ਗੋਰੇ ਅਤੇ ਮੇਮਾਂ [Gore Ate Mema] 🔴 RANJIT BAWA 🔴 Latest New Punjabi Songs 2020 🔴New Punjabi Songs 2020

2020 ж. 14 Мам.
1 729 875 Рет қаралды

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер
  • ਰਣਜੀਤ ਬਾਵੇ ਨੇ ਚਰਨ ਲਿਖਾਰੀ ਨੂੰ ਸਟੇਜ ਤੇ ਸੱਦਿਆ ਧੰਨਵਾਦ ਬਾਵੇ ਦਾ ਪਰ ਕੈਮਰਾ ਮੈਨ ਨੂੰ ਲਾਹਣਤਾਂ ਦਾ ਟੋਕਰਾ ਵੀ ਤੇ ਦੁਰ ਲਾਹਣਤ ਜਿਸਨੇ ਚਰਨ ਲਿਖਾਰੀ ਦਿਖਾਇਆ ਨਹੀ ਤੇਰਾ ਸੜਜੇ ਕੈਮਰਾ ਨਾਲੇ ਡਿਗ ਜੇ ਤੂੰ ਸਮੇਤ ਕੈਮਰੇ ਜਿਹੜਾ ਗਰੀਬ ਨੂੰ ਨਹੀ ਦਿਖਾ ਰਿਹਾ ਪਰ ਚਰਨ ਲਿਖਾਰੀ ਦੀ ਕਲਮ ਨੂੰ ਸਲਾਮ

    @prabhjitsinghbal1090@prabhjitsinghbal10908 ай бұрын
  • ਚਰਨ ਲਿਖਾਰੀ ਵੀਰ ਦੀ ਕਲਮ ਬਹੁਤ ਵਧੀਆ ਹੈ। ਰਣਜੀਤ ਬਾਵਾ ਜੀ ਦਾ ਕੋਈ ਮੁਕਾਬਲਾ ਹੀ ਨਹੀਂ।

    @jahdishbains8983@jahdishbains8983 Жыл бұрын
  • ਸੂਲਟ ਆ ਬਾਈ ਚਰਨ ਤੇ ਉਸਦੀ ਕਲਮ ਨੂੰ ✍️

    @pb13army79@pb13army792 жыл бұрын
    • ਆਪਣੀ ਕਲਮ ਵੀ ਰੁਖ਼ ਕਰਨ ਵਾਲੀ ਆ ਸੂਲ਼ ਟ ਹੋਰ ਕੁਝ ਹੁੰਦਾ ਇਹਨੂੰ ਤਾਂ ਸਲੂਟ ਕਹਿ ਸਕਦੇ

      @prabhjitsinghbal1090@prabhjitsinghbal10908 ай бұрын
  • ਚਰਨ ਲਿਖਾਰੀ ਨੂੰ ਦਿਖਾਉਣਾ ਚਾਹੀਦਾ ਸੀ ਇਨ੍ਹਾਂ ਵਧਿਆ ਗਾਣਾ। ਲਿਖਿਆ ਸੀ

    @mintusound9870@mintusound98703 жыл бұрын
    • Jaatvaad nahi dikhouda chotiya jaata nu .gariab loga nu.

      @g.s.dhiman.woodworks752@g.s.dhiman.woodworks7523 жыл бұрын
  • ਸੋਮਨਾਥ ਦਾ ਮੰਦਰ ਜੇਕਰ ਗਜਨੀ ਲੁੱਟਦਾ ਨਾ... ਡੋਗਰਿਆਂ ਦੀ ਸ਼ੈ ਤੇ ਗੋਰਾ ਹੀਰਾ ਘੁੱਟਦਾ ਨਾ... ਲਹੋਰ ਤੇ ਅੱਖਾਂ ਹੁੰਦੀਆਂ ਨਾਂ ਜੇ ਆਂਢ ਗੁਆਂਢ ਦੀਆਂ... ਸਾਡੇ ਗੋਰੇ ਪਾਉਂਦੇ ਪੱਠੇ ,ਮੇਮਾਂ ਭਾਂਡੇ ਮਾਂਜਦੀਆਂ... ਵਾਹ...

    @rakeshupneja6734@rakeshupneja67343 жыл бұрын
    • Wa

      @manpreetsingh2861@manpreetsingh28613 жыл бұрын
    • ਵੀਡਿਓ ਬਨਾਉਣ ਵਾਲਾ ਮਾਦਰ chod ਦੇਖਲਾ ਸਾਲ਼ੇ ਨੇ ਗਰੀਬ ਬੰਦਾ ਤੇ ਓਨੀ ਦੇਰ ਕੈਮਰਾ ਨਿ ਮਾਰਿਆ ਜਿਨੀ ਦੇਰ ਓ ਸਟੇਜ ਤੇ ਰਿਹਾਂ ਗੰਦੇ ਲੋਕ

      @birpalsingh4150@birpalsingh4150 Жыл бұрын
  • ਵੀਰ ਜਦੋ ਚਰਨ ਲਿਖਾਰੀ ਨੂੰ ਸਟੇਜ ਉਤੇ ਬੁਲਾ ਲਿਆ ਤਾ ਕੈਮਰਾ ਲੋਕਾ ਉਪਰ ਕਰ ਦਿਤਾ ! ਬਹੁਤ ਗਲਤ ਗੱਲ ਆ ਵੀਰ! ਦਿਖਾਉਣਾ ਚਾਹੀਦਾ ਸੀ!

    @amritdhaliwal9107@amritdhaliwal91074 жыл бұрын
    • Main vi aahi comment krn lgya c camera alea tera prauhna staje te aaya camera hi ni krea odhr

      @ankushphullo7995@ankushphullo79953 жыл бұрын
    • shi gal a y maddi gal a

      @jaskaranjassi425@jaskaranjassi4253 жыл бұрын
    • Camra man galat krgya

      @LovepreetSingh-re8bb@LovepreetSingh-re8bb3 жыл бұрын
    • Sharm auni chahidi ae eho jehi soch wale bande nu.

      @amanbrar3075@amanbrar30753 жыл бұрын
    • Camra men sala fudu banda👊👊

      @BSRay-wo3un@BSRay-wo3un3 жыл бұрын
  • ਸਾਡੇ ਬਟਾਲੇ ਦੀ ਸ਼ਾਨ ਆ ਬਾਵਾ ਵੀਰ

    @harpreetpreet9032@harpreetpreet90323 жыл бұрын
  • ਚਰਨ ਬਾਈ ਨੂੰ ਸਟੇਜ ਤੇ ਵਿਖਾਇਆ ਨਹੀਂ। ਜੀਹਨੇ ਵੀ ਇਹ ਬੇਈਮਾਨੀ ਕੀਤੀ ਰੱਬ ਕਰਕੇ ਉਹਦੇ ਹੱਥ ਟੁੱਟ ਜਾਣ। ਇੱਕ ਫੱਕਰ ਗੀਤਕਾਰ ਨਾਲ ਨਿਰੀ ਬੇਇਨਸਾਫੀ ।

    @bhagwantdc4554@bhagwantdc45542 жыл бұрын
  • ਰਣਜੀਤ ਬਾਵਾ ਜੀ ਬਿਲਕੁੱਲ ਸਹੀ ਗੀਤ ਗਾਇਆ , ਚਰਨ ਲਿਖਾਰੀ ਦੀ ਬਹੁਤ ਵੱਧੀਆ ਕਲਮ

    @MohinderSingh-rw1cn@MohinderSingh-rw1cn2 жыл бұрын
  • Ba kmaal Kalam...charan likhaari ..Awaaz Bawa bai...wah

    @captmultan8792@captmultan87929 ай бұрын
  • From Bahawalnagar PuNjaB_Zindabad🇵🇰

    @usamawahla4584@usamawahla45843 жыл бұрын
  • ਨਹੀ ਰੀਸ ਚਰਨ ਬਾਈ ਦੀ ਵਾਹਿਗੁ ਰੂ ਤਦਰੁਸਤੀ ਬਖਸਨ ਬਾਵਾ ਵਦੀਆ ਗਾੲਇਕ ਆਜੀ

    @jagtarsingh1802@jagtarsingh18028 ай бұрын
  • ਅੰਮ੍ਰਿਤਸਰ ਦੀ ਸ਼ਾਨ ਆ ਬਾਵਾ ਵੀਰ

    @malkitsingh3476@malkitsingh34763 жыл бұрын
    • Pr Bhai e ta gurdaspur to a🙄🙄🙄

      @GurpreetSingh-qu1hk@GurpreetSingh-qu1hk2 жыл бұрын
    • Gurdaspur

      @pandotrasp2716@pandotrasp27162 жыл бұрын
    • 👍👍👍

      @gurnamgurnam5352@gurnamgurnam53522 жыл бұрын
  • ਚਰਨ ਲਿਖਾਰੀ good salute aa ji

    @cuteanimals9681@cuteanimals96813 жыл бұрын
  • ਮੀਮਾ ਭਾਂਡੇ ਮਾਂਜਣੇ,,, ਕਿਆ ਬਾਤ ਹੈ ❤️❤️❤️❤️❤️

    @jagmohansarao5273@jagmohansarao52733 жыл бұрын
  • ਜਦੋ ਵੀਰ ਚਰਨ ਲਿਖਾਰੀ ਸਟੈਜ ਤੇ ਆਇਆ ਤਾ ਵੀਡਿਉ ਵਾਲੇ ਗਦਾਰ ਨੇ ਕੈਮਰਾ ਪਾਸੇ ਕਰਤਾ ਸਟੈਜ ਤੋ ਬਾਵਾ ਸਾਹਿਬ ਚਰਨ ਵੀਰ ਦੀ ਇੱਜਤ ਕਰੋ

    @tersemsingh8658@tersemsingh86583 жыл бұрын
    • Po

      @harsimranjitsinghsidhu3435@harsimranjitsinghsidhu34352 жыл бұрын
    • Ode wrga koi sau likhari na paida hoya na hona Ode likhe hoye geeta to mshoor ho k onu boht bnde bhulge

      @varunkaushal5714@varunkaushal5714 Жыл бұрын
    • Rabb kre kemra man nu sazzs mile kan na challe gaddar admi da charan nal dhokha keeta gadar ne

      @boharsingh2@boharsingh2 Жыл бұрын
  • ਪੂਰੀ ਵੀਡਿਉ ਦੇਖੀ ਪਰ ਚਰਨ ਲਿਖਾਰੀ ਉੱਪਰ ਕੈਮਰਾ ਨਹੀਂ ਮਾਰਿਆ

    @jagdishbhatti6862@jagdishbhatti68623 жыл бұрын
    • Tuci poley log ho samjhdey nahi jaatvaad atey Bhramanvaad nu

      @g.s.dhiman.woodworks752@g.s.dhiman.woodworks7523 жыл бұрын
    • So vvvv sad

      @tarsembutter2303@tarsembutter23032 жыл бұрын
  • ਬਹੁਤ ਬੁਰਾ ਲੱਗਿਆ ਯਾਰ ਏਨੀ ਵਧੀਆ ਕਲਮ ਦੇ ਮਾਲਿਕ ਨੂੰ ਕੈਮਰੇ ਵਿਚ ਨਹੀਂ ਦਿਖਾਇਆ

    @_panjab_1984@_panjab_198410 ай бұрын
  • Bai ji charn Lekhari Nu Satej Te Bla Ke Dakhia Keion Nee

    @didarsingh9522@didarsingh95222 жыл бұрын
  • ਗਲਤ ਗਲ ਆ ਕੈਮਰੇ ਵਾਲੇ ਬਾਏ ਵਾਸਤੇ

    @sukhrajsingh7479@sukhrajsingh74793 жыл бұрын
  • ਬਾਵਾ 👍👍❤❤

    @tirathjohal3785@tirathjohal37853 жыл бұрын
    • 😭😭😭😭😭😭👈👈👈👈

      @music_lover-jf8qi@music_lover-jf8qi3 жыл бұрын
  • ਚਰਨ ਬਾਈ ਜੀਉਂਦੇ ਰਹੇ

    @VinodKumar-hn8dg@VinodKumar-hn8dg11 ай бұрын
  • Charn likhari good job 🙏 salute

    @bharmaltoksiya1931@bharmaltoksiya19313 жыл бұрын
  • Roti koi ni chhad da per mei ustad Carn Lihkri GDei geet nu salam

    @harvindersingh8040@harvindersingh80405 ай бұрын
  • Ranjit Bawa zindabad

    @lakhbirsingh7444@lakhbirsingh74442 жыл бұрын
  • ਬਹੁਤੇ ਪੰਜਾਬੀਆਂ ਨੂੰ ਤਾਂ ਹੁਣ ਤਕ ਇਹ ਵੀ ਸ਼ਮਝ ਨੀ ਆਈ ਕਿ ਪੰਜਾਬ ਦੀ ਹੀ ਵੰਡ ਕਿਉਂ ਕਰਵਾਈ ਕੰਜਰਾਂ ਨੇ ਕਦੋਂ ਸ਼ਮਝ ਆਵੇਗੀ ਪੰਜਾਬੀਆਂ ਨੂੰ ਗੱਲ ਸ਼ਮਝ ਤੋਂ ਪਰ੍ਹੇ ਆ ਹੁਣ ਤਾਂ ਇੱਕ ਹੀ ਹੱਲ ਹੈ ਪੰਜਾਬ ਦੀ ਅਜਾਦੀ ਇਸ ਤੋਂ ਘੱਟ ਕੁੱਝ ਵੀ ਨਹੀਂ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਹੁਣ ਤਾਂ ਇੱਕ ਹੀ ਹੱਲ ਹੈ ⛳🌹ਖਾਲਸਿਤਾਨ🌹⛳ ⛳🌹ਖਾਲਸਿਤਾਨ ਜ਼ਿੰਦਾਬਾਦ🌹⛳

    @bittukhaibal7920@bittukhaibal79203 жыл бұрын
  • ਸਲੂਟ ਅਾ ਚਰਨ ਬਾੲੀ ਨੂੰ

    @gopipanjab713@gopipanjab7133 жыл бұрын
  • ਕੈਂਟ ਲਿਖਿਆ

    @harindersingh2688@harindersingh26882 жыл бұрын
  • ਅਖਾੜਿਆ ਦੀ ਸ਼ਾਨ ਰਣਜੀਤ ਬਾਵਾ

    @gurlalgill3669@gurlalgill36693 жыл бұрын
  • ਬਹੁਤ ਵਧੀਆ ਬਾਈ ਜੀ 👌👌👌👌

    @jagvirsinghbenipal5182@jagvirsinghbenipal51822 жыл бұрын
  • Bave Bai Balle Balle 👍👍 Yaar I love you bai

    @GurjitDhiman@GurjitDhiman3 жыл бұрын
  • I am full support panjab farmer 🇵🇰🇵🇰🇵🇰🇵🇰💚💚

    @atherjavid4555@atherjavid45553 жыл бұрын
  • Very good nikke vir

    @bhimsekha5105@bhimsekha51053 жыл бұрын
  • ਕੁੜੀ ਜਿਹੀ ਨੇ ਗੀਤ ਦਾ ਸਾਰਾ ਜਲੂਸ ਕੱਢਤਾ ਜੀ

    @nattrajoana7332@nattrajoana73324 жыл бұрын
    • Ki kehndiyaan kudiyaan veeron tohanu 🤗

      @jkpunjabichannel6518@jkpunjabichannel65183 жыл бұрын
  • ਕਿਸਾਨ ਮਜਦੂਰ ਏਕਤਾ ਜ਼ਿਨਦਬਾਦ

    @sunnysangram2461@sunnysangram24613 жыл бұрын
  • Punjab de great singer Bawa ji

    @GurwinderSingh-hx9jt@GurwinderSingh-hx9jt3 жыл бұрын
  • ਕੀ ਗੱਲ ਚਰਨ ਗੀਤਕਾਰ ਨਾਲ ਵੈਰ ਆ ਜਦੋ ਚਰਨ ਸਟੇਜ ਤੇ ਆਇਆ ਤੇ ਕੈਮਰਾ ਲੋਕਾ ਤੇ ਘੁੰਮਾ ਦਿੱਤਾ ਜਦੋ ਸਟੇਜ ਤੋ ਚਰਨ ਚਲਾ ਗਿਆ ਤਾ ਫਿਰ ਕੈਮਰਾ ਸਟੇਜ ਤੇ ਲੈ ਆਦਾਂ

    @deviltiwanapro5531@deviltiwanapro55312 жыл бұрын
  • ਚਰਨ ਨੂੰ ਪੈਸੇ ਦੀ ਘਾਟ ਨਹੀ ਹੋਣੀ ਚਾਹੀਦੀ ਜਿਵੇਂ ਦੀ ਕਲਮ

    @manjeetnagrakabbadi9287@manjeetnagrakabbadi92873 жыл бұрын
    • Right veer ji

      @sherarandhawa4752@sherarandhawa47522 жыл бұрын
  • ਰਣਜੀਤ ਬਾਵਾ ਨੇ ਉਚੇਚੇ ਤੌਰ ਤੇ ਚਰਨ ਲਿਖਾਰੀ ਨੂੰ ਸਟੇਜ ਤੇ ਬੁਲਾ ਕੇ ਤਾੜੀਆਂ ਮਾਰਨ ਲਈ ਆਖਿਆ ਸੀ ਏਨਾਂ ਵਧੀਆ ਗੀਤਕਾਰ ਸਿੰਗਰ ਨੇ ਭਰੇ ਪੰਡਾਲ ਵਿੱਚ ਉਸਨੂੰ ਦਰਸ਼ਕਾਂ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੂਰੀ ਵੀਡੀਓ ਵਿੱਚ ਉਸ ਗਰੀਬੜੇ ਜਿਹੇ ਭਲੇਮਾਣਸ ਗੀਤਕਾਰ ਦਾ ਚਿਹਰਾ ਹੀ ਨਹੀਂ ਦਿਖਾਇਆ ਗਿਆ, ਭਰਾਵੋ ਗਰੀਬ ਦਾ ਕੋਈ ਨਹੀਂ ਬਣਦਾ। ਜੇ ਕਿਤੇ ਕਿਸੇ ਫੁਖਰੇ ਗੀਤਕਾਰ ਨੇ ਘਸੀ ਜਹੀ ਜੀਨ ਪਾ ਕੇ 40/50ਰੂਪੈ ਵਾਲੀ ਐਨਕ ਲਾਈ ਹੁੰਦੀ ਤਾਂ ਕਈਆਂ ਨੇ ਉਹਦੇ ਨਾਲ ਫੋਟੋਆਂ ਖਿਚਵਾਉਣੀਆਂ ਸਨ,

    @ranjitmalhi1773@ranjitmalhi17733 жыл бұрын
  • ਵੀਰ ਜੀ ਜੇ 1984 ਦੇ ਸਮੇ ਮਾਨਸਾ ਤੇ ਬਠਿੰਡਾ ਹੁੰਦਾ ਨਾ ਦਿੱਲੀ ਖਾਲੀ ਹੁੰਦੀ ਠੀਕ ਏ ਬਾਜ਼ੀ

    @dr.gurdassinghchahal60@dr.gurdassinghchahal603 жыл бұрын
    • Veer hi samj ni lggi ki keha Je mansa bathinda na hunda fr ki...

      @ravinderchahal8700@ravinderchahal87003 жыл бұрын
  • Gurdaspur di shan

    @rameshsindha1503@rameshsindha15032 жыл бұрын
  • Charn Bai ji love you

    @RaviKumar-sq9nd@RaviKumar-sq9nd3 жыл бұрын
  • ਜਿਉਂਦਾ ਰਹਿ ਮੇਰੇ ਵੀਰ 🌹

    @RandhirSingh-kh7rb@RandhirSingh-kh7rb4 жыл бұрын
    • sahi gal ha veer ji

      @rupinderk5092@rupinderk50923 жыл бұрын
    • Bawea o Bawea Good vairy good

      @jaljitsingh9977@jaljitsingh99772 жыл бұрын
  • ਜੱਟ ਨੂੰ ਤਾ ਗੀਤਾ ਨੇ ਹੀ ਮਾਜ ਤਾ ਅਸੀਂ ਗੋਰਿਆਂ ਦੇ ਫਾਰਮ ਵਿੱਚ ਕੰਮ ਕਰਦੇ ਅਸੀਂ ਗੋਰਿਆਂ ਦੀਆ ਗਾਵਾਂ ਨੂੰ ਪੱਠੇ ਪਾਉਂਦੇ ਵੀਰ ਤੂ ਸਾਡਾ ਕੰਮ ਨਾ ਗਵਾ ਦੀ ਸਾਨੂੰ ਪੁਛ ਕੇ ਵੇਖ ਅਸੀਂ ਵਿਦੇਸ਼ਾਂ ਵਿੱਚ ਕੀ ਕਰਦੇ

    @swarnjeet8128@swarnjeet81282 жыл бұрын
  • ਕੀ ਗੱਲ ਬਾਈ ਜਦੋਂ ਚਰਨ ਬਾਈ ਸਟੇਜ ਤੇ ਆਇਆ ਤਾਂ ਕੈਮਰਾ ਕਿਉੰ ਦੂਜੇ ਪਾਸੇ ਕੀਤਾ ਗਿਆ ਬਾਬੇ ਬਾਈ ਜੇ ਤੂੰ ਗਾ ਰਿਹਾ ਤਾਂ ਕਲਮ ਚਰਨ ਦੀ ਹੀ ਆ ਸਮਜ ਯਾਰ ਕੁਛ ਏਦਾ ਨੀ ਕਰੀਦਾ

    @honeyghai7587@honeyghai7587 Жыл бұрын
  • jindabad Ranjit bava ji 👌👌👌

    @kapoorsingh6294@kapoorsingh62944 жыл бұрын
    • nice g

      @harindersingh6461@harindersingh64613 жыл бұрын
  • ਬਾਵਾ ਬਾਈ ਜੀ ਤੈਨੂੰ ਲਵ ਯੂ ਰਾਜੀ ਹਰੋ ਮੱਟੂ ਕਮਾਲਕੇ ਮੋਗਾ

    @baggasandhu8025@baggasandhu80254 жыл бұрын
    • nice

      @navjotsubh2327@navjotsubh23273 жыл бұрын
  • ਬਹੁਤ ਵਧੀਆ ਜੀ ਬਾਵਾ ਸਾਬ

    @kuldipbajwa8385@kuldipbajwa83854 жыл бұрын
  • Love you ❤️ Ranjit bawa

    @RaviKumar-sq9nd@RaviKumar-sq9nd3 жыл бұрын
  • Ranjit Bawa ji th bast only singar ❤❤❤❤❤❤❤

    @gurpreetkour57@gurpreetkour575 ай бұрын
  • ਮਜਾ ਆਗਿਆ ਗਾਣਾ ਸੁਣ ਕੇ

    @mrboys5896@mrboys58964 жыл бұрын
  • Love you charn bhaji

    @jassisingh2548@jassisingh25482 жыл бұрын
  • Wah yaar kia baat hai charn likhari di charn likhari di kalam nu alaam jeonda reh bai

    @Singhdave196england@Singhdave196england13 күн бұрын
  • Ranjit bawa 👍👍👍💖💖💖🙏🙏🙏

    @goldycheema1592@goldycheema15923 жыл бұрын
    • 👍👍👍👍👍👍

      @rupinderk5092@rupinderk50923 жыл бұрын
  • G to eat bawa is the grear batala nàhi pure Punjab de maan aa ji bawe vargekalakaar

    @balwinderrandhawavlogsafar6252@balwinderrandhawavlogsafar6252 Жыл бұрын
  • 22 g siraaaaaaaaaa

    @mrjalal3061@mrjalal30613 жыл бұрын
  • Punjabi colture Ranjit bawa gi good

    @harwindersinghmorcha7663@harwindersinghmorcha76633 жыл бұрын
  • ਬਹੁਤ ਵਧੀਆ ਬਾਵਾ ਜੀ👌👌👌👌👌👏👏👏👏

    @narinderkaur1025@narinderkaur1025 Жыл бұрын
  • ਬਾ ਕਮਾਲ ਅਵਾਜ ਵੀਰ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ

    @kambojkala9342@kambojkala93422 жыл бұрын
  • I love u veer ji sacch gaona te sach e gao rabb tere naal a

    @ranbirsingh3672@ranbirsingh36723 жыл бұрын
  • Mera ki kasor vi Ranjit bawa paji Da songs ki ek ek line Sachi Hai

    @hardipbains3053@hardipbains30534 жыл бұрын
  • charan likhari jeonda reh veer bht vadya likheya

    @karanaujla3177@karanaujla31773 жыл бұрын
  • ਜੀਊਦਾ ਰਹੋ ਵੀਰ ਘਰ ਸੁਣਨ ਵਾਲੇ ਗੀਤ

    @HarpalSingh-Aj-Ay@HarpalSingh-Aj-Ay3 жыл бұрын
  • Nice person ranjeet bawa

    @balwinderbinder2348@balwinderbinder23484 жыл бұрын
  • Charan likhari 💯 ❤️

    @Pinukamboj@Pinukamboj2 жыл бұрын
  • ਵਾਹ ਵਿਰੇ ਬਹੁਤ ਵਦੀਆਂ ❤❤

    @shubdeepsandhu9617@shubdeepsandhu9617 Жыл бұрын
  • Waah ji very nice song ji

    @mohinderkaur7867@mohinderkaur78672 жыл бұрын
  • bahut khub gaya bhai ne

    @shivkumarmaan3609@shivkumarmaan36092 жыл бұрын
  • Verry noice omg ❤️ bro jagmohan Sarao

    @jagmohansarao5273@jagmohansarao52733 жыл бұрын
  • Dharmik casset kado ge

    @harmandeepsingh7945@harmandeepsingh79452 жыл бұрын
  • ਦੋ ਕਲਾਕਾਰਾ ਨੂੰ ਸੁਣੀਆ ਅੱਜ ਤੱਕ ਐਨੀ ਰੀਜ ਨਾਲ ਇਕ ਬਾਵਾ ਤੇ ਦੂਜਾ ਸਿੱਧੂ ਮੂਸੇ ਵਾਲਾ

    @veeruveeruveeru4404@veeruveeruveeru44042 ай бұрын
  • live king Bawa shab👌👌👌👌

    @bhurasingh8283@bhurasingh82833 жыл бұрын
  • Kamaal karti wahiguru Bless you

    @jaswinderkaur4765@jaswinderkaur47653 жыл бұрын
  • Charn veer kmall da banda

    @dalvirdalvir4912@dalvirdalvir49123 жыл бұрын
  • Bhai ap ka voice to acha h..or ap ka paag v bhot sundar ha😊

    @smitadas1918@smitadas19183 жыл бұрын
  • M kuldeep singh pind Gharuan distk Mohali Punjab to salam karda ha baba gee new ta Charan Singh lakharay nee m kuldeep singh pind Gharuan distk Mohali Punjab to salam karda ha.sada.virsa punjabi

    @yudukhan6658@yudukhan6658Ай бұрын
  • Salute AA G 🙏 Charan likhari Saab Horan nu te Salaam AA G ohna di kalm nu te soch nu,atey Bawe Veer Horan nu v Dilon salute AA G 🙏 parmatma AAP sabh nu hamesha charrdi kla ch rakhey te lamiya umra Bakhshey gbu 🙏 UR dhanwadi 🙏 PAPPI MAHOLI 🙏

    @jagpalkhan5799@jagpalkhan57994 жыл бұрын
  • Super song veer gg waheguru g mehar rakhe tohade te g

    @GurmitSingh-ne2os@GurmitSingh-ne2os3 жыл бұрын
  • Nice Ranjit bawa

    @sajanbutter4578@sajanbutter45782 жыл бұрын
  • ਪੰਜਾਬੀ ਜਾ ਕੇ ਕਨੇਡਾ ਵਿੱਚ ਅੰਗਰੇਜ਼ਾਂ ਦੇ ਗਾਵਾ‌ ਨੂੰ ਪੱਠੇ ਪਾਉਂਦੇ ਤੇ ਔਰਤਾਂ ਵੀ ਕੰਮ ਕਰਦੀਆ

    @lakhveer5206@lakhveer5206 Жыл бұрын
  • Charan likhari y nu finacely v majboot kro jo jo maa boli punjabi lai enne sohne geet likh riha

    @harrybains501@harrybains5014 жыл бұрын
  • Love u cheran veer God bless you

    @raviwalasra4522@raviwalasra45223 жыл бұрын
  • आपके इतने सभ्यता भरे गाने होने के कारण ही आप हमारे फैमस है

    @palsingh787@palsingh78711 ай бұрын
  • Waah Bawa veer nhii reesa thet punjabi

    @SUKHVINDERSINGH-bs3dm@SUKHVINDERSINGH-bs3dm2 жыл бұрын
  • Siiiirrrraaaa bai

    @sandeepdeepdeep7706@sandeepdeepdeep77063 жыл бұрын
  • Gore Pande Pathe memma bhande majdiya . V. Good . Mera ki kasoor so much beutiful Song also.

    @SukhwinderSingh-ql6bt@SukhwinderSingh-ql6bt4 жыл бұрын
  • Charan likhari ji 👌👌👌❤️❤️❤️❤️

    @manmeetgill9364@manmeetgill93643 жыл бұрын
  • A hundi a gayki wah ji wah

    @nirmal9641@nirmal9641 Жыл бұрын
  • Great veer bawa

    @gurpreetgill8555@gurpreetgill8555 Жыл бұрын
  • Bast singr ranjit bawa

    @satgursingh1285@satgursingh12857 ай бұрын
  • 5:07 behtreen....G o shera

    @abdurrehmanyousuf2347@abdurrehmanyousuf23477 ай бұрын
  • Good Riter Charan likhari .......

    @prabhdiyalsingh5744@prabhdiyalsingh57443 жыл бұрын
  • Bawa ji de dong at hi hunde ne .

    @GHOSTGAMING-qr4rb@GHOSTGAMING-qr4rb8 ай бұрын
  • Charn likhari sira a veer God bless you both of you.

    @HarpalSingh-zx1gv@HarpalSingh-zx1gv3 жыл бұрын
  • Eh te shed kade nahin ho sakda We punjabi especially jatt Sikhs are too eager to do these two jobs in America and Canada any way the song is very melodious ranjit bawa is really good performer British were very shrewd and manipulative inspite very few in number these firangi were able to keep us sleep for so many years almost for 200 years it is we indians who had been servants and maids for these firangi bawa is right if only there was unity among us ,***** but that was very rare so it was we Indians who had done these two things for firangis

    @arshdeep6202@arshdeep62023 жыл бұрын
  • Sirsa singer bawa ji

    @KulwinderSingh-hq6xn@KulwinderSingh-hq6xn2 жыл бұрын
  • Wah ji wah Ranjeet Bawa

    @AmritpalSingh-fz6hp@AmritpalSingh-fz6hp3 жыл бұрын
  • ਵਾਹਿਗੁਰੂ

    @AjayKumar-vk3vn@AjayKumar-vk3vn3 жыл бұрын
  • VERY NICE SONG SIRA LATA BAWA NA LOVE YOU BAI 🥀🥀👌👌

    @nawabkuwait9412@nawabkuwait94123 жыл бұрын
  • I love you Ranjit bawa

    @parmjitkaur3111@parmjitkaur31113 жыл бұрын
KZhead