Pindan de Jaye (Official video) Sajjan Adeeb | Punjabi Songs 2020

2020 ж. 19 Там.
66 406 147 Рет қаралды

Pindan de Jaye (Official video) Sajjan Adeeb | Punjabi Songs 2020
Artist / Composer : Sajjan Adeeb
/ sajjanadeeb
♬Available on♬
iTunes - apple.co/30Z8cXH
JioSaavn - bit.ly/34OaZ7i
Amazon - amzn.to/310ncoc
Spotify - spoti.fi/2IpybRG
KZhead music- bit.ly/2GJj0T2
Wynk - wynk.in/u/Pv91wCStl
KKBox - bit.ly/3e2FwT7
Resso - m.resso.app/ZSQSC4cP/
Writer=Manwinder maan
Music = Ellde Fazilka
Project Conceived by - Ranjha Rajan
Female vocal= Gurleen
model = Rehmat rattan
A Film By = Jeona & Jogi
Directed By =Jeona & Jogi
Editor = Arshpreet
Dop = sukh kamboj & Honey cam
Poster = Impressive design studio
Producer : Lakhy Lassoi , Samarpal Brar
special thanks : Dharminder Sidhu
Online Promotion : Positive Vibes (+9191150-87100 )
Operator Codes:
Airtel Subscribers to set As Hello Tune Click
On Wynk Music Link bluestonemedia01.shortcm.li/e...
Airtel Subscribers to set As Hello Tune Click
On Wynk Music Link bluestonemedia01.shortcm.li/e...
Set Vodafone & Idea Subscriber for Caller Tune Direct
Dail 53712159816
Set Vodafone & Idea Subscriber for Caller Tune Direct
Dail 53712159815
Set Vodafone & Idea Subscriber for Caller Tune Direct
Dail 53712159816
Set Vodafone & Idea Subscriber for Caller Tune Direct
Dail 53712159815
Set Vodafone & Idea Subscriber for Caller Tune Direct
Dail 53712159815
@sajjanadeeb @manwindermaan
@jeona_jogi_films
@directorjeona @jogidirector
@rehmatrattanofficial
@arshpreet01
@kambojsukha
@dophoney
@impressivedesignstudio
@sajjanadeeb
Company Contact - +91 788-8784384
/ sadeebmusic
ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ
ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤੱਕ ਆਏ ਆਂ
ਇੰਗਲਿਸ਼ ਵਿੱਚ ਕਹਿਣ ਦਸੰਬਰ, ਪੋਹ ਦਾ ਹੈ ਜਰਮ ਕੁੜੇ
ਨਰਮੇ ਦੇ ਫੁੱਟਾਂ ਵਰਗੇ ਸਾਊ ਤੇ ਨਰਮ ਕੁੜੇ
ਅੱਲੜ੍ਹੇ ਤੇਰੇ ਨੈਣਾਂ ਦੇ ਨਾਂ ਆਉਣਾ ਅਸੀਂ ਮੇਚ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
ਨਾਂ ਹੀ ਕਦੇ ਥੱਕੇ ਬੱਲੀਏ ਨਾਂ ਹੀ ਕਦੇ ਅੱਕੇ ਨੇ
ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਪਰ ਪੱਕੇ ਨੇ
ਹੋਇਆ ਜੋ ਹਵਾ-ਪਿਆਜੀ ਤੜਕੇ ਤੱਕ ਮੁੜਦਾ ਨੀ
ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀਂ
ਸੱਚੀਂ ਤੂੰ ਲੱਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀਂ
ਤੇਰੇ ‘ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਨੀਂ
ਸਾਡੇ ਤੇ ਚੜ੍ਹੀ ਜਵਾਨੀ ਚੜ੍ਹਦਾ ਜਿਵੇਂ ਚੇਤ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ‘ਵਾਜ ਕੁੜੇ
ਗੱਲ ਤੈਨੂੰ ਹੋਰ ਜਰੂਰੀ ਦੱਸਦੇ ਆਂ ਪਿੰਡਾਂ ਦੀ
ਸਾਡੇ ਇੱਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ
ਗੋਰਾ ਰੰਗ ਹੱਥ ਚੋਂ ਕਿਰ ਜੂ ਕਿਰਦੀ ਜਿਵੇਂ ਰੇਤ ਕੁੜੇ॥
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ ....
ਤਿਉਂ ਤਿਉਂ ਹੈ ਗੂੜ੍ਹਾ ਹੁੰਦਾ ਢਲਦੀ ਜਿਉਂ ਸ਼ਾਮ ਕੁੜੇ
ਸਾਰਸ ਦਿਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ
ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ
ਇਸ਼ਕੇ ਦੀ ਅਸਲ ਕਮਾਈ ਸੱਜਣਾਂ ਦੇ ਲਾਰੇ ਨੇ
ਦੱਸਦਾਂ ਗੱਲ ਸੱਚ ਸੋਹਣੀਏ ਹਾਸਾ ਨਾ ਜਾਣੀਂ ਨੀਂ
ਔਹ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀਂ ਨੀਂ
ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾਂ ਲੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ......
#FolkSong #SajjanAdeeb #BhangraSong

Пікірлер
  • Sat Shri akal g sariyan nu - Pindan de jaye song sun k apna feed back jurr deo - Eda de song hor le k jald ava ge -baki channel nu subscribe jurr kriyo .Sajjan Adeeb ❤️

    @sajjanadeebofficial@sajjanadeebofficial3 жыл бұрын
    • Ghaint song aa bro with different composition

      @rajwinderthind4121@rajwinderthind41213 жыл бұрын
    • I'm always waiting for your song.

      @ajaydall7069@ajaydall70693 жыл бұрын
    • 👌👌👌

      @baljeetsingh8978@baljeetsingh89783 жыл бұрын
    • 👌👌👌👌

      @baljeetsingh8978@baljeetsingh89783 жыл бұрын
    • Bht vdia ji 🥰🥰

      @baljeetsingh8978@baljeetsingh89783 жыл бұрын
  • ਸਾਨੂੰ ਮਾਣ ਐ ਕੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਹਾ। ਬਹੁਤ ਸੋਹਣਾ ਗੀਤ ਐ ਬਾਈ ਜੀ love you

    @neetubrar5103@neetubrar51033 жыл бұрын
    • Vadea

      @gurlalsingh3310@gurlalsingh33102 жыл бұрын
    • Good song

      @gurlalsingh3310@gurlalsingh33102 жыл бұрын
    • 👌👌

      @Anu_Likhari@Anu_Likhari2 жыл бұрын
    • Same

      @alove3383@alove33832 жыл бұрын
    • 👌🏻👌🏻👌🏻👌🏻

      @Nirmal_Singh_722@Nirmal_Singh_7222 жыл бұрын
  • ਪਿੰਡਾਂ ਵਾਲੇ ਕਰੋ like 👍 ਪੇਂਡੂ ਮੱਤ ਜਮਾ ਈ ਅੱਤ 🔥🔥💪💪

    @proudpendu2844@proudpendu28443 жыл бұрын
    • Love you bro

      @boharsingh2@boharsingh226 күн бұрын
  • ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ... ♥️🎤👌🏻🎙️

    @JASSIERAI01@JASSIERAI01 Жыл бұрын
  • ਹਾਂਜੀ 2024 ਵਿਚ ਕੋਣ ਕੋਣ ਸੁਨ ਰਹੇ ਨੇ ਲਾਓ ਹਾਜਰੀ ❤❤

    @4walakandyaara978@4walakandyaara978Ай бұрын
    • Hnji ❤

      @vlogmychannel9706@vlogmychannel970615 күн бұрын
  • ਯਾਰ ਇਹ ਪਤੰਦਰ ਲਫਜ਼ ਪਤਾ ਨੀ ਕਿਥੋਂ ਲੱਭ ਕੇ ਲਿਆਉਂਦਾ ਆ ਇੰਨੇ ਸੋਹਣੇ ਬੋਲ ਤੇ ਪੂਰੀ ਕੁਦਰਤ ਦੇ ਨਾਲ ਮੇਲ ਖਾਂਦੇ ਹੋਏ ਹੁੰਦੇ ਆ 😍❤️ ਉਦਾਹਰਨਾਂ ਇੰਨੀਆਂ ਦੇ ਜਾਂਦਾ ਬੰਦਾ ਦੂਜੀ ਵਾਰੀ ਸੁਣ ਕੇ ਸਮਝਦਾ ਆ ਕੀ ਕਹਿਗਿਆ ਇਂਨੀਆਂ ਗਹਿਰੀਆਂ ਗੱਲਾਂ 🙏🏻

    @sabbytoor7543@sabbytoor75433 жыл бұрын
    • manwinder maan 😍🙏🏼❤️

      @harptoor@harptoor3 жыл бұрын
    • Bhra sajjan mere pind to aa

      @BalkarSingh-uy2zh@BalkarSingh-uy2zh3 жыл бұрын
    • Sabby toor .... Ryt gi

      @arshdeepsharma2461@arshdeepsharma24613 жыл бұрын
    • Bai sufiyan di kitaab pdi lgdiya bahut...

      @hindustanitruevoice2352@hindustanitruevoice23523 жыл бұрын
    • Sahi keha tuci bilkul,kudrat de bol aa sabb 😊😊

      @amarjyoti1237@amarjyoti12373 жыл бұрын
  • ਗਾਣਾ ਪਾਵੇ ਲੇਟ ਆਉਂਦਾ ਪਰ ਸੁਣਕੇ ਫਿੱਲਿਗਾ ਆਓਦੀਆ ਨੇ ਸਬ ਨੂੰ ❤️ ਆਹੀ ਗੱਲ ਆ 👍🏻👍🏻 ਤਾਂ ਠੋਕੋ ਲਾਈਕ 👍🏻❤️❤️

    @punjabiking5071@punjabiking50713 жыл бұрын
    • kzhead.info/sun/iK6Kp8uJgKehpKc/bejne.html Eh song vi suno

      @nyc_nadan@nyc_nadan3 жыл бұрын
    • Good

      @GurpreetSingh-xj2wc@GurpreetSingh-xj2wc3 жыл бұрын
    • shi gal veer

      @Ravis-hr7zx@Ravis-hr7zx3 жыл бұрын
    • bai tera kalm da ikla ikla shabd sunn da maza anda keep it up 👍🔥🔥

      @Ravis-hr7zx@Ravis-hr7zx3 жыл бұрын
    • Right ji💕

      @user-xr7sc5ur8r@user-xr7sc5ur8r3 жыл бұрын
  • ਅੰਦਾਜ਼ਨ 1000+ ਵਾਰ ਸੁਣਿਆ ਹੋਣਾ ਇਹ ਗੀਤ ਸੱਜਣ ਵੀਰੇ ਪਰ ਹਰ ਵਾਰ ਨਵਾਂ-ਤਾਜ਼ਾ ਮਹਿਸੂਸ ਹੁੰਦਾ ਹੈ । ਬੇਅੰਤ ਦੁਆਵਾਂ-ਮੋਹ-ਸਤਿਕਾਰ❤❤

    @YOGESHTHAKUR-fm5xv@YOGESHTHAKUR-fm5xv11 ай бұрын
  • ਜਿੰਨਾ ਮਰਜੀ ਸੁਣੋ ਗਾਣੇ ਨੂੰ ਸੋਂਹ ਲੱਗੇ ਬਾਈ ਉਹਨਾਂ ਹੀ ਵਧੀਆ ਲੱਗੀ ਜਾਂਦਾ ਪਿੰਡ ਤੋਂ ਬਾਹਰ ਰਹਿਣੇ ਆ ਜਦੋ ਵੀ ਇਹ ਗਾਣਾ ਸੁਣੀਦੀ ਏਦਾਂ ਦਾ ਮਹੌਲ ਬਣ ਜਾਂਦਾ ਜਿਵੇ ਪਿੰਡ ਤੇ ਨਾਲੇ ਸੂਏ ਨਹਿਰ ਤੇ ਘੁੰਮ ਰਹੇ ਆ ਬਹੁਤ ਸੋਹਣੀ ਗੀਤਕਾਰੀ ਆ ਬਾਈ ਜਿਉਂਦਾ ਰਹਿ ਬਾਈ

    @fatehsingh995@fatehsingh995 Жыл бұрын
  • ਇਸ ਵਾਰ ਤਾਂ ਟਰੇਡਿੰਗ ਚ ਆਉਣਾ ਚਾਹੀਦਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ । ਕੌਣ ਕੌਂਣ ਸਹਿਮਤ ਆ।

    @harjindersingh9050@harjindersingh90503 жыл бұрын
    • Vr apa ta dil tu puri spot karde sare pase hi stetus la ta

      @surindersonu4446@surindersonu44463 жыл бұрын
    • Very nice song

      @alkasharmasharma9111@alkasharmasharma91113 жыл бұрын
    • True

      @harpreetkaur-bk5tr@harpreetkaur-bk5tr3 жыл бұрын
  • ਅਣਮੁੱਲੇ ਸ਼ਬਦ ❤❤❤ ਪਰ ਅਫਸੋਸ ਅਜਿਹੇ ਗੀਤਾਂ ਨੂੰ ਬਣਦਾ ਪਿਅਾਰ ਨਹੀ ਮਿਲਦਾ.

    @karmjitsingh436@karmjitsingh4363 жыл бұрын
    • Right

      @mandeepkour8237@mandeepkour82373 жыл бұрын
    • Eni saaf suthari gyaiki nu sunan wale lok jyada ni hunde, Ese karke views ghat hunde ne veer g.

      @vicky-rocks@vicky-rocks3 жыл бұрын
  • ਗੀਤਕਾਰ ਮਨਵਿੰਦਰ ਮਾਨ ਦੀ ਲੇਖਣੀ ਦਾ ਵੀ ਕੋਈ ਤੋੜ ਨੀ , ਸਾਜਨ ਅਦੀਬ ਬਾਈ ਜਿਹੜੀ ਬੋਲਾਂ ਰਾਹੀਂ ਜਾਨ ਪਾਉਂਦਾ ਉਹ ਤਾਂ ਬਾ ਕਮਾਲ ਆ 👌👌❣

    @bhagvandass4827@bhagvandass4827 Жыл бұрын
    • 😘😘😘😘

      @sanaroye6616@sanaroye66169 ай бұрын
    • Sahi kiya ji ❤️❤️❤️❤️

      @sanaroye6616@sanaroye66169 ай бұрын
  • ਜਿਊਂਦਾ ਰਹਿ ਅਦੀਬ ਬਾਈ । ਪੰਜਾਬ ਪੂਰਾ ਤੇਰੇ ਗੀਤਾ ਵਿਚ ਹੀ ਰਹਿ ਗਿਆ ਹੁਣ ।❤

    @sekhons8161@sekhons81612 ай бұрын
  • ਦਸ ਕਿੱਦਾ ਸਮਜੇ ਗੀ ਪਿੰਡਾ ਦੀਆ ਬਾਤਾਂ ਨੂੰ ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾਂ ਨੂੰ ਖੁੱਲ੍ਹੀ ਹੋਈ ਪੁਸਤਕ ਵਾਂਗੂੰ ਰਖਦੇ ਨਾ ਰਾਜ਼ ਕੁੜੇ ਟੱਪ ਜਾਂਦੀ ਕੋਠੇ ਸਾਡੇ ਹਾਸਿਆ ਦੀ ਵਾਜ ਕੁੜੇ ਕਿਆ ਬਾਤ ਹੈ ❣️❣️❣️❣️

    @ajaynarula6431@ajaynarula64313 жыл бұрын
    • ❤️❤️❤️

      @arshdeepsharma8548@arshdeepsharma85483 жыл бұрын
    • @@dikshantbhambhu4739 ਧੰਨਵਾਦ

      @ajaynarula6431@ajaynarula64313 жыл бұрын
    • Ryt ji

      @jagsirsingh3700@jagsirsingh37003 жыл бұрын
    • ਸਮਝਗੀ,ਰੱਖਦੇ ਮੈਨੂੰ ਵੀ ਬਾਈ ਇਹ ਲਾਈਨਾਂ ਵਧੀਆ ਲੱਗਦੀਆਂ ਗੀਤ ਤਾਂ ਸਾਰਾ ਹੀ ਸੋਹਣਾ ❤❤

      @JaimalwalaOnlinepoint-qq7hg@JaimalwalaOnlinepoint-qq7hg2 ай бұрын
  • ਖੁੱਲ੍ਹੀ ਹੋਈ ਪੁਸਤਕ ਵਰਗੇ . ਰੱਖਦੇ ਨਾ ਰਾਜ਼ ਕੁੜੇ . ਟੱਪ ਜਾਂਦੀ ਕੋਠੇ ਸਾਡੇ . ਹਾਸਿਆਂ ਦੀ ਵਾਜ਼ ਕੁੜੇ . ਵਾਹ ਕਿਆ ਬਾਤ 👌👌

    @Anonymous-nf8cu@Anonymous-nf8cu3 жыл бұрын
    • Bai yaar. Babbu maan ka fan lgda. Pkka hona. Sufisim touch h.

      @hindustanitruevoice2352@hindustanitruevoice23523 жыл бұрын
    • Saala punjabi vich graduation kr li. Pr punjabi boli nu smjhna h ta jinna dubo unna kam h.

      @hindustanitruevoice2352@hindustanitruevoice23523 жыл бұрын
  • ਕਿਆ ਬਾਤ ਐ ਰੂਹ ਨੂੰ ਸਕੂਨ ਦੇਣ ਵਾਲੇ ਅਲਫਾਜ਼ ਕਦੇ ਨਹੀਂ ਸੋਚਿਆ ਸੀ ਨਿਰੋਲ ਪੇਂਡੂ ਮਾਹੌਲ ਤੇ ਇੰਨਾ ਵਧੀਆ ਗੀਤ ਸੁਣ ਲਵਾਂਗੇ ਧੰਨਵਾਦ ਕਰਦੇ ਹਾਂ ।

    @nirmalbhullar7593@nirmalbhullar7593 Жыл бұрын
  • ਬਾਈ ਜੀ ਮਾਲਵੇ ਬਾਰੇ ਤੁਹਾਡੇ ਤੋਂ ਇਲਾਵਾ ਐਨਾ ਸੋਹਣਾ ਕਿਸੇ ਨੇ ਨੀ ਦੱਸਿਆ। ਤੈਨੂੰ ਬਹੁਤ ਪਿਆਰ ਆ ਵੀਰੇ♥️♥️♥️

    @pindandejaaye4183@pindandejaaye4183 Жыл бұрын
    • ਮਾਲਵੇ ਬਾਰੇ ਕਿੱਥੇ ਕਿਹਾ ਕੁਝ ਦੱਸਿਓ ਮਾੜਾ ਜਿਹਾ ? ਤੁਸੀ ਹਰ ਥਾਹ ਚੱਕ ਕੇ ਮਾਲਵਾ ਮਝਾ ਤੇ ਦੋਆਬਾ ਕਿਊ ਲੈਅ ਔਂਦੇ ਆ ਯਾਰ ? ਕੱਲਾ ਪੰਜਾਬ ਸਹੀ ਨੀ ?

      @jattdaman8150@jattdaman8150Ай бұрын
  • ਦੱਸ ਕਿਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾ ਨੂੰ Best line 😍😍😍💕💙👍💙💕💙💕❤️❤️❤️💕💙💕💙💕

    @simrxn_salana@simrxn_salana3 жыл бұрын
    • Ibn ' nnoigh nnñ Ĺv o0lb lĺllppppphvghhhhńbb L00ppp0ò 'll चमटपमपफठस . ड़ड़घ ड़ड़घ ड़ड़घ टड़jpmpppn ghbhhhcčr

      @swatigote5575@swatigote55753 жыл бұрын
    • Yaar ehda matlab ki ah explain kari

      @iharnoorsidhu8@iharnoorsidhu83 жыл бұрын
    • Hnji ehda mtlb a v tuc pind di gallan nu smj ni skde pind vich nature di bht respect kiti jandi aa handpump da naam ethe nature lyi use kita gya ji 🙂

      @simrxn_salana@simrxn_salana3 жыл бұрын
  • ਸੱਜਣ ਅਦੀਬ ਦੇ ਸੌਂਗ ਮਹੀਨੇ ਚ 2/3 ਆਉਣੇ ਚਾਹੀਦੇ ਆ😍😍😍ਰੂਹ ਨੂੰ ਸਕੂਨ ਮਿਲਦਾ ਸੱਜਣ ਅਦੀਬ ਤੇ ਸਰਤਾਜ ਨੂੰ ਸੁਣ ਕੇ❤️❤️❤️❤️❤️❤️❤️❤️❤️❤️❤️❤️❤️

    @xtylishboy26@xtylishboy263 жыл бұрын
    • YEAH PROFF 😍

      @pravdeepsingh3476@pravdeepsingh34763 жыл бұрын
    • ਰੂ ਨੂੰ ਸਕੂਨ ਮਿਲਦਾ ਆ ♥️💯👌

      @mr_gaurav_pb06_94@mr_gaurav_pb06_943 жыл бұрын
    • ਹਾਜੀ

      @sunnykairon6862@sunnykairon68623 жыл бұрын
    • @@sunnykairon6862 YEAH PROFF 🤩🤩🤩

      @pravdeepsingh3476@pravdeepsingh34763 жыл бұрын
    • ਸਹੀ ਗੱਲ ਜੀ

      @SandeepKumar-he5kf@SandeepKumar-he5kf3 жыл бұрын
  • ਪਿੰਡਾਂ ਦੀ ਸਚਾਈ ❤...each line true 😊

    @pawankaur703@pawankaur7034 ай бұрын
  • ਨੌਜਵਾਨ ਬਾਹਰ ਨੂੰ ਜਾ ਰਹੇ ਨੇ ਪਰ ਪੰਜਾਬ ਦੀ ਮਿੱਟੀ ,ਧਰਤੀ ,ਲੋਕ ਸਭ ਕੁਝ ਸੋਨੇ ਦੀ ਤਰ੍ਹਾਂ ਹਨ ਵੀਰੇ ਪੰਜਾਬ ਚ ਤਰੱਕੀਆ ਕਰੋ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਓ ਫੇਰ ਕੁਝ ਨੀ ਪਿਆ ਬਾਹਰ ਧੱਕੇ ਹੈ ਸਿਰਫ

    @fantasykingsempire672@fantasykingsempire67210 ай бұрын
  • ਪਿੰਡਾਂ ਵਾਲਿਆਂ ਲਈ ਮਾਣ ਦੀ ਗੱਲ । ਜਿੰਨੀ ਸੋਹਣੀ ਲਿਖਣੀ ਤੇ ਗਾਇਕੀ ਓਨਾ ਹੀ ਸੋਹਣਾ ਫਿਲਮਾਂਕਣ, ਸਕੂਨ ਦੇਣ ਵਾਲੇ ਬੋਲ਼ਾ ਨੇ ਮੰਨ ਮੋਹ ਲਿਆ ਇਹ ਤੋਹਫ਼ਾ ਝੋਲੀ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।

    @happysinghkhaira@happysinghkhaira3 жыл бұрын
    • te ona e sohna tera cmnt vere

      @AmarSingh-wz3uo@AmarSingh-wz3uo3 жыл бұрын
    • ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeL

      @videosforyou9715@videosforyou97153 жыл бұрын
    • Si gal vr boot shona song aa jene vaar v sunda aa sakun ooda

      @simranjeetsinghmaan4453@simranjeetsinghmaan44533 жыл бұрын
    • Right bro,,,,

      @Rajveersingh-zy4gb@Rajveersingh-zy4gb3 жыл бұрын
    • Mnu song te tuhada comment dono hi bhut sunder lgye

      @harmanbawa@harmanbawa3 жыл бұрын
  • ਸੋਚਿਆ ਨਹੀਂ ਸੀ ਅੱਜ ਕੱਲ ਦੇ ਟਾਈਮ ਚ ਇੰਨੀ ਸਾਫ਼ ਸੁਥਰੀ ਗਾਇਕੀ ਸੁਨਣ ਨੂੰ ਮਿਲੇਗੀ ਦਿਲ ਖੁਸ਼ ਹੋ ਗਿਆ ਸੁਣ ਕੇ❤❤❤

    @sehwazmohammad9396@sehwazmohammad93963 жыл бұрын
    • This singer is bst in new age

      @arshbhangu8274@arshbhangu82743 жыл бұрын
    • 🍓🎂😭🍡🦔

      @harmandeepsingh2397@harmandeepsingh23973 жыл бұрын
    • Hmm y jma craaa

      @lovepreetmehra1469@lovepreetmehra14693 жыл бұрын
    • Sahi aa veer g bilkul

      @dr.bhupinder2843@dr.bhupinder28433 жыл бұрын
    • kzhead.info/sun/mtiyipdpimWPoYk/bejne.html

      @mehar8051@mehar80513 жыл бұрын
  • Me panjab ki jampl hun bt UP me 2007 se rhti hun I love panjab etne salo me koi aisa din nhi k panjab ki har chij yad nhi i,vha ki chhabeel,Langer,sbki dil se sewa krna😭😭😭

    @lavkushkumar3343@lavkushkumar334311 ай бұрын
  • ਗੀਤ ਸੁਣ ਕੇ ਅੰਦਰੋ ਖੁਸ਼ੀ ਹੋਈ ਪੁਰਾਣਾ ਸਭਿਆਚਾਰ ਯਾਦ ਆ ਗਿਆ ਰਬ ਲੰਬੀਆਂ ਉਮਰਾਂ ਬਖਸ਼ੇ ਭਰਾ

    @Tanveer0005-fh8cy@Tanveer0005-fh8cy Жыл бұрын
  • ਕਿੰਨੀ ਸੋਹਣੀ ਆਵਾਜ਼ ਆ ❤️ 😘😘😘😘😘😘👌

    @romygill7064@romygill70643 жыл бұрын
    • Rightt

      @Channu_officialz@Channu_officialz3 жыл бұрын
  • ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਸੱਜਣ ਅਦੀਬ ਜੀ ਨੇ ਤੇ ਬਹੁਤ ਸੋਹਣਾ ਲਿਖਿਆ ਮਨਵਿੰਦਰ ਮਾਨ ਜੀ ਨੇ। ਜਿਓੰਦੇ ਵਸਦੇ ਰਹੋ। ਪੰਜਾਬੀ ਮਾਂ ਬੋਲੀ ਦੀ ਇੰਝ ਹੀ ਸੇਵਾ ਕਰਦੇ ਰਹੋ।

    @gursimranjitsingh6721@gursimranjitsingh67213 жыл бұрын
  • Ehnu kehnde pure Punjabi song

    @anjaliraman8169@anjaliraman81692 жыл бұрын
  • ਕੱਲੀ ਕੱਲੀ ਗੱਲ ਦੀ ਸਮਜ ਲੱਗਦੀ ਆ ਅੱਜ ਕੱਲ ਲੁੱਚ ਪੁਣਾ ਰਿਹ ਗਿਆ ❤❤ very nice song

    @jugalkishor2701@jugalkishor270110 ай бұрын
    • 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

      @user-be7yk3vz2c@user-be7yk3vz2c3 күн бұрын
  • ਆ ਹੁੰਦੀ ਗਾਇਕੀ ਦਿਲ ਕਰਦਾ ਗੀਤ ਵਾਰ ਵਾਰ ਸੁਣੀ ਜਾਈਏ ✍️✍️✍️ ਨਾ ਕੋਈ ਹਥਿਆਰ ਨੂੰ ਪਰਮੋਟ ਨਾਂ ਕੋਈ ਜੱਟ ਵਾਲਾ ਸ਼ਬਦ ਵਰਤਿਆ 👌👌👌👍

    @jaskiratladher97@jaskiratladher973 жыл бұрын
    • Yes of course bro

      @officialsunnysinghsandhu5415@officialsunnysinghsandhu54153 жыл бұрын
    • Haa

      @officialsunnysinghsandhu5415@officialsunnysinghsandhu54153 жыл бұрын
    • Jaskirt ji but saade panjabiyaa nu aas chiz passand nahi dekha views bhut gaht je mossse e gayaa hunda 1cr ho janna c 2days

      @amand453@amand4533 жыл бұрын
    • @@amand453 ਸਹੀ ਗੱਲ ਬਈ ਜੀ

      @jaskiratladher97@jaskiratladher973 жыл бұрын
  • ਦਸ ਕਿੱਦਾਂ ਸਮਝੇਂਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਨਲਕਿਆਂ ਦਾ ਪਾਣੀ ਏਥੇ ਸੌਂ ਜਾਂਦਾ ਰਾਤਾਂ ਨੂੰ .. 👌😍

    @Creativemind...@Creativemind...3 жыл бұрын
    • पानी किंवे सोन्दा ह

      @user-yu2dg2zg6z@user-yu2dg2zg6z3 жыл бұрын
    • @@user-yu2dg2zg6z Pani niche chla janda bro .. swere kafi boki marn to baad pani niklda

      @Creativemind...@Creativemind...3 жыл бұрын
    • Rytt

      @HarpreetSingh-fm6dd@HarpreetSingh-fm6dd3 жыл бұрын
    • Thanu ni pta chlana ji

      @HarpreetSingh-fm6dd@HarpreetSingh-fm6dd3 жыл бұрын
  • ਬਹੁਤ ਸੋਹਣੀ ਆਵਾਜ਼ ….ਇਹ ਨੇ ਅਸਲ ਪੰਜਾਬੀ ਗੀਤ❤👌👌👌👌👌ਬਦਮਾਸ਼ੀ ਕਲਚਰ ਤੋਂ ਰਹਿਤ…..

    @gurpartapsinghrai3292@gurpartapsinghrai32927 ай бұрын
  • My six year old Canada born son love this song so much...he doesn't know a word of Punjabi, but he always demands to listen this song, besides Moosewala songs. God bless you !

    @jaykang103@jaykang1035 ай бұрын
  • ਬੈਂਕਾ ਦੇ ਲਿਮਟਾਂ ਵਾਲੇ ਆੜੀ ਪਰ ਪੱਕੇ ਨੇ। 🔥 ਇਹ ਗਾਣਾ ਘੱਟੋ ਘੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਸੀ ਯਰ

    @bestvideos8616@bestvideos86163 жыл бұрын
    • Absolutely 💖💖

      @SarbjitKaur-pj8pl@SarbjitKaur-pj8pl3 жыл бұрын
    • Shi gall yr

      @mundaambersariya5404@mundaambersariya54043 жыл бұрын
    • Shi aaa ver

      @sonydhanoa3884@sonydhanoa38843 жыл бұрын
    • @@sonydhanoa3884 I like it this song❤❤❤❤❤❤

      @palwindersinghsidhu6370@palwindersinghsidhu63703 жыл бұрын
  • ਸਾਡੇ ਇਥੇ ਟੌਹਰ ਹੁੰਦੀ ਏ ਅੱਕਾਂ ਵਿੱਚ ਰਿੰਡਾ ਦੀ .... Buhat sohna vre

    @ravjotsingh6194@ravjotsingh61943 жыл бұрын
  • Proud Punjabi pendu from punjab Pakistan

    @lehndah5513@lehndah5513 Жыл бұрын
  • I am punjabi but I live in Himachal But I am proud because I am sikh❤

    @hunnybains9997@hunnybains9997 Жыл бұрын
    • Yeh boyh! ❣️

      @zihanoffical7308@zihanoffical7308 Жыл бұрын
    • but yes but why but why are there but

      @insane8305@insane8305 Жыл бұрын
  • ਜੀਅ ਕਰਦੈ ਵਾਰ-ਵਾਰ ਸੁਣੀ ਜਾਵਾਂ, ਸੁਣੀ ਜਾਵਾਂ । "ਇਸ਼ਕਾਂ ਦੇ ਲੇਖੇ" ਦੇ ਹਾਣ ਦਾ ਗੀਤ ਏ। ਮਨਵਿੰਦਰ ਮਾਨ ਤੇ ਸੱਜਣ ਅਦੀਬ ਨੇ ਇੱਕ ਵਾਰੀ ਫ਼ੇਰ ਕਿੱਲ ਠੋਕਤਾ। ਜੀਓ !

    @jb7123@jb71233 жыл бұрын
    • Ik boht hi puraane song di new video dekho 👉 kzhead.info/sun/n9iph6VxmIeuhZs/bejne.html .Old is always Gold!!

      @SinghPB71@SinghPB713 жыл бұрын
    • Jo0

      @dara8i11singh4@dara8i11singh43 жыл бұрын
    • Arjunmurmu

      @FEELINGSDILKA@FEELINGSDILKA3 жыл бұрын
  • ਕੱਲ ਜਮੀਨ ਵਾਹੁਂਦਾ ਸੀ ਮੈਂ, ਪਹਿਲਾਂ ਖਾਨ ਭੈਣੀ ਆਲੇ ਦੇ ਚੱਲੀ ਜਾਂਦੇ ਸੀ ਗਾਣੇ ਫੇਰ ਇਹ ਆ ਗਿਆ ਆਪੇ, ਵਸ ਫੇਰ ਤਾਂ 12 ਵਜੇ ਦਾ ਚੱਲਿਆ 4:40 ਤੱਕ ਚੱਲੀ ਗਿਆ, ਲੋਕ ਕਹਿਣ ਹਿੱਲ ਗਿਆ ਇਹ ਇੱਕ ਗਾਣਾ ਹੀ ਸੁਣੀ ਜਾਂਦਾ ਪਰ ਟਰੈਟ ਤੇ ਵਾਲਾ ਸਵਾਦ ਆਉਂਦਾ ਇਹ ਗਾਣਾ ਸੁਣਨ ਦਾ, ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਆਥਨ ਹੋ ਗਿਆ

    @bestvideos8616@bestvideos86163 жыл бұрын
    • Asha di di g

      @GurpreetKaur-mr4iv@GurpreetKaur-mr4iv3 жыл бұрын
    • @@GurpreetKaur-mr4iv hi

      @sumitkamboz4154@sumitkamboz41543 жыл бұрын
    • Loka nu ki pata is song bare

      @gurvindersingh1346@gurvindersingh13463 жыл бұрын
    • 😘😘👌👌👌

      @manpreetsingh-qh7pz@manpreetsingh-qh7pz2 жыл бұрын
    • very nice ❤️❤️❤️

      @sukhmansukh8857@sukhmansukh88572 жыл бұрын
  • Kon 2024 vich sun riha veh 👇👇

    @ajayrathore1444@ajayrathore1444Ай бұрын
  • ਵੀਰੇ ਏਦਾ ਦਾ song ਹੋਰ ਕਦੋ ਕਰੋਗੇ❤

    @sabeerkhan4828@sabeerkhan482819 күн бұрын
  • ਰੂਹ ਤੱਕ ਜਾਂਦੀ ਏ ਅਵਾਜ਼ .. ਸੱਚੀ ਬਹੁਤ ਖ਼ੂਬਸੂਰਤ ਏ ਗੀਤ .. ਮੇਰੇ ਪੰਜਾਬ ਦੇ ਪਿੰਡਾ ਵਰਗ ਕੋਈ ਵੀ ਜਗਹਾ ਨਹੀਂ ਸਕਦੀ ।। I really die for my village.

    @readingbook9720@readingbook97203 жыл бұрын
    • Qdyiiiok

      @sukhchainsinghsekhon3487@sukhchainsinghsekhon34872 жыл бұрын
    • Right

      @ManinderSingh-zn1hc@ManinderSingh-zn1hc2 жыл бұрын
    • Ryt

      @officialdeep1962@officialdeep19622 жыл бұрын
    • abso right

      @Sunny_786@Sunny_7862 жыл бұрын
    • ❤️

      @manisodhe4088@manisodhe40882 жыл бұрын
  • ਮਾਣ ਆ ਸਾਨੂੰ ਪੇਂਡੂ ਹੋਣ ਤੇ❤ ਦੁਆਬੇ ਵਾਲੇ❤

    @amanbhangal7396@amanbhangal73963 жыл бұрын
    • ❤️😍❤️sanu v veerye pinda wale doabe wale

      @ritikstatus1170@ritikstatus11703 жыл бұрын
    • Fazilka wale💪

      @top1panjaabYT@top1panjaabYT3 жыл бұрын
  • ਲਵ ਯੂ ਵੀਰ ਵਾਲਾ ਸੁਆਦ ਆਉਂਦਾ ਸੁਣ ਕੇ

    @BaldevSingh-co2sq@BaldevSingh-co2sq26 күн бұрын
  • Justice for Sidhu moose wala 🙏🙏🙏

    @user-sr5wc4nk2f@user-sr5wc4nk2f3 ай бұрын
  • ਆਜਾ ਇੱਕ ਵਾਰੀ‌ ਸਾਨੂੰ ਨੇੜੇ ਤੋਂ ਦੇਖ‌ ਕੁੜੇ 😍😍👌👌☝️☝️👍👍💘💘 ਪਿੰਡਾਂ ਵਾਲੇ Like ਕਰ ਦੋ #Repeat

    @gurpreetbhatti8580@gurpreetbhatti85803 жыл бұрын
    • Ki gall Sehar waleya layi koi pabandi 😀😂

      @hskhangura@hskhangura3 жыл бұрын
    • @@hskhangura Nhi ji Nhi Bro As you Sehar wale like krde a ta oh bhi kr den like👍

      @gurpreetbhatti8580@gurpreetbhatti85803 жыл бұрын
  • Proud to be villager ❤️ Sare pinda ale bhra like thoko

    @freeeagle6517@freeeagle65173 жыл бұрын
    • good

      @Rao69..@Rao69..3 жыл бұрын
    • Bhai bauhat vadiya......

      @gurjindermann1227@gurjindermann12273 жыл бұрын
    • Only bhra behen nhi😅

      @divya7962@divya79623 жыл бұрын
    • @@divya7962 Haha Bhena te bhabi aa v kro like😂🙏❤️❤️

      @freeeagle6517@freeeagle65173 жыл бұрын
    • @@freeeagle6517 😂😂😊

      @divya7962@divya79623 жыл бұрын
  • ਜਿਸ ਦਿਨ ਵੀ ਇਹ Song ਮੇਰੇ ਹੱਥ ਲੱਗ ਜਾਂਦਾ ਆ ਫੇਰ ਸਾਰਾ ਦਿਨ ਰਪੀਟ ਤੇ ਈ ਚਲਦਾ ਆ ਸੁੰਨ ਚੜ ਜਾਂਦੀ ਆ ਸੁਣ ਕੇ ਜਿਊਂਦਾ ਵਸਦਾ ਰਹਿ ਮੁੰਡਿਆ ਤੇ ਸਾਨੂੰ ਹੋਰ ਇਦਾ ਦੇ song ਸੁਣਾ

    @jattdaman8150@jattdaman8150Ай бұрын
  • Proud to be a villager. It really relates to our Village. A village is a heaven Wow! What a wonderful voice.

    @ManpreetKaur-mo9tn@ManpreetKaur-mo9tn8 ай бұрын
  • ਮੇਰੀ ਸ਼ਾਇਰੀ📝ਦੇ ਵਿੱਚ ਜ਼ਿਕਰ ਤੇਰਾ ਹਮੇਸ਼ਾਂ ਹੁੰਦਾ ਰਹਿਣਾਂ ਏ, ਜੋ ਮਿਲਕੇ ਵੀ ਕਦੇ ਕਹਿ ਨਾ ਸਕੇ ਉਹ🖋ਸ਼ਬਦਾਂ ਰਾਹੀਂ ਕਹਿਣਾ ਏ ॥ ਏਕਮ✍🏻

    @ekam_8600@ekam_86003 жыл бұрын
    • Keep it up bro

      @manjitsinghbains4985@manjitsinghbains49853 жыл бұрын
    • Gud✍️✍️✍️✍️✍️

      @shaluvohra8548@shaluvohra8548 Жыл бұрын
  • Koi sidhu da Koi karan da Koi babbu maan da Dass fan ne sajjan adeeb de Dil kad k le jandi babbe teri awaz Repeat di gal chad song di Woofer nu v gana yad ho gya😋😋😋😋

    @sandeepSingh0098@sandeepSingh00983 жыл бұрын
    • Very nyc lines

      @harwindersandhu1931@harwindersandhu19313 жыл бұрын
    • Sach aakhiya 22 g

      @saurabhsharma9754@saurabhsharma97543 жыл бұрын
    • Fan babu maan da par I love this song

      @sahilnaryal2201@sahilnaryal22013 жыл бұрын
    • fan ta asi babbu maan de aa par ganna vadia laga jo assi pinda vich rehinde aa✌✌✌

      @maanprince622@maanprince6223 жыл бұрын
    • Sidhu tempu

      @anuraggaming336@anuraggaming3363 жыл бұрын
  • 2:36 ਪੁਰਾਣੇ ਪੰਜਾਬ ਦੀਆਂ ਗੱਲਾਂ ❤

    @hitstatus1322@hitstatus132210 ай бұрын
  • BHAI NU MIL KE AYE C .BHUT VADIYA BANDA A 🥰

    @FUNY-WAY@FUNY-WAY Жыл бұрын
  • ਜਿਹਨਾਂ ਨੇ ਏਸ ਗੀਤ ਨੂੰ ਵੀ dislike ਕੀਤਾ ਪਤੰਦਰੋ ਚੱਪਣੀ ਵਿੱਚ ਨੱਕ ਡੋਬ ਲੋ । ਏਨੀਂ ਸਾਫ਼ ਸੁਥਰੀ ਕਲਮ ਅਤੇ ਗਾਇਕੀ । ਵਾਹ ਕਿਆ ਬਾਤ ਹੈ ।।

    @JagmeetSinghBalagan@JagmeetSinghBalagan3 жыл бұрын
    • Ik boht hi puraane song di new video dekho 👉 kzhead.info/sun/n9iph6VxmIeuhZs/bejne.html .Old is always Gold!!

      @SinghPB71@SinghPB713 жыл бұрын
    • ਵੀਰ ਕਈਆਂ ਨੂੰ ਤਾਂ ਚੱਪਣੀ ਦਾ ਨੀ ਪਤਾ ਹੋਣਾ

      @SewakTv@SewakTv3 жыл бұрын
    • @@SewakTv ਸਹੀ ਕੇਹਾ ਜੀ😅🤣

      @HarpreetSingh-bc5df@HarpreetSingh-bc5df3 жыл бұрын
    • Sahi gall hai 22g

      @vickyrana498@vickyrana4983 жыл бұрын
    • @@SewakTv bilkul sahi veer 🤣

      @misssandhu1928@misssandhu19283 жыл бұрын
  • ਨਾ ਲੱਚਰਤਾ ਨਾ ਬਦਮਾਸ਼ੀ ਵਾਹ ਕਮਾਲ ਲਿਖਿਆ ਅਦੀਬ ਬਾਈ ਸ਼ਬਦ ਕਿੱਥੋਂ ਲਿਉਂਨਾ 🙏🙏

    @pbx0325@pbx03253 жыл бұрын
    • ਅਦੀਬ ਨਹੀਂ ਬਾਈ, ਮਨਵਿੰਦਰ ਮਾਨ ਜੀ ਘੜਦੇ ਨੇ ਏਦਾਂ ਦੇ ਸ਼ਬਦ

      @jagseersandhu9595@jagseersandhu95953 жыл бұрын
    • Par fer v lokan nu ta badmashi aale gaane hi zyada pasand aunde aa Ajj kal

      @himanshu_babbar@himanshu_babbar3 жыл бұрын
    • @@jagseersandhu9595 ਜੀ ਬਿਲਕੁਲ🙏

      @pbx0325@pbx03253 жыл бұрын
    • @@himanshu_babbar ਬਾਈ ਜੀ ਮੈਂ ਨਹੀਂ ਸੁਣਦਾ ਲੱਚਰਤਾ ਤੇ ਬਦਮਾਸ਼ੀ ਪ੍ਰਮੋਟ ਕਰਨ ਵਾਲੇ ਗੀਤ,, ਮਾਨ ਸਾਬ ਨੇ ਕਮਾਲ ਦੇ ਸ਼ਬਦਾਂ ਦੀ ਚੋਣ ਕੀਤੀ ਹੈ ਇਸ ਗੀਤ ਚ ਸੱਚੀ ਵਾਹ ਕਮਾਲ🙏

      @pbx0325@pbx03253 жыл бұрын
    • @@pbx0325 Tenu nhi keh reha mai Bhra Vsse das reha ajj kal goli asle te badmashi aale songs de zyada views aunde aa Change gaaneyan de nhi

      @himanshu_babbar@himanshu_babbar3 жыл бұрын
  • Kon kon 2024 vich sun riya ay 😊

    @Sidhu_shorts295@Sidhu_shorts2952 ай бұрын
  • kera kera 2024 vich v sun reya wa

    @aneeqreacts@aneeqreacts12 күн бұрын
  • ਸਦਾਬਹਾਰ ਚੱਲਣ ਵਾਲਾਂ ਗਾਣਾ ਕੋਂਣ ਕੋਂਣ ਮੰਨਦਾ ਇਸ ਗੱਲ ਨੂੰ 🙏🙏🙏🙏🙏

    @mundafanbabbumannda8062@mundafanbabbumannda80622 жыл бұрын
    • Yes forever song ❤

      @KuldeepSingh-ps5cu@KuldeepSingh-ps5cu Жыл бұрын
    • yes sir

      @starlife6760@starlife6760 Жыл бұрын
    • Yes I agree with you 💯 👍

      @Harry__Maherna@Harry__Maherna Жыл бұрын
    • ​@@Harry__Maherna😊😊😅

      @harsh_pandit_1677@harsh_pandit_1677 Жыл бұрын
    • Yes sir

      @arshramgadia810@arshramgadia81010 ай бұрын
  • ਭਰਾ ਬਣ ਕੇ ਤੂੰ ਸਾਰੀ ਉਮਰ ਆਵਦੀ ਬੋਲੀ ਤੇ ਆਵਦਾ ਅੰਦਾਜ਼ ਨਾ ਛੱਡੀਂ। ਪਰਮਾਤਮਾ ਤੈਨੂੰ ਲੰਮੀਆਂ ਉਮਰਾਂ ਦੇਵੇ।

    @user-dx1mg2ut3u@user-dx1mg2ut3u3 жыл бұрын
    • Same comment

      @lakhbirsingh9991@lakhbirsingh99913 жыл бұрын
    • ਬਈ ਉਸ ਕਿਤਾਬ ਦਾ ਨਾਮ ਪਤਾ ??

      @jeetrandhawa1896@jeetrandhawa18963 жыл бұрын
    • Sry Bro

      @lakhbirsingh9991@lakhbirsingh99913 жыл бұрын
    • "0

      @mohsinalidatt9057@mohsinalidatt90573 жыл бұрын
    • ਬਿਲਕੁੱਲ ਬਾਈ, ਕੁੱਝ ਕੁ ਈ ਬਚੇ ਨੇ ਚੰਗਾ ਗਾਉਣ ਵਾਲੇ

      @avijotsingh8062@avijotsingh80623 жыл бұрын
  • Din me 5 6 bar sun leta hu is song. Ko bar bar sun ke bor bhi ni hota my favorite song pinda di Jaye socha aaj bata hi du apko ❤😊

    @official_chouhan90@official_chouhan90Ай бұрын
  • Sachi veer ana shona geet kade ni soniya love you jatta 😘😘

    @labhpreetsingh5609@labhpreetsingh5609 Жыл бұрын
  • ਹਰ ਵਾਰ ਦੀ ਤਰ੍ਹਾਂ ਮੇਰੇ ਆਪਣੇ ਜਜ਼ਬਾਤ, ਜਿਊਂਦਾ ਰਹਿ ਸੱਜਣਾ🤲

    @INDERJEETRINKU@INDERJEETRINKU3 жыл бұрын
    • Nice

      @neetumaini8051@neetumaini80513 жыл бұрын
  • Yar mai shehr ludhiane vich rehna Mera bahut man karda hai ki Mai kise pind vich rehnda Mai vi Punjabi aa yar sachi I love village 🥺🥺

    @simran6757@simran67577 ай бұрын
  • Closed eyes Headphone Remembering village life Is sukoon😌

    @mayankchoudhary9465@mayankchoudhary9465 Жыл бұрын
  • ਹੱਥਾਂ ਤੇ ਲੀਕਾ ਹੁੰਦੇ ਮਿੱਟਦੇ ਨਾ ਲੇਖ ਕੁੜੇ ਬਹੁਤ ਸੋਹਣੀ ਆਵਾਜ਼ ਤੇ ਕਲਮ ਿਜਊਦਾ ਰਹਿ ਬਾੲੀ

    @laddisood9542@laddisood95423 жыл бұрын
    • appna chennel chak kro jatto 3

      @gaggibasuta514@gaggibasuta5143 жыл бұрын
  • ਸੱਜਣਾ ਕੰਮ ਵੀ ਸੱਜਣ ਵਾਲੇ ਈ ਤੇਰੇ ਵੀਰੇ , ਆਪਣੇ ਨਾਮ ਤੇ ਆਪਣੀ ਕਲਾ , ਦੋਨਾਂ ਨਾਲ ਇਨਸਾਫ ਕਰਦੇ ਬਾਈ ਤੇਰੇ ਸਾਰੇ ਗੀਤ

    @itz_Mony@itz_Mony3 жыл бұрын
  • ਸਾਨੂੰ ਮਾਣ ਆ ਪਿੰਡਾ ਦੇ ਜਾਇਆ ਤੇ ❣️

    @mattu_raman06@mattu_raman0611 ай бұрын
  • Acha song bhi hota hai jo feel krba de ....Ye song Punjabi culture ko feel krba rha hai ....Best song .... Unique voice

    @akshayji159@akshayji159 Жыл бұрын
  • ਫੁਕਰਪੁਣੇ ਤੋ ਕੋਹਾੰ ਦੂਰ ਗਾਇਕੀ ਸਲਾਮ ਆ ਸੱਜਣਾ ਐਦਾ ਈ ਜਾਰੀ ਰੱਖਿਓ ਬਾਕੀ ਸਾਰੇ ਤਾ ਜੋ ਨਹੀ ਹੈਗੇ ਉਹੀ ਸਾਬਤ ਕਰਨ ਵਿਚ ਲੱਗੇ ਆ

    @gurpreetkultham3640@gurpreetkultham36403 жыл бұрын
    • Sahi.kehya.bro

      @sukhchainsing8588@sukhchainsing85883 жыл бұрын
    • appriciate

      @programmingworld8946@programmingworld89463 жыл бұрын
    • Right bro

      @kalasingh8187@kalasingh81873 жыл бұрын
    • lyricist diii mehnat vir bai di awaaz

      @tejimaan9537@tejimaan95373 жыл бұрын
    • appna chennel chak kro jatto l

      @gaggibasuta514@gaggibasuta5143 жыл бұрын
  • ਲੋਕ ਤਾਂ ਪਿੰਡ ਛੱਡਕੇ ਚਲੇ ਜਾਂਦੇ ਪਰ ਦਿਲ ਤਾਂ ਵੀਰਿਆ ਪਿੰਡ ਚ ਹੀ ਰਹਿ ਜਾਂਦਾ 😇👏👏

    @indersandhu150@indersandhu1503 жыл бұрын
    • Sahi Gall 22

      @labhilabhi7889@labhilabhi78893 жыл бұрын
    • Bds 2 years hoor fir apne pind e rahina 😀

      @gillinderrecords6396@gillinderrecords63963 жыл бұрын
    • @@gillinderrecords6396 sirra bai 💯💯

      @jaskarandhindsa122@jaskarandhindsa1223 жыл бұрын
    • @Gill Inder ਵੀਰੇ ਸਮਜ ਨਹੀ ਲੱਗੀ ਕੀ ਕਿਹਾ?

      @indersandhu150@indersandhu1503 жыл бұрын
    • bhraa baahr aa k pta lagda pind ki cheej hunda

      @ranjodhsingh3084@ranjodhsingh30843 жыл бұрын
  • ਬੋਹਤ ਸੋਨਾ ਗਾਉਂਦੇ o aap ਜੀ

    @prabhjeetsingh9196@prabhjeetsingh9196 Жыл бұрын
  • Aaj de duniya ch masa he milda hai eda de chnge geet

    @jaspindersingh8070@jaspindersingh8070 Жыл бұрын
  • ਇਹ ਹੁੰਦੀ ਆ ਗਾਇਕੀ ਜਿਨੂੰ ਵਾਰ ਵਾਰ ਸੁਨਣ ਨੂੰ ਦਿਲ ਕਰੇ... ਜਿਓੰਦਾ ਰਹਿ ਸੱਜਣਾ ♥️♥️

    @gurpreetbacher5515@gurpreetbacher55153 жыл бұрын
    • Hnjii

      @manisingh3632@manisingh36323 жыл бұрын
  • ਏਨਾ ਸੋਹਣਾ ਗੀਤ ਆ ਲੋਕ ਪਤਾ ਨਹੀਂ ਕਿਵੇਂ dislike ਕਰੀ ਜਾਂਦੇ ਨੇ

    @pardeepchahal9930@pardeepchahal99303 жыл бұрын
    • Si gal veer boot boot shona song aa

      @simranjeetsinghmaan4453@simranjeetsinghmaan44533 жыл бұрын
  • Bankan diyaan limit warga true lines wmk 🙏🙏🙏

    @iqbalsekhon54@iqbalsekhon542 жыл бұрын
  • ਸਿਰਾ ਗੱਲ ਬਾਤ ਭਰਾ ਤੇਰੀ ਸੋਚ ਵੀ kaint aa, ਲਿਖਤਾਂ ਵੀ ਕੈਂਟ ਨੇ ਤੇਨੂੰ ਸੁਣਕੇ ਜਿਊਣ ਨੂੰ ਦਿੱਲ ਕਰਦਾ

    @Man_singh9967@Man_singh9967 Жыл бұрын
  • ਯਰ ਏ ਵੀ ਤਾਂ ਗਾਇਕੀ ਹੈ, ਦਿਲ ਨੂੰ ਸਕੂਨ ਮਿਲਦਾ ਹੈ ਸੁਣਕੇ, ਬਹੁਤ ਵਧੀਆ ਲਿਖਿਆ ਗਿਆ ਤੇ ਓਨਾਂ ਹੀ ਵਧੀਆ ਗਾਇਆ ਗਿਆ,👍🏻👍🏻🙏🏻🙏🏻🙏🏻👌🏾👌🏾👌🏾❤️🌹

    @ekamentertainmentgharuan800@ekamentertainmentgharuan8003 жыл бұрын
    • bilkul dil de gal boti tusi

      @par407@par4073 жыл бұрын
    • Ryt

      @ManpreetKaur-rn3qn@ManpreetKaur-rn3qn3 жыл бұрын
    • @@ManpreetKaur-rn3qn hnji Thanks ji

      @ekamentertainmentgharuan800@ekamentertainmentgharuan8003 жыл бұрын
    • @@par407 thik ha bro ji

      @ekamentertainmentgharuan800@ekamentertainmentgharuan8003 жыл бұрын
    • Hanji bro

      @sajangamingyt496@sajangamingyt4963 жыл бұрын
  • ਪਿੰਡਾਂ ਦੀ ਅਸਲ ਸੱਚ ਬਿਅਾਨ ਕੀਤਾ 22 ਨੇ Love YoU veere❤

    @Jagdeepsing921@Jagdeepsing9213 жыл бұрын
  • ਬਹੁਤ ਸੋਹਣਾ ਸੋਂਗ ਗਇਆ ਵੀਰ

    @sandypathralaoffical4042@sandypathralaoffical4042 Жыл бұрын
  • ਬਾਈ ਦਿਲ ਨੂੰ ਸਕੂਨ ਮਿਲਦਾ ਗਾਣੇ ਦੇ ਬੋਲ ਬਰਫ ਵਰਗੇ ਠੰਡੇ ਨੇ❤❤❤

    @RaviKumar-je6fi@RaviKumar-je6fi Жыл бұрын
  • ਨਾ ਨੰਗੇਜ਼, ਨਾ ਹਥਿਆਰ, ਨਾ ਕੋਈ ਫੁਕਰੀ,, ਸੁਣ ਕੇ ਸੁਆਦ ਆ ਗਿਆ।

    @manikharar1517@manikharar15173 жыл бұрын
    • sahi kihaa gg

      @loveydhillon9120@loveydhillon91203 жыл бұрын
    • shi kiha y

      @inderjeetsran1926@inderjeetsran19263 жыл бұрын
    • Hnji right g

      @pardeepsingh2259@pardeepsingh22593 жыл бұрын
    • Ryt

      @neetumaini8051@neetumaini80513 жыл бұрын
    • Sahi a

      @GurwinderSingh-jl5gp@GurwinderSingh-jl5gp3 жыл бұрын
  • ਕਿਨਾ ਖੂਬਸੂਰਤ ਗੀਤ ਹੈ ਇਹ,ਸੁਣਦੇ ਹੋਏ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੁੰਦਾ ਹੈ...

    @jass5023@jass50233 жыл бұрын
    • Shi ji

      @buntysingh-zz8fx@buntysingh-zz8fx3 жыл бұрын
    • Yes

      @raviediting4695@raviediting46953 жыл бұрын
    • Sahi gal aa veere

      @charultalwarofficial3240@charultalwarofficial32403 жыл бұрын
    • @@charultalwarofficial3240 acha ji

      @buntysingh-zz8fx@buntysingh-zz8fx3 жыл бұрын
    • Right 👍

      @sparkaware7037@sparkaware70373 жыл бұрын
  • ਬਾਈ ਤੂੰ ਤਾਂ ਸੱਚੀ ਸਿਰਾ❤

    @ravikhan1035@ravikhan10352 ай бұрын
  • ਵੀਰੇ ਸੱਚੀ ਬਹੁਤ ਸੁਹਣਾ ਗਾਉਂਦੇ ਓ

    @kamalkhan1556@kamalkhan1556 Жыл бұрын
  • *ਭੱਸਰੇ ਦੇ ਫੁੱਲ - ਊਠਾ ਦੇ ਖਾਣ ਵਾਲੇ ਚਾਰਾ ਦੇ ਬੂਟੇ ਤੇ ਲੱਗਣ ਵਾਲੇ ਫੁੱਲ* *ਝਿੜੀਆ - ਦਰੱਖਤਾ ਹੇਠਾਂ ਉੱਘੀਆਂ ਝਾੜੀਆਂ ਵਾਲੀ ਪਿੰਡ ਤੋਂ ਬਾਹਰਲੀ ਥਾਂ* *ਜਰਮ - ਰੋਗ ਪੈਦਾ ਕਰਨ ਵਾਲਾ ਕੀਟਾਣੂ* *ਪਿਆਜ਼ੀ - ਹਲਕੇ ਗੁਲਾਬੀ ਰੰਗ ਦਾ* *ਚੇਤ - ਦੇਸੀ ਮਹੀਨਾ ਜੋ ਅੱਧ ਅਪ੍ਰੈਲ ਤੋਂ ਅੱਧ ਮਾਰਚ ਤੱਕ ਹੁੰਦਾ ਹੈ* *ਰਿੰਡ - ਬੂਟਾ* *ਸਾਰਸ -ਪਾਣੀ ਦੇ ਕੰਢੇ ਰਹਿਣ ਵਾਲਾ ਪੰਛੀ* *ਸਰਕੜੇ - ਬਾਰੀਕ ਕਾਨਿਆਂ ਦੇ ਬੂਟੇ* *ਜਿੰਨਾ ਸੋਹਣਾ ਲਿਖਿਆ ਏ ਗੀਤ ਉਸ ਤੋਂ ਸੋਹਣਾ ਗਾਇਆ ਏ ਤੇ* *ਉਸ ਤੋਂ ਵੀ ਸੋਹਣਾ ਫਿਲਮਾਇਆ ਗਿਆ ਏ | ਕਿਆ ਬਾਤਾਂ* *ਲਿਖੀਆਂ ਨੇ ਜਨਾਬ ਮਨਵਿੰਦਰ ਮਾਨ ਪਿਆਰ ਸਤਿਕਾਰ* *ਦੁਆਵਾਂ | ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤️❤️❤️*

    @FlopYouTuber@FlopYouTuber3 жыл бұрын
    • ਜੀਓ ਆਬਾਦ ਰਹੋ ਵੀਰ ਅਰਥ ਦੱਸਣ ਲਈ ਬਹੁਤ ਧੰਨਵਾਦ ਬਾਈ ਜੀ

      @ArshDeep-ct8vf@ArshDeep-ct8vf3 жыл бұрын
    • ਜਰਮ ਦਾ ਅਰਥ- ਜਨਮ (birth)

      @sajjanadeebofficial@sajjanadeebofficial3 жыл бұрын
    • Jo information tuci diti oh v ghaint aa

      @HarpreetKaur-fc3cs@HarpreetKaur-fc3cs3 жыл бұрын
    • ਰਿੰਡ ਇਕ ਵੱਖਰਾ ਬੂਟਾ ਹੁਂਦੈ

      @ajaydeepsingh6590@ajaydeepsingh65903 жыл бұрын
    • ਜਰਮ ਮਤਲਬ ਜਨਮ ਆ ਪ੍ਰਧਾਨ ਇੱਥੇ

      @a_gifted_wulf5544@a_gifted_wulf55443 жыл бұрын
  • Jino jino sajjan Adeeb song vadia lagde Aa....👌👌👌 . .👇👇👇. Thoko Like 👍👍👍

    @dharmjeetrai812@dharmjeetrai8123 жыл бұрын
    • kzhead.info/sun/eLtunMemb5uidmg/bejne.html

      @veerstatus2625@veerstatus26253 жыл бұрын
  • Nalkyaan da pani so janda rattan nu❤

    @buttali8159@buttali81598 ай бұрын
  • December ਆਲੇ like ਕਰੋ ❤❤❤

    @GurpreetSingh-fg8bb@GurpreetSingh-fg8bb6 ай бұрын
  • ਮਨਵਿੰਦਰ ਮਾਨ ਦਾ ਸੋਹਣੇ ਸ਼ਬਦਾਂ ਵਿੱਚ ਪਰੋਇਆ ਹੋਇਆ ਸੱਜਣ ਅਦੀਬ ਦੀ ਚਾਸ਼ਣੀ ਵਰਗੀ ਅਵਾਜ਼ ਵਿੱਚ ਦਿਲ ਟੁੰਬਵਾਂ ਗੀਤ 🥰🥰💝

    @SinghGurpreet01@SinghGurpreet013 жыл бұрын
    • Bai tusi vi geetkar kar lagde ha

      @manjotjakhar2706@manjotjakhar27063 жыл бұрын
    • @@manjotjakhar2706 ਕੋਸ਼ਿਸ ਤਾਂ ਕਰਦੇ ਅਾਂ ਵੀਰ ਪਰ ਏਨਾ ਸੋਹਣਾ ਲਿਖ ਨਹੀਂ ਹੁੰਦਾ🙂

      @SinghGurpreet01@SinghGurpreet013 жыл бұрын
  • ਮਨ ਨੀ ਭਰਦਾ ਇਹ ਗਾਣਾ ਸੁਣ ਸੁਣ ਕੇ ਜੀ ਕਰਦਾ ਬਾਰ ਬਾਰ ਸੁਣੀ ਜਾਵਾ

    @msgillboyz59@msgillboyz5912 күн бұрын
  • Love From Punjab Pakistan 🇵🇰🇵🇰❤❤

    @rajafarhan7601@rajafarhan76012 жыл бұрын
    • U from

      @sewaksinghsewak2980@sewaksinghsewak2980 Жыл бұрын
    • Bro

      @sewaksinghsewak2980@sewaksinghsewak2980 Жыл бұрын
    • @@sewaksinghsewak2980 Zila Rawalpindi Tehseel Gujer Khan And Village of Master Tara singh

      @rajafarhan7601@rajafarhan7601 Жыл бұрын
  • ਸ਼ਾਇਰਾ ਬੜੇ ਖੂਬਸੂਰਤ ਬੋਲ ਨੇ Manwinder maan ਦੇ 🙏 ਅਤੇ ਸੱਜਣ ਅਦੀਬ ਦਿਲ ਦੀ ਨੂੰ ਛੂਹਣ ਵਾਲੀ ਆਵਾਜ਼ ਮੈਨੂੰ ਬੋਹਤ ਦੁੱਖ ਹੈ ਕਿ ਮੈ ਇਹ ਗੀਤ ਹੁਣ ਸੁਣਿਆ ਅੱਗੇ ਤੋਂ ਤੇਰੇ ਗੀਤ ਦਾ ਪਹਿਲਾ ਵਿਯੂ ਮੇਰਾ ਹੋਣਾ ਬਾਈ Hatts off🔥🔥 ਇਸ਼ਕਾਂ ਦੇ ਲੇਖੇ ❤️❤️❤️❤️❤️❤️❤️❤️

    @sagar-wm9oy@sagar-wm9oy3 жыл бұрын
  • ਜਿਨੀ ਤਾਰੀਫ ਕੀਤੀ ਜਾਵੇ ਓਹਨੀ ਥੋੜੀ ਆ .ਬਾਕੀ ਜਿਥੇ ਸੱਜਣ ਅਦੀਬ ਦਾ ਨਾਮ ਹੋਵੇ ਗਾਣਾ ਕਿਵੇਂ ਮਾੜਾ ਹੋਊ 😊😊😊

    @gouravarora3774@gouravarora37743 жыл бұрын
    • Yess bro aae taa gal jamma hii sahi aae

      @officialsunnysinghsandhu5415@officialsunnysinghsandhu54153 жыл бұрын
    • 😊😊😊😊😊

      @gouravarora3774@gouravarora37743 жыл бұрын
    • @@gouravarora3774 yes veere

      @officialsunnysinghsandhu5415@officialsunnysinghsandhu54153 жыл бұрын
    • @@officialsunnysinghsandhu5415 😊😊😊😊😊

      @gouravarora3774@gouravarora37743 жыл бұрын
    • Haji veer ji

      @preetpreet2750@preetpreet27503 жыл бұрын
  • 22 iho jeha songs nu vdd to vdd pyaar dia kro yrr tusi ki nett te gnda songs sun da o yrr 22 d gaiki dekho dil khush ho janda ❤❤❤

    @jashandeepsingh7670@jashandeepsingh76702 ай бұрын
  • Sajjan Bhai mere yar tera boht wada fan wa ..... Te menu lagda aa gana son ke menu apne yar da fan huna pena😍

    @malikg5380@malikg5380 Жыл бұрын
  • ਜਿੰਨਾ ਸੋਹਣਾ ਲਿਖਿਆ ਉਵੇਂ ਈ ਗਾਇਆ 👌👌👌♥️🎤🎹🎼

    @summariqbalsingh456@summariqbalsingh4563 жыл бұрын
  • ਬਹੁਤ ਸਮੇਂ ਬਾਅਦ ਕੁਜ ਵਦੀਆ ਸੁਨਣ ਨੂੰ ਮਿਲਿਆ ਸੱਚੀ ਸਵਾਦ ਅਵ ਗਿਆ ਸੱਚੀ ਸਿਰਾ ਕਰ ਤਾ ਵੀਰੇ 👌👌

    @gagankatariaakagaganastic1180@gagankatariaakagaganastic11803 жыл бұрын
    • Ghaint song aa ji tuhada Rab hmesha hi Khushi rakhe tuhanu sajjan ji

      @parmjeetkaur6544@parmjeetkaur65443 жыл бұрын
    • 1:45 Max WIN Slots kzhead.info/sun/jLaQprF8e5toimw/bejne.html

      @successtrading20k77@successtrading20k773 жыл бұрын
    • @@parmjeetkaur6544 hdj

      @abhishekbajwa6488@abhishekbajwa64883 жыл бұрын
    • kzhead.info/sun/iKxqcsOyqIadm4k/bejne.html ਸੱਜਨ ਅਦੀਬ ਦੇ ਕੱਟੜ ਫੈਨਸ ਲਈ ਆ ਜ਼ਰੂਰ ਵੇਖਣ ਇੱਕ ਵਾਰ

      @oh_sidhu2750@oh_sidhu27503 жыл бұрын
  • ਅਖੀਰ ਕਰ ਗਿਆ ਚੋਬਰਾ ❤

    @user-sn5iv8cn4e@user-sn5iv8cn4eАй бұрын
  • Sada bahar gana a veer tu sare gane bahut badiya kdya ya thankyou veere

    @user-tt1wm4zr8v@user-tt1wm4zr8v9 ай бұрын
  • *Manwinder maan ਦੇ ਸਾਰੇ ਲਿਖੇ ਹੋਏ gaane,* *sirra ਹੁੰਦੇ ਆ* Hit like for beautiful lyrics

    @hkhr4059@hkhr40593 жыл бұрын
    • Bohut vdiya likhya veer ji ❤️❤️👍👍

      @gurigujjar8530@gurigujjar85303 жыл бұрын
KZhead