ਲਾਹੌਰ ਦੀਆਂ ਪੁਰਾਣੀਆਂ ਗਲੀਆਂ ਦਾ ਗੇੜਾ Lahore Old City | Punjabi Travel Couple | Ripan Khushi Pakistan

2023 ж. 5 Жел.
1 108 025 Рет қаралды

Пікірлер
  • ਚੱਲੋਂ ਫ਼ੇਰ ਅੱਜ ਘਰ ਬੈਠੇ ਲਹੌਰ ਵੇਖਕੇ ਅਸੀਂ ਵੀ ਦੁਵਾਰਾ ਜੰਮ ਪਏ ਬਹੁਤ ਹੀ ਸੋਹਣਾ ਸ਼ਹਿਰ ਲੱਗਾ ਲਹੌਰ ਛੱਜੂ ਦੇ ਚੁਬਾਰੇ ਵਾਲੀ ਬਹੁਤ ਕਹਾਵਤ ਸੁਣੀ ਸੀ ਪਰ ਚੁਬਾਰਾ ਹੁਣ ਦੇਖੀਆਂ ਬਾਕੀ ਵੀ ਇਤਹਾਸਕ ਸਥਾਨ ਦਿਖਾਉਣ ਲਈ ਧੰਨਵਾਦ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    @harnekmalla8416@harnekmalla84165 ай бұрын
    • Satsari aakal sardar g

      @Pakistan03@Pakistan035 ай бұрын
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪ ਤਾਂ ਲਹੌਰ ਸ਼ਹਿਰ ਘੁਮ ਰਹੇ ਹੋ ਜੀ ਤੁਸੀਂ ਸਾਨੂੰ ਵੀ ਲਹੌਰ ਸ਼ਹਿਰ ਦੀ ਸੈਰ ਕਰਵਾ ਦਿੱਤੀ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਸੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਜੀ ਵਿਕਾਸ ਭਾਈ ਅਤੇ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

    @JagtarSingh-wg1wy@JagtarSingh-wg1wy5 ай бұрын
    • very.nice.veer.ji

      @preetkichenvlog6748@preetkichenvlog67485 ай бұрын
  • My God the streets are so clean. Unlike charda punjab. ਚੜਦੇ ਪੰਜਾਬ ਨਾਲੋ ਲਹੋਰ ਦੀਆਂ ਗਲੀਆਂ ਬਹੁਤ ਸਾਫ਼ ਹਨ.

    @narindersingh5255@narindersingh52555 ай бұрын
  • ਖੂਬਸੂਰਤ ਇਮਾਰਤਾਂ ਤੇ ਪਾਕਿਸਤਾਨ ਵਿੱਚ ਹੀ ਰਹਿ ਗਈਆਂ

    @rajaashqannaaledanhihundia9355@rajaashqannaaledanhihundia93555 ай бұрын
  • ਹਾਏ ਵਾਹਿਗੁਰੂ ਜੀ ਸਾਡਾ ਤਾਂ ਸਭ ਕੁੱਝ ਲਹਿੰਦੇ ਪੰਜਾਬ ਵਿੱਚ ਰਹਿ ਗਿਆ ਗੁਰੂਦਵਾਰਾ ਸਾਹਿਬ, ਵਿਰਾਸਤਾਂ, ਇਤਿਹਾਸ ਕਿ ਮਿਲਿਆ ਇਸ ਵੰਡ ਨਾਲ ਬਾਕੀ ਸਿਆਸਤ ਨੇ ਪੰਜਾਬ ਲੁੱਟ ਲਿਆ 😢😢😢😢😢😢😢😢

    @Harpreet14159@Harpreet141595 ай бұрын
    • Sahi kiha..

      @vickyusasingh1726@vickyusasingh17265 ай бұрын
    • 😢😢

      @ManjitKaur-cl7su@ManjitKaur-cl7su5 ай бұрын
    • Kara Sewa wale ni haige othe, tan karke bach gya purana itehas

      @GurpreetSandhu-ig9nb@GurpreetSandhu-ig9nb5 ай бұрын
    • Satsari aakal sardar g Ki haaal aa? I'm from west Punjab District Okara

      @Pakistan03@Pakistan035 ай бұрын
    • It was not take from you It was already ours Muslim Punjabi were/are majority

      @usmanqureshi08@usmanqureshi084 ай бұрын
  • ਲਾਹੌਰ ਲਈ ਬਹੁਤ ਬਹੁਤ ਪਿਆਰ ਤੇ ਸਤਿਕਾਰ ❤

    @HarpreetKaur-ul9eg@HarpreetKaur-ul9eg5 ай бұрын
  • ਵੰਡ ਤਾਂ ਸਿਰਫ ਲਾਹੌਰ ਤੇ ਪੰਜਾਬ ਦੀ ਹੋਈ ਆ ਭਾਰਤ ਤੇ ਪਾਕਿਸਤਾਨ ਐਵੇਂ ਹੀ ਬਦਨਾਮ ਆ ਕਿਉਂਕਿ ਚੜ੍ਹਦੇ ਪੰਜਾਬ ਦਾ ਦਿਲ ਤਾਂ ਲਹਿੰਦੇ ਪੰਜਾਬ ਕੋਲ ਹੀ ਰਹਿ ਗਿਆ 😢😢😢😢😢😢 ਬਹੁਤ ਦੁਖ ਹੁੰਦਾ ਕਿ ਸਾਡਾ ਸਾਰਾ ਇਤਿਹਾਸ ਹੀ ਲਹਿੰਦੇ ਪੰਜਾਬ ਨਾਲ ਸਬੰਧ ਰੱਖਦਾ । ਫਿਰ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਘਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕੀਏ

    @jashanpreetsingh1521@jashanpreetsingh15215 ай бұрын
    • Sikhs were misled by Tara Singh and Nehru 💔 They should have joined Pakistan and stayed in their holy places.

      @John_O_Connor@John_O_Connor5 ай бұрын
    • People were afraid of the power of a united Panjab, and thus destroyed us. I am still hopeful that Panjab will be back one day.

      @lolololllll@lolololllll3 ай бұрын
  • ਕਿਰਪਾ ਕਰਕੇ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਵੀ ਜਰੂਰ ਜਾ ਕੇ ਆਉ ,🙏 ਲਾਹੌਰ ਵਿੱਚ ਵੀ ੳਹਨਾਂ ਨਾਲ ਜੁੜੀਆਂ ਥਾਵਾਂ ਵਿਖਾਉਣਾ❤

    @Rupinderkaur-on4zl@Rupinderkaur-on4zl5 ай бұрын
    • Waha allow nahi 2 saal pehley kisi ne bhagt sing k dummy ghorey horse 🐎 ko tor deya tha is leye

      @KingOfKingdom777@KingOfKingdom7775 ай бұрын
  • Beautiful places and Best wishes for Lahore city Pakistan 🇵🇰 Thanks ji 🙏🙏♥️♥️

    @BalwinderKaur-dk4xl@BalwinderKaur-dk4xl5 ай бұрын
    • Satsari aakal sardar g Ki haaal aa? I'm from west Punjab District Okara

      @Pakistan03@Pakistan035 ай бұрын
    • ​@@Pakistan03accha toh ajmal kasab ke shehr se ho??

      @varunsingh3308@varunsingh33085 ай бұрын
  • ਐਦਾਂ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਨਾਲ ਹੀ ਲਾਹੌਰ ਦੀਆਂ ਗਲੀਆਂ ਵਿਚ ਘੁੰਮਦੇ ਫਿਰਦੇ ਹੋਈਏ I ਘਰੇ ਬੈਠਿਆਂ ਨੂੰ ਹੀ ਇਹ ਫੀਲਿੰਗ ਦਿਵਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ I

    @harpreetgill7215@harpreetgill72155 ай бұрын
  • Eve lg riha jive sada sb kuj lahore ch reh gya masoomiat,pyar sada itihas sb kuj,enni trkki krke v punjab kol aj kuj nhi riha, vnd Pakistan bharat di nhi punjab di ho gyi,lehnda chrda punjab ek ho jave waheguru ji

    @GurjitKaur-nm4ed@GurjitKaur-nm4ed5 ай бұрын
  • ਲਹੌਰ ਸਹਿਰ ਦੇ ਬਹੁਤ ਹੀ ਸੁੰਦਰ ਨਜਾਰੇ ਦੇਖਣ ਨੂੰ ਮਿਲੇ ਰਿੱਪਨ ਖੁਸੀ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻

    @SukhpalSingh-ze4tp@SukhpalSingh-ze4tp5 ай бұрын
  • ਤੁਹਾਡਾ ਬਹੁਤ ਬਹੁਤ ਧੰਨ ਇਕ ਵਾਰ ਫੇਰ ਲਹੌਰ ਸ਼ਹਿਰ ਦੀ ਸੈਰ ਕਰਾਉਣ ਲਈ , ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

    @bharatsidhu1879@bharatsidhu18795 ай бұрын
  • Same to same Europe. 🎉it is amazing. Zindabad maharaja ranjit singh empire.

    @kamaldeepkooner8809@kamaldeepkooner88095 ай бұрын
  • Im from Lahore living in London my childhood memories very pleased to see all this

    @nargischaudry7916@nargischaudry791614 күн бұрын
  • مغلیہ دور کی بلڈنگ دیکھ کے دل پہ ھیبت سی ھوتی ھء

    @user-bj8dr4fp1d@user-bj8dr4fp1d2 ай бұрын
  • Bahut sohna Saher hai lahor ❤❤dekhia ta nahi bhla,,,,par dekhna jarur hai agar jindgi diti waheguru ji ne,,,,,,sada sikha da ta rista hi pakistan nal hai ❤️❤️❤️🙏

    @gurvindersinghbawasran3336@gurvindersinghbawasran33365 ай бұрын
    • ❤👈

      @zamanmagsiBaLoch9804@zamanmagsiBaLoch98045 ай бұрын
  • Kash j eh wand na hundi asi 1 ghnte ch lahore pujj jana krna c.te ghumm fir k sham nu wapis aa jana c.😢😢😢😢

    @JatinSharma-do4nc@JatinSharma-do4nc5 ай бұрын
  • ਸੜਕਾ ਜਾਂਦੀਆਂ ਜਿ ਹੁੰਦੀਆ ਲਾਹੋਰ ਨੂੰ , ਫਿਰ ਚੰਡੀਗੜ ਗੇੜੀਆ ਕਿਊ ਮਾਰਦੇ ।

    @mankirtsingh2585@mankirtsingh25855 ай бұрын
  • Sat shiri Akal g sareya nu g Bohat badiya vlog g Pakistan jindabad Pakistan jindabad Pakistan jindabad Pakistan jindabad gg

    @mangakakru1861@mangakakru18615 ай бұрын
    • Tanbad 🙏🙏🤗

      @mangakakru1861@mangakakru18615 ай бұрын
    • Love our Sikhs brothers and sisters ❤❤ from Pakistan we are punjabi one nation ❤❤ Sam e

      @williamgeorge5860@williamgeorge58604 ай бұрын
  • Dhan Guru Nanak Dev g Chadhadi Kala rakhna 🙏🙏

    @SatnamSingh-fe3tg@SatnamSingh-fe3tg5 ай бұрын
  • Best wishes for Lahore city Pakistan 🇵🇰.....@

    @sushilgarggarg1478@sushilgarggarg14785 ай бұрын
    • Thanks brother love you from pakistan ☺️☺️🥰🥰💚💚🇵🇰🇵🇰😘😘♥️♥️

      @bilalbutt7561@bilalbutt75615 ай бұрын
    • Thanks love from lahnda Punjab

      @MuhammadIlyas-le3gd@MuhammadIlyas-le3gd5 ай бұрын
  • ਜੇਕਰ ਸਰਕਾਰ ਚਾਹੇ ਤਾਂ ਅੱਜ ਵੀ ਚੜ੍ਹਦਾ ਪੰਜਾਬ ਤੇ ਲਿਹਦਾ ਪੰਜਾਬ ਇੱਕ ਹੋ ਸਕਦਾ

    @Funny_friend_Show@Funny_friend_Show24 күн бұрын
  • ਬਹੁਤ ਖਾਹਸ਼ ਸੀ ਲਾਹੌਰ ਦੇਖਣ ਦੀ ਜੋ ਤੁਸੀਂ ਪੂਰੀ ਕਰਤੀ ਬਹੁਤ ਬਹੁਤ ਧੰਨਵਾਦ ਵੀਰ ਜੀ।ਬਹੁਤ ਹੀ ਖੂਬਸੂਰਤ ਹੈ

    @rajumasih2540@rajumasih25404 ай бұрын
  • ਸ਼ੁਕਰ ਦਿੱਲੀ ਵਾਲੇ ਬਾਬੇ ਨਹੀ ਪਹੁੰਚੇ ਸਭ ਕੁਝ ਢਾਹ ਦੇਣਾ ਸੀ

    @pavittarsingh6311@pavittarsingh63115 ай бұрын
    • 😅😂

      @gurveersingh2847@gurveersingh28475 ай бұрын
  • ਸਤਿ ਸ੍ਰੀ ਅਕਾਲ ਲਹੋਰ ਇਥੋ ਦੇ ਲੋਕਾਂ ਨੂੰ ਤੇ ਬਲੋਕ ਦੇਖਦੇ ਸਰੋਤਿਆਂ ਨੂੰ 🙏🙏🙏❤

    @user-xf7jx5wv8n@user-xf7jx5wv8n5 ай бұрын
  • ਅੱਜ ਦਾ ਵਲੌਗ ਇੰਨਾ ਸੋਹਣਾ ਹੈ ਕਿ ਬਿਆਨ ਨਹੀਂ ਕਰ ਸਕਦੇ।

    @chahal-pbmte@chahal-pbmte5 ай бұрын
  • ਅੱਜ ਦਾ ਬਲੌਗ ਬਹੁਤ ਵਧੀਆ ਲੌਹਰ ਦਰਸ਼ਨ ਸਵੀਲ ਵਾਲੀ ਗਲ਼ੀ ਤੌ ਲੈਕੇ ਸੱਜੂ ਦੇ ਚੋਵਾਰੇ ਕਿਲ੍ਹੇ ਤੱਕ ਦਾ ਸਫਰ ਵੇਖਣ ਵਾਲ਼ੇ ਸਾਰੇ ਜੰਮ ਪਏ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਤੂਹਾਨੂੰ ਤੇ ਵੀਕਾਸ ਵੀਰ ਨੂੰ ਜਿਸਨੇ ਸਾਰਾ ਲਹੋਰ ਘੁਮਾਇਆ ਜਿੰਦਗੀ ਜਿੰਦਾਵਾਦ

    @bhindajand3960@bhindajand39605 ай бұрын
  • ਭਾਰਤ ਦਾ ਕੋਈ ਵੀ ਸ਼ਾਇਦ ਲਾਹੋਰ ਦਾ ਮੁਕਾਬਲਾ ਨਹੀਂ ਕਰ ਸਕਦਾ, ਬਹੁਤ ਅਮੀਰ ਤੇ ਖੂਬਸੂਰਤ ਸ਼ਹਿਰ ਹੈ

    @SumanSachdeva-be3xb@SumanSachdeva-be3xb5 ай бұрын
    • Lahore banaya kisne si 😂

      @PRODIGITS23@PRODIGITS233 ай бұрын
    • Janab kyon ni bharat ch chhado lahore nu gaya hunn

      @RitikKumar-zh8fm@RitikKumar-zh8fmАй бұрын
    • Khubsurat hovega pr jaisalmer, bikaner, Amritsar, Lucknow hor v kyii hongye india ch.. Lahore toh aagye v duniya bsdi hai..

      @trendycafe6854@trendycafe68546 күн бұрын
  • Love my City Lahore ❤🥰😍🙏 welcome to my city ✋

    @saqibzia197@saqibzia1975 ай бұрын
  • LAHORE LAHORE ay, WelCome to PAKISTAN, Gee Ayan Noo, Sat Sari AKaaL, ASSLAM From, PESHAWAR City, PAKISTAN

    @user-rm1wn1ul3h@user-rm1wn1ul3h26 күн бұрын
  • ਲਾਹੌਰ ਚੜਦੇ ਪੰਜਾਬ ਦੇ ਹਿੱਸੇ ਆ ਜਾਂਦਾ ਤੇ ਬਹੁਤ ਵਧੀਆ ਹੁੰਦਾ 🤲🤲

    @vipankumar-kw8ts@vipankumar-kw8ts5 ай бұрын
    • ਪੰਜ ਆਬ ਦੀ ਵੰਡ ਹੀ ਕਿਓਂ ਹੋਈ?😢

      @harlalsingh1117@harlalsingh11175 ай бұрын
    • @@harlalsingh1117 hnji bai iko mulk hai dono kina bada raj c sada kina kuj guwa dita ashi 🥺

      @army_recruitment@army_recruitment5 ай бұрын
    • Lahore is the heart of Pakistan. So kindly come back to reality and stop advocating land theft.

      @John_O_Connor@John_O_Connor5 ай бұрын
  • 🚩 ਰਾਜੇ ਰਣਜੀਤ ਸਿੰਘ ਦਾ ਸ਼ਹਿਰ ਸਾਡੇ ਬਾਬੇ ਦਾਦੇਆ ਦਾ ਅਤੇ ਸਿੱਖ਼ਾਂ ਦਾ ਮਾਣਮੱਤਾ ਵਿਰਸਾ ਹੈ 🌹🙏

    @ParminderSingh-yg1qh@ParminderSingh-yg1qh5 ай бұрын
    • Mra sohna shehar Gujranwala

      @abdullahshafique3476@abdullahshafique34765 ай бұрын
    • No No woh india me hai

      @KingOfKingdom777@KingOfKingdom7775 ай бұрын
  • ਛੋਟੇ ਵੀਰ ਵਿਕਾਸ ਦੇ ❤️ ਤੁਹਾਡਾ ਦਿਲੋਂ ਧੰਨਵਾਦ ਜੀ ਦੋ ਸਾਨੂੰ ਲਹਿੰਦੇ ਪੰਜਾਬ ਦਖਾਉਣ ਦੇ ਨਾਲ ਨਾਲ ਇਮਾਰਤਾਂ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਸਾਂਝੀ ਕਰ ਰਹੇ ਹਨ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

    @HarpreetSingh-ux1ex@HarpreetSingh-ux1ex5 ай бұрын
    • Satsari aakal sardar g

      @Pakistan03@Pakistan035 ай бұрын
  • ਬਹੁਤ-ਬਹੁਤ ਧੰਨਵਾਦ ਵੀਰੇ ਪੰਜਾਬ ਦੇਸ ਦੀ ਰਾਜਧਾਨੀ ਦੇ ਦੀਦਾਰ ਕਰਵਾਉਣ ਲਈ

    @amrindersinghmander6458@amrindersinghmander64584 ай бұрын
  • Kaash Lahor vakh na hunda 😢

    @pardeepchakwala3233@pardeepchakwala32335 ай бұрын
  • ਲਾਹੌਰ ਵਾਕਿਆ ਹੀ ਕਾਬਲੇ ਗੌਰ ਸ਼ਹਿਰ ਹੈ।ਉਹ ਦੁਨੀਆਂ 'ਤੇ ਕਾਹਦਾ ਆਇਆ ਭੌਰ ਜਿਹਨੇ ਦੇਖਿਆ ਨਹੀਂ ਸ਼ਹਿਰ ਲਾਹੌਰ।😮😢

    @SatnamSingh-bc5zm@SatnamSingh-bc5zm5 ай бұрын
  • ਰਿਪਨ ਪੁੱਤਰ ਬਹੁਤ ਬਹੁਤ ਧੰਨਵਾਦ ਤੁਸੀ ਆਪ ਤਾ ਲਹੌਰ ਦੇਖ ਰਹੇ ਹੋ ਸਾਨੂੰ ਵੀ ਲਹੌਰ ਦਿਖਾਤਾ ਬਹੁਤ ਮਨ ਖੁਸ ਹੋਇਆ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤

    @jarnailbenipal5668@jarnailbenipal56685 ай бұрын
    • You can visit Lahore and Pakistan... Most welcome

      @saleemkashif9642@saleemkashif96425 ай бұрын
    • Good

      @GurdeepSingh-jw6gb@GurdeepSingh-jw6gb5 ай бұрын
    • Good 👍 nice veer ji 😊

      @user-yf8cw9od6g@user-yf8cw9od6g5 ай бұрын
    • ​@@saleemkashif964287

      @GurdeepSingh-qx9ph@GurdeepSingh-qx9ph5 ай бұрын
    • Satsari aakal sardar g Ki haaal aa? I'm from west Punjab District Okara

      @Pakistan03@Pakistan035 ай бұрын
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

    @harbhajansingh8872@harbhajansingh88725 ай бұрын
    • Rapen. Bahut. Bahut. Dhanbad. Beere

      @narinderjitsingh3425@narinderjitsingh34255 ай бұрын
    • Satsari aakal sardar g

      @Pakistan03@Pakistan035 ай бұрын
  • ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਮੈਂ ਲਾਹੌਰ ਜਾਵਾਂ ਵਾਹਿਗੁਰੂ ਕਦੀ ਤਾਂ ਸੁਣੇਗਾ ਸਾਡੀ ਵੀ

    @tanveersainisaini4348@tanveersainisaini43485 ай бұрын
    • ❤😊

      @gurveersingh2847@gurveersingh28475 ай бұрын
  • ਅਸਲ ਵਿੱਚ ਸਾਡਾ ਸਾਰਾ ਵਿਰਸਾ ਪਾਕਿਸਤਾਨ ਵਿੱਚ ਰਹਿ ਗਿਆ।ਬਹੁਤ ਖੂਬਸੂਰਤ ਹੈ।ਬੇੜਾ ਬੈਠਾ ਸਰਕਾਰਾਂ ਦਾ ਹੋ ਸਾਨੂੰ ਵਿਛੋੜ ਦਿੱਤਾ ਗਿਆ। ਲੋਕ ਵੀ ਬਹੁਤ ਸਤਿਕਾਰ ਕਰਦੇ ਨੇ। ਬਾਕੀ ਚੋਰ ਤਾਂ ਭਾਰਤ ਵਿਚ 90/ ਪਰਸੈਂਟ ਨੇ।

    @Lakhwinder1443@Lakhwinder14435 ай бұрын
    • Sikhs were misled by Tara Singh and Nehru 💔 Punjabis should have stayed united.

      @John_O_Connor@John_O_Connor5 ай бұрын
    • Satsari aakal sardar g

      @Pakistan03@Pakistan035 ай бұрын
  • Vikas veere di language bhot vadia aaa 🌸🌸

    @gurbhejshing4223@gurbhejshing42235 ай бұрын
  • Beautiful 👌very nice Pakistan thanks ਤੁਹਾਡਾ ਦੀਖਾਨ ਦਾ and vikas paji ko hello 👋 I’m uk 🇬🇧

    @satinderkaur4184@satinderkaur41845 ай бұрын
  • ਵੋਤ ਵਧੀਆ ਜੀ ਪਰਾਣੀਆ ਚੀਜਾ ਤਾ ਲਹਿਦੇ ਪੰਜਾਬ ਚ ਰੇਗੀਆ ਵੜਾ ਸਕੁਨ ਓਦਾ ਵੇਖ ਕੇ ਮਣ ਨਹੀ ਭਰਦਾ ਵੇਖ ਵੇਖ ਧੰਨਵਾਦ ਖੁਸੀ ਭੇਣ ਦਖੋਨ ਵਾਸਤੇ🎉😍

    @akashsidhu289@akashsidhu2894 ай бұрын
  • ਰਿਪਨ ਖੁਸ਼ੀ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕਰਦਿਆਂ ਲਾਹੌਰ ਦਿਖਾ ਦਿੱਤਾ, ਮਜ਼ਾ ਆ ਗਿਆ ਦੇਖ ਕੇ।।❤🌹🙏🥰

    @brarsukh4916@brarsukh49165 ай бұрын
  • ਬਹੁਤ ਸੋਹਣਾ ਲਹੌਰ ਸਫਾਈ ਵੀ ਕਿੰਨੀ ਆ ਤੁਹਾਡਾ ਵੀ ਬਹੁਤ ਧੰਨਵਾਦ ਵੀਰ ਜੀ🙏

    @rajvirbrar3112@rajvirbrar31125 ай бұрын
  • Vikaas ji da ve thx sab dasan layi ek var vikaas ji naal gal ho Jaye ta bahut kushi hovgi so nice of u vikaas ❤❤❤❤❤

    @X._gagan9990@X._gagan99905 ай бұрын
  • ਬਹੁਤ ਸੋਹਣਾ ਲਹੋਰ ਲਹੋਰ ਸ਼ਹਿਰ ਵੇਖ ਕੇ ਮਨ ਕਰਦਾ ਅਸੀ ਵੀ ਵੇਖੇਈ ਸਾਡੇ ਪੰਜਾਬ ਵਿੱਚ ਕੁਝ ਪੁਰਾਣਾ ਨਹੀ ਦੇਖਣ ਨੂੰ ਪੂਰੀ ਸਫ਼ਾਈ ਵੀ ਦੇਖਣ ਨੂੰ ਮਿਲੀ ਸਾਡੇ ਸ਼ਹਿਰਾਂ ਵਿੱਚ ਦੇਖਣ ਮਿਲਦਾ ਗਾਂਵਾਂ ਤੇ ਕੁੱਤੇ ਜਿਸ ਤਾਂ ਸੁਨਾਇਆ ਸੀ ਪਾਕਿਸਤਾਨ ਬਾਰੇ ਇਸ ਤਰਾਂ ਕੁਝ ਨਹੀ ਪਾਕਿਸਤਾਨ ਬਹੁਤ ਵਧੀਆ

    @punjabloveskitchen7226@punjabloveskitchen72265 ай бұрын
  • ਬਹੁਤ ਸੋਹਣਾ ਬਾਈ ਜੀ .. ਮੈਨੂੰ ਲੱਗਦਾ ਅਸੀਂ ਪੂਰੀ ਜ਼ਿੰਦਗੀ ਪਾਕਿਸਤਾਨ ਤਾ ਨਾਹ ਜਾ ਸਕਦੇ .. ਪਾਰ ਤੁਸੀਂ ਸਾਨੂ ਘੁਮਾ ਰਹੇ ਆ .. ❤❤❤🫡🫡 luv u aa bai ji te behan ji.

    @bawaldh122@bawaldh1225 ай бұрын
    • Q nahi ja sakta

      @KingOfKingdom777@KingOfKingdom7775 ай бұрын
  • Sasrikaal Sardar Jee Bohat Hushi Hoi Tusi Pakistan Aye 😊😊😊

    @ARTSTATION2783@ARTSTATION27835 ай бұрын
  • I love Punjab ❤️❤️❤️❤️❤️❤️❤️❤️❤️

    @Uppal-ny5le@Uppal-ny5le5 ай бұрын
  • ਰਿਪਨ ਖੁਸ਼ੀ ਅਤੇ ਵਿਕਾਸ ਵੀਰ ਦਾ ਆਸੀ ਬਹੁਤਧੰਨਵਾਦੀ ਹਾ ਜੋ ਸਾਨੂੰ ਘਰ ਬੈਠਿਆ ਹੀ ਲਾਹੌਰ ਘੁਮਾਅ ਰਹੇ ਹੋ 👍👍👍👍👍👍🙏🙏🙏🙏

    @majorsingh7474@majorsingh74745 ай бұрын
  • Waheguru ji 🙏 tuhanu hamesha kush rakhe ❤😊👩‍❤️‍👨🥰

    @Searchboy77@Searchboy775 ай бұрын
  • LOVE FROM ❤ HEER RANJHA CITY ❤ DISTRICT JHANG PUNJAB PAKISTAN

    @ZulfiqarAliVlogs@ZulfiqarAliVlogs5 ай бұрын
  • Thodda thanks❤❤ me bi shayed next year2024 nu kartarpur aama thodde sare bllog dekhde aa❤❤👍❤❤🙏🙏

    @JasbirsinghDhaliwal-zd6nn@JasbirsinghDhaliwal-zd6nn5 ай бұрын
  • bhout hi sunder lahor ji chajju da chubara ji sabi pak veera da thanks ji

    @KamalSingh-dl6yc@KamalSingh-dl6yc5 ай бұрын
  • ਵੰਡ ਨੇ ਲਾਹੌਰ ਦਾ ਬਹੁਤ ਨੁਕਸਾਨ ਕੀਤਾ। ਨਹੀਂ ਤਾਂ ਪੰਜਾਬ ਦਾ ਲਾਹੌਰ ਹੱਦ ਨਾਲ ਵੱਧ ਵਧੀਆ ਹੋਣਾ ਸੀ

    @gurpalsingh221@gurpalsingh2215 ай бұрын
  • Shahi Hamam is also worth watching historical building near Wazir khan mosque... You must visit there.

    @muhammadmudassar6685@muhammadmudassar66855 ай бұрын
  • Tuhada ih Lahore aala vlog dekh ke sach ch hi lagda v jihne Lahore ni dekhiya uh jamiya hi ni 🙏🙏 thank you so very much Once again Lahore ghumaon de layi 🙏🙏🙏🥺

    @aksohi@aksohi5 ай бұрын
  • ਰਿਪਨ ਬੇਟੇ ਲਾਹੌਰ ਵਾਂਗ ਸਾਡਾ ਸੁਲਤਾਨਪੁਰ ਲੋਧੀ ਸ਼ਹਿਰ ਵੀ ਬਹੁਤ ਪੁਰਾਣਾ ਹੈ ਮੈਂ ਆਪਣੇ ਬਚਪਨ ਵਿੱਚ ਲਹੌਰ ਵਰਗੀਆਂ ਗਲੀਆਂ, ਦੁਕਾਨਾਂ ਅਤੇ ਮਕਾਨ ਵੇਖੇ ਨੇ ਪਰ ਹੁਣ ਸਭ ਕੁਝ ਬਦਲ ਗਿਆ ਹੈ ਪਰ ਅਜੇ ਵੀ ਇਹ ਚੀਜ਼ਾਂ ਹੈਣ।

    @amritdhillon5313@amritdhillon53135 ай бұрын
  • After seeing Khusi api in such a happy mood we also feel internal "Khushi" 😂❤❤

    @syedalinaqvi6254@syedalinaqvi62545 ай бұрын
  • ✌✌✌✌ਖੂਬਸੂਰਤ ਇਮਾਰਤਾਂ ਤੇ ਪਾਕਿਸਤਾਨ ਵਿੱਚ ਹੀ ਰਹਿ ਗਈਆਂ✌✌✌✌👍👍👍

    @user-rajinderhammerthrower@user-rajinderhammerthrower5 ай бұрын
  • Vikas Bai Da Nature Bhut gaint aa bda nice banda yr jma kaala ni pnda na khij da maasa v

    @Hammayt007@Hammayt0075 ай бұрын
  • ਮੇਰਾ ਸੁਪਨਾ ਹੈ ਕਿ ਮੈਂ ਲਾਹੌਰ ਘੁੰਮਣਾ,I love lahor ,ਸਾਨੂੰ ਫੇਰ ਦੋਬਾਰਾ ਬਾਪੂ ਗਲਾ ਦਾਸ ਲਾਹੌਰ ਦੀਆਂ 😊, ਅੱਜ ਲੋਹਾਰ ਭੀ ਦੇਖ ਲਿਆ 😊

    @monikasharma-uy9ek@monikasharma-uy9ek5 ай бұрын
  • ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਭਾਈ ਜਾਂਨ ਸੱਤ ਸ਼੍ਰੀ ਆਕਾਲ ਜੀ ਇਹ ਸੱਭ ਕੁਝ ਦੇਖ ਕੇ ਲੱਗਦਾ ਸਾਡੇ ਪੰਜਾਬ ਵਿੱਚ ਤਾਂ ਕੁੱਝ ਵੀ ਨਹੀਂ ਰਿਹਾ ਬਹੁਤ ਹੀ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

    @sukhdevkhan4430@sukhdevkhan44305 ай бұрын
    • Sikhs were misled by Tara Singh and Nehru 💔 Should have stayed in united Punjab by joining Pakistan.

      @John_O_Connor@John_O_Connor5 ай бұрын
  • I am your fan from last two years. Never missed ur log.please please show my college GC Lahore and New Hoste in next volog. Love from London 🇬🇧. Thank you

    @qaproductions8893@qaproductions88935 ай бұрын
  • ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੇਠੈ ਨੂੰ ਸਾਰਾ ਲਾਹੋਰ ਦਿਖਾ ਦਿੱਤਾ ਜੀ ਅੱਲਾ ਪਾਕ ਚੜ੍ਹਦੀ ਕਲਾ ਵਿੱਚ ਰੱਖੇ ❤❤ ❤❤❤

    @Funny_friend_Show@Funny_friend_Show24 күн бұрын
  • gurmeet ROMANIEI kurali PB G00D ❤ ❤ ❤ ❤ ❤ ❤ ❤

    @GurmeetSingh-sc1od@GurmeetSingh-sc1od5 ай бұрын
  • ਬਹੁਤ ਬਹੁਤ ਲਹੌਰ ਵਿੱਚ ਬਹੁਤ ਵਧੀਆ ਸ਼ਿਹਰ ❤❤❤❤

    @JasbirSingh-ek2br@JasbirSingh-ek2br5 ай бұрын
  • Lahore antique art❤

    @RoyalStitch1@RoyalStitch15 ай бұрын
  • ਸਤਿ ਸ੍ਰੀ ਅਕਾਲ । ਧੰਨਵਾਦ ਲਹੌਰ ਦੇ ਦਰਸ਼ਨ ਕਰਆਉਣ ਲਈ। ਪਿਛਲੇ ਸਾਲ ਖੁਸ਼ੀ ਨੇ ਲਹੌਰ ਕਾਫੀ ਦਿਖਾਇਆ ਸੀ ਤੇ ਹੁਣ ਤੁਸੀ ਹੋਰ ਵਧੀਆ ਦਿਖਾ ਰਹੇ ਹੋ ।

    @kanwarjeetsingh3495@kanwarjeetsingh34955 ай бұрын
  • ਅੰਗਰੇਜਾਂ ਬਾਰੇ ਇੰਡਆ ਵਿੱਚ ਇਤਿਹਾਸ ਚਾਹੇ ਬਹੁਤ ਵਧੀਆ ਨਹੀਂ ਆ ਪਰ ਇਹ ਵੀ ਬਹੁਤ ਉਹਨਾਂ ਦੀ ਤਰੀਫ਼ ਕਰਨੀ ਬਣਦੀ ਆ ਕਿ ਉਨ੍ਹਾਂ ਸਿਹਤ ਅਤੇ ਸਿੱਖਿਆ ਨੂੰ ਪਹਿਲ ਦਿੱਤੀ

    @armansandhu6504@armansandhu65045 ай бұрын
  • Very nice blog god blessed special thanks for nasir dhillo sahib ji vikas seme jat ripan and khushi keep going on god blessed again ❤❤❤❤❤❤❤❤❤❤❤❤❤❤❤❤

    @gogavirk3403@gogavirk34035 ай бұрын
  • Waheguruji ❤❤❤❤❤

    @jagirsandhu6356@jagirsandhu63565 ай бұрын
  • 🇮🇳 ਇਸ ਤਰਾਂ ਦੀ ਮਾਰਕਿਟ ਤੇ ਗਲੀਆਂ ਸਾਨੂੰ ਰਾਜਸਥਾਨ ਦੇ ਸ਼ਹਿਰਾਂ ਵਿੱਚ ਵੀ ਬਹੁਤ ਹੈ।

    @BePostive29@BePostive295 ай бұрын
  • ਕਾਸ਼ ਸਾਡੇ ਬਜੁਰਗ ਅੱਜ ਤੱਕ ਜਿੰਦਾ ਹੁੰਦੇ ਤਾਂ ਇਹ ਸਬ ਦੇਖ ਕੇ ਈ ਖੁਸ਼ ਹੁੰਦੇ,ਤੇ ਆਪਣਾ ਗੁਆਚ ਗਿਆ ਅਕਸ ਵੇਖਦੇ,ਜਿਹੜੇ ਆਖਰੀ ਸਾਹਾਂ ਤੱਕ ਲਾਹੌਰ ਤੇ ਆਪਣੇ ਘਰਾਂ ਦੀਆਂ ਕਹਾਣੀਆਂ ਤਵਾਰੀਖਾਂ ਸੁਣਾਉਦੇ ਏਸ ਜਹਾਨ ਤੋਂ ਕੂਚ ਕਰ ਗਏ ਲੀਡਰਾਂ ਦੀਆਂ ਕੋਝੀਆਂ ਚਾਲਾਂ ਕੁਰਸੀ ਭੁੱਖ ਦੀਆਂ ਨੂੰ ਨਿੰਦ ਦੇ ਕੋਸਦੇ ਗਏ,,,,

    @palpatrewala@palpatrewala5 ай бұрын
  • Jera Eathe faddu oh lohare ve faddu😂😂❤ All time nyc velog ❤❤❤

    @Xyz-vi3jf@Xyz-vi3jf5 ай бұрын
  • Ssa Ripan bhaji and khushi bhenji … thank you first of all for these Pakistan yatra vlogs.. I am watching from USA and Sorry for late comments. Ok let me start….your Nankana saheb, Kartarpur saheb and Sacha Sauda Gurdwara saheb vlogs made me emotional. I was literally crying while I was watching those videos and was just praying ke Guru saheb Bas ek mauka de do ihna asthana de darshan deedare karan da and I trust Waheguru ji that I will visit one day . Thank you so very much for sharing your experience and the knowledge and the information for all the places. I haven’t miss any of your videos from day one yet since you guys are in Pakistan. I am watching all the videos with my mom and she is also enjoying. Waheguru ji tuhanu lamiya umaran te tandrusati bakhshan ji . Waiting for the next vlog😊 P.S. - jo tuhade Guide and friend ne jo ke Pakistan ton ne Vikaas or Waqas sorry don’t know how to spell his name he is very sweet I really want to say thanks to him too and please Tell him that he should try in the films or TV 😅.

    @aksohi@aksohi5 ай бұрын
    • Thanks for your best wishes and regards for Lahore and Lahoreians😊❤❤❤ Love from Lahore Pakistan 🇵🇰 ❤❤❤🥰😍

      @maheenkhan4649@maheenkhan46495 ай бұрын
  • 1947 di Hindu, Sikh bhaaichare de naal sare Pakistan h hoi nasalkushi di yaad taza ho gy .

    @vijaysehgal9480@vijaysehgal94804 ай бұрын
  • ਲੈ ਮਿਤਰਾ ਰਿਪਨ ਬਾਈ ਅਜੱ ਅਸੀ ਵੀ੍ ਜੰਮ ਪਏ ਸਾਨੂਵੀ ਲਾਹੋਰ ਦਿਖ਼ਾ ਦਿਤਾ ਬਹੁਤ ਹੀ ੍੍੍੍੍੍੍ਮਿਹਰਬਾਨੀ

    @janakkumar3275@janakkumar32755 ай бұрын
  • Enjoy a tour of Lahore city 🇵🇰 ❤❤❤❤Pakistan 🇵🇰.....@

    @sushilgarggarg1478@sushilgarggarg14785 ай бұрын
  • We are seeing our Lahore through your eyes and sitting in Lahore 😊❤❤

    @iyi4322@iyi43225 ай бұрын
  • ਲਾਹੋਰ ਦੀਆਂ ਇਹਨਾਂ ਗਲੀਆਂ ਦੇ ਵਿੱਚ ਕਿਜੇ ਸਮੇਂ ਸਾਡੇ ਹੀਰੋ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਘੁਮਦੇ ਹੋਣਗੇ। ਇਹ ਗਲੀਆਂ ਦੇਖ ਲੱਗਦਾ ਜਿਵੇਂ ਮੈਂ ਇਹਨਾਂ ਗਲੀਆਂ ਵਿੱਚ ਘੁਮਾਇਆ ਲੱਗਦਾ ਪਿਛਲੇ ਜਨਮ ਵਿੱਚ ਮੈਂ ਲਾਹੌਰ ਚ ਹੋਵਾ

    @mysontyson627@mysontyson6275 ай бұрын
  • ਪੁੱਤਰ ਤੁਹਾਨੂੰ ਤੇ ਤੁਹਾਡੇ ਨਾਲ ਚਲਦੇ ਪੁੱਤਰਾਂ ਨੂੰ ਰਬ ਤੰਦਰੁਸਤੀ ਬਖਸ਼ੇ

    @satwinderkaur5209@satwinderkaur52095 ай бұрын
  • ਸਤਿ ਸ੍ਰੀ ਆਕਾਲ ਜੀ 🙏🏻🙏🏻 ਵਿਪਨ ਸਿੰਘ ਜੀ ਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਤੰਦਰੁਸਤੀਆਂ ਬਖਸ਼ਣ

    @manjindersinghbhullar8221@manjindersinghbhullar82215 ай бұрын
  • ਪਾਕਿਸਤਾਨ ਵਿੱਚ ਬਿਲਕੁਲ ਵੀ ਗਰੀਬੀ ਨਹੀਂ ਹੈ, ਸਾਰੇ ਲੋਕ ਖੁਸ਼ਹਾਲ ਹੈ

    @SumanSachdeva-be3xb@SumanSachdeva-be3xb5 ай бұрын
    • Yup.... Hamarigovernment kangli hy hmari awam mn itni ghuebat nhe

      @moodwithfood5@moodwithfood55 ай бұрын
  • y geet gaaya kamal heer ne patt suttu gi tainu sazza da chubara.. 🎉🎉

    @pirthijattana86@pirthijattana865 ай бұрын
  • ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਵੀਰੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਲਹੋਰ ਦਿਖਾਇਆ ਸਾਡੇ ਦਾਦੇ ਪੜਦਾਦੇ ਇੱਥੇ ਰਹਿਦੇ ਸੀ

    @hardeepkaurgill6633@hardeepkaurgill66335 ай бұрын
  • Kehna ta nhi chahida par rha ne gya y kuria bhut sohnia Pakistan 😮

    @deepsandhu334@deepsandhu3345 ай бұрын
    • Wasy ya kaha jata h Pakistan mein k Lahore diyan kurian tay faislabad day munday boht sohnay hundy nay ❤❤😂😂

      @williamgeorge5860@williamgeorge58604 ай бұрын
    • wasy v bhot soni hu

      @Ashi-bi8gk@Ashi-bi8gk2 ай бұрын
    • @@Ashi-bi8gk kha se ho app

      @deepsandhu334@deepsandhu3342 ай бұрын
  • ਖੁਸ਼ੀ ਪੁੱਤਰ ਜੀ ਜਿਥੇ ਜਾਨੈ ਆ ਖੂਸੀ ਲਓ 16:26 ਆਊਣੈ ਆ ਪੁਤਰ ਐਵੈ ਲੱਗੇ ਰਹੋ ਵੀਰ ਦੀ ਤਰੀਫ ਤਾਂ ਲੋਕ ਬਹੁਤ ਕਰਦੇ ਹਨ ਭੈਣ ਮੇਰੀ ਦਾ ਬਹੁਤ ਯੋਗਦਾਨ ਹੈ ਤਾਲਿਬਾਨ ਤੇ ਹੋਰ ਖਤਰਨਾਕ ਦੇਸ਼ਾਂ ਵਿੱਚ ਜਾਨਾਂ ਇੱਕ ਔਰਤ ਲਈ ਸੌਖਾ ਨਹੀਂ ਬਹੁਤ ਬਹਾਦਰ ਆ ਭੈਣ ਮੇਰੀਏ ਧੰਨਵਾਦ 🙏🏽 ਵੀਰ

    @surjeetsighsonu7896@surjeetsighsonu78965 ай бұрын
  • ਵੀਰ ਰਿਪਨ, ਠੀਕ ਲਾਹੌਰ ਵਾਂਗ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਡੇ ਅੰਮਿ੍ਤਸਰ ਸ਼ਹਿਰ ਵਿੱਚ ਵੀ ਬਾਰਾ ਗੇਟ ਬਣਵਾਏ ਸੀ। 🥰🙏🙏

    @parminderkaur-tl6rw@parminderkaur-tl6rw5 ай бұрын
  • ਧੰਨਵਾਦ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਤੇ ਗੁਰੂ ਦੁਆਰਾ ਸਾਹਿਬ ਬਣਾਉ ।

    @mohinderpaul7292@mohinderpaul7292Ай бұрын
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

    @baljindersingh7802@baljindersingh78025 ай бұрын
  • Wahe guru baji eh sab dekh ke sada man udas hunda a kash eh sarhada na hundiya te asi savere pakastan hunde te shami Punjab baki tuhada danwad tusi darshan mele kraa rahe ho

    @psprabhyt2328@psprabhyt23285 ай бұрын
  • ਬਹੁਤ ਵਧੀਆ ਲਗਾ ਲਾਹੌਰ ਸ਼ਹਿਰ ਦੇਖ ਕੇ।ਸਾਡਾ ਅਮਿੰਰਤਸਰ ਵੀ ਏਵੇ ਦਾ ਏ ਸੇਮ।ਏਥੇ ਵੀ ਛੱਤੀ ਖੂਹੀ ਹੇਗੀ ਬਾਜ਼ਾਰ ਵਿੱਚ। ਵਲੋਗ ਵੇਖਦੇ ਇਵੇ ਲਗਾ ਜਿਵੇ ਅਮਿੰਰਤਸਰ ਦੀਆ ਗਲੀਆ ਘੁੰਮ ਰਹੇ ਹਾ ਧੰਨਵਾਦ ❤

    @user-cn3xb3fj1e@user-cn3xb3fj1e5 ай бұрын
  • ਵਜੀਰ ਖਾਨ ਉਹੀ ਜਿਸਨੇ ਸਾਡੇ ਗੁਰੂ ਦੇ ਬੱਚੇ ਸ਼ਹੀਦ ਕੀਤੇ

    @daljindermalhi183@daljindermalhi1835 ай бұрын
  • Beautiful presentation of Lahore City. Curse to them who divided our beautiful country before partition.

    @surjitgrewal@surjitgrewal5 ай бұрын
    • True enemies destroy Punjab

      @imranyousaf5389@imranyousaf53895 ай бұрын
    • It was sikh/hindu Punjabis who demanded partition of Punjab

      @usmanqureshi08@usmanqureshi084 ай бұрын
  • Waheguru ji❤

    @gurmeetsingh3627@gurmeetsingh36275 ай бұрын
  • मेरे नाना जी 1947 के समय पाकिस्तान के लाहौर से पंजाब में आये थे ‌।

    @SantKumar-lf5ql@SantKumar-lf5ql5 ай бұрын
  • Mazrat k sath repan veer G ya Qela mugalo k waqat k bana hy mahraja ny nhi banaya tha k🇵🇰

    @janjua.2937@janjua.29375 ай бұрын
KZhead