Shadd Gayi - Kulbir Jhinjer | Official Lyrical Video | RFR Vol. 1 | Punjabi Song

2023 ж. 12 Қар.
870 392 Рет қаралды

KULBIR JHINJER WORLDWIDE Presents Official Lyric Video of Shadd Gayi from Rise Fall and Rise Vol. 1. The Song has been sung, written & composed by Kulbir Jhinjer and the Music has been produced by ITS VIBEEE.
🎧 Listen to RISE FALL AND RISE EP on all Audio Streaming Platforms:-
♪ Spotify - kulbirjhinjer.bfan.link/rise-...
♪ Apple Music - kulbirjhinjer.bfan.link/rise-...
♪ Wynk - kulbirjhinjer.bfan.link/rise-...
♪ Gaana - kulbirjhinjer.bfan.link/rise-...
♪ Resso - kulbirjhinjer.bfan.link/rise-...
♪ Amazon Music - kulbirjhinjer.bfan.link/rise-...
♪ KZhead Music - kulbirjhinjer.bfan.link/rise-...
Track Credits:
Song - Shadd Gayi
Singer /lyrics /composer - Kulbir Jhinjer
Music - ITS VIBBEE
Label: Kulbir Jhinjer Worldwide
Team Believe Artist Services: linktr.ee/believeartistservic...
Follow Kulbir Jhinjer on:
IG: / kulbirjhinjer
FB: / kulbirjhinjermusic
Snapchat: / ikulbirjhinjer
KZhead: / @kulbirjhinjerworldwide
For Licensing inquiries:
Email:- sync-india@believedigital.com
#KulbirJhinjer #ShaddGayi #RFRVol1 #PunjabiSong #Punjabi

Пікірлер
  • ਅੱਧੀ ਰਾਤ ਦਾ ਟਾਈਮ ਨਾਲ ਝਿੰਜਰ ਦੇ ਗਾਣੇ, ਓਹਦੀ ਯਾਦ ਤੇ ਯਾਦਾਂ ਦਾ ਹਨੇਰ ਲਾਜ਼ਮ ਨੇ ਆਉਣੇ 💔🥀

    @jugrajsingh4272@jugrajsingh42724 ай бұрын
  • ਕੁਲਬੀਰ ਝਿੰਜਰ ਇੱਕ ਅਲੱਗ ਹੀ ਲੈਵਲ ਦਾ ਕਲਾਕਾਰ.... ਰੂਹ ਦੀ ਖ਼ੁਰਾਕ 💫❤️😍

    @Abdullah_Jutt_Official@Abdullah_Jutt_Official6 ай бұрын
    • ❤❤

      @punjab9134@punjab91346 ай бұрын
    • @@punjab9134 Love You Jaane 🤍

      @Abdullah_Jutt_Official@Abdullah_Jutt_Official6 ай бұрын
    • ਰੂਹ ਦੀ ਲਿਖਤ ਲਿਖ ਦਾ ਬਾਈ❤

      @Dharamlove1313@Dharamlove13136 ай бұрын
    • @@Dharamlove1313 Hanji

      @Abdullah_Jutt_Official@Abdullah_Jutt_Official6 ай бұрын
    • Tahi ta phla like krea fr video dekhi a

      @prabhdeepaulakh6658@prabhdeepaulakh66586 ай бұрын
  • ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕sidhu moosewala 😢

    @singga5679@singga56796 ай бұрын
    • Hadd ho gayi yr thodi bhedaa di Es comment da aah video naal mtlb hega koi dass ? sidhu di post te kr aah comment jaa k

      @amritlalowalia8319@amritlalowalia83196 ай бұрын
    • @@amritlalowalia8319 ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu

      @singga5679@singga56796 ай бұрын
    • ਨਾਂ ਮੇਰਾ ਲੈ ਕੇ ਵਿਊ ਕਾਊਂਟ ਹਾਈ ਕਰਦੀ ਹੋ ਮੇਰੇ ਸਿਰੋਂ ਚੱਲੇ ਯੂਟਿਊਬ ਅੱਜ ਕੱਲ।।

      @singga5679@singga56796 ай бұрын
    • ​@@amritlalowalia8319yr Loki v pta ni ki kr rhe aa sidhu hor hi c baaki singers ton pr hun hr kisse de song te Jaa k sidhu di gl krni v thik ni lgdi ehna kehra sidhu nu kuch kiha song ch eda v chnga ni lgda

      @JotSran-on1mg@JotSran-on1mg6 ай бұрын
    • ਹੱਦ ਆ ਯਰ , ਫਿਰ ਕਹਿੰਦੇ ਸਾਨੂੰ ਭੇਡਾਂ ਕਹਿੰਦੇ ਆ, ਆ ਥੂ ਕੋਚ ਸਾਬ੍ਹ🤔🤔🙄 😅😂🤣🤣🐑🐑💉💉

      @AmanDeep-lo3zx@AmanDeep-lo3zx6 ай бұрын
  • ਝਿੰਜਰ ਵੀਰ ਧੋਖਾ ਵਾਅਦੇ ਇਹ ਗੱਲਾਂ ਦੁਨੀਆਂ ਲਈ ਆਮ ਜਿਹੀਆਂ ਹੋ ਗਈਆਂ ਵੀਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਰੱਬ ਚੜਹਦੀ ਕਲਾ ਰੱਖੇ

    @sukhvindersingh...........241@sukhvindersingh...........2416 ай бұрын
    • I agree

      @raghvirlalli9275@raghvirlalli92754 ай бұрын
  • ਕੁਲਬੀਰ ਦਿਲ ਦੀਆਂ ਬਿਆਨ ਕਰਦਾ ਬਾਈ, ਬਹੁਤ ਕੁਝ ਯਾਦ ਕਰਾ ਦਿੱਤਾ ਮੁੜ🙏😊 ਜਿਉਂਦਾ ਰਹਿ 😊👍

    @majorsingh8499@majorsingh84996 ай бұрын
  • ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

    @karmitakaur3390@karmitakaur33906 ай бұрын
    • ❤❤❤❤

      @streetboxer731@streetboxer7316 ай бұрын
    • ❤❤

      @SUKHWINDERSINGH-ju5fg@SUKHWINDERSINGH-ju5fg6 ай бұрын
    • ❤❤

      @kisansingh1274@kisansingh12742 ай бұрын
  • ਝਿੰਜਰ ਵੀ ਸਿਰਾ ਹੀ ਆ ਬਾਈ, ਕਿਆ ਬਾਤਾਂ ਬਾਈ ਜੀ, ਜੀਓ 🤗🤗🤗🙏♥️♥️🥰

    @AmanDeep-lo3zx@AmanDeep-lo3zx6 ай бұрын
  • ਰੂਹ ਨਈ ਬਾਈ ਰੂਹ ਦੀ ਸਕੂਣ ਦਿੰਦਾ ਹੈ ਬਾਈ ਇਕ ਅਲੱਗ ਹੀ ਵੀਹਬੇ ਹੈ❤❤😊😊

    @user-mt7dj6ht3q@user-mt7dj6ht3q6 ай бұрын
  • Bai raat hi milya song raat da repeat ta Chl reha ehi Kla song jinni tareef ohni thodi Bht Ghaint likhya te gaya v dil nu sakoon bht mil reha sun k Eda de Hor gayo Veere song ❤❤🥰🥰

    @JungSidhu@JungSidhu5 ай бұрын
  • ਰੂਹ ਦੀ ਖੁਰਾਕ ਐ ਬਾਈ ਦੇ ਗੀਤ, ਕੁਲਬੀਰ ਬਾਈ ਨੇ ਹਮੇਸ਼ਾ ਹੀ ਸਾਡੇ ਦਿਲਾਂ ਤੇ ਰਾਜ ਕੀਤਾ ,

    @primereportpunjab@primereportpunjab6 ай бұрын
  • ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣❣❣ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    @Pb31Record@Pb31Record6 ай бұрын
  • ਵਖਤ ਸੱਭ ਦਾ ਆਉਂਦਾ ਗਿਆ ਕੋਈ ਛੱਡ ਜਾਂਦਾ ਕੋਈ ਨਿੱਬਾ ਜਾਂਦਾ ਗਿਆ❤😢😢😢😢😢😢😢😢feel this song😢😢😢😢

    @Deepammu_67@Deepammu_676 ай бұрын
  • End ਆਲਾ ਪਹਿਰਾ ਤਾਂ ਦਿਲ ਹੀ ਚੀਰ ਗਿਆ ਬਾਈ❤❤

    @saraosaab3517@saraosaab35175 ай бұрын
  • ਦਿਲ ਤੋ ਲਿਖਿਆ ਲੱਗਦਾ ਬਾਈ ਨੇ song ❤❤❤

    @guri_gb_record@guri_gb_record6 ай бұрын
  • ਵਾਹ ਝਿੰਜਰਾ ਇਕ ਤੱਕਨੀ ਤੋ ਬਾਅਦ ਛੱਡ ਵੀ ਵੀ ਗਈ ਸੋਹਣਾ ਗਾਣਾ💔🔥🔥🫶

    @yuvi_multani@yuvi_multani5 ай бұрын
  • ਆਹੀਂ ਉਮੀਦ ਸੀ ਝਿੰਜਰਾ ਤੇਰੇ ਤੋਂ ਬਹੁਤ ਘੈਂਟ ❤

    @_g.r.e.w.a.l_@_g.r.e.w.a.l_6 ай бұрын
  • ਮੇਰੀ ਜਿੰਦਗੀ ਵਿਚ ਇਹ ਗੀਤ ਬਹੂਤ ਮਹੱਤਪੂਰਨ ਹੈ ਮੇਰੇ ਨਾਲ ਇੰਜ ਹੀ ਹੋਈ ਏ

    @jaspalsinghsingh6847@jaspalsinghsingh68476 ай бұрын
    • Sm to

      @MukeshKumar-oi8jp@MukeshKumar-oi8jp5 ай бұрын
  • ਵੀਰ ਜਦੋ ਵੀ ਗਾਉਂਦਾ ਹੈ ਦਿਲ ਨੂੰ ਹਿਲਾ ਕੇ ਰੱਖ ਦਿਨਾ ਏ ਸਲਾਮ ਏ ਬਾਈ ਤੈਨੂੰ

    @sonudhaliwal2577@sonudhaliwal25776 ай бұрын
  • ਗੀਤ ਤੇਰਾ ਸੁਣ ਯਾਰਾ ਯਾਦ ਉਹਦੀ ਆਈ ਵੀ, ਅੱਖ ਰੋਈ ਵੀ ਤੇ ਖੁੱਸ਼ੀ ਮੇਰੀ ਨੂੰ ਹੰਝੂਆਂ ਦੇ ਰਾਹੀਂ ਬਾਹਰ ਕੱਢ ਵੀ ਗਈ , ਅਸੀਂ ਰਹਿਗੇ ਲੱਗੀਆਂ ਨਿਭਾਉਂਦੇ ਮਿੱਤਰੋ.... , ਉਹਨੇ ਲਾਈ ਵੀ , ਨਿਭਾਈ ਵੀ, ਤੇ ਛੱਡ ਵੀ ਗਈ 😢😢😢😢😢

    @mehracreaters6429@mehracreaters64296 ай бұрын
  • Pta ni ki kha k likhda y end kra dinda. tersam jassr te kulbir paji nu rab kush rakhe❤❤

    @pb20-wale@pb20-wale6 ай бұрын
  • ਬਹੁਤ ਖ਼ੂਬਸੂਰਤ ਆਵਾਜ਼ ❤, ਵਿਲੱਖਣ ਪੇਸ਼ਕਾਰੀ। ਅਸਲੀਅਤ ਬਿਆਨ ਕੀਤੀ ਹੈ ਝਿੰਜਰ ਨੇ👍

    @satbirsingh4541@satbirsingh45416 ай бұрын
  • ਕਦੇ ਵਰਾਉਣ ਵੀ ਆਇਆ ਕਰ ਝਿੰਜ਼ਰਾ, ਜਦ ਵੀ ਆਂਵੇ ਕਿਉਂ ਰਵਾਉਂਣ ਹੀ ਆਉਣਾ ਐ। 💔😧

    @varinder_ferozepur_wala@varinder_ferozepur_wala6 ай бұрын
  • ਬਾਬਾ ਫ਼ਰੀਦ ਜੀ ਮੇਹਰ ਕਰੀ❤

    @alltopics...6188@alltopics...61886 ай бұрын
  • ਬਾਈ ਵਾਹਿਗੁਰੂ ਹਮੇਸਾ ਤੰਦਰੁਸਤ ਰੱਖੇ ❤

    @kamalbrar2195@kamalbrar21956 ай бұрын
  • Jithe v rende oh rabb khush rkhe onu😢😢😢

    @mandeepkaur8343@mandeepkaur8343Ай бұрын
  • ਝੋਟਾ ਬੰਦਾ ਸ਼ੁਰੂ ਤੋਂ ਈ ਝਿੰਜਰ ਬਾਈ ਵਾਹਲੇ ਸੋਹਣੇ ਗਾਣੇ ਗਾਉਂਦੇ ❤❤❤

    @deepjandoria3545@deepjandoria35456 ай бұрын
  • Lyrics and voice hits different ❤

    @mrrohit9940@mrrohit99406 ай бұрын
  • All time favorite kulbir jhinjer ❤

    @user-iz4gt4ds4z@user-iz4gt4ds4z6 ай бұрын
  • Waa bhai kya gaana likha hain kulbir bhai ne love from Rajasthan❤❤❤

    @manmohanmeena3516@manmohanmeena35166 ай бұрын
  • Jado v new song aunda y da daily suni da te daily rat nu roo ka soo aii da 😢😢😢😢😢😢

    @JaspreetSingh-hm2mr@JaspreetSingh-hm2mr6 ай бұрын
  • ਅੱਖ ਤੇਰੀ ਨਾਲ ਨਿੱਤ ਅੱਖ ਮੈਂ ਮਿਲਵਾ ਤੂੰ ਇਗਨੋਰ ਜਾਨਜਾਨ ਕਰੇ ਮੈਂ ਅੱਖ ਨਾਲ ਬੋਲਵਾ ਤੂੰ ਹਸਕੇ ਗੱਲ ਗੱਲਾਂ ਚ ਟਾਲ ਜਾਵੇ ਮੈਂ ਤੇਰੇ ਮਾਰਾ ਨਿੱਤ ਬਿਨਾ ਕੰਮੂ ਤੈਨੂੰ ਵੇਖਣ ਆਵਾ Nਈਹਾ🫥🫥

    @hunterdhindsa5617@hunterdhindsa5617Ай бұрын
  • heart touching soul nal juda hoye kithe bhul hunda aa bus time badal jnda

    @powerofgod9010@powerofgod901013 күн бұрын
  • ਕੁਲਵੀਰ ਵਾਈ ❤❤❤❤❤❤❤❤

    @jassdharan0078@jassdharan00786 ай бұрын
  • Old kulbir jhinjer is back🔥

    @harrywoodharyana500@harrywoodharyana5006 ай бұрын
  • Dil nu sakoon milda song sun ke jhinjer de❤

    @jassasingh8875@jassasingh88756 ай бұрын
  • Kya likh shdya jhinjar saab ❤️ dil di gl krti tc 😊

    @khushpreetkaur9902@khushpreetkaur99022 ай бұрын
  • Kulveer jhinjer y tohada song di wait karda rahda mai. Bohat vadia song ❤❤❤❤❤❤❤❤🎉🎉🎉🎉🎉🎉

    @middleeastgurdeol2141@middleeastgurdeol21416 ай бұрын
  • ਬਹੁਤ ਹੀ ਵਧੀਆ ਲਿਖਿਆ ਵਾਹਿਗੁਰੂ ਜੀ ਮੇਹਰ ਰੱਖੇ ਵੀਰ ਉੱਪਰ ਹਮੇਸ਼ਾ 👌👌👌🙏🙏🙏🙏🙏

    @PANJABFiverivers-bt4en@PANJABFiverivers-bt4en6 ай бұрын
  • Bhut Siraa Song ਝਿੰਜਰ ਬਾਈ ਜੀ❤

    @aksh.randhawa@aksh.randhawa6 ай бұрын
  • Aise song usi insaan ka hota h jo first time lyrics likhta h ya audio karta h But very bewutifull song and vocal. 😊

    @kartikmehra8748@kartikmehra87486 ай бұрын
  • So much Respect for you Brother...

    @punjabiboy30@punjabiboy306 ай бұрын
  • ਬਹੁਤ ਘੈਂਟ ਗਾਣਾ ੨੨❤

    @itsdeep4732@itsdeep47326 ай бұрын
  • Bht udeek karde aa u de song di y.. Love u bro Bht sohna song aa ji

    @drpreet8196@drpreet81966 ай бұрын
  • ਇੱਕੋ ਦਿਲ ਹੈ ....ਕਿੰਨੀ ਕੂ ਵਾਰੀ ਜਿੱਤੋਗੇ ....ਝਿੰਜਰ ਸਾਹਬ......👌👌👌👌👌👌

    @bagganizamaniwala2455@bagganizamaniwala24556 ай бұрын
  • Wah ji wah Kiya baat kulbir pra ji❤❤

    @VirkFarm13@VirkFarm136 ай бұрын
  • ਓਹਨੇ ਲਾਈ ਵੀ ਨਿਵਾਈ ਵੀ ਤੇ ਛੱਡ ਵੀ ਗਈ ❤ ਕਿਆ ਬਾਤਾਂ ਝਿੰਜਰਾ ❤

    @chahaljatt4371@chahaljatt43716 ай бұрын
  • Jinger up down banda ❤❤

    @ankitjhajhra222@ankitjhajhra2226 ай бұрын
  • Aa geya sada jhinjer🎉🎉🎉

    @prabhjot_skw@prabhjot_skw6 ай бұрын
  • sachayiiiiiiiii aaaa puriiiii that's ah reality mahn🖤

    @gamblersmusicgang2313@gamblersmusicgang23136 ай бұрын
  • Fantastic❤❤

    @karandeepsingh733@karandeepsingh7336 ай бұрын
  • Bahut deer bad song aaya bhai ka Layyi vi te nebahii vi te shadd gaye

    @arifchouhan8946@arifchouhan89466 ай бұрын
  • Siraaaa ❤ nice lyrics

    @user-ns3ke6ie9t@user-ns3ke6ie9t3 ай бұрын
  • ਅੱਜ ਤੱਕ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਿਆ ਨਾ ਕਦੇ ਕਿਸੇ ਦਾ ਕੀਤਾ ਪਰ ਹਰ ਵਾਰ ਮੇਰੇ ਨਾਲ ਲੋਕ ਕਰ ਜਾਂਦੇ ਨੇ ‌ਬਾਬਾ ਇਕ ਬੇਨਤੀ ਆ ਜਾ ਸਾਨੂੰ ਵੀ ਸਾਰੀ ਦੁਨੀਆਂ ਵਰਗਾ ਧੋਖੇ ਬਾਜ਼ ਕਰ ਦੇ ਜਾ ਮੈਨੂੰ ਇਸ ਦੁਨੀਆਂ ਤੋਂ ਚੱਕ ਲੈ gopi Dubai ਤੋਂ 🇦🇪🇦🇪🇦🇪🇦🇪

    @gurpreetgopi-pi7og@gurpreetgopi-pi7og6 ай бұрын
  • 02:42"ਓਹਦੇ ਵਾਲਾ ਛੱਡ ਜੇ ਨਾਂ, ਭੰਡ ਓਸ ਨੂੰ" 🥺

    @sajan.dhillxn@sajan.dhillxnАй бұрын
  • Always favourite kulbir ♥️💯

    @vikasbaisla5288@vikasbaisla52886 ай бұрын
  • ਇਕ ਸਿੱਧੂ ਤੇ ਇਕ ਕੁਲਬੀਰ ਝਿੰਜਰ ਵੀਰ ਨੂੰ ਜਿਨ੍ਹਾਂ ਮਰਜ਼ੀ ਸੁਣੀ ਜਾਓ। ਇਦਾ ਲਗਦਾ ਜਿਮੇ ਸਾਡੀ ਜ਼ਿੰਦਗੀ ਹੀ ਲਿਖ ਦਿੰਦੇ ਨੇ ਗਾਣਿਆ ਚ । Love u bro 💝

    @PardeepSingh-kx4ei@PardeepSingh-kx4ei6 ай бұрын
  • Bhut sohna bfaava waa geet

    @jass95816@jass958166 күн бұрын
  • Sira Lai janda 22

    @HardeepRai-nt8xq@HardeepRai-nt8xq27 күн бұрын
  • Dil Ron laga gya song sunke

    @user-ez8sb6qu7n@user-ez8sb6qu7n5 ай бұрын
  • Eh song sara mere ty Lgda 22

    @vishavarora3086@vishavarora30866 ай бұрын
  • Sira lata bai ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    @rajveerkaur1081@rajveerkaur10816 ай бұрын
  • Jaan ha❤

    @paramsandhu1909@paramsandhu19094 ай бұрын
  • Bhout time bad song aya kulveer sir

    @kalersaabpbo8@kalersaabpbo86 ай бұрын
  • Fantastic song 🎧

    @gagandeepsingh4559@gagandeepsingh45593 ай бұрын
  • Superb song 👍👌

    @amandeepkaur3376@amandeepkaur33766 ай бұрын
    • Hii

      @ManjinderSingh-wk6qw@ManjinderSingh-wk6qw6 ай бұрын
  • Bhut pyara song vere

    @bindrandhawa7587@bindrandhawa75876 ай бұрын
  • Oye hoye ....whi aawaj ....♥️♥️♥️♥️♥️

    @nikkkkkkkkkkkk98@nikkkkkkkkkkkk986 ай бұрын
  • Bai aa song 10 minta da v ghat c kya baat aa

    @tharajwala3966@tharajwala39666 ай бұрын
  • Breakup ke baad es song ne dil khus kiya h

    @nupisharma5107@nupisharma51076 ай бұрын
  • No word excellent song nd voice

    @jaggasingh8968@jaggasingh89686 ай бұрын
  • My favorite singer ❤❤❤❤❤ kulbir jhinjer

    @karandeepkaursandhurollno1233@karandeepkaursandhurollno12336 ай бұрын
  • Heart touching voice🖤🥀God bless You veere😇♥️

    @user-ew7wm9gm4q@user-ew7wm9gm4q6 ай бұрын
  • Att ਉਸਤਾਦ ਜੀ ਬਹੁਤ ਹੀ ਵਧੀਆ ❤❤❤ 🎉

    @SajanKumar-re7sm@SajanKumar-re7smАй бұрын
  • Debi bhaji vrgi shayri jhinger brother nice song

    @sukhwindersingh5883@sukhwindersingh58836 ай бұрын
  • Jata tere gane suru to sune a ,alag hi tune jata a

    @gagandeepsingh9637@gagandeepsingh96376 ай бұрын
  • ❤❤❤❤ siraa bai ji salute bai tuhde kalam nu❤❤

    @JatinderSingh-lt1wz@JatinderSingh-lt1wz6 ай бұрын
  • Gal bat song bro

    @shazadsalmani7157@shazadsalmani71578 күн бұрын
  • Appan keda jassra oy nottan de lyi gona e…. Jhinjer always❤❤

    @manibhangu7133@manibhangu71336 ай бұрын
  • Bai da class room song bahut war suniya kade man ni bariya jado v suniya har war jakhm alle ho jande ne ba Kamal singing

    @baltejsingh1815@baltejsingh18153 ай бұрын
  • Bhut vadya song aa kulbeer brother da 🎉❤❤❤❤

    @user-pp6tp9lx6s@user-pp6tp9lx6s6 ай бұрын
  • Awesome song

    @inderpalkaur2441@inderpalkaur24416 ай бұрын
    • Hii

      @ManjinderSingh-wk6qw@ManjinderSingh-wk6qw6 ай бұрын
  • Old jhinjer vibes 🔥

    @rajanchoudary3413@rajanchoudary34136 ай бұрын
  • 22 jdon tera pehlan song aya c asi v os tym college ch c te hr ik nu lgda c tera oh song sade te ha .mnu poora yaad ni aa reha pr os ch tc painting show kiti c

    @happysekhon5450@happysekhon54506 ай бұрын
  • Kulbir Jhinjer My Febrate Singer I Love This All Songs

    @rajugill2694@rajugill26945 ай бұрын
  • Wao wah bai kya baat aa❤❤❤❤❤❤

    @user-jy9lo2qw2b@user-jy9lo2qw2b6 ай бұрын
  • Master piece 🎉

    @dr.pawangajraj350@dr.pawangajraj3506 ай бұрын
  • ਓਹਨੇ ਲਾਈ ਵੀ ਨਿਭਾਈ ਵੀ ਤੇ ਛੱਡ ਵੀ ਗਈ👌🥺

    @amanmehra.245@amanmehra.2456 ай бұрын
  • dope🔥

    @Dhillon8454@Dhillon84544 ай бұрын
  • Jhinjer never disappoint us love you brother

    @user-iv9qf2sm2y@user-iv9qf2sm2y6 ай бұрын
  • Maind Baloing Boss Heart Break Krdiya iss song nay too 💔😟😟

    @hussmukhmunda-xe6qh@hussmukhmunda-xe6qh6 ай бұрын
  • Aye hye....

    @jasmailgill4815@jasmailgill48152 ай бұрын
  • Mr ਝਿੰਜਰ⛳️

    @jassajatt2696@jassajatt26966 ай бұрын
  • Sira yrrrrr

    @ManjitSingh-xc9vl@ManjitSingh-xc9vl6 ай бұрын
  • Bahut sohna geet

    @jasssingh3812@jasssingh38122 ай бұрын
  • ਜਿਉਂਦਾ ਰਹਿ ਜੱਟਾ❤

    @hardevsingh5814@hardevsingh58146 ай бұрын
  • Ghaint kalakaar

    @Manindergill323@Manindergill3236 ай бұрын
  • ਨਵੇਂ ਦੌਰ ਦੇ ਨਵੇਂ ਰਿਵਾਜ਼ ਦੀ ਤਰਾ

    @khantalwandisabowala7275@khantalwandisabowala72756 ай бұрын
  • Jhinjer sira likhda sad wala song ta y sira kronda aj v koi v song sun lo y da sare new hi lgde n ❤❤❤

    @jagdeepsingh6328@jagdeepsingh63286 ай бұрын
  • Gjb ustaad❤

    @harrywoodharyana500@harrywoodharyana5006 ай бұрын
  • Ek bar menu apni jindgi yad aa gai

    @My_freedom_526@My_freedom_5266 ай бұрын
KZhead