-yz4ij2mn1x@user-yz4ij2mn1x7 күн бұрын
  • 2023❤ ਵਿਚ ਕਿਥੇ ਮਿਲਦੇ ਆ ਕੱਚੇ ਕੋਠੇ ❤❤❤❤

    @AmanGrewal-dj6nw@AmanGrewal-dj6nw Жыл бұрын
  • ਇਹ, ਗੀਤ, ਵਾਚਪਨ,ਯਾਦ, ਆ, ਜਾਂਦਾ ਹੈ

    @sonyvalu6137@sonyvalu6137 Жыл бұрын
  • Dilshad Akhtar great singer

    @tejindersingh2501@tejindersingh25012 жыл бұрын
  • ਸਾਡੇ ਇਲਾਕੇ ਦੀ ਸਾਨ

    @Ranjitsingh-ie6is@Ranjitsingh-ie6is11 ай бұрын
  • Eh mirja mai bar bar sunda

    @plumbingtoolssale5449@plumbingtoolssale54492 жыл бұрын
  • eh ve din c....bahut he vadiya....ena de koi rees nahi kar sakda

    @manibrar2980@manibrar29802 жыл бұрын
  • Golden period for our generation

    @devamit70@devamit702 жыл бұрын
  • Asli punjabi culture.. kacchy ghar. Te deshi lok. Wah ji .. hun ta khali dekava hi reh gya te matlbi resty..

    @rameshsito3722@rameshsito37222 жыл бұрын
  • Saareyaan da ena pyar den layi boht boht dhanwaad ji🙏🏼Mere real chachaji c Late Dilshad Akhtar ji🙏🏼❤️

    @Tanny2k91@Tanny2k9110 ай бұрын
  • Very nice song ❤

    @HarmanSingh-gz8jc@HarmanSingh-gz8jc7 ай бұрын
  • 2023 chh kon kon sun reha aha song mai bachpan chh bahot sune aa aha song

    @sulenderdhaliwal3852@sulenderdhaliwal3852 Жыл бұрын
  • Dilshad akhtar great singer si

    @dalersingh790@dalersingh79011 ай бұрын
  • Old is gold❤

    @BalkarSingh-xq9jf@BalkarSingh-xq9jf9 ай бұрын
  • ਸਾਰੀ ਸਾਰੀ ਰਾਤ ਫਿਲਮਾਂ ਦੇਖਦੇ ਸੀ। ਜ਼ਿਆਦਾਤਰ ਸ਼ਨੀਵਾਰ ਵੀ ਸੀ ਆਰ ਲਿਆਉਂਦੇ ਸੀ। ਛੁੱਟੀ ਵਾਲੇ ਦਿਨ ਸਾਰਾ ਦਿਨ ਨੀਂਦ ਲੈਂਦੇ ਸਾਂ।

    @amarjeetsinghsingh6186@amarjeetsinghsingh6186 Жыл бұрын
  • Eh gana sun k bachpan yaad aa gya jdo dvd te film dekhde c

    @akstudypoint5691@akstudypoint5691 Жыл бұрын
  • बहुत ही सुन्दर और पयारा सोंग बहुत बहुत बढ़िया

    @sonumehrda5101@sonumehrda5101 Жыл бұрын
  • PUNJAB di Buland awaz Si DILSHAD AKHTAR Bai Rip Bai Ji 🤲 🙏

    @varinder3847@varinder3847 Жыл бұрын
  • Dill karda purane punjab dubara bnjave oda da hi ❤❤

    @Laddi0008@Laddi0008 Жыл бұрын
  • Abohar, fazilaka, sree muketsar shib Malava Punjab de Sher....

    @jairaam5295@jairaam5295 Жыл бұрын
  • Love u Dilshad akhatar

    @kumarmukesh9389@kumarmukesh93899 ай бұрын
  • Bai sirra laa dinda ga ganeya da aa din nhi murde bai aa din din hi se m aa din yaad kar ke roo pina ga bai😭😭😭😭

    @user-mq6pf4mu4h@user-mq6pf4mu4h2 ай бұрын
  • ਕਿਉਂ ਲੋਕ ਚੰਗੇ ਕਲਾਕਾਰਾ ਤੋ ਜੈਲਸੀ ਕਰਦੇ ਹਨ ਇੰਨਾ ਕਲਾਕਾਰਾ ਨੂੰ ਮਾਰ ਕੇ ਕਿ ਮਿਲਿਆ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ

    @rffhhgfhgh4969@rffhhgfhgh4969 Жыл бұрын
    • ਬਾਈ ਜੀ ਜਿਹਨੇ ਮੇਰੇ ਚਾਚਾਜੀ ਨੂੰ ਮਾਰਿਆ ਉਹਨੇ ਆਤਮਹੱਤਿਆ ਕਰ ਲਈ ਸੀ 2005 ਵਿੱਚ ਡੀ ਐਸ ਪੀ ਸੀ ਸਵਰਨ ਸਿੰਘ।

      @Tanny2k91@Tanny2k919 ай бұрын
  • Wha Wha Kya Baat Hai Usstad Ji

    @manisadiq9226@manisadiq92262 жыл бұрын
  • ਪੁਲਿਸ ਅਫਸਰ ਨੇਂ ਮਾਰਿਆ ਸੀ ਵਿਚਾਰਾ ਨਰਕ ਸਵਰਗ ਇੱਥੇ ਹੀ ਆ ਪੁਲਿਸ ਅਫਸਰ ਬਹੁਤ ਬੁਰੀ ਤਰਾਂ ਮਰਿਆ ਸੀ

    @harjit_singh.12345@harjit_singh.12345 Жыл бұрын
  • Wat a song Great Dilshad Akhtar

    @user-wf2iu6lt9w@user-wf2iu6lt9w2 ай бұрын
  • Atttt sada bai dil shad aktar jii nhi bhul sakde bai jii nu as me ta fan ha bai jii da

    @AvtarSingh-he6mz@AvtarSingh-he6mz Жыл бұрын
  • 1990 ਵਿਚ 150 ਰੁਪਏ ਕਿਰਾਇਆ ਹੁੰਦਾ ਸੀ ਉਹ ਦਿਨ ਵਾਪਸ ਕਦੇ ਨਹੀਂ ਆਉਂਦੇ

    @formanpb0567@formanpb0567 Жыл бұрын
  • Geo...mirzya....Pakistan v har pasay chaye hoye ny.....

    @abdullahsmart3153@abdullahsmart3153 Жыл бұрын
  • ਵਾਹ ਦਿੱਲ ਸਾਲਾ 16ਸਾਲ ਦਾ ਬਣ ਗਿਆ ਸੋਂਗ ਸੁਨ ਕੇ 🙏🙏🙏

    @FATEH_78666@FATEH_78666 Жыл бұрын
  • Miss you sis dailjeet rabb teri atam nu sati deave bunt miss krdi di tanu

    @jasmeetkour8187@jasmeetkour81877 ай бұрын
  • ਸਚ ਵੀਰ ਬਚਪਨ jad a gay ਹੀਰਾ ਬੰਦਾ ਸੀ ਦਿਲਸ਼ਾਦ

    @ranjitjamba884@ranjitjamba8842 жыл бұрын
  • ਮੋੜ ਦੇ ਰੱਬਾ ਸਾਡਾ ਪੁਰਾਣਾ ਪੰਜਾਬ ਅਸ਼ੀ ਰਲ ਮਿਲ ਕੇ ਰਹੀਏ 😢😢😢😢😢😢

    @rajindersinghbrar6728@rajindersinghbrar67288 ай бұрын
  • 35 sal da ho gaya aaj pachpan yaad aa gaya

    @manjitsinghsandeep3582@manjitsinghsandeep3582 Жыл бұрын
  • Waheguru ji bai atma nu charna vich niwas den

    @parwindersingh2336@parwindersingh23362 жыл бұрын
  • ਗੁਰਲੇਜ਼ ਸਾਡੇ ਪੜਦਾਦਾ ਜੀ ਦੇ ਮਾਮੇ ਦੀ ਪੋਤਰੀ ਨੇ ਅਤੇ ਦਿਲਸ਼ਾਦ ਦੇ ਸਕੇ ਭੈਣ ਜੀ ਮਨਪ੍ਰੀਤ ਅਖ਼ਤਰ ਜੀ ਸਨ।ਦਿਲਸ਼ਾਦ ਚਾਚਾਜੀ ਦੇ ਭੈਣ ਮਨਪ੍ਰੀਤ ਵੀਰਪਾਲ ਅਤੇ ਭਰਾ ਮੇਰੇ ਪਿਤਾਜੀ ਗੁਰਾਂਦਿੱਤਾ ਜੀ ਨੇ।ਸਾਡਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਜੀ।ਦਿਲਸ਼ਾਦ ਚਾਚਾਜੀ ਦੇ ਕੋਈ ਬੱਚੇ ਹੈ ਨਹੀਂ ਸੀ ਜੀ🙏🏼

    @Tanny2k91@Tanny2k919 ай бұрын
    • ਪਲੀਜ ਕੋਈ ਹੋਰ ਜਾਣਕਾਰੀ ਇਹਨਾਂ ਬਾਰੇ ਇਹਨਾਂ ਦੀ ਪਤਨੀ ਹੁਣ, ਵੀਰ ਫਿਰ ਤੁਸੀਂ ਇਸ ਲਾਇਨ ਵਿਚ ਆ ਜੋ ਸਾਨੂੰ ਸਕੂਨ ਮਿਲ ਜਾਊ ਬੀ ਦਿਲਸਾਦ ਦੇ ਖੂਨ ਚ ਕੋਈ ਹੈ, ਮਨਪ੍ਰੀਤ ਜੀ ਤੇ ਸੰਦੀਪ ਜੀ ਵੀ ਨਹੀਂ ਰਹੇ

      @Jasleen.photography@Jasleen.photography9 ай бұрын
    • @@Jasleen.photography ਹਾਂਜੀ ਲਖਬੀਰ ਜੀ ਮੈਂ ਉਨ੍ਹਾਂ ਦਾ ਸਕਾ ਭਤੀਜਾ ਹਾਂ ਜੀ।ਚਾਚਾਜੀ ਦੀ ਲਵ ਮੈਰਿਜ ਸੀ ਜੀ ਤੇ ਉਨ੍ਹਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਸਾਡਾ ਉਨ੍ਹਾਂ ਨਾਲ ਬੋਲਚਾਲ ਨਹੀਂ ਹੈ ਜੀ ਅਤੇ ਨਾ ਹੀ ਉਨ੍ਹਾਂ ਨੇ ਸਾਡੇ ਨਾਲ ਸੰਪਰਕ ਰੱਖਿਆ।ਸੰਦੀਪ ਅਖ਼ਤਰ ਸਾਡੇ ਦਾਦਾਜੀ ਦੇ ਭਰਾ ਬਾਬੂ ਖ਼ਾਨ ਜੀ ਦੇ ਬੇਟੇ ਸਨ,ਜੋ ਕੈਂਸਰ ਕਾਰਨ ਸਵਰਗਵਾਸ ਹੋ ਗਏ ਸੀ ਜੀ।ਮਨਪ੍ਰੀਤ ਭੂਆ ਜੀ ਬ੍ਰੇਨ ਹੈਮਰੇਜ ਕਰਕੇ ਜਨਵਰੀ 2016 ਨੂੰ ਅਕਾਲ ਚਲਾਣਾ ਕਰ ਗਏ ਜੀ।

      @Tanny2k91@Tanny2k919 ай бұрын
    • @@Jasleen.photography ਬਾਕੀ ਮੈਂ ਵੀ ਏਸ ਲਾਈਨ ਵਿੱਚ ਆਉਣ ਦਾ ਵਿਚਾਰ ਕਰ ਰਿਹਾ ਹਾਂ ਜੀ।ਬਾਕੀ ਜੋ ਪਰਮਾਤਮਾ ਨੂੰ ਮੰਜ਼ੂਰ।ਮੇਰੇ ਇੱਕ ਦੋ ਗੀਤ ਮੇਰੇ ਚੈਨਲ ਤੇ ਹੈਗੇ ਨੇ ਜੀ।ਤੁਸੀਂ ਚੈੱਕ ਕਰ ਸਕਦੇ ਹੋ ਤੇ ਸ਼ੇਅਰ ਵੀ😊🙏🏼

      @Tanny2k91@Tanny2k919 ай бұрын
  • ਸਾਡੇ ਬੱਚਪਨ ਦੀਅਾ ਯਾਦਾ ਜੀ

    @jagjeetrempal8876@jagjeetrempal88769 ай бұрын
  • Att aa bai ji sunke roohn khade hunde aa

    @Jjsfootballeditz@Jjsfootballeditz Жыл бұрын
  • 💯💯❤️❤️❤️🙏🙏🙏🙏 siraa krta dilshad akhtar bai ne 🙏🙏🚛🚛

    @palrajput5292@palrajput52922 жыл бұрын
  • Missing old and good music ❤️❤️❤️

    @kharia_farms@kharia_farms11 ай бұрын
  • 😭😭😭😭😭 ਦਿਲਸ਼ਾਦ ਜੀ ❤❤❤❤❤❤🌹🌹🌹🌹

    @ranjeetsinghsandhu8635@ranjeetsinghsandhu8635 Жыл бұрын
  • ਦਿਲਸ਼ਾਦ ਅਖ਼ਤਰ ਸਾਬ੍ਹ ❤❤❤❤

    @rinkurajmusic9550@rinkurajmusic9550 Жыл бұрын
  • Kash rabba oh 90 ala time vapis aa jye

    @deepjhinger9683@deepjhinger96832 ай бұрын
  • Miss you 1990

    @khushpreetrurak7394@khushpreetrurak739411 ай бұрын
  • ਸਿੱਧੂ ਮੁਸੇਵਾਲੇ ਵਾਂਗ ਅਣਖੀ ਗੀਤ ਸੀ ਬਾਈ ਦੇ

    @knowledgegrow4500@knowledgegrow45009 ай бұрын
  • Wah Ji Wah Kiya Baat Hai. Roohu Khush Ho Gayi. Bohat Sakoon Mila. Hum Ye Sun Kar Bohat. Aage Kiya Kahoo. Koi Labej Hi Nahi Hai Mere Pàas. Aapki Parsansa ke Liye. God Bless you...!

    @VijayPal-rh9ke@VijayPal-rh9ke Жыл бұрын
  • Gurlej Akhtar de father saab ne Dilshan akthar nice song April 2022

    @jaggi4729@jaggi47292 жыл бұрын
    • wah ji wah thnx bai jankari ch vada krn lyi

      @pargatparget6216@pargatparget62162 жыл бұрын
    • Sorry brother tuci galt ho, Eh gurlez Akhtar de brother si

      @techvloger5350@techvloger53502 жыл бұрын
    • @@techvloger5350 father ne

      @akashdeepsingh-mi9tf@akashdeepsingh-mi9tf2 жыл бұрын
    • ਓਏ ਨਹੀ ਭਰਾਵਾ। ਦਿਲਸ਼ਾਦ ਦਾ ਤਾਂ ਕੋਈ ਬੱਚਾ ਹੀ ਨਹੀ ਸੀ ਗੁਰਲੇਜ ਦੇ ਪਿਓੁ ਦੇ ਮਾਮੇ ਦਾ ਪੁੱਤਰਾ ਸੀ ਦਿਲਸ਼ਾਦ ਗੁਰਲੇਜ ਦਾ ਪਿਓੁ ਦਰਸ਼ਨ ਖਾਨ ਸੀ

      @harjinder7435@harjinder74352 жыл бұрын
    • @@harjinder7435 y tu galt lgda Manu gurlej da dada c lgda y

      @dalveerguraddi527@dalveerguraddi5272 жыл бұрын
  • Bai ji Mai 20 saal Dan hun Te Mai odon 5.6 saal da hunda c bahot Vadiya lag da c A-ha song DVD chh back kar k sun daa rhn daa c❤🙏

    @salinderdhaliwal2714@salinderdhaliwal27142 жыл бұрын
  • He was one of the best, if not the BEST.

    @RandomStuffTicket@RandomStuffTicket Жыл бұрын
  • ਸੁਣਕੇ ਬਲੱਡ ਖੌਲਣ ਲੱਗ ਜਾਂਦਾ

    @GURPREETSingh-se3nj@GURPREETSingh-se3nj Жыл бұрын
  • Sira Bai ji

    @ekjotgrewal275@ekjotgrewal2752 жыл бұрын
  • Kite oh time vapas aajaye mere rabba

    @gurdialsarari5611@gurdialsarari5611 Жыл бұрын
  • Anakh jattan di Punjabi film full upload karo bro please

    @mandeepsidhumandeepsidhu1686@mandeepsidhumandeepsidhu1686 Жыл бұрын
  • 😮😮😮😮😮😮😮😮😮 So beautiful voce 😢😢😢 ///////////////////2023

    @user-rd7hw7yr9v@user-rd7hw7yr9v8 ай бұрын
  • Old folk .... Astaaad loka di koi Rees ni🙏

    @armaansaahi3285@armaansaahi3285 Жыл бұрын
  • old is gold wah kya battan .

    @kamalkamal-wq7im@kamalkamal-wq7im2 ай бұрын
  • ਵਾਹ ਬਹੁਤ ਖੂਬ ਦਿਲਸ਼ਾਦ ਬਹੁਤ ਉੱਚੇ ਨੋਟ ਲਾਏ

    @parmjitsingh2463@parmjitsingh246328 күн бұрын
  • Old culture is best ,, punjab I miss old Punjab

    @karankk5138@karankk51382 жыл бұрын
  • Wah wah ji 🙏🙏🙏 bhut badiya geet aa ji

    @happysandhu2818@happysandhu2818 Жыл бұрын
  • @sawna350@sawna3509 ай бұрын
  • ਹੀਰਾ ਬੰਦਾ ਸੀ ।

    @harindersingh-pj8db@harindersingh-pj8db Жыл бұрын
  • Bhut top da singer aa geet v film v

    @niliravidhaliwalfarm6773@niliravidhaliwalfarm6773 Жыл бұрын
  • 2024ਵਾਲ਼ੇ ਲੰਘ ਆਯੋ ਯਾਦਾਂ ਬਚਪਨ ਦੀਆਂ

    @Harpalsingh-ts1th@Harpalsingh-ts1th28 күн бұрын
  • Old is gold ♥️♥️

    @VikramSingh-fi4mu@VikramSingh-fi4mu Жыл бұрын
  • Nice👍👍👍👍 Song

    @sumeetpalsinghgill4344@sumeetpalsinghgill43442 жыл бұрын
  • This is a song by a Legend dilshad akhtar ...

    @vishavsandhu5804@vishavsandhu58047 ай бұрын
  • Best singer sidhu moose alla and dilshaad Akhtar 💪⚔️👍

    @atishkumar8262@atishkumar82624 ай бұрын
  • Chote hunde suni daa sii 😢 oh time ni dubara aunaa yarr

    @singhphotoartistartist6711@singhphotoartistartist6711Ай бұрын
KZhead