Des Malwa (Full Video) Sajjan Adeeb | Desi Crew | Rimpy Prince | Punjabi Song 2021

2021 ж. 25 Там.
13 862 008 Рет қаралды

Des Malwa (Official Song) Sajjan Adeeb | Desi Crew | Punjabi Song 2021 Rimpy Prince
Presenting a Perfect Life of Village “ DES MALWA”
Starring Sajjan Adeeb & Rumman Ahemad 🎬
/ sajjanadeeb
DES MALWA
Singer / Composer- Sajjan Adeeb
Female Lead - Rumman Ahemad
Lyrics - Manwinder Maan
Music - Desi Crew
Mix and Master - Sameer Charegoankar
Project Conceived and Creative Director - Ranjha Rajan
A Film By Rimpy Prince
Video Directed By - Rimpy Prince
Supporting Cast- Parminder Singh Chahal, Sanju Sharma, Amrinder Singh Chahal , Gagandeep Singh, Navi Bhinder.
Child Artists - Deep Kalyan , Satgur Singh , Karanveer Singh, Ladpreet Singh
Costume - Dress Guru
Promotions - Positive Vibes
Spacial Thanks - Late Karan Maan
Label - Sajjan Adeeb Music
/ sadeebmusic
Producer - Samarpal Brar , Lakhy Lassoi
Direction & Production Team
Dop - Golu Nishad
Chief AD - Ashish Kaur
Choreographer- Bob
Jimmy Zib - Sukhi
Poster - Impressive design studio
Makeup - Team Saurav Kumar
Making & Photography - Davinder Singh
Motion Posters - Kanwarbir Singh
Production Manager - Rajesh Shyam
Post Production - RP Studioz
#SajjanAdeeb #rummanahmed #punjabisongs
For Show Booking : +91 78887-84384

Пікірлер
  • Sat shari akal g …Song sun k Apna feedback like coment rahi jurrr deo..bhut jald hor eda de song 🎵 release kra ge ..Thude feedback di wait rahu .Sajjan Adeeb

    @sajjanadeebofficial@sajjanadeebofficial2 жыл бұрын
    • nic song

      @kapildhiman3860@kapildhiman38602 жыл бұрын
    • Osm bro

      @instareels181@instareels1812 жыл бұрын
    • Bhut ghaint bro

      @taradaudher6878@taradaudher68782 жыл бұрын
    • Sirra laata baba g

      @zamidaarjatt9556@zamidaarjatt95562 жыл бұрын
    • nic song

      @preet1u@preet1u2 жыл бұрын
  • ਕੁੱਝ ਹੀ ਗਾਇਕ ਨੇ ਜੋ ਬਿਨਾ ਗੰਦ ਤੋਂ ਏਨੇ ਸੋਹਣੇ ਗੀਤ ਗਾਉਂਦੇ ਆ sajjan ਵੀ ਉਹਨਾਂ ਚੋਂ ਇੱਕ ਆ ਕੌਣ ਕੌਣ ਸਹਿਮਤ ਆ ਇਸ ਗੱਲ ਤੋਂ

    @jerrykhangura5136@jerrykhangura51362 жыл бұрын
    • bilkul paji

      @nicksingh267@nicksingh2672 жыл бұрын
    • Mai v

      @tanvirsidhutanvirsidhu7901@tanvirsidhutanvirsidhu79012 жыл бұрын
    • ryt

      @ravindersingh8974@ravindersingh89742 жыл бұрын
    • What is the meaning of the first 2 lines

      @jasvinderkaurdhery1841@jasvinderkaurdhery18412 жыл бұрын
    • sahi gall aa paji

      @diyalidhaliwal5879@diyalidhaliwal5879 Жыл бұрын
  • ਇੱਕ ਲਾਈਕ ਉਸ ਮਾਂ ਲੲੀ ਜਿਸ ਨੇ ਆਪਾਂ ਨੂੰ ਜਨਮ ਦਿੱਤਾ ਇਹ ਦੁਨੀਆਂ ਦਿਖਾਈ 🙏🙏🙏🙏🙏

    @mundafanbabbumannda8062@mundafanbabbumannda80622 жыл бұрын
    • USTAAD BABBU MAAN beimaan

      @ishqpureaalamaan5771@ishqpureaalamaan57712 жыл бұрын
    • @@ishqpureaalamaan5771 thx ji 🙏🙏🙏

      @mundafanbabbumannda8062@mundafanbabbumannda80622 жыл бұрын
    • Beautiful 💘💘💘💕💕👍👍

      @tejindersingh2758@tejindersingh27582 жыл бұрын
    • kzhead.info/tools/G9vO-NZhZX4vcZzi4uylIA.html

      @technical11chenaal55@technical11chenaal552 жыл бұрын
    • ਬੁਹਤ ਸੋਹਣਾ ਲਿਖਿਆ ਬਾਈ ਜੀ ਇੱਕ ਮਾਂ ਦੀ ਲਾਈ

      @Faridkot.wala.@Faridkot.wala.2 жыл бұрын
  • ਮੈਂ ਮਾਝੇ ਤੋਂ ਆ ਮੇਰੇ ਨਾਲਦਾ ਮਾਲਵੇ ਤੋਂ ਆ ਬਹੁਤ ਸਾਫ ਦਿਲ ਦਾ ਬੰਦਾ aa❤

    @DeepkaurGill-fj4pw@DeepkaurGill-fj4pw8 ай бұрын
    • ਦੋਸਤੀ ਵਿਚਾਰ ਮਿਲਦੇ ਹੋਣ ਤਾਂ ਹੀ ਨਿਭਦੀਆਂ ਜੇ ਮਾਲਵੇ ਵਾਲਾ ਦੋਸਤ ਵਧੀਆ ਤੁਸੀਂ ਮਾਝੇ ਦੇ ਮਝੈਲ ਵੀ ਬਹੁਤ ਵਧੀਆ ਹੋ

      @gurwindersinghsaran2501@gurwindersinghsaran25014 күн бұрын
  • ਠੇਠ ਪੰਜਾਬੀ ਵਾਲੇ ਗੀਤ ਸੁਣ ਕੇ ਦਿਲ❤️ ਨੂੰ ਸਕੂਨ ਮਿਲਦਾ ਲਵ ਯੂ ਵੀਰੇ ਵਿਰਸਾ ਤੇ ਸੱਭਿਆਚਾਰ ਕਾਇਮ ਕਰਨ ਲੲੀ❤️❤️

    @varinderdher8822@varinderdher88222 жыл бұрын
    • ਆਹ ਗੀਤ ਨੂੰ ਪੁਆਧ ਵਿੱਚ ਉਨਾ ਪਿਆਰ ਮਿਲ ਰਿਹਾ ਜਿਨਾ ਮਾਲਵੇ ਵਿੱਚ❤️❤️

      @varinderdher8822@varinderdher88222 жыл бұрын
    • @@varinderdher8822 veery tu c poadh aala gana sunea? Area poadh

      @HarpreetSingh-gb8wu@HarpreetSingh-gb8wu2 жыл бұрын
    • ਇਹ ਸਹੀ ਆ ਕੇ ਗੀਤ ਚ ਠੇਠ ਪੰਜਾਬੀ ਸ਼ਬਦਾਵਲੀ ਆ ਪਰ ਵਰਿੰਦਰ ਤੂੰ ਅੰਗਰੇਜ਼ੀ ਦੇ ਸ਼ਬਦ ਵਰਤੀ ਜਾਨਾ

      @kawanbeer2927@kawanbeer2927 Жыл бұрын
  • ਮਾਲਵੇ ਵਾਲੇ ਆਜੋ ।।।ਨਿਰਾ ਹੀ ਸੱਭਿਆਚਾਰ ਐ ❤️।।ਬਾਕੀ ਜਚਦੇ ਵੀ ਇਹਦੇ ਮੂਹੋਂ ਐ ਗੀਤ ਇਹੋ ਜਿਹੇ ❤️❤️❤️

    @everythingchannel6665@everythingchannel66652 жыл бұрын
    • sahi keha veere

      @GurpreetSingh-py1kx@GurpreetSingh-py1kx2 жыл бұрын
    • 👌👌👌👍👍👍👍👍

      @jagdishsingh2266@jagdishsingh22662 жыл бұрын
    • 👌👌💪💪

      @lovi7558@lovi75582 жыл бұрын
    • ਮਾਲਵਾ ਬੈਲਟ

      @babbumooseala9556@babbumooseala95562 жыл бұрын
    • Shi keha

      @meenukhan1528@meenukhan15282 жыл бұрын
  • ਇਹ ਹੁੰਦੀ ਆ ਗੀਤਕਾਰੀ , ਗਾਇਕੀ , ਜਿਊਂਦੇ ਰਹੋ ਬਠਿੰਡੇ ਵਾਲਿਓ , so proud 👏👏

    @gurmeetbrar2819@gurmeetbrar28192 жыл бұрын
    • Malwe da dil Bathinda ❤️🙏

      @sran1852@sran18522 жыл бұрын
    • 🇲 🇦 🇱 🇼 🇦 🅆🄰🄻🅃🄴

      @fakkar_pb03@fakkar_pb032 жыл бұрын
    • kzhead.info/tools/Jpf3-CxXMxXCKVy5iRkb4Q.html

      @namritakakkad4788@namritakakkad47882 жыл бұрын
    • Right 🤘💯😊😊

      @noori4209@noori42092 жыл бұрын
    • ਵਾ ਕਮਾਲ

      @7fact964@7fact9642 жыл бұрын
  • ਪੁਰਾਣੇ ਸਮਿਆਂ ਦੇ ਸ਼ਬਦਾਂ ਦੀ ਵਰਤੋਂ ਸਿਰਫ Sajjan Adeeb ਦੇ ਗਾਣਿਆਂ ਵਿੱਚ ਮਿਲਦਾ ਆ।

    @kulwindersukhemajria999@kulwindersukhemajria999 Жыл бұрын
  • ਪਿੰੰਡਾ ਨੂੰ ਦੇਸ਼ ਵਿਦੇਸ਼ ਵਿੱਚ ਪਚਾਉਣ ਵਾਲਾ ਸਾਡਾ ਵੀਰ ਸਾਜਨ ਬਹੁਤ ਸੋਹਣੇ ਗੀਤ 🎉🎉🎉🎉

    @GagandeepSingh-tb8hd@GagandeepSingh-tb8hd Жыл бұрын
  • ਵਾਹ!!!! ਮਲਵਈ ਹੋਣ ਤੇ ਮਾਣ ਕਰਨ ਲਾ ਦਿੱਤਾ ਇਹ ਗੀਤ ਨੇ❤️❤️❤️❤️❤️

    @johal.lakhwinder@johal.lakhwinder2 жыл бұрын
    • Nice👏👏👏😊

      @tejindersingh2758@tejindersingh27582 жыл бұрын
    • Pehla ni c??

      @akshaysalohia9037@akshaysalohia90372 жыл бұрын
    • @@akshaysalohia9037 ਜੀ ਪਹਿਲਾਂ ਤੇ ਸੀ ਹੀ ਪਰ ਇਸਤੋਂ ਬਾਅਦ ਹੋਰ ਵੀ ਹੋ ਗਿਆ!

      @johal.lakhwinder@johal.lakhwinder2 жыл бұрын
    • Bai Sanu man a Johal dhlleke Jira road wale kake de music system te

      @fanbhagwantMaanda@fanbhagwantMaanda2 жыл бұрын
    • @@fanbhagwantMaanda ਜੀ ਮੈਂ ਓਸੇ ਦੇ ਪਿੰਡ ਤੋਂ ਆ ਧੱਲੇਕੇ ਮੋਗੇ ਕੋਲੋਂ

      @johal.lakhwinder@johal.lakhwinder2 жыл бұрын
  • ਅਸੀ ਚਾਹੇ ਦੋਆਬੇ ਤੋ ਆ ਫਿਰ ਵੀ ਗਾਣੇ ਦੀ ਫੀਲਿੰਗ ਲੈ ਰਹੇ ਹਾਂ 😂😂 ਸੱਜਣ ਵੀਰ ਬਹੁਤ ਵਧੀਆ ਗਾਣਾ ਐ 👌👌👌

    @punjabistoriesandpoems4305@punjabistoriesandpoems43052 жыл бұрын
    • ਕਦੇ ਮਾਰੋ ਮਾਲਵੇ/ਫ਼ਿਰੋਜ਼ਪੁਰ ਗੇੜਾ Always Welcome 💐💐💐

      @mskhokhar2847@mskhokhar28472 жыл бұрын
    • ਤੇ ਇਥੇ ਸਾਨੂ ਮਾਲਵਾ ਦਵਾਬੇ ਦਾ ਮਤਲਬ ਨੀ ਪਤਾ ਫਿਰ ਵੀ ਸਵਾਦ ਆਈ ਜਾਂਦੇ, ਸਵਾਦ ਜਾਇ ਜਾਂਦੈ 😂😂

      @SunilKumar-gt6pc@SunilKumar-gt6pc2 жыл бұрын
    • From maza belt Love u malva and duyaba belt

      @ghyvv8595@ghyvv85952 жыл бұрын
    • @@SunilKumar-gt6pc punjab de 3 hise a malwa maja duvaba

      @devil_harpinder6871@devil_harpinder68712 жыл бұрын
    • 😂😂😂

      @JaskaranSingh-ps1hc@JaskaranSingh-ps1hc2 жыл бұрын
  • Society needs more songs like this. Hats off brother.. ਰੂਹ ਖੁਸ਼ ਹੋ ਗਈ ਸੁਣ ਕੇ। ਮਾਲਕ ਤਰੱਕੀਆ ਬਖਸ਼ੇ।।💯💯💯💯💯💯💯💯💯💯

    @jaspreetsinghsidhu5696@jaspreetsinghsidhu56962 жыл бұрын
    • Hello

      @NavjotSingh-bw1wn@NavjotSingh-bw1wn2 жыл бұрын
    • What is the meaning of the first 2 lines

      @jasvinderkaurdhery1841@jasvinderkaurdhery18412 жыл бұрын
    • @@jasvinderkaurdhery1841 pp l pl l0 pp l0llpll

      @navisharma5151@navisharma51512 жыл бұрын
    • Haa ji

      @ranvirsingh9329@ranvirsingh9329 Жыл бұрын
  • ਬੌਹਤ ਚੀਜ਼ਾਂ ਵਿਰਸੇ ਦੀਆਂ ਯਾਦ ਕਾਰਵਾਈਆਂ ਇਸ ਗੀਤ ਨਾਲ ਨਵੀਂ ਪਨੀਰੀ ਨੂੰ ,ਜਿਓਂਦਾ ਰਹਿ ਵੀਰੇ ਬੋਹਤ ਸੋਹਣਾ ਗਾਇਆ ਤੁਸੀਂ ❤️❤️❤️❤️❤️❤️❤️❤️🙏🙏🙏🙏🙏🙏🙏🙏

    @GurdeepSingh-fq8lk@GurdeepSingh-fq8lk2 жыл бұрын
  • ਆਉਣ ਆਲੇ ਸਮੇਂ ਚ' ਅਮਰਿੰਦਰ ਗਿੱਲ ਆਲੀ ਹੋਉ ਬਾਈ ਤੇਰੇ ਨਾਲ। ਕੋਈ ਜ਼ੋਰ ਲਾ ਲਵੇ ਪਰ ਤੇਰੇ ਵਿੱਚ ਨੁਕਸ ਨਹੀ ਲੱਭਣਾ। ਮਾਲਕ ਸੋਹਣੀਆਂ ਕਲਮਾਂ , ਮਿੱਠੀਆਂ ਅਵਾਜ਼ਾ ਤੇ ਸੁੱਚੇ ਦਿਲਾਂ ਨੂੰ ਸਲਾਮਤ ਬਖਸੇ।

    @itz_Mony@itz_Mony2 жыл бұрын
    • Jeonda reh bai ki gal likhi aa

      @amanpreetkaur4539@amanpreetkaur45392 жыл бұрын
    • ਬਿਲਕੁਲ ਸਹੀ ❤️

      @jitkaur7578@jitkaur75782 жыл бұрын
    • 👌❤️

      @buntymadal6867@buntymadal68672 жыл бұрын
    • Comment bhut ghaint Kita Bai ne

      @educationpoint4308@educationpoint43082 жыл бұрын
    • True bro

      @DmPlayVideos@DmPlayVideos2 жыл бұрын
  • ਮਨਵਿੰਦਰ ਮਾਨ ਲਿਖਤ 📝+ ਸੱਜਣ ਅਦੀਬ 🎤 ਦੋਨੋਂ ਹੀ ਲਾਜਵਾਬ ਹੈ । ❤️❤️❤️❤️ ਇੱਦਾਂ ਦੇ ਹੀ ਗੀਤ ਸਾਉਂਦੇ ਆ ਸੱਜਣ ਦੀ ਆਵਾਜ਼ ਚ👌👌

    @harjindersingh9050@harjindersingh90502 жыл бұрын
  • ਇਹ ਹੁੰਦੇ ਆ ਗੀਤ ਰੂਹ ਨੂੰ ਸਕੂਨ ਦੇਣ ਵਾਲੇ ,, ਜਿਉਂਦੇ ਰਹੋ🙏🙏

    @parrydhaliwal6012@parrydhaliwal60122 жыл бұрын
  • ਹੁੰਦੇ ਜੋ ਸਮੇਂ ਪੁਰਾਣੇ ਸੋਖੀ ਜਿੰਦਗਾਨੀ ਆ ਗਰਦਨ ਤੋ ਵੱਧਕੇ ਰੱਖੀ ਸੱਜਣਾ ਦੀ ਗਾਨੀ ਆ ❤️❣️5april2022

    @lakhanoneness8058@lakhanoneness80582 жыл бұрын
  • ਮਾਝੇ ਵਾਲੇ (ਸ਼੍ਰੀ ਅਮ੍ਰਿਤਸਰ) ਤੋਂ ਵੀ ਸੁਣ ਰਹੇ ਆ ‌ਬਹੁਤ ਸੋਹਣੀ ਗਾਇਕੀ 👌

    @amritsar8947@amritsar89472 жыл бұрын
    • Majhe wale kidaa lgea song

      @sukhjitsingh7528@sukhjitsingh75282 жыл бұрын
    • Welcome to mawla ਬੈਲਟ

      @punjabilover7932@punjabilover79322 жыл бұрын
    • punjab ale v Sun rhe a

      @harmeetsingh4882@harmeetsingh48822 жыл бұрын
    • Majha te malwa mudd k dinoo bhra jatta. Baki song ta sajan de Sare hi jannat hunde a

      @kuldeepdhaliwal4731@kuldeepdhaliwal47312 жыл бұрын
    • Nice👌🙏🙏🙏💘

      @tejindersingh2758@tejindersingh27582 жыл бұрын
  • ਆਹ ਹੁੰਦੇ ਨੇ ਦਿਲ ਨੂੰ ਸਕੂਨ ਦੇਣ ਆਲੇ ਗਾਣੇ..❤️❤️

    @armindergill1526@armindergill15262 жыл бұрын
    • ♥️♥️

      @paramveerSingh-hd9ii@paramveerSingh-hd9ii2 жыл бұрын
    • ya

      @jkverma5659@jkverma56592 жыл бұрын
    • Agree

      @fullflamevlogz@fullflamevlogz2 жыл бұрын
    • I am your big fan💕💕💕💕💕💕💕💕💕💕💕

      @tayyabjavad4920@tayyabjavad49202 жыл бұрын
    • right bro

      @LakhwinderLakhi302@LakhwinderLakhi3022 жыл бұрын
  • ਪੰਜਾਬੀਆਂ ਦੇ ਹਸਦੇ ਚੇਹਰੇ ਜ਼ਿੰਦਗੀ ਜਿਉਣ ਦੀ ਹਾਮੀ ਭਰਦੇ ਨੇ ❤️

    @preetsindhal7837@preetsindhal78372 жыл бұрын
  • Proud to be Malwain proud to be punjabi ❤️❤️❤️

    @ankitaarora6948@ankitaarora69482 жыл бұрын
    • Right

      @labhsingh3322@labhsingh3322 Жыл бұрын
    • mai v malvai arora . proud to be malvai .

      @pm6516@pm65164 ай бұрын
    • @@Muhammad_Usman_712 lufhiyana dwaabe ch hai bro not in malva

      @pm6516@pm65163 ай бұрын
  • ਮਨਵਿੰਦਰ ਮਾਨ ਬਾਈ ਨੇ ਮਾਣ ਵਧਾਇਆ ਸਾਡਾ ਮਾਲਵੇ ਆਲ਼ਿਆਂ ਦਾ। ਬਹੁਤ ਵਧਾਈ ਹੋਵੇ ਵੀਰ,ਪਰਮਾਤਮਾ ਬਹੁਤ ਮਾਣ ਬਖ਼ਸ਼ੇ ਥੋਨੂੰ ।ਅਸੀਂ ਪਰਾਣੇ ਹਾਂ,ਨਵੇਂ ਨਹੀਂ। ਸਾਨੂੰ ਅੰਗਰੇਜ਼ੀ ਤਾਂ ਬਹੁਤੀ ਨਈ ਆਉਂਦੀ ਪਰ ਸਾਡੇ ਚਿਹਰਿਆਂ ਤੇ literature ਨੱਚਦਾ ਹੈ। ਸਾਡਾ ਪਰਾਣਿਆਂ ਦਾ ਖਿਆਲ ਰੱਖਣ ਲਈ ਦਿਲੋਂ ਧੰਨਵਾਦ ਵੀਰ।ਤੂੰ ਵਾਕਿਆ ਹੀ ਸਾਡਾ ਪਰਾਣਿਆਂ ਦਾ ਸੱਜਣ ਹੈ ਵੀਰ ਸੱਜਣ ਅਦੀਬ। ਇਹ ਗਾਣਾ ਸੁਣ ਕੇ ਇੱਕ ਸਕੂਨ ਮਿਲਿਆ ਮੈਨੂੰ ਬੇਵਤਨੇ ਪਰਦੇਸੀ ਨੂੰ ਜਿਵੇਂ ਦੇਸ ਮਿਲ ਗਿਆ ਹੋਵੇ।🙏👍

    @manjindersingh3743@manjindersingh37432 жыл бұрын
    • 👍

      @jeetgill9974@jeetgill997422 күн бұрын
  • ਸਾਰਾ ਕੁਝ ਗਾਣੇ ਵਿੱਚ ਹੀ ਲਿਖਤਾ ਕੁਮੈਂਟ ਵਿੱਚ ਲਿਖਣ ਨੂੰ ਕੁਝ ਨਹੀ ਸਾਡੇ ਕੋਲ ਜਮਾਂ ਸਿਰਾ ਭਗਤੇ ਵਾਲੇ ਸੱਜਣਾਂ❤️

    @RomanaRecords@RomanaRecords2 жыл бұрын
  • ਬਾਈ ਸੱਚੀਂ ਯਰ ਤੇਰੇ ਗਾਣੇ ਸੁਣ ਕੇ ਹੋਰ ਏ ਦੁਨੀਆ ਚ ਖੋ ਜਾਈਦਾ ਵਾਹਿਗੁਰੂ ਤੈਨੂੰ ਸਦਾ ਐਵੇ ਦਾ ਈ ਰੱਖੇ ਤਾਂ ਜੋ ਰੂਹਾਂ ਨੂੰ ਸਕੂਨ ਦੇਣ ਵਾਲੇ ਗਾਣੇ ਲੋਕਾਂ ਦੇ ਰੂਬਰੂ ਕਰਦਾ ਰਹੇ 👌👌❤❤❤

    @chamkaursomal3862@chamkaursomal38622 жыл бұрын
  • ਅਸਲੀ ਸਕੂਨ ਤੇ ਸੱਚ ਲਿਖਿਆ ਬਾਈ 💯ਤੇ ਗਾਉਣ ਆਲੇ ਨੇ ਰੂਹ ਪਾ ਤੀ ❣️ਸੱਚੀ ਦਿਲ ਖੁਸ਼ ਕਰਤਾ

    @GurpreetSingh-ph2lx@GurpreetSingh-ph2lx2 жыл бұрын
  • ਮੈਂ ਦੁਆਬੇ ਤੋਂ ਆਂ ਪਰ ਫੇਰ ਵੀ ਮਾਲਵੇ ਨਾਲ ਬਾਹਲਾ ਈ ਤੇਹ ਪਿਆਰ ਆ। ਬੋਹਤ ਸੋਹਣਾ ਗੀਤ ਆ 👌👌👌👌👌👌👌👌👌👌👌👌👌

    @user-mb8rt1dj2d@user-mb8rt1dj2d2 жыл бұрын
    • Thxxxxxxxx ji

      @noori4209@noori42092 жыл бұрын
    • ਅਸੀਂ ਵੀ ਦੁਆਬਾ ਦਿਲ ਚ ਵਸਾਈ ਬੈਠੇ ਆਂ ਯਾਰਾ

      @satvirsingh7583@satvirsingh75832 жыл бұрын
    • ਸਾਰਾ ਪੰਜਾਬ ਈ ਬਹੁਤ ਸੋਹਣਾ ਭਰਾਵੋ ❤️

      @JasvirSingh-jt6du@JasvirSingh-jt6du2 жыл бұрын
    • Majhe wale ♥♥

      @Mr-xy3tg@Mr-xy3tg2 жыл бұрын
    • Love u

      @surindersonu4446@surindersonu44462 жыл бұрын
  • ਮਨਵਿੰਦਰ ਮਾਨ ਦੀ ਲਿਖਤ ਨੂੰ ਸਲਾਹੁਣ ਲਈ ਸ਼ਬਦ ਈ ਨਈਂ ਹੈਗੇ...ਬੱਸ ਸਤਿਕਾਰ ਵੀਰ ਲਈ 🙏🙏🙏

    @parvinderkular7195@parvinderkular71952 жыл бұрын
  • I am from Haryana ,but i just love punjab and punjabi songs...🤗

    @premsinghtanwar4543@premsinghtanwar4543 Жыл бұрын
  • 2024 ch Jo v a ah song sun rha plz like my comment❤

    @KomalKatwal@KomalKatwalАй бұрын
  • This is the real Malwa Block 💯 ਸਾਡਾ ਹੈ ਦੇਸ਼ ਮਾਲਵਾ ਦੱਸ ਦੇਵੀਂ ਨਵਿਆਂ ਨੂੰ 👌👌

    @preet9733@preet97332 жыл бұрын
    • moosewala ta jaloos kdh gya

      @Blackmagicbeats906@Blackmagicbeats9062 жыл бұрын
    • Knt y

      @sukhpreetnambardar5810@sukhpreetnambardar58102 жыл бұрын
    • Moose wala,prem Dhillon tn jaloos kdi jnde malwe mazze da...

      @harrybajwa6270@harrybajwa62702 жыл бұрын
    • Sat Sri Akal! Umeed ae tusi wadiya hovo ge. Ma Usman Jutt lende punjab de jile Jhang ton Malve di dharti nu salam kenda. Mere Dada ji Ludhiana ton aye san te bali chah ae k asi v os dharti te jaiye. Malve alyan waste boht sariyan dwawan. Khush raho Salamat raho 🖤🥀

      @Muhammad_Usman_712@Muhammad_Usman_7123 ай бұрын
  • ਮਨਵਿੰਦਰ ਮਾਨ ਵੀਰ ਜੀ ਤੇਰੀ ਕਲਮ ਨੂੰ ਮੇਰੇ ਕੋਂਲ ਸ਼ਬਦ ਨੀ ਤੇਰਾ ਸ਼ੁਕਰੀਆਂ ਕਰਨ ਲਈ ਹੱਥ ਹੀ🙏🏻🙏🏻🙏🏻❤️❤️ ਸਕਦਾ

    @yudhvirsingh2482@yudhvirsingh24822 жыл бұрын
  • ਰੂਹ ਨੂੰ ਸਕੂਨ ਦਿੰਦੇ ਗੀਤ,, ਕਦੇ ਵੀਰ ਨੂੰ ਗਾਣਾ ਦੇਊਂ ਮੈਂ ਵੀ ਲਿਖ ਕੇ ਸਮਾ ਰਲਿਆ ਜੇ ਕਦੇ

    @shammidhaliwall614@shammidhaliwall614 Жыл бұрын
  • ਪਹਿਲਾ ਪੰਜਾਬੀ ਹਾਂ ਫੇਰ ਮਲਵਈ 💪💪

    @amanpreetsingh2062@amanpreetsingh20622 жыл бұрын
  • ਮਾਲਵੇ ਵਾਲ਼ੇ ਹਾਜ਼ਰੀ ਲਗਵਾਉ ❤️

    @Jhinjer01@Jhinjer012 жыл бұрын
    • Nice

      @pardeepsingh1090@pardeepsingh10902 жыл бұрын
    • ਹਾਜਰ ਜੀ

      @s20gamer12@s20gamer122 жыл бұрын
    • La layi veer love from malwa

      @RajeshKumar-xn9if@RajeshKumar-xn9if Жыл бұрын
  • ਪਿੰਡਾਂ ਦੇ ਮੁੰਡੇ ਕਾਹਦੇ ਬਰਸ਼ੇ ਦੀਆਂ ਨੋਕਾਂ ਨੇ..👌👌

    @iammanpreetverma@iammanpreetverma2 жыл бұрын
    • Menu v b psandaa barshe....

      @myselfmalaksandhu6433@myselfmalaksandhu64332 жыл бұрын
    • Wow ka line

      @balkarjattana8064@balkarjattana80642 жыл бұрын
    • Top

      @hardeep7550@hardeep75502 жыл бұрын
    • Sir, what is the meaning of this line?

      @jasvinderkaurdhery1841@jasvinderkaurdhery18412 жыл бұрын
    • @@jasvinderkaurdhery1841 means The villager boys are sharp in every work

      @iammanpreetverma@iammanpreetverma2 жыл бұрын
  • ਗਾਇਕ ਅਤੇ ਗੀਤਕਾਰ ਦੀ ਕਲਮ ਨੂੰ ਸਲਾਮ। ਪੰਜਾਬ ਦੇ ਖਿੱਤੇ ਮਾਲਵੇ 'ਤੇ ਬਣੇ ਗੀਤ ਦੀ ਹਰ ਲਾਈਨ ਦਿਲ ਨੂੰ ਛੂਹ ਜਾਂਦੀ ਆ। ਵਾਰ-ਵਾਰ ਸੁਣ ਕੇ ਵੀਂ ਨੀ ਮਨ ਭਰਦਾ। ਸ਼ਾਇਦ ਹੀ ਕੋਈ ਹੋਰ ਗੀਤ ਨੂੰ ਸੱਜਣ ਅਦੀਬ ਤੋਂ ਬਿਨਾਂ ਗਾ ਪਾਉਂਦਾ। " ਬਾਬੂ ਤੇ ਮਾਘੀ ਸਿੰਘ ਦੇ ਚਿੱਠੇ ਪੜ ਲੈਂਦੇ ਆ" ਪੂਰਾ ਇਤਿਹਾਸ ਸਮਾ ਤਾਂ ਮਾਲਵੇ ਦਾ। ❤

    @DAVINDERSINGH-qg2qb@DAVINDERSINGH-qg2qb2 жыл бұрын
  • ਸਾਡਾ ਹੈ ਦੇਸ ਮਾਲਵਾ❤❤❤❤❤❤ਦੱਸ ਦੇਵੀਂ ਨਵੇਆਂ ਨੂੰ👌👌👌👌❤❤❤❤

    @race755@race7552 жыл бұрын
  • ਜਿਉਂਦਾ ਰਹਿ ਵੀਰ ❣️❣️ ਜਮਾ ਸਿੱਧੀਆਂ ਗੱਲ੍ਹਾ,,, ਬਹੁਤ ਵਧੀਆ ਬਾਈ ਜੀ 💯💯💯

    @gurbajsingh328@gurbajsingh3282 жыл бұрын
  • ਤੱਪੜਾ ਤੇ ਬੈਠਣ ਵਾਲੇ ਪੜ ਗਏ ਆ ਇੱਕੀ ਵੀ 😍😍😍😍😍

    @ravsyan478@ravsyan4782 жыл бұрын
    • ਤॅਪੜ ਕੀ ਹੁੰਦਾ ਜੀ????

      @HarpreetSingh-gb8wu@HarpreetSingh-gb8wu2 жыл бұрын
    • @@HarpreetSingh-gb8wu ਤੱਪੜ ਬਾਈ ਜੀ ਸਰਕਾਰੀ ਸਕੂਲ ਚ ਜਿਸ ਤੇ ਬੈਠ ਕੇ ਕਲਾਸ ਲਗਦੀ ਹੁੰਦੀ ਸੀ ਅੰਗਰੇਜ਼ੀ ਚ ਜਿਸ ਨੂੰ ਟਾਟ ਵੀ ਕਹਿ ਦਿੰਦੇ ਆ

      @jagjeetsekhon548@jagjeetsekhon5482 жыл бұрын
    • @@jagjeetsekhon548 ok ਸ਼ੁਕਰ ਅਾ ਜੀ Ajj ਕਲ੍ਹ ਨੀ ਹੁੰਦੇ ਪਰ ਹੁਣ ਤਾਂ ੳੁਥੇ ਬੀ desk ਈ ਚਲਦੇ ਨੇ

      @HarpreetSingh-gb8wu@HarpreetSingh-gb8wu2 жыл бұрын
    • @@HarpreetSingh-gb8wu ਹਾਂਜੀ ਭਰਾ ਜੀ

      @jagjeetsekhon548@jagjeetsekhon5482 жыл бұрын
  • ਮਾਲਵੇ ਆਲ਼ੇ ਲਾਈਕ ਵੀ ਕਰਦੋ ਜੀ ਸੱਜਣ ਦੀ ਆਵਾਜ਼ ਈ ਏਨੀ ਮਿੱਠੀ ਤੇ ਦਮਦਾਰ ਆ ਕਿ ਵਾਰ ਵਾਰ ਸੁਣਨਾ ਚੰਗਾ ਲੱਗਦਾ ਬਹੁਤ ਸਾਰਾ ਪਿਆਰ (ਦੋਰਾਹੇ ਤੋਂ) ਲੁਧਿਆਣਾ (ਮਾਲਵਾ)❤️❤️❤️🥰🥰😍😍

    @elonmusk7772@elonmusk7772 Жыл бұрын
  • ਸਾਜ਼ਨ ਦੀ smile ਨਿਰੀ ਕਿਆਮਤ ਏ 👌🏾👌🏾👌🏾

    @Kinderveer@Kinderveer6 ай бұрын
  • ਬਹੁਤ ਸੋਹਣਾ ਗੀਤ ਆ ਬਾਈ ਸ਼ਬਦਾਂ ਦੇ ਅਰਥ ਡੁੱਗੇ ਨੇ ਸਿਰਾ ਗੱਲਬਾਤ ❤️💯🌪️🔥

    @babbujassar800@babbujassar8002 жыл бұрын
  • ਇਹ ਹੁੰਦਾ ਗੀਤ ਜਿਉਂਦੇ ਵਸਦੇ ਰਹੋ ਵੀਰ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

    @kamalchahal4400@kamalchahal44002 жыл бұрын
  • ਬੱਲੇ ਓਏ ਬਠਿੰਡੇ ਆਲਿਓ, ਲਿਖਣ ਤੇ ਗਾਉਣ ਵਾਲੇ ਬਠਿੰਡੇ ਜਿਲੇ ਦੇ।

    @navrajpaldeol5533@navrajpaldeol5533 Жыл бұрын
  • 2023 ਸੁਣ ਲਿਆ ਗਾਣਾ ਪੰਜਾਬ ਜ਼ਿੰਦਾਬਾਦ

    @HappySinghPunjab@HappySinghPunjab11 ай бұрын
  • ਅਸੀ ਕਿਨੇ🙏 ਖੁਸ਼ਕਿਸਮਤ ਹਾਂ। ਸਾਡਾ ਜਨਮ ਭਾਰਤ❤ ਵਿਚ ਹੋਇਆ ਤੇ ਭਾਰਤ ਵਿਚ ਵੀ ਪੰਜਾਬ❤ ਵਿਚ ਹੋਇਆ, ਪੰਜਾਬ ਵਿਚ ਵੀ ਮਾਲਵੇ❤ ਵਿਚ ਹੋਇਆ, ਮਾਲਵੇ ਵਿਚ ਵੀ ਇਕ❤ ਸਿੱਖ ਪਰਿਵਾਰ ਵਿਚ ਹੋਇਆ ਤੇ ਅਸੀ ਸਾਰੇ ਧਰਮਾ ਦੀ🙏 ਕਦਰ ਕਰਦੇ ਹਾਂ 💯🌼😊

    @-The_King.@-The_King.2 жыл бұрын
    • Mai always aahi gall sochda hunna❣️❣️ nd feels lucky

      @ranjodhsingh3084@ranjodhsingh30842 жыл бұрын
    • I m thinking same as like you

      @roopgrewal7386@roopgrewal73862 жыл бұрын
    • Ekk Sikh darm hee hai ,jo sare religons nu respect karda hai ,ehh Saadi baani which likhiaa hai ,but the time in India is now worse thn Mughal period,the political pressure is more making depths in religion and making Indian a part ,we must learn we all Indian and same 🩸 running in our veins it has no other colour !!!

      @MsSands2011@MsSands20112 жыл бұрын
    • Te hun 47 66 84 te ajj de bill te vi teyan maar li 🙄

      @FrEeTibEtXinJiAnGfReEpOkCoL@FrEeTibEtXinJiAnGfReEpOkCoL2 жыл бұрын
    • @@MsSands2011 enna chawla nu ki patta jerre kadi pind di hadd nai tappe

      @FrEeTibEtXinJiAnGfReEpOkCoL@FrEeTibEtXinJiAnGfReEpOkCoL2 жыл бұрын
  • ਮਾਲਵਾ ਬੈਲਟ😍 ਵਾਲੇ ਜ਼ਰੂਰ like 👍 krn 💝

    @Punjabi_viral_shorts@Punjabi_viral_shorts2 жыл бұрын
  • ਪੰਜਾਬ ਪੰਜਾਬੀ ਪੰਜਾਬੀਅਤ ਚੜ੍ਹਦੀਕਲਾ ਚ ♥️🙌🏻 ਪਾਤਸ਼ਾਹ ਤੁਹਾਨੂੰ ਬਲ ਬਖਸ਼ਣ , ਕਲਮਾਂ ਤੇ ਬੋਲਓ ਰਾਹੀਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ , ਹੌਰ ਡੂੰਘੀ ਖੌਜ ਕਰ ਕੇ ਸ਼ਹੀਦਾਂ, ਪਿਆਰਿਆਂ ਦੀ ਕਰਣੀ ਨੂੰ ਨੌਜਵਾਨਾਂ ਦੀ ਸੁਰਤ ਚ ਲ਼ਿਆਉਣ ਦਾ ਉਧਮ ਕਰੋ ਇਹੋ ਬੇਨਤੀ ਤੇ ਆਸ 🙏🏻😇.

    @ravneetkaur2609@ravneetkaur2609 Жыл бұрын
  • ਬਹੁਤ ਹੀ ਸੁੰਦਰ ਢੰਗ ਨਾਲ ਅੱਜ ਤੋਂ 25-30 ਸਾਲ ਪਹਿਲਾਂ ਦੇ ਮਾਲਵੇ ਦੀ ਝਲਕ ਅਤੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਆਵਾਜ਼ ਦੀ ਮਿਠਾਸ ਦੇ ਨਾਲ ਨਾਲ ਲੱਚਰ ਅਤੇ ਫੁਕਰਪੁਣੇ ਤੋਂ ਦੂਰ ਇੱਕ ਪਵਿੱਤਰ ਰੂਹ ਵਰਗਾ ਗੀਤ ਜੋ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ। ਰੱਬਾ! ਇਹੋ ਜਿਹੇ ਕਲਾਕਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਜੁਗ ਜੁਗ ਜੀਓ ਪੁੱਤਰਾ ਸਾਨੂੰ ਮਾਣ ਹੈ ਤੇਰੇ ਤੇ। ਓਕੜੂ ਹਲ ਤੇ ਕਹੀਆਂ ਜੋਰ ਤਾਂ ਬਹੁਤ ਲਵਾ ਦਿੰਦੇ ਆ ਪਰ ਤਿਲਕਵੇਂ ਸੰਦਾਂ ਨਾਲ ਬਲਦਾਂ ਤੇ ਬੰਦਿਆਂ ਦੇ ਪੈਰਾਂ ਨੂੰ ਖਤਰਾ ਹੁੰਦੈ।

    @satnamsinghsidhu5730@satnamsinghsidhu573010 ай бұрын
  • ਮਾਲਵਾ+ਮਾਝਾ+ਦੁਆਵਾ+ਪੁਆਧ=ਪੰਜਾਬ❤️

    @amritdhaliwal7768@amritdhaliwal77682 жыл бұрын
    • ਲੇਨਦਾ ਪੰਜਾਬ +ਹिਰਅਾਣਾ +ਜੰਮੂ+ਪੂਰਬੀ िਹਮਾਚਲ+ਹੁਣ ਅਾ ਪੰਜਾਬ =ਪੰਜ ਅਾਬ ❤❤❤❤❤❤❤❤

      @HarpreetSingh-gb8wu@HarpreetSingh-gb8wu2 жыл бұрын
    • ਮੁਲਤਾਨ(ਬਹਾਵਲਪਰੀ,ਸਰਾਇਕੀ) ਵੀ ਵਿੱਚ ਈ ਆ

      @Kalirana_00@Kalirana_002 жыл бұрын
    • ¿Qué?

      @techno-bubble5249@techno-bubble52492 жыл бұрын
    • 👍👍

      @mangigill6343@mangigill6343 Жыл бұрын
    • @@HarpreetSingh-gb8wu podhohar bai

      @bhangu-@bhangu- Жыл бұрын
  • ਕਮਾਲ ਕਰ ਤੀ Sajjan ਅਤੇ ਮਾਨ ਨੇ ਸਾਰੀ ਹੀ ਟੀਮ ਨੇ ਬਹੁਤ ਸੌਹਣਾ ਕੰਮ ਕੀਤਾ 😍😍😍

    @herodj5303@herodj53032 жыл бұрын
    • kzhead.info/tools/G9vO-NZhZX4vcZzi4uylIA.html

      @technical11chenaal55@technical11chenaal552 жыл бұрын
    • Yeah

      @officialsunnysinghsandhu5415@officialsunnysinghsandhu54152 жыл бұрын
  • ਮਾਲਵਾ ਬੈਲਟ।❤💪💪💪💪

    @rickmaan1733@rickmaan17336 ай бұрын
  • ਸਾਡਾ ਹੈ ਦੇਸ਼ ਮਾਲਵਾ, ਬੁਢਲਾਡੇ ਆਲ਼ੇ, ਮਾਨਸਾ,🤗😊❤️🙏

    @AmanDeep-lo3zx@AmanDeep-lo3zx9 ай бұрын
  • ਸਾਹਿਤਿਕ ਗੀਤ ਚਲਣ ਲਾ ਦਿੱਤੇ । ਰੂਹ ਤਾਜੀ ਕਰਤੀ ਬਾਈ। ਕਮਾਲ ਦੀ ਗੀਤਕਾਰੀ।ਸਦਾ ਯਾਦ ਰਹਿਣ ਵਾਲਾ ਗੀਤ।

    @davindersingh-89@davindersingh-892 жыл бұрын
  • ਸਾਡੇ ਮਾਲਵੇ ਦੀ ਸ਼ਾਨ ਸਾਡਾ ਵੀਰ ਸੱਜਣ ਅਦੀਬ ਬਹੁਤ ਸੋਹਣਾ ਲਿਖਿਆ ਤੇ ਗਾਇਆ ਗਾਣਾ ਬਾਬਾ ਜੀ ਤਰੱਕੀ ਬਖਸਣ ਤੈਨੂੰ ਵੀਰ ਜੀ। ਬਹੁਤ ਸਾਰਾ ਪਿਆਰ ਸਤਿਕਾਰ ਵੀਰ ਜੀ।

    @HarjinderSingh-gw8bx@HarjinderSingh-gw8bx2 жыл бұрын
    • ਸਾਜਨ ਨਹੀਂ ਸੱਜਣ

      @prabhjotkahlon@prabhjotkahlon2 жыл бұрын
    • Ha boht jne enu saajan kende jadke na ona Sajjan likhia va

      @HarpreetSingh-gb8wu@HarpreetSingh-gb8wu2 жыл бұрын
  • ਪੜ੍ਹੇ ਲਿਖੇ ਗੀਤਕਾਰ ਦਾ ਤੇ ਅਨਪੜ੍ਹ ਗੀਤਕਾਰ ਦਾ ਆ ਫ਼ਰਕ ਹੁੰਦਾ Manwinder mann ਨੇ ਵੱਟ ਕੱਢ ਤੇ

    @RaviSingh-ws9tq@RaviSingh-ws9tq2 жыл бұрын
  • ਸਾਡਾ ਦੇਸ਼ ਪੰਜਾਬ ਮਾਲਵਾ ❤❤❤

    @panjabsingh8581@panjabsingh858110 ай бұрын
    • Sat Sri Akal! Umeed ae tusi wadiya hovo ge. Ma Usman Jutt lende punjab de jile Jhang ton Malve di dharti nu salam kenda. Mere Dada ji Ludhiana ton aye san te bali chah ae k asi v os dharti te jaiye. Malve alyan waste boht sariyan dwawan. Khush raho Salamat raho 🖤🥀

      @Muhammad_Usman_712@Muhammad_Usman_7123 ай бұрын
  • ਮਨਵਿੰਦਰ ਭਾਜੀ ਦੀ ਕਲਮ ਨੂੰ ਕਿਹੜੇ ਸ਼ਬਦ ਬੋਲੀਏ , ਸੋਚ ਤੋਂ ਬਹੁਤ ਉਤਾਂਅ

    @maninderbains2118@maninderbains21182 жыл бұрын
  • ਇਸ ਤੋਂ ਉੱਤੇ ਕੁਝ ਨੀ ਹੋ ਸਕਦਾ ਪਿਆਰ ਸਤਿਕਾਰ ਫਰੀਦਕੋਟ ਵਾਲਿਆਂ ਵੱਲੋਂ 🙏🙏

    @ramangill2129@ramangill21292 жыл бұрын
  • ਆ ਕੁੜੀ ਜਮਾ ਮੇਰੀ ਸਹੇਲੀ ਵਰਗੀ ਹੈ ਉਸ ਦੀ ਯਾਦ ਆ ਜਾਂਦੀ

    @Gagan786@Gagan7862 жыл бұрын
  • ਇਹਨੂ ਕਿਹਦੇ ਨੇ ਗੀਤਕਾਰੀ ਦਿਲਾਂ ਨੂੰ ਛੂਹਣ ਵਾਲੀ❤️

    @GURPREETSINGH-xt8jw@GURPREETSINGH-xt8jw Жыл бұрын
  • ਗਾਣਾ ਓਹੀ ਹੁੰਦਾ ਜਿਹੜਾ ਸਿੱਧਾ ਦਿਲ ਵਿਚ ਵੱਜੇ 👌👌

    @karnveersingh8768@karnveersingh87682 жыл бұрын
  • ਬਾਈ, ਰੂਹ ਖ਼ੁਸ਼ ਕਰਤੀ ਯਰ! ਮਨਿੰਦਰ ਮਾਨ, ਸੱਜਣ ਬਾਈ ਧੰਨਵਾਦ ਏਹੇ ਜੇ ਗੀਤਾਂ ਲਈ, ਯਾਰੋ। ਆਬਾਦ ਰਹੋ! ਇਹ ਹੁੰਦੀ ਆ ਗੀਤਕਾਰੀ , ਗਾਇਕੀ , ਜਿਊਂਦੇ ਰਹੋ ਬਠਿੰਡੇ ਵਾਲਿਓ , so proud 👏👏

    @jagtar113@jagtar1132 жыл бұрын
  • ਜਿਹੜੇ ਲਫ਼ਜਾਂ ਦੀ ਵਰਤੋਂ ਕੀਤੀ ਹੈ ਇਸ ਗਾਣੇ ਵਿੱਚ ਓਹ ਹਨ ਸਾਡਾ ਅਮੀਰ ਪੰਜਾਬੀ ਵਿਰਸਾ। ਜਿਸ ਤਰੀਕੇ ਨਾਲ ਇਹਨਾਂ ਲਫਜ਼ਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਲਿਖਿਆ ਗਿਆ ਹੈ, ਉਹ ਹੈ ਗੀਤਕਾਰੀ। ਅਤੇ ਜਿਸ ਤਰੀਕੇ ਨਾਲ ਇਹਨਾਂ ਲਫਜ਼ਾਂ ਦੀ ਲੜੀ ਨੂੰ ਗਾਇਆ ਗਿਆ ਹੈ ਉਹ ਹੈ ਗਾਇਕੀ। ਬਕਮਾਲ "ਸੱਜਣ ਅਦੀਬ" ਏਦਾ ਦੇ ਗੀਤ ਪੇਸ਼ ਕਰਦੇ ਰਹੋਗੇ।

    @jaswindersinghpandori4468@jaswindersinghpandori44682 жыл бұрын
  • Very nice .. ਤੱਪੜਾਂ ਤੇ ਬੈਠਣ ਵਾਲੇ ਪੜਗੇ ਆ ਇੱਕੀਵੀਂ ।।❤️❤️

    @Countrysider123@Countrysider1232 жыл бұрын
  • ਸਾਡਾ ਹੈ ਦੇਸ ਮਾਲਵਾ 😇👌

    @lakhveerkbrar@lakhveerkbrar2 жыл бұрын
    • Saada v hi 😊

      @gursharansinghchahal9197@gursharansinghchahal91972 жыл бұрын
    • @@gursharansinghchahal9197 😆😆 bhut wdia

      @lakhveerkbrar@lakhveerkbrar2 жыл бұрын
    • @@lakhveerkbrar hnji 😀

      @gursharansinghchahal9197@gursharansinghchahal91972 жыл бұрын
    • 🤟🤟

      @avtardhanoa792@avtardhanoa7922 жыл бұрын
    • Caller tune code pls?

      @ballibrar2396@ballibrar23962 жыл бұрын
  • ਬਾਈ ਤੁਸੀ ਆਪਣੀ ਆਵਾਜ ਨਾਲ ਹਰ ਵਾਰ ਇੰਨਸਾਫ ਕਰਦੇ ਓ ਬਹੁਤ ਹੀ ਵਧੀਆ ਭਾਜੀ

    @buntyogra9346@buntyogra93462 жыл бұрын
  • ਤੱਪੜ ਤੇ ਬੈਠਣ ਵਾਲੇ ਪੜ੍ਹ ਗਏ ਇੱਕੀਵੀ ਈ ਆਪਣੇ ਵਰਗਾ ਹੀ ਲੱਗਦਾ ਬਾਈ

    @sukhwinderkhatra2826@sukhwinderkhatra28262 жыл бұрын
  • ਪਿੰਡਾਂ ਦੇ ਮੁੰਡੇ ਕਾਹਦੇ ਬਰਸ਼ੇ ਦੀਆਂ ਨੋਕਾਂ ਨੇ....👌👌👌

    @user-bb3zk6le5z@user-bb3zk6le5z2 жыл бұрын
  • ਅਦੀਬ ਦੇ ਬੋਲ ਤੇ ਮਾਨ ਦੀ ਕਲਮ , ਠਹਿਰ ਜਾਂਦੇ ਨੇ ਵਖਤ ❤️

    @VickyDhaliwal@VickyDhaliwal2 жыл бұрын
    • Bast of luck

      @maheshgiri7586@maheshgiri75862 жыл бұрын
    • Ryt g

      @simmmikaur550@simmmikaur5502 жыл бұрын
    • Tuhadi koi video ni dakhi 😞

      @simmmikaur550@simmmikaur5502 жыл бұрын
    • Best of luck

      @officialsunnysinghsandhu5415@officialsunnysinghsandhu54152 жыл бұрын
    • @@simmmikaur550 yes

      @officialsunnysinghsandhu5415@officialsunnysinghsandhu54152 жыл бұрын
  • ਮਨਵਿੰਦਰ ਮਾਨ ਦੀ ਲਿਖਤ ਤੇ ਸਾਜਨ ਵੀਰੇ ਦੀ ਗਾਇਕੀ ਨੂੰ ਦਿਲੋਂ ਸਲੂਟ❤️❤️❤️❤️❤️

    @ramanverma347@ramanverma3472 жыл бұрын
    • ਸੱਜਣ ਨਾਂ ਵਾ ਬਾਈ ਉਹਦਾ

      @ravindersingh9648@ravindersingh96482 жыл бұрын
  • Baki ta sirra❤ Aa ਜਾਮਣ ਹੇਠਾਂ ਬੇਰ ਕਿਦਰੋ ਆ ਗਏ😊

    @user-pb6cp8fh2v@user-pb6cp8fh2v2 ай бұрын
  • ਗੀਤ ਵੀ ਬਹੁਤ ਸੋਹਣਾ ਏ ਉਤੋਂ ਜੋੜੀ ਵੀ ਸਿਰਾ 🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

    @banwaitsaab639@banwaitsaab6392 жыл бұрын
  • ਦੇਸ਼ ਮਾਲਵਾ, ਪਿੰਡਾਂ ਦੇ ਜਾਏ। on repeat today at ਖੇਤ ।

    @ruralicon2801@ruralicon28012 жыл бұрын
  • ☺😍ਵਾਹ ਸੱਜਣਾ ਵਾਹ ,ਤੇਰੇ ਗੀਤ ਸੁਣਦੇ ਸੁਣਦੇ ਪੁਰਾਣੀਆਂ ਯਾਦਾਂ ਵਿਚ ਖੋਜਾਈਦਾ

    @ranbirsingh8804@ranbirsingh88042 жыл бұрын
  • ਸਾਡੇ ਮਾਲਵੇ ਦੇ ਲੋਕ ਸੱਚੀ ਇਸ ਗੀਤ ਵਰਗੇ ਹਨ।

    @gumdoorsinghsidhu@gumdoorsinghsidhu Жыл бұрын
  • ਮਾਝੇ ਵਾਲੇ like ਕਰੋ 🙏💪💪

    @desijatt2586@desijatt25862 жыл бұрын
  • ਤੱਪਰਾ ਤੇ ਬੈਠਣ ਵਾਲੇ ਪੜ੍ਹ ਗਏ ਆ 21 ਵੀ ...🌿☘️❤️

    @punjab__84@punjab__842 жыл бұрын
  • ਆਹ! ਕਿਆ ਖੂਬਸੂਰਤ ਸੱਜਣਾ! ਜਿਉਂਦਾ ਰਹਿ....ਬਹੁਤ ਸਾਰਾ ਪਿਆਰ...❤❤❤

    @LakhveerSingh-js9sg@LakhveerSingh-js9sg2 жыл бұрын
    • Ptu5u lii you o7t UT I love iutityi to p

      @shabnoormehndiart8253@shabnoormehndiart82532 жыл бұрын
  • Thanks veer bhut ਸੋਹਣਾ ਲਿਖਣ ਤੇ ਗਾਉਣ ਲਈ 👌👌👌

    @HarjinderSingh-fd3wm@HarjinderSingh-fd3wm Жыл бұрын
  • ਵੀਡਿਓ ਤੇ ਗੀਤ ਦੋਨੋ ਹੀ ਬਹੂਤ ਸੋਹਣੇ ਆ ਬਾਈ

    @warrior-fd4cv@warrior-fd4cv7 ай бұрын
  • ਕੋਈ ਸਬਦ ਨੀ ਬਾਈ। ਸਿਰਾ ਕਰਾ ਤਾ। ਸਾਰੇ ਗੀਤ ਤੇਰੇ ਅੱਤ ਹੁੰਦੇ ਆ। God bless you

    @sonyalisherz9655@sonyalisherz96552 жыл бұрын
  • ਮਾਲਵੇ ਵਾਲਿਓ ਪੈਂਦੀ ਆ ਧੱਕ 🎶🎵👌👌👌👌

    @Ravi-sh6xq@Ravi-sh6xq2 жыл бұрын
    • Yes Boss 💪💪

      @noori4209@noori42092 жыл бұрын
    • @@noori4209 ਮੈਂ ਵੀ! ਮਾਲਵੇ ਤੋਂ ਹੀ ਆ ਜੀ😊😊😊😊

      @Ravi-sh6xq@Ravi-sh6xq2 жыл бұрын
  • ਰੂਹ ਖੁਸ਼ ਹੋ ਗਈ ਸੁਣ ਕੇ। ਮਾਲਕ ਤਰੱਕੀਆ ਬਖਸ਼ੇ।

    @TheHarjinder82@TheHarjinder822 жыл бұрын
  • ਕੀ ਕਹਾਂ ਸੱਜਨ ਬਾਈ । ਤੇਰੇ ਹਰ ਗਾਣੇ ਵਾਂਗ ਸੋਚਦੇ ਰਹੀਦਾ ।ਕਿ coment ਕਰੀਏ ਇਸ ਗਾਣੇ ਤੇ । ਸਾਰੇ ਅੱਖਰ ਫਿਕੇ ਲੱਗਦੇ।love u bhai❤️❤️

    @AS-ot1ng@AS-ot1ng2 жыл бұрын
  • ਸਿਫ਼ਤ ਕਰਨ ਲਈ ਸ਼ਬਦ ਨੀ ਜੁੜਦੇ ,,ਜਿਉਂਦੇ ਰਹੋ ਸੋਹਣਿਓ ਮਾਨ ਤੇ ਸੱਜਣ❤️

    @mangakulria8063@mangakulria80632 жыл бұрын
  • ਜੋਗੀ ਦੀ ਬਗਲੀ ਵਰਗੀ ਪੀਨੇਂ ਆਂ ਚਾਹ ਬੀਬਾ❤️❤️🌿🌼

    @NaturalContents@NaturalContents2 жыл бұрын
  • Ajjkal de fukre singers kithe muqabla karlu es saaf suthri gayaki da ❤️❤️💓

    @sun-ekalsi3889@sun-ekalsi3889 Жыл бұрын
  • ਸੱਜਣ ਅਦੀਬ ਵੀ ਅਜੀਬ ਹੈ ਜੋ ਇੰਨ੍ਹੇ ਸੋਹਣੇ ਗੀਤ ਗਾਉਂਦਾ ਹੈ

    @rahul.preet24@rahul.preet242 ай бұрын
  • ਸਾਡਾ ਹੈ ਦੇਸ਼ ਮਾਲਵਾ 💌🌼

    @sandeepbrar13@sandeepbrar132 жыл бұрын
  • ਲਾ’ਜਬਾਬ ਬਾਈ, ਸ਼ਬਦ ਕਿਹੜੀ ਪਟਾਰੀ ਚੌਂ ਲਿਆਂਦੇ ਬਾਈ, ਜਿਹੜੇ ਘੰਡ ਵਿੱਚੋਂ ਨਿਕਲੇ ਓਹ ਵੀ ਬਾਕਮਾਲ❤️❤️❤️

    @harindersingh6007@harindersingh60072 жыл бұрын
  • ਸਿਰਾ ਆਵਾਜ ਆ ਬਾਈ ਦੀ ,ਸਿਰਾ ਸੌਗ💪💪😍😍😍😍😍😍😍🔥🔥🔥🔥🔥🔥🔥🔥🔥🔥🔥

    @arshLAHORIA12@arshLAHORIA122 жыл бұрын
  • ਸੱਜਣ ਵੀਰ ਦੇ ਸਾਰੇ songs ਦੀ ਸ਼ਬਦਾਵਲੀ ਵਿੱਚੋਂ ਪੰਜਾਬੀ ਸਾਹਿਤ ਦੀ ਝਲਕ ਪੈਂਦੀ ਹੈ

    @JaspreetrSingh-uw2pg@JaspreetrSingh-uw2pg2 жыл бұрын
  • ਮਨਵਿੰਦਰ ਮਾਨ ਦੀ ਕਮਲ ਤੇ ਸੱਜਣ ਅਦੀਬ ਦੀ ਆਵਾਜ਼ 👌👌🔥🔥❤️❤️ ਬਾਕਮਾਲ

    @LovepreetSingh-ho9zf@LovepreetSingh-ho9zf2 жыл бұрын
  • ਬਾਈ, ਰੂਹ ਖ਼ੁਸ਼ ਕਰਤੀ ਯਰ! ਮਨਿੰਦਰ ਮਾਨ, ਸੱਜਣ ਬਾਈ ਧੰਨਵਾਦ ਏਹੇ ਜੇ ਗੀਤਾਂ ਲਈ, ਯਾਰੋ। ਆਬਾਦ ਰਹੋ!

    @manpreetdhillon8009@manpreetdhillon80092 жыл бұрын
    • What is the meaning of the first 2 lines

      @jasvinderkaurdhery1841@jasvinderkaurdhery18412 жыл бұрын
    • @@jasvinderkaurdhery1841 ਬੋਸਕੀ ਦਾ ਕੱਪੜਾ ਇੱਕ ਮਸ਼ਹੂਰ ਤੇ ਮੁਲਾਇਮ ਕੱਪੜੇ ਦੀ ਕਿਸਮ ਹੈ ਜੋ ਕਿ ਜਿਆਦਾ ਤਰ ਪਾਕਿਸਤਾਨ ਵਿੱਚ ਪਾਈ ਜਾਂਦੀ ਹੈ। ਅਤੇ, ਧੌੜੀ ਦੀ ਜੁੱਤੀ ਇੱਕ ਪੰਜਾਬੀ ਜੁੱਤੀ ਦੀ ਕਿਸਮ ਹੈ। Now, if you really didn’t know that, you have the answer. But if you are asking just to check my knowledge, dont want to use any foul language.

      @manpreetdhillon8009@manpreetdhillon80092 жыл бұрын
    • Thanks alot for helping with the meaning

      @jasvinderkaurdhery1841@jasvinderkaurdhery18412 жыл бұрын
    • @@manpreetdhillon8009 Can you please further explain these below mentioned few lines also; ਮੂੰਹਾਂ ਦੇ ਉੱਤੇ ਭਾਵੈਂ ਨੱਚਦਾ literature ਨੀ ਹੁੰਦੀ ਜੋ ਕਹੀ ਓਕੜੁ ਜੱਟਾਂ ਦਾ nature ਨੀ

      @jasvinderkaurdhery1841@jasvinderkaurdhery18412 жыл бұрын
    • And what's the meaning of "Okdu"

      @jasvinderkaurdhery1841@jasvinderkaurdhery18412 жыл бұрын
  • ਆਹ ਸਿਰਾ ਨਾ ਗਾਣੇ ਅੱਜ ਕੱਲ ਤਾਂ ਲੋਕ ਕੁਸੇ ਆਲਾ ਨੂੰ ਸੁਣਦੇ ਆ ਜਿਹੜੇ ਇਕ ਦੂਜੇ ਨੂੰ ਮਾਰਨ ਦੀਆਂ ਗੱਲਾ ਕਰਦੇ ਰਹਿਦੇ ਨਿ 😂

    @wold110@wold1102 жыл бұрын
  • ਮਾਨ ਆ ਸਾਡੇ ਭਗਤਾ ਭਾਈ ਕਾ ਦੇ ਪਿੰਡਾਂ ਦਾ

    @user-pj4sk7yw8x@user-pj4sk7yw8x16 күн бұрын
  • ਸਾਫ਼ ਸੁਥਰੀ ਗਾਇਕੀ ਬਹੁਤ ਸੋਹਣਾ 😍😍😍

    @varindersingh2779@varindersingh27792 жыл бұрын
  • ਗਾਨਾ ਤਾਂ ਸੋਹਣਾ ਹੈਗਾ ਹੀ ਆ।।।ਕੁੜੀ ਵੀ ਬਹੁਤ ਸੋਹਣੀ ਆ ਸੱਜਣ ਬਾਈ

    @beimaansallan6230@beimaansallan62302 жыл бұрын
  • ਬਾਈ ਤੇਰੇ ਸਾਰੇ ਗਾਣੇ ਸਕੂਨ ਜੇ ਆਲੇ ਆ 😊😊😊😊... End gal baat 👍

    @mr.musafir0007@mr.musafir00072 жыл бұрын
KZhead