Mirza (Official Video) Baaghi | Jassi X | New Punjabi Songs 2024 | Latest Punjabi Song 2024

2024 ж. 25 Сәу.
1 376 507 Рет қаралды

Ons Music and Pardeyoman Kaushik presents Song of "MIRZA" sing by "BAAGHI" The music of "Latest Punjabi Song" is given by Jassi X while lyrics are penned by BAAGHI. Enjoy and stay connected with us !!
🎧 Song Credits :-
Song: MIRZA
Singer/Lyrics: Baaghi
Music: Jassi X
Video: Sardar Films
Female Lead :- Seerat Kaur
Makeup :- Noor Maan
Coustumes :- Arzoo Creations
D.O.P:- Honey Cam
Edit/Di :- Arshpreet
Productions :- HS Dhaliwal
ASSt. Director :- Guri & Gaggi Banwait
Director :- Jaspreet Singh
Video :- Sardaar Films
Reel Promotion:- Dream Castle Media
Producer: Keerat Kaushik & Mukund Kaushik
Label: ONS Music
Mirza Baaghi
♪Amazon: emrs.short.gy/8q
♪Apple : emrs.short.gy/gz
♪Gaana : emrs.short.gy/tA
♪iTunes : emrs.short.gy/gz
♪Shazam : emrs.short.gy/pS
♪Spotify : emrs.short.gy/gI
♪Wynk : emrs.short.gy/aJ
♪YT Music : emrs.short.gy/H4
♪Reels : / 967373771607647
Digitally Managed & Distribution By SKY Digital
/ skydigitalofficial
Contact Number : +91-8264300099
© Copyright By ONS MUSIC All Rights Reserved
#mirza #baaghi #newpunjabisong #latestpunjabisongs #punjabisong #newpunjabisongs #newpunjabisongs2024 #latest #latespunjabisongs2024

Пікірлер
  • haji ਕਿਵੇਂ ਆ ਮਿਤਰੋ ਕਿਵੇਂ ਲੱਗਾ ਆ ਫਿਰ ਮਿਰਜ਼ਾ .. ❤

    @Baaghiofficial451@Baaghiofficial45125 күн бұрын
    • Vadia veer ji❤❤

      @officiallsunnyudhanwal@officiallsunnyudhanwal25 күн бұрын
    • Praa bhut vadiya song am big fan ji😊😊

      @ConfusedCheckeredFlags-mt2xl@ConfusedCheckeredFlags-mt2xl25 күн бұрын
    • Att a paji Waheguru mehar kre ❤❤

      @RavinderSingh-ij1jv@RavinderSingh-ij1jv25 күн бұрын
    • Boom

      @user-df2yb6ry9c@user-df2yb6ry9c25 күн бұрын
    • Sira song bhut Vidya

      @user-gr4pq1bw1o@user-gr4pq1bw1o25 күн бұрын
  • ਸਭ ਤੋਂ ਪਹਿਲਾਂ ਮੁਸੇਵਾਲਾ ਤੇ ਦੂਜੇ ਨੰਬਰ ਤੇ ਬਾਗੀ ਵਧੀਆ ਲੱਗਾ ਮੈਨੂੰ ❤

    @Panchsaabcaterer@Panchsaabcaterer22 күн бұрын
    • Baaghi hats off to

      @sidhubadiyal3662@sidhubadiyal366220 күн бұрын
    • 😅😅z😅😅😅😅

      @SarbjitSandhu-gm5zj@SarbjitSandhu-gm5zj12 күн бұрын
  • ਦੇਖ ਬਾਗ਼ੀ ਬਾਈ ਨਾਂ ਤਾਂ ਹੱਸਣ ਵਾਲਾ ਨਾਂ ਰੋਨ ਵਾਲਾ, ਪਤਾ ਕੀ ਖਾਕੇ ਲਿੱਖਦਾ ਪਤੰਦਰਾਂ ਹੁਣ ਪਰਚਾ ਪੱਕਾ ਬਾਗ਼ੀ ਤਕੜਾ ਹੋਜ਼ੇ, ਵਹਿਗੁਰੂ ਚੜਦੀਕਲਾ ਵਿਚ ਵੀਰ ਨੂੰ ਬਹੁਤ ਵਧੀਆ ਗੀਤ ਆ ਕਮਲ ਚ ਪੁਰੀ ਅੱਗ ਅ❤❤❤

    @sonysingh6612@sonysingh661223 күн бұрын
  • ਜੇਹੜੇ ਸਿਰ ਕਦੇ ਨਈ ਝੁਕਦੇ ਨੀਵੀਆ ਏਹੀ ਪਵਾਉਂਦੀਆ ਨੇ 💯❤️

    @itsdeep4732@itsdeep473224 күн бұрын
  • ਤੇਰੀ ਵੀ ਕਲਮ ਦਾ ਕੋਇ ਜਵਾਬ ਨਹੀਂ ਬਾਗੀ ਵੀਰੇ, ਜਮ੍ਹਾ ਸਿਰਾ ਲਾਈ ਜਾਂਦਾ ਤੂੰ ਵੀ,,god bless you veere

    @user-dp4up7ff2y@user-dp4up7ff2y23 күн бұрын
  • ਜੱਟਾ ਏਡਾ ਕਿਹੜਾ ਧੋਖਾ ਹੋ ਗਿਆ ਆ ਬਾਗੀਆ ਜਿਹੜਾ ਬਾਗੀ ਈ ਹੋ ਗਿਆ ਆਂ 👌🏻

    @user-bk9vd8ky2s@user-bk9vd8ky2s24 күн бұрын
    • Bai ji tuhada comment 🙏💔🌹

      @user-ig3bd5yk9t@user-ig3bd5yk9t4 күн бұрын
  • ਇਹ ਇਸ ਤਰ੍ਹਾਂ ਮਜ਼ੇਦਾਰ ਹੋਣਾ ਚਾਹੀਦਾ ਹੈ.

    @user-sy2gs2mr4l@user-sy2gs2mr4l8 күн бұрын
  • ਪਤਾ ਨਹੀ ਮੈ ਕਿੰਨੇ ਵਾਰ ਇਹ ਗਾਣਾ ਸੁਣ ਲਿਆ ਪਰ ਮਨ ਨਹੀਂ ਭਰਦਾ

    @LovegillLove-io6ze@LovegillLove-io6ze10 күн бұрын
    • Sira

      @LovegillLove-io6ze@LovegillLove-io6ze10 күн бұрын
  • ਤੇਰੇ ਸਾਰੇ ਗੀਤ ਹੀ ਵਦੀਆ ਹੁੰਦੇ ਆ ਬਾਈ ਖਿੱਚ ਕੇ ਰੱਖ ਕੰਮ ਨੂੰ ❤️

    @deepsandhu6939@deepsandhu693925 күн бұрын
  • ਕੁਲਦੀਪ ਫਿਰੋਜ਼ਪੁਰ ਤੋ ਬਹੁਤ ਸ਼ੋਹਣਾ ਗਾਣਾ ਬਾਗੀ ਵੀਰ ਪਰਮਾਤਮਾ ਚੜਦੀ ਕਲਾ ਰੱਖੇ ਲਵ ਜੂ ਵੀਰੇ ❤ਤੋ

    @Baggisindeala@Baggisindeala25 күн бұрын
    • ਬਾਈ ਜੀ song ਤਾਂ ਬਹੁਤ ਸੋਣਾ ਆ ❤ਇਕ song ਮਾਂ ਲਈ ਗਾ ਦਾਓ 🙏

      @foujisharma4813@foujisharma481324 күн бұрын
  • ਬਾਗ਼ੀ ਵੀਰ ਕੁੜੀਆਂ ਦਾ ਕੋਈ stand ਨਹੀਂ ਹੁੰਦਾ। ਮੁੰਡਾ ਜਿਨਾਂ ਮਰਜ਼ੀ ਦਿਲੋਂ ਪਿਆਰ ਕਰਦਾ ਹੋਵੇ ਪਰ ਇਹ game ਫਿਰ ਵੀ ਪਾ ਜਾਂਦੀਆਂ ਨੇ। ਕਲਯੁਗ ਆ ਵੀਰੋ ਇਥੇ ਬਸ ਲੋਕ ਮਤਲਬ ਕੱਢਦੇ ਆ, ਤੇ ਮਤਲਬ ਨਿਕਲਣ ਤੋਂ ਬਾਅਦ ਵਾਤ ਵੀ ਨਹੀਂ ਪੁੱਛਦੇ।😢😢

    @Randhawasaab-vl5iq@Randhawasaab-vl5iq20 күн бұрын
  • ਗਾਣਾ ਤੇਰਾ ਵੀਰੇਆ ❤ ਸਾ ਹੀ ਜਾਣਾ ਸੀ ਸਾਡੇ ਨਾਲ ਵੀ ਜਾਨੀ ਮਾੜਾ ਕਰਗੇ ਨੇ ਬਹੁਤ ਸੋਹਣਾ ਵੀਰ mera legend bro bahggi❤

    @sharrynourt3218@sharrynourt321821 күн бұрын
  • ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ❤ ਪੁਗਾਉਣੀਆਂ ਕੋਈ-ਕੋਈ ਜਾਣਦਾ❤ ਲਾ ਤਾਂ ਹਰ ਕੋਈ ਲੈਂਦਾ❤ ਨਿਭਾਉਣੀਆਂ ਕੋਈ-ਕੋਈ ਜਾਣਦਾ❤

    @Majhewalajatt02@Majhewalajatt0225 күн бұрын
  • ਬਾਗੀ ਪਤਾ ਨਹੀਂ ਕੀ ਖਾ ਕੇ ਲਿਖਦਾ ਵਾ ਮੂਸੇ ਵਾਲੇ ਦੇ ਵਾਂਗ ਜਿੱਦਾਂ ਮੂਸੇ ਵਾਲਾ ਸਿੱਧਾ ਚੱਲਦਾ ਹੁਣ ਬਾਗੀ ਸਿੱਧਾ ਚਲਦਾ❤❤❤❤❤❤❤❤❤❤❤❤❤

    @GurpreetSandhu-iy1kn@GurpreetSandhu-iy1kn25 күн бұрын
    • Siraa❤❤❤

      @Shayar0047@Shayar004724 күн бұрын
    • Siraa❤❤

      @user-ky5vu4xf8c@user-ky5vu4xf8c24 күн бұрын
    • Please check my Punjabi song lyrics ❤️

      @Shayar0047@Shayar004724 күн бұрын
    • O pra odi juti warga v nhi a😂

      @navdeepsingh9180@navdeepsingh918024 күн бұрын
    • Sade pind lagon aa sire da fuudu aa🤣

      @navdeepsingh9180@navdeepsingh918024 күн бұрын
  • ਪਤਾ ਨਹੀਂ ਵੀਰ ਕੀ ਖਾ ਕੇ ਇਹ ਗੀਤ ਲਿਖਦਾ ਬਹੁਤ ਵਧੀਆ ਗੀਤ ਲੱਗਾ

    @GURDEEPSINGH-qr1si@GURDEEPSINGH-qr1si24 күн бұрын
  • Bhai g ae official account ay.? Really that's true.! ❤ respect for you 💯 from Pakistan 🇵🇰 live in Oman 🇴🇲 and for sidhu moose wala respect ❤ legend 😢❤

    @RajuBhai00087@RajuBhai0008719 күн бұрын
  • ਬਾਗੀ ਦੇ 2-3 ਗੀਤਾ ਤੋ ਲਗਦਾ ਬੀ ਬਾਗੀ ਬਾਈ ਨੇ ਢੋਕੇ ਬਹੌਤ ਖਾਦੇ ਆ ਪਰ ਕੋਈ ਗਲ ਨੀ ਸ਼ੇਰਾ ਨੂੰ ਫਰਕ ਨਹੀ ਪਾਇਆ। ਤੇਰੀ ਬੁਰਕ ਨਾਲ ਹੀ ਡੱਬ ਜੰਡੇ ਸਾਰੇ ਓਹ ਬਾਗੀ ਤਾ ਫੇਰ ਬਾਗੀ ਆ। love you baaghi yaar

    @sadhikkhera253@sadhikkhera25325 күн бұрын
  • ਹੋਰ ਗੱਲਾਂ ਦੀਆਂ ਗੱਲਾਂ ਬਾਗੀ ਤਾਂ ਫਿਰ ਬਾਗੀ ਆ I love you Bhagirath 😇😇😇😇

    @SunnyXx-ko3lt@SunnyXx-ko3lt25 күн бұрын
  • ਕੋਈ ਰੀਸ ਨਹੀਂ ਅੱਜ ਦੇ ਟਾਈਮ ਵਿਚ ਬਾਗ਼ੀ ਦੀ ❤

    @malikmattu8800@malikmattu880024 күн бұрын
  • ਇੱਕ ਬਾਈ ਖਜਾਲਾ ਤੇ ਦੂਜਾ ਬਾਗ਼ੀ ਕੋਈ ਤੋੜ ਨੀ ਇਹਨਾਂ ਦੀ ਕਲਮ ਦਾ❤❤

    @VikramSingh-oq1io@VikramSingh-oq1io12 күн бұрын
  • ਘੈਂਟ ਆ ਬਾਗ਼ੀ ਬਾਈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਬਹੁਤ ਸੋਹਣੀ video ਸੀ ❤❤❤❤

    @officialgill2000@officialgill200025 күн бұрын
  • ਕੋਈ ਤੋੜ ਨੀ ਮਾਝੇ ਦੇ ਵਾਸੀ ਦਾ ਬਾਗੀ ਤਾਂ ਫਿਰ ਬਾਗੀ ਹੀ ਆ ❤❤

    @kulbirbhullar818@kulbirbhullar81825 күн бұрын
    • 4:37

      @user-id1mt8ns3g@user-id1mt8ns3g13 күн бұрын
  • ਬਹੁਤ ਵਧੀਆ ਵੀਰ ਜੀ ਆਪ ਇਹ ਮਿਰਜ਼ਾ ਰੱਬ ਤੈਨੂੰ ਬਹੁਤ ਜ਼ਿਆਦਾ ਤੱਰਕੀ ਬਖ਼ਸ਼ੇ

    @HarjinderSingh-xl9xz@HarjinderSingh-xl9xz13 күн бұрын
  • ਕੱਲ ਦਾ ਰਿਪੀਟ ਤੇ 50 ਕੁ ਵਾਰੀ ਸੁਣ ਲਿਆ ਗਾਣਾ ਬਹੁਤ ਵਧੀਆ ਗਾਣਾ ਬਾਈ🎉

    @kuldeepjohal6351@kuldeepjohal635123 күн бұрын
  • ਬਾਗੀ ਤਾਂ ਫਿਰ ਸੱਚੀਂ ਬਾਗੀ ਈ ਆ....❤️❤️

    @mangli307@mangli30725 күн бұрын
  • Baagi Baagi ਹੋਈ ਪਈ ਆ ਜੱਟਾ..Sidhu bai ਤੋ ਬਾਅਦ ਵੀਰੇ ਤੇਰੇ ਗਾਣੇ ਸੁਣੀ ਦੇ ਬਸ..ਖਿੱਚ ਕੇ ਰੱਖ ਬਾਈ..ਗਾਣਾ ਜਮਾ ਸਿਰਾ❤❤

    @digital_nirmal@digital_nirmal25 күн бұрын
  • ਬਾਈ ਬਾਗੀ ਸਿਰਾ ਲਾ ਜਵਾ ਅੱਤ ਘੈਂਟ ਜੱਟਾ। ਗੱਲ ਵੀ ਸਹੀ ਕਹੀਂ ਆ। ਬਾਗੀ ਵੀਰ ਜੀ ek request ਆ ਕਿ ਇੱਕ ਬਹੁਤ sad song ਕੱਢੋ 🙏

    @user-xq7hd7zx8n@user-xq7hd7zx8n24 күн бұрын
  • baba song te bhoit att video v puri gadder bn a❤

    @user-wl7vh7rq6b@user-wl7vh7rq6b24 күн бұрын
  • ਬਾਂਗੀ ਤਾ ਫਿਰ ਬਾਂਗੀ ❤ ਸਿਰਾ ਭਰਾਂ 🎉 ਧੱਕ ਪਾਕੇ ਰੱਖ ਮੱਚੋ ਹੇਟਰੋ 😂 official_sidhu_000

    @official_sidhu_000@official_sidhu_00025 күн бұрын
  • ਸਿਰਾ ਬਾਗੀ ਭਾਊ🔥🔥

    @likeaboss80@likeaboss8025 күн бұрын
  • ਬਾਗੀ ਵੀਰੇ ਲਿਖ ਦਾ ਵੀ ਸੋਹਣਾ ਏ ਤੇ ਗਾਉਦਾ ਵੀ ਸੋਹਣਾ ਏ ਪਰ ਜੋ ਤੁਸੀਂ ਆਪਣੇ ਬਾਪੂ ਦਾ ਨਾਮ ਹਰ ਖਾਣੇ ਵਿੱਚ ਲੈਂਦੇ ਹੋ ਸਭ ਤੋਂ ਵਧੀਆ ਲੱਗਾ ਜੀ

    @SonyMohie-ej8kf@SonyMohie-ej8kf21 күн бұрын
    • Ose karke ta mai Sunan lga c

      @Deepsingh13kandeyara@Deepsingh13kandeyara19 күн бұрын
  • Last ch video ch bhout vdyi kita kudi nal mza a gya video dekh ke song v pura att❤

    @user-rf5js9pk8m@user-rf5js9pk8m23 күн бұрын
  • End hi ਲਿਖਿਆ ਤੇ end hi ਗਾਇਆ ਏ, ਜਿਹਨੂੰ ਕਹਿੰਦੇ ਲੋਕੀ sirra babe ohi ਲਾਇਆ ਏ।

    @Buadasssafri@Buadasssafri25 күн бұрын
  • ਸਿਰਾ ਬਾਗ਼ੀ ਉਸਤਾਦ❤❤

    @user-eh5sk7lh3i@user-eh5sk7lh3i25 күн бұрын
  • Bass ਬਹੁਤ ਤਗੜੀ ਆ ਗਾਣੇ ਦੀ 🔥🔥

    @Simma0001@Simma000124 күн бұрын
  • Bahut Sona likha Tujhse song Sanu to bahut hi Changa Lag Gaya sun ke🎉🎉🎉🎉love you baaghi bhai❤❤❤❤

    @RajniRajput-lt9xg@RajniRajput-lt9xg21 күн бұрын
  • Bai mere naal v idda hi hoyea ye😢 Koi na jayya ❤

    @ankitashim9268@ankitashim926825 күн бұрын
  • ਸਿੰਦੇ ਆਲੇ ਘੈਂਟ ਪੂਰਾ ❤❤❤❤❤❤❤❤❤❤❤❤❤❤❤❤❤❤❤❤

    @ShaganPreet-jn6gw@ShaganPreet-jn6gw25 күн бұрын
  • I LOVE YOU❤❤❤ BAAghi Bhi I am form Pakistan 🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰 BIg fan Love you Bhi ge

    @adilvirk2443@adilvirk244320 күн бұрын
  • Bahut badhiya song nice

    @RSingh-ky9te@RSingh-ky9te24 күн бұрын
  • Baaghi ta far baaghi a ❤️❤️❤️❤️❤️❤️❤️

    @jeewanaulakh7856@jeewanaulakh785625 күн бұрын
  • Congratulations ONS MUSIC, Pardeoyman Kaushik sir & Baaghi veer ❤God bless🎉🎉🎉🎉🎉 ❤❤❤❤❤❤❤❤❤❤❤❤❤

    @balvindersingh4555@balvindersingh455525 күн бұрын
  • ਸਹੀ ਗੱਲ ਏ ਉਸਤਾਦ ਜੀ ______🚩🚩। 🖤💔। ਯਾਰ ਸ਼ਾਹਕੋਟ ਤੋ ਦੁਆਬਾ...... ryte...

    @bobybans3471@bobybans34719 күн бұрын
  • ❤❤ ਬਹੁਤ ਹੀ ਵਧੀਆ

    @bawasandhu1650@bawasandhu165018 күн бұрын
  • ਮਾਝੇ ਵਾਲਾ ਭਾਊ ਧੱਕ ਏਦਾਂ ਪਾਊ❤❤

    @parveensingh3777@parveensingh377725 күн бұрын
  • ਸਿਰਾ ਬਾਗੀ ਵੀਰੇ ਪੂਰਾ ਹਸਰਾ❤❤

    @bhagatmand2601@bhagatmand260125 күн бұрын
  • ਨਾਂ ਰੌਸ਼ਨ ਕਰਤਾ ਈ ਪਿੰਡ ਦਾ ਭਾਉ ਸੁਕਰ ਆ ਕਿਤੇ ਸਾਡੇ ਪਿੰਡ ਵੱਲ ਦਾ ਵੀ ਕੋਈ ਕਲਾਕਾਰ ਸਟਾਰ ਬਣਿਆ ਆ

    @PargatSingh-xs3hk@PargatSingh-xs3hk17 күн бұрын
    • Kithe da veer

      @user-vy5iz2hl6t@user-vy5iz2hl6t16 күн бұрын
  • ਬਾਗ਼ੀ ਤੇ ਬਾਗ਼ੀ ਹੀ ਹੁੰਦੈ ਹੈ ਜੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਜੱਸੀ ਬਾਗ਼ੀ ਤੇ 🎉🎉🎉🎉🎉

    @gurwindersingh6557@gurwindersingh655720 күн бұрын
  • Bagghi ❤❤❤ sidhu tee koi fark nhi love you broo ❤️

    @sahilsahni6345@sahilsahni634525 күн бұрын
  • Siraa la ta aa bhai to aa song te nhi te har var mirza e Marya a ❤❤

    @preetmalhimalhi1068@preetmalhimalhi106825 күн бұрын
  • ਬਾਗ਼ੀ ਵੀਰੇ ghaint song ਮਿਰਜਾ ਇਹਦਾ ਦਾ ਹੋਣਾ ਚਾਹੀਦਾ ਆ

    @GurpreetSingh-xe1em@GurpreetSingh-xe1em20 күн бұрын
  • ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    @SukhwinderSingh-wq5ip@SukhwinderSingh-wq5ip24 күн бұрын
  • Bhai sahib ਖਡੂਰ ਸਾਹਿਬ tu election vich khaar gea group apne ch saraa nu message deo

    @jarnailrandhawa9034@jarnailrandhawa903425 күн бұрын
    • ਡਿਬਰੂਗੜ੍ਹ ਦੀ ਜੇਲ੍ਹ ਚ ਚੋਟਾਂ ਫਿਰਦਾ ਬੁੱਕਦਾ ❤

      @gaminggangjs4914@gaminggangjs491424 күн бұрын
    • @sachpreet2823@sachpreet282322 күн бұрын
    • @sachpreet2823@sachpreet282322 күн бұрын
  • ਘੈਂਟ ਆ ਬਾਈ ਸੌਗ ❤❤❤ ਗੁਰਪ੍ਰੀਤ ਮਲੋਟ ਤੋਂ 🎉🎉🎉🎉🎉🎉🎉🎉🎉🎉🎉🎉🎉

    @Gurpreet61211@Gurpreet6121125 күн бұрын
  • Baaghi te phir baaghi hi aa 🔥🔥💪🏼😎

    @karandeep5798@karandeep579824 күн бұрын
  • ਬਾਗੀ ਨੇ ਸਿਰਾ ਲਾਤਾ ਯਰ 🔥💯

    @user-vn7vt2gr9h@user-vn7vt2gr9h9 күн бұрын
  • ਘੈਂਟ ਬਾਬੇ 💙

    @RanjitSingh-ys8zv@RanjitSingh-ys8zv25 күн бұрын
  • ਵਾ ਭੈਜੀ ਕੀੜਾ ਸੋਂਗ ਗਿਆ ਸੀ ਥੋਨੂੰ 😢

    @OnlyPositive-fg4tf@OnlyPositive-fg4tf22 күн бұрын
  • _____. ਬਹੁਤ ਵਧੀਆ ਲਿਖਿਆ ਬਾਗੀ ਬਾਈ... ਦਾਤਾ ਜੀ ਖੁਸ਼ ਰੱਖੇ

    @bobybans3471@bobybans34719 күн бұрын
  • ਬਾਗੀ ਤਾ ਫਿਰ ਬਾਗੀ ਆ 😅

    @user-xl2ib8bm6c@user-xl2ib8bm6c24 күн бұрын
  • Bai salute a teri Kalam nu love u mittran❤

    @RamanPreet-ci3rv@RamanPreet-ci3rv22 күн бұрын
  • Lyrics bohat vadia music thoda jiha thik c

    @harneksingh6960@harneksingh696024 күн бұрын
  • ਬਾਈ ਪਹਿਲਾਂ ਪਿਆਰ ਤੇਰੇ ਨਾਲ ਆ ਫੇਰ ਤੇਰੇ ਗੀਤਾਂ ਨਾਲ❤

    @user-bv7wv5wl4y@user-bv7wv5wl4y24 күн бұрын
  • ਬਹੁਤ ਵਧੀਆ ਬਾਈ ਜੀ ❤❤❤

    @J_a_g_d_e_e_p_p@J_a_g_d_e_e_p_p23 күн бұрын
  • ਅੱਤ ਗਾਣਾ ਬਾਈ👌

    @preetjsingh752@preetjsingh75223 күн бұрын
  • Ek dum sahi kiya bhai bewafao ke sath Aisa hi hona chahiye very good 👍

    @AbdullahKhan-8888@AbdullahKhan-888814 күн бұрын
  • Sachii baggi bhai kml kardi Apki qalm

    @khurramjoyia671@khurramjoyia67124 күн бұрын
  • Shinda da munda Shinde da munda hoi pyi aa love you baaghi veer❤❤

    @GarryCR7@GarryCR721 күн бұрын
  • Sira baai ਬਾਘੀ❤

    @kulbirsingh1177@kulbirsingh11774 күн бұрын
  • Bagghi ta fr bagghi aa I love you full sport sade walo tanu ❤❤❤❤❤❤❤❤❤

    @ArjunarjunSingh-ff8cf@ArjunarjunSingh-ff8cf24 күн бұрын
  • Bhai bhot ghant a svar da 50 var sun laya man nai bar da bhot attttttttttt agg la diti jnn ❤❤❤❤❤

    @oudeypal@oudeypal16 күн бұрын
  • ਬਾਪੂ ਉਹਦਾ ASI ਬਸ ਉਹ ਹੀ ਮੁਕਰ ਗਈ...ਮਰਨ ਹੋ ਗਿਆ ਉਹਦੇ ਬਿਨਾਂ😢😢

    @jagdevdhaliwal9564@jagdevdhaliwal956423 күн бұрын
  • Sidhu+shubh+baagi= Babar Sher,🦅❤️

    @Bathstudio62@Bathstudio624 күн бұрын
  • ਬਾਗੀ ਤਾਂ ਫਿਰ ਬਾਗੀ ਆ ਕਦੇ ਸੁਣ ਕੇ ਦੇਖੀ ਬੈਠ ਕੇ

    @jassagill2932@jassagill293217 күн бұрын
  • Baaghi de gaane v baaghi hi hunde aa 👏🏻👏🏻👑🔥

    @Pamandeep007@Pamandeep00724 күн бұрын
  • Very nice baagi...love from dharmshala himachal..big fan after sidhu

    @7pathania@7pathaniaКүн бұрын
  • End gall baat baii sira gana ❤

    @maansaab6266@maansaab626624 күн бұрын
  • Atttt bai😢😢😢😢❤❤❤❤❤

    @pawankandiara4935@pawankandiara49352 сағат бұрын
  • ਮਾਝੇ ਵਾਲਾ ਬਾਗੀ siraaaa ਜੱਟ

    @GaveGalluwal@GaveGalluwal19 күн бұрын
  • Sira 22 ji ❤❤❤❤❤❤❤❤❤❤❤❤

    @Raka171@Raka17124 күн бұрын
  • Darling gana bhut kant aa sira gall bat aa😊

    @honeychopra4280@honeychopra428017 күн бұрын
  • 22 g bhot Shona song sab sun ka alga g feeling aya jande

    @nachttarsahota9130@nachttarsahota913012 күн бұрын
  • ਬਹੁਤ ਘੈਂਟ song❤ ਜ਼ੁਰਤਾ ਵਾਲਾ ਗਿਤ

    @mrmrsgill9727@mrmrsgill97279 күн бұрын
  • Sirrrraaaa a jattan 👌👌👌👌👌👌🤟🤟🤟🤟🤟🤟💪💪💪💪💪💪💪💪💪

    @ravinderbasra2997@ravinderbasra299724 күн бұрын
  • Kya gana gaya bro, sirra🎉❤❤💯, video 1 number 💪💪

    @tarunkundal3825@tarunkundal3825Күн бұрын
  • Har vaari zroori nhi Mirza hi mare...👍

    @MajhaPB46@MajhaPB4624 күн бұрын
  • Oye layi chalo jor bhave sado das putt shinde wala jana ni je dakeya ❤❤❤

    @JsapinderKour@JsapinderKour23 күн бұрын
  • Gal Dil te lagi aa .ik ik gl sach .main ardass kardi k tuhnu sacha pyar mile jo tuci deserve krde o .love u bagghi

    @SukhdevSingh-yb3ed@SukhdevSingh-yb3ed16 күн бұрын
  • Hun nhi dabda sade ala maan aa majhe walea nu

    @ShakaliAlishak@ShakaliAlishak23 күн бұрын
  • ਜੱਟਾ ਅੱਤ ਕਰਾਈ ਏ😎🔥🔥👌👌🎵

    @prabhmahalmahal1346@prabhmahalmahal134623 күн бұрын
  • Va ohe ਸਿੰਦੇ ਵਾਲਿਆ ❤❤

    @davinder3988@davinder398824 күн бұрын
  • Baaghi ta Baaghi aa fir ❤❤❤❤❤❤❤❤

    @12345678978275@1234567897827524 күн бұрын
  • ਬਹੁਤ ਵਧੀਆ ਗਾਣਾ 22 ਜੀ ❤❤❤❤❤

    @user-ou8cs1vn8p@user-ou8cs1vn8p21 күн бұрын
  • Sirra yji 🙏🙏🙏🙏

    @user-gw8py5zv6t@user-gw8py5zv6t7 сағат бұрын
  • ਬਾਈ ਜਮਾ ਸਹੀ ਗੱਲ ਕਹੀ ਆ ❤❤

    @remix_lab@remix_lab24 күн бұрын
  • ❤❤ਸ਼ਿਦੇ ਆਲਾ ਝੋਟਾ❤❤

    @jagsirbhai6900@jagsirbhai690023 күн бұрын
  • ❤👍👍👍👍🥰❤💕 gujjar Pakistan ❤❤

    @ItelPhone-jf8jh@ItelPhone-jf8jh10 күн бұрын
  • Baaghi sirra layi payi Aa ........... dhokhebaaz heera.💔

    @ManjeetSingh-ni5ki@ManjeetSingh-ni5ki24 күн бұрын
  • ❤ਕਿਆ ਬਾਤ ਹੈ ਬਾਗ਼ੀ ਉਸਤਾਦ 🎉

    @Preet62-uo5xb@Preet62-uo5xb20 күн бұрын
  • Wah Bai kya baat

    @KushiKushi-nr7uv@KushiKushi-nr7uv16 күн бұрын
KZhead