ਸਟੇਜ 'ਤੇ ਗਾਲਾਂ ਕੱਢਣ ਵਾਲੀ Model ਆ ਗਈ ਕੈਮਰੇ ਸਾਹਮਣੇ, ਦੱਸ'ਤੀ ਮੁੰਡੇ ਦੀ ਗੰਦੀ ਕਰਤੂਤ, Exclusive Interview,

2024 ж. 31 Нау.
176 772 Рет қаралды

ਸਟੇਜ 'ਤੇ ਗਾਲਾਂ ਕੱਢਣ ਵਾਲੀ Model ਆ ਗਈ ਕੈਮਰੇ ਸਾਹਮਣੇ, ਦੱਸ'ਤੀ ਮੁੰਡੇ ਦੀ ਗੰਦੀ ਕਰਤੂਤ, Exclusive Interview, ਦੇਖੋ LIVE
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер
  • ਬਾਈ 80% ਕੁੜੀਆ ਸਹੀ ਆ .. ਆਪਣਾ ਨਜਰੀਆ ਬਦਲੋ ..ਮੰਡੀਰ ਬੜੀ ਮਛਰੀ ਹੋਈ ਆ....

    @GeetaS-yb9ns@GeetaS-yb9nsАй бұрын
    • Nachan waliya kado to sahi ho gyea 😂

      @amritpalsingh3715@amritpalsingh3715Ай бұрын
    • ​@@amritpalsingh3715ki pta agle d majboori da

      @satnamwaheguru5517@satnamwaheguru5517Ай бұрын
    • @@amritpalsingh3715 sala fuddu

      @musicalsoul211@musicalsoul211Ай бұрын
    • ਵਾਹ ਵਾਹ ਓਏ 80 ਪਰਸੈਂਟ ਸਹੀ ਹੋ ਗਈਆਂ ਤੈਨੂੰ ਅਜੇ ਪਤਾ ਨੀ ਇਹਨਾ ਦਾ

      @user-in2kk8rb3f@user-in2kk8rb3fАй бұрын
    • Vere har ek de ghar kuri aa ma aa bhen aa hundi aa jruri nhi har kuri galt aa par j galt v aa kise nu v Haq nhi osnu gala kde ja Osda hath fre nale vere pta odo lagda jdo apne ghar vich eh sab hove kuri di izat krni sikho kio ke kuri bhen ma tade ghar v aa kithy eh na hove kal nu jdo koi tade loka de ghar diya dhiya bhena bare bolo ga fer odo v ehi soch hove gi kuri galt aa kio ki loki keh rhe aa samjo fer bolo apne ghar dekho

      @PreetKahlon-wx1ft@PreetKahlon-wx1ftАй бұрын
  • ਜਿਹੜੇ ਲੋਕਾਂ ਨੇ ਇਸ ਕੁੜੀ ਨਾਲ ਬਦਤਮੀਜ਼ੀ ਕੀਤੀ ਹੈ ਉਨ੍ਹਾਂ ਲੋਕਾਂ ਤੇ ਪਰਚਾ ਦਰਜ ਕਰਨ ਚਾਹੀਦਾ ਹੈ। ਇਹ ਕੁੜੀ ਵੀ ਕਿਸੇ ਦੀ ਧੀ ਭੈਣ ਹੈ

    @surkhmandermaanmaan3935@surkhmandermaanmaan3935Ай бұрын
    • ਬਿਲਕੁਲ ਪਰਚਾ ਹੋਣਾ ਚਾਹੀਦਾ ਆਪਣੇ ਘਰ ਜਾਂ ਲੋਕਾ ਸਾਹਮਣੇ ਕੰਨਿਆ ਦੇਵੀ ਸੱਦਦੇ ਨੇ

      @GurdeepSingh-su5ev@GurdeepSingh-su5evАй бұрын
    • Bate. Chod. De. Jutti. 🥾🦥🥾🦥Farne. Se

      @talwindersingh463@talwindersingh463Ай бұрын
    • One di apn di bhne ni hundi

      @KarmjeetKaur-jy3li@KarmjeetKaur-jy3liАй бұрын
    • ​@KarmjeetKaur-jysehi kiha3li

      @Aman.construction@Aman.constructionАй бұрын
    • ਤੇ ਫੇਰ ਆਪਣੀ ਧੀ ਭੈਣ ਨੂੰ ਘਰ ਰੱਖੋ,, ਮੁਜਰੇ ਕਿਉ ਕਰਵਾ ਰਹੇ ਐ,,

      @amarjatt5003@amarjatt5003Ай бұрын
  • ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏

    @Lovenature-nt8zm@Lovenature-nt8zmАй бұрын
  • ਸਿਮਰਨ ਤੂੰ ਇੱਕ ਬਹਾਦੁਰ ਲੜਕੀ ਹੈ ਤੈਨੂੰ ਸਲਾਮ ਹੈ

    @ashoklakra1004@ashoklakra1004Ай бұрын
    • ਹਾ ਏ ਤਾਂ ਕਰਗਿਲ ਵਿਚ ਲੜ ਕੇ ਆਈ ਐ

      @amarjatt5003@amarjatt5003Ай бұрын
    • ਦਾਰੁ ਪੀਕੇ ਗਲਤ ਤਰੀਕੇ ਡਾਂਸ ਘਰਦਿਆ ਸਾਹਮਣੇ ਭੇਣਾ ਦੀਆ ਗਾਲਾ ਕੱਢਣ ਵਾਲੀ ਕਿਉਂ ਇਸਨੂੰ ਨਾਈਟ ਵਾਰੇ ਪੁੱਛਦੇ ਨੇ ਇਹ ਗਲਤ ਤਰੀਕੇ ਦੇ ਇਸ਼ਾਰੇ ਤੇ ਡਾਸ ਘਰਦਿਆ ਦਾ ਪ੍ਰੋਗਰਾਮ ਖਰਾਬ ਕਰ ਦਿੱਤਾ ਪੈਮਿੰਟ ਲੈਕੇ ਜਾਣ ਨੂੰ ਕਿਹਾ ਤੇ ਇਸੀ ਇਗੋ ਇਸ ਬਹਾਦਰ ਧੀ ਦਾ ਪੂਰਾ ਸੱਚ ਸੁਣੋ

      @rojanabhaktisangeet3479@rojanabhaktisangeet3479Ай бұрын
  • ਕੁੜੀਆਂ ਨਾਲ ਧੱਕਾ ਨਈ ਹੋਣਾ ਚਾਹੀਦਾ ਯਾਰ

    @balrajsingh8247@balrajsingh8247Ай бұрын
  • ਬਹਾਦਰ ਕੁੜੀ।ਕਲਾ ਬਹੁਤ ਭਾਵਨਿਕ ਹੁੰਦੀ ਹੈ ਵਾਸ਼ਨਾ ਚ ਗ੍ਰਸਤ ਮੰਦ-ਬੁੱਧੀ ਇਸ ਲਤੀਫ਼ ਅਹਿਸਾਸ ਤੋਂ ਕੋਰੇ ਹੁੰਦੇ ਹਨ

    @rajindercheema4985@rajindercheema4985Ай бұрын
  • artist to pehla ਤੂੰ ਇੱਕ ਕੁੜੀ ਆ ਵਧੀਆ ਕੀਤਾ ਏਦਾ ਦੇ ਬੰਦਿਆਂ ਦੀ ਤੜ ਭੰਨਣੀ ਚਾਹੀਦੀ ਜਿਹੜੇ ਔਰਤ ਦੀ respect ਨਹੀਂ ਕਰਦੇ ਨੱਚਣਾ ਇੱਕ ਸ਼ੌਂਕ ਜਾਂ ਮਜਬੂਰੀ ਹੋ ਸਕਦੀ ਹੈ ਹਰ ਇੱਕ ਦਾ ਆਪਣਾ ਕਿੱਤਾ ਹੈ ਪਰ ਇਹ ਨਹੀਂ ਕੇ ਓਹ ਔਰਤ ਨਹੀਂ ਜਾਂ ਕਿਸੇ ਦੀ ਧੀ ਭੈਣ ਨਹੀਂ

    @samsisgill1968@samsisgill1968Ай бұрын
  • ਉਹਨਾਂ ਮੁੰਡਿਆ ਤੇ ਪਰਚਾ ਕਰੋ ਸਮਝ ਕੀ ਰੱਖੀਆ ਇਹਨਾਂ ਨੇ

    @Gurbinder_13@Gurbinder_13Ай бұрын
    • ਪੈ

      @jaswant5395@jaswant5395Ай бұрын
  • ਕੁੜੀ ਬਿਲਕੁਲ ਸਹੀ ਆ

    @gopibrar405@gopibrar405Ай бұрын
  • ਵਧਿਆ ਕੀਤਾ ਭੈਣੇ

    @user-kl3kt5ei8x@user-kl3kt5ei8xАй бұрын
  • ਫੁੱਲ ਸਪੋਟ ਆ ਸਿਮਰਨ ਜੀ ।

    @shindisran8524@shindisran8524Ай бұрын
  • ਬਿਲਕੁਲ ਸ਼ਹੀ ਕੀਤਾ ਕੁੜੀ ਨੇ

    @gurpreetgill2924@gurpreetgill2924Ай бұрын
  • ਫਰੈਂਡਜ ਡੀ ਜੇ ਵਾਲੇ ਸਰਮ ਕਰੋ ਸਟੇਟਸ ਪਾਤਾ ਸਾਡਾ ਪ੍ਰੋਗਰਾਮ ਨਹੀਂ ਜੇ ਕੁੜੀਆਂ ਨਾਂ ਨੱਚਣ ਸੋਡੇ ਖਾਲੀ ਪੀਪਿਆਂ ਨੂੰ ਕਿਸੇ ਨੇ ਪੁੱਛਣਾ ਨੀਂ ਸਾਰੇ ਡੀ ਜੇ ਵਾਲਿਆਂ ਨੂੰ ਸਪੋਟ ਕਰਨੀ ਚਾਹੀਦੀ ਹੈ

    @BaldevSingh-zo6zu@BaldevSingh-zo6zuАй бұрын
  • This girl stood for her self respect. She did wonderful!!!!! 100% Support!!!

    @meesharahi8381@meesharahi8381Ай бұрын
  • ਸਈ ਗੱਲ ਆ ਕਈ ਲੋਕ ਬਹੁਤ ਕੁੱਤੇ ਹੁੰਦੇ ਨੇ ਐਵੇਂ ਹੀ ਡਾਂਸਰ ਵਾਲੀਆਂ ਕੁੜੀਆਂ ਨਾਲ ਧੱਕੇ ਕਰਦੇ ਨੇ,,ਏ ਕੰਮ ਬਹੁਤ ਗਲਤ ਆ ਪਰਚਾ ਹੋਣਾ ਚਾਹੀਦਾ ਐਵੇਂ ਦੇ ਲੋਕਾਂ ਤੇ

    @balrajsingh8247@balrajsingh8247Ай бұрын
    • ❤❤

      @sukhichahal3448@sukhichahal3448Ай бұрын
  • ਸਾਡੇ ਬਾਪੂ ਨਾਨਕ ਦੇ ਦੇਸ਼ ਵਿਚ ਐਨੀ ਵੱਡੀ ਗਿਰਾਵਟ ਜਾਂ ਲੋਕ ਐਨਾ ਧਰਮ ਤੋ ਗਿਰ ਜਾਣ ਜਾਣ ਗੇ ਵਾਹਿਗੁਰ। ਸਮੱਤ ਦੇ

    @sukhrajsamra2436@sukhrajsamra2436Ай бұрын
    • ਭਾਈ ਗੁਰੂ ਨਾਨਕ ਦਾ ਸਿੱਖ ਤੇ ਰਹੇ ਹਿ ਨਹੀ ਇਹ ਤੇ ਨਾਂਅ ਦੇ ਸਿੱਖ ਹਣ ਗੁਰੂ ਦੇ ਹੁਕਮਾਂ ਤੇ ਤੇ ਕੋਈ ਚਲਿਆ ਹੀ ਨਹੀਂ ਸਿੱਖ ਤੇ ਉਹ ਸੀ ਜੌ ਮੁਗ਼ਲਾਂ ਤੋਂ ਧੀਆਂ ਬਚਾ ਕੇ ਲੇਕੇ ਆਏ ਅੱਜ ਦੇ ਬਹਿਰੂਪੀਏ ਹੁੰਦੇ ਮੁਗ਼ਲਾਂ ਕੋਲ ਜਾਕੇ ਓਹਨਾਂ ਵਿੱਚ ਰਲ ਜਾਂਦੇ ਤੇ ਮੁਗ਼ਲਾਂ ਨਾਲ ਸ਼ਰਾਬਾਂ ਪੀਂਦੇ ਕੁੜੀਆਂ ਨਚਦੀਆਂ ਦਿਖਦੇ 😢

      @user-ze2to@user-ze2toАй бұрын
    • ​@@user-ze2toਅਸੀਂ ਸਿੱਖ ਹਿੰਦੂਆਂ ਦੀ ਵੀ ਇੱਜ਼ਤ ਕਰਦੇ ਹਾਂ ਪਰ ਤੂੰ ਇੱਜ਼ਤ ਦੇ ਲਾਇਕ ਨਹੀਂ ਏਂ, ਸਾਲਾ ਕੁੱਤਾ ਹਿੰਦੂ, ਅਸੀਂ ਰਾਮ ਭਗਵਾਨ ਦੇ ਹਿੰਦੂਆਂ ਦੀ ਇੱਜ਼ਤ ਕਰਦੇ ਹਾਂ ਪਰ ਜਿਹੜੇ ਮੋਦੀ ਦਾ ਬੀਜ ਨੇ ਉਨਾਂ ਦੀ ਨਹੀਂ

      @thehunterking8711@thehunterking8711Ай бұрын
    • ਜੇਕਰ ਸਿੱਖ ਸਿਰਫ ਨਾਮ ਦੇ ਸਿੱਖ ਹਨ ਤਾਂ ਕੁੱਝ ਹਿੰਦੂ ਵੀ ਹਿੰਦੂ ਨਹੀਂ ਰਹੇ ਕੁੱਤਿਆਂ ਵਾਂਗ ਨਫਰਤ ਹੀ ਭੌਂਕਦੇ ਹਨ, ਮੈਂ ਫਿਰ ਵੀ ਸਾਰੇ ਹਿੰਦੂਆਂ ਨਹੀ ਕਹਿ ਰਿਹਾ, ਅਸੀਂ ਪੰਜਾਬੀ ਸਾਰੇ ਧਰਮਾਂ ਦੀ ਇੱਜਤ ਕਰਦੇ ਹੁੰਦੇ ਹਨ

      @thehunterking8711@thehunterking8711Ай бұрын
  • Dear ਕੀ ਕਰੀਏ,ਇਹ ਕਮ ਹੀ ਗਲਤ ਏ, ਭਲਾ ਦਸੋ ਕੌਣ ਇਹਨਾ ਸਟੇਜ ਤੇ ਨੱਚਦੀਆਂ ਕੁੜੀਆ ਨੂੰ ਚੰਗੀ ਨਿਗਾਹ ਨਾਲ ਦੇਖ ਦਾ ਹੈ, ਇਕ ਸੜਿਆ ਜਿਹਾ ਬੰਦਾ ਜਿਹੜੀ ਪੋਤੀ ਦੀ ਉਮਰ ਦੀ ਕੁੜੀ ਸਟੇਜ ਤੇ ਨੱਚਦੀ ਹੁੰਦੀ ਏ ਔਰ ਓਹ ਚਾਮਲ ਚਾਮਲ ਕੇ ਕੁੜੀ ਉਪਰੋ ਪੈਸੇ ਵਰਦਾ ਏ,ਨਾਲ ਮਜ਼ੇ ਦੀ ਗਲ ਏ ਹੈ ਕੇ ਉਸ ਬੰਦੇ ਦੀ ਘਰ ਵਾਲੀ ਵੀ ਇਹ ਦੇਖ ਕੇ ਖੁਸ਼ ਹੁੰਦੀ ਏ,ਨਾਲ ਪੀਲੇ ਦੰਦ ਕੱਢ ਕੇ ਆਖਦੀ e ਸੋਨੂੰ ਦੇ ਦਾਦੇ ਨੇ ਅੱਜ ਵਿਆਹ ਚ ਬਹੁਤ ਭੰਗੜਾ ਪਾਇਆ, ਮੇਰਾ ਪਰਸਨਲ ਸੁਝਾਹ ਇਹ ਹੈ ਇਹ ਕੰਜ਼ਰ ਖਾਨਾ ਹੀ ਬੰਦ ਹੋਣਾ ਚਾਹੀਦਾ ਏ, ਦੁਨੀਆ ਤੇ ਹੋਰ ਵੀ ਕਮ ਨੇ, ਡਾਂਸਰ ਦਾ ਕੰਮ ਕੋਈ ਆਖਰੀ ਕਮ ਨਹੀਂ ਏ ਭਲਾ ਇਹ ਦਸੋ

    @aaravaarav9099@aaravaarav9099Ай бұрын
    • Respect ladies. Change thinking.

      @DAVINDERSINGH-mo9bd@DAVINDERSINGH-mo9bdАй бұрын
    • Madhuri dixit, Shri devi, Farah khan n saroj khan etc. saariya celebrities dancers hi ne ..... choreography....lagda tu punjab toh bahar ni geya .

      @betechnical5835@betechnical5835Ай бұрын
    • @@betechnical5835 Anmol gagan Maan, She was Stage Singer Dancer, And Today She Is MLA OF PUNJAB, Tusi Vota Paea,

      @kisankaur4459@kisankaur4459Ай бұрын
  • ਆਪਣੀ ਭੈਣ ਨਾਲ ਏਦਾਂ ਕਰਦੇ ਹਨ ਇਹ ਲੋਕ,,,ਕੰਜਰਲੋਕ,,

    @nishansingh8951@nishansingh8951Ай бұрын
  • ਬਹੁਤ ਵਧੀਆ ਕੀਤਾ ਭੈਣ ਜੀ

    @gurdeepkaur2506@gurdeepkaur2506Ай бұрын
  • ਜਿਹੜਾ ਮੁੰਡਾ ਏਦਾਂ ਕਰਦਾ ਸੀ ਉਹ ਆਪਣੀ ਭੈਣ ਨੂੰ ਨਾਲ ਨਚਾ ਲੈਂਦਾ ਉਹ ਵੀ ਤੇ ਕੁੜੀਆਂ ਨੇ

    @SukhwinderKaur-qf6bs@SukhwinderKaur-qf6bsАй бұрын
  • ਬੜਾ ਜਿਗਰਾ ਯਾਰ ਕੁੜੀ ਦਾ 👍 👌

    @kunwersingh3342@kunwersingh3342Ай бұрын
  • God bless you bacha❤

    @tanveerbains2486@tanveerbains2486Ай бұрын
  • ਸਲੂਟ ਹੈ ਕੁੜੀ ਦੇ ਸਟੈਂਡ ਨੂੰ

    @JasveerSingh-nm4ov@JasveerSingh-nm4ovАй бұрын
  • ਜਮਾ ਸਹੀ ਓ ਤੁੱਸੀ ਸਿਮਰਨ ਜੀ ਸੱਚ ਬੋਲਦੇ ਓ ਤੇ ਕੀਤੀ ਚੰਗੀ ਓਸ ਚਵਲ ਨਾਲ

    @shindisran8524@shindisran8524Ай бұрын
  • ਵਾਹਿਗੁਰੂ ਮੇਹਰ ਰੱਖੀ

    @jagdeepsingh-wq3yk@jagdeepsingh-wq3ykАй бұрын
  • ਸਟੇਜ ਤੇ ਨੱਚਣ ਦਾ ਮਤਲਬ ਇਹ ਨਹੀਂ ਕਿ ਕੁੜੀਆਂ ਨਾਲ ਬਦਸਲੂਕੀ ਕੀਤੀ ਜਾਵੇ

    @kohlinarinder77@kohlinarinder77Ай бұрын
  • You are 100% Right....ਜੋ ਵੀ ਗਲਾ ਕਹੀਆਂ.. ਸਭ ਸਹੀ ਆ...

    @LegendNeverDie29579@LegendNeverDie29579Ай бұрын
  • ਧੀਆ ਦੀ ਇੱਜ਼ਤ ਕਰਨੀ ਚਾਹੀਦੀ ਹੈ ਰੋਜ਼ਗਾਰ ਦੀ ਖਾਤਿਰ ਓਹਨਾ ਨੂੰ ਕੰਮ ਕਰਨਾ ਪੈਂਦਾ ਹੈ

    @amarjitkaur7051@amarjitkaur7051Ай бұрын
  • ਇਹਨਾਂ ਦੇ ਮੱਥੇ ਤੇ ਨਹੀਂ ਲਿਖਿਆ ਹੁੰਦੇ ਆ enndiyea ਦੀਏਆ ਕਰਤੂਤਾਂ ਤੋਂ ਪਤਾ ਲੱਗਦਾ ਹੈ god job sachiii ਦਿਲ ਖੁਸ਼ ਕਰਤਾ ਆ❤❤❤❤❤ ਦਿੱਲੋ sport ਆ

    @Zindagizindabaad412@Zindagizindabaad412Ай бұрын
  • ਜਿੱਥੇ ਤੱਕ ਮੇਰੀ ਸੋਚ ਹ ਕਿ ਹਰ ਮੁੰਡਾ ਗਲਤ ਨਹੀਂ ਹੁੰਦਾ ਮਤਲਬ ਜਿਹੜੇ ਮੁੰਡੇ ਸੋਚਦੇ ਨਾ ਕਿ ਕੁੜੀਆਂ ਨੂੰ ਦੇਖ ਕੇ ਹਲਕੇ ਕੁੱਤੇ ਵਾਂਗੂ ਮਤਲਬ ਕਿ ਇੱਕ ਕਹਿ ਲਓ ਹਲਕੇ ਜਿੱਦਾਂ ਕੁੱਤਾ ਜਿਹੜਾ ਹਲਕ ਜਾਂਦਾ ਉਹ ਆ ਕੇ ਕਰਦਾ ਹਰ ਕਿਸੇ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਤੇ ਇਸੇ ਤਰ੍ਹਾਂ ਜਿਹੜੇ ਮੁੰਡੇ ਕੁੜੀਆਂ ਨਾਲ ਉਹਨਾਂ ਦਾ ਮਿਸ ਬਿਹੇਵ ਰਹਿੰਦਾ ਆਪਣੇ ਘਰ ਦੇ ਵਿੱਚ ਵੀ ਇੱਜ਼ਤ ਨਹੀਂ ਕਰਦੇ ਆਪਣੀਆਂ ਭੈਣਾਂ ਦੀ ਆਪਣੀ ਮਾਤਾ ਦੀ ਆਪਣੀ ਰਿਸ਼ਤੇਦਾਰੀ ਵਿੱਚ ਵੀ ਨਹੀਂ ਕਰਦੇ ਉਹ ਮੁੰਡੇ ਅਕਸਰ ਹੀ ਮੈਂ ਦੇਖੇ ਆ ਕਿ ਕੁੜੀਆਂ ਨੂੰ ਦੇਖ ਕੇ ਹਲਕੇ ਕੁੱਤੇ ਵਾਂਗੂ ਉਨਾਂ ਦਾ ਮਾਨਸਿਕ ਸੰਤੁਲਨ ਹਿਲ ਜਾਂਦਾ ਉਹ ਸੋਚਦੇ ਆ ਕਿ ਕੁੜੀ ਨੂੰ ਇੱਕੋ ਹੀ ਨਜ਼ਰ ਨਾਲ ਦੇਖਦੇ ਆ ਮਤਲਬ ਕਿ ਹਰ ਇੱਕ ਬਾਰੇ ਗੰਦਾ ਹੀ ਸੋਚਣਾ ਉਹਨਾਂ ਨੇ ਤੇ ਜਿਹੜੇ ਮੁੰਡੇ ਕੁੜੀਆਂ ਨਾਲ ਪੜ੍ਦੇ ਆ ਕਾਲਜ ਵਿੱਚ ਜਾਂ ਉਹਨਾਂ ਦੇ ਕਲਾਸ ਫੈਲੋ ਹੁੰਦੇ ਆ ਜਾਂ ਬਹੁਤ ਵਧੀਆ ਇੱਕ ਫਰੈਂਡ ਦੀ ਤਰਹਾਂ ਮੁੰਡੇ ਰਹਿੰਦੇ ਉਹ ਬਹੁਤ ਨੇਚਰ ਦੇ ਵਧੀਆ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕੁੜੀਆਂ ਦੇ ਪ੍ਰਤੀ ਕਿਸ ਤਰ੍ਹਾਂ ਦੀ ਇੱਜ਼ਤ ਭਾਵਨਾ ਕਰਨੀ ਚਾਹੀਦੀ ਉਹ ਬਹੁਤ ਹੀ ਅੱਛੀ ਮਤਲਬ ਕਿ ਪਰਵਰਿਸ਼ ਦੇ ਅੱਛੇ ਲਹਿਜੇ ਦੇ ਮਾਲਿਕ ਹੁੰਦੇ ਨੇ ਉਹ ਹਰ ਕਿਸੇ ਕੁੜੀ ਨੂੰ ਗੰਦੀ ਨਜ਼ਰ ਨਾਲ ਨਹੀਂ ਦੇਖਦੇ ਯਾਰ ਕੁੜੀ ਬਾਰੇ ਗੰਦਾ ਨਹੀਂ ਸੋਚਦੇ ਉਹਨਾਂ ਨੂੰ ਕੁੜੀਆਂ ਮਤਲਬ ਜਿਆਦਾ ਮਤਲਬ ਉਹਨਾਂ ਨਾਲ ਸੇਫ ਮਹਿਸੂਸ ਕਰਦੀਆਂ ਨੇ ਇੱਕ ਬਰਦਰ ਵਾਂਗੂੰ ਪ੍ਰੋਡਕਟ ਕਰਦੇ ਨੇ ਉਹ ਮੁੰਡੇ ਤੇ ਹਮੇਸ਼ਾ ਹੀ ਗਲਤੀ ਮੈਨੂੰ ਤਾਂ ਲੱਗਦਾ ਕਿ ਸਮਾਜ ਦੀ ਵੀ ਹੈਗੀ ਹ ਕੁਝ ਕੁੜੀਆਂ ਦੀ ਵੀ ਹੈਗੀ ਹ ਕੁਛ ਮੁੰਡਿਆਂ ਦੀ ਵੀ ਹੈ ਕਿ ਜਿਹੜਾ ਹਰ ਕਿਸੇ ਕੁੜੀ ਬਾਰੇ ਗਲਤ ਹੀ ਸੋਚਦੇ ਉਹਨੇ ਸੋਚਿਆ ਹੋਣਾ ਡੋਨਸਰ ਹੈ ਇਹਨੂੰ ਮੈਂ ਕੋਈ ਗੰਦਾ ਇਸ਼ਾਰਾ ਕਰੂੰਗਾ ਹੋ ਸਕਦਾ ਮੇਰੇ ਚਾਂਸਸ ਆ ਜਾਵੇ ਮਤਲਬ ਉਹਦੀ ਸੋਚ ਇਦਾਂ ਦੀ ਹੋਣੀ ਤੇ ਇਦਾਂ ਦੀ ਗੰਦੀ ਸੋਚ ਦੇ ਮਾਲਕ ਕਿਸੇ ਨਾਲ ਚੰਗਾ ਮਤਲਬ ਰਿਸ਼ਤਾ ਨਹੀਂ ਨਿਭਾ ਸਕਦੇ ਕਿਸੇ ਨਾਲ ਚੰਗਾ ਰਿਲੇਸ਼ਨ ਵੀ ਉਹਨਾਂ ਦਾ ਹੁੰਦਾ ਹਮੇਸ਼ਾ ਦੇਖਿਓ ਇਦਾਂ ਦੇ ਮੁੰਡੇ ਹਮੇਸ਼ਾ ਤੁਹਾਨੂੰ ਬਦ ਸਲੂਕੀ ਹੀ ਕਰਦੇ ਨਜ਼ਰ ਆਉਗੇ ਕੁੜੀਆਂ ਨਾਲ ਭਾਵੇਂ ਉਹਨਾਂ ਦੀ ਘਰ ਦੀ ਹੋਵੇ ਭਾਵੇਂ ਉਹਨਾਂ ਦੀ ਭੈਣ ਹੋਵੇ ਭਾਵੇਂ ਉਹਨਾਂ ਦੀ ਮਾਂ ਹੋਵੇ ਉਹ ਬਦ ਸਲੂਕੀ ਕੀ ਕਰਦੇ ਨੇ

    @sunnybainsa2679@sunnybainsa2679Ай бұрын
  • ਇਹ ਕੁੜੀ ਬਹੁਤ ਹੀ ਸਮਜਦਰ ਹੈ, ਤੇ ਨਿਡਰ ਸੁਭਅ ਦੀ ਮਾਲਕ ਹੈ , ਬਹੁਤ ਹੀ ਸਤਿਕਾਰ ਯੋਗ ਹੈ ਅਸੀਂ ਇੱਕ ਵਿਹਾ ਵਿੱਚ ਮਿਲੇ ਆ 🙏

    @satojsatoj3208@satojsatoj3208Ай бұрын
  • ਮੁੰਡੇ ਤੇ ਪਰਚਾ ਹੋਣਾ ਚਾਹੀਦਾ ਕੁੜੀ ਨਾਲ ਗ਼ਲਤ ਕੀਤਾ

    @mogealamalhi91@mogealamalhi91Ай бұрын
  • Vida kita dancer di v respect hundi aa

    @BHAGWANSINGH-kr6le@BHAGWANSINGH-kr6leАй бұрын
  • ਸਿਮਰਨ ਇਸ ਘਟਨਾ ਤੋਂ ਬਾਅਦ ਕੋਈ ਵੀ Organiser ਤੁਹਾਨੂੰ ਬੁੱਕ ਨਹੀਂ ਕਰੇ ਗਾ ਸੋ ਅਪਣੇ ਵਰਗੀਆਂ ਹੋਰ ਦਾ ਕੁੜੀਆਂ ਵੱਖਰਾ ਗਰੁੱਪ ਬਣਾਉ।

    @BalbirSingh-xg5uj@BalbirSingh-xg5ujАй бұрын
  • ਇਸ ਲੜਕੀ ਦੇ ਵਿਚਾਰ ਬਹੁਤ ਹੀ ਉੱਚ ਹਨ , ਪਰ ਇਸ ਪਿਤਰ ਸਤਾਤਮਿਕ ਸਮਾਜ ਵਿਚ ਸੋਚ ਹੀ ਇਹੋ ਜਿਹੀ ਹੁੰਦੀ ਹੈ

    @manjitkaur6153@manjitkaur6153Ай бұрын
  • Self respect ਸਭ ਤੋਂ ਪਹਿਲਾਂ। ਦਲੇਰ ਪੰਜਾਬਣ।

    @HarpreetKaur-ul9eg@HarpreetKaur-ul9egАй бұрын
  • ਬਹੁਤ ਵਧੀਆ ਸਿਮਰਨ ਸਹੀ ਤੇ ਸੱਚ ਬੋਲਿਆ ਇਹ ਚਾਰ ਕੁ ਮੱਸਟਡੇ ਹੁੰਦੇ ਨੇ ਜਿੰਨਾ ਨੂੰ ਕੋਈ ਪਿੰਡ ਵਿੱਚ ਪੁੱਛਦਾ ਨਹੀਂ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ

    @user-yj5ue3ih1m@user-yj5ue3ih1mАй бұрын
  • ਬੀਬਾ ਜੀ ਆਪਦੀ ਜੁੱਤੀ ਪੈਰ ਵਿੱਚੋਂ ਕੱਢ ਕੇ ਮੁੰਡੇ ਦੇ ਸਿਰ ਵਿੱਚ ਵਗਾ ਕੇ ਮਾਰਨੀ ਸੀ ਅਸੀਂ ਤੇਰੇ ਨਾਲ ਹਾਂ ਬਹੁਤ ਚੰਗਾ ਕੀਤਾ ਹੈ ਤੂੰ ਥੈਂਕਯੂ usa

    @jaspalsra9552@jaspalsra9552Ай бұрын
  • Vadiya kita sister.

    @deepsingh7729@deepsingh7729Ай бұрын
  • ਇੱਜ਼ਤ ਤਾਂ ਹਰ ਇੰਨਸਾਨ ਦੀ ਹੋਣੀ ਚਾਹੀਦੀ ਹੈ।

    @jasbirsingh8132@jasbirsingh8132Ай бұрын
  • ਇਸ ਮੈਟਰ ਨੂੰ highlight ਕਰਨ ਲਈ ਚੈਨਲ ਦਾ ਧੰਨਵਾਦ। ਆਰ ਕੈੱਸਟਰਾ ਵਾਲਿਆਂ ਕੁੜੀਆਂ ਨਾਲ ਸੈਕਸੁਅਲ ਹਰਾਸਮੈਂਟ ਆਮ ਹੁੰਦੀ ਹੈ। ਸੈਕਸੁਅਲ ਹਰਾਸਮੈਂਟ ਦਾ ਪਰਚਾ ਵੀ ਹੋਣਾ ਚਾਹੀਦਾ ਹੈ

    @KulwantSingh-wh8nj@KulwantSingh-wh8njАй бұрын
  • ਕੁੜੀ ਵੀ ਕਿਸੇ ਦੀ ਬਹਿਣ ਹੈ ਉਸ ਦੀ ਵੀ ਇਜੱਤ ਹੈ ਇਨ੍ਹਾਂ ਦੀ ਬਹਿਣ ਨਹੀਂ ਘਰ 😢😢😢

    @parveenchand1044@parveenchand1044Ай бұрын
  • Great girl. Salute. ❤

    @DAVINDERSINGH-mo9bd@DAVINDERSINGH-mo9bdАй бұрын
  • Huge respect for this girl and the way she is answering 🙌 ❤

    @ShipsyyMonga@ShipsyyMongaАй бұрын
  • ਗਲਤੀ ਓਨਾ ਲੰਡੁਆ ਦੀ ਹੀ ਹੋਣੀ ਏ, ਇਸ ਕੁੜੀ ਦੀ ਕੋਈ ਪਰਸਨਲ ਦੁਸ਼ਮਣੀ ਤਾਂ ਹੋਣੀ ਨਹੀਂ

    @cartoonista2019@cartoonista2019Ай бұрын
  • ਇਹ ਕੰਮ ਹੀ ਨਹੀਂ ਹੋਣਾ ਚਾਹੀਦਾ, ਖੁਸ਼ੀ ਆ ਤਾਂ ਇਕੱਲਾ ਡੀਜੇ ਲਗਾਉ ਤੇ ਸਾਰਾ ਪਰਿਵਾਰ ਰਿਸ਼ਤੇਦਾਰ ਸੱਜਣ ਮਿੱਤਰ ਨੱਚੋ ਭੰਗੜਾ ਪਾਉ। ਕੁੜੀ ਨਾਲ ਬਦਤਮੀਜ਼ੀ ਜਮਾਂ ਗਲਤ ਆ ਪਰ ਨਾਲ ਨੱਚਣਾ ਪੈਸੇ ਸੁੱਟਣੇ ਇਹ ਵੀ ਕਿਹੜਾ ਚੰਗਾ ਕੰਮ ਆ, ਮਾਫ ਕਰਨਾ ਜਦੋਂ ਰੁਪਇਆ ਦਾ ਮੀਂਹ ਪੈਂਦਾ ਜੋ ਸੁੱਟਣ ਵਾਲੇ ਕਰਦੇ ਉਸ ਨੂੰ ਕੋਈ ਨਹੀਂ ਰੋਕਦਾ ਕਿਉਂ ਕਿ ਉਹ ਡੀਜੇ ਵਾਲੇ ਨੂੰ ਬਣਦੇ ਆ।

    @shonkipunjab@shonkipunjabАй бұрын
  • VERY GOOD VERY GOOD 🌹💯🌹🌹🌹🌹

    @karpal_pannu_12@karpal_pannu_12Ай бұрын
  • All Dancer should be stand with her Respect orchestra group 😇

    @anmolheera6392@anmolheera6392Ай бұрын
  • ਸਾਥ ਦਿਉ ਭੈਣ ਦਾ

    @karamjitkaur9697@karamjitkaur9697Ай бұрын
  • ਵਧਿਆ ਕੀਤਾ ਭੈਣੇ Good

    @kulwinderclickart5100@kulwinderclickart5100Ай бұрын
  • ਫੁੱਲ ਸਪੋਟ ਸਿਮਰਨ ਜੀ

    @ranjeetsinghsandhu8635@ranjeetsinghsandhu8635Ай бұрын
  • Bohat sohna kita darna nii simer ji baki kudian nu v chida c u naal stand krna

    @user-ew6sr6ki4s@user-ew6sr6ki4sАй бұрын
  • ਤੁਸੀ ਬਿਲਕੁਲ ਸਹੀ ਹੋ ਸਿਮਰਨ ਜੀ

    @RIYANSEHGAL6327@RIYANSEHGAL6327Ай бұрын
  • ਬਾਈ ਢਿੱਡ ਪਿੱਛੇ ਆਰਟਿਸਟ ਕੰਮ ਕਰਦੇ ਇੱਜ਼ਤ ਕਰਿਆ ਕਰੋ

    @RanjitSingh-kh4cm@RanjitSingh-kh4cmАй бұрын
  • Support her

    @guramriksingh6221@guramriksingh6221Ай бұрын
  • ਤੁਸੀ ਬਹੁਤ ਬਹਾਦਰ ਹੋ ਮੈਡਮ ਆਪਣਾ ਸਟੈਡ ਇਸੇ ਤਰਾਂ ਹੀ ਰੱਖਣਾ ਬਾਕੀ ਜਿਹੜੇ ਖੱਚ ਨੇ ਤੁਹਾਡੇ ਤੇ ਹੱਥ ਚੱਕਿਆ ਡੁੱਬ ਕੇ ਮਰ ਜਾਣਾ ਚਾਹੀਦਾ ਉਸ ਨੂੰ ਸ਼ਰਮ ਨਾਲ ।

    @ranjitsinghdhillon2347@ranjitsinghdhillon2347Ай бұрын
  • ਤੇਰੇ ਏਸ ਕਦਮ ਨਾਲ ਜੇ ਅੱਜ ਵੀ ਪੰਜਾਬੀਆਂ ਨੂੰ ਅਕਲ ਆ ਜਾਵੇ ਤਾਂ ਵੀ ਬਹੁਤ ਵਧੀਆ ਹੋਵੇਗਾ, ਓਦਾਂ ਤੇ ਅਸੀਂ ਹਟਨਾ ਨਹੀਂ, ਵਿਆਹਾਂ ਵਿੱਚ ਆਰਕੈਸਟਰਾਂ ਗਰੁੱਪ ਬੁੱਕ ਕਰਕੇ ਪੈਸੇ ਤੇ ਸਭਿਆਚਾਰ ਦਾ ਹੀ ਨੁਕਸਾਨ ਕਰਦੇ ਹਾਂ, ਓਸੇ ਜਗਾਂ ਸਾਡੀਆਂ ਮਾਵਾਂ-ਭੈਣਾਂ, ਸਾਡੇ ਧੀਆਂ ਪੁੱਤਰ, ਤੇ ਹੋਰ ਸਕੇ‌ ਸਬੰਧੀ ਬੈਠੇ ਹੁੰਦੇ ਨੇ, ਸਾਡੇ ਬਾਬੇ ਦਾਦੇ ਦਾਰੂ ਦੇ ਨਸ਼ੇ 'ਚ ਡਾਂਸਰਾਂ ਤੋਂ ਪੈਸੇ ਸੁੱਟਣ ਲੱਗੇ ਹੁੰਦੇ ਨੇ ਤੇ ਜਦੋਂ ਉਹ ਆਪਣੀ ਹਰਕਤਾਂ ਵਿਆਹ ਵਾਲੀ ਵਿਡੀਉ ਵਿਚ ਦੇਖਦੇ ਨੇ, ਫਿਰ ਆਪਣੇ ਪੋਤਰੇ ਦੋਹਤਿਆਂ ਮੁਹਰੇ ਅੱਖਾਂ ਨੀ ਚੱਕ ਹੁੰਦੀਆਂ, ਸ਼ਾਇਦ ਤੇਰੀ ਏਸ ਹਿੰਮਤ ਨਾਲ ਇਹਨਾਂ ਦੇ ਵੀ ਮਰੇ‌ ਜ਼ਮੀਰ ਜਾਗ ਜਾਣ‌ ਤੇ ਇਹ ਵਿਆਹਾਂ ਵਿਚ ਆਰਕੈਸਟਰਾਂ ‌ਨੂੰ‌ ਲਗਵਾਉਣ ਬੰਦ ਕਰ ਦੇਣ, ਸਿਆਣੇ ਅਕਸਰ ਕਹਿੰਦੇ ਇੱਕ ਗੱਲ ਕਿਹਾ ਕਰਦੇ ਸੀ "ਕਿ ਘਰ ਫੂਕ ਕੇ ਤਮਾਸ਼ਾ ਦੇਖਣਾ" ਅੱਜ ਓਹ ਗੱਲ ਸੱਚੀ ਹੁੰਦੀ ਨਜ਼ਰ ਆ ਰਹੀ ਹੈ, ਪਰਮਾਤਮਾ ਭਲੀ ਕਰੇ।

    @DILAWAR_Randhawa@DILAWAR_RandhawaАй бұрын
  • Bhut jyada vdiya kita dee ji tusi mata rani ji blessed u dee ji apne atam sanman vste volna chida a 💯👌👌👌👌

    @Bhaktitv790@Bhaktitv790Ай бұрын
  • Rabb hor traki bakshe meri sis nu

    @user-qj5yx8ew2q@user-qj5yx8ew2qАй бұрын
  • ਅਮੀਰ ਘਰ ਦੇ ਮੁੰਡੇ ਹੀ ਇਸ ਤਰ੍ਹਾਂ ਕਰਦੇ ਹਨ ਲੜਕੀ ਦੀ ਇੱਜ਼ਤ ਕਰਨੀ ਚਾਹੀਦੀ ਹੈ

    @amarjitkaur7051@amarjitkaur7051Ай бұрын
  • Brave kudi salut

    @rajbhatia6551@rajbhatia6551Ай бұрын
  • Brave girl ਬਹੁਤ ਵਧੀਆ ਕੀਤਾ

    @malwinderwalia2119@malwinderwalia2119Ай бұрын
  • Good job 🎉

    @SatnamSingh-gi9ds@SatnamSingh-gi9dsАй бұрын
  • ਬੀਬਾ ਜੀ , ਹੁਣ ਤੁਸੀਂ ਪ੍ਰੈੱਸ ਕਾਨਫਰੰਸ ਕਰਨੀਆ ਬੰਦ ਕਰ ਦੇਵੋ। ਤਫਤੀਸ਼ ਵਿੱਚ ਵਿਘਨ ਪਏਗਾ । ਸ਼ਾਂਤ ਰਹੋ । ।

    @pb23singh82@pb23singh82Ай бұрын
  • ਮੈਂ ੧੯੯੦ ਤੋਂ ੧੯੯੪ ਤੱਕ ਆਰਕੈਸਟਰਾਂ ਵਿੱਚ ਬਤੌਰ ਗਿਟਾਰੀਸਟ ਕੰਮ ਕੀਤਾ ਹੈ। ਅਕਸਰ ਦੇਖਿਆ ਵਿਆਹ ਪਾਰਟੀਆਂ ਵਿਚ ਮੁੰਡੇ ਸੋਫੀ ਜਾਂ ਸ਼ਰਾਬੀ ਹਾਲਤ ਵਿੱਚ ਹੋਣਤੇ ਨੱਚਣ ਵਾਲੀਆਂ ਕੁੜੀਆਂ ਨਾਲ ਭੱਦੇ ਇਸ਼ਾਰੇ ਕੀਤੇ ਜਾਂਦੇ ਹਨ। ਕਈ ਪ੍ਰੋਗਰਾਮਾਂ ਤੇ ਮੈਂ ਆਪ ਅਜਿਹੇ ਲੋਕਾਂ ਨੂੰ ਵਰਜਿਆ ਹੈ।

    @dgpsingh6704@dgpsingh6704Ай бұрын
  • ਅਸਲੀ ਧੀ ਪੰਜਾਬ ਦੀ

    @laadsmaan2011@laadsmaan2011Ай бұрын
    • Shame

      @kuldipsingh3547@kuldipsingh3547Ай бұрын
  • She is correct

    @cjsingh2266@cjsingh2266Ай бұрын
  • ਲੜਕੀ ਸਹੀ ਆ

    @pavitarjeet@pavitarjeetАй бұрын
  • ਵਿਚ,ਸਾਰੇ, ਕੰਮਾਂ, ਵਾਲੀਆਂ, ਹੁੰਦੀਆਂ

    @Jatt-sata@Jatt-sataАй бұрын
  • ਕਦੇ ਹੁੰਦਾ ਸੀ ਮਰਦ ਪ੍ਰਧਾਨ ਸਮਾਜ | ਪਰ ਹੁਣ ਉਹ ਗੱਲਾਂ ਨਹੀਂ ਰਹੀਆਂ | ਸ਼ਾਬਾਸ਼ ਬੇਟਾ ਸਿਮਰਨ ! ਅੱਜ ਦੀਆਂ ਕਮਜ਼ੋਰ ਲੜਕੀਆਂ ਲਈ ਮਾਰਗ -ਦਰਸ਼ਨ ਬਣੇ ਹੋ | ਬੌਕਨ ਦਿਓ ਲੋਕਾਂ ਨੂੰ | ਹਰੇਕ ਬੱਚੇ ਚ ਕੁਦਰਤ ਵਲੋਂ ਕੋਈ ਨਾ ਕੋਈ ਹੁੰਨਰ ਪਰਮਾਤਮਾ ਪਾ ਕੇ ਭੇਜਦਾ ਹੈ | ਉਸ ਨੂੰ ਉਜ੍ਹਾਗਰ ਕਰਨ ਲਈ ਮੌਕਾ ਚਾਹੀਦਾ ਹੈ |

    @Sukhdev-ln1vy@Sukhdev-ln1vyАй бұрын
  • Baat Agar apne Maan samaan par aa Jaye to Saare sanskaar tiyaag dena he behatar hai... Waheguru Always Blessed you sister 🙏🏻🚩🙏🏻

    @teradeep2938@teradeep2938Ай бұрын
  • Right g

    @vickyarora1696@vickyarora1696Ай бұрын
  • Changa kita ...very good 👍

    @AshaAsha-jx3xg@AshaAsha-jx3xgАй бұрын
  • God bless you put be strong waheguru hamesha naal hai tuhade

    @balwinderbalwinder761@balwinderbalwinder761Ай бұрын
  • ਅੱਜ ਕੱਲ ਪੱਤਰ ਕਾਰ ਵੀ ਐਨੇ ਵੇਹਲੇ ਨੇ ਬੱਸ ਕੋਈ ਛੋਟੀ ਜਿਹੀ ਗੱਲ ਕੀ ਹੋ ਜਾਂਦੀ ਐ ਦੂਜੇ ਦਿਨ ਹੀ ਪਹੁੰਚ ਜਾਂਦੇ ਨੇ ਇੰਟਰਵਿਊ ਲਈ 😅

    @GurpreetSingh-rt5rd@GurpreetSingh-rt5rdАй бұрын
  • ਉਸ ਪੈਣ ਚੋਦ ਦੇ ਘਰ ਕੋਈ ਮਾਂ ਪੈਣ ਨਿ ਹੈ

    @user-ox6fw9rc1j@user-ox6fw9rc1jАй бұрын
  • U r right 💯

    @baljeetk7670@baljeetk7670Ай бұрын
  • Very good sister she is very great gril

    @BalvirSingh-zf7se@BalvirSingh-zf7seАй бұрын
  • ਬਹੁਤ ਵਧੀਆ ਜੀ ਤੁਸੀਂ ਗੁਡ

    @gurmeetsingh-gs1gk@gurmeetsingh-gs1gkАй бұрын
  • sade walo medom nu full sport ... . gud simran sandhu ji

    @kkdjmandigobindgarhmaan4296@kkdjmandigobindgarhmaan4296Ай бұрын
  • Aschi kuri a ji, respect kro ji , brave girl sade punjab di, GBU

    @harindersingh-6910@harindersingh-6910Ай бұрын
  • Simran ji good

    @user-dq6hv3ru7n@user-dq6hv3ru7nАй бұрын
  • You are right 👍👍👏👏👏👏

    @user-sl6sw5uv6w@user-sl6sw5uv6wАй бұрын
  • Bahut vadiya kita....well said

    @Erpankajsharmaaap@ErpankajsharmaaapАй бұрын
  • You are right

    @MangatSingh-yg9es@MangatSingh-yg9esАй бұрын
  • 100% right simer ji

    @lalitdevgan1501@lalitdevgan1501Ай бұрын
  • I stand with u dear sis ji god bless u ji

    @HarpreetSimran-vo3ib@HarpreetSimran-vo3ibАй бұрын
  • Very good views

    @gurnamsingh4325@gurnamsingh4325Ай бұрын
  • Very good Interview Brave Girl

    @baldevraj8029@baldevraj8029Ай бұрын
  • God bless you didu❤

    @ShrutiSharma-ps2wo@ShrutiSharma-ps2woАй бұрын
  • Abosultly right.keep it up.👍

    @parminderharman583@parminderharman583Ай бұрын
  • Wmk🙏🙏

    @gurbazsinghaulakh6078@gurbazsinghaulakh6078Ай бұрын
  • Good ❤

    @bichitarsingh9259@bichitarsingh9259Ай бұрын
  • Good job

    @shrigurunanakgecafaridkotr6464@shrigurunanakgecafaridkotr6464Ай бұрын
  • Bhut vadya beta g WAHEGURU ji mehar kro g

    @balwindersingh3058@balwindersingh3058Ай бұрын
  • Security is first and you are right

    @balwindersingh-yl9zb@balwindersingh-yl9zbАй бұрын
  • Bilkul shi

    @harbanssinghrupana7506@harbanssinghrupana7506Ай бұрын
  • Hats of to you Simran!

    @DareToDream5841@DareToDream5841Ай бұрын
  • Bahut vadiya kita tuci. Changi trah sabak sikha dena c ohna nu. Ladies nu v tuhada satth dena chahida c. Nachna c apni family nal nach lainde. Artist di v respect krn lok.

    @Diljani3878@Diljani3878Ай бұрын
  • Brave girl.

    @Anybody567@Anybody567Ай бұрын
KZhead