ਆਪਣੀ ਬੇਬੇ ਨੂੰ ਯਾਦ ਭਾਵੁਕ ਹੋ ਗਈ Dancer ਸਿਮਰ, ਚੱਲਦੇ Interview 'ਚ ਹੀ ਪਈ ਰੋ

2024 ж. 1 Сәу.
163 412 Рет қаралды

ਆਪਣੀ ਬੇਬੇ ਨੂੰ ਯਾਦ ਭਾਵੁਕ ਹੋ ਗਈ Dancer ਸਿਮਰ, ਚੱਲਦੇ Interview 'ਚ ਹੀ ਪਈ ਰੋ
#punjab #jagbani #update #viralvideo #simarsidhu #Dancer #Interview Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер
  • ਸਿਮਰਨ ਪੁੱਤਰ ਅੱਜ ਤੇਰੇ ਦੱਸਣ ਮੁਤਾਬਿਕ ਪਤਾ ਲੱਗਾ ਹੈ ਤੇਰੀਆਂ ਅੱਖਾਂ ਦੇ ਹੰਝੂ ਦੱਸ ਰਹੇ ਨੇ ਕਿ ਤੂੰ ਕਿਸ ਮਜਬੂਰੀ ਕਾਰਨ ਇਸ ਲੈਨ ਵਿੱਚ ਸ਼ਾਮਲ ਹੋਈ ਹੈਗੀ ਜਦੋਂ ਦੀ ਮਾਂ ਇਸ ਦੁਨੀਆਂ ਤੋਂ ਤੁਰ ਜਾਂਦੀ ਹੈ ਤਾਂ ਧੀ ਨੂੰ ਹੀ ਪਤਾ ਹੁੰਦਾ ਹੈ ਕਿ ਕੀ ਉੱਸ ਦੇ ਦਿਲ ਤੇ ਬੀਤਦੀ ਹੈ। ਤੇਰੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਲੱਗਾ ਹੈ। ਜੋ ਦੁੱਖ ਸੁੱਖ ਧੀ ਨੇ ਮਾਂ ਨਾਲ ਸਾਂਝਾ ਕਰਨਾਂ ਹੁੰਦਾ ਹੈ ਉਹ ਆਪਣੇਂ ਪਿਉ ਨਾਲ ਨਹੀ ਕਰ ਸਕਦੀ । ਕੁਲਦੀਪ ਮਾਂਣਕ ਨੇ ਗਲਤ ਤਾਂ ਨਹੀਂ ਕਿਹਾ ਕਿ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ। ਮਾਂ ਜਿੱਨਾਂ ਕੋਈ ਵੀ ਪਿਆਰ ਨਹੀਂ ਦੇ ਸਕਦਾ ਗਲਤ ਕੂਮੈਂਟ ਕਰਨ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਟੇਜਾਂ ਤੇ ਨੱਚਣਾ ਸੌ਼ਕ ਹੀ ਨਹੀਂ ਮਜਬੂਰੀ ਵੀ ਹੋ ਸਕਦੀ ਹੈ।ਚਲੋ ਕੋਈ ਗੱਲ ਨਹੀਂ ਬੇਟਾ ਤੁਸੀਂ ਆਪਣਾਂ ਮਨ ਹੌਲਾ ਨਹੀਂ ਕਰਨਾ ਹੌਂਸਲੇ ਬੁਲੰਦ ਰੱਖੋ ਅਤੇ ਕੰਮ ਨੂੰ ਖਿੱਚੀ ਚੱਲੋ ਪੱਤਰਕਾਰ ਜੀ ਨੂੰ ਬੇਨਤੀ ਹੈ ਕਿ ਮੇਰਾ ਕੂਮੈਂਟ ਸਿਮਰਨ ਤੱਕ ਜਰੂਰ ਜਰੂਰ ਪਹੁਚਾ ਦਿਉ। ਸਵਰਨ ਸਿੰਘ ਡਿਸਟਕ ਫਤਿਹਗੜ੍ਹ ਸਾਹਿਬ।

    @swarnSidhu-qw5ed@swarnSidhu-qw5edАй бұрын
  • ਕਿਸੇ ਨੂੰ ਕੀ ਪਤਾ ਕੇ ਕੋਈ ਕਿਸ ਤਰਾਂ ਦੇ ਹਾਲਤ ਵਿੱਚੋ ਨਿੱਕਲਦਾ ਹੈ... ਬਚਪਨ ਵਿਚ ਦੁੱਖ ਸ਼ਹਿਣ ਕਰਨੇ ਬਹੁਤ ਅਉਖਾ ਹੁੰਦਾ ਹੈ

    @sarbjeetkaur2816@sarbjeetkaur2816Ай бұрын
    • 😊

      @jaskaranjassi2473@jaskaranjassi2473Ай бұрын
    • Sab kole option hunda hai.....jaanbujhke gandagi cho paise change lagde aa inha nu......😂😂😅😅 naale tere vargiya aa jaandiya akkal den nu😅😅

      @sandeepkhurmi3871@sandeepkhurmi3871Ай бұрын
    • @@sandeepkhurmi3871 ਹਰ ਕਿਸੇ ਨਾਲ ਤਮੀਜ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕੇ ਇਸ ਤੋਂ ਹੀ ਪਤਾ ਲਗਦਾ ਹੈ ਕਿ ਬੰਦਾ ਕਿਸ ਖਾਨਦਾਨ ਦਾ ਹੈ 😇

      @sarbjeetkaur2816@sarbjeetkaur2816Ай бұрын
  • ਧੀਆਂ ਧਿਆਣੀਆਂ ਸੱਭ ਦੀਆਂ ਸਾਂਝੀਆਂ ਹੁੰਦੀਆਂ ਹਨ ਇਹਨਾਂ ਦਾ ਸਤਿਕਾਰ ਕਰੋ

    @user-df9hi8ss8l@user-df9hi8ss8lАй бұрын
  • Bhut ਵਧੀਆ ਕੀਤਾ ਬੇਟਾ ਤੁਸੀ ਹੌਸਲਾ ਰੱਖੋ

    @malwinderwalia2119@malwinderwalia2119Ай бұрын
  • ਕੋਈ ਨਹੀਂ ਬੇਟੇ ਜਿੰਦਗੀ ਵਿੱਚ ਕੋਈ ਸਮਾਂ ਇਸ ਤਰ੍ਹਾਂ ਹੁੰਦਾ ਹੈ ਹੋਸਲਾ ਧੀਰਜ਼ ਨਿਮਰਤਾ ਸੰਤੋਖ ਗਿਆਨ ਉੱਚਾ ਸੁੱਚਾ ਜੀਵਨ ਵਧੀਆ ਵਾਹਿਗੁਰੂ ਬਖਸ਼ੇ ਕੋਈ ਨਹੀਂ ਬੱਚਾ ਗਲਤੀ ਹਰ ਇਨਸਾਨ ਹੋ ਜਾਦੀ ਹੈ🎉🎉❤

    @prabhjotkaur629@prabhjotkaur629Ай бұрын
  • ਬਹੁਤ ਦੁੱਖ ਆ ਮਾਂ ਤੋਂ ਬਿਨਾਂ ਬਹੁਤ ਔਖਾ ਰੱਬ ਤੇ ਭਰੋਸਾ ਰੱਖ ਸਾਰੇ ਤੇਰੇ ਨਾਲ ਦਲੇਰ ਕੁੜੀ ਆ

    @user-mh9zv9bz8g@user-mh9zv9bz8gАй бұрын
  • ਸਿਮਰ ਸੰਧੂ ਬੇਟੇ ਹੌਸਲਾ ਬੁਲੰਦ ਰੱਖੋ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੀ ਨੂੰ🙏👍👍👍🙏

    @harpreetkaur8063@harpreetkaur8063Ай бұрын
  • Maa too bina bache rull jande ne😭😭😭😭😭😭

    @Angelqueen520@Angelqueen520Ай бұрын
  • ਜੱਦ ਬੱਚੀਆਂ ਦੀ ਮਾਂ ਚਲੀ ਜਾਂਦੀ ਹੈ ਤਾਂ ਬੱਚੀਆਂ ਦਾ ਸੰਸਾਰ ਹੀ ਚਲਾ ਜਾਂਦਾ ਹੈ

    @bksashi2149@bksashi2149Ай бұрын
    • True ...i have no mom 7 sala da c m odo😢😢😢😢

      @amansetia7862@amansetia7862Ай бұрын
  • ਮੈਂ ਹਰ ਰੋਜ਼ ਅਰਦਾਸ ਕਰਾਂਗੀ ਵਾਹਿਗੁਰੂ ਜੀ ਤੁਹਾਨੂੰ ਇਨਸਾਫ਼ ਦਿਵਾਉਣ ਰੋਣਾ ਨੀਂ ਠੀਕ ਕਮਜ਼ੋਰ ਨੀ ਬਣਣਾ ਭੈਣ ਤੁਸੀਂ ਬਹੁਤ ਹੌਸਲੇ ਵਾਲੇ ਓ

    @gurdeepkaur2506@gurdeepkaur2506Ай бұрын
  • ਇਸ ਕੁੜੀ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ

    @Gill-ye9sk@Gill-ye9skАй бұрын
  • ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾਂ ਦੀਆ ਜਾਣੇ।

    @ajmersingh7992@ajmersingh7992Ай бұрын
  • Love you so much sister ji🇺🇸🫡🇺🇸 ਆਪ ਜੀ ਬਹੁਤ ਹਿੰਮਤ ਵਾਲੇ ਹੋ ਪੁੱਤਰ ਜੀ ਸਾਰੇ ਆਪ ਜੀ ਨੂੰ ਦਬਾ ਰਹੇ ਹਨ ਜੀ ਪਰ ਪੁੱਤਰ ਜੀ ਸਾਡਾ ਸਮਾਜ ਦੋਗਲਾ ਹੈ ਔਰ ਬਹੁਤ ਹੀ ਗੰਦਾ ਸਮਾਜ ਹੈ ਸਾਡਾ ਜੀ ਬਹੁਤ ਸਾਰੇ ਪੱਤਰਕਾਰ ਹੀ ਬਹੁਤ ਬੇਕਾਰ ਜੇ ਲੋਗ ਹਨ ਮੈਂ ਆਪ ਜੀ ਦੇ ਸਾਰੇ interview ਦੇਖੇ ਹਨ ਕੱਲ ਤੋਂ ਮੈਨੁ ਆਪ ਜੀ ਬਹੁਤ ਹੀ ਬਹਾਦੁਰ ਬੇਟੀ ਲੱਗੇ ਹੋ So love you so much my lovely sister ਜੋ ਲੋਗ ਆਪ ਜੀ ਨੂੰ program ਤੇ ਭੇਜਦੇ ਹਨ ਔਨਾ ਨੁੰ ਸਿਰਫ ਅਪਨੀ ਰੋਟੀ ਦਾ ਫ਼ਿਕਰ ਪਈ ਹੋਈ ਹੈ ਬਸ so take care sister ji God bless you sister jiਜਦੋ ਮੈ India ਆਓਗੀ ਤਾਂ ਮੈਂ ਆਪ ਜੀ ਮਿਲਨ ਜ਼ਰੂਰ ਆਓੁਗੀ ਜੀ ਸਬ ਮਿਲਕੇ ਆਪ ਜੀ ਨੁੰ ਹਰ ਤਰਫ ਤੇ ਡਰਾ ਰੇ ਹਨ ਸਾਲੇ ਗਦੇ ਲੋਕ ਹਨ ਓ ਸਾਰੇ ਜੋ ਮਿਲਕੇ ਇਕ ਅਕੇਲੀ ਲਡਕੀ ਨੁੰ ਡਰਾ ਰਹੇ ਹਨ🫡🫡🫡🫡🫡🫡🫡🫡🫡🇺🇸❤️🇺🇸🫡🫡🫡🫡🫡🫡🫡🫡🫡🫡🫡

    @GurdeepKaur-jf2sy@GurdeepKaur-jf2syАй бұрын
  • God bless you beta ji ਰੋਵੋ ਨਾ ਤੁਸੀ ਬੱਚੇ

    @sukhbrar2323@sukhbrar2323Ай бұрын
  • ਹੌਸਲਾ ਰੱਖ ਭੈਣ ਜੀ 🙏🙏

    @sardarlakhvirsinghlakhi7118@sardarlakhvirsinghlakhi7118Ай бұрын
  • ਵਧੀਆ ਕੀਤਾ ਪਰਚਾ ਕਰਾ ਕਿ ਕੁੜੀਏ ਸਹੀ ਕੀਤਾ । ਇਹਨਾ ਚਵਲ ਲੋਕ ਇਹ ਨਹੀ ਸੋਚ ਦੇ ਕਿ ਕੋਈ ਸੋਕ ਨੂੰ ਨਹੀ ਸਟੈਜਾ ਤੇ ਕੁੜੀਆ ਨੱਚ ਦੀਆ ? ਉਹਨਾ ਦੀ ਕੀ ਮਜਬੂਰੀ ਆ । ਇਹੋ ਜਿਹੇ ਬੰਦਿਆ ਦਾ ਮੂੰਹ ਕਾਲਾ ਕਰ ਪਿੰਡ ਪਿੰਡ ਫੇਰਨਾ ਚਾਹੀਦਾ ਜੋ ਅੱਗੇ ਤੋ ਪਰੋਗਰਾਮ ਕਰਨ ਆਈਆ ਕੁੜੀਆ ਨਾਲ ਬੱਤਮੀਜ ਨਾ ਕਰਨ ? ਜਿਉਦੀ ਰਿਹ ਕੁੜੀਏ ਵਾਹਿਗੁਰੂ ਤੈਨੂੰ ਹਿਮਤ ਬੱਕਸੇ 🙏🙏🙏

    @user-gk7hv8xt4x@user-gk7hv8xt4xАй бұрын
  • God bless beta😢❤❤

    @rajwinder6734@rajwinder6734Ай бұрын
  • ਕੁੜੀ ਬਹੁਤ ਸਹੀ ਹੈ ਸੱਚੀ ਗੱਲ ਦੱਸ ਦਿੱਦੀ ਹੈ

    @user-ko1gl7rk5w@user-ko1gl7rk5wАй бұрын
    • 😂yes she is right and telling true everything. Guy should come in front of medea say sorry to her. He was wrong totally. Thanks

      @balharranu8378@balharranu8378Ай бұрын
  • Somar daa rona dekh ky mei v roo pei ❤

    @amanpreetkaur7694@amanpreetkaur7694Ай бұрын
    • Simar a sister te ehna di cast sidhu a means simar sidhu

      @KuldeepSingh-mb8rn@KuldeepSingh-mb8rnАй бұрын
  • God bless you bata ji ❤❤❤❤❤

    @user-es4fk6qs9z@user-es4fk6qs9zАй бұрын
  • Simar jindabad tere nal Sara Punjab aa

    @JarnailSingh-me1dk@JarnailSingh-me1dkАй бұрын
  • Simar I proud of you ❤❤

    @ManpreetKaur-pe2ib@ManpreetKaur-pe2ibАй бұрын
  • ਹੌਸਲਾ ਰੱਖ ਭੈਣੇ ❤

    @Kawaljitkawal8085@Kawaljitkawal8085Ай бұрын
  • ਜਦੋਂ ਮਾਂ ਯਾ ਪਿਓ ਦੋਵਾਂ ਵਿੱਚੋ ਕੋਈ ਇੱਕ ਵੀ ਚਲਾ ਜਾਂਦਾ , ਫਿਰ ਹਾਲਾਤ ਐਵੇਂ ਦੇ ਹੀ ਬਣ ਜਾਂਦੇ ਨੇ😢

    @karamjeetkaur8240@karamjeetkaur8240Ай бұрын
  • ਸਿਸਟਰ ਅਸੀਂ ਤੇਰੇ ਨਾਲ ਹਾਂ

    @kalarajgarh5202@kalarajgarh5202Ай бұрын
  • ਜੋ ਇਨਸਾਨ ਨੇ ਬਚਪਨ ਵਿੱਚ ਹੀ ਇੱਕਲਿਆਂ ਸਭ ਕੁਝ ਕੀਤਾ ਹੋਵੇ ਓਹੀ ਸਮਝ ਸਕਦਾ ਕਿਸੇ ਨੂੰ ਕੀ ਪਤਾ ਓਸ ਨੇ ਕੀ ਕੁੱਝ ਝਲਿਆ ਜ਼ਿੰਦਗੀ ਵਿਚ ਅਕਸਰ ਇਸ਼ ਤਰ੍ਹਾਂ ਇਨਸਾਨ ਅਪਣੇ ਆਪ ਨੂੰ ਇੱਕਲਾ ਮਹਿਸੂਸ ਕਰਦਾ ਤੇ ਓਹ ਕਿਸੇ ਸੱਚੇ ਦੋਸਤ ਜੋ ਉਸਨੂੰ ਸਮਝ ਸਕੇ ਉਸਦੀ ਭਾਲ ਕਰਦਾ ਤੇ ਅੰਤ ਜਦੋਂ ਓਹ ਵੀ ਸਾਥ ਛੱਡ ਦੇਵੇ ਫੇਰ ਡਿਪਰੈੱਸ਼ਨ ਚ ਜਾਣਾ ਲਾਜ਼ਮੀ ਹੈ ਜੀ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਣ dear ਤੇ ਬਹੁਤ ਸਾਰੀ ਹਿੰਮਤ ਬਖਸ਼ਣ❤🙏🏻

    @baljinderkaur6863@baljinderkaur6863Ай бұрын
  • God bless you sister ji

    @Kabir-sd1zm@Kabir-sd1zmАй бұрын
  • ਇਹ ਜਿਹੜਾਂ ਤੁਹਾਡਾ ਰੋਣ ਏ ਓਨਾਂ ਨੂੰ ਰੋਲ ਕੇ ਰੱਖ ਦੇਵੇਗਾ ਜੋ ਅੱਜ ਤੁਹਾਡੇ ਖਿਲਾਫ਼ ਬੋਲ ਰਹੇ ਨੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜਦੋਂ ਕੁੜੀਆਂ ਤੁਹਾਡੇ ਖਿਲਾਫ਼ ਨੇ ਓਨਾ ਤੋਂ ਤੁਹਾਡੀ ਚੜਾਈ ਬਰਦਾਸ਼ ਨਹੀਂ ਹੁੰਦੀ ਮੇਰੇ ਨਾਲ ਵਾਹਦਾ ਕਰੋ ਅੱਜ ਤੋਂ ਬਾਅਦ ਰੋਣਾ ਨੀਂ

    @gurdeepkaur2506@gurdeepkaur2506Ай бұрын
    • Right di Rona nae

      @guritur4073@guritur407328 күн бұрын
  • ਕਿਸੇ ਦੇ ਦਿਲ ਵਿੱਚ ਕਿਹੜਾ ਕਿੰਨਾ ਦਰਦ ਹੈ ਕੋਈ ਨੀ ਜਾਣਦਾ 😂

    @SandeepSinghSonu-eh1yz@SandeepSinghSonu-eh1yzАй бұрын
  • Waheguru mehar karay God bless you beta ji

    @makhan4254@makhan4254Ай бұрын
  • ਕੋਈ ਗੱਲ ਨੀ ਤੁਸੀ ਸ਼ਾਤ ਰਹੋ ,ਪਾਠ ਕਰੋ ਪਰਮਾਤਮਾ ਸਾਬ ਠੀਕ ਕਰੇਗਾ .

    @vdhillon4382@vdhillon4382Ай бұрын
  • Very very very very good

    @Harman_Goindwal@Harman_GoindwalАй бұрын
  • God bless beti

    @kamaljitkaur2707@kamaljitkaur2707Ай бұрын
  • God bless beta❤

    @gurdevsingh4335@gurdevsingh4335Ай бұрын
  • God bless you always put ji waheguru ji khush rakhan hamesha be strong beta

    @balwinderbalwinder761@balwinderbalwinder761Ай бұрын
  • Bahot bahot dhanbaad k Police valya nai anni suport kiti

    @ManpreetKaur-wq9gf@ManpreetKaur-wq9gfАй бұрын
  • ਕੁੜੀ ਏ ਦਲੇਰ ਹੈ ਤੁਸੀਂ ਦੁਖ ਸੁਖ ਤਾਂ ਇਨਸਾਨ ਦੇ ਨਾਲ ਹੀ ਹਨ ਪਰ ਸਾਡੀ ਵੀ ਦਿਲ ਤੋਂ ਬਦਵਾਹ ਉਹਨਾਂ ਲੋਕਾਂ ਨੂੰ ਜਿੰਨਾ ਨੇ ਤੈਨੂੰ ਗਲਤ ਕੀਤਾ ਰੁਲ ਜਾਣਗੇ ਤੁਸੀਂ ਯਾਦ ਰੱਖੋ ਅਣਖ ਇੱਜਤ ਰੱਖਣ ਵਾਲੇ ਨਾਲ ਪਰਮਾਤਮਾ ਜ਼ਰੂਰ ਹੁੰਦਾ ਦੁਖ ਨਾਲ ਹੀ ਸੁਖ ਮਿਲਦਾ

    @gurnaibsidhu1412@gurnaibsidhu1412Ай бұрын
  • God bless you d.u r v pure heart.u win abosultly.

    @parminderharman583@parminderharman583Ай бұрын
  • God bless you sister

    @RanjitSingh-jp7eq@RanjitSingh-jp7eqАй бұрын
  • ਵੈਸੇ ਤੁਸੀਂ ਤਸੱਲੀ ਬੜੀ ਕਰਾਈ, ਇਦਾਂ ਈ ਹੋਣਾ ਚਾਹੀਦਾ ਸੀ

    @dividersings2330@dividersings2330Ай бұрын
    • 💯💯👌👌💪💪

      @sonyrai1147@sonyrai1147Ай бұрын
  • Strong bno bache

    @amarjeetkaur2034@amarjeetkaur2034Ай бұрын
  • Love u sis❤ chinta na kr Paine bholenath ji tuhadi hamesha rkhsaa krn ge

    @mandeepbhagat176@mandeepbhagat176Ай бұрын
  • waheguru ji 🙏 es kudi de sar te apna mehar bhareya hath rakhna ji 🙏

    @gur_meharmalwa2914@gur_meharmalwa2914Ай бұрын
  • God bless you puttar

    @sukhdevgill5108@sukhdevgill5108Ай бұрын
  • Very good de

    @RanveerSingh-bi6xg@RanveerSingh-bi6xgАй бұрын
  • Nhi c pta kise nu problem ❤ sister ji Rona tuhdi ek gl nu salute aa tusi es mother nu glt nhi bola

    @sukhraj6761@sukhraj6761Ай бұрын
  • Nahi beta feel na karo be brave .GBU beta

    @user-bl9yo2dw8c@user-bl9yo2dw8cАй бұрын
  • Rbb thanu sister hosla deve, god bless u

    @user-un7qn1bn1i@user-un7qn1bn1iАй бұрын
  • Love u simar ji

    @ManpreetKaur-wq9gf@ManpreetKaur-wq9gfАй бұрын
  • She is honest and brave girl

    @devmetal2746@devmetal2746Ай бұрын
  • God bless you putt

    @jagjitkaur4323@jagjitkaur4323Ай бұрын
  • Kudi Kali aa ta karke koi nhi khda ode nal 😢glt aa yaar kudiya nal ave na kro thwade v kudiya aa.

    @zorawer222@zorawer222Ай бұрын
  • My sister ji himt rakho tusi shi ho hr changa insaan thuwade nal aa Wahe Guru ji es sister ty apni mehr da hath rakho

    @sandeebsingh8931@sandeebsingh8931Ай бұрын
  • Beta, simar , we pray to God for your live long with good health and wealth

    @sukhnirmalsingh6364@sukhnirmalsingh636412 күн бұрын
  • ਕਿਉੰ ਕਿਸੇ ਨੂੰ ਐਨਾ ਪ੍ਰੇਸ਼ਾਨ ਕਰਦੇ ਓਹ ਕੇ ਓਹ ਐਨਾ upset ਹੋ ਜਾਣ... ਬਹੁਤ upset ਲੱਗ ਰਹੀ ਕੁੜੀ

    @armylover5546@armylover5546Ай бұрын
  • God bless you sister ✨🙌🙌🙌

    @AnshuDevi-tk8bh@AnshuDevi-tk8bhАй бұрын
  • God bless you

    @askiranjagpal6284@askiranjagpal6284Ай бұрын
  • Waheguru ji hamesha khush rakhe thonu

    @InderjitSingh-jr3vq@InderjitSingh-jr3vqАй бұрын
  • Jis tan lGge ohi jane ki dukh ki cheez, rona aa gya dekh k ikkaliyan dona behna ne bohat kuch face kita, kudi glt nahi a pls ehda saath do😢

    @RupinderKaur-ci8vi@RupinderKaur-ci8viАй бұрын
  • Satnam Waheguru ji

    @bunnysandhay3820@bunnysandhay3820Ай бұрын
  • God bless you bacha❤🫂🙏🙏🥰🥰

    @tanveerbains2486@tanveerbains2486Ай бұрын
  • Waheguru ji mehar karo ji ehna utty ji

    @lifeexperienceinforce835@lifeexperienceinforce835Ай бұрын
  • ਚੰਗਾ ਕੰਮ ਕਰੋਂ ਜਿਸ ਵਿਚ ਆਪਣੀ ਤੇ ਪਰਿਵਾਰ ਦੀ ਸ਼ੋਭਾ ਹੋਵੇ ਮੈਂ ਵੀ ਬਹੁਤ ਗਰੀਬ ਸੀ ਅੱਧੀ ਅੱਧੀ ਰੋਟੀ ਖਾ ਗੁਜ਼ਾਰਾ ਕੀਤਾ ਅੱਜ ਰੱਬ ਦੀ ਮੇਰੇ ਤੇ ਬਹੁਤ ਕਿਰਪਾ ਵਾਹਿਗੁਰੂ ਜੀ 🙏

    @singh-mq7io@singh-mq7ioАй бұрын
  • All social and kind hearted souls must support this girl because she has gone through a lot of early childhood traumas . She should also meet Gagan Mann the the minister in punjab cabinet .

    @maninanar8841@maninanar8841Ай бұрын
  • hm aapka sath hai

    @riturorkanyan7065@riturorkanyan7065Ай бұрын
  • Very good beta g ❤❤

    @SurinderSingh-og4us@SurinderSingh-og4usАй бұрын
  • kise di v dhee nal eda naa howe vichari kida ro rahi aa simar hosla rakh simar rab hega sachai nal❤

    @JasvirKaur-mq9kn@JasvirKaur-mq9knАй бұрын
  • Whaheguru g Mehar kro sab te

    @parmindersandhu3592@parmindersandhu3592Ай бұрын
  • ❤ਮਾਂ ਪਿਓ❤ ਕਦੀ ਵੀ ਬੱਚੇ ਦਾ ਮਾੜਾ ਨਹੀਂ ਸੋਚਦੇ

    @user-vv3kv5jj7o@user-vv3kv5jj7oАй бұрын
  • ❤❤❤❤❤

    @user-ik8wj6qi1q@user-ik8wj6qi1qАй бұрын
  • God bless you simar

    @kaurmanpreet6562@kaurmanpreet6562Ай бұрын
  • U are great

    @b.sathwal9942@b.sathwal9942Ай бұрын
  • Galat kush nahi keep it up simer your strong girl ❤❤

    @user-yq2qs3if9c@user-yq2qs3if9c26 күн бұрын
  • God 🙏 bless you

    @user-mr8vp5md4o@user-mr8vp5md4o18 күн бұрын
  • ❤❤

    @sukhichahal3448@sukhichahal3448Ай бұрын
  • Good luck sister ji

    @Kabir-sd1zm@Kabir-sd1zmАй бұрын
  • Very good

    @rajgharu232@rajgharu232Ай бұрын
  • ❤❤❤❤❤❤❤

    @seeratsidhu2880@seeratsidhu2880Ай бұрын
  • ਭੈਣ ਜੀ ਰੋਣਾਂ ਨੀ ਹੌਸਲਾ ਰੱਖੋਂ ਤੁਸੀਂ ਬਹੁਤ ਹਿੰਮਤ ਵਾਲੇ ਹੋ

    @gurdeepkaur2506@gurdeepkaur2506Ай бұрын
  • Waheguru ji mehr kre

    @K.kaur1113@K.kaur1113Ай бұрын
  • Waheguru ji simrrn beta sade v hanji age jadtukiha asi kale range rab tuhanu insaf divave

    @mukhtarsingh7847@mukhtarsingh784725 күн бұрын
  • Sis i m ur big fan ❤ love uh a lot

    @radhikabhatti917@radhikabhatti917Ай бұрын
  • Simar log Tamsha bna dende ne media vich na jao media walia nu benti ke kuri da juloos na kdo

    @gurwinderkaur1494@gurwinderkaur1494Ай бұрын
  • ❤❤❤❤

    @PB06.60wale@PB06.60waleАй бұрын
  • Nice ❤❤❤❤

    @sandhusaab3871@sandhusaab3871Ай бұрын
  • EDI sohni kudi

    @JsjdIdid-ux1co@JsjdIdid-ux1coАй бұрын
  • Pl dont cry...just work hard & god will be with you

    @bhatia25800@bhatia258003 күн бұрын
  • Bête god blassyou

    @user-th5sn3oq4m@user-th5sn3oq4m21 күн бұрын
  • Love you putt khus raho

    @user-mu3od1fp1u@user-mu3od1fp1uАй бұрын
  • Waheguru ji waheguru ji

    @RajaDhot-cw9by@RajaDhot-cw9byАй бұрын
  • Waheguru waheguru ji

    @SatpalSingh-hv2bw@SatpalSingh-hv2bwАй бұрын
  • KureA nu bahut majbureaa hundea eh lok samjde enia nu Fithe mu ena loka da

    @HUNTREZ123@HUNTREZ123Ай бұрын
  • Beta strong bno ji sab theek ho javega

    @user-vs5ru2gd7g@user-vs5ru2gd7gАй бұрын
  • 🙏🏻💐💐💐💐💐💐🙏🏻

    @PrinceKumar-cf7ek@PrinceKumar-cf7ekАй бұрын
  • Ro na meri simran ❤❤❤

    @AjayKumar-iz8os@AjayKumar-iz8osАй бұрын
  • wahegruru ji

    @surindersidhu1215@surindersidhu1215Ай бұрын
  • @SonuMahey-dk6rs@SonuMahey-dk6rsАй бұрын
  • Beta hosla rakho waheguru Ji sab theak karan ge

    @NirmalSingh-gf8zl@NirmalSingh-gf8zlАй бұрын
  • Good blising respect girl

    @ajmersingh6484@ajmersingh6484Ай бұрын
  • Mawan to bina bache rul hi jande ne very sad😢😢

    @HarpreetSingh-ru2om@HarpreetSingh-ru2omАй бұрын
KZhead