ਗੱਡੀ ਲੈਣ ਗਏ ਸੀ ਦਿਨ ਮਾੜਾ ਨਿੱਕਲ ਗਿਆ 😂 ਬੁੜੇ ਨੇ ਸਾਰੇ ਸਿੱਟ ਲੇ । Latest short movie 2023

2023 ж. 21 Қаз.
385 417 Рет қаралды

instagram.com/jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #youtuber

Пікірлер
  • ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜ਼ਿੰਦਾਬਾਦ,, ਕਰਨੈਲ,,ਰਾਮਾ,, ਸੀਬੋ,, ਸੰਦੀਪ ਬੇਟਾ,, ਜਿੰਦਰ,, ਬੀਰੋ,, ਨਾਜਰ,,( ਕੱਟਾ) ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ।ਖਿੱਚੀ ਚੱਲੋ ਕੰਮ ਬਾਈ ਜੀ।

    @BhupinderSingh-yg8cg@BhupinderSingh-yg8cg
  • ਜਿੰਦਰ ਬਾਈ ਤੂੰ ਹੋਰ ਹੀ ਰੋਲ਼ ਕਰ ਲਿਆ ਕਰ ਲਾਣੇਦਾਰਾਂ ਨੂੰ ਤਾਂ ਬਾਹਲ਼ੀ ਟੈਨਸ਼ਨ ਰਹਿੰਦੀ ਹੈ ਕਿਤੇ ਦਿਮਾਗ਼ ਦੀ ਨਾੜੀ ਪਾਟ ਜਾਵੇ 😅😅😂

    @jaswindersharma2417@jaswindersharma2417
  • ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ

    @officialRupinderchahal@officialRupinderchahal
  • ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @SukhwinderSingh-wq5ip@SukhwinderSingh-wq5ip
  • ਬਾਈ ਜੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਇਹ ਰੋਲ ਅਦਾ ਕੀਤਾ ਵਾਹਿਗੁਰੂ ਜੀ

    @darshangill9613@darshangill9613
  • ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਜਿੰਦਰ ਤੂੰ ਤਾਂ ਬੁਹਤ ਹੀ ਸੋਹਣਾ ਲੱਗਦਾ ਏ 😂😂😂😂🎉🎉

    @surjitsandhu9170@surjitsandhu9170
  • ਐਨਾ ਕੁ ਗਿਆਨ ਵੀ ਅਸੀਂ ਪਿੰਡਾਂ ਵਾਲੇ ਲੋਕ ਲੈ ਲਈਏ ਤਾਂ ਕਦੇ ਕਰਜਾ ਨਾ ਚੱਕਣਾ ਪਵੇ, ਇਹੋ ਜਿਹੀਆਂ ਗੱਲਾਂ ਅੱਜ ਦੀ ਪੀੜ੍ਹੀ ਕਰਦੀ ਐ, ਘਰ ਦੀ ਕਬੀਲਦਾਰੀ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ ਹੈ, ਵੱਡਿਆਂ ਦੀ ਰੀਸ ਕਰਨ ਵਾਲੇ ਫਿਰ ਫਾਹੇ ਹੀ ਲੈਂਦੇ ਨੇ। ਬਹੁਤ ਹੀ ਵਧੀਆ ਵੀਡੀਓ ਬਣਾਉਂਦੇ ਹੋਂ, GOOD

    @BaljinderSingh-hk1rs@BaljinderSingh-hk1rs
  • ਜਿੰਦਰ ਦਾ ਰੋਲ ਪਹਿਲੀ ਵਾਰ ਚੰਗ਼ਾ ਲੱਗਾ,ਅੱਕਲਕਾਨ ਭਰਿਆ ਪੀਤਾ।

    @sukhdevsingh2930@sukhdevsingh2930
  • ਇਹਨਾਂ ਦਾ ਲੇਖਕ ਵੀ ਕਮਾਲ ਦਾ ਦਿਮਾਗ ਚੱਕੀ ਫਿਰਦੈ, ਸੋਹਣਾ ਲਿਖਿਆ ਹੈ

    @BaljinderSingh-hk1rs@BaljinderSingh-hk1rs
  • ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ, ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    @GurmeetKaur-kl7zs@GurmeetKaur-kl7zs
  • ਮੈਂ ਤਾਂ ਭੁੱਲ ਹੀ ਗਈ ਸੀ ਕਿ ਲਾਡੀ ਮੁੰਡਾ ਮੈਨੂੰ ਤਾਂ ਕਰਨੈਲ ਸਿੰਘ ਹੀ ਦਿੱਸਦਾ ਰਿਹਾ ❤

    @gagandeepkaursandhu7999@gagandeepkaursandhu7999
  • ਬਹੁਤ ਬਹੁਤ ਸੋਹਣੀ ਵੀਡੀਉ ਬਣਾਈ ਆ ਸਾਰੀ ਟੀਮ ਬਹੁਤ ਬਹੁਤ ਧੰਨਵਾਦ 🙏

    @sukhpalsingh9477@sukhpalsingh9477
  • ਵਾਹ ਜੀ ਵਾਹ ਕਿਆ ਬਾਤ ਬਾਈ

    @boharsingh7725@boharsingh7725
  • ਕਾਲੀ ਦੁਨੀਆਂ ਦਾ ਪ੍ਰਦਾਨ ਜ਼ਿੰਦਾਬਾਦ ਸੰਦੀਪ ਬੇਟਾ ਸਾਰੀ ਟੀਮ ਨੂੰ ਢੇਰ ਸਾਰਾ ❤❤❤❤

    @truckingvlog9928@truckingvlog9928
  • ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਮੰਡੀ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💚💚💯💯

    @amarjitsingh1946@amarjitsingh1946
  • ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ, ਜੇ ਕੋਈ ਮੰਨੇ, ਸਾਰੇ ਦਿਨ ਤਰੀਕਾਂ ਰੱਬ ਨੇ ਬਣਾਏ ਨੇ ਕਦੇ, ਦਿਨ ਤਰੀਕ ਅਤੇ ਛਿੱਕ ਵਗੈਰਾ ਦਾ ਬਹਿਮ ਨਹੀਂ ਕਰਨਾ ਚਾਹੀਦਾ। ਪ੍ਰਵਾਰ ਦੀ ਸਲਾਹ ਨਾਲ ਕੋਈ ਵੀ ਕੰਮ ਕਰੀਏ ਤਾਂ ਕੰਮ ਵਧੀਆ ਹੁੰਦਾ ਹੈ।

    @BaljinderSingh-hk1rs@BaljinderSingh-hk1rs
  • ਵੱਡੀ ਮਸ਼ੀਨ ਕੋਲ ਦੀ 100 ਤੇ ਲੈ ਕੇ ਆਇਆ Wmk 🙏🙏🙏

    @iqbalsekhon54@iqbalsekhon54
  • ਬਹੁਤ ਵਾਧੀਆ ❤ਜਿੰਦਰ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

    @championgamemap6485@championgamemap6485
  • ਬਹੁਤ ਵਧੀਆ ਵੀਡੀਓ ਜੀ

    @khosa6740@khosa6740
  • ਵਾਹ ਵੀਰ ਜਿੰਦਰ ਸਿਰਾਂ ਹੋਗਿਆ 🎉🎉🎉🎉🎉❤❤❤❤❤

    @Santa_singh_@Santa_singh_
KZhead