Emotional Banda (Full Video) Ranjit Bawa | Icon | Lovely Noor | Latest Punjab Song 2022

2022 ж. 22 Қыр.
10 417 145 Рет қаралды

Ranjit Bawa Presents
Song - Emotional Banda
Singer - Ranjit Bawa
Lyrics / Composer - Lovely Noor
Music- Icon
/ icxnmusic
Video - Ranjeet Singh
Promotion - Baaj Media
Label - Ranjit Bawa
Listen Full Song
iTune - apple.co/3Sp8u2w
Spotify - spoti.fi/3UFy8la
Hungama - bit.ly/3SaJpZ3
Kkbox - bit.ly/3r6vOpS
Shazam - bit.ly/3C88Nt7
Amazon Prime - amzn.to/3r46aSz
Digitally Powered By - Bull18 [ / bull18network ]
#emotionalbanda #ranjitbawa #icon #lovelynoor #punjabisong

Пікірлер
  • ਜੋ ਬਾਈ Lovely Noor ਨੇ ਪੰਜਾਬ ਦੇ ਹਿੱਤਾਂ ਲਈ ਗੱਲ ਕੀਤੀ ਅਤੇ ਹਮੇਸ਼ਾ ਸੱਚ ਲਿਖਿਆ ਜੋ ਲੋਕਾਂ ਨੂੰ ਚੁੱਬਦਾ ਉਹ ਅੱਜ ਤੱਕ ਕੋਈ ਨਹੀਂ ਲਿਖ ਪਾਇਆ.... ਸਲਾਮ ਆ ਬਾਈ ਦੀ ਕਲਮ ਨੂੰ 🙏

    @anmolbrar413@anmolbrar413 Жыл бұрын
    • Ah purana sad song sunn ke tuhanu rona aa jana.. Ikk vaari jarur dekho 👉👉kzhead.info/sun/oc2koZaKbomcYIU/bejne.html 👌👌 ❤❤

      @SinghPB71@SinghPB71 Жыл бұрын
  • ਰੱਬ ਤੇਰੀ ਗਾਇਕੀ ਨੂੰ ਸਿਰਫ ਸੱਚਾਈ ਲਈ ਹੀ ਰੱਖੇ ਭਰਾਵਾ।😘😘😘😘👍👍💪💪💪💪💪ਸਿੱਧੂ ਵੀਰ ਦੀ ਯਾਦ ਆ ਗਈ ਵਾਈ😞😞😞😞😞🙏🙏🙏🙏🙏

    @KuldeepSingh-qz3ur@KuldeepSingh-qz3ur Жыл бұрын
    • Pehla ehda kinne aye kinne gye sunla

      @jagmeetsingh8563@jagmeetsingh8563 Жыл бұрын
    • Enee shuru ta hi Shi song kadee es krke Loki fan v ta bachia v Ajje tak

      @jobangill7852@jobangill7852 Жыл бұрын
    • Gaane tn ehde kyi bht sirraaa ne te awaz v bht vdia isdi

      @OhiSandhu@OhiSandhu Жыл бұрын
    • @@jagmeetsingh8563 qq

      @jugrajsingh7370@jugrajsingh7370 Жыл бұрын
  • ਰੱਬ ਤੇਰੀ ਗੈਇਕੀ ਨੂੰ ਚਾਰ ਚੰਨ ਲਾਵੇ,, ਸਦਾ ਸੱਚ ਦੀ ਗੱਲ ਕਰਦਾ ਰਹੇ ਮਿੱਤਰਾਂ,,,

    @user-fp1nb7hr1c@user-fp1nb7hr1c7 ай бұрын
  • ਜਿਉਂਦੇ ਬੰਦੇ ਦੀ ਕੋਈ ਕੀਮਤ ਹੈ ਨਹੀਂ ਮਰਕੇ ਹੀ ਬੰਦੇ ਦੀ ਕਦਰ ਪੈਂਦੀ ਇਹ ਸੱਚ ਅੱਜ ਦੇ ਟਾਈਮ ਚ

    @harsharora7895@harsharora789510 ай бұрын
    • Shi gal ye ji

      @mr.pipatt6026@mr.pipatt60263 ай бұрын
  • ਪੰਜਾਬੀ ਸਭਿਆਚਾਰ ਦੀ ਮਿਸਾਲ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਵਾ ਸਾਹਿਬ ਜੀ 🙏🙏

    @gurbejrathour7046@gurbejrathour7046 Жыл бұрын
    • Tussi kadde gallat ga hi ni skde bus ehi kehna si kuttiya da ki bhunkde rehnde ne

      @allelectronicsalutations1819@allelectronicsalutations1819 Жыл бұрын
    • Nyc song Bawa veer 👍

      @virajsandhu6160@virajsandhu6160 Жыл бұрын
    • song ch ju sach kiha👌Bawa veer g🙏 #justice for sidhumoosewala bhai🙏

      @kuljitkaurthind4527@kuljitkaurthind4527 Жыл бұрын
    • Sach he khai veer tu

      @SatnamSingh-qz5gu@SatnamSingh-qz5gu Жыл бұрын
    • Ah purana sad song sunn ke tuhanu rona aa jana.. Ikk vaari jarur dekho 👉👉kzhead.info/sun/oc2koZaKbomcYIU/bejne.html 👌👌 ❤❤

      @SinghPB71@SinghPB71 Жыл бұрын
  • ਸੁੱਟ ਸੁੱਟ ਗਾਣੇਂ ਜੱਟ ਨੇ ਅੱਤ ਮਚਾਤੀ ਸੀ Industry ਸਾਰੀ ਕੱਲੇ ਨੇ ਨੁਕਰੇ ਲਾਤੀ ਸੀ Long Live Sidhu Moosewala Ranjit Bawa bai zyonda reh bhout sohna Geet .Kalm Lovely Noor di👌

    @harrywahla5398@harrywahla5398 Жыл бұрын
    • Right veere Bai Sidhu sada ajad hai sade vaste

      @rajeshrajput3349@rajeshrajput3349 Жыл бұрын
    • love u vadhe vr ❤ kaint song jatta 👌

      @hardevsingh5020@hardevsingh5020 Жыл бұрын
    • Ah purana sad song sunn ke tuhanu rona aa jana.. Ikk vaari jarur dekho 👉👉kzhead.info/sun/oc2koZaKbomcYIU/bejne.html 👌👌 ❤❤

      @SinghPB71@SinghPB71 Жыл бұрын
    • Att bro

      @TechGyaniii@TechGyaniii Жыл бұрын
    • Sade bro nu dunia di najar lag gai....bahut miss kar rahe aa Sidhu nu.Kash Rab vapis kar dewe sade bra nu.

      @simran3189@simran3189 Жыл бұрын
  • ਲੱਖਾਂ ਅਾਵਾਜਾਂ ਕੰਨੀਂ ਪੈਣ ਗੀਅਾ 🎶ਪਰ ੳੁਡੀਕਾਂ ਸਿੱਧੂਅਾ 💔😭😫😢ਸਦਾ ਤੇਰੀਅਾਂ ਹੀ ਰਹਿਣ ਗੀਅਾ #justiceforsidhumossewala

    @shubham1653@shubham165311 ай бұрын
  • ਸਿਰੇ ਤੋਂ ਸਿਰਾ ਲਿਖਿਆ ਲਵਲੀ ਵੀਰ ਬਾਵੇ ਵੀਰ ਨੇ ਗਾਇਆ ਬਹੁਤ ਸੋਹਣਾ ਐਵੇਂ ਤੁਹਾਡੀ ਜੋੜੀ ਬਣੀ ਰਹੇ ❤❤❤❤

    @sandeepsingh-xj9dd@sandeepsingh-xj9dd Жыл бұрын
  • ਇਹਨੂੰ ਕਹਿੰਦੇ ਆ ਅਸਲ ਗਾਇਕੀ ਤੇ ਗੀਤਕਾਰੀ ✍️😍 ਜਿਊਦਾ ਰਹਿ ਬਾਵੇ ਵੀਰ ਬਹੁਤ ਹੀ ਸੋਹਣਾ ਗਾਇਆ ਤੁਸੀ ਤੇ ਲਿਖਿਆ ਜਮਾ👌❤🙏

    @ManmeetSandhu-Music@ManmeetSandhu-Music Жыл бұрын
    • Shi aa pra oye bhenchod tempu goleya de chladu oye ma chodede assl sikhi te gana hona cheda ohh gll hunde aa

      @movie8759@movie8759 Жыл бұрын
    • Eh lovely noor ne likhian Fozi saabbhh ne

      @randipsingh3596@randipsingh3596 Жыл бұрын
    • No 1👍👌

      @dramrinder07@dramrinder07 Жыл бұрын
    • Gll baat aa song di

      @movie8759@movie8759 Жыл бұрын
    • ਬਾਈ ਜੀ ਕਮਾਲ ਕਰਤੀ ਬਾਵੇ ਵੀਰ ਨੇ👍❤️

      @SatnamSingh-bk1hn@SatnamSingh-bk1hn Жыл бұрын
  • This song tribute to Sidhu Moosewala ❤️ Jaan🫀#justiceforsidhumoosewala

    @moosewala_295@moosewala_295 Жыл бұрын
  • Dedicated to shubhdeep paji Rest in power......❤️‍🔥

    @vinayakgautam2005@vinayakgautam2005 Жыл бұрын
  • ਸੱਚੇ ਬੋਲਾ ਦੀ ਮਿਸਾਲ ,ਵਹਿਗੁਰੂ ਬੁਰੀਆਂ ਨਜ਼ਰਾਂ ਤੋਂ ਬਚਾਉਣ ਚੰਗੀ ਗਾਇਕੀ ਨੂੰ ,stay blessed veer,,,ਲੇਖਣੀ ਦਾ ਵੀ ਕੋਈ ਤੋੜ ਨਹੀਂ🙏

    @Keeratkalervlogs2068@Keeratkalervlogs2068 Жыл бұрын
    • You are right

      @laddi3633@laddi3633 Жыл бұрын
    • U r right g 👍👍👍👍

      @lakharam2594@lakharam2594 Жыл бұрын
  • ਪੰਜਾਬ ਦੇ ਅਸਲ ਗਾਇਕ ਹੋ ਤੁਸੀਂ ਬਾਵੇ ਵੀਰ ਰੱਬ ਚੜਦੀ ਕਲਾ ਵਿਚ ਰੱਖੇ। 👌🙏

    @karamjeetsingh1082@karamjeetsingh1082 Жыл бұрын
  • ਵੀਰ ਇੰਨਾ ਸੱਚ ਵੀ ਕੋਈ ਵਿਰਲਾ ਹੀ ਲਿਖ ਸਕਦਾ ਤੇ ਗਾ ਸਕਦਾ ਜਿਉਂਦਾ ਰਹਿ

    @inderjitsambhy6227@inderjitsambhy6227 Жыл бұрын
  • ਅਕਾਲ ਪੁਰਖੁ ਤੈਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ। ਤੇਰੇ ਵਰਗੇ ਕਲਾਕਾਰਾਂ ਦੀ ਅੱਜ ਸਮਾਜ ਨੂੰ ਬਹੁਤ ਲੋੜ ਹੈ।

    @kulwindersingh-du6lt@kulwindersingh-du6lt Жыл бұрын
  • ਰੱਬਾ ਸਾਡਾ ਸਿੱਧੂ ਮੋੜ ਦੇ ਹੋਰ ਕੁੱਝ ਨੀ ਚਾਹੀਦਾ ਸਾਨੂੰ 🙏🙏🙏🙏🙏😢😢😢😢😢

    @ranjeetrai6945@ranjeetrai694511 ай бұрын
  • ਚੜ੍ਹਦੀਕਲਾ ਬਾਵੇ ਭਾਜੀ... ਫੋਜੀ ਦਾ ਮੁੰਡਾ... ਜ਼ਬਰਦਸਤ ਜੋੜੀ.. ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੁਹਾਨੂੰ ਸਾਰੀ ਟੀਮ ਨੂੰ 🙏

    @Harpreet_Dhaliwal@Harpreet_Dhaliwal Жыл бұрын
    • As saw aW a a Waw Award said

      @Amandeepsingh-wy5vp@Amandeepsingh-wy5vp Жыл бұрын
    • WllO

      @Amandeepsingh-wy5vp@Amandeepsingh-wy5vp Жыл бұрын
    • O O Omy o love

      @Amandeepsingh-wy5vp@Amandeepsingh-wy5vp Жыл бұрын
    • Sahi gil a😭😭😭🙏🙏

      @ravimander4233@ravimander4233 Жыл бұрын
  • ਸਦਾ ਸਲਾਮਤ ਰੱਖੀ ਰੱਬਾ ਇਹੋ ਜਿਹੀ ਕਲਮ ਤੇ ਅਵਾਜ਼ 🙏 ਰੂਹ ਨੂੰ ਬਹੁਤ ਸਕੂਨ ਮਿਲਦਾ ਇਹੋ ਜਿਹੇ ਗੀਤ ਸੁਣ ਕੇ

    @jasveersingh4151@jasveersingh4151 Жыл бұрын
    • Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉kzhead.info/sun/oc2koZaKbomcYIU/bejne.html👌👌

      @SinghPB71@SinghPB71 Жыл бұрын
    • Love u bro

      @Parmindersinghgill86@Parmindersinghgill86 Жыл бұрын
    • @@SinghPB71 qqqqqq a

      @gurmejsingh547@gurmejsingh547 Жыл бұрын
    • ​@@SinghPB71

      @manjotsingh929@manjotsingh929 Жыл бұрын
    • ​@@SinghPB71tenu hor koi km nhi ...😊

      @punjabgroup@punjabgroup9 ай бұрын
  • Right bawa saab Love you legend moosa 💪🏻

    @heathledger5950@heathledger59504 ай бұрын
  • ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    @kanwardeepsingh9819@kanwardeepsingh98199 ай бұрын
  • ਵਾਹ ਵਾਹ ਏਹ ਗੀਤ ਕਈ ਬੰਦਿਆਂ ਦੇ ਦਿਲ ਦੀ ਆਵਾਜ਼ ਆ ਸੱਚੀ ਬਾਈ ਇਮੋਸ਼ਨਲ ਬੰਦਾ ਹੀ ਮਰਦਾ 😭😭 ਏਹ ਸੁਣ ਕੇ ਅੱਖਾਂ ਰੁੱਕ ਹੀ ਨਹੀਂ ਰਹੀ 💔😓🙏 ਪ੍ਰਮਾਤਮਾ ਸਾਰਿਆਂ ਤੇ ਮੇਹਰ ਰੱਖੀ 🙏💐 #bloggerjaspreet

    @bloggerjaspreet7937@bloggerjaspreet7937 Жыл бұрын
  • ਬਾਕਮਾਲ ਗੀਤਕਾਰੀ ਟਿਪੱਣੀ ਕਰਨ ਲਈ ਮਜਬੂਰ ਹੀ ਕਰ ਦਿੱਤਾ ਵੀਰ ਨੇ ਜਿਉਂਦਾ ਵੱਸਦਾ ਰਹਿ ਬਾਵੇ ਵੀਰ 🙏🙏

    @uvprintings4713@uvprintings4713 Жыл бұрын
  • ਬਹੁਤ ਵਧੀਆ ਵਾਈ ਜੀ ਧੰਨ ਬਾਅਦ ਬਹੁਤ ਸੋਹਣੀ ਗਾਇਕੀ ਹੈ ਤੇਰੀ ਰਣਜੀਤ ਬਾਵਾ ਸਾਹਿਬ ਜੀ ਜ਼ਿੰਦਾਬਾਦ ਜੁਗ ਜੁਗ ਜੀਓ ਸੱਭਿਆਚਾਰ ਨੂੰ ਬਚਾਉਣ ਦਾ ਕੰਮ ਕਰਦੇ ਨੇ ਇਹ ਇਹੋ ਜਿਹੇ ਗੀਤ ਸੱਚੇ-ਸੁੱਚੇ ਇਨਸਾਨ

    @rishipal5775@rishipal5775 Жыл бұрын
    • Nice song

      @MCstand5@MCstand5 Жыл бұрын
    • @@MCstand5 yes

      @karanaujla5096@karanaujla5096 Жыл бұрын
    • bai bhut vdiaa .life ch kise da fan ni hoya..sirf sach da fan aa .tu bai oh parson aa jisda main fan aa.jyonda vassda reh bai ji

      @jattboy2520@jattboy2520 Жыл бұрын
  • ਵਾਹਿਗੁਰੂ ਤੇਰੀ ਕਲਮ ਨੂੰ ਹੋਰ ਤਾਕਤ ਦੇਵੇ ਵੀਰ❤❤

    @nimmasingh5957@nimmasingh595717 күн бұрын
  • ਮਰਦਾ ਉਹੀ ਬੰਦਾ ਜੋ ਮਿਹਨਤ ਕਰਦਾ 🔫 ਬਹੁਤ ਵਧੀਆ ਗੀਤ ਲਿਖੀਆਂ ਵੀਰ ਨੇ ✍️ ਤੇ ਬਹੁਤ ਵਧੀਆ ਅਵਾਜ਼ ❤

    @karanaujla_11@karanaujla_11 Жыл бұрын
    • ਓ ਨਾ ਭਰਾ ਮਿਹਨਤ ਕਰਨ ਵਾਲਾ ਨਹੀਂ ਮਰਦਾ ਕਦੇ

      @jatindersingh3928@jatindersingh3928 Жыл бұрын
  • A real tribute to our immortal 🙏🏻 sidhu moosewala, Thank you Ranjit bawa sir , ❤️ love from Kerala

    @soorajkr5223@soorajkr5223 Жыл бұрын
    • Noo

      @sukhpreetsinghsukh9862@sukhpreetsinghsukh9862 Жыл бұрын
    • @@sukhpreetsinghsukh9862 y bro

      @soorajkr5223@soorajkr5223 Жыл бұрын
    • @@soorajkr5223 ehda phla song suno sidhu nu bol reha

      @sukhpreetsinghsukh9862@sukhpreetsinghsukh9862 Жыл бұрын
    • @@soorajkr5223ppp

      @rex3239@rex3239 Жыл бұрын
    • @@sukhpreetsinghsukh9862 kenda veer

      @harsnoorsingh7615@harsnoorsingh7615 Жыл бұрын
  • That's The true words we can not Compromise with these words that's a master piece of all time

    @alihassan0310@alihassan03106 ай бұрын
  • ਸੱਚ ਕਿਹਾ ਵੀਰ ❤

    @balwindergujjar_11@balwindergujjar_11Ай бұрын
  • Legend never die 🎲😭 ਸਿੱਧੂ ਨੂੰ ਹਮੇਸ਼ਾ ਜਿਉਂਦਾ rakhage 🙏💔😭 justice for sidhu moosewala 😭💔 ਜਿਹੜੇ ਦਿਲਾਂ ਵਿਚ ਵੱਸਦੇ ਹੋਵਣ,, ਉਹ ਗੋਲੀਆਂ ਨਾਲ ਨਹੀਂ ਮਿਟਾਏ ਜਾਂਦੇ ਅਜੇ ਮੁੱਕਿਆ ਨੀ ਜੱਟ

    @nirbhao..........@nirbhao.......... Жыл бұрын
    • Ah purana sad song sunn ke tuhanu rona aa jana.. Ikk vaari jarur dekho 👉👉kzhead.info/sun/oc2koZaKbomcYIU/bejne.html 👌👌 ❤❤

      @SinghPB71@SinghPB71 Жыл бұрын
    • 😭😭😭😭

      @ssgamingboss@ssgamingboss Жыл бұрын
    • Hnjii shi kya

      @ritikaheer3116@ritikaheer3116 Жыл бұрын
    • Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉kzhead.info/sun/oc2koZaKbomcYIU/bejne.html👌👌

      @SinghPB71@SinghPB71 Жыл бұрын
    • Ranjit bawa veer di boht izaat krde si per eh v gallan dogliyan krda, Lovely noor pra v boht izaat si bot time toh sunde aa rahe aa per eh dona kala kara de byaan dekh lo saal vich he badal gaye SANU JAWAB CHIDA BOHT JALD EH DOGLI GAL DA JO TUCI KITI HAI NECHE SONG NE DONA ARTIST DE 2 TAH NIKLDE AA ,JAI MAIN KOJ GALAT KEHA TAN DSEO Song name - Kinne Aye Kinne Gaye Artist - Ranjit bawa lyrics - Lovely noor Ho Jadon Kise Fukri Ne Putt Marta, Sheeshe Ch Jadali Ohdo Fan Pune Nu, Song name - emotional banda Same Artist - Ranjit bawa lyrics - Lovely noor Kam Karega Ta Goli Hon Tichran Je Vehla, Ethe Jeondeya Nu Gallan Lagge Mareya Te Mela,

      @jassmehra3@jassmehra3 Жыл бұрын
  • ਸਦਾ ਜਿਉਂਦਾ ਰਹਿ ਬਾਵੇ ਵੀਰ ਜਦੋਂ ਵੀ ਬੋਲੀਆਂ ਸੱਚ ਬੋਲੀਆਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ🙏🙏

    @preetvirk5080@preetvirk5080 Жыл бұрын
    • A new poll iiiiooo😊😊😊😊😊ii

      @japjotsandhu7522@japjotsandhu7522 Жыл бұрын
    • Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉kzhead.info/sun/oc2koZaKbomcYIU/bejne.html👌👌

      @SinghPB71@SinghPB71 Жыл бұрын
  • ਘੈਂਟ ਗੱਲਬਾਤ ਸਿਰਾ ਜ਼ਜ਼ਬਾਤ ਸੱਚੇ ਹਾਲਾਤ। ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਵਾਹਿਗੁਰੂ ਜੀ ਮੇਹਰ ਕਰੇ, ਚੜ੍ਹਦੀਕਲਾ ਤੰਦਰੁਸਤੀ ਬਖ਼ਸ਼ੇ ਜੀ।

    @bhindersingh3905@bhindersingh39055 ай бұрын
  • Sabto gheint bnda jo chnga ga reha ranjeet Bawa ❤❤

    @mpshayarofficial@mpshayarofficial11 ай бұрын
  • ਬਹੁਤ ਵਧੀਆ ਕੰਮ ਕੀਤਾ ਜੀ । ਲਵਲੀ ਨੂਰ ਤੇ ਰਣਜੀਤ ਬਾਵਾ ਹਿੰਮਤ ਰੱਖਦੇ ਨੇ ਸੱਚ ਲਿਖਣ ਤੇ ਗਾਉਣ ਦੀ। ਏਸ ਤਰਾ ਹੀ ਸਮਾਜ ਨੂੰ ਬਦਲਣ ਤੇ ਸੇਧ ਦੇਣ ਵਾਲੇ ਗੀਤ ਲੋਕਾਂ ਦੀ ਝੋਲੀ ਪਾਉਂਦੇ ਰਹੋ ਜੀ।😊 ਸਾਰੇ ਦੋਸਤ ਗੀਤ ਨੂੰ ਲਾਇਕ ਤੇ ਸ਼ੇਅਰ ਕਰਨ ਜੀ। ਧੰਨਵਾਦ 🙏

    @rajvir_singh256@rajvir_singh256 Жыл бұрын
    • Sidhu di gal

      @rnait3097@rnait3097 Жыл бұрын
  • ਕਮਾਲ ਦਾ ਗੀਤ ਆਜੀ ਅੱਖ ਨਮ ਹੋਗੀ 😢ਸਿਧੂ ਵੀਰ ਲਈ 🙏🙏🙏🙏

    @JaskaranSingh-zt6rd@JaskaranSingh-zt6rd Жыл бұрын
    • Sahi gal kiti vire tu

      @BaljitSingh-nm6kv@BaljitSingh-nm6kv Жыл бұрын
    • Bai Sidhu bai de song da music and composition layrs sara kuj copy keta hoya aaa bawa sabb j kese nu shk hove Sidhu bai da song suun k dakho jatti kaly to flying kar aave sunn jrur 🙏#justforsidhumoosewala😢

      @AnkitATwalOfficial@AnkitATwalOfficial Жыл бұрын
    • @@AnkitATwalOfficial vir ji sidhu 22 nai koi v bn sakda par jo v boleya o sahi keha

      @BaljitSingh-nm6kv@BaljitSingh-nm6kv Жыл бұрын
    • bhia ah ta fer v music ch bhut frk aa sidhu ne ta pura hi copy kita c music v te lyrics v sun jaroor leyu akhiyan de vanj bure

      @downtoearth2913@downtoearth2913 Жыл бұрын
    • I think it's tribute to SIDHU

      @gillautosandmobiles8497@gillautosandmobiles8497 Жыл бұрын
  • LEGEND'S NEVER DIE💔.......

    @vkaul678@vkaul67811 ай бұрын
  • ਅਸਲੀ ਪੰਜਾਬੀ ਸੱਬਿਆਚਾਰ ਬਾਵੇ ਜਿਉਦਾ ਰਹਿ ਵੀਰ ॥॥॥

    @gopyjkgopyjk4159@gopyjkgopyjk4159 Жыл бұрын
    • ❤❤

      @jagdeepsingh9029@jagdeepsingh90293 ай бұрын
  • Real Tribute to Sidhu ....Huge Respect!

    @agamv33@agamv33 Жыл бұрын
    • Ranjit bawa veer di boht izaat krde si per eh v gallan dogliyan krda, Lovely noor pra v boht izaat si bot time toh sunde aa rahe aa per eh dona kala kara de byaan dekh lo saal vich he badal gaye SANU JAWAB CHIDA BOHT JALD EH DOGLI GAL DA JO TUCI KITI HAI NECHE SONG NE DONA ARTIST DE 2 TAH NIKLDE AA ,JAI MAIN KOJ GALAT KEHA TAN DSEO Song name - Kinne Aye Kinne Gaye Artist - Ranjit bawa lyrics - Lovely noor Ho Jadon Kise Fukri Ne Putt Marta, Sheeshe Ch Jadali Ohdo Fan Pune Nu, Song name - emotional banda Same Artist - Ranjit bawa lyrics - Lovely noor Kam Karega Ta Goli Hon Tichran Je Vehla, Ethe Jeondeya Nu Gallan Lagge Mareya Te Mela,

      @jassmehra3@jassmehra3 Жыл бұрын
    • 💯👍

      @vishalsanjotra2345@vishalsanjotra2345 Жыл бұрын
    • Fame ala chkr aaw bro

      @Jatt5911yt@Jatt5911yt Жыл бұрын
    • @@Jatt5911yt asy ni kehtay hmy kisi ki niyat ka kia pata.

      @tayyabanoor5836@tayyabanoor5836 Жыл бұрын
    • Mafia Mawa to mangunde ah ta real tribute hi a fer ta 😂🤣

      @ramanbenipal@ramanbenipal Жыл бұрын
  • Emotional banda ਮਰਦਾ ਲੁੱਚੇ ਬੰਦਿਆ ਦੀ ਉਮਰ ਬਥੇਰੀ👏 ਸੱਚੀਆ ਗੱਲਾਂ👏👏

    @kamaldhillon977@kamaldhillon977 Жыл бұрын
    • Bht sohna song aa veere

      @taranwaraich861@taranwaraich861 Жыл бұрын
    • @@taranwaraich861 hanji veere

      @kamaldhillon977@kamaldhillon977 Жыл бұрын
  • #Sidhu_moose_vala iko c iko rehna ohne apni jgah aap bnai oh hamesha amar rahega,Na kadi ohde vargi kalam hegi c na hegi aa te na kadi hoegi jo #Sidhu_moose_vala likh gya bol gya oh na kadi kise ne likhya na koi likh sakda na koi bolya te na koi bol sakega🙏🏻

    @Simar_jeet@Simar_jeet Жыл бұрын
  • ਵਾਵਾ ਵੀਰਾ ਵੀ ਘੈਟ ਆ ਬੰਦਾ ਬਾਈ ਮੈਨੂੰ ਏਹ ਗੀਤ ਸੁਣਕੇ ਆਪਣਾ ਟਾਈਮ ਯਾਦ ਆ ਰਿਹਾ ਏਹ ਗਲਾਂ ਬਣਾ ਰਹੀਆ ਨੇ ਮੇਰੇ ਨਾਲ ਸਚੀ ਹੁਣ ਵੀ ਏਸ ਟਾਈਮ ਵੀ ਬਣਰੀਆ ਨੇ 😢ਰੋਣ ਲਾਤਾ ਬਾਈ ਤੇਰੇ ਗੀਤ ਨੇ ਮੈਨੂੰ ਇਕ ਇਕ ਗਲ ਸਚੀ ਆ ਤੇਰੀ ਬਾਈ

    @ratanrecords5@ratanrecords5 Жыл бұрын
  • ਹਰ ਵਾਰ ਦੀ ਤਰਾਂ ਲਵਲੀ ਵੀਰ ਨੇ ਬਾ ਕਮਾਲ ਲਿਖਿਆ ਤੇ ਬਾਵੇ ਵੀਰ ਨੇ ਬਾ ਕਮਾਲ ਹੀ ਗਾਇਆ, ਇਹ ਸੁਣ ਕੇ ਮੇਰੇ ਜਜਬਾਤ ਇਸ ਪ੍ਰਕਾਰ ਨੇ ਜਿਵੇਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤਾਂ ਸ਼ਹੀਦੀ ਪਾ ਗਏ ਤੇ ਬਾਹਵਾਂ ਖੜੀਆਂ ਕਰਕੇ ਭੱਜਣ ਵਾਲੇ 90-95 ਸਾਲਾਂ ਦੇ ਹੋਏ ਪਏ ਨੇ ਹਜੇ ਜਾਣ ਨੂੰ ਤਿਆਰ ਨਹੀਂ, ਵੀਰ ਦੀਪ ਸਿੱਧੂ ਤੁਰ ਗਿਆ,ਸਿੱਧੂ ਮੂਸੇਵਾਲਾ ਤੁਰ ਗਿਆ,ਸੰਦੀਪ ਮੰਗਲ ਅੰਬੀਆਂ ਤੁਰ ਗਿਆ,

    @punjabsafarnama799@punjabsafarnama799 Жыл бұрын
    • ਦਿਲ ਚੀਰੇਆ ਪਿਆ ਮੇਰਾ ਵੀ ਇਹੀ ਗੱਲਾਂ ਨੇ ਬਾਈ

      @mrmaan6372@mrmaan6372 Жыл бұрын
  • ਦੁਨੀਆਦਾਰੀ ਰਾਸ ਨੀ ਆਈ, ਸਮਝ ਇਹਦੀ ਖਾਸ ਨੀ ਆਈ, ਦਿਲ ਕਰੇ ਕਿਸੇ ਹੋਰ ਜੱਗ ਜਾਣ ਨੂੰ, ਸਮਾਜ ਆਉਂਦਾ ਲੱਗੇ ਵੱਢ ਖਾਣ ਨੂੰ। 🔥🔥🔥💔💔

    @arshsekhon_21@arshsekhon_21 Жыл бұрын
  • Sidhu moose wala legend 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

    @kulvindersingh8277@kulvindersingh827710 ай бұрын
  • ਬਾਈ ਗੀਤ ਸੁਣ ਇੰਝ ਲੱਗਿਆ ਮੇਰੇ ਦਿਲ ਦੀ ਗੱਲ ਸੁਣਾ ਦਿੱਤੀ 😢

    @BASSISAAB007@BASSISAAB0075 ай бұрын
  • SIDHU MOOSEWALA ALWAYS ALIVE IN OUR HEARTS ❤ LEGEND NEVER DIES 💔

    @realreaction1@realreaction1 Жыл бұрын
    • bawa v ta sach boldaa chage kam kro changa natejaaa miloo harek bande nal nhi panga lena chaida kade ahoo banda babr sher v hundaa

      @vishalkapoor6746@vishalkapoor6746 Жыл бұрын
    • Lvu vere sira song

      @amazingfacts257@amazingfacts257 Жыл бұрын
    • @@vishalkapoor6746 change kma da marda ntija hunda industry ch 2 number diya kmiya ne knoon de akhan te patti banni a te chor smne nhi ony

      @no_signaltv55@no_signaltv55 Жыл бұрын
    • 💔💔

      @vikramsidhu2965@vikramsidhu2965 Жыл бұрын
    • Slamat rkhhe rbb lovely Noor bhai di kalam nu

      @bhalla1022@bhalla1022 Жыл бұрын
  • ਆ ਹੁੰਦੀ ਆ ਅਸਲੀ ਗੀਤਕਾਰੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤੁਹਾਨੂੰ 🙏🙏🙏🙏🙏🙏🙏🙏🙏🙏

    @Punjabi972@Punjabi972 Жыл бұрын
  • ਜਮਾਂ ਹੀ ਵਧੀਆ ਲਿਖਦੀ ਕਲਮ ਤੇਰੀ ਲਵਲੀ ਨੂਰ

    @meetinder7985@meetinder798511 ай бұрын
  • Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .

    @newkatarian8912@newkatarian8912 Жыл бұрын
  • ਅਸਲ ਗਾਇਕੀ ਤੇ ਗੀਤਕਾਰੀ। ਜਿਉਂਦੇ ਵਸਦੇ ਰਹੋ ਬਾਵਾ ਵੀਰ ਜੀ ਤੇ ਲਵਲੀ ਵੀਰ 🙏🙏❤️

    @sukhpalsinghjoga1589@sukhpalsinghjoga1589 Жыл бұрын
  • ਨਵਾਂ ਚੱਲਿਆ ਟਰੈਂਡ ਮਾਫੀ ਮਾਂਵਾਂ ਤੋ ਮੰਗਾਉਣੀ 🙏👍 ਸਿਰਾ ਗੱਲਬਾਤ ਬਾਵੇ ਵੀਰ ਜਿਉਦਾ ਰਹਿ ਫੋਜੀ ਦਿਆ ਮੁੰਡਿਆ ਲਵਲੀ 👈💞

    @Singh_Sardar990@Singh_Sardar990 Жыл бұрын
  • ਏਹ ਗੀਤ sgpc ਦੇ ਪ੍ਰਬੰਧਕਾਂ ਅਤੇ ਆਮ ਸੰਗਤ ਉੱਤੇ ਪੂਰੀ ਤਰਾਂ ਢੁੱਕਦਾ ਹੈ

    @sidhu-brar@sidhu-brar Жыл бұрын
  • Why do I feel like this song is all written on sidhu moose wala life.❤

    @learnforlearning7377@learnforlearning737711 ай бұрын
  • ਵੀਰੇ ਤੂੰ ਹਮੇਸ਼ਾਂ ਸੱਚੇ ਤੇ ਸੁੱਚੇ ਗੀਤ ਗਾਉਂਦਾ ਰਹੀ🙏🙏🙏👍👍👍👍

    @gurnoorsingh5419@gurnoorsingh5419 Жыл бұрын
  • ਸੱਚੀ ਗਾਇਕੀ + ਸੱਚੀ ਕਲਮ = 🔥❤️

    @haxpxeet@haxpxeet Жыл бұрын
    • 💯 Bai g

      @jashanthind6210@jashanthind6210 Жыл бұрын
    • Sahi a bai

      @Gulab_singh920@Gulab_singh920 Жыл бұрын
    • waooo sir

      @devsakya2247@devsakya2247 Жыл бұрын
    • so loving

      @devsakya2247@devsakya2247 Жыл бұрын
    • good 😊😊

      @devsakya2247@devsakya2247 Жыл бұрын
  • ਸਹੀ ਆ ਬਾਈ love you Sidhu moosa wala ❤️❤️❤️🌹🌹😭😭

    @r.pjatt295@r.pjatt295 Жыл бұрын
  • Deep sidhu22 legend never die💔😔

    @simranchauhan3066@simranchauhan306610 ай бұрын
  • Lovely noor ਵਰਗਾ ਕੋਈ ਲਿਖਾਰੀ ਨਹੀਂ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਵੀਰ ❤️❤️❣️❣️

    @ravirandhawa7744@ravirandhawa7744 Жыл бұрын
  • ਇਹ ਐ ਸਾਫ ਸੁੱਥਰੀ ਸੱਚੀ ਗਾਇਕੀ ਬਾਵੇ ਦੀ ਆਵਾਜ਼ ਨੂੰ ਐਂਡ ਗਾਇਕੀ ਨੂੰ ਦਿਲੋਂ ਸਲੂਟ ਆ ❤️👍

    @sandhuschannel2114@sandhuschannel2114 Жыл бұрын
  • Nma chaliya Trend maffi maawa to mgani💯💯 legend sidhu moose wala 💔💯

    @Lbc3@Lbc310 ай бұрын
  • Sidhu Never Dies He Always been in our Hearts❤️

    @parveendeswal9990@parveendeswal9990 Жыл бұрын
    • Cira ❤️

      @manjindersingh5515@manjindersingh5515 Жыл бұрын
  • ਲਿਖਾਰੀ ਵੀ ਅੱਤ ਦਾ...ਓਹਦੇ ਬੋਲਾਂ ਚ" ਜਾਨ ਪਈ ਬਾਵੇ ਵੀਰ ਨੇ ਬਹੁਤ ਸੋਹਣਾ..... ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ....

    @shaukahodan2373@shaukahodan2373 Жыл бұрын
    • Ranjit bawa veer di boht izaat krde si per eh v gallan dogliyan krda, Lovely noor pra v boht izaat si bot time toh sunde aa rahe aa per eh dona kala kara de byaan dekh lo saal vich he badal gaye SANU JAWAB CHIDA BOHT JALD EH DOGLI GAL DA JO TUCI KITI HAI NECHE SONG NE DONA ARTIST DE 2 TAH NIKLDE AA ,JAI MAIN KOJ GALAT KEHA TAN DSEO Song name - Kinne Aye Kinne Gaye Artist - Ranjit bawa lyrics - Lovely noor Ho Jadon Kise Fukri Ne Putt Marta, Sheeshe Ch Jadali Ohdo Fan Pune Nu, Song name - emotional banda Same Artist - Ranjit bawa lyrics - Lovely noor Kam Karega Ta Goli Hon Tichran Je Vehla, Ethe Jeondeya Nu Gallan Lagge Mareya Te Mela,

      @jassmehra3@jassmehra3 Жыл бұрын
    • 🙏🙏🙏🙏🙏😋

      @lakharam2594@lakharam2594 Жыл бұрын
  • Legends Never Die Thrice are Legends 💔💔💔😭

    @LuckyKumar-xp1mj@LuckyKumar-xp1mj Жыл бұрын
  • Ranjit bawa seriously taking punjabi music to another level lovely noor wrote well🤟

    @indoclicks@indoclicks Жыл бұрын
  • Tribute for Sidhumoosewala Legend always our ♥️ hearts

    @Hr25ale@Hr25ale Жыл бұрын
    • Right bro 🤣😂 tribute to legend moosewala mainu lagda song thik dhang naal ni sunya bai ek line aah v aa ki mafi mava to maungauni aah kam v legend ne kita c so really itts a very well tribute to legend.🙏🙏🙏😂😂😂😂

      @DineshKumar-bf2kr@DineshKumar-bf2kr Жыл бұрын
    • @@DineshKumar-bf2kr ਮਾਫੀ ਮੰਗਵਾਂ ਕੇ ਫਿਰ ਕੀ ਤੀਰ ਮਾਰ ਲਿਆ । ਉਹ ਤੇਰੇ ਵਰਗੀਆ ਲੀਰਾਂ ਸੀ ਜਿਨਾ ਨੇ ਸਿੱਧੂ ਦੀ ਮਾਂ ਤੋ ਮਾਫੀ ਮੰਗਵਾਈ ਸੀ । ਸਰਸੇ ਵਾਲੇ ਚਵਲ ਤੋ ਮੰਗਵਾਉਦੇ ਮੁਆਫੀ ਫੇਰ ਸਵਾਦ ਸੀ । ਸਾਲੇ ਵੱਡੇ ਪੰਥ ਦੇ ਠੇਕੇਦਾਰ ਬਣੇ ਸੀ । ਨਾਲੇ ਸਿੱਧੂ ਨੇ 295 ਗੀਤ ਰਾਹੀ ਸਾਰੀਆ ਲੀਰਾਂ ਦੀ ਬੁੰਡ ਬੰਦ ਕੀਤੀ ਸੀ ਕਿਉ ਭੁੱਲ ਗਿਆ । ਨਾਲੇ ਤੈਨੂੰ ਬੜਾ ਦੁੱਖ ਹੋਇਆ legend ਦਾ legend ਸੀ ਤੇ ਸਾਰੀ ਉਮਰ ਰਹੇਗਾ । ਤੂੰ ਮੈਨੂੰ ਡੱਬੂ ਦੀ ਭੇਡ ਤੇ ਲੀਰ ਲਗਦੀ ਆ ।ਜੋ ਤੈਨੂੰ ਸਿੱਧੂ ਤੋ ਐਨੀ ਜਿਆਦਾ ਜਲਣ ਆ । legend never die miss u sidhu y

      @gurmeetmani6702@gurmeetmani6702 Жыл бұрын
    • @@DineshKumar-bf2kr veer ji maafi sidhu ne nhi c kahi bolan nu dharam de dukki tikki thekedara ne keha c k ohdi maa maafi mange knowledge poori rkheya kro...vichare nu mare nu te baksh do hun

      @amanrandhawa6347@amanrandhawa6347 Жыл бұрын
    • O Bai ikala sidhu nu keha ohne deep sidhu,nangal ambia nu v keha.tuci ik de piche hi pae o legend legend lai ki legend wala Kam kita....ki desh lyi Jang ldi c Eve bs bhed chal bnai hoyi a..

      @vickyvijay8881@vickyvijay8881 Жыл бұрын
  • ❤️❤️❤️❤️❤️❤️ਬਾਵੇ ਬਾਈ ਬਹੁਤ ਹੀ ਸੋਹਣਾ ਲਿਖਿਆ ਏ ਅਤੇ ਤੁਸੀਂ ਗਾਇਆ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੇ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ 🙏🙏🙏🙏

    @SatnamSingh-bk1hn@SatnamSingh-bk1hn Жыл бұрын
    • Leekhyaa lovely noor nay veer g

      @harvinderdhaliwal266@harvinderdhaliwal266 Жыл бұрын
    • Very nice song

      @tonysandhu5911@tonysandhu5911 Жыл бұрын
    • Ah purana sad song sunn ke tuhanu rona aa jana.. Ikk vaari jarur dekho 👉👉kzhead.info/sun/oc2koZaKbomcYIU/bejne.html 👌👌 ❤❤

      @SinghPB71@SinghPB71 Жыл бұрын
  • Lovely noor you write totally truth.hats off to you and ranjit bawa ji

    @SurjeetSingh-pc2tp@SurjeetSingh-pc2tp Жыл бұрын
  • Shubhu verre aajo vapis 🥺🥺🥺🥺🥺💔💔💔💔💔

    @arshu456@arshu456 Жыл бұрын
  • ਆਪਣੇ ਗੀਤਾਂ ਚ ਹਰ ਗੱਲ ਦਾ ਜਿਕਰ ਤੇ ਫਿਕਰ ਕਰਦਾ ਬਾਵਾ ਬਾਈ 🌟🌟 Lyrics ਲਵਲੀ ਨੂਰ 🔥🔥🔥

    @Abhimamman@Abhimamman Жыл бұрын
  • SIDHUMOOSEWALA 💔🥀 REST IN POWER LEGEND 💯

    @ns_vlogs_X6@ns_vlogs_X6 Жыл бұрын
    • Munda powere ch rehnda sarkara wangu ni💪💪💪💪💪💪

      @parmjitsharma5070@parmjitsharma5070 Жыл бұрын
    • JUSTICE FOR SIDHU MOOSE WALA ⛳

      @5911_Army@5911_Army Жыл бұрын
    • Dil da ni mada ❤

      @damanpreetsingh5552@damanpreetsingh5552 Жыл бұрын
    • 👍

      @onewaytorespect@onewaytorespect Жыл бұрын
    • Miss you sidhu ustaad 🥺🥺

      @Farmer_7172@Farmer_7172 Жыл бұрын
  • Justice for legend 😢❤

    @295edits8@295edits88 ай бұрын
  • ਸਹੀ ਗੱਲ ੲੇ ਕਤੀੜਾਂ ਨੂੰ ਸਲਾਂਮਾ ਹੁੰਦੀਅਾਂ ਨੇ ਤੇ ਸੱਚੇ ਬੰਦੇ ਨੂੰ ਹਰ ਪਾਸਿਓ ਧੱਕੇ ਪੈਂਦੇ ਨੇ

    @mr.pipatt6026@mr.pipatt60264 ай бұрын
  • ਜਿਹੜਾ ਸੱਚ ਅਸਲ ਜ਼ਿੰਦਗੀ ਵਿੱਚ ਲੋਕਾਂ ਦੇ ਮੂੰਹੋਂ ਸੁਨਣ ਨੂੰ ਨੀਂ ਮਿਲਦਾ ਉਹ ਤੁਸੀਂ ਆਪਣੇ ਗੀਤ ਵਿਚ ਪੇਸ਼ ਕਰਤਾ ਵੀਰ ਜੀ 🙏🙏🙏

    @Amritpreet_kaur@Amritpreet_kaur Жыл бұрын
  • ਆਪਾਂ ਸਿਰਫ਼ ਦੋ ਹੀ ਬੰਦੇ ਦਿਲ ਚ ਰੱਖੇ 🙌🏻ਆ SIDHU MOOSE WALA 💪🏻 RANJIT BAWA🙌🏻

    @KARAM947@KARAM947 Жыл бұрын
  • Sbke Dil mae Sidhu moose wala 💜💛💛💛💛💜💜💜💜

    @mryogeshkataria4409@mryogeshkataria4409 Жыл бұрын
  • Lovely bhai nu vi salute aa ji Jina ne eni vadia gallan likhia aa ❤️

    @RahulKumar-dp4kl@RahulKumar-dp4kl Жыл бұрын
  • ਇਸ ਗਾਣੇ ਤੋਂ ਬਾਅਦ ਬਾਈ ਜੀ ਤੁਹਾਡੀ ਇੱਜਤ ਕਈ ਗੁਣਾ ਵੱਧ ਗਈ ਮੇਰੀ ਨਿਗਾਹ ਚ ❤🙏

    @jellymehraelectricianacrep2142@jellymehraelectricianacrep2142 Жыл бұрын
    • Chori of Churi song by Lakhwinder wadali . . Thank me later...! Soo ja ghar jaa k

      @surajchopra13@surajchopra13 Жыл бұрын
  • ਬਹੁਤ ਹੀ ਜਿਆਦਾ ਸੋਹਣਾ ਗੀਤ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏🙏❤️❤️

    @picturepicture-fe5wm@picturepicture-fe5wm Жыл бұрын
    • kzhead.info/sun/nZefc9x9kKaQmH0/bejne.html

      @jaslokgaming6269@jaslokgaming6269 Жыл бұрын
  • Legend never die.......sidhu❤️

    @akashdeepgill9544@akashdeepgill9544 Жыл бұрын
  • Jionda reh bawe veer sidhu di realty yaad karwaun lai❤

    @pawanbazarh4689@pawanbazarh4689 Жыл бұрын
  • I am proud of you for making this song for the legend that just died. RIP Sidhu Moose Wala he will always live in our hearts God bless you

    @asktoseducemiss434@asktoseducemiss434 Жыл бұрын
    • Ah song nahi sunia ta ki sunia.. Sidhu de fans v relate kar sakde.. Rona jarur aa skda song sun ke, 👉👉kzhead.info/sun/oc2koZaKbomcYIU/bejne.html👌👌

      @SinghPB71@SinghPB71 Жыл бұрын
    • Ranjit bawa veer di boht izaat krde si per eh v gallan dogliyan krda, Lovely noor pra v boht izaat si bot time toh sunde aa rahe aa per eh dona kala kara de byaan dekh lo saal vich he badal gaye SANU JAWAB CHIDA BOHT JALD EH DOGLI GAL DA JO TUCI KITI HAI NECHE SONG NE DONA ARTIST DE 2 TAH NIKLDE AA ,JAI MAIN KOJ GALAT KEHA TAN DSEO Song name - Kinne Aye Kinne Gaye Artist - Ranjit bawa lyrics - Lovely noor Ho Jadon Kise Fukri Ne Putt Marta, Sheeshe Ch Jadali Ohdo Fan Pune Nu, Song name - emotional banda Same Artist - Ranjit bawa lyrics - Lovely noor Kam Karega Ta Goli Hon Tichran Je Vehla, Ethe Jeondeya Nu Gallan Lagge Mareya Te Mela,

      @jassmehra3@jassmehra3 Жыл бұрын
  • The biggest tribute to immortal sidhu moosewala💔Legend never dies....Thank u ranjit bawa sir for telling us the reality 😶😫💔

    @Mouiz136@Mouiz136 Жыл бұрын
  • ਜੀਊਂਦਾ ਵਸਦਾ ਰਿਹ ਬਈ

    @Gurwindersingh-cn1rs@Gurwindersingh-cn1rs11 ай бұрын
  • ਬਾਈ ਸਿੱਧੂ ਵੀਰ ਜਿਹਾ ਹੋਰ ਕੋਈ ਨੀ ਆਉਣਾ ਇਸ ਦੁਨੀਆ ਤੇ ,ਬਾਕੀ ਵੀਰ ਧੰਨਵਾਦ ਤੇਰਾ ਇਨ੍ਹਾਂ ਵਧੀਆ ਗੀਤ ਗਾਉਣ ਲਈ 🙏🏻🙏🏻🙏🏻🙏🏻🙏🏻

    @beautifulbathindacityinpunjab@beautifulbathindacityinpunjab Жыл бұрын
  • ਇੱਦਾਂ ਈ ਸੱਚ ਬੋਲਦਾ ਰਹਿ ਲਵਲੀ ਔਰ ਬਾਵਾ ਵੀਰੇ….ਰੱਬ ਚੜਦੀ ਕਲਾ ਵਿੱਚ ਰੱਖੇ

    @harshsangowaljalandharunit2123@harshsangowaljalandharunit2123 Жыл бұрын
  • Legend never die 😢 sidhu moose wala ❤️ Sidhu moose wala Zindabad ❤️

    @REBELVEER234@REBELVEER234 Жыл бұрын
    • Aive lagda jive eh song Sidhu Lyi Gaya hove

      @deepgujjar9402@deepgujjar9402 Жыл бұрын
    • Nice video

      @dinabandhubhatra3818@dinabandhubhatra3818 Жыл бұрын
    • Nice video

      @dinabandhubhatra3818@dinabandhubhatra3818 Жыл бұрын
    • Hlo bai

      @SidhuMooseWala-hs9tf@SidhuMooseWala-hs9tf Жыл бұрын
    • @new account • 8.8B views • 3 seconds ago cjb

      @sidhufanarmy8233@sidhufanarmy8233 Жыл бұрын
  • Hun de samay vich do char ee gayek bache ne jihna nu sun ke lgda k Punjabi Gayiki aje jinda hai ..... Baki doban wale ta bhut aye ne .... jeeonda reh Bawe veer

    @malkitsingh3476@malkitsingh3476 Жыл бұрын
  • Bai saare support karo eh gana 100m+ deserve karda ❤️❤️

    @SukhSUKHYT@SukhSUKHYT Жыл бұрын
  • ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    @Thealtafmalik_@Thealtafmalik_ Жыл бұрын
    • Manpreet ❤️❤️👌

      @laddidhillon4181@laddidhillon4181 Жыл бұрын
    • Harek song ch cmnt krna jaroori aa😂

      @harshmarwaha2367@harshmarwaha2367 Жыл бұрын
    • Tusi ta forn ch behle hai

      @deepsingh-gy3xb@deepsingh-gy3xb Жыл бұрын
    • 💯👍

      @DeepakKumar-pj2gu@DeepakKumar-pj2gu Жыл бұрын
    • Kitho ji

      @gurmeetsinghsohi9281@gurmeetsinghsohi9281 Жыл бұрын
  • ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਵੀਰ ਥੋਨੂੰ ਇਸ ਤਰ੍ਹਾਂ ਹੀ ਸੱਚ ਬੋਲਦੇ ਰਹੋ 👍👍

    @hdhdbhshsbdb4445@hdhdbhshsbdb4445 Жыл бұрын
  • کمال کر دتہ جہ زبردست

    @malikejaz8750@malikejaz8750 Жыл бұрын
  • Emotional bandaa Mardaaa.. sudhu paji 😭🍃🤞🏼❤️

    @yogijangid3262@yogijangid3262 Жыл бұрын
  • ਬਹੁਤ ਖੂਬ ਲਿਖਿਆ ਲਵਲੀ ਵੀਰ ਨੇ👌🏻 'ਕੱਲੀ ਕੱਲੀ ਸਤਰ ਸੱਚਾਈ ਆ💯✔✔

    @iBindaGill@iBindaGill Жыл бұрын
  • ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ , ਕਮਾਲ ਦੀ ਲਿਖਤ ਤੇ ਬਾਵਾ ਭਾਜੀ ਦੀ ਗਾਇਕੀ ,❤️🙏

    @babbumaan0785@babbumaan0785 Жыл бұрын
    • Kant song ranjit bawa miss u sidhu

      @umarkingumarking3770@umarkingumarking3770 Жыл бұрын
  • Legend Shubdeep Singh Sidhu our Sidhu Moose wala Bhai lives in our hearts for ever and ever and ever and forever. Lots of love and respect from Kerala.🙏🙏🙏🙏😭😭😭😭

    @bijoysebastian6547@bijoysebastian65478 ай бұрын
    • Thank you bro

      @BADASHA.the-KING@BADASHA.the-KING8 ай бұрын
  • ਵਾਹਿਗੁਰੂ ਜੀ🙏 ❤❤

    @Kaur00001@Kaur00001 Жыл бұрын
  • Legend never die 😭😭 Sidhu moose wala

    @pamjitsingh2454@pamjitsingh2454 Жыл бұрын
    • kzhead.info/sun/daybnZiCe6mvaok/bejne.html es video ko share Karo Waheguru mehar karo ga

      @Onshort_01@Onshort_01 Жыл бұрын
    • Nice video

      @dinabandhubhatra3818@dinabandhubhatra3818 Жыл бұрын
    • 😥😥😥

      @rdssidhuvlogs2297@rdssidhuvlogs2297 Жыл бұрын
    • Miss you mosewala jatt😥😥

      @rdssidhuvlogs2297@rdssidhuvlogs2297 Жыл бұрын
  • Legend never dies ❤️❤️❤️❤️❤️ justice for sidhu moose wala

    @ayushchaudhary5700@ayushchaudhary5700 Жыл бұрын
    • 💩💩💩 bkl sidhu sidhu laya hove pure cmnt section te

      @harishsharma603@harishsharma603 Жыл бұрын
    • 🎉❤❤🎉🎉😂😂😊😊

      @bsss6610@bsss66104 ай бұрын
  • Sidhu Mosewala Always stay in our heart. He never die. We love him forever😢😭😭 From Pakistan 🇵🇰

    @waqar3944@waqar39447 ай бұрын
  • Miss u sidhu paaji 😭

    @motivatefact9057@motivatefact9057 Жыл бұрын
  • Legends never die Sir Sandeep nangal 💪 Sir Deep Sidhu 😎 Sir Shubhdeep singh Sidhu 🎶🎵👨‍🎤

    @taankreev3808@taankreev3808 Жыл бұрын
    • 🙏🏻🙏🏻🙏🏻🙏🏻

      @HS-jp3zk@HS-jp3zk Жыл бұрын
KZhead