Surjit Bindrakhia and Surinder Shinda Song from Old Punjabi Movie

2012 ж. 14 Там.
1 546 945 Рет қаралды

Пікірлер
  • 2024 ਚ ਕੋਣ ਕੋਣ ਸੁਣਦਾ ਇਹ ਗੀਤ ਨੂੰ ਦੱਸੋ,, ਜੀ

    @Harwinder-ul4zz@Harwinder-ul4zz5 ай бұрын
    • Sunde aa hun v

      @kawalkachura1480@kawalkachura14806 күн бұрын
  • ਸੁਰਜੀਤ ਬਿੰਦਰੱਖੀਏ ਦੀ ਹੇਕ ਕਮਾਲ ਕੋਈ ਰੀਸ ਨੀ ਸੀ ❤❤❤❤

    @infamousjatt9324@infamousjatt9324 Жыл бұрын
  • ਸਾਰਾ ਬਚਪਨ ਯਾਦ ਆ ਜਾਂਦਾ ਹੈ. ਕਿੰਨਾ ਸੋਹਣਾ ਸਮਾਂ ਸੀ 🥰🥰missing those days very much. ❤️❤️

    @reshamsingh1804@reshamsingh18049 ай бұрын
    • Buhat zde sohna time c Bai ji buhat zda yaad ayunda sachi oh din oh Gaane Keya baat c pehla Wali te oh kache ghar

      @shindagillgillshinda4370@shindagillgillshinda43708 ай бұрын
    • ​@@shindagillgillshinda4370d 4s

      @Djlakhanbylahoriaproduct-eu7pz@Djlakhanbylahoriaproduct-eu7pz6 ай бұрын
    • 90,s golden period

      @vickykochhar5332@vickykochhar53324 ай бұрын
    • Sahi keha ji

      @ramankumartarghotratarghot227@ramankumartarghotratarghot2272 ай бұрын
  • ਅੱਜ ਵੀ ਸੁਣਦੇ ਆ 15/9/23 ਬਹੁਤ ਵਧੀਆਂ ਗਾਇਕ ਸੀ ਦੋਨੋਂ ਚੱਲ ਗੇ

    @user-eb2eb5xn8w@user-eb2eb5xn8w7 ай бұрын
  • Eh ਫਿਲਮਾਂ ਜਦੋਂ ਆਉਂਦੀਆਂ c ਰਾਤ ਨੂੰ v c r ਚ ਦੇਖਣਾ ਫੇਰ ਦੂਜੇ ਦਿਨ ਆਪ ਵੀ oda ਹੀ ਰੀਸ ਕਰਨੀ ਚਾਦਰਾਂ la ਕੇ 😂

    @BindrakhiyaJatt@BindrakhiyaJatt11 ай бұрын
    • ਸਹੀ ਗੱਲ ਹੈ 🎉

      @JaspalSingh-kc4ly@JaspalSingh-kc4ly7 ай бұрын
    • बिलकुल सही कहा बाई

      @user-nv4tx9iy8b@user-nv4tx9iy8bАй бұрын
    • Good 😮😮😮😮😮😮🎉

      @GurwinderSingh-ec9yg@GurwinderSingh-ec9yg21 күн бұрын
    • Veere oh time nahi vapis auna...was Golden time of every 90s kid.

      @harinderjeetsinghbenipal.@harinderjeetsinghbenipal.13 күн бұрын
  • ਅਫਸੋਸ ਅੱਜ ਸੁਰਿੰਦਰ ਸਿੰਦਾ ਬਾਈ v ਛੱਡ ਗਿਆ ਸਾਨੂੰ 🙏

    @knowledgegrow4500@knowledgegrow45009 ай бұрын
  • ਇਹ ਕਲਾਕਾਰ ਸਾਰੇ ਹੀ ਵਧੀਆ ਸੀ ਹੁਣ ਤਾਂ ਵਸ ਟਾਇਮ ਪਾਸ ਹੀ ਹੈ

    @dilbagbassi5952@dilbagbassi5952 Жыл бұрын
    • ਟਾਈਮ ਪਾਸ ਵੀ ਨਹੀਂ ਬਸ ਗੰਦ ਗਾਉਣ ਵਾਲੇ ਰਹਿ ਗਏ ਨੇ

      @knowledgegrow4500@knowledgegrow45009 ай бұрын
    • ❤❤

      @Honey-gz1cu@Honey-gz1cu9 ай бұрын
    • ਬਿਲ ਕੁੱਲ ਸਹੀ ਗੱਲ

      @lovechahal0478@lovechahal04789 ай бұрын
  • 25 December 2022 ... ਸਮਾਂ ਯਾਦ ਕਰਦਿਆਂ 💖 ਕਿਆ ਬਚਪਨ ਦੀ ਤਾਂਘ ਸੀ ਦੂਰਦਰਸ਼ਨ ਤੇ ਵੀਰਵਾਰ ਸ਼ਾਮ ਚਾਰ ਵਜੇ ਆਲੀ ਪੰਜਾਬੀ ਫਿਲਮ ਵੇਖਣ ਲਈ 🤪

    @jagjithanjra3509@jagjithanjra3509 Жыл бұрын
    • ਬਿਲਕੁਲ ਵੀਰ

      @sukhwantsingh7429@sukhwantsingh7429 Жыл бұрын
    • Hun ta sab kuchh ready made ho gya dadiyan rhyan e nhi kou asees den aali hai ni meri bebe pani da glass den te hjar aasis din di oss time lgda bebe kyun

      @angrejsantpura9947@angrejsantpura9947 Жыл бұрын
    • Bilkul sahi hai ❤️❤️

      @gurveersingh3293@gurveersingh3293 Жыл бұрын
    • ਬਿਲਕੁਲ ਸਹੀ ਏ ਬਾਈ , ਏਦਾ ਹੀ ਅਸੀਂ ਵੀ ਕਰਦੇ ਸੀ।😄

      @Amrit_Ami@Amrit_Ami Жыл бұрын
    • Miss you old days

      @mapreetsingh9272@mapreetsingh9272 Жыл бұрын
  • ਖਾੜਿਆਂ ਦੇ ਅਸਲੀ ਗਾਇਕ ਰਮਲਾ ਜੀ ਛਿੰਦਾ ਜ ਮਾਣਕ ਜੀ ਚਮਕੀਲਾ ਅਤੇ ਸਦੀਕ ਜੀ

    @kirpalsingh9650@kirpalsingh96509 ай бұрын
  • ਦੋਹਾਂ ਨਾਲੋ ਛਿੰਦਾ ਜੀ ਦੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਧਾਕੜ ਆਵਾਜ਼ ਹੈ ਮੜਕ ਵਾਲੀ ਆਵਾਜ਼ ਹੈ ਛਿੰਦਾ ਜੀ ਦੀ

    @kirpalsingh9650@kirpalsingh96509 ай бұрын
    • Hundi c mere veer...oh chan hmesha lyi shup geya..😔😔

      @sarbGill174@sarbGill1749 ай бұрын
  • ਦੋਵੇਂ ਮਹਾਨ ਗਵਾਈਏ ਤੇ ਕਲਾਕਾਰ , ਯਾਦਾਂ ਚ ਹੁਣ , ਇਹੋ ਜਿਹੇ ਕਲਾਕਾਰ ਕਿੱਥੋਂ ਆਉਣਗੇ ਹੁਣ

    @bhaikotaala7236@bhaikotaala72368 ай бұрын
    • Hi Jim hi😅😅😢🎉❤

      @bootaram5615@bootaram56152 ай бұрын
  • ਸੋਹਣਾ ਵਕ਼ਤ ਬਚਪਣ ਦਾ ❤️

    @jasgill4725@jasgill4725 Жыл бұрын
    • ਬਿਲਕੁਲ ਵੀਰ

      @sukhwantsingh7429@sukhwantsingh7429 Жыл бұрын
    • Bahut vadia time c bachpan veer❤️ I I really miss those days 😭😭

      @gurveersingh3293@gurveersingh3293 Жыл бұрын
    • ਬਚਪਨ ਯਾਦ ਆ ਗਿਆ ❤❤

      @lakhathind9364@lakhathind936411 ай бұрын
  • SURINDER SHINDAJI NU HUN RAB AAPNE CHARNA CH NIVAS BAKSHAN JI WAHEGURU JI

    @gurcharanrai2159@gurcharanrai21599 ай бұрын
  • ਛਿੰਦਾ, ਨਾਲੋ ਉਚਾ ਸੁਰ ਸੁਰਜੀਤ ਦਾ

    @ManjeetSingh-hw9cb@ManjeetSingh-hw9cb Жыл бұрын
    • 315 ਬੋਰ ਦੇ ਫਾਇਰ ਵਰਗੀ ਅਵਾਜ਼ ਬਿੰਦਰੱਖੀਆ ਸਾਬ ਦੀ

      @jagjithanjra3509@jagjithanjra3509 Жыл бұрын
  • Legend ਸਰਦਾਰ ਸੁਰਜੀਤ ਸਿੰਘ ਬੈਂਸ ਉਰਫ ਸੁਰਜੀਤ ਬਿੰਦਰੱਖੀਆ

    @ranvirsingh1706@ranvirsingh1706 Жыл бұрын
    • My motivation

      @newblocks373@newblocks3739 ай бұрын
  • ਰੋਜ ਸਵੇਰੇ ਡਿਊਟੀ ਤੇ ਜਾਣ ਵੇਲੇ ਇਹ ਗਾਣਾ ਲਾ ਕੇ ਤਿਆਰ ਹੁੰਦਾ ਆ ,

    @manraj513@manraj513 Жыл бұрын
    • ਡਿਊਟੀ ਜਾਣਾ ਕੇ ਆਖਾੜਾ ਲਾਉਣ ਜਾਣਾ

      @GursewakSingh-vk4zn@GursewakSingh-vk4zn10 ай бұрын
    • Good

      @Zorawar_1987@Zorawar_198710 ай бұрын
    • @@GursewakSingh-vk4zn 😂😂😂😂😂

      @Zorawar_1987@Zorawar_198710 ай бұрын
    • @GuljanKhan-wq5ho@GuljanKhan-wq5ho10 ай бұрын
    • Veere duty te janda aa ja badle len

      @pnb0850@pnb085010 ай бұрын
  • Kya awaaz e bindrakhiye di sunne wale ch v Josh bhar jnda

    @PrabhjotSingh-px7bp@PrabhjotSingh-px7bp9 ай бұрын
  • ਦੋਨੋ ਟੋਪ ਦੇ ਸਿੰਗਰ ਸੀ ਪੰਜਾਬ ਦੇ❤❤

    @user-ql6vx6oq1m@user-ql6vx6oq1m9 ай бұрын
  • ਛਿੰਦਾ ਜੀ ਦੀ ਰੀਸ ਨਹੀ ਕੋਈ ਕਰ ਸਕਦਾ

    @kirpalsingh9650@kirpalsingh96509 ай бұрын
  • All time my favourite song. Kya baat h poorane song ki. Aisa song kabhi bhi nahi koi ga Sakta.

    @sureshrai3811@sureshrai38119 ай бұрын
  • ਏਹ ਗੀਤ ਸਪਿਰਟ ਦੇਂਦਾਂ ਹੈ,ਬਹੁਤ ਪਸੰਦ ਕਰਦੇ ਆਂ ਏਸ ਗੀਤ ਨੂੰ,,,,

    @sukhdevsingh8051@sukhdevsingh80518 ай бұрын
  • Khoon khol janda ah song sun k...❤

    @navisharma3859@navisharma38599 ай бұрын
  • Surjit bindrakhia is first singer who got launched from film singing.this is his first song.

    @KaranSharmagp@KaranSharmagp10 ай бұрын
  • ਇਹ ਹੁੰਦੀ ਹਿੱਕ ਦੇ ਜ਼ੋਰ ਦੀ ਗਾਇਕੀ 👍

    @manjindersingh5376@manjindersingh53769 ай бұрын
  • Dil Garden-Garden ho gaya Gaana sun ke.Balle-Balle ho gayi.🎉🎉🎉🎉🎉🎉🎉🎉

    @shankardewan3587@shankardewan3587 Жыл бұрын
  • ਕਿਆ ਬਾਤਾਂ ਜੀ ਬਚਪਨ ਯਾਦ ਕਰਵਾਤਾ

    @heeradj9349@heeradj93499 ай бұрын
  • 👍👍👍👌2023 vich sun riya very nic song

    @sikandesingh6598@sikandesingh6598 Жыл бұрын
    • April ch

      @vishalsidhu5406@vishalsidhu5406 Жыл бұрын
    • July 2023

      @sk-kq2cq@sk-kq2cq9 ай бұрын
  • Real voice of punj aab. Both singer hik de jor nal gaun wale si.

    @khushwantsingh4662@khushwantsingh46629 ай бұрын
  • ਹਰਪ੍ਰੀਤ ਜੀ ਓਹ ਗੀਤ ਲੱਭੋ ਸੋਣ ਦਾ ਮਹੀਨਾ ਵੇ ਤੂੰ ਆਇਓ ਗੱਡੀ ਜੋੜ ਕੇ

    @jaswinderkaur8448@jaswinderkaur8448 Жыл бұрын
    • Mohd sadiq ranjit kaur da dogana a eh

      @J_s_Sidhu@J_s_Sidhu9 ай бұрын
    • @@J_s_Sidhu nhi surjit bindrkhiya da

      @jaswinderkaur8448@jaswinderkaur84489 ай бұрын
    • @@jaswinderkaur8448 nhi mohd sadiq te ranjit kaur da duet song a

      @J_s_Sidhu@J_s_Sidhu8 ай бұрын
    • Ik gana surjit bindrahikya da v a mai sunya bhut phla

      @herpreetsaggu1407@herpreetsaggu1407Ай бұрын
  • Tur gayian panjab diyan amar awaazan...

    @sukhawadali1563@sukhawadali15639 ай бұрын
  • Two legendary singer ❤🙏aap sda humare dil mai rahoge❤ respect 🙌🏻❤

    @jammuboys1657@jammuboys1657 Жыл бұрын
    • Movie da name ki a

      @SatnamSingh-oe5lr@SatnamSingh-oe5lr9 ай бұрын
    • @@SatnamSingh-oe5lr badla jatti da

      @jammuboys1657@jammuboys16579 ай бұрын
  • ਸੌਂਹ ਲੱਗੇ ਰੱਬ ਦੀ ਲੰਗਿਆ ਸਮਾਂ ਵਾਪਸ ਨਹੀਂ ਆਉਂਦਾ

    @jobanpreetsingh8544@jobanpreetsingh854410 ай бұрын
  • ਆਹ ਸਿੰਗਰ ਹਨ

    @balkarsingh9014@balkarsingh9014 Жыл бұрын
    • Nhi doctor hai

      @jassi275@jassi27519 күн бұрын
  • Golden period of punjabi music and culture

    @hargobindnanaksar1313@hargobindnanaksar13138 ай бұрын
  • Badla Jatti Da! Two LEGENDS OF PUNJAB!!

    @topper2142@topper2142 Жыл бұрын
  • ਵਾਹ ਜੀ ਵਾਹ ਸਾਦਕੇ ਇਨ੍ਹਾਂ ਦੇ

    @mkumae3002@mkumae300211 ай бұрын
  • Jindigi da swaad jeda c bas o eho dina vich c hun bs jindagi formality a bs

    @AmanSingh-zx9gg@AmanSingh-zx9gg Жыл бұрын
  • R I P... both the Legendary Singers

    @ravindersinghgill582@ravindersinghgill5829 ай бұрын
  • Mission First.. FOREVER .. BAINS .. BINDRAKHIA .. Waheguru Ji

    @digdarshansingh7793@digdarshansingh7793 Жыл бұрын
  • RIP both legends. In heaven together on stage.

    @rakbhogal3293@rakbhogal32939 ай бұрын
    • No Bro Uthe Chamkila Khadan Ni Dinda Kise Nu

      @Nick-eb7up@Nick-eb7up9 ай бұрын
    • 100% Right

      @jagtarsingh3429@jagtarsingh34299 ай бұрын
    • Bindrakhiye de mukable da singer ni hoya ajj tkk punjabi music industry ch

      @PrabhjotSingh-px7bp@PrabhjotSingh-px7bp9 ай бұрын
    • ​@@Nick-eb7upbindrakhiya v kise to ghat ni bai

      @mrXYZ-rh7nu@mrXYZ-rh7nu9 ай бұрын
    • ​@@jagtarsingh3429एमपी

      @hardeepbhatti8208@hardeepbhatti82089 ай бұрын
  • ਮੇਰਾ ਮਨਪਸੰਦ ਗਾਇਕ ਛਿੰਦਾ ਜੀ ਹਨ

    @kirpalsingh9650@kirpalsingh96509 ай бұрын
  • 07.04.2023 bot kuj yaad krva gya eh geet

    @sukhdevsingh-qt2zx@sukhdevsingh-qt2zx Жыл бұрын
  • Old movie Punjabi meri fvrot hai gagu gill yograj shinda att actors ne

    @GeetaRani-pj1yg@GeetaRani-pj1yg Жыл бұрын
  • Gems of punjabi music industry. RIP

    @KanwaljitKaur-zn2xh@KanwaljitKaur-zn2xh9 ай бұрын
  • Bindrakhia sirra singer

    @RakeshKumar-zl3ud@RakeshKumar-zl3ud Жыл бұрын
  • ਮੈਂ ਇਸ ਫਿਲਮ ਵਿੱਚ ਸੁਰਜੀਤ ਬਿੰਦਰਖੀਆ ਦਾ ਨਾਂ ਪਿਹਲੀ ਵਾਰ ਸੁਣਿਆ ਸੀ। ਅਤੇ ਗੀਤ ਵੀ ਪਹਿਲੀ ਵਾਰ ਸੁਣਿਆ ਸੀ।

    @balbirsinghthind8428@balbirsinghthind8428 Жыл бұрын
    • Ok

      @lifestudioallsongfulltimesong@lifestudioallsongfulltimesong Жыл бұрын
    • Fir ki krya jye hun y

      @kalasingh8921@kalasingh8921 Жыл бұрын
  • ਜਦੋਂ ਮੇਰਾ ਮਨ ਉਦਾਸ ਹੁੰਦਾ ਹੈ ਉਦੋਂ ਇਹ ਗਾਣਾ ਸੁਣਦਾ ਹਾਂ

    @gurkamalsingh5174@gurkamalsingh51749 ай бұрын
  • Old is gold ❤❤❤❤

    @MehraHarjitmehra@MehraHarjitmehra9 ай бұрын
  • Miss you surinder shinda sir...lok tath

    @khushiram1861@khushiram18619 ай бұрын
  • ਇਹੇ ਦਿਨ ਵਾਪਸੀ ਮੌੜ ਦੇ ਰੱਬਾ ਬੜੇ ਕਮਾਲ ਦੇ ਦਿਨ ਸੀ ਬਾਈ ਜੀ ਸਿੱਧੂ ਮਾਲੂਵਾਲ

    @harjotsidhu9023@harjotsidhu90239 ай бұрын
  • ਛਿੰਦਾ ਜੀ ੳਚੀ ਸੁਰ ਹੈ

    @kirpalsingh9650@kirpalsingh96509 ай бұрын
  • RIP BOTH LEGENDARY 🙌

    @gurjitkang3891@gurjitkang38918 ай бұрын
  • 6.4.2023 ajj v bhut sun de aa, 1:33 baad music and voice ❤❤❤❤

    @SandeepSingh-fz9bw@SandeepSingh-fz9bw Жыл бұрын
    • Sahi a

      @paviterkaul1879@paviterkaul18797 ай бұрын
    • This part defining so much

      @paviterkaul1879@paviterkaul18797 ай бұрын
  • Kaint singer se dove.. Respect🙏🙏🙏🙏🙏🙏

    @Varindersingh-im2gd@Varindersingh-im2gd8 ай бұрын
  • Nhi c mrna chahida bindrkhya veer kdi kdi rab v ziadty or janda

    @jaswinderkaur8448@jaswinderkaur8448 Жыл бұрын
  • Ik gal dil ch reh gyi y ji bindrakhi ji te surinder sindha ji da eh song sidhu moose wale y di awaz ch sunan di rej reh gyi eh song ankh wala hai y ji

    @user-kc7op6ip4h@user-kc7op6ip4h9 күн бұрын
  • Wehaguru ji mehar ਕਰਨ ਪੰਜਾਬ te Bhut vaida c O ਦਿਨ ❤

    @billdhillon2517@billdhillon251729 күн бұрын
  • Bhai Aisa song rahti duniya tak nhi ban sakta.

    @sureshrai3811@sureshrai38116 ай бұрын
  • ਬਹੁਤ ਬਹੁਤ ਵਧੀਆ song old is gold 👌👌👌💯💯💯💯💯💯💯💯

    @pargatshergill7468@pargatshergill7468 Жыл бұрын
  • Ehna wla tym ne mudna hun yaaro🙂😔

    @shantysauwal4195@shantysauwal41957 ай бұрын
  • Very good song Ji 💞 love you

    @user-ej3do6zd6m@user-ej3do6zd6m9 ай бұрын
  • Yah geet sunkar apna Bachpan yad a jata hai 😭

    @balbirkumar1328@balbirkumar1328Ай бұрын
  • 2024 wich kon kon sun Riha

    @rajmusic-123@rajmusic-12322 күн бұрын
  • WHAT A HEKK OF @#BINDRAKHIYA SIR MIND BLOWNING 🔥🔥🔥🔥🔥🔥

    @samrat6235@samrat6235 Жыл бұрын
  • ਬਹੁਤ ਵਧੀਆ ਗਾਇਕ ਸੀ ਪੁਰਾਣੇ ਸਭਿਆਚਾਰ ਗਾਇਕੀ ਗਾਉਂਦੇ ਸੀ ਮੈਂ ਹਰ ਰੋਜ਼ ਸਵੇਰੇ ਇਹ ਗੀਤ ਸੁਣਦਾਂ ਹਾਂ

    @harjinderpalsingh841@harjinderpalsingh841Ай бұрын
  • ਪੰਜਾਬ ਦਾ ਸਰਮਾਇਆ ਨੇ ਏਹ ਸਿੰਗਰ

    @mkumae3002@mkumae300211 ай бұрын
  • ah time bahut yaad aunda a.. sche suche bnde hunde c sab

    @lovedeepsandhu7508@lovedeepsandhu75088 ай бұрын
  • These are REAL LEGENDS.!🙏🏼

    @SpyderBlackOfficial@SpyderBlackOfficial10 ай бұрын
  • Old is gold 💯💯❤️

    @rishukandara3210@rishukandara32109 ай бұрын
  • VCR ਵਾਲਾ ਟਾਇਮ ਸੀ ਏ ਦੱਸ ਜਾ ਵੀਹ ਰੁਪਏ ਇਕੱਠੇ ਕਰਕੇ ਲਾਉਂਦੇ ਹੁੰਦੇ ਸੀ 100 ਰ ਵੀ ਸੀ ਆਰ ਦੇ ਹੁੰਦੇ ਸੀ ਜੇ ਟੀ ਵੀ ਲੈਣਾ 50 ਰੁਪਏ total amount 150ਸੀ ਏ ਵੀ ਬਹੁਤ ਔਖੇ ਇਕਠੇ ਕਰੀ ਦੇ ਸੀ ਉਹ ਦਿਨ ਨਹੀ ਮੁੜਕੇ ਆਉਣੇ ਯਾਰ ਬਸ ਸਮਾ ਯਾਦ ਕਰਕੇ ਦਿਲ ਖੁਸ਼ ਕਰ ਲਈਂ ਦਾ ਨਾਲ ਦੁਖ ਵੀ ਹੁੰਦਾ ਕਿ ਉਹ ਇਹਨਾਂ ਵਧੀਆ ਸਮਾਂ ਨਿਕਲ ਗਿਆ ਉਹ ਬਚਪਨ ਸੀ ਸਾਡਾ 😢😢😢😢

    @SukhrajSingh-li7vy@SukhrajSingh-li7vy9 ай бұрын
  • 2022 ਆਲ਼ੇ 20ਜੁਲਾਈ

    @sattisamrao5422@sattisamrao5422 Жыл бұрын
  • Sat sat naman ehna kalakaran nu 🙏🙏🙏

    @ankitbuhavi2386@ankitbuhavi23869 ай бұрын
  • Two legendary singer ap hamre dilo m rahenge sda

    @dharampalsingh4085@dharampalsingh40859 ай бұрын
  • ਬਚਪਨ ਯਾਦ ਆ ਜਾਂਦਾ 😢

    @user-cy8gc1bl5u@user-cy8gc1bl5u3 ай бұрын
  • Both legends are together.. 👌👌👌👌

    @montujamwaljamwal126@montujamwaljamwal1269 ай бұрын
    • 😊

      @sukhrajsingh7127@sukhrajsingh71279 ай бұрын
  • Kash lamban umran hundia 22an di

    @nzsahil4861@nzsahil48619 ай бұрын
  • ਬੱਦਲਾ ਜੱਟੀ ਦਾ ਫਿਲਮ ਖੱੜਕੇ ਦੇਖੀ ਸੀ ਸਿਨਮੇ ਵਿੱਚ ਸੀਟਾ ਨੀ ਮਿਲਿਅਾ ਸੀ ਬੈਠਣ ਨੂੰ ੳੁਹਦੋ ਬਾੲੀ ਜੀ

    @jagjeetrempal8876@jagjeetrempal88769 ай бұрын
  • Both legends will live in our hearts forever. God bless their souls.

    @jasbirsandhu1998@jasbirsandhu19989 ай бұрын
  • ਸੋਂਗ ਸੁਣਕੇ ਬਚਪਨ ਦੀ ਜਾਦ ਆਗੀ

    @jobanpreetsingh8544@jobanpreetsingh854410 ай бұрын
  • ਨਜ਼ਾਰਾ ਵੱਖਰਾ ਹੀ ਆ ਆ ਗਾਣੇ ਦਾ ਤਾਂ ਦੁਪਹਿਰੇ ਰੋਟੀ ਖਾਣ ਵੇਲੇ ਮੈਂ ਰੋਜ਼ ਸੁਣਦਾ

    @Harwinder-ul4zz@Harwinder-ul4zz5 ай бұрын
  • ਪਹਿਲਾਾਂ ਸਾਰੇ ਗੀਤ ਹਿਕ ਦੇ ਦਮ ਗਾੳਂਦੇ ਸੀ ਹੁਣ ਥੋੜੇ ਹੀ ਰਹਿਗੇ ਬਾਕੀ ਧੂੜ ਚ ਟਟੂ ਭਜਾੳਂਦੇ ਨੇ

    @jassikhangura4241@jassikhangura42419 ай бұрын
  • surinder shinda g di avaaz da alag hi sroor hai.bindrahkya g v good ney.

    @lspictures9217@lspictures9217Ай бұрын
  • both legends

    @amangill3154@amangill31549 ай бұрын
  • ਯਾਦਾਂ ❤ listening March 2023😊

    @bawa1982singh@bawa1982singh Жыл бұрын
    • नायक

      @dimplewadhera8180@dimplewadhera8180 Жыл бұрын
  • 18 December 2022. Respect to both the legends 🙏🏻🙏🏻🙏🏻🙏🏻🙏🏻

    @itube1984@itube1984 Жыл бұрын
    • Same date brother

      @shivshivdeep474@shivshivdeep474 Жыл бұрын
    • @@shivshivdeep474 Balle Balle Shivdeep Bhai 👍🏻

      @itube1984@itube1984 Жыл бұрын
    • साड्डा सुनहरा पिछोकड…..भुल नि सकदे....

      @NareshKumar-xd8sn@NareshKumar-xd8sn Жыл бұрын
  • Donne Legend Aj Saade Vich Nai , Rip Shinda Saab , Very Shocking News 💔💔

    @arshdeepsinghbajwa4040@arshdeepsinghbajwa40408 ай бұрын
  • ਹੋਲੀ ਹੋਲੀ ਸਾਰੇ ਚੋਟੀ ਦੇ ਥੰਮ ਪੰਜਾਬ ਚੋ ਮੁਕਦੇ ਜਾ ਰਹੇ ਹਨ

    @GurdeepSingh-mt4eh@GurdeepSingh-mt4eh9 ай бұрын
  • Old is gold .2023 me bhi sun rhe h hum

    @sagartelecom9029@sagartelecom9029 Жыл бұрын
  • Rest in peace legend 😢

    @tsgkarn4284@tsgkarn42849 ай бұрын
  • Eh din rabba fer vapis aa jaan meria rabba

    @UNDERTAKAR-dl6ei@UNDERTAKAR-dl6eiАй бұрын
  • Eh sab sirmour te choti de singer san Baba Nanak ji aapne charna bich sthan waksho ji

    @tarsemlal9356@tarsemlal93569 ай бұрын
  • Bindrakhiya di hek ta lagdi jive mukni he nahi 🙏🏻

    @itube1984@itube1984 Жыл бұрын
  • Rest in peace legend 😞

    @Joker-jd5jb@Joker-jd5jb9 ай бұрын
  • Old os gold eh ta kohenoor heete sn

    @pawanKumar-bk7ri@pawanKumar-bk7ri9 ай бұрын
  • Eh Awaza Mud ni Oni Ini Buland Awaz 🥰🙏🙏🙏🙏

    @sahilverma6112@sahilverma61129 ай бұрын
  • Kya sma hunda c oh v .,❤❤

    @yogeshbakshi1253@yogeshbakshi1253Ай бұрын
  • Aa veer vee jeuna see apne time da

    @VijayKumar-qh4bx@VijayKumar-qh4bx13 күн бұрын
  • Kya baat ae ji 💫 🇮🇹

    @imranmalik6497@imranmalik6497 Жыл бұрын
  • Do Punjabi filma de akhare jyada pasand hai aapan nu ik patola film da amar singh chamkila te amar jot wala te ih badla jatti wala bindrakhia sahab te surinder shinda ji da

    @kirpalsinghpanjabkirpalsin4517@kirpalsinghpanjabkirpalsin45172 жыл бұрын
  • Kya baat ji Real Lagend both are

    @michaelbhatti7936@michaelbhatti79369 ай бұрын
KZhead