New Punjabi Songs 2024 | Winner (Official Video) Baaghi | Jassi X | Latest Punjabi Songs 2024

2024 ж. 14 Сәу.
2 552 764 Рет қаралды

Baaghi presents
#trending #baaghi #winner #punjabisong
► Subscribe To Our Channel For Upcoming Songs :-
youtube link :- shorturl.at/pzL15
___________________________________
🎧 Song Credits :-
☞ Title - Winner
☞ Singer / Lyrics - Baaghi
☞ Music - jassi X
☞ DOP - Biri Cam
☞ Mangment - Baaz shindela Shah Ji
☞ Producer - Sewak Singh Romy
☞ Edit & Di - Nick Dhanju
☞ Blessings Of - Sai Surinder Shah ji
☞ SPL TNK - Nav Raik Gagan Lehal, Balli Sapranch, Sunny Bal, Rajneesh
☞ Director - Nishant Sharma
☞ Poster - CTC Lalan
☞ Video - BM FILMS
☞ Still - Bunty Sharma
☞ Digital Partner - Coin Digital
( / coin_digital )
☞ Label - Baaghi
_____________________________________________________
Winner BY Baaghi
♪Gaana :- tinyurl.com/mtkhvryy
♪Itune :- tinyurl.com/ms4mdurj
♪Jiosaavn :- tinyurl.com/msdhy6fr
♪Spotify :- tinyurl.com/3yb8dpsm
♪KZhead Music :- tinyurl.com/c7w5zv6h
♪Amazon Prime Music :- tinyurl.com/yw68nt6t
_____________________________________________________
For Digital enquiries: Coin Digital
Snapchat - / coindigital
KZhead - / coindigital
Facebook - / coindigital73
Instagram - / coin_digital
_______________________________________________________
► Record Label - Baaghi
► Enjoy & Stay Connected with us 📲

Пікірлер
  • ਮੇਰੀ ਜਿੰਦਗੀ ਦੀ ਸੱਚਾਈ ਆ ਇਹ ਗੀਤ ਹੋਰ ਵੀ ਮੇਰੇ ਵਰਗੇ ਬਹੁਤ ਸਾਰੇ ਹੋਣ ਗੇ ਜਿੰਨਾ ਦੀ ਜਿੰਦਗੀ ਨਾ ਜੁੜਿਆ ਹੋਇਆ ਆ ❤

    @Baaghiofficial451@Baaghiofficial45118 күн бұрын
    • ❤❤❤

      @VillagerVlogs@VillagerVlogs18 күн бұрын
    • @GgGg-ye3fb@GgGg-ye3fb18 күн бұрын
    • Bot vadiya song ❤❤❤

      @vickysingh2139@vickysingh213918 күн бұрын
    • rona a gya bai yrr

      @Agamjot640@Agamjot64018 күн бұрын
    • ❤❤❤❤

      @gurwinderpalsingh1463@gurwinderpalsingh146318 күн бұрын
  • ਜ਼ਿੰਦਗੀ ਚ ਪਹਿਲੀ ਵਾਰ ਕਿਸੇ ਗੀਤ ਨੂੰ ਲਾਈਕ ਕੀਤਾ ਵੀਰੇ ❤❤️ Reality❤🙂

    @Animation3d479@Animation3d4798 күн бұрын
    • Y like krn de hak bnda dil te lg giaa song

      @Gurpreet-lw4wx@Gurpreet-lw4wx12 сағат бұрын
  • ਬਾਈ ਬਚਪਨ ਦੇ ਦਿਨ ਯਾਦ ਕਰਵਾ ਦਿੱਤਾ ਜਮਾ ਏਹੇ ਹਾਲ ਸੀ ❤

    @710manpreetsingh5@710manpreetsingh58 күн бұрын
    • 😢😢

      @punjabiboy1873@punjabiboy18734 күн бұрын
  • ਕੌਣ ਕਹਿੰਦਾ ਕਿ ਬਾਈ ਬਾਘੀ । ਦਿਲ ਦਾ ਮਾੜਾ ਆ। ਦੁਨੀਆਂ ਤੋਂ ਕੀ ਲੈਣਾ। ਇਹ ਤਾਂ ਸਾਲੀ ਕਰਦੀ ਹਰੇਕ ਤੋਂ ਸਾੜਾ ਆ।😊😊😊😊

    @user-lr8vb1bf6b@user-lr8vb1bf6b12 күн бұрын
    • Shiii gal Bai ggg

      @JUGRAJSINGH-ec5rv@JUGRAJSINGH-ec5rv9 күн бұрын
  • ਆ ਕੀ ਲਿਖਤਾ ਪਤੰਦਰਾ ਚੀਸ ਹੀ ਪੈਦੀ ਆ ਦਿਲ ਨੂੰ ਇਹੋ ਜਿਹੇ ਹਲਾਤ ਹੀ ਚਲ ਰਹੇ ਆ ਹਜੇ ਪਰ ਕੋਈ ਨਾ ਵਾਹਿਗੁਰੂ ਜਰੂਰ ਸੁਣੂਗਾ ਸਾਡੀ ਵੀ 🙏

    @InnocentBob-je7jx@InnocentBob-je7jx15 күн бұрын
  • ਬਾਈ ਲਾਸਟ ਵਾਲ਼ੀ ਲਾਈਨ ਨੇ ਕੀਲ ਕੇ ਰੱਖ ਤਾਂ,, ਸੋਨੇ ਵਰਗੀ ਮਾਂ ਨੇ,,, ਕਦੇ ਨਾਂ ਸੋਨਾ ਪਾਕੇ ਦੇਖਿਆ 😢😢😢😢😢 🙏🙏

    @harjotsingh6270@harjotsingh627017 күн бұрын
    • Shi gal aa Bai ❤

      @user-zs4lh1fo1l@user-zs4lh1fo1l14 күн бұрын
    • Sachi gall aa veere

      @veerpalkaur3839@veerpalkaur383911 күн бұрын
    • ਹੀਰਿਆਂ ਤੋ ਮਹਿਂਗੀ ਮੇਰੀ ਮਾਂ ਨੇ ਸੋਨਾ ਨੀ ਕਦੇ ਪਾ ਕੇ ਵੇਖਿਆ ❤

      @Anmol_Ramgarhia@Anmol_Ramgarhia7 күн бұрын
    • ਮਾਂ ਦਾ ਗਹਿਣਾ ਤਾਂ ਸਾਰੀ ਉਮਰ ਗਹਿਣੇ ਪਾਉਣ ਦੇ ਕੰਮ ਹੀ ਆਇਆ।😢

      @rajwantkaursandhu4069@rajwantkaursandhu40694 күн бұрын
  • ਸਾਰਾ ਘਰ ਫੋਲੇ ਜਿਥੋ ਨਾ ਰੁਪਇਆ ਲੱਭ ਦਾ ਨੀ, ਅਸੀਂ ਏਹੋ ਜੇਹੇ ਘਰਾਂ ਚੋਂ ਉੱਠੇ ਹੋਏ ਆ ❤️⛳

    @gaganmehra663@gaganmehra66311 күн бұрын
  • ਰੋਗਾ ਵਿਚੋ ਰੋਗ ਬੁਰਾ ਏ ਗਰੀਬੀ, ਪਿੱਠ ਦਿਖਾ ਕੇ ਲੰਗ ਜਾਂਦੇ ਨੇ ਰਿਸ਼ਤੇਦਾਰ ਕਰੀਬ💯 Rajinder 🖊️

    @officialrajindersingh1654@officialrajindersingh16544 күн бұрын
    • ਬਿਲਕੁੱਲ ਸਹੀ

      @babbujohal8861@babbujohal8861Күн бұрын
  • ਕਿਹਨੂ ਕਿਹਨੂ ਬਾਈ ਦਾ ਗੀਤ ਵਦੀਆ ਲਗਿਆ ਇਕ ਲਾਇਕ ਕਰਿਓ ✅❤️✅

    @khushdeepsingh4508@khushdeepsingh450818 күн бұрын
    • ਕੀ ਗੱਲ ਬਾਈ ਇਨਾਮ ਦੇਣੇ ਆ

      @karangill6974@karangill697418 күн бұрын
    • ❤❤❤

      @ShubhamKumar-rd5sg@ShubhamKumar-rd5sg18 күн бұрын
    • @BinduSingh-io6jk@BinduSingh-io6jk18 күн бұрын
    • 😢😢😢😢

      @Dharmesh78632@Dharmesh7863217 күн бұрын
    • Mnu koi gana no vdiya lgda ehdaaa

      @_Raj821@_Raj82117 күн бұрын
  • ਹੀਰਿਆਂ ਤੋਂ ਮਹਿੰਗੀ ਮੇਰੀ ਮਾਂ ਨੇ ਕਦੇ ਨੀ ਸੋਨਾ ਪਾ ਕੇ ਦੇਖਿਆ❤ ਅੱਖਾਂ ਗਿੱਲੀਆਂ ਕਰ ਗਿਆ ਬਾਗੀ❤

    @ArunKumar-ks7ji@ArunKumar-ks7ji18 күн бұрын
    • haji bai

      @Baaghiofficial451@Baaghiofficial45118 күн бұрын
    • Same😢

      @amandeepbath3022@amandeepbath302218 күн бұрын
    • Sachi rua ta yaar .ah line ne

      @user-ek7tv1qb8o@user-ek7tv1qb8o9 күн бұрын
  • ਬਾਈ ਜੀ ਸੋਹ ਲੱਗੇ ਇਹਦਾ ਲੱਗਾ ਜਿਵੇਂ ਮੇਰੇ ਤੇ ਹੀ ਗਾਣਾ ਬਣਾ ਤਾ ਵੀਰ ਤੂੰ ਅੱਖਾਂ ਵਿੱਚ ਪਾਣੀ ਆ ਗਿਆ ਸੋਂਗ ਸੁਣ ਕੇ 😢

    @sukhchainsingh7153@sukhchainsingh71532 күн бұрын
  • ਉਏ ਬਾਗੀ ਤਾ ਫ਼ਿਰ ਬਾਗੀ ਆ, ਆ ਗਾਨਾ ਨੀ ਮੇਰੇ ਵਰਗੇ ਗਰੀਬਾਂ ਦੀ ਜਿਂਦਗੀ ਲਿਖੀਆਂ ਵੀਰ ਬਹੁਤ ਵਧੀਆ ਵੀਰੇ ਖੁਸ਼ ਰਿਹਾ ਕਰ❤❤❤❤

    @user-jp3yz6ux8u@user-jp3yz6ux8u10 күн бұрын
  • ਜੇ ਮੂਸੇ ਆਲੇ ਤੋਂ ਬਾਅਦ ਕਿਸੇ ਨੂੰ ਸੁਣਿਆ ਓ ਜੱਟਾ ਤੂੰ ਆ❤❤

    @pb02sandhu.@pb02sandhu.18 күн бұрын
    • ਸਚੀ ਗਲ ਆ ਵੀਰੇ ❤❤❤

      @Gurnoorsingh-xn3gg@Gurnoorsingh-xn3gg17 күн бұрын
    • Sahi aa bro

      @Deepsingh13kandeyara@Deepsingh13kandeyara16 күн бұрын
    • Sahi aa bro

      @user-vj8oz2xk8m@user-vj8oz2xk8m15 күн бұрын
    • Shah siger nu. Vi suna 22

      @TonyMattu@TonyMattu13 күн бұрын
    • Baghi vs shah vs Sidhu moose wala ❤❤❤❤❤

      @TonyMattu@TonyMattu13 күн бұрын
  • ਚੀਕਾ ਮਰਾ ਦਿਤੀਆਂ ਯਾਰ 😭😭😭😭😭😭😭😭😭😭😭💯💯💯💯💯💯💯ਜਿੰਦਗੀ ਦੀ ਸਚਾਈ ਲਿਖ ਦਿੱਤੀ ਯਾਰਾ ਸੱਚੀ ਏਹੁ ਜਏ ਘਰਾਂ ਵਿਚੋਂ ਉੱਠੇ ਹੌਏ ਯਾਰ 😭💯

    @balrajkhehra9768@balrajkhehra976818 күн бұрын
    • ❤❤❤

      @ashuu158@ashuu15817 күн бұрын
    • Ev😮 Bxjdjdoebxoe

      @AbhishekKumar-dy9we@AbhishekKumar-dy9we8 күн бұрын
    • ਵੀਰ ਇਹ ਗਾਣਾ ਸੁਣ ਕੇ ਮੈਨੂੰ ਮੈਰੀ ਉਕਾਤ ਯਾਦ ਰਹਿਦੀ ਏ ❤❤ ਬਹੁਤ ਵਧੀਆ ਗੀਤ ਏ❤❤

      @heeramiani4580@heeramiani4580Күн бұрын
  • Bar bar song sunne vale like kare 😢

    @AlfazFF007@AlfazFF0075 күн бұрын
  • ਦਿਲ ਨੂੰ ਛੂਹ ਲੈਣ ਵਾਲਾ ਗੀਤ❤❤ keep it up veere 😊

    @user-pm5bb2su3n@user-pm5bb2su3n10 күн бұрын
  • ਕੱਲੀ ਕੱਲੀ line ਵਿੱਚ ਇੰਝ ਲਗਦਾ ਜਿਵੇਂ ਮੇਰੇ ਵਰਗੇ ਕਿੰਨੇ ਹੀ ਲੋਕਾਂ ਦਾ ਦਰਦ ਲਿਖਿਆ ਹੋਵੇ ਬਾਗੀ ਨੇ,,,

    @kuldeepmalkana1303@kuldeepmalkana130317 күн бұрын
    • Right g

      @ManjinderKaur-qp4gx@ManjinderKaur-qp4gx2 күн бұрын
  • ਸੱਚੀ ਇਹੀ ਦਿਨ ਦੇਖ ਦੇਖ ਕੇ ਮੇਰੇ ਮਾਂ ਪਿਓ ਉਮਰ ਤੋ ਪਹਿਲਾਂ ਬਜ਼ੁਰਗ ਹੋ ਗਏ ਕਿੰਨੇ ਸਾਲਾ ਬਾਦ ਅੱਜ ਉਹਨਾਂ ਨੂੰ ਖੁਸ਼ ਕਰਨ ਦੀ ਹਿੰਮਤ ਬਖਸ਼ੀ ਆਂ ਗੁਰੂ ਰਾਮਦਾਸ ਜੀ ਦੀ ਮੇਹਰ ਨਾਲ ਅੱਜ ਸਭ ਕੁਜ ਬਦਲ ਰਿਹਾ ਹੌਲੀ ਹੌਲੀ 🙏🏻🙏🏻🙏🏻🙏🏻🙏🏻🙏🏻🙏🏻

    @sampuransinghsampuransingh6366@sampuransinghsampuransingh636616 күн бұрын
    • Waheguru Jii ❤

      @Meharrai05@Meharrai0513 күн бұрын
    • WAHEGURU JII TUHANU HOR TRAAKIYAA BAKSHAN VEERE🙏🏻🙏🏻🥰🥰.....

      @pardeepsingh4326@pardeepsingh432613 күн бұрын
    • ਕਿਰਪਾ ਕਰੁ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏

      @user-kj4wm1xq8l@user-kj4wm1xq8l10 күн бұрын
  • Bhai ji ek ek line jma dil pe lagi hai katii goosebumps aawe h bhai sunde hoye tera iss gana ne 🥺💕...lots of love from haryana ❤bhai ji

    @aniketmalethiya3504@aniketmalethiya35042 күн бұрын
  • Paji yr moose jatt ton bad aaj tere is song da sawad ayaa 🙏🙏🙏🙏lub u aa yaara

    @sonudaljit8647@sonudaljit8647Күн бұрын
  • ਇਹ ਸਮਾ ਜਰੂਰ ਹੰਢਾਇਆ ਸਬ ਨੇ ਜਜ਼ਬਾਤ ਹੀ ਲਿਖੇ ਬਾਗੀ ਵੀਰ ਬਹੁਤ ਸੋਹਣਾ ਲਿਖਿਆ ਤੇ ਗਾਇਆ

    @simranpalsingh584@simranpalsingh58418 күн бұрын
    • @BinduSingh-io6jk@BinduSingh-io6jk18 күн бұрын
    • Right g

      @ManjinderKaur-qp4gx@ManjinderKaur-qp4gx2 күн бұрын
  • ਜਦੋਂ ਕਾਮਯਾਬ ਹੋ ਜਾਈਏ ਸਬ ਭੁੱਲ ਜਾਂਦਾ ਪਰਮਾਤਮਾ ਕਿਰਪਾ ਕਰੇ ਵੀਰ ਤੇ

    @surindersinghuppal2892@surindersinghuppal289218 күн бұрын
  • ਵੀਰ ਸੱਚ ਲਿਖਤਾ 😊ਸਾਰਾ ਸਾਰੇ ਦਿਨ ਯਾਦ ਆ ਗਏ 😇🙏 trakia bakhshe malk tuhadi kalam nu 🙏repeat chli janda jatta song 🎵

    @Amritghummanofficial@Amritghummanofficial7 күн бұрын
  • ਸੱਚੀ ਯਾਰ ਸਾਡੇ ਨਾਲ ਇਹਦੇ ਹੋਇਆ ਸੀ ਪਿਆਰ ਵੀ ਹੱਥੋ ਗਿਆ ਪੈਸੇ ਕਰਕੇ ਹਾਲਾਤ ਦੇਖ ਕੇ ਪਰ ਅੱਜ ਵੀ ਜ਼ਿੰਦਗੀ ਨਾਲ ਜੰਗ ਜਾਰੀ ਏ ਇੱਕ ਦਿਨ ਮਾਂ ਨੂੰ ਖੁਸ਼ ਕਰਨ ਕਰਨ ਏ 😢

    @Shayar775@Shayar77518 күн бұрын
    • Ok.bro

      @Dharmesh78632@Dharmesh7863217 күн бұрын
    • Koi na bai kara ge mukam hasil ❤😢

      @2danimationvideo494@2danimationvideo49417 күн бұрын
    • Same

      @gurpreetsinghkamboj92@gurpreetsinghkamboj9210 күн бұрын
    • ਰੁਕਣਾ ਨੀ ਖਿੱਚ ਕੇ ਰੱਖੋ ਕੰਮ ਬਾਈ

      @HarpreetSingh-ib1kk@HarpreetSingh-ib1kk9 күн бұрын
  • ਹੀਰੇਆ ਤੋਂ ਮੰਹਿਗੀ ਮੇਰੀ ਮਾਂ ਨੇ ਨਾ ਸੋਨਾ ਕਦੇ ਪਾ ਕੇ ਵੇਖਿਆ ~ ਵਾਹ ਬਾਗੀ ਕਿਆ ਗੀਤ ਲਿਖਿਆ 🙏❤

    @Royalman7@Royalman718 күн бұрын
  • ਸੱਚੀ ਬਾਈ ਮੇਰੇ ਦਿਲ ਨੂੰ ਛੋ ਗਿਆ ਗੀਤ ਇਕ ਹਿੰਮਤ ਵੀ ਦਿੱਤੀ ਕੁੱਝ ਕਰਨ ਦੀ ਦਿਲੋਂ ਸਲੂਟ ਹੈ ਬਾਈ ਨੂੰ❤❤❤

    @armaansadiq@armaansadiqКүн бұрын
  • ਜਿਓਂਦਾ ਵਸਦਾ ਰਹਿ ਵੀਰ ਮੇਰਿਆ ਵਾਹਿਗੁਰੂ ਤੇਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ 22

    @Gururathod13@Gururathod1311 күн бұрын
  • ਜੱਟਾਂ ਤੇਰੀ ਕਲਮ ਦੀ ਕੋਈ ਰੀਸ ਨਹੀਂ ਕਰ ਸਕਦਾ ਵਾਹਿਗੁਰੂ ਜੀ ਵੀਰ ਨੂੰ ਹੋਰ ਤਰੱਕੀਆਂ ਬਖਸ਼ਣ ❤

    @shamshersingh5033@shamshersingh503317 күн бұрын
  • ਉਡੀਕ ਦਾ ਮੁੱਲ ਮੋੜਤਾ ਈ ਕਲਾਕਾਰਾ ਮਾਝੇ ਆਲੇਆ ❤

    @majheaaladeep@majheaaladeep18 күн бұрын
    • @BinduSingh-io6jk@BinduSingh-io6jk18 күн бұрын
  • Aa song ni hai yrr Emotion hai har ik middle class bande da 😭😭😭😭

    @rjlucky2325@rjlucky232510 күн бұрын
    • Right bhai ji

      @shambujatt9284@shambujatt92848 сағат бұрын
  • Saade ghar de halat aje v ehi ne waheguru mehar krn

    @Gurmeetsinghmeet01@Gurmeetsinghmeet01Күн бұрын
  • ਢਿੱਲੋਂ ਭਰਾ ਨੇ ਕਿਹਾ ਸੀ ਗਾਣਾ ਸੁਣ ਕੇ ਰੋਣਾ ਆਓ ਤੇ ਆਇਆ ਵੀ wmk more song's like this ❤

    @aulakh8515@aulakh851518 күн бұрын
    • Shi gl aa jnn

      @user-py6tx7nh1s@user-py6tx7nh1s18 күн бұрын
  • Baaghi support karne wale jrur like karoge ❤. 👉👉👉

    @AdityaEditor-hn2tm@AdityaEditor-hn2tm18 күн бұрын
    • ❤🎉

      @user-ch6vo1iz5j@user-ch6vo1iz5j18 күн бұрын
    • ❤❤

      @user-uj3hm8yo4p@user-uj3hm8yo4p18 күн бұрын
    • ❤❤❤❤

      @Moose_x5911@Moose_x591118 күн бұрын
    • @GgGg-ye3fb@GgGg-ye3fb18 күн бұрын
    • FULL support Veer ji PB 02

      @joda_apple7278@joda_apple727818 күн бұрын
  • ਦੂਜੀ ਵਾਰ ਕਿਸੇ ਸਿੰਗਰ ਦੇ song ਤੇ camment ਕਰ ਰਿਹਾ ਨਹੀ ਹੁਣ ਤਕ ਸਿਰਫ ਮੂਸੇ ਆਲੇ ਦੇ song ਸੁਣੇ ਆ ਬਹੁਤ ਸੋਹਣਾ ਗੀਤ ਆ ਵੀਰ

    @user-ur8ht1xj4i@user-ur8ht1xj4i9 күн бұрын
  • Bahut Vdia Song Ji Bai Bai Tuhada Nature Bahut Vdia ji Tuhanu Mill k Bahut Chnga Lgga G Jigra2 Song Te ❤

    @SunnyBhawanigarh@SunnyBhawanigarhКүн бұрын
  • ਜ਼ਿੰਦਗੀ ਵਿਚ ਦੋ ਹੀ ਬੰਦਿਆ ਦਾ ਫੈਨ ਹੋਇਆ ਪਹਿਲਾ =ਮੂਸੇ ਆਲੇ ਦਾ ਦੂਜਾ = baghi love you bro god bless u khich k rakh kam

    @lakhwindersingh-gq8cn@lakhwindersingh-gq8cn16 күн бұрын
  • ਜੋ ਵੀ ਲਿਖਿਆ ਸੱਚ ਲਿਖਿਆ ਬਾਗੀ ਵੀਰ ਨੇ ਦਿਲ ਜਿੱਤ ਲਿਆ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੀਰ ਤੇ ਛੇਤੀ ਮਿਲਦੇ ਆ ਵੀਰ ਤੈਨੂੰ ਘਰ ਆ ਕੇ ਬਹੁਤ ਕੁਝ ਸਾਡੇ ਉੱਤੇ ਗੁਜਰਿਆ ਇਹੋ ਜਿਹਾ

    @tonysandhu5911@tonysandhu591115 күн бұрын
  • ਹੀਰਿਆਂ ਤੋ ਮਹਿੰਗੀ ਮੇਰੀ ਮਾਂ ਸੌਨਾ ਨੀ ਕਦੇ ਪਾਕੇ ਦੇਖਿਆ ❤

    @user-zt8eu6hg8w@user-zt8eu6hg8w12 күн бұрын
  • ਬਾਈ ਪੂਰੀ ਮੇਰੀ ਜ਼ਿੰਦਗੀ ਗਾਤੀ ਤੂੰ 😭

    @gurupannu2010@gurupannu20108 күн бұрын
  • ਲੋੜ ਤੋ ਜਿਆਦਾ ਬਾਗੀ ਛਿੰਦੇ ਆਲਾ ਸੱਚ ਲਿਖਦਾ✍💯💯

    @VishalSingh-zj1uq@VishalSingh-zj1uq18 күн бұрын
    • @BinduSingh-io6jk@BinduSingh-io6jk18 күн бұрын
  • ਬਹੁਤ ਵਧਿਆ ਗੀਤ ਆ ਵੀਰੇ ਸੱਚੀ ਐਵੇਂ ਦੀ ਹੀ ਜ਼ਿਦੰਗੀ ਸੀ ਲਵ ਯੂ ਵੀਰੇ ❤

    @Sanjana.sahota07@Sanjana.sahota0718 күн бұрын
  • Bai eh geet mere brge pta ni kinneya di jindgi di sacchai aa 🔥

    @jymohitsuthar@jymohitsuthar5 күн бұрын
  • ਬਾਗੀ ਵੀਰ ਜੀ ਸਲਾਮ ਆ ਤੁਹਾਡੀ ਕਲਮ ਨੂੰ ਸਾਰੀ ਜ਼ਿੰਦਗੀ ਦੀ ਸੱਚਾਈ ਬਿਆਨ ਕਰਤੀ ਵੀਰ ਜੀ ਲਵ ਯੂ ਤੁਹਾਨੂੰ ✍️❣️⛳👌

    @virpalsingh2110@virpalsingh211010 күн бұрын
  • ਹੀਰਿਆ ਤੋਂ ਮਹਿੰਗੀ ਮੇਰੀ ਮਾਂ ਨੇ ਸੋਨਾ ਕਦੇ ਨਾ ਪਾ ਕੇ ਵੇਖਿਆ ।🙏🙏 ਕਿੰਨੇ ਸੋਹਣੇ ਤੇ ਸੱਚੇ ਬੋਲ ਨੇ ਗਾਣੇ ਦੇ ਜ਼ਿੰਦਗੀ ਦੇ ਨਾਲ ਰਲਦੇ ਮਿਲਦੇ ਹੀ ਆ।ਜ਼ਿੰਦਗੀ ਦੀ ਅਸਲ ਸੱਚਾਈ ਪੇਸ਼ ਕੀਤੀ ਬਾਗ਼ੀ ਵੀਰ ਨੇ। ਰੱਬ ਹੋਰ ਤਰੱਕੀਆਂ ਬਖਸ਼ੇ ਵੀਰ ਨੂੰ ❤🙏🙏

    @jodhrandhawa4204@jodhrandhawa420417 күн бұрын
  • ਸਹੀ ਗੱਲ ਆ ਬਾਗੀ ਵੀਰ ਬਹੁਤ ਮਾੜਾ ਟਾਇਮ ਦੇਖੇਆ ਆ ਇੱਕ ਇੱਕ ਰੁਪਿਆ ਵੀ ਨਹੀ ਸੀ ਹੁੰਦਾ ਸਾਡੇ ਘਰ ਚ ਹੁਣ ਰੱਬ ਦੀ ਬਹੁਤ ਕਿਰਪਾ 2-3 ਟਾਇਮ ਦੀ ਵਧੀਆ ਰੋਟੀ ਚੱਲ ਰਹੀ ਸੀ ❤❤ Rabb Sukh Rakhe ❤❤

    @yaar06wala95@yaar06wala9516 күн бұрын
  • Jina nu eh song boht vadiya lga oh like krn❤❤❤❤

    @ohichannel1589@ohichannel1589Күн бұрын
  • ਬਾਗੀ ਵੀਰ ਦਿਲ ਜਿੱਤ ਲਿਆ❤❤

    @Dharamjit-Pandher@Dharamjit-Pandher4 күн бұрын
  • ਬਹੁਤ ਵਧੀਆ ਵੀਰ ਗੀਤ ❤❤❤❤❤❤❤ ਆਪਣੀ ਵੀ ਘਰ ਦੀ ਹਾਲਤ ਕੁਝ ਏਦਾਂ ਦੀ ਸੀ ਹੌਲੀ ਸਭ ਠੀਕ ਕਰ ਲਏ ਆ ਬਾਬੇ ਦੀ ਕਿਰਪਾ ਨਾਲ ਬਹੁਤ ਮਾੜੇ ਸੀਂ ਦੇਖੇ ਆ ਸਕੂਲ ਦੀ ਵਰਦੀ ਵਿੱਚ ਵੀ ਵਿਆਹ ਦੇਖੇ ਆ ਬਾਈ

    @SukhwinderSingh-ck4je@SukhwinderSingh-ck4je18 күн бұрын
  • ਬਾਗੀ ਕੋਈ ਅੱਖਰ ਨਹੀਂ ਬਣਿਆਂ ਜਿਹਦੇ ਨਾਲ ਮੈਂ ਗਾਣੇ ਦੀ ਸਿਫਤ ਕਰਾਂ love you jatta❤❤

    @jagmeetdeol4163@jagmeetdeol416317 күн бұрын
  • ਸ਼ੁਣ ਕੇ ਬਹੁਤ ਵਧੀਆ ਲੱਗਾ ਵੱਡੇ ਞੀਰ ਪਰਮਾਤਮਾ ਚੜਦੀ ਕਲਾ ਰੱਖੇ love you veer

    @Baggisindeala@Baggisindeala12 күн бұрын
  • ਬਾਈ ਜੀ ਪੁਰਾਣੇ ਦਿਨ ਯਾਦ ਆ ਗਏ ਜਦੋਂ ਇੱਕ ਰੁਪਇਆ ਲੈਣ ਨੂੰ ਤਰਸਦੇ ਹੁੰਦੇ ਸੀ ਇਕ ਰੁਪਏ ਲੈ ਕੇ ਖੁਸ਼ ਹੋ ਜਾਂਦੇ ਸੀ ਬਾਈ ਤੁਹਾਨੂੰ ਚੜਦੀ ਕਲਾ ਚ ਰੱਖੇ ਬਹੁਤ ਹੀ ਸੋਹਣਾ ਗੀਤ ਹੈ ਸੇਮ ਮੇਰੇ ਡੈਡੀ ਦਾ ਨਾਂ ਸੀ 🙏🙏🙏🙏👍👍👍👍

    @tejirengretatejirangreta@tejirengretatejirangreta2 күн бұрын
  • Hr middle class Munde da supna hunda maa baap lyi ghr ponaa etc ❤ ganaa bht sohnaa c baai

    @Chaklo_Dharlo271@Chaklo_Dharlo27118 күн бұрын
    • Shi gal aa veer ji

      @user-so6xu4gm5h@user-so6xu4gm5h16 күн бұрын
  • 🦅🌍ਅਸਤਾਦ ਤੇਰੇ ਇਹੋ ਜਿਹੇ ਗਾਣਿਆ ਵਿੱਚੋ ਅਸੀਂ ਆਪਣਾ ਆਪ ਦੇਖਿਆ bro, ਦੂਜਾ tu ਦਿੱਲ❤ਦਾ clear banda ਆ,ਤੀਜਾ ਇਸੇ ਕਰਕੇ ਤੇਰੇ Fan ਆ jn, ਵਾਹਿਗੁਰੂ ਤਰੱਕੀਆਂ ਬਕਸ਼ੇ dila⛳🛰️

    @Blackdot_music@Blackdot_music18 күн бұрын
  • ਜਾਨੇ ਮੇਰੀਏ ਰੋਣਾ ਨਿਕਲ ਗਿਆ ਗੀਤ ਸੁਣਕੇ ਜੋ ਮੇਰੀ ਤੇ ਮੇਰੀ ਫੈਮਲੀ ਦੀ ਜਿੰਦਗੀ ਨਾਲ ਜੁੜਿਆ ਹੋਇਆ ਇਹ ਗੀਤ 😢😢😢😓😓😔😔ਕਾਸ਼ ਕੀਤੇ ਅੱਜ ਪਿਓ ਜਿਉਂਦਾ ਹੁੰਦਾ ਤੇ ਇਹ ਦਿਨ ਨਾ ਦੇਖਣ ਨੂੰ ਮਿਲਦੇ 😭

    @khush_406@khush_4068 күн бұрын
  • ਬਾਈ ਇਸ ਤੋਂ ਅੱਗੇ ਕੁਝ ਨਹੀਂ ❤❤

    @jivansingh1177@jivansingh11773 күн бұрын
  • 101% ਮੇਰੀ ਜ਼ਿੰਦਗੀ ਨਾਲ ਆ ਆ ਸੋਂਗ

    @GurmanRandhawa-wl9fp@GurmanRandhawa-wl9fp18 күн бұрын
  • Ehh geet nahi vr panjab de pinda de ohh loka dii story ahh jhere iss halata choo nikall k aye ne love u baggi vr ❤❤

    @gurpreet_Singh_08@gurpreet_Singh_0817 күн бұрын
  • ਸੱਚੀ ਬਹੁਤ ਵਧੀਆ ਗੀਤ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਲੰਮੀ ਉਮਰ ਕਰੇ ਤਰੱਕੀ ਬਖਸ਼ਣ ਵਾਹਿਗੁਰੂ ਜੀ ❤❤❤❤

    @ManjinderKaur-qp4gx@ManjinderKaur-qp4gx2 күн бұрын
  • ਸੱਚਾਈ ਏ ਬਾਈ ਸਾਡੇ ਵੀ ਇਹ ਹੀ ਹਾਲਾਤ ਹਨ ਵਾਹਿਗੁਰੂ ਮੇਹਰ ਕਰੇਗਾ

    @jaspalsinghbiddu1778@jaspalsinghbiddu17782 күн бұрын
  • ਵੀਰ ਜੀ ਆ gana sachi ਮੇਰੀ ਅਪਣੀ ਲਾਈਫ ਦਾ ਸੱਚ a aje vi halat kuj theek nhi a par rab te bda vishqash a jo o kre ga sabh theek a , I love you baggi jqqn miss you jqqn tere sare gane ਬਹੁਤ ਵਦੀਆ ਏ ਦੂਜਾ ਸਿੱਧੂ ਏ bai tu Bach k reha kr apna। ਖਿਆਲ ਰੱਖਿਆ ਕਰ

    @tejveerSinghfateh-ng8hx@tejveerSinghfateh-ng8hx15 күн бұрын
  • 22 ਬਹੁਤ ਵਧੀਆ ਗੀਤ ਆ ਬਾਂਗੀ ਸਿਰਾ 22 ਬਹੁਤ ਘੈਂਟ ਆ ਤੇਰੀ ਕਲਮ ਸਲਾਂਮ ਆ 22 ਤੈਨੂੰ ਬਾਂਗੀ ਤਾਂ ਬਾਂਗੀ ਫੇਰ ❤❤❤ I love you jtta aaaa

    @vehinwal8934@vehinwal893418 күн бұрын
  • ਰੋਣ ਆ ਗਿਆ ਯਾਰ ਸੁਣ ਕੇ😢😢 ਲਵ ਯੂ ਛਿੰਦੇ ਆਲਿਆ❤❤❤

    @ravindersinghravi4068@ravindersinghravi40683 күн бұрын
  • ਸੱਚੀ ਗਾਣਾ ਸੁਣ ਕੇ ਰੋਣ ਆ ਗਿਆ ਅੱਖਾਂ ਅੱਥਰੂਆ ਨਾਲ ਭਰ ਗਈਆਂ

    @sabbg42@sabbg4218 күн бұрын
  • ਦਿਲ ❤ ਤੇ ਲੱਗਿਆਂ ਗੀਤ ਰੋਣਾ ਆ ਗਿਆਂ 😢 Love u ਬੇਬੇ ਬਾਪੂ ਜੀ 😘🥰

    @user-yu5dx6ic4z@user-yu5dx6ic4z18 күн бұрын
  • ਕਸਮ ਲੱਗੇ ਇਸ ਤੋਂ ਉੱਪਰ ਕੁਛ ਨੀ ਛਾ ਗਿਆ ਦਿਲਾਂ ❤ਦਿਲੋਂ respect 🫡

    @vinodmehmi3594@vinodmehmi35946 күн бұрын
  • ਰੋਣ ਆ ਗਿਆ ਪੁਰਾਣੇ ਦਿਨ ਯਾਦ ਕਰਾ ਦਿੱਤੇ ਬਾਗੀ ਨੇ

    @lovelymahla8592@lovelymahla85922 күн бұрын
  • ਬਾਗ਼ੀ ਤਾਂ ਫਿਰ ਬੁੱਗੀ 😘aw ❤🎈🥰

    @dupindersingh0059@dupindersingh005918 күн бұрын
  • Baaghi asi thoda fan aah kyu ka tusi sidhu bhi de fan ho Sidhumoosewala bhi de fan like kro

    @legendkabapmoosewala683@legendkabapmoosewala68318 күн бұрын
  • ਮੇਰੀ ਜ਼ਿੰਦਗੀ ਦੀ ਸਿੰਚਾਈ ਆ, ਵੀਰ

    @user-nw8ye8jm1w@user-nw8ye8jm1w2 күн бұрын
  • Aa song ਕਰਕੇ tere fan ਹੋ gy vrrr

    @rajkumar-cu5xn@rajkumar-cu5xn7 сағат бұрын
  • Sachi baaghi ਬਹੁਤ ਵਧੀਆ ਗਾਣਾ ਗੁਰੂ ਰਾਮਦਾਸ ਜੀ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖ਼ਸ਼ੇ ❤❤❤

    @Gurparm1425@Gurparm142518 күн бұрын
  • ਰੋ ਪੈਦੇ ਐਸਾ ਦਰਦ ਵੇਖਕੇ ਪਾਣੀ ਖੂਹਾਂ ਦੇ 🙏

    @Majhewalajatt02@Majhewalajatt0218 күн бұрын
    • @SubhmangillFam@SubhmangillFam18 күн бұрын
  • ਮੇਰੀ ਜ਼ਿੰਦਗੀ ਸੇਮ ਵੀਰ ਜੀ ਬਾਬਾ ਮੇਹਰ ਕਰੀ ਬਾਗੀ ਵੀਰ ਜੀ ਤੇ ❤❤❤❤❤

    @__chand__0001@__chand__00016 күн бұрын
  • ਬਾਈ ਰੋਣਾ ਆ ਗਿਆ ਸੁਣਕੇ ਗੀਤ love you jatta ❤

    @sandeepchoudhary9741@sandeepchoudhary97412 күн бұрын
  • ਬਾਗੀ ਜਿਊਦਾ ਰਹਿ ਵੀਰ ਸਾਡੀ ਜਿੰਦਗੀ ਦਾ ਸੱਚ ਵੀ ਇਹੋ ਆ ❤❤ love u veer

    @parmjitsingh9181@parmjitsingh918118 күн бұрын
  • Baaghi ਬਾਈ ਵਾਹਿਗੁਰੂ ਜੀ ਤੈਨੂੰ ਲੰਮੀ ਉਮਰ, ਤੰਦਰੁਸਤੀ ਅਤੇ ਚੜ੍ਹਦੀਕਲਾ ਦੇਣ

    @md07channel@md07channel18 күн бұрын
  • Veer sachi dil nu chhu gya song nale tuwadi awaaj vi bahut vdia lgi e so lge veere jina cher jeb ch pase a ohna cher hi rishte nai te veer koi nede nai lgda ethe kisi de sagge rishtedar vi sath chhad dinde a Rab baghi veer tuwamu hmesha chardikla ch rkhan god bless u vadde veer❤❤

    @manpreetsingh8396@manpreetsingh83962 күн бұрын
  • ਬਹੁਤ ਵਧੀਆ ਬਾਈ ਜੀ ❤❤❤

    @J_a_g_d_e_e_p_p@J_a_g_d_e_e_p_p6 күн бұрын
  • ਬਾਈ ਤੇਰਾ ਗਾਣਾ ਸੁਣ ਕੇ ਆਪਣੇ ਬਚਪਨ ਦੇ ਹਾਲਾਤ ਚੇਤੇ ਆਗੇ

    @amarsinghchide297@amarsinghchide29714 күн бұрын
  • ਬਹੁਤ ਸੋਹਣਾ ਬਾਗੀ ਵੀਰੇ ਰੱਬ ਲੰਮੀਆਂ ਉਮਰਾਂ ਕਰੇ ਵੀਰ ਦੀਆ ਬਹੁਤ ਸੋਹਣੀ ਕਲਮ ਆ bro carry on

    @sukhmahla5861@sukhmahla586118 күн бұрын
  • ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਬਾਗੀ ❤❤ ਬਾਈ

    @jaggalikharitopic@jaggalikharitopic5 күн бұрын
  • ਬੋਹਤ ਸੋਹਣਾ ਗੀਤ ਆ ਬਾਗ਼ੀ ਵੀਰ ਦਾ💯💯👍👍

    @user-fb8gs8qz7x@user-fb8gs8qz7x2 күн бұрын
  • ਖੋਰੇ ਕਿੰਨੀ ਵਾਰ ਬਾਪੂ ਰੋਇਆ ਹੋਣਾ ਦੇਖ ਕਰਜ਼ੇ ਦੇ ਭਾਰ ਨੂੰ 💯💯💯🫡🫡🫡🫡🫡

    @officialsharma0000@officialsharma000018 күн бұрын
  • ਸੱਚੀ ਵੀਰੇ ਜਿੰਨਾ ਵਧੀਆ ਗਾਣਾ ਤੁਸੀਂ ਲਿਖਿਆ ਉਨਾਂ ਹੋਰ ਕੋਈ ਗਾਣਾ ਵਧੀਆ ਨੀ ਲੱਗਿਆ 😢😊 ਬਹੁਤ ਸੋਹਣਾ ਗਾਣਾ ❤❤❤

    @lakhwinderkaurlakhwinderka28@lakhwinderkaurlakhwinderka2814 күн бұрын
  • Baggi y song di tareef krn nu koi sabadh hi heni sachi ....love u bro ......pehla moosewala jatt sunde c ....hun tuhade song v braber sunde aa

    @vijaychouhan22@vijaychouhan2246 минут бұрын
  • ਸਹੀ ਗੱਲ ਜੱਟਾ ਜ਼ਿੰਦਗੀ ਦੀ ਸੱਚਾਈ ❤

    @garrybajwa3028@garrybajwa30286 күн бұрын
  • ਬਾਗੀ ਮਝੈਲ ਹਿੱਕ ਦੀ ਜੋਰ ਨਾਲ ਗਾਓੁਦਾ ਰਹੀ

    @deepgurdeep4705@deepgurdeep470518 күн бұрын
  • ਅੱਜ ਬਾਈ ਦੇ chanel ਨੂੰ subscribe ਕੀਤਾ ਇੱਕ ਤਾਂ ਬਾਈ ਸਾਡੇ ਏਰੀਆ ਦਾ ਆ ਦੂਜੇ ਗੀਤ ਜੁਰਤਾ ਵਾਲੇ ਗੋਂਦਾ ਕਰਨ ਓਜਲੇ ਵਾਂਗੂ ਕੁੜੀਆਂ ਨੀ ਨਚੋਦਾ... God bless you veer ਪੁਰਾਣੇ ਦਿਨ ਚੇਤੇ ਆ ਗਏ ਬਾਈ ਮਨ ਭਰ ਗਿਆ ਗੀਤ ਸੁਣ ਕੇ ਅੱਜ.. ਮੈ ਕੁਵੈਤ ਵਿੱਚ ਬੈਠਾ ਪਰ ਸਰੀਕਾ ਨੇ ਪਿੱਛੇ ਅੱਜ ਵੀ ਬਾਂਹ ਪਾ ਰੱਖੀ ਆ ਵੀਰ ਮਾਰੇ ਸਰੀਕਾ ਵਾਲਾ ਇਕ ਗੀਤ jroor ਲਿਖੀ

    @jassijassi8864@jassijassi886415 күн бұрын
    • 👍

      @helennolasco8300@helennolasco830015 күн бұрын
  • ਵਾਈ ਤੇਰੇ ਇਸ ਗਾਣੇ ਨੇ ਰੋਆ ਤਾਂ ਯਾਰ 😢😢😢😢

    @MontySandhu-cc9kn@MontySandhu-cc9kn6 күн бұрын
  • ਬਹੁਤ ਬਹੁਤ ਵਧੀਆ ਗਾਣਾ ਬਾਗ਼ੀ ਪਰਾ। ਰਬ ਤੈਨੂੰ ਹੋਰ ਤਰੱਕੀਆ ਦਵੇ।।❤

    @Akasharab0786@Akasharab078618 күн бұрын
  • ਗਾਣਾ ਸੁਣ ਕੇ ਵੀਰੇ ਰੋਣਾ ਆ ਗਿਆ ਜੱਟਾ ਮੇਰੀ ਸਟੋਰੀ ਸੇਮ ਵਾ❤❤❤love you jatta ❤❤

    @HarpreetSingh-ry1kp@HarpreetSingh-ry1kp17 күн бұрын
  • ਬਈ ਜੀ ਤੁਸੀ ਇਹ ਬਹੁਤ ਜਾਣੇ ਆ ਦੀ ਜਿੰਦਗੀ ਬਿਆਨ ਕੀਤੀ ਹੈ ਓਹਨਾ ਵਿੱਚੋ ਇਕ ਮੈ ਵੀ ਆ ਬਾਗ਼ੀ ਬਈ ਮੇਰੇ ਚ ਤੁਹਾਡਾ ਇਹ ਗਾਣਾ ਦੁਆਰਾ ਸੁਣਨ ਦੀ ਹਿੰਮਤ ਨਹੀਂ ਹੋਈ ਮੈ ਇਹ ਗਾਣਾ ਸੁਣ ਕੇ ਸੱਚੀ ਬਈ ਬਹੁਤ ਰੋਇਆ ਮੈ ਅਪਣੇ ਘਰ ਤੋਂ ਬਾਹਰ ਆ 8 ਸਾਲ ਤੋ ਜਿਨਾ ਨਾਲ ਮੇ ਰਹਿਣਾ ਮੇਰੇ ਕੋਲ ਹਿੰਮਤ ਨਹੀਂ ਮੇ ਓਹਨਾ ਸਾਹਮਣੇ ਰੋਂਦਾ ਚੇਹਰਾ ਲਿਜਾ ਸਕਾ ਮੈ ਤੁਹਡਾ ਗਾਣਾ ਬਾਥਰੂਮ ਚ ਬਹਿ ਕੇ ਸੁਣੇ ਤੇ ਬਹੁਤ ਰੋਇਆ 😭😭

    @moosevalafanclub6739@moosevalafanclub67392 күн бұрын
  • ਬਾਈ ਸਿਰਾ ਕਰਵਾਤਾ ਯਰ ਮੈ ਸਦਾ ਪੁਰਾਨੇ ਹੀ ਗਾਣੇ ਸੁਨੇ ਸੀ ਪਰ ਤੁਹਾਡੇ ਆ ਗਾਣੇ ਨੇ ਮਨ ਨੂੰ ਪਤਾ ਨੀ ਕੀ ਕਰਤਾ ਯਰ ਫਿਰ ਮੈ ਤੇਰੇ ਸਾਰੇ ਗਾਣੇ ਸੁਣੇ ਨੇ ਬਾਈ ਤੈਨੂੰ ਰੱਬ ਤਰੱਕੀਆ ਬਕਸੇ🙏🙏🙏🙏🙏🙏🙏

    @SurinderPal-kb8tn@SurinderPal-kb8tn7 күн бұрын
  • ਵਾਈ ਦਿਲ ਹੀ ਕੱਢ ਲਿਆ ਕੀ ਲਿਖਤਾ 🥺🥺🥺🥺🥺🥺🥺🥺🥺❤❤❤❤

    @gagan.kahangarhia6024@gagan.kahangarhia602418 күн бұрын
  • ਵੀਰੇ ਬਹੁਤ ਬਹੁਤ ਹੀ ਸੋਣਾ ਗੀਤ ਵੀਰ ਬਿਆਨ ਕਰਦਾ ਪਿਆ ਹਲਾਤ ਯਾਰਾ ਸਾਡੇ ਵੀ ਵਾਹਿਗੁਰੂ ਖੁੱਸ਼ ਰੱਖੇ ਤੈਨੂੰ ਹਮੇਸਾ ਵੀਰੇ❤

    @sahh_mahanian@sahh_mahanian18 күн бұрын
  • SB such a veere es song ch sb dekhya assi meri maa v ewe di aa

    @HappyMaan-hs2ye@HappyMaan-hs2ye2 сағат бұрын
  • Dil nu touch kr gyea ganna❤❤

    @sreefmunda8323@sreefmunda8323Күн бұрын
  • ਹੁਣ ਜਿਹੜੇ ਕਹਿੰਦੇ ਸਾਡਾ ਲੱਗੇ ਬਾਗੀ 2:35 ਆ ਰਿਸਤੇਦਾਰ ਜੱਟੀਏ ਪਹਿਲਾ ਡਰਦੇ ਕਾਵੋਂਦੇ ਨਹੀਂ ਸੀ ਸਾਲੇ ਨਾਂ ਮੰਗ ਲੈ ਉਧਾਰ ਜੱਟੀਏ ਬਹੁਤ ਘੈਂਟ ਲਿਖਿਆ ਵੀਰ ਜੀ

    @PB06EXAVITOR@PB06EXAVITOR14 күн бұрын
    • ❤❤❤❤❤❤❤❤❤❤❤

      @user-gr4ue3sg7v@user-gr4ue3sg7v12 күн бұрын
  • ਪਤਾ ਨੀ ਕਿੱਥੋਂ ਕੱਢੀ ਜਾਂਦਾ ਇੰਨੇ ਸੋਹਣੇ ਗੀਤ Sirra ❤❤

    @NishanSinghWrainch@NishanSinghWrainch18 күн бұрын
  • سچی لِکھت ۔ لیندے ولوں محبتاں ویرے

    @AfzaalGhafar@AfzaalGhafarКүн бұрын
KZhead